Pakistan border ਤੇ ਰਾਤ ਨੂੰ ਅਸੀ ਬਲੈਕੀਆਂ ਦੀ ਇੱਕ ਟੋਲੀ ਤੋਂ ਡਰ ਗਏ l Bittu Chak Wala l Real border Story

  Рет қаралды 174,997

Daily Awaz

Daily Awaz

Күн бұрын

#dailyawaz #bittuchakwala #india
Pakistan border ਤੇ ਰਾਤ ਨੂੰ ਅਸੀ ਬਲੈਕੀਆਂ ਦੀ ਇੱਕ ਟੋਲੀ ਤੋਂ ਡਰ ਗਏ l Bittu Chak Wala l Real border Story

Пікірлер: 397
@davindersinghkullar4057
@davindersinghkullar4057 10 ай бұрын
ਬਹੁਤ ਵਧੀਆ ਬਿੱਟੂ ਪਾਕਿਸਤਾਨ ਦੀਆਂ ਸਟੋਰੀਆ ਸਨੋਨ ਲਈ ਧੰਨਵਾਦ
@randhirsingh7520
@randhirsingh7520 7 ай бұрын
ਬਿੱਟੂ ਚੱਕ ਵਾਲਾ ਜੀ ਨੇ ਬਹੁਤ ਵਧੀਆ ਮੁਲਾਕਾਤ ਪੇਸ਼ ਕੀਤੀ ਹੈ। ਜਿਉਂਦੇ ਵੱਸਦੇ ਰਹੋ ਰੱਬ ਥੋਨੂੰ ਰਾਜੀ ਰੱਖੇ। ਨਿਰਮਲ ਨਿੰਮਾ ਜੀ ਨੂੰ ਵੀ ਸਲੂਟ ਹੈ ਐਨੀ ਵੱਡੀ ਸਿਆਣਪ ਨਾਲ ਇਕ ਵੱਡਾ ਕੰਮ ਕਰ ਵਿਖਇਆ। ਬਹੁਤ ਵਧੀਆ ਲੱਗਾ ਬਹੁਤ ਧੰਨਵਾਦ ਕਰਦਾਂ ਹਾਂ।
@baljitsidhu8912
@baljitsidhu8912 11 ай бұрын
ਪਿਆਰ ਜੇ ਇੰਨਾ ਸੀ ਤਾਂ ਵਿਆਹ ਕਰਵਾਉਣ ਵਿੱਚ ਕੋਈ ਢਿੱਲ ਨਹੀਂ ਸੀ ਕਰਨੀ❤❤
@jaskaransandhu-m8e
@jaskaransandhu-m8e 6 ай бұрын
ਕਹਾਣੀ ਕਾਰ ਬਹੁਤ ਵਧੀਆ ਸੱਚਾ ਸੁਚਾ ਨੇਕ ਇਨਸਾਨ ਹੈ ਰੱਬ ਦੀ ਮਿਹਰ ਨਾਲ ਇਸਦਾ ਓਸ ਕੁੜੀ ਨਾਲ ਫਿਰ ਸਦੀਵੀ ਪੱਕਾ ਈ ਮਿਲਾਪ ਹੋ ਜਾਵੇ ਦੋਵੇ ਰਲਕੇ ਜਿੰਦਗੀ ਦਾ ਅਨੰਦ ਮਾਨਣ ਵੱਲੋ ਸਰਦੂਲ ਸਿੰਘ ਸੰਧੂ ਕਨੇਡਾ
@yadwinderdhaliwal3352
@yadwinderdhaliwal3352 11 ай бұрын
ਬਿੱਟੂ ਬਾਈ ਤੇ ਨਿਮਾ ਜੀ ਦਾ ਬਹੁਤ ਧੰਨਵਾਦ ਇਸ ਗੱਲਵਾਤ ਦਾ ਕੋਈ ਮੁੱਲ ਨਹੀਂ ਬਿੱਟੂ ਬਾਈ ਤੁਹਾਨੂੰ ਮਿਲਣ ਨੂੰ ਜੀ ਕਰਦਾ
@harpreetcheema3406
@harpreetcheema3406 11 ай бұрын
Thank you bitu veer ਬਿਟੂ ਬਾਈ ਮੈਂ ਇਸ ਨੂੰ ਦੋ ਵਾਰੀ ਬਹੁਤ ਵਧੀਆ ਲੱਗੀ ਮੈਂ ਉਹੀ ਤੇਰਾ ਭਰਾ ਰਾਤੀ phone ਕੀਤਾ ਸੀ ਤੇ ਦੂਜਾ ਭਾਗ ਯਾਦ ਵੀ ਕਰਾਵੀਆ ਸੀ
@SukhjeetsinghDhillon-e6o
@SukhjeetsinghDhillon-e6o 10 ай бұрын
ਵਾਹ ਨਿਰਮਲ ਜੀ ਬਹੁਤ ਵਧੀਆ ਤੇ ਧੰਨਵਾਦ ਬਿੱਟੂ ਜੀ ਦਾ ਜਿਨਾਂ ਤੁਹਾਡੇ ਨਾਲ ਗੱਲ ਬਾਤ ਕੀਤੀ ਮੈਂ ਤੁਹਾਡਾ ਨਾਵਲ ਬਾਡਰਨਾਮਾ ਪੜਿਆ ਹੈ ਜਦੋ ਮੈਂ ਸੁਣਨ ਲੱਗਾ ਤਾਂ ਮੈਨੂੰ ਮਹਿਸੂਸ ਹੋਇਆ ਕਿ ਇਹ ਤਾਂ ਮੈਂ ਨਾਵਲ ਵਿੱਚ ਪੜ੍ਹਿਆ ਹੈ ਬੱਸ ਫੇਰ ਪੂਰੇ ਪਿਆਰ ਨਾਲ ਸਾਰੀ ਗਲਬਾਤ ਨੂੰ ਸੁਣਿਆ ਤੇ ਬਹੁਤ ਮਜ਼ਾ ਆਇਆ
@SukhdevSingh-up7ed
@SukhdevSingh-up7ed 11 ай бұрын
ਧੀਂਗ ਤੋਂ ਧੀਂਗ ਪਏ ਨੇ ਇੱਥੇ ਬਹੁਤ ਵਧੀਆ ਸਟੋਰੀ ਐ ਬਾਈ ਦੀ।
@makhansingh870
@makhansingh870 11 ай бұрын
ਪਿਆਰ ਮੁਹੱਬਤ ਨਿੰਮੇ ਬਾਈ ਜਿੰਦਾਬਾਦ।ਬਾਈ ਜ਼ਿੰਦਗੀ ਵਿੱਚ ਜਿਸ ਨੇ ਵੀ ਪਿਆਰ ਕੀਤਾ।ਉਸ ਬੰਦਾ ਦਾ ਮਨ ਜ਼ਰੂਰ ਡੋਲਿਆ ਤੇਰੀ ਕਹਾਣੀ ਸੁਣ ਕੇ।
@balveersinghsandhu1577
@balveersinghsandhu1577 11 ай бұрын
ਬਿੱਟੂ ਚਕ ਵਾਲਾ ਵੀਰ ਬਹੁਤ ਹੀ ਵਧੀਆ ਇਨਸਾਨ ਤੇ ਬਹੁਤ ਹੀ ਵਧੀਆ ਪਤਰਕਾਰ ਹਨ ਨਿੰਮਾ ਵੀਰ ਬਹੁਤ ਹੀ ਵਧੀਆਂ
@jassi.tv6860
@jassi.tv6860 11 ай бұрын
ਅਮਰ ਪ੍ਰੇਮ ਕਹਾਣੀ ਇੱਕ ਹਾਈ ਲੈਵਲ ਦੀ ਫਿਲਮ ਬਨਣੀ ਚਾਹੀਦੀ ਹੈ ਇਸ ਸਟੋਰੀ ਤੇ
@ਜਵੰਦਾ
@ਜਵੰਦਾ 11 ай бұрын
ਪੈਸਾ ਵੀ ਸਾਂਭਿਆ ਨਹੀਂ ਜਾਣਾ ਇਨਾ ਬਣੂ ਉਹਨੂੰ ਫਿਲਮ ਤੋਂ ਪੈਸਾ ਦੋ ਤਿੰਨ ਦਿਹਾੜੀਏ ਲੈਣੇ ਪੈਣਗੇ ਫਿਰ ਜਾ ਕੇ ਪੈਸਾ ਗਿਣਿਆ ਜਾਣਾ ਸਾਲੀ ਕਹਾਣੀ ਤਗੜੀ ਵਾਲੀ ਆ
@pb07trucking93
@pb07trucking93 10 ай бұрын
ਧੰਨ ਜਿਗਰਾ ਭਾਈ ਤੇਰਾ ਰੋਣ ਔਂਦਾ ਸੁਣਕੇ ਅੱਜ ਓਹਦਾ ਟਿਕਾਣਾ ਵੀ ਪਤਾ ਫਰ ਵੀ ਚੁੱਪ ਆ ਇਹਦੇ ਲਈ ਵੀ ਸਬਰ ਚਾਈਦਾ🙏
@chahal-pbmte
@chahal-pbmte 11 ай бұрын
ਇਹ ਗੱਲ ਬਿਲਕੁਲ ਠੀਕ ਨਿਕਲੀ ਕਿ ਜੇਕਰ ਜਨਾਨੀ ਕਿਸੇ ਮਰਦ ਨੂੰ ਪਿਆਰ ਕਰਦੀ ਹੈ ਤਾਂ ਧੁਰ ਅੰਦਰੋਂ ਕਰਦੀ ਹੈ। ਪਰ ਮਰਦ ਧੋਖਾ ਦੇ ਦਿੰਦੇ ਨੇ। ਫੜੀਆਂ ਛੱਡ ਕੇ ਉਡਦੀਆਂ ਮਗਰ ਜਾਂਦੇ ਨੇ।
@amnindersinghgill7958
@amnindersinghgill7958 11 ай бұрын
ਬਿਟੂ ਵੀਰਾ ਸਤਿ ਸ਼੍ਰੀ ਅਕਾਲ, ਬਹੁਤ ਵਧੀਆ ਵੀਰ, ਵਾਹਿਗੁਰੂ ਮੇਹਰ ਕਰੇ ਵੀਰ 🙏 ਨਿਰਮਲ ਤਾ ਸੀਮਾ ਨੁੰ ਰੱਬ ਜਲਦੀ ਮਿਲਾਬਾ
@ajaybawa4794
@ajaybawa4794 11 ай бұрын
ਰੱਬ ਤੁਹਾਡਾ ਮੇਲ ਜਰੂਰ ਕਰਵਾਵੇਗਾ ਬਹੁਤ ਵਧੀਆ ਬਿੱਟੂ ਵੀਰ ਤੁਹਾਡੀ ਕਹਾਣੀ
@RoopSandhu-dq8ul
@RoopSandhu-dq8ul 8 ай бұрын
Hun mail ds kabar vich ja ke karayo rabb ki kre 😂
@MrSingh-dc1xk
@MrSingh-dc1xk 4 ай бұрын
ਬਹੁਤ ਵਧੀਆ ਪ੍ਰੇਮ ਕਹਾਣੀ ਤੁਸੀ ਬਾਬਾ ਜੀ ਯੂਪੀ ਆ ਜਾਂਦੇ ਉਥੇ ਰਹਿਣ ਲੱਗ ਪੈਂਦੇ ਹੋਰ ਵਿਆਹ ਕਰ ਲਿੰਦੇ ਉਹ ਸਹੀ ਰਹਿਣਾ ਸੀ ਇਨਾਂ ਪਿਆਰ ਸੀ ਸੀਮਾ ਹੋਰ ਤੁਹਾਡਾ ਨਿਰਮਲ uncle ji❤
@SukhwinderKaurBhatti-p6y
@SukhwinderKaurBhatti-p6y 11 ай бұрын
ਹੋ ਸਕਦਾ ਸੀਮਾ ਨੂੰ ਤੁਹਾਡੀ ਵੀਡੀਓ ਮਿਲ ਸਕਦੀ ਹੈ ਇਹ ਪਲੇਟ ਫਾਰਮ ਬਹੁਤ ਵੱਡਾ ਹੈ।
@amrindersharma4684
@amrindersharma4684 11 ай бұрын
ਓਏ ਪਾਗਲੋ😂ਇਹ ਲੇਖਕ ਦੀ ਇੱਕ ਕਲਪਨਾ
@surjeetsoi4566
@surjeetsoi4566 6 ай бұрын
ਵਾਹਿਗੁਰੂ ਜੀ ਮੇਹਰ ਕਰਿਓ
@SukhwinderKaurBhatti-p6y
@SukhwinderKaurBhatti-p6y 6 ай бұрын
ਠੀਕ ਹੈ। ਲੇਖਕ ਦੀ ਕਲਪਨਾ ਹੈ। ਕਹਾਣੀ ਚ ਦਮ ਹੈ।
@harpalfatta9578
@harpalfatta9578 7 ай бұрын
ਵਾਹ ਜੀ ਵਾਹ ਬਹੁਤ ਜੀ ਬਦਿਆ 🌹 ਇਹ ਪਿਆਰ ਕੁਜ ਵੀ ਕਰਵਾ ਸਕਦਾ
@jattdaman8150
@jattdaman8150 11 ай бұрын
ਰੱਬ ਤੁਹਾਡੀ ਮੁਲਾਕਾਤ ਜਰੂਰ ਕਰਾਵੇ ਮੇਰੀ ਤਾਂ ਦਿਲੋ ਅਰਦਾਸ ਆ
@manbrar2954
@manbrar2954 5 ай бұрын
ਬਹੁਤ ਵਦੀਆ ਅਸਲੀ ਕਹਾਣੀਅ❤❤❤
@SukhdevSingh-up7ed
@SukhdevSingh-up7ed 11 ай бұрын
ਬਹੁਤ ਵਧੀਆ ਫਿਲਮ ਬਣ ਸਕਦੀ ਐ ਜੀ ਤੁਹਾਡੀ ਲਵ ਸਟੋਰੀ ਤੇ ਜਿਉਦੇ ਵੱਸਦੇ ਰਹੋ ਜੀ।।
@kakabrar8029
@kakabrar8029 5 ай бұрын
ਨਿੰਮਾ ਤੇ ਸੀਮਾਂ ਦੀਆਂ ਗੱਲਾਂ ਸੁਣ ਕੇ ਬਾਈ ਨਿਰਮਲ ਦੇ ਮੁੰਹ ਤੋਂ ਮਨ ਬਹੁਤ ਖੁਸ਼ ਹੁੰਦਾ ❤ਹਾਸਾ ਵੀ ਆਉਂਦਾ ਜਦ ਤਾਜ ਮਹਿਲ ਚ ਫੋਟੋ ਖਿਚਵਾਉਣ ਦੀ ਗੱਲ ਤੋਂ ਫਸਾ ਦੇਵੇਗੀ 😂😂ਉਹ ਆਹਦੀ ਕੋਈ ਨਹੀਂ ਫਸਦਾ ਮੈਂ ਵੀ ਛੁਡਾਇਆ ਸੀ ਤੈਨੂੰ ਆਪੇ ਛੁਡਵਾ ਲਵੇਗਾ ❤
@ravisapkota6935
@ravisapkota6935 5 ай бұрын
ਰੱਬ ਇਹਨਾਂ ਦੌਹਾ ਨੂੰ ਮਿਲਾ ਦੇਵੇ
@Punjabii_vloger
@Punjabii_vloger 10 ай бұрын
Bittu paji bhot hi payari story tusi sade kol La k aye tuhada bhot shukriya
@farmer4456
@farmer4456 11 ай бұрын
ਨਾਸਿਰ ਢਿੱਲੋਂ ਨੇ ਬਹੁਤ ਮਿਲਾਏ ਹੈ ਵਿਛੜੇ ਉਹਨਾਂ ਨੂੰ ਕਹਿਨੇ ਹੈ ਮੇਲ ਕਰਾਉ ਬਾਈ ਦਾ ਵੀ
@jagdeepsingh6540
@jagdeepsingh6540 11 ай бұрын
Haan 22 main kru ph Nasir nu Mera yaar aa
@amrindersharma4684
@amrindersharma4684 11 ай бұрын
​@@jagdeepsingh6540ਓਏ ਘੂਸਿਓ😂ਇਹ ਲੇਖਕ ਦੀ ਇੱਕ ਕਲਪਨਾ ਅਸਲੀਅਤ ਨੀ ਨਾਲੇ ਨਸੀਰ ਨੂੰ ਤਾਂ ਆਬਦੇ ਮਾਮੇ ਦੀ ਨਸੀਬ ਨੀ ਹੋਈ , ਇਹਦੀ ਕੀ ਲੱਭੂ ਓਹੋ😂😅
@stigerstyle785
@stigerstyle785 5 ай бұрын
@@amrindersharma4684eh kalpna nhi oh aapni aapbiti snaa ryaa
@avtargrewal3723
@avtargrewal3723 11 ай бұрын
ਬਿੱਟੂ ਜੀ ਨਿਮੇ ਨਾਲ ਗੱਲਬਾਤ ਕਰਦਿਆਂ ਬੜਾ ਵਧੀਆ ਲੱਗਦਾ ਹੈ ਸੀਮਾ v ਸਾਮਨੇ ਆ ਰਹੀ ਹੈ ਧਨਬਾਦ bai ji ਨਿਮੇ veer ਫੇਰ ਵੀ ਜ਼ਰੂਰ ਚਾਨਣਾ ਪਾਇਆ ਜੀ
@jugrajsinghsidhu1551
@jugrajsinghsidhu1551 11 ай бұрын
ਬਾਈ ਨਿੰਮੇ ਇੱਕ ਗਲਤੀ ਕੀਤੀ ਹੈ ਇਸ ਕਹਾਣੀ ਨੂੰ ਨੂੰ ਸਾਝੀ ਕਰਨ ਸਮੇਂ ਬਾਈ ਤਹਾਨੂੰ ਥੋੜਾ ਪਰਦਾ ਜ਼ਰੂਰ ਰੱਖਣਾ ਚਾਹੀਦਾ ਸੀ ਸੀਮਾ ਦਾ ਅਸਲੀ ਨਾਮ ਨਹੀਂ ਲੈਣਾ ਚਾਹੀਦਾ ਸੀ ਤੁਸੀ ਤਾ ਉਸ ਦੇ ਬਾਪੂ ਭਰਾ ਵਾਰੇ ਸਾਰਾ ਕੁਝ ਦੱਸ ਦਿੱਤਾ ਹੈ ਕਿਉਂਕਿ ਉਸ ਪਾਕਿਸਤਾਨੀ ਭਰਾ ਦਾ ਕੀ ਕਸੂਰ ਜਿਸ ਨਾਲ ਸੀਮਾ ਦਾ ਨਿਕਾਹ ਹੋਈਆ ਹੈ ਸੋਸ਼ਲ ਮੀਡੀਆ ਦਾ ਜ਼ਮਾਨਾ ਉਪਰੋ ਸੀਮਾ ਦਾਦੀ ਬਣ ਚੁੱਕੀ ਹੋਣੀ ਇਸ ਉਮਰ ਵਿੱਚ ਪਤਾ ਨਹੀਂ ਕੀ ਹਾਲਾਤ ਹੋਣਗੇ ਸੀਮਾ ਦੇ ਮੈ ਪੁਰਾਣੇ ਐਪੀਸੋਡ ਵੀ ਵੇਖੇ ਨੇ ਤੇਰੇ ਬਾਕੀ ਗੱਲਾਂ ਸੁਣਨ ਤੋਂ ਲੱਗਦਾ ਤੇਰੀ ਗੱਲ ਹੁਣ ਵੀ ਸੀਮਾ ਨਾਲ ਹੁੰਦੀ ਹੋਵੇਗੀ ਦੂਜੇ ਵਿਆਹ ਵਿੱਚੋਂ ਭਾਵੇਂ ਕੁਝ ਖੱਟਿਆ ਜਾਂ ਨਹੀਂ ਉਹ ਔਰਤ ਦਾ ਕੀ ਕਸੂਰ ਹੋਣਾ ਜਿਸ ਦਾ ਪਤੀ ਸੀਮਾ ਸੀਮਾ ਕਰਦਾ ਹੈ
@A.S.Bhullar3602
@A.S.Bhullar3602 11 ай бұрын
Veer seema naam ni hunda pakistania da
@chahalajmer9754
@chahalajmer9754 11 ай бұрын
O yaar this is fiction. Nothing happened in real life
@moviesworld21941
@moviesworld21941 11 ай бұрын
​@@chahalajmer9754ehda real lite aa 22
@moviesworld21941
@moviesworld21941 11 ай бұрын
​@@chahalajmer9754real story aa 22 ehdi
@chahalajmer9754
@chahalajmer9754 11 ай бұрын
@@moviesworld21941 o yaar saade pind lagon aa. Kee thuhi pagal bni jande j. Ik interview vich keh reha k revolver naxels ne ditta c Dooje channel te keh reha seema ne ditta c. Ess interview vich keh reha k pehli vaar gafoor Ess nu baadar paar le k gya c Doorse channel te keh reha pehli vaar mindi le k gya c
@niceguy83.
@niceguy83. 11 ай бұрын
ਨਿੰਮਾ-ਨਸੀਮਾ ਦੀ ਪਾਕ ਮੁਹੱਬਤ ਜ਼ਿੰਦਾਬਾਦ, ਮੁਹੱਬਤ ਜ਼ਿੰਦਾਬਾਦ,ਜ਼ਿੰਦਾਬਾਦ 🌹🌹
@sidhusaab6632
@sidhusaab6632 9 ай бұрын
ਬਿੱਟੂ ਵੀਰ ਬਹੁਤ ਵਧੀਆ ਕਹਾਣੀ ਨੀ ਸਚਾਈ ਸੀ
@bittumaan4478
@bittumaan4478 11 ай бұрын
Very very nice 22 ਇਹ ਜਾਣਕਾਰੀ ਦਿੱਤੀ
@kakabrar8029
@kakabrar8029 5 ай бұрын
ਨਿੰਮਾ ਬਾਈ ਵੀ ਸੱਚੇ ਪਿਆਰ ਦੀ ਖਾਤਰ ਮਰਨੋ ਮੂਲ ਨੀ ਡਰਿਆ ਵਿਆਹ ਦੇ ਬਾਅਦ ਵੀ ਸੀਮਾ ਘਰਵਾਲੇ ਦੀ ਪ੍ਰਵਾਹ ਕੀਤੇ ਬਿਨਾਂ ਨਿੰਮਾ ਸੀਮਾ ਦੇ ਸਹੁਰੇ ਘਰ ਹਫ਼ਤਾ ਲਾਅ ਮਿਲ ਕੇ ਆਇਆ ਵਾਹ ਬਾਈ ਵਾਹ ਨਿੰਮਾ, ਬਹੁਤ ਗਲਤੀ ਵੱਡੀ ਕੀਤੀ ਸੀਮਾ ਨਾਲ ਵਿਆਹ ਨਾ ਕਰਵਾ ਕੇ ❤
@sonymaan331
@sonymaan331 11 ай бұрын
ਸੀਮਾ ਤੋਂ ਬਿਨਾਂ ਅਧੂਰੀ ਜ਼ਿੰਦਗੀ ਦਾ ਪਛਤਾਵਾ ਤਾਂ ਬਹੁਤ ਹੋਣਾ ਨਿੰਮੇ ਭਾਈ
@tvmtoxic386
@tvmtoxic386 8 ай бұрын
ਜਦੋਂ ਅਗਲੀ ਏਨਾ ਖ਼ਤਰਾ ਲੈ ਕੇ ਆ ਗਈ ਸੀ ਵਾਪਿਸ ਭੇਜਣਾ ਬਹੁਤ ਵਡੀ ਗ਼ਲਤੀ ਸੀ ਜਿਸਨੇ ਏਨਾ ਲਈ ਜ਼ਿੰਦਗੀ ਦਾ ਸਰਮਾਇਆ ਵਾਰ ਦਿਤਾ ੳਹਨੁ ਵਾਪਿਸ ਭੇਜਣਾ ਦੁਖਾਂਤ ਹੀ ਸੀ
@jugrajsingh9152
@jugrajsingh9152 11 ай бұрын
ਵੀਰ ਜੀ ਇੱਕ ਗੱਲ਼ਤੀ ਕੀਤੀ ਜੋ ਤੁਸੀਂ ਸੀਮਾ ਨਾਲ਼ ਵਿਆਹ ਨਹੀਂ ਕਰਵਾਇਆ ਜ਼ੀ ਡਰਪੋਕ ਹੀ ਰਿਹਾ 👍
@chahatveersingh1991
@chahatveersingh1991 11 ай бұрын
ਬਹੁਤ ਵਧੀਆ ਪਰੇਮ ਕਹਾਣੀ ਹੈ (ਸੀਮਾ &ਨਿੱਕਾ)ਬਾਈ ਗਪੀ ਲਗਾ
@harpreert92
@harpreert92 11 ай бұрын
ਨਹੀ ਗਪੀ ਲੋਡਿਆ
@ranglaBagichaਰੰਗਲਾਬਗੀਚਾ
@ranglaBagichaਰੰਗਲਾਬਗੀਚਾ 10 ай бұрын
ਗੱਪ ਚ ਇੰਨੀ ਸਫਾਈ ਨਹੀ ਹੁੰਦੀ , ਗਪ ਮਾਰਨ ਲਗਾ ਬਿਂਦ ਸੋਚਦਾ ਜਰੂਰ ਏ, ਗਲ ਚ ਇੰਨੀ ਰਵਾਨਗੀ ਨਹੀ ਹੁੰਦੀ
@chahatveersingh1991
@chahatveersingh1991 10 ай бұрын
@@harpreert92 ਤੁਹਾਡੇ ਨਾਲ ਸਹਿਮਤ ਹਾਂ ਲੌਡਿਆ
@darshanlalbatra8535
@darshanlalbatra8535 6 ай бұрын
बहुत ही अच्छी कहानी है।।बतरा मुक्तसर साहिब
@narjinderpalsingh
@narjinderpalsingh 7 ай бұрын
ਗੱਲ ਬਾਤ ਬਹੁਤ ਵਧੀਆ ਲੱਗੀ
@sarajmanes4505
@sarajmanes4505 11 ай бұрын
ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਇਹ ਇਕ ਸੱਚੀ ਪ੍ਰੇਮ ਸੰਬੰਧਾ ਦੀ ਹੱਡ ਬੀਤੀ ਹੈ ਇਸ ਤੇ ਫਿਲਮ ਬਣ ਸਕਦੀ ਹੈ ਜੇ ਬਣ ਜਾਏ ਤਾ ਦੋਵਾ ਦਾ ਪਿਆਰ ਅਮਰ ਹੋ ਜਾਏਗਾ ਚਲੋ ਦੁਨਿਆਵੀ ਤੌਰ ਤੇ ਇਕ ਨਹੀ ਸਕੇ ਰੂਹਾ ਦਾ ਮੇਲ ਅਮਰ ਹੋ ਜਾਏਗਾ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਬਿੱਟੂ ਚੱਕਵਾਲਾ ਬਾਈ ਜੀ 🙏🙏🙏🙏🙏
@sandhusaab585
@sandhusaab585 11 ай бұрын
Tattu da pyar a agli ghre aagi c rakhi ni gyi
@balrajdeepsingh615
@balrajdeepsingh615 11 ай бұрын
ਭਾਊ ਬੜਾ ਪਿਆਰ ਕੀਤਾ ਉਵੀ ਲੜਕੀ ਧੰਨ ਆ ਬੜੀ ਜੁਰਤ ਵਾਲੀ ਸੀ
@sultansingh7138
@sultansingh7138 11 ай бұрын
ਪਰ ਇਹ ਬੰਦੇ ਨੇ ਧੋਖਾ ਕੀਤਾ ਵਿਆਹ ਨਹੀਂ ਕਰਾਈਆਂ
@sonifirozpuria7776
@sonifirozpuria7776 10 ай бұрын
Very interesting story ❤❤❤❤ bittu sir ji ❤❤❤
@gurshabadguraya4284
@gurshabadguraya4284 11 ай бұрын
ਭਾਈ ਸਾਬ੍ਹ ਤੁਸੀ ਬਹੁਤ ਡਰਪੋਕਾਂ ਵਾਲੀ ਕੀਤੀ ਜਦੋਂ ਏਨਾ ਰਿਸਕ ਲੈ ਕੇ ਜਵਾਨ ਕੁੜੀ ਆਪਣਾ ਦੇਸ਼ ਛੱਡ ਕੇ ਆਈ ਜਾਨ ਕਿਉ ਦਿੱਤੀ ਵਿਆਹ ਕਰਵਾ ਲੈਣਾ ਚਾਹੀਦਾ ਸੀ। ਕਿਸੇ ਹੋਰ ਮੁਲਖ ਜੁਪੀ, ਬਿਹਾਰ ਚਲ ਜਾਂਦੇ । ਤੁਸੀ ਧੋਖਾ ਕੀਤਾ ਤੇ ਤੁਹਾਨੂੰ ਸਰਾਫ ਪੈ ਗਿਆ। ( ਮੈਂ 6 ਮਹੀਨੇ ਤਰਲੇ ਮਾਰੇ ਸੀ ਨਹੀਂ ਮੰਨੇ ਕੁਝ ਟਾਈਮ ਚੁੱਪ ਰਿਹਾ ਪਰ ਜਦੋ ਮੇਰੇ ਸੋਰਿਆ ਨੇ +2 ਦੇ ਪੇਪਰ ਵਿਚ ਹੀ ਵਿਆਹ ਰੱਖ ਦਿੱਤਾ ਤਾਂ ਮੈਂ ਸਭ ਲੋਭ ਲਾਲਚ ਤੇ ਹੋਰ ਗੱਲਾਂ ਛੱਡ ਕੇ ਵਿਆਹ ਤੋਂ 3 ਦਿਨ ਪਹਿਲਾ court ਮੈਰਿਜ ਕਰਾ ਲੀ । ਮੈਂ ਆਪਣੇ ਪਰਵਾਰ ਨਾਲ ਸੁਖ ਸਾਂਦ ਰੱਬ ਦੀ ਕਿਰਪਾ ਨਾਲ ਵਸ ਰਿਹਾ ।
@amanrandhawa6729
@amanrandhawa6729 11 ай бұрын
Bachya nu v dseo khul k😂
@ਜਵੰਦਾ
@ਜਵੰਦਾ 11 ай бұрын
ਭਾਈ ਸਾਹਿਬ ਜੀਬਹੁਤ ਵਧੀਆ ਕੀਤਾ ਬਾਈ ਹੁਣ ਤੇਰੀ ਕੁੜੀ ਆਖੂ ਕਿਸੇ ਨਾਲ ਵਿਆਹ ਕਰਾਉਣ ਨੂੰ ਤਾਂ ਕਰਾ ਦੀ ਬਈ ਹੋਰ ਨਾ ਆਵਦੇ ਸੋਹਰਿਆਂ ਵਾਂਗੂੰ ਤੂੰ ਛੇ ਛੇ ਮਹੀਨੇ ਮੰਨੇ ਨਾ
@Singhdhaliwal84
@Singhdhaliwal84 11 ай бұрын
ਬਾਈ ਬਿੱਟੂ ਬੰਦਾ ਵੇਖ ਕਿ ਲਿਆਇਆ ਕਰ ਯਾਰ ਪੂਰਾ ਸੈੱਟ ਆ ਬਾਈ ਮਾਲ ਨਾਲ
@SatnamSingh-pn7ob
@SatnamSingh-pn7ob 8 ай бұрын
Seema character is way bigger than Heer. Her love must be shown shown to the world
@naveedarshad7741
@naveedarshad7741 6 ай бұрын
Very sad story 😢😢😢😢.love you
@aryananmol
@aryananmol 10 ай бұрын
well done bittu chakwala
@JagjitSingh_
@JagjitSingh_ 11 ай бұрын
ਬਾਈ ਨਿਰਮਲ ਨਿੰਮਾ ਜੀ ਡੇਲੀ ਅਵਾਜ਼ ਦੇ ਪੱਤਰਕਾਰ ਸਾਹਿਬ ਇੰਟਰਵਿਊ ਬਹੁਤ ਵਧੀਆ ਅਤੇ ਘੈਂਟ ਲੱਗੀ ਧੰਨਵਾਦ ਜੀ
@sandhusaab2720
@sandhusaab2720 7 ай бұрын
ਫਿਲਮ ਬਹੁਤ superhit ਹੋਏਗੀ
@sandhusaab2720
@sandhusaab2720 7 ай бұрын
Nirmal Singh Ji majja a giya sachi story tuhadi 🎉🎉❤❤
@ksbagga7506
@ksbagga7506 9 ай бұрын
ਅਜਬ ਗਜ਼ਬ ਕਹਾਣੀ
@VikramSingh-qm5hc
@VikramSingh-qm5hc 11 ай бұрын
ਉ ਭਰਾ‌ ਬੜੀ ਈਜੱਤ ਬੰਣਾੰਈ ਸੋਹੋਰੇਆੰ ਵਿਚ‌ ਮਾੰਣਤਾੰਣ ਹੀ ਖੱਟੇਆ ਕਮਾਏਆ ਕੁੱਜ ਨਹੀ ਜੀ ਉ ਰਾੰਜੇਆ😅👍
@singhji8522
@singhji8522 10 ай бұрын
ਯਾਰ ਬਹੁਤ ਗਲਤੀ ਕਰੀ ਨਿੰਮੇ ਮੇਰੇ ਨਾਲ ਵੀ ਤੇਰੇ ਵਾਲੀ ਕਹਾਣੀ ਹੋਈ ਆ ਯਾਰ ਮੈ ਵੀ ਗਲਤੀ ਕਰ ਬੈਠਾ ਜਿੰਦਗੀ ਵਿਚ ਅੱਕੱਲਾ ਰਹਿ ਗਿਆ
@kundanlal1680
@kundanlal1680 17 күн бұрын
Kya bahut he sunder story sunai bara maza aya- jalandhar punjab india 22.01.2025
@sandhusaab2720
@sandhusaab2720 7 ай бұрын
Love you Nirmal Singh ji bhut majja aya sachi ❤
@harpreetsinghhs986
@harpreetsinghhs986 6 ай бұрын
ਯਾਰ ਜਦੋਂ ਵੀ ਤੁਹਾਡੀ ਗੱਲ ਹੋਈ, ਜ਼ਰੂਰ ਸ਼ੇਅਰ ਕਰਿਓ😢
@charanjeetsingh9799
@charanjeetsingh9799 11 ай бұрын
ਕਹਾਣੀ ਬੇਸੱਕ ਦਿਲ ਮੋਹ ਲੈਣ ਵਾਲੀ ਹੈ ਪਰ ਕੁੜੀ ਦਾ ਅਸਲੀ ਨਾਮ ਨਹੀਂ ਸੀ ਦੱਸਣਾਂ ਚਾਹੀਦਾ ਮੇਰਾ ਅਨੁਮਾਨ ਹੈ ਕਿ ਨਸਇਮਾਂ ਨੇ ਵੀ ਇਹ ਜਾਂ ਇਸ ਤੋਂ ਪਹਿਲੀ ਵੀਡੀਓ ਦੇਖੀ ਹੋਵੇਗੀ ਰੱਬ ਖੈਰ ਕਰੇ ਕਿ ਸੀਮਾਂ (ਨਸੀਮਾਂ) ਨੇ ਅਪਣਾ ਅਸਲੀ ਨਾਮ ਦੱਸਣ ਦਾ ਬੁਰਾ ਨਾ ਮਨਾਇਆ ਹੋਵੇ
@Itzsk_lyrics
@Itzsk_lyrics 11 ай бұрын
ਬਾਈ ਜੀ ਇੱਕ ਇੰਟਰਵਿਊ ਵਿੱਚ ਨਿੰਮਾ ਜੀ ਮੰਨੇ ਆ ਕਿ ਸੀਮਾ ਨਾਲ ਅੱਜ ਵੀ ਗੱਲ ਹੁੰਦੀ ਆ ਫੋਨ ਤੇ ਅਤੇ ਸੀਮਾ ਦੀ ਬੇਟੀ ਨਾਲ ਵੀ ਜਿਸਨੂੰ ਨਿੰਮਾ ਆਪਣੀ ਬੇਟੀ ਮੰਨਦਾ
@Saab91ji
@Saab91ji 11 ай бұрын
Bai Eh saara kush jhooth aa...eh ikk brain disorder fictophilia aa...Jado banda zindgi ch koi pyaar karan wala naa hon karke deep depression vich chla jaawe ta brain osdi recovery lai fictional characters paida kar dinda jo bande nu sache lagde aa.... Sade professor saab ne nimme utte ikk week special lectures kite si human psychology te... Koi v banda je dhyaan naal interview sune taa pta lagda aa ke jhooth bol reha...tusi dasso jis nache ne ikk insaan nu sari umar nai dekhya oh usni papa keh ke kowe gall kar sakda ethe ghare jamme ni chajj naal bulaonde...
@jaspalsingh4941
@jaspalsingh4941 11 ай бұрын
🙏🙏 Very nice job Bittu Bai g
@Vfyhgfchhcvbbjgchgcjjffhgf
@Vfyhgfchhcvbbjgchgcjjffhgf 11 ай бұрын
Very good Bai rooh khush ho gayi
@chahaljag1227
@chahaljag1227 11 ай бұрын
Very nice story.. i love it
@baldevsinghnahar74
@baldevsinghnahar74 11 ай бұрын
Excellent Sardar Nirmal Singh Langah Sahib
@Destineshon
@Destineshon 9 ай бұрын
Sacha pyar hmesha adura hi hunda veer g😢
@harwinderjitsingh853
@harwinderjitsingh853 8 ай бұрын
Nirmal the Great Salute
@harjitlitt1375
@harjitlitt1375 6 ай бұрын
Veer salute to you for your true love with each other
@PritpalSingh-lm3di
@PritpalSingh-lm3di 6 ай бұрын
Bhut vdia laga vr g jo tuhi apne pyar li ikalle rehndeo
@gurmailbath16
@gurmailbath16 11 ай бұрын
Very nice Bittu brother 🙏🙏
@yuvichopra3648
@yuvichopra3648 6 ай бұрын
Incomplete Love is complete Love.. Adhoora pyar hi Pura pyar hota hai...
@gurjotthakur7132
@gurjotthakur7132 11 ай бұрын
Bahot wadia laga sun k bahot wait c 2nd part di bro
@ਜਵੰਦਾ
@ਜਵੰਦਾ 11 ай бұрын
ਨਿਮੇ ਨੂੰ ਬਾਈ ਆਏ ਪੁੱਛਿਓ ਬਾਡਰਾਂ ਵਾਲੇ ਰਾਹ ਪਕਡੰਡੀਆਂ ਤੈਨੂੰ ਦਿਖ ਜਾਂਦੀਆਂ ਸੀ ਬਾਈ ਜਿਹੜੇ ਹਿਸਾਬ ਨਾਲ ਇਹਦੀਆਂ ਅੱਖਾਂ ਖੁੱਲਦੀਆਂ ਦੂਜੀ ਗੱਲ ਕਹਿੰਦਾ ਸਾਨੂੰ ਰਾਹ ਵਿੱਚ ਬਲੈਕੀਏ ਮਿਲੇ ਉਹ ਆਪਦਾ ਮਾਲ ਲੈ ਕੇ ਲੰਘ ਗਏ ਅਸੀਂ ਆਪਦਾ ਲੈਣ ਚਲੇ ਗਏ ਸੀਮਾ ਨੂੰ ਮਾਲ ਹੀ ਦੱਸਦਾ ਤੀਜੀ ਗੱਲ ਕਹਿੰਦਾ ਦਰਬਾਰ ਸਾਹਿਬ ਗਏ ਅਸੀਂ ਉਥੇ ਇਹਨੂੰ ਚੂੜਾ ਦਬਾ ਤਾ ਤੇ ਕਾਲੀ ਜੀ ਸੁਰਖੀ ਲੈਤੀ ਵੀ ਆਹ ਲਾਲਾ ਤੇਰੇ ਤੇ ਕੋਈ ਸ਼ੱਕ ਨਾ ਕਰੂ ਵੀ ਪਤੰਦਰਾ ਕਾਲੀ ਜੀ ਸੁਰਖੀ ਕਿਹੜੀ ਹੁੰਦੀ ਹੈ ਲਾਲ ਤਾ ਸੁਣੀ
@JattFactor
@JattFactor 10 ай бұрын
BA ਕੀਤੀ ਹੈ 22 ਨੇ ਫ਼ਰਕ ਤਾਂ ਹੋਉ, ਮਨਘੜਤ ਕਹਾਣੀ ਸੁਣਾ ਰਿਹਾ
@drsarvjeetbrarkundal2858
@drsarvjeetbrarkundal2858 11 ай бұрын
ਨਵਾਂ ਦਿਲਚਸਪ ਵਿਸ਼ਾ
@ParamjitSingh13517
@ParamjitSingh13517 11 ай бұрын
Very nice story 💕
@juttwrites5314
@juttwrites5314 10 ай бұрын
Banda dil da wadiya ha❤
@balkarbalkarsingh9023
@balkarbalkarsingh9023 11 ай бұрын
ਜਦੋਂ ਕੋਈ ਮਿਲਾਪ ਹੋਇਆ ਤਾਂ ਇਟਵਓ ਜਰੂ
@jeewanjot5382
@jeewanjot5382 11 ай бұрын
Good job 👏
@jagjitsingh5223
@jagjitsingh5223 10 ай бұрын
Good 👍
@kamalbrar2195
@kamalbrar2195 11 ай бұрын
ਬਾਈ ਜੀ ਤੁਹਾਡੀ ਸਟੋਰੀ ਬਹੁਤ ਚੰਗੀ ਲੱਗੀ ਜੀ , ਵਾਹਿਗੁਰੂ ਤੁਹਾਨੂੰ ਛੇਤੀ ਮਿਲਾਵੇ, ਤੁਸੀਂ ਆਵਦੀ ਦੂਜ਼ੀ ਵੀਡੀਓ ਜਰੂਰ ਪਾਇਉ ਜੀ ,
@Model_pvc5911
@Model_pvc5911 11 ай бұрын
Very nice ❤❤❤❤❤
@harjeetsingh6871
@harjeetsingh6871 11 ай бұрын
ਰੱਬਾ ਕਰਾਦੇ ਮੇਲ ਜਾ ਕੇ ਸੀਮਾ ਕੋਲੋ ਮਾਫੀ ਮੰਗ ਸਕੇ ਆਪਣੀ ਗਲਤੀ ਦੀ
@crownpost
@crownpost 9 ай бұрын
ਮੈ ਅੱਜ ਤੱਕ ਕਦੇ ਯੂ ਟੂਬ ਤੇ ਕਿਸੇ ਨੂੰ ਮੰਦਾਂ ਨੀ ਬੋਲਿਆ ਪਰ ਅੱਜ ਦਿਲੋ ਲਿਖਣ ਨੂੰ ਦਿਲ ਕੀਤਾ ਹੈ ਤੇਰੀ ਭੈਣ ਦੇ ਲੰਨ #ਲਾਲ_ਲੀਰ ਦੇ ਕਿਸੇ ਦੀ ਧੀ ਦੀ ਜਿੰਦਗੀ ਤਬਾਹ ਕਰਕੇ ਹੁਣ ਕਵੀ ਬਣਗੀ ਲਾਲ ਲੀਰ ਕਿਸੇ ਥਾਂ ਦੀ ਸੀਮਾਂ ਵਰਗੀ ਕੁੜੀ ਨੂੰ ਸਾਰੀ ਜਿੰਦਗੀ ਵਰਤਿਆ ਸਿਰਫ ਤੂੰ ਵੱਡਾ ਇੰਗਲੈਂਡੀਆਂ ਸ਼ੈਲੀ ਦਾ ਨੰਬਰ ਭੇਜੀ ਮੈਨੂੰ ਮੈ ਗੱਲ ਕਰਨੀ ਚਹੁੰਦਾਂ ਉਸ ਵੀਰ ਨਾਲ ਤੇਰਾ ਤਾਂ ਪਤਾ ਨੀ ਚੜਦੇ ਪੰਜਾਬ ਵੱਲੋ ਮੈ ਮੁਆਫੀ ਮੰਗਣੀ ਚਹੁੰਦਾ ਸੀਮਾਂ ਭੈਣ ਨੂੰ ਮਿਲਕੇ ਹੁਣ ਕੁਝ ਵੀ ਸਫਾਈ ਦੇਈ ਜਾ ਪਿਆਰ ਅਤੇ ਦੋ ਦੇਸ਼ਾਂ ਦੇ ਨਾਂ ਤੇ ਕਲੰਕ ਆ ਲੀਰੇ ਤੂੰ ਜੇ ਯਾਰੀ ਲਾਈ ਸੀ ਤੇਰਾ ਵਿਆਹ ਕਰਉਣਾਂ ਬਣਦਾ ਸੀ ਹੋਰ ਇੰਨੇ ਕਾਂਢ ਕਰਕੇ ਡਰਿਆ ਨੀ ਆਖੇ ਵਿਆਹ ਸਮੇ ਮੈ ਡਰਰਰ ਗਿਆ 👎
@ranjitmand3674
@ranjitmand3674 9 ай бұрын
😂😂😂😂😂😂 ਜਜ਼ਬਾਤੀ ਨਾ ਹੋਵੋ
@harbhajansingh3415
@harbhajansingh3415 6 ай бұрын
ਫਿਲਮੀ ਸਟੋਰੀ ਲਗਦੀ ਆ ਬਾਈ ਗ਼ਦਰ ਵਾਂਗ ਜਜਵਾਤੀ ਨਾ ਹੋਵੋ ਬੱਸ ਮਨਰੰਜਨ ਕਰੋ ਆਪਣਾ। ਧੰਨਵਾਦ ਜੀ
@shamsunder7620
@shamsunder7620 11 ай бұрын
Support bittu 22
@surindersingh-tj2vb
@surindersingh-tj2vb 11 ай бұрын
Veri. Good. By. Asli. Punjabi
@sukhmindersingh5332
@sukhmindersingh5332 11 ай бұрын
Very nice
@DharamSingh-sv1wl
@DharamSingh-sv1wl 7 ай бұрын
very nice story
@aryananmol
@aryananmol 10 ай бұрын
well done the brave man . movie must be made on you. jai hind
@chahal-pbmte
@chahal-pbmte 11 ай бұрын
ਇਸ ਤੋਂ ਪਹਿਲੀ ਕਿਸ਼ਤ ਪੜ੍ਹ ਕੇ ਮਨ ਬਹੁਤ ਖੁਸ਼ ਹੋਇਆ ਸੀ। ਮੈਂ ਨਿਰਮਲ ਨੂੰ ਰਾਂਝਾ ਸਮਝਿਆ । ਪਰ ਇਹ ਕਿਸ਼ਤ ਸੁਣਕੇ ਮਨ ਬੇਹੱਦ ਦੁਖੀ ਹੋਇਆ ਹੈ। ਨਿਰਮਲ ਰਾਂਝਾ ਨਹੀਂ ਪੁੰਨੂੰ ਬਣ ਗਿਆ।
@singhsahab855
@singhsahab855 10 ай бұрын
*ਸੀਮਾ ਮਿਲ ਗਈ। ਮੂਬਾਰਕਾ* *Koka deke dil mangdi ਰਿਲ ਵੀਚ ਜਿਹੜੀ ਔਰਤ ਹੈ ਉਹੀ ਸੀਮਾ ਹੈ ਜੀ* ਮੈ ਅੰਦਾਜਾ ਲਾਇਆ ਉਹ ਔਰਤ ਬਹਰਲੇ ਮੂਲਕ ਵਿਚ ਹੈ ਨਾਲੇ ਮੁਸਲਮਾਨ ਹੈ । ਤੇ ਸੀਮਾ ਵਾਗ ਹਾਲੇ ਵੀ ਕੈਟ ਅੰਦਾਜ ਹਨ ਉਸ ਦੇ । ਬਾਕੀ ਗਲ ਆਪ ਪਤਾ ਕਰ ਲਿਓ ਜੀ*
@kulwindersinghveer1099
@kulwindersinghveer1099 11 ай бұрын
ਬਹੁਤ ਵਧੀਆ ਗਲ ਬਾਤ, ਪਰ ਜਲਦੀ ਸੀਮਾ ਨਾਲ ਗਲ ਕਰੋ ਜੀ
@malkiatsingh6034
@malkiatsingh6034 11 ай бұрын
PUNJAB PUNJABI PUNJABIAT True HEART PERSONALITY NIMMA JI
@navjotsingh-yx7sp
@navjotsingh-yx7sp 7 ай бұрын
Too good
@NavtejKhosa-mu7dj
@NavtejKhosa-mu7dj 11 ай бұрын
Very nice 👌
@jass_wander1309
@jass_wander1309 5 ай бұрын
Bai nime di photo seema nal dkhai jave ❤❤
@brunotv1953
@brunotv1953 10 ай бұрын
ਨਿੰਮੇ..ਵੀਰ..ਸੇਮ..ਸਟੋਰੀ..ਹਮਦਰਦ..ਟੀਵੀ.ਤੇ.२०२०.ਦੀ ਕੋੲੀ .ਹੋਰ ਵੀਰ ਸੁਣਾ ਰਿਹਾ
@Kissantelevision
@Kissantelevision 11 ай бұрын
ਪਿਆਰ ❤🫂🥺
@JaswinderSingh-ej5gx
@JaswinderSingh-ej5gx 11 ай бұрын
ਕੁਲਜਿੰਦਰ ਸਿੰਘ ਢਿੱਲੋਂ ਵੀ ਲੇਖਕ ਬਣਿਆਂ ਹੈ,ਪਿੰਡ ਪੰਜਵੜ ਨੇੜੇ ਝਬਾਲ
@kaliapalacesportputin793
@kaliapalacesportputin793 9 ай бұрын
Great veer ji
@allsalution1947
@allsalution1947 11 ай бұрын
ਜੇ ਸੱਚ ਹੁੰਦਾ ਉਹਦੇ ਘੱਰਵਾਲੇ ਨੇ ਇਹਦੀ ਫੋਟੋ ਦੇਖਕੇ ਇਹਦੀ ਗਾਂਡ ਪੱੜਵਾ ਦੇਣੀ ਸੀ ਪਾਕਿਸਤਾਨੀ ਪੁਲੀਸ ਕੋਲੋ ,ਮੈਨੂੰ ਉਹਨਾ ਲੋਕਾਂ ਤੇ ਹਾਸਾ ਆਂਉਦਾ ਜਿਹੜੇ ਇਹਦੀ ਕਹਾਣੀ ਸੱਚ ਸੱਮਝੀ ਜਾਂਦੇ ਨੇ😂😂😂😂
@harbhajanjandiala8724
@harbhajanjandiala8724 11 ай бұрын
ਕਾਮਰੇਡ ਨਿੰਮਾ ਬਹੁਤ ਸ਼ਾਤਿਰ ਦਿਮਾਗ ਲੱਗਦਾ ਹੈ ਜਿਵੇਂ ਕਹਾਣੀਕਾਰ ਹੋਵੇ ਜੋ ਕਲਪਨਾ ਰਾਂਹੀ ਇੱਕ ਕਹਾਣੀ ਬਣਾ ਰਿਹਾ ਲੱਗਦਾ ਵੈਸੇ ਬਾਰ ਬਾਰ ਬਾਰਡਰ ਪਾਰ ਕਰਨੇ ਇੰਨਾ ਸੋਖਾ ਕੰਮ ਨਹੀ ਹੈ ਫੇਰ ਵੀ ਸਲਾਮ ਹੈ ਬਾਈ ਨਿੰਮੇ ਨੂੰ ਜਿਸਨੇ ਏਨੀ ਦਿਲਚਸਪ ਕਹਾਣੀ ਘੱੜੀ ਹੈ ਸੱਚ ਹੋਵੇ ਜਾੰ ਝੂਠ ਕਬੂਲ ਹੈ ਕਵੀਆ ਕਹਾਣੀਕਾਰਾ ਲਈ ਇਹ ਸੰਭਵ ਹੁੰਦਾ ਹੈ ਕਲਪਨਾ ਨੂੰ ਸੱਚ ਬਨਾਉਣਾ
@billsingh8188
@billsingh8188 9 ай бұрын
ਤੁਹਾਡੀ ਸੋਚ ਨੂੰ ਸਲਾਮ । ਪਰ ਤੁਹਾਡੇ ਦਿਮਾਗ ਨੇ ਨਿੰਮੇ ਤੋ ਬੈਨੀਫਿਟ ਆਫ ਡੌਬਟ ਕਿਓ ਲਿਆ ?
@sandhusaab2720
@sandhusaab2720 7 ай бұрын
Paji pind to PTA krlo tusi
@sharanjitsinghchahalsaab4542
@sharanjitsinghchahalsaab4542 7 ай бұрын
ਸੱਚ ਈ ਆ ਭਾਊ ਇਹ ਸਭ ਝੂਠ ਕੁੱਝ ਵੀ ਨਹੀ ਆ ਮਾਝੇ ਦੇ ਬਾਡਰਾ ਤੇ ਆਮ ਗੱਲ ਸੀ
@AmrikSingh-j8p
@AmrikSingh-j8p 7 ай бұрын
​@sandhusaakpb2720
@baljinderaulakh5540
@baljinderaulakh5540 6 ай бұрын
1980 ਆਮ ਗੱਲ ਸੀ ਬਾਰਡਰ ਦੀ
@sandeepsandhu5362
@sandeepsandhu5362 11 ай бұрын
Ishq ta ishq aa yaar❤ Ishq da rutba aashq hi jaan skda
@bhupindersinghdhaliwal1218
@bhupindersinghdhaliwal1218 11 ай бұрын
Great man
@dhaliwaldairyfarm413
@dhaliwaldairyfarm413 11 ай бұрын
ਰੱਬਾ ਜੇ ਸੁਣਦਾ ਕਿਤੇ ਨਿੰਮੇ ਨੂੰ ਸੀਮਾਂ ਮਿਲਾ ਦੇ
@chahalajmer9754
@chahalajmer9754 11 ай бұрын
O yaar kyu fuddu ban rahe o tusi
@bikkersingh2435
@bikkersingh2435 8 ай бұрын
Very good ji
@divineyogacentre7125
@divineyogacentre7125 11 ай бұрын
Great 👍
@jaswantrai5840
@jaswantrai5840 11 ай бұрын
Sema te Nimma jo dove iss story/video de main architect ne eho ke insaan lakhan vichon ekk doo(one two) he labh sakde ne. It's real and hard tragedy of life.
@rajagarcha3932
@rajagarcha3932 9 ай бұрын
Very nice y bittu g
She made herself an ear of corn from his marmalade candies🌽🌽🌽
00:38
Valja & Maxim Family
Рет қаралды 18 МЛН
The evil clown plays a prank on the angel
00:39
超人夫妇
Рет қаралды 53 МЛН
She made herself an ear of corn from his marmalade candies🌽🌽🌽
00:38
Valja & Maxim Family
Рет қаралды 18 МЛН