ਇੰਗਲੈਂਡ ਵਿੱਚ ਸਟੂਡੈਂਟ ਦੇ ਬੜੇ ਮਾੜੇ ਹਨ ਹਾਲਾਤ Student Life UK | Punjabi Travel Couple | Ripan Khushi

  Рет қаралды 483,177

Punjabi Travel Couple

Punjabi Travel Couple

2 ай бұрын

Пікірлер: 491
@TourismPromoterMrSinghIndia
@TourismPromoterMrSinghIndia 2 ай бұрын
ਤੁਹਾਨੂੰ ਵੇਖ ਕੇ ਚੈਨਲ ਬਣਾਇਆ ਤੇ ਟ੍ਰੈਵਲਿੰਗ ਸ਼ੁਰੂ ਕੀਤੀ ਹੁਣ ਤੱਕ ਮੈਂ 10-12 ਦੇਸ਼ ਘੁੰਮ ਚੁੱਕਿਆ ਹਾਂ ਇੰਗਲੈਂਡ ਆਇਰਲੈਂਡ ਤੁਰਕੀ ਸਿੰਘਾਪੁਰ ਡੁਬਈ ਮਲੇਸ਼ੀਆ ਆਦੀ ਚੈਨਲ ਵੀ ਬਹੁਤ ਵਧੀਆ ਚੱਲ ਰਿਹਾ ਹੈ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ 🙏🏼
@muhammadashrafkhan5533
@muhammadashrafkhan5533 2 ай бұрын
SsA ji very sweet couple ji Rab mahr kara
@hollywoodmoviesinhindi944
@hollywoodmoviesinhindi944 2 ай бұрын
KZbin link share kardo apna
@satpalsingh4912
@satpalsingh4912 2 ай бұрын
Jr. sandeep u r also start blogging
@aahil-ip4do
@aahil-ip4do 2 ай бұрын
V good👍
@TourismPromoterMrSinghIndia
@TourismPromoterMrSinghIndia 2 ай бұрын
@@hollywoodmoviesinhindi944 veer ji photo te click Kar lavo ji 🙏🏼 Link nu youtube scam samjhdi aa ji Link punde sar hi udd janda wa ji 🙏🏼
@tirathkaur847
@tirathkaur847 2 ай бұрын
ਜਿਂਉਦੇ ਵਸਦੇ ਰਹੋ ਪੁੱਤਰੋ ਵਾਹਿਗੁਰੂ ਚੜਦੀਕਲਾ ਰੱਖਣ🙏 ਤੁਹਾਡੇ ਮਾਪੇ ਤੁਹਾਡੇ ਨਾਲ ਵਸਦੇ ਆ🙏
@JaswinderKaur-rw3te
@JaswinderKaur-rw3te Күн бұрын
ਰਿਪਨ ਤੇ ਖੁਸ਼ੀ ਬੱਚੇ ਜਿਊਦੇ ਰਹੋ ਮੈਂ ਤਾਂ ਤੁਹਾਡੇ ਸਿਰ ਤੇ ਬਹੁਤ ਦੇਸ਼ ਘੁਮ ਲਏ❤
@SunnyRai-vv4kw
@SunnyRai-vv4kw 2 ай бұрын
ਰਿਪਨ ਵੀਰ ਜੀ ਤੁਹਾਡੀ ਇਹ ਵੀਡੀਓ ਦੇਖ ਕੇ ਸਾਨੂੰ ਵੀ ਪਤਾ ਲੱਗਾ ਕਿਵੇਂ ਗੱਲ ਬਾਤ ਇਗਲੈਂਡ ਵਿੱਚ ਸਾਡੇ ਬੱਚੇ ਜਿਦ ਕਰਦੇ ਨੇ ਇਗਲੈਂਡ ਜਾਣ ਨੂੰ
@Davindergill1313
@Davindergill1313 2 ай бұрын
ਅਜੋ ਅਜੋ ਜਦੋ ਆ ਗਏ ਫਿਰ ਨਹੀਂ ਜ਼ਿੱਦ ਕਰਦੇ 😂😂
@jagbirsingh8700
@jagbirsingh8700 2 ай бұрын
You are right 👍
@satinderuk
@satinderuk 2 ай бұрын
heni kuz workperment tey pejeo j pejne vese bht aukha aa
@Shazzvillagefoodsecrets
@Shazzvillagefoodsecrets 2 ай бұрын
ਲਹਿੰਦੇ ਪੰਜਾਬ ਤੋਂ ਅਸੀਂ ਸੋਹਣੇ ਰੱਬ ਅੱਗੇ ਹੱਥ ਜੋੜ ਕੇ ਇਹ ਅਰਦਾਸ ਕਰਨੇ ਆਂ ਕਿ ਸਾਡੇ ਜਿੰਨੇ ਵੀ ਦੇਸ਼ ਪ੍ਰਦੇਸ਼ ਦੇ ਵਿੱਚ ਪੰਜਾਬੀ ਮਾਵਾਂ ਭੈਣਾਂ ਅਤੇ ਵੀਰ ਨੇ ਸੋਹਣਾ ਰੱਬ ਉਹਨਾਂ ਨੂੰ ਆਪਣੀ ਐਬਜੋਮਾਨ ਦੇ ਵਿੱਚ ਰੱਖੇ ਤੇ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਰੱਖੇ 🙏❤🌹🌹🌹🙏🙏
@jasmelsingh1451
@jasmelsingh1451 2 ай бұрын
ਏਥੇ ਕਦੇ ਡਕਾ ਨਹੀ ਤੋੜਿਆ ਹੁਣ ਲਕ ਹੀ ਦੁਖਣਾ
@JagtarSingh-wg1wy
@JagtarSingh-wg1wy 2 ай бұрын
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਸੰਦੀਪ ਬੇਟੀ ਨੇ ਬਹੁਤ ਵਧੀਆ ਗਾਈਡ ਕਰ ਰਹੇ ਹਨ ਅਤੇ ਪੰਜਾਬੀ ਬੋਲੀ ਨੂੰ ਬਹੁਤ ਪਿਆਰ ਕਰਦੀ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ
@nareshdeepika9420
@nareshdeepika9420 2 ай бұрын
ਰਿਪਨ ਵੀਰ ਜੀ ਜਿਹੜਾ ਕੰਮ ਤੁਸੀਂ ਕਰ ਰਹੇ ਹੋ ਅਤੇ ਜਿਸ ਤਰੀਕੇ ਨਾਲ ਕਰ ਰਹੇ ਹੋ ਉਸ ਲਈ ਤੁਹਾਨੂੰ ਬਹੁਤ ਬਹੁਤ ਧੰਨਵਾਦ ਅਤੇ ਅੱਗੇ ਤੋਂ ਵੀ ਅਜਿਹਾ ਕਰਦੇ ਰਹੋ।
@gurwinderkaur2547
@gurwinderkaur2547 2 ай бұрын
ਸਹੀ ਕਿਹਾ ਤੁਸੀਂ ਆਪਣੇ ਪੰਜਾਬੀਆਂ ਨੂੰ ਸਟੂਡੈਂਟਸ ਦੀ ਮਦਦ ਕਰਨੀ ਚਾਹੀਦੀ ਆ👏
@ramanpreet23
@ramanpreet23 2 ай бұрын
Veer ji Student nu kam kha dekho moot pa jandi . Stunden nu apna passport tak paddna nhi anda
@manjindersingh7610
@manjindersingh7610 2 ай бұрын
ਬਾਈ ਵਧੀਆ ਬੰਦਾ ਆ ❤ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਬਾਈ ਜੀ ਨੂੰ 🙏❤
@ParamjitSingh-vx4xn
@ParamjitSingh-vx4xn 2 ай бұрын
ਵੀਰ ਜੀ ਤੁਸੀ ਬਹੁਤ ਵਧੀਆ ਢੰਗ ਨਾਲ ਗੱਲਬਾਤ ਕੀਤੀ ਸਚ ਬੋਲਿਆ ਅਪ ਜੀ ਨੂੰ ਸਲੂਟ 🙏
@SukhwinderSingh-wq5ip
@SukhwinderSingh-wq5ip 2 ай бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਦਿੱਤੀ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤
@kaurkaur468
@kaurkaur468 2 ай бұрын
ਧੰਨ ਧੰਨ ਗੁਰੂ ਰਾਮਦਾਸ ਜੀ ਸਭਨਾਂ ਤੇ ਮੇਹਰ ਭਰਿਆ ਹੱਥ ਰੱਖਣਾ 🙏
@ManjitKaur-cl7su
@ManjitKaur-cl7su 2 ай бұрын
😊😊 ਸਤਿ ਸ਼੍ਰੀ ਅਕਾਲ ਵੀਰ ਜੀ ਵਾਹਿਗੁਰੂ ਦੇਸ਼ ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀਆਂ ਤੇ ਮਿਹਰ ਭਰਿਆ ਹੱਥ ਰੱਖੇ ਕੰਮਾਂ ਵਿੱਚ ਤਰੱਕੀਆਂ ਬਖ਼ਸ਼ੇ ਚੜ੍ਹਦੀ ਕਲਾ ਵਿੱਚ ਰੱਖੇ 😊
@HarpalSingh-hk6ti
@HarpalSingh-hk6ti 2 ай бұрын
ਅੰਮਿ੍ਤਸਰ ਵਾਸੀਉ ਗੁਰੂ ਰਾਮਦਾਸ ਜੀ ਕਿਰਪਾ ਕਰਨ ਤੁਹਾਡੇ ਤੇ
@satinderuk
@satinderuk 2 ай бұрын
Students ਦੇ ਲਈ ਸੱਚੀ ਬਹੁਤ ਔਖਾ ਇੰਗਲੈਂਡ ਵਿੱਚ ਬਹੁਤ ਔਖਾ ਕੰਮ ਮਿਲਦਾ ਹੈ ਖਾਸ ਕਰਕੇ ਕੁੜੀਆ ਲੀ
@gurpreetsinghgurpreetsingh6912
@gurpreetsinghgurpreetsingh6912 2 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਬਾਈ ਜੀ। ਉਮੀਦ ਹੈ ਪੰਜਾਬ ਦੇ ਲੋਕ ਕੁੱਛ ਸਿੱਖਣਗੇ ਤੁਹਾਡੀ ਇਸ ਜਾਣਕਾਰੀ ਤੋਂ ਕਿ ਬਾਹਰਲੇ ਮੁਲਕਾਂ ਵਿੱਚ ਵੀ ਮਿਹਨਤ ਕਰਕੇ ਹੀ ਪੈਸਾ ਇਕੱਠਾ ਹੁੰਦਾ ਹੈ। ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਪੰਜਾਬ ਵਿੱਚ ਰਹਿ ਕੇ ਮਿਹਨਤ ਕਰੋ। ਪੰਜਾਬ ਵਿੱਚੋਂ ਜ਼ਮੀਨਾਂ ਵੇਚ ਕੇ ਨਾ ਜਾਵੋ ਜੀ।
@punjabap139
@punjabap139 2 ай бұрын
Hnji bilkul sahi keha jinni efforts bahar jake krde je oni efforts India ch karan ta life uthe hi wadia set ho sakdi aa
@Jollygill1988
@Jollygill1988 2 ай бұрын
ਮਿਹਨਤ ਤਾਂ ਕਰਨੀ ਹੀ ਪੈਣੀ ਹਰ ਜਗਾ ਚਾਹੇ ਪੰਜਾਬ ਆ ਜਾਂ ਇੰਗਲੈਂਡ a ja america ਏਥੇ ਵੇਹਲੇ ਬੈਠ ਕੇ ਖਾਣ ਨੂੰ ਨੀ ਮਿਲ਼ਦਾ ਜੀ ਪੰਜਾਬ ਚ ਬੈਠ ਕੇ ਖਾ ਸਕਦੇ a
@user-yx1mi3rj5v
@user-yx1mi3rj5v 2 ай бұрын
ਹੱਥ ਪੈਰ ਮਾਰਨ ਨਾਲ ਤਾਂ ਕੰਮ ਮਿਲ ਹੀ ਸਕਦਾ ਹੈ,, ਵੱਲੋਂ ਨੇਕਾ ਮੱਲ੍ਹਾਂ ਬੇਦੀਆ
@user-ui2hs9fn3e
@user-ui2hs9fn3e 2 ай бұрын
ਸਤਿ ਸ੍ਰੀ ਅਕਾਲ ਰਿਪਨ ਖੁਸ਼ੀ ਵਾਹਿਗੁਰੂ ਜੀ ਚੜੵਦੀ ਕਲਾ ਚ ਰੱਖਣ ਖੁਸ਼ ਰਹੋ ਰੱਬ ਰਾਖਾ🙏❤
@dharamsinghbhandal
@dharamsinghbhandal 2 ай бұрын
ਇੰਗਲੈਂਡ ਵਿਚ old house ਦੀ ਮੁਰੰਮਤ ਕਰਨਾ ਕੰਮ ਕਰਨ ਵਿੱਚ ਛੱਤ ਤੇ 10 ਪਲੋਟ ਲੈਕੇ ਪੌੜੀ ਚੜ੍ਹਨ ਨਾਲ ਕੰਮ ਕਰਨ ਬਹੁਤ ਢੰਗ ਨਾਲ ਕੰਮ ਕਰਨ ਲਈ ਲਿਫਟ ਜਰੂਰ ਕਰਨ
@pardeepsidhu9405
@pardeepsidhu9405 2 ай бұрын
ਜਦੋ ਤੁਸੀ ਕੇਨੈਡਾ ਆਏ ਤਾ Alberta province ਜਰੂਰ ਘੁੰਮ ਕੇ ਜਾਏਓ
@manjindersinghbhullar8221
@manjindersinghbhullar8221 2 ай бұрын
ਰਿਪਨ ਬਾਈ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻🙏🏻 ਤੁਹਾਨੂੰ ਤੇ ਤੁਹਾਡੇ ਨਾਨਕਾ ਪਰਿਵਾਰ ਨੂੰ ਵੀ ਸਾਡੇ ਵੱਲੋਂ ਬਹੁਤ ਬਹੁਤ ਪਿਆਰ ਸਤਿਕਾਰ ਸਹਿਤ ਇੱਕ ਵਾਰ ਫੇਰ ਤੋਂ ਸਤਿ ਸ੍ਰੀ ਆਕਾਲ ਜੀ 🙏🏻🙏🏻
@harbhajansingh8872
@harbhajansingh8872 2 ай бұрын
ਜਿਉਂਦੇ ਵਸਦੇ ਰਹੋ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
@manjitkaur9666
@manjitkaur9666 2 ай бұрын
ਖੁਸ਼ੀ ਤੇ ਰਿਪਨ ਬਹੁਤ ਵਧੀਆ ਲੱਗਿਆ ਇਗਲੈਂਡ
@sawarnsingh9989
@sawarnsingh9989 2 ай бұрын
Good vedio god bless sawarn Singh from UK
@GurdevSingh-vd5ie
@GurdevSingh-vd5ie 2 ай бұрын
ਗੱਲ ਸਹੀ ਸਾਡਾ ਭਾਣਜਾਂ ਗਿਆ ਵਾ।। ਦੁੱਜੇ ਨੇ ਜਾਣਾਂ ਸੀ।।ਉਸ ਨੇ ਮਨਾਂ ਕਰਤਾ।।ਨਾ ਆਈ।। ਕੋਈ ਫਾਇਦਾ ਨਹੀਂ।। ਇੰਗਲੈਂਡ ਔਣ ਦਾ।।🎉 ਪਿੰਡ ਚ ਚੰਗੀ ਜਮੀਨ ਹੈ।।ਹੁੰਣ ਕੇਹ ਰਹੇ ਹਨ।ਡੇਰੀ ਫਾਰੰਮ ਖੋਲ੍ਹਣਾ ਵਾ 🎉🎉🎉🎉
@jobangill7443
@jobangill7443 2 ай бұрын
ਬਹੁਤ ਬੁਰਾ ਹਾਲ ਹੈ ਇੰਗਲੈਂਡ ਵਿਚ ਤੇ ਕਨੇਡਾ ਵਿੱਚ
@Davindergill1313
@Davindergill1313 2 ай бұрын
ਭਰਾ 2 ਸਾਲ ਹੋ ਗਏ ਲਾਇਸੈਂਸ ਵੀ ਪਾਸ ਕਰ ਲਿਆਂ ਪੇਪਰ ਵੀ ਹਨ, ਦਿਲ ਹੀ ਨਹੀਂ ਲੱਗਦਾ, ਬੱਸ ਭੱਜਣ ਨੂੰ ਜੀ ਕਰਦਾ
@jobangill7443
@jobangill7443 2 ай бұрын
ਪੰਜਾਬ ਵਰਗੀ ਗੱਲ ਨਹੀਂ ਬਾਹਰ ❤
@Davindergill1313
@Davindergill1313 2 ай бұрын
@@jobangill7443 ਕਿੱਥੇ 22 ਪੰਜਾਬ ਪੰਜਾਬ ਹੀ ਹੈ ਜਿਥੇ ਮਰਜ਼ੀ ਚੱਲ ਜਾਓ, ਪੰਜਾਬ ਵਰਗਾ ਨਜਾਰਾ ਨਹੀਂ
@jobangill7443
@jobangill7443 2 ай бұрын
ਸਹੀ ਗੱਲ ਆ ਜੀ ❤
@Guru.ka.Darshan.Shorts
@Guru.ka.Darshan.Shorts 2 ай бұрын
Apan nu India baithe bahar di life wadia lagdi jis de krky krky student bahar Jaa rahe othe Jaa ke pata lagda kiwe di life aa khende ne door de laddu door hi change lagde keu Naa ehi mehnat apne punjaab whic kiti jawe taa ke punjaab sone di chiri Bane nice aa Ripan ji🎉🎉😊
@jobangill7443
@jobangill7443 2 ай бұрын
@punjabap139
@punjabap139 2 ай бұрын
Hnji bilkul sahi keha
@himmatgill2090
@himmatgill2090 2 ай бұрын
bhut vadia lgda bai ripan khusi tuhade volog dekh ke bhut maja anda God bless you bai
@abdulghafoor5030
@abdulghafoor5030 2 ай бұрын
ALLAH sab bachon ko aasanian ata karay. Lahore
@teachercouple36
@teachercouple36 2 ай бұрын
ਰਿਪਨ ਖੁਸ਼ੀ ਸਤਿ ਸ਼੍ਰੀ ਅਕਾਲ ਜੀ। ਤੁਸੀਂ ਵਧੀਆ ਵਲੌਗ ਬਣਾਉਣ , ਦਿਖਾਉਣ ਦੇ ਨਾਲ-ਨਾਲ ਬਹੁਤ ਵਧੀਆ ,ਕੀਮਤੀ ਜਾਣਕਾਰੀ ਵੀ ਦਿੰਦੇ ਹੋ। ਬਹੁਤ ਧੰਨਵਾਦੀ ਹਾਂ
@DilbagSingh-db6zp
@DilbagSingh-db6zp 2 ай бұрын
ਬਹੁਤ ਵਧੀਆ ਜਾਣਕਾਰੀ ਭਰਪੂਰ ਬਲੌਗ
@Harpreet14159
@Harpreet14159 2 ай бұрын
ਬਹੁਤ ਸੋਹਣੀ ਜਾਣਕਾਰੀ
@gurdipsahni7982
@gurdipsahni7982 2 ай бұрын
Real exploring by you brother..rab rakha ji ❤
@darshangill26
@darshangill26 2 ай бұрын
ਰਿਪਨ। ਬੇਟਾ। ਬਹੁਤ ਬਹੁਤ। ਧੰਨਵਾਦ। ਇਹ। ਬਲੋਗ। ੭ਨੰਬਰ। ਹੈ ਕਿ। ੮। ਨੰਬਰ। ਬਲੋਗ। ਆ। ਕੱਲ। ਬਹੁਤ। ਕੋਸ਼ਿਸ਼। ਕੀਤੀ। ਪਰ। ਕੱਲ। ਬਹਿਲੋਲ। ਨਹੀਂ। ਦਿਸਿਆ।
@JaspalSingh-oc6rf
@JaspalSingh-oc6rf 2 ай бұрын
Tuhada bhanja ta pura Gora lagda. Aa 👌👌👌👌🥰
@user-vs5ru2gd7g
@user-vs5ru2gd7g 2 ай бұрын
Ripan veer ji and Khushi dimama ji di family nu v SSA ji
@NirmalSingh-yh8kk
@NirmalSingh-yh8kk 2 ай бұрын
Waheguru ji Maher karn sab te 🙏🙏❤❤
@harshminderkaur8470
@harshminderkaur8470 2 ай бұрын
ਗੁਰੂਘਰ ਲੰਗਰ ਪਾਣੀ ਤੋੰ ਕੋਈ ਮਨਾਂ ਨਹੀਂ ਕਰਦਾ ਜੋ ਗੁਰੂਘਰ ਵਿੱਚ ਜਾਂ ਪਾਰਕਿੰਗ ਲਾਟ ਵਿੱਚ ਪੁਠੀਅਆਂ ਹਰਕਤਾਂ ਕਰਦੇ ਹਨ ਉਸ ਤੋਂ ਮਨਾਂ ਕਰਦੇ ਹਨ bubby sidhu Canada 🇨🇦
@SatinderKaur-vp1zk
@SatinderKaur-vp1zk 2 ай бұрын
Nice vlog waheguru ji mehar kran ji
@pb2237
@pb2237 2 ай бұрын
Salute today for all' honest statements
@jagbirsingh8700
@jagbirsingh8700 2 ай бұрын
Very nice video Good information Student life bare Dadia . hard work
@Sandhucouple590
@Sandhucouple590 2 ай бұрын
Brother dekho hun jehre already pohnch gye ne UK please don't demotivate them...Spread positivity...koi na km hr country ch hi aoukha hunda...parmatma te yakeen rakho...kyu k tuhada eh title dekh k video da bohte parents dukhi honge Punjab ch baithe..jehre England ch apne purane Punjabi kehnde ne k eh nwe sunde nahi...ohi ehna rent charge kr rahe navya ton or rent hi sb ton vd expense a... Britishers support krde...pr apne purane gye punjabiya nu chahida support krn
@GagandeepSingh-sj9mm
@GagandeepSingh-sj9mm 2 ай бұрын
Waheguru Ji Khalsa ripan and Khushi Waheguru Ji Fateh
@AnjuSharma-it1nu
@AnjuSharma-it1nu 2 ай бұрын
God bless both of you and your channel &nanka family 💐🏵️💐🏵️💐🏵️
@goldenconstruction9810
@goldenconstruction9810 2 ай бұрын
ਰੀਪਣ ਜੀ ਵਾਹਿਗੁਰੂ ਜੀ ਆਪ ਦੋਨਾਂ ਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖ਼ਸ਼ੇ । ਬਹੁਤ ਹੀ ਵਧੀਆ ਜਾਣਕਾਰੀਆਂ ਦੇ ਹੋ। ਅਸੀਂ ਤੁਹਾਡੀ ਵੀਡੀਓ ਨੂੰ 24 ਘੰਟੇ ਓਡੀਕ ਦੇ ਰਹਿੰਦੇ ਹਾਂ ਧੋੜੀ ਲੰਬੀ ਵੀਡੀਓ ਬਣਾਇਆ ਕਰੋ। ਬੇਨਤੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
@sushilgarggarg1478
@sushilgarggarg1478 2 ай бұрын
You are right England UK 🇬🇧 life like as sweet jail.....❤❤❤❤❤
@avtargrewal3723
@avtargrewal3723 2 ай бұрын
ਰਿਪਨ ਪੁੱਤਰ ਜੀ ਤੁਸੀ ਵਧੀਆ ਜਾਣਕਾਰੀ ਦਿਤੀ ਜਿਹੜਾ ਇੰਗਲੈਡ ਵਿਚ ਵੈਲਡਿੰਗ ਦੇ ਵਾਰੇ ਵਿਚ
@cheema7652
@cheema7652 2 ай бұрын
Good msg for all
@rebeccamasih7935
@rebeccamasih7935 2 ай бұрын
Very nice God bless you 🎉💝
@hansaliwalapreet812
@hansaliwalapreet812 2 ай бұрын
WAHEGURU ji ♥️ bless 🙌 you to all ❤❤❤🎉🎉🎉
@kisankaur4459
@kisankaur4459 2 ай бұрын
Dasa Nuha Di Kamai karani ha Ta, It's Hard Work not easy............. well done, good job, STUDENTEN, GOD BLESS YOU
@gargraka
@gargraka 2 ай бұрын
Once khushi in old vlog make fun of ripan that he can't speak in front of camera. Look at him now. Holding camera, walking and talking in southall. U come long way brother. Love u both.
@relaxmassuer
@relaxmassuer Ай бұрын
Execellent blog and good coverage
@jattxgaming445
@jattxgaming445 2 ай бұрын
Bahut badhiya jankari veere
@jagsirsingh3898
@jagsirsingh3898 2 ай бұрын
Wahiguru di tuhade te kirpa rahe g 🙏🙏🙏
@Searchboy77
@Searchboy77 2 ай бұрын
Waheguru ji 🙏 kirpa kare
@sukhjinderbilling9962
@sukhjinderbilling9962 2 ай бұрын
ਬਹੁਤ ਵਧੀਆ ਵੀਡੀਓ ਖੁਸੀ ਭੈਣ ਅਤੇ ਰਿੰਪਣ ਵੀਰ ਜੀ😊😊
@bhinder_singh_.8093
@bhinder_singh_.8093 2 ай бұрын
ਬਹੁਤ ਵਧੀਆ ਕੰਮ ਕਰ ਰਹੇਹੋ ਭਰਾ ਜੀ
@paramjitsinghsingh251
@paramjitsinghsingh251 2 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਯੂਕੇ ਬਾਰੇ, ਬਾਕੀ ਰੱਬ ਮੇਹਰ ਕਰੇ ਸਾਰਿਆ ਤੇ ❤❤❤❤❤❤❤
@HardeepSingh-ie3wz
@HardeepSingh-ie3wz 2 ай бұрын
Very nice thanks for your
@sushilgarggarg1478
@sushilgarggarg1478 2 ай бұрын
Iam always first looking daily vlog 8P.M.on you tube and 7A.M on face book 📖 😂❤❤❤
@JaswinderKaur-iu2vc
@JaswinderKaur-iu2vc 2 ай бұрын
Waheguru ji chardi kala bekhsan
@rupinderuppal9094
@rupinderuppal9094 2 ай бұрын
Waheguru ji 🙏☺️❤️
@jandwalianath7279
@jandwalianath7279 2 ай бұрын
ਮੇਹਨਤ ਕਰੂ ਮੇਹਨਤ ਨਾਲ ਬਦਲ ਦੀ ਤਕਦੀਰ
@charanjeetsingh9799
@charanjeetsingh9799 2 ай бұрын
ਬਹੁਤ ਵਧੀਆ ਬਲੌਗ ਹੁੰਦੇ ਨੇ ਤੁਹਾਡੇ ਰਿਪਨ ਬਾਈ ਜੀ ਧੰਨਵਾਦ ਤੁਹਾਡਾ ਦੁਨੀਆਂ ਦੇ ਵੱਖ ਵੱਖ ਦੇਸ਼ ਦਿਖਾਉਣ ਤੇ
@swaransingh483
@swaransingh483 2 ай бұрын
ਸਤਿ ਸ੍ਰੀ ਆਕਾਲ ਬਾਈ ਜੀ ਵਾਹਿਗੁਰੂ ਮੇਹਰ ਕਰੇ ਸਫ਼ਰ ਵਧੀਆ ਲੱਗਿਆ ਜੀ
@Rahi04
@Rahi04 2 ай бұрын
Best gied sandeep sister🙏❤❤
@kanwarjeetsingh3495
@kanwarjeetsingh3495 2 ай бұрын
ਸਤਿ ਸ੍ਰੀ ਅਕਾਲ ਦੀ ਬਲੋਗ ਬਹੁਤ ਹੀ ਵਧੀਆ ਅਤੇ ਜਾਣਕਾਰੀ ਭਰਪੂਰ ਹੈ ।
@deogansukhveer7452
@deogansukhveer7452 2 ай бұрын
ਘੱਟ ਤੋਂ ਘੱਟ 7 ਪੌਂਡ ਘੰਟੇ ਦਾ ਕਿਸੇ ਵੀ ਸਟੋਰ ਤੇ ਲਾਜਮੀ ਐ ਜੀ ਸਰਕਾਰ ਵਲੋਂ ਕੰਸਟਰਕਸ਼ਨ ਦੇ ਕੰਮ ਚ ਤਾਂ ਵੱਧ ਐ
@ParamjitKaur-de4uc
@ParamjitKaur-de4uc 2 ай бұрын
Yes 👍🏻 Store owner are paying 7 ponds
@GurmeetSingh-fx1kc
@GurmeetSingh-fx1kc 2 ай бұрын
Minimum wages from April 2024in England is 11pound 80pence per hour
@imtiazlakha4313
@imtiazlakha4313 2 ай бұрын
Butiful video yar
@bnaotekhao
@bnaotekhao 2 ай бұрын
Hlo ji Stafford vi ho ke jana mai boht time to dekhdi tuhanu te mere mummy vi boht psand krde tuhadi videos. Menu keh rye c ke khushi ripan aye hoye england❤❤❤
@jeetramanvlogs
@jeetramanvlogs 2 ай бұрын
Beautiful vlog always ❤
@SahibSingh-kw5lf
@SahibSingh-kw5lf 2 ай бұрын
ਬਹੁਤ ਵਧੀਆ👍💯
@baljindersingh4504
@baljindersingh4504 2 ай бұрын
ਵਾिਹਗੁਰੂ ਜੀ
@RatanSingh-np8bv
@RatanSingh-np8bv 2 ай бұрын
Good massage for builders. ❤
@GurmitSingh-bh4kw
@GurmitSingh-bh4kw 2 ай бұрын
Ripan ji good
@manpreetatwal6270
@manpreetatwal6270 4 күн бұрын
Waheguru ji ❤❤❤
@satpalsingh9824
@satpalsingh9824 2 ай бұрын
ਵੀਰ ਜੀ ਮੈਂ ਤਹਾਡੇ ਸਾਰੇ ਬਲੌਕ ਦੇਖਦਾ ਹਾਂ ਜੀ
@rajindersingh5988
@rajindersingh5988 2 ай бұрын
Sahi ha veer g Mere brother de bohot paise mare ne builders ne England vich.
@charanjitsingh9505
@charanjitsingh9505 2 ай бұрын
Bai Ji, sachi Dassan thoada content level bohot hi ghaint chal reha aa , Number 1👍🇮🇳🇦🇮
@KulwinderKaur-us9jy
@KulwinderKaur-us9jy 2 ай бұрын
God bless you lovely couple 🥰🤗
@santokhsingh2519
@santokhsingh2519 2 ай бұрын
ਬਹੁਤ ਵਧੀਆ ਜੀ 👍
@omparkashsingh1851
@omparkashsingh1851 2 ай бұрын
All D best
@thanks488
@thanks488 2 ай бұрын
Thanks 👳‍♂️
@reet2320
@reet2320 2 ай бұрын
Thank you for all the information about students .plz appeal to everyone who egarly want to come to England that there is no accommodation and no work here. Student came here for good life but unfortunately they suffer.if they invest there money in India they can have better life their and family as well.
@punjabap139
@punjabap139 2 ай бұрын
Yes you are absolutely right
@GJ-yx1nb
@GJ-yx1nb 2 ай бұрын
Agreed
@GurpreetSingh-os4gn
@GurpreetSingh-os4gn 2 ай бұрын
ਵਾਹਿਗੁਰੂ ਜੀ
@iqbalsinghgill6012
@iqbalsinghgill6012 2 ай бұрын
Sister da nature bauht sona hai ,always smiley love your vlogs ,mamaji da ki karobar hai
@harmindersingh3224
@harmindersingh3224 2 ай бұрын
Ripan jee & khushi jee sat sri akaal jee 👍👍🙏
@majorsingh7474
@majorsingh7474 2 ай бұрын
Ripan g god bless you 👍👍👍👍👍🙏🙏
@jagsirsingh3898
@jagsirsingh3898 2 ай бұрын
Wahiguru g chadikala vich rakhe sariyan nu 🙏🙏🙏
@harbhagwanmaan6941
@harbhagwanmaan6941 2 ай бұрын
Good jankare
@sushilgarggarg1478
@sushilgarggarg1478 2 ай бұрын
Enjoy a tour of England UK 🇬🇧 😀 💙 😎 😄 ❤️ ❤❤❤❤❤
@surinderbajaj4381
@surinderbajaj4381 2 ай бұрын
so beautiful efforts
@kumarrahul6208
@kumarrahul6208 Ай бұрын
ਮੱਠਾ ਮੱਠਾ ਹੱਸਦਾ ਆਉਣਾ Uk ਅਸੀ ਵੀ ਆਂ ਜੰਗ ਜਾਰੀ ਰਹੇਗੀ ਪਹਿਲਾ ਹੀ 18 ਸਾਲ ਹੋ ਯੂਰਪ ਵਿੱਚ ਹੁਣ ਪੇਪਰ ਬਣਨ ਲਗੇ ਪੁਰਤਗਾਲ ਵਿੱਚ ਪਹਿਲਾ ਪੈਰਿਸ ਜਰਮਨ ਸੀ ਅਗਲੀ ਵਾਰੀ Uk ਦੀ ਮੋਦੀ ਜਿੱਤੂਗਾ😂❤🤙🤟
@avtarcheema3253
@avtarcheema3253 2 ай бұрын
ਬਹੁਤ ਵਧੀਆ 👍👍
@sushilgarggarg1478
@sushilgarggarg1478 2 ай бұрын
Thanks for see 👀 life of student in England 🇬🇧 ❤❤❤❤
@hsgill4083
@hsgill4083 2 ай бұрын
ਬਹੁਤ ਵਧੀਆ ਬਲੋਗ ਸਤਿ ਸ਼੍ਰੀ ਅਕਾਲ ਜੀ
@apk6580
@apk6580 2 ай бұрын
Bohat sohni coverage si ajj de vlog ch . Atleast logaan ne sach te kehaa ki naa jao bhr . Log sirf paed chaal kr k bhr pajjan ch lge ne jo log bhr mehnat krde ne agar apne mulak ch reh k mehnat krn te phall kyu nai miluga
@Sidhuvillageshorts
@Sidhuvillageshorts 2 ай бұрын
Sahi kaha apne
@karmjeetsinghtoor4540
@karmjeetsinghtoor4540 2 ай бұрын
Bai belder ve bahut Dhaka garden ahh 2 2 hafte Kam kra ke Kush ne dinde
@saabsunny7596
@saabsunny7596 2 ай бұрын
Vlog c aaon lai England wale bhot mithe piyare ho jande
Dynamic #gadgets for math genius! #maths
00:29
FLIP FLOP Hacks
Рет қаралды 18 МЛН
ХОТЯ БЫ КИНОДА 2 - официальный фильм
1:35:34
ХОТЯ БЫ В КИНО
Рет қаралды 2,4 МЛН
Маленькая и средняя фанта
00:56
Multi DO Smile Russian
Рет қаралды 5 МЛН
Be kind🤝
00:22
ISSEI / いっせい
Рет қаралды 18 МЛН
Georgia life (8+ year experienced review )
13:04
Just Jerry
Рет қаралды 2,5 М.
Life of international student in canada | Punjabi | Canada
9:14
Vishali’s World
Рет қаралды 126 М.
Dynamic #gadgets for math genius! #maths
00:29
FLIP FLOP Hacks
Рет қаралды 18 МЛН