ਇਹ ਸੇਵਾ ਹੈ ਜਾਂ ਫਿਰ ਗੁਰੂ ਘਰਾਂ ਵਿੱਚ ਗੁੰਡਾ ਗਰਦੀ / BHAI DEEP SANDEEP SINGH / 16/04/2024

  Рет қаралды 4,261

SS PRODUCTION

5 ай бұрын

SS PRODUCTION
Bhai Deep Sandeep Singh
ਇਹ ਸੇਵਾ ਹੈ ਜਾਂ ਫਿਰ ਗੁਰੂ ਘਰਾਂ ਵਿੱਚ ਗੁੰਡਾ ਗਰਦੀ
ਇਹ ਸੇਵਾ ਹੈ ਜਾਂ ਫਿਰ ਗੁਰੂ ਘਰਾਂ ਵਿੱਚ ਗੁੰਡਾ ਗਰਦੀ

Пікірлер: 67
@NirmalSingh-vq9gv
@NirmalSingh-vq9gv 5 ай бұрын
ਫਿਰ ਕਹਿੰਦੇ ਲੋਕ ਸਿੱਖ ਧਰਮ ਤੋਂ ਬੇਮੁੱਖ ਹੋ ਰਹੇ ਹਨ
@paramjeetsingh8418
@paramjeetsingh8418 5 ай бұрын
ਸਿਰਫ ਗੁੰਡਾਗਰਦੀ ਹੋ ਰਹੀ ਹੈ ਹੋਰ ਕੁੱਝ ਨਹੀਂ
@BootaLalllyan-no6bu
@BootaLalllyan-no6bu 5 ай бұрын
ਇਹਨਾਂ ਲੋਂਕਾ ਵਿੱਚ ਨਿਮਰਤਾ ਤਾਂ ਬਿਲਕੁੱਲ ਨਹੀ ਹੈ ❤❤🙏🙏
@surinderkaur2219
@surinderkaur2219 5 ай бұрын
ਬਹੁਤ ਹੀ ਵਧੀਆ ਵਚਾਰ ਕੀਤੇ ਵੀਰ ਜੀ
@kuldeepkumar-jy9xt
@kuldeepkumar-jy9xt 5 ай бұрын
भाई साहब जी आपकी विचार और आप जी की बात बिल्कुल सही है इस तरह नहीं होना चाहिदा प्यार ते निंमरता इसदे विच ही रब्ब बसदा ये सच्चे पातशाह मत बख्शन इनाहनु धन धन सतगुरु रविदास जी महाराज❤🌹🙏
@reshamlal5481
@reshamlal5481 5 ай бұрын
ਮੇਰਾ ਨਾਮ ਰੇਸ਼ਮ ਲਾਲ ਹੈ ਵੈਸੇ ਤਾਂ ਮੈਂ ਸਾਰੇ ਧਰਮ ਛੱਡ ਦਿੱਤੇ ਹਨ। ਪਰ ਭਾਰਤ ਵਿੱਚ ਮੰਨੂੰ ਦੀ ਬਣਾਈ ਜਾਤ ਨਾਲ ਫਿਰ ਵੀ ਸਬੰਧਤ ਹਾਂ। ਅਸਲੀ ਧਰਮ ਇਨਸਾਨੀਅਤ ਹੈ। ਬਾਕੀ ਸੱਭ ਕੁਝ ਬਕਵਾਸ ਹੈ।ਕਿਉਂਕਿ ਸਾਰੇ ਧਰਮ ਹੀ ਪੁਆੜੇ ਦੀ ਜੜ੍ਹ ਹਨ। ਧਰਮਾਂ ਜਾਤਾਂ ਅਤੇ ਸਰਹੱਦਾਂ ਦੇ ਨਾਮ ਤੇ ਐਂਵੇ ਦੁਨੀਆਂ ਆਪਸ ਵਿੱਚ ਲੜਕੇ ਮਰੀ ਜਾਂਦੀ ਹੈ। ਜੇ ਚੰਗਾ ਜੀਵਨ ਚਾਹੁੰਦੇ ਹੋ ਤਾਂ ਸਾਰੇ ਧਰਮਾਂ ਦਾ ਬਾਈਕਾਟ ਕਰ ਦਿਉ।
@majorverygoodbhatti4101
@majorverygoodbhatti4101 5 ай бұрын
Thank you veer ji 🙏 salute hai tuhanoo tusi bahut hi uchi soch de malik ho
@gursantsingh3059
@gursantsingh3059 5 ай бұрын
ਗੁਰੁ ਗ੍ਰੰਥ ਸਾਹਿਬ ਜੀ ਵਿੱਚ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਗਿਆ ਹੈ।
@majorverygoodbhatti4101
@majorverygoodbhatti4101 5 ай бұрын
@@gursantsingh3059 veer ji sarey tuhadey vargey nhi..tusi kis cost noo belong kardey ho..eho jihiyan kartootan jehrhe kardey aa oh kaun lok aa ji
@AshwaniKumar-pm9fi
@AshwaniKumar-pm9fi 5 ай бұрын
ਬਹੁਤ ਵਧੀਆ ਨਾਲ ਤੁਸੀ ਸਮਝਾਇਆ ਭਾਈ ਸਾਹਿਬ ਜੀ।ਕਾਸ਼ ਏਦਾ ਦੀ ਸੋਚ ਸਾਰੀਆਂ ਦੀ ਹੁੰਦੀ ਤੇ ਦੇਸ਼ ਦਾ ਬਹੁਤ ਵਧਿਆ ਹਾਲ ਹੋਣਾ ਸੀ।
@palsingh1114
@palsingh1114 5 ай бұрын
Lakh di lahnat eho jehe jali sikh sanu nahi chahyde ji eho jehe sikh
@GurjinderSingh-it3tg
@GurjinderSingh-it3tg 5 ай бұрын
ਬਹੁਤ ਸਾਰੇ ਸੇਵਾ ਦਾਰਾਂ ਨੂੰ ਗੁਰਮਤਿ ਦੀ ਸਮਝ ਨਹੀਂ ਹੈ। ਗੁਰਮਤਿ ਨਿਮਰਤਾ ਅਤੇ ਪਿਆਰ ਸਿਖਾਉਂਦੀ ਹੈ। ਇਸੇ ਕਰਕੇ ਲੋਕ ਸਿੱਖੀ ਤੋਂ ਦੂਰ ਹੋ ਰਹੇ ਹਨ।
@dhirajverma21
@dhirajverma21 5 ай бұрын
आप की बात बिल्कुल सही है। राजीव हिमाचल
@jtaggar9434
@jtaggar9434 4 ай бұрын
ਮਨੁੱਖਤਾ ਹੀ ਧਰਮ ਹੈ ਅਤੇ ਬਾਕੀ ਸਭ ਪੁਜਾਰੀਆਂ ਨੇ ਆਪਣੇ ਸਵਾਰਥ ਲਈ ਬਣਾਇਆ ਹੈ। ਸਭ ਤੋਂ ਪਹਿਲਾਂ ਕੋਈ ਵੀ ਰੱਬ ਕਿਸੇ ਗੁਰਦੁਆਰੇ, ਮੰਦਰ ਜਾਂ ਮਸਜਿਦ ਵਿੱਚ ਨਹੀਂ ਰਹਿੰਦਾ। ਇਹ ਸਾਡੀ ਗਲਤੀ ਹੈ ਕਿ ਅਸੀਂ ਉਨ੍ਹਾਂ ਨੂੰ ਪੈਸਾ ਕਿਉਂ ਦਾਨ ਕਰਦੇ ਹਾਂ। ਲਾਜ਼ੀਕਲ ਸੋਚੋ ਕਿ ਰੱਬ ਨੂੰ ਪੈਸੇ ਦੀ ਲੋੜ ਹੈ ਜਾਂ ਜੇ ਰੱਬ ਆਪਣਾ ਘਰ ਨਹੀਂ ਬਣਾ ਸਕਦਾ ਤਾਂ ਅਸੀਂ ਰੱਬ ਤੋਂ ਕੀ ਉਮੀਦ ਕਰ ਸਕਦੇ ਹਾਂ ਇਸ ਲਈ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਇਹ ਸਭ ਧਰਮਾਂ ਦੇ ਪੁਜਾਰੀਆਂ ਦੁਆਰਾ ਕੀਤੀਆਂ ਗਈਆਂ ਰਸਮਾਂ ਹਨ।
@MulkhRajSinghRao
@MulkhRajSinghRao 4 ай бұрын
True. God bless you and your family sir.
@sukhboy2234
@sukhboy2234 5 ай бұрын
🙏🙏
@harmeshlal3333
@harmeshlal3333 5 ай бұрын
ਇਹ ਘਟਨਾ ਨਿੰਦਣਯੋਗ ਹੈ, ਪਰ ਤੁਸੀਂ ਸਾਰੇ ਹੀ ਸਿੱਖ ਜਾਂ ਸੇਵਾਦਾਰਾਂ ਨੂੰ ਮਾੜੇ ਨਹੀਂ ਕਹਿ ਸਕਦੇ ਕਿਉਂਕਿ ਇਹ ਕੁਝ ਕ ਬੰਦੇ ਜਿਹੜੇ ਕਿਸੇ ਕਿਸਮ ਨਸ਼ਾ ਕਰ ਕੇ ਸੇਵਾ ਕਰਦੇ ਹਨ, ਜਿਹਨਾਂ ਕੋਲ ਸਿਮਰਨ ਨਹੀਂ ਹੁੰਦਾ, ਸਿਰਫ਼ ਦੇਖੋ ਦੇਖੀ ਹੀ ਸੇਵਾ ਕਰਦੇ ਹਨ, ਸਤਿ ਸ੍ਰੀ ਅਕਾਲ ਜੀ🙏🙏🙏🙏🙏
@majorverygoodbhatti4101
@majorverygoodbhatti4101 5 ай бұрын
Bhai shab ji nsha karn valeyan noo keon sewa dindey ho
@harmeshlal3333
@harmeshlal3333 5 ай бұрын
@@majorverygoodbhatti4101 ਸਾਬ ਜੀ ਤੁਹਾਡੇ ਤੇ ਸਾਡੇ ਵਿਚਕਾਰ ਵੀ ਇਹੋ ਜਿਹੇ ਬਹੁਤ ਹੀ ਲੋਕ ਹੁੰਦੇ ਹਨ ਜਿਹੜੇ ਬਾਕੀਆਂ ਨੂੰ ਧੋਖਾ ਦਿੰਦੇ ਹਨ, ਸਤਿ ਸ੍ਰੀ ਅਕਾਲ, ਜੈ ਗੁਰੂਦੇਵ ਜੀ🙏🙏🙏🙏🙏
@kuldeepkumar-jy9xt
@kuldeepkumar-jy9xt 5 ай бұрын
भाई साहब जी गुरु रविदास महाराज जी आप जी नू तरक्कीया बख्खशन
@parsmjitsingh7073
@parsmjitsingh7073 5 ай бұрын
Very good g❤
@rahulshimar8084
@rahulshimar8084 5 ай бұрын
Guru ravidas ji de guru ghra vich eda nhi bhai saab bht sakoon milda othe jake
@balbirbhardwaj3912
@balbirbhardwaj3912 5 ай бұрын
Sai gal hai bhai ji❤
@jaswinderkumar1457
@jaswinderkumar1457 5 ай бұрын
Bhai sahib ji Bhout vadiya bechaar dite aa ji Bhout hi vadiya laagda thuhade bechaar sun ke
@rkheer8067
@rkheer8067 5 ай бұрын
🎉jai🎉guru🎉dev🎉ji🎉
@harpreetparbagga6971
@harpreetparbagga6971 5 ай бұрын
ਲੱਖ ਲਾਹਨਤ ਇਹਨਾਂ ਲੋਕਾਂ ਦੇ ਜਿਹੜੇ ਸਿੱਖੀ ਦੇ ਭੇਸ ਦੇ ਵਿੱਚ ਮੁਗਲ ਬੜੇ ਆ ਸ਼ਰਮ ਆਉਣੀ ਚਾਹੀਦੀ ਹੈ ਇਹਨਾਂ ਨੂੰ ਕਿਸੇ ਨੇ ਨਹੀਂ ਬਣਨਾ ਗੁਰਦੁਆਰੇ ਜੇ ਤੁਸੀਂ ਇਦਾਂ ਕਰਦੇ ਰਹੇ ਨੇ ਲੱਖ ਲਾਹਣਤ ਤੁਹਾਡੀ ਸਿੱਖ ਬਣ ਤੇ ਸਿੱਖੀ ਨੂੰ ਢਾਹ ਲਾ ਕੇ ਰੱਖ ਫਿਰ ਕਿਹਦੇ ਧਰਮ ਪਰਿਵਰਤਨ ਕਿਉ
@AshokKumar-uj8ds
@AshokKumar-uj8ds 5 ай бұрын
👍
@surinderkumar7300
@surinderkumar7300 5 ай бұрын
वाहे गुरु जी ❤
@sukhdev6839
@sukhdev6839 5 ай бұрын
Bilkul sahi hai
@beharibangher3157
@beharibangher3157 5 ай бұрын
Very good ji, what you are saying is absolutely right ji. So sad and very dishartnig behaviour ji.🙏🙏🙏🙏🙏❤️❤️.
@SukhwinderSingh-w2k
@SukhwinderSingh-w2k 5 ай бұрын
ਸਹੀ ਗੱਲ ਵੀਰ ਜੀ
@KabalMalu
@KabalMalu 5 ай бұрын
Sai gal a bai Ji tuhadi, well done
@AmanBhans
@AmanBhans 5 ай бұрын
Sanu fakar hay ss Bai tey🙏🙏🙏🙏
@AmarjitSingh-nd5wb
@AmarjitSingh-nd5wb 5 ай бұрын
Very good msg ji
@avtarsandhu4758
@avtarsandhu4758 5 ай бұрын
ੜਹਿੜਾ ਇਨ੍ਹਾਂ ਦੇ ਆਪਣੇ ਅੱਦਰ ਗਦ ਭਰੀਆ ਉਹ ਇਨ੍ਹਾਂ ਨੂੰ ਨਜਰ ਨਹੀਂ ਅਓਦਾ ਇਹ ਗੁਰੂ ਘਰ ਨਹੀਂ ਹੈ ਗੁਰੂ ਇਨ੍ਹਾਂ ਇਟਾ ਪਥਰਾ ਵਿਚ ਗਲਾਮ ਨਹੀਂ ਹੈ ਇਹ ਗੁਡੀਆ ਦਾ ਘਰ ਹੈ ਗੁਰੂ ਨੂੰ ਕੋਈ ਇਟਾ ਪਥਰਾ ਦੀਆ ਇਮਾਰਤਾਂ ਵਿੱਚ ਕੀਲ ਨਹੀਂ ਸਕਦਾ ਇਹ ਬਹੁਤ ਹੀ ਜਾਦੀ ਬੇਇਨਸਾਫ਼ੀ ਹੈ ਸਤਾ ਮਹਿਤਮਾ ਦੀ ਤਲੀਮ ਨੂੰ ਉਪਦੇਸ਼ ਨੂੰ ਚਾਰ ਦਿਵਾਰੀ ਵਿੱਚ ਬਦ ਕਰ ਦਿੱਤਾ ਆਪਣੇ ਭੇਟ ਦੀ ਖ਼ਾਤਰ ਇਹ ਸਤਾ ਮਹਿਤਮਾ ਦੇ ਨਾਮ ਦੇ ਉਪਰ ਕਲਿਕ ਹਨ ਪਖਾਰੀ ਹਨ
@jaswinderjassal6124
@jaswinderjassal6124 5 ай бұрын
sat sri aakal waheguru ji fathe dhan dhan jagat guru ravidas ji 🙏 we can not blame every sikh person there only few bad people in any religion so every one should understand some time we all mistake now people will listen to this video then realise very good messages to every person thank you beloved friends
@MangalSingh-cp5hw
@MangalSingh-cp5hw 5 ай бұрын
100% sachai hai brother ji
@rahulshimar8084
@rahulshimar8084 5 ай бұрын
Asi ap bht ave di ghtnava dekhi aa bhai saab 🙏
@gursantsingh3059
@gursantsingh3059 5 ай бұрын
ਬਾਬਾ ਜੀ ਘਰ ਵਿੱਚ ਰਵਿਦਾਸ ਗੁਰੂ ਮਹਾਰਾਜ ਜੀ ਦੀ ਆਰਤੀ ਪੂਜਾ ਜੋਤ ਬੱਤੀ ਕਿਸ ਤਰ੍ਹਾਂ ਕੀਤੀ ਜਾਵੇ। ਇਸ ਉੱਤੇ ਵੀਡਿਓ ਬਣਾ ਕੇ ਦਸੋ ਜੀ
@harjinderkumar-lv9pn
@harjinderkumar-lv9pn 5 ай бұрын
Bhut madi gl aa veer ji
@gurdevsingh7757
@gurdevsingh7757 5 ай бұрын
Guru Sahib ne Man neewi rakhan, Matt uchi rakhan lai kiha si prantu ihana lokan ne Gundagardi suru kar rakhi ae. Ih lok Sikhi naal jodan di bajaye lokan nu Guru sahib de sandesh naalo tode de ne. Ihna lokan karke hi Derawad nu vadhawa ditta hai.
@KulwinderSingh-m2u
@KulwinderSingh-m2u 5 ай бұрын
Bhayee sade lok karan ki jande gurdware ja dharmik sthana te
@wood_work_official1
@wood_work_official1 5 ай бұрын
Paji kisay apey he guru Ghar Jana chahida hay Jay gurudev dhan guru dev ji
@SandeepKaur-w2t8m
@SandeepKaur-w2t8m 5 ай бұрын
Ena kethe karde ne
@surinderkumar5592
@surinderkumar5592 5 ай бұрын
Gunde te Hindu v bahut ne per sab, to vadh gundagardi Sikh dharam vich a guru granth vich ta gundagardi da nishantak nahi milda 35 de35 mahapursh bahut Mahan hoe ne
@vinayguptaism
@vinayguptaism 5 ай бұрын
Police kithe mr gye
@daljitsingh1686
@daljitsingh1686 5 ай бұрын
I’m agreed with you Bhai Saab it’s Very shameful they almost killed him they should be arrested both brain washed idiots
@shankardiyal7071
@shankardiyal7071 4 ай бұрын
ਇਹ ਵੀ ਜੁੱਤੀਆਂ ਖਾਣ ਜਾਂਦੇ ਨੇ ।ਲੋਕ ਵੀ ਆਦਿ ਹੋਗਏ ਨੇ ਜੁੱਤੀਆਂ ਖਾਣ ਦੇ।
@SurinderKaur-es8wj
@SurinderKaur-es8wj 5 ай бұрын
Very shameful act of cowards in the name of religion, abusing innocent people, getting them arrested, and exposed them
@ajayglasspoint6576
@ajayglasspoint6576 5 ай бұрын
22 ji ena loka krke lok dharm to door ja rhe aa ji.tanasahi ho rhi hr jgha.ap eh niki jehi gl b nhi jrde.kmal aa eh ta kite b ni dsea gea likhea gea k kise nu mar de bad deo.nimrta dsi jandi.lok skoon lbde.pr aj ethe gundagardi ho rhi.
@HarnekSingh-i6x
@HarnekSingh-i6x Ай бұрын
Ki pata eh pahla kus bolia hove.jis ne hamal kita us de vi gal suao oh ki dsda .ek de gal sunke aap hi jaj banker videos paoan lag jande.ghona mona hai. Us di gal da ki sabut tere kole.
@HarnekSingh-i6x
@HarnekSingh-i6x Ай бұрын
Papokadia banda
@JagdishKumar-go5td
@JagdishKumar-go5td 5 ай бұрын
Bhut sharmnak khatna sahmne aye a eh
@HiraSingh-qp5zk
@HiraSingh-qp5zk 5 ай бұрын
ਭਾਈ ਸਾਹਿਬ ਮੰਨ ਕਰਤ ਕਹਾਣੀਆਂ ਬਣਾ ਕੇ ਸਿੱਖੀ ਨੂੰ ਨਾਂ ਨਖੇਰੋ
@faujiukda
@faujiukda 5 ай бұрын
Veer ji, tusi gal video vale munde nu puchh sakde o. Shyad tusi samjhna ni chonde, sikhi nu kaun nakher reha
@daulatram4535
@daulatram4535 5 ай бұрын
Exactly ryt👍​@@faujiukda
@tarsempal5710
@tarsempal5710 4 ай бұрын
तुसी क्यो जाते हो अपने गुरु बालमिक जी को समर्पत् रहो ये सब गुमंडी है गुरु घर में कब्जा किया है जे जुराब अंदर चले जाए तो किया हो जाता
@Risingrace837
@Risingrace837 5 ай бұрын
Kal saade muhalle vich Chamara de mundiya ne 10-13 choode ikathe karke ek Munde de sirr te kadhe maare suniyara c munda , Jithe jihda jorr chalda chalayi janda Jai shree Ram ❤
@mamtarani8331
@mamtarani8331 5 ай бұрын
Chooda ki hunda dsi jaroor
@surinderkumar7300
@surinderkumar7300 5 ай бұрын
तूने चूड़ी पहन रखी थी भाई बार कारणबला बंदा मुस्लिम लगा मुझे मालेच
@sandeepsuman9940
@sandeepsuman9940 5 ай бұрын
Sahe keha guru ghara ch guda garde he honde hai Mea s.b.s nagar to village naura to Sade pindh holy te te bisakhi te rah da lager cahlda mea kade gea te nahe ghar de kehnde rash pene aa chal mea leane gea .jo rash denda c oh botel dekh k kejh gea ras botel ch ta pa de oar bolea bohet gakat Guru ghar kar mea kush ni bolea . Par jo v guru ghara ch lok rehndecaa sab chor dako chodhra karen bale he aa .oh eh soch decaa k guru ghar sade kar k cahlda aa na k ase guru kar k Sab pakhde ni
@sandeepsuman9940
@sandeepsuman9940 5 ай бұрын
Sach dasa te meanu aapni guru aa nal bohet piyar aa par mea kade guru ghar ni janda .keo k guru ghara ch ehe kush dekhen nu milda aa . Te ledesh hoge ta fer bajh k jao ge dekajba jaro ge ase sevadar aa sale tahrki
@sandeepkumar-xh6jb
@sandeepkumar-xh6jb 5 ай бұрын
Bhot Galt gall hai bhaji
«Кім тапқыр?» бағдарламасы
00:16
Balapan TV
Рет қаралды 99 М.
Watermelon magic box! #shorts by Leisi Crazy
00:20
Leisi Crazy
Рет қаралды 95 МЛН
Офицер, я всё объясню
01:00
История одного вокалиста
Рет қаралды 6 МЛН
Synyptas 4 | Жігіттер сынып қалды| 3 Bolim
19:27
«Кім тапқыр?» бағдарламасы
00:16
Balapan TV
Рет қаралды 99 М.