ਇੱਕ ਧੀ ਨੂੰ ਕੈਦੀਆਂ ਵਾਂਗ ਰੱਖਿਆ ਜਾ ਰਿਹਾ | ਰੋਟੀ ਪਾਣੀ ਕੁਝ ਵੀ ਨਹੀਂ ਦਿੱਤਾ ਜਾ ਰਿਹਾ | ਪਿੰਡ ਹਰੀਕੇ ਕਲਾਂ

  Рет қаралды 476,469

Maluka TV

Maluka TV

Күн бұрын

Пікірлер: 171
@BaljeetKaur-hd9th
@BaljeetKaur-hd9th 2 жыл бұрын
ਲੋਕਾ ਨੂੰ ਸ਼ਰਮ ਆਉਣੀ ਚਾਹੀਦੀ ਐ।। ਸਮਾਂ ਬਹੁਤ ਬਲਵਾਨ ਹੁੰਦਾ।। ਏਸੇ ਜਨਮ ਵਿਚ ਭਰਨਾ ਪੈਣਾ ਸਭ।। ਤੁਸੀ ਬੇਧੜਕ ਹੋਕੇ ਇਸ ਪਰਿਵਾਰ ਲਈ ਅੱਗੇ ਆਏ ਓ ਮਲੂਕਾ ਜੀ।। ਬਹੁਤ ਵਡੀ ਦਲੇਰੀ ਤੇ ਇਨਸਾਨੀਅਤ ਆ।।।। ਰੱਬ ਕਰੇ ਇਸ ਭੈਣ ਨੂੰ ਇਸਦਾ ਹਕ਼ ਮਿਲੇ ਤੇ ਹੱਕ ਸੱਚ ਦੀ ਜਿੱਤ ਹੋਵੇ।।।
@SinghBhainijassa
@SinghBhainijassa Жыл бұрын
1111111111111111111111111111 10:39 10:40
@desasingh7038
@desasingh7038 2 жыл бұрын
ਇਸ ਪਰਿਵਾਰ ਨੂੰ ਇਨਸਾਫ ਮਿਲੇ ਦੋਸ਼ੀਆ ਨੂੰ ਸਖ਼ਤ ਸਜਾ ਦਿੱਤੀ ਜਾਵੇ ਪੂਰੇ ਪਰਿਵਾਰ ਨੂੰ
@makingyourlifeparwanaji7811
@makingyourlifeparwanaji7811 2 жыл бұрын
ਸਾਰੇ ਪਿੰਡ ਦਾ ਫਰਜ ਬਣਦਾ ਵੀ ਇਹਨਾਂ ਕੁੜੀ ਦੇ ਸਹੁਰਿਆਂ ਦਾ ਭਾਂਡਾ ਤਿਆਗ ਕੇ ਇਹਨਾਂ ਨੂੰ ਪਿੰਡ ਵਿਚੋਂ ਕੱਢੋ ਤੁਹਾਡੇ ਬਚਿਆ ਨੂੰ ਵੀ ਰਿਸ਼ਤਾ ਨਹੀਂ ਹੋਣਾ ਇਹ ਕਲੰਕ ਧੋ ਦਿਓ ਬੱਚੀ ਨੂੰ ਇਨਸਾਫ ਦਿਵਉਣ ਲਈ ਪੂਰਾ ਪਿੰਡ ਅੱਗੇ ਆਵੇ ਜੀ
@jagtarsandhu9504
@jagtarsandhu9504 2 жыл бұрын
ਸਾਰਾ ਪਿੰਡ ਬਾਈ ਜੀ ਖੁਸਰਿਆ ਦਾ
@tarndeepsinghdhaliwal5105
@tarndeepsinghdhaliwal5105 Жыл бұрын
ਜੁੱਤੀ ਫੇਰੋ ਇਨ੍ਹਾਂ ਦੇ
@ਸੰਦੋਹੇਵਾਲੇਪੀਬੀ03
@ਸੰਦੋਹੇਵਾਲੇਪੀਬੀ03 2 жыл бұрын
ਇਹੇ ਪਿੰਡ ਦੇ ਲੋਕਾਂ ਚ ਇਨਸਾਨੀਅਤ ਮਰਗੀ ਜ਼ਰ ਜਾਗੋ ਭਰਾਵੋ ਅੱਜ ਇਹਦੇ ਨਾਲ ਹੁੰਦੀ ਆ ਕੱਲ ਨੂੰ ਕਿਸੇ ਹੋਰ ਧੀ ਨਾਲ ਹੋਊ ਗਾ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ
@ਸ਼ਰਨੇਲਸਿੰਘਨੰਥਾਸਿੰਘਨਾਮਧਾਰੀ Жыл бұрын
ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਿਆ ਹੈ ਸੰਚ ਪਰਦਾ ਤਾਂ ਜਾਣੀਐ ਜੇ ਹਿਰਦਾ ਸੰਚਾ ਹੋਏ ।। ਵੀਰ ਜੀ ਮੇਰੇ ਭਾਈ ਸਾਬ ਜੀ ਧੀ ਵਿਆਹ ਕਿਤਾ ਰਾਤੋ ਰਾਤ ਰਿਸ਼ਤਾ ਕਿਤਾ ਸਵੇਰੇ 5 ਵਜੇ ਅਨਦ ਕਾਰਜ ਕਿਤਾ ਧਰਮ ਗੁਰੂ ਉਦੈ ਸਿੰਘ ਜੀ ਨੇ ਪਰ 3 ਸਾਲ ਹੋ ਗਏ ਇਕ ਬਚਾ ਵੀ ਕੁਤ੍ਰੀ ਕੋਲ ਹੈ ਇਕ ਦਿਨ ਵੀ ਨਹੀਂ ਵਾਪਸ ਆਣ ਦਿੱਤੀ ਕੀ ਤੂੰ ਦਾਜ ਨਹੀ ਲਿਆਈ ਮਾਤਾ ਪਿਤਾ ਜੀ ਬਹੁਤ ਪਰੇ ਸ਼ਾਨ ਹਨ ਵਾਹਿਗੁਰੂ ਜੀ
@sukhdevsingh-iv5ic
@sukhdevsingh-iv5ic 2 жыл бұрын
ਲੱਖ ਲਾਹਨਤ ਇਹੋ ਜਿਹੇ ਖਾਨਦਾਨ ਤੇ ਇਸ ਪਿੰਡ ਵਿੱਚ ਰਹਿਣ ਵਾਲੇ ਮਰੀ ਜਮੀਰ ਵਾਲੇ ਲੋਕਾ ਨੂੰ ।ਤੇ ਇਸ ਸਮੇ ਦੀ ਸਰਕਾਰ ਤੇ ਪ੍ਰਸ਼ਾਸਨ ਨੂੰ ਲਾਹਨਤਾਂ
@amrindrasingh1077
@amrindrasingh1077 2 жыл бұрын
ਧੀਆਂ ਪੁੱਤਰ ਸਭ ਇੱਕ ਹਨ
@mehra6889
@mehra6889 2 жыл бұрын
ਧੰਨਵਾਦ ਪੱਤਰਕਾਰ ਦਾ ...ਲੋਕਾ ਸਾਮਨੇ ਗੱਲ ਰੱਖੀ
@amritsecuritygroupludhiana855
@amritsecuritygroupludhiana855 2 жыл бұрын
ਗਲਤ ਗੱਲ ਐ
@desasingh7038
@desasingh7038 2 жыл бұрын
ਇਹ ਗੱਲ ਬਹੁਤ ਦੁੱਖ ਵਾਲੀ ਹੈ
@desasingh7038
@desasingh7038 2 жыл бұрын
ਸਖਤ ਕਾਰਵਾਈ ਕੀਤੀ ਜਾਵੇ ਮਲੂਕਾ ਵੀਰ ਜਿਦਾਬਾਦ ਸੰਸਥਾ
@akashsidhu289
@akashsidhu289 2 жыл бұрын
ਕੁੜੀ ਨੁੰ ਇਨਸਾਫ ਚਾਹੀਦਾ🙏
@manimakha3947
@manimakha3947 2 жыл бұрын
ਓਹ ਲੋਕੋ ਜਾਗੋ ਤੁਸੀਂ ਉਪਰ ਵਹਿਗੁਰੂ ਸਭ ਦੇਖਦਾ ਜੀ
@makingyourlifeparwanaji7811
@makingyourlifeparwanaji7811 2 жыл бұрын
ਬੇੜਾ ਗ਼ਰਕ ਗਿਆ ਮੁਲਖ ਦਾ,ਬਾਈ ਇਕੱਲੀ ਇਸ ਭੈਣ ਦਾ ਹੀ ਇਹ ਹਾਲ ਨਹੀਂ,ਬਹੁਤ ਧੀਆਂ ਭੈਣਾਂ ਤੰਗ ਨੇ,ਨਾ ਪੰਜਾਬ ਪੁਲੀਸ ਸੁਣਦੀ ਐ,ਨਾ ਹੀ ਕੋਰਟ ਵਿੱਚ ਸੁਣਵਾਈ ਹੈ।ਇਹਦੇ ਘਰ ਵਾਲੇ ਨੂੰ ਖੱਸੀ ਕਰਕੇ ਛੱਡਣ ਇਸ ਭੈਣ ਦੀ ਗਲਤੀ ਤਾਂ ਦੱਸਣ। ਭੈਣ ਬਿਲਕੁੱਲ ਸੱਚੀ ਹੈ। ਵਾਹਿਗੁਰੂ ਜੀ ਇਨਸਾਫ਼ ਦੇਣਗੇ,ਇਹ ਪਰਿਵਾਰ ਦੇ ਸਾਰੇ ਮੈਬਰ ਕੀੜੇ ਪਾਇਕੇ ਮਾਰਨਗੇ ਜੀ।
@ਬਾਬਾਜੀਖਾਲਸਾ
@ਬਾਬਾਜੀਖਾਲਸਾ 2 жыл бұрын
ਮੁੰਡੇ ਤੇ ਮਾਂ ਪਿਉ ਦੇ ਗੋਲੀਆਂ ਮਾਰ ਦੇਣੀਆ ਚਾਹੀਦੀ ਹੈ।
@ratan.dhaliwal4937
@ratan.dhaliwal4937 2 жыл бұрын
ਪੰਜਾਬ ਦੀਆਂ ਧੀਆਂ ਦੀ ਹਾਲਤ ਬਹੁਤ ਮਾੜੀ ਸਰਕਾਰ ਜੀ ਜਾਗੋ
@jagmelsingh8163
@jagmelsingh8163 2 жыл бұрын
ਸਹੀ ਗਲ ਅ ਪਜਾਬ ਦੀ ਧੀਯਾ ਦੀ ਬਹੋਤ ਮਾਡੀ ਹਾਲਤ ਹੈ ਜੀ ਧਿਯਾ ਲੲਈ ਕੈਈ ਕਨੂਨ ਨਹੀ ਬਣਯਾ ਕਹਣ ਦੀ ਗਲਾ ਨੇ ਸਾਹਰੀਯਾ
@paramjeetnahal9253
@paramjeetnahal9253 2 жыл бұрын
ਜੁੱਤੀਆਂ ਫੇਰੋ ਪਿਆਰ ਨਾਲ ਇਨਸਾਫ਼ ਨੀਂ ਮਿਲਣਾ
@AvtarSingh-mc8en
@AvtarSingh-mc8en 2 жыл бұрын
Lakh lahnt kuri sohre jo kar rahe bhut buri gall police sttaf nu benati pl case nu hall karn dhanwad thanks
@truthonlybysukhman
@truthonlybysukhman 2 жыл бұрын
ਇਨੇ ਗਿਰੇ ਬੰਦੇ ਪਿੰਡ ਦੀ ਪੰਚਾਇਤ ਰੱਬ ਵਰਗੀ ਹੁੰਦੀ ਹੈ ਲੋਕ ਲੋਕ ਇਕੱਠੇ ਹੋ ਹੋ ਕੇ ਗੱਲ ਕਰ ਸਕਦੇ ਤੇ ਇਨਸਾਫ ਵੀ ਮਿਲ ਸਕਦਾ ਲੜਕੀ ਨੂੰ
@meetpalsingh3987
@meetpalsingh3987 Жыл бұрын
😊❤00
@PardeepSingh-wh8zi
@PardeepSingh-wh8zi Жыл бұрын
ex
@paramjitsingh6673
@paramjitsingh6673 Жыл бұрын
Thank u veer ji
@beantsingh4095
@beantsingh4095 2 жыл бұрын
ਕਰ ਭਲਾ ਹੋ ਭਲਾ
@ravinderkaur6729
@ravinderkaur6729 2 жыл бұрын
Good job veer je
@aussiesingh594
@aussiesingh594 2 жыл бұрын
Good Job Jaskaran bai ji
@harjinderbrar9792
@harjinderbrar9792 2 жыл бұрын
ਇਸ ਭੈਣ ਨੂੰ ਇਨਸਾਫ ਦਿਵਾਉਣ ਚਾਹੀਦੀ ਹੈ
@gurbhindersingh7279
@gurbhindersingh7279 2 жыл бұрын
Very good 👍 22
@navjot473
@navjot473 2 жыл бұрын
ਰਾਜੇ ਵੜਿੰਗ ਨੂੰ ਅੱਗੇ ਆਉਣਾ ਚਾਹੀਦਾ ਇਸ ਭੈਣ ਦੀ ਮੱਦਦ ਲਈ ਮਾਪੇ ਵੇਚਾਰੇ ਧੀਆਂ ਨੂੰ ਵਿਆਹ ਕਰਕੇ ਇਸ ਲਈ ਨਈ ਤੋਰਦੇ ਕੇ ਓ ਇਸ ਤਰਾ ਵਿਆਹ ਤੋਂ ਬਾਦ ਧੀ ਨੂੰ ਕੰਦ ਉਪਰੋਂ ਦੀ ਰੋਟੀ ਦੇਣ ਆਉਣ ਕੀ ਬੀਤਦੀ ਹੋਣੀ ਆ ਮਾ ਬਾਪ ਉੱਪਰ ਪਿੰਡ ਦੇ ਲੋਕਾਂ ਨੂੰ ਇਸ ਭੈਣ ਦੀ ਮੱਦਦ ਕਰਨੀ ਚਾਹੀਦੀ ਆ ਪਿੰਡ ਦੇ ਸਰਪੰਚ ਦੀ ਇਨੀ ਵੀ ਨਈ ਚੱਲਦੀ ਕੇ ਓ ਇਸ ਕੁੜੀ ਨੂੰ ਤੇ ਕੁੜੀ ਦੇ ਮਾਂ ਬਾਪ ਨੂੰ ਇਨਸਾਫ਼ ਦਵਾ ਸਕਦੇ ਨੇ
@beantsingh4095
@beantsingh4095 2 жыл бұрын
ਰੱਬ ਜੀ ਕਰ ਭਲਾ
@beantsingh4095
@beantsingh4095 2 жыл бұрын
ਦਿਨ ਰਾਤ ਫ਼ਰਕ ਤਾਂ ਪੈਦਾ ਹੈ ਪਰ ਤੇ ਦਿਨ ਵੀ ਉਣਾ ਹੈ ਭੈਣੇ ਰੱਬ ਮਹਿਰ ਕਰੂ ਰੱਬ ਤੇ ਭਰੋਸਾ ਰੱਖ
@gurus1213
@gurus1213 2 жыл бұрын
ਬਹੁਤ ਮਾੜੀ ਗੱਲ ਹੈ।
@n.r.d.h3944
@n.r.d.h3944 2 жыл бұрын
ਡਾਂਗਾਂ ਫੇਰੋ ਸੋਹਰੇ ਪਰਿਵਾਰ ਤੇ, ਫਿਰ ਇਨਸਾਫ਼ ਮਿਲਣਾ ਸਰਕਾਰ ਤੇ ਉਮੀਦ ਨਾ ਲਾਓ।
@ManjitSingh-ue5il
@ManjitSingh-ue5il 2 жыл бұрын
ਪੰਜਾਬ ਪੁਲਿਸ ਨੂੰ ਦੱਸਣਾਂ ਚਾਹੁੰਦਾ
@jattdeep7546
@jattdeep7546 2 жыл бұрын
ਮਨੀਸ਼ਾ ਗੋਲਾਟੀ ਨੂੰ ਧਿਆਨ ਦੇਣ ਚਾਹੀਦਾ ਹੈ ਬਾਈ ਭੈਣ ਨੂੰ ਜੋ ਆਪਣਾ ਅਨਸਾਫ ਮਿਲਸਕੇ ਧੰਨਵਾਦ ਜੀ
@karmjitkaur8725
@karmjitkaur8725 2 жыл бұрын
Hlo
@Satinder523
@Satinder523 2 жыл бұрын
Right g
@jasssidhu3485
@jasssidhu3485 Жыл бұрын
@@karmjitkaur8725 Tkjgd "q cry
@SurinderSingh-mx1yi
@SurinderSingh-mx1yi 2 жыл бұрын
ਅਜਕਲ ਇਨਸਾਨੀਅਤ ਮਰ ਗੲਈ
@sukhveersidhu8081
@sukhveersidhu8081 Жыл бұрын
ਮੁਨੀਸਾ ਗੁਲਾਟੀ ਕੋਲ ਜਾਓ ਇਹ ਭੱਜੇ ਫਿਰਨਗੇ ਸਾਰਾ ਪਰਿਵਾਰ ਜੇ ਕੁੜੀ ਵਿਚ ਗਲਤੀ ਨਾ ਹੋਈ
@ramanbangar
@ramanbangar 2 жыл бұрын
ਇਹ ਜੋ ਧਿਆ ਦਾ ਦੁੱਖ ਆ ਇਹਤਾਂ ਸੱਮਜੋ ਕੇ ਸਾਰੇ ਜੱਗ ਦਾ ਦੁੱਖ ਲੱਗ ਜਾਂਦਾ ਪਰਿਵਾਰ ਨੂੰ ਜੋ ਜਿਉਣਾ ਬਹੁਤ ਔਖਾ ਕਰ ਦਿੰਦਾ ਰੱਬਾ ਪੰਜਾਬ ਨੂੰ ਤੂੰ ਹੀ ਬਚਾ
@baljinderbansal2968
@baljinderbansal2968 2 жыл бұрын
ਜਸਕਰਨ ਤੁਹਾਨੂੰ ਪਿੰਡ ਦੇ ਸਰਪੰਚ ਤੇ ਪੰਚਾਇਤ ਨਾਲ ਗੱਲ ਬਾਤ ਕਰਨੀ ਚਾਹੀਦੀ ਸੀ,ਦੇਖਦੇ ਉਹ ਕਦੇ ਕਹਿੰਦੇ ਸੀ
@deepsamra3003
@deepsamra3003 2 жыл бұрын
Waheguru g 🙏🌷🌷
@pammigill7538
@pammigill7538 2 жыл бұрын
Report good
@gurbaxcheema9899
@gurbaxcheema9899 2 жыл бұрын
ਕੀ ਪਿੰਡ ਦੇ ਲੋਕ ਮਰੇ ਹੋਏ ਆ ਮਨੀਸ਼ਾ ਗੁਲਾਟੀ ਨੂੰ ਮਿਲੋ ਕੀ ਇਹਨਾ ਦੀਆ ਕੁੜੀਆ ਦੇ ਸਹੁਰਿਆਂ ਨੂੰ ਸ਼ਰਮ ਨਹੀ ਆਉਂਦੀ
@JasbirKaur-hg4he
@JasbirKaur-hg4he 2 жыл бұрын
Wahe guru ji
@gagandeepsaran8366
@gagandeepsaran8366 2 жыл бұрын
Waheguru ji 🙏
@jogindersingh7303
@jogindersingh7303 Жыл бұрын
😊😊
@lovesing9953
@lovesing9953 2 жыл бұрын
Punjab c.m sir.lonking sister.....
@jagmelsingh8163
@jagmelsingh8163 2 жыл бұрын
ਜੈ ਕੈਈ ਕਨੂਨ ਬਣਾ ਹੋਵੋ ਤਾ ਧੀਯਾ ਨਾਲ ਅਵੈ ਨਾ ਹੋਵੋ ਕਿਸੇ ਕੁਡੀ ਨਾਲ ਵਿਹਾਯਾ ਕਰਵਾ ਕੇ ਆਪ ਕਿਸੇ ਹੋਰ ਕੁਡੀ ਨੂ ਲੈਕੇ ਮੈਜਾ ਮਾਣ ਰਹਾ ਹੈ ਕਿਡੈ ਪਣ ਅਹੈ ਜਾ ਦੈ ਤਾ
@rajjoshah1846
@rajjoshah1846 2 жыл бұрын
Raju shah ❤️🌹🙏🙏🌹🙏🙏🌹
@youdhasinghu9222
@youdhasinghu9222 2 жыл бұрын
🙏🏼🙏🏼
@joginderkuar5433
@joginderkuar5433 2 жыл бұрын
Ok like
@rajandeepkaur3412
@rajandeepkaur3412 2 жыл бұрын
ਕੁੜੀ ਨੂੰ ਇਨਸਾਫ ਮਿਲਣਾ ਚਾਹੀਦਾ ਹੈ
@vediosvlogyash1440
@vediosvlogyash1440 2 жыл бұрын
ਕੋਈ ਇਨਸਾਫ ਨਹੀਂ ਮਿਲਦਾ
@paramjitkaur6791
@paramjitkaur6791 2 жыл бұрын
Waheguru ji mehar kriyo ji
@beantbrar9186
@beantbrar9186 Жыл бұрын
Shrm kro loko yr vichri kudi
@JaspalSingh-jf8jt
@JaspalSingh-jf8jt 2 жыл бұрын
Veer mano v Lodh tuhadi please help me
@gurwinderkaur6606
@gurwinderkaur6606 2 жыл бұрын
😌😌😌😌😌
@sarankalra4406
@sarankalra4406 2 жыл бұрын
langar vaste famous Punjab, roti vaste tarasdi kudi
@ਸੰਦੋਹੇਵਾਲੇਪੀਬੀ03
@ਸੰਦੋਹੇਵਾਲੇਪੀਬੀ03 2 жыл бұрын
ਪਿੰਡ ਚ ਕਾਵਾਂ ਦੀ ਪੰਚਾਇਤ ਵਾਲ਼ੀ ਗੱਲ ਸੱਚ ਹੁੰਦੀਂ ਜਾਂਦੀ ਆ
@tejinderkaur7608
@tejinderkaur7608 2 жыл бұрын
Very sad news same thing can happen with this family who commit this thing people should help the girl show courage
@harjinderkhera518
@harjinderkhera518 Жыл бұрын
Waheguru ji mehar karo ji
@harjinderbrar9792
@harjinderbrar9792 2 жыл бұрын
ਭੈਣ ਤੇਰਾ ਦਰਦ ਸਮਾਜ ਸਕਦੇ ਹਾ
@javirkaur1875
@javirkaur1875 Жыл бұрын
ਰਾਜਾ ਵੜਿੰਗ ਦੇ ਸਿਰ ਕਰਦਾ ਸਭ ਕੁੱਝ ਰਾਜੇ ਵੜਿੰਗ ਦੀ ਭੈਣ ਨਾਲ ਹੋਵੋ ਤਾ ਪਤਾ ਲੱਗੇ ਹੋਰ ਲੋਕਾ ਨਾਲ ਵੀ ਕਰਾ ਰਿਹ ਰਾਜਾ ਵੜਿੰਗ
@honeybhutta8647
@honeybhutta8647 2 жыл бұрын
didi nu ensaf melna chahida
@jaswinderkhurana6793
@jaswinderkhurana6793 2 жыл бұрын
Insaaf Milana chahie tha
@brarbrar5464
@brarbrar5464 2 жыл бұрын
Bhain no ensaf dao
@KuldeepKaur-dy2xz
@KuldeepKaur-dy2xz Жыл бұрын
ਬੇਗਾਨੀ। ਧੀਆਂ। ਆਪਣੀਆਂ। ਬਣਾਉ।😅😅।ਭਗਵੰਤ ਮਾਨ। ਪੰਜਾਬ।ਬਾਰੇ।ਸੋਚੇ।ਪੰਜਾਬ। ਦੇ।ਹਾਲਾਤ। ਬਹੁਤ। ਮਾੜੇ
@kulvirsidhu1074
@kulvirsidhu1074 2 жыл бұрын
Waheguru ji Maher kario ji 🙏🙏
@rimpykaur7250
@rimpykaur7250 2 жыл бұрын
🙏🙏
@manidermanider73
@manidermanider73 Жыл бұрын
ਦੱਲੇ ਪਿੰਡ ਦੇ ਲੋਕ
@gurbaazsinghgarhshankar6012
@gurbaazsinghgarhshankar6012 Жыл бұрын
Please aa family nu insaaf mille dosiaa nu jail bajo
@bindadhatt838
@bindadhatt838 2 жыл бұрын
ਇਸ ਪਿੰਡ ਦਾ ਰੱਜ ਕੇ ਜਲੂਸ ਕੱਢੋ ਪਿੰਡ ਦੀ ਜ਼ਮੀਰ ਮਰ ਗੲਈ ਹੈ
@kamalboparai
@kamalboparai 2 жыл бұрын
Made bahut ne ji lok bahut aokha kudia da bure hall ne ji
@Gopisaab-r3v
@Gopisaab-r3v Жыл бұрын
😭😭😭🙏🙏🙏🙏🙏
@poojakour2582
@poojakour2582 2 жыл бұрын
Amritpal ji kitne baithe ho 🙏
@jassikaur8781
@jassikaur8781 2 жыл бұрын
Panchayat kithe mer gae
@goldisingh5248
@goldisingh5248 2 жыл бұрын
yaar other ku chadi hoyi hai
@kamalboparai
@kamalboparai 2 жыл бұрын
😭😭😭😭😭
@agamrandhawa7198
@agamrandhawa7198 2 жыл бұрын
Waheguru ji
@gurtajsingh8328
@gurtajsingh8328 2 жыл бұрын
Police kitha Mara Gea
@ranvirkaur6824
@ranvirkaur6824 2 жыл бұрын
ਸਾਡੇ ਸਮਾਜ ਦੀ ਇਹ ਤ੍ਰਾਸਦੀ ਆ ਅਸੀਂ ਕੁੜੀਆ ਨੂੰ ਮਨ ਤੋ strong ni ਬਣਨ ਦਿੰਦੇ ...ewe ਦੇ ਭਾਣੇ ਤਹਿ ਵਾਪਰਦੇ ਨੇ
@golabhaati340
@golabhaati340 2 жыл бұрын
ਬਾਈ ਤੂੰ ਸ਼ਰਮ ਕਰ ਤੂੰ ਹਾਸਾ ਖੇਡਣਾ ਤੇਰਾ ਯਕੀਨ ਕੌਂਣ ਕਰੂ
@maninderkaur5564
@maninderkaur5564 2 жыл бұрын
Ladki nu insaaf milna chahida
@BalkarSingh-dc1oq
@BalkarSingh-dc1oq Жыл бұрын
ਸਹੀ ਗਲ ਹੈ
@kiransraon963
@kiransraon963 Жыл бұрын
beti nu insaf milna chahida hai
@AmarjitSingh-bn3mj
@AmarjitSingh-bn3mj 2 жыл бұрын
Baba teri kali dari kado di hogi wa
@HappyHappy-ti3dg
@HappyHappy-ti3dg Жыл бұрын
Munda vala balkul sahi ha
@Malhi_daljit
@Malhi_daljit 2 жыл бұрын
🙏
@MohinderSingh-em1rc
@MohinderSingh-em1rc 2 жыл бұрын
Manisha gulati ne kush nahi karna 🥳 Manisha gulati fame bhaldi aa facebook te😰
@shyamkaloria917
@shyamkaloria917 2 жыл бұрын
Save karo sister ko
@skyeditz3975
@skyeditz3975 2 жыл бұрын
Oh kithe ho gangster koi ta changa kam krdo
@skyeditz3975
@skyeditz3975 2 жыл бұрын
Rupinder Gandhi ni koi ban janda
@poojakour2582
@poojakour2582 2 жыл бұрын
Hath jodkar vinati kar de kudi nu Insaaf waheguru ki Fateh
@sukhveersidhu8081
@sukhveersidhu8081 Жыл бұрын
Manisha gulati kol jao ji
@rishivinkalvijay5930
@rishivinkalvijay5930 2 жыл бұрын
PIND VICH CHANGE MADEY HAR TARAH DE LOKKI HONGE TE CHANGEYA NU TE SOCHNA CHAHIDA H .VACHARI DI MADAD KARO
@ksbagga7506
@ksbagga7506 2 жыл бұрын
Religious, political and social activist should take action to resolve the issue
@jaswinder3433
@jaswinder3433 2 жыл бұрын
@MohinderSingh-em1rc
@MohinderSingh-em1rc 2 жыл бұрын
Jameer marr gye kudi de sohre privaar di munde waleyaan te proper karvai karke kudi da hissa dawaouna chahida aa ji 🙏
@sukhmnpreetcheema3671
@sukhmnpreetcheema3671 2 жыл бұрын
Sare pind nu iss priwar da baikat karna chlda ha koi vi iss pariwar vich riesta na kre iss bhan nu insaf milna çhida ha
@JasveerSingh-xl9ol
@JasveerSingh-xl9ol 2 жыл бұрын
😂😂😂😂🙏🙏🙏🙏
@navjotsandhu7461
@navjotsandhu7461 2 жыл бұрын
Madam Manisha gulati ji kush karo
@arshdeepsingh6562
@arshdeepsingh6562 2 жыл бұрын
Dang fero ena de
@SanjaySharma-df8fr
@SanjaySharma-df8fr 2 жыл бұрын
Veer ji yah Suna Tha Punjab mein badi Ijjat hoti hai bahanon ki mataon ki aur bhaiyon ki lekin is Kudi ka Dekhkar Khoob mashhur Hai Lekin idhar Pind Wale Bhi Kuchh Nahin kar sakte school ke liye are Kisi Ki bahan bhi dukhi ho To Kuchh To kar rahi hai Parivar Kaise Khada Hai
@PremSingh-ve9iz
@PremSingh-ve9iz 2 жыл бұрын
Agle di pahunch jathebnadi tk hou
@gurmkhsingh3451
@gurmkhsingh3451 2 жыл бұрын
Kote look ehna diea dihabahna nal je kar koi idha kare badagarh eoiho jai parshashan da
@skyeditz3975
@skyeditz3975 2 жыл бұрын
Ithe rupinder gandhi varga banda hi kam aa skda ajj kal de gangster vi pese de yaar .
@jasdeepsidhu7230
@jasdeepsidhu7230 2 жыл бұрын
Es Diya sass Nanda nu Thane bhukhiya band rakhiya jawe
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН
Try this prank with your friends 😂 @karina-kola
00:18
Andrey Grechka
Рет қаралды 9 МЛН
Support each other🤝
00:31
ISSEI / いっせい
Рет қаралды 81 МЛН
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН