No video

ਇੱਕ ਧੀ ਦੀ ਦਰਦ-ਭਰੀ ਕਹਾਣੀ(Part-78)/Ek dhee di dard bhari kahani

  Рет қаралды 40,449

Shammi Dhillon❣️

Shammi Dhillon❣️

Күн бұрын

Пікірлер: 117
@user-ur8kx6nr5y
@user-ur8kx6nr5y Ай бұрын
ਸੀਮਾ ਏਹੋ ਜਹੇ ਰੋਲ ਹੀ ਕਰਿਆ ਕਰੋ ਬਹੂਤ ਬਦੀਆ ਲਗਦਾ 🎉🎉🎉🎉🎉
@rajwinder1968
@rajwinder1968 Ай бұрын
ਇਹੋ ਜਿਹਾ ਤਾਂ ਨਹੀਂ ਕਦੀ ਹੁਣ ਦੇਖੀਆਂ ਹੁੰਦਾ ਸਿਮਰਤ ਦੀ ਔਲਾਦ ਨਾਲ ਤਾਂ ਸ਼ੰਮੀ ਉਦਾਂ ਚੰਗੀ
@ManjitKaur-lu7oy
@ManjitKaur-lu7oy Ай бұрын
ਹੈਲੋ ਸਮੀ ਜੀ ਸਤ ਸ੍ਰੀ ਅਕਾਲ ਜੀ ਮੈ ਇਸ ਵੀਡੀਓ ਦਾ 78ਵਾ ਭਾਗ ਦੇਖ ਰਹੀ ਆ ਜੀ ਅਜੇ ਹੋਰ ਕਿੰਨੀ ਵੀਡੀਓ ਅਗੇ ਲੈਕੇ ਜਾਣੀ ਆ ਗਲਾ ਚ ਈ ਟਾਈਮ ਪਾਸ ਕਰੀ ਜਾਦੇ ਓ ਸਿਮਰਤ ਦੀ ਐਕਟਿੰਗ ਬੜੀ ਬੇਕਾਰ ਆ ਛੇਤੀ ਐਡ ਕਰੋ ਕੋਈ ਹੋਰ ਨਵੀ ਵੀਡੀਓ ਸੂਰੂ ਕਰੋ ਸਮੀ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ❤❤❤❤❤❤❤❤❤
@PrabhjotBhundi-ne8yl
@PrabhjotBhundi-ne8yl Ай бұрын
Q
@palvindersingh1985
@palvindersingh1985 Ай бұрын
ਚਾਚੀ ਜੀ ਇਹਨਾਂ ਤੋਂ ਬਹੁਤ ਜਿਆਦੇ ਡਰ ਰਹੇ ਨੇ ਤੇ ਚਾਚੀ ਜੀ ਦਾ ਹਿੱਸਾ ਖੇਤੀ ਵਿੱਚ ਤੇ ਘਰ ਵਿੱਚ ਹੈ ਰਾਣੇ ਨੂੰ ਘਰ ਦਾ ਜਵਾਈ ਬਣਾ ਲੈ ਤੇ ਸਿਮਰਤ ਨੂੰ ਵੀ ਕੰਨ ਹੋ ਜਾਣ ਤੇ ਉਹਦੀ ਸੱਸ ਨੂੰ ਵੀ ਕੰਨ ਹੋ ਜਾਣ ਤੇ ਸਿਮਰਤ ਦੀ ਮਾਂ ਨੂੰ ਵੀ ਕੰਨ ਹੋ ਜਾਣਗੇ ਇਹ ਅੱਜ ਦੇ ਜਮਾਨੇ ਵਿੱਚ ਵੇਖ ਕੇ ਸੋਚੋ ਤੁਸੀਂ ਪਤਾ ਨਹੀਂ ਕਿਹੜੇ ਜਮਾਨੇ ਦੀ ਵੀਡੀਓ ਬਣਾਈ ਜਾਂਦੇ ਹੋ ਐਵੇਂ ਸਿਮਰਤ ਰੀਜਨਲ ਕਰੇ ਨਾ ਤੇ ਸਿਮਰਤ ਨੂੰ ਅਗਲੇ ਗੋਡਿਆਂ ਥੱਲੇ ਲੇਲੇਗੀ ਅੱਜ ਕੱਲ ਨਾ ਕੋਈ ਸੱਸ ਐਵੇਂ ਦੀਏ ਨਾ ਕੋਈ ਧੀ ਐਵੇਂ ਦੀ ਏ ਕੀ ਔਖਾ ਟਾਈਮ ਕੱਟੇ ਕਿਹੜੇ ਟਾਈਮ ਦੀਆਂ ਕਹਾਣੀਆਂ ਬਣਾ ਰਹੇ ਹੋ
@Manpreetkaur-ry8ke
@Manpreetkaur-ry8ke Ай бұрын
ਹੁਣ ਸਿਮਰਤ ਦੀ ਕਿਚ ਕਿਚ ਬਹੁਤ ਹੀ ਜਿਆਦਾ ਵੱਧ ਗਈ ਹੈ I ਉਹ ਕਿਸੇ ਦੀ ਵੀ ਇੱਜ਼ਤ ਨਹੀਂ ਕਰਦੀ I ਕੀ ਕਿਸੇ ਨੂੰ ਵੀ ਉਸਦੀ ਚਲਾਕੀ ਨਹੀਂ ਸਮਝ ਆਉਂਦੀ I ਹੁਣ ਇਸ ਸੀਰੀਅਲ ਨੂੰ ਦੇਖਣ ਦਾ ਮਨ ਨਹੀਂ ਕਰਦਾ I
@sudeshrani4934
@sudeshrani4934 Ай бұрын
Pure serial vich bs bache di gl nu lai behs,kise km da serial ni bs ladai ladai ladai horr kush ni es serial vich shammi nu nkli ron to Bina koi km ni bnd v nai krdia serial lassi wangu vdai jndia😂😂😂😂😂
@kkpunjabpolice89
@kkpunjabpolice89 Ай бұрын
Yes
@sylvishu
@sylvishu Ай бұрын
Sahi gal
@harjeetaulakh8990
@harjeetaulakh8990 Ай бұрын
Ranjeet di acting very god ❤
@rajankhatrairajan2375
@rajankhatrairajan2375 Ай бұрын
Very nice video 👍
@palvindersingh1985
@palvindersingh1985 Ай бұрын
ਨਾਲੇ ਇਹ ਜਿਵੇਂ ਹੋਣ ਦਿਆ ਨਾ ਚਬਲ ਖਾਣਦਾਨ ਚੋਂਦਾਨ ਹ ਸਾਡੇ ਖਾਨਦਾਨ ਚੇਤੇ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਸਾਡੀ ਭੂਆ ਦੇ ਕਾਰ ਪੋਤਰਾ ਸੱਤੀ ਸਾਲੀ ਜਾ ਕੇ ਹੋਇਆ ਸੀ ਮੇਰੇ ਖੁਦ ਦੇ ਤਿੰਨ ਚਾਰ ਸਾਲ ਬੱਚਾ ਬਾਅਦ ਵਿੱਚ ਹੋਇਆ ਸੀ ਨਾ ਸਾਡੀ ਮਾਂ ਨੇ ਕਦੀ ਕੁਝ ਕਿਹਾ ਸੀ ਨਾ ਸਾਡੀ ਭੂਆ ਨੇ ਕਦੀ ਉਹਨੂੰ ਕੁਝ ਕਿਹਾ ਸੀ ਆਪਣੀ ਨੂਹ ਨੂੰ ਉਹਨਾਂ ਦੇ ਵੀ ਬੜੀ ਲੇਟ ਬੱਚਾ ਜਾ ਕੇ ਸੱਤਾ ਅੱਠਾਂ ਸਾਲਾਂ ਬਾਅਦ ਮੇਰੇ ਘਰ ਤਿੰਨਾਂ ਚਾਰਾਂ ਸਾਲਾਂ ਬਾਅਦ ਹੋਇਆ ਸੀਗਾ ਸਾਡੇ ਤੇ ਕਿਸੇ ਵੀ ਰਿਸ਼ਤੇਦਾਰ ਤੇ ਕਿਸੇ ਆਪਣੇ ਕਿਸੇ ਤੇ ਵੀ ਐਵੇਂ ਦੀ ਗੱਲ ਨਹੀਂ ਹੁੰਦੀ ਇਹ ਪਤਾ ਨਹੀਂ ਕਿਹੜੇ ਖਾਨਦਾਨਾਂ ਚ ਗੱਲ ਹੁੰਦੀ ਹ ਐਵੇਂ ਜਿਹੜੀ ਤੁਸੀਂ ਕਹਾਣੀਆਂ ਬਣਾ ਬਣਾ ਕੇ ਤੁਸੀਂ ਵੀਡੀਓ ਬਣਾਉਣ ਦੇ ਮੈਂ ਤੇ ਅੱਜ ਤ ਇਹੋ ਜਿਹਾ ਕੋਈ ਘਰ ਵੇਖਿਆ ਨਹੀਂ ਗਾ ਸਾਡੇ
@tajinderkaurbitu5388
@tajinderkaurbitu5388 Ай бұрын
Simrat hamesha non stop hi boldi akal di Kami ehde wich
@sudeshbansal8938
@sudeshbansal8938 Ай бұрын
Ethe Lucky sahi hai
@PreetKaur-wy4ub
@PreetKaur-wy4ub Ай бұрын
Bs ji hun end kr do ji boring ho rhi hai ji story
@monikasethi9231
@monikasethi9231 Ай бұрын
Very nice vidio ji waiting for next part of this story ❤❤❤❤❤
@palvindersingh1985
@palvindersingh1985 Ай бұрын
ਸ਼ਮੀ ਇਹਨੂੰ ਉੱਠ ਕੇ ਬਣਾਉਣ ਦੇ ਇਹਨੂੰ ਪਤਾ ਲੱਗ ਜਾਏਗਾ ਕਿਵੇਂ ਸਿਮਰਤ ਦੇ ਹੱਥ ਦਾ ਖਾਂਦੀ ਹ ਜੇ ਸਿਮਰਤ ਇਨੂੰ ਕੁਝ ਪੁੱਛ ਗਈ ਨਾ ਤੇ ਸਾਡਾ ਵੀ ਨਾਮ ਵਟਾ ਦਿਆਂਗੇ ਸਾਨੂੰ ਵੀ ਪਤਾ ਕਿਹੜੀ ਕੁੜੀ ਸੇਵਾ ਕਰ ਸਕਦੀ ਹ ਕਿਹੜੀ ਨੀ ਇਹ ਸ਼ਮੀ ਤੋਂ ਬਿਨਾਂ ਇਹਦੀ ਸੇਵਾ ਵੀ ਕਿਸੇ ਨਹੀਂ ਕਰਨੀ
@palvindersingh1985
@palvindersingh1985 Ай бұрын
ਦੂਜਾ ਵਿਆਹ ਇਡਾ ਸੌਖਾ ਨਹੀਂ ਹੁੰਦਾ ਹੈ ਉਹਦੇ ਵਿੱਚ ਵੀ ਜਨਾਨੀ ਦੀ ਮਨਜ਼ੂਰੀ ਹੁੰਦੀ ਹੈ ਤੇ ਦੂਜਾ ਵਿਆਹ ਹੁੰਦਾ ਹੈ ਉੰਝ ਦੂਜਾ ਵਿਆਹ ਨਹੀਂ ਹੁੰਦਾ ਹੈ ਜੇ ਜਨਾਨੀ ਕਹੇ ਤੇ ਦੂਜਾ ਵਿਆਹ ਹੋ ਜਾਂਦਾ ਹੈ ਬੰਦੇ ਦਾ ਨਹੀਂ ਤੇ ਬੰਦਾ ਦੂਜਾ ਵਿਆਹ ਨਹੀਂ ਕਰਾ ਸਕਦਾ ਇਥੇ ਸੱਸ ਦੀ ਜਾਂ ਨਹੀਂ ਚੱਲਦੀ ਸੰਮੀ ਇਥੇ ਤੇਰੀ ਚੱਲਣੀ ਹ ਦੂਜੇ ਵਿਆਹ ਵਿੱਚ ਵੀ ਜੇ ਦੂਜਾ ਵਿਆਹ ਤੂੰ ਕਹੇਗੀ ਤੇ ਹੋਏਗਾ ਇਹ ਤੇਰੀ ਜਨਲ ਵਿੱਚ ਵੀ ਐਵੇਂ ਹੁੰਦਾ ਹੈ ਜਿੰਨੀ ਦੁਨੀਆ ਹ ਨਾ ਰੀਜਨਲ ਵਿੱਚ ਉਹਦੀ ਜਨਾਨੀ ਦੂਜਾ ਵਿਆਹ ਕਰਾਉਂਦੀ ਹੈ ਤੇ ਫਿਰ ਉਹਦਾ
@desi_tadka._
@desi_tadka._ Ай бұрын
Eh gal bilkul sahi aa luckey dii
@rajwinder1968
@rajwinder1968 Ай бұрын
ਗੱਲਾਂ ਦਾ ਕੜਾਹ ਬਨਾਈ ਜਾਂਦੀਆਂ ਹਨ
@user-eu8sf5km1o
@user-eu8sf5km1o Ай бұрын
Hona.ta.simratde.vnahi
@palvindersingh1985
@palvindersingh1985 Ай бұрын
ਅਸੀਂ ਅਮਰੀਕਾ ਦੇ ਵਿੱਚ ਰਹਿੰਦੇ ਹਾਂ ਤੇ ਤੁਹਾਡੀ ਵੀਡੀਓ ਦੇਖ ਰਹੇ ਹਾਂ ਠੀਕ ਹੈ ਵੀਡੀਓ ਬਣਾਓ ਵੀਡੀਓ ਅੱਜ ਦੇ ਟਾਈਮ ਤੇ ਬਣਾਓ ਜਿਵੇਂ ਇੱਕ ਨੂੰ ਸੱਸ ਨੂੰ ਚੰਗੀ ਤਰਹਾਂ ਜਵਾਬ ਦਿੰਦੀ ਹੈ ਜੇਲਾਂ ਦੇ ਵਿੱਚ ਖੜ ਕੇ ਤੇ ਜਾ ਕੁੜੀ ਐਵੇਂ ਕਰੇ ਤੇ ਸਹੁਰਾ ਪਰਿਵਾਰ ਜਾਂ ਪੇਕਾ ਪਰਿਵਾਰ ਠਾਣਿਆਂ ਕਚਹਿਰੀਆਂ ਦੇ ਵਿੱਚ ਜਾਂਦੇ ਹਨ ਔਰ ਜਦੋਂ ਸਾਰਿਆਂ ਦੇ ਪਰਚਾ ਹੋ ਜਾਂਦਾ ਹੈ ਨਾ ਫਿਰ ਪਤਾ ਲੱਗਦਾ ਹੈ ਬੱਚਾ ਦੇਣਾ ਤੇ ਰੱਬ ਦਾ ਹੈ ਅੱਜ ਕੱਲ ਸਾਰੀਆਂ ਵੀਡੀਓ ਵਿੱਚ ਇਹ ਵਿਖਾਂਦੇ ਨੇ ਕਿ ਇਹ ਬੱਚੇ ਦਾ ਦੇਣਾ ਰੱਬ ਦਾ ਹੈ ਇਹ ਕੋਈ ਬੰਦਾ ਨਹੀਂ ਕਰ ਸਕਦਾ ਹੈ ਪਰ ਤੁਹਾਡੀ ਵੀਡੀਓ ਅਲਗ ਜਾ ਰਹੀ ਹੈ ਪੁਰਾਣੇ ਟਾਈਮ ਵਿੱਚ ਜਿਹੜੇ ਟਾਈਮ ਚ ਨਾ ਕੁੜੀਆਂ ਨੂੰ
@Poonam-ft2pm
@Poonam-ft2pm Ай бұрын
Lucky Bhaji bilkul sahi kaha rahe hai
@gurmailkaur3251
@gurmailkaur3251 Ай бұрын
Nice, video ❤❤❤❤🎉🎉🎉🎉
@kulwinderkaur6483
@kulwinderkaur6483 Ай бұрын
ਸਮੀ ਸਿਮਰਤ ਦੇ ਇਕ ਮੂੰਹ ਤੇ ਮੁੱਕਾ ਮਾਰ ਜੋਰ ਦੀ ਇਸ ਦੀ ਅਕਲ ਟਿਕਾਣੇ ਆ ਜਾਏ
@sudeshrani4934
@sudeshrani4934 Ай бұрын
😂😂😂😂😂😂
@palvindersingh1985
@palvindersingh1985 Ай бұрын
ਤੁਸੀਂ ਉਸ ਟਾਈਮ ਦੀ ਗੱਲ ਕਰ ਰਹੇ ਹੋ ਜਿਹੜੇ ਟਾਈਮ ਨਾਲ ਕੁੜੀਆਂ ਨੂੰ ਪਤਾ ਹੁੰਦਾ ਸੀ ਨਾ ਮੁੰਡਿਆਂ ਨੂੰ ਪਤਾ ਹੁੰਦਾ ਸੀ ਮੁੰਡੇ ਗੋਇਆ ਸੱਟ ਸੱਟ ਕੇ ਪੈਲੀਆਂ ਦੇ ਵਿੱਚ ਉਹਨਾਂ ਦਾ ਕੋਈ ਹੈ ਨਹੀਂ ਸੀ ਕੀ ਕੋਈ ਅਕਲ ਟਿਕਾਣੇ ਹੁੰਦੀ ਉਸ ਟਾਈਮ ਦੀ ਤੁਸੀਂ ਗੱਲ ਕਰ ਰਹੇ ਹੋ ਜਿਹੜੇ ਟਾਈਮ ਕੁੜੀਆਂ ਵੀ ਘਰ ਦਾ ਕੰਮ ਕਰਦੇ ਸੀ ਅੱਜ ਕੱਲ ਕਾਲਜ ਦੇ ਵਿੱਚ ਪੜ੍ਦੀਆਂ ਨੇ ਕੋਈ ਐਵੇਂ ਦਾ ਬੇਵਕੂਫ ਨਹੀਂ ਹੈ ਜਿਵੇਂ ਦੇ ਤੁਸੀਂ ਰੋਲ ਕਰ ਰਹੇ ਹੋ ਅਖੀਰ ਵਿੱਚ ਆ ਕੇ ਤੁਸੀਂ ਰੋਲ ਬੜਾ ਤੁਹਾਡਾ ਗਲਤ ਹੋ ਗਿਆ ਹੈ। ਸਿੱਧਾ ਚਾਚੀ ਆਪਣਾ ਇਹ ਕਰਦਾ ਜਵਾਈ ਬਣਾਏ ਤੇ ਆਪਣਾ ਹਿੱਸਾ ਅੱਡ ਲਵੇ ਤੇ ਸਭ ਨੂੰ ਕੰਨ ਹੋ ਜਾਣਗੇ ਕਿ ਕਿਵੇਂ ਕਿਸੇ ਨਾਲ ਕਰੀਦਾ ਸਿਮਰਤ ਨੂੰ ਵੀ ਪਤਾ ਲੱਗ ਜਾਏਗਾ ਸੱਸ ਨੂੰ ਵੀ ਤੇ ਉਹਦੀ ਮਾਂ ਨੂੰ ਵੀ ਜਦੋਂ ਚਾਚੀ ਆਪਣਾ ਹਿੱਸਾ ਪੂਰਾ ਲੈ ਕੇ ਰਾਣੇ ਨੂੰ ਕਰ
@Khushi-qe3fo
@Khushi-qe3fo Ай бұрын
Bilkul sahi keh rahi aa shammi
@madhujhamb1630
@madhujhamb1630 Ай бұрын
Shami dheerj rakh tuhanu rab zaroor bacha dega
@AmarjitSingh-yy5cw
@AmarjitSingh-yy5cw Ай бұрын
Kk❤❤❤🎉🎉🎉 2:12
@palvindersingh1985
@palvindersingh1985 Ай бұрын
Paihli gal ki chAChi ji da Hisa ta kheti vich hai kar vich hai Ranai nu kar javi Rakh Lai Simar nu sas nu Simart di ma nu kan hojangai
@palvindersingh1985
@palvindersingh1985 Ай бұрын
ਇਹ ਕਹਾਣੀਆਂ ਤੇ ਅਸੀਂ ਵੱਡੀਆਂ ਫਿਲਮਾਂ ਵਿੱਚ ਉਦੋਂ ਦੀਆਂ ਸੁਣ ਰਹੇ ਆਂ ਜਦੋਂ ਕਿਸੇ ਵਿਰਲੇ ਦੇ ਘਰ ਟੀਵੀ ਹੁੰਦਾ ਸੀ ਤੇ ਪੰਜ 45 ਤੇ ਫਿਲਮ ਆਉਂਦੀ ਸੀ ਅਮਿਤਾਬ ਚਣ ਤੇ ਜਿਹੜੇ ਅਤਰਵਿੰਦਰ ਹੈ ਇਹਨਾਂ ਦੀ ਸ਼ੰਮੀ ਕਪੂਰ ਤੇ ਇਹਨਾਂ ਦੀਆਂ ਫਿਲਮਾਂ ਐਵੇਂ ਦੀਆਂ ਹੀ ਹੁੰਦੀਆਂ ਸਨ ਕਿਸੇ ਕੁੜੀ ਦਾ ਵੀ ਜਿਉਣਾ ਔਖਾ ਹੁੰਦਾ ਸੀ ਕਿਸੇ ਨਨਾਣ ਦਾ ਜਾਣਾ ਔਖਾ ਹੁੰਦਾ ਸੀ ਇਹ ਫਿਲਮਾਂ ਵੱਡੀਆਂ ਦੇ ਵਿੱਚ ਵੀ ਸਟੋਰੀਆਂ ਹਨ ਤੇ ਜਿਹੜੇ ਮਾੜੇ ਕੰਮ ਕਰਦੇ ਹਨ ਉਹਨਾਂ ਦਾ ਮਾੜਾ ਅਤੇ ਕੀ ਹੁੰਦਾ ਹੈ ਇਹ ਸਾਰਾ ਕੁਝ ਵੱਡੀਆਂ ਫਿਲਮਾਂ ਵਿੱਚ ਵੀ ਵਿਖਾਇਆ ਜਾਂਦਾ ਸੀ ਤੁਸੀਂ ਅੱਜ ਦੇ ਹਿਸਾਬ ਚ ਫਿਲਮ ਜਿਹੜੀ ਵੀਡੀਓ ਹੈ ਬਣਾਓ
@ranikaur3844
@ranikaur3844 Ай бұрын
Yrr end kro plz 🙏
@palvindersingh1985
@palvindersingh1985 Ай бұрын
ਤੇਰਾ ਇਨਾ ਹੀ ਮਨ ਖਰਾਬ ਹੋ ਗਿਆ ਸੀ ਤੂੰ ਬੱਚਾ ਲੈ ਕੇ ਗਈ ਸੀ ਨਾਲ ਵੀ ਜਿਹੜਾ ਉਹ ਆਂਦੇ ਸੀ ਉਹਨੂੰ ਦੇ ਦੇ ਉਹ ਤੈਨੂੰ ਜੰਮ ਕੇ ਹੀ ਜਾਂਦੇ ਪਏ ਨੇ ਤੇ ਅਜੇ ਕੀ ਪਤਾ ਤੇਰੇ ਘਰ ਹੋਣਾ ਕਿ ਨਹੀਂ ਹੋਣਾ ਉਨਾ ਇਹ ਤੇ ਨਹੀਂ ਆਖਿਆ ਵੀ ਜਿਹੜਾ ਤੂੰ ਹੱਥ ਚ ਲਈ ਫਿਰਦੀਆਂ ਇਹ ਬੱਚਾ ਦੇ ਦਿਓ ਉਹਨੂੰ ਅਜੇ ਤੇ ਉਹ ਸੈਲ ਤੇ ਤੇਰੇ ਨਾਲ ਬੋਲਦਾ ਨਹੀਂ ਗਾ ਸਹੀ ਢੰਗ ਨਾਲ ਤੇ ਤੂੰ ਕੀ ਨਾਲਦਾ ਉਹਨਾਂ ਕਿਹਾ ਉਹਨਾਂ ਕਿਹਾ ਚਵਲੇ ਬਾਹਰ ਹੋਵੇ ਨਾ ਮੇਰੇ ਕੋਲ ਇਥੇ ਯੂਐਸਏ ਤੇਰੀਆਂ ਮੈਂ ਲਿਮੀਆਂ ਪੱਟ ਦਿਆ ਤੇ ਨਾਲੇ ਇਹ ਕੱਲੀ ਜਾਂਦੀ ਹ ਇਹਨੂੰ ਨਹੀਂ ਕੋਈ ਕੋਈ ਜਾਂਦਾ ਸ਼ਮੀ ਕੱਲੀ ਜਾ ਟੁਰ ਜਾਏ ਤੇ ਸ਼ਮੀ ਕੱਲੀ ਤੁਰ ਗਈ ਸੱਸ ਜੀ ਵੀ ਨਹੀਂ ਰੋਕਦੀ ਹੈਗੀ ਚਿੱਬੜ ਜਿਹੀ ਜਿਹੜੀ ਹ ਇਹ ਕੱਲੀ ਗਈ ਹ ਇਹਨੂੰ ਵੀ ਆਖੋ ਨਾ ਤੂੰ ਕੱਲੀ ਕੀ ਲੈਣ ਗਈ ਸਾਂ ਉਥੇ
@kkpunjabpolice89
@kkpunjabpolice89 Ай бұрын
Kise bi ghar ch ina bura ni hunda nuhh nal jina dikha rhe ne simrat nu kiyeo ni khihnde rajj ji bacche lyi ohdi marriage nu bi 4 sal ho gye ne nale jithe mrji turi firdi aa unhu ta raj ji tuci rokde ne shammi ji thoda story shi kro sb boring lg riha hun simrat de galat sakima samne le ke aao sb de
@tanveergrewal4630
@tanveergrewal4630 Ай бұрын
Jeho jehi Shammi app boring oho jehe boring episode bnai jandi
@sudeshrani4934
@sudeshrani4934 Ай бұрын
Shi keha😂😂😂😂😂
@palvindersingh1985
@palvindersingh1985 Ай бұрын
ਮੈਂ ਯੂਐਸਏ ਤੋਂ ਹਾਂ ਕਿ ਮੈਂ ਮੈਸੇਜ ਦੇ ਵਿੱਚ ਆਪਣਾ ਨੰਬਰ ਛੱਡ ਰਿਹਾ ਹਾਂ ਕੀ ਸੰਮੀ ਮੇਰੇ ਨਾਲ ਜਰੂਰ ਗੱਲ ਕਰੇ ਕੀ ਮੈਂ ਉਹਨਾਂ ਨਾਲ ਗੱਲ ਕਰਨਾ ਚਾਹੁੰਦਾ ਹਾਂ ਜੇ ਤੁਸੀਂ ਇਸ ਵੀਡੀਓ ਦੇ ਵਿੱਚ ਮੋੜ ਲਿਆਉਂਦੇ ਹੋ ਕਿ ਚਾਚੀ ਦਾ ਰੋਲ ਵਧੀਆ ਹੋਵੇ ਚਾਚੀ ਤੁਹਾਨੂੰ ਪੂਰੀ ਧਮਕੀ ਦਵੇ ਤੇ ਸਿਮਰਤ ਦੀ ਮੰਮੀ ਚੁੱਪ ਕਰ ਜਾਏ ਐਵੇਂ ਦਾ ਕੁਝ ਹੋਏ ਨਹੀਂ ਤੇ ਰਾਣੇ ਨੂੰ ਘਰ ਜਵਾਈ ਬਣਾਏ ਜੇ ਐਵੇਂ ਦਾ ਰੋਲ ਬਦਲ ਰਹੇ ਹੋ ਤੇ ਅੱਗੇ ਅਸੀਂ ਵੇਖਾਂਗੇ ਨਹੀਂ ਤੇ ਅਸੀਂ ਤੁਹਾਡੇ ਚੈਨਲ ਨਹੀਂ ਵੇਖਣਾ ਹੈਗਾ ਪਹਿਲਾਂ ਬਹੁਤ ਵਧੀਆ ਵੀਡੀਓ ਚੱਲ ਰਹੀ ਸੀ ਹੁਣ ਵੀਡੀਓ ਗਲਤ ਹੋ ਗਈ ਹੈ ਤੁਹਾਡੀ
@karannijjar8166
@karannijjar8166 Ай бұрын
ਸਿਮਰਤ ਤੇ ਇਸਦੀ ਸਸ ਦੋਵੇਂ ਡੈਣਾਂ
@sudeshrani4934
@sudeshrani4934 Ай бұрын
Dono Kao Kao kao😂😂😂😂😂
@daljitkaurkhalsa4148
@daljitkaurkhalsa4148 Ай бұрын
Sai keh reha lucky teri band bajjni hun
@user-oe7kj7qb5x
@user-oe7kj7qb5x Ай бұрын
Shami g video banon da main motive eh hunda aa loka nu changi sikia mile tusi te sasu maa nu advice dende oo bacha na hove apni bahu nu gharo bahar kad do
@jaspaldhami5998
@jaspaldhami5998 Ай бұрын
ਜਦੋ.ਸਿਮਰਤ.ਬੋਲਦੀ.ਵੀਡੀਓ.ਦੇਖਣ.ਨੂ.ਜੀ.ਕਰਦਾ.ਬੇਕਾਰ.ਬਾਦਰੀ
@jagandeeppannu5300
@jagandeeppannu5300 Ай бұрын
Sariya di acting bhut vdia aa.. hun jaldi hi twist la ke ayo please
@pritgill5112
@pritgill5112 Ай бұрын
Simrat nu bhr kado
@Khushi-qe3fo
@Khushi-qe3fo Ай бұрын
Kinna dukhi kr rhe aa shammi nu bichari nu
@mohinderkour4071
@mohinderkour4071 Ай бұрын
Kids de sarmart rakheha asikola rpe changse
@JindabaadZindagi
@JindabaadZindagi Ай бұрын
Nice
@kamnathapar8245
@kamnathapar8245 Ай бұрын
Simrat nu video vich na lya kro
@tajinderkaurbitu5388
@tajinderkaurbitu5388 Ай бұрын
Right koi sohni kudi rkhoo eh ki kali jehina ehde feature sohne
@sudeshrani4934
@sudeshrani4934 Ай бұрын
Sare seriala vich ladai koi serial v ena ne Khushi nl ni bnaea,simrat te budi nu agge to serial vich na leo kise vich v nai dono Kai Kao bhut krdia serial ght te ladai da maidan jda lgda😂😂😂😂😂
@user-us6wr7yq8o
@user-us6wr7yq8o Ай бұрын
menu ta bas seema bimal vdia lgde bas
@AmarjitSingh-yy5cw
@AmarjitSingh-yy5cw Ай бұрын
Ak❤❤❤🎉🎉🎉 17:59
@pritpalkaur69
@pritpalkaur69 Ай бұрын
Simrat apne haar sb nu samjhti hai 😮😮😮😮😮😮
@user-ur8kx6nr5y
@user-ur8kx6nr5y Ай бұрын
ਸਿਮਰਤ ਸੱਸ ਨੂੰ ਚੁੱਪ ਕਰਾਉਣ ਲੱਗੀ ਹੋਈ ਹੈ ਉਪਰੋਂ ਖੁੱਸ਼ ਹੋਈ ਜਾਂਦੀ
@palvindersingh1985
@palvindersingh1985 Ай бұрын
ਤੁਸੀਂ ਜਿਵੇਂ ਸਿਮਰਤ ਨੂੰ ਕਹਿੰਦੇ ਹੋ ਕਿ ਬੱਚਾ ਹੋ ਜਾਏਗਾ ਸਿਮਰਤ ਬੱਚਾ ਕੀ ਮਲਦਾ ਪਰਮਾਤਮਾ ਤੋਂ ਲੈ ਕੇ ਪਾਲਣ ਡਈ ਅੰਦਰ ਵੀ ਬੱਚਾ ਸਿਮਰਤ ਕੋਲ ਹੋ ਜੇਗਾ ਕੀ ਪਤਾ ਉਸ ਤੋਂ ਪਹਿਲਾਂ ਸ਼ਮੀ ਨੂੰ ਬੱਚਾ ਹੋ ਜੇ ਇਹ ਤੇ ਪਰਮਾਤਮਾ ਦੀ ਦੇਣ ਹੈ ਇਹ ਜਰੂਰੀ ਨਹੀਂ ਹੈ ਕੀ ਪਤਾ ਸਿਮਰਤ ਨੂੰ ਕਦੀ ਬੱਚਾ ਨਾ ਹੋਵੇ ਜਿਵੇਂ ਦੀ ਉਹ ਚਵਲਾਂ ਮਾਰਦੀ ਹੈ ਨਾ ਇਹੋ ਜਿਹੀ ਜਨਾਨੀ ਦੇ ਘਰ ਬੱਚਾ ਨਹੀਂ ਹੁੰਦਾ ਤੇ ਸ਼ਮੀ ਨੇ ਪਰਮਾਤਮਾ ਤੇ ਭਰੋਸਾ ਰੱਖਿਆ ਇਹਦੇ ਘਰ ਬੱਚਾ ਹੋਏਗਾ ਹੀ ਹੋਏਗਾ ਇਹ ਗੱਲ ਤੁਸੀਂ ਨਾ ਕਹੋ ਕਿ ਸਿਮਰਤ ਵਾਲੀ ਬੱਚਾ ਹੋਏਗਾ ਸਿਮਰਤ ਤੇ ਸਸ ਦੀ ਵੀ ਸੇਵਾ ਨਹੀਂ ਕਰਨੀ ਹੈ ਜਿੱਦਣ ਉਹਦੇ ਨਾਲ ਸਹਿਜ ਬੋਲਣ ਲੱਗ ਗਿਆ ਸਹੀ ਢੰਗ ਨਾਲ ਸੈਲ ਨੂੰ
@AmarjitSingh-yy5cw
@AmarjitSingh-yy5cw Ай бұрын
Ak❤❤❤🎉🎉🎉🎉 18:23
@user-us6wr7yq8o
@user-us6wr7yq8o Ай бұрын
ajj ta shammi di v acting over c
@sudeshrani4934
@sudeshrani4934 Ай бұрын
Shi keha tuci kush jda hi muh add add k rondi c😂😂
@ramasharma8416
@ramasharma8416 Ай бұрын
Simrat nu taan bolan di v bilkul akl nhi chahe vdo wich hee boldi hai pr aapni bhabi nu v liwen tu tu krke boldi usnu taan koi wadde shitte da lihaj hee nhi hai
@user-ku4lp6dz7w
@user-ku4lp6dz7w Ай бұрын
Shammi toh bilkul Cartoon lagti h
@sudeshrani4934
@sudeshrani4934 Ай бұрын
😂😂😂😂😂😂😂😂
@user-us6wr7yq8o
@user-us6wr7yq8o Ай бұрын
simrat koi sahi roll do yr ehnu acting ni andi koi school jaan vala do roll
@desi_tadka._
@desi_tadka._ Ай бұрын
lamkaye.bhut jaane o
@sudeshrani4934
@sudeshrani4934 Ай бұрын
Lassi wangu vadai jnde😂😂😂😂
@Soniakashyap-qk5de
@Soniakashyap-qk5de Ай бұрын
Mainu ta shammi di over acting sahi nahi lgdi
@harjitkaursandhu9155
@harjitkaursandhu9155 Ай бұрын
ਆਹਾ ਸਿਮਰਤ ਦਾ ਚਿੱਬੜ ਵਰਗਾ ਮੂਥਾ ਆ ਕਿਸੇ ਕੰਮ ਦੀ ਨਹੀ ਪਰ ਸਾਰੇ ਘਰ ਵਿਚ ਭੜਥੂ ਪਾਇਆ ਹੋਇਆ ਆ
@manjutalwar6021
@manjutalwar6021 Ай бұрын
Ap v te ohi kardiyo c bhuaji
@user-rc3tv5qg7u
@user-rc3tv5qg7u Ай бұрын
Na te koi shammi da kasoor hai te na he simrat da eh serial de demand hai
@manjeetraguvanshiya6443
@manjeetraguvanshiya6443 Ай бұрын
Simrat tere hona hi nhi jina dukh kr rhi shammi nu
@nettu4195
@nettu4195 Ай бұрын
Har series vich roun da hi kam.hor kuj v nhi.
@gurseeratkaur2ndc250
@gurseeratkaur2ndc250 Ай бұрын
❤❤❤❤
@rahiplayz73
@rahiplayz73 Ай бұрын
Simrat da raaj kholo jaldi
@kkpunjabpolice89
@kkpunjabpolice89 Ай бұрын
Oh ni kholna ena ne
@Khushi-qe3fo
@Khushi-qe3fo Ай бұрын
Kinni pagal shammi di sas shammi nu hosla den di bhaye ohnu hor jalil kri jandi aa
@AnitaGupta-nr6ze
@AnitaGupta-nr6ze Ай бұрын
Simrat is nt good us ko is serial may mat lo kyu ki she is not beautiful seema and shammi is very beautiful lady
@manjutalwar6021
@manjutalwar6021 Ай бұрын
Roti nhi dendi o nhi pata lagda
@daljitkaurkhalsa4148
@daljitkaurkhalsa4148 Ай бұрын
O seema eda kar tu kar le baby plan te pa de smmi di godi ch tenu bda heaj marda smmi da pta ni ki betukiyan jyiya glla kri jandiya smmi di bhua te seema baki simrat di maa da pta tahnu kive di aa
@harbinderkaur6664
@harbinderkaur6664 Ай бұрын
❓️❓️❓️
@Anju-sw2lk
@Anju-sw2lk Ай бұрын
Shimart nu kirhe pare
@Anitarani.........
@Anitarani......... Ай бұрын
Wating next part g
@JaswinderKaur-is9jh
@JaswinderKaur-is9jh Ай бұрын
ਸਿਮਰਤ ਤੇਰਾਂ ਬੇੜਾ ਗ਼ਰਕ ਹੋਣਾ ਬਲਦੀ ਤੇ ਤੇਲ ਪਾੳਦੀ
@palvindersingh1985
@palvindersingh1985 Ай бұрын
ਵੀਡੀਓ ਦੇਖਦਿਆਂ ਇਨਾ ਮਾਣ ਖਰਾਬ ਹੁੰਦਾ ਕਿ ਜਦੋਂ ਸਮੀ ਦੀ ਸੱਸ ਬੋਲਦੀ ਹ ਤੇ ਸਿਮਰਤ ਬੋਲਦੀ ਹ ਤੇ ਸਿਮਰਤ ਦੀ ਮਾਂ ਬੋਲਦੀ ਹੈ ਨਾ ਜੀ ਕਰਦਾ ਫੋਨ ਤੋੜ ਦਈਏ ਫਿਰ ਸੋਚੀਦਾ ਫੋਨ ਤੇ ਆਪਣਾ ਇਹਨਾਂ ਦਾ ਕੀ ਜਾਂਦਾ ਹੈ ਬੜਾ ਗੁੱਸਾ ਚੜਦਾ ਫੋਨ ਤੇ ਤੁਸੀਂ ਵੀਡੀਓ ਅੱਗੇ ਗਲਤ ਲਜਾਈ ਜਾਂਦੇ ਹੋ ਤੁਹਾਨੂੰ ਸਾਰੇ ਆਡੀਓ ਬੋਲ ਰਹੇ ਨੇ ਤੁਸੀਂ ਹੁਣ ਵੀਡੀਓ ਨੂੰ ਘੁਮਾ ਕੇ ਇਧਰ ਲਿਆਓ ਕਿ ਰਾਣੇ ਨੂੰ ਚਾਚੀ ਘਰ ਜਵਾਈ ਦੀ ਧਮਕੀਦਾ ਤੇ ਸਾਰਾ ਕੁਝ ਸਿੱਧਾ ਹੋ ਜਾਏਗਾ ਉਹਦੀ ਮਾਂ ਵੀ ਸਿੱਧੀ ਹੋ ਜਾਏਗੀ ਸਿਮਰਤ ਦੀ ਮਾਂ ਸਿੱਧੀ ਹੋ ਜਾਏਗੀ ਸਾਰੇ ਸਿੱਧੇ ਹੋ ਜਾਣਗੇ ਤੇ ਅੱਜ ਕੱਲ ਐਵੇਂ ਹੁੰਦਾ ਜੇ ਕੋਈ ਜਿਆਦਾ ਧੱਕਾ ਕਰੇ ਆਪਣਾ
@pritpalkaur69
@pritpalkaur69 Ай бұрын
Lucky is right
@NareshKumar-cd6se
@NareshKumar-cd6se Ай бұрын
Nice 👍👍👍
@user-gk3xw2qo6v
@user-gk3xw2qo6v Ай бұрын
Samrit badlay.lahandipayi.
@user-gk3xw2qo6v
@user-gk3xw2qo6v Ай бұрын
Simrit booth..shammi.nu.kush.nhi.patta.
@tanveergrewal4630
@tanveergrewal4630 Ай бұрын
Na eh hasdi sohni lagdi Na rondi sohni lagdi Old lady Shammi 😂😂
@sudeshrani4934
@sudeshrani4934 Ай бұрын
😂😂😂😂😂😂😂
@user-ku4lp6dz7w
@user-ku4lp6dz7w Ай бұрын
Absolutely right 👍😂
@Khushi-qe3fo
@Khushi-qe3fo Ай бұрын
Kinna galat dikha rhe aa bulkul bkvaas story aa end kro bs hor na khicho story nu
@KulwinderKaur-jr7uo
@KulwinderKaur-jr7uo Ай бұрын
End kro bs hun bkwaas iko gal bar bar duhraayi jnde 😒😒🙄
@sunitichugh2404
@sunitichugh2404 Ай бұрын
Simrat kina chik chik k boldi h...over hoke..thoda holi bolya kro
@meenasaini2279
@meenasaini2279 Ай бұрын
Too much repetition. Video is going to bore.
@palvindersingh1985
@palvindersingh1985 Ай бұрын
ਤੁਸੀਂ ਤੇ ਉਸ ਟਾਈਮ ਦੀ ਗੱਲ ਕਰ ਰਹੇ ਹੋ ਜਦੋਂ ਬਾਹਰੋਂ ਕੋਈ ਬੁੱਢਾ ਵੀ ਜਾਂਦਾ ਸੀ ਤੇ ਉਹਦੇ ਨਾਲ 16 ਸਾਲ 17 ਸਾਲ ਦੀ 18 ਸਾਲ ਦੀ ਕੁੜੀ ਵਿਆਹੀ ਜਾਂਦੀ ਸੀ ਤੇ ਉਹ ਘੱਟੋ ਘੱਟ 354 ਸਾਲਾਂ ਦਾ ਹੁੰਦਾ ਸੀ ਉਸ ਟਾਈਮ ਦੀਆਂ ਗੱਲਾਂ ਕਰਦੇ ਹੋ ਅੱਜ ਕੋਈ ਵੀ ਇਥੋਂ ਅਮਰੀਕਾ ਵਿੱਚੋਂ ਜਾਏ ਤੇ ਕੁੜੀ ਉਹਦੇ ਨਾਲ ਵਿਆਹ ਕਰਾ ਕੇ ਰਾਜੀ ਨਹੀਂ ਪਾਏ ਉਹ ਕਨੇਡਾ ਦਾ ਪਾਏ ਸੀਡੀ ਚਾਨੇ ਪਾਏ ਕੁਝ ਹੈ ਅੱਜ ਇੰਡੀਆ ਦੀ ਕੁੜੀ ਐਵੇਂ ਵਿਆਹ ਨਹੀਂ ਕਰਵਾਉਂਦੀ ਹੈ ਉੰਝ ਜੋ ਮਰਜ਼ੀ ਕੋਈ ਕਹੀ ਜਾਏ ਬੜੀਆਂ ਲਿਖੀਆਂ ਕੁੜੀਆਂ ਨੇ ਪਰ ਸਿਮਰਤ ਵਰਗੀ ਬੇਵਕੂਫ ਪਤਾ ਨਹੀਂ ਕਿੱਥੋਂ ਤੁਸੀਂ ਇਹਦੇ ਵਿੱਚ ਵੀਡੀਓ ਦੇ ਵਿੱਚ ਲਿਆਂਦੀ ਹੈ ਕੋਈ ਸਮਝਦਾਰੀ ਦੀ ਵੀਡੀਓ ਵਿਖਾਓ ਜਿਵੇਂ ਸਿਮਰਤ ਰੋਲ ਕਰਦੀ ਐਵੇਂ ਨਹੀਂ ਜਿਵੇਂ
@sunitichugh2404
@sunitichugh2404 Ай бұрын
Boring stories ...sab story vich ka ka ka... Shor ,rona , bas kuch hor v kr lo
@user-vq4oo1mk9d
@user-vq4oo1mk9d Ай бұрын
Change karo plz
@manjumohindroo2959
@manjumohindroo2959 Ай бұрын
Very wrong message simrat is young girl with abusive mouth wrong wrong then you guy said don’t complain
@shashikaushal6808
@shashikaushal6808 Ай бұрын
Bilkul bekar sireal ladai ladai hor kuj nahi
@user-us6wr7yq8o
@user-us6wr7yq8o Ай бұрын
keho ji story yr phela bhua ni sahi hun hun bhua jaan vaardi
@baljinderbadhan5680
@baljinderbadhan5680 Ай бұрын
❤❤❤❤❤❤❤❤❤❤❤👌👌👌👌👌👌👌🙏🙏🙏🙏🙏🙏🙏🙏🙏
@indiastar1000
@indiastar1000 Ай бұрын
🦮🦮
@KulwinderKaur-jr7uo
@KulwinderKaur-jr7uo Ай бұрын
Drama kida krdi budi . Pgl
@samarpreetkaur8113
@samarpreetkaur8113 Ай бұрын
Bekar acting kar rehi aa 👹👹👹
@harbinderkaur6664
@harbinderkaur6664 Ай бұрын
Ki video ti ki banati 🤔🤔🤔
@varshamalhotra9109
@varshamalhotra9109 Ай бұрын
Nb ek kutti janani aa Simrat
@navneetkaur-sg9eo
@navneetkaur-sg9eo Ай бұрын
Pls over kro soooo soooo boring
@AmanpreetKaur-xh2dr
@AmanpreetKaur-xh2dr Ай бұрын
Simran Bihar ganda roll ha bilkul nhi vadia lagdi
@samarpreetkaur8113
@samarpreetkaur8113 Ай бұрын
Bhut bekar hai simrat 💩💩💩
@user-vq4oo1mk9d
@user-vq4oo1mk9d Ай бұрын
Bakwas episode Shammi
@aulakhaulakh8872
@aulakhaulakh8872 Ай бұрын
Bakwas
@kamnathapar8245
@kamnathapar8245 Ай бұрын
Simrat nu video vich na lya kro
@kamnathapar8245
@kamnathapar8245 Ай бұрын
Simrat nu video vich na lya kro
Meet the one boy from the Ronaldo edit in India
00:30
Younes Zarou
Рет қаралды 16 МЛН
Kind Waiter's Gesture to Homeless Boy #shorts
00:32
I migliori trucchetti di Fabiosa
Рет қаралды 12 МЛН
Ouch.. 🤕
00:30
Celine & Michiel
Рет қаралды 48 МЛН
Savdhaan India | 100 din 100 Fight Back  | FULL EPISODE
34:57
STAR भारत
Рет қаралды 1,9 МЛН
Meet the one boy from the Ronaldo edit in India
00:30
Younes Zarou
Рет қаралды 16 МЛН