ਇਹਨਾਂ ਕੁੜੀਆਂ ਤੋਂ ਸੁਣੋ CANADA ਪੜ੍ਹਣ ਗਈਆਂ ਕੁੜੀਆਂ ਕਿਉਂ ਪੈ ਜਾਂਦੀਆਂ ਨੇ ਕੁਰਾਹੇ

  Рет қаралды 1,204,915

Daily Post Punjabi

Daily Post Punjabi

Күн бұрын

ਇਹਨਾਂ ਕੁੜੀਆਂ ਤੋਂ ਸੁਣੋ CANADA ਪੜ੍ਹਣ ਗਈਆਂ ਕੁੜੀਆਂ ਕਿਉਂ ਪੈ ਜਾਂਦੀਆਂ ਨੇ ਕੁਰਾਹੇ
#canada #abroad #dailypostpunjabi

Пікірлер: 1 500
@bhagwontsingh2704
@bhagwontsingh2704 5 жыл бұрын
ਦਲੇਰ ਬੇਟੀਆਂ, ਸਾਬਾਸ ਪੁਤਰੋ, ਜਿੰਦਗੀ ਵਿੱਚ ਖੂਬ ਮਿਹਨਤ ਕਰੋ ਅਤੇ ਕਾਮਯਾਬ ਹੋ ਕੇ ਵਖਾਉ ਸਰੀਕਾਂ ਨੂੰ, ਕੁਝ ਸਮੇਂ ਬਾਅਦ ਤੁਹਾਡੇ ਵਿਰੋਧੀ ਵੀ ਤੁਹਾਡੇ ਹਕ ਵਿੱਚ ਬੋਲਣਗੇ
@mr.singhdult4040
@mr.singhdult4040 5 жыл бұрын
Sahi gal aa g
@baljit1830
@baljit1830 5 жыл бұрын
I'm singh bai ji choti soch a sadi sab di jida asi sarikka nu dikhauna chahunde ne ostra asi bi dusere de sharik a dosto kise nu ki dikhauna apne ap bich khush te tarakki karo
@mehakdeepsingh1502
@mehakdeepsingh1502 5 жыл бұрын
Kaafi hadd takk gall galat aa veer.hlat ki ne punjabian girls de canada ch eh taa o v das ls sakdian .kurhian sirf reason krke hi jism froshi de kamma vich invovle ho rahian ne.
@d_pgaming6007
@d_pgaming6007 5 жыл бұрын
Nice girl
@simardahiya1325
@simardahiya1325 5 жыл бұрын
@@baljit1830right veer tuc sahi keha...jo banda india vch nai kuz kar sakda oh hor kite v kuz nai kr sakda....km.krna nai galan krwa lo....
@gsthind72
@gsthind72 5 жыл бұрын
ਧੀਆਂ ਸਭ ਦੀਆ ਸਾਂਝੀਆ ਹੁਂਦੀਆਂ ਨੇ ....ਇਹੋ ਜਿਹੀਆ ਪੋਸਟਾਂ ਅੱਗੇ ਵਧਣ ਵਾਲੇ ਬੱਚਿਆ ਦਾ ਦਿਲ ਤੋੜਦੀਆ ਹਨ।
@harnooraulakhengland8131
@harnooraulakhengland8131 5 жыл бұрын
Sahi gal veer ji aya gandia post punda nai
@sehajrai6456
@sehajrai6456 4 жыл бұрын
sahi gll veer ji eh sab kuj vekh ke drr lagda future lai
@harpalsinghkalsi3321
@harpalsinghkalsi3321 3 жыл бұрын
@@harnooraulakhengland8131 0
@paramjeetsinghsingh5013
@paramjeetsinghsingh5013 5 жыл бұрын
ਗਲਤ ਜਿਹਨੇ ਹੋਣਾ ਉਹ ਇੰਡੀਆ ਵਿੱਚ ਹੋ ਜਾਦੀਆ ਹਨ ਬਾਹਰ ਜਾ ਕੇ ਕੁੜੀਆਂ ਕਾਮਯਾਬ ਹੁੰਦਿਆ ਹਨ ਆਪਣੇ ਪਰਵਾਰ ਨੂੰ ਵੀ ਕਾਮਯਾਬ ਕਰਦੀਆਂ ਹਨ
@ManinderSingh-bd2yq
@ManinderSingh-bd2yq 5 жыл бұрын
Paramjeet singh Singh ਬਾਹਰ ਸਾਰਿਆਂ ਤੋਂ ਓਹਲੇ ਕੋਈ ਗਾਰੰਟੀ ਲੈ ਸਕਦਾ......
@yarrmoga8441
@yarrmoga8441 5 жыл бұрын
Good👍
@aerozzar6125
@aerozzar6125 5 жыл бұрын
Eh ohi swaal chkde jina Di aukaat ni Canada Jan Di kudiya dhiyan dheyaniyan sab Diyan sanjhiyan hundiya Bhave Meri Koi Bhen ni bt Eh sab Sadiyan bhena aa je tuhadi koi Bhen Bahar ni Ja ski Loko ta galt Na kaho Je kite munde nu Canada ton rishta ajave Fr Bhave shadio 45 saal Di da rishta v nath k krde aa
@healthfit9431
@healthfit9431 5 жыл бұрын
@@ManinderSingh-bd2yq bro koi athe le skda grntee
@SimranKaur-ej1tc
@SimranKaur-ej1tc 5 жыл бұрын
bilkul sahi bol rhe veer ji tusi news valeya nu hor koi news ni lbhndi anaab shnaab bol k loka nu gumrah kr dinde
@parmklair2362
@parmklair2362 5 жыл бұрын
ਬਿਹਾਰੀਆਂ ਲਈ ਪੰਜਾਬ ਹੀ ਕੈਨੇਡਾ। ਤੇ ਪੰਜਾਬੀਆ ਲਈ, ਕੈਨੇਡਾ ਹੀ ਕੈਨੇਡਾ ਹੈ।
@gurjeet________6320
@gurjeet________6320 5 жыл бұрын
@P R meri 7000 rupees salary aa punjab wich te australia wich mere maame di 3 lakh rupees salary aa hun tu das ki kariyea faaltu da gyaan na wand
@amanpreetsingh8918
@amanpreetsingh8918 5 жыл бұрын
@@gurjeet________6320 te veer punjab ch mehnat kr jroori nhi ki mehnat bhr jaake hi hundi aa pad likh kr IAS or IPS NDA CDS ppsc...di kr tyari kr mehnat ihte hi salary vekhi te taur dekhi....gal ihdaa ki ithe mehnat krn nu dill nhi krdaa lokka daa..isskrke looki kehnde naurkriyaa heni ithee naukriaa boht aa veer bss mehnat haini ohni saade lookaa naukri paun li mehant krni paindi...aa
@puneetsharma4160
@puneetsharma4160 5 жыл бұрын
Bhulekha a tuhada,Hun bhayie Punjab vicho Apne bachia nu Australia New Zealand bbhejde study lai,
@ranveeraarjay7122
@ranveeraarjay7122 5 жыл бұрын
Ja o hharava lull hi reh gya.
@ranveeraarjay7122
@ranveeraarjay7122 5 жыл бұрын
Chhoti soch da malak aa tu veere . Amnakodam
@ShivKumartewari
@ShivKumartewari 4 жыл бұрын
ਬਹੁਤ ਮਿਹਨਤ ਕਰਦੇ ਨੇ ਸਾਰੇ ਬੱਚੇ Salute to good students
@ravigrewal9369
@ravigrewal9369 5 жыл бұрын
ਮੈ ਕਨੇਡੀਅਨ ਆ ਮੇਰੇ ਘਰ ਚਾਰ ਸਟੁਡੈਟ ਰਹਿੰਦੇ ਨੇ ਬਹੁਤ ਚੰਗੀ ਨੇ ਸਮਝਦਾਰ ਮੈ ਤਾਂ ਉਹਨਾਂ ਨੂੰ ਨਫਰਤ ਨਹੀਂ ਕਰਦੀ ਇਥੇ ਤਕ ਉਹ ਮੇਰੇ ਬਿਜ਼ਨਸ ਤੇ ਕਮ ਵੀ ਕਰਦੇ ਨੇ ਸਾਰੇ ਇਕੋ ਜਿਹੇ ਨਹੀਂ ਹੁੰਦੇ ।
@ishtdeepgrewal5043
@ishtdeepgrewal5043 5 жыл бұрын
Ravinder Grewal ਜੀ ਵਾਹਿਗੁਰੂ ਤੁਹਾਡੇ ਪਰਿਵਾਰ ਨੂੰ ਚੜਦੀ ਕਲਾ ਵਿੱਚ ਰੱਖੇ
@dawinderpal1113
@dawinderpal1113 5 жыл бұрын
waheguru tuhde te mehar kre 🙏🏻
@mrsingh5108
@mrsingh5108 5 жыл бұрын
Rab tuhannu khush rakhe ji
@harryrecord61
@harryrecord61 4 жыл бұрын
Menu v sponsorship pejo ji
@keshumajra4116
@keshumajra4116 4 жыл бұрын
Mam mai 10th pass aa mnu v visa pejdo ekk
@Jagvindergoldy
@Jagvindergoldy 5 жыл бұрын
ਬਹੁਤ ਬਹੁਤ ਸ਼ਾਬਾਸ਼ ਕੁੜੀਉ ਤੁਹਾਨੂੰ ਲੋਕਾਂ ਦੀ ਪਰਵਾਹ ਨਾ ਕਰੋ ਬਸ ਆਪਣੀ ਜਿੰਦਗੀ ਵਧੀਆ ਬਣਾਉ
@AvtarSingh-bu9kc
@AvtarSingh-bu9kc 5 жыл бұрын
👌👌👍
@Mehakpreet1712
@Mehakpreet1712 5 жыл бұрын
Haha fudhi dayi challo bhaven 😂😂
@47mafia74
@47mafia74 4 жыл бұрын
@@Mehakpreet1712 kini madi Soch aa Teri 😒
@VivekSharma-sy1cg
@VivekSharma-sy1cg 2 жыл бұрын
Very good beta gbu always
@VivekSharma-sy1cg
@VivekSharma-sy1cg 2 жыл бұрын
Very good beta gbu always
@MS-nt8cx
@MS-nt8cx 5 жыл бұрын
ਗੱਲ ਸਿਰਫ ਕਾਨੂੰਨ ਦੀ ਏ ਜੋ ਸਭ ਲਈ ਬਰਾਬਰ ਨੇ ਤੇ ਦਿਹਾੜੀ ਦੇ ਪੈਸੇ ਸਭ ਨੂੰ ਬਰਾਬਰ ਮਿਲਦੇ ਘੰਟੇ ਦੇ ਹਿਸਾਬ ਨਾਲ ਜੋ ਇੰਡੀਆਂ ਚ ਨਹੀ ਲਾਗੂ ਹੁੰਦੇ।
@sonusangar8986
@sonusangar8986 5 жыл бұрын
ryt
@mandeepsinghgomer3191
@mandeepsinghgomer3191 5 жыл бұрын
ਜਿਸਨੂੰ ਆਪਣੀ ਫੈਮਲੀ ਦਾ ਜਾਂ ਆਪਣੀ ਇੱਜਤ ਦਾ ਫਿਕਰ ਹੈ ਉਹ ਜਿੱਥੇ ਮਰਜੀ ਹੋਵੇ ਸਹੀ ਹੀ ਰਹਿੰਦਾ ਹੈ। ਬਾਕੀ ਇਸ ਚੈਨਲ ਤੇ ਬਾਹਰ ਜਾਣ ਵਾਲੇ ਨੌਜਵਾਨਾਂ ਤੇ ਜਿਆਦਾ ਖਬਰਾਂ ਹੁੰਦੀਆਂ। ਜੇ ਇੰਨਾਂ ਹੀ ਫਿਕਰ ਆ ਤੁਹਾਨੂੰ ਪੰਜਾਬੀ ਨੌਜਵਾਨਾਂ ਦਾ ਤਾਂ ਮੰਤਰੀਆਂ ਨੂੰ ਸਵਾਲ ਕਿੰਉ ਨੀ ਕਰਦੇ ਕਿ ਕਿਉਂ ਹੋ ਰਿਹਾ ਇਹ ਸਭ। ਉਹਨਾਂ ਨੂੰ ਪੁੱਛੋ ਕਿ ਸਾਰੇ ਮਹਿਕਮੇ ਖਾਲੀ ਪਏ ਹੋਏ ਨੇ ਕਿਉਂ ਨੀ ਭਰਤੀਆਂ ਹੁੰਦੀਆਂ। ਵਿਨੇ ਹੈਰੀ ਦੀ ਮਸ਼ਹੂਰੀ ਜਿੰਨੀ ਤੁਸੀ ਕਰਦੇ ਹੋਰ ਕੋਈ ਨਹੀ।
@shamshersingh6103
@shamshersingh6103 5 жыл бұрын
ਵਾਹਿਗੁਰੂ ਤਹਾਨੂੰ ਤਰੱਕੀ ਬਖਸ਼ਣ
@ManinderSingh-bd2yq
@ManinderSingh-bd2yq 5 жыл бұрын
ਕਿਸੇ ਟਾਈਮ ਸਾਰਾ ਪੰਜਾਬ ਖਾਲ਼ੀ ਹੋ ਜਾਣਾ ਤੇ ਇੱਥੇ ਬਈਆਂ ਨੇ ਆ ਜਾਣਾ 🤣🤣🤣🤣🤣
@bindersingh5877
@bindersingh5877 5 жыл бұрын
Sara u.p . Punjab a jana .ek din punjab da naam mini u.p hovega
@avtarsinghchahal9294
@avtarsinghchahal9294 5 жыл бұрын
Binder g punjab da name ta punjab hi rhe ga but up de punjabi raaj krn ge india vich 200 200 kille de malak hon ge
@ameetrai5245
@ameetrai5245 5 жыл бұрын
End kra ti yaar
@aileenadhillon6865
@aileenadhillon6865 5 жыл бұрын
Sahi gall a bai ji .jdo sare punjbi chle gye mera pind v kafi khali ho gya apa ta jana nhi bahar na kise ne sanu bahar bulauna .apa ta sochiya sali baaiyaan te sarpunchi kriya krange hun de aarpunch ta bahar nu bhajje firde a .🤣
@gurbanigurbani1493
@gurbanigurbani1493 5 жыл бұрын
Aaa gya veere hor kdo aona
@sonusangar8986
@sonusangar8986 5 жыл бұрын
ਇੰਡੀਆ ਚ ਬੰਦਾ ਨਿੱਕੇ ਕੰਮ ਕਰਕੇ ਗ੍ਰੋਥ ਨੀ ਵਧਾ ਸਕਦਾ।। ਤੇ ਬਾਹਰ ਦੇਸ਼ ਚ ਕੋਈ ਵੀ ਨਿਕਾ ਕੰਮ ਵੀ ਹੋਵੇ ਬੰਦਾ ਦਿਨੋ ਦਿਨ ਅੱਗੇ ਵਧ ਦਾ।।।ਇਹੀ ਹਕੀਕਤ ਆ।। ਕਰੰਸੀ ਦਾ ਵੀ ਯੋਗਦਾਨ ਬੋਹਤ ਆ।।।
@thesangranatv2048
@thesangranatv2048 5 жыл бұрын
kon kehnda groth nhi vdha skda bhai saab jnun hona chahida aajo tuc erhe lakha ee lok dikha dinna jo greeb c te vdhiya lyf ji rhe ne india ch bss ethe kmm krn lge lok a sochde ne k rishtedar ki khnge bss aaha ee cheej maar pa rhi aa apa nu te upro rishtedara di soch madi jo kisse te tippni krde ne bhai saab india ch paisa bhut hai or india ch reh k bnda kaamyaab ho skda m tuhade sahmne ik missaal ha m kamyab hoya india ch rhke mere to 5 rupay fees nhi c bhri jandi te aj ik din ch 5000 kharchna hove kde nhi sochya
@MrLallylee
@MrLallylee 5 жыл бұрын
Rite bro sab curreny de gal va hor kuj ni va
@amanpreetsingh8918
@amanpreetsingh8918 5 жыл бұрын
@@thesangranatv2048 shi gal bai bss yrr ithe mehnat krke nhi raaji...loog....ithsass gvaah veer ajjtak jihne soukhe bnde hoye..aa jihneyaa soukhi companies aa saariaa ne ik chote kam to start kitta...fir tym te junnun naal ihdaa vadda turnover khada kittaa...ithe loog cheti amir hona chunde aa...paave kisse daa gandh saaf krnaa paije..bhr jaake
@thesangranatv2048
@thesangranatv2048 5 жыл бұрын
@@amanpreetsingh8918 thanks sir pr loka de sir te canada chd gya veer a aukha bhut kru loka nu
@amanpreetsingh8918
@amanpreetsingh8918 5 жыл бұрын
@@thesangranatv2048 hnji veer ji ajj to 20-30 saal pehla hi dekhlo punjab ch punjabi khush c kyuki ohdo oh mehnat krde c.. study ch sports ch har jgha jhande gaddhe hoye...salute vajde c high ranks te hunde c punjabi..IAS ips cds vgira posts te punjabi hunde c kyuki ohdo mehnat hundi c..ik jnuun hunda c kuj krn daa te hun ohi punjabi kujh k paise bhande toilet kisse de driver lagge hoye aa...ajjkal chnga bhalla bacha jehdaa NDA ppsc IAS ips upsc clear krn daa dum rakhdaa oh v canada bhande manjan nu janda ki tu c officer rank hasil kr bhande manjan vale tu saggo rakhh..pr nhi punjabi nu gulami di lattt lag gyi aa
@deeppawansandhu6073
@deeppawansandhu6073 5 жыл бұрын
Nhi hunda Punjab khali..... Jo bahar gaye aa Jeonde vsde rhen..... Saade vrge vidwan heige aa Punjab ch... 🙏🙏🙏🙏
@HarpalSingh-en2ou
@HarpalSingh-en2ou 4 жыл бұрын
Asha ji 7529006606 calll
@sukhvirsingh1255
@sukhvirsingh1255 4 жыл бұрын
👌👌👌
@majorsingh9378
@majorsingh9378 4 жыл бұрын
+639227225052
@sukhvirsingh1255
@sukhvirsingh1255 4 жыл бұрын
Wrong work
@bhawandeepmahal2479
@bhawandeepmahal2479 4 жыл бұрын
madam mai bahot videos de comment parda va par aj pehli var tusi bahot sohna jwab ditta g waheguru tuhanu khush rakhe hamesha lai sachi maja aa gya g tuhanda jawab soon ke 👍
@rajbirkaliraun4560
@rajbirkaliraun4560 5 жыл бұрын
ਪੰਜਾਬ ਚ ਤਾਂ ਹੁਣ ਬਈਆ ਲੈਂਡ ਬਣ ਗਿਆ,ਲੁਧਿਆਣਾ ਈ ਦੇਖ ਲੳ , ਪੰਜਾਬੀ ਘੱਟ ਬੲਈਏ ਜਿਆਦਾ ਨਜਰ ਆਂਦੇ ਨੇ
@gurbhejsingh873
@gurbhejsingh873 5 жыл бұрын
ਬਹੁਤ ਸੋਹਣੀ ਸੋਚ ਆ ਕੁੜੀਆ ਦੀ
@NirmalSingh-xp1wt
@NirmalSingh-xp1wt 4 жыл бұрын
ਇਹ ਕੁੜੀਆ ਦੀ ਗੱਲ ਬਿਲਕੁਲ ਸਹੀ ਹੈ। ਸਟੂਡੈਟਾ ਨਲ ਇਸ ਤਰਾ ਦਾ ਧੱਕਾ ਹੁੰਦਾ ਰਹਿੰਦਾ ਹੈ ।ਇਹਨਾਂ ਦੀ ਦਲੇਰੀ ਤੇ ਮੈਨੂੰ ਮਾਨ ਹੈ।
@dilpreetsinghdr1740
@dilpreetsinghdr1740 5 жыл бұрын
ਕੁੜੀਆ ਮਾੜੀਆ ਹੋਣ ਚੰਗਿਆ ਹੋਣ ਕੋਈ ਲੈਣਾ ਦੇਣਾ ਨਹੀ ਆਪਦੀ ਜਿੰਦਗੀ। ਪਰ ਭਾਰਤ ਨੂੰ ਜਾ ਪੰਜਾਬ ਨੂੰ ਮਾੜਾ ਕਹਿਣ ਵਾਲਾ ਦੇਸ ਧਰੋਹੀ ਆ। (ਖਲ਼ਾਰ ਦਿਆਗੇ)🇮🇳🙏💪
@dharminderpuri8451
@dharminderpuri8451 4 жыл бұрын
Proud of u bro......
@mehtaabvirk1058
@mehtaabvirk1058 4 жыл бұрын
Ja turja ddflld
@msr2692
@msr2692 2 жыл бұрын
ਪੂਤਰ ਜੀ ਤੁਸੀਂ ਜੋ ਪੰਜਾਬੀ ਕਿਸੇ ਦੀ ਮਦਦ ਨਹੀਂ ਕਰਦੇ ਕਿਹਾ ਹੈ ਸਹੀ ਹੈ ਪੂਤਰ ਜੀ ਇਸ ਤਰ੍ਹਾਂ ਪੰਜਾਬੀਆਂ ਨੂੰ ਨਹੀਂ ਕਰਨਾ ਚਾਹੀਦਾ ਅਗਰ ਕੋਈ ਵੀ ਵਿਅਕਤੀ ਕਿਸੇ ਦੀ ਮਦਦ ਕਰਦੇ ਹਾ ਪ੍ਰਮਾਤਮਾ ਵੀ ਮਦਦ ਕਰਦੇ ਹਨ
@Meet_punjab
@Meet_punjab 5 жыл бұрын
ਕੁੜੀਆਂ ਕਹਿੰਦੀਆਂ ਮੁੰਡੇ ਸਾਰਾ ਕੁੱਝ ਕਰ ਸਕਦੇ ਕੁੜੀਆਂ ਕਿਉ ਨਹੀ? ਇਹ ਕੁੜੀਆਂ ਜਦੋ ਟੈਂਪੂ ਚ ਬੈਠ ਦੀਆ ਤਾ ਕੁੜੀਆਂ ਮੁੰਡੇ ਨੂੰ ਅਗਲੀ ਸੀਟ ਤੇ ਬਿਠਾ ਦਿੰਦੀਆਂ ਮਤਲਬ ਡਰਾਈਵਰ ਕੋਲ ਜੇ ਕੁੜੀ ਬੱਸ ਚ ਖੜੀ ਹੋਵੇ ਤੇ ਵਿਚਾਰੇ ਮੁੰਡੇ ਨੂੰ ਉਠਾ ਦਿੰਦੀਆਂ ਕੇ ਕੁੜੀ ਖੜੀ ਤੇ ਮੁੰਡਾ ਬੈਠਾ ਫਿਰ ਤੁਹਾਡੇ ਇਹ ਅਧਿਕਾਰ ਕਿਥੇ ਜਾਂਦੇ ਉਦੋ ਵੀ ਕਿਹਾ ਕਰੋ ਅਸੀ ਸਭ ਇਕੋ ਹਾ ਫਿਰ ਕੁੜੀਆਂ ਆਪਣੇ ਆਪ ਨੂੰ ਕਮਜ਼ੋਰ ਸਮਝ ਲੈਂਦੀਆਂ ੲਏਦਾ ਕਿਉ ਇਕ ਜੁਬਾਨ ਤੇ ਰਿਹਾ ਕਰੋ ਕੁੜੀਉ
@gagandeepsinghriar1678
@gagandeepsinghriar1678 5 жыл бұрын
Pind Canada ha haaha ha
@deepjohal5739
@deepjohal5739 5 жыл бұрын
Right
@toxichunter8054
@toxichunter8054 5 жыл бұрын
100%Right
@jogidersingh9915
@jogidersingh9915 3 жыл бұрын
ਪੰਜਾਬ ਦੇ ਲੋਕਾਂ ਦਾ ਬੇੜਾ ਗ਼ਰਕ ਗਿਆ ਮੇਰੇ 2 ਬੱਚੇ ਕਨੇਡਾ ਚਲੇ ਗਏ 55 ਲੱਖ ਰੁਪਏ ਲੱਗੇ ਕਨੇਡਾ ਪੜ੍ਹਾਈ ਤੇ ਮੇਰਾ ਬੁਢਾਪਾ ਰੁਲ ਜਾਣਾ ਪੰਜਾਬ ਵਿੱਚ ਪੈਸਾ ਵੀ ਗਿਆ ਬੱਚੇ ਵੀ
@ramantalwandi8992
@ramantalwandi8992 5 жыл бұрын
ਕਿਸੇ ਟਾਈਮ ਪੰਜਾਬ ਵਿੱਚ ਭਾਈਆ ਦਾ ਰਾਜ ਹੋਣਾ ਲੱਖ ਲਾਣਤਾ ਪੰਜਾਬ ਸਰਕਾਰ ਨੂੰ
@mrkarnjotgillsabmrkarnjotg3474
@mrkarnjotgillsabmrkarnjotg3474 5 жыл бұрын
Bhi ji ki hall a shi gall a koi fida nahi ma v bhar va
@azadboy68
@azadboy68 5 жыл бұрын
Phaiya mtlb jijiya da raj????🤔
@mrkarnjotgillsabmrkarnjotg3474
@mrkarnjotgillsabmrkarnjotg3474 5 жыл бұрын
Ok mari bhan
@mrkarnjotgillsabmrkarnjotg3474
@mrkarnjotgillsabmrkarnjotg3474 5 жыл бұрын
Ok .mari bhan ji
@Abhaysandhal
@Abhaysandhal 5 жыл бұрын
Hahaha Ludhiana dekh lo mini bihar lgda
@angrejparmar6637
@angrejparmar6637 4 жыл бұрын
ਮੇਰੇ ਬੱਚੇ ਵੀ ਕੈਨੇਡਾ ਹਨ, ਰਿਸ਼ਤੇਦਾਰਾਂ ਵੀ ਸਹਿਯੋਗ ਦਿੱਤਾ, ਫੈਮਿਲੀ ਦੋਸਤਾਂ ਨੇ ਵੀ, ਮੈਂ ਇਹਨਾਂ ਬੱਚਿਆਂ ਦੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਨਹੀਂ, ਪਰ ਜਦੋਂ ਮੈਂ ਕੈਨੇਡਾ ਗਿਆ ਤਾਂ ਸਿਟੀਜਨ ਤੇ ਸਟੂਡੈਂਟ ਵਿਚ ਖਟਾਸ ਬਾਰੇ ਸੁਣਿਆ ਜਰੂਰ ਸੀ, ਇਹ ਫਰਕ ਤਾਂ ਮੈਂ ਸਿੰਘਾਪੁਰ, ਮਲੇਸ਼ੀਆ, ਥਾਈਲੈਂਡ ਦੀਆਂ ਯਾਤਰਾਵਾਂ ਦੌਰਾਨ ਵੀ ਸਪਸ਼ਟ ਰੂਪ ਵਿੱਚ ਦੇਖਿਆ ਸੀ.
@jazzy2841
@jazzy2841 5 жыл бұрын
Punjabi hi Punjabi nu maar reha.... Salute to both of... Best of luck for your future !!
@gurijatt5988
@gurijatt5988 4 жыл бұрын
Sahi gal a g
@gurijatt5988
@gurijatt5988 4 жыл бұрын
Ider tarse paye a canada nu yr
@manikaushik40
@manikaushik40 4 жыл бұрын
ਆਪਣੇ ਲਈ ਤਾ ਪੰਜਾਬ ਹੀ ਕਨੈਡਾ ਨਾਲੋ ਵੱਧ ਐ
@skaur0030
@skaur0030 4 жыл бұрын
These girls said true ....it takes hard work to success ..... if can’t help students at least support them mentally.
@Karan_Chauhann
@Karan_Chauhann 5 жыл бұрын
Meri bheno saareya maaa paye tahudu parents wangu soch rkhe taah india kithe toh kithe pahuch jaaye.i am proud of you and god bless you.rab tahude sare supne pure kare
@harbhajansingh2989
@harbhajansingh2989 5 жыл бұрын
Bibiyo tusi jarur kariyo new students di help. Jdo tuhanu citizen ship mil jayegi
@killerlooks9268
@killerlooks9268 5 жыл бұрын
VEER Ena v 5 Sal bad kena v navya nay aak gand pata
@surjeetkaur672
@surjeetkaur672 5 жыл бұрын
@@killerlooks9268 true
@harbhajansingh2989
@harbhajansingh2989 5 жыл бұрын
Yr ajkal Sade Bache aapne aap nu bahut samjhdar Samjhde ne es Kar k hi Syd eh Hal hai Baki je kuchh sikhna hai ta south valiya kolo sikho dekho kive dhak jamai aa poore world che
@rajveerdhaliwal7608
@rajveerdhaliwal7608 5 жыл бұрын
P R P R hnji sade kamm te ek student kamm krde india Ton near pind dai e dono.. ethe ek basement ch rehnde .. fees bharn nu parents..parents nu dass k rehnde hone ekthe? J ehna e cha c munda marig krava k apne stand te lAi aouna kudi nu .. ki garantty kl nu marig ho ju ehna dii..
@rajveerdhaliwal7608
@rajveerdhaliwal7608 5 жыл бұрын
P R hnji..mai suna bhut c pehla loka ton.. but hun jd aap dekha dona nu ta lgga k sab Sach e bolde.. Bs roj Jd dekhdi kudi nu bad feel hunda os dai parents da soch k.. pta ne loka nu time kidda mil jnda study kamm te Fr club hor Gand poun da .. ethe soun da time masa milda.. baki jina ne gand pouna pouna e .. does not matter k oh student ja ki status ethe..
@BahadurSingh-dx6xx
@BahadurSingh-dx6xx 5 жыл бұрын
ਬਿਲਕੁਲ ਸਹੀ ਜੀ ਪੱਕੇ ਲੋਕ ਕੱਚੇ ਨੂੰ ਵੇਖਣਾਂ ਨਹੀਂ ਚੳਦੇ
@majorsingh8910
@majorsingh8910 5 жыл бұрын
Kudian bilkul Sahil ne ਸ਼ਾਬਾਸ਼ ਪੁੱਤਰੋ keep it up
@RajinderKumar-tg3sv
@RajinderKumar-tg3sv 5 жыл бұрын
ਸਾਡੀਆਂ ਮਾਵਾਂ ਭੈਣਾਂ ਵੀ ਪੰਜਾਬ ਵਿੱਚ ਆਪਣੇ ਘਰ ਦੇ ਬਾਹਰ ਵੀ ਗਲੀਆਂ ਦੀਆ ਸਫਾਈ ਕਰਦੀ ਆ
@officialsahotasaab7079
@officialsahotasaab7079 5 жыл бұрын
ਸਾਰੇ ਪਾਸੇ ਇਹੀ ਹਾਲ ਆ ਪੰਜਾਬੀ ਕਿਸੇ ਦੀ ਹੈਲਪ ਨਹੀ ਕਰਦੇ ਬਾਹਰ ਰਹਿੰਦੇ ਹੋਏ ਵੀ
@harjitkaur2609
@harjitkaur2609 3 жыл бұрын
ਇੰਡੀਆ ਵਿੱਚ ਜਦੋਂ ਕੋਈ ਧੀ ਭੈਣ ਕੰਮ ਤੇ ਜਾਂਦੀ ਮੋੜਾ ਤੇ ਖੜੇ ਓਦੋਂ ਤੱਕ ਦੇਖਦੇ ਰਹਿੰਦੇ ਜਦੋਂ ਤੱਕ ਉਹ ਅਗਲਾ ਮੋੜ ਨਹੀਂ ਲੰਘ ਜਾਂਦੀ ਫੇਰ ਇਕ ਘੰਟੇ ਤਕ ਸਕੂਟਰ ਚੱਕ ਕ ਏ ਪਿੱਛੇ ਤੱਕ ਦੇਖ ਆਉਂਦੇ a byi ਕਿੱਥੇ ਗਈ ।
@priyanarang3666
@priyanarang3666 5 жыл бұрын
Shai gal h kudi di good beta god bless you,👌
@knowledgetv-qc1sk
@knowledgetv-qc1sk 5 жыл бұрын
Asha g
@rohitverma-xw6im
@rohitverma-xw6im 5 жыл бұрын
Kudi di gl ve thk aa pr jy ehne de thinking waiter de aa ta fr ehne study na krn
@karan_IV
@karan_IV 5 жыл бұрын
ਮੈਂ ਵੀ Vancouver ਰਹਿੰਦਾ ਆ। ਜਿਹੜੇ ਘਰ ਅਸੀਂ ਰਹਿੰਦੇਂ ਆ ਇਹ ਤਿੰਨੋਂ Basements ਵਿੱਚ ਸਟੂਡੈਂਟਸ ਰਹਿੰਦੇ ਆ। Owner ਸਿਟੀਜ਼ਨ ਆ ਇੱਥੇ ਦਾ। ਪੰਜਾਬੀ ਆ ਉਹ ਆਪ
@ਫੈਨਬੱਬੂਮਾਨਦਾ-ਢ2ਝ
@ਫੈਨਬੱਬੂਮਾਨਦਾ-ਢ2ਝ 5 жыл бұрын
ਪੰਜਾਬ ਵਿੱਚ ਰਹਿਕੇ ਮਰਨਾ ਪਸੰਦ ਕਰਾਂ ਗਾ ਮੈਂ ਚਾਹੇ ਬਰੁਜਗਾਰ ਹੋਵਾਂ
@sarbsukhsingh8347
@sarbsukhsingh8347 5 жыл бұрын
ਫੈਨ ਬੱਬੂ ਮਾਨ ਦਾ ਮਰਨਾ ਨੀ ਬਾਈ ਆਪਣੇ ਪੰਜਾਬ ਲਈ ਜਿਉਣਾ। ਲੋਕਾਂ ਦਾ ਖੂਨ ਪਾਣੀ ਹੋ ਗਿਆ ਕਿਉਕੀ ਜਦੋਂ ਆਪਣਾ ਘਰ ਵਿਗੜ ਜਾਵੇ ਉਸਨੂੰ ਸਵਾਰੋ ਛੱਡ ਕੇ ਨਾ ਭੱਜੋ।
@harrykambo1987
@harrykambo1987 5 жыл бұрын
sirf paise di bhuk hai jo te jisne punjab barbaad kar ditta . har saal kinna paisa student canada le jande . pehla angrej oda india lut k kha gye . hun punjab nu kha rahe students di fees de roop ch .
@harrykambo1987
@harrykambo1987 5 жыл бұрын
punjab da naam kharab karan to pehla eh ve soch len ki tusi ve ese punjab ch ene year spend kite .jis dharti ma ne zindagi diti os nu mada kehan to pehla 1000 var sochna chahida . gal te sirf freedom di hai jo ma pio te grandmother grandfather kolo nahi mildi . jo canada aus chle jande .
@sarbsukhsingh8347
@sarbsukhsingh8347 5 жыл бұрын
Harjinder Singh kujjh k jehre baharle canada america pr hunde aw oh ta bnde punjab ch rehnde bande nu banda ni samjhde.
@harrykambo1987
@harrykambo1987 5 жыл бұрын
@@sarbsukhsingh8347 sab to jyada bura ta sir odo lagda jado eh lok punjab ch 18 year reh ke punjab da kha ke phir canada ja ke punjab nu bura bolde ne .
@VinodKumar-mp3br
@VinodKumar-mp3br 4 жыл бұрын
Girls are really strong and revealed the facts about students. Great beta keep strong, god is with you.
@bombaysehu8022
@bombaysehu8022 5 жыл бұрын
I always support those students who face struggle, and always against those people who put these students in struggle.
@davinderSingh-wx4bm
@davinderSingh-wx4bm 5 жыл бұрын
Gud luk sisters... loki bht kuj kende hunde kad apne dam te kuj krea.. so dnt wrry wrk hard nd burn people with ur smiley faces👍👍
@curryhouse1377
@curryhouse1377 5 жыл бұрын
Best wishes to all students of Canada.Once you got your degree you can get a top job.
@gurpreetsng05
@gurpreetsng05 5 жыл бұрын
Kidi sohni a yaar kudi... Cute jii 😊
@kamalsidhu2061
@kamalsidhu2061 2 жыл бұрын
Canada saariya e Sohniya kudiya ney ,Kudiya hundiya e sohniya ne
@NarinderKaur-rn5wd
@NarinderKaur-rn5wd Жыл бұрын
ਕੁੜੀਆਂ ਨੂੰ ਬਹੁਤ ਸੋਚ ਸਮਝ ਕੇ ਦਲੇਰੀ ਨਾਲ ਗੱਲਬਾਤ ਕਰਦਿਆਂ ਬਾਕੀ ਬਚੀਆਂ ਨੂੰ ਵੀ ਨਾਲ ਲੈਕੇ ਚੱਲੋ ਬੇਟੇ 🙏🙏
@jagdevsinghmaan7257
@jagdevsinghmaan7257 5 жыл бұрын
ਕੁੜੀਓ ਤੁਸੀ ਡੱਟਿਆ ਰਹੋ ਕਨੇਡਾ ਦੇ ਪੱਕੇ ਕਿਹੜਾ ਇੰਡੀਆੰ ਤੋਂ ਹੀ ਹੋ ਕਿ ਆਏ ਹਨ ਇਹ ਤੁਸੀਂ ਗੋਰਿਆੰ ਦੇ ਮੁਲਕ ਕਨੇਡਾ ਵਿੱਚ ਹੋ ਇਹ ਪੀ.ਆਰ. ਦੇਸੀ ਚਵਲਾਂ ਤੋਂ ਦੂਰ ਰਹੋ ਇਹਨਾਂ ਦੀ ਆਕੜ ਨਹੀਂ ਚੱਲਣੀ ਇਹ ਪੀ.ਆਰ. ਕਿਹੜਾ ਭਾਰਤ ਤੋਂ ਹੀ ਪੀ.ਆਰ. ਹੋ ਕਿ ਆਏ ਹਨ
@kabirldh155
@kabirldh155 4 жыл бұрын
Sahi gall hai bai g
@balinder9443
@balinder9443 5 жыл бұрын
ਬਹੁਤ ਸੋਹੇਨੇ ਵੀਚਾਰ ਪੀਹਣਾ ਦੇ
@lovepreetbandesha6405
@lovepreetbandesha6405 5 жыл бұрын
7:00 ...that Mustang voice ..lit.........overall very nice conversation ..keep it up
@hlo-c8i
@hlo-c8i Жыл бұрын
ਕੁੜੀਆਂ ਆਮ ਤੌਰ ਤੇ ਫੁਕਰੀਆਂ ਹੁੰਦੀਆ। ਜਿਸ ਕਰਕੇ ਜਦੋਂ ਵੀ ਥੋੜੀ ਜਿਹੀ ਖੁੱਲ ਮਿਲਦੀ ਓਦੋਂ ਹੀ ਆਪਣੇ ਅਸਲੀਅਤ ਵਿੱਚ ਆ ਜਾਂਦੀਆਂ। ਕੌੜੀ ਗੱਲ ਹੈ ਪਰ ਸੱਚ ਹੈ।
@JagdeepSingh-fd4rs
@JagdeepSingh-fd4rs 5 жыл бұрын
ਐਵੇਂ ਭੂਤ ਸਵਾਰ ਹੋ ਕੇ ਬੋਲਦਾ ਨਾ ਲੋਕੀ ਘਰ ਰਿਹੈ ਨਾ ਘਾਟ ਦੇ ਸਹੀ ਫੁਰਮਾਇਆ ਤੁਸੀਂ ਕਿਉਂਕਿ ਬਹੁਤ ਨੂੰ ਯੂਥ ਨੂੰ
@naridergill7100
@naridergill7100 5 жыл бұрын
ਪੰਜਾਬੀ ਕੌਮ ਇਸ ਕਰਕੇ ਹੀ ਥੱਲੇ ਰਹਿ ਗਈ,ਆਪਸ ਵਿਚ ਲੜ ਰਹੀ ਏ, ਬੇਅਕਲ ਏ
@sandeepriargermany3075
@sandeepriargermany3075 5 жыл бұрын
ਉ ਗੰਜੀਆ ਜਿਆ ਕੁਝ ਸੋਚ ਕੇ ਹੈਡਲਾਈਨ ਦਿਆ ਕਰੋ ਤੇਰੇ ਘਰ ਮੈਨੂੰ ਲਗਦਾ ਧੀ ਨਹੀ ਹੈਗੀ ।but ਧੀਆਂ ਸਭ ਦੀਆਂ ਸਾਂਝਿਆਂ ਹੁੰਦੀਆਂ ।ਤੁਸੀਂ ਆਪਣੇ views ਵਧਾਉਣ ਲਈ ਆ ਘਟੀਆ ਕੰਮ ਕਰਨੋ ਹੱਟ ਜਾਉ।
@baljindersingh8193
@baljindersingh8193 5 жыл бұрын
Sandeep Riar Germany hanji veer ji
@navjotkaur9162
@navjotkaur9162 5 жыл бұрын
Absolutely right
@PremSePhysics-
@PremSePhysics- 5 жыл бұрын
Sare e bro title edda rakhde a yrr , mainu v bht glt lgda ahh
@baljindersingh8193
@baljindersingh8193 5 жыл бұрын
ਨਵੀਂ ਪੰਕਤੀ hanji agge kehnde c dunya deikhdi kuj hor asliaat kuj hor hundi Hun new v ban gi dunya vrgi
@adityashekhawat389
@adityashekhawat389 5 жыл бұрын
@@navjotkaur9162 hlo ji
@AmaEverywhere
@AmaEverywhere 5 жыл бұрын
ਪਹਿਲੇ ਤਿੰਨ ਮਿੰਟ ਪੱਚੀ ਸੈਕਿੰਡ ਭੂਮਿਕਾ ਬੰਨਣ ਚ ਲਗਾ ਦਿੱਤੇ ਕੁੰਟੈਂਟ ਜਿੰਨਾਂ ਛੋਟਾ ਹੋਵੇ ਵੇਖਣਾ ਤੇ ਸਿੱਖਣਾ ਸੌਖਾ ਬਾਕੀ ਚੰਗੇ ਵਿਦਿਆਰਥੀ ਹਰ ਥਾਂ ਸੈੱਟ ਹੋ ਜਾਂਦੇ ਨੇ ਭਾਵੇਂ ਦੁਨੀਆਂ ਦਾ ਕੋਈ ਕੋਨਾਂ ਹੋਵੇ
@ManpreetKaur-sd6jg
@ManpreetKaur-sd6jg 5 жыл бұрын
Never expect anything from anyone.. Have faith in God.. He is observing each and every action of each and everyone.. Just be good. God is always with you.. May God bless all the persons who are struggling to be successful!
@vickysahota5169
@vickysahota5169 3 жыл бұрын
God Bless you too.
@NarinderSingh-me3lg
@NarinderSingh-me3lg 5 жыл бұрын
ਗੱਲ ਤਾਂ ਇਹ ਹੈ ਕਿ ਭਾਰਤ ਚ ਦਿਹਾੜੀ ਘੱਟ ਬਣਦੀ ਜੇ ੲਿੱਥੇ ਹੀ ਵੇਟਰ ਨੂੰ 30-40 ਹਜ਼ਾਰ ਬਣਨ ਲੱਗ ਦੇ ਤਾਂ ਕੋਈ ਨਾ ਨੀ ਕਰਦਾ , ਓਧਰ ਦਾ 1500,2000 ਇਧਰ ਡੇਢ ਲੱਖ ਰੁਪਏ ਤੱਕ ਚਲਾ ਜਾਂਦਾ
@singhkashmir6597
@singhkashmir6597 5 жыл бұрын
Bhut mature kudiyaan jeondiyaan Raho bache
@karan_IV
@karan_IV 5 жыл бұрын
ਜਦੋਂ ਮੇਰਾ ਵੱਡਾ ਵੀਰ ਇੱਥੇ ਆ ਤਾਂ ਉਹ ਤਕਰੀਬਨ ਦੋ ਸਾਲ ਰਿਸ਼ਤੇਦਾਰਾਂ ਦੇ ਘਰ ਰਿਹਾ। ਕੋਈ Rent ਨੀ ਦਿੱਤਾ ਕੋਈ Grocery ਦੇ ਪੈਸੇ ਨੀ ਦਿੱਤੇ, ਸਗੋਂ ਉਹਨਾਂ ਨੇ 1 ਵਾਰ ਮੇਰੇ ਵੀਰ ਦੀ ਮਦਦ ਕੀਤੀ। ਉਹਦੇ ਸੱਟ ਲੱਗ ਗਈ ਸੀ ਕੰਮ ਤੇ, ਤਾਂ ਉਹਨੂੰ ਹਰੇਕ ਵਾਰ ਡਾਕਟਰ ਕੋਲ ਲੈ ਕੇ ਜਾਂਦੇ ਰਹੇ।
@priyanka35141
@priyanka35141 5 жыл бұрын
Lols dis guy is funny @5:26 sirf 3 chakkar lagan aieda... 🤣🤣 sm ppl go every year brother.. but salute to these brave girls bht vadeya answers ditte..
@sukhjindersingh7747
@sukhjindersingh7747 5 жыл бұрын
ਕੈਨੇਡਾ ਪਹੁੰਚ ਕੇ ਲੋਕਾਂ ਦੇ ਦਿਲ ਪੱਥਰ ਦੇ ਹੋ ਜਾਂਦੇ ਆ ਹੌਲੀ ਹੌਲੀ ਇਹ ਵੀ ਪੱਥਰ ਦਿਲ ਹੋ ਜਾਣਗੇ ਜਿਹੜੇ ਅੱਜਕਲ੍ਹ ਜਾ ਰਹੇ ਆ
@rinkumattran
@rinkumattran 5 жыл бұрын
Bauhtt wdyia g Good thinking God bless you🙏 Proud of you 👌✌
@sulakhansingh1137
@sulakhansingh1137 4 жыл бұрын
ਕੰਮ ਕਰਨਾ ਬਹੁਤ ਵਧੀਆ ਜੀ । ਇਥੇ ਸਭ ਬਰਾਬਰ ਹਨ ਬਹੁਤ ਵਧੀਆ ਵਿਚਾਰ ਹੈ । ਇਕ ਹਰਜੀਤ ਕੌਰ ਬਡਰੁੱਖਾਂ ਵਾਲੀ ਮੰਗਤੀ ਆਉਂਦੀ ਹੀ ਮੰਗਣ ਲੱਗ ਪਈ । ਇੰਡੀਆ ਵੀ ਇਹ ਹੀਂ ਕੰਮ ਸੀ ਕਨੇਡਾ ਵਿੱਚ ਵੀ ਮੰਗਣਾ ਸ਼ੁਰੂ ਕਰ ਦਿੱਤਾ ।
@ajeettelecome6504
@ajeettelecome6504 5 жыл бұрын
jashan is soo cute 🙂☺
@dilpreet3632
@dilpreet3632 5 жыл бұрын
ਵੈਸੇ ਮੈਂ ਭੈਣ ਨਾਲ ਸਹਿਮਤ ਹਾਂ, ਪਰ ਇੱਕ ਗੱਲ ਬੋਲਾਂ ਜਦੋਂ ਤੁਸੀਂ ਇੰਡੀਆ ਹੁੰਦੇ ਓਂ ਤਾਂ ਤੁਸੀਂ ਵੀ ਐਦਾਂ ਹੀ ਸੋਚਦੇ ਓਂ❤️
@harman2008115
@harman2008115 5 жыл бұрын
I don’t agree with this girl in many points. 1. Regarding unemployment, if you cant get a professional job in India then you cant get it in Canada. Most of the students who are studying don’t do job related to their studies. 2. Plz don’t glorify waiter/labour jobs. Its good for people in need and nobody disrespect them, but you cant say it’s employment. They are not permanent jobs. You cant support a family with it. 3. If your relatives did something wrong with you then it doesn’t mean everybody is the same. 4. Anybody can be wrong, you cant defend a girl’s wrong doing only because of her gender. My advice to these girls: First you guys should change your mindset. Dont judge people based on their status in Canada. It sounds same as caste system in india.
@Sunny_2586
@Sunny_2586 5 жыл бұрын
harman preet agreed ,well explained 👍
@sofiabhagat8912
@sofiabhagat8912 5 жыл бұрын
Agree
@greend52
@greend52 2 жыл бұрын
Absolutely right
@jogidersingh9915
@jogidersingh9915 3 жыл бұрын
ਬਿਹਾਰੀ ਪੰਜਾਬ ਵਿੱਚ ਮਿਹਨਤ ਕਰਕੇ ਆਪਣੇ ਘਰ ਬਿਹਾਰ ਪੈਸੇ ਭੇਜਦੇ ਹਨ ਪਰ ਪੰਜਾਬ ਦੇ ਬੱਚੇ ਕਨੇਡਾ ਵਿੱਚ ਗਿਆ ਪੈਸੇ ਪੰਜਾਬ ਆਪਣੇ ਘਰ ਨਹੀਂ ਭੇਜ ਸਕਦਾ ਕਿਉਂਕਿ ਉਥੇ ਬੱਚੇ ਦੇ ਖਰਚੇ ਹੀ ਬਹੁਤ ਹਨ ਨਾਲੇ ਆਪਣੇ ਬੱਚੇ ਬਿਹਾਰੀਆਂ ਵਾਂਗ ਨਹੀਂ ਰਹਿ ਸਕਦੇ ਮੇਰੀ ਸਲਾਹ ਇਹ ਹੈ ਕਿ ਬੱਚਿਆਂ ਨੂੰ ਕਨੇਡਾ ਨਹੀਂ ਜਾਣਾ ਚਾਹੀਦਾ ਮੇਰੇ 2 ਬੱਚੇ ਕਨੇਡਾ 55 ਲੱਖ ਰੁਪਏ ਲਾਕੇ ਹੋਟਲਾਂ ਵਿੱਚ ਬਰਤਨ ਸਾਫ਼ ਕਰਦੇ ਹਨ ਇੱਕ ਵੀ ਪੈਸਾ ਨਹੀਂ ਆਇਆ ਮੈਨੂੰ
@VishalKumar-mw6uv
@VishalKumar-mw6uv 4 жыл бұрын
Aapne desh nu bura na kaho yr. System Kharab aa india da ede vare bolo. Punjab zindawaad💪💪❤❤
@MyTechniqueWorks
@MyTechniqueWorks Жыл бұрын
sach he boliya una nae jhoot thora boliya. jazbati ho ke na gaal kar, demaki taur te gaal kar
@jinderdhaliwal1842
@jinderdhaliwal1842 3 жыл бұрын
Main 7 year to Mississauga ontario canada vich rehnda kudiya ethe jism farosi da dhanda chla k bahut mehnat kr rahiya ne kehda punjab baithi family nu pta chalda na koi rok tok ethe
@mandeepsinghgomer3191
@mandeepsinghgomer3191 5 жыл бұрын
ਬਾਹਰ ਬੇ ਸ਼ੱਕ ਕੋਈ ਦਿਹਾੜੀ ਕਰਦਾ ਪਰ ਮਿਹਨਤ ਦਾ ਮੁੱਲ ਪੂਰਾ ਪੈਂਦਾ। ਕੋਈ ਪੁਲਿਸ ਵਾਲਾ , ਕੋਈ ਮੰਤਰੀ ਕਿਸੇ ਨੂੰ ਤੰਗ ਨੀ ਕਰਦਾਂ ਪੈਸਾ ਕਮਾੰਉਣਾ ਬਾਹਰ ਜਾਣ ਦਾ ਮਕਸਦ ਨੀ ਉਥੇ ਦਾ ਲਾਇਫ ਸਟਾਇਲ ਇਥੇ ਨਾਲੋਂ ਬਹੁਤ ਵਧੀਆ ਹੈ। ਕਿਉਕਿ ਉਥੇ ਆਪਣੇ ਜਮੀਰ ਵੇਚ ਕੇ ਨਾਂ ਤਾਂ ਜਿਆਦਾਤਰ ਕੋਈ ਪੱਤਰਕਾਰ ਵਿਕਦਾ ਤੇ ਨਾਂ ਸਰਕਾਰੀ ਅਫਸਰ।
@AvtarSingh-bu9kc
@AvtarSingh-bu9kc 5 жыл бұрын
Bilkul shi 👌
@Rocky-pp4cv
@Rocky-pp4cv 4 жыл бұрын
ਪੰਜਾਬ ਚ ਰੈਕੇ ਡੱਕਾ ਨੀ ਤੋੜਨਾ ਦੂਜੇ ਮੁਲਕ ਚ ਚਾਹੇ ਪੋਚੇ ਲਵਾਓ
@parmindergrewal7275
@parmindergrewal7275 5 жыл бұрын
Right aa fast kudi di gal 👍👍
@gurkiratsingh3227
@gurkiratsingh3227 5 жыл бұрын
ਨੋਜਵਾਨ ਇੱਧਰ ਵੀ ਔਖੇ ਨੇ ਤੇ ਓਧਰ ਵੀ ਕਾਰਨ ਇਹ ਕਿ ਅਸੀਂ ਇੱਕ ਦੂਜੇ ਦੀ ਮਦਦ ਨੀ ਕਰਦੇ
@daljitsingh2121
@daljitsingh2121 5 жыл бұрын
Salute Sister ji tuade Soch nu
@FINDX.
@FINDX. 4 жыл бұрын
ਸਿਆਣੇ ਹੋ ਜਾਂਦੇ ਪੰਜਾਬੀ ਏਥੇ
@princekhosla
@princekhosla 5 жыл бұрын
Kya yaar .. Rona ayunda eh dekh k ki eho jeha reporter bhupinder Singh garewal v Canada betha..😂
@manjindersidhu8414
@manjindersidhu8414 5 жыл бұрын
prince khosla 🤣🤣🤣😂
@jindersidhu3120
@jindersidhu3120 5 жыл бұрын
😁😁😁
@surjeetkaur672
@surjeetkaur672 5 жыл бұрын
Sahi aa veere
@ashu196530
@ashu196530 5 жыл бұрын
Hahah sahi keha yaar ah jootthe kuttda kuttda canada chale gya te reporting kerda pya
@toxichunter8054
@toxichunter8054 5 жыл бұрын
😂😂😂😂😂😂😂
@billakalkat7164
@billakalkat7164 5 жыл бұрын
ਪੱਤਰਕਾਰ ਦੀ ਅਵਾਜ਼ ਤੋ ਪਤਾ ਲੱਗਦਾ ਐਨੇ ਰੱਜ਼ ਕੇ ਡੋਡੇ ਖਾਦੀਉ ਆ😁😁😉😉😊
@harnooraulakhengland8131
@harnooraulakhengland8131 5 жыл бұрын
😂😂😂😂😂
@gurmeetsingh-pp1lk
@gurmeetsingh-pp1lk 5 жыл бұрын
j waiter nu 40000 mile...lok india ch v bhaj k lag jan...
@harjapsinghkahlon1660
@harjapsinghkahlon1660 5 жыл бұрын
Aho yaar,
@jijajijakehndenesaareft-ma3378
@jijajijakehndenesaareft-ma3378 5 жыл бұрын
CANADA CH 1.5 LAKH MILDA BHAANDE MAANJN DA
@harjapsinghkahlon1660
@harjapsinghkahlon1660 5 жыл бұрын
@@jijajijakehndenesaareft-ma3378 lao ki baba ji ve AA Gaye,bandhe majj ke🤣🤣🤣
@kamalkalsi3231
@kamalkalsi3231 5 жыл бұрын
Shi gl aa
@lostdiamond1755
@lostdiamond1755 5 жыл бұрын
Guzara krn wale 10000 ch v kr lainde ne ji.. umeed jyada lgauni galat ni hundi par apne to low class de loka nu v dekhna chahida e sbnu
@karan_IV
@karan_IV 5 жыл бұрын
ਮੈਨੂੰ 1 ਸਾਲ ਹੋ ਚੱਲਾ ਇੱਥੇ ਆਏ ਨੂੰ ਕਦੀ ਕੱਝ ਇਹੋ ਜਿਹਾ ਨੀ ਵਾਪਰਿਆ। ਹਾਂ ਇਹ ਜਰੂਰ ਆ ਕਿ ਕੁੱਝ ਲੋਕ ਸਟੂਡੈਂਟਸ ਤੋਂ Cash ਤੇ ਕੰਮ ਕਰਵਾ ਕੇ ਪੈਸੇ ਮਾਰ ਲੈਂਦੇ ਆ।
@jindjaanpunjabi8853
@jindjaanpunjabi8853 5 жыл бұрын
Kam ni matter krda india. Just tuhanu pay ni mildi kam de according.Meri 25000 salry a abroad ch.kam computer te. Continue kva te 3 4 hours kam hunda. Food + accommodation company da. Room cho 30 min lgde just kam te jaan nu. Hun menu 20000 mil j india ch. M ready to go back.😎😎
@imperialmoments3183
@imperialmoments3183 4 жыл бұрын
Dalvir Singh mee too. But after some time 😀
@SuperRakshit007
@SuperRakshit007 5 жыл бұрын
Bahot vdia jwab dita behne. Bahot matured jwab dita dowa behna ne
@gurleensinghjohal6569
@gurleensinghjohal6569 5 жыл бұрын
Carry on girls
@MalkeetSingh-ub1hg
@MalkeetSingh-ub1hg 3 жыл бұрын
Very nice sister god bless you pene sachi gal ve tohadi billkul waheguru jii tohanu trakiya bakshe ❤🌹❤🌹❤🌹❤🌹❤🌹❤🙏
@GurjeetSingh-wx8wh
@GurjeetSingh-wx8wh 5 жыл бұрын
Hlo sir. All girls best of luck. Apni life bnao dunia di prvah krna chadd do........
@gurcharan79
@gurcharan79 4 жыл бұрын
ਸਾਰੇ help karde ne sare students made v nai ਹੁੰਦੇ ਪਰ ਇਹ ਕੁੜੀਆ ਕੁਝ ਜਿਆਦਾ ਹੀ ਬੋਲ ਰਹਿਆ ਨੇ j ਮੇਰਾ ਘਰ ਹੁੰਦਾ ਮੈਂ ਏਨਾ ਕੁੜੀਆ ਨੂੰ ਕਦੇ c rent te nai ਰੱਖਦਾ ਅਨਾ ਦਾ atitude ਹੀ adjust Karan da nai hai es lai eh dono ਇਕੱਲਿਆ ਨੇ
@gurdeepsidhu753
@gurdeepsidhu753 5 жыл бұрын
Good Good VERY GOOD SISTERS LOVE YOU SO MUCH SISTERS
@renusharma-pu9tk
@renusharma-pu9tk 4 жыл бұрын
110% true. I completely agree with you
@Ranjitsingh-jr2jz
@Ranjitsingh-jr2jz 5 жыл бұрын
BIBA SARI DUNIA SAME NHI HUNDI,MERE HOME 2 BOY RHINDE AA,FREE VICH CAR DITI OHNA NU FOOD FREE ROOM FREE AND OHNA DAI CASE DI PURI KARWAI ASEE KRDE HA KOI OHNA TO ONE DOLLAR V NHI LAINDE,I AM CITIZEN AMERICA,SO BETA SARE SAME NHI HUNDE
@gurpreetkaur2997
@gurpreetkaur2997 5 жыл бұрын
I proud of you sir sab tuhade varge hon ta duniya da bhut bhala ho jayega
@gurpreetkaur2997
@gurpreetkaur2997 5 жыл бұрын
Bhut supne le ke boys girls aaude ne bahar bas tuhade varge pakke logg kuch help uhna di kr den ta uhna da aaun da maksad vi poora ho jave
@gurpreetkaur-mq8ly
@gurpreetkaur-mq8ly 5 жыл бұрын
M proud of u sir g
@pankajhr60
@pankajhr60 5 жыл бұрын
+971507864180 contact me
@robinmokha99
@robinmokha99 5 жыл бұрын
Wah ,😊
@bajajtelecom5002
@bajajtelecom5002 5 жыл бұрын
ਇੰਡੀਆ ਦੇ ਲੋਕਾ ਦੀ ਸੋਚ ਬਹੁਤ ਬੁਰੀ ਹੁੰਦੀ ਆ ਕਿਵੇ ਬੋਲਦੀ ਆ ਬਾਦਰੀ ਜੀ ਕੱਲ ਦੀ ਭੂਤਨੀ ਸਿਵਿਆ ਵਿੱਚ ਅੱਧ
@jagdeepsinghbal2755
@jagdeepsinghbal2755 5 жыл бұрын
22 freedom aa...har ik nu apni marzi karn da haq aa.....chahe o galt kre ya sahi.......kise de kehn te na kise ne sudhrna ...te na vigdna
@simmikaur7562
@simmikaur7562 5 жыл бұрын
True
@꾸마르비로드
@꾸마르비로드 5 жыл бұрын
You are right .I am the owner of an Indian restaurant abroad but I am still serving as a waiter in my restaurant.this is not possible in India
@khehrasimran8500
@khehrasimran8500 5 жыл бұрын
The most important thing is payscale...😎😎
@khehrasimran8500
@khehrasimran8500 5 жыл бұрын
@P R mere veere gll sunn ..na ethe koi kamm na koi.kaar..mere didi M.A PASS AA 4500 RUPAY TE ..JOB KRDE MERA CHcha anparh aa te oh 8000 rupay lai dya ethe aa k haunsla tuhada kite na kite soot ayeya hoyu thonu country yaad aundi aa region yd aunda sanu nhi..✌️
@khehrasimran8500
@khehrasimran8500 5 жыл бұрын
@P R chll chll o bhuti bakwas na krr .aapne kmm na mtlb rkh tainu kise ne moohn nhi layeya
@khehrasimran8500
@khehrasimran8500 5 жыл бұрын
@P R chll chll..tu njaare lai..assi bhukhe nhi marr rhe ..taur nl hi khawange jida v khawenge tu saambh aapna culture
@SK-lb4hv
@SK-lb4hv 5 жыл бұрын
Everything is true but don’t u need food to survive P R 🤓
@yadwindersinghgillduggangi3053
@yadwindersinghgillduggangi3053 3 жыл бұрын
ਬਿਹਾਰੀ ਪੰਜਾਬ ਵਿੱਚ ਕੰਮ ਕਰਕੇ ਲੱਖਾਂ ਪਤੀ ਬਣ ਗਏ ਹਨ, ਅਸੀਂ ਪੰਜਾਬ ਵਿੱਚ ਰਹਿ ਕੇ ਕੰਮ ਕਿਉਂ ਨਹੀਂ ਕਰਦੇ ।
@harpal34
@harpal34 5 жыл бұрын
Please treat the students with respect and dignity.
@nametasharma2335
@nametasharma2335 4 жыл бұрын
sare ikko jihe nhi
@premlal2200
@premlal2200 5 жыл бұрын
ਜਦੋਂ ਪੰਜਾਬ ਵਿੱਚ ਕਿਸੇ ਨੂੰ ਰੋਜਗਾਰ ਹੀ ਨਹੀਂ ਦੇਣਾ ਫਿਰ ਸੁਆਲ ਕਿਉਂ ਭਟਕਣ ਦਿਓ ਪੰਜਾਬੀਆ ਵਿਚਾਰਿਆਂ ਨੂੰ ਕੁੜੀਆਂ ਹੋਣ ਜਾ ਮੁੰਡੇ ਅਸੀਂ ਚੰਗੀ ਸੋਚ ਪੈਦਾ ਨਹੀਂ ਕਰ ਸਕੇ ਪੰਜਾਬ ਵਿੱਚ
@akshaybansal2779
@akshaybansal2779 5 жыл бұрын
Jashan kini cute aa ❤❤
@rajmeetkaur3379
@rajmeetkaur3379 5 жыл бұрын
Absolutely ryt sisters , Ethe PR punjabi ta jma dekh k brdaash ni krde student nu help ta boht door aa ...
@SonofFauji
@SonofFauji 4 жыл бұрын
That's what exactly what I'm saying, meri sister da ik Hafte pehla visa aya
@jagsirsingh4131
@jagsirsingh4131 5 жыл бұрын
ਬਹੁਤ ਵਧੀਆ ਜੀ
@yuvi_multani
@yuvi_multani 5 жыл бұрын
ਮਰਿਕਾ ਆਓ ਓਏ ਕਨੇਡੇ ਨਾਲੋ ਜਿਆਦਾ ਵਧੀਆ ਏ 🔥
@sewakdeol2842
@sewakdeol2842 5 жыл бұрын
Thik aa aa rahe aya
@manjeetsinghlakhian6672
@manjeetsinghlakhian6672 5 жыл бұрын
Ene to ayia ni jana y gallan walia aaa
@yuvi_multani
@yuvi_multani 5 жыл бұрын
singh manjeet 😂😂
@sewakdeol2842
@sewakdeol2842 5 жыл бұрын
😅😅
@manjeetsinghlakhian6672
@manjeetsinghlakhian6672 5 жыл бұрын
@@yuvi_multani shi aa na y sare punjab wlyia nu bol gyi k soch madi edi family v honi vich india ch sab tra de log aa rich v poor v te hor bhut enu ego agi canada aa
@SidhuLegend5911
@SidhuLegend5911 5 жыл бұрын
Punjabi Punjabi Di madad boht rare krde.boht Sahi gal Kahi kudi ne.
@flopjournalism1740
@flopjournalism1740 5 жыл бұрын
Video magar Punjabi eda ture firde a Jive jalandhar bus stand interview ho rahi wa
@puneetkathpalia1393
@puneetkathpalia1393 5 жыл бұрын
Hahahahaha
@himachaltopunjab2684
@himachaltopunjab2684 5 жыл бұрын
Haha shi keha
@RupinderKaur-sf5rj
@RupinderKaur-sf5rj 4 жыл бұрын
Hnji 😂😂😂😂👌👌👌👌👌
@balvinderbirdi4825
@balvinderbirdi4825 4 жыл бұрын
Hello guys bahut wadiya jawaab me twadi gl to agree aa kise toh koi umeed nhi krni chahidi fer chahe oh koi v hove apne dumm te sbb kucch krna penda tussi dono bacche bahut himmt wale ho inna struggle kr rhe ho twadi lyi ehi ardaas krange tussi jaldi apni study complete krke apne paira te stand ho jao n twade parents v proud feel krnge u deserve it right thanks iss team di jehda baccha ne observe krya n lokka tk apni gl rkhn da mauka milya
@rajaminhas2198
@rajaminhas2198 5 жыл бұрын
Good thinking
@amarjeetcheema1139
@amarjeetcheema1139 4 жыл бұрын
ਆਪਣੇ ਹੀ ਆਪਣਿਆ ਦੀਆ ਜੜ੍ਹਾਂ ਵੱੜਦੇ ਹੁੰਦੇ ਆ
@rajaminhas2198
@rajaminhas2198 5 жыл бұрын
100%right
@kgc5kgc643
@kgc5kgc643 5 жыл бұрын
Wrong
The selfish The Joker was taught a lesson by Officer Rabbit. #funny #supersiblings
00:12
Funny superhero siblings
Рет қаралды 11 МЛН
啊?就这么水灵灵的穿上了?
00:18
一航1
Рет қаралды 48 МЛН
Mom had to stand up for the whole family!❤️😍😁
00:39
Part 5. Roblox trend☠️
00:13
Kan Andrey
Рет қаралды 2,5 МЛН
The selfish The Joker was taught a lesson by Officer Rabbit. #funny #supersiblings
00:12
Funny superhero siblings
Рет қаралды 11 МЛН