ਇੱਕ ਰਾਤ ਪਿੱਛੋਂ ਹੀ ਕਿਹਾ ਘਰਵਾਲੇ ਨੇ ਮੈਂ ਨਹੀਂ ਰੱਖਣੀ ਘਰਵਾਲੀ ,ਮੇਰੇ ਨਾਲ ਧੋਖਾ ਹੋਇਆ। ਹੈਰਾਨ ਕਰਨ ਵਾਲਾ ਮਾਮਲਾ...

  Рет қаралды 899,621

Maluka TV

Maluka TV

Күн бұрын

Пікірлер: 583
@TarsemSingh-oo6bv
@TarsemSingh-oo6bv 11 ай бұрын
Malka.ji Bahut.achha.hoya.jo.Larka.man.gaya.Larke.ne.bhi.achha.kita.very.good.
@JARNAILGURSAHIBJASPREET
@JARNAILGURSAHIBJASPREET 9 ай бұрын
ਸ਼ੁਕਰ ਹੈ ਵਾਹਿਗੁਰੂ ਜੀ ਦਾ 🙏🙏🙏🙏🙏ਵਾਹਿਗੁਰੂ ਜੀ ਪਿਆਰੀ ਜੋੜੀ ਨੂੰ ਖੁਸ਼ ਰੱਖਣ ਜੀ ਅਤੇ ਟਰੀਟਮੈਂਟ ਨਾਲ ਸਭ ਠੀਕ ਹੋ ਜਾਵੇਗਾ ਜੀ👍🙏🙏🙏
@rimplekwatra123
@rimplekwatra123 4 ай бұрын
Veer g aa reporter bevkuf bna reha hai eh sare phla vi dujiya 2-3 video vich aaye hai .. jeda vichola hai o phle wali video vich piyo c .. eh koi reporter thode hai eh ta video chaln da dhng aa ..
@Gurbachankaur-dc9cp
@Gurbachankaur-dc9cp 4 ай бұрын
Already ​@@rimplekwatra123
@KawalSingh-wr6sd
@KawalSingh-wr6sd 3 ай бұрын
🎉 bu​@@rimplekwatra123
@karansekhon6530
@karansekhon6530 3 ай бұрын
😊
@karansekhon6530
@karansekhon6530 3 ай бұрын
😮😮😮😮😮😊​@@rimplekwatra123
@JARNAILGURSAHIBJASPREET
@JARNAILGURSAHIBJASPREET 9 ай бұрын
ਮਲੂਕਾ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ, ਟੁੱਟਦਿਆਂ ਨੂੰ ਜੋੜ ਦਿੱਤਾ। ❤❤❤❤
@BalkarSingh-og4xb
@BalkarSingh-og4xb Жыл бұрын
ਚੰਗੀ ਸਿਖਿਆ ਦੇਣ ਦਾ ਚੰਗਾ ਤਰੀਕਾ, ਬਹੁਤ ਵਧੀਆ ਸੁਨੇਹਾ। ਲੋਕੋ ਸਿਖਿਆ ਲਵੋ ਤੇ ਅਮਲ ਕਰੋ।
@meetokaur6000
@meetokaur6000 9 ай бұрын
ਬਹੁਤ ਹੀ ਠੀਕ ਕਹਿ ਆ ਜਾਂਦੇ ਮੱਕੀਪ ਸਕਿਨ ਨੂੰ ਖ਼ਰਾਬ ਕਰ ਦਾ ਜਿਨ੍ਹਾਂ ਥੋਹੜਾ ਮੇਕੀਪ ਲਾਵਉ ਉਂਹ ਠੀਕ ਆ very nice video uk
@MaanMarjana-tq9ls
@MaanMarjana-tq9ls 2 ай бұрын
Mann single my life and my home my mom dad death
@ankubasra9220
@ankubasra9220 Жыл бұрын
❤Very nice good video maloka sab ਬਹੁਤ ਵਧੀਆ ਮੈਸੇਜ ਦਿਤਾ ਹੈ je 🙏🙏
@surjeetsighsonu7896
@surjeetsighsonu7896 Жыл бұрын
ਪਾਸਪੋਰਟ ਵਾਲੀ ਕੁੜੀ ਤਾਂ ਥਦਲ ਲੈਂਦਾ ਇਹ ਹਰਕਤਾਂ ਲੋਕੀ ਸੱਚ ਮੰਨੀ ਬੈਠੇ ਹਨ ਵੀਰ ਜੀ ਨਾਟਕ ਵਿਚ ਐਕਟਰ ਥਦਲ ਲਿਆ ਕਰੋ ਨਹੀਂ ਤਾਂ ਤੁਸੀਂ ਖਤਮ
@bhupinderarora3756
@bhupinderarora3756 Жыл бұрын
Same passport wali kudi
@KamaljeetKaur-gx1dy
@KamaljeetKaur-gx1dy Жыл бұрын
Shi gl aa
@Ramjatin
@Ramjatin 10 ай бұрын
Actor esto vadiya nhi hor koi 😂😂😂😂😂😂😂😂😂 makeup hi reaction kr gya 😂😂😂😂
@SukhwantSingh-c6d
@SukhwantSingh-c6d 24 күн бұрын
Fake news
@BalwinderKaur-py8jt
@BalwinderKaur-py8jt Жыл бұрын
ਇਹ ਓਹ ਕੁੜੀ ਲਗਦੀ ਜਿਹੜੀ ਪਾਸਪੋਟ ਦਾ ਰੌਲਾ ਪਾਉਂਦੀ ਸੀ
@sonugilluae9502
@sonugilluae9502 Жыл бұрын
Menu vi lagga
@BeautifulQuotesUK
@BeautifulQuotesUK Жыл бұрын
Yes
@Panjabi22
@Panjabi22 Жыл бұрын
Prava eh video loka layi banonde aaa , massage den layi
@jonikamahey2046
@jonikamahey2046 Жыл бұрын
Schi ohi aa
@SurinderKaur-u2d
@SurinderKaur-u2d Жыл бұрын
Ohi aa😂
@lakhvirsingh2451
@lakhvirsingh2451 Жыл бұрын
ਬਹੁਤ ਵਧਿਆ ਸੁਨੇਹਾ
@lamberram1036
@lamberram1036 6 ай бұрын
ਇਹ ਬਹੁਤ ਨਾਟਕ ਹੈ ਪਹਿਲਾਂ ਵੀ ਜਿਹੜਾ ਰਿਸ਼ਤੇਦਾਰੀ ਵਿੱਚ ਭੈਣ ਭਰਾ ਨੇ ਵਿਆਹ ਕਰਾਇਆ ਉਹ ਵੀ ਇਹੀ ਪਾਤਰ ਨੇ,ਚਲੋ ਜੋ ਵੀ ਹੈ ਲੋਕਾਂ ਨੂੰ ਇਕ ਸੁਨੇਹਾ ਜ਼ਰੂਰ ਹੈ
@BaljitKaur-r7q
@BaljitKaur-r7q 9 ай бұрын
MalukA sab bahut vadya message hai
@bhupindersingh3697
@bhupindersingh3697 2 ай бұрын
Bhot sohna message dita hai brother smaj nu
@balvirsingh5810
@balvirsingh5810 Жыл бұрын
ਪੱਤਰਕਾਰ ਦਾ ਬਹੁਤ ਵਧੀਆ ਤਰੀਕਾ
@Ramjatin
@Ramjatin 10 ай бұрын
Kyi loog enu seriously news bnayi jande a 🤣😂😂😂😂🤣🤣 Baki bhout vadiya msg & acting kiti sab NE
@gurpreet1891
@gurpreet1891 Жыл бұрын
ਬਹੁਤ ਹੀ ਵਧੀਆ ਢੰਗ ਨਾਲ ਮਸਲਾ ਹੱਲ ਹੋਣ ਲਈ ਪ੍ਰੇਰਿਆ ਹੈ ਜੀ ਵਾਹਿਗੁਰੂ ਜੀ ਸਭ ਨੂੰ ਖ਼ੁਸ਼ੀਆਂ ਦੇਵੇ ਜੀ। ਸਭ ਨੂੰ ਸਤਿ ਸਿਰੀ ਅਕਾਲ ਜੀ
@reetukandhola9303
@reetukandhola9303 Жыл бұрын
ਇਹ ਸਾਲ਼ੇ ਫੁੱਦੁ ਬਣਾ ਰਿਹਾ ਨੇ fake video bna k view ਲਈ ਜਾਂਦੇ ਨੇ
@gurshansingh6066
@gurshansingh6066 Жыл бұрын
V.
@jasasingh3901
@jasasingh3901 Жыл бұрын
😮❤😊🎉😮😮😮😊❤😮😮😮😮😮😮😮😮😮😅😮😮😅😮😅😅😮😮😮😮😮😅😮😮 12:20
@AmandeepSingh-kr3lo
@AmandeepSingh-kr3lo Жыл бұрын
ਖੁਸ਼ ਰਹੋ ਵੀਰ ਜੀ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@rajSingh-gq4dt
@rajSingh-gq4dt 5 ай бұрын
Wahiguru wahiguru wahiguru g. Bhla. Kre. G👍
@santokhsidhu7617
@santokhsidhu7617 Жыл бұрын
Very good thanks Veer ji
@BIKARSINGHCHEEMACANADA
@BIKARSINGHCHEEMACANADA Жыл бұрын
So much good suggestion patarcar Ji
@kanwerdawinder8888
@kanwerdawinder8888 5 ай бұрын
ਪਰਮ ਸਤਿਕਾਰਯੋਗ ਪੱਤਰਕਾਰ ਸਾਹਿਬ ਮਲੂਕਾ ਮੀਡੀਆ ਤੁਹਾਡੇ ਕੋਲੇ ਕੋਈ ਹੋਰ ਵੀ ਵਿਸ਼ੇ ਹਗ ਆ ਕਿ ਟੁੱਟੇ ਹੋਏ ਪਰਿਵਾਰਾਂ ਦੇ ਰਸਤਿਆਂ ਨੂੰ ਤੁਸੀਂ ਸਮਾਜ ਦੇ ਵਿੱਚ ਤਾਰ ਤਾਰ ਕਰਨ ਦਾ ਹੀ ਬੀੜਾ ਚੁੱਕਿਆ ਹੋਇਆ ਸਮਾਜ ਦੇ ਵਿੱਚ ਹੋਰ ਵੀ ਬੜੀਆਂ ਸਮੱਸਿਆਵਾਂ ਹੈਗੀਆ ਜੋ ਸਰਕਾਰ ਵੱਲੋਂ ਸਮਾਜ ਨੂੰ ਮਿਲ ਰਹੀਆਂ ਹਨ ਉਹਨਾਂ ਤੇ ਵੀ ਕਦੇ ਝਾਤ ਮਾਰ ਲਿਆ ਕਰੋ ਬੜੇ ਵਿਸ਼ੇ ਆ ਕਿੰਨਾ ਤਰਾਸਦੀਆਂ ਵਜਦੀ ਸਮਾਜ ਨਿਕਲ ਰਿਹਾ ਸਾਡਾ ਪਰਿਵਾਰਕ ਰਿਸ਼ਤਿਆਂ ਚ ਆਈਆਂ ਤਰੇੜਾਂ ਨੂੰ ਜਨਤਾ ਸਾਹਮਣੇ ਲਿਆਉਣਾ ਤੇ ਗੰਦੇ ਗੰਦੇ ਕਮੈਂਟ ਕਰਨੇ ਇਹ ਕੋਈ ਚੰਗਾ ਕੰਮ ਨਹੀਂ ਇਹਨਾਂ ਰਸਤਿਆਂ 'ਚ ਆਈਆਂ ਤਰੇੜਾਂ ਨੂੰ ਆਪੇ ਸਮਾਂ ਭਰ ਦੂਗਾ
@kashmirkaur8478
@kashmirkaur8478 Жыл бұрын
ਕਹਾਣੀਆਂ ਬਹੁਤ ਵਧੀਆ ਬਣਾਉਂਦੇ ਕਦੀ ਇਹ ਸਰਪੰਚ ਬੱਣ ਕਦੀ ਵਚੋਲਾ ਬਹੁਤ ਵਧੀਆ
@inderjeetbrar6418
@inderjeetbrar6418 Жыл бұрын
ਛੋਟੇ ਵੀਰ ਕੋਟਕਪੂਰੇ ਬਹੁਤ ਵਧੀਆ ਡਾਕਟਰ ਏ ਇੱਕ ਵਾਰ ਦੀ ਦਵਾਈ ਨਾਲ ਠੀਕ ਹੋ ਜਾਵੇਗਾ
@laddorani3
@laddorani3 Жыл бұрын
ਕੋਟਕਪੂਰੇ ਕਿਹੜਾ ਡਾਕਟਰ ਆ ਵੀਰੇ
@INDERVARAN-b9c
@INDERVARAN-b9c 2 ай бұрын
Inderjeet nu v c veer
@Prabkaur59
@Prabkaur59 10 ай бұрын
Vhot vadia gall kiti verre
@Khalsa-kf3wt
@Khalsa-kf3wt Жыл бұрын
ਮਲੂਕਾ ਸਾਹਿਬ ਬਾਅਦ ਵਿਚ ਦੱਸ ਦਿਆ ਕਰੋ ਕਿ ਇਹ ਸ਼ੱਭ ਸਿਖਿਆ ਵਾਸਤੇ ਬਹੁਤ ਲੋਕ ਇਹ ਗੱਲ ਨਹੀ ਸਮਝਦੇ
@harjeetsohiharjeetsohi6618
@harjeetsohiharjeetsohi6618 Жыл бұрын
No
@harcharansingh1737
@harcharansingh1737 Жыл бұрын
ਮਲੂਕਾ ਜੀ ਬਹੁਤ ਵਧੀਆ ਮੈਸਿਜ ਹੈ
@sunrisesunset979
@sunrisesunset979 Жыл бұрын
ਇਸ ਘਿੱਸੇ ਜਿਹੇ ਮੁੰਡੇ ਦੇ ਆਪਣੇ ਨੈਣ-ਨਕਸ਼ ਕਿਹੜੇ ਰਾਂਝੇ ਨਾਲ ਮਿਲਦੇ । ਵੈਸੇ ਇਹ ਸਾਰੇ ਅੇਕਟਰ , ਉਸ ਕਨੈਡਾ ਵਾਲੀ ਕਹਾਣੀ ਦੇ ਲਗਦੇ । ਕਿਉਂਕਿ ਵੀਡਿਉ ਬਨਾੳਣ ਵਾਲਾ ਬਾਈ ਉਹ ਹੀ ਹੈ ।😂🤣🤣
@amarjitgehri811
@amarjitgehri811 Жыл бұрын
ਮਲੂਕਾ ਸਾਹਿਬ ਬਹੁਤ ਵਧੀਆ ਸਨੇਹਾ ਹੈ ਸਮਾਜ ਲਈ
@jaswantsyan4996
@jaswantsyan4996 9 ай бұрын
ਰਿਪੋਰਟਰ ਸਾਹਬ ਤੁਹਾਡੀ ਹਰ ਵੀਡਿਓ ਵਿੱਚ ਇਹ ਹੀ ਕੁੜੀ ਹੁੰਦੀ ਆ ਇਹ ਤਾਂ ਓਹ ਕੁੜੀ ਆ ਜਿਸਦਾ ਬੱਚਾ ਇਸ ਨੂੰ ਬਿਊਟੀ ਪਾਰਲਰ ਚੋ ਆਉਣ ਤੋਂ ਬਾਅਦ ਪਹਿਚਾਣ ਨਹੀਂ ਰਿਹਾ ਸੀ
@MohdNadeem-l6s
@MohdNadeem-l6s 6 ай бұрын
Great effort 👍👍👍.... nice message.. Nadeem handa Malerkotla
@harjeetbhullar7644
@harjeetbhullar7644 Жыл бұрын
ਵਧੀਆ ਸਟੋਰੀ ਆ
@jassjass6043
@jassjass6043 Жыл бұрын
ਬਹੁਤ ਹੀ ਵਧੀਆ ਲੱਗਾ ,💯💯 ਸੱਚ ਨੂੰ ਪੇਸ਼ ਕੀਤਾ ਤੇ ਮੈਸਜ ਦਿੱਤਾ ਤੇ ਬਹੁਤ ਬਹੁਤ ਧੰਨਵਾਦ ਵੀਰ ਜੀ 💯💯❣️❣️💯💯🌟🌟🌟🌟🌟🌟🌟
@jassjass6043
@jassjass6043 Жыл бұрын
ਬਹੁਤ ਬਹੁਤ ਧੰਨਵਾਦ ਸਾਰੇ ਵੀਰਾ ਦਾ ਜਿੰਨਾ ਕਮੇਟੀ ਨੂੰ ਪੰਸਦ ਕੀਤਾ ਦਿਲੋਂ ਧੰਨਵਾਦ ਕਰਦਾ ਹਾਂ ❤️🙏🙏🙏🙏🙏💯💯💯💯
@jassjass6043
@jassjass6043 Жыл бұрын
ਅਤੇ ਨਾਲ ਹੀ ਸਾਰੀ ਟੀਮ ਜਿੰਨਾ ਦੁਵਾਰ ਇਹ ਪੰਜਾਬ ਦੇ ਹਰ ਉਹ ਸੱਚ ਨੂੰ ਪੇਸ਼ ਕਰਨ ਲਈ ਉਪਰਾਲੇ ਕੀਤਾ ਜਾ ਰਿਹਾ ਹੈ ਦਿਲੋਂ ਧੰਨਵਾਦ ਕਰਦਾ ਹਾਂ ਤੇ ਅਰਦਾਸ ਕਰਦਾ ਕੀ ਆਪ ਜੀ ਮਿਹਨਤ ਰੰਗ ਲਿਆਈ ਬਹੁਤ ਬਹੁਤ ਧੰਨਵਾਦ ਸਾਰੇ ਵੀਰਾ ਦਾ 🙏🙏🙏🙏🙏❤️❤️🌹🌹🌄🌄🌹🌹🌹🌹🌹🌹
@LuxuryMovies-
@LuxuryMovies- Жыл бұрын
​@@jassjass60438
@princegill8275
@princegill8275 Ай бұрын
ਮਲੂਕਾ ਵੀ ਅੱਤ ਇ ਕਰਾਈ ਜਾਂਦਾ
@satvinderkautlr7290
@satvinderkautlr7290 Жыл бұрын
ਹਾਂ ਪਾਸਪੋਰਟ ਵਿਲੁംਕੜੁ
@satvinderkautlr7290
@satvinderkautlr7290 Жыл бұрын
ਪਾਸਪੋਰਟ ਵਾਲੀ ਕੂੜੀം ਹੈ
@hardeepsinghhardeepsingh5344
@hardeepsinghhardeepsingh5344 Жыл бұрын
ਜੇ ਤੁਹਾਡੇ ਘਰ. ਜਮ. ਪ,ਉ. ਕੀ ਕਰੂ ਗੇ ਕੀ ਹੋਇਆ. ਲੜਕੀ ਨੂ ਚੰਗੀ ਭਲੀਆ
@nidhigandotra3037
@nidhigandotra3037 2 ай бұрын
AAP ke sabi vedio main jahi vichola hunda hai te her case vich bahut sare lok same hundy hain. Ke rolla hai
@baldevsingh8255
@baldevsingh8255 Жыл бұрын
ਬਹੁਤ ਵਧੀਆ ਸਨੇਹਾ ਲੋਕਾਂ ਵਾਸਤੇ ਮਲੂਕਾ ਸਾਹਿਬ ਜੀ।
@jasasingh3901
@jasasingh3901 Жыл бұрын
😅😅😮😅😮
@karamjitsingh2209
@karamjitsingh2209 Жыл бұрын
ਮਲੂਕਾ ਸਾਹਿਬ ਜੀ ਕਲਾਕਾਰ ਤਾਂ ਬਦਲ ਲੈਂਦੇ ਉਹੀ ਕਲਾਕਾਰ ਉਹੀ ਅਵਾਜਾਂ ਪਰ ਪਾਤਰ ਬਦਲ ਦਿੱਤੇ ਸ੍ਰੀ ਮਾਨ ਜੀ ਘੱਟ ਪੜ੍ਹੇ ਲਿਖੇ ਲੋਕ ਚੱਕਰਾਂ ਵਿੱਚ ਪੈ ਜਾਂਦੇ ਹਨ,ਠੀਕ ਹੈ ਵੀਡੀਓਜ ਸੇਧ ਦੇਣ ਵਾਲੀਆਂ ਹੁੰਦੀਆਂ ਹਨ,ਪਰ ਲੋਕਾਂ ਨੂੰ ਦੱਸ ਦਿੱਆ ਕਰੋ! ਏਥੇ ਉਹੀ ਪਾਸਪੋਰਟ ਵਾਲੀ ਕੁੜੀ ਅਤੇ ਓਸੇ ਕੁੜੀ ਦਾ ਪਿਓ ਏਸ ਵਾਰ ਮੁੰਡੇ ਦਾ ਪਿਓ ਬਣਾਦਿੱਤਾ। (ਇਹ ਵੀਡੀਓ ਕਾਲਪਨਿਕ ਹੈ) ਪਹਿਲਾਂ ਲਿਖਣਾ ਜਰੂਰੀ ਹੈ।
@Gurpreetkaur-po7xw
@Gurpreetkaur-po7xw Жыл бұрын
Ryt
@harvinderghuman8693
@harvinderghuman8693 Жыл бұрын
Aa gal sahi hai aa Drama aa
@gurnishanbhullar805
@gurnishanbhullar805 Жыл бұрын
Sala dramebaaz patarkaar
@BaljinderKaur-sr3gh
@BaljinderKaur-sr3gh Жыл бұрын
Eh kudi de pind da sarpanch c pehla jehda hun vicholla bannea va 😂
@Jalam717
@Jalam717 Жыл бұрын
ਸਿਆਣਾ ਲੱਗਦਾ ਵੀਰ ਤੂੰ ਪਰ ਹਰ ਚੀਜ਼ ਦੀ ਹੱਦ ਹੁੰਦੀ ਆ ਕੋਈ ਤੁਕ ਨੀ ਬਣੀ ਜੇ ਕੋਈ ਵੀਡੀਓ ਬਨਾਉਣੀ ਹੁੰਦੀ ਆ ਚੰਗੀ ਤਰਾਂ ਬਣਾ ਬਾਈ ਸ਼ੁਰੂ ਵਿੱਚ ਦੱਸ ਕੇ ਇੱਕ ਨਿੱਕੀ ਜੀ ਫ਼ਿਲਮ ਆ ਸਾਰੇ ਰੋਲ ਕਰਦੇ ਆ ਜੋ ਪਿੰਡਾਂ ਵਾਲੇ ਅਨਪੜ੍ਹ ਭੋਲ਼ੇ ਲੋਕ ਆ ਜਵਾਕਾਂ ਤੋਂ ਯੂਟੂਬ ਸਿਖ ਲਿਆ ਉਹ ਸੱਚੀ ਖ਼ਬਰ ਸਮਜ ਕੇ ਗਾਲਾਂ ਕੱਢ ਦੇ ਆ ਕੁੜੀ ਮੁੰਡੇ ਨੂੰ ਬੇਸ਼ੱਕ ਮੂੰਹ ਤੇ ਨਈ ਕੰਮੈਂਟ ਵਿੱਚ ਤਾਂ ਲਿੱਖੀ ਹੁੰਦੀ aa
@MSGaminG-cc4dz
@MSGaminG-cc4dz Жыл бұрын
Ahna nu tan Vew Chahide h bhaven Gallan kady javo
@rashidmohammad-t7z
@rashidmohammad-t7z Жыл бұрын
👍and the kids are very 👍 rashid mohammad
@baljindersinghkhurd1083
@baljindersinghkhurd1083 2 ай бұрын
ਸਰਦਾਰ ਜੀ ਬਾਈ ਨੇ ਵੀ ਕੁੜੀ ਦਾ ਚਿਹਰਾ ਦਿਖਾ ਦਿੱਤਾ ਉਹਵੀ ਜੂਮ ਕਰ ਕਰਕੇ ਪਰ ਮੁੰਡੇ ਦਾ ਕਿਉਂ ਨਹੀਂ ਕੀ ਉਸਦਾ ਰਿਸ਼ਤੇਦਾਰ ਲੱਗਦਾ ਸੀ ਮੇਰੀ ਸੱਚੀ ਗੱਲ ਆ ਗੁੱਸਾ ਤਾਂ ਲੱਗੂਗਾ
@jaswinderkaur3439
@jaswinderkaur3439 Жыл бұрын
Right massage sir
@tejsinghtejsangha7202
@tejsinghtejsangha7202 Жыл бұрын
Guru ji de lar lago Singh Sajjo. Waheguru ji ka Khalsa Waheguru ji ki Fateh 📽️✌️🙏
@Sandhu_arts_22
@Sandhu_arts_22 Жыл бұрын
ਮਲੂਕਾ ਸਹਿਬ ਮੈਕ ਅਪ ਦੇ ਨਾਲ ਫੇਸ ਖਰਾਬ ਹੋਇਆ ਠੀਕ ਹੋ ਸਕਦਾ ਏ
@amazingthings24
@amazingthings24 Жыл бұрын
ਫੇਕ ਫੇਕ ਫੇਕ ਵਿਡਾਓ , ਸਿਰਫ ਵਿਉ ਲਈ
@dharwindersingh1879
@dharwindersingh1879 2 ай бұрын
ਘੈਂਟ ਸਟੋਰੀ ਆ
@RamSingh-ub6gv
@RamSingh-ub6gv Жыл бұрын
ਨਕਲੀ ਵੀਡੀਓ ਹੈ ੲੇ ਤਾ ਨਾਟਕ ਹੈ
@younasbhatti2874
@younasbhatti2874 Жыл бұрын
Gud story
@AnilSharma-bz4ww
@AnilSharma-bz4ww Жыл бұрын
Jaskaran maluka ji SSA sir jis tarah de naal tusi apne channel de Rahi samasya hal karde Hain tuhopn shat shat pranam wahe guru hamesha hi kirpa karan
@balvirsingh5810
@balvirsingh5810 Жыл бұрын
ਫੇਸ ਸਾਫ ਹੋਣ ਦੇ ਬਹੁਤ ਇਲਾਜ ਨੇ ਇੱਕ ਦੂਜੇ ਨਾਲ ਮਿਲਕੇ ਰਹੋ
@MSGaminG-cc4dz
@MSGaminG-cc4dz Жыл бұрын
Manghadat Kahani h yar
@harcharansingh1737
@harcharansingh1737 Жыл бұрын
ਬਾਈ ਜੀ ਇਹ ਅਸਲੀ ਕਹਾਣੀ ਨਹੀਂ ਐਕਟਿੰਗ ਕੀਤੀ ਹੈ ਲੋਕਾਂ ਨੂੰ ਸਮਝਾਉਣ ਵਾਸਤੇ
@sarwandassmehton3421
@sarwandassmehton3421 Жыл бұрын
Aaini Sohni kudi ehhhhhhhhhhhhhhhhhhhh hor ki Chahida ohhhhhhhhhhhhhhhhhhhhhhhhhh Bhai mundeya Naukari kardi eh oh vi Sarkari charde Mahine 50,60 hazaar aaaaaaaaaaaaaaaaaaaaaaaaaa Jaya Karu agge thodiiiiiiiiiiiiiiiiiiiiiiiiiiiiiiiiiiiiiiiii marji 👏👏👏👏👏👏👏👏👏👏👏 Maluka Sahib ji thanks for the information contained Pooran Hospital Adampur Doaba district Jalandhar aayo Skin specialist Dr.Hai Ji...👏👏👏👏👏👏👏👏👏👏👏
@sarwandassmehton3421
@sarwandassmehton3421 Жыл бұрын
@@Punjab-L_o_v_e eh ta mainu vi pata thodiiiiiiiiiiiiiiiiiiiiiiiiiiiiiiiiiiiiiiiiiaan videos ch eh kudi aam hundi eh ji👏👏👏👏👏👏👏👏👏👏
@karandeepmangat4476
@karandeepmangat4476 Жыл бұрын
Very nice message
@rajveerkaur1213
@rajveerkaur1213 4 ай бұрын
ਹਰ ਇੱਕ ਵੀਡੀਓ ਚ ਕੁੜੀ ਦੀ ਅਵਾਜ ਇੱਕੋ ਜਿਹੀ ਹੁੰਦੀ ਆ ਪਰ ਮੈਨੂੰ ਪਤਾ ਨੀ ਮੈ ਕਿਓ ਇਹ ਵੀਡੀਓ ਦੇਖ ਰਹੀ ਆ
@MSGaminG-cc4dz
@MSGaminG-cc4dz Жыл бұрын
Very good Msg h Loko Matt dity h Tuhanu Malluka ne Vedeo bna ke
@jagseersingh4506
@jagseersingh4506 Жыл бұрын
GOOD VIDEO GOOD MASSAGE ❤❤❤❤❤
@AvneetKaur-iz3wd
@AvneetKaur-iz3wd 6 ай бұрын
ਵੀਰੇ ਮੁੰਡਾ ਕੁੜੀ ਤਾਂ ਬਦਲ ਲਿਆ ਕਰ😂😂😂😂😂😂😂
@Balbirsinghusa
@Balbirsinghusa Жыл бұрын
ਤੇਰੇ ਐਕਟਰ ਵਧੀਆ।ਖਾਸਕਰ ਕਨੇਡਾ ਵਾਲੀ ਲੜਕੀ।
@kamaldeep9446
@kamaldeep9446 Жыл бұрын
ਤੁਹਾਡੇ ਕੋਲ ਵਿਆਹ ਤੋਂ ਬਿਨਾਂ ਕੋਈ ਮੁੱਦਾ ਹੀ ਨਹੀਂ
@baljinderkaur3083
@baljinderkaur3083 Жыл бұрын
ਬੇੜਾ ਗਰਕ ਤਾਂ ਮੇਕਅਪ ਕਰਦਾ ਹੈ।ਮੇਕਅਪ ਕਰੋ ਅਸੀ ਇਸ ਦੇਖਿਲਾਫ ਨਹੀ ।ਪਰ ਜਦ ਧੀਆਂ ਪੁਤਾਂ ਦੇ ਰਿਸ਼ਤੇ ਦੇਖਣ ਵੇਲੇ ਮੇਕਅਪ ਤੋਂ ਬਿਨਾਂ ਹੀ ਦੇਖੋ।ਤਾ ਕਿ ਵਿਆਹ ਤੋ ਬਾਦ ਅਜਿਹੀ ਸਥਿਤੀ ਨਾ ਬਣੇ ।
@inderjit3657
@inderjit3657 Жыл бұрын
👌🏼👌🏼💯💯nice message
@sadhusingh9620
@sadhusingh9620 6 ай бұрын
Mere bhravo veero ASI saare dhian bhejna wale ha es nu kiss makeup nal reaction hoya h ta ki Hor Kise nal na Howe jroor dasna ji
@ngsf.media_all_india_news
@ngsf.media_all_india_news Жыл бұрын
ਇਹ ਤਾਂ ਇੱਕ ਸਪਤਾਹ ਵਿੱਚ ਠੀਕ ਹੋ ਜਾਵੇਗਾ ਖਾਦੀਰਾਰਿਸਟ ਪਿਲਾੳ ਜੀ
@sandeepK-x6h
@sandeepK-x6h Жыл бұрын
Fake video aa
@DalipKumar-rk5tv
@DalipKumar-rk5tv Ай бұрын
Good work
@rajinderahuja2939
@rajinderahuja2939 Жыл бұрын
Hi it can be done clear skin. Very easily. Pl don’t worry There r soo different cream. Just to go to skin clinic pl Rajinder from Uk
@jeetsingh4775
@jeetsingh4775 Жыл бұрын
Mlooka Ji bahut hi vdhia suneha
@jotsohal5697
@jotsohal5697 Жыл бұрын
good sujha maluka sahib
@paramjitsingh962
@paramjitsingh962 Жыл бұрын
Very nice message dita hai 👌👌
@darshansingh6143
@darshansingh6143 7 ай бұрын
Rub ਦਾ ਸ਼ੁਕਰ ਹੈ ਮੇਰੀ ਵਾਲੀ ਪਾਰਲਰ ਨਹੀ ਜਾਂਦੀ
@sandeepsingh-yq4tv
@sandeepsingh-yq4tv Жыл бұрын
ਵਿਚੋਲੇ ਨੂੰ ਵੀ ਸਾਰੀ ਗੱਲ ਪਤਾ ਸੀ ਜਿਸ ਹਿਸਾਬ ਨਾਲ ਕੁੜੀ ਵਾਲਿਆਂ ਨੇ ਹਫਤੇ ਚ ਅ ਵਿਆਹ ਕਰਤਾ ਅ ਗਲਤ ਗੱਲ ਆਂ ਐਨਾ ਪਹਿਲਾ ਏ ਕਲੀਅਰ ਕਰਨਾ ਸੀ ਸਬ ਐਨਾ ਰੌਲਾ ਹੀ ਨਹੀਂ ਪੈਣਾ ਸੀ ਸਾਰੀ ਗਲਤੀ ਵਿਚੋਲੇ ਦੀ ਆਂ
@sandeepK-x6h
@sandeepK-x6h Жыл бұрын
Bai natak aa krde ne fake video aa 😂😂
@ManjeetKaur-cz3jd
@ManjeetKaur-cz3jd 11 ай бұрын
ਦੇ ਕੁੜੀ ਸਹੀ ਹੁੰਦੀ ਤਾਂ ਨੌਕਰੀ ਵਾਲੀ ਕੁੜੀ ਵੇਹਲੇ ਮੁੰਡੇਦੇ ਨਾਲ ਵਿਆਹ ਕਰਵਾਉਣ ਕੋਈ ਗਲ ਤਾਹੋ
@tidings1567
@tidings1567 2 ай бұрын
Bai ji eh normal aae ehnu skin care aale Kohl lejo thik hoju ehe Wese ta kudi sohni aae
@sarwandassmehton3421
@sarwandassmehton3421 Жыл бұрын
Chalo hun gal ban gyiiiiiiiiiiiiiiiiiiiiiiiiiiiiiiiiiiiiiiiiiiii eh khicho Dona di photo....👏👏👏👏👏👏👏👏👏👏👏
@laddi9462
@laddi9462 Жыл бұрын
ਮਲੂਕਾ ਸਾਬ ਲੋਕੀ ਸੱਚ ਮਨ ਲੈਂਦੇ ਨੇ
@RajashahSharma
@RajashahSharma 3 ай бұрын
Maluka g house totan bhacha dta baki rab bhala krho
@BalwinderSingh-wg2dk
@BalwinderSingh-wg2dk Жыл бұрын
ਮੁਡਾ ਡੀ ਸੀ ਲੱਗਾ ਏ ਜਿਹੜੀਆ ਇਹਨਾ ਨੁਕਸ ਬਿਨੀਆ ਕੱਢ ਰਿਹਾਏ
@likascarvalho-bb8qf
@likascarvalho-bb8qf 9 ай бұрын
22 as da ilaaj haga kuri dasio batala doctor a guranty nall rang v gora ho jaye ga
@dilberkhan5246
@dilberkhan5246 Жыл бұрын
ਪਾਸਪੋਰਟ ਵਾਲੀ ਕੁੜੀ ਹੈ ੳੁਹੀ ਹੈ ਸਰਪੰਚ londay
@SukhSukhwinder-t6g
@SukhSukhwinder-t6g Жыл бұрын
Eh sachyia gallan ne sare kirdar ta ohi rehnde ne
@artist-Harpreet
@artist-Harpreet Жыл бұрын
ਇਹ ਵੀਡੀਓ ਮਨੋਰੰਜਨ ਲਈ ਬਣਾਈ ਹੈ, ਕੋਈ ਸਚਾਈ ਨਹੀਂ,
@amrindersingh8210
@amrindersingh8210 Жыл бұрын
ਇਹ ਕਿਸੇ ਦੀ ਸੱਚੀ ਕਹਾਣੀ ਨਹੀਂ ਹੈ ਇਹ ਸਿਰਫ ਵੀਡੀਓ ਬਣਾਈ ਗਈ ਹੈ ਇਸ ਕੁੜੀ ਨੂੰ ਪਹਿਲਾਂ ਵੀ ਬਾਹਰ ਵਾਲੀ ਕੁੜੀ ਦਖਾਈ ਸੀ
@Sarabjeet-ee8nc
@Sarabjeet-ee8nc Жыл бұрын
Cure skin aap install kro bahut benificial hai
@santokhsingh1112
@santokhsingh1112 Жыл бұрын
ਇਹ ਕੋਈ ਮੱਝ ਗਾਂ ਹੈ ਕਿ ਵਾਪਿਸ ਮੋੜ ਦੇਣੀ ਹੈ ।
@surjeetsighsonu7896
@surjeetsighsonu7896 Жыл бұрын
ਵੀਰ ਜੀ ਕਲਾਕਾਰ ਨਵੇਂ ਲਏ ਕੈ ਆਇਆ ਕਰੋ ਫਿਰ ਸਵਾਦ ਆਉਂਦਾ ਤੁਹਾਡੀ ਵੀਡੀਉ ਦੇਖ ਨੂੰ ਨਹੀਂ ਤਾਂ ਕਿਸੇ ਨਹੀਂ ਦੇਖਣਾ
@charanjitkaur6004
@charanjitkaur6004 Жыл бұрын
ਜੇ ਵਿਆਹ ਤੋਂ ਬਾਅਦ ਮੁੰਡੇ ਦਾ ਐਕਸੀਡੇਂਟ ਚ ਲੱਤ ਬਾਂਹ ਤੋ ਵਿਹੂਣਾ ਹੋ ਜਾਂਦਾ ਫੇਰ ਕੀ ਕਰਦਾ
@s.k.haridas6726
@s.k.haridas6726 6 ай бұрын
Body is temporary soul is permanent
@Rajsingh-p6s
@Rajsingh-p6s Жыл бұрын
Hello tusi bahut sonya video bnode je
@MSGaminG-cc4dz
@MSGaminG-cc4dz Жыл бұрын
Mallika bro Mainu V Rol devo please Reply me Mere kol Bahut Wadhya Kahanyan h
@mintugillmuktsar9928
@mintugillmuktsar9928 11 ай бұрын
Veer ji main Sri muktsar to ha brother ji kudi sahi keh rahi hai same aehda hi meri wife nal Hoya c kyu ki marriage to pehla meri wife koi product use nhi kardi c marriage Wale din parlour waleya ne kehda product use kita viah di rat hi ghar aande aande skin khrab ho gai c par main ohnu honsla Dita par sath nhi shadeya ajj meri marriage nu saal ho geya meri wife gali cho sab to sohni aa veere bacheya waliya Galla nhi Kari Diya jdo pta c k Tera viah pkka hogeya v tohanu jwa ni pta lgeya dekhan di koshish v nhi kiti shote veer ghar aai kise di teeh pehn nu aehda Jalil nhi Kari da sago USDA hosla wadha ohnu aeh mehsus karwa kise nu sohni lgge ya na lgge par tusi mainu sab to pyare ho shote veer j aapa kise di teeh pehan di ijjat kra ge tahi apni pehna di ijjat honi hai meri gal manne ta acsept krla pagal na ban
@jasbirsingh1187
@jasbirsingh1187 Жыл бұрын
Gapp lagdi aa
@DurgeshKumar-jl6rt
@DurgeshKumar-jl6rt Жыл бұрын
ਸਾਰੀ ਗੱਲ ਸਹੀ ਪਰ ਵੀਡਓ 📷 ਬਣਾਉਣ ਤੋ ਪਹਲਾ ਖੁਦ ਬੋਲ ਦਯਾ ਕਰ ਤੂੰ ਇਹ ਵੀਡਓ ਸਿਰਫ ਮੈਸੇਜ ਲਈ ਆ
@ravi.panditdakot1423
@ravi.panditdakot1423 9 ай бұрын
Bai koe gal ni veera kudi da dil na todo
@reshamsingh4507
@reshamsingh4507 Жыл бұрын
👌👌
@modifygamerzyt4634
@modifygamerzyt4634 Жыл бұрын
ਹਾਏ ਹਬਾ ਲੋਕਾਂ ਨੂੰ ਕੀ ਹੋਇਆ ਮੈਕਪ ਮੈਕਪ ਲਾਈ ਆ ਪਟ ਤੀ ਦੂਨੀਆਂ ਆ ਪਾਲਰਾ ਨੇ ਮੈ ਸਿਰਫ਼ ਇੱਕ ਵਾਰ ਕਰਵਾਇਆ ਮੈਕਪ ਵਿਹਾ ਬੇਲੇ ਪੰਦਰਾ ਸਾਲ ਹੋ ਗਏ 😅😅
@MSGaminG-cc4dz
@MSGaminG-cc4dz Жыл бұрын
Manghadat Kahani h yar
@Manraj_aujla1126
@Manraj_aujla1126 Жыл бұрын
Mnu 6 saal ho gye😂
@hardipmehra2362
@hardipmehra2362 5 ай бұрын
Sahi gl va yr bande ta change kr lya kro nale last vich eh v dso k asi natak krde aa changa nhi lgda eda
@SarwanSingh-om8zi
@SarwanSingh-om8zi 7 ай бұрын
ਵੀਰ ਜੀ ਰੱਬ ਦਾ ਭਾਣਾ ਮੰਨ ਕੇ ਵੀਰ ਮਨ ਜਾਂ ਸਾਰੀ ਉਮਰ ਤੇਰੀ ਇੱਜ਼ਤ ਕਰੁ ਲੋਕ ਤਾਂ ਬਹੁਤ ਕੁਝ ਕਹਿੰਦੇ ਆ ਪਛਤਾਵੇ ਗਾ
@RSRS-vo9kk
@RSRS-vo9kk 9 ай бұрын
I liked the topic but one line of it is roaming in my mind of this video that without a man there is no respect of an girl😢😢😭😭😭😭 as I am also a girl
@kiratboutique4766
@kiratboutique4766 4 ай бұрын
ਮਖਿਆਲ ਦੇ ਵਿੱਚ ਬੇਸਣ ਮਿਲਾ ਕੇ ਲਗਾਉਣ ਨਾਲ ਫ਼ਰਕ ਪੈ ਜਾਵੇਗਾ
@ranjodhbrar-go6nt
@ranjodhbrar-go6nt Жыл бұрын
ELAAJ KARVO VEER BILKUL SAHI HO JU KUDI 💯 P ,EKTE RAHO ,VEER JI
@seeradaudhar8436
@seeradaudhar8436 Жыл бұрын
ਏਤਾ ਸਾਕਿਨ ਤੇ ਸੇਵ ਲੋਸਨ ਰੂੰ ਦੇ ਨਾਲ ਸਾਮ ਸਵੇਰੇ ਲਾਉ ਸਾਕਿਨ ਸਾਫ
@SunnykumarSunair
@SunnykumarSunair 3 ай бұрын
Good
@daljitsidhu1490
@daljitsidhu1490 Жыл бұрын
ਬਾਈ ਜੀ ਇਹ ਠੀਕ ਹੋ ਜਾਉ
@MSGaminG-cc4dz
@MSGaminG-cc4dz Жыл бұрын
Manghadat Kahani h yar
She made herself an ear of corn from his marmalade candies🌽🌽🌽
00:38
Valja & Maxim Family
Рет қаралды 18 МЛН
99.9% IMPOSSIBLE
00:24
STORROR
Рет қаралды 31 МЛН
REAL or FAKE? #beatbox #tiktok
01:03
BeatboxJCOP
Рет қаралды 18 МЛН