ਇਹ ਆਦਤਾਂ ਬਣਾਉਂਦੀਆਂ ਹਨ ਆਲਸੀ ਤੇ ਕੰਮਚੋਰ | Achieve Happily | Gurikbal Singh

  Рет қаралды 40,215

Achievehappily: Self improvement health & wellness

Achievehappily: Self improvement health & wellness

Күн бұрын

#achievehappily #gurikbalsingh #pixilarstudios #relax #socialmediaaddicted #negativethoughts #selfcare #laziness #unhealthy
ਆਲਸੀ ਅਤੇ ਵਿਹਲੜ ਬਣਾਉਣ ਵਾਲੀਆਂ ਗ਼ਲਤ ਆਦਤਾਂ ਦੇ ਜਾਲ਼ 'ਚ ਅਸੀਂ ਅਸਾਨੀ ਨਾਲ ਤੇ ਛੇਤੀ ਫ਼ਸ ਜਾਂਦੇ ਹਾਂ। ਅਲਾਰਮ ਵੱਜਣ 'ਤੇ ਉਸ ਨੂੰ ਵਾਰ-ਵਾਰ ਸਨੂਜ਼ ਕਰਨਾ, ਘੰਟਿਆਂ ਬੱਧੀ ਸੋਸ਼ਲ ਮੀਡੀਆ ਪਲੇਟਫ਼ਾਰਮਾਂ 'ਤੇ ਸਕ੍ਰੋਲ ਕਰਦੇ ਰਹਿਣਾ, ਜਾਂ ਸਿਹਤ 'ਤੇ ਬੁਰਾ ਅਸਰ ਪਾਉਣ ਵਾਲੀਆਂ ਚੀਜ਼ਾਂ ਖਾਣ-ਪੀਣ ਦੀਆਂ ਆਦਤਾਂ ਪਾ ਲੈਣਾ, ਇਨ੍ਹਾਂ ਸਭ ਵਿੱਚੋਂ ਅਸੀਂ ਸਾਰੇ ਹੀ ਲੰਘ ਚੁੱਕੇ ਹਾਂ। ਪਰ ਇਨ੍ਹਾਂ ਆਦਤਾਂ ਦੇ ਨਤੀਜੇ ਸਾਡੇ ਕੰਮ, ਸਾਡੀ ਸਫ਼ਲਤਾ ਅਤੇ ਸਮੁੱਚੀ ਸਿਹਤ 'ਤੇ ਬੁਰਾ ਪ੍ਰਭਾਵ ਪਾਉਂਦੇ ਹਨ। ਮਿਹਨਤ ਤੋਂ ਬਚਣ ਵਾਲੇ ਗ਼ਲਤ ਰਾਹ ਚੁਣ ਕੇ, ਅਸੀਂ ਆਪਣੇ ਆਪ ਨੂੰ ਨਾਕਾਮੀ ਵੱਲ੍ਹ ਤੋਰਦੇ ਹਾਂ। ਲੋੜ ਹੈ ਕਿ ਇਨ੍ਹਾਂ ਬੁਰੀਆਂ ਆਦਤਾਂ ਦਾ ਤਿਆਗ ਕਰਕੇ ਆਪਣੀ ਜ਼ਿੰਦਗੀ ਦੀ ਡੋਰ ਨੂੰ ਕਾਬੂ 'ਚ ਕੀਤਾ ਜਾਵੇ। ਆਓ, ਕੁਝ ਪਲਾਂ ਦੇ ਸੁੱਖ ਤੇ ਆਲਸ ਦੀ ਬਜਾਏ, ਚੇਤੰਨਤਾ ਤੇ ਸਫ਼ਲਤਾ ਨੂੰ ਪਹਿਲ 'ਤੇ ਰੱਖਦੇ ਹੋਏ ਆਪਣੀਆਂ ਜ਼ਿੰਮੇਵਾਰੀਆਂ ਤੇ ਕਾਰਜਾਂ ਪ੍ਰਤੀ ਵਚਨਬੱਧ ਹੋਈਏ। ਇਸ ਨਾਲ ਅਸੀਂ ਆਪਣੀ ਪੂਰੀ ਸਮਰੱਥਾ ਵੀ ਉਜਾਗਰ ਕਰ ਸਕਾਂਗੇ, ਤੇ ਆਪਣੇ ਟੀਚਿਆਂ ਦੀ ਪ੍ਰਾਪਤੀ ਵੀ ਛੇਤੀ ਤੇ ਯਕੀਨੀ ਬਣਾ ਸਕਾਂਗੇ।
For workshop Inquiries and Social media pages, click on the link below :
linktr.ee/guri...
Digital Partner: Pixilar Studios
/ pixilar_studios
Enjoy & Stay connected with us!

Пікірлер: 62
Learn ANY New Skill in 30 Days - 30 ਦਿਨ ਚ ਕੁੱਛ ਵੀ ਸਿੱਖੋ
12:46
Ohi Gallan - ਓਹੀ ਗੱਲਾਂ
Рет қаралды 151
😜 #aminkavitaminka #aminokka #аминкавитаминка
00:14
Аминка Витаминка
Рет қаралды 726 М.
Я сделала самое маленькое в мире мороженое!
00:43
Кушать Хочу
Рет қаралды 4,3 МЛН
Atomic Habits ਛੋਟੀਆਂ ਪਰ ਤਕੜੀਆਂ ਆਦਤਾਂ | Achieve Happily | Gurikbal Singh
14:42
Achievehappily: Self improvement health & wellness
Рет қаралды 20 М.
Dukh Bande Nu Badal Denda Hai | New Katha | Bhai Pinderpal Singh Ji | 2021
1:22:00
ਚੜ੍ਹਦੀਕਲਾ ਵਿੱਚ ਕਿਵੇਂ ਰਹੀਏ ?
10:37
Achievehappily: Self improvement health & wellness
Рет қаралды 39 М.