ਇਹ ਗਾਣਾ ਸੁਣ ਕੇ ਦੇਖੋ || Bittu Chak Wala || Rang Punjab De

  Рет қаралды 865,599

BoloBoloShow

BoloBoloShow

Күн бұрын

ਇਹ ਗਾਣਾ ਸੁਣ ਕੇ ਦੇਖੋ || Bittu Chak Wala || Rang Punjab De
#NewsNumber #BittuChakWala #RangPunjabDe

Пікірлер: 819
@sardoolaulakh1804
@sardoolaulakh1804 5 жыл бұрын
ਬੇਸੱਕ ਇਹ ਗੀਤ ਮਾਣਕ ਨੇ ਗਾਇਆ ਪਰ ਧੀਏ ਤੇਰੀ ਅਵਾਜ ਨੂੰ ਬਹੁਤ ਸੂਟ ਕੀਤਾ ਦਿਲ ਨੂੰ ਟੁਬ ਗਿਆ। ਰੱਬ ਤੁਹਾਨੂੰ ਹੋਰ ਹੌਸਲਾ ਦੇਵੇ ਅਜਿਹੇ ਗੀਤ ਗਾਉਣ ਦਾ।ਧੰਨਵਾਦ
@balbirsinghsandhu1478
@balbirsinghsandhu1478 3 жыл бұрын
ਬਹੁਤ ਹੀ ਸੁਰੀਲੀ ਅਵਾਜ਼।
@MohinderKaurDandiwal
@MohinderKaurDandiwal 4 жыл бұрын
ਸਕੂਨ ਏ ਆਵਾਜ਼ ਚ, ਤਰੱਕੀਆਂ ਕਰੋ ਬੇਟਾ ਜੀ 💐💐
@sonuparm
@sonuparm 4 жыл бұрын
ਬਹੁਤ ਵਧੀਆ ਗੀਤ .. ਜਿਉਦੀਂ ਵੱਸਦੀ ਰਹਿ ਮੇਰੀ ਭੈਣ 🙏🏻🙏🏻🙏🏻
@parmdeepkaur7718
@parmdeepkaur7718 5 жыл бұрын
ਬਹੁਤ ਸੋਣਾ ਗੀਤ ਤੇ ਗਾਇਆ ਵੀ ....ਰਵਾ ਦਿੱਤਾ
@bakhshisinghsidhu8350
@bakhshisinghsidhu8350 4 жыл бұрын
ਦਿਲ ਨੂੰ ਧੂ ਪਾ ਗਿਆ ਗੀਤ। ਆਪਣੀਆਂ ਧੀਆਂ ਯਾਦ ਆ ਗੲੀਆਂ। ਰੋਣਾ ਆ ਗਿਆ।
@mindgames3089
@mindgames3089 3 жыл бұрын
Waao bhut sohni awaaz hai 👍melodious voice
@manjitkaur-qf5us
@manjitkaur-qf5us 5 жыл бұрын
ਬਹੁਤ ਸੋਹਣੀ ਆਵਾਜ਼
@RoopSingh-zo4xl
@RoopSingh-zo4xl 5 жыл бұрын
ਇਹ ਹੈ ਪੰਜਾਬ ਦੀ ਅਸਲੀ ਧੀ ਜਿਓਂਦੀ ਰਹਿ ਧੀਏ ਤੇਰੀ ਲੋਕ ਗੀਤ ਜਿੰਨੀ ਉਮਰ ਹੋਵੇ।
@KulwantSingh-ff4ju
@KulwantSingh-ff4ju 5 жыл бұрын
ਬਹੁਤ ਵਧੀਆ ਅਵਾਜ ਹੈ ਵਾਹਿਗੁਰੂ ਤਰੱਕੀ ਬਖਸ਼ਣ
@gogigogi694
@gogigogi694 5 жыл бұрын
ਬਹੁਤ ਸੋਹਣਾ ਗੀਤ ਤੇ ਮਿੱਠੀ ਅਵਾਜ਼ ਉਹੀ ਦਰਦ ਪਰਮਾਤਮਾ ਤਰੱਕੀਆਂ ਵੱਲ ਲੈ ਕੇ ਜਾਵੇ ਮੇਰੀ ਭੈਣ ਨੂੰ
@Vishu_5852
@Vishu_5852 5 жыл бұрын
😥😥😥😥
@gurjitkaurgurjitkaur6078
@gurjitkaurgurjitkaur6078 5 жыл бұрын
Sweet songs ji
@kulwantsingh9415
@kulwantsingh9415 4 жыл бұрын
ਸਹੀ
@sjjsejeejjejeh8659
@sjjsejeejjejeh8659 4 жыл бұрын
ਵੈਰੀ ਗੁਡ ਜੀ ਬਹੁਤ ਹੀ ਵਧੀਆ ਗਾਇਆ ਹੈ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰਖੇ ਜੀ ਤੰਦਰੁਸਤੀ ਬਖਸ਼ੇ ਇਸ ਬੇਟੀ ਨੂੰ । ਧੰਨਵਾਦ ਜੀ ਸ਼ੁਕਰੀਆ
@randhirkaur5356
@randhirkaur5356 5 жыл бұрын
ਬਹੁਤ ਵਧੀਆ ਗਾਇਆ ੲਿਸ ਬੇਟੀ ਵਾਹਿਗੁਰੂ ਤਰੱਕੀ ਬਖ਼ਸ਼ੇ
@bhimsingh8112
@bhimsingh8112 5 жыл бұрын
ਬਹੁਤ ਸੋਹਣਾ ਗੀਤ ਉਸ ਤੋ ਵੀ ਵਧੀਆ ਅਵਾਜ ਬੇਟੀ ਦੀ ਵਹਿਗੁਰੂ ਤੱਰਕੀਆ ਬਖਸੇ
@NarinderSingh-um4yt
@NarinderSingh-um4yt 5 жыл бұрын
God bless you
@sukhpalkaur1641
@sukhpalkaur1641 3 жыл бұрын
Very nice song and voice also.God bless you beta
@BalbirSingh-kn4lv
@BalbirSingh-kn4lv 4 жыл бұрын
ਬਹੁਤ ਵਧੀਆ ਗਾਇਕ ਬੀਬੀ ਧੰਨ ਵਾਦ
@SukhwinderSingh-rm3ts
@SukhwinderSingh-rm3ts 5 жыл бұрын
ਬਹੁਤ ਸੋਹਣਾ ਗਾਇਆ ਬਹੁਤ ਦਰਦ ਸੀ ਪਰਮਤਮਾ ਤਰਕੀ ਬਖਸੇ
@mithasingh3208
@mithasingh3208 4 жыл бұрын
So cute gaeke geet sun ke maga a gia
@amarjeetkaur4439
@amarjeetkaur4439 Жыл бұрын
ਬਹੁਤ ਨਾਈਸ ਆਵਾਜ਼ ਬਹੁਤ ਵਧੀਆ ਗਾਣਾ
@paramjitbrar4768
@paramjitbrar4768 4 жыл бұрын
Bhut hi vdhia awaj nhi risan putra terian God bless you beta ji
@daljitsingh2370
@daljitsingh2370 4 жыл бұрын
Sister very good video waheguru tenu trakky deve Daljit Singh Chohan USA
@deepkhalsa2547
@deepkhalsa2547 5 жыл бұрын
ਬਹੁਤ ਵਧੀਆ ਗਾਇਆ ਜੀ
@gsbadesha6680
@gsbadesha6680 4 жыл бұрын
ਦਰਦ ਭਰੀ ਅਵਾਜ਼, ਬਹੁਤ ਹੀ ਵਧੀਆ
@noorkaur9031
@noorkaur9031 5 жыл бұрын
ਬਹੁਤ ਬਹੁਤ ਬਹੁਤ ਬਹੁਤ ਬਹੁਤ ਵਧੀਆ ਆਵਾਜ਼ ਬਿਲਕੁਲ ਸੁਰਿੰਦਰ ਕੌਰ ਵਰਗੀ।
@KuldeepSingh-nm1mc
@KuldeepSingh-nm1mc 5 жыл бұрын
ਬਹੁਤ ਸੋਹਣਾ ਗਾਇਆ ਜੀ।
@karnailbellakarnailbella8156
@karnailbellakarnailbella8156 4 жыл бұрын
Sopar beautifull good song ji sister ji tusi good singer ho
@lakhveerchahal23
@lakhveerchahal23 5 жыл бұрын
#ਬਹੁਤ ਵਧੀਆ ਅਵਾਜ ਹੈ ਇਸ #ਗੀਤ ਨੂੰ ਕੁੜੀ ਦੀ #ਅਵਾਜ ਦਰਦ ਜੋ ਗੀਤ ਦਾ ਰਸ ਸੁਣਨ ਵਾਲੀਆ ਨੂੰ ਮਿਲਦਾ ਹੈ ।ਸਾਈਦ ਕੋਈ ਬਹੁਤ ਨਾਮਵਰ ਕਲਾਕਾਰ ਇਸ ਨੂ ਬਖੂਬੀ ਨਾ ਨਿਭਾ ਸਕੇ #ਸੁਰਿੰਦਰ ਕੌਰ ਵਰਗੀ ਅਵਾਜ ਹੈ
@daljitsingh3631
@daljitsingh3631 5 жыл бұрын
ਬਹੁਤ ਸੋਹਣੀ ਅਵਾਜ਼ ਏ ਕੁੜੀ ਦੀ
@jaigurudev1536
@jaigurudev1536 4 жыл бұрын
Bhene bhut vadia awaaz Us to vadd sunder punjabi peharwa Meria bhna da Khush raho sukhi raho sada bhno
@navdeepkaur5312
@navdeepkaur5312 5 жыл бұрын
ਬਹੁਤ ਸੋਹਣਾ ਭੈਣੇ 🥰🥰❣️❣️
@gurmukhuppal1676
@gurmukhuppal1676 5 жыл бұрын
ਬਿਟੂ ਬਾਈ ਮਰਜਾਣੀ ਨੇ ਰੋਣ ਲਾ ਦਿੱਤਾ ।ਬਹੁਤ ਦਰਦ ਅਵਾਜ ਵਿੱਚ ।ਜੀਓ ਭੈਣ ਮੇਰੀ ਏ
@rajindergill2229
@rajindergill2229 5 жыл бұрын
ਬਹੁਤ ਹੀ ਵਧਾਇਆ ਤੇ ਬਹੁਤ ਹੀ ਵਧੀਆ ਭੈਣ ਜੀ ।
@gulzarghangla1383
@gulzarghangla1383 5 жыл бұрын
God bless you.
@IqbalSingh-vc1co
@IqbalSingh-vc1co 5 жыл бұрын
Bhi shi gal mri v ik 6 sal di choti ji beti hai par ohde vivah vala din soch k houl ja pai jnda
@channigujjar4534
@channigujjar4534 5 жыл бұрын
Meri v 5 saal di beti h soch k hi bhot jyada hol penda h 😭
@harjitkaursidhusahikhag6007
@harjitkaursidhusahikhag6007 5 жыл бұрын
hanji Sahi kha g
@DifferenTtv7
@DifferenTtv7 5 жыл бұрын
Amazing 😍 ਕੋਈ ਸ਼ਬਦ ਨਹੀਂ ੲੇਸ ਤੋਂ ਉੱਪਰ ਕੀ ਹੋ ਸਕਦਾ ਹੈ
@sandeepraiHardwork22555
@sandeepraiHardwork22555 4 жыл бұрын
Very good carry on good luck sis
@punjabsingh2157
@punjabsingh2157 5 жыл бұрын
ਬਹੁਤ ਵਧੀਆ ਲਗਿਆ
@JbMusicLDH
@JbMusicLDH 4 жыл бұрын
Bohat sohni voice a ma aj kal dekh reha veer ji punjab vich singing vich competition bohat jyada vadd reha va so rabb mehar pareya hath rakhe meri bhen te
@reetdhillon6974
@reetdhillon6974 5 жыл бұрын
Awesome bhut sohni avaj aa har sabd chota rah jauga ji
@kulwantkaur9842
@kulwantkaur9842 5 жыл бұрын
Bahut vadhiya awaj h .Rab tuhanu khushiyan deve
@harbanssingh1678
@harbanssingh1678 5 жыл бұрын
ਅਕਾਲਪੁਰਖ ਤਰੱਕੀਆਂ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਿਰਪਾ ਕਰੋ।
@rashpalsindhar7075
@rashpalsindhar7075 3 жыл бұрын
Never heard such melodious voice, please spread more and more, best original voice 👍👍👍
@gurbhejsandhu3211
@gurbhejsandhu3211 5 жыл бұрын
ਵਾਹ ਭੇਣੈ ਵਾਹ ਕੀ ਕਹਿਣਾ ਤੇਰੀ ਕਲਾ ਦੇ ਸ਼ਾਬਾਸ਼ੇ ਬਾਹ ਕਮਾਲ ਤੇਰੀ ਕਲਾ ਦਾਦ ਦੇਦਾ ਹਾ
@baljitsingh-fe7jz
@baljitsingh-fe7jz 5 жыл бұрын
Very melody sound rab mehar kare Beti
@nirmaljitkaur8811
@nirmaljitkaur8811 5 жыл бұрын
V v v nice. Sister
@baljitsingh-fe7jz
@baljitsingh-fe7jz 5 жыл бұрын
Thanks
@HarpreetSingh-oz6md
@HarpreetSingh-oz6md 4 жыл бұрын
Nice sister
@dalwindersingh1028
@dalwindersingh1028 4 жыл бұрын
ਗੀਤ ਸੁਨ ਕੇ ਦਿੱਲ ਤੇ ਵੈਰਾਗ ਜੇਹਾ ਆ ਜਾਂਦਾ ਵੈਰਾਗ ਅਵਾਜ ਨਾਲ ਗਾੲਿਅਾ ਜਿਸ ਨੇ ਗਾੲਿਅਾ ਉਸ ਦੀ ਵੀ ਤੇ ਬਾਬਲ ਦੀ ਵੀ ਦੋਨਾਂ ਦੀ ਯਾਦ ਹੈ ਅਵਾਜ ਬਹੁਤ ਸੋਹਣੀ ਸਾਫ ਸੁਥਰੀ ਹੈ ਰੱਬ ਤਰੱਕੀਆਂ ਬਖਸ਼ੇ
@gurmeetsingh7314
@gurmeetsingh7314 3 жыл бұрын
ਵੱਡੇ ਵੱਡੇ ਕਲਾਕਾਰਾਂ ਨੂੰ ਮਾਤ ਪਾਉਂਦੀ ਅਵਾਜ਼।
@chandanchhabra6881
@chandanchhabra6881 4 жыл бұрын
Vaheguru Ji,,,very good,,,
@GursewakSingh-ds9xs
@GursewakSingh-ds9xs 5 жыл бұрын
ਬਹੁਤ ਸੋਹਣੀ ਆਵਾਜ ਛੋਟੀ ਭੈਣ ਦੀ ਪਰਮਾਤਮਾ ਤਰੱਕੀ ਬਖਸੇ
@amrinderbrar3299
@amrinderbrar3299 5 жыл бұрын
ਬਹੁਤ ਖੂਬਸੂਰਤ ਅਵਾਜ਼ ਕੁਰਬਾਨ!! ਬਰਾੜ ਪਰਵਿੰਦਰ ਟੋਰੰਟੋ
@malkitsandhu5747
@malkitsandhu5747 5 жыл бұрын
ਬਹੁਤ ਵਧੀਆ ਅਵਾਜ਼
@SatpalSingh-ms3hq
@SatpalSingh-ms3hq 5 жыл бұрын
ਬਹੁਤ ਵਧੀਆ ਭੈਣ ਜੀ, ਦਰਦ ਭਰੀ ਆਵਾਜ਼, ਸੁਣ ਕੇ ਹੰਝੂ ਆ ਜਾਣ,ਜਿਊਦੀ ਰਹਿ ਭੈਣੇ,ਪਰਮਾਤਮਾ ਸਿਰ ਤੇ ਮਿਹਰ ਭਰਿਆ ਹੱਥ ਰੱਖੇ।
@RameshKumar-qx8nn
@RameshKumar-qx8nn 5 жыл бұрын
Ramesh Kumar
@sukhdeepsingh-ru9nr
@sukhdeepsingh-ru9nr 5 жыл бұрын
ਬਹੁਤ ਵਧੀਆ ਜੀ
@rajkumari9467
@rajkumari9467 4 жыл бұрын
Itna acha song aur itni achi awaz rona a gaya
@onkarsingh1399
@onkarsingh1399 4 жыл бұрын
Is rooh vich prmatma di poori shakti niwas kar rahi hai jo doosri an rohan noon ache karam karan da sandesh de rahi hai. God bless you.
@sumanpreetsidhu2908
@sumanpreetsidhu2908 4 жыл бұрын
Very nice dear Dede god bless you
@trilochansinghjsr6362
@trilochansinghjsr6362 3 жыл бұрын
ਕੀ ਆਵਾਜ਼ ਦਿਤੀ ਹੈ ਪਰਮਾਤਮਾ ਨੇ। ਜਿਉਂਦੀ ਰਹੇ।
@lakhbirkaur5944
@lakhbirkaur5944 5 жыл бұрын
ਰੋਣ ਆ ਗਿਆ ਸੁਣ ਕੇ।ਇੰਨੇਂ ਮਿਆਰੀ ਗੀਤ ਨੂੰ dislike? Why ?
@sitadevi5084
@sitadevi5084 4 жыл бұрын
. ਬਹੁਤ ਹੀ ਸੋਹਨਾਗੀਤ ਹੈ ।
@vikramjeetsingh5543
@vikramjeetsingh5543 4 жыл бұрын
ਜਿੳੁਦੀ ਰਹਿ ਭੈਣੇ.. ਬਹੁਤ ਹੀ ਸੋਰੀਲੀ ਅਵਾਜ਼ ਤੁਹਾਡੀ
@gurbhejsinghromanaromanasa2954
@gurbhejsinghromanaromanasa2954 4 жыл бұрын
ਬਹੁਤ। ਬਹੁਤ ਵਧੀਆ ਜੀ
@surinderjitjawandha1542
@surinderjitjawandha1542 4 жыл бұрын
Very very sweet voice hay Betty di
@gurbajmaan9605
@gurbajmaan9605 5 жыл бұрын
ਰਿਆਜ਼ ਕਰਿਆ ਕਰ ਬੈਟਾ ਬਹੁਤ ਖੂਬ 9
@labhkaur6579
@labhkaur6579 Жыл бұрын
ਆਵਾਜ਼ ਬੇਹੱਦ ਪਿਆਰੀ ਤਰੱਕੀ ਬਖਸ਼ੇ ਵਾਹਿਗੁਰੂ ਮੇਰੀ ਪਿਆਰੀ ਧੀ ਨੂੰ
@bpsingh5818
@bpsingh5818 5 жыл бұрын
ਗੁੱਡੋ ਇਸ ਸੁੱਖਾਂ ਲੱਧੀ ਅਵਾਜ ਨੂੰ ਹੁਣ ਘਰਾਂ ਤੱਕ ਸੀਮਤ ਨਾ ਰਹਿਣ ਦੇਵੀਂ। ਮੇਰਾ ਸ਼ੇਰ ਅੱਗੇ ਵਧ ।
@rangroot2568
@rangroot2568 3 жыл бұрын
ਬਾ-ਕਮਾਲ.. 💐👌 ਕੋਈ ਏਸ ਕੁੜੀ ਦਾ ਅਡਰੈੱਸ ਜਾਂ ਰਾਬਤੇ ਲ ਈ ਨੰਬਰ ਦੇ ਸਕਦਾ ਤਾਂ ਜਰੂਰ ਦੱਸਿਓ,, ਸਾਨੂ ਨਵੇ ਗਾਣੇ ਲ ਈ ਨਵੀ femle ਗਾਇਕਾ ਦੀ ਲੋੜ ਆ,, ਧੰਨਵਾਦ ਜੀ,,, 🙏🙏
@BalveerSingh-wr1pg
@BalveerSingh-wr1pg 3 жыл бұрын
Mind blowing voice God bless you
@kamaljitgrewal834
@kamaljitgrewal834 2 жыл бұрын
ਬਹੁਤ ਵਧੀਆ ਆਵਾਜ਼ ਰੌਣ ਲਾ ਦਿਤਾ ਮਾਣਕ ਦਾ ਗਾਣਾ ਕਮਾਲ ਦਾ। ਹੈ
@preetkourpreet6638
@preetkourpreet6638 5 жыл бұрын
Very sisrt att song g
@simarfdksimardhaliwal5574
@simarfdksimardhaliwal5574 5 жыл бұрын
Very nice
@rajinderpunia9300
@rajinderpunia9300 5 жыл бұрын
ਭੈਣ ਜੀ ਥੋਡੀ ਅਵਾਜ ਬਹੁਤ ਹੀ ਸੋਹਣੀ ਤੇ ਸੁਰੀਲੀ ਹੈ ਭੈਣ ਰੱਬ ਤੈਨੂੰ ਤੰਦਰੁਸਤੀ ਤੱਰਕੀ ਬੱਖਸੇ ।
@gurmailkohli1552
@gurmailkohli1552 3 жыл бұрын
Very nice very good my sister God bless you
@gurisharmamusichub4386
@gurisharmamusichub4386 5 жыл бұрын
Koi words nhi bro mere kol sis di awaz lyi bas waheguru ji bhuat kamjabi dave
@richpalsingh3741
@richpalsingh3741 4 жыл бұрын
Waheguru ji kudiye tere te bhut vadi kirpa kare
@kuldipsingh2817
@kuldipsingh2817 4 жыл бұрын
ਜਿਓ ਂਦੀ ਵਸਦੀ ਰਹਿੰਦੀ ਭੈਣੇ
@swarnjet1239
@swarnjet1239 5 жыл бұрын
ਬਿੱਟੂ ਚੱਕ ਵਾਲੇ ਵੀਰ ਜੀ ਬਹੁਤ ਵਧਿਅਾ ਜੀ 🌹🌹🌹🌹🌹🌹🙏🙏🙏🙏🙏
@gurjindersingh1513
@gurjindersingh1513 3 жыл бұрын
Bahut vadiaa jiondi re bety
@meenavatti8043
@meenavatti8043 4 жыл бұрын
Bahut sundar gana Gaia God bless you
@jatinderbhullar136
@jatinderbhullar136 5 жыл бұрын
Bhut vdia gaya, bittu bai tusi bhut vdia kam kr rhe ho
@jarnailsingh3056
@jarnailsingh3056 4 жыл бұрын
Verry verry nice beta ji great golden geet ate awaz ji
@madanmohansingh8550
@madanmohansingh8550 5 жыл бұрын
ਬਹੁਤ ਖੁਬ 🌹🥀🌷🌻🌺🎈
@rakeshkumar-ti6wh
@rakeshkumar-ti6wh 4 жыл бұрын
ਵਾਹ ਵਾਹ ਨਿੱਕੀਏ ਭੈਣੇ ਜਿਉਂਦੀ ਵੱਸਦੀ ਰਹਿ
@ManjeetKaur-jm3jb
@ManjeetKaur-jm3jb 4 жыл бұрын
Very nice voice lam manjit kaur dakha guru Patti bura dist Luda na sat Sri akal Dade jatha
@happyarora73
@happyarora73 4 жыл бұрын
Really very sweet voice.... God bless uuuu de... This song is my father's favorite song
@reetdhillon6974
@reetdhillon6974 5 жыл бұрын
Dill bhar ayya song sunke bhut sohni avaj aa ji bhan di thanku
@luckyrandhawasaab9031
@luckyrandhawasaab9031 5 жыл бұрын
Bohat vadia behan ji Waheguru meher karre
@sharmarakesh2657
@sharmarakesh2657 5 жыл бұрын
So sweet putar ji God bless you live long emotional krta beta
@JaspalSingh-xv3lu
@JaspalSingh-xv3lu 5 жыл бұрын
Wah ji wah bahut sohni voice 👌👌
@narinderkaur6214
@narinderkaur6214 5 жыл бұрын
बहुत ही सोहना गीत
@dhanjeetsingh7223
@dhanjeetsingh7223 4 жыл бұрын
ਇਸ ਭੈਣ ਨੂੰ ਸਲਾਮ ਹੈ ਬਹੁਤ ਸੁਰੀਲੀ ਅਵਾਜ਼ ਹੈ
@sukhdevmalhotra1409
@sukhdevmalhotra1409 4 жыл бұрын
ਸੁਰ ਬਹੁਤ ਸੋਹਣਾ ਮੇਰਾ ਬੈਕਵਰਡ ਗੀਤ ਮਾਣਕ ਜੀ ਦਾ
@ranibirdi6727
@ranibirdi6727 4 жыл бұрын
Isdi awaz vich bahut dard disda hai God bless her she is a super singer aisi h awaz chahidi hai parmatm tuhadi har ichha poori kare
@jitenderkumar-rw9rr
@jitenderkumar-rw9rr 4 жыл бұрын
malak kre tusi bahut agge vdo,,, love u di sudesh kumari surinder kaur da mixture h awaj tohdi 😊😊 love u bhain
@HarpalSingh-fe7no
@HarpalSingh-fe7no 5 жыл бұрын
ਬਹੁਤ ਅੱਛੀ ਆਵਾਜ਼
@JagtarSingh-lw9uj
@JagtarSingh-lw9uj 5 жыл бұрын
ਵਾ ਧੀਏ ਦਿਲੋਂ ਅਵਾਜ ਕੱਢੀ ਆ
@kcprince2664
@kcprince2664 5 жыл бұрын
vahut badiya song God bless you
@navtejbrar8535
@navtejbrar8535 5 жыл бұрын
very very nic di👌👌
@majorgill4452
@majorgill4452 5 жыл бұрын
Bahut Khoobsoorat Awaaz..... Beti Di.....God bless you Beta.....
@pardeepkang2209
@pardeepkang2209 4 жыл бұрын
Vah bhne kmal krti
@ralvindersinghjammu8817
@ralvindersinghjammu8817 5 жыл бұрын
Very nice sister
@beantsingh8629
@beantsingh8629 5 жыл бұрын
ਬਹੁਤ ਖੂਬ ਭੈਣ ਰਬ ਤਰਕੀ ਬਖਸੇ
@renukaahuja664
@renukaahuja664 4 жыл бұрын
Very sweet voice ❤️ God bless you 💖
@vakilpainterjaurkian2527
@vakilpainterjaurkian2527 4 жыл бұрын
Real ji
@nsgill2354
@nsgill2354 5 жыл бұрын
ਵੈਰੀ ਗੁੱਡ ਭੈਣੇ ਤੇਰੇ ਬੋਲਾਂ ਨੇ ਕੀਲਤੇ ਲੋਕ ਵਿਰਾਗ ਭਰੇ ਬੋਲ ਸੁੱਣਕੇ ਰੋਣ ਨਿੱਕਲ ਗਿਅਾ
@gurdas_rai
@gurdas_rai 5 жыл бұрын
Very nice voice sister ji
Who’s the Real Dad Doll Squid? Can You Guess in 60 Seconds? | Roblox 3D
00:34
didn't manage to catch the ball #tiktok
00:19
Анастасия Тарасова
Рет қаралды 33 МЛН
黑的奸计得逞 #古风
00:24
Black and white double fury
Рет қаралды 19 МЛН
Sigma baby, you've conquered soap! 😲😮‍💨 LeoNata family #shorts
00:37
#Punjabi Folk  #Nachdi Jawani।@PeakPointEntertainment
5:13
Peak Point Entertainment
Рет қаралды 2,1 МЛН
Who’s the Real Dad Doll Squid? Can You Guess in 60 Seconds? | Roblox 3D
00:34