ਇੱਕ ਡਾਲਰ ਚ ਪਹੁੰਚ ਗਏ ਅਮਰੀਕਾ Canada US Border| Punjabi Travel Couple | Ripan Khushi | Niagra Falls

  Рет қаралды 221,675

Punjabi Travel Couple

Punjabi Travel Couple

Күн бұрын

Пікірлер: 205
@HarpreetSingh-ux1ex
@HarpreetSingh-ux1ex 2 ай бұрын
ਤਿਨ੍ਹਾਂ ਭੈਣਾਂ ਰਿਪਨ ਤੇ ਅਨੁਰੂਪ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਸਰਬੱਤ ਦਾ ਭਲਾ ਬਖਸ਼ਿਸ਼ ਕਰਨ ਜੀ 🙏
@avtarcheema3253
@avtarcheema3253 2 ай бұрын
ਬਹੁਤ ਹੀ ਖੂਬਸੂਰਤ ਨਿਆਗਰਾ ਫਾਲ 👍👍🙏
@Eastwestpunjabicooking
@Eastwestpunjabicooking 2 ай бұрын
ਤੁਸੀ ਭੈਣ ਦਾ ਜਿੰਨਾ ਵੀ ਧੰਨਵਾਦ ਕਰੋ , ਘੱਟ ਆ। ਬਹੁਤ ਹੀ ਵਧੀਆ ਪਿਆਰ ਪੈਦਲ ਪੰਜਾਬੀ ਚ ਸਾਰੀ ਸੈਰ ਕਰਵਾਈ ਤੇ ਪੰਜਾਬੀ ਚ ਸਾਨੂੰ ਵੀ ਜਾਣਕਾਰੀ ਮਿਲੀ। ਮੇਰੇ ਵੱਲੋਂ ਭੈਣ ਜੀ ਨੂੰ🙏🏻🙏🏻❤️
@SherSingh-ec7jr
@SherSingh-ec7jr 2 ай бұрын
ਰਿਪਨ ਤੇਰੇ ਤਾਂ ਖੁਸੀ ਹਮੇਸਾ ਨਾਲ ਈ ਰੈਹਦੀਆ😃
@harbhajansingh8872
@harbhajansingh8872 2 ай бұрын
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
@JagtarSingh-wg1wy
@JagtarSingh-wg1wy 2 ай бұрын
ਰਿਪਨ ਜੀ ਤੁਸੀਂ ਨਿਆਗਰਾ ਫਾਲ ਵਿਖਾ ਕੇ ਬਹੁਤ ਵਧੀਆ ਜਾਣਕਾਰੀ ਮਿਲੀ ਹੈ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ
@bharatsidhu1879
@bharatsidhu1879 2 ай бұрын
ਤੁਹਾਡਾ ਬਹੁਤ - ਬਹੁਤ ਧੰਨਵਾਦ ਰਿਪਨ ਬਾਈ ਜੀ ਅੱਤੇ ਖੁਸ਼ੀ ਭੈਣ ਜੀ ਨਿਆਗਰਾ ਫਾਲਜ਼ ਦੀ ਸੈਰ ਕਰੌਣ ਲਈ । ਅਨੰਦ ਆ ਗਿਆ ਕਨੇਡਾ ਦਾ ਸਵਰਗ ਦੇਖਕੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ।
@manjitsinghkandholavpobadh3753
@manjitsinghkandholavpobadh3753 2 ай бұрын
❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤❤❤
@lucky.bhatia8659
@lucky.bhatia8659 2 ай бұрын
ਇੱਕ ਤਾਂ ਸਾਡੇ ਪੰਜਾਬੀਆਂ ਨੂੰ ਰੰਗ ਨਹੀਂ ਪਸੰਦ ਆਉਂਦੇ😂
@060401343
@060401343 2 ай бұрын
Kash Lendhy te chardhy punjab diyan bhi es tara dian hada te sardha ban jan
@_HarmanjotSingh
@_HarmanjotSingh 2 ай бұрын
Bilkul sahi keha
@ajaibsingh6044
@ajaibsingh6044 2 ай бұрын
ਰਿਪਨ ਖੁਸ਼ੀ ਥਹੁਤ ਧੰਨਵਾਦ ਘਰ ਬੈਠਿਆ ਹੀ ਸਭ ਕੁੱਝ ਵਿਖਾਇਆ ਵਾਹਿਗੁਰੂ ਤੰਦਰੁਸਤ ਰੱਖਣ
@darshangill26
@darshangill26 2 ай бұрын
ਰਿਪਨ ਤੇਖੁਸ਼ੀ ਬੇਟਾ ਬਹੁਤ ਹੀ। ਵਧੀਆ। ਨੈਗਰਾ। ਫਾਲ। ਬਹੁਤ👍💯👍💯👍💯👍💯 ਬਹੁਤ। ਧੰਨਵਾਦ
@MajorSingh-po6xd
@MajorSingh-po6xd 2 ай бұрын
ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਕਨੇਡਾ ਵਿਚ ਵਸਦੇ ਸਾਰੇ ਪੰਜਾਬੀ ਪਰਿਵਾਰਾਂ ਦਾ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਦੀ ਸੈਰ ਕਰਵਾ ਰਹੇ ਹੋ
@JaswinderSingh-hk9ko
@JaswinderSingh-hk9ko 2 ай бұрын
ਅਮਰੀਕਾ ਸਰਪੰਚ ਦੇਸ ਤੇ ਕਨੈਡਾ ਲੰਬੜਦਾਰ
@ParamjitSingh-i1h
@ParamjitSingh-i1h 2 ай бұрын
ਬਹੁਤ ਵਧੀਆ ਅੱਜ ਜੋ ਨਜ਼ਾਰਾ ਆ ਗਿਆ ਕਦੀ ਦੇਖਿਆ ਨਹੀਂ ਅਸੀਂ ਵੀ ਨਹੀਂ ਦੇਖਿਆ ਬਹੁਤ ਵਾਰੀ ਆਏ ਪਰ ਦੇਖਿਆ ਨਹੀਂ ਕਦੇ ਬਹੁਤ ਵੀ ਸਾਰਿਆਂ ਨੇ ਭੈਣਾਂ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ
@himmatgill2090
@himmatgill2090 2 ай бұрын
bhut vadia lga bai ripan khusi AJJ da vilog dekh ke bhut maja aya waheguru ji chardicala ch rakhn
@hardeepkaur1628
@hardeepkaur1628 2 ай бұрын
Very great mother nature, I always visit Niagra when go Canada 🇨🇦, I really Love the Beautiful Place of the world.
@manjindersinghbhullar8221
@manjindersinghbhullar8221 2 ай бұрын
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@mangalsingh8905
@mangalsingh8905 2 ай бұрын
Kye baat he Puttar Ripan khusi Very Nice Very Beautiful Betia nu Piar Rab Lambi Umar kare
@SukhwantSingh-f3o
@SukhwantSingh-f3o 2 ай бұрын
ਬਹੁਤ ਵਧੀਆ ਹੈ ਵਾਹਿਗੁਰੂ ਭਲੀ ਕਰੇ ਵਾਹਿਗੁਰੂ ਜੀਉ ❤❤❤❤❤❤❤❤❤ 2:04
@Johnysins38
@Johnysins38 2 ай бұрын
Most of the Toronto tour credit goes to broad smiling Niki bhain❤
@babalpreetsingh7839
@babalpreetsingh7839 2 ай бұрын
❤️ਰਿਪਨ ਵੀਰੇ ਤੇ ਖੁਸ਼ੀ ਭੈਣ ਤੁਹਾਡਾ ਬਹੁਤ ਬਹੁਤ ਧੰਨਵਾਦ 🙏🏻 ਤੁਸੀਂ ਸਾਰਾ ਕਨੇਡਾ ਘੁਮ੍ਹ ਰਹੇ ਹੋ । ਇੱਕ ਬੇਨਤੀ ਹੈ ਮੇਰੀ ਤੁਹਾਨੂੰ ਕਨੇਡਾ ਦੇ ਡਾਕਟਰਾਂ ਨੇ ਦਿਖਾਓ ਮੈਡੀਕਲ ਸਟੋਰ ਦਿਖਾਓ । 🙏🏻
@MuhammadAzeem-ho1me
@MuhammadAzeem-ho1me 2 ай бұрын
Allah pak tanu apne hefzoaman me rakhe amen Suma Ameen
@DilbagSingh-xh8sd
@DilbagSingh-xh8sd 2 ай бұрын
ਧੰਨਵਾਦ ਬਾਈ ਜੀ ਇਹੋ ਜੀ ਹਾਂ ਦੁਰਲਭ ਥਾਵਾਂ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ ਸਾਰੇ ਜਾਣੇ ਆ ਸਤਿ ਸ੍ਰੀ ਅਕਾਲ ਧੰਨਵਾਦ ਧੰਨਵਾਦ ਧਾਲੀਵਾਲ ਭੈਣੀ ਜੱਸਾ ❤❤❤❤❤❤❤❤❤
@kumarsahani1514
@kumarsahani1514 2 ай бұрын
Nice Vlog ❤. America, the best country in the world ! Thank you Jesus that I live in America 🇺🇸.
@baljindersingh7802
@baljindersingh7802 2 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
@AkarshitKhokhar
@AkarshitKhokhar 2 ай бұрын
bahut khushi mili tuc sanu canada ghumaya atte tuc ghr pahunch gye
@SatnamSingh-bc5zm
@SatnamSingh-bc5zm 2 ай бұрын
ਕੁਦਰਤ ਦੀ ਦੇਵੀ ਇੱਥੇ ਵਾਹਵਾ ਹੀ ਦਿਆਲ ਹੋਈ ਪਈ ਹੈ।
@GagandeepSingh-sj9mm
@GagandeepSingh-sj9mm 2 ай бұрын
Waheguru Ji Khalsa Ripan and Khushi Waheguru Ji Fateh
@zahoorahmad456
@zahoorahmad456 2 ай бұрын
Love 💕💕 you work bro thanks Love ❤ from Pakistan
@KulwinderSingh-jk8oi
@KulwinderSingh-jk8oi 2 ай бұрын
ਰਿਪਨ ਤੇ ਖੁਸ਼ੀ ਸਤਿ ਸ੍ਰੀ ਆਕਾਲ ਮੈਂ ਪੰਜਾਬ ਨਕੋਦਰ ਤੋਂ ਹਾਂ ਰਾਤ ਨੂੰ ਤੁਹਾਡਾ ਬਲੋਕ ਦੇਖ ਕੇ ਸੋਈ ਦਾ ਹੈ ਰਾਤ ਦੇ ਦਸ ਵਜਗੲੇOK
@JasvirKaur-si4ru
@JasvirKaur-si4ru 2 ай бұрын
Thanks to all kudrat de Nazare so beautiful 👍👍
@jasskaur-pe3hv
@jasskaur-pe3hv 2 ай бұрын
Full Enjoy.. Bhot vdia Lga, Niagara fall dekh k😊😊
@darasran556
@darasran556 2 ай бұрын
ਬਹੁਤ। ਹੀ।ਵਧੀਆ। ਵਲੋਗ। ਲਗਾ।ਜੀ।🎉🎉🎉🎉🎉🎉🎉🎉🎉🎉🎉🎉🎉🎉🎉🙏🙏🙏🙏🙏🙏🙏🙏🙏🙏🙏🙏🙏
@SatnamSingh-fe3tg
@SatnamSingh-fe3tg 2 ай бұрын
Dhan Guru Nanak Dev g Chadikala Rakhna 🙏
@sushilgarggarg1478
@sushilgarggarg1478 2 ай бұрын
Satnam wahaguru ji 🙏 ❤❤❤❤
@saranjeetsinghsingh
@saranjeetsinghsingh Ай бұрын
ਲਾ ਜਵਾਬ ਜੀ ❤🎉🎉🎉🎉ੀ🎉🎉🎉
@Purewal101
@Purewal101 2 ай бұрын
Magnetic hill ਵੀ ਦੇਖ ਆਉਣੀ ਸੀ ਵੀਰ ਜਿੱਥੇ ਕਾਰ ਆਪਣੇ ਆਪ ਚੜਾਈ ਚੜ ਜਾਂਦੀ ਆ
@GurpreetSingh-mi8jj
@GurpreetSingh-mi8jj 2 ай бұрын
Vry Good job veer ji 👍👍♥️♥️♥️🔥🔥🔥🔥
@mansabirdpunjab6734
@mansabirdpunjab6734 2 ай бұрын
ਵਾਹਿਗੁਰੂ ਮੇਹਰ ਕਰਨ
@paramjitsinghsingh251
@paramjitsinghsingh251 2 ай бұрын
ਬਹੁਤ ਵਧੀਆ ਜੀ ❤️❤️❤️❤️❤️❤️ ਰੱਬ ਰਾਖਾ
@karamjeetsingh2352
@karamjeetsingh2352 2 ай бұрын
ਰੱਬ ਨੇ ਕ੍ਰਿਪਾ ਕੀਤੀ ਹੈ ਮੇਰੇ ਘਰ ਤੋਂ ਨਿਆਗਰਾ ਫਾਲ ਛੇ ਕਿੱਲੋਮੀਟਰ ਹੈ ,ਹਰ ਰੋਜ ਪੈਦਲ ਜਾਈਦਾ 12 kM ਦੀ ਸੈਰ ਹੋ ਜਾਂਦੀ ਹੈ।
@lalliatwal4614
@lalliatwal4614 2 ай бұрын
Say sorry or excuse when u cut in front of someone 🙏🏼
@navdeepjhinjer3077
@navdeepjhinjer3077 2 ай бұрын
River Niagra starts from Erie lake not from Ontario lake but falls into Ontario lake
@LUCKYSINGH-h2s
@LUCKYSINGH-h2s 2 ай бұрын
Congratulations Niagara Fallis looking ver
@pritpalsingh-z1e
@pritpalsingh-z1e 2 ай бұрын
ਰਿਪਨ.ਜੀ.ਵਾਇਗੂਰੂ.ਜੀ.ਖਾਲਸਾ.ਵਾਹੀਗੁਰੂ.ਜੀ.ਫਤੇਹ.ਬਹੁਤ.ਆਛ.ਲਗੀਆ🎉
@travellinmax8945
@travellinmax8945 2 ай бұрын
Next cntre kare va ripan Khushi ❤❤❤
@h.s.gill.4341
@h.s.gill.4341 2 ай бұрын
ਬਹੁਤ ਖੂਬ ਰਿਪਨ ਵੀਰ ਤੇ ਖੁਸ਼ੀ ਭਾਬੀ ਜੀ
@kuldipkumar5322
@kuldipkumar5322 2 ай бұрын
ਖੁਸ਼ੀ ਦੀਆਂ ਐਨਕਾਂ ਦਾ ਰੰਗ ਬਹੁਤ ਸੋਹਣਾ ਹੈ , ਬਹੁਤ ਸੋਹਣੀ ਲੱਗ ਰਹੀ ਹੈ ।
@arslansani1097
@arslansani1097 2 ай бұрын
When you reached Canada you said one thing that I will make 50 blocks in Canada but now it is more than 50
@HardeepSingh-tr5qb
@HardeepSingh-tr5qb 2 ай бұрын
Bhut sohna vlog ripan khyshy tuhada danwad ji.❤deepa bathinda to.❤❤
@sandeepverma-yi3jz
@sandeepverma-yi3jz 2 ай бұрын
Anroop bai nu bhi le jande amrica 1 doller kharach dinde anroop bai layi
@jagirsandhu6356
@jagirsandhu6356 2 ай бұрын
Love from Kotisekhan Moga Punjab ❤
@tannudhillon1615
@tannudhillon1615 2 ай бұрын
Thank u Ripan and khushi g❤
@sushilgarggarg1478
@sushilgarggarg1478 2 ай бұрын
THANKS FOR SEE NIAGARA FALLS IN NIAGARA TOWN IN CANADA 🇨🇦 😀 🙌 🙏 😊 😄 🇨🇦 😀 🙌 🙏 😊 😄 🇨🇦 😀 🙌 🙏 😊 😄
@dmann9072
@dmann9072 2 ай бұрын
God blass you wahaguru thanu kam jabi daba tusi buhat badeya jankari deti 🙏
@PremSingh-ly7lx
@PremSingh-ly7lx 2 ай бұрын
👍 👌 ❤sunam udham singh wala 22g sangrur 🎉Thanks
@anmolvichartv
@anmolvichartv 2 ай бұрын
Paaji mai kal tuhanu amritsar dekhya c par kol jaan di himat nai pai 😅😅
@jashansingh9933
@jashansingh9933 2 ай бұрын
Eh india aa gae?
@sushilgarggarg1478
@sushilgarggarg1478 2 ай бұрын
Enjoy a tour of Canada 🇨🇦 ✨️ 💙 💕 ❤️ 💖 🇨🇦 ✨️ 💙 💕 ❤️ 💖 🇨🇦 ✨️ 💙 💕 ❤️ 💖 🇨🇦 ✨️ 💙
@zahoorahmad456
@zahoorahmad456 2 ай бұрын
Parmatma chardi kalah vich rakhay
@zahoorahmad456
@zahoorahmad456 2 ай бұрын
Well come bro
@rimpagill
@rimpagill 2 ай бұрын
Finally you guys are back to travelling vlogs . 🙏
@manjeetkaurwaraich1059
@manjeetkaurwaraich1059 2 ай бұрын
ਬਹੁਤ ਬਹੁਤ ਧੰਨਵਾਦ ਲਿਪਟ ਤੇ ਖੁਸ਼ੀ ਦਾ
@sonusaini9054
@sonusaini9054 2 ай бұрын
Thanks veer ji for show nagra fall😅
@AhmedBilalkhan-q3q
@AhmedBilalkhan-q3q 2 ай бұрын
Jab ap pakistan ayo to esee tahra sahra pakistan explore karna
@JagjitSingh-db4oq
@JagjitSingh-db4oq 2 ай бұрын
Sohal Dhanaula 🙏
@satnamsinghpurba9584
@satnamsinghpurba9584 2 ай бұрын
Beautiful view Niagara falls 👍👍
@Tomboy_mafia_girl
@Tomboy_mafia_girl 2 ай бұрын
Bahut vadiya video's aaaaa, enjoy your trip
@JasmersinghJassbrar-ok5wq
@JasmersinghJassbrar-ok5wq 2 ай бұрын
ਮੈਨੂੰ ਲਗਦੈ ਅਸੀਂ ਥੋਡੇ ਨਾਲੋ ਵੀ ਵਧੀਆ ਨਜ਼ਾਰੇ ਲਏ ਤੁਸੀਂ ਭਿੱਜੀ ਗਏ ਤੇ ਲਗਦੈ ਸਾਨੂੰ ਹੋਰ ਵਧੀਆ4
@TheChummichummi
@TheChummichummi 2 ай бұрын
Indians😅 so happy to be here in Canada. Can’t even pronounce Niagara 😅. Teasing kids in India and so proud to be here in Canada. Hope they don’t get deported 😂
@manpreetsangha2918
@manpreetsangha2918 2 ай бұрын
Hanji mai dekhi c ik vari aya c mai Brampton Brampton too baut sona laga manu dovra no aya gya
@arshdeepsidhu8804
@arshdeepsidhu8804 2 ай бұрын
Y tunnel v dekh k aoni c bahut vdyia view othe v....
@kewalghuman1985
@kewalghuman1985 2 ай бұрын
Sat Sri akal g to all of u Nicky sister wadi sister u looks very nice and very nice nature
@bablibansal572
@bablibansal572 2 ай бұрын
THaNKU SO MUcH KHUSHI VIPIN LOVE ❤️ 😍 💖 ❣️ 💕 💘 YOU ALL WONDERFUL SPEECHLESS VIEW THANKU 😊 SO MUCH WONDERFUL 🌈 🏳️‍🌈 🌈
@dsmultanilivetv1786
@dsmultanilivetv1786 2 ай бұрын
ਲਾਗੇ ਜਾਣਾ ਖਤਰੇ ਤੋਂ ਵੱਧ ਡਰ ਲਗਦਾ 😄
@AvtarSingh-oj5pc
@AvtarSingh-oj5pc 2 ай бұрын
Nice view g❤❤❤❤❤🎉🎉
@amitthakur8569
@amitthakur8569 2 ай бұрын
Sat Shri Akal ji 🙏🙏
@imtiazlakha4313
@imtiazlakha4313 2 ай бұрын
❤Kia hall h yar ma Mustafa Pakistan sa ho yar butiful video ❤
@tejpalpannu2293
@tejpalpannu2293 2 ай бұрын
Waheguru ji 🙏🙏🙏🙏🇮🇳🇨🇦🇮🇳🙏🙏🙏🙏
@arslansani1097
@arslansani1097 2 ай бұрын
کینیڈا میں پہلے دن اپ نے پہلے بلاگ میں بولا تھا کہ میں نے 50 بلاگ بنانے ہیں کینیڈا میں لیکن اب 50 سے اوپر ہو گئے ہیں 😅
@sushilgarggarg1478
@sushilgarggarg1478 2 ай бұрын
WELCOME TO BACK HOME TOWN 🏡 IN PUNJAB 🌎 🙏 INDIA 🇮🇳 😎 😀 🙌 👌 😄 🇮🇳 😎 😀 🙌 👌 😄 🇮🇳 😎 😀 🙌 👌 😄 🇮🇳 😎 😀 🙌 👌 😄 🇮🇳 😎 😀 🙌 👌
@sushilgarggarg1478
@sushilgarggarg1478 2 ай бұрын
THANKS FOR SEE NIAGARA FALLS IN NIAGARA VILLAGE IN CANADA 🇨🇦 😀 ❤️ 😊 😍 💙 🇨🇦 😀 ❤️ 😊 😍 💙 🇨🇦 😀 ❤️ 😊 😍 💙 🇨🇦 😀 ❤️ 😊 😍 💙 🇨🇦 😀 ❤️ 😊 😍 💙 🇨🇦 😀 ❤️
@sushilgarggarg1478
@sushilgarggarg1478 2 ай бұрын
Sat shri akal ji 🙏 ❤❤❤❤
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ 2 ай бұрын
ਬਹੁਤ ਖੂਬਸੂਰਤ।ਵਲੌਗ।
@ArdyDhillon
@ArdyDhillon 2 ай бұрын
Construction from back to students lifestyle to normal
@KuldeepSingh-yp9un
@KuldeepSingh-yp9un 2 ай бұрын
Very 🎉 Caneda 🎉Waly Tusi Nagary Ledu ho
@Gaganjalaliya8080
@Gaganjalaliya8080 2 ай бұрын
Waheguru ji 🙏 kirpa kare
@harinderbhatthal6006
@harinderbhatthal6006 2 ай бұрын
Ripen American side of falls are not man made it is all natural. They did some repairs to it
@kanwaljeetsingh4812
@kanwaljeetsingh4812 2 ай бұрын
🙏🙏 sat Sri akal ji 🙏🙏👍
@SukhwinderSingh-wq5ip
@SukhwinderSingh-wq5ip 2 ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤
@NarinderKumar-pp7zf
@NarinderKumar-pp7zf 2 ай бұрын
Thanks Narinder Kumar UK 🇬🇧
@manjitkaurpelia3506
@manjitkaurpelia3506 2 ай бұрын
Werynice werygood 🎉🎉
@JasvirKaur-k5s
@JasvirKaur-k5s 2 ай бұрын
Veer ji niki bhen special thanks kar do g apna bahut time de rahe thonu
@rajindersingh-so4hw
@rajindersingh-so4hw 2 ай бұрын
ਬਹੁਤ ਵਧੀਆ ਵਲੋਗ 🎉
@Kst7666
@Kst7666 2 ай бұрын
Tuseen haja taak canada hey ho . Jawo nas jawo aythnow. Jayno milda saray fraudey ek ek laho chosin aley machine . Ek hee kam phrya pangra paan alay kam karna 2 numbri karni taay pangra pana
@saman2156
@saman2156 2 ай бұрын
God bless you ❤️❤️🙏
@SukhwantSingh-f3o
@SukhwantSingh-f3o 2 ай бұрын
ਮਾੲਈਬਢੀਦੀਪੀਘਵੇਖੀਹੇ❤❤❤❤❤ 21:14
@BalbirKaur-nw1it
@BalbirKaur-nw1it 2 ай бұрын
Very nice ❤❤❤🎉🎉🎉
@yadwinder.sekhon
@yadwinder.sekhon 2 ай бұрын
ਨਿਆਗਰਾ ਦਾ ਮੀਂਹ ਵੀ ਕੁਦਰਤੀ ਹੈ ।
@JaskaranSingh-mr9hc
@JaskaranSingh-mr9hc 2 ай бұрын
sat sahri akal g ❤❤
@sushilgarggarg1478
@sushilgarggarg1478 2 ай бұрын
Good evening ji 🙏 ❤❤❤❤
How Strong Is Tape?
00:24
Stokes Twins
Рет қаралды 96 МЛН
Мясо вегана? 🧐 @Whatthefshow
01:01
История одного вокалиста
Рет қаралды 7 МЛН
Sikh Sangt Gurudwara Brampton Canada 🇨🇦 @ JIYOOO CANADA
13:34
JIYOOO CANADA
Рет қаралды 23 М.
ਇਸ ਜਗਾ ਤੇ ਸਾਰਾ ਸਾਲ ਪੈਂਦੀ ਹੈ ਬਰਫ
28:45
How Strong Is Tape?
00:24
Stokes Twins
Рет қаралды 96 МЛН