ਇੱਕ ਨਵੀਂ ਕਹਾਣੀ ਬਲਵਿੰਦਰ ਬਰਾੜ ਦੀ ਜ਼ੁਬਾਨੀ। Dastak by Ramandeep

  Рет қаралды 64,624

Dastak

Dastak

Күн бұрын

Пікірлер: 178
@KuldeepKaur-tg6so
@KuldeepKaur-tg6so Ай бұрын
ਮੈਡਮ ਬਰਾੜ ਦੀਆਂ ਗੱਲਾਂ ਅਤੇ ਵਿਚਾਰ ਬਹੁਤ ਵਧੀਆ ਲੱਗੀਆਂ ਆਪਣੇ ਮਾਤਾ ਪਿਤਾ ਦੀਆਂ ਯਾਦਾਂ ਤਾਜੀਆਂ ਹੋ ਗਈਆਂ ਸੱਚਮੁੱਚ ਹੀ ਸਾਡੇ ਲਈ ਰੱਬ ਦਾ ਰੂਪ ਹਨ❤
@gurdialsingh6002
@gurdialsingh6002 2 ай бұрын
ਮੈਡਮ ਬਰਾੜ ਤਾਂ ਇੱਕ ਖਜ਼ਾਨਾ ਨੇ ਜੋ ਕਦੇ ਮੁੱਕਣ ਵਾਲਾ ਨਹੀਂ।ਹਰ ਸੰਵੇਦਨਸ਼ੀਲ ਮਨੁੱਖ ਨੂੰ ਇਹਨਾਂ ਵਿਚੋਂ ਆਪਣੀ ਮਾਂ ਦਿਸਦੀ ਹੈ। ਸੂਰਤ ਤੇ ਸੀਰਤ ਤੋਂ ਇਹ ਰੱਬੀ ਰੂਹ ਹਨ।
@MandeepKaur-nz3gs
@MandeepKaur-nz3gs 2 ай бұрын
Sachi ❤ during watching this video I was thinking if some day I will meet mam definitely I will grab her in a tight hug . I miss my mom. I lost her 20 years ago😢😢
@Dastak01
@Dastak01 2 ай бұрын
@@MandeepKaur-nz3gs ਬਹੁਤ ਪਿਆਰ
@sunitaranisunitarani7153
@sunitaranisunitarani7153 Ай бұрын
Nice ji 🙏
@kuldippannu6436
@kuldippannu6436 Ай бұрын
🙏🙏🙏😇😇😇😇😇 Madam ji
@maninderkaur4168
@maninderkaur4168 Ай бұрын
I lost my mom 3 years ago
@p.kaurnirman3037
@p.kaurnirman3037 2 ай бұрын
ਸੱਚੀ ਬਹੁਤ ਸੋਹਣੀ interview ❤️ ਉੱਚੇ ਬੁਰਜ ਮੈਂ ਪੜ੍ਹੀ ਏ ਬਹੁਤ ਵਧੀਆ ਕਹਾਣੀ,,,ਰਮਨਦੀਪ ਤੇ ਬਰਾੜ ਮੈਡਮ💓🙏🏻🙏🏻🙏🏻🙏🏻
@dhaliwaldaljit9375
@dhaliwaldaljit9375 2 ай бұрын
ਡਾ ਬਲਵਿੰਦਰ ਬਰਾੜ ਨੂੰ ਵਾਹਿਗੁਰੂ ਲੰਬੀਆਂ ਉਮਰਾਂ ਬਖਸ਼ੇ ਤਾਂ ਜੋ ਲੰਬੇ ਸਮੇਂ ਤੱਕ ਪੰਜਾਬ, ਪੰਜਾਬੀਅਤ ਤੇ ਹਰੇਕ ਵਰਗ ਦਾ ਰਾਹ ਦਸੇਰਾ ਬਣੇ ਰਹਿਣ।
@gurdialsingh6002
@gurdialsingh6002 2 ай бұрын
ਮੈਡਮ ਦੀ ਆਵਾਜ਼ ਅਤੇ ਗੱਲਬਾਤ ਵਿਚ ਇਕ ਖਿੱਚ ਹੈ ਜੋ ਉਹਨਾਂ ਨੂੰ ਬਾਰ ਬਾਰ ਸੁਣਨ ਲਈ ਮਜਬੂਰ ਕਰਦੀ ਹੈ।
@MonikaRani-d1w
@MonikaRani-d1w 2 ай бұрын
ਖੂਬਸੂਰਤ ਵਿਚਾਰਾ ਦੀ ਮਲਿਕਾ ਮੈਡਮ ਬਲਵਿੰਦਰ ਕੌਰ ਬਰਾੜ ਜੀ❤❤ ਮਿਲਣ ਦੀ ਗੱਲ uffff
@polibrar287
@polibrar287 2 ай бұрын
ਬਿਲਕੁਲ, ਅਜ਼ਾਦੀ ਨੇ ਔਰਤ ਨੂੰ ਬਹੁਤ ਤਬਦੀਲ ਕਰ ਦਿੱਤਾ ਹੈ।
@DalbirsinghsinghVirk
@DalbirsinghsinghVirk Ай бұрын
ਬਹੁਤ ਖੂਬ ਵਿਚਾਰ ਧੰਨਵਾਦ ਕਰਦੇ ਹਾ ਮੈਡਮ ਜੀ ਦਾ
@randhirsingh4372
@randhirsingh4372 2 ай бұрын
ਬਹੁਤ ਵਧੀਆ ਲੱਗਿਆ ਹੈ
@RoopSandhu-c1d
@RoopSandhu-c1d 2 ай бұрын
Mam Bahut sohnia te doongia gla krde tuci asi saria sahelia bahut sunde a tuhanu
@jaskarangill6299
@jaskarangill6299 2 ай бұрын
ਸੱਚੀ ਮਾਂ ਕਿਸੇ ਕਿਸੇ ਦੇ ਸੁਪਨੇ ਪੂਰੇ ਹੁੰਦੇ ਹਨ, ਕੁਆਰੀਆਂ ਹੁੰਦੀਆ ਕੀ ਕੀ ਸੋਚਿਆ ਸੀ ਹੁਣ ਤਾਂ ਹਾਸੇ ਵੀ ਨਕਲੀ ਹੋ ਗਏ
@Gillsaab-mh1op
@Gillsaab-mh1op 4 күн бұрын
ਮੈਡਮ ਜੀ ਆਪ ਜੀ ਨੂੰ ਲੱਭ ਕੇ ਸੁਣਦੇ ਹਾਂ ਜਿੱਥੇ ਤੁਹਾਡੇ ਸਰੂਪ ਨੂੰ ਦੇਖਦੇ ਹਾ ਉੱਥੇ ਹੀ ਬਟਨ ਨੱਪ ਦੇਈਦਾ ❤❤❤❤🎉
@kiranjeetsidhu6901
@kiranjeetsidhu6901 Ай бұрын
ਜਿੰਨੇ ਵੀ ਸਾਡੇ ਲੇਖਕ ਹਨ ਅਨਮੂਲ ਹਨ ਉਹਨਾਂ ਦੀ ਇੰਟਰਵਿਊ ਹੋਣੇ ਬਹੁਤ ਜ਼ਰੂਰੀ ਹੈ ਉਸ ਦੇ ਨਾਲ ਸਾਡੇ ਆਉਣ ਵਾਲੀਆਂ ਪੀੜੀਆਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲ ਸਕਦਾ ਹੈ ਆਉਣ ਵਾਲੀ ਜ਼ਿੰਦਗੀ ਬੱਚਿਆਂ ਦੇ ਦੀ ਜੇਕਰ ਐਸੇ ਪ੍ਰੋਫੈਸਰ ਯੂਨੀਵਰਸਿਟੀ ਦੇ ਸਾਡੇ ਸਾਹਮਣੇ ਆ ਕੇ ਆਪਣੇ ਤਜਰਬੇ ਦੱਸਣਗੇ ਤਾਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲ ਸਕਦਾ ਹੈ
@gurdialkaur5362
@gurdialkaur5362 2 ай бұрын
Absolutely she is so honourable woman I heartily respect hr. Thank s so much My dear respected Madam ji 🙏🙏🙏🙏❤❤
@surjitkaur1895
@surjitkaur1895 2 ай бұрын
ਬਹੁਤ ਵਧੀਆ।
@safepureliving6464
@safepureliving6464 2 ай бұрын
ਜਵਾਨੀ ਚ ,,,,, ਹਾਸਾ ਆਪ ਹੀ ਆ ਜਾਂਦਾ ਹੈ,,,,,ਕੁਝ ਕਰਨਾ ਨਹੀ ਪੈਂਦਾ ,,,,,!!!!
@sarbjeetkaurbrar-h9k
@sarbjeetkaurbrar-h9k 2 ай бұрын
ਮੈਡਮ ਜੀ ਜਦੋਂ ਦੀ ਔਰਤ ਨੂੰ ਲੋੜ ਤੋਂ ਵੱਧ ਅਜਾਦੀਮਿਲੀ ਹੈ ਤਸੀਂ ਦੇਖੋ ਸਮਾਜ ਗਿਰਾਵਟ ਵੱਲ ਜਾ ਰਿਹਾ ਹੈ
@dvindermand68
@dvindermand68 2 ай бұрын
I think all Genration listen to you bhan ji brar ji.very nice
@rajwantkaur-lm4uk
@rajwantkaur-lm4uk 2 ай бұрын
I am 30 years old I listen your every interview dear Brar mam
@garry_gaming8354
@garry_gaming8354 2 ай бұрын
ਮੈਡਮ ਜੀ ਤੁਹਾਨੂੰ ਸੁਣ ਕੇ ਜ਼ਿੰਦਗੀ ਵਿੱਚ ਇੱਕ ਨਵੀਂ ਊਰਜਾ ਪੈਦਾ ਹੁੰਦੀ ਹੈ ਜੀ। ਮੇਰਾ ਦਿਲ ਕਰਦਾ ਹੈ ਕਿ ਹਰ ਰੋਜ਼ ਤੁਹਾਨੂੰ ਸੁਣਦੀ ਰਹਾ। ਮੈਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਕ ਹੈ ਜੀ ਦਿਲ ਕਰਦਾ ਹੁੰਦਾ ਕਿਤਾਬਾ ਮਿਲੀ ਜਾਣ ਤੇ ਮੈ ਬਸ ਪੜ੍ਹਦੀ ਹੀ ਜਾਵਾ। ਤੁਹਾਡੀਆਂ ਸਾਰੀਆਂ ਕਿਤਾਬਾਂ, ਨਾਵਲ ਕਿੱਥੋਂ ਮਿਲਣਗੀਆਂ ਜੀ , ਕਿਰਪਾ ਕਰਕੇ ਦੱਸਿਓ ਜੀ। ਧੰਨਵਾਦ
@GAMINGZONE_95478
@GAMINGZONE_95478 2 ай бұрын
ਮਾਂ ਬਲਵਿੰਦਰ ਕੌਰ ਬਰਾੜ ❤
@jaskiratkaur9245
@jaskiratkaur9245 2 ай бұрын
I am 21 year old and listening her in every podcast. Such a honorable and respectful woman❤❤.God bless u🙏🙏
@AbdulButt-q7f
@AbdulButt-q7f 2 ай бұрын
It was brilliant & true interview ,great work.
@punjabi-ae-zubane9708
@punjabi-ae-zubane9708 Ай бұрын
ਮਾਝੇ ਦਾ ਮੁਹਾਵਰਾ ਮੈਡਮ.ਕੁੜੀਆ ਚਿੜੀਆ ਬੱਕਰੀਆ ਇਹ ਤਿੰਨੇ ਜਾਤਾਂ ਅੱਥਰੀਆ। ਮੈਡਮ ਤੁਹਾਡੀ ਗੱਲਬਾਤ ਬੱਚਿਆਂ ਨੂੰ ਸੇਧ ਦੇਣ ਵਾਲੀ ਹੁੰਦੀ ਹੈ।
@jalourSingh-bz4dj
@jalourSingh-bz4dj 2 ай бұрын
ਭੈਣ ਬਲਵਿੰਦਰ ਕੌਰ ਬਰਾੜ ਨੂੰ ਮੈਂ ਹੁਣ ਕਾਫੀ ਚਿਰ ਤੋਂ ਸੁਣਦੇ ਆ ਕੈਨੇਡਾ ਚੋਂ ਬੜਾ ਇੰਟਰੈਸਟ ਸੀ ਹੁਣ ਸਾਡੇ ਪਟਿਆਲੇ ਆ ਗਏ ਜੀ ਕਰਦਾ ਭੈਣ ਜੀ ਨੂੰ ਮਿਲ ਕੇ ਆਈਏ ਇਹਨਾਂ ਦੀਆਂ ਗੱਲਾਂ ਸਭ ਕੁਝ ਬਹੁਤ ਹੀ ਸੋਹਣਾ ਹੁੰਦਾ ਹੈ ਤੇ ਇਹਨਾਂ ਨੂੰ ਇੰਡੀਆ ਖਾਸ ਕਰਕੇ ਪਟਿਆਲੇ ਆਉਣ ਤੇ ਮੈਂ ਬਹੁਤ ਬਹੁਤ ਵਧਾਈਆਂ ਦਿੰਦਾ ਹਾਂ ਕਿ ਆਪਣੇ ਹੋਮਲੈਂਡ ਵਿੱਚ ਆਏ ਹਨ ਤੇ ਭੈਣ ਜੀ ਨੂੰ ਵਾਰ ਵਾਰ ਫਿਰ ਸਤਿ ਸ੍ਰੀ ਅਕਾਲ
@jakharbahadur1836
@jakharbahadur1836 2 ай бұрын
Satkaryog madam brar ikk anmol khajana han ji jina ton asi bhut kuj sikh te samj rhe ha sach te spashtta di ikk moorat han waheguru madam ji tuhanu tandrusti bhri lami umar bakhshe dilo duava han ji …. Jbs jakhar
@daljeetkaur2417
@daljeetkaur2417 2 ай бұрын
ਬਹੁਤ ਵਧੀਆ
@roopasandrah3524
@roopasandrah3524 2 ай бұрын
very inspirational podcast,so much to learn
@hazelkhan2185
@hazelkhan2185 2 ай бұрын
Har age da insaan tuhanu sun riha❤❤❤❤❤❤
@kaurrajwinder4016
@kaurrajwinder4016 2 ай бұрын
Very good mam.You are super.God bless you always happy, healthy and long life ahead
@surinderkaur2100
@surinderkaur2100 2 ай бұрын
ਬਹੁਤ ਸੋਹਣੀ ਵਿਚਾਰ ਚਰਚਾ ਜੀ
@manjeetkaur8779
@manjeetkaur8779 2 ай бұрын
ਬਹੁਤ ਵਧੀਆ ਜੀ
@ChhinderpalButtar
@ChhinderpalButtar 2 ай бұрын
Very nice. Salute you mam.
@sarbjeetkaurbrar-h9k
@sarbjeetkaurbrar-h9k 2 ай бұрын
ਮੈਡਮ ਜੀ ਇਸ ਗੱਲਬਾਤ ਚੋਂ ਤੁਹਾਡੀ ਜਿੰਦਗੀ ਦਾ ਤਜ਼ਰਬਾ ਬੋਲਦਾ ਹੈ
@joginderkaursohi6119
@joginderkaursohi6119 2 ай бұрын
Thanks very much madam Brarh
@GurmeetKaur-bd4sy
@GurmeetKaur-bd4sy 2 ай бұрын
ਮੈਡਮ ਬਰਾੜ ਜੀ ਦੀਆਂ ਕਿਤਾਬਾਂ ਕਿਥੋਂ ਮਿਲ ਸਕਦੀਆਂ ਹਨ ਜੀ
@jaswinderkaurkhambay1610
@jaswinderkaurkhambay1610 2 ай бұрын
Mein v Pl daso ki ma'am diyan books kithon milangiyan. Amazon te unavailable dikha rhe ne.
@Kaur-m4j
@Kaur-m4j Ай бұрын
ਜਿਹੜੇ ਗੱਲਾਂ ਵਿਚ ਕਹਾਵਤਾਂ ਤੇ ਮੁਹਾਵਰੇ ਬੋਲਦੇ ਐ ਉਹੀ ਪੁਤ ਧਰਤ ਪੰਜਾਬ ਦਾ
@narinderpalkaur3237
@narinderpalkaur3237 28 күн бұрын
ਬਹੁਤ ਹੀ ਸ਼ਲਾਘਾਯੋਗ ਗੱਲਾਂ ਭੈਣ ਜੀ ਬਲਜਿੰਦਰ ਕੌਰ ਜੀ ਦੀਆ ਵਾਹਿਗੁਰੂ ਉਹਨਾਂ ਨੂੰ ਤੰਦਰੁਸਤ ਰੱਖਣ ਅਤੇ ਲੰਮੀ ਉਮਰ ਬਖਸ਼ਣ ਤਾਂ ਕੇ ਉਹ ਆਪਣੇ ਅੱਛੇ ਵਿਚਾਰ ਲੋਕਾਂ ਤੱਕ ਪਹੁੰਚਾਉਣ 🙏🙏
@jagdevgill1406
@jagdevgill1406 Ай бұрын
Sat Shri Akal Mrs Brar ji.Tuhadian sarian interviews bahut interested hundian han. God always bless you with good health and great wealth 🙏❤
@SimranNirman
@SimranNirman 2 ай бұрын
Bohut vdia lgda mam thodiyaan gllan Sun k❤️❤️❤️🙏🙏
@SimarGill-z4g
@SimarGill-z4g 2 ай бұрын
M 28 years old listening u mam vry nyc conversation🙏🙏
@reshpalkaur1076
@reshpalkaur1076 Ай бұрын
Madam Brar tuhadia gallan lagatar suni java dill iss tra karda thank s
@rammisidhu506
@rammisidhu506 2 ай бұрын
ਮੈਡਮ ਜੀ ਦੇ ਵਿਚਾਰ ਮੈਨੂੰ ਬਹੁਤ ਵਧੀਆ ਲਗਦੇ ਨੇ,🙏🏻
@AmritKaur-sz5sn
@AmritKaur-sz5sn 29 күн бұрын
So nice Madam ji tuhadian gallan sunde ta pata he nehi lagda time keve gujar gaya
@preetKaur-zr6jv
@preetKaur-zr6jv 2 ай бұрын
Mam asi sara youth tuhanu sunda ❤❤❤
@jatinderkaur4685
@jatinderkaur4685 2 ай бұрын
Very nice good information Mam ji i am Proud of you God bless you always ❣️🙏♥️🙏🎉🎉
@sukhrajkaur6931
@sukhrajkaur6931 2 ай бұрын
Very good message
@charnjitkaur3303
@charnjitkaur3303 2 ай бұрын
very nice mam.very good massage.
@karamjit9423
@karamjit9423 2 ай бұрын
Very good spech❤❤❤❤
@jaswinderkaurbrar5091
@jaswinderkaurbrar5091 2 ай бұрын
Bht vadia gll baat ❤❤
@karamjit9423
@karamjit9423 2 ай бұрын
God bless Baljinder kaur g❤❤
@Sarojsharma-oh2yi
@Sarojsharma-oh2yi 2 ай бұрын
Very nice madam Brar ji
@vijaysharma327
@vijaysharma327 2 ай бұрын
Boht hi Vaidya lagdha gala sun k
@sukhpalkaur1641
@sukhpalkaur1641 Ай бұрын
Very nice interview ji madam balwinder brar ji .God bless you……..both of you ❤❤❤❤❤❤❤
@kiransood6950
@kiransood6950 2 ай бұрын
Nice balwinder mam..
@paleveerpalkaur898
@paleveerpalkaur898 Ай бұрын
Vvv nic dear mam g
@GurinderjitkaurSodhi
@GurinderjitkaurSodhi Ай бұрын
LOVE.U.DEAR.MAM.JI.WAHEGURU.JI.BLESS.U.ALL.
@MonikaRani-d1w
@MonikaRani-d1w 2 ай бұрын
ਮਿੱਟੀ ਨਾ ਫਰੋਲ ਜੋਗੀਆ ❤
@Narinderkaur-h9z
@Narinderkaur-h9z Ай бұрын
🎉 very very happy
@SarbjeetKaur-pq8ww
@SarbjeetKaur-pq8ww 2 ай бұрын
Nice Madm ji❤❤❤
@Modified251
@Modified251 2 ай бұрын
Good mam❤❤
@govt.primarysmartschoolpan5101
@govt.primarysmartschoolpan5101 2 ай бұрын
Asin v sunde aa ji tuhanu .
@lakhvirnagra9431
@lakhvirnagra9431 2 ай бұрын
Thanks Maa🙏
@jasvirkaur2519
@jasvirkaur2519 2 ай бұрын
Madam diyan gallan sun ke apne v dukh de pal yad a jande ne
@YMoney-
@YMoney- 2 ай бұрын
M brad di har gall sach hey bhot hee soojvan lady Han baba ji bless her
@jaswantkaur-ib7jy
@jaswantkaur-ib7jy 2 ай бұрын
good,vichar,mam,thanks ❤❤❤❤❤❤
@sukhrajkalhar6209
@sukhrajkalhar6209 Ай бұрын
Bahut he vadiya vichar always listen her shows
@dhindsakaur9594
@dhindsakaur9594 2 ай бұрын
Changing.gal.bat.heae
@ParamjitSandhu-y9y
@ParamjitSandhu-y9y 2 ай бұрын
Very good Mam❤️🌸🙏🙏
@jaswinderkaurkhambay1610
@jaswinderkaurkhambay1610 2 ай бұрын
Ma'am Balwinder kaur ji aap ji diyan books kithon Milangiyan?
@jasvirkaur4579
@jasvirkaur4579 2 ай бұрын
❤❤❤❤❤❤ thanks mam ❤
@karamjit9423
@karamjit9423 2 ай бұрын
Madam g pyar phari ❤❤❤
@HarinderSidhu-l8o
@HarinderSidhu-l8o 2 ай бұрын
Harinder calgery good vichar mam 🙏🙏🙏🙏
@surinderkaurbhangu6757
@surinderkaurbhangu6757 2 ай бұрын
Very very nice ❤
@Harpreetkaur-n9v
@Harpreetkaur-n9v 2 ай бұрын
V nice mam ❤🙏
@SukhjeetKaur-nz8ej
@SukhjeetKaur-nz8ej 2 ай бұрын
Very nice madamji❤
@paleveerpalkaur898
@paleveerpalkaur898 Ай бұрын
Love you so much dear mam g god bless u 🙏❤
@surinderkaur2671
@surinderkaur2671 2 ай бұрын
very nice mam
@jaimaljeetkaur3220
@jaimaljeetkaur3220 2 ай бұрын
Very good
@jasbirbath1839
@jasbirbath1839 2 ай бұрын
Thanks sister
@ManjeetKaur-rr5mv
@ManjeetKaur-rr5mv Ай бұрын
Mam SSA ji Dil bahut karda ki Mam Brar ji mil ke Dil halka kra
@avtarsinghhundal7830
@avtarsinghhundal7830 2 ай бұрын
VERY GOOD performance
@triptadevi9230
@triptadevi9230 2 ай бұрын
Good job
@kirankaur4504
@kirankaur4504 2 ай бұрын
ਸਤਿ ਸ੍ਰੀ ਅਕਾਲ ਜੀ 🙏🙏❤️❤️👍👍
@gurjitkaur9703
@gurjitkaur9703 2 ай бұрын
Bahut sohni gallbaat🎉
@kahansingh2348
@kahansingh2348 2 ай бұрын
Thanks ji 🎉
@lakhveermann9439
@lakhveermann9439 2 ай бұрын
Hmnji mam Jihdi tyc gll khi k Admi de andr admi shota hoi jaanda te brAnda te brand bharu hoi jaanda
@sarbjeetkaur6224
@sarbjeetkaur6224 2 ай бұрын
Very nice 👌
@HarminderPalKaur
@HarminderPalKaur 24 күн бұрын
Very nice mam ji 🎉🎉🎉🎉🎉🎉🎉🎉🎉❤❤❤❤❤❤❤
@harpreetkaurdeol3616
@harpreetkaurdeol3616 2 ай бұрын
Madam ji thanks very nice
@karamjit9423
@karamjit9423 2 ай бұрын
Sat Sri Akal g❤❤
@BalwinderKaur-c5z
@BalwinderKaur-c5z Ай бұрын
Sat. Sri. Akal. Ji
@HARSHDEEP__PRABH__7908
@HARSHDEEP__PRABH__7908 25 күн бұрын
Very nice mam ji
@iqbalgrewal2854
@iqbalgrewal2854 2 ай бұрын
Very true mam❤
@AmritpalSingh-t2e
@AmritpalSingh-t2e 2 ай бұрын
Mera Sher Patiala
@JaggiSingh-s6m
@JaggiSingh-s6m Ай бұрын
V Nice
@baljeetkaur-eu5bh
@baljeetkaur-eu5bh 2 ай бұрын
Good message
@ramandeepkaur1051
@ramandeepkaur1051 2 ай бұрын
ਮੈ ਨੂ ਪਤਾ ਹੀ ਨੀ ਲੱਗਿਆ ਕਦੋ ਨਿਯੂਜੀਲੈਡ ਆ ਕੇ ਵਾਪਿਸ ਚਲੇ ਗਏ ਬਹੁਤ ਪਛਤਾਵਾ ਹੋਇਆਬਹੁਤ ਜੀਅ ਕਰਦੈ ਮਿਲਣ ਨੂ ਫੋਨ ਨੰਬਰ ਮਿਲ ਸਕਦੈ ਮੈਡਮ ਦਾ 🙏🙏
@karamvirkauraujla754
@karamvirkauraujla754 2 ай бұрын
Manu madam bhut vadia lagde ne I really touch with you from internal hurt
@rajsunner7217
@rajsunner7217 Ай бұрын
Very nice 👍
@giankaur4138
@giankaur4138 2 ай бұрын
Sat Sri akal Madam.Madam Tusi Patiala kab tak ho
Chanpreet Kaur l Uncut By Rupinder Sandhu
1:06:26
Uncut By Rupinder Sandhu
Рет қаралды 19 М.
How to treat Acne💉
00:31
ISSEI / いっせい
Рет қаралды 108 МЛН
REAL or FAKE? #beatbox #tiktok
01:03
BeatboxJCOP
Рет қаралды 18 МЛН
How to treat Acne💉
00:31
ISSEI / いっせい
Рет қаралды 108 МЛН