No video

ਇਹ ਸ਼ਹਿਰ ਤੋਂ ਸ਼ੁਰੂ ਹੁੰਦਾ ਦੁਨੀਆ ਦਾ ਫੈਸ਼ਨ Milan City Tour | Punjabi Travel Couple | Ripan Khushi

  Рет қаралды 283,172

Punjabi Travel Couple

Punjabi Travel Couple

Күн бұрын

Пікірлер: 413
@ਖੇਤੀ
@ਖੇਤੀ 2 ай бұрын
ਬੱਲੇ ਇਟਲੀ ਆਲਾ ਬਾਈ ਰਿਪਨ ਬਹੁਤ ਵਧੀਆ ਵਲੋਗਿੰਗ ਕਰਦੇ ਹੋ ਇੱਕ ਥੋਨੂੰ ਤੇ ਇਕ ਅੱਧਾ ਬਾਈ ਹੋਰ ਜਿਸਦੇ ਬਲੌਗ। ਦੇਖ ਦਾ ਮੈ ਬਸ ਇਟਲੀ ਆਲੇ ਬਾਈ ਦੇ ਦਰਸ਼ਕ ਅਸ਼ੀ
@Waidsukhjindersingh7965
@Waidsukhjindersingh7965 2 ай бұрын
Paji baki galln diyn galln, roster pajji nu dekh k bhut khushi hoyi jj😂
@MerapunjabPB03
@MerapunjabPB03 2 ай бұрын
ਮਨਿੰਦਰ ਵੀਰ ਬਹੁਤ ਬਹੁਤ ਹੁਸ਼ਿਆਰ ਹੈ
@darshangill26
@darshangill26 2 ай бұрын
ਰਿਪਨ। ਤੇਖੁਸ਼ੀ। ਬੇਟੀ ਜੀ। ਬਹੁਤ ਵਧੀਆ। ਲੱਗਾ। ਜੋ। ਸੋਨੇ। ਦੀ। ਦੁਕਾਨ ਦਿਖਾਈ। ਵੇਖ। ਕੇ ਹੈਰਾਨੀ। ਹੋਈ। ਰਿਪਨ। ਬੇਟਾ। ਜੋ। ਤਹਾਨੂੰ। ਵੱਖ। ਵੱਖ। ਮੁਲਕਾਂ ਚ। ਇਜੱਤ। ਮਿਲਦੀ। ਇਹ। ਵਾਹਿਗੁਰੂ ਜੀ ਦੀ। ਕਿਰਪਾ। ਹੈ। ਤੁਹਾਡੇ। ਤੇ। ਵਾਹਿਗੁਰੂ ਜੀ। ਇਸੇ। ਤਰਾ। ਬਣਾਈ। ਰੱਖੇ
@mangalsinghsandhu9223
@mangalsinghsandhu9223 2 ай бұрын
ਰਿੰਪਨ ਖੁਸ਼ੀ ਬੇਟੇ ਮਨਿੰਦਰ ਬਹੁਤ ਵੱਧੀਆ ਮੇਜਬਾਨ ਹੈ ਜੋਕਿ ਆਪਣੀ ਰੀਤੀ ਰਿਵਾਜਾ ਅਨੁਸਾਰ ਮਹਿਮਾਨ ਨਿਵਾਜੀ ਕਰ ਰਿਹਾ ਹੈ ਅਜਿਹੇ ਸੰਸਕਾਰ ਪੁਰਖਿਆਂ ਦੀਆਂ ਰਵਿਤਾ ਨੂੰ ਨਿਬਾਹ ਰਹੇ ਆ …. ਮਨਿੰਦਰ ਬੇਟੇ ਤੁਸੀ ਰਪਿੰਨ ਖੁਸ਼ੀ ਦੀ ਮਹਿਮਾਨ ਨਿਵਾਜੀ ਬਹੁਤ ਖੂਬ ਨਿਭਾ ਰਹੇ ਹੋ , ਵਾਹਿਗੁਰੂ ਜੀ ਤੁਹਾਡੇ ਕੇ ਮੇਹਰ ਕਰਨ …. ਰਿੰਪਨ ਖੁਸ਼ੀ ਤੁਸੀ ਨਵੀਂ ਪੀੜੀ ਦੇ ਪ੍ਰੇਰਨਾ ਸਰੋਤ ਹੋ ਜਿਹਨਾ ਨੇ ਆਪਣੀ ਕਾਮਯਾਬੀ ਦੇ ਰਸਤੇ ਖੁਦ ਬਣਾਏ ਆ … ਜਿਓਦੇ ਰਹੇ ਵਾਹਿਗੁਰੂ ਜੀ ਪ੍ਰੀਵਾਰ ਸਮੇਤ ਖੁਸ਼ੀਆ ਬਖ਼ਸ਼ਿਸ਼ ਕਰਨ …
@jatinderbhinder4360
@jatinderbhinder4360 2 ай бұрын
Sahi gall hai
@somadevi1570
@somadevi1570 2 ай бұрын
ਦੁਨੀਆਂ ਪਰੇ ਤੋਂ ਪਰੇ ਪਈ ਹੈ, ਪਰ ਸਾਡੇ ਲਈ ਬਹੁਤ ਨੇੜੇ ਪਈ ਆ। ਕਿਉਂਕਿ ਜਿਊਂਦੇ ਵਸਦੇ ਰਹਿਣ ਰਿਪਨ ਤੇ ਖੁਸ਼ੀ ਜਿਨ੍ਹਾਂ ਨੇ ਸਾਡੇ ਲਈ ਦੁਨੀਆਂ ਬਹੁਤ ਨੇੜੇ ਕਰ ਦਿੰਦੇ ਹਨ। ਰੱਬ ਸਲਾਮਤ ਰੱਖੇ ਤੁਹਾਨੂੰ।
@sahejpreetsingh7093
@sahejpreetsingh7093 2 ай бұрын
ਦੋਵੇਂ ਪੰਜਾਬੀ ਵੀਰਾਂ ਨੂੰ ਇਕੱਠੇ ਦੇਖ ਕੇ ਬਹੁਤ ਖੁਸ਼ੀ ਹੋਈ ❤❤
@SandeepKaur-vc9im
@SandeepKaur-vc9im 2 ай бұрын
❤Maninder veer g nu dekh k dil KHUSH ho jnda aa ☺️☺️
@JagtarSingh-wg1wy
@JagtarSingh-wg1wy 2 ай бұрын
ਰਿਪਨ ਜੀ ਤੁਸੀਂ ਸਾਨੂੰ ਬਹੁਤ ਵਧੀਆ ਇਤਿਹਾਸਕ ਗਲਾਂ ਦਸੀਆਂ ਦੁਨੀਆਂ ਦੇ ਫੈਸ਼ਨ ਦੀ ਗੱਲ ਕੀਤੀ ਹੈ ਪਰ ਖ਼ਾਲਸੇ ਦੇ ਪਹਿਰਾਵੇ ਦੀ ਕਾਢ ਤਾਂ ਗੁਰੂ ਸਾਹਿਬ ਜੀ ਨੇ ਹੀ ਆਪਣੇ ਹੁਕਮਾਂ ਨਾਲ ਸੰਪੂਰਨ ਕੀਤੀ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ
@joginderkaur1500
@joginderkaur1500 2 ай бұрын
😮
@gurpalsingh7037
@gurpalsingh7037 2 ай бұрын
ਮਿਲਾਨ ਸ਼ਹਿਰ ਦੇਖ ਕੇ ਬਹੁਤ ਵਧੀਆ ਲੱਗਾ ਧੰਨਵਾਦ ਰਿਪਨ ਖੁਸ਼ੀ GBU ਗੁਰਪਾਲ ਸਿੰਘ ਗੁਰਦਾਸਪੁਰ
@avtargrewal3723
@avtargrewal3723 2 ай бұрын
ਰਿਪਨ ਪੁੱਤਰ ਖੁਸ਼ੀ ਪੁੱਤਰ ਤਾ। ਹਰ ਟਾਈਮ ਖੁਸ਼ ਰਹਿੰਦੇ ਹਨ ਧੰਨਵਾਦ ਰਿਪਨ ਮਨਿੰਦਰ ਵੀ ਬੜਾ ਵਧੀਆ ਖੁਸੀਂਆ ਵੰਡਦਾ ਹੈ ਹਰਸਮੇ ਦਿਲ ਲਵਾ ਕੇ ਰੱਖਦੇ ਹਨ ਮਿਲਾਨ ਸਹਿਰ ਦਿਖਾਇਆ
@bhindajand3960
@bhindajand3960 2 ай бұрын
ਇਟਲੀ ਦੇ ਸ਼ਹਿਰ ਮਿਲਾਨ ਦੇ ਵੱਖ ਵੱਖ ਰੰਗਾਂ ਨਾਲ ਸਾਂਝ ਪੁਆਉਣ ਲਈ ਦਿੱਲੋ ਧੰਨਵਾਦ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਤੁਹਾਨੂੰ ਤੇ ਇਟਲੀ ਵਾਲੇ ਵੀਰ ਨੂੰ ਜ਼ਿੰਦਗੀ ਜ਼ਿੰਦਾਬਾਦ
@vikasbanga4138
@vikasbanga4138 2 ай бұрын
ਤੂੰ ਆ ਹੁਸਨ ਇਰਾਨ ਦਾ ਫੈਸ਼ਨ ਆ ਮਿਲਾਨ ਦਾ ❤❤
@Ukwale577
@Ukwale577 2 ай бұрын
ਭਾਜੀ ਰੋਮਾ ਵਿੱਚ ਕਿਸਤੇਲੋ ਬਹੁਤ ਸੋਹਣੇ ਸੋਹਣੇ ਨੇ ਪਰ ਡਬਲ ਟੇਕਰ ਬੱਸ ਤੋ ਵਗੈਰ ਗੱਲ ਨਹੀ ਬਣਨੀ ਵਿਊ ਦੀ - ਕਿਓਕੇ ਮੈਂ ਦੋ ਵਾਰੀ ਘੁੰਮ ਚੁੱਕਾਂ ਪਰ ਓਪਨ ਬੱਸ ਦੀ ਓਪਰਲੀ ਸਟੋਰੀ ਵਿੱਚੋਂ ਵਧੀਆ ਦਿਸਦਾ❤
@MaanBrar7007
@MaanBrar7007 2 ай бұрын
ਤੂੰ ਏਂ ਹੁਸਣ ਇਰਾਨ ਦਾ, ਫੈਸ਼ਨ ਏਂ ਮਿਲਾਨ ਦਾ
@sandeepkaur331
@sandeepkaur331 2 ай бұрын
ਪ੍ਰਮਾਤਮਾ ਰਿਪਨ ਖੁਸੀ ਨੂੰ ਚੜਦੀਆਂ ਕਲਾਂ ਲੰਬੀਆਂ ਉਮਰਾਂ ਤੰਦਰੁਸੀਆਂ ਬਖਸੇ ਸਭ ਦਾ ਭਲਾ ਹੋਵੇ
@banpreetsidhu1036
@banpreetsidhu1036 2 ай бұрын
Italy wala maninder one of the best
@jagjitsinghdhaliwal3082
@jagjitsinghdhaliwal3082 2 ай бұрын
ਮਨਿੰਦਰ ਵੀਰ ਕਮਾਲ ਦਾ ਗਾਇਕ ਮੈਂ ਸੁਣਿਆ ਬਹੁਤ ਬਹੁਤ ਧੰਨਵਾਦ ਵੀਰ ਜੀ
@darasran556
@darasran556 2 ай бұрын
ਬਹੁਤ। ਬਹੁਤ। ਧਨਵਾਦ। ਰਿਪਨ। ਤੇ।ਖੁਸੀ।ਸਾਨੂੰ।ਇਨੇ।ਦੇਸਾਂ।ਦੀ।ਸੈਰ।ਕਰਵੋਨ।ਦੇ।ਲਈ। ❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@carpediem7060
@carpediem7060 2 ай бұрын
Yaar thora jeha civilised act kareya karo station te coffee line vich ik kudi te banda tuhade camera krke line chhad ke chale gaye,kise nu tang na karo har kite same mahaul nahi hunda.Baki u know better tuhada kam aa but khyal rakheya karo.
@pauldugga7047
@pauldugga7047 2 ай бұрын
ਮਨਿੰਦਰ ਭਾਈ ਦਿਲ ਦਾ ਬਹੁਤ ਵਧੀਆ ਬੰਦਾ ਹੈ❤❤
@JASBIRSINGH-uv8cs
@JASBIRSINGH-uv8cs 2 ай бұрын
ਰਿਪਨ ਜੀ ਧੰਨਵਾਦ ਇਟਲੀ ਦੀ ਸੈਰ ਕਰਾਉਣ ਲਈ. ਇਟਲੀ ਬਹੁਤ ਸੰੁਦਰ ਅਤੇ ਸਾਫ ਸਦਕਾ ਦੇਸ਼ ਆਪ ਦੇ ਇਟਲੀ ਦੇ ਸਾਥੀ ਮਨਿੰਦਰ ਦੀ ਪੰਜਾਬੀ ਬੋਲੀ ਠੇਠ ਪੰਜਾਬੀ ਬੋਲੀ ਹੈ ਬੜੀ ਮਿੱਠੀ ਤੇ ਪਿਆਰੀ ਹੈ ਬਹੁਤ ਵਧੀਆ ਲੱਗਾ
@manibrar4149
@manibrar4149 2 ай бұрын
ਇਟਲੀ ਵਾਲੇ ਗਾਲ੍ਹਾਂ ਵਿੱਚ ਵੀ ਕਿਸੇ ਨਾਲੋਂ ਘੱਟ ਨਹੀਂ😂❤
@MajorSingh-po6xd
@MajorSingh-po6xd 2 ай бұрын
ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਇਟਲੀ ਦੇ ਰਹਿਣ ਵਾਲੇ ਸਾਰੇ ਪੰਜਾਬੀ ਪਰਿਵਾਰਾਂ ਦਾ (ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)
@user-xx2gy9ut4z
@user-xx2gy9ut4z 2 ай бұрын
Milan ajj tuhadi video rahi 17 years badd dekh riha, thank you so much ripan nd khushi
@thugmunde
@thugmunde 2 ай бұрын
Ehe uncle ne bhaisaab😂😂😂😂😂sira vere
@sakshisharma2918
@sakshisharma2918 2 ай бұрын
Milan duomo de andar koi v jaa skda hai. It is not only limited to christian people
@harbindersahota5352
@harbindersahota5352 2 ай бұрын
Right , we went there too . Nobody stop us.
@Jupiter5752
@Jupiter5752 2 ай бұрын
Italy da khana food pizza pori dunia vich mashoor hai ❤
@maanbaimaan2680
@maanbaimaan2680 2 ай бұрын
Tu hussan he iran da facion he malan daa Sho lage meri sali di Geet he babbu maan da❤
@manjindersinghbhullar8221
@manjindersinghbhullar8221 2 ай бұрын
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਲੇਟ ਫਤਿਹ ਬੁਲਾਉਣ ਲਈ ਮੁਆਫੀ ਚਾਹੁੰਦਾ ਹਾਂ
@royalgroup1443
@royalgroup1443 2 ай бұрын
Italy aala bai top level person💯♥️
@vikasKumar-to9uy
@vikasKumar-to9uy 2 ай бұрын
Itali vale nal veakhke bohat Khushi hoye bai ji
@avtargrewal3723
@avtargrewal3723 2 ай бұрын
ਵਧੀਆ ਲੱਗਿਆ ਮਿਲਾਨ ਕਬੂਤਰ ਵੀ ਬੜੀ ਤਾਦਾਦ ਵਿਚ ਦੇਖੇ ਗਏ ਅਸੀ ਲੁਧਿਆਣੇ ਪੰਜਾਬ ਤੋ ਰਿਪਨ ਪੁੱਤਰ ਵਧੀਆ ਲੱਗਿਆ ਹੋਇਆ ਫੇਸਨ ਦਾ ਸਮਾਨ
@rimpykajal7802
@rimpykajal7802 2 ай бұрын
jinne main ripan bro nu maninder veer nal khush dekheya hor kise vlog vich kise nal ene khush ne dakhe
@KamalSingh-dl6yc
@KamalSingh-dl6yc 2 ай бұрын
ਧੰਨਵਾਦ ਰਿਪਨ ਖੁਸ਼ੀ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ,, ਮਨਿੰਦਰ ਵੀਰ ਬਹੁਤ vadhia insaan ha ji
@NishanSingh-rh9gj
@NishanSingh-rh9gj 2 ай бұрын
ਰਿਪਨ ਵੀਰ ਇਟਲੀ ਬਹੁਤ ਸੋਹਣਾ ਹੈ
@manibrar4149
@manibrar4149 2 ай бұрын
Rippan Khushi te Italy wala❤
@himmatgill2090
@himmatgill2090 2 ай бұрын
bhut vadia lgda ripan khusi te manider bai da danwad jine sanu enia vadia jaga dakhaia
@SukhwinderSingh-wq5ip
@SukhwinderSingh-wq5ip 2 ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤
@jasbirkaur8274
@jasbirkaur8274 2 ай бұрын
Wah ji Mauzaan in fashion style keep it up....Waheguruji tuhanu fit rakhn ji
@ryansinghGurudabaaz
@ryansinghGurudabaaz 2 ай бұрын
italy wala maninder one of my favourite ❤️
@preetkalerpreet604
@preetkalerpreet604 2 ай бұрын
ਰਿਪਨ ਜੀ ਸੋਡੇ ਵਲੋਜ ਕਰਕੇ ਸਾਨੂੰ ਫੈਸਨ ਦਾ ਪਤਾ ਲਗਾ ਅਤੇ ਕਈ ਗਾਣੇ ਵੀ ਸੁਣਨ ਨੂੰ ਮਿਲੇ ਵਾਹਿਗੁਰੂ ਭਲਾ ਕਰੇ
@gurjindersinghsandhu2701
@gurjindersinghsandhu2701 2 ай бұрын
ਬਾਈ ਮਨਿੰਦਰ ਨੂੰ ਬਹੁਤ ਨੌਲਿਜ ਏ ਹਰ ਗੱਲ ਦੀ ਕੲੀ ਵਾਰ ਬੰਦੇ ਕੲਈ ਸਾਲ ਰਹੀ ਜਾਂਦੇ ਪਤਾ ਸਵਾਹ ਨਹੀ ਹੁੰਦਾ
@gurparwindersingh6511
@gurparwindersingh6511 2 ай бұрын
ਮਿਲਾਨ ਦੀ ਸੈਰ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ ਜੀ
@CarersDirectHomecareActive
@CarersDirectHomecareActive 2 ай бұрын
Duniya da sab sohna shehar Rome🎉🎉 All the best Ripan veer.
@preetkalerpreet604
@preetkalerpreet604 2 ай бұрын
ਰਿਪਨ ਜੀ ਸੋਡੇ ਵਲੋਜ ਕਰਕੇ ਸਾਨੂੰ ਫੈਸਨ ਦਾ ਪਤਾ ਲਗਾ ਅਤੇ ਕਈ ਗਾਣੇ ਵੀ ਸੁਣਨ ਨੂੰ ਮਿਲੇ ਮਿਲਾਣ ਦੇ ਵਾਹਿਗੁਰੂ ਭਲਾ ਕਰੇ ਜੀ
@surjitsidhu823
@surjitsidhu823 2 ай бұрын
Ripan tuhade sare vlogs bout sohne hunde ne keep it up beta❤
@ravisapkota6935
@ravisapkota6935 2 ай бұрын
ਇਟਲੀ ਵਾਲਾ ਵੀਰ ਅਤੇ ਲਿਪਟ ਵੀਰ ਧੰਨਵਾਦ ਤੁਹਾਡਾ
@Mrs.TALWAR
@Mrs.TALWAR 2 ай бұрын
Lipat .nahi RIPAN.
@simrangill6936
@simrangill6936 2 ай бұрын
God bless you guys 😊 stay strong and stay healthy ❤
@parvindersingh7603
@parvindersingh7603 2 ай бұрын
ਦੁਨੀਆਂ ਬਹੁਤ ਸੋਹਣੀ ਪਿਆਰੇ
@AbcDef-uo6pu
@AbcDef-uo6pu 2 ай бұрын
Gbu Ripan&manider &khushi ji🎉
@ParamjeetKaur-tg7dd
@ParamjeetKaur-tg7dd 2 ай бұрын
ਬਹੁਤ ਵਧੀਆ ਲਗਾ ਅਸੀ ਵੀ ਘਰ ਬੈਠ ਮਿਲਣ ਘੁਮ ਲਿਆ ਤੁਹਾਡੇ ਨਾਲ 🎉🎉❤❤❤
@MerapunjabPB03
@MerapunjabPB03 2 ай бұрын
ਮਨਿੰਦਰ ਵੀਰ ਵੈਰੀ ਵੈਰੀ ਨਾਈਸ ਜੀ
@amitkhanuja5783
@amitkhanuja5783 2 ай бұрын
Italy aala kya bat aa
@bolateji
@bolateji 2 ай бұрын
ਵਾਕਿਆ ਹੀ ਪਹਿਲਾਂ ਆਪਣੇ ਲੋਕ ਮੱਝਾਂ ਗਾਵਾਂ ਦੇ ਫਰਮਾਂ ਬਾਰੇ ਹੀ ਦੱਸਦੇ ਰਾਹੇ ਹਨ... 😂😂
@BholaSingh-po9xv
@BholaSingh-po9xv 2 ай бұрын
India to chalda fashion all world ch❤
@SatinderKaur-vp1zk
@SatinderKaur-vp1zk 2 ай бұрын
Wow very nice vlog waheguru ji mehar. Kran ji
@RamanmehmiMehmi
@RamanmehmiMehmi 2 ай бұрын
Ripen pajhi Bahoot sohni city a milaan .
@AmandeepSingh-yl9gr
@AmandeepSingh-yl9gr 2 ай бұрын
ਰਿਪਨ ਬਾਈ ਜੀ ਅਪਣੇ ਰਾਜੇ ਵੀ ਇਟਾਲੀਅਨ ਸਮਾਨ ਮਗਾਉਦੇ ਰਹੇ ਹਨ ਜਿਵੇ ਪਟਿਆਲਾ ਰਾਜਾ
@kirankaur6877
@kirankaur6877 2 ай бұрын
Sat shari akal veer ji Waheguru bless u 🙏🙏🙏
@jagsirsingh3898
@jagsirsingh3898 2 ай бұрын
Wahiguru g chadikala vich rakhe sariyan nu 🙏🙏🙏
@dandanbabavadbaagsingji5924
@dandanbabavadbaagsingji5924 2 ай бұрын
bhut kant lag reha veer ji maza aa geya yrr nale bhut khush sikhan bu mil reha ji
@kamalpreetsingh3894
@kamalpreetsingh3894 2 ай бұрын
So nice video waheguru thonu sada khush rakhe 🎉❤ enjoy karo veer....love' uu so much brothers....
@terwandersingh3605
@terwandersingh3605 2 ай бұрын
when the heart is open a lot of goodwill is exchanged. everybody gains. The loss in currency is temporary. Money is meant to be exchanged. Goodwill stays till the end of memory .
@gurjinderdhillon9841
@gurjinderdhillon9841 2 ай бұрын
ਦੋਵੇ ਵੀਰਾ ਨੂੰ ਸਤਿ ਸੀ੍ ਅਕਾਲ
@DilbagSingh-xh8sd
@DilbagSingh-xh8sd 2 ай бұрын
ਧੰਨਵਾਦ ਬਾਈ ਜੀ ਬਹੁਤ ਸੋਹਣਾ ਸ਼ਹਿਰ ਹੈ ਇਸ ਲਈ ਤੁਹਾਡੇ ਬੁਲਾਓ ਬਹੁਤ ਸੋਹਣੇ ਲੱਗਦੇ ਹਨ ਤੇ ਬਹੁਤ ਧਿਆਨ ਨਾਲ ਦੇਖਦੇ ਹ ਬਾਕੀ ਜਾਣਕਾਰੀ ਬਹੁਤ ਵਧੀਆ ਦਿੰਦੇ ਹ ਧੰਨਵਾਦ❤❤❤❤❤ ਧਾਲੀਵਾਲ ਭੈਣੀ ਜੱਸਾ
@SukhwinderSinghhans-km6ng
@SukhwinderSinghhans-km6ng 2 ай бұрын
Appne v trains bhut vadya hundin g
@jagsirsingh3898
@jagsirsingh3898 2 ай бұрын
Itly wala te repan khushi vilog gaint chal Raha g tuhada g🤘🤘🤘
@chamkaur_sher_gill
@chamkaur_sher_gill 2 ай бұрын
sat sri akll ji 🎉🎉🎉🎉❤❤❤❤❤
@sushilgarggarg1478
@sushilgarggarg1478 2 ай бұрын
Best wishes for New country Italy 🇮🇹 💙 👍 👏 😀 😍
@GurpreetSingh-os4gn
@GurpreetSingh-os4gn 2 ай бұрын
ਵਾਹਿਗੁਰੂ ਜੀ
@KaranbirSingh1
@KaranbirSingh1 2 ай бұрын
eemandaar loka di hi jrurat hai ji ❤
@SatnamSingh-fe3tg
@SatnamSingh-fe3tg 2 ай бұрын
Dhan Guru Nanak Dev g Chadikala Rakhna 🙏
@malkitkaur8481
@malkitkaur8481 2 ай бұрын
Beta khush rho hassde vasde rho god bless you
@sushilgarggarg1478
@sushilgarggarg1478 2 ай бұрын
Iam always first looking daily vlog 8P.M.on you tube and 7A.M on face book 📖 ❤😂❤❤
@AnjuSharma-it1nu
@AnjuSharma-it1nu 2 ай бұрын
God bless both of you and your channel 😍💐🌹💕💙💖❤💜💟💛♥👍👍
@user-vs5ru2gd7g
@user-vs5ru2gd7g 2 ай бұрын
Ripan veer ji and Khushi di SSA ji
@sushilgarggarg1478
@sushilgarggarg1478 2 ай бұрын
Best of luck new country Italy 🇮🇹 💙 👍 👏 😀 😍 🇮🇹 💙 👍 👏 😀 😍 🇮🇹
@dreamartsitaly
@dreamartsitaly 2 ай бұрын
Duomo andar to vi bahut vadhiya hai dekhan wala hai.... har ek nu dekhna chaida hai.... koi rok tok nahi andar jaan di par ticket pay karni paindi... duomo da museo vi bahut vadhiya dekhan wala...
@gurdevsingh3214
@gurdevsingh3214 2 ай бұрын
ਖਰੀਦਦਾਰੀ ਕਰ ਲਵੋ ਕੋਈ ਰਿਪਨ ਖੁਸ਼ੀ
@user-cc6wu8yl1d
@user-cc6wu8yl1d 2 ай бұрын
Thank you ptc and manider
@reshamsingh7609
@reshamsingh7609 2 ай бұрын
Bahut badhiya..... Carry on...
@user-me3tu8wy6d
@user-me3tu8wy6d 2 ай бұрын
Waheguru Ji 🙏🏻
@NirmalSingh-yh8kk
@NirmalSingh-yh8kk 2 ай бұрын
Waheguru ji Chardi Kala Vich rakhen veer ji app no ❤❤
@varinderkaur7650
@varinderkaur7650 2 ай бұрын
Ripn veer g and Maninder veer g... both r good person
@sardoolsingh-yi1vq
@sardoolsingh-yi1vq 2 ай бұрын
ਕਿਰਾਏ ਦੇ ਹਿਸਾਬ ਨਾਲ ਇਹ ਟਰੇਨ ਨਹੀਂ ਜਹਾਜ਼ ਨੇ
@BaljinderKaur-my7wi
@BaljinderKaur-my7wi 2 ай бұрын
Tq veere sanu v nal humann lai,, asi ta gr baithe hi gumm le
@GurukirpaTailor
@GurukirpaTailor 2 ай бұрын
ਸਾਰੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ 🎉🎉🎉🎉🎉
@jeetramanvlogs
@jeetramanvlogs 2 ай бұрын
Beautiful vlog always ❤❤
@dilbagchand4146
@dilbagchand4146 2 ай бұрын
Sanu ghumo lo bhaji kle kle ghumi ja reha tuc Sanu le Jo ghuman ji😊😂
@travellerjatt6089
@travellerjatt6089 2 ай бұрын
Fan only maninder veer Italy aala
@lakhveersingh6788
@lakhveersingh6788 2 ай бұрын
ਇਟਲੀ ਆਲਾ very good parson
@sukhrajsingh0004
@sukhrajsingh0004 2 ай бұрын
Paji bahut vadia lgdian tahudian videos
@JaspreetSingh-gg8hu
@JaspreetSingh-gg8hu 2 ай бұрын
bhaut bhaut thannbaad pajii bhaut vdia explore kr re o tussi God bless you both maninder paji v mere favourite ne
@zorasingh7338
@zorasingh7338 2 ай бұрын
Waheguru ji waheguru ji waheguru ji waheguru ji waheguru ji Saab te mehar and Kirpa karo waheguru ji waheguru ji
@harpreetsivia9067
@harpreetsivia9067 2 ай бұрын
Phone ch zoom option hundi a Gucci dekh jna c
@user-kt2jp5cw8f
@user-kt2jp5cw8f 2 ай бұрын
ਇਸ ਵੀਰ ਦੇ ਪ੍ਰਵਚਨਾਂ ਵਾਲੀਆਂ ਵੀਡੀਓਜ਼ ਵੀ ਦੇਖ ਲਿਓ ਵਿਹਲੇ ਟਾਈਮ 😅😅😅😅😅
@user-qs8cc5dy3g
@user-qs8cc5dy3g 2 ай бұрын
Italy wala veer 🤍🤍🤍
@ManjitKaur-cl7su
@ManjitKaur-cl7su 2 ай бұрын
ਸਤਿ ਸ਼੍ਰੀ ਅਕਾਲ ਵੀਰ ਜੀ 😊
@cutejeha8430
@cutejeha8430 2 ай бұрын
starting ch guest mile c jehre samrala shehar de nal rajewal pind de...sada shehar v samrala😅
Кадр сыртындағы қызықтар | Келінжан
00:16
а ты любишь париться?
00:41
KATYA KLON LIFE
Рет қаралды 3,1 МЛН