KZ
bin
Негізгі бет
Қазірдің өзінде танымал
Тікелей эфир
Ұнаған бейнелер
Қайтадан қараңыз
Жазылымдар
Кіру
Тіркелу
Ең жақсы KZbin
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
ਮਨ ਬੈਰਾਗ ਵਿੱਚ ਕਿਵੇਂ ਰਹੇ, ਸੁਣੋ ਜੀ | Part 5 | Katha Salok Mahalla 9 | Dhadrianwale
13:33
LIVE | Gurmat Samagam | Roshanpur Jagir | U.P. | 26 Jan 2025 | Emm Pee
3:00:18
Қайрат Нұртас - Не істедің (Cover) Roza Zergerli - İstedim
02:53
1% vs 100% #beatbox #tiktok
01:10
СИНИЙ ИНЕЙ УЖЕ ВЫШЕЛ!❄️
01:01
Қарғалардың анасы бар ма? | 1 серия | Сериал «QARGA 2» | КОНКУРС
41:02
ਇੱਕ ਬੱਚੇ ਅਤੇ ਜਵਾਨ ਦੀ ਮੌਤ | Part 4 | Katha Salok Mahalla 9 | Dhadrianwale
Рет қаралды 19,282
Facebook
Twitter
Жүктеу
1
Жазылу 2,8 МЛН
Emm Pee
Күн бұрын
Пікірлер: 197
@KamaljitKaur-fy3uu
14 күн бұрын
ਕਮਾਲ ਈ ਐ ਜੀ 🙏ਅਸੀਂ ਮੌਤ ਦਾ ਇੱਕ ਦਿਨ ਮੰਨਦੇ ਆਂ ਪਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਹਰ ਪਲ ਮਰਦੇ ਸਾਡੇ ਅੱਜ ਨੂੰ ਸਾਡੇ ਸਾਮ੍ਹਣੇ ਲਿਆ ਖੜਾਉਂਦੇ ਹਨ 🙏ਸਵਾਸਾਂ ਦੀ ਪੂੰਜੀ ਨੂੰ ਸੰਭਾਲਣ ਲਈ ਪ੍ਰੇਰਿਤ ਕਰਦੇ ਅੱਜ ਦੇ ਬਚਨਾਂ ਲਈ ਕੋਟਨਿ ਕੋਟਿ ਧੰਨਵਾਦ ਜੀ 🙏
@ManjitKaur-wl9hr
14 күн бұрын
ਕੁਰਬਾਨ ਕੁਰਬਾਨ ਕੁਰਬਾਨ ਜਾਵਾਂ ਸਤਿਗੁਰੁ ਦੇ ਸੋਹਣੇ ਬਚਨਾਂ ਤੋਂ 🙏🏻 ਗੁਰਬਾਣੀ ਨਾਲ਼ ਜੋੜਨ ਲਈ ਦਿਲ ਦੀਆਂ ਗਹਿਰਾਈਆਂ ਤੋਂ ਧੰਨਬਾਦ ਭਾਈ ਸਾਹਿਬ ਜੀ ਦਾ 🙏🏻
@gurjeetkaur9238
14 күн бұрын
ਪਾਣੀ ਦੇ ਬੁਲਬੁਲਿਆ ਕੀ ਮੁਨਿਆਦਾਂ ਤੇਰੀਆਂ
@raisabb4582
14 күн бұрын
ਸਤਿ ਸ੍ਰੀ ਆਕਾਲ ਭਾਈ ਸਾਹਿਬ ਜੀ 🙏🙏
@gurjeetkaur9238
14 күн бұрын
ਜਿੰਦਗੀ ਦੀ ਅਸਲ ਸਚਾਈ ਮੌਤ ਹੈ ਵਾਹ ਯਾਦ ਕਰਨਾ ਚੰਗੇ ਕਰਮ ਕਰਨਾ 🙏
@AvtarSinghTari-n8q
14 күн бұрын
🙏ਵਾਹਿਗੁਰੂ ਜੀ 🙏
@VipanKumar-dg8fx
14 күн бұрын
❤❤❤ waheguru ji ❤❤❤
@jindugill2203
14 күн бұрын
ਵਾਹਿਗੁਰੂ ਜੀ 🙏🏻
@satnamsingh-oz5xk
14 күн бұрын
ਅੱਜ ਬਾਬਾ ਜੀ ਦੀ ਪੱਗ ਬਹੁਤ ਵਧੀਆ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ
@rubysekhonsekhon8114
14 күн бұрын
ਸੱਚ ਕਹਿ ਦਿੰਦੇ ਹੋ ਤਾਂ ਹੀਂ ਤਾਂ ਵਰੋਧੀ ਸੜ੍ਹ ਜਾਂਦੇ ਆ ਪਿਆਰ ਵਾਲ਼ੇ ਮੰਨ ਲੈਂਦੇ ਸਾਡਾ ਸੁਣ ਕੇ ਮੰਨ ਕੇ ਹੀਂ ਭਲਾ ਹੋਣਾ ਸੱਤ ਬਚਨ ਕਹਿ ਕੇ ਮੰਨ ਲਈਏ ਗੁਰਬਾਣੀ ਦਾ ਸੱਚ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 👏
@parmjeetdha3681
14 күн бұрын
ਕੋਟ ਕੋਟ ਧੰਨਵਾਦ ਭਾਈ ਸਾਹਿਬ ਜੀ ਆਪ ਜੀ ਵਲੋਂ ਸਾਡੇ ਲਈ ਕੀਤੀ ਮਹਾਨ ਸੇਵਾ ਲਈ 🙏🙏🙏🙏🙏🙏🙏🙏🙏
@HarpalSingh-wu5jv
14 күн бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਲਾਜ ਰੱਖ ਲਿਓ ਗਰੀਬ ਦੀ 🙏🙏❤❤
@Lovenature-nt8zm
14 күн бұрын
ਬਹੁਤ ਵਧੀਆ ਜੀ 🙏
@SimranjeetKaur-vi2uj
14 күн бұрын
Waheguru g satnam g🌻🌷🌼🌸🌹🌺💐🌻🌷🌼🌸🌹🌺💐🌻🌷🌼🌸🌹🌺💐🌻🌷🌼🌸🌹🌺💐🌻🌷🌼🌸🌹🌺💐🌻🌸🌹🌺💐🌻🌷🌼🙏🙏🙏🙏🙏🙏🙏🙏🙏
@guranshlife7069
14 күн бұрын
ਬਾਬਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@amitsandhu_
14 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਗੁਰਬਾਣੀ ਨੂੰ ਏਨੇ ਵਧੀਆ ਢੰਗ ਨਾਲ ਸਮਝਾਉਣ ਲਈ ਜਿਉਂਦੇ ਵਸਦੇ ਰਹੋ ਭਾਈ ਸਾਹਿਬ ਜੀ
@ParmjitkaurParmjitkaur-l9s
14 күн бұрын
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਿਹ ਜੀ
@gurjeetkaur9238
14 күн бұрын
ਵਾਹਿਗੁਰੂ ਜੀ ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸਭਨਾ ਦਾ ਭਲਾ ਹੋਵੇ ਗੁਰਜੀਤ ਕੌਰ ਲਹਿਰਾਗਾਗਾ🙏ਜੀ
@harbhag2433
14 күн бұрын
ਵਾਹ ਵਾਹ 🙏🙏🙏🙏🙏 ਜੀ
@tiwanaonlytactorlover7153
14 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ
@rubysekhonsekhon8114
14 күн бұрын
ਮਾਣਯੋਗ ਸਾਡੇ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਖ਼ਾਲਸਾ ਪਿਆਰ ਵਾਲੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 👏
@PremjeetKaur-bs1bc
14 күн бұрын
ਜੀ। ਆਪ ਜੀ। ਸਲੋਕ ਮਹੱਲਾ ।੯।। ਸਰਵਣ ਕਰਾ ਰਹੇ ਹੋ ਜੀ।। ਬਹੁਤ ਬਹੁਤ ਧੰਨਵਾਦ ਆਪ ਜੀ ਦਾ ਜੀ। ਸ਼ੁਕਰ ਕਰਾਂ ਆਪਣੇ ਸਤਿਗੁਰੂ ਜੀ। ਦਾ।ਜੀ।
@GagandeepSingh-xe4pf
14 күн бұрын
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ 🙏🙏 ਭਾਈ ਸਾਹਿਬ ਜੀ ਆਪ ਉੱਚੀ ਸੁੱਚੀ ਤੇ ਨੇਕ ਸੋਚ ਦੇ ਮਾਲਕ ਹੋ,,,,
@gurbaazkhaira
14 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏❤❤❤❤
@KaurKharoud
13 күн бұрын
Waaah g waah 🙏
@SukhbirKaur-hb4xy
14 күн бұрын
ਧੰਨਵਾਦ ਜੀ ਸਾਨੂੰ ਐਨਾ ਮਿੱਠਾ ਗਿਆਨ ਦੇਣ ਲਈ ❤❤
@HarjitKaur-hd4pl
14 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤
@Manindersinghdhillon11
14 күн бұрын
Sady bhai sab jindabad ❤❤❤❤❤❤
@PremjeetKaur-bs1bc
14 күн бұрын
ੴ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ।।ਜੀ।
@JagdevSinghPannu-zx9dm
14 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@gurjeetkaur9238
14 күн бұрын
ਵਾਹ ਭਾਈ ਸਾਹਿਬ ਜੀ ਇਹ ਬਿਲਕੁਲ ਸੱਚ ਹੈ ਮਨ ਦੀ ਸ਼ਾਂਤੀ ਜਰੂਰੀ ਹੈ ਇਹ ਗੁਰਬਾਣੀ ਨੂੰ ਅਮਲ ਚ, ਲਿਆ ਕੇ ਸੰਪੂਰਨ ਹੋ ਸਕਦੀ ਹੈ ਸ਼ੁਕਰੀਆ ਜੀ ਬਹੁਤ ਚੰਗੀ ਤਰਾਂ ਸਮਝਾਉਦੇ ਹੋ ਤੇ ਅਸਰ ਵੀ ਹੋ ਰਿਹਾ ਜੀ🙏ਜੀਓ ਭਾਈ ਸਾਹਿਬ ਜੀ🙏❤️🙏
@GurpreetSingh-zi1hx
14 күн бұрын
🌹🙏 ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ 🌹 🙏
@happykang1756
14 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@PremjeetKaur-bs1bc
14 күн бұрын
ਜੀ।ਧਂਨ। ਧਂਨ।।ਭਾਈ ਸਾਹਿਬ ਜੀ।।
@parmjeetkaur5256
14 күн бұрын
ਸਤਿਕਾਰਯੋਗ ਭਾਈ ਸਾਹਿਬ ਜੀ ਬਹੁਤ ਹੀ ਵਧੀਆ ਲੈ ਦੇ ਵਿੱਚ ਸਲੋਕ ਨੂੰ ਪੜਦੇ ਹੋ ਅਤੇ ਵਿਆਖਿਆ ਵੀ ਬਹੁਤ ਹੀ ਸਰਲ ਭਾਸ਼ਾ ਵਿਚ ਕਰਦੇ ਹੋ ਗੁਰੂ ਤੇਗ ਬਹਾਦਰ ਸਾਹਿਬ ਜੀ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਜੀ 🙏🙏
@JagtarmattuJagtar
14 күн бұрын
ਸਤਿਨਾਮ ਵਾਹਿਗੁਰੂ ਜੀ 🙏🙏🙏🙏
@butaram7940
14 күн бұрын
Shukar,hai,g,bhai,sahib,g,🙏🙏🙏🙏🙏🙏🙏
@jaswindersinghsingh2345
13 күн бұрын
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਿਹ ਜੀ ❤❤❤❤❤❤❤
@bittubansa3810
14 күн бұрын
🙏❤️🌹 Waheguru ji ka khalsa waheguru ji ki Fateh ji 🙏❤️🌹
@GurtejSingh-hg5dd
14 күн бұрын
Wahegru ji ka khalsha Wahegru ji ki Fateh 🙏
@parmjeetdha3681
14 күн бұрын
ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏🙏🙏🙏
@HarpreetKaur-kc7sk
14 күн бұрын
Dhan mere waheguru ji 🙏🙏
@rattansingh4351
14 күн бұрын
Wah ji wah Bhai Sahib ji 🙏🙏🙏🙏🙏
@VipanjeetKaur-uc2hr
14 күн бұрын
ਬਹੁਤ ਬਹੁਤ ਧੰਨਵਾਦ ਜੀ
@RajwinderKaur-hy2og
14 күн бұрын
Waheguru ji ka khalsa waheguru ji ki fateh bhai sahib ji🙏🙏
@DrdrsainiSaini
14 күн бұрын
ਧੰਨ ਧੰਨ ਗੁਰੂ ਸਾਹਿਬ ਜੀ
@AmanAmanpreetkaur-r1u
14 күн бұрын
Satnam waheguru ji 🙏🙏
@AmarjitSingh-el6fp
14 күн бұрын
Dhan dhan Guru Tej Bahadur Sahib ji maharaj ❤❤
@Sapindarkaurdhaliwal
14 күн бұрын
ਸਤਿ ਸ੍ਰੀ ਅਕਾਲ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਜੀ🙏🙏
@SonuGill-q4e
14 күн бұрын
WaheGuru Ji ka Khalsa WaheGuru Ji ki Fateh Baba ji Guru Pyar wale Satsang ji
@VipanjeetKaur-uc2hr
14 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਾਰੀ ਸੰਗਤ ਨੂੰ ਜੀ 🙏
@RAMANDEEPKAUR-tj2dp
14 күн бұрын
ਵਾਹਿਗੁਰੂ ਜੀ ਕਾ ਖ਼ਾਲਸਾ।। ਵਾਹਿਗੁਰੂ ਜੀ ਕੀ ਫਤਹਿ।।
@PremjeetKaur-bs1bc
14 күн бұрын
ਜੀ। ਭਾਈ ਸਾਹਿਬ ਜੀ ਆਪ ਜੀ ਨੂੰ ਅੰਜ। ਸਵੇਰ।।ਦੀ ਦਿਲੋਂ ਪਿਆਰ ਭਰੀ ਗੁਰ।।ਫਤਿਹ ਜੀ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🎉ਜੀ।।
@harpreetsinghmehra4783
13 күн бұрын
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ❤❤🙏🙏
@PremjeetKaur-bs1bc
14 күн бұрын
ਬਿਰਧਿ। ਭਇਓ।ਸੂਝੈ।ਨਹੀ। ਕਾਲ।ਪਹਰਿਓ।ਆਨ।। ਕਹੁ ਨਾਨਕ ਨਰ ਬਾਵਰੇ। ਕਿਉ।ਨ।ਭਜੈ।ਭਗਵਾਨ।
@Bollywood_Movie_No._1
14 күн бұрын
Waheguru waheguru ji 🌹❤️❤️🌹
@parminderchanna1963
14 күн бұрын
🎉🎉❤❤❤ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਾਲ 🎉🎉🎉 ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਵੋ ਭਾਈ ਸਾਹਿਬ ਜੀ 🎉🎉🎉🎉❤❤❤❤
@SandeepSingh-ky1wj
14 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@harpalsingh2669
14 күн бұрын
Dhanvaad Bhai saab ji 🙏🙏
@GurmeetSinghKhalsa-q6r
14 күн бұрын
ਓਮੇਂ ਹੀ ਜਵਾਬ ਬਹੁਤ ਵਧੀਆ ਜੀ ਵਾਹਿਗੁਰੂ ਜੀ
@karamjit_kaur424
14 күн бұрын
Waheguru ji waheguru ji waheguru ji
@baljitsaroya4476
14 күн бұрын
ਵਾਹ ਮੇਰੇ ਸਾਹਿਬਾਂ ਵਾਹ ❤
@sonysingh5611
14 күн бұрын
Waheguru sahib ji 🙏🙏
@gurvinderkaur4175
14 күн бұрын
Bot he anand a reha h gurbani nu vicharn de nal 🙏🙏
@AmritKaur-xd7dg
14 күн бұрын
Waheguru ji ka khalsa waheguru ji ke Fateh ji ❤❤
@raisabb4582
14 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਫ਼ਤਹਿ ਫ਼ਤਹਿ ਫ਼ਤਹਿ ਫ਼ਤਹਿ 🙏🙏RAI SABB ਨੂਰਮਹਿਲ 🌹🌹🌹🌹
@Manindersinghdhillon11
14 күн бұрын
Wha ji wha bhai sab ji ❤❤❤❤❤❤
@jasvindersingh4571
14 күн бұрын
🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@nehakaushal4307
14 күн бұрын
whaguru g ka khalsa waheguru g ke fetha baba g ❤❤❤
@surjitkaur3813
14 күн бұрын
ਜ਼ਿੰਦਗੀ ਨੂੰ ਵਧੀਆ ਸੇਧ ਦੇਣ ਲਈ,,🙏🏻🙏🏻
@HiraSingh-g5i
14 күн бұрын
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤❤❤❤❤❤
@balwantkaur3511
14 күн бұрын
Waheguru ji waheguru ji waheguru ji waheguru ji waheguru ji🎉🎉🎉🎉🎉
@bhaigurbakshsinghattarsars5987
14 күн бұрын
ਵਾਹਿਗੁਰੂ ਜੀ
@manjitkaursandhu4785
14 күн бұрын
Bhut he satkarjog Bhai Shab Ji🙏🙏 Waheguru ji ka Khalsa Waheguru ji ki fateh ji🙏♥️🙏
@gagandeepsingh417
14 күн бұрын
ਵਾਹਿਗੁਰੂ ਜੀ ਧੰਨ ਗੁਰੂ ਤੇਗ ਬਹਾਦੁਰ ਸਾਹਿਬ ਜੀ 🙏🙏
@gurjitkaurkailay7345
14 күн бұрын
ਵਾਹ ਜੀ ਵਾਹ ਭਾਈ ਸਾਹਿਬ ਜੀ 🙏🙏🙏🙏
@amritpalsingh-mm5rc
14 күн бұрын
Waheguru ji sarbat da bhala kro ji
@ArshdeepSingh-j2o
14 күн бұрын
Waheguru Ji than gur tagebhudar sihab ji❤❤
@surjitkaur3813
14 күн бұрын
ਬਹੁਤ ਬਹੁਤ ਧੰਨਵਾਦ ਵੀਰ ਜੀ 🙏🏻🙏🏻
@LaiLoPRNAWABGANJD
14 күн бұрын
Waheguru Ji Ka Khalsa Waheguru Ji Ki Fateh
@parladsingh6817
14 күн бұрын
ਜੀ ਆਇਆਂ ਨੂੰ ਭਾਈ ਸਾਬ ਜੀ
@vpvp4130
14 күн бұрын
वाहेगुरु जी
@devinderpalsingh1010
14 күн бұрын
ਵਾਹ ਜੀ ਵਾਹ ਬਹੁਤ ਵਧੀਆ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ 💖💖🙏🙏🙏
@sarbjitkaur9661
14 күн бұрын
🙏🙏🙏💐💐💐thanks bhai sahib
@JaspalSingh-qj5cc
14 күн бұрын
Bhai saab jio 🎉
@hardeepsinghgrewal2899
14 күн бұрын
Satnam Shri waheguru ji ❤
@Manindersinghdhillon11
14 күн бұрын
Whaguru ji ❤❤❤❤
@VivekSharma-wq5hl
14 күн бұрын
Waheguru ji 🙏
@AvtarSingh-vv2oj
14 күн бұрын
Bhai saab ji dhanwad jindgi nu sohni bnaun vaaste
@rajwinderkaur2959
10 күн бұрын
Waheguru ji waheguru ji waheguru ji waheguru ji waheguru ji
@harpalsingh2669
14 күн бұрын
Bohot sohne vichaar g bhai saab ji ❤
@RajKumar-ds1ex
14 күн бұрын
वीर जी❤🙏🙏
@jassirockey4523
14 күн бұрын
Waheguru ji
@PremjeetKaur-bs1bc
14 күн бұрын
ਜੀ।ਧਂਨ।ਧਂਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਸ਼੍ਰੀ। ਗੁਰੂ ਤੇਗ ਬਹਾਦਰ ਸਾਹਿਬ ਜੀ।
@JaswinderKaur-xe8rv
14 күн бұрын
bot bdhia meaning smjaya bhai sahib ne
@jarnailsingh4665
14 күн бұрын
Vah ji vah
@dhiman1414
14 күн бұрын
Waheguru
@ParveenKaur-m4v
14 күн бұрын
Wah ji
@JaswantSingh-o5v6l
14 күн бұрын
Weheguru ji🙏🏼🙏🏼
@bhagsingh6511
14 күн бұрын
Good job every time bro lv u
13:33
ਮਨ ਬੈਰਾਗ ਵਿੱਚ ਕਿਵੇਂ ਰਹੇ, ਸੁਣੋ ਜੀ | Part 5 | Katha Salok Mahalla 9 | Dhadrianwale
Emm Pee
Рет қаралды 23 М.
3:00:18
LIVE | Gurmat Samagam | Roshanpur Jagir | U.P. | 26 Jan 2025 | Emm Pee
Emm Pee
Рет қаралды 30 М.
02:53
Қайрат Нұртас - Не істедің (Cover) Roza Zergerli - İstedim
Kairat Nurtas
Рет қаралды 3 МЛН
01:10
1% vs 100% #beatbox #tiktok
BeatboxJCOP
Рет қаралды 67 МЛН
01:01
СИНИЙ ИНЕЙ УЖЕ ВЫШЕЛ!❄️
DO$HIK
Рет қаралды 3,3 МЛН
41:02
Қарғалардың анасы бар ма? | 1 серия | Сериал «QARGA 2» | КОНКУРС
OMIR
Рет қаралды 1,4 МЛН
12:17
ਮੰਨ ਦੀਆ ਵਾਂਗਾਂ ਮੋੜਨੀਆ ਸਿਖੋ, #bhai ranjit singh dhadrian wale #emmpee
Japp naam
Рет қаралды 8 М.
2:34:08
ਆਹ ਬਾਈ ਦੀਆਂ ਗੱਲਾਂ ਖੋਪੜ ਖੋਲ ਦੇਣਗੀਆਂ ਕਦੇ ਕਿਸੇ ਡਾਕਟਰ ਕੋਲ ਜਾਣ ਦੀ ਲੋੜ ਨੀ ਪੈਣੀ Dr. Varinder Bhullar
RMB Television
Рет қаралды 119 М.
10:04
ਕਲਗ਼ੀ ਤੇ ਪੁਸ਼ਾਕਾ ਹੀ ਨਹੀਂ ਅਮੀਰੀ ਦੀ ਗੱਦੀ ਬਖਸ਼ੀ ਸੀ ਗੁਰੂ ਗੋਬਿੰਦ ਸਿੰਘ ਜੀ ਨੇ
Sukhpal Singh Mattu
Рет қаралды 1,6 М.
15:58
Jaspreet Singh Attorney: USA Immigration Updates | January 26th, 2025
Jaspreet Singh Attorney
Рет қаралды 4,8 М.
8:52
Peer Budhan Shah Da Sikh | Dharam Naal Judeya Itehaas | Dhadrianwale | Old Video
Waheguru Di Baani
Рет қаралды 12 М.
19:55
ਅਸਲ ਬਿਧੀ | ਗੁਰੂ ਤੇਗ਼ ਬਹਾਦਰ ਜੀ ਦਾ ਦੱਸਿਆ ਤਰੀਕਾ, ਸੁਣੋ ਜੀ | Part1 | Katha Salok Mahalla 9 | Dhadrianwale
Emm Pee
Рет қаралды 49 М.
1:06:46
ਮਾਵਾਂ ਕਦੋਂ ਚਾਹੁੰਦੀਆਂ ਨੇ ਧੀਆਂ ਬਗਾਵਤ ਕਰਨ... l Uncut By Rupinder Sandhu
Uncut By Rupinder Sandhu
Рет қаралды 72 М.
17:01
Evening Path Rehras Sahib \ ਰਹਿਰਾਸ ਸਾਹਿਬ ਪਾਠ \ Rehras Sahib da Path \ Rehras Sahib #rehrassahib #wmk
Nitnem Path
Рет қаралды 377
18:27
Ranjit Singh Dhadrianwale ਖਿਲਾਫ FIR | R*pe & M*rder Case | Punjabi Discussion | Talkshow | Podcast
Zoom Punjabi
Рет қаралды 3,1 М.
17:42
ਗੁਰੂ ਲਈ ਸਿਰ ਵੀ ਵਢਾਅ ਸਕਦੇ ਹਾਂ, ਕੀ ਇਹ ਸੱਚ ਹੈ? Katha Salok Mahalla 9 | Part 17 | Dhadrianwale
Emm Pee
Рет қаралды 14 М.
02:53
Қайрат Нұртас - Не істедің (Cover) Roza Zergerli - İstedim
Kairat Nurtas
Рет қаралды 3 МЛН