ਇਹ 5 ਤਰਾਂ ਦੇ ਲੋਕ ਤੁਹਾਨੂੰ ਹਮੇਸ਼ਾ ਧੋਖਾ ਦੇਣਗੇ | Motivational Videos in Punjabi

  Рет қаралды 128,746

Pal Gurinder

Pal Gurinder

Күн бұрын

Пікірлер: 273
@DishaKaur1
@DishaKaur1 10 ай бұрын
ਬਹੁਤ ਹੀ ਸੁਚੇਤ ਕਰਣ ਵਾਲੀਆਂ ਗੱਲਾ ਦੀ ਜਾਣਕਾਰੀ ਲਈ ਬਹੁਤ ਬਹੁਤ ਸ਼ੁਕਰੀਆ ਜੀ 👍
@sarbjitsandhu8061
@sarbjitsandhu8061 10 ай бұрын
ਬਿਲਕੁਲ ਸਹੀ ਗੱਲ ਆ ਤੁਹਾਡੀ ਵੀਰ ਜੀ ਕੲਈ ਲੋਕ ਐਵੇਂ ਦੇ ਹੀ ਹੁੰਦੇ ਐ
@PritamSingh-wt7jx
@PritamSingh-wt7jx 10 ай бұрын
ਸਹੀ ਫ਼ੁਰਮਾਇਆ ਹੈ ਪੁੱਤਰ ਜੀ ਧੰਨਵਾਦ ਜੀ
@TejinderKaurBhangu
@TejinderKaurBhangu 10 ай бұрын
ਸਚੇ ਲੋਕ ਇੰਨਾ ਤੋ ਨਾ ਦੂਰ ਰਿਹਾ ਜਾਂਦਾ ਨਾ ਹੀ ਵਰਤਿਆ ਜਾਂਦਾ ਪਰ ਸਮਾਂ ਲੰਘਾਉਣਾ ਪੈਂਦਾ
@sukhdevsandhu3311
@sukhdevsandhu3311 6 ай бұрын
V good ji
@NoorGill-rt6kt
@NoorGill-rt6kt 10 ай бұрын
ਵਾਹਿਗੁਰੂ ਜੀ ਸਾਰੀ ਸਚਾਈ ਆ ਵੀਰੇ
@PargatKaur-d6o
@PargatKaur-d6o 10 ай бұрын
ਬਿਲਕੁਲ ਸਹੀ ਕਿਹਾ ਵੀਰ ਜੀ ਚਾਨਣ ਪਾਉਣ ਤੇ ਧੰਨਵਾਦ
@harjothari
@harjothari 10 ай бұрын
ਵੀਰ ਜੀ ਸਾਡੇ ਘਰ ਵਿੱਚ ਵੀ ਨੇ ਤੇ ਰਿਸ਼ਤੇਦਾਰਾਂ ਵਿੱਚ ਵੀ ਨੇ
@rajwantgillsandhu9594
@rajwantgillsandhu9594 6 ай бұрын
ਮੇਰੇ ਵੀ
@gurdevkaur1209
@gurdevkaur1209 10 ай бұрын
ਜੁਗ ਜੁਗ ਜੀਓ ਪੁੱਤ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਪੁੱਤ ਬੋਹਤ ਵਧੀਆ ਸੱਚਾਈ ਦੱਸੀ ਪੁੱਤ
@HarjinderKaur-cg4es
@HarjinderKaur-cg4es 10 ай бұрын
ਸਾਰੀਆਂ ਗੱਲਾ ਤੁੱਹਾਡੀਆ ਸੱਚੀਆਂ ਨੇ,ਇਹਸੱਵ ਸਾਡੇ ਤੇ ਬੀਤੀਆਂ ਨੇ ਮੇਰੇ ਬੱਚੇ ਆ,ਦੀਆ ਹੀ ਇਹਸੱਵ ਨਿਸ਼ਾਨੀਆਂ ਨੇ,ਉਹਵੀ ਮੇਰੇ ਨਾਲਇੱਦਾ ਹੀ,ਕੱਰਦੇ ਨੇ
@BinderUbhi
@BinderUbhi 10 ай бұрын
​@@HarjinderKaur-cg4es😢
@sukhdevsandhu3311
@sukhdevsandhu3311 6 ай бұрын
V good ji
@ConfusedCosmos-wo4on
@ConfusedCosmos-wo4on 10 ай бұрын
Thank vir ji ❤❤❤❤❤
@harpalcheema2637
@harpalcheema2637 10 ай бұрын
Well said ❤
@RajveerSingh-pv9lc
@RajveerSingh-pv9lc 10 ай бұрын
ਕਲਜੁਗ ਹੈ ਸਾਰੇ ਧੋਖੇਵਾਜ ਹੈ
@rajgill7155
@rajgill7155 8 ай бұрын
Ha veer sab vich tci v onde ho
@Inderjit-v8z
@Inderjit-v8z 3 ай бұрын
Bilkul Sahi gallan hun putt 100,
@HarrySidhu-c4e
@HarrySidhu-c4e 10 ай бұрын
Bahut vadiya gal veere
@ranjitsingh-oz2xs
@ranjitsingh-oz2xs 27 күн бұрын
Thanks bhaji bhut wadia kiha tusi
@SurjitSingh-tp8im
@SurjitSingh-tp8im 10 ай бұрын
ਧੰਨਵਾਦ ਵਧੀਆ ਜਾਣਕਾਰੀ ਲਈ ਅਜ ਸਮਾ ਸੁਚੇਤ ਰਹਿਣ ਦਾ ਨਾ ਕੇ ਕਿਸੇ ਤੇ ਅੰਧੇ ਵਿਸਵਾਸ ਕਰਨ ਦਾ
@HappySingh-pi4wh
@HappySingh-pi4wh 10 ай бұрын
ਬਾਈ ਜੀ ਤੁਹਾਡੀਆਂ ਗੱਲਾਂ ਸੌ ਪਰਸੈਂਟ ਸਹੀ ਹਨ
@butasingh4180
@butasingh4180 Ай бұрын
ਬਿਲਕੁਲ ਸੱਚ ਬਾਈ ਜੀ
@Melbournesikh
@Melbournesikh 10 ай бұрын
ਬਹੁਤ ਵੱਡੀਆਂ ਕਿਹਾ
@rekeshkomar6761
@rekeshkomar6761 10 ай бұрын
Bahut wadiya veer ji
@JagtarS-x6j
@JagtarS-x6j 5 ай бұрын
Waheguru ji Mehar Karan.... Chhote vir
@BhupinderSingh-qr6hr
@BhupinderSingh-qr6hr 10 ай бұрын
100/: sach hai thanks vir ji
@SehajdeepSinghSandhu13
@SehajdeepSinghSandhu13 10 ай бұрын
ਸਭ ਪਤਾ ਲੱਗ ਜਾਂਦਾ ਪਰ ਕੁਝ ਕਿਹ ਨੀ ਸਕਦੇ ਪਰਮਾਤਮਾ ਸਭ ਜਾਣ ਦਾ
@BalwantKaur-hn7wq
@BalwantKaur-hn7wq 10 ай бұрын
Thanks sir
@BaljitSingh-gs8bf
@BaljitSingh-gs8bf 10 ай бұрын
ਵੀਰ ਜੀ ਤੁਹਾਡੀਆ ਗਲਾ ਬਹੁਤ ਵਧੀਆ ਤੇ ਕੰਮ ਵਾਲੀਆ ਨੇ
@harjeetkaur8607
@harjeetkaur8607 Ай бұрын
ਸਹੀ ਗੱਲ ਏ ਵੀਰ ਜੀ ਜਦੋਂ ਇਕ ਬੰਦੇ ਤੋਂ ਧੋਖਾ ਮਿਲ ਜਾਵੇ ਤਾਂ ਫਿਰ ਸਾਰੀ ਦੁਨੀਆਂ ਧੋਖੇਬਾਜ਼ ਲਗਦੀਆ
@GurdeepSingh-zl8iq
@GurdeepSingh-zl8iq 8 ай бұрын
100%ਠੀਕ ਹੈ।
@manpreet-jk5wy
@manpreet-jk5wy 10 ай бұрын
Aa gallan te paji aam hi ho gayiyan
@JasrajBhatti-o7m
@JasrajBhatti-o7m 8 ай бұрын
ਬਿਲਕੁਲ ਸਚਾਈ ਵਾਲੀਆਂ ਗੱਲਾ ਵੀਰ ਜੀ God bless you
@kamalpreetkamalpreet1159
@kamalpreetkamalpreet1159 10 ай бұрын
Bahut badhiya ji waheguru ji
@charanjeetsandhu1669
@charanjeetsandhu1669 10 ай бұрын
ਬੁਰਾ ਹਾਲ ਭਰਾਵਾਂ । ਕੋਈ ਕਦਰ ਨਹੀਂ ਕਰਦਾ। ਰੱਬ ਨਾਂ ਲਉ। ਉਹ ਸਭ ਕੁਝ ਕਰਦਾ
@KaramjeetKaur-fd6ir
@KaramjeetKaur-fd6ir 10 ай бұрын
Bilkul right 👍 veere mere pati ne es ਤਰਾਂ ਹੀ ਕੀਤੀ ਮੇਰੇ ਨਾਲ so sad 😭😭😭😭😭
@iqbalbrar6977
@iqbalbrar6977 10 ай бұрын
ਬਹੁਤ ਵਧੀਆ ਵਿਚਾਰ ਬਾਈ ਜੀ
@deepdeepak6170
@deepdeepak6170 2 ай бұрын
ਸਤਿ ਸ੍ਰੀ ਅਕਾਲ ਵੀਰ ਜੀ ਮੇਰਾ ਦੂਜਾ ਵਿਆਹ ਆਪਦਾ ਬੱਚਾ ਕੋਈ ਨਹੀਂ ਮੈਂ ਪਹਿਲਾਂ ਵਾਲੇ ਬੱਚਿਆਂ ਨੂੰ ਬਹੁਤ ਪਿਆਰ ਕੀਤਾ ਆਪ ਭੁੱਖੀ ਸੌਂਦੀ ਸੀ ਉਹਨਾਂ ਨੂੰ ਰਜਾਉਂਦੀ ਸੀ ਉਹਨਾਂ ਨੇ ਮੈਨੂੰ ਧੋਖਾ ਦਿੱਤਾ ਹੈ ਬਹੁਤ ਧੰਨਵਾਦ ਵੀਰ ਜੀ ਬਹੁਤ ਸੋਹਣੀਆਂ ਗੱਲਾਂ ਸੁਣਾਈਆਂ ਅੱਜ ਮੇਰੀਆਂ ਅੱਖਾਂ ਖੁੱਲ ਗਈਆਂ ਉਹੀ ਨਹੀਂ ਕਿਸੇ ਦਾ ਬਣਦਾ ਵੀਰ
@reshamchahal8705
@reshamchahal8705 Ай бұрын
ਮੈਵੀ ਚਾਰ ਬਚੇ ਪਾਲੇ ਦੂਜੇ ਵਿਆਹ ਦੇ ਬਹੁਤ ਦੁਖ ਦਿਤਾ
@GavyDhillon-sg4ih
@GavyDhillon-sg4ih 6 ай бұрын
Veer ji bouhat vadiya galan dasiya ji 100%
@rakeshbali7209
@rakeshbali7209 6 ай бұрын
Good.... Very good... Salute
@manjeetkaurwaraich1059
@manjeetkaurwaraich1059 10 ай бұрын
ਬੇਟਾ ਬਹੁਤ ਬਹੁਤ ਧੰਨਵਾਦ ਤੁਹਾਡਾ
@coolkaur-m4w
@coolkaur-m4w 2 ай бұрын
Very nice Thank
@rajinderlashar3558
@rajinderlashar3558 5 күн бұрын
Very good thoughts
@sukhanarshot
@sukhanarshot 6 ай бұрын
ਬਿਲਕੁਲ ਸਹੀ ਕਿਹਾ ❤❤ ਜੀ 🎉🎉🙏🙏👍👍
@sukhdevsandhu3311
@sukhdevsandhu3311 6 ай бұрын
V nice ji
@manjeetkaurwaraich1059
@manjeetkaurwaraich1059 2 ай бұрын
ਵੀਰ ਜੀ ਤੁਹਾਡੀਆਂ ਗੱਲਾਂ ਬਿਲਕੁੱਲ ਸੱਚੀਆਂ ਹਨ ਹੁਣ ਇਹ ਹਰ ਘਰ ਵਿਚ ਹੋ ਰਹੀਆਂ ਹਨ ਧੰਨਵਾਦ ਜੀ ੍ਰਤੁਹਾਡਾ 🎉❤🎉❤🎉❤🎉❤😢🎉🎉🎉🎉🎉🎉
@Rajinderkaur-jl2bh
@Rajinderkaur-jl2bh 6 ай бұрын
Very nice video puter g 🙏❤️😘❤️
@kamleshsharma1905
@kamleshsharma1905 7 ай бұрын
Billkulji you are right thanks
@manisadiq9226
@manisadiq9226 7 ай бұрын
ਬਿਲਕੁਲ ਸੱਚੀਆਂ ਅਤੇ ਖ਼ਰੀਆਂ ਤੱਤੀਆ ਗੱਲਾਂ ਬਾਈ ਜੀ 🙏🤝👍💯👌🙏🤝
@baldevsinghgrewal5659
@baldevsinghgrewal5659 5 ай бұрын
ਵਾਹਿਗੁਰੂ ਚੜ੍ਹਦੀ ਕਲਾ ਵਖਸੇ ਵੀਰ ਨੂੰ 🙏
@TeegnoorKaur
@TeegnoorKaur 9 ай бұрын
Mere.nenan.ne.kar.100'.oat.deta💔😭✅
@sukhrajsingh9174
@sukhrajsingh9174 10 ай бұрын
Sir, ik nishani eh v dekhi gai hai , k eh kise nu maf krn di himmat nai rakhde but jdo apne ton kujh galat ho gea pher kasoor dusre da kadhde ne.
@surinderkaur7107
@surinderkaur7107 4 ай бұрын
Good vedio thanks
@AMANDEEPSINGH-xg1su
@AMANDEEPSINGH-xg1su 7 ай бұрын
❤❤Wah paji
@RajuSingh-qm6gt
@RajuSingh-qm6gt 8 ай бұрын
Sahi keha veer g sada v vasta peya eho jehe insaan naal
@harjeet6328
@harjeet6328 10 ай бұрын
Verygood
@GurvinderSingh-ug3xe
@GurvinderSingh-ug3xe 5 ай бұрын
Excellent 👌
@hdmsidhu2912
@hdmsidhu2912 4 ай бұрын
very good and knowledgeable video 👍
@NareshKhosla-fp4lq
@NareshKhosla-fp4lq 8 ай бұрын
Very good very nice ❤
@BalwinderSingh-yn5zf
@BalwinderSingh-yn5zf 3 ай бұрын
Good👍👍
@manvindergill4532
@manvindergill4532 5 ай бұрын
Thanks baai ji ghar ghar ki kahani hai bai ji realty a
@KaranFreeFire09
@KaranFreeFire09 10 ай бұрын
Waheguru ji waheguru ji
@amarjeetkaur6112
@amarjeetkaur6112 8 ай бұрын
Bahut vdia gl khi veere kug lok sire de theeth hunde a na sd skde a na naal reh hunda sb kug jaan ke v anzaan bnna painda sirf bachiya lai
@GarrySaab-nu5jh
@GarrySaab-nu5jh 8 ай бұрын
Bhut vadea gall bai ji aj kal e bhut kus ho rai ji jo tuse kai ji sach kai ji
@kuljeetkaur9104
@kuljeetkaur9104 10 ай бұрын
bahut bahut dhanwaad veer ji.
@DaljitSingh-ki4bg
@DaljitSingh-ki4bg 10 ай бұрын
🙏🌹👌👍🙏
@maxtron3337
@maxtron3337 10 ай бұрын
ਬੇਟਾ ਜਿਸ ਨੂੰ ਚਾਹਿਆ mano ਕੀਤਾ ਪਰ in return ਤਾਹਨੇ ਮਿਹਣੇ ਹੀ ਮਿਲੇ gbu
@harpreetsin3535
@harpreetsin3535 10 ай бұрын
Same here
@Amritpalsingh-d5y4c
@Amritpalsingh-d5y4c Ай бұрын
Guddu veer ji
@HarwinderKaur-vr3rn
@HarwinderKaur-vr3rn 2 ай бұрын
ਸਹੀ ਹੈ ਵੀਰ ਜੀ ਇਹ ਵਿਚਾਰ।
@PrinceSharma-im7ir
@PrinceSharma-im7ir 6 ай бұрын
Bilkul sahi cal kahin veer ji duniya a dadi hi hai
@parmjitkaur8519
@parmjitkaur8519 10 ай бұрын
Bilkul true han veer ji 👍👍
@kuldipkaur1813
@kuldipkaur1813 10 ай бұрын
ਧੰਨਵਾਦ ji
@amarjitkaur2696
@amarjitkaur2696 10 ай бұрын
Thanks beta ji. Every things is true.
@jagatsingh5431
@jagatsingh5431 6 ай бұрын
Wahaguruji
@ParambatwalHappyparam
@ParambatwalHappyparam 7 ай бұрын
Nice veer ji❤❤❤❤
@nirmalsoni9297
@nirmalsoni9297 8 ай бұрын
Very fruitful
@satnamKuwait
@satnamKuwait 6 ай бұрын
Good ❤ Satnam PB09 KWT ❤❤❤❤❤
@amarjitsindra8850
@amarjitsindra8850 6 ай бұрын
Very nice video 👏🎈❤❤❤❤
@truewordschannelDeepak
@truewordschannelDeepak 7 ай бұрын
God bless you 🙏 bro
@GurbakshSingh-dj9fj
@GurbakshSingh-dj9fj 10 ай бұрын
Excellent Thinking
@ParamjeeKaur-xs8is
@ParamjeeKaur-xs8is 7 ай бұрын
Right 👍
@uppal_sardar_ff
@uppal_sardar_ff 10 ай бұрын
Veer. Hi. ❤❤thanks
@balrajsingh9454
@balrajsingh9454 8 ай бұрын
Yes sir you are right ❤
@balvinderkaurkhalsa5336
@balvinderkaurkhalsa5336 10 ай бұрын
Bilkul thik👍👍
@GurbinderKaur-x3m
@GurbinderKaur-x3m 10 ай бұрын
Thank you so much
@PawanKumar-2567
@PawanKumar-2567 10 ай бұрын
ਬਾਈ ਜੀ ਇਹੀ ਲੋਕ ਅਪਣੇ ਮਤਲਬ ਲਈ ਸਕੇ ਭਾਈਆਂ ਨਾਲ ਕੰਧਾਂ ਕੱਢਦੇ ਨੇ, ਸਿਰਫ਼ ਅਪਣੀ ਅਜ਼ਾਦੀ ਨੂੰ ਪਹਿਲ ਦਿੰਦੇ ਨੇ . ਫੇਰ ਵੀ ਸਮਾਜ ਵਿਚ ਧਾਰਮਿਕ ਹੋਣ ਦਾ ਢੌਂਗ ਰਚਦੇ ਐ ....
@arjansingh2798
@arjansingh2798 10 ай бұрын
Buhat hi vadia vichar hai ji 🙏🙏🙏🙏🙏
@amarjeetsinghjohal5899
@amarjeetsinghjohal5899 9 ай бұрын
Sai gal jo veer ji
@SadhuGill-n7k
@SadhuGill-n7k 10 ай бұрын
ਸਹੀ ਵਿਚਾਰ ਹੈ ਤੇਰੇ ਵੀਰ ਜੀ ਮੇਰੇ ਨਾਲ ਵੀ ਏਵੇਂ ਬੀਤੀਆਂ ਗੱਲਾਂ ਅੱਠ ਮਹੀਨੇ ਹੋ ਗਏ ਹਨ ਬਹੁਤ ਮਾਰ ਝੱਲਣੀ ਪਈ ਮੈਨੂੰ ਮੈਨੂੰ ਪਤਾ
@ashokklair2629
@ashokklair2629 8 ай бұрын
ਜੈਪੁਰ ਵਿਖੇ ਸਵਾਏਮਾਨ ਸਿੰਘ ਹੋਸਪਿਟਲ ਇਕ ਬੇਹੋਸ ਮਰੀਜ ਆਇਆ। ਤਾ ਡੌਕਟਰ ਟੀਮ ਨੇ ਚੈੱਕ ਕੀਤਾ। ਤੇ ਦਵਆਈਆ ਲਿਖਕੇ ,ਮੈਨੂੰ ਪਰਚੀ ਦੇ ਦਿਤੀ। ਤੇ ਡਾਕਟਰ ਨੇ ਕਿਹਾ ਕਿ ਜਦੈ ਮਰੀਜ ਨੂੰ ਹੋਸ ਆਵੇ, ਤਾ ਉਸਨੂੰ ਕਹਿਣਾ ਕਿ ਇਹ ਦਵਾਈਆ ਮੰਗਾ ਲੈਣ। ਸੋ ਜਦੋ ਮਰੀਜ ਨੂੰ ਹੋਸ ਆਈ, ਮੈ ਪਰਚੀ ਦਿਤੀ, ਕਿ ਇਹ ਦਵਾਈਆ ਮੰਗਵਾ ਲੈ। ਤਾ ਮਰੀਜ ਨੇ ਕਿਹਾ ਕਿ, ਮੈ (ਰਮੇਸ ਕੁਮਾਰ) ਇੰਦੌਰ ਦੇ ਇਲਾਕੇ, ਤੋ, ਜੈਪੁਰ ਟੂਰ ਤੇ ਆਇਆ ਹੋਇਆ ਸੀ। ਤਾ ਰਾਤ ਮੈਨੂੰ ਗੁੰਡਿਆ ਨੇ ਕਿਡਨੈਪ ਕਰਕੇ, ਉਜਾੜ ਥਾ ਲੈਗੇ, ਤੇ ਲੁੱਟਿਆ। ਤੇ ਕੁਟਿਆ। ਮੇਰੇ ਪੇਟ ਵਿਚ ਸੱਟਾਂ ਮਾਰੀਆ। ਫਿਰ ਮੈ ਜੰਗਲ ਚ ਬੇਹੋਸ ਹੋ ਗਿਆ। ਪਰ ਹੁਣ ਪਤਾ ਲਗਾ ਕਿ ਮੈ ਹੌਸਪਿਟਲ ਚ ਹਾ। ਮੇਰੇ ਕੋਲ ਕੋਈ ਪੈਸਾ ਕਪੜਾ ਨਹੀ। ਤੇ ਮੈ ਫਿਰ ਉਸਦੀ ਮਦਦ ਲਈ ਦਵਾਈਆ ਮਗਵਾਈਆ, ਤੇ ਇਲਾਜ ਸੁਰੂ ਕੀਤਾ। ਡਾਕਟਰਾ ਨੇ ਫਿਰ ਟੈਸਟ ਕੀਤਾ ਕਿ ਮੌਤ ਦਾ ਖਤਰਾ ਹੈ, ਬਹੁਤ ਜਲਦੀ ਪੇਟ ਦਾ ਓਪਰੇਸਨ ਕਰਨਾ ਪਵੇਗਾ। ਤਾ ਦਾਸ ਨੇ ਓਪਰੇਸਨ ਦੇ ਪੈਸੇ ਭਰ ਦਿਤੇ, ਤੇ ਓਪਰੇਸਨ ਕਰਨ ਵੇਲੇ ਖੂਨ ਦੀਆ ਦੋ ਬੋਤਲਾ ਦੀ ਲੋੜ ਪਈ, ਤੋ ਮੈ ਖੂਨ ਦਿਤਾ। ਫਿਰ 12 ਦਿਨ ਹੌਸਪਿਟਲ ਚ ਰੋਟੀ ਪਹੁੰਚਾਈ ਖਰਚਾ ਕੀਤਾ। 12 ਦਿਨ ਬਾਅਦ ਮਰੀਜ (ਰਮੇਸ ਕੁਮਾਰ) ਨੂੰ ਛੁਟੀ ਹੋਈ। ਤੇ ਮੈ ਉਸਨੂ ਆਪਣੇ ਘਰ ਲੈਆਦਾ। ਤੇ ਕਿਹਾ ਕਿ ਅੱਜ 2-12-1987 ਤਰੀਕ ਹੈ। ਤੇ ਮੈਨੂੰ 7-12-1987 ਨੂੰ ਤਨਖਾਹ ਮਿਲਣ ਤੇ ਤੈਨੂੰ , ਤੇਰੇ ਘਰ ਭੇਜ ਦਿਆਗਾ। ਤੇ ਇਤਨੇ ਦਿਨ ਘਰ ਰਿਹਾ, ਰੋਟੀ ਪਕਾ ਕੇ ਖੁਆਈ। ਪਰ ਜਦੋ 7 ਤਰੀਕ ਨੂ ਤਨਖਾਹ ਮਿਲੀ। ਤੇ 8-12-1987 ਨੂੰ ਮੈ ਸਵੇਰੇ ਡਿਊਟੀ ਜਾਣ ਲਗਿਆ, ਉਸਨੂ ਖਰਚਾ ਦਿਤਾ ਕਿ ਤੂ ਘਰ ਜਾ ਸਕਦਾ ਹੈ। ਪਰ ਉਹ ਕਹਿਦਾ ਮੈ ਅਜੇ ਨਹੀ ਜਾਣਾ। ਪਰ ਜਦੋ ਮੈ ਸਾਮ ਨੂ ਡਿਊਟੀ ਤੋ ਵਾਪਸ ਆਇਆ, ਤਾ ਗੇਟ ਨੂੰ ਤਾਲਾ ਲਗਾ ਹੋਇਆ ਸੀ। ਤੇ ਮੈ ਗੇਟ ਕੋਲ ਖੜਾ ਸੀ। ਤਾ ਇਕ ਪੜੌਸਣ ਨੇ ਮੈਨੂੰ ਚਾਬੀ ਕੁਜੀ ਦਿਤੀ, ਕਸ ਉਹ ਚਲਾ ਗਿਆ। ਜਦੋ ਮੈ ਤਾਲਾ ਖੋਲਿਆ, ਤੲ ਘਰ ਦਾ ਕਾਫੀ ਸਮਾਨ, ਤੇ ਸਾਰੇ ਪੈਸੇ (ਤਨਖਾਹ) ਲੈਕੇ ਫਰਾਰ। ਸੋ ਉਸਦੇ ਪੇਟ ਦੀਆ ਅੰਤੜੀਆ ਟੁਟੀਆ, ਦਾ ਓਪਰੇਸਨ ਕਰਵਾਇਆ, ਦੋਬੋਤਲਾ ਖੂਨ, ਦਿਤਾ। ਪਰ ਫਿਰ ਵੀ ਅਕ੍ਹਿਤਘਣ ਨਿਕਲਿਆ। ਵਾਹ ਵਾਹਿਗੁਰੂ! ਤੇਰੇ ਰੰਗ ਨਿਆਰੇ!!!਼
@ashokklair2629
@ashokklair2629 8 ай бұрын
ਜੈਪੁਰ ਵਿਖੇ ਸਵਾਏਮਾਨ ਸਿੰਘ ਹੋਸਪਿਟਲ ਇਕ ਬੇਹੋਸ ਮਰੀਜ ਆਇਆ। ਤਾ ਡੌਕਟਰ ਟੀਮ ਨੇ ਚੈੱਕ ਕੀਤਾ। ਤੇ ਦਵਆਈਆ ਲਿਖਕੇ ,ਮੈਨੂੰ ਪਰਚੀ ਦੇ ਦਿਤੀ। ਤੇ ਡਾਕਟਰ ਨੇ ਕਿਹਾ ਕਿ ਜਦੈ ਮਰੀਜ ਨੂੰ ਹੋਸ ਆਵੇ, ਤਾ ਉਸਨੂੰ ਕਹਿਣਾ ਕਿ ਇਹ ਦਵਾਈਆ ਮੰਗਾ ਲੈਣ। ਸੋ ਜਦੋ ਮਰੀਜ ਨੂੰ ਹੋਸ ਆਈ, ਮੈ ਪਰਚੀ ਦਿਤੀ, ਕਿ ਇਹ ਦਵਾਈਆ ਮੰਗਵਾ ਲੈ। ਤਾ ਮਰੀਜ ਨੇ ਕਿਹਾ ਕਿ, ਮੈ (ਰਮੇਸ ਕੁਮਾਰ) ਇੰਦੌਰ ਦੇ ਇਲਾਕੇ, ਤੋ, ਜੈਪੁਰ ਟੂਰ ਤੇ ਆਇਆ ਹੋਇਆ ਸੀ। ਤਾ ਰਾਤ ਮੈਨੂੰ ਗੁੰਡਿਆ ਨੇ ਕਿਡਨੈਪ ਕਰਕੇ, ਉਜਾੜ ਥਾ ਲੈਗੇ, ਤੇ ਲੁੱਟਿਆ। ਤੇ ਕੁਟਿਆ। ਮੇਰੇ ਪੇਟ ਵਿਚ ਸੱਟਾਂ ਮਾਰੀਆ। ਫਿਰ ਮੈ ਜੰਗਲ ਚ ਬੇਹੋਸ ਹੋ ਗਿਆ। ਪਰ ਹੁਣ ਪਤਾ ਲਗਾ ਕਿ ਮੈ ਹੌਸਪਿਟਲ ਚ ਹਾ। ਮੇਰੇ ਕੋਲ ਕੋਈ ਪੈਸਾ ਕਪੜਾ ਨਹੀ। ਤੇ ਮੈ ਫਿਰ ਉਸਦੀ ਮਦਦ ਲਈ ਦਵਾਈਆ ਮਗਵਾਈਆ, ਤੇ ਇਲਾਜ ਸੁਰੂ ਕੀਤਾ। ਡਾਕਟਰਾ ਨੇ ਫਿਰ ਟੈਸਟ ਕੀਤਾ ਕਿ ਮੌਤ ਦਾ ਖਤਰਾ ਹੈ, ਬਹੁਤ ਜਲਦੀ ਪੇਟ ਦਾ ਓਪਰੇਸਨ ਕਰਨਾ ਪਵੇਗਾ। ਤਾ ਦਾਸ ਨੇ ਓਪਰੇਸਨ ਦੇ ਪੈਸੇ ਭਰ ਦਿਤੇ, ਤੇ ਓਪਰੇਸਨ ਕਰਨ ਵੇਲੇ ਖੂਨ ਦੀਆ ਦੋ ਬੋਤਲਾ ਦੀ ਲੋੜ ਪਈ, ਤੋ ਮੈ ਖੂਨ ਦਿਤਾ। ਫਿਰ 12 ਦਿਨ ਹੌਸਪਿਟਲ ਚ ਰੋਟੀ ਪਹੁੰਚਾਈ ਖਰਚਾ ਕੀਤਾ। 12 ਦਿਨ ਬਾਅਦ ਮਰੀਜ (ਰਮੇਸ ਕੁਮਾਰ) ਨੂੰ ਛੁਟੀ ਹੋਈ। ਤੇ ਮੈ ਉਸਨੂ ਆਪਣੇ ਘਰ ਲੈਆਦਾ। ਤੇ ਕਿਹਾ ਕਿ ਅੱਜ 2-12-1987 ਤਰੀਕ ਹੈ। ਤੇ ਮੈਨੂੰ 7-12-1987 ਨੂੰ ਤਨਖਾਹ ਮਿਲਣ ਤੇ ਤੈਨੂੰ , ਤੇਰੇ ਘਰ ਭੇਜ ਦਿਆਗਾ। ਤੇ ਇਤਨੇ ਦਿਨ ਘਰ ਰਿਹਾ, ਰੋਟੀ ਪਕਾ ਕੇ ਖੁਆਈ। ਪਰ ਜਦੋ 7 ਤਰੀਕ ਨੂ ਤਨਖਾਹ ਮਿਲੀ। ਤੇ 8-12-1987 ਨੂੰ ਮੈ ਸਵੇਰੇ ਡਿਊਟੀ ਜਾਣ ਲਗਿਆ, ਉਸਨੂ ਖਰਚਾ ਦਿਤਾ ਕਿ ਤੂ ਘਰ ਜਾ ਸਕਦਾ ਹੈ। ਪਰ ਉਹ ਕਹਿਦਾ ਮੈ ਅਜੇ ਨਹੀ ਜਾਣਾ। ਪਰ ਜਦੋ ਮੈ ਸਾਮ ਨੂ ਡਿਊਟੀ ਤੋ ਵਾਪਸ ਆਇਆ, ਤਾ ਗੇਟ ਨੂੰ ਤਾਲਾ ਲਗਾ ਹੋਇਆ ਸੀ। ਤੇ ਮੈ ਗੇਟ ਕੋਲ ਖੜਾ ਸੀ। ਤਾ ਇਕ ਪੜੌਸਣ ਨੇ ਮੈਨੂੰ ਚਾਬੀ ਕੁਜੀ ਦਿਤੀ, ਕਸ ਉਹ ਚਲਾ ਗਿਆ। ਜਦੋ ਮੈ ਤਾਲਾ ਖੋਲਿਆ, ਤੲ ਘਰ ਦਾ ਕਾਫੀ ਸਮਾਨ, ਤੇ ਸਾਰੇ ਪੈਸੇ (ਤਨਖਾਹ) ਲੈਕੇ ਫਰਾਰ। ਸੋ ਉਸਦੇ ਪੇਟ ਦੀਆ ਅੰਤੜੀਆ ਟੁਟੀਆ, ਦਾ ਓਪਰੇਸਨ ਕਰਵਾਇਆ, ਦੋਬੋਤਲਾ ਖੂਨ, ਦਿਤਾ। ਪਰ ਫਿਰ ਵੀ ਅਕ੍ਹਿਤਘਣ ਨਿਕਲਿਆ। ਵਾਹ ਵਾਹਿਗੁਰੂ! ਤੇਰੇ ਰੰਗ ਨਿਆਰੇ!!!਼
@harjinderkaur1521
@harjinderkaur1521 10 ай бұрын
100% ਠੀਕ
@kapilbajaj7486
@kapilbajaj7486 10 ай бұрын
Bahut hi wadhia ji.
@rajwinder1968
@rajwinder1968 6 ай бұрын
ਇਹ ਤਾ ਸਾਡੇ ਨਾਲ ਵਾਪਰਿਆ
@sukhanarshot
@sukhanarshot 6 ай бұрын
I like your video 🎉🎉❤❤
@gurdeepsingh-sl7rm
@gurdeepsingh-sl7rm 6 ай бұрын
👌👌
@rupindergill189
@rupindergill189 10 ай бұрын
You are really right about
@ManinderSingh-gq6ne
@ManinderSingh-gq6ne 8 ай бұрын
Good veer g👌
@JagrajDhalio
@JagrajDhalio 6 ай бұрын
Very nice👍
@DALJEETSINGH-n4l
@DALJEETSINGH-n4l 10 ай бұрын
Very nice talks veer ji Thx
@manvindergill4532
@manvindergill4532 5 ай бұрын
Very nice video baai ji
@BinderSidhu-kg7hw
@BinderSidhu-kg7hw 5 ай бұрын
Shi keha veere
@ManinderSingh-rt6wu
@ManinderSingh-rt6wu 8 ай бұрын
All right❤❤
@GurbaksishSingh-vy9ww
@GurbaksishSingh-vy9ww 10 ай бұрын
ਵਾਹਿਗੁਰੂਜੀ
@AmanRandhawashorts
@AmanRandhawashorts 8 ай бұрын
Informative video ❤❤
@satnamsingh8525
@satnamsingh8525 10 ай бұрын
Swaad Aa. Gyea
@HarpreetKaur-o2e
@HarpreetKaur-o2e 10 ай бұрын
So nice
@SidhuSaab-oi1nm
@SidhuSaab-oi1nm 10 ай бұрын
ਦੋਸਤ ਹੋ ਸਕਦਾ ਘੱਟ ਬਣਾਉ
@ranasingh3808
@ranasingh3808 Ай бұрын
Sare khtrnak lgde bhujo bhujo ohna lokan to waheguru whith me
@parmjitkaur7586
@parmjitkaur7586 10 ай бұрын
Betaji thank you thank you very much every thing really true
@ArmanHundalHundal
@ArmanHundalHundal 8 ай бұрын
Right ji 😢😢😢😢😢😢😢
She wanted to set me up #shorts by Tsuriki Show
0:56
Tsuriki Show
Рет қаралды 8 МЛН
Who is More Stupid? #tiktok #sigmagirl #funny
0:27
CRAZY GREAPA
Рет қаралды 10 МЛН
진짜✅ 아님 가짜❌???
0:21
승비니 Seungbini
Рет қаралды 10 МЛН
She wanted to set me up #shorts by Tsuriki Show
0:56
Tsuriki Show
Рет қаралды 8 МЛН