ਇੰਗਲੈਂਡ ਦੇ ਪੰਜਾਬੀਆਂ ਨੇ ਦਿੱਤਾ ਰੱਜਵਾਂ ਪਿਆਰ Punjabi Faimlies UK | Ripan Khushi | Punjabi Travel Couple

  Рет қаралды 282,735

Punjabi Travel Couple

Punjabi Travel Couple

Күн бұрын

Пікірлер: 513
@amanjudge8795
@amanjudge8795 9 ай бұрын
ਮਾਮੇ ਦੀ ਕੁੜੀ ਇਸਤਿਆਸ ਨਾਲ਼ ਜੁੜੀ ਆ ਬਹੁਤ ਵਧੀਆ ਗੱਲ ਆ ਮਹਾਰਾਜ ਭਲਾ ਕਰੇਂ ਪੁੱਤ ਤੁਹਾਡਾ
@labh-d3i
@labh-d3i 9 ай бұрын
ਕਦੇ ਇੰਡੀਆ ਦਾ ਟੂਰ ਕਦੇ ਸ੍ਰੀ ਲੰਕਾ ਜਾਣਾ । ਕਦੇ ਲਹਿੰਦਾ ਏ ਪੰਜਾਬ ਸਾੳਥ ਆਫਰੀਕਾ ਵੀ ਦਿਖਉਣਾ । ਮਾਰ ਕੇ ਉਡਾਰੀ ਪਹੁੰਚੇ ਸਮੁੰਦਰਾਂ ਤੋਂ ਪਾਰ । ਉਡੱਦੇ 🦜🦜ਪਰਿੰਦੇ ਦੋ ਪੰਜਾਬ ਦੇ, ਬੈਠੇ ਇੰਗਲੈਂਡ ਵਿਚਕਾਰ ।ਸਵਿਟਜਰਲੈਂਡ ਤੇ ਫਰਾਂਸ਼ ਵੀ ਦਿਖਾ ਦਿਆ । ਦੁਬੱਈ ਅਤੇ ਕੀਨੀਆ ਰਮਾਡਾ ਵੀ ਘੁਮਾ ਦਿਆ ।” ਲਾਭ “ ਜਾਵੇ ਇਹਨਾ ਤੋਂ ਬਲਿਹਾਰ । ਉਡੱਦੇ 🦜🦜…..। ਪਰਮਾਤਮਾ ਇਸ ਜੋੜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🙏👌👍❤️
@Eastwestpunjabicooking
@Eastwestpunjabicooking 9 ай бұрын
ਰਿਪਨ ਅਸੀ blogsਤਾ ਦੇਖਦੇ ਹਾਂ ਪਰ ਜਿਆਗਾ ਤੁਹਾਡੇ ਮਾਮਾ ਜੀ ਦਾ ਪਰਿਵਾਰ ਬਹੁਤ ਵਧੀਆ ਲੱਗਿਆ। ਬੱਚੇ ਬਾਹਰ ਆਉਣ ਤੋਂ ਪਹਿਲਾਂ ਟੈਟੂ ਮੁੰਦਰਾ eyebroਕੱਟ ਤੇ ਰੰਗ ਬਿਰੰਗੇ ਜੋਕਰ ਬਣੇ ਹੁੰਦੇ ਨੇ ਪਰ ਬੇਟੀ ਸੰਦੀਪ ਏਨੀ ਪਿਆਰੀਤੇ ਬੋਲੀ ਵੀ ਤੇ ਉਂਜ ਵੀ ਬਹੁਤ ਸੋਹਣੀ ਤਰਾ ਤਹਿਜ਼ੀਬ ਰਹਿ ਕੇ ਸਿਰ ਢੱਕ ਕੇ ਬਹੁਤ ਹੀ ਪਿਆਰੀ ਲੱਗੀ। ਕੀ ਕਰ ਰਹੀ ਏ।
@InderjitKaur-x9s
@InderjitKaur-x9s 8 ай бұрын
Ripun tusi vi apne brother warge bno kesh na katal kro
@bhupinderkaur8236
@bhupinderkaur8236 8 ай бұрын
ਰਿਪਨ ਪੁੱਤਰ ਤੁਹਾਡੇ ਮਾਮਾ ਜੀ ਪ੍ਰੀਵਾਰ ਬਹੁਤ ਵਧੀਆ ਲੱਗਾ❤❤
@AmarjeetSingh-dm4mj
@AmarjeetSingh-dm4mj 9 ай бұрын
ਵਾਹ ਵਾਹ ਜੀ ਧੰਨ ਧੰਨ ਕਰਾਤੀ ਪੰਜਾਬੀਆਂ ਨੇ ਜਿਉਂਦੇ ਵਸਦੇ ਰਹਿਣ ਵਾਹਿਗੁਰੂ ਜੀ ਤੰਦਰੁਸਤੀਆਂ ਬਖਸ਼ਣ ਚੜ੍ਹਦੀ ਕਲਾ ਵਿੱਚ ਰੱਖਣ।
@darshangill26
@darshangill26 9 ай бұрын
ਰਿਪਨ। ਬੇਟਾ। ਤੇਰੇ। ਮਾਮਾ। ਜੀ। ਨੂੰ। ਸਤਿ। ਸੀ। ਅਕਾਲ। ਰਿਪਨ। ਤੁਹਾਡੇ। ਬਿਲੋਗਾ। ਦਾ। ਨਸ਼ਾ। ਲੱਗ। ਗਿਆ। ਪੰਜਾਬ। ਚ। ਚਿੱਟਾ। ਅਗੇ। ਬੰਦ। ਨਹੀਂ। ਹੋ। ਰਿਹਾ। ਉਤੇ। ਤੁਹਾਡੇ। ਵਾਲਾ। ਨਸ਼ਾ। ਲੱਗ। ਗਿਆ। ਪਰ। ਇਸ। ਨਸ਼ੇ। ਲਾਉਣ। ਲਈ। ਬਹੁਤ। ਬਹੁਤ। ਧੰਨਵਾਦ
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ 9 ай бұрын
ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੋ ਆਪ ਨੇ ਸਾਰੇ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਵਾਏ। ਬਹੁਤ ਵਧੀਆ ਵਲੌਗ।
@hardeepsinghdary5738
@hardeepsinghdary5738 9 ай бұрын
ਬਹੁਤ ਵਧੀਆ ਵੀਰ ਦੁਨੀਆਂ ਦੀ ਸੈਰ ਕਰਵਾਉਣ ਲਈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ❤❤
@gurpindersingh5700
@gurpindersingh5700 9 ай бұрын
ਰਿੱਪਨ ਯਾਰ ਤੂੰ ਮਸਹੂਰ ਹੋ ਗਿਆ ਐ ਲੋਕ ਫੋਟੋਆ ਖਿਚਾਅ ਰਹੇ ਨੇ
@balwinderkaur3245
@balwinderkaur3245 9 ай бұрын
ਬਹੁਤ ਵਧੀਆ ਰਿਪਨ ਖਸ਼ੀ ਇੰਗਲੈਡ ਦੀ ਸੰਗਤ ਨੇ ਮਾਣ ਦਿੱਤਾ ਮਾਮਾ ਤੇਰੀ ਭੈਣ ਨੂੰ ਸਤਿ ਅਕਾਲ
@harbhajansingh8872
@harbhajansingh8872 9 ай бұрын
ਗੁਰੂ ਘਰਾਂ ਚ ਨਿਸ਼ਾਨ ਜਿਹੜੇ ਝੂਲਦੇ ਸਾਨੂੰ ਡੋਲਣ ਨਾ ਦਿੰਦੇ ਪਰਦੇਸ ਚ ❤❤❤
@avtarcheema3253
@avtarcheema3253 9 ай бұрын
ਇੰਗਲੈਂਡ ਦੀ ਸੰਗਤ ਨੇ ਬਹੁਤ ਮਾਣ ਦਿੱਤਾ ਤੁਹਾਨੂੰ ਬਹੁਤ ਵਧੀਆ ਲੱਗਿਆ 👍👍
@jagdevsingh4742
@jagdevsingh4742 9 ай бұрын
ਬਹੁਤ ਸੋਹਣੀ ਵੀਡੀਓ ਬਣਾਈ ਭਾਜੀ ਗੁਰਦੁਆਰੇ ਵਿੱਚ ਬਹੁਤ ਵਧੀਆ ਵਧੀਆ ਆਨੰਦ ਆ ਰਿਹਾ ਦੇਖ ਕੇ ਕਿੰਨੇ ਪੰਜਾਬੀ ਭਰਾ ਮਿਲ ਰਹੇ ਆ
@shawindersingh6931
@shawindersingh6931 9 ай бұрын
🌹ਇੰਗਲੈਂਡ ਦੇ ਗੁਰਦਵਾਰਾ ਸਾਹਿਬ ਦੇ ਦਰਸ਼ਨ ਕਰਵਾਏ ਬਹੁਤ ਬਹੁਤ ਸ਼ੁਕਰੀਆਂ ਜੀ🌹ਸਾਰੇ ਪੰਜਾਬੀ ਭੈਣ ਭਰਾਵਾਂ ਨੂੰ ਇਕੱਠੇ ਮਿਲਦੇ ਦੇਖ ਕੇ ਬਹੁਤ ਖੁਸ਼ੀ ਹੋਈ🌹
@bhallasadeora9121
@bhallasadeora9121 9 ай бұрын
ਰਿਪਣ ❤ ਵੀਰ ਅੱਜ ਤਾਂ ਖੁਸ਼ੀ ਹੋਈ ਸਾਰੇ ਪੰਜਾਬੀਆਂ ਦਾ ਤੁਹਾਡੇ ਪ੍ਰਤੀ ਪਿਆਰ ਦੇਖ ਕੇ ਅੱਖਾਂ ਕੋਲੋ ਵੀ ਹੰਜੂ ਨਹੀਂ ਰੋਕ ਹੋਏ ਸੱਚੀ ਛੋਟੇ ਮੇਰੇ ਲਈ ਅੱਜ ਇਹ ਤੁਹਾਡਾ ਬਲੋਕ ਦੇਖਣਾ ਸੱਭ ਤੋਂ ਮੁਸ਼ਕਲ ਬਣ ਗਿਆ ਬੜਾ ਮਣ ਭਰਿਆ ਵਾਰ ਵਾਰ ਵਾਹਿਗੁਰੂ ਜੀ ਅੱਗੇ ਇਹੀ ਅਰਦਾਸ ਹੈ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ ਬੱਸ ਇਹੀ ਪਿਆਰ ਹੈ ਤੁਹਾਡੇ ਲਈ
@darshansingh9807
@darshansingh9807 9 ай бұрын
ਹੈਲੋ ਰਿਪਨ / ਖੁਸ਼ੀ ਬੇਟੀ , ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ - ਜਿਥੇ ਤੁਸੀਂ ਖੁਦ , ਦੁਨੀਆ ਦੇ ਵਖ ਵਖ ਦੇਸ਼ਾਂ ਦੀ ਸੈਰ ਕਰਦੇ ਹੋ , ਉਥੇ ਤੁਸੀਂ ਸਾਡੇ ਵਰਗਿਆਂ ਨੂੰ ਘਰੀਂ ਬੈਠਿਆਂ ਨੂੰ, ਐਨੇ ਮੁਲਕ ਘੁਮਾ ਫਿਰਾ ਦਿਤੇ , ਤੇ ਜਾਣਕਾਰੀ 'ਚ ਵਾਧਾ ਕੀਤਾ - ਹਸਦੇ ਵਸਦੇ ਰਹੋ -- ਅਸੀਸਾਂ
@narindersingh6616
@narindersingh6616 9 ай бұрын
22:55 to 23:15 Mera beta bahut khush hoya Ripan Khushi nu mil ke,dona da subah bahut vadhiyan a,jida video vich apa dekhde a,use tarah da hi subah asal vich a Waheguru Ji 🙏🙏 Mehar Banai Rakhn
@harinderkaur6785
@harinderkaur6785 8 ай бұрын
Bhut cute aa tuhade puttar❤
@gurwindersandhu6616
@gurwindersandhu6616 9 ай бұрын
Sandeep sister punjabi suit vich punjabi culture nu kina pyaar rakhdi aa❤❤❤🙏🙏🙏
@sakinderboparai3046
@sakinderboparai3046 9 ай бұрын
❤💚 ਵਿਦੇਸ਼ਾਂ ਵਿੱਚ ਸ਼ਨੀਵਾਰ ਐਤਵਾਰ ਛੁਟੀ ਦੇ ਦਿਨਾਂ ਵਿੱਚ ਗੁਰਦੁਆਰਾ ਸਾਹਿਬ ਵਿੱਚ ਸੰਗਤ ਇਕੱਤਰ ਹੁੰਦੀ। ਹੈ। ਵਿਆਹ। ਭੋਗ ਵੀ ਸ਼ਨੀਵਾਰ । ਐਤਵਾਰ ਹੁੰਦੇ। ਹਨ।
@user-sidhumoosewala806
@user-sidhumoosewala806 9 ай бұрын
Bai ji sidhu Bai aa gaya vapas burrraaah legend never die rest in power ❤
@teachercouple36
@teachercouple36 9 ай бұрын
ਵਾਹਿਗੁਰੂ!ਵਾਹਿਗੁਰੂ!! ਐਨਾ ਪਿਆਰ ਸਤਿਕਾਰ , ਸਾਡਾ ਵੀ ਦਿਲ ਗਦ ਗਦ ਹੋ ਗਿਆ ਦੇਖਕੇ। ਜਿਊਂਦੇ - ਵੱਸਦੇ, ਹੱਸਦੇ-ਖੇਡਦੇ ਰਹੋ ਰਿਪਨ ਖੁਸ਼ੀ ❤
@jagroopsingh1185
@jagroopsingh1185 9 ай бұрын
Ajj kushi no dekh k bhut kushi hovi proper Punjabi girl...
@bharatsidhu1879
@bharatsidhu1879 9 ай бұрын
ਬਹੁਤ ਸੋਹਣਾ ਲੱਗਿਆ ਅੱਜ ਦੇ ਵਲੌਗ ਸਾਰਿਆਂ ਪੰਜਾਬੀਆਂ ਨੂੰ ਇੰਗਲੈਂਡ ਚ ਦੇਖਕੇ । ਵਾਹਿਗੁਰੂ ਸੱਬ ਨੂੰ ਖੁਸ਼ ਰੱਖੇ ।
@satdevsharma7039
@satdevsharma7039 9 ай бұрын
ਬਹੁਤ ਵਧੀਆ ਦਿਖਾ ਰਹੇ ਹੋ ਜੀ, ਤੁਹਾਡੇ ਮਾਮਾ ਜੀ ਦੇ ਪੀ੍ਵਾਰ ਅਤੇ ਤੁਹਾਨੂੰ ਸਤਿ ਸ੍ਰੀ ਆਕਾਲ ਜੀ।ਸਾਡੇ ਮਾਮਾ ਜੀ ਦੀ ਲੜਕੀ ਦਾ ਵਿਅਾਹ ਵੀ ਇਸੇ ਗੁਰਦੁਆਰਾ ਸਾਹਿਬ ਵਿਖੇ ਹੀ ਹੋਇਆ ਸੀ ਜੀ।।❤🌹🙏🇺🇸
@ranveersingh2268
@ranveersingh2268 9 ай бұрын
ਬਹੁਤ ਬਹੁਤ ਵਧੀਆ ਵੀਡੀਓ ਆ ਮੇਰਾ ਦਿਲ ਖੁਸ਼ ਹੋ ਜਾਂਦਾ ਤੁਹਾਡੀ ਵੀਡੀਓ ਦੇਖ ਕੇ ਰਿਪਨ ਬਰਦਰ ਖੁਸ਼ੀ ਗੁੱਡ ਲੱਕ 🙏🙏❤️❤️
@JaswinderKaur-iu2vc
@JaswinderKaur-iu2vc 9 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@ranveersingh2268
@ranveersingh2268 9 ай бұрын
ਰਿਪਨ ਬਰਦਰ ਅਤੇ ਖੁਸ਼ੀ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਰਿਪਨ ਬਰਦਰ ਖੁਸ਼ੀ ਸਿਸਟਰ ਆਈ ਲਵ ਯੂ 🙏🙏🙏❤️❤️
@darasran556
@darasran556 9 ай бұрын
ਬਹੁਤ। ਚੰਗੇ।ਕਰਮ।ਕੀਤੇ।ਰਿਪਨ। ਖੁਸੀ।ਤੁਹਾਡੇ।
@gagangrewal9438
@gagangrewal9438 9 ай бұрын
ਵੀਰੇ ਬਹੁਤ ਚੰਗੇ ਕਰਮ ਕੀਤੇ ਆ ਤੁਸੀਂ
@satnamsinghjodhpur
@satnamsinghjodhpur 9 ай бұрын
vdde y pese krm
@BoSS-tu1df
@BoSS-tu1df 9 ай бұрын
​@@satnamsinghjodhpurਓਹ ਭਰਾਵਾ ਪੰਜਾਬੀ ਚ ਲਿਖ ਲਿਆ ਕਰੋ। ਕੀ ਊਟ ਪਟਾਂਗ ਲਿਖਤਾ ਸਮਝ ਵੀ ਨਹੀਂ ਲੱਗ ਰਹੀ ਕੀ ਲਿਖਣਾ ਕੀ ਚੌਹੰਦਾ ਸੀ ਤੂੰ
@Sandhu60556
@Sandhu60556 9 ай бұрын
ਤੁਸੀ ਵੀ ਕਰੋ
@gagangrewal9438
@gagangrewal9438 9 ай бұрын
​@@Sandhu60556🙏
@gagangrewal9438
@gagangrewal9438 9 ай бұрын
​@@amka445 ਜਿਹੜੇ ਜੰਮੇ ਹੀ ਬਾਹਰ ਆ ਓਹਨਾ ਨੇ ਕਿਹੜੇ ਕਰਮ ਕੀਤਾ ਆ 😅
@SureshKumar-oh4jr
@SureshKumar-oh4jr 9 ай бұрын
रिपन जी आपके मामा जी व उनका परिवार बहुत ही धामिक है यह देखकर बहुत ही अच्छा लगा भगवान सभी परिवार को चढदी कला में रखे
@gurmailsingh5936
@gurmailsingh5936 9 ай бұрын
ਮੈਂ ਬੇਟਾ ਜੀ ਇਕ ਗੱਲ ਨੋਟ ਕੀਤੀ ਹੈ ਤੁਹਾਡੇ ਹੁਣ ਤੱਕ ਦੇ ਦੇਸਾਂ ਦੇ ਟੂਰ ਤੋਂ ਜੋ ਤੁਸੀਂ ਦਿਖਾਏ ਨੇ ਕਿਹਾ ਜਾਦਾਂ ਹੈ ਆਲੂ ਤੇ ਸਿੱਖ ਹਰ ਇਕ ਦੇਸ਼ ਵਿੱਚ ਦੇਖਣ ਨੂੰ ਮਿਲਦਾ ਹੈ ਉਹ ਦਿਨ ਜਰੂਰ ਆਉਗਾ ਜਦੋਂ ਛਿਆਨਵੇਂ ਕਰੋੜ ਖਾਲਸਾ ਹੋਏਗਾ
@DilbagSingh-xh8sd
@DilbagSingh-xh8sd 9 ай бұрын
ਬਾਈ ਜੀ ਬਹੁਤ ਵਧੀਆ ਗੁਰੂ ਘਰਾਂ ਦੇ ਦਰਸ਼ਨ ਕਰਾਏ ਧੰਨਵਾਦ❤❤❤❤❤
@parvindersingh7603
@parvindersingh7603 9 ай бұрын
ਬਹੁਤ ਵਧੀਆ ਬਲੋਗ ਸੀ ਪੰਜਾਬੀਆਂ ਦੇ ਪਿਆਰ ਦੇ ਸਦਕੇ ਜਾਈਏ
@tejindergill7344
@tejindergill7344 9 ай бұрын
Ripan veere shoti sandeep bahuat nice and sohni kudi a god bless her 🙏🥰
@hansaliwalapreet812
@hansaliwalapreet812 9 ай бұрын
Dhan2 Sheri Guru Nanak Sahib ji 🙏 Mharaj ji 🙏 ❤❤❤❤❤pal2 kirpa kro all world sab sangat te ji 🙏 ❤❤❤🎉🎉🎉🎉
@darshdhaliwal3716
@darshdhaliwal3716 9 ай бұрын
Mama ji di kudi Sandeep bhan bhut vdia itihaas nll Judi hoyi aa vdia Punjabi boldi aa waheguru taraki Dave bhan tainu Ada he punjabi nll Jude reho🙏🙏♥️
@sukhdevkhan4430
@sukhdevkhan4430 9 ай бұрын
ਹਿਲੋ ਰਿਪਨ ਐਂਡ ਖੁਸ਼ੀ ਤੇ ਮਾਮਾ ਜੀ ਸੱਤ ਸ਼੍ਰੀ ਆਕਾਲ ਜੀ ਬਹੁਤ ਹੀ ਵਧੀਆ ਲੱਗਿਆ ਜੀ ਵਾਹਿਗੁਰੂ ਹੋਰ ਤੱਕਰੀ ਤੇ ਖੁਸ਼ੀਆਂ ਦੇਵੇ ਸਦਾ ਖੁਸ਼ ਰਹੋ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ
@parminderkaur4760
@parminderkaur4760 8 ай бұрын
Ripan.and.khusi.putt.very.nice.ma.hoisarpur.to.ripan.thuno.maera.boy.meala.bhuot.khusi.hoi.dhake.ka.but.m.india.bich.h.🙏🙏🙏👌👌👌❤️❤️💕😂😂👍
@BABY023p
@BABY023p 9 ай бұрын
ਇੰਗਲੈਂਡ ਦੇ ਵੱਖਰੇ ਵੱਖਰੇ ਗੁਰਦੁਆਰਾ ਸਾਹਿਬ ਦੇ ਘਰ ਬੈਠੇ ਹੀ ਦਰਸ਼ਨ ਕਰ ਕੇ ਬਹੁਤ ਵਧੀਆ ਲਗਿਆ। ਦਰਸ਼ਨ ਕਰਵਾਉਣ ਲਈ ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ 🙏🙏🙏
@amritdhillon5313
@amritdhillon5313 9 ай бұрын
ਜਿਊਂਦਾ ਰਹਿ ਰਿਪਨ ਪੰਜਾਬੀਆਂ ਦਾ ਮਾਣ ਵਧਾਉਣ ਵਾਲਿਆ।
@vipherobalahakam8316
@vipherobalahakam8316 9 ай бұрын
ਮਾਮੇ ਦੀ ਬੇਟੀ ਬਹੁਤ ਹੀ ਇਤਿਹਾਸਕ ਹਨ ਬਹੁਤ ਵਧੀਆ ਬੋਲਣ ਦਾ ਤਰੀਕਾ ਹੈ ਭੈਣ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਾਰੀਆਂ ਨੂੰ ਬੇਨਤੀ ਹੈ ਰਿਪਨ ਸਿੰਘ ਤੇ ਖੁਸ਼ੀ ਭੈਣ ਨੂੰ ਕਿਸੇ ਨੂੰ ਨਰਾਜ਼ ਨਹੀਂ ਕਰਨਾ ਚਾਹੁੰਦਾ ਹੈ ਕਿਉਂ ਕੇ ਇਹਨਾਂ ਲੋਕਾਂ ਦੀ ਬਦੋਲਤ ਨਾਲ ਘੁੰਮਣ ਦਾ ਆਸ਼ੀਰਵਾਦ ਪ੍ਰਾਪਤ ਹੋਇਆ ਹੈ ਵੀਰ ਜੀ ਇ
@amriksingh6828
@amriksingh6828 9 ай бұрын
ਅਫਗਾਨੀ ਸਿਖ ਬਹੁਤ ਸ਼ਰਧਾਵਾਨ ਹਨ
@guri_jattanaa2038
@guri_jattanaa2038 8 ай бұрын
Sandeep ji punjabi suit ch bahut vadhia lagg rahe aa. Apne culture diaa values karde vekh bahut maan mehsoos ho reha
@paramsidhu4190
@paramsidhu4190 9 ай бұрын
ਰਿਪਨ ਅੱਜ ਤਾਂ MHD ਅਾਲੇ ਬੁੱਢੇ ਤੋਂ ਵੀ ਜਿਅਾਦਾ ਮਸ਼ਹੂਰ ਹੋ ਗਿਅਾ
@KuldipKaur-e8y
@KuldipKaur-e8y 9 ай бұрын
Bhut vdya lggiaa ehh vlog bhut interesting aa God bless you khushi nd ripan putt
@jagdevsingh4742
@jagdevsingh4742 9 ай бұрын
ਵਾਹਿਗੁਰੂ ਇਸੇ ਤਰ੍ਹਾਂ ਚੜ੍ਹਦੀ ਕਲਾ ਚ ਰੱਖੇ 🙏🙏
@avtargrewal3723
@avtargrewal3723 8 ай бұрын
ਰਿਪਨ ਖੁਸੀ ਵਲੋਗ ਤਲਲੁਧਿਵੇਖਣਯੋਗ ਨੇ ਇਸ ਤਰਾ ਲੱਗਦਾ ਜਾਣੀ ਦੇਖੀ ਜਾੲਂਏ ਸਾੳਥ ਹਾਲ ਪੰਜਾਬੀਂਆ ਨੇ ਬਹੁਤ ਮਿਹਨਤ ਤਰੱਕੀਆਂ ਕੀਤੀਆ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਤੇ।ਰਖਿਆ ਵਾਹਿਗੁਰੂ ਜੀ ਚੜਦੀ ਕਲਾ ਰੱਖਣ
@jagsirsingh4983
@jagsirsingh4983 9 ай бұрын
ਮਾਰੀ ਬੇਨਤੀ ਹੈ ਕਿ ਰੀਪਨ ਤੇ ਖੂਸੀ ਪੁੱਤਾ ਲੰਡਨੋਂ ਵਿਚ ਮਾਹਰਾਜ ਰਣਜੀਤ ਸਿੰਘ ਜੀ ਸੌਨੇ ਦੀ ਕੁਰਸੀ ਪਾਈ ਹੈ ਤੇ ਇਕ ਕੈਹਿਨੂਰ ਹੀਰੇ ਦੇਖਿਆ ਜਾਵੇ ਤਾਂ ਅਸੀਂ ਧੰਨਵਾਦ ਕੀਤਾ ਜਾਂਦਾ ਹੈ ਜੀ ਸਾਡੇ ਵਾਲੋ ਜੀ
@gurwindersandhu6616
@gurwindersandhu6616 9 ай бұрын
Sandeep sister nu heart ton sat sri akaal ❤❤❤🙏🙏🙏
@TarsemSingh-st1vw
@TarsemSingh-st1vw 9 ай бұрын
Bahut vadhia vlog beta jissra Punjab hi ikatha hoya lia vakhra hi Punjab banaya mama ji di family bahut hi nice hai Sare punjabian noo sat shri akal keep it up beta ji god bless both of you lot's of West wishes Lakhwinder Kaur from Gurdaspur🙏🙏🙏🙏🙏🙏🙏🙏
@SukhwinderSingh-wq5ip
@SukhwinderSingh-wq5ip 8 ай бұрын
ਸਾਰੇ ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤
@BalwinderKaur-dk4xl
@BalwinderKaur-dk4xl 9 ай бұрын
Waheguru ji maher kern all Punjabi babus ji and baba ji and brothers ji and sisters ji and children’s de thanks ji Ripen ji and Khushi ji sade khush raho 🙏🙏🙏🙏🙏♥️♥️♥️♥️♥️
@geetabhalla5768
@geetabhalla5768 9 ай бұрын
Ripan ਵੀਰ, ਤੁਸੀ ਮੇਰੇ ਮੂੰਹ ਦੀ ਗੱਲ ਕੀਤੀ। ਮੈਂ ਏਹੀ ਕਹਿਣਾ ਸੀ ਕਿ ਆਪਣੇ ਸਾਰੇ ਪੰਜਾਬੀ ਸਾਡੇ ਅਫ਼ਗਾਨੀ ਵੀਰਾਂ ਨਾਲ਼ ਵੀ ਮੇਲ ਜੋਲ ਵਧਾਓ ਤਾਂ ਕਿ ਉਹ ਆਪਣੇ ਆਪ ਨੂੰ ਅਲੱਗ ਨਾ ਸਮਝਣ 🙏🙏 ਬੁਰਾ ਨਾ ਮਾਨਿਓ ਕੋਈ ਵੀ ਪਰ ਸੱਭ ਗੁਰੂਦਵਾਰੇ ਤੇ ਮੰਦਿਰ ਸਾਡੇ ਸਭ ਦੇ ਸਾਂਝੇ ਨੇ। ਅਸੀਂ ਪੰਜਾਬੀ ਹਾਂ ❤❤❤❤
@MANJEETSi
@MANJEETSi 8 ай бұрын
🎉
@livekirtan617
@livekirtan617 9 ай бұрын
ਇੱਕ ਵਧੀਆ ਕੰਮ ਤੁਹਾਡਾ ਸੰਸਾਰ ਪ੍ਰਸਿੱਧ ਹੋਇ ਜੀ ਤੁਸਿ ॥
@kaintjatt84
@kaintjatt84 9 ай бұрын
ਪੰਜਾਬੀ ਕਦੇ ਵੀ ਜਾਤ ਪਾਤ ਦਾ ਵਿਤਕਰਾ ਨੀ ਛੱਡ ਸਕਦੇ😢
@JagtarSingh-wg1wy
@JagtarSingh-wg1wy 9 ай бұрын
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਗੁਰਦੁਆਰਾ ਸਾਹਿਬ ਵਿਚ ਸ਼ਾਮਿਲ ਸੰਗਤਾਂ ਦੇ ਦਰਸ਼ਨ ਕਰਵਾ ਕੇ ਬਹੁਤ ਵਧੀਆ ਲੱਗਾ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਸਾਰਿਆਂ ਤੇ ਮਿਹਰਬਾਨ ਰਹਿਣ ਜੀ
@RajKumar-tl1ov
@RajKumar-tl1ov 9 ай бұрын
Gurudwara Sahib ch jo lok tuhanu mile sbh da satkaar jug 2 jive Tuhada " Nanka Parivar " Raj Joga
@avtargrewal3723
@avtargrewal3723 8 ай бұрын
Ripan khusi puttar ਜੀ Southall di sangta ਨੂੰ cha chargia sari ਪੰਜਾਬ di sangat ਨੂੰ satshri akal ji tere mama ji da privar good sau femli ripan beta waheguru ਜੀ chardi klla vich rakhan.
@ranveersingh2268
@ranveersingh2268 9 ай бұрын
I love you brother sister god bless you good luck waheguru ji 🙏🙏👍❤️
@hansaliwalapreet812
@hansaliwalapreet812 9 ай бұрын
WAHEGURU ji 🙏 ka Khalsa WAHEGURU ji 🙏 ki fateh ji 🙏 ❤❤
@jeetkaur7733
@jeetkaur7733 9 ай бұрын
ਧੰਨਵਾਦ ਜੀ ਸਾਊਥਹਾਲ ਦੇ ਗੁਰਦੁਆਰਾ ਸਾਹਿਬ ਦਿਖਾਉਣ ਲਈ।
@manjeetkaurwaraich1059
@manjeetkaurwaraich1059 9 ай бұрын
ਸਾਊਥਾਲ ਦੇ ਗੁਰਦੁਆਰਾ ਸਾਹਿਬ ਜੀ ਦਾ ਬਿਲਕੁਲ ਪੰਜਾਬ ਦੇ ਗੁਰਦੁਆਰਾ ਸਾਹਿਬ ਜੀ ਵਰਗਾ ਮਹੌਲ ਹੈ ਬਹੁਤ ਵਧੀਆ ਲੱਗਿਆ
@suchasing6624
@suchasing6624 9 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru. Ji waheguru ji
@amarjitsharma3539
@amarjitsharma3539 9 ай бұрын
ਬਹੁਤ ਵਧੀਆ ਪੰਜਾਬੀਆਂ ਨਾਲ ਮਿਲਣੀ
@surjitkaur7530
@surjitkaur7530 9 ай бұрын
God.bless.you.very.nice.cuple.hamesha.jori.bani..rahe.waheguru.ji
@FaraattaTv
@FaraattaTv 9 ай бұрын
13 .24 baby kine pyara 🥰 cute kaka ji , rabb tahnu duniye di har khushi deva .
@canada7230
@canada7230 9 ай бұрын
ਇਹ ਸੋਚਣ ਵਾਲੀ ਗੱਲ ! ਗੋਰੇ ਲੋਕ ਚਰਚਾ ਖਤਮ ਕਰੀ ਜਾ ਰਿਹੇ ਨੇ ਕੇਨਡਾ ਅਮਿਕਰਾ ਵਿੱਚ ਵੀ ਬਹੁਤ ਚਰਚਾ ਖਤਮ ਕਰ ਦਿਤੀਆ !
@rommibhau6382
@rommibhau6382 9 ай бұрын
Eh bai kahto church khtm kri ja rhe ne gore
@parteekdahuja1387
@parteekdahuja1387 8 ай бұрын
ਪੰਜਾਬ ਚ ਵੱਧ ਰਹੀਆ ਚਰਚ
@majorsingh7474
@majorsingh7474 9 ай бұрын
Ripan g Vahiguru g tuhanu hamesa chardi Kalan vich rakhan👍👍👍👍🙏🙏🙏
@livekirtan617
@livekirtan617 9 ай бұрын
ਰਿਪਨ ਅਤੇ ਕੁਸ਼ੀ ਨੇ ਵਧੀਆ ਕੰਮ ਕੀਤਾ
@darshansinghsingh9
@darshansinghsingh9 9 ай бұрын
Very nice England ❤❤❤❤❤❤ Eh tan Punjab he hai
@gurdialkaur5362
@gurdialkaur5362 8 ай бұрын
Betaji thank you so much sarey Southall dy darshan karva dity ny Hamesha chardianklan vich raho Sda khush raho ❤❤👍👍🙏🙏✌️✌️
@sushilgarggarg1478
@sushilgarggarg1478 9 ай бұрын
Iam always first looking daily vlog 8P.M.on you tube and 7A.M on face book 📖 ❤❤❤
@KuldeepSingh-xe5mr
@KuldeepSingh-xe5mr 9 ай бұрын
ਬਹੁਤ ਵਧੀਆ👍💯👍💯👍💯
@hardishdhillon98
@hardishdhillon98 9 ай бұрын
Ripan khushi thanks for showing 🙏 us south hall Gurdawras people so nice ur blog awesome
@sushilgarggarg1478
@sushilgarggarg1478 9 ай бұрын
Thanks for See gurdwara of Southall London UK 🇬🇧 ❤❤❤❤❤
@anmolcareubhi7222
@anmolcareubhi7222 9 ай бұрын
Brother eh pyar sangat da ❤
@nobelpreet6795
@nobelpreet6795 9 ай бұрын
Mama g d beti bhutt nice ne and awdia roots nal Jude ne 😊
@hansaliwalapreet812
@hansaliwalapreet812 9 ай бұрын
Ripan veer ji ❤thanks a lot for sharing this most beautiful vlog for all ours ❤❤❤❤🎉🎉🎉
@arifabdullah4237
@arifabdullah4237 9 ай бұрын
U r very religion loving. People all over the globe love u both very much. From lahore.
@AmritpalSingh-mg6ix
@AmritpalSingh-mg6ix 9 ай бұрын
love u paji UK wich v pyar karn wale boot ne so hopy reho ❤❤❤❤
@manjitsinghkandholavpobadh3753
@manjitsinghkandholavpobadh3753 9 ай бұрын
ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
@bakhshinderpadda2804
@bakhshinderpadda2804 9 ай бұрын
Waheguru ji 🙏🏻 bohut vadia laga sangat nu mil ke🙏🏻🙏🏻
@hansaliwalapreet812
@hansaliwalapreet812 9 ай бұрын
Lots of love ❤❤❤to all ccccuuute family members ❤️ gbu always ❤❤❤ji
@SarabjitKahlon-q6z
@SarabjitKahlon-q6z 9 ай бұрын
Sat Sri Akal❤ Ripan ❤and❤ Khushi ji ❤ Gurdaspur Kalanaur ❤S❤S❤K❤
@parampreetsinghchugh6817
@parampreetsinghchugh6817 8 ай бұрын
ਮੈਂ ਆਪ ਜੀ ਦੇ vlog ਬਹੁਤ ਦੇਰ ਤੋਂ ਦੇਖ ਰਿਹਾ ਹਾਂ Subscriber ਵੀ ਹਾਂ ਮਾਮਾ ਜੀ ਦੇ ਪਰਿਵਾਰ ਨੂੰ ਮਿਲ ਕੇ ਬਹੁਤ ਮਨ ਖ਼ੁਸ਼ ਹੋ ਇਆ ਵਿਦੇਸ਼ ਦੀ ਧਰਤੀ ਤੇ ਸਿੱਖੀ ਨਾਲ ਜੁੜਿਆ ਪਰਿਵਾਰ
@davinderjeetkaur3935
@davinderjeetkaur3935 9 ай бұрын
V nice your all vlogs Ripan n Khushi love you soo much Mai tuhade sare vlogs dekhdi haa I'm davinderjeet Kaur from Delhi
@ZulfiqarAliVlogs
@ZulfiqarAliVlogs 9 ай бұрын
Love From Heer Ranjha City , Punjab Pakistan ❤
@sushilgarggarg1478
@sushilgarggarg1478 9 ай бұрын
Iam big fan of punjabi travels couple ❤❤❤❤❤❤
@arvinderkour3090
@arvinderkour3090 9 ай бұрын
Waheguru ji 🙏 mehar karna app ta 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@karamjitgill6787
@karamjitgill6787 9 ай бұрын
God bless you always dear Ripen and Khushi
@sushilgarggarg1478
@sushilgarggarg1478 9 ай бұрын
Best of luck New country England 🇬🇧 UK 🇬🇧 ❤❤❤❤❤
@sushilgarggarg1478
@sushilgarggarg1478 9 ай бұрын
Enjoy a tour of England UK 🇬🇧 😀 ❤❤❤❤
@MajorSingh-po6xd
@MajorSingh-po6xd 9 ай бұрын
ਧੰਨਵਾਦ ਜੀ ( ਮੇਜਰ ਸਿੰਘ ਜੈਤੋ)
@PunjabiSikhSangat
@PunjabiSikhSangat 9 ай бұрын
ਸਤਿ ਸ੍ਰੀ ਅਕਾਲ ਜੀ......ਨਨਕਾਣਾ ਸਾਹਿਬ ਦੇ ਖੁਲ੍ਹੇ ਦਰਸ਼ਨ ਦੀਦਾਰ ਅਤੇ ਰੋਜ਼ਾਨਾਾਂ ਹੁਕਮਨਾਮਾ ਸਾਹਿਬ ਸਰਵਣ ਕਰਨ ਲਈ ਸਾਡਾ ਚੈਨਲ ਦੇਖੋ ਜੀ🙏🏻ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਅਰਦਾਸ ਹੈ ਵਾਹਿਗੁਰੂ ਜੀ ਆਪ ਜੀ ਨੂੰ ਨਾਮ ਸਿਮਰਨ ਚੜ੍ਹਦੀਕਲਾ ਵਾਲਾ ਜੀਵਨ ਬਖਸ਼ਣ।
@livekirtan617
@livekirtan617 9 ай бұрын
ਦੋਆਬਾ ਜਲੰਧਰ ਸ਼ਹਿਰ ਪੰਜਾਬ
@GagandeepSingh-sj9mm
@GagandeepSingh-sj9mm 9 ай бұрын
Waheguru Ji Khalsa Ripan and Khushi Waheguru Ji Fateh
@inderjeetkaur6964
@inderjeetkaur6964 9 ай бұрын
All values v good ripN speaking so nice
@gurdialsingh5951
@gurdialsingh5951 9 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@SurinderKaur-i8d
@SurinderKaur-i8d 9 ай бұрын
Ripan veer ji and Khushi di and mama ji SSA ji
@amrikmaanamrikmaan1825
@amrikmaanamrikmaan1825 9 ай бұрын
ਰਿਪਨ ਵੀਰ ਤੁਹਾਡੇ ਜ਼ਿਲ੍ਹਾ ਸੰਗਰੂਰ ਹੈ ਜੀ
@sonuratoke6351
@sonuratoke6351 9 ай бұрын
ਬਰਨਾਲਾ ਹੈ ਜੀ
@himmatgill2090
@himmatgill2090 9 ай бұрын
bhut vadia lgda bai vdo dekh ke bhut maja anda God bless you bai ripan khusi sat shiri akal ji tusi chardicala ch rho bai
@Gaganjalaliya8080
@Gaganjalaliya8080 9 ай бұрын
Waheguru ji 🙏 kirpa karan
@sushilgarggarg1478
@sushilgarggarg1478 9 ай бұрын
Your visit to gurdwara like as VIP TREAT...❤❤❤❤❤
VIP ACCESS
00:47
Natan por Aí
Рет қаралды 25 МЛН
Tuna 🍣 ​⁠@patrickzeinali ​⁠@ChefRush
00:48
albert_cancook
Рет қаралды 123 МЛН
Правильный подход к детям
00:18
Beatrise
Рет қаралды 10 МЛН
VIP ACCESS
00:47
Natan por Aí
Рет қаралды 25 МЛН