ਕਨੇਡਾ ਵਿੱਚ ਦੇਸੀ ਹਲਵਾਈਆਂ ਦੀਆਂ ਦੁਕਾਨਾਂ Surrey Punjabi Shops | Punjabi Travel Couple | Ripan Khushi

  Рет қаралды 488,657

Punjabi Travel Couple

Punjabi Travel Couple

Күн бұрын

Пікірлер: 685
@JagtarSingh-wg1wy
@JagtarSingh-wg1wy 22 күн бұрын
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਜਾਤ ਪਾਤ ਦੇ ਗੁਰਦੁਆਰਾ ਸਾਹਿਬ ਜੀ ਵਾਰੇ ਜੁਤੀਆਂ ਮਾਰ ਕੇ ਬਹੁਤ ਵਧੀਆ ਕੰਮ ਕੀਤਾ ਹੈ ਬਾਕੀ ਕੁਲਦੀਪ ਕੌਰ ਬੇਟੀ ਦੀ ਗਾਈਡ ਲਾਈਨ ਵਿੱਚ ਕੈਨੇਡਾ ਦੀਆਂ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰੇ ਪਰਿਵਾਰ ਤੇ ਮਿਹਰਬਾਨ ਰਹਿਣ ਜੀ
@jagdevchahal404
@jagdevchahal404 21 күн бұрын
😢🎉😂❤😮😅😊
@taradhaiya2163
@taradhaiya2163 22 күн бұрын
ਧੰਨਵਾਦ ਜੀ ਕੁਲਦੀਪ ਭੈਣ ਦਾ ਆਪਣਾ ਕੀਮਤੀ ਸਮਾ ਦੇਣ ਲਈ 👏👏
@bhinder_singh_.8093
@bhinder_singh_.8093 22 күн бұрын
ਕੈਨੇਡਾ ਵਾਲੇ ਸਾਰੇ ਵੀਰਾਂ ਨੂੰ ਵਹਿਗੁਰੂ ਸਦਾ ਚੜ੍ਹਦੀ ਕਲਾ ਵਿੱਚ ਰੱਖੇ
@ConfusedCorgi-xg4kh
@ConfusedCorgi-xg4kh 22 күн бұрын
ਰਿਪਨ ਖੁਸ਼ੀ ਜੀ ਬਲੋਕ ਕਰ ਤਾਂ ਬਹੁਤ ਦੇਖੇ ਨੇ ਤੁਹਾਡੇ ਵਰਗੀ ਬਲੋਗਿੰਗ ਨਹੀਂ ਦੇਖੀ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਂਰਾਜ ਜੀ ਤੁਹਾਨੂੰ ਚੜ੍ਹਦੀ ਕਲਾ ਰੱਖੇ ਜੀ ❤❤❤❤❤❤❤ ਲਵ ਯੂ ਬਰੋ ਅਸੀਂ ਘਰੇ ਬੈਠੇ ਤੁਹਾਡੀ ਵੀਡੀਓ ਦੇਖ ਲੈਦੇ ਆ ❤❤❤❤
@TaraChand-uo2rq
@TaraChand-uo2rq 22 күн бұрын
Do you find people strolling on the roads during working hours there at Canada?
@MajorSingh-po6xd
@MajorSingh-po6xd 22 күн бұрын
ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਇੰਗਲੈਂਡ ਵਿਚ ਵਸਦੇ ਸਾਰੇ ਪੰਜਾਬੀ ਪਰਿਵਾਰਾਂ ਦਾ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਦੀ ਸੈਰ ਕਰਵਾ ਰਹੇ ਹੋ
@manjitkaurgrewal1971
@manjitkaurgrewal1971 21 күн бұрын
ਵਿੱਪਨ ਪੁੱਤਰ ਤੈਨੂੰ ਅਤੇ ਖ਼ੁਸ਼ੀ ਬੇਟੀ ਨੂੰ ਪ੍ਰਮਾਤਮਾ ਚੜਦੀ ਕਲਾ ਵਿੱਚ ਰੱਖੇ। ਜਿਹਿੜੇ ਦੇਸ਼ਾਂ ਵਿੱਚ ਅਸੀਂ ਨਹੀ ਵੀ ਜਾ ਸਕਦੇ ਅਸੀਂ ਤੁਹਾਡੇ ਬਲੌਗਾਂ ਰਾਹੀਂ ਦੇਖ ਲੈਂਦੇ ਹਾਂ। ਦੇਖਦੇ ਹਮੇਸ਼ਾ ਹਾਂ ਪਰ ਅੱਜ ਕੌਂਮੈਂਟ ਪਹਿਲੀ ਵਾਰ ਕੀਤਾ ਹੈ। ਅਸੀਂ New Westminster, BC ਵਿੱਚ ਰਹਿੰਦੇ ਹਾਂ।
@rajwantkaur3683
@rajwantkaur3683 22 күн бұрын
ਕੁਲਦੀਪ ਕੌਰ ਭੈਣ ਦਾ ਬਹੁਤ ਬਹੁਤ ਧੰਨਵਾਦ ❤
@davinderpal987
@davinderpal987 21 күн бұрын
ਰਿਪਨ ਖੁਸ਼ੀ ਜੀ ਕਨੇਡਾ ਦੇ ਸਰੀ ਦਾ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ, ਬਹੁਤ ਹੀ ਵਧੀਆ ਸ਼ਲਾਘਾਯੋਗ ਲਗਾ।। ਕੁਲਦੀਪ ਕੌਰ ਨੇ ਕਮਾਲ ਹੀ ਕਰ ਦਿੱਤੀ ਹਰ ਨਿੱਕੀ ਤੋਂ ਨਿੱਕੀ ਚੀਜ਼ ਦੀ ਜਾਣਕਾਰੀ ਪੇਸ਼ ਕੀਤੀ, ਧੰਨਵਾਦ ਜੀ, ਦਵਿੰਦਰ ਪਾਲ ਸਿੰਘ ਅਮ੍ਰਿਤਸਰ ਛੇਹਰਟਾ ਸਾਹਿਬ ਤੋਂ
@HarpreetSingh-ux1ex
@HarpreetSingh-ux1ex 22 күн бұрын
ਝੂਲਦੇ ਨਿਸ਼ਾਨ ⛳ ਰਹੇ ਪੰਥ ਮਹਾਰਾਜ ਜੀ ਦੇ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਕੀ ❤ 🙏 ਕੁਲਦੀਪ ਭੈਣ ਦਾ ❤ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾਂ ਤੇ ਚੜਦੀ ਕਲਾ ਵਿੱਚ ਰੱਖਣ ਜੀ ਸਤਿ ਸ੍ਰੀ ਆਕਾਲ ਜੀ 🙏
@SukhwinderSingh-wq5ip
@SukhwinderSingh-wq5ip 21 күн бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@hsgill4083
@hsgill4083 21 күн бұрын
ਰਿਪਨ ਜੀ ਖੁਸ਼ੀ ਜੀ ਅਤੇ ਕੁਲਦੀਪ ਕੌਰ ਜੀ ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ ਜੋ ਸਾਨੂੰ ਘਰ ਬੈਠਿਆਂ ਨੂੰ ਕਨੇਡਾ ਦੇ ਸੱਰੀ ਸ਼ਹਿਰ ਦੀ ਸਾਨੂੰ ਵੀ ਸੈਰ ਕਰਵਾ ਦਿੱਤੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ
@avtarcheema3253
@avtarcheema3253 22 күн бұрын
ਬਹੁਤ ਵਧੀਆ ਲੱਗਿਆ , ਧੰਨਵਾਦ ਕੈਨੇਡਾ ਦਿਖਾਉਣ ਲਈ👍👍🙏🙏
@KarmjitKaur-w5d
@KarmjitKaur-w5d 22 күн бұрын
ਬਹੁਤ ਵਧੀਆ ਸੇਰਾ ਮਹਾਰਾਜ ਥੋਨੂੰ ਤੰਦਰੁਸਤੀ ਬਖ਼ਸ਼ੇ ਚੜਦੀ ਕਲਾ ਵਿੱਚ ਰੱਖੇ
@balbirsinghdhillon81
@balbirsinghdhillon81 21 күн бұрын
ਜੋ ਪੁਰਾਣੇ ਪੰਜਾਬੀ ਕਨੇਡਾ ਵਿੱਚ ਸਟੂਡੈਂਟਸ ਦੀ ਮੱਦਦ ਕਰਦੇ ਹਨ ਉਨ੍ਹਾਂ ਦਾ ਬਹੁਤ ਬਹੁਤ ਧੰਨਵਾਦ ਜੀ ਪ੍ਰਮਾਤਮਾ ਚੜਦੀ ਕਲਾ ਵਿਚ ਰੱਖੇ ਤੁਹਾਨੂੰ
@chamkaur_sher_gill
@chamkaur_sher_gill 22 күн бұрын
ਸਤਿ ਸ੍ਰੀ ਅਕਾਲ ਵੀਰ ਜੀ ਸਾਰਿਆ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@KulwinderSingh-jw4fy
@KulwinderSingh-jw4fy 22 күн бұрын
ਭਾਈ ਸਾਬ ਆ ਨਿੱਕੇ ਬੱਚੇ ਦੇ ਪੱਟਕਾ ਵੀ ਬੱਣ ਦਿਆ ਕਰੋ ਆਪ ਤੁਸੀ ਕਿੰਨੀ ਟੋਰ ਕੱਡੀ ਹੁੰਦੀ ਆ
@mangahathan8622
@mangahathan8622 21 күн бұрын
ਸਹੀ ਗੱਲ ਹੈ ਮੈਂ ਵੀ ਇਹੀ ਗੱਲ ਕਹਿਣ ਵਾਲੀ ਸੀ
@sukhpalhunjan8353
@sukhpalhunjan8353 21 күн бұрын
I am thinking same ​@@mangahathan8622
@user-lp8qc6by6r
@user-lp8qc6by6r 21 күн бұрын
Bhut sare bache bnnde nhi veer ji jidd krde is krke nhi bnne hunde
@SamsungVicky
@SamsungVicky 15 күн бұрын
ਬੱਚੀਆ ਨੂੰ ਤਾ ਬੱਖਸ ਦਿਓ
@rajabrar7879
@rajabrar7879 21 күн бұрын
ਰੀਪਨ ਬਾਈ ਜੀ ਕਨੇਡਾ ਵਾਲੇ ਸਾਰੇ ਵੀਰਾਂ ਨੂੰ ਰੱਬ ਚੜਦੀ ਕਲਾ ਵਿਚ ਰੱਖੇ
@harpreetgrewal9177
@harpreetgrewal9177 21 күн бұрын
ਆਹ ਜਿਹੜੇ ਪਾਰਕਿੰਗ ਚ ਜਲੇਬਿਆ ਕੱਢ ਰਹੇ ਇਹ ਕਨੇਡੀਅਨ ਕਲਚਰ ਤੇ ਸਟੈਡਰਡ ਦਾ ਤਾ ਜਲੂਸ ਈ ਕੱਢ ਰਹੇ ਆ ਬਾਕੀ ਸਮਝ ਆਪੋ ਆਪਣੀ
@Avinoorsinghmaan
@Avinoorsinghmaan 22 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ 🎉🎉🎉🎉🎉🎉🎉🎉🎉🎉🎉🎉🎉🎉🎉
@ravisapkota6935
@ravisapkota6935 21 күн бұрын
ਬਿਲਕੁਲ ਸਹੀ ਕਿਹਾ ਰਿਪਨ ਵਾਹਿਗੁਰੂ ਜੀ ਦਾ ਘਰ ਸਾਰਿਆ ਧਰਮਾਂ ਸਾਰੀਆਂ ਜਾਤਾਂ ਲਈ ਇਕ ਹੈ ਵਾਹਿਗੁਰੂ ਜੀ ਲਈ ਸਾਰੇ ਇਕ ਹਨ ਬਰਾਬਰ ਹਨ 🎉
@TarsemBal-oc3xs
@TarsemBal-oc3xs 21 күн бұрын
ਰਿਪਨ ਖੁਸ਼ੀ ਤੁਸੀ ਬਹੁਤ ਵਧੀਆਂ ਕੰਮ ਕਰ ਰਹੈ ਹੈ ਤੁਸੀ ਹਮੈਸ਼ਾ ਖੂਸ਼ ਰਹੌ ਜੀ 🙏🙏❤️❤️💐💐
@DamanBagri
@DamanBagri 20 күн бұрын
ਪੰਜਾਬੀਆਂ ਦਾ ਗੜ੍ਹ ~ ਸਰੀ ਕਨੇਡਾ 🇨🇦 ਪੰਜਾਬੀਆਂ ਦੀ ਤੂਤੀ ਬੋਲਦੀ ਇੱਥੇ 💪🏻
@bolateji
@bolateji 20 күн бұрын
ਜਾਤਾਂ ਪਾਤਾਂ ਚੋਂ ਕੱਢਣ ਲਈ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਬਾਈ ਜੀ
@kuldipsinghdharma2568
@kuldipsinghdharma2568 18 күн бұрын
ਜੇ ਕਨੇਡਾ ਨੂੰ ਪੰਜਾਬ ਬਣੌਣਾ ਸੀ ਫਿਰ ਪੰਜਾਬ ਕਿਉਂ ਛੱਡਿਆ ?😮
@AmarjeetSingh-dm4mj
@AmarjeetSingh-dm4mj 17 күн бұрын
ਵਾਹ ਭੈਣ ਕੁਲਦੀਪ ਨੇ ਕਿਹਾ ਇਕੋ ਤੇਰਾ ਲੱਖ ਵਰਗਾ ਬਾਕੀ ਮੋੜਕੇ ਜੇਬ ਵਿੱਚ ਪਾ ਲੈ ਵੀਰ। ਵਾਹਿਗੁਰੂ ਜੀ ਹਰ ਇਕ ਭੈਣ ਭਰਾ ਦੇ ਰਿਸ਼ਤੇ ਨੂੰ ਮਜ਼ਬੂਤ ਬਣਾਈ ਤੇ ਪਿਆਰ ਦੀ ਤੰਦ ਨਾਲ ਬੰਨੀਂ ਰੱਖਣ। ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ।
@sandeepkaur331
@sandeepkaur331 22 күн бұрын
ਕੁਲਦੀਪ ਕੌਰ ਦਾ ਬਹੁਤ ਬਹੁਤ ਧੰਨਵਾਦ
@manjitsingh4053
@manjitsingh4053 21 күн бұрын
ਸਾਰੀ ਸਰੀ ਵਿੱਚ ਕੁਲ 112 ਗੁਰੂਦੁਆਰੇ ਸਾਹਿਬ ਰਜਿਸਟਰਡ ਹਨ।
@kewalsingh1407
@kewalsingh1407 22 күн бұрын
ਕੁਲਦੀਪ ਭੈਣ ਸਨਦੀਪ ਭੈਣ ਦੋਵਾਂ ਦਾ ਧੱਨਵਾਦ
@deepakjalota2913
@deepakjalota2913 19 күн бұрын
Thanks🙏🙏🙏 for kuldeep bhain ji da
@ConfusedCorgi-xg4kh
@ConfusedCorgi-xg4kh 22 күн бұрын
ਹਾਥੀ ਆਪਣੀ ਚਾਲ ਚੱਲਦਾ ਹੈ ਤੇ ਕੁੱਤੇ ਭੌਂਕਦੇ ਨੇ ਤੁਸੀਂ ਆਪਣਾ ਕੰਮ ਕਰੀ ਚੱਲੋ ਬਾਬਾ ਨਾਨਕ ਦੇਵ ਜੀ ਮਿਹਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਰਿਪਨ ਜੀ ਆਪਣਾ ਕਰਮ ਕਰੋ ਆਪਣੀ ਮਿਹਨਤ ਕਰਨਾ ਸਾਡਾ ਫਰਜ਼ ਹੈ ਵਾਹਿਗੁਰੂ ਆਪ ਹੀ ਬੁਲੰਦੀਆਂ ਤੇ ਲੈ ਜਾਓ ਜੀ ❤❤❤❤
@user-nt7er5ht5p
@user-nt7er5ht5p 20 күн бұрын
Thank you. Surrey Pind #1 🔥🔥
@DIL-PANJABI-05
@DIL-PANJABI-05 22 күн бұрын
Video da end sab to pyara c ajj veer ji Chahe Guru ghar jana ya fir rakhdi bnauna Sda khush reh bhaine waheguru ji aap sab nu sda khush rakhe lambi Umar kre duniya di har khushi de
@DavinderSingh-us4cx
@DavinderSingh-us4cx 22 күн бұрын
ਵਾਹਿਗੁਰੂ ਜੀ ਤੁਹਾਡੇ ਸਾਰੇ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏 🙏🌹✈️
@raii678
@raii678 22 күн бұрын
Meri kuldeep bhen thank you so much tuhda bhene ❤
@user-wp9sy7lf9i
@user-wp9sy7lf9i 21 күн бұрын
ਬਹੁਤ ਵਧੀਆ ਤੁਹਾਡੇ ਨਾਲ ਅਸੀ ਵੀ ਸਰੀ ਘੁੰਮ ਰਹੇ ਆ ਮੇਰਾ ਬੇਟਾ ਵੀ ਸਰੀ ਆ ਸਟੂਡੈਂਟ 1ਸਾਲ ਹੋ ਗਿਆ ਅਸੀ ਬਹਿਰੀਨ ਤੋ ਤੁਹਾਡੇ ਸਾਰੇ ਟੂਰ ਘੁੰਮ ਲੈਨੇ ਤੁਹਾਡੇ ਕਰਕੇ ਵਹਿਗੁਰੂ ਤਾਹਾਨੂੰ ਖੁਸੀਆ ਖੇੜੇ ਬਖਸਣ ਜੀ PB29 ਮੋਗੇ ਵਾਲੇ ਬਹਿਰੀਨ ਤੋ
@prabpreetsingh9570
@prabpreetsingh9570 22 күн бұрын
Bahut bahut Dhanwand Kuldeep G tuhada G ❤🙏🙏❤
@phulkaristudiomk1908
@phulkaristudiomk1908 21 күн бұрын
ਵਹਿਗੁਰੂ ਸਦਾ ਚੜ੍ਹਦੀ ਕਲਾ ਵਿੱਚ ਰੱਖੇ
@gurpritamsingh8050
@gurpritamsingh8050 21 күн бұрын
ਵਾਹ ਜੀ ਵਾਹ ❤❤ ਜੋ ਅਲੱਗ ਅਲੱਗ ਗੁਰਦੁਆਰਾ ਸਾਹਿਬ ਦੇ ਬਾਰੇ ਜੋ ਗੱਲਾਂ ਕਹੀਆਂ ਹਨ, ਕਾਬਲੇ ਤਾਰੀਫ਼ ਹੈ ਜੀ।❤❤❤
@13EIKONKAR13
@13EIKONKAR13 21 күн бұрын
A ਤੋਂ z ਪੰਜਾਬ ਦੀ ਚੀਜ਼ ਕੈਨਡਾ ਵਿੱਚੋ ਮਿਲਦੀ ਆ ਪਰ ਪੰਜਾਬ ਦੀ ਹਵਾ ਪੰਜਾਬ ਦੀ ਮਿੱਟੀ ਦੀ ਮੇਹਕ ਨਹੀਂ ਮਿਲਦੀ 🙏❤️
@sukhvir4825
@sukhvir4825 21 күн бұрын
Naa Punjab warga sukoon milda Canada chu
@13EIKONKAR13
@13EIKONKAR13 21 күн бұрын
@@sukhvir4825 ਅਸੀਂ ਕਾਕਾ 2005 ਕੈਨੇਡਾ ਇੰਗਲੈਂਡ ਆਹ ਕੇ ਛੱਡ ਕੇ ਆ ਗਏ ਸੀ. 🙏
@JaspalSingh-vn5kh
@JaspalSingh-vn5kh 22 күн бұрын
Ripan khushi kuldeep behan ji da mere vallon bhaut pyar God bless you jaspal Singh bosar khurd sanaur patiala 🌹🌹🌹🌹🌹
@mangalsingh8905
@mangalsingh8905 22 күн бұрын
Kye baat he Puttar Ripan khusi Very Beautiful city Rab Lambi Umar kare Kuldeep very Beautiful puttar
@pb43samrala
@pb43samrala 21 күн бұрын
ੴ ਵਾਹਿਗੁਰੂ ਜੀ ਕਾ ਖਾਲਸਾ ☬ ☬ ਵਾਹਿਗੁਰੂ ਜੀ ਕੀ ਫਤਿਹ ੴ
@preetamsingh295
@preetamsingh295 21 күн бұрын
ਵੀਰ ਜੀ ਸਟੂਡੈਂਟ ਲਾਈਫ ਤੇ ਦੋ ਤਿੰਨ ਬਲੋਗ ਜਰੂਰ ਬਣਾਣਾ
@palwindersingh3731
@palwindersingh3731 21 күн бұрын
BHUT HI ASHA RIPPAN KHUSHI KULDEEP BHENNE SARIA NU PIAR BHARI SAT SIRI AKAAL JI. GOD BLESS U
@manojbansal9507
@manojbansal9507 21 күн бұрын
ਭੈਣ ਭਾਈ ਨੂੰ ਰੱਖੜੀ ਦੀਆਂ ਲੱਖ ਲੱਖ ਮੁਬਾਰਕਾਂ 🎉
@rajwantkaur3683
@rajwantkaur3683 22 күн бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੋ
@kamalnaindutt5805
@kamalnaindutt5805 17 күн бұрын
Bhain bhra da payar dekh ke dil khush ho gaya Rabb tuhanu khush rakhe
@preetbedi2302
@preetbedi2302 15 күн бұрын
ਕੁਲਦੀਪ ਕੌਰ ਭੈਣ ਦਾ ਬਹੁਤ ਬਹੁਤ ਧੰਨਵਾਦ।
@hairartistShivam
@hairartistShivam 21 күн бұрын
ਭਾਗਤ ਨਹੀਂ ਗੁਰੂ ਬੋਲੋ ਸ਼ੀ ਗੁਰੂ ਰਵਿਦਾਸ ਜੀ ਮਹਾਰਾਜ ਜੀ 🙏
@SamsungVicky
@SamsungVicky 15 күн бұрын
ਭੂੱਲ ਜਾ ਵੀਰ ਕਦੇ ਵੀ ਨੀ ਕਹੀ ਸਕਦੇ
@GurdeepSingh-pq9mf
@GurdeepSingh-pq9mf 21 күн бұрын
Sikh Sardar Punjabi Jithe V Jande ne Mihnat Musakat Karde Ne.Wahiguru Tandrustian Tarakian Kamyabian Bakhshan Ji.
@ADDSGRDJ
@ADDSGRDJ 22 күн бұрын
ਪਰ ਨੋਟਾਂ ਤੇ ਸਾਡੇ ਇੰਗਲੈਂਡ ਦੀ ਰਾਣੀ ਹੀ ਚਲਦੀ ਹਰ ਪਾਸੇ। ਬਹੁਤ ਵਧੀਆ ਲੱਗਾ ਜੀ। ਮੈ ਵੀ ਆ ਰਿਹਾ ਕੈਨੇਡਾ ਤੇ ਅਮਰੀਕਾ ਘੁੰਮਣ ਛੇਤੀ ਹੀ । ਧੰਨਵਾਦ ਇੰਗਲੈਂਡ ਤੋਂ ।
@Avreen_Kaur9824
@Avreen_Kaur9824 17 күн бұрын
ਰਿਪਨ ਵੀਰੇ ਬਹੁਤ ਚੰਗੇ ਢੰਗ ਨਾਲ ਫ਼ਿਲਮਾ ਰਹੇ ਓ , ਸਭ ਤੋਂ ਘੈਂਟ ਵਲੋਗਰ 😊🙏
@user-wu2yn4oc5u
@user-wu2yn4oc5u 21 күн бұрын
Love uuu ripan nd khushi te sadi sister's sari family nu mere walo waheguru ji ka khalsa waheguru ji ki fateh 🙏🙏🙏🙏🙏
@sushilgarggarg1478
@sushilgarggarg1478 22 күн бұрын
THANKS FOR SEE PUNJABI SHOP SURREY IN CANADA 🇨🇦 😀 😄 😊 😎 ☺️ 🇨🇦 😀 😄
@lsone5166
@lsone5166 21 күн бұрын
Rippan bohat wadhiya jwaab ditta Gurdwara Sahib baaray ❤
@taran.dhudike7
@taran.dhudike7 22 күн бұрын
ਧੰਨਵਾਦ ਭੈਣ ਜੀ ਆਪਣੇ ਭਰਾ ਦੇ ਨਾਲ ਨਾਲ ਸਾਨੂੰ ਵੀ ਘੁਮਾਉਣ ਲਈ ,,,, ਸ਼ੁਕਰੀਆ ਕੁਲਦੀਪ ਭੈਣੇ ਫ਼ੇਰ ਤੋਂ ❤️🌸❤️🌹🌸🌹❤️🌸❤️
@karansomal7667
@karansomal7667 21 күн бұрын
Bai hor galla deya galla a gurughr aale gall 100/110 sachi aa puri vlog ch aa hi sub to vdia gall lge bai
@ryandhaliwal7778
@ryandhaliwal7778 21 күн бұрын
Ripan Khushi nd Kuldeep's family members ko Piarbhari Sat shri akal ji 🙏
@user-qb3ob8tj8m
@user-qb3ob8tj8m 22 күн бұрын
Veer tusi nu te bahbhi g nu waheguru g chardikala vich rakhn g iss block vich bahn bro da last vala saan bhut najuk c ❤❤❤❤to slam 😍😍
@Param-u3j
@Param-u3j 21 күн бұрын
ਮੈ ਤੁਹਾਡੀ ਵਿਡਿਓ ਰੋਜ ਦੇਖ ਦਾ ਹਾ😊😊😊😊😊😊
@gsssbhulleriansrimuktsarsa1778
@gsssbhulleriansrimuktsarsa1778 22 күн бұрын
ਬਹੁਤ ਬਹੁਤ ਧੰਨਵਾਦ ਜੀ, ਕੁਲਦੀਪ ਕੌਰ।
@GurdeepSingh-pq9mf
@GurdeepSingh-pq9mf 21 күн бұрын
Betti Kuldeep Kaur Ji Aap Ji Bahut 🙏🏻Bahut Thanks Dhanwad.
@jagtarSinghdhaliwal-nu6su
@jagtarSinghdhaliwal-nu6su 22 күн бұрын
SPL.DHANVAAD KULDEEP DIDI TE JIJA JI BACHIYA NU PYAR SATKAR ,
@vimpydhillon9101
@vimpydhillon9101 21 күн бұрын
ਵਲੋਗ ਤਾ ਸਾਰੇ ਈ ਬਹੁਤ ਸੋਹਣੇ ਹੁੰਦੇ ਅੱਜ ਅਖੀਰ ਵਿੱਚ ਰੱਖੜੀ ਵਾਲਾ ਬਹੁਤ ਹੀ ਸੋਹਣਾ ਲੱਗਾ. ਕੁਲਦੀਪ ਭੈਣ ਬਹੁਤ ਹਸਮੁੱਖ ਤੇ ਚੰਗੀ ਆ Love from:-USA
@gurvinderpannu4396
@gurvinderpannu4396 21 күн бұрын
"ਦੇਸ਼ ਪੰਜਾਬ" ਵਾਲਿਆਂ ਦੀਆਂ ਗਰਮ ਗਰਮ ਜਲੇਬੀਆਂ ਵੀ ਜਰੂਰ ਖਾ ਕੇ ਆਇੳ...ਭੈਣ ਦਾ ਘਰ ਨੇੜੇ ਈ ਆ , ਨਾਲੇ ਚਾਹ ਪੀ ਕੇ ਜਾਇੳ 🙂💐❤️❤️
@GurpreetSingh-mi8jj
@GurpreetSingh-mi8jj 21 күн бұрын
Vry Good job veer ji 👍👍♥️♥️😍🥰👌👌👌👌
@sushilgarggarg1478
@sushilgarggarg1478 22 күн бұрын
Satnam wahaguru ji 🙏 ❤❤❤❤
@gurdevkaur1209
@gurdevkaur1209 15 күн бұрын
ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ
@GuntasKaur-sc4tr
@GuntasKaur-sc4tr 19 күн бұрын
Bro tu bahut kismat wala jehra tenu khusi wargi kuri mili aa
@ParmjitKaur-ss9fw
@ParmjitKaur-ss9fw 21 күн бұрын
ਵੀਰ ਜੀ ਸਤਿ ਸ਼੍ਰੀ ਅਕਾਲ ਮੈਨੂੰ ਤੁਹਾਡੀਆਂ ਵੀਡੀਓਜ ਬਹੁਤ ਵਧੀਆ ਲੱਗੀਆਂ ਇੱਕ ਇੱਕ ਸਕੂਲਾਂ ਦੀ ਜਾਣਕਾਰੀ ਜਰੂਰ ਦਿਓ ਜੋ ਪੇਰੈਂਟਸ ਸੁਪਰ ਵੀਜ਼ੇ ਤੇ ਆਪਣੇ ਛੋਟੇ ਬੱਚਿਆਂ ਨੂੰ ਨਾਲ ਲੈ ਕੇ ਆਉਂਦੇ ਨੇ ਉਹਨਾਂ ਦੀ ਐਡਮਿਸ਼ਨ ਕਿਵੇਂ ਹੁੰਦੀ ਹੈ
@tejinderkaur1941
@tejinderkaur1941 22 күн бұрын
Bate kuldeep kaur da thanvad ji ❤
@jasvirbhullar2001
@jasvirbhullar2001 22 күн бұрын
ਬਹੁਤ ਵਧੀਆ ਲੱਗਾ ਵੀਰ ਜੀ ਧੰਨਵਾਦ
@Sarabjeetkaur-dj8dg
@Sarabjeetkaur-dj8dg 20 күн бұрын
Wahe guru chardikala vich Rakhe apji noo putterji
@HSMTourTravels
@HSMTourTravels 18 күн бұрын
Rippan Veere Rab tan Iko hi h, jede jaat paat de thekedar hunde han vahi log idan di comments karde han
@NirmalSingh-cw2vt
@NirmalSingh-cw2vt 21 күн бұрын
ਬਹੁਤ ਬਹੁਤ ਧੰਨਵਾਦ ਜੀ ਵੀਰ ਰਿਪਨ ਅਤੇ ਭੈਣ ਖੂਸ਼ੀ ਅਤੇ ਭੈਣ ਕੁਲਦੀਪ ਦਾ ❤❤
@SherSingh-ec7jr
@SherSingh-ec7jr 21 күн бұрын
ਧੰਨਵਾਦ ਤੁਹਾਡੀ ਪੂਰੀ ਟੀਂਮ ਦਾ ਦੁਨੀਆ ਦਖਾਉਣ ਲਈ🙏👍
@isingh5764
@isingh5764 10 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@ultimateperson9596
@ultimateperson9596 19 күн бұрын
Kuldeep bhen ji 🙏 boht boht Dhanbad tuhada canada dekhon lai🙏🙏
@kuldeepgill691
@kuldeepgill691 19 күн бұрын
Ripan veere tuhade vlog ch ta sanu sade bht rishtedar dikh gy 😂 bht bht dhanbaad 😊
@NarinderKumar-pp7zf
@NarinderKumar-pp7zf 22 күн бұрын
Thanks Narinder Kumar UK 🇬🇧
@jeetkaur7733
@jeetkaur7733 21 күн бұрын
ਬਹੁਤ ਵਧੀਆ ਲੱਗਿਆ ਅੱਜ ਦਾ ਬਲੌਗ ਦੇਖਕੇ।
@SarbCreation
@SarbCreation 22 күн бұрын
ਸਤਿ ਸ਼੍ਰੀ ਅਕਾਲ ਜੀ ਸਾਰਿਆ ਨੂੰ
@user-fp1nt9sl3v
@user-fp1nt9sl3v 22 күн бұрын
Buhat nice information. Waheguru ji khush rekhan ji 🙏
@iqbalsinghgill6012
@iqbalsinghgill6012 21 күн бұрын
Sisters nature is same as your mamaji daughter in england like she is good guide to explore surrey ❤ your vlogs
@manjeetkour3696
@manjeetkour3696 21 күн бұрын
ਬਹੁਤ 👌ਵੀਡੀਓ ਧੰਨਵਾਦ 🙏🙏🙏
@BhupinderKaur-xj7fc
@BhupinderKaur-xj7fc 21 күн бұрын
kuldeep di thku so mush Ripan or khushi ❤❤ raab ji sab nu khush rkhn.
@kuldipkumar5322
@kuldipkumar5322 21 күн бұрын
Very thankful to you for showing us punjabi culture in abroad ❤
@GurpreetSingh-os4gn
@GurpreetSingh-os4gn 19 күн бұрын
ਬਹੁਤ ਵਧੀਆ ਲੱਗਿਆ ਵੀਰ ਜੀ
@avtarkaur9132
@avtarkaur9132 21 күн бұрын
Ķudeep ji tusi vlog nu char chan laga dite.Rippan Khushi ànd Kuldeep God bless you always.
@darshanmaan7066
@darshanmaan7066 20 күн бұрын
ਧਨਵਾਦ ਵਹਿਗੂਰੂੂ ਵਹਿਗੂਰੂੂ ਵਹਿਗੂਰੂੂ ਵਹਿਗੂਰੂੂ
@kuldeepsingh-lv6cp
@kuldeepsingh-lv6cp 18 күн бұрын
ਦੁਨੀਆਂ ਦੇ ਕਿਸੇ ਕੋਨੇ ਤੇ ਜਾਉਂ ਪੰਜਾਬ ਵਰਗੀ ਮੌਜ ਨਹੀਂ ਲਭਣੀ
@BalbirKaur-nw1it
@BalbirKaur-nw1it 22 күн бұрын
Very nice video ❤❤🎉🎉
@shivanisharma5562
@shivanisharma5562 18 күн бұрын
ਪੰਜਾਬ ਵਿੱਚ ਰਿਸ਼ਵਤ ਖੋਰੀ ਤੇ ਚਿੱਟਾ ਜ਼ੋਰਾਂ ਤੇ ਹੈ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😢
@SamsungVicky
@SamsungVicky 15 күн бұрын
ਕੀ ਗੱਲ ਕੈਨੇਡਾ ਚ ਚਿਟਾ ਨੀ ਮਿਲਦਾ
@ravinderkaur3699
@ravinderkaur3699 21 күн бұрын
ਰਿਪਨ ਖੁਸ਼ੀ ਤਾ ਬੈਠੀ ਬਹੁਤ ਸੋਹਣੀ ਲਗਦੀ ਆ ਮੰਜੇ ਪੁੱਤਰਾ ❤
@kamalpreetkaur-t4k
@kamalpreetkaur-t4k 22 күн бұрын
Sada beta v wait kr rha tahadi admnton vch 🎉🎉
@anitarattu434
@anitarattu434 21 күн бұрын
Bhagat Ravidass was not Bhagat. He was jagatsatguru Ravidass maharaj ji.
@SamsungVicky
@SamsungVicky 15 күн бұрын
ਤੈਨੂੰ ਕਿਹਨੇ ਕਿਹਾ?
@PartapSingh-sn9tt
@PartapSingh-sn9tt 17 күн бұрын
ਵੀਰ ਜੀ ਅਸੀਂ ਵੀ ਬਰਨਾਲੇ ਜ਼ਿਲ੍ਹੇ ਦੇ ਹਾਂ ਸਾਡੇ ਬੱਚੇ ਟੋਰਾਂਟੋ ਕੈਨੇਡਾ ਰਹਿੰਦੇ ਹਨ
@tarsemsinghshergill9710
@tarsemsinghshergill9710 20 күн бұрын
ਕੁਲਦੀਪ ਭੈਣ ਜੀ ਦਾ ਧੰਨਵਾਦ
@Searchboy77
@Searchboy77 21 күн бұрын
Waheguru ji 🙏 kirpa kare
@sushilgarggarg1478
@sushilgarggarg1478 22 күн бұрын
More THANKS for kuldeep bhanji di.....@😅
@KamalSingh-dl6yc
@KamalSingh-dl6yc 21 күн бұрын
ਕੁਲਦੀਪ ਕੌਰ ਭੈਣ ਦਾ ਬਹੁਤ ਬਹੁਤ ਧੰਨਵਾਦ,, ਧੰਨਵਾਦ ਜੀ ਰਿਪਨ ਤੇ ਖੁਸ਼ੀ JI
هذه الحلوى قد تقتلني 😱🍬
00:22
Cool Tool SHORTS Arabic
Рет қаралды 98 МЛН
POV: Your kids ask to play the claw machine
00:20
Hungry FAM
Рет қаралды 12 МЛН
هذه الحلوى قد تقتلني 😱🍬
00:22
Cool Tool SHORTS Arabic
Рет қаралды 98 МЛН