ਲੁਧਿਆਣਾ ਸ਼ਹਿਰ ਦੇ ਪੋਰਸ਼ ਇਲਾਕੇ ਦੀ ਸ਼ਰਮਨਾਕ ਘਟਨਾ ਦੇਖੋ ਕਿਵੇਂ ਮਾਸੂਮ ਨਾਬਾਲਿਗ ਬੱਚੀ ਤੇ ਹੋ ਰਿਹਾ ਸੀ ਅੱਤਿਆਚਾਰ

  Рет қаралды 2,912,894

Manukhta Di Sewa Society Ludhiana

Manukhta Di Sewa Society Ludhiana

Күн бұрын

ਲੁਧਿਆਣਾ ਸ਼ਹਿਰ ਦੇ ਪੋਰਸ਼ ਇਲਾਕੇ ਦੀ ਸ਼ਰਮਨਾਕ ਘਟਨਾ ਦੇਖੋ ਕਿਵੇਂ ਮਾਸੂਮ ਨਾਬਾਲਿਗ ਬੱਚੀ ਤੇ ਹੋ ਰਿਹਾ ਸੀ ਅੱਤਿਆਚਾਰ
Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
_____________________________________________
_____________________________________________
꧁🌺Subscribe ►bit.ly/2D6jq3j 🌺꧂
______/ Connect With 📲 Social LINKS \_____
👉 Like us on Facebook ► / mdssociety
👉 Like us on Facebook ► / gurpreetsinghmintumalwa
👉 Follow us on Instagram ► / manukhtadisewasociety
👉 Subscribe to KZbin ► / manukhtadisewasocietyl...
👉 Subscribe to KZbin ► / gurpreetsinghmanukhtad...
----------------------------------------------------------------------------------
📖 Click to save ''WhatsApp Contact'' directly to your phone book: 📲 wa.me/message/... 📖
📧 mail us at: - mdsewasociety@gmail.com
🌐 Visit our Website: - manukhtadisewa...
🌍📞 +919780300071 🌍📞 +918284800071
******************************************************
------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
Manukhta Di Sewa Sab Ton Waddi Sewa is a Government Registered Social Service Organization with [ REGISTRATION NO. LDH/21887/452 ] working across Ludhiana, Punjab in India. We lift the most unfortunate humans from roads, streets and such places where nobody is there to look after them. We love them as a member of our family irrespective of their religion, caste or creed. This is the service "Manukhta Di Sewa Sab To Wadi Sewa Society" is doing today. The service with which we are blessed, granted by true God; also named as Ram, Nanak, Allah, Jesus, and so on....
#Manukhta_Di_Sewa #ਮਨੁੱਖਤਾ_ਦੀ_ਸੇਵਾ #MDSS #Humanity #Kindness #Humanity_one_Religion #Keep_support_Humanity
|| 🙏 Service to Humanity, The Supreme Service 🙏 ||

Пікірлер: 6 900
@gkour6618
@gkour6618 9 ай бұрын
ਮਾਂ ਪੁੱਤਰ ਚਵਲ ਦਲੇ ਹਨ ਧੰਨਵਾਦ ਗੁਰਪ੍ਰੀਤ ਸਿੰਘ ਤੇ ਉਹਨਾ ਦੀ ਟੀਮ ਦਾ ।
@sukhdeepdhindsa6157
@sukhdeepdhindsa6157 9 ай бұрын
Sahi gall a g kute bande ne eh ma put😊
@nesha06thakur48
@nesha06thakur48 9 ай бұрын
Pehla tah eh di pension khatam karo free da kha kha key dimag fut gaya is buddhiya da
@asharani7592
@asharani7592 9 ай бұрын
😂
@SureshKumari-xk4uj
@SureshKumari-xk4uj 9 ай бұрын
Wow beta g jug jug jio
@SureshKumari-xk4uj
@SureshKumari-xk4uj 9 ай бұрын
Permata app ko lenvi omer thy
@HarneetKalas-nf8nd
@HarneetKalas-nf8nd 9 ай бұрын
ਬਲਵੀਰ ਭੈਣ ਜੀ ਨੂੰ ਦਿੱਲ ਤੌ ਸਲੂਟ ਹੈ ਬੱਚੀ ਦਾ ਸਾਥ ਦਿੱਤਾ ਹੈ ਨਾਲ ਖੜੇ ਹਨ ਪਰਿਵਾਰ ਦਾ ਮਾੜਾ ਵਿਵਹਾਰ ਸਾਰੀਆ ਦੇ ਸਾਹਮਣੇ ਲੈ ਕੇ ਆੲਏ ਹੋ ❤ ਵਾਹਿਗੁਰੂ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ❤
@barindersingh7420
@barindersingh7420 9 ай бұрын
🙏🙏🙏🙏🙏🙏🙏
@kaursukhikaursukhi7656
@kaursukhikaursukhi7656 9 ай бұрын
🙏🙏🙏🙏
@RaminderPal-bo8ez
@RaminderPal-bo8ez 9 ай бұрын
Balvir you are great.
@SunilKumar-lu4ou
@SunilKumar-lu4ou 9 ай бұрын
ਪਰਚਾ ਦਰਜ਼ ਕਰੋ ਇਹੋ ਜਿਹਾ ਤੇ
@ShamsherSingh-wz8bh
@ShamsherSingh-wz8bh 9 ай бұрын
❤❤
@khushpalchahal1461
@khushpalchahal1461 9 ай бұрын
ਬਲਵੀਰ ਭੈਣ ਸਲੂਟ ਆ ਤੁਹਾਨੂੰ 🙏🙏
@GurdeepSingh-wh4dw
@GurdeepSingh-wh4dw 9 ай бұрын
Salute g
@kaursukhikaursukhi7656
@kaursukhikaursukhi7656 9 ай бұрын
🙏🙏
@nanakmechanicalworks1949
@nanakmechanicalworks1949 9 ай бұрын
Salute didi
@kourscookingvlogs8187
@kourscookingvlogs8187 6 ай бұрын
Didi nu dilo salute ❤
@singhmanrajj1744
@singhmanrajj1744 3 ай бұрын
ਬਲਵੀਰ ਕੌਰ ਨੂੰ ਸਲੂਟ ਆ
@sardarmundavideo2352
@sardarmundavideo2352 3 ай бұрын
ਵੀਰੇ ਦੀ ਬਰਦਾਸ਼ ਸ਼ਕਤੀ ਨੂੰ ਕੋਟੀ ਕੋਟੀ ਪ੍ਰਣਾਮ ਜਿਹਨੇ ਇਹਨਾਂ ਦੀ ਇੰਨੀ ਬਕਵਾਸ ਬਰਦਾਸ਼ਤ ਕੀਤੀ ਅਗਰ ਮੈਂ ਵੀਰੇ ਦੀ ਜਗਹਾ ਤੇ ਹੁੰਦੀ ਤਾਂ ਮੈਂ ਹੁਣ ਨੂੰਚਾਰ ਲੱਫੜ ਜੜ ਦੇਣੇ ਸੀ
@punjab-by1hg
@punjab-by1hg Ай бұрын
ਸਹੀ ਗਲ ਵੀਰੇ ਮੈ ਵੀ ਇਹੋ ਕਹਿਣ ਲਗਾ ਸੀ ਮੈ ਓਹਨਾ ਦੀ ਜਗਾ ਹੁੰਦਾ ਤਾ ਕਦੀ ਵੀ ਇਨਾ ਬਰਦਾਸ਼ਤ ਨਹੀ ਕਰ ਸਕਦਾ ਸੀ ਬਹੁਤ ਵੱਡਾ ਦਿਲ ਵੀਰੇ ਦਾ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ❤
@Drsaab143
@Drsaab143 12 күн бұрын
Bilkul
@gurbaxhiramahal5096
@gurbaxhiramahal5096 9 ай бұрын
ਜਿਸ ਬੇਟੀ ਨੇ ਵੀਡੀਓ ਬਣਾ ਕੇ ਮਦਦ ਕੀਤੀ ਉਸ ਬੇਟੀ ਨੂੰ ਦਿਲੋਂ ਸਲਾਮ
@mangasinghlg617
@mangasinghlg617 9 ай бұрын
ਜਿਹੜੀ ਭੈਣ ਜੀ ਨੇ ਬੱਚੀ ਬਾਰੇ ਸਪੋਰਟ ਕੀਤੀ ਆ ਧੰਨਵਾਦ ਜੀ ਉਸ ਭੈਣ ਜੀ ਦਾ
@harnoorkaur2014
@harnoorkaur2014 2 ай бұрын
Jeondi vasdi rve eh bhain
@jaspreetkaur-z8q
@jaspreetkaur-z8q 2 ай бұрын
Jug jug jeeve meri bhen
@SinghTarwinder
@SinghTarwinder Ай бұрын
Bachi de. Help. Laye thank you bahut vadiya veer ji dill ton. Sllam. Rub da nam. Gurpreet singh. Veer ji❤❤❤❤❤❤❤❤❤❤❤❤
@GurvinderSingh-h3e
@GurvinderSingh-h3e 9 ай бұрын
ਬੜੀ ਹਿੰਮਤ ਹੈ ਬੀਬੀ ਬਲਬੀਰ ਕੌਰ ਦੀ, ਭਾਈ ਗੁਰਪ੍ਰੀਤ ਸਿੰਘ ਜੀ ਵੀ ਮਹਾਨ ਸੇਵਾ ਕਰ ਰਹੇ ਹਨ
@CanadaKD
@CanadaKD 2 ай бұрын
ਮਾਂ ਪੁੱਤ ਦੋਵੇਂ ਚਵਲ ਆਂ ਮੁੱਨਖਤਾ ਦੀ ਸੇਵਾ ਨੂੰ ਕੋਣ ਨਹੀਂ ਜਾਣਦਾ ਅੱਜ ਕੱਲ ।
@kashyapsingh9527
@kashyapsingh9527 5 ай бұрын
ਧੰਨ ਐ ਉਹ ਮਾਂ ਜਿਸਨੇ ਆਹ ਸ਼ੇਰ ਪੁੱਤ ਨੂੰ ਜਨਮ ਦਿੱਤਾ ਵਾਹਿਗੁਰੂ ਵੀਰ ਨੂੰ ਲੰਬੀ ਉਮਰ ਬਖਸ਼ਣ ਤੰਦਰੁਸਤੀ ਹਮੇਸ਼ਾ ਬਣਾਈ ਰੱਖਣ ਵਾਹਿਗੁਰੂ ਜੀ
@rattandhaliwal
@rattandhaliwal 9 ай бұрын
ਕਮੀਨੇ ਲੋਕ ਜੋ ਬੱਚਿਆਂ ਤੇ ਇਹ ਅੱਤਿਆਚਾਰ ਕਰ ਰਹੇ ਹਨ, ਗੁਰਪ੍ਰੀਤ ਵੀਰ ਦਾ ਧੰਨਵਾਦ।
@rschoprachopra2375
@rschoprachopra2375 9 ай бұрын
Salute balbir kaur
@kaursukhikaursukhi7656
@kaursukhikaursukhi7656 9 ай бұрын
🙏🙏🙏🙏
@lovedeepsingh7112
@lovedeepsingh7112 9 ай бұрын
Jutteaaa faro ena da
@rkaur3991
@rkaur3991 5 ай бұрын
Hats off to you veer ji..thank you for saving this girl ❤ iss tarah kyi bache diya life khrab ho rahi hai😢
@sardarjigill6352
@sardarjigill6352 3 ай бұрын
Kine jalm lok is dunea vich
@avtaarsingh8950
@avtaarsingh8950 9 ай бұрын
ਜਿਹੜਾ ਲੁਧਿਆਣਾ ਸ਼ਹਿਰ ਵਿੱਚ ਰਹਿੰਦੇ ਵੀਰ ਗੁਰਪਰੀਤ ਨੂੰ ਨਹੀਂ ਜਾਣਦੇ ਲੱਖ ਦੀ ਲਾਹਣਤ 🙏🙏🙏🙏🙏
@rajdeepkaur1311
@rajdeepkaur1311 9 ай бұрын
Eh lok jaan buj k anjaan bnnde han .gurpreet bhaji nu kon ni jaanda
@shinderkour97
@shinderkour97 9 ай бұрын
Shi gal hai g
@punjab-by1hg
@punjab-by1hg Ай бұрын
ਵੀਰੇ ਉਨ੍ਹਾਂ ਨੇ ਕਦੀ ਚੰਗਾ ਕੰਮ ਨਹੀ ਕੀਤਾ ਹੋਣਾ ਜ਼ਿੰਦਗੀ ਵਿਚ ਤਾਹੀ ਨਹੀ ਜਾਣਦੇ ਉਹ ਤਾ ਪਾਪਾ ਕਰਨਾ ਜਾਣਦੇ ਸੀ ਕੋਈ ਚੰਗੀ ਵੀਡੀਓ ਨਹੀ ਵੇਖੀ ਹੋਣੀ ਅੱਜ ਤਕ ਨਹੀ ਤਾ ਜਰੂਰ ਜਾਂਦੇ ਗੁਰਪ੍ਰੀਤ ਵੀਰੇ ਨੂੰ ਬਹੁਤ ਨੇਕ ਬੰਦਾ ❤❤
@SatpalSingh-ms3hq
@SatpalSingh-ms3hq 3 ай бұрын
ਇਸ ਪਾਵਰ ਕਾਰਪੋਰੇਸ਼ਨ ਦੀ ਰਿਟਾਇਰਡ ਸੁਪਰਡੈਂਟ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ, ਭੈਣ ਬਲਬੀਰ ਕੌਰ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ 🌹🙏🙏 ਪੰਜਾਬ ਦੀ ਸ਼ੇਰਨੀ 🙏
@pksharma3733
@pksharma3733 Ай бұрын
Pension bandh honi chaidi aa
@GurpreetGuri-c3t
@GurpreetGuri-c3t 9 ай бұрын
ਧੰਨਵਾਦ ਇਹ ਕੁੜੀ ਦਾ ਜੀ ਨੇ ਸਾਥ ਦਿੱਤਾ ❤🙏
@AkAk-yd9qf
@AkAk-yd9qf 9 ай бұрын
ਆਂਟੀ ਵਡੀ ਅਫ਼ਸਰ ਕਰਕੇ ਵੱਡੇ ਮਾਹਾਰਾਜ ਦੀ ਹੀ ਸੌਂਹ ਖਾਂਦੀ ਹੈ ਬੱਚੀ ਤੰਗ ਕਰਕੇ
@Majhail_leen
@Majhail_leen 9 ай бұрын
Shi gal a ji nai ta ajkal koi apna pehla sochda stand ni lenda
@Baljindersingh19955
@Baljindersingh19955 9 ай бұрын
Aa hundi jurt sis dri hikk thok k sath dita Salam bhen nu ❤
@jaswinderuppal4852
@jaswinderuppal4852 9 ай бұрын
I agree both girls who helped to the girl good job You should proud your self Also Gurpreet thanks to you and your NGO Very good job
@PoonamSharma-kt6sg
@PoonamSharma-kt6sg 9 ай бұрын
Balbir ji bahut hi great aa
@balvirdhaliwal1041
@balvirdhaliwal1041 9 ай бұрын
ਬਲਵੀਰ ਕੌਰ ਭੈਣ ਦਾ ਬਹੁਤ ਬਹੁਤ ਧੰਨਵਾਦ ਬੱਚੀ ਦਾ ਸਾਥ ਦੇਣ ਲਈ। 🙏
@ramsinghkhalsa8220
@ramsinghkhalsa8220 9 ай бұрын
ਬਲਵੀਰ ਕੌਰ ਭੈਣ ਦਾ ਬਹੁਤ ਬਹੁਤ ਧੰਨਵਾਦ ਬੱਚੀ ਦਾ ਸਾਥ ਦੇਣ ਲਈ🙏🙏
@GagandeepSingh-ub4lu
@GagandeepSingh-ub4lu 3 ай бұрын
​@@ramsinghkhalsa8220🙏🍀🌹🌹🤣🤣🤣Ajje. Eh saala. Kehnda. Ki Araam. Naal tusi Beth ke Gall kro 🤣🤣🤣 Ajje ehnu. Chavl nu ptta ni. Laggea ki. Gurpreet. Bhaji. Horin. Kithon. Ae a 🙏🍀Eine. Jaalm. Lok 😢😢😢😢😢😢
@malkitsingh0031
@malkitsingh0031 9 ай бұрын
ਇਹਨਾ ਜਾਲਮਾਂ ਨੂੰ ਸਖ਼ਤ ਤੋਂ ਸਖ਼ਤ ਸਜਾ ਮਿਲਣੀ ਚਾਹੀਦੀ ਏ, ਭੈਣ ਬਲਵੀਰ ਕੌਰ ਦੀ ਬਹਾਦਰੀ ਨੂੰ ਸਲਾਮ
@Raj_dhaliwal_saab
@Raj_dhaliwal_saab 5 ай бұрын
ਸਹੀ ਗੱਲ
@cryptobabapb
@cryptobabapb 4 ай бұрын
ਇਨਸਾਨ ਤੋਂ ਵੱਡਾ ਜਾਨਵਰ ਕੋਈ ਹੋਰ ਨਹੀਂ 😢
@BlackstarPhotography6111
@BlackstarPhotography6111 9 ай бұрын
ਕਿੱਦਾਂ ਦੇ ਲੋਕ ਨੇ ਪੈਰਾਂ ਤੇ ਮਿੱਟੀ ਨੀ ਪੈਣ ਦਿੰਦੇ , ਕਿੰਨੇ ਗੰਦੇ ਲੋਕ ਨੇ , ਵਾਹਿਗੁਰੂ ਜੀ ਮਿਹਰ ਕਰਨ ਇਸ ਬੱਚੀ ਤੇ 🙏🙏
@1sukhman
@1sukhman 9 ай бұрын
ਅਮੀਰ ਲੋਕਾ ਦੇ ਹੱਥੀ ਕੋਹੜ ਹੁੰਦਾ, ਆਪ ਹੱਥੀ ਕੰਮ ਨੀ ਕਰਦੇ। ਕੋਈ ਗੁਲਾਮ ਹਮੇਸ਼ਾ ਚਾਹੀਦਾ
@savetreessaveearth19dhaliw63
@savetreessaveearth19dhaliw63 9 ай бұрын
Ludhiana vich bhut ne Ameer lok selfish bhut ne
@DeepakkumaR-fv3lv
@DeepakkumaR-fv3lv 8 ай бұрын
​@@1sukhman bhot sahi keha veere Oho aunty de guts ta dekho
@kishanchandjagowalia1248
@kishanchandjagowalia1248 9 ай бұрын
ਬਲਬੀਰ ਭੈਣ ਤੁਹਾਡਾ ਧੰਨਵਾਦ ਤੁਸੀਂ ਕੁੜੀ ਨੂੰ ਨਰਕ ਭਰੀ ਜ਼ਿੰਦਗੀ ਵਿਚੋ ਬਾਹਰ ਕੱਢਿਆ
@Kashyap_shayri
@Kashyap_shayri 9 ай бұрын
ਇਹਨਾਂ ਦਿਨਾਂ ਵਿੱਚ ਬੱਚਿਆਂ ਤੇ ਅੱਤਿਆਚਾਰ ਇਹ ਪਰਿਵਾਰ ਗੰਗੂ ਪਾਪੀ ਦੀ ਔਲਾਦ ਹੈ ਵੀਰ ਗੁਰਪ੍ਰੀਤ ਸਿੰਘ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ
@FANofBhagatSingh-lo8vw
@FANofBhagatSingh-lo8vw 9 ай бұрын
Ehnu jail kraoo, iss family di chittar preed karoo
@HariThind
@HariThind 9 ай бұрын
Veer.ji kithon..aa tuhada. Center
@kevinford7865
@kevinford7865 9 ай бұрын
Shi kaha
@satgutsinghsatgutsingh3613
@satgutsinghsatgutsingh3613 Ай бұрын
ਵੀਰ ਗੁਰਪ੍ਰੀਤ ਸਿੰਘ ਜੀ ਦੀ ਸਹਿਣਸ਼ੀਲਤਾ ਨੂੰ ਕੋਟੀ ਕੋਟੀ ਪ੍ਰਣਾਮ ਜੇਕਰ ਇਹ ਸਾਡੇ ਸਾਹਮਣੇ ਹੋਇਆ ਹੁੰਦਾ ਹੁਣ ਤੱਕ ਤਾਂ ਇਹਨਾਂ ਦੇ ਲਫੇੜਿਆਂ ਨਾਲ ਕੰਨ ਲਾਲ ਹੋਣੇ ਸੀ ਇਹੋ ਜਿਹੇ ਦੱਲੇ ਪਰਿਵਾਰਾਂ ਨੂੰ ਸਖਤ ਤੋਂ ਸਖਤ ਸਜ਼ਾ ਦਵਾਈ ਜਾਵੇ ਧੰਨਵਾਦ ਜੀ
@darpreet5911
@darpreet5911 9 ай бұрын
ਬਲਬੀਰ ਕੌਰ ਨੂੰ ਲੱਖਾਂ ਸਲਾਮ ਸ਼ੇਰਨੀ ਧੀਅ ਮਾਂ ਪਿੳ ਦੀ ❤
@kaursukhikaursukhi7656
@kaursukhikaursukhi7656 9 ай бұрын
🙏🙏🙏🙏
@baljindersingh2983
@baljindersingh2983 9 ай бұрын
ਬਲਵੀਰ ਕੌਰ ਨੇ ਬਹੁਤ ਮਦਦ ਕੀਤੀ ਕਿਸੇ ਦੀ ਜ਼ਿੰਦਗੀ ਬਚਾਉਣ ਵਿੱਚ। ਦਿਲੋਂ ਸਲੂਟ ਏ।
@harafangle9473
@harafangle9473 9 ай бұрын
ਪਹਿਲੀ ਵਾਰ ਕੋਈ ਗਵਾਹ ਸਾਹਮਣੇ ਆਇਆ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ❤❤❤❤❤🙏🙏🙏🙏🙏
@kaursukhikaursukhi7656
@kaursukhikaursukhi7656 9 ай бұрын
🙏🙏🙏🙏
@bsingh4881
@bsingh4881 9 ай бұрын
Shame to P G owners.
@bhupinderkaur4024
@bhupinderkaur4024 2 ай бұрын
ਬਲਵੀਰ ਭੈਣ ਬਹੁਤ ਦਲੇਰ ਹੈ ਜਿਸ ਨੇ ਇੰਨੇਂ ਬੁਰੇ ਲੋਕਾਂ ਦਾ ਪਰਦਾ ਫਾਸ਼ ਕੀਤਾ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਗੁਰਪ੍ਰੀਤ ਵੀਰ ਜੀ ਨੂੰ ਵੀ ਲੰਮੀ ਉਮਰ ਬਖਸ਼ੇ। ਜੋ ਮਨੁੱਖਤਾ ਦੀ ਸੇਵਾ ਕਰਦੇ ਰਹਿਣ
@daljitkaur1199
@daljitkaur1199 Ай бұрын
@barinderkaurhundal9856
@barinderkaurhundal9856 9 ай бұрын
ਲੋਕ ਰੱਬ ਤੋਂ ਨੀ ਡਰਦੇ ਕਿਦਾ ਬੱਚੀ ਤੇ ਤਸੱਤਦ ਕਰਦੇ ਆਪ ਹੱਟੀਆਂ ਕੱਟੀਆਂ ਵਾਹਿਗੁਰੂ ਮੇਹਰ ਕਰੀ ਇਸ ਬੱਚੀ ਤੇ
@1sukhman
@1sukhman 9 ай бұрын
ਅਮੀਰ ਲੋਕਾ ਦੇ ਹੱਥੀ ਕੋਹੜ ਹੁੰਦਾ, ਆਪ ਹੱਥੀ ਕੰਮ ਨੀ ਕਰਦੇ। ਕੋਈ ਗੁਲਾਮ ਹਮੇਸ਼ਾ ਚਾਹੀਦਾ
@mohinderpalsingh4113
@mohinderpalsingh4113 9 ай бұрын
ਗੋਲੀ ਮਾਰੋ ਇਹੋ ਜਿਹੇ ਇਨਸਾਨ ਦੇ ਅੱਜ ਬੱਚੀ ਇਹਨਾਂ ਜਾਲਮਾਂ ਦੇ ਚੁੰਗਲ ਵਿਚੋਂ Rescue ਕਰਵਾ ਕੇ ਲਿਆਂਦੀ ਹੈ ਬਹੁਤ ਬਹੁਤ ਧੰਨਵਾਦ ਜੀ ਸਾਰੀ ਟੀਮ ਦਾ ਜਿਹਨਾਂ ਨੇ ਇਸ ਬੱਚੀ ਦੇ ਨਾਲ ਖੜ੍ਹੇ ਸਨ
@balrajpindemaan
@balrajpindemaan 9 ай бұрын
Ehna di kudi seko a
@balrajpindemaan
@balrajpindemaan 9 ай бұрын
Sari family real vich kuj pagel a mjaak nhi
@anmolssidhu8626
@anmolssidhu8626 9 ай бұрын
ਧੰਨਵਾਦ ਇਸ ਭੈਣ ਦਾ ਜਿਸ ਨੇ ਵੀਰ ਗੁਰਪ੍ਰੀਤ ਸਿੰਘ ਦਾ ਸਾਥ ਦਿੱਤਾ 🙏🏻🙏🏻🙏🏻🙏🏻
@DamanjeetSingh-i4z
@DamanjeetSingh-i4z 3 ай бұрын
ਧੰਨ ਹੈ ਬੀਬਾ ਜੀ ਦਾ , ਜਿਸਨੇ ਹਿੰਮਤ ਕਰਕੇ ਸ਼ਿਕਾਇਤ ਕੀਤੀ ਅਤੇ NGO ਵਾਲੇ ਸਦੇ। ਸੁਪਰਡੰਟ ਕਹਿੰਦੀ ਹੈ ਕਿ ਕਿਰਾਏ ਦਾਰ ਗੱਦਾਰੀ ਕਰਦੀ ਹੈ । ਲਾਅਨਤ ਇਹੋ ਜਿਹੇ ਸਰਕਾਰੀ ਅਫ਼ਸਰਾਂ ਦੇ ।
@Rajkumar10101
@Rajkumar10101 9 ай бұрын
ਓਹ ਦੋਵੇ ਭੈਣਾਂ ਨੂੰ ਖ਼ਤਰਾ ਹੈ ਜੀ ਬੇਨਤੀ ਕਰਦਾ ਏਹਨਾਂ ਨੂੰ ਸੁਰਕਸ਼ਾ ਕੀਤੀ ਜਾਵੇ 🙏😓
@Gurshanbains09
@Gurshanbains09 Ай бұрын
Bhen nu koe v maddda de lor hova ta das sakde c mera balveer Kaur bhen a family bhen nu tang kra bhen das sakdi w
@monojkumar9484
@monojkumar9484 9 ай бұрын
ਨਾਲੇ ਚੋਰੀ ਨਾਲੇ ਸੀਨਾ ਜੋਰੀ ਸਾਰੇ ਮੁਹੱਲੇ ਵਾਲੇ ਲੋਕ ਇਹਨਾਂ ਦਾ ਬਾਈਕਾਟ ਕਰਨ ਗੁਰਪ੍ਰੀਤ ਵੀਰ ਜੀ ਤੇ ਭੈਣ ਜੀ ਨੂੰ ਦਿਲੋਂ ਧੰਨਵਾਦ ਇਹ ਆਰੈਸਟ ਹੋਣੇ ਚਾਹੀਦੇ ਹਨ 🙏🙏🙏🙏❤❤❤
@ranjitspannu
@ranjitspannu 9 ай бұрын
ਇਨਸਾਨ ਵਰਗਾ ਰੱਬ ਕੋਈ ਨਹੀਂ ਤੇ ਇਨਸਾਨ ਵਰਗਾ ਜਾਨਵਰ ਕੋਈ ਨਹੀਂ। ਵਾਹਿਗੁਰੂ ਇਨਸਾਨ ਨੂੰ ਇਨਸਾਨ ਬਣਨ ਦੀ ਮੇਹਰ ਕਰੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
@preetsingh6823
@preetsingh6823 9 ай бұрын
@ranjitspannu sahi gal aa ji sir
@amardeepsingh4331
@amardeepsingh4331 9 ай бұрын
Insaan nu rab kehke tusi waheguru nu shota kar ditta.
@bsingh4881
@bsingh4881 9 ай бұрын
Paise de put butchers.
@bsingh4881
@bsingh4881 9 ай бұрын
​@@amardeepsingh4331😊
@jaspreetkaur-mf8sw
@jaspreetkaur-mf8sw 9 ай бұрын
​ll😮u
@naharsinghsekhon1586
@naharsinghsekhon1586 2 ай бұрын
ਗੁਰਪਰੀਤ ਵੀਰ ਇਹਨਾ ਦੋਹਾ ਮਾ ਤੇ ਪੁੱਤਰ ਦੇ ਪਿਛਵਾੜੇ ਤੇ ਗਰਮ ਸੱਬਲ ਫੇਰੋ ਮੁਆਫ ਕਰਨਾ ਸਬਦ ਸਖਤ ਵਰਤੇ ਹਨ
@GSSS-l8l
@GSSS-l8l 9 ай бұрын
ਠੋਕ ਕੇ ਪਰਚਾ ਦਰਜ ਕਰਾਓ😢 ਜਿਉਂਦਾ ਰਹਿ ਜੱਟਾਂ ❤
@gurkaransingh6699
@gurkaransingh6699 9 ай бұрын
ਜੋ ਕੋਈ ਪੰਜਾਬੀ ਕਿਸੇ ਵੀ ਬੱਚੇ ਨਾਲ ਏਦਾਂ ਜ਼ੁਲਮ ਕਰਦਾ ਉਸ ਨੂੰ ਸ਼ਰਮ ਆਉਣੀ ਚਾਹੀਦੀ, ਪੰਜਾਬੀ ਤੇ ਇੱਜ਼ਤਾ ਤੇ ਬੱਚਿਆ ਦੇ ਰਾਖੇ ਸੀ.
@AmandeepKaur-nl8dm
@AmandeepKaur-nl8dm 9 ай бұрын
ਇਸ ਜ਼ਨਾਨੀ ਤੇ ਪੂਰੇ ਪਰਿਵਾਰ ਨੂੰ ਸਜ਼ਾ ਹੋਣੀ ਚਾਹੀਦੀ ਹੈ
@varunm5498
@varunm5498 2 ай бұрын
Sikhs are the crown of our country. waheguru ji da khalsa waheguru ji di fateh...Love our sikh brothers and siters.
@Allbst6938
@Allbst6938 9 ай бұрын
ਜਿਉਦਾ ਰਹਿ ਭਰਾ ਗੁਰਪ੍ਰੀਤ ਜੀ, ਜੀਓ
@paramjitsingh769
@paramjitsingh769 9 ай бұрын
Bha ਜੀ ਬਾਕੀ ਸਭ ਠੀਕ a ਪਰ live ਕਰਕੇ ਦੂਜੀਆਂ ਪਾਰਟੀਆਂ ਦੇ ਘਰ ਬਰਬਾਦ ਨਹੀਂ ਕਰਨਾ ਚਾਹੀਦਾ ਗ਼ਲਤੀ ਇੱਕ ਦੀ ਹੁੰਦੀ ਹੈ ਸਜ਼ਾ ਸਾਰੇ ਪਰਿਵਾਰ ਰਿਸ਼ਤੇਦਾਰ ਨੂੰ ਮਿਲਦੀ ਹੈ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਹੁੰਦਾ
@RaviRavi-ij9zh
@RaviRavi-ij9zh 9 ай бұрын
@@paramjitsingh769 Kio nahi. Pata lagna chahida sare relativs nu ki oh keho jahe ne. baki lokan nu vi pata lage.
@RajeshKumar-dq6tg
@RajeshKumar-dq6tg 9 ай бұрын
Video Pani jarori aa .taki bakian nu akal away
@paramjitsingh769
@paramjitsingh769 9 ай бұрын
@@RajeshKumar-dq6tg ਰੱਬ ਨਾ ਕਰੇ ਜੇਕਰ ਏਹੋ ਤੁਹਾਡੇ ਕੋਈ ਨਜ਼ਦੀਕੀ ਰਿਸ਼ਤੇਦਾਰ ਹੁੰਦਾ ਤਾਂ ਤੁਹਾਡਾ ਤਾਂ ਕੋਈ ਕਸੂਰ ਨਹੀਂ ਪਰ ਲੋਕਾਂ ਨੇ ਤੁਹਾਨੂੰ ਵੀ ਨਹੀਂ ਸੀ ਜੀਣ ਦੇਣਾਂ ਜੇਕਰ video ਪਾਉਣੀ ਹੈ ਤਾਂ face Blurr ਕਰਕੇ
@p.sstudiorjp8288
@p.sstudiorjp8288 9 ай бұрын
​@@paramjitsingh769 ਹੈ ਲ ਯਾਰ ਜਮਾ ਇ ਅਨਪੜ ਗਵਾਰ ਬੰਦਾ ਯਾਰ ਤੁ
@savleensahi1696
@savleensahi1696 9 ай бұрын
ਹਦ ਆ ਵੈਸੇ ਦੇਖੋ ਮਾਂ - ਪੁੱਤ ਆਪਣੀ ਗਲਤੀ ਤਕ ਨਹੀਂ ਮੰਨ ਰਹੇ, ਐਡਾ ਵੱਡਾ ਗੁਨਾਹ ਕਰ ਰਹੇ ਨੇ । ਆਪਣੇ ਮੂੰਹੋਂ ਕਹੀ ਜਾਂਦੀ ਮਾਤਾ ਕੇ ਅਸੀਂ ਤਾਂ ਸ਼ੁਰੂ ਤੋ ਇਵੇਂ ਬੱਚੇ ਰੱਖ ਕੇ ਉਹਦੇ ਤੋ ਕੰਮ ਕਰਾਉਂਦੇ ਹਾ । ਲਾਹਨਤ ਹੈ ਇਹੋ ਜਿਹੇ ਲੋਕਾਂ ਤੇ, ਧੀ ਘਰ ਹੋਣਦੇ ਬਾਵਜੂਦ ਇਸ ਧੀ ਨੂੰ ਦੁੱਖ ਦਿੰਦੇ ਰਹੇ । ਧੰਨਵਾਦ ਗੁਰਪ੍ਰੀਤ ਵੀਰੇ ਇਸ ਨੰਨ੍ਹੀ ਜਾਣ ਨੂੰ ਬਚਾਉਣ ਲਈ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ 🙏
@RajanChechi-r5d
@RajanChechi-r5d 9 ай бұрын
ਬਲਬੀਰ ਕੌਰ ਭੈਣ ਬਾਪ ਦੀ ਸ਼ੇਰਨੀ ਧੀ ਹੈ ਜਿਸ ਨੇ ਬਿਨਾਂ ਡਰ ਤੋਂ ਸਾਥ ਦਿੱਤਾ ਬਹੁਤ ਬਹੁਤ ਧੰਨਵਾਦ ਭੈਣ ਦਾ
@sandeeprk9988
@sandeeprk9988 2 ай бұрын
ਇਹੋ ਜਿਹੇ ਲੋਕ ਧਰਤੀ ਬੋਜ਼ ਨੇ। ਗਾਲ ਕੱਢਣ ਨੂੰ ਵੀ ਦਿਲ ਨਹੀਂ ਕਰਦਾ ਇਹੋ ਜਿਹੇ ਲੋਕਾਂ ਨੂੰ। ਗਾਲ ਦੀ ਵੀ ਬੇਜ਼ਤੀ ਹੋ ਜਾਣੀ। ਰੱਬ ਭਲਾ ਕਰੇ।
@rattandhaliwal
@rattandhaliwal 9 ай бұрын
ਸੂਦ ਕਨੂੰਨ ਦੱਸ ਰਿਹਾ ਇਹ ਕਿਹੜੇ ਕਨੂੰਨ ਨਾਲ ਬੱਚੀ ਨੂੰ ਘਰ ਰੱਖ ਰਿਹਾ ਸੀ।ਕਿੰਨੇ ਜ਼ਾਲਮ ਲੋਕ ਹਨ।
@ashujain7984
@ashujain7984 9 ай бұрын
ਵੀਰੇ ਇਸ ਆਦਮੀ ਦੀ ਸ਼ਰਾਬ ਪੀਤੀ ਹੈ ਇਸ ਪਰਿਵਾਰ ਨੂੰ ਸਕਤ ਸਜ਼ਾ ਦੇਣ
@gdhanoa7393
@gdhanoa7393 9 ай бұрын
ਇਹਨਾ ਜ਼ਾਲਿਮ ਲੋਕਾਂ ਨੂੰ ਸਜ਼ਾ ਜਰੂਰ ਹੋਣੀ ਚਾਹੀਦੀ ਹੈ ,,,,,,
@kaursukhikaursukhi7656
@kaursukhikaursukhi7656 9 ай бұрын
Sahi gal a 😔
@RajveerSingh-j9j5f
@RajveerSingh-j9j5f Ай бұрын
ਗੁਰਪ੍ਰੀਤ ਸਿੰਘ ਵੀਰ ਰੱਬ ਦਾ ਦੂਜਾ ਸ਼ਾਖਸ਼ਾਤ ਰੂਪ ਹੈ ਵਾਹਿਗੁਰੂ ਵੀਰ ਨੂੰ ਚੜਦੀ ਕਲਾ ਵਿੱਚ ਰੱਖਣ
@amarjitsingh287
@amarjitsingh287 9 ай бұрын
ਬਾਈ ਗੁਰਪ੍ਰੀਤ ਸਿੰਘ ਜੀ ਇਹੋ ਜਿਹੇ ਲੋਕਾਂ ਤੇ ਪਰਚਾ ਜਰੂਰ ਦਰਜ ਕਰਵਾਓ ਜੀ
@khushsidhu4628
@khushsidhu4628 9 ай бұрын
Bilkul
@RaviRavi-ij9zh
@RaviRavi-ij9zh 9 ай бұрын
koi kuch nahi hona veer. kio ki oh rich family hai. baki systum da pata hi hai paise lai ke case Rafa dafa ho jana.
@AvtarSingh-om4yo
@AvtarSingh-om4yo 6 ай бұрын
ਬਲਵੀਰ ਭੈਣ ਦਾ ਧਨਵਾਦ ਜਿਸ ਨੇ ਮਾਸੂਮ ਬੱਚੀ ਦੀ ਮਦੱਦ ਕਿਤੀ
@SatpalSingh-p4x3o
@SatpalSingh-p4x3o 17 күн бұрын
Delhi mein petrol
@JaiBhim6300
@JaiBhim6300 9 ай бұрын
I am a Kashmiri muslim but i know sikh community is always standing up for humanity…
@jasmeenkhan.9577
@jasmeenkhan.9577 9 ай бұрын
Ryt bro.
@subhomazumder7559
@subhomazumder7559 9 ай бұрын
But Kashmiri Muslims are not
@subhomazumder7559
@subhomazumder7559 9 ай бұрын
@jasmeenkhan.9577 well, tell that to kashmiri pundits who fled their home due to kashmiri muslims
@pramodkothari6547
@pramodkothari6547 9 ай бұрын
But kashmiri Muslims killed sikhs and hindu in Kashmir genocide
@jasmeenkhan.9577
@jasmeenkhan.9577 9 ай бұрын
Bro,All muslims are not same thinking so don't give anyone a chnce to speak🗣. 👍🏻
@Indiakahania
@Indiakahania 3 ай бұрын
ਇਹੋ ਜਿਹੇ ਦਰਿੰਦੇ ਬਹੁਤ ਹਨ, ਬਹੁਤ ਸਾਰੇ ਤਾਂ ਇਹ ਵੀਡੀਓ ਵੇਖ ਸੁਣ ਵੀ ਰਹੇ ਹੋਣਗੇ । ਸ਼ਹਿਰਾਂ ਵਿੱਚ 75% ਲੋਕ ਬੱਚਿਆਂ ਤੋਂ ਅਕਸਰ ਕੰਮ ਕਰਵਾਉਂਦੇ ਹਨ ਜੋ ਕਿ ਗੈਰਕਾਨੂੰਨੀ ਹੈ । ਜਾਣਦੇ ਹੋਏ ਵੀ ਪੁਲਿਸ ਕੋਈ ਕਾਰਵਾਈ ਨਹੀ ਕਰਦੀ ਕਿਉਂਕਿ ਵੱਡੀ ਗਿਣਤੀ ਵਿੱਚ ਅਫ਼ਸਰ ਲੋਕ ਹਨ ਜੋ ਇਹੋ ਜਿਹੇ ਜ਼ਾਲਮ ਹਨ🙏🏼
@Rajkumar10101
@Rajkumar10101 9 ай бұрын
ਰੋਣਾ ਆਗਿਆ ਸਾਨੂੰ ਬੱਚੀ ਨੂੰ ਦੇਖਕੇ ਕਿੰਨੇ ਕੇ ਜ਼ਾਲਮ ਨੇ ਮਕਾਨਮਲਿਕ ਸਮਜ ਤੋਂ ਬਾਹਰ ਕਿੰਨੀ ਡਰੀ ਹੋਈ ਹੈ ਬੱਚੀ ਰੱਬ ਤੋ ਡਰੋ ਜੀ 😥😥😥😰😰😰🥲😢😢😢😞😞😓😓😓🙏🙏🙏 ਇਨਸਾਫ਼ ਦਵਾਓ 😢
@1sukhman
@1sukhman 9 ай бұрын
ਅਮੀਰ ਲੋਕਾ ਦੇ ਹੱਥੀ ਕੋਹੜ ਹੁੰਦਾ, ਆਪ ਹੱਥੀ ਕੰਮ ਨੀ ਕਰਦੇ। ਕੋਈ ਗੁਲਾਮ ਹਮੇਸ਼ਾ ਚਾਹੀਦਾ
@gopinijjer9898
@gopinijjer9898 9 ай бұрын
​@@1sukhmanqaqqqqqaqqqq1q❤
@JagjitSingh-y7p
@JagjitSingh-y7p 9 ай бұрын
ਦੇਖੋ ਨਾਲ਼ੇ ਚਤਰ ਚਲਾਕ ਲੋਕ ਜੇਕਰ ਇਹ ਅੰਦਰ ਨਾ ਜਾਂਦੇ ਤਾਂ ਇਸ ਬੱਚੀ ਨੂੰ ਡਰਾਂ ਧਮਕਾਂ ਕੇ ਉਸ ਤੋਂ ਕੁਝ ਵੀ ਕਹਾ ਸਕਦੇ ਸਨ
@RSB143
@RSB143 9 ай бұрын
Yes, Gathiya Roog Hoya hai...hath per to piingali hon chli hai.... aje julm krn wala kardaa dil bhi rakhya h.... Wah wah Aunty.....😂😂😅😅😅😂 ...... Hosla bahut hai...... 😂😅...Ki gaal karma de hisab nhi dene Rab nuu.... 😆😜🤑 😡😡😡😡
@AmanKaur-j3w
@AmanKaur-j3w 4 ай бұрын
Hnji. Ta e kh rhe c. Tusi sanu on di suchna deni c
@VirenderKaur-r7x
@VirenderKaur-r7x 9 ай бұрын
ਜਿੰਨਾ ਹੋ ਸਕੇ ਮਨੁੱਖ ਤਾਂ ਸੇਵਾ ਸਾਧ ਤੋਂ ਵੀਰੇ ਵੀਡੀਓ ਦੇਖ ਕੇ ਰੋਣਾ ਆ ਗਿਆ ਇਤਨੀ ਤੇਰੇ ਵਰਗੇ ਲੋਕ ਹੋਣ ਨਾ ਸ਼ਾਇਦ ਇੰਨਾ ਗੰਦ ਨਾ ਪਵੇ ਵਾਹਿਗੁਰੂ ਵੀਰੇ ਤੈਨੂੰ ਚੜਦੀ ਕਲਾ ਚ ਰੱਖੇ ਮਨੁੱਖਤਾ ਸੇਵਾ😢😢😢
@lakhasingh7180
@lakhasingh7180 4 ай бұрын
ਲੁਧਿਆਣਾ ਦੇ ਇਕ ਪੋਸ਼ ਇਲਾਕੇ ਵਿਚ ਇਕ ਕਲਾਸ ਵਨ ਲੇਡੀ ਅਫਸਰ ਵਲੋਂ ਪੇਇੰਗ ਗੈਸਟ ਹਾਊਸ ਚਲਾਇਆ ਜਾ ਰਿਹਾ ਸੀ। ਉਸਦੀ ਇਕ ਬਿਮਾਰ ਲੜਕੀ ਸੀ ਜਿਸਦੇ ਦੇ ਵਿਆਹ ਬਾਰੇ ਉਹ ਫਿਕਰਮੰਦ ਸੀ। ਪਰ ਉਸਨੇ ਇਕ ਬਾਰਾਂ -ਤੇਰਾਂ ਸਾਲ ਦੀ ਨਬਾਲਗ ਲੜਕੀ ਆਪਣੇ ਘਰ ਰੱਖੀ ਹੁਈ ਹੈ ਜਿਸਤੋਂ ਉਹ ਘਰਦੇ ਤੇ ਗੈਸਟ ਹਾਊਸ ਦੇ ਸਾਰੇ ਕੰਮ ਕਰਾਉਂਦੀ ਹੈ। ਜਿਵੇਂ ਸਾਰੇ ਭਾਂਡੇ ਮਾਜਣਾ ਤੇ ਹਰ ਛੋਟੇ ਵੱਡੇ ਕੱਪੜੇ ਜਿਵੇਂ ਕੰਬਲ ਆਦਿ ਵੀ ਹੱਥਾਂ ਨਾਲ ਧੁਆਂਦੇ ਸਨ ਤੇ ਖਾਣ ਨੂੰ ਇਕ ਡੰਗ ਸਿਰਫ ਦੋ ਫੁਲਕੇ ਦਿਤੇ ਜਾਂਦੇ ਸਨ। ਮੌਸਮ ਮੁਤਾਬਕ ਉਸਨੂੰ ਬਿਸਤਰ ਬਗੈਰਾ ਵੀ ਨਹੀਂ ਦਿਤੇ ਜਾਂਦੇ ਸਨ। ਦੁਬਾਰਾ ਭੁੱਖ ਲੱਗਦੀ ਤਾਂ ਉਹ ਕੂੜੇਦਾਨ ਵਿਚੋਂ ਭੋਜਨ ਦੀ ਤਲਾਸ਼ ਕਰਦੀ ਸੀ। ਸਰਦੀਆਂ ਵਿਚ ਵੀ ਉਸਦੇ ਪੈਰ ਨੰਗੇ ਸਨ। ਉਹ ਰਾਤ ਵੀ ਬਿਨਾ ਕਿਸੇ ਬਿਸਤਰ ਦੇ ਇਕ ਖੂੰਜੇ ਵਿਚ ਕੱਟਦੀ ਸੀ। ਉਸਨੂੰ ਕੁਟੀਆ ਮਾਰਿਆ ਵੀ ਜਾਂਦਾ ਸੀ ਜਿਸਦੇ ਨਿਸ਼ਾਨ ਉਹ ਦਿਖਾਉਂਦੀ ਸੀ। ਗੈਸਟ ਹਾਊਸ ਵਿਚ ਰਹਿਣ ਵਾਲੀਆਂ ਲੜਕੀਆਂ ਨੂੰ ਚੋਰੀਓਂ ਬਚਾਣ ਲਈ ਬੇਨਤੀਆਂ ਕਰਦੀ ਸੀ। ਇਸ ਤਰਾਂ ਉਹ ਦੋ ਸਾਲ ਤੋਂ ਗੁਲਾਮ ਬਣਾਕੇ ਰੱਖੀ ਹੋਈ ਸੀ। ਉਸਨੂੰ ਕੰਮ ਬਦਲੇ ਕੋਈ ਪੈਸਾ ਟਕਾ ਨਹੀਂ ਦਿੱਤਾ ਜਾਂਦਾ ਸੀ। ਉਹ ਇਕ ਨਬਾਲਗ ਬੰਦੁਆ ਮਜਦੂਰ ਸੀ। ਕਿਸੇ ਨੇ ਉਸਦੇ ਬਾਰੇ ਇਕ ਵੀਡੀਓ ਬਣਾਕੇ ਮਨੁੱਖਤਾ ਦੀ ਸੇਵਾ ਸੋਸਾਇਟੀ ਨੂੰ ਭੇਜੀ। ਸੋਸਾਇਟੀ ਵਾਲੇ ਇਕ ਦਿਨ ਉਸ ਲੜਕੀ ਨੂੰ ਅਜਾਦ ਕਰਾਕੇ ਲਿਜਾਣ ਲਈ ਆ ਗਏ। ਵੀਡੀਓ ਸੱਚੀ ਸਾਬਤ ਹੋਈ ਗਵਾਹਾਂ ਨੇ ਗਵਾਹੀ ਵੀ ਦੇ ਦਿਤੀ। ਪਰ ਉਸ ਪੜ੍ਹੀ ਲਿਖੀ ਰਿਟਾਇਰਡ ਲੇਡੀ ਅਫਸਰ ਨੂੰ ਇਹ ਪਤਾ ਹੁੰਦੀਆਂ ਵੀ ਕੇ ਕਿਸੇ ਨੂੰ ਬੰਧੂਆ ਮਜਦੂਰ ਬਣਾ ਕੇ ਰੱਖਣਾ ਕਾਨੂੰਨੀ ਅਪਰਾਧ ਹੈ ਕੋਈ ਪੇਸ਼ ਨਹੀਂ ਜਾਣ ਦਿੰਦੀ ਸੀ। ਬਦੋ ਬਦੀ ਲੜਕੀ ਨੂੰ ਲੁਕਾਉਣਾ ਚਾਹੁੰਦੀ ਸੀ। ਉਸਦਾ ਲੜਕਾ ਵੀ ਓਹੋ ਜਿਹਾ ਬਰਤਾਓ ਤੇ ਫਜੂਲ ਦੀ ਬਹਿਸ ਕਰ ਰਿਹਾ ਸੀ। ਇਹ ਤਾਂ ਇਹ ਹੋਇਆ ਕੇ ਉਲਟਾ ਚੋਰ ਕੋਤਬਾਲ ਨੂੰ ਡਾਂਟੇ। ਲੱਗਦਾ ਹੈ ਕੇ ਸੋਸਾਇਟੀ ਵਾਲਿਆਂ ਨੇ ਪੁਲਿਸ ਪਾਸ ਰਿਪੋਰਟ ਲਿਖਾ ਦਿਤੀ ਹੈ। ਇਹ ਦੇਖਣ ਵਾਲੀ ਗੱਲ ਹੈ ਕੇ ਪੁਲਿਸ ਅਗੇ ਕਿ ਕਾਰਵਾਈ ਕਰਦੀ ਹੈ। ਮੈਂ ਇਸੇ ਉਮਰ ਦੀ ਇਕ ਹੋਰ ਲੜਕੀ ਬਾਰੇ ਪੜ੍ਹਿਆ ਸੀ ਜਿਸ ਨਾਲ ਵੀ ਅਜਿਹਾ ਬੁਰਾ ਸਲੂਕ ਕੀਤਾ ਜਾਂਦਾ ਸੀ ਤੇ ਕੰਮ ਨਾ ਕਰਨ ਤੇ ਉਸਦੀਆਂ ਟੰਗਾਂ ਤੇ ਸਿਰਗਟ ਦੇ ਬਟ ਲਗਾ ਕੇ ਸਜਾ ਵਜੋਂ ਟੰਗਾਂ ਫੂਕੀਆਂ ਜਾਂਦੀਆਂ ਸਨ। ਉਸਨੂੰ ਇਹ ਕਹਿ ਕੇ ਉਸਦੇ ਗਰੀਬ ਮਾਂ ਬਾਪ ਕੋਲੋਂ ਲਿਆਂਦਾ ਸੀ ਕੇ ਸਾਡੇ ਬਚਿਆਂ ਨਾਲ ਰਹਿੰਦੀ ਅੱਧੀ ਪੜ੍ਹੀ ਲਿਖੀ ਹੋ ਜਾਵੇਗੀ। ਉਸਦਾ ਵੀ ਕੇਸ ਦਰਜ ਹੋਇਆ ਸੀ ਪਤਾ ਨਹੀਂ ਅਗੇ ਕੀ ਬਣਿਆ।ਇਸਤੋਂ ਸਪਸ਼ਟ ਹੈ ਕੇ ਕਿਸ ਤਰਾਂ ਬੇ ਰਾਹਿਮੀ ਨਾਲ ਇਕ ਜਮਾਤ ਵਲੋਂ ਦੂਸਰੀ ਕਮਜ਼ੋਰ ਜਮਾਤ ਦਾ ਬੇਰਹਿਮੀ ਨਾਲ ਸੋਸ਼ਣ ਕੀਤਾ ਜਾ ਰਿਹਾ ਹੈ। ਦਿਖਾਵੇ ਨੂੰ ਕਾਨੂੰਨ ਤਾਂ ਬਣਾ ਦਿਤੇ ਹਨ ਪਰ ਉਨ੍ਹਾਂ ਨੂੰ ਜਾਣ ਬੁਝ ਕੇ ਲਾਗੂ ਨਹੀਂ ਕੀਤਾ ਜਾਂਦਾ।ਉਹ ਜਮਾਤ ਕਿਵੇਂ ਬਰਦਾਸਤ ਕਰੇ ਜਿਸਦੇ ਚੰਨ ਬਰਗੇ ਬੱਚਿਆਂ ਨਾਲ ਐਸਾ ਅਣਮਨੁੱਖੀ ਵਰਤਾਰਾ ਕੀਤਾ ਜਾਂਦਾ ਹੈ।
@JatinderSinghTiwana-m5z
@JatinderSinghTiwana-m5z 9 ай бұрын
ਬਲਵੀਰ ਕੌਰ ਭੈਣ ਦਾ ਦਿੱਲੋ ਧੰਨਵਾਦ ਜੁਗ ਜੁਗ ਜੀਵੇ ਭੈਣੇ ਵਾਹਿਗੁਰੂ ਤੈਨੂੰ ਤਰੱਕੀਆਂ ਬਖਸ਼ਣ ਜੀ
@harmailsingh6472
@harmailsingh6472 9 ай бұрын
ਆ ਗਿਆ ਬਈ ਆ ਗਿਆ ਇੰਨਸਾਫ ਦਾ ਦੇਵਤਾ। ਵਾਹਿਗੁਰ ਮੇਹਰਕਰ ਪਰਉਪਕਾਰੀ ਉਪਰ
@rupinderrimpi6011
@rupinderrimpi6011 9 ай бұрын
ਬਲਵੀਰ ਕੌਰ ਬਹੁਤ ਵਧੀਆ ਕੀਤਾ ਗਾਂ ਗਾਰ ਚੋਂ ਕਢਾਈ ਐ ਧੰਨਵਾਦ ਗੁਰਪ੍ਰੀਤ ਵੀਰ ਜੀ
@user-tf8xv6qi3j
@user-tf8xv6qi3j 3 ай бұрын
ਬਹੁਤ ਧੰਨਵਾਦ ਬਲਵੀਰ ਜੀ,,, ਇਹ ਲੋਕ ਪੈਸੇ ਦੇ ਪੁੱਤ ਨੇ ,,, ਦੁਸਰੇ ਨੂੰ ਇਨਸਾਨ ਨਹੀ ਸਮਝਦੇ ਬਹੁਤ ਗਲਤ ਬੋਲਦੇ ਨੇ ਇਹ
@kaur3515
@kaur3515 9 ай бұрын
ਮਾਂ ਪੁੱਤਰ ਚਵਲ ਨੇ ਬਲਵੀਰ ਭੈਣ ਤੁਸੀ ਬਹੁਤ ਚੰਗਾ ਕੰਮ ਕੀਤਾ🙏🏻🙏🏻
@gurbaxcheema9899
@gurbaxcheema9899 9 ай бұрын
ਵੀਰੇ ਰੱਬ ਭਲਕਰੇ ਜੋ ਇਸ ਬੱਚੀ ਨੂੰ ਇਹੋ ਜਿਹੇ ਕਸਾਈਆਂ ਤੋਂ ਅਜ਼ਾਦ ਕਰਵਾਇਆ
@kiranjitsingh2906
@kiranjitsingh2906 9 ай бұрын
ਬਲਬੀਰ ਭੈਣੇ ਆਪਣਾ ਧਿਆਨ ਰੱਖੀ ਇੰਨਾ ਕਮੀਣੇ ਲੋਕਾਂ ਤੋਂ ਇਹ ਤੇਰੇ ਨਾਲ ਰੰਜਸ ਰੱਖਣਗੇ ਭੈਣੇ ਤੁਸੀਂ ਬਹੁਤ ਦਲੇਰ ਹੋ ਡਰੇ ਨਹੀਂ ਇਨਾਂ ਲੋਕਾਂ ਤੋਂ
@KulwinderSingh-iu7ox
@KulwinderSingh-iu7ox 2 ай бұрын
ਹੱਥ ਜੋੜ ਕੇ ਬੇਨਤੀ ਆ ਜਿਹੜੇ ਇਹ ਪਰਿਵਾਰ ਨਾਲ ਰਿਸ਼ਤੇਦਾਰੀ ਜਾਂ ਰੱਖਦੇ ਹਨ ਉਹ ਇਹ ਪਰਿਵਾਰ ਦਾ ਬਾਈਕਾਟ ਕਰ ਦੇਣਾ ਇਹੋ ਜਿਹੇ ਘਟੀਆ ਲੋਕਾਂ ਦਾ ਇਹਨਾਂ ਦੀ ਬਹੂ ਮਾੜੀ ਜੀ ਮੈਨੂੰ ਚੰਗੀ ਲੱਗਦੀ ਆ ਉਹ ਬਿਚਾਰੀ ਸਾਊ ਲੱਗਦੀ ਹੈ
@gurmailkaur5379
@gurmailkaur5379 9 ай бұрын
ਸਾਰੇ ਟੱਬਰ ਨੂੰ ਪੁਲਿਸ ਨੂੰ ਦਿਓ ਬੇਸ਼ਰਮ ਲੋਕ
@deepalibhardwaj3686
@deepalibhardwaj3686 6 ай бұрын
Should be put in jail
@HimankLuthra
@HimankLuthra 4 ай бұрын
@@deepalibhardwaj3686yeah
@GurwinderSingh-lw1dh
@GurwinderSingh-lw1dh 9 ай бұрын
ਬਲਵੀਰ ਭੈਣ ਜੀ ਨੂੰ ਦਿੱਲ ਤੌ ਸਲੂਟ ਹੈ waheguru ji
@GURMEETSINGH-td4bi
@GURMEETSINGH-td4bi 9 ай бұрын
ਬਲਵੀਰ ਅਤੇ ਗੁਰਪ੍ਰੀਤ ਵੀਰ ਦੀ ਟੀਮ ਨੂੰ ਵਾਹਿਗੁਰੂ ਖੁਸ਼ੀਆਂ ਬਖਸ਼ਣ।
@mayabanger9134
@mayabanger9134 3 ай бұрын
ਹੈ ਬਾਂਦਰ ਜੇਹਾ,,ਗਲ e ਨੀ ਸੁਣ ਰਿਹਾ respect gurpreet ਜੀ ਦੀ
@Pardesikaur
@Pardesikaur 9 ай бұрын
ਬਲਵੀਰ ਕੌਰ ਜੀ ਬਹੁਤ ਬਹੁਤ ਧੰਨਵਾਦ ਵੀਰ ਗੁਰਪ੍ਰੀਤ ਸਿੰਘ ਜੀ ਦਾ ਤੇ ਉਨਾ ਦੀ ਟੀਮ ਦਾ ਬਹੁਤ ਵੱਡਾ ਪੁੰਨ ਕਮਾਇਆ ਸਭ ਨੇ ਜੀ ਬੱਚੇ ਤਾਂ ਰੱਬ ਦਾ ਰੂਪ ਹੁੰਦੇ ਹਨ ਇਸ ਤਰਾਂ ਨਹੀ ਕਰਨਾ ਚਾਹੀਦਾ ਸਭ ਵਿੱਚ ਵਾਹਿਗੁਰੂ ਵੱਸਦਾ ਹੈ ਜੀ ਵਾਹਿਗੁਰੂ ਜੀ
@sonyvalu6137
@sonyvalu6137 9 ай бұрын
ਧੰਨ ਵਾਦ। ਇਸ ਭੈਣ। ਦਾ। ਜਿਹੜਾ। ਪੁੰਨ ਦਾ ਕੰਮ ਕੀਤਾ। ਇਸ ਜਨਾਨੀ। ਤੇ ਕਾਰਵਾਈ ਹੋਣੀ। ਚਾਹੀਦਾ ਹੈ
@user-Rashpalsohi55
@user-Rashpalsohi55 9 ай бұрын
ਮਿੰਟੂ ਵੀਰ ਜੀ ਬਹੁਤ ਵਧੀਆ ਕੰਮ ਕਰਦੇ ਨੇ ਪਰਮਾਤਮਾ ਚੜਦੀ ਕਲਾ ਰੱਖੇ
@kindechahal2876
@kindechahal2876 9 ай бұрын
U
@rammikaur5297
@rammikaur5297 9 ай бұрын
Bahut badhiya Baji bahut badhiya Lage Dekh Ke
@narinderkumar4333
@narinderkumar4333 3 ай бұрын
Salute To Original Sikh Jo Human Sewa Karde ne All You are Guru Granth Sahib De Putt
@preetimehta9041
@preetimehta9041 9 ай бұрын
इन दोनों लड़कियों को भी सैल्यूट, आजकल बेखौफ होकर सामने किसी की मदद के लिए कोई आगे नहीं आता
@Vikramjeet-gl2rg
@Vikramjeet-gl2rg 9 ай бұрын
ਰੱਬ ਤੁਹਾਡੀ ਲੰਬੀ ਉਮਰ ਕਰੇ ਭੈਣ ਜਿਨੇ ਕੁੜੀ ਦੀ ਮੱਦਦ ਕੀਤੀ ਤੁਹਾਡੀ ਵੀ ਰੱਬ ਲੰਬੀ ਉਮਰ ਕਰੇ ਬਾਬਾ ਜੀ
@BalwantSingh-wm6zy
@BalwantSingh-wm6zy 9 ай бұрын
ਪਰਚਾ ਕਰਾਉ ਵੀਰ ਇੰਨਾ ਤੇ
@GusavkSidhu-d9h
@GusavkSidhu-d9h 5 күн бұрын
ਵੀਰ ਗੁਰਪ੍ਰੀਤ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜਦੀਕਲਾ ਬਖਸ਼ੇ ਜੀ। ਬਹੁਤ ਹੀ ਵੱਡਾ ਕਰਾਇਮ ਹੈ ਇਨ੍ਹਾਂ ਪਾਪੀਆਂ ਤੇ ਪਰਚਾ ਦਰਜ ਕਰਵਾਉ ਜੀ ਭੈਣ ਨੇ ਸੁਸਾਈਟੀ ਵਾਲੀਆਂ ਨੂੰ ਦੱਸ ਕੇ ਬੁਹਤ ਹੀ ਚੰਗਾ ਕੰਮ ਕੀਤਾ 🙏🙏
@GurbazSingh-s8t
@GurbazSingh-s8t 6 ай бұрын
ਇਸ ਆਦਮੀ ਨੂੰ ਕਰੋੜ ਕਰੋੜ ਲਾਹਨਤ ਹੈ ਇਸ ਪਰਵਾਰ ਨੂੰ ਜੇਲ੍ਹ ਭੇਜਿਆ ਜਾਵੇ ਤਾਂ ਠੀਕ ਹੈ ਆਪ ਜੀ ਨੂੰ ਕਰੋੜ ਕਰੋੜ ਨਿਮਸਕਾਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਖਾਲਸਾ ਜੀ, ਵਲੋਂ ਫਤਹਿ ਜੀ ਨਹਿੰਗ ਸਿੰਘ ਅੰਗਰੇਜ਼ ਸਿੰਘ ਪਿੰਡ ਭਿੰਡੀਆਂ ਔਲਖ ਖੁਰਦ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਜੀ,500,ਸੋਅ,ਜੂਤਾ ਮਾਰਨਾ ਚਾਹੀਦਾ ਹੈ ਜੀ ❤❤ਓ,ਹੈ,ਜੀ, ਖਾਲਸਾ ਜੀ
@rajvinderaujla5191
@rajvinderaujla5191 9 ай бұрын
ਪਾਪਾ ਦਾ ਜੋ ਮਰਜ਼ੀ ਮਨਾਈ ਜਾਉ ਜੇ ਕਿਸੇ ਬੱਚੇ ਤੇ ਅੱਤਿਆਚਾਰ ਕਰ ਕੇ ਨਰਕ ਵਿੱਚ ਜਾਣਾ ਮਤਰੇਈ ਨਹੀਂ ਸੰਭਲ਼ੰਦੀ ਤਾਂ ਇਹਨਾਂ ਕਿੰਨਾ ਨਰਕ ਬਣਾ ਦਿੱਤੀ ਜਿੰਦਗੀ
@jugnusodhi7555
@jugnusodhi7555 9 ай бұрын
ਹੱਦ ਹੀ ਹੋ ਗਈ ਲੋਕਾਂ ਦੇ ਜ਼ੁਲਮ ਦੀ ਸਖ਼ਤ ਕਾਰਵਾਈ ਹੋਵੇ ਇਹਨਾਂ ਲੋਕਾਂ ਤੇ ਗੁਰਪ੍ਰੀਤ ਵੀਰ ਜੀ 🙏🙏
@enigma5391
@enigma5391 3 ай бұрын
Balbir kaur , you are a true hero of this world. Hats off to you woman. May god bless you with so much
@user-kSSingh
@user-kSSingh 9 ай бұрын
ਭੈਣ ਬਲਬੀਰ ਰੱਬ ਤੈਨੂੰ ਜਹਾਨ ਦੀਆਂ ਸਾਰੀਆਂ ਖੁਸ਼ੀਆਂ ਦੇਵੈ🙏🙏
@jindugill2203
@jindugill2203 9 ай бұрын
ਜਿਉਂਦੇ ਵਸਦੇ ਰਹੋ ਵੀਰ ਗੁਰਪ੍ਰੀਤ ਸਿੰਘ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਬਖਸ਼ਣ। ਬਹੁਤ ਧੰਨਵਾਦ ਭੈਣ ਬਲਵੀਰ ਕੌਰ ਤੇ ਉਹਨਾਂ ਦੇ ਨਾਲ ਦੇ ਭੈਣ ਜੀ ਦਾ ਜਿਹਨਾਂ ਨੇ ਏਨੀ ਦਲੇਰੀ ਨਾਲ ਤੁਹਾਡਾ ਸਾਥ ਦਿੱਤਾ। ਨਾਲ ਹੀ ਧੰਨਵਾਦ ਪੰਜਾਬ ਪੁਲੀਸ ਦੇ ਵੀਰ ਅਤੇ ਭੈਣ ਦਾ।🙏🏻
@aminachaudhry8159
@aminachaudhry8159 9 ай бұрын
I don't understand
@allpro2812
@allpro2812 9 ай бұрын
ਮਾ ਪੁੱਤ ਬਹੁਤ ਸ਼ਾਤਿਰ ਹਨ , ਸਾਰੇ ਟੱਬਰ ਤੇ ਬਾਲ ਮਜ਼ਦੂਰੀ ਦਾ ਪਰਚਾ ਦਰਜ ਕਰ ਕੇ ਅੰਦਰ ਕਰਣਾ ਚਾਹੀਦਾ ਹੈ , ਤੇ ਭਾਈ ਗੁਰਪ੍ਰੀਤ ਹੁਰਾ ਤੇ ਟੀਮ ਦਾ ਲੱਖ ਲਖ ਧਨਵਾਦ 🙏
@ManinderCheema-f9q
@ManinderCheema-f9q 7 ай бұрын
Nuh v same h g
@jagdevsingh8335
@jagdevsingh8335 3 ай бұрын
ਬਾਈ ਜੀ ਅਜਿਹੇ ਲੋਕਾਂ ਦੀਆਂ ਅੱਖਾਂ ਉਸ ਵੇਲੇ ਖੁਲਦੀਆਂ ਹਨ ਜਦੋਂ ਇਹਨਾਂ ਦੀ ਕੁੜੀ ਨਾਲ ਇਹੋ ਜਿਹਾ ਵਰਤਾਰਾ ਹੋਵੇ ਪਤਾ ਲਗਦਾ ਹੈ ਕਿ ਕਿੰਨਾ ਕੁ ਦੁੱਖ ਹੁੰਦਾ ਹੈ ਜੇਕਰ ਭੈਣ ਜੀ ਤੁਸੀਂ ਸੱਚੇ ਹੋ ਤਾਂ ਬੱਚੀ ਨੂੰ ਮਿਲ ਲੈਣ ਦਿਓ ਜੇਕਰ ਤੁਸੀਂ ਗਲਤ ਹੋ ਤਾਂ ਹੀ ਨਹੀਂ ਮਿਲਣ ਦਿੰਦੇ ਬੱਚੀ ਨੂੰ ਬਾਈ ਜੀ ਬੜੇ ਦਰਿੰਦੇ ਲੋਕ ਨੇ ਸ਼ਰਮ ਆਉਣੀ ਚਾਹੀਦੀ ਹੈ।
@gurbaxcheema9899
@gurbaxcheema9899 9 ай бұрын
ਵੀਰ ਜੀ ਬੱਚੀ ਨੂੰ ਮਨੁੱਖਤਾ ਦੀ ਸੇਵਾ ਦੇ ਘਰ ਹੀ ਰੱਖੋ ਸਭ ਤੋ ਜ਼ਿਆਦਾ ਸੇਫ਼ ਤੁਹਾਡੇ ਘਰ ਹੀ ਹੈ ਕਈ ਸੰਸਥਾਵਾਂ ਵਿੱਚ ਤਾਂ ਬੜਾ ਮਾੜਾ ਹਾਲ ਆ
@Randhawa336
@Randhawa336 9 ай бұрын
ਕੁੜੀ ਦੇ ਹੌਸਲੇ ਨੂੰ ਦਿਲੋ ਸਲਾਮ ਆ ਜੀ। 🙏🙏🙏
@jaswindersinghchani-kn3xp
@jaswindersinghchani-kn3xp 8 ай бұрын
Thank you Balbeer Bhena, ਤੇਰਾ ਦੇਣਾ ਕਿਸੇ ਨਹੀ ਦੇਣਾਂ। ਤੇਰੇ ਕੰਮ ਨੂੰ ਸਲਾਮ , ਗੁਰਪ੍ਰੀਤ ਭਾਜੀ ਦਾ ਬਹੁਤ- ਬਹੁਤ ਧੰਨਵਾਦ । ਏਹੋ ਜਿਹੇ ਕਮੀਨੇ ਲੋਕਾਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ l
@MandeepSingh-wp6zc
@MandeepSingh-wp6zc 2 ай бұрын
Waheguru ji Gurpreet Singh veer ji nu and ona di team nu tandrusti baksheo ji te hamesha chardikalah ch rakheo 🙏🏻🙏🏻🌹🌹
@inderpreetkaur2806
@inderpreetkaur2806 9 ай бұрын
ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਵੀਰ ਜੀ ਦਾ ਜਿਨਾ ਦੇ ਘਰ ਵਿਚੋ ਬਚੀ ਬਰਾਮਦ ਹੋਈ ਲਾਹਨਤ ਐ ਓਸ ਪੂਰੇ ਪਰਿਵਾਰ ਦੇ ਕਿੰਨੀਆਂ ਝੂਠੀਆਂ ਸੌਹਾਂ ਖਾਂਦੀ ਸੀ ਜਨਾਨੀ ਵੀਰ ਜੀ ਇਸ ਪਰਿਵਾਰ ਤੇ ਸਖਤ ਕਾਨੂੰਨੀ ਕਾਰਵਾਈ ਕਰਵਾਉ
@nachhattersingh3815
@nachhattersingh3815 9 ай бұрын
ਗੁਰਪ੍ਰੀਤ ਵੀਰ ਬਹੁਤ ਬਹੁਤ ਵਧੀਆ ਕੰਮ ਕਰ ਰਹੇ ਹੋ। ਇਹ ਮਾਂ ਪੁੱਤ ਸਿਰੇ ਦੇ ਕਮੀਨੇ ਬੰਦੇ ਹਨ ਪਰਚਾ ਦਰਜ਼ ਕਰਵਾਉਣ ਦੀ ਲੋੜ ਹੈ ਤਾਂ ਕਿ ਸਬਕ ਸਿੱਖਣ
@kath7126
@kath7126 8 ай бұрын
soo much proud of sikh community soo much proud SATNAM WAHEGURU ❤
@RajS-w8v
@RajS-w8v 7 ай бұрын
Bhai Canada which te Sikh Kundera ne Gand page have drugs and girls they racket Kate have illegal immigration sisters the bal marriage ker ke and hai. Much ona de we kam karo.
@SukhvinderSingh-f2q
@SukhvinderSingh-f2q 2 ай бұрын
ਹੁਣ ਕਹਿੰਦੇ ਆ ਬੈਠ ਕੇ ਗੱਲ ਕਰ ਲਓ ਪਹਿਲਾਂ ਅੰਦਰ ਨਹੀਂ ਸੀ ਵੜਨ ਦਿੰਦੇ ਹੁਣ ਗਲਤ ਇਹ ਸਾਰੇ ਗੁਰਪ੍ਰੀਤ ਵੀਰ ਜੀ ਧੰਨਵਾਦ ਤੁਹਾਡਾ ਜਿੰਦਾਬਾਦ ਚੜਦੀ ਕਲਾ ਘਰੇ ਮਹਾਰਾਜ ਤੁਹਾਡੀ
@jindugill2203
@jindugill2203 9 ай бұрын
ਧੰਨਵਾਦ ਜੀ news18 ਦਾ ਜਿਹਨਾਂ ਨੇ ਇਹ ਗੱਲ ਆਪਣੇ ਚੈਨਲ ਤੇ ਲਿਆਂਦੀ। ਇਕੱਲੀ ਬੁੱਢੀ ਤੇ ਪਰਚਾ ਹੋਇਆ ਵੀਰ ਜੀ ਜਦਕਿ ਸਾਰੇ ਪਰਿਵਾਰ ਤੇ ਹੋਣਾਂ ਚਾਹੀਦਾ ਸੀ। ਖਾਸ ਕਰਕੇ ਇਸ ਬੁੱਢੀ ਦੇ ਚਵਲ ਮੁੰਡੇ ਤੇ ਕਿੱਦਾਂ ਦੇ ਬੇਸ਼ਰਮ ਲੋਕ ਆ ਜੋ ਗਲਤੀ ਵੀ ਕਰਦੇ ਆ ਤੇ ਮੰਨਦੇ ਵੀ ਨੀ।
@MandeepSingh-lo6ps
@MandeepSingh-lo6ps 5 ай бұрын
ਓਹ ਰੱਬਾ ਅੱਖਾਂ ਵਿੱਚੋ ਅੱਥਰੂ ਆ ਗਏ ਪਾਜੀ ਜੌ ਮਰਜੀ ਹੋਜੇ ਕਾਰਵਾਹੀ ਹੋਣੀ ਚਾਹੀਦੀ ਵਾ
@gurjeetsingh4767
@gurjeetsingh4767 6 ай бұрын
ਬਲਵੀਰ ਕੌਰ ਜੀ ਸਲੂਟ ਆ ਤੁਹਾਨੂੰ,, ਏਹਨਾ ਲੋਕਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ
@garyRangray-bh9yb
@garyRangray-bh9yb 2 ай бұрын
Hi sir .. I'm from Himachal Pradesh..Narak se ap bhagvan bankar kisi ko achi life de rhe ho so good job ..God bless you 👏 bhagvan apko khub tarakki de ap khus rho savastheho bhagvan apko lambi umar de🎉
@jaswindersingh9351
@jaswindersingh9351 9 ай бұрын
ਇਹਨਾਂ ਨੂੰ ਦੁਨੀਆਂ ਜਾਣਦੀ ਹੈਂ ਬਾਈ ਗੁਰਪ੍ਰੀਤ ਸਿੰਘ ਜੀ ਨੂੰ 🙏🙏
@sumandeepkaur7405
@sumandeepkaur7405 9 ай бұрын
ਬਲਬੀਰ ਭੈਣੇ ਜਿਉਂਦੀ ਵਸਦੀ ਰਹਿ ਜਿਹੜੀ ਤੂੰ ਦਲੇਰੀ ਦਿਖਾਈ 🙏🙏
@navpreetmehmi3815
@navpreetmehmi3815 9 ай бұрын
ਬਾਹਰ ਰਹੋ ਬਾਹਰ ਰਹੋ ਇਕ ਹੀ ਗੱਲ ਕਹੀ ਜਾਂਦੇ ਵੱਡੇ ਪੜ੍ਹੇ ਲਿਖੇ ਸ਼ਹਿਰੀਏ ਗੁਰਪ੍ਰੀਤ ਭਾਜੀ ਨਿਡਰ ਇਨਸਾਨ ਅਤੇ ਜਿਸ ਬਲਵੀਰ ਭੈਣ ਨੇ ਦੱਸਿਆ ਉਹ ਵੀ ਦਲੇਰ ਕੁੜੀ ਗੁਲਾਮੀ ਬਾਲ ਮਜ਼ਦੂਰੀ ਤੋਂ ਬਚਾ ਲਿਆ ਤੁਸੀਂ ਬੱਚੀ ਨੂੰ ਬਹੁਤ ਬਹੁਤ ਧੰਨਵਾਦ ਬੱਚੀ ਦੁਨੀਆਂ ਦੀ ਸਭ ਖੁਸ਼ੀਆਂ ਮਾਣੇ ਵਾਹਿਗੁਰੂ
@chardiklapunjab18news93
@chardiklapunjab18news93 2 ай бұрын
ਬਹੁਤ ਵਧੀਆ ਕੀਤਾ ਭੈਣ ਜੀ ਬਲਬੀਰ ਕੌਰ ਨੇ ਅਤੇ ਭਾਜੀ ਹੋਣਾਂ ਦੀ ਸੇਵਾ ਬਹੁਤ ਵੱਡੀ ਸੇਵਾ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀਕਲਾ ਬਖਸ਼ੇ ਇਸੇ ਤਰ੍ਹਾਂ ਹੀ ਤਰੱਕੀਆਂ ਮਾਣੋ
@jaggibillingjagandeep3818
@jaggibillingjagandeep3818 9 ай бұрын
ਭੈਣ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਹਿੰਮਤ ਕੀਤੀ ਪਰਮਾਤਮਾ ਤੈਨੂੰ ਤਰੱਕੀਆਂ ਬਖਸ਼ੇ
@guglo_muglo
@guglo_muglo 9 ай бұрын
ਬਲਵੀਰ ਭੈਣ ਅਤੇ ਓਹਨਾ ਦੀ ਫਰੈਡ ਅਤੇ ਗੁਰਪ੍ਰੀਤ ਵੀਰ ਸਮੁੱਚੀ ਟੀਮ ਦਾ ਦਿਲੋਂ ਧਨਵਾਦ ਵਾਹਿਗੁਰੂ ਜੀ ਕਿਰਪਾ ਰੱਖਣ 🙏❤️
@bhoorsingh3746
@bhoorsingh3746 9 ай бұрын
ਗੁਰਪ੍ਰੀਤ ਜੀ ਤੁਹਾਨੂੰ ਅਤੇ ਤੁਹਾਡੀ ਟੀਮ ਨੂੰ ਸ਼ਾਬਾਸ਼ ਉਸ ਤੋਂ ਵੀ ਵੱਧ ਸ਼ਾਬਾਸ਼ ਇਹ ਦੋ ਬੀਬੀਆਂ ( ਬਲਵੀਰ ਕੌਰ ਅਤੇ ਉਸਦੀ ਸਹੇਲੀ )ਨੂੰ,ਜਿਹਨਾਂ ਨੇ ਤੁਹਾਡੀ ਸਹਾਇਤਾ ਕੀਤੀ ।
@ARUSHKATOACH
@ARUSHKATOACH 2 ай бұрын
Big Salute to you Sir for this work ....
My Daughter's Dumplings Are Filled With Coins #funny #cute #comedy
00:18
Funny daughter's daily life
Рет қаралды 17 МЛН
Incredible: Teacher builds airplane to teach kids behavior! #shorts
00:32
Fabiosa Stories
Рет қаралды 11 МЛН
Man Mocks Wife's Exercise Routine, Faces Embarrassment at Work #shorts
00:32
Fabiosa Best Lifehacks
Рет қаралды 6 МЛН
ਮੇਰਾ ਪੁਨਰ ਜਨਮ ਹੋਇਆ|Rebirth Story|PunarJanam Interview|Mani Parvez|@kaintpunjabi
52:41
Kaint Punjabi (ਘੈਂਟ ਪੰਜਾਬੀ)
Рет қаралды 463 М.
My Daughter's Dumplings Are Filled With Coins #funny #cute #comedy
00:18
Funny daughter's daily life
Рет қаралды 17 МЛН