ਪਿਆਰ ਦੇ ਪਹਿਲੇ ਪਲ, ਟੀਨ ਦੀ ਛੱਤ, ਹਲਕੀ ਬਾਰਿਸ਼ | LOVE & Happiness | Dr. Balwinder Brar | RED FM Candaa

  Рет қаралды 50,718

RED FM CANADA

RED FM CANADA

6 ай бұрын

ਜਿੰਨੀ ਵੰਡੋਗੇ ਓਨੀ ਵਧੇਗੀ, ਬੁੱਝੋ ਕੀ ?
Happiness will never come to those who fail to appreciate what they already have
Guest: Dr. Balwinder Kaur Brar
Host: Gurpreet Kaur, RED FM Calgary
Follow us:
Website: www.redfm.ca
Vancouver:
Facebook: / redfmvancouver
Twitter: / redfmvancouver
Instagram: / redfmvancouver
Calgary:
Facebook: / redfm1067
Twitter: / redfmcalgary
Instagram: / redfmcalgary
Toronto:
Facebook: / redfmtoronto
Twitter: / redfmtoronto
Instagram: / redfmtoronto
KZbin:
/ redfmcanada
#redfmcanada #happiness #happy #realhappiness #talkshow

Пікірлер: 79
@ManjitKaur-ph3ue
@ManjitKaur-ph3ue 3 ай бұрын
Happiness is a state of mind . ਬਾਹਰੋਂ ਨਹੀਂ ਲੱਭਦੀ ਬਾਰ ਬਾਰ ਗੁਰੂ ਗ੍ਰੰਥ ਸਾਹਿਬ ਪੜਨ ਤੇ ਸਮਝਣ ਤੋਂ ਉਹਦੀ ਰਜ਼ਾ ਵਿਚ ਭਾਣੇ ਵਿੱਚੋਂ ਲੱਭੀਏ।ਸਭ ਕੁਝ ਪ੍ਰਾਪਤ ਕਰਕੇ ਤਿਆਗ ਵਿਚ ਵੀ ਬੜੀ ਖੁਸ਼ੀ ਹੈ।ਮੇਰਾ ਵੀ ਜੀਵਨ ਸਫਰ ਤੁਹਾਡੇ ਨਾਲ ਮਿਲਦਾ ਹੈ ।ਭੈਣ ਜੀ ਤੁਹਾਡੇ ਪ੍ਰੋਗਰਾਮ ਹਮੇਸ਼ਾ ਸੁਣਦੀ ਹਾਂ ਕਿਤਾਬਾਂ ਵੀ ਪੜੀਆਂ।
@ravindergill9225
@ravindergill9225 Ай бұрын
ਮੈਂਡਮ ਜੀ ਜਦੋਂ ਮਨ ਵਿੱਚ ਮੇਲਾ ਹੋਵੇ ਟੀਨ ਦੀ ਛੱਤ ਦੀ ਵੀ ਲੋੜ ਨਹੀਂ ਰੂਹ ਦਾ ਰੱਜ ਤਾਂ ਮੀਂਹ ਵਿੱਚ ਭਿੱਜ ਕੇ ਵੱਧ ਮਿਲਦਾ,
@ramandeepsingh2240
@ramandeepsingh2240 5 ай бұрын
i am fan of Respected Dr. Balwinder kaur mam 🍃
@REDFMCANADA
@REDFMCANADA 5 ай бұрын
🤗
@LafziArsh
@LafziArsh 6 ай бұрын
ਮੈ ਆਪਣਾ ਉਹਨਾਂ ਸੁਫਨਿਆਂ ਨੂੰ ਮਰਨ ਨਹੀ ਦਿੰਦਾ ਜੋ ਮੈਨੂੰ ਸਦਾ ਜਿਉਂਦੇ ਰੱਖਦੇ ਨੇ ।। ਕੰਸ ਤੇ ਪਈ ਕਿਸੇ ਵੀ ਕਿਤਾਬ ਦਾ ਵਰਕਾ ਫਰੋਲਣਾ ਲੈ ਜਾਂਦਾ ਏ ਵੱਖਰੀ ਦੁਨੀਆ ਚ । ਫਿਕਰਾ ਦੀ ਪੰਡ ਪੁੰਝੇ ਪਰਾ ਵਗਾ ਮਾਰਦਾ ਆ ਤੇ ਪੜਦਾ ਆ ਕਿਸੇ ਦੇ ਸੂਹੇ ਅੱਖਰ ਸੱਤਰਾਂ ਦੀ ਨਿਸ਼ਾਨ ਦੇਹੀ ਚ । ਮਹਿਸੂਸ ਕਰਦਾ ਆ ਸਾਡੇ ਦੁੱਖ ਤੇ ਕੁੱਝ ਵੀ ਨਹੀ ਜੱਗ ਚ ਅਨੇਕਾਂ ਐਸੀਆਂ ਦੇਹਾ ਨੇ ਜਿੰਨ੍ਹਾਂ ਪਿੰਡੇ ਬੜਾਕੁੱਝ ਸਹਾਰਿਆ । ਮੈਨੂੰ ਮਨ ਦਾ ਕੋਨਾ ਨਾਵਲ ਪੜਦਿਆਂ ਅਕਸਰ ਰੋਣ ਆ ਜਾਂਦਾ ਕਿ ਡਾ ਬਲਵਿੰਦਰ ਕੋਰ ਬਰਾੜ ਕਿੰਨੀ ਦਲੇਰ ਦੇਹ ਕਿ ਏਨਾ ਕੁੱਝ ਸਹਿ ਕੇ ਵੀ ਮਨ ਨੂੰ ਕਦੇ ਡੋਲਣ ਨਾ ਦਿੱਤਾ ।। ਮੈ ਨਿੱਜੀ ਤੋਰ ਤੇ ਮੰਨਦਾ ਹਾਂ ਕਿ ਜੋ ਲ਼ਿਖਿਆ ਪੜਿਆ ਗਾਇਆ ਤੁਹਾਨੂੰ ਚੰਗੇ ਰਾਹਾਂ ਲਈ ਹੋਸਲਾਂ ਦਿੰਦਾ ਏ ਕਰਦੇ ਰਹੋ ।। ਕਿੰਨੀ ਸੋਹਣੀ ਜਿੰਦਗੀ ਰਹੇ ਜੇ ਜਿੰਦਗੀ ਦਾ ਹਰ ਦਿਨ ਕਿਰਤ ਤੋ ਸ਼ੁਰੂ ਹੋ ਕੇ ਸਰਬੱਤ ਦੇ ਭਲੇ ਤੱਕ ਮੁਕਦਾ ਰਹੇ ਸੁਖ ਦੀ ਨੀਂਦ ਦੀ ਭਾਲ ਆਪੇ ਈ ਮੁੱਕ ਜਾਵੇਗੀ ।। ਧੰਨਵਾਦ ਅਰਸ਼
@REDFMCANADA
@REDFMCANADA 5 ай бұрын
Wow
@harcharanpunia8841
@harcharanpunia8841 6 ай бұрын
ਦੁੱਖ ਸੁੱਖ ਸਾਡੀ ਜਿੰਦਗੀ ਦਾ ਅਟੁਕ ਅੰਗ ਹੈ.. ਦੁੱਖ ਜਿਤਨਾ ਵੰਡਣਗੇ ਦੁੱਖ ਘੱਟ ਜਾਂਦਾ ਹੈ ਅਤੇ ਖ਼ੁਸ਼ੀ ਜਿਤਨੀ ਵੰਗਨੇ ਹਾਂ ਉਤਨੀ ਹੀ ਵੱਧ ਦੀ ਹੈ..
@gurpreettiwana6876
@gurpreettiwana6876 27 күн бұрын
Great information !!!!Great Madam ji!!!!❤️❤️❤️❤️❤️
@ballyhothi3830
@ballyhothi3830 Ай бұрын
Amazing woman, Dr Balwinder Kaur Brar. Such wise words 🙏
@user-sj7uz4vs3d
@user-sj7uz4vs3d Ай бұрын
ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ.ਗਰੀਬ ਨੂ ਛੋਟੇ.ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ.ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ
@monikawritter5210
@monikawritter5210 5 ай бұрын
ਤੁਹਾਡੇ ਹੱਸਦੇ ਚਿਹਰੇ ਪਿੱਛੇ ਛੁਪੇ ਜਿੰਦਗ਼ੀ ਦੇ ਬੇਹਤਰੀਨ ਤੋਂ ਗ਼ਮਗੀਨ ਸਫ਼ਰ ਤੱਕ ਦੀ ਦਾਸਤਾਂ ਸੁਣਦੇ ਹੀ ਮੈ ਮੁੜ ਹਰ ਪੱਖ ਤੋਂ ਨਵੇਂ ਸਿਰੋ ਜਿੰਦਗੀਂ ਨੂੰ ਖੂਬਸੂਰਤੀ ਦੇ ਪਲਾਂ ਵਿੱਚ ਢਾਲਣ ਦੀ ਕੋਸ਼ਿਸ਼ ਲਗਾਤਾਰ ਕਰਦੀ ਰਹਿੰਦੀ ਹਾ, ✍️
@sukhjant6552
@sukhjant6552 6 ай бұрын
ਬਹੁਤ ਵਧੀਆ ਗੱਲਾ
@paramjitkaur547
@paramjitkaur547 11 күн бұрын
Great information Madamji🎉❤
@manroopsingh5324
@manroopsingh5324 23 күн бұрын
. ,Great information Madam ji
@jaswindersingh4520
@jaswindersingh4520 5 ай бұрын
Thuda program dekh k rooh nu anand mil janda mam
@harwindergrewal6679
@harwindergrewal6679 5 ай бұрын
I’m fan respected Dr Balwinder Brar..the way you talk i really like it…
@karamjitsingh8550
@karamjitsingh8550 3 ай бұрын
Bhut vdia ji
@simratkaur7840
@simratkaur7840 6 ай бұрын
Madam ji🙏🙏👌👌
@REDFMCANADA
@REDFMCANADA 5 ай бұрын
🥰
@HariSingh-jk7qu
@HariSingh-jk7qu 3 ай бұрын
Very great ji
@sarbjitkaursandhu5904
@sarbjitkaursandhu5904 4 ай бұрын
ਵੈਰੀ। nice
@user-wc1lv7hf9y
@user-wc1lv7hf9y 19 күн бұрын
Very nice
@sukhpreetbriar3264
@sukhpreetbriar3264 3 ай бұрын
V v v v kimti gla h thanks dr brar❤❤
@Sukhwinderkaur-up2ph
@Sukhwinderkaur-up2ph Ай бұрын
Bahut vadia ji ...... thanks
@ramanjitgill2920
@ramanjitgill2920 7 күн бұрын
🙏🙏
@monikawritter5210
@monikawritter5210 5 ай бұрын
Wahhhh ji ਬਿਲ ,,,,,,ਕੁਲ ਜੀ, ਕਾਸ਼ਨੀ ਦੁਪੱਟੇ ਵਿੱਚ ਤਿੰਨ ਧਾਰੀਆਂ ਪਹਿਨਣ ਨਹੀਂ ਦਿੰਦੀਆ ਕਬੀਲਦਾਰੀਆਂ....
@REDFMCANADA
@REDFMCANADA 5 ай бұрын
🥰
@RavinderKaur-nq7bn
@RavinderKaur-nq7bn 6 ай бұрын
Thanks to you
@sarbjitkaursandhu5904
@sarbjitkaursandhu5904 4 ай бұрын
ਸੋ। ਸਵੀਟ
@BaragudhaGreat
@BaragudhaGreat 3 ай бұрын
Good ❤❤❤
@LovepreetSingh-cg1ro
@LovepreetSingh-cg1ro 2 ай бұрын
ਡਾ ਬਰਾੜ ਜੀ ਸਤ ਸ੍ਰੀ ਅਕਾਲ ਮਾਈ ਮੈ ਤੁਹਾਡੇ ਦੁਆਰਾ ਲਿਖੀਆਂ ਹੋਈਆਂ ਕਿਤਾਬਾਂ ਪੜ੍ਹਨੀਆਂ ਚਾਉਂਦਾ ਤੁਹਾਡਾ ਇਹ ਲੈਕਚਰ ਸੁਣ ਕੇ ਮੈਂ ਮੇਰੀ ਜਿੰਦਗੀ ਦੇ ਹਨੇਰੇ ਚੋ 2% ਹਲਕਾ ਮਹਿਸੂਸ ਕਰਦਾ ਮੈ ਕਿਤਾਬਾਂ ਪੜ੍ਹਨੀਆਂ ਚਾਉਂਦਾ ਤੇ statring ਤੁਹਾਡੇ ਦੁਆਰਾ ਲਿਖੀ ਕਿਤਾਬ ਤੋਂ ਕਰਨਾ ਚਾਹੁੰਦਾ ਕਿਰਪਾ ਕਰਕੇ ਮੈਨੂੰ ਦਸੋ ਜੀ
@RajwinderKaur-vw1dd
@RajwinderKaur-vw1dd 2 ай бұрын
Jdo tuhanu book mil gyi dasyo Sanu vi
@BaljinderKaur-fq6sj
@BaljinderKaur-fq6sj 3 ай бұрын
Tuhaddi gal baat bahot vadiya Hai, bahot kuj sikhan nu milda Hai
@eefyyxsefhuv231
@eefyyxsefhuv231 3 ай бұрын
Waaah
@KarnveerSingh-ey6ty
@KarnveerSingh-ey6ty 3 ай бұрын
ਬਹੁਤ ਵਧੀਆ ਗੱਲਾਂ ਦੱਸ ਦਿਓ ਮੈਡਮ ਜੀ
@vegetariancookingchennal3051
@vegetariancookingchennal3051 2 ай бұрын
Didi ji tusi bahut hi shcjiya GLA krde ho ❤🌹🙏🏼🙏🏼 baba ji bless u
@sandeepkaur-ds2lk
@sandeepkaur-ds2lk 6 ай бұрын
Very nice Madam ji 🙏
@ginderkaur6274
@ginderkaur6274 3 ай бұрын
ਬਹੁਤ ਖੂਬਸੂਰਤ ਗਲਬਾਤ ਬਹੁਤ ਗਹਿਰੀਆਂ ਅਤੇ ਅਸਲੀ ਜਿੰਦਗੀ ਵਿਚ ਕੰਮ ਆਉਣ ਵਾਲਿਆਂ ਗੱਲਾਂ ਧਨਵਾਦ
@user-gx5nr6zp6t
@user-gx5nr6zp6t 5 ай бұрын
V well said n valuable conversation
@harpalkaur8549
@harpalkaur8549 3 ай бұрын
ਮੈਡਮ ਬਰਾੜ ਤੁਸੀਂ ਬਹੁਤ ਸੋਹਣੀਆ ਗੱਲਾਂ ਦੱਸਦੇ ਹੋ ਮਨ ਬੜਾ ਖੁਸ਼ ਹੁੰਦਾ ਹੈ
@paramjitkaur-db4oi
@paramjitkaur-db4oi 2 ай бұрын
Thanks for giving us good thought s
@surinderkaur3111
@surinderkaur3111 2 ай бұрын
Verynice❤
@amanchauhan-cq7st
@amanchauhan-cq7st Ай бұрын
Respected Mrs Brar, it's such a pleasure to listen to you.
@harpalkaur8549
@harpalkaur8549 3 ай бұрын
ਮੈਡਮ ਤੁਸੀਂ ਬਹੁਤ ਚੰਗੀਆ ਗੱਲਾ ਦਸਦੇ ਹੋ ਧੰਨਵਾਦ ਜੀ
@surindersingh5129
@surindersingh5129 4 ай бұрын
Sooo nice I always listen u r blessed God gave to long healthy life world needs people like u
@jaswinderkaur-sd5bh
@jaswinderkaur-sd5bh 4 ай бұрын
Very nice 🎉🎉🎉🎉🎉🎉🎉
@jaswindercarativnature7187
@jaswindercarativnature7187 3 ай бұрын
Thodi her gal bought he badiya hondi aa gal karn karn da laja hor be dil nu mho lada think you mam barer ji god bless you🪷🪷🪷
@user-is5le4gu4s
@user-is5le4gu4s 2 ай бұрын
Very optimistic conversation.
@monikawritter5210
@monikawritter5210 5 ай бұрын
No more words about urself ❤ mam I don't have explain ur position vibes that's attract to me🙏🙏
@nishansingh7805
@nishansingh7805 2 ай бұрын
Dadi Maa Brar main Life ch kade v tohade Darshan kara Baba budha sahib mehar karn mera sir dhakya hove tusi meri dadi di age de ho
@RRaavs
@RRaavs 5 ай бұрын
Love at first sight ❤❤❤❤
@REDFMCANADA
@REDFMCANADA 5 ай бұрын
🤗
@surindersingh-xd5xl
@surindersingh-xd5xl 3 ай бұрын
🙏🙏 g v nice
@japjeetkaur3253
@japjeetkaur3253 3 ай бұрын
@RupinderKaur-jp8hp
@RupinderKaur-jp8hp 4 ай бұрын
🙏🙏🙏🙏❤
@_Amritsar_california_
@_Amritsar_california_ 3 ай бұрын
🙏🏻
@JasbirKaur-bu3pm
@JasbirKaur-bu3pm 4 ай бұрын
🙏🏻🙏🏻👍❤️
@sarabjitkaur8488
@sarabjitkaur8488 3 ай бұрын
🙏❤️👌🏻👌🏻👌🏻👌🏻👌🏻
@baljinderkaurdhillon1706
@baljinderkaurdhillon1706 2 ай бұрын
🙏🏻🙏🏻🌺🍓🌺
@parmeetkaur6487
@parmeetkaur6487 3 ай бұрын
🙏🏽🙏🏽👌👍
@ShivcharansinghBadwal
@ShivcharansinghBadwal 5 ай бұрын
DR Brard i want to be a good student of your clAss ok thanks At the end of life learn more Now I am 66 year old thanks Dr Brard for good THOUGHTS
@REDFMCANADA
@REDFMCANADA 5 ай бұрын
🤗
@imtel1
@imtel1 2 ай бұрын
Salam, Imran from Lahore Pakistan, would like to request kindly mention Title in English too as viewers fro from Lahore Pakistan can't understand podcast topics, I'll be obliged ❤
@bsingh4881
@bsingh4881 4 ай бұрын
🎉🎉🎉🎉🎉🎉🎉🎉
@ManpreetKAur-fb9fc
@ManpreetKAur-fb9fc 4 ай бұрын
ਕਿਰਪਾ ਕਰਕੇ ਮੈਡਮ ਜੀ ਮੈਡਮ ਬਲਵਿੰਦਰ ਕੌਰ ਦਾ ਫੋਨ ਨੰਬਰ ਦਿਉ ਜੀ
@arvinderkaur562
@arvinderkaur562 3 ай бұрын
mam me tanu milana chundi hai ta me v canada pr tade to phisicalay door han me apne bete barre gal krna chundi han j koi link hove tade naal gal krn da please mam meri gal da jawab jaroor deo
@gaganpreetdhaliwal8583
@gaganpreetdhaliwal8583 3 ай бұрын
India ton contact kiwe kariey ji plz. Daso
@ravindergill9225
@ravindergill9225 Ай бұрын
ਜੀ, ਜਿਹੜੇ ਬੰਦੇ ਨੂੰ ਆਪਣੇ ਅੰਦਰ ਨਾਲ ਲੜਨਾ ਘੁਲ੍ਹਣਾ ਆ ਗਿਆ, ਚੁੱਪ ਦੀ ਅਵਾਜ ਸੁਨਣ ਲੱਗ ਪੲਈ ਮੋਜਾਂ,
@bablykaur759
@bablykaur759 3 ай бұрын
Sat shri akal ji 🙏 Gurpreet ji tusi mainu Balwinder Kaur Barar ji da phone No.de sakde o ji 🙏🏾
@harjinderpau
@harjinderpau 4 ай бұрын
Dear Madam brar Thoda main nature di kis chiz nal comparison kara samaj ni aaundi.. Jiven khende ne ki khubsurat nazare dekh ke jiven dil ni bharda...aven thodiyan gallan sun ke kadi mann ni bharda..❤
@harpalkaur8549
@harpalkaur8549 3 ай бұрын
ਮੈਡਮ ਤੁਸੀਂ ਸਚ ਕਿ ਹਾਂਕਿ ਕੁੜੀ ਹੋਣ ਕਰਕੇ ਸਬਰ ਹੁਣ ਤੱਕ ਹੈ
@parmodbhanjana8596
@parmodbhanjana8596 6 ай бұрын
Please communicate to Mrs.Barr that despite her extensive education,two statements she made highlight a narrow-minded perspective.Firstly,her assertion that Sri Tag Bahadur Sahib sacrificed his life for another religion seems misguided,as Guru Sahib likely never considered such a notion.I find her views offensive.Secondly,when she mentioned a pagwala sleeping at a bus stop,inform her that kindness transcends colour and race.
@REDFMCANADA
@REDFMCANADA 5 ай бұрын
Sure
@HarpreetKaur-in4rt
@HarpreetKaur-in4rt 4 ай бұрын
Pizza ooi uugreat didi ji​@@REDFMCANADA
@Parmindersingh-vv5bz
@Parmindersingh-vv5bz 2 ай бұрын
ਸਈ ਕਿਹਾ ਜੀ
@raghavtuli1
@raghavtuli1 2 ай бұрын
Yes I second this.
@jagseersingh2370
@jagseersingh2370 2 ай бұрын
How I can contact with RED FM CANADA FOR PAID PROMOTION
@simratkaur7840
@simratkaur7840 6 ай бұрын
Madam ji🙏🙏👌👌
When You Get Ran Over By A Car...
00:15
Jojo Sim
Рет қаралды 34 МЛН
One moment can change your life ✨🔄
00:32
A4
Рет қаралды 31 МЛН
Heartwarming Unity at School Event #shorts
00:19
Fabiosa Stories
Рет қаралды 16 МЛН
Happy 4th of July 😂
00:12
Alyssa's Ways
Рет қаралды 63 МЛН
Show with Hardeep Singh | Reverse Migration | EP 349 | Talk with Rattan
23:28
The FAST and FURIOUS Table Hack 😱
0:29
LosWagners ENG
Рет қаралды 18 МЛН
ToRung short film: 🙏baby protects puppy🐶
0:37
ToRung
Рет қаралды 81 МЛН