No video

ਇਹ ਮੰਦਬੁੱਧੀ ਵੀਰ ਜਿਲਾ (ਨਵਾਂਸ਼ਹਿਰ) ਦੇ ਪਿੰਡ "ਦਰਵਿਆਣ" ਵਿੱਚ ਗੁੱਜਰਾਂ ਦੇ ਵਾੜੇ ਵਿੱਚ ਗੁਲਾਮੀ ਭਰੀ ਜ਼ਿੰਦਗ...

  Рет қаралды 1,019,258

Manukhta Di Sewa Society Ludhiana

Manukhta Di Sewa Society Ludhiana

Күн бұрын

ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦੀ ਮੇਹਰ ਨਾਲ ਸਾਡੇ ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ ਪਰਿਵਾਰ ਨੂੰ ਜਿਲਾ (ਬਾਘਾਪੁਰਾਣਾ) ਦੇ ਪਿੰਡ "ਲੰਗਿਆਣਾ" ਤੋਂ ਚਾਰ ਸਾਲ ਤੋਂ ਗੁੰਮੇ ਹੋਏ ਮੰਦਬੁੱਧੀ "ਮਾਂ ਦੇ ਪੁੱਤ" ਨੂੰ ਗੁਲਾਮੀ ਭਰੀ ਜਿੰਦਗੀ ਤੋਂ ਅਜਾਦ ਕਰਵਾਉਣ ਦਾ ਮੌਕਾ ਮਿਲਿਆ।
ਦੇਖੋ! ਕਿਸ ਤਰ੍ਹਾਂ ਅਤੇ ਕਿਹੜੇ ਹਾਲਾਤਾਂ ??? ਵਿੱਚ ਇਹ ਮੰਦਬੁੱਧੀ ਵੀਰ ਜਿਲਾ (ਨਵਾਂਸ਼ਹਿਰ) ਦੇ ਪਿੰਡ "ਦਰਵਿਆਣ" ਵਿੱਚ ਗੁੱਜਰਾਂ ਦੇ ਵਾੜੇ ਵਿੱਚ ਗੁਲਾਮੀ ਭਰੀ ਜ਼ਿੰਦਗੀ ਬਤੀਤ ਕਰ ਰਿਹਾ ਸੀ।
ਸੂਝਵਾਨ ਵੀਰ "ਦਵਿੰਦਰ ਕੁਮਾਰ" ਦੇ ਪਹਿਲ ਦੇ ਨਾਲ ਅੱਜ ਇਸ ਮੰਦਬੁੱਧੀ ਵੀਰ ਦੀ ਸੇਵਾ ਕਰਨ ਦਾ ਮੌਕਾ ਮਿਲਿਆ।
ਸਾਰੇ ਵੀਰਾਂ-ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਵੀਰ ਦੀ ਚੰਗੀ ਸਿਹਤਯਾਬੀ ਭਰੀ ਜਿੰਦਗੀ ਲਈ ਅਰਦਾਸ ਜਰੂਰ ਕਰਿਉ ਜੀ।🙏🙏🙏 ||15-11-2020||
#Slave #Slavery Slave Slavery Gulami गुलाम
Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
_____________________________________________
_____________________________________________
꧁🌺Subscribe ►bit.ly/2D6jq3j 🌺꧂
______/ Connect With 📲 Social LINKS \_____
👉 Like us on Facebook ► / mdssociety
👉 Like us on Facebook ► / gurpreetsinghmintumalwa
👉 Follow us on Instagram ► / manukhtadisewasociety
👉 Subscribe to KZbin ► / manukhtadisewasocietyl...
👉 Subscribe to KZbin ► / gurpreetsinghmanukhtad...
----------------------------------------------------------------------------------
📖 Click to save ''WhatsApp Contact'' directly to your phone book: 📲 wa.me/message/... 📖
📧 mail us at: - mdsewasociety@gmail.com
🌐 Visit our Website: - manukhtadisewa...
🌍📞 +919780300071 🌍📞 +918284800071
******************************************************
------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
Manukhta Di Sewa Sab Ton Waddi Sewa is a Government Registered Social Service Organization with [ REGISTRATION NO. LDH/21887/452 ] working across Ludhiana, Punjab in India. We lift the most unfortunate humans from roads, streets and such places where nobody is there to look after them. We love them as a member of our family irrespective of their religion, caste or creed. This is the service "Manukhta Di Sewa Sab To Wadi Sewa Society" is doing today. The service with which we are blessed, granted by true God; also named as Ram, Nanak, Allah, Jesus, and so on....
#Manukhta_Di_Sewa #ਮਨੁੱਖਤਾ_ਦੀ_ਸੇਵਾ #MDSS #Humanity #Kindness #Humanity_one_Religion #Keep_support_Humanity
|| 🙏 Service to Humanity, The Supreme Service 🙏 ||

Пікірлер: 1 700
@Manukhtadisewasociety
@Manukhtadisewasociety 3 жыл бұрын
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ Manukhta Di Sewa Sab Ton Waddi Sewa KEEP SUPPORTING HUMANITY 🙏 9780300071 8284800071
@khalidafazal8945
@khalidafazal8945 3 жыл бұрын
I think you should take them in a court and he definitely pay 4 years salary.
@khalidafazal8945
@khalidafazal8945 3 жыл бұрын
I am Muslim when I saw this story and I cried all night brothers not very one sam
@khalidafazal8945
@khalidafazal8945 3 жыл бұрын
The whit clothes man cannot face truth
@sumitkhajuwala6422
@sumitkhajuwala6422 3 жыл бұрын
4 सालो का हक मिलना चाहिए 🙏🙏👌👌👌👌
@AmandeepKaur-fw9sq
@AmandeepKaur-fw9sq 3 жыл бұрын
Veer g ihna kuj gujra na bahut gandh pao pea a 😞
@sukhdeepsingh695
@sukhdeepsingh695 3 жыл бұрын
ਚਿੱਟੇ ਰੁਮਾਲ ਵਾਲਾ ਵੀਰ ਬਹੁਤ ਵਧੀਆ 👍 ਬਹੁਤ ਵਧੀਆ ਪੂਰਾ ਡਟ ਕੇ ਸਾਹਮਣਾ ਕੀਤਾ ਧੰਨਵਾਦ ਵੀਰ ਜੀ ਸਾਰੇਆਂ ਦਾ 🙏👍👍👍👍
@thindbabal5171
@thindbabal5171 3 жыл бұрын
ਮਿੰਟੂ vir ਤਾਹਨੂੰ ਤੇ ਤੁਹਾਡੇ ਪਰਿਵਾਰ ਨੂੰ ਵਾਹਿਗੁਰੂ ਸਦਾ ਖੁਸ਼ ਰੱਖੇ
@ekamsingh1167
@ekamsingh1167 3 жыл бұрын
ਬਹੁਤ ਵੱਡਾ ਓਪਕਾਰ ਜੀ ....ਵਿਛੜੀਆਂ ਰੂਹਾਂ ਨੂੰ ਮਿਲਾ ਰਹੇ ...ਵਾਹਿਗੁਰੂ ਮਿਹਰ ਕਰੇ ਆਪ ਜੀ ਉਪਰ 🙏🙏
@gursidhu895
@gursidhu895 Жыл бұрын
ਭਾਜੀ ਤੁਸੀ ਇਹੋ ਜਿਹੇ ਇਨਸਾਨਾ ਤੇ ਤਰਸ ਨਾ ਕਰਿਆ ਕਰੋ ਇਹ ਗੁੱਜਰ ਜੱਲਾਦ ਆ ਕਾਨੂੰਨੀ ਕਾਰਵਾਈ ਜਰੂਰ ਕਰਵਾਇਆ ਕਰੋ ਵੀਰ ਜੀ, ਪਰਮਾਤਮਾ ਗੁਰਪ੍ਰੀਤ ਵੀਰੇ ਦੇ ਅੰਗ ਸੰਗ ਸਹਾਈ ਹੋਣ ਸਦਾ, ਵਾਹੇਗੁਰੂ ਜੀ ਕਾ ਖਾਲਸਾ ਵਾਹੇਗੁਰੂ ਜੀ ਕੀ ਫਤਹਿ ❤❤❤
@fighterman9329
@fighterman9329 3 жыл бұрын
ਪੰਜਾਬ ਚ ਇਹ ਗੁੱਜਰ ਲੋਕ ਬਹੁਤ ਗੰਦ ਪਾ ਰਹੇ ਆ ਤੇ ਕਈ ਪਿੰਡਾਂ ਦੀਆਂ ਪੰਚਾਇਤਾਂ ਖੁਦ ਇਹਨਾਂ ਨੂੰ ਸ਼ੈਹ ਦੇ ਰਹੀਆਂ ਤੇ ਲੋਕ ਸਭ ਕੁਝ ਜਾਣਦੇ ਹੋਏ ਵੀ ਚੁੱਪ ਰਹਿੰਦੇ ਆ ਇਹਨਾਂ ਲੋਕਾਂ ਨੂੰ ਪੰਜਾਬ ਵਿੱਚੋ ਬਾਹਰ ਕੱਢਣੇ ਚਾਹੀਦੇ ਹਨ
@allinonevideos5903
@allinonevideos5903 3 жыл бұрын
Davinder kumar veer lyi ek LIKE jrur krna🙏Dilo Salute Davinder kumar nu🙏
@gurbaxkhaira8680
@gurbaxkhaira8680 3 жыл бұрын
Very good job
@sukhdeepsingh695
@sukhdeepsingh695 3 жыл бұрын
ਸਹੀ ਗੱਲ ਆ ਬਾਈ ਜੀ 👍👍👍❤️❤️❤️❤️
@user-ht9vm7uw2l
@user-ht9vm7uw2l 7 ай бұрын
ਕਲਯੁਗ ਦੇ ਭਿਆਨਕ ਦੌਰ ਚ ਗੁਰਪ੍ਰੀਤ ਬਾਈ ਜੀ ਵਰਗੇ ਸਤਯੁਗੀ ਦੇਵਤੇ ਰੂਪ ਇਨਸਾਨ ਵੀ ਹਨ!❤
@gurlabhsingh6577
@gurlabhsingh6577 3 жыл бұрын
ਜਿਸ ਬਾਈ ਜੀ ਨੇ ਬੰਦਾ ਭਾਲ ਕੇ ਦਿੱਤਾ ਪਰਮਾਤਮਾ ਲੰਬੀ ਉਮਰ ਦੇਵੇ
@gurinderkaurjohar6898
@gurinderkaurjohar6898 3 жыл бұрын
ਗੁਰਪ੍ਰੀਤ ਸਿੰਘ ਨੂੰ ਵਾਹਿਗੁਰੂ ਤੰਦਰੁਸਤੀ ਤੇ ਲੰਬੀ ਉਮਰ ਦੇਵੇ ਇਸ ਤਰ੍ਹਾਂ ਹੀ ਸੇਵਾ ਕਰਦਾ ਰਵੇ 🙏
@sonnysingh5501
@sonnysingh5501 3 жыл бұрын
Pm
@ssingh321
@ssingh321 3 жыл бұрын
👍
@ravindergill5258
@ravindergill5258 2 жыл бұрын
Thadi mehr bani hove gi please
@darshanram7612
@darshanram7612 2 жыл бұрын
सतनाम वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु जी जय श्री राम जी
@gurpalsingh8605
@gurpalsingh8605 3 жыл бұрын
ਰੱਬ ਦਾ ਦੂਜਾ ਨਾਂ ਵੀਰ ਗੁਰਪ੍ਰੀਤ ਸਿੰਘ ਜੀ
@ravleenkaur4163
@ravleenkaur4163 3 жыл бұрын
ਵੀਰ ਜੀ ਤੁਸੀਂ ਇੱਕ ਰੱਬ ਬਣ ਕੇ ਲੋਕਾਂ ਨੂੰ ਬਚਾ ਲਿਆ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ
@deeprataindia1170
@deeprataindia1170 2 жыл бұрын
ਕੁੱਝ ਚੰਗੇ ਇਨਸਾਨਾਂ ਕਰਕੇ ਦੁਨੀਆ ਜਿਉਂਦੀ ਵਸਦੀ ਹੈ।ਮਿੰਟੂ ਵੀਰ ਜੀ ਰੱਬ ਦਾ ਦੂਜਾ ਰੂਪ ਬਣ ਕੇ ਆਏ ਹਨ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਮਿੰਟੂ ਵੀਰ ਜੀ ਤੇ।ਧੰਨਵਾਦ ਵੀਰ ਜੀ ਦਾ ਜੇਨੇ ਹੰਬਲਾ ਮਾਰਿਆ। ,,Ballu ਰਟੈਂਡਾ,,
@BalwinderSingh-ug9fe
@BalwinderSingh-ug9fe 3 жыл бұрын
ਸਾਡੇ ਪੰਜਾਬ ਦੇ ਡੇਰਿਆਂ ਵਾਲੇ ਬਾਬੇ ਵੀ ਇਹੋ ਜਿਹੇ ਆਦਮੀ ਦੀ ਸੇਵਾ ਕਰਨ ਤੋਂ ਅਸਮਰੱਥ ਹਨ।ਗੁਰਪਰੀਤ ਵੀਰ ਜੀ ਧਨ ਹੋ ਤੁਸੀਂ ਜੁ ਸਿੱਖੀ ਦੇ ਸਿਧਾਂਤਾਂ ਨੂੰ ਅਸਲ ਰੂਪ ਦੇ ਰਹੇ ਹੋ।ਇਹੋ ਜਿਹੀਆਂ ਜੜੀਆਂ ਜੁੱਤੀਆਂ ਨਾਲ ਹੀ ਟਿਕਾਣੇ ਤੇ ਆਉਂਦੀਤੈਆਂ ਹਨ ।ਜੇ ਤੂੰ ਧੱਕੇ ਨਾਲ ਨਹੀਂ ਲਿਆਇਆ ਫੇਰ ਤੈਨੂੰ ਬਣਦੀ ਮਿਹਨਤ ਤਾਂ ਦੇਣੀ ਬਣਦੀ ਹੈ ।ਓਹ ਬਾਬਾ ਇਹ ਦੀ ਕਬਰ ਵਿੱਚ ਕਿਉਂ ਪੈਂਦਾ ਹੈਂ?ਕਰਦੇ ਸੱਚੀ ਗੱਲ ।ਕਿਉਂ ਅਲਾਹ ਤੋਂ ਬੇ ਮੁੱਖ ਹੁੰਦਾ?
@princekumarprince6113
@princekumarprince6113 3 жыл бұрын
Fan for you
@princekumarprince6113
@princekumarprince6113 3 жыл бұрын
👳‍♂️ 🙏 🇮🇳 🇮🇳
@hazanhazara9804
@hazanhazara9804 3 жыл бұрын
I am just in tears I apologise as a muslim to my Sikh brothers . You doing really great job . Bless you sardar G .
@gurlalsingh3916
@gurlalsingh3916 2 жыл бұрын
Oh bs kar tuhada te kam hi ahhi a
@NationalSecurityGuard108
@NationalSecurityGuard108 2 жыл бұрын
ਰਹਿੰਦੇ ਪਰਸੋ ਤੁਸੀ ਸਿੱਖ ਡਾਕਟਰ ਮਰਤਾ।
@gurlalsingh3916
@gurlalsingh3916 2 жыл бұрын
@@NationalSecurityGuard108 pra eve nhi afganistan ch us ne lakh bnde marre inna de a haige e jungli lok a
@hrrangtabikysang8383
@hrrangtabikysang8383 2 жыл бұрын
Lanat Hy tumhari zindgi par.. inki baqi videos Dekho ja Kar jis main non Muslims KY Ghar sy 30,40 saal purane ghulam Azad karwae inhon ny unhen to ye nahi kaha ky tumhara raab ghalat Hy tumhara Deen ghalat Hy tum humari Sikh community par dhaba ho to q Muslim ko jis ny 4 saal Sy Banda rakha Jo video ky last Tak maan nahi raha ye log zabardasti mna rahy hen wo keh raha KY ghalat nahi Kiya me Kam par rakha hua hun, ye log keh rahy Dara hua Hy Dara hua Hy, baqi videos bh Dekho ja Kar pta chaly ga Muslims sy ziada ghulam to inky religion walon ny bnae hue aur yehi Inka Kam hy shuru sy aur lanat Hy tumhary Muslim hone par ager tumhen being a Muslim kehna par raha Hy Jao ban Jao inky jesy aur azab hasil karna dozakh ka
@sunnysidhu7898
@sunnysidhu7898 2 жыл бұрын
@@gurlalsingh3916 Bai ji, every religion has good and bad people. Please be nice. He is thanking and sympathizing.
@NirmaljitBajwa
@NirmaljitBajwa Ай бұрын
ਵਾਹਿਗੁਰੂ ਜੀ ਮਿਹਰ ਰੱਖਣ, ਰੱਖਿਆ ਕਰਨ ਇਸ ਗੁਰ ਪ੍ਰੀਤ ਸਿੰਘ ਵੀਰ ਦੀ । ਇਹ ਰੱਬ ਦਾ ਭੇਜਿਆ ਦੀਨ ਦੁਖੀਆਂ ਦਾ ਮਜਲੂਮਾਂ ਮਾਨਸਿੱਕ ਰੋਗੀਆਂ , ਜਬਰੀ ਗੁਲਾਮੀ ਦਾ ਤਸੀਹਾ ਝੱਲ ਰਹੇ ਗੁਲਾਮਾਂ ਨੂੰ ਅਜ਼ਾਦ ਕਰਵਾ ਚੰਗੀ ਜ਼ਿੰਦਗੀ ਦੇ ਰਹੇ ਅਜਹਿ ਵੀਰ ਸਤਪਾਲ ਸਿੰਘ ,, ਸ਼ਮਸ਼ੇਰ ਸਿੰਘ ਅਤੇ ਹੋਰ ਵੀ ਅਜਹਿ ਰੱਬੀ ਰੂਹਾਂ ਵਾਲੇ ਦੇਵਤੇ ਫਰਿਸ਼ਤਿਆੰ ਵਾਲੀ ਤਾਕਤ ਸੂਝ ਲਗਨ ਕਰੜੀ ਮੁਸ਼ੱਕਤ ਨਾਲ ਨੱਰਕ ਨੂੰ ਸਵਰਗ ਵਿੱਚ ਬਦਲ ਰਹੇ ਹਨ , ਜੋ ਆਪਣੇ ਬਣੇ ਰਿਸ਼ਤੇ ਨਾਤੇ ਗੁੰਮੀਆਂ ਵਾਲੇ ਹਕੂਮਤ ਵਾਲੇ ਜਾ ਧਰਮਾਂ ਦੇ ਪੈਰੋਕਾਰ ਵੀ ਨਹੀਂ ਕਰ ਸਕੇ । ਇਸ ਤੋਂ ਵੱਡੀ ਮਨੁੱਖਤਾ ਦੀ ਸੇਵਾ , ਸੱਚੀ ਸੁੱਚੀ ਭਗਤੀ ਕੋਈ ਨਹੀਂ । ਇਹ ਸਮਾਜਿੱਕ ਸੇਵਾ ਰੂਹਾਨੀ ਭਗਤੀ ਵਾਲੇ ਹੀ ਕਰ ਸਕਦੇ ਹਨ ਵੱਡੇ ਸੰਤ ਪੈਗ਼ੰਬਰਾਂ ਦੇ ਅਸਲੀ ਪੈਰੋਕਾਰ ਹੀ ਹਨ । ਵੀਰ ਗੁਰਪ੍ਰੀਤ ਦੀ ਹੱਥੀਂ ਕਰ ਰਹੇ ਕਰੜੀ ਹਰ ਤਰ੍ਹਾਂ ਦੀ ਰੋਗੀਆਂ ਦੀ ਸੇਵਾ ਕਰ ਰਹੇ ਹਨ ਈਸ਼ਵਰ ਦਾ ਭੇਜਿਆ ਦੂਤ ਰੱਬ ਦਾ ਇੱਕ ਅੰਸ਼ ਹੀ ਹੋ ਸਕਦੇ ਹਨ । ਕਲਯੁਗ ਨੂੰ ਸੱਤਯੁਗ ਵਿੱਚ ਬਦਲਣ ਦੇ ਆਸਾਰ ਨਜ਼ਰ ਆ ਰਹੇ ਹਨ । ਅਨਹੋਣੀ ਨੂੰ ਹੋਣੀ ਵਿੱਚ ਬਦਲ ਰਹੇ ਹਨ । ਵਾਹਿਗੁਰੂ ਭਲਾ ਕਰਨ ਸੱਭ ਦਾ । ਲੱਖ ਲੱਖ ਪਰਣਾਮ ਇਹਨਾਂ ਨਿਰਸਵਾਰਥ ਜੀ ਜਾਨ ਨਾਲ ਦੁੱਖੀ ਮਨੁੱਖਤਾ ਦੀ ਦਿੰਨ ਰਾਤ ਬਿਨਾ ਕਿਸੇ ਭੇਦ ਭਾਵ ਅਣਥੱਕ ਸੇਵਾ ਨਿੱਭਾ ਰਹੇ ਰੱਬ ਦੀ ਰਜਾ ਵਿੱਚ ਰਹਿ ਕੇ ਉਸ ਦੀ ਉਟ ਵਿੱਚ ਹੀ ਸੇਵਾ , ਲੱਗੀ ਡੀਹਟੀ ਸਮਝ ਕੇ ਸੇਵਾ ਕਰ ਰਹੇ ਹਨ ।
@makhankalas660
@makhankalas660 3 жыл бұрын
ਵਾਹਿਗੁਰੂ ਜੀ ਗੁਰਪ੍ਰੀਤ ਵੀਰ ਜੀ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਮਨੁੱਖਤਾ ਦੀ ਸੇਵਾ ਕਰਦੇ ਸਾਰੇ ਭੈਣ ਭਰਾਵਾਂ ਜੀ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾਭਲਾ
@BalochiPimpin
@BalochiPimpin 3 жыл бұрын
ਮਿੰਟੂ ਵੀਰ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਰੱਬ ਰੂਪੀ ਇਨਸਾਨਾਂ ਨੂੰ ਗੁਲਾਮ ਬਣਾਉਣ ਵਾਲੇ ਨੂੰ ਨੰਗੇ ਕਰ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹੋ ਵਾਹਿਗੁਰੂ ਜੀ ਅੰਗ ਸੰਗ ਰਹਿਣ ਸਦਾ
@harbanskaur1933
@harbanskaur1933 3 жыл бұрын
Harminder Virji, menu lagda eh sare Pakistan to chori Aye be. Illegal immigrants from across the border 😡
@satnamsingh-ku7pw
@satnamsingh-ku7pw 2 жыл бұрын
@@harbanskaur1933 _
@mazhariqbalislamicvideos4828
@mazhariqbalislamicvideos4828 2 жыл бұрын
Allah Tahala Ap ko Hamesha Sehat O Tandrusti Vali Zingy Ata Farmae Ameen
@bholasinghsekhu9182
@bholasinghsekhu9182 2 жыл бұрын
ਬਹੁਤ ਵੱਡੀ ਸੇਵਾ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਲਈ ਤੰਦਰੁਸਤੀ ਦੇਵੇ ਦੁਖੀ ਲੋਕਾਂ ਦੀ ਸੇਵਾ ਕਰਦੇ ਰਹੌ
@alamjitnirmaan4964
@alamjitnirmaan4964 3 жыл бұрын
ਰੱਬ ਦਾ ਰੂਪ ਗੁਰਪ੍ਰੀਤ ਵੀਰ ਵਾਹਿਗੁਰੂ ਜੀ ਵੀਰ ਨੂੰ ਚੱੜਦੀ ਕਲਾ ਚ ਰੱਖੇ 🙏🙏
@kaurhappy9566
@kaurhappy9566 3 жыл бұрын
ਵੀਰ ਭੈਣ ਕਹਿ ਕੇ ਗੱਲ ਕਰਨ ਦਾ ਬਹੁਤ ਹੀ ਨਿਰਮਤਾ ਨਾਲ ਗੁਰਪ੍ਰੀਤ ਵੀਰ ਵਿੱਚ ਹੈ
@bilalmeo6838
@bilalmeo6838 3 жыл бұрын
Ye muslmano ke Name par. Kalank hai or kadi saja ka haqdaar hy
@writerguri4088
@writerguri4088 3 жыл бұрын
Rumal banya jihde is bai nu salute eni himat kri
@shinderkour97
@shinderkour97 3 жыл бұрын
ਮਾਂ ਦਾ ਪੁੱਤ ਆਜ਼ਾਦ ਕਰਵਾ ਦਿੱਤਾ ਗੁਰਪ੍ਰੀਤ ਵੀਰ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ 🙏🙏🙏🙏🙏
@deepakrai409
@deepakrai409 3 жыл бұрын
ਕਾਰਵਾਈ ਹੋਣੀ ਚਾਹੀਦੀ ਆ ਇਸ ਬੰਦੇ ਤੇ ਪਰਚਾ ਦਰਜ਼ ਕੀਤਾ ਜਾਵੇ ਕੰਮ ਦੇ ਪੈਸੇ ਵਸੁਲੀ ਕੀਤੀ ਜਾਵੇ
@jassalsaab8773
@jassalsaab8773 3 жыл бұрын
100 %👌👌
@amandeepkaur1654
@amandeepkaur1654 3 жыл бұрын
ਹੰਝੂ ਨਹੀਂ ਰੁਕ ਦੇ ਵੀਰ ਵਾਹਿਗੁਰੂ ਜੀ ਤੁਹਾਨੂੰ ਬਹੁਤ ਸਾਥ ਦੇਣ।
@dkmetcalf14598
@dkmetcalf14598 3 жыл бұрын
Salute S.Gurpreet singh.Tere verge insan virle hi hunde hn.God bless you.
@amrajitkaur1661
@amrajitkaur1661 3 жыл бұрын
Bahut hi vadhya seva Gurpreet singh veer di te jehrre ehna da saath v dinde aa Bahut vaddi seva aa God bless you
@gurbachansingh9366
@gurbachansingh9366 3 жыл бұрын
@@dkmetcalf14598 7 VG
@jatinderkaur8675
@jatinderkaur8675 2 жыл бұрын
@@amrajitkaur1661 if
@jatinderkaur8675
@jatinderkaur8675 2 жыл бұрын
W
@BinderSingh-yx7cy
@BinderSingh-yx7cy 2 жыл бұрын
ਸ਼੍ਰੀ ਗੁਰੂ ਗ੍ਰੰਥ ਸਹਿਬ ਜੀ ਤੁਹਾਡੇ ਤੇ ਮਹਿਰ ਭਰਿਆ ਹੱਥ ਰੱਖਣ ਬਾਈ ਜੀ ਤੁਸੀਂ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ
@PMTECH-gg3ul
@PMTECH-gg3ul 3 жыл бұрын
Sardar g keep it up From pakistan 🇵🇰🇵🇰🇵🇰 😘😘😘
@skyline12342
@skyline12342 3 жыл бұрын
Allaha app subh ki hifazat farmay, ameen,app loog bohat Acha Kam Kar rahay hoo , allaha app say Khush hoo gaa
@randhawasngh7272
@randhawasngh7272 3 жыл бұрын
@I am ᴋⷦAͣFIͥRͬ нⷩIͥNDͩUͧ hindu loke ne gulam bne ne sab ch kuj na kuj glt lok hunde ne
@lucky5509
@lucky5509 3 жыл бұрын
@@randhawasngh7272 matlab je o gulam bn gye te ona da nuks h. je tenu koi dhakke nal gulam rkh le ta o tera nuks hou?? Tere nal dhakka kita kise ne o tera nuks hoya ki jine dhkka kita oda?
@omanoman5845
@omanoman5845 3 жыл бұрын
ਧੰਨ ਗੁਰੂ ਨਾਨਕ ਪਾਤਸ਼ਾਹ
@GurjeetKaur-hy9vy
@GurjeetKaur-hy9vy 3 жыл бұрын
ਰੱਬ ਤੁਹਾਡੇ ਵਰਗੇ ਪੁੱਤ ਹਰ ਇੱਕ ਮਾਂ ਅਤੇ ਤੁਹਾਡੇ ਵਰਗੇ ਵੀਰੇ ਸਾਰਿਆਂ ਭੈਣਾ ਨੂੰ ਦੇਵੇ ਰੱਬ ਤੁਹਾਡੀ ੳੁਮਰ ਬਹੁਤ ਲੰਬੀ ਕਰੇ ਇਸ ਤਰ੍ਹਾਂ ਦੇ ਫਰਿਸ਼ਤਿਆਂ ‌ਦੀ ਦੁਨੀਆਂ ਤੇ ਬਹੁਤ ਲੋੜ ਹੈ ਵੀਰੇ ਕਿਤੇ ਧੀਆਂ ਲਈ ਵੀ ਰੱਬ ਬਣ ਕੇ ਆਵੋ ਰੱਬ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ
@khushjgrewal691
@khushjgrewal691 10 ай бұрын
Chitte rumaal vaale veer g bhut ghent sanu bhut jroorat hai aap ki sanu maan thode te 🙏🙏🚩
@navhundal3198
@navhundal3198 3 жыл бұрын
ਬਹੁਤ ਵਧੀਆ ਕੀਤਾ ਤੁਸੀ ਮਾ ਦਾ ਪੁਤ ਅਜਾਦ ਕਰਵਾਇਆ
@WWE.89sher
@WWE.89sher 3 жыл бұрын
ਗੁਰਪ੍ਰੀਤ ਸਿੰਘ ਬੇਟਾ ਜੀ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੀ ਟੀਮ ਨੂੰ ਤੁਦੰਰੁਤੀ ਤੇ ਚੜਦੀ ਕਲਾ ਬਖਸ਼ੇ ਤੇ ਬਹੁਤ ਹੀ ਵਧੀਆ ਉਪਰਾਲਾ ਹੈ
@rajanmaan2339
@rajanmaan2339 3 жыл бұрын
ਦਵਿੰਦਰ ਕੁਮਾਰ ਵੀਰ ਨੂੰ salute ਵਹਿਗੁਰੂ ਇਸ ਦੇ ਕੰਮ ਵਿੱਚ ਵਰਕਤ ਪਾਵੇ ਤਰੱਕੀ ਵਕਛੇ ਸਦਾ ਖੁੱਸ ਰਵੇ 🙏
@gurpreetchahal1705
@gurpreetchahal1705 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਦੁਨੀਆਂ ਨੂੰ ਗੁੱਜਰਾਂ ਦੇ ਬਾੜੇ ਵਿੱਚ ਦੇਖਣਾ ਚਾਹੀਦਾ ਵਿਚਾਰੇ ਮੰਦਬੁੱਧੀ ਵੀਰਾਂ ਨੂੰ ਗੁਲਾਮ ਬਣਾ ਕੇ ਰੱਖਿਆ ਹੋਇਆ ਸਾਡੇ ਸਾਰੇ ਵੀਰਾਂ ਨੂੰ ਗੁੱਜਰਾਂ ਦੇ ਬਾੜੇ ਵਿੱਚ ਦੇਖਣਾ ਚਾਹੀਦਾ ਧੰਨ ਨੇ ਇਹ ਵੀਰ ਜਿਹੜੇ ਇਨੀਂ ਗੁਲਾਮੀ ਕੱਟ ਰਹੇ ਨੇ ਹੁਣ ਤੋਂ ਮੈਂ ਵੀ ਧਿਆਨ ਰੱਖਾਂਗਾ ਸਾਡੇ ਪਿੰਡ ਵੀ ਗੁੱਜਰਾਂ ਦੇ ਬਾੜੇ ਹਨ ਸਾਹਨੇਵਾਲ ਵਿੱਚ ਬਾਕੀ ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਪ੍ਰਮਾਤਮਾ ਆਪ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਿਹ 🙏
@makhankalas660
@makhankalas660 3 жыл бұрын
ਬਹੁਤ ਵਧੀਆ ਗੁਰਪ੍ਰੀਤ ਵੀਰ ਜੀ ਮਾਂ ਦੀ ਖੁਸ਼ੀ ਦਾ ਅੱਜ ਕੋਈ ਟਿਕਾਣਾ ਨਹੀਂ ਅੱਜ ਉਸਦਾ ਪੁੱਤ ਮਿਲ ਗਿਆ
@srevepaynr007
@srevepaynr007 3 жыл бұрын
Sardar Gurpreet Singh ji is very brave...waheguru ji
@user-wx9ch3kr7g
@user-wx9ch3kr7g 4 ай бұрын
Dawinder very very thanks veer g God bless you always happy good health full enjoy in your life I pray to God 🙏🙏🙏🙏
@user-wx9ch3kr7g
@user-wx9ch3kr7g 4 ай бұрын
Very good duty white Rumal wala veer di thanks all team🙏🙏🙏🙏
@kulvirkaur6153
@kulvirkaur6153 3 жыл бұрын
ਇਹਨਾਂ ਨੂੰ ਸਬਕ ਸਿਖਾਉਣਾ ਚਾਹੀਦਾ ਹੈ ਗੁਜ਼ਰ ਬਹੁਤ ਬੇਸ਼ਰਮ ਅਤੇ ਢੀਠ ਕਿਸਮ ਦੇ ਇਨਸਾਨ ਜਾਪਦੇ ਹਨ।
@johaljohal2288
@johaljohal2288 3 жыл бұрын
Nyc kulvir ji
@karamjits1614
@karamjits1614 3 жыл бұрын
ਪਿੰਡਾਂ ਦੀਆ ਪੰਚਾਇਤਾਂ ਨੂੰ ਗੁਜਰਾ ਦੇ ਡੇਰਿਆਂ ਤੇ ਜਾ ਕੇ ਦੇਖ ਨਾ ਚਾਹੀਦਾ ਕਿ ਕੋਈ ਵਿਅਕਤੀ ਐਸਾ ਤਾਂ ਨਹੀ ਜੋ ਗੁਲਾਮ ਬਣਾ ਕੇ ਰਖਿਆ ਪੁਲਸ ਦੇ ਹਵਾਲੇ ਕਰੋ
@Harpreetsingh-B98
@Harpreetsingh-B98 2 жыл бұрын
Bai ji panchayat wale ta khud gohe di tarali piche chup kar jande aa
@karamjits1614
@karamjits1614 2 жыл бұрын
@@Harpreetsingh-B98 ਸਹੀ ਵੀਰੇ ਇਨ੍ਹਾਂ ਦੀ ਆ ਜ਼ਮੀਰਾਂ ਮਰ ਗੲਈਆ
@ravidhaliwal7765
@ravidhaliwal7765 Жыл бұрын
sardar gurpreet saab jindabaad guru di sdha kirpa rhe tuhade te
@darshansingh8324
@darshansingh8324 3 жыл бұрын
ਬਹੁਤ ਵਧੀਆ ਗੁਰਪ੍ਰੀਤ ਸਿੰਘ ਜੀ ਬਹੁਤ ਮਾਣ ਹੈ ਜੀ ਤੁਹਾਡੇ ਤੇ ਵਾਹਿਗੁਰੂ ਜੀ ਚੜਦੀਕਲਾ ਬਖਸ਼ੇ
@dalbirnagra7885
@dalbirnagra7885 3 жыл бұрын
ਗੁਰਪ੍ਰੀਤ ਵੀਰ ਜੀ ਇਹਨਾਂ ਲੋਕਾਂ ਨੂੰ ਰੱਸੇ ਨਾਲ ਬੰਨ੍ਹ ਕੇ ਗੱਡੀ ਪਿੱਛੇ ਪਾ ਕੇ ਘੜੀਸਣਾ ਚਾਹੀਦਾ ਵੀਰ ਆਹ ਦੂਸਰੇ ਗਾਰੀਬ ਨੂੰ ਵੀ ਲੈ ਕੇ ਜਾਣਾ ਚਾਹੀਦਾ
@KaranKumar-ki2wj
@KaranKumar-ki2wj 3 жыл бұрын
Nice veer ji 😭😭
@parvsingh2146
@parvsingh2146 3 жыл бұрын
Gurpreet ji nu bahut waddi sewa baksh diti sache Patsha Waheguru ji ne 🙏🙏🙏
@deogunfamily6830
@deogunfamily6830 2 жыл бұрын
ਵੀਰ ਜੀ ਇਹਨਾਂ ਦੇ ਪੁੱਤ ਤੇ ਇਹਦੇ ਵਿੱਚ ਫ਼ਰਕ ਦੇਖੋ ਜੇ ਇਹਨਾਂ ਨੇ ਆਪਣੇ ਪੁੱਤਰ ਵਾਗੂੰ ਰੱਖਿਆ ਹੋਵੇ ਤਾਂ ਇਹਦਾ ਚਿਹਰਾ ਤੇ ਹੱਥ ਪੈਰ ਵੀ ਇਹਨਾਂ ਦੇ ਪੁੱਤਰ ਵਾਂਗ ਹੀ ਦਗਣਾ(ਚਮਕਣਾ) ਸੀ। ਵੀਰਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਤੁਹਾਨੂੰ ਹੋਰ ਵੀ ਚੜ੍ਹਦੀ ਕਲਾ ਬਖ਼ਸ਼ਣ ਜੀ🙏🙏🙏🙏🙏
@gursidhu895
@gursidhu895 Жыл бұрын
ਗੁਰਪ੍ਰੀਤ ਬਾਈ ਜੀ ਕਿਡਨੈਪਿੰਗ ਦਾ ਪਰਚਾ ਕਰਵਾਇਆ ਕਰੋ ਇਹਨਾਂ ਮੁਜਲਮਾ ਤੇ, ਵਾਹੇਗੁਰੂ ਜੀ ਅੰਗ ਸੰਗ ਸਹਾਈ ਹੋਣ ਗੁਰਪ੍ਰੀਤ ਵੀਰ ਤੇ ਓਹਨਾ ਦੀ ਸਾਰੀ ਟੀਮ ਉਪਰ ਵਾਹੇਗੁਰੂ ਜੀ ਕਾ ਖਾਲਸਾ ਵਾਹੇਗੁਰੂ ਜੀ ਕੀ ਫਤਹਿ ❤❤❤❤
@sardarsing6692
@sardarsing6692 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪ੍ਰੀਤ ਸਿੰਘ ਵੀਰ ਜੀ
@mrtn1139
@mrtn1139 3 жыл бұрын
4 ਮੱਝਾਂ ਗੱਡੀ ਚ ਲੱਦ ਕੇ ਬਾਈ ਨਾਲ ਰੋਸ ਦੇ ਘਰ ਭੇਜ ਦਿਉ ਜੇ ਗੁਜ਼ਰ ਪੈਸੇ ਨਹੀਂ ਦਿੰਦਾ
@jassalsaab8773
@jassalsaab8773 3 жыл бұрын
Sachi gall a veer ji
@gagangagan2513
@gagangagan2513 3 жыл бұрын
Sirrrra la ta veeer ❤️❤️❤️❤️❤️
@gagangagan2513
@gagangagan2513 3 жыл бұрын
Sirrrra la ta veeer ❤️❤️❤️❤️❤️
@NationalSecurityGuard108
@NationalSecurityGuard108 2 жыл бұрын
ਚਾਰ ਨਹੀਂ ਸਾਰੀਆਂ ਭਾਈ ਜੀ। ਗੋਹਾ ਤਾਂ ਸਾਰੀਆਂ ਦਾ ਚੱਕਿਆ ਹੋਣਾ।
@avtarchopra7331
@avtarchopra7331 Жыл бұрын
Bench top is banging. N u r doing a fantastic job God bless you all.,...
@navdeepsingh6183
@navdeepsingh6183 2 жыл бұрын
ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਸਭਨਾਂ ਤੇ
@rajtoor1528
@rajtoor1528 3 жыл бұрын
ਗੁਰਮੀਤ ਸਿੰਘ ਵੀਰ ਜੀ You are the best 👌. Proud of you...
@nadeemabid9480
@nadeemabid9480 3 жыл бұрын
Bai men pakistani se hon ap buhat acha kam karty Allah ap ko sehaat dy men b Gujjar hon lekan jo galt ha wo galt ha
@surjeetkour745
@surjeetkour745 3 жыл бұрын
Sare log boreham nahi hote
@nimratvlog8687
@nimratvlog8687 3 жыл бұрын
muslim parsan bast
@offroadtravellers7795
@offroadtravellers7795 3 жыл бұрын
Nice thinking brother
@fazalhussain5013
@fazalhussain5013 2 жыл бұрын
Ki acha kam kar re ne muslim nal zulam kar re ne siraf jhooti shorat aur paisa katha kar re ne gujjran samne sher te hindu sikhan samne bakri eh khidmat eh
@Lucky-dy6ro
@Lucky-dy6ro 2 жыл бұрын
GOOD 💙💙
@mansaab2705
@mansaab2705 3 жыл бұрын
ਸਲੂਟ ਆ ਵੀਰ ਗੁਰਪ੍ਰੀਤ ਸਿੰਘ ਦੀ ਸਮੁੱਚੀ ਟੀਮ ਨੂੰ।
@MahaveerMahi
@MahaveerMahi 3 жыл бұрын
ਵੀਰ ਜੀ ਤੁਹਾਡੇ ਨਾਲ ਜੁੜਨਾ ਚਾਉਂਦਾ
@truckone289
@truckone289 3 жыл бұрын
Yet another human being suffering from Cruel evil people. Mr kumar recognized this modern day slavery. Just as Sardar Ji always reminds all of us in Punjab to keep your eyes and ears open so we can help people that are being mistreated. Thank you again Sardar Ji. God bless you for standing up against these criminals.
@OmPrakash-sw8ke
@OmPrakash-sw8ke 3 жыл бұрын
Why did
@CanadaKD
@CanadaKD 3 жыл бұрын
ਵਾਹਿਗੁਰੂ ਜੀ।
@gs4974
@gs4974 2 жыл бұрын
ਛੋਟਾ ਗੁੱਜਰ ਤੇ ਗੁੱਜਰੀ ਤਾਂ ਪੈਸਿਆਂ ਦੀ ਗੱਲ ਸੁਣ ਕੇ ਠੰਡੇ ਹੋ ਗਏ ਤੇ ਵੱਡਾ ਗੁੱਜਰ ਢਿੱਡ ਕੱਢ ਕੇ ਫ਼ਾਲਤੂ ਦੀ ਬਹਿਸ ਕਰੀ ਜਾਂਦੈ . ਗੁਰਪ੍ਰੀਤ ਸਿੰਘ ਜੀ please ਇਹੋ ਜਿਹੇ ਗੁੱਜਰਾਂ ਨੂੰ "ਮਨੁੱਖਤਾ ਦੀ ਸੇਵਾ* ਵਿਚ ਲਿਜਾ ਕੇ ਬਿਨਾਂ ਪੈਸਿਆਂ ਦੇ ਬਿਮਾਰਾਂ ਦੀ ਸੇਵਾ ਕਰਾਓ ਆਪੇ ਸਾਰੀ ਅਕਲ ਠਿਕਾਣੇ ਆ ਜੂ ...
@krishanlal8824
@krishanlal8824 10 ай бұрын
Vir ji bohat vadia Sawa kardyo waheguru mehar karn
@shishaloverpunjab3224
@shishaloverpunjab3224 3 жыл бұрын
God bless you loñg leasing ❤️❤️❤️❤️❤️❤️♥️♥️♥️♥️♥️♥️♥️💞💞💞💞💞
@romeogill3599
@romeogill3599 3 жыл бұрын
I salute a bai ji ur very good person gurpreet bro 🙏 ❤ god bless you always 💖❤ 🙏
@roopsingh5441
@roopsingh5441 3 жыл бұрын
ਬਾਈ ਏਹਨੂੰ ਲੈਕੈ ਜਾਉ ਇੱਸਤੋ ਉਸਤਰਾ ਬੰਨਕੇ ਕੰਮ ਕਰਵਾਉ ਏਹ ਮੁਸਲੈ ਪੰਜਾਬ ਵਿੱਚ ਰਹਿਕੇ ਪੰਜਾਬੀਆ ਨਾਲ ਕੀ ਕੀ ਕਰਦੈ ਹੈ ਇੱਸਤੋ ਚਾਰ ਸਾਲਾ ਦੈ ਪੈਸੇ ਪੰਦਰਾ ਹਜ਼ਾਰ ਨਾਲ ਜੋੜਕੈ ਵਸੂਲ ਕਰਕੈ ਦੈਵੋ ਇੱਸ ਗਰੀਬ ਨੂੰ
@AvtarSingh-rg9hy
@AvtarSingh-rg9hy 7 ай бұрын
ਵਾਹਿਗੁਰੂ ਸੇਵਾ ਕਰਨ ਵਾਲਿਆਂ ਵੀਰਾਂ ਨੂੰ ਤੰਦਰੁਸਤੀ ਬਖਸ਼ਣ.
@manjitchandel7102
@manjitchandel7102 3 жыл бұрын
Mintu Veer ji, hats off to u.
@ParamjeetSingh-zw2ks
@ParamjeetSingh-zw2ks 3 жыл бұрын
ਬਈ ਰੱਬ ਤੈਨੂੰ ਲੰਮੀਆਂ ਉਮਰਾਂ ਬਖਸ਼ੇ
@tahirhussain4051
@tahirhussain4051 10 ай бұрын
Wonderful good job done keep it up.
@kesarsingh7440
@kesarsingh7440 9 ай бұрын
ਇਹ ਮੁਸਲਮ ਗੁਜ਼ਰ ਹੈ ਰਹਿਮ ਦਾ ਹੱਕਦਾਰ ਨਹੀਂ ਇੰਨਾਂ ਨੂੰਕਹੋ ਗੁਜ਼ਰ ਆਪਣਾ ਬੰਦਾ ਸਾਨੂੰ ਰੋਟੀ ਤੇ ਦੇਣ
@shindabai3922
@shindabai3922 3 жыл бұрын
Waheguru ji gurpreet paji kirpa rakhe
@JaswinderSingh-dq1ki
@JaswinderSingh-dq1ki 3 жыл бұрын
Veer da thank-you jisne insaniyat nibahi ghar labeya maa nu put milaya🙏
@bakhshishsingh4983
@bakhshishsingh4983 3 жыл бұрын
Es veer nu v sanmanat Karna chahida hai jis ne Puri kosis keeti te Gurpreet veer tak pahonch Karke ehna veeran nu Azad karvaiyea
@RavinderSingh-zy6kj
@RavinderSingh-zy6kj Жыл бұрын
Nice vir ji
@InderItaly
@InderItaly 3 жыл бұрын
Veere tusi Bohat vdiya kam kar rhe ho veere Waheguru ji kirpa karn Waheguru 🙏🏻
@apnapunjab2023
@apnapunjab2023 3 жыл бұрын
Paji tusi bahut budiya Kum kita GUD JOB.
@khushjgrewal691
@khushjgrewal691 10 ай бұрын
Bole so nihaal satt sri akal 🙏🙏🚩🚩
@manrazbhaura7675
@manrazbhaura7675 10 ай бұрын
ਮੇਰਾ ਦੇਸ਼ ਮਹਾਨ ਚੀਜ਼ਾਂ ਤਾਂ ਵਿਕਦੀਆਂ ਨੇ ਸਾਰੇ ਸੰਸਾਰ ਵਿੱਚ ਪਰ! ਸਾਡੇ ਪੰਜਾਬ ਚ ਤਾਂ ਇਨਸਾਨ ਨੂੰ ਇਨਸਾਨ ਨੀ ਜਾਨਵਰ ਸਮਝਿਆ ਜਾਂਦਾ ਤੇ ਗਧਿਆਂ ਵਾਂਗ ਵਰਤਿਆ ਜਾਂਦਾ ਰੋਣਾ ਆਦਾ ਇਨਸਾਨ ਇਨਸਾਨ ਕੋਲ ਹੀ ਕੈਦੀ ਹੋ ਗਿਆ ਵਾਹਿਗੁਰੂ ਜੀ 🙏🙏🙏🙏🙏🙏🙏🙏😢😢😢😢😢😢😢😢😢😢😢
@baljindersingh323
@baljindersingh323 3 жыл бұрын
ਵੀਡੀਓ ਡਿਸਲਾਈਕ ਕਰਨ ਵਾਲਿਓ ਰੱਬ ਕਰੇ ਤੁਹਾਡੇ ਪਰਿਵਾਰਕ ਮੈਂਬਰ ਨਾਲ ਇਸ ਤਰ੍ਹਾਂ ਹੀ ਹੋਵੇ ਤੇ ਤੇ ਫਿਰ ਤੁਹਾਨੂੰ ਪਤਾ ਲੱਗੇ ਕਿ ਕੀ ਹੁੰਦੀ ਹੈ ਗ਼ੁਲਾਮੀ।
@amrikpannu1545
@amrikpannu1545 3 жыл бұрын
Right brother ji
@yaaranmulletv7194
@yaaranmulletv7194 3 жыл бұрын
Right veer ji 👍👍👍
@jasskarn5114
@jasskarn5114 3 жыл бұрын
Sahi aa bro
@binderkourbinderkour731
@binderkourbinderkour731 3 жыл бұрын
E
@sukhdeepsingh695
@sukhdeepsingh695 3 жыл бұрын
ਸਹੀ ਗੱਲ ਆ ਬਾਈ ਜੀ 👍👍👍
@prabjit7425
@prabjit7425 3 жыл бұрын
ਇਹੋ ਜਿਹੇ ਨਿਰਦਈ ਅਤੇ ਦੁਸ਼ਟ ਬਿਰਤੀ ਵਾਲੇ ਲੋਕ ਹੀ ਗਰੀਬਾਂ ਨੂੰ ਕਾਫਰ ਸਮਝ ਕੇ ਉਹਨਾਂ ਉੱਤੇ ਅਤਿੱਆਚਾਰ ਕਰਦੇ ਹਨ । ਇਹਨਾਂ ਦੁਸ਼ਟਾਂ ਨੂੰ ਚੌਂਕ ਵਿੱਚ ਬੈਠਾ ਕੇ ਛਿੱਤਰ ਮਾਰਨੇ ਚਾਹੀਦੇ ਹਨ ।
@ranygilluk1158
@ranygilluk1158 3 жыл бұрын
🙏🙏🙏🙏🙏🙏🙏🙏🙏🙏🙏🙏🙏🙏🙏👍👍👍👍👍👍👍👍👍
@ranygilluk1158
@ranygilluk1158 3 жыл бұрын
Manje Uper sonda ja fir Janeen te. Eh matter nhi. Krrda. Eh dss ke majja dA gobre chukda buri haaat and. Very bad Heath. Allwayse working like a donkey. Must pay him 5 lakh rupee. And. Send him prison teach him lesson. Very good sir Gurpreet veer ji god bless you 🙏🙏🙏🙏🙏🙏🙏
@prabjit7425
@prabjit7425 3 жыл бұрын
@@ranygilluk1158 Tusin bilkul sahi keha hai ji . 🙏 .
@preetpreet6793
@preetpreet6793 3 жыл бұрын
Ajj maja Dva dio baki es bande nu esde bacchiea 6 Month door rakho appe pata Lag ju
@prabhsandhu6663
@prabhsandhu6663 3 жыл бұрын
Hnji
@GulabSingh-ox4rm
@GulabSingh-ox4rm 2 жыл бұрын
God bless you punjaab team nu
@dalbirkaur5334
@dalbirkaur5334 2 жыл бұрын
Babbar sher veer jobs lakri da kam karn vale c.thankyou veere
@ranjit7840
@ranjit7840 3 жыл бұрын
Veer Ji, whenever I watch your video , I have goosebumps , you are really actually human,salute you veer ji 👌👌👌👌👌👌👌👌👌👌👌👌👌👌👌👌👌
@singhnaamsherda
@singhnaamsherda 3 жыл бұрын
Maa nu dekh k khush Bht khushi hoei veer. Yaar sache patshah tohnu hemasha Chardikala vich rekhe Waheguru
@sulemansidhu9876
@sulemansidhu9876 2 жыл бұрын
ਏਹੋ ਜੇਹੇ ਗੁੱਜਰਾਂ ਨੂੰ ਥਾਈਂ ਗੋਲੀ ਮਾਰ ਦੇਣੀ ਚਾਹੀਦੀ ਹੈ ਜਿਹੜੇ ਭੋਲੇ ਭਾਲੇ ਲੋਕਾਂ ਨੂੰ ਆਪਣੇ ਗੁਲਾਮ ਬਣਾ ਕੇ ਰੱਖਦੇ ਨੇਂ,ਗੁਰਪ੍ਰੀਤ ਵੀਰ ਜੀ ਪਰਮਾਤਮਾ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ🙏🏻🙏🏻🙏🏻
@ibrahimsohail1728
@ibrahimsohail1728 3 жыл бұрын
Manukhta Di Sewa Zindabaad ,🌟❤
@gurusharanpalsinghrandhawa6069
@gurusharanpalsinghrandhawa6069 3 жыл бұрын
Waheguruji Ka Khalsa Waheguruji Ki Fateh ☘🌷☘
@daulatpuravlog4355
@daulatpuravlog4355 2 жыл бұрын
🙏 ਮਾਹੀ ਵੱਡਾ ਹੋਵੇ ਇਹ ਖੱਪ ਕਰੋ
@munishkumargarg3419
@munishkumargarg3419 3 жыл бұрын
Best of luck hv a nc day 🙏🏿👍 Gurpreet Singh ji
@amanjeetsingh9368
@amanjeetsingh9368 3 жыл бұрын
Veer Teri kini vdia soch a...
@mahindersingh9852
@mahindersingh9852 3 жыл бұрын
Mintu paji parmatma tuhadi umer lammi karn bhout vadia kam kar rahe ho mere vallon sloot aa tuhanu ji 💘👌
@mahindersingh9852
@mahindersingh9852 3 жыл бұрын
@Free Thinker veer ji minthu bhaji de team parmatma da roop hai je parmatma ithey aa taa mintu bhaji de team ne veer nu zalim gujar to azad karva ya hai eh parmatma hi aah kamm karva riha hai ❣️
@SarbjeetSingh-wu6ks
@SarbjeetSingh-wu6ks 3 жыл бұрын
Manukhta di sewa no 1 sanstha
@kulbushanpathan4699
@kulbushanpathan4699 3 жыл бұрын
Aap jasi seva koi nhi kr sakia phela. Bhut vadia brother. U R really hero.
@srevepaynr007
@srevepaynr007 3 жыл бұрын
From the uk we wish to donate to this marvellous beautiful organisation...
@gurpreetkaurdhillon4695
@gurpreetkaurdhillon4695 3 жыл бұрын
Waheguru ji
@rajanaeem190
@rajanaeem190 3 жыл бұрын
Good work watch from Pakistan.
@sanjaysinghmunda7222
@sanjaysinghmunda7222 3 жыл бұрын
ਤੁਹਾਡੇ ਸਾਰੇ ਭਰਾਵਾਂ ਦੁਆਰਾ ਵਧੀਆ ਕੰਮ ਕੀਤਾ
@AmandeepKaur-fw9sq
@AmandeepKaur-fw9sq 3 жыл бұрын
Wahaguru g🙏
@indumann4468
@indumann4468 3 жыл бұрын
Waheguru ji 🙏🙏🙏👌🏼
@user-dt5vi1wf7j
@user-dt5vi1wf7j 2 жыл бұрын
ਸਤਿਨਾਮ ਵਾਹਿਗੁਰੂ ਜੀ🙏
@JasbirSingh-sq6uo
@JasbirSingh-sq6uo 2 жыл бұрын
ਤੁਸੀਂ ਵੀਰ ਜੀ ਬਹੁਤ ਚੰਗੀ ਸੇਵਾ ਕਰਦੇ ਹੈ ਜੀ
@dharmindersingh7214
@dharmindersingh7214 3 жыл бұрын
ਵੀਰ ਜੀ ਵਾਹਿਗੁਰੂ ਤੁਹਾਡੀ ਉਮਰ ਲੰਬੀ ਕਰੇ ਤਾਂ ਜੋ ਅਜਿਹੇ ਵੀਰਾ ਦੀ ਮੱਦਤ ਹੋ ਸਕੇ ਵੀਰ ਜੀ ਤੁਹਾਡਾ ਕੋਟ ਕੋਟ ਧੰਨਵਾਦ।
Can This Bubble Save My Life? 😱
00:55
Topper Guild
Рет қаралды 68 МЛН
ОБЯЗАТЕЛЬНО СОВЕРШАЙТЕ ДОБРО!❤❤❤
00:45
Challenge matching picture with Alfredo Larin family! 😁
00:21
BigSchool
Рет қаралды 41 МЛН