ਇਹ ਕਿਸਾਨਾਂ ਦੇ ਦੁਸ਼ਮਣ ਨੇ, ਹਮਾਇਤੀ ਨਹੀਂ', ਲੋਕ ਸਭਾ 'ਚ ਗਰਜੇ MP Harsimrat Kaur Badal Live | Parliament live

  Рет қаралды 30,562

PTC NEWS

PTC NEWS

Күн бұрын

Пікірлер: 51
@jitsingh8827
@jitsingh8827 2 ай бұрын
ਗੁੱਡ ਬੀਬਾ ਜੀ
@RajpalSingh-jz3dj
@RajpalSingh-jz3dj 2 ай бұрын
Waheguru waheguru waheguru waheguru waheguru waheguru ji
@shallysingh829
@shallysingh829 2 ай бұрын
ਪੰਜਾਬ ਦੇ ਮੁੱਦੇ ਚੁੱਕਣ ਲਈ ਧੰਨਵਾਦ ਜੀਓ,ਤੁਹਾਡੇ ਨਾਲ ਸ਼ਿਕਵਾ ਜ਼ਰੂਰ ਰਹੇਗਾ, ਜਦੋਂ ਤੁਸੀਂ ਬੀਜੇਪੀ ਦੀ ਸਰਕਾਰ ਨਾਲ ਕੇਂਦਰ ਵਿੱਚ ਸੀ ਉਦੋਂ ਕਿਉਂ ਭੁੱਲ ਗਏ ਪੰਜਾਬ ਨੂੰ???
@ranaratanpal379
@ranaratanpal379 2 ай бұрын
ਏਨਾ ਨੇ ਫਿਰ ਭੁੱਲ ਜਾਣਾ ਜਦੋਂ ਸੱਤਾ ਵਿੱਚ ਆ ਗੇ, ਇਹ ਡਰਾਮਾ ਬਸ ਓਨਾ ਚਿਰ ਹੀ ਹੈ ਜਨਾਬ 😢
@shallysingh829
@shallysingh829 2 ай бұрын
@@ranaratanpal379 ਅਵਾਜ਼ ਤਾਂ ਉੱਠਣੀ ਚਾਹੀਦਾ ਹੈ,ਇਹਨਾਂ ਨੂੰ ਵੀ ਦੇਖ ਲਵਾਂਗੇ,ਰਹਿਣਗੇ ਤਾਂ ਪੰਜਾਬ ਚੋਂ
@tejpal7691
@tejpal7691 2 ай бұрын
Great 👍
@kulvinderbrar-z1w
@kulvinderbrar-z1w 2 ай бұрын
Good. Wish your family had spoken for punjab earlier
@GurmailSingh-k2m
@GurmailSingh-k2m 2 ай бұрын
Right madam ji
@GurpreetSingh-ix5vz
@GurpreetSingh-ix5vz 2 ай бұрын
Good speech..mp harsimrat kaur badal .....i agree this topic
@JaswinderSingh-bu1ht
@JaswinderSingh-bu1ht 2 ай бұрын
Very good 👍👍
@HarjinderSingh-kh1gy
@HarjinderSingh-kh1gy 2 ай бұрын
੨੦੨੦ ਤੋਂ ਬਾਅਦ ਬਣੇ ਦੁਸ਼ਮਣ।
@RajwinderKaur-p6h
@RajwinderKaur-p6h 2 ай бұрын
Good
@AshokSinghPb22
@AshokSinghPb22 2 ай бұрын
Good 👍
@Gurchet_dhillon
@Gurchet_dhillon 2 ай бұрын
God job
@meet.samra77
@meet.samra77 2 ай бұрын
She spoke well .. 👍👍
@GurdevSingh-rv4wq
@GurdevSingh-rv4wq 2 ай бұрын
Right
@harry_singh777
@harry_singh777 2 ай бұрын
Good 👍
@KarpalSINGHMALHA
@KarpalSINGHMALHA 2 ай бұрын
🙏🙏👍👍👍👍
@HarbhjanSingh-xj8rn
@HarbhjanSingh-xj8rn 2 ай бұрын
Very Very. Nice. Ji. Thx. Ji.Wahguru. Ji. Meher. Keren. Ji.
@janaksingh6949
@janaksingh6949 2 ай бұрын
Walkup mam
@GurmitSingh-qj8te
@GurmitSingh-qj8te 2 ай бұрын
good❤
@bikramjeetsingh5286
@bikramjeetsingh5286 2 ай бұрын
ਬੀਬੀ ਜੀ ਨੇ ਤਾਂ ਚਿੱਬ ਕੱਢ ਦਿੱਤਾ
@mannasingh8414
@mannasingh8414 2 ай бұрын
V̤e̤r̤y̤ g̤o̤o̤d̤ b̤i̤b̤i̤ j̤i̤🙏🏽🙏🏽
@sukhjindercheema199
@sukhjindercheema199 2 ай бұрын
👉ਚਲੋ ਬਾਦਲ ਕੇ ਪਰਿਵਾਰ ਨੇ ਪੰਜਾਬ ਬਾਰੇ ਸੋਚਿਆ। ਪਰ ਸੋਚਿਆ ਬਹੁਤ ਲੇਟ ਹੁਣ ਇਨਾ ਗੱਲਾ ਦਾ ਕੋਈ ਫਾਇਦਾ ਨਹੀ।
@SatnamSingh-wv9gg
@SatnamSingh-wv9gg 2 ай бұрын
ਓ ਪਤੰਦਰੋ ਪਹਿਲਾਂ ਕਿਹੜਾ ਇਹ ਗੱਲਾਂ ਇਹ ਭੁੱਲ ਗਏ ਸੀ ਹੁਣ ਤਾਂ ਆਪਣੇ ਵਰਗਿਆਂ ਨੂੰ ਉਲੂ ਸਮਝਦੇ ਨੇ ਇਹ ਪੰਜਾਬ ਵਾਸਤੇ ਤਾਂ ਇੰਨ੍ਹਾਂ ਨੇ ਕਰਨ ਵੇਲੇ ਨੀ ਕਰਿਆ ਹੁਣ ਇਹ ਸਿਆਸੀ ਰੋਟੀਆਂ ਸੇਕਦੇ ਨੇ ਜੇਲ੍ਹ ਚਾਹੁੰਦੇ ਨਾ ਸਾਰਾ ਕੁਝ ਵਾਜਪਾਈ ਸਰਕਾਰ ਵੇਲੇ ਚਾਹੇ ਚੰਡੀਗੜ੍ਹ ਰਾਜਧਾਨੀ ਲੈਣ ਸਕਦੇ ਸੀ ਉਦੋਂ ਇੰਨ੍ਹਾਂ ਨੂੰ ਇਹ ਹੁੰਦੇ ਭੁੱਲ ਜਾਂਦੇ ਨੇ ਉਦੋਂ ਸਿਰਫ ਮਨਿਸਟਰੀਆਂ ਚਾਹੀਦੀਆਂ ਹੁੰਦੀਆਂ ਨੇ ਉਸ ਇੰਨ੍ਹਾਂ ਨੂੰ ਪੰਜਾਬ ਤਾਂ ਯਾਦ ਈ ਨੀ ਰਹਿੰਦਾ
@KanwaljitSingh-n5e
@KanwaljitSingh-n5e 2 ай бұрын
ਪੰਦਰਾਂ ਸਾਲਾਂ ਵਿੱਚ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਭਾਜਪਾ ਦੇ ਸਾਹਮਣੇ ਇੰਨੇ ਜੋਸ਼ ਨਾਲ ਮੁੱਦੇ ਉਠਾਏ ਹੁੰਦੇ ਤਾਂ ਬਾਦਲ ਅਕਾਲੀ ਦੱਲ ਦੀ ਪੰਜਾਬ ਵਿੱਚੋ ਫੱਟੀ ਨਾ ਪੋਚੀ ਜਾਂਦੀ। ਹੁਣ ਕੋਈ ਫਾਇਦਾ ਨਹੀਂ ਬੋਲਣਦਾ ਜੀ। ਹੁਣ ਤਾਂ ਪੰਜਾਬ ਤੋਂ ਕਾਂਗਰਸ ਅਤੇ ਆਪ ਪਾਰਟੀ ਦੇ ਬਹੁਤ ਹੀ ਵਧੀਆ ਸ਼ਬਦਾਵਲੀ ਵਿੱਚ ਪੰਜਾਬ ਦੇ ਮੁੱਦੇ ਬੜੇ ਵਿਸਥਾਰ ਨਾਲ ਉਠਾ ਰਹੇ ਹਨ ਜੀ। ਬੀਬਾ ਜੀ ਪਾਣੀ ਵਿੱਚ ਡਾਂਗਾਂ ਮਾਰਨ ਦਾ ਕੋਈ ਫਾਇਦਾ ਨਹੀਂ ਮਿਲਣਾ ਜੀ।
@JasanBuckan
@JasanBuckan 2 ай бұрын
See
@jagseersinghwahsgurukjibra9890
@jagseersinghwahsgurukjibra9890 2 ай бұрын
ਬੀਬਾ ਜੀ ਪੰਜਾਬ ਵਿੱਚ ਬਹੁਤ ਲੰਮਾ ਸਮਾਂ ਤੁਸੀਂ ਪੰਜਾਬ ਤੇ ਰਾਜ ਕੀਤਾ ਉਸ ਟਾਇਮ ਚੁੱਪ ਕਿਉਂ ਸੀ ਮੋਦੀ ਨੇ ਕਾਨੂੰਨ ਪਾਸ ਕੀਤਾ ਤਾਂ ਤੁਸੀਂ ਦਸਤਖਤ ਕੀਤੇ ਅੱਜ ਰੋਲਾ ਪਾਉਣ ਦਾ ਕੀ ਫਾਇਦਾ ਭੈਣ ਜੀ ਪੰਜਾਬ ਨੂੰ ਬਹੁਤ ਲੰਮਾ ਸਮਾਂ ਲੁੱਟ ਲਿਆ ਜੀ ਧੰਨਵਾਦ ਭੈਣ ਜੀ
@JogindraSingh-zw1zk
@JogindraSingh-zw1zk 2 ай бұрын
VERY. GOOD. BADAL. MADAM. JI
@bikramjeetsingh5286
@bikramjeetsingh5286 2 ай бұрын
ਸੁੱਖਾ ਜੀ ਤਾਂ ਜੱਬਲੀਆ ਮਾਰੀ ਜਾਂਦਾ ਬੀਬੀ ਜੀ ਨੇ ਮੋਰਚਾ ਸੰਭਾਲਿਆ।
@dentinimplantsindia8139
@dentinimplantsindia8139 2 ай бұрын
Apart from farmers speak for other sections also
@baldevsingh1986
@baldevsingh1986 2 ай бұрын
Dil se bat karo dogli gal na karo tusi kuj nahi kita gaddar bibi
@swarnjitsinghsethi3493
@swarnjitsinghsethi3493 2 ай бұрын
Es sarkar ko kesano ke parwa nahi he
@nishansran7672
@nishansran7672 2 ай бұрын
Lagda ankhe khul gyee hai
@SurjitSingh-ye2bt
@SurjitSingh-ye2bt 2 ай бұрын
Harsimrat ji Bolan da v time hunda....jdo Punjab ch govt c ...jdo tuci BJP ch minister c odo boly nhi odo kisaan galat c .....Pani da masla tn odo v c ...odo kyu nhi boly ..... Punjab de lok sab samjde ne
@GurmeetSingh-nx7ji
@GurmeetSingh-nx7ji 2 ай бұрын
Meva madam
@GaganDeep-u5m
@GaganDeep-u5m 2 ай бұрын
Punjab bchao modi ko htao
@AvtarSingh-gs1si
@AvtarSingh-gs1si 2 ай бұрын
ਖਤਮ ਹੋਈ ਪਾਰਟੀ
@GurmeetSingh-nx7ji
@GurmeetSingh-nx7ji 2 ай бұрын
Raj meva
@ranvirsingh3689
@ranvirsingh3689 2 ай бұрын
Vakto Oukharh Gai Hiun Bolan Da Kia Fadha
@GurmeetSingh-nx7ji
@GurmeetSingh-nx7ji 2 ай бұрын
Ozero boldi
@ManjitsinghBoparai
@ManjitsinghBoparai 2 ай бұрын
ਤੁਸੀਂ, ਸਿੱਖ ਕੌਮ, ਨਾਲ ਗ਼ਦਾਰੀ ਕੀਤੀ
@kulwantsinghmann4976
@kulwantsinghmann4976 2 ай бұрын
Kisana kee dushman dramebaj
@sukhwant690
@sukhwant690 2 ай бұрын
Very Late Beeba .Chiria Chug gai khet
@kavindersingh5929
@kavindersingh5929 2 ай бұрын
Good..
Seja Gentil com os Pequenos Animais 😿
00:20
Los Wagners
Рет қаралды 28 МЛН
إخفاء الطعام سرًا تحت الطاولة للتناول لاحقًا 😏🍽️
00:28
حرف إبداعية للمنزل في 5 دقائق
Рет қаралды 81 МЛН
Flipping Robot vs Heavier And Heavier Objects
00:34
Mark Rober
Рет қаралды 59 МЛН
Collector, Don't Scare a HC Judge, IAS Suspended #lawchakra #law
12:48
Bhagwant Mann Vs Harsimrat kaur Badal
4:00
ABP Sanjha
Рет қаралды 810 М.
Seja Gentil com os Pequenos Animais 😿
00:20
Los Wagners
Рет қаралды 28 МЛН