4 ਮਹੀਨੇ ਹੀ ਓਹ ਮੇਰੇ ਨਾਲ ਜ਼ਿੰਦਗੀ ਜੀਅ ਸਕੀ|Amazing Love Story|Emotional Love Story|Kaint Punjabi

  Рет қаралды 490,446

Kaint Punjabi (ਘੈਂਟ ਪੰਜਾਬੀ)

Kaint Punjabi (ਘੈਂਟ ਪੰਜਾਬੀ)

Күн бұрын

Пікірлер: 1 000
@kaintpunjabi
@kaintpunjabi 7 ай бұрын
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀinstagram.com/officialkaint_punjabi/
@basantsingh5840
@basantsingh5840 7 ай бұрын
Waheguru ji
@sidhusaab7824
@sidhusaab7824 7 ай бұрын
Hello veere Bai Di I'd. Ki c
@CharanjitkaurToor
@CharanjitkaurToor 7 ай бұрын
22:28 ​@@sidhusaab7824
@ranjitsaini8144
@ranjitsaini8144 7 ай бұрын
P​@@basantsingh5840
@ButtaSingh-w2k
@ButtaSingh-w2k 7 ай бұрын
Beta asi mohali ton gal kar rhe a sanu Tera number chahiye da. Beta tuc jagdeep nam de munde di interview kiti 9 tarikh nu us kading kuj tuwade toh pushna beta number jaroor dena 🙏
@Rajinder90-c9l
@Rajinder90-c9l 7 ай бұрын
ਦਵਾਈ ਦੇ ਨਾਲ ਨਾਲ ਪਾਠ b ਕਰਨਾ ਚਾਹੀਦਾ ਸੁਖਮਨੀ ਸਾਹਿਬ ਦਾ ਮੇਰੇ ਚਾਚੀ ਜੀ ਨੂੰ ਸੀ ਕੈਂਸਰ ਓਹਨਾ ਨੂ ਜਦ ਪਤਾ ਲਗਿਆ ਓਹਨਾ ਨੇ ਸੁਖਮਨੀ ਸਾਹਿਬ ਦਾ ਪਾਠ ਕਰਦੇ ਕੋਲ ਜਲ ਰੱਖ ਲੈਂਦੇ ਸੀ ਉਸੀ ਜਲ ਨਾਲ ਓਹਨਾ ਨੇ ਦਵਾਈ ਲੈਣੀ ਤੇ ਉਸੀ ਜਲ ਨਾਲ ਨਹਾਉਣਾ ਸ਼ੁਰੂ ਕਰ ਦਿੱਤਾ ਦੇਖਦੇ ਦੇਖਦੇ ਰਿਪੋਰਟ ਸਹੀ ਆ ਗੇਈਆ ਬਾਮਬੇ ਤੋ ਰਿਪੋਰਟ ਚੈਕ ਕਰਵਾਈ ਤਾਂ ਡਾਕਟਰ ਕਹਿੰਦੇ kun ਕਹਿੰਦਾ ਇਹਨਾ ਨੂੰ ਕੈਂਸਰ ਹੈ ਇਹਨਾਂ ਦੀ ਰਿਪੋਰਟ ਤਾਂ ਬਿਲਕੁਲ ਠੀਕ ਨੇ ਇਹ ਸਾਡੇ ਘਰ ਦੀ ਗਲ a plzz frnds ਵਾਹਿਗੁਰੂ ਤੋ ਵੱਡਾ ਕੋਈ ਨੀ ਮੇਰੇ ਚਾਚੀ ਜੀ ਅੱਜ b ਜਿਊਂਦੇ ਨੇ ਓਹ canada baithe ne 🙏🏻
@ramandeepsandhu4108
@ramandeepsandhu4108 7 ай бұрын
Path sab nu krna chahida but eh depend krda kis tra da cancer hai te kis stage te hai kujh cancer eho je hunde sheti treat ho jande lok bohut saal jee lende kujh cancer kujh months vich ee insaan nu le jande
@harman_kaderwala_307
@harman_kaderwala_307 7 ай бұрын
Kitho aa didi tuci🙏🏿
@manavgill1763
@manavgill1763 6 ай бұрын
Ager umer lambi hai te medicine work kardi hai 🙏🙏🙏
@Rajinder90-c9l
@Rajinder90-c9l 6 ай бұрын
@@manavgill1763 Sanu kuj ni pata hunda Umar lammi hai ja nhi but path krn na Shakti mildi dukha da samna krn di kyu ki dukh ta Sade guru te dev devtiaa te b aye ne oh b path Krde si path krn nal tuhanu skoon milda dukha nal ladn di Shakti mildi a jevn te pap duk Katt ke oh apne nl le janda a waheguru ji chahe kise b dharm vich howo usda nam lena jaruri a jis ne Sanu doniya te bhejea 🙏🙏🙏🙏❣️
@raiwalagill
@raiwalagill 6 ай бұрын
sahi gal aa ji
@Sarbjitkaurs
@Sarbjitkaurs 7 ай бұрын
ਮਨ ਭਰ ਗਿਆ ਸਟੋਰੀ ਸੁਣ ਕੇ ਵਹਿਗੁਰੂ ਪਰਿਵਾਰ ਤੇ ਮੇਹਰ ਭਰਿਆ ਰੱਥ ਰੱਖਣ😢
@arpanpreetkaur8934
@arpanpreetkaur8934 7 ай бұрын
ਰੁਆ ਦਿੱਤਾ ਇਸ ਸਭ ਨੇਂ, ਵਾਹਿਗੁਰੂ ਭੈਣ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ।
@arpanpreetkaur8934
@arpanpreetkaur8934 7 ай бұрын
ਰੱਬ ਕਿਸੇ ਨੂੰ ਵੀ ਇਹ ਲਾ ਇਲਾਜ ਬਿਮਾਰੀ ਨਾਂ ਲਾਈਂ । ਤੰਦਰੁਸਤੀ ਬਖਸ਼ੀਂ ਸਭ ਨੂੰ।
@prabhjotkaur629
@prabhjotkaur629 7 ай бұрын
ਉਸ ਅੱਗੇ ਕੋਈ ਜੋਰ ਨਹੀਂ ਚਲਦਾ ਵਾਹਿਗੁਰੂ ਆਪ ਜੀ ਅਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ
@sukhjitsingh4169
@sukhjitsingh4169 7 ай бұрын
😢😢😢😢😢
@baljitsinghz
@baljitsinghz 7 ай бұрын
ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ। ਵਾਹਿਗੁਰੂ ਜੀ ਏਸ ਪਰਿਵਾਰ ਤੇ ਮੇਹਰ ਕਰਨਾ ਬਲ ਬਖਸ਼ਣਾ ਦੁੱਖ ਸਹਿਣ ਲਈ। ਪ੍ਰਮਾਤਮਾ ਦਾ ਭਾਣਾ ਮੰਨਣਾ ਹੀ ਪੈਂਦਾ ਆ। ਬਹੁਤ ਹੀ ਦੁੱਖ ਦੀ ਘੜੀ ਆ ਵੀਰ ਜੀ ਬਹੁਤ ਦੁੱਖ ਲਗਿਆ ਇਨਾਂ ਦੀ ਜ਼ਿੰਦਗੀ ਦੀ ਘਟਨਾ ਤੋ
@HarjitKaur-nm3ls
@HarjitKaur-nm3ls 7 ай бұрын
ਵੀਰ ਜੀ ਤੁਸੀਂ ਹੌਸਲਾ ਰੱਖੋ ਬੁਹਤ ਦੁੱਖ ਲੱਗਾ ਤੁਹਾਡੀ ਕਹਾਣੀ ਸੁਣ ਕੇ ਤੁਸੀਂ ਜੌ ਸਪਨੇ ਦੇਖੇਂ ਸਭ ਪੂਰੇ ਕਰਨ ਵਾਹਿਗੁਰੂ ਜੀ
@DhyanjotSingh
@DhyanjotSingh 7 ай бұрын
ਜੇ ਕਿਸੇ ਨੂੰ ਕੈਂਸਰ ਹੋ ਜਾਵੇ ਕਦੇ ਵੀ ਡਾਕਟਰਾਂ ਦੇ ਵਸ ਨਾ ਪਵੋ ਬਸ ਵੱਧ ਤੋਂ ਵੱਧ ਨਾਮ ਜਪੋ ਗੁਰੂ ਰਾਮਦਾਸ ਦੇ ਦਰ ਦੇ ਬਣ ਜਾਓ
@baljinder685
@baljinder685 7 ай бұрын
ਗੁਰੂ ਹਰਕ੍ਰਿਸ਼ਨ ਵੈਦ ਰੱਖੇ ਸੀ ਕਿਹੜੀਆਂ ਗੱਲਾਂ ਕਰਦੇ ਓ
@karamjeetkaur73800
@karamjeetkaur73800 7 ай бұрын
ਹਾਜੀ ਦੁਖਭੰਜਨੀ ਸਾਹਿਬ ਪਾਠ ਨਾਲ ਮਾਰੂ ਬਿਮਾਰੀ ਖਹਿੜਾ ਛੱਡ ਜਾਂਦੀ🙏🙏🙏
@DhyanjotSingh
@DhyanjotSingh 7 ай бұрын
@@karamjeetkaur73800 🙏🙏
@Jasmeenkaur.2824
@Jasmeenkaur.2824 7 ай бұрын
Bilkul sahi gal hai.. .parmatma boht vdaa hai o sab kar sakda. ❤
@DhyanjotSingh
@DhyanjotSingh 7 ай бұрын
@@Jasmeenkaur.2824 ਬਿਲਕੁਲ ਜੀ ,ਦੇਖੋ ਜੀ ਪਹਿਲਾਂ ਅਸੀਂ ਡਾਕਟਰਾਂ ਨੂੰ ਵਡਾ ਸਮਝ ਲੈਂਦੇ ਹਾਂ, ਜਦੋਂ ਡਾਕਟਰ ਜਵਾਬ ਦੇ ਦਿੰਦੇਹਨ ਫਿਰ ਗੁਰੂ ਕੋਲ ਜਾਂਦੇ ਹਾਂ ਦੁਖ ਬਹੁਤ ਵਧ ਚੁਕਾ ਹੁੰਦਾ,ਫਿਰ ਅਸੀਂ ਗੁਰੂ ਤੇ ਉਂਗਲ ਚੁਕਦੇ ਹਾ,ਇਸ ਲਈ ਸਾਨੂੰ ਦਵਾਈ ਦੇ ਨਾਲ ਨਾਲ ਗੁਰੂ ਦਾ ਆਸਰਾ ਲੈਣਾ ਚਾਹੀਦਾ ਹੈ।
@simrankaur8946
@simrankaur8946 7 ай бұрын
ਧੰਨ ਧੰਨ ਸ਼੍ਰੀ ਗੁਰੂ ਰਾਮ ਦਾਸ ਜੀ ਮੇਹਰ ਕਰੋ ਜੀ ਬਹੁਤ ਸੋਹਣੀ ਜੋੜੀ ਸੀ
@akashdhaliwal1914
@akashdhaliwal1914 7 ай бұрын
ਹਿੰਮਤ ਰੱਖੋ ਵੀਰ ਜੀ ਮਾਂ ਬਾਪ ਦਾ ਖਿਆਲ v ਤੁਸੀ ਰੱਖਣਾ ❤😢
@Makhan-r1j
@Makhan-r1j 7 ай бұрын
❤ ਵਾਹਿਗੁਰੂ ਜੀ ਵੀਰ ਤੇ ਮਾਤਾ ਪਿਤਾ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਭੈਣ ਜੀ ਦੀ ਆਤਮਾ ਨੂੰ ਸ਼ਾਂਤੀ ਬਖਸਿਓ ਜੀ ਕਿਰਪਾ ਕਰਿਓ ਜੀ ਦੁਬਾਰਾ ਮੇਲ ਕਰਵਾ ਦਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ
@gursevpandher
@gursevpandher 7 ай бұрын
ਇਸ ਤਰ੍ਹਾਂ ਦੇ ਵਿਛੋੜੇ ਨੂੰ ਝੱਲਣਾ ਅਤੇ ਇਸ ਦੇ ਵਿੱਚੋਂ ਗੁਜਰਨਾ ਅਤੇ ਫਿਰ ਉਸ ਸਾਰੀ ਕਹਾਣੀ ਨੂੰ ਕਿਸੇ ਦੂਜੇ ਨੂੰ ਸੁਣਾਉਣਾ ਕੋਈ ਹਿੰਮਤ ਵਾਲਾ ਹੀ ਕਰ ਸਕਦਾ ਹੈ।
@AtulYadav-ep5lo
@AtulYadav-ep5lo 7 ай бұрын
Bilkul sahi keha ji😢😢😢😢😢😢😢😢😢
@SharanjeetKaurSohal
@SharanjeetKaurSohal 7 ай бұрын
😢😢
@reet1463
@reet1463 7 ай бұрын
hayeee rabba😢😢
@anureetkaur8594
@anureetkaur8594 7 ай бұрын
ਰੋਣਾ ਆਉਂਦਾ ਤੁਹਾਡੀਆਂ ਗੱਲਾਂ ਸੁਣ ਕੇ ਵੀਰ ਜੀ 😢😢😢😢😢😢
@kuljindersinghdhaliwal4400
@kuljindersinghdhaliwal4400 7 ай бұрын
ਦੁੱਖ ਤੇਰੇ ਕਰਮਾਂ ਦਾ ਐਵੇਂ ਰੋਇਆ ਨਾਂ ਤੂੰ ਕਰ ਮਨਾਂ ਮੇਰਿਆ ॥ ਜ਼ਿਹਾ ਬੀਜ਼ੇ ਸੋ ਲੂਣੈ ਕਰਮਾਂ ਸੰਦੜਾ ਖੇਤ ਪਿਛਲੇ ਕੁੱਝ ਏਸ ਜ਼ਨਮ ਦੇ ਕੀਤੇ ਕਰਮਾਂਦਾ ਫਲ਼ ਭੋਗ ਰਹੇ ਆਂ ਖੁਦ ਵੀ ਕਈ ਰੋਗਾਂ ਨਾਲ ਲੜ ਰਿਹਾਂ ਮੈਂ ਪਰ ਗੁਰਬਾਂਣੀ ਸੱਭ ਕੁੱਝ ਦੱਸਦੀ ਕੀ ਐ ਇਨਸਾਂਨ ਇਹ ਤੇਰੇ ਕਰਮਾਂ ਦਾ ਹੀ ਫਲ਼ ਹੈ॥ ਰੱਬ ਤਾਂ ਸੁੱਖਦਾਤਾ ਹੈ ਸੁੱਖਾਂ ਦੀਆਂ ਦਾਤਾਂ ਦੇਂਣ ਵਾਲਾ ਦੇਂਦਾ ਦੇ ਲੈਂਦੇ ਥੱਕ ਪਾਹਿ ਜੁਗਾ ਜੁਗੰਤਰ ਖਾਹੀ ਖਾਹਿ
@RajveerSingh-pe5vm
@RajveerSingh-pe5vm 7 ай бұрын
ਭੈਣ ਸਾਰੇ ਪਰਿਵਾਰ ਤੋਂ ਬਹੁਤ ਪਿਆਰ ਤੇ ਮੋਹ ਲੈ ਕੇ ਗਈ ਆ ਵਾਹਿਗੁਰੂ ਭੈਣ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣ 🙏
@jograj8168
@jograj8168 7 ай бұрын
ਬਹੁਤ ਦੁੱਖਾਂ ਭਰਿਆ ਸਮਾਂ ਸੀ ਜੀ ਇਹ ਤਾਂ ਸਾਰੀ ਜ਼ਿੰਦਗੀ ਦਾ ਦੱਖ ਰਹਿਣਾ ਹਰ ਇਨਸਾਨ ਰੋਇਆ ਹੋਵੇਗਾ ਆਪ ਜੀ ਦੀ ਜਿੰਦਗੀ ਦੀ ਦਰਦ ਭਰੀ ਕਹਾਣੀ ਸੁਣ ਕੇ ਪਰਮਾਤਮਾ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।
@bimleshprakash5075
@bimleshprakash5075 7 ай бұрын
Rip simran bahanji 25:41
@bimleshprakash5075
@bimleshprakash5075 7 ай бұрын
Rip simran bahanji 25:41
@RAJWINDER457
@RAJWINDER457 7 ай бұрын
ਰਬ ਵੀ ਚੰਗੇ ਬੰਦੇ ਦਾ ਹੀ िੲਮिਤਹਾਨ ਲੈਦਾ ਵੀਰੇ ਤੈਨੂੰ ਹੁਣ ਰਬ ਨੇ ਬਹੁਤ ਖੁਸੀਅਾ ਦੇਣੀਅਾ िਕੳੁਕੇ ਤੂ ਬਹੁਤ ਦੁਖ ਦੇਖ ਲਏ ਬਾਬਾ ਜੀ ਤੈਨੂੰ ਸਦਾ ਖੁਸ ਰਖਣ 🙏🙏🙏🙏
@nannu7600
@nannu7600 7 ай бұрын
Bot jada dukh hoea veere tuhadiaa gla sunn k ...bot rona aa reha pta ni rb kise kise privar nu ta bot jada dukh dinda😢😢
@ravinderjitsingh1168
@ravinderjitsingh1168 7 ай бұрын
ਏਨਾ ਪਿਆਰ ਅੱਜ ਕੱਲ ਦੇਖਣ ਨੂੰ ਨਹੀਂ ਮਿਲ਼ਦਾ ਲਵ ਯੂ bro
@baljindersinghbaljinder4787
@baljindersinghbaljinder4787 7 ай бұрын
Vaheguru hmmat deve es veer nu. Jisna jeven marna di kadam..age ki asha sabad nahi mil rahe
@Lakhbirkaur-fw8ku
@Lakhbirkaur-fw8ku 7 ай бұрын
Sach keha tusi
@BharpoorSingh-xc9wt
@BharpoorSingh-xc9wt 7 ай бұрын
ਮੈ ਰੋਜ ਵੀਰ ਜੀ ਨੂੰ ਦੇਖਦਾ ਗੁਰਦਵਾਰੇ ਮਨ ਉਦਾਸ ਹੁੰਦਾ.. ਰੱਬਾ ਨਾ ਕਰਦਾ ਇਦਾ 🥺
@harjot_sanghera
@harjot_sanghera 7 ай бұрын
Kehra pind veer ji tuhada
@PreetsandhuSandhu-y6r
@PreetsandhuSandhu-y6r 7 ай бұрын
ਕਿਥੋਂ de ਨੇ ਵੀਰ 😭😭😭
@SimranjeetKaur-cw6uu
@SimranjeetKaur-cw6uu 7 ай бұрын
Ki id AA veere di
@Harpreetkaur-fj8xr
@Harpreetkaur-fj8xr 7 ай бұрын
Tuc jnde o veer g nu kehre pind de ne
@rammehra2329
@rammehra2329 5 ай бұрын
​@@harjot_sangheraveer ji pind aw kaler dhariwal vir gurdwara burj sahib v bhut seva krda aw dhan guru ram das ji mehar karan 😢😢🙏
@sandhugurtej8854
@sandhugurtej8854 7 ай бұрын
ਵਾਹਿਗੁਰੂ ਏਦਾ ਦੇ ਦੁਖ ਵੈਰੀ ਦੁਸ਼ਮਣ ਨੂੰ ਵੀ ਨਾ ਦੇਵੀ
@beantbrar7706
@beantbrar7706 7 ай бұрын
ਵਾਹਿਗੁਰੂ ਜੀ ਚੰਗੇ ਬੰਦਿਆਂ ਨੂੰ ਟਾਇਮ ਬਹੁਤ ਥੋੜ੍ਹਾ ਦਿਨੇਂ ਓ ਜੋ ਥੋਡੀ ਮਰਜੀ
@balwinderkour9247
@balwinderkour9247 7 ай бұрын
ਜਗਦੀਪ ‌ਤੁਸੀ ਸਾਰਾ‌ ਪਰਿਵਾਰ ‌ਬਹੁਤ‌ ਮਹਾਨ ‌ਹੋ
@RupinderKaur-ci8vi
@RupinderKaur-ci8vi 7 ай бұрын
Eh hunda pyar k mar jaan ton baad v ohna hi pyar karna sachi mere v akh bhar ayi eh sab dekh k😒
@NavjotJosan-rm9uz
@NavjotJosan-rm9uz 7 ай бұрын
Hji bulkul ryt g Sachi gal ha g
@sunnysingh6634
@sunnysingh6634 7 ай бұрын
Same
@jagmohansingh1620
@jagmohansingh1620 7 ай бұрын
ਹੱਡ ਬੀਤੀ ਸੁਣ ਬਹੁਤ ਦੁੱਖ ਹੋਇਆ। ਜਿਸ ਤਨ ਲੱਗੀਆਂ ਸੋਈ ਜਾਣੇ। ਹਾਂ ਵੀਰ ਜਦੋਂ ਸਭ ਕੁਝ ਸੱਚੇ ਦਿਲੋਂ ਕਰੀਏ ਤੇ ਰੱਬ ਫਿਰ ਵੀ ਨਾ ਸੁਣੇ ਤਾਂ ਰੱਬ ਨਾਮ ਤੋਂ ਵੀ ਵਿਸ਼ਵਾਸ ਉੱਠ ਜਾਂਦਾ।ਯਾਰ ਕਦੇ ਕਦੇ ਤਾਂ ਇਹ ਵੀ ਲੱਗਦਾ ਕਿ ਰੱਬ ਵੀ ਲੰਡੇ ਲੁੱਚਿਆਂ ਅਤੇ ਬਲੈਕੀਆਂ ਦਾ ਹੀ ਬਣਕੇ ਰਹਿ ਗਿਆ। ਬਹੁਤ ਮਾੜਾ ਹੋਇਆ ਵੀਰ।
@harmailsingh283
@harmailsingh283 7 ай бұрын
ਜੇ ਰੱਬ ਦੁਖ ਦੇਵੇ ਤਾਂ ਸੁਖ ਦੀ ਝੋਲੀ ਭਰ ਕੇ ਨਾਲ ਦੇਵੇ ਵਾਹਿਗੁਰੂ ਮੇਹਰ ਕਰੇ ਧੰਨ ਗੁਰੂ ਰਾਮ ਦਾਸ
@jassalkaur3548
@jassalkaur3548 7 ай бұрын
🙏🙏🙏🙏🙏😭😭😭😭
@kashmirsingh3556
@kashmirsingh3556 3 ай бұрын
ਵਾਹਿਗੁਰੂ ਏਦਾਂ ਦਾ ਟਾਈਮ ਕਿਸੇ ਨੂੰ ਨਾ ਦਿਖਾਈ ਇਹੀ ਅਰਦਾਸ ਹੈ ਤੇ ਵਾਹਿਗੁਰੂ ਇਸ ਵੀਰ ਦੀ ਜਿੰਦਗੀ ਚ ਫਿਰ ਖੁਸ਼ੀਆਂ ਲਿਆਣ
@jasbirkaur7791
@jasbirkaur7791 7 ай бұрын
Bada dukh hoeya sun ke jide gaey hunde pata OS nu hi hunda
@Varinderrsingh91
@Varinderrsingh91 7 ай бұрын
ਵਾਹਿਗੁਰੂ ਮੇਹਰ ਕਰੀ ਇਸ ਪਰਵਾਰ ਤੇ
@Yash_walia_pb08
@Yash_walia_pb08 7 ай бұрын
Hye raba eda kise nal na ਹੋਵੇ
@viahvideo3314
@viahvideo3314 7 ай бұрын
ਬਹੁਤ ਔਖਾ ਜਿਸ ਤਨ ਲਾਗੇ ਸੋਈ ਜਾਂਣੇ ਕੋਣ ਜਾਂਣੇ ਪੀੜ ਪਰਾਈ 😢😢
@Streetrai194
@Streetrai194 7 ай бұрын
ਦਿਲ ਜੋ ਸਾਰਿਆਂ ਲਈ ਧੜਕੇ ਉਹ ਪੂਰੀ ਪੀੜ ਮਹਿਸੂਸ ਕਰ ਲੈਂਦਾ ਹੈ ਹਾਂ ਇਹ ਜਰੂਰ ਹੈ ਕਿ ਇਹੋ ਜਿਹੇ ਲੋਕ ਸ਼ਾਇਦ ਥੋੜੇ ਹੋਣ ਏਸੇ ਲਈ ਇਹ ਕਹਾਵਤ ਬਣੀ ਹੋਵੇ ਸ਼ਾਇਦ-----!?
@HarmansinghBadesha
@HarmansinghBadesha 7 ай бұрын
😢😢😢😢😢😢
@baalkarac4706
@baalkarac4706 7 ай бұрын
😭😭😭😭😭
@ranjitkaur9007
@ranjitkaur9007 7 ай бұрын
Aj mood bahut sad hoya Rona bahut aa gya waheguru ji Kise privaar nal eda na hove
@NavjotJosan-rm9uz
@NavjotJosan-rm9uz 7 ай бұрын
Hji bulkul ryt g Sachi gal tudi g
@mrmrsaulkhvlog9859
@mrmrsaulkhvlog9859 7 ай бұрын
ਮੈ ਇਨਾ ਨੁ ਇੰਸਟਾਗ੍ਰਾਮ ਤੇ 2 ਮਹੀਨੇ ਪਿਹਲਾ ਦੇਖਿਆ ਸੀ ਬੋਹਤ ,,ਦੁੱਖ 😢ਲ੍ਗ੍ਗ ਸੋ ਵਾਰ ਵੀਡੀਓ ਦੇਖਿਆ ਮੇ ,,ਬੋਹਤ ਵੈਟ ਸੀ ਮਨੁ ਇੰਟਰਵੇਉ ਦੀ ਇਨਾ ਦੀ ਕਹਾਣੀ ਸੁਣਨ ਦੀ 😢😢
@harsimranchahal8875
@harsimranchahal8875 7 ай бұрын
@@Manpreetkaur1990-j7qdeeps dhillon
@maninderkahlon1313
@maninderkahlon1313 7 ай бұрын
​@@Manpreetkaur1990-j7qdeepss_dhillon
@Amarkaur5
@Amarkaur5 7 ай бұрын
😮😮😮😮😮😮😂😂😂😂❤❤❤❤
@mrmrsaulkhvlog9859
@mrmrsaulkhvlog9859 7 ай бұрын
​@@Manpreetkaur1990-j7q deeps dhilon
@Preetsingh002
@Preetsingh002 7 ай бұрын
Deepss__dhillon I'd aa veer di
@latalaxyz
@latalaxyz 7 ай бұрын
ਯਾਰ ਇਹਨਾਂ ਦੁੱਖ. Sorry ਮੈ ਇਹ ਵੀਡੀਓ ਪੂਰੀ ਨਹੀਂ ਦੇਖ ਸਕਦਾ
@NavjotKaur-k8e
@NavjotKaur-k8e 7 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@KulwinderKaur-pj6mn
@KulwinderKaur-pj6mn 7 ай бұрын
Tuhada pyar dekh ke mann kush ho gea waheguru tuhade rishte nu Wade umr denda
@NavjotJosan-rm9uz
@NavjotJosan-rm9uz 7 ай бұрын
Hji bulkul ryt g Sachi gal tudi g
@Prabhjotsinghkhalsa-n2k
@Prabhjotsinghkhalsa-n2k 7 ай бұрын
Veer g bhut hosle vale o tuci mera ta sun k hi dil kumb gea waheguru ji mehr krn
@jawandasaab8339
@jawandasaab8339 7 ай бұрын
ਸੱਚੀ ਦੀਪੂ ਵੀਰ ਬਹੁਤ ਦੁੱਖ ਲੱਗਦਾ ਆ ਸੁਣ ਕੇ ਪਰ ਕੀ ਕਰ ਸਕਦੇ ਹ ਉਸ ਅਕਾਲ ਪੁਰਖ ਦੇ ਅੱਗੇ ਕਿਸੇ ਦਾ ਜੋਰ ਨਹੀਂ ਚਲਦਾ ਸਾਡੇ ਜੰਮਣ ਤੋਂ ਪਹਿਲਾਂ ਉਹਨੇ ਸਾਡੇ ਮਰਨ ਦਾ ਦਿਨ ਲਿਖ ਦਿੱਤਾ ਹੁੰਦਾ ਬਾਬਾ ਬੰਦਾ ਸਿੰਘ ਬਹਾਦਰ ਕਿਰਪਾ ਕਰਨ ਤੁਹਾਡੇ ਪਰਿਵਾਰ ਤੇ ਤੁਹਾਡੇ ਤੇ ❤️‍🩹❤️‍🩹
@manjeetkaur774
@manjeetkaur774 7 ай бұрын
ਬਹੁਤ ਦੁੱਖ ਹੋਇਆ ਕਹਾਣੀ ਸੂਣ ਕਿ ਰੱਬ ਕਿਸੇ ਵੇਰੀ ਦੁਸਮਨ ਨਾਲ ਬੀ ਨਾ ਕਰੇ
@NavjotJosan-rm9uz
@NavjotJosan-rm9uz 7 ай бұрын
Hji bulkul ryt g Sachi gal tudi g
@harmanpreet8810
@harmanpreet8810 7 ай бұрын
Waheguru jii eda kise nl hove mere malka husband wife dova nu eko jini jindgi devi
@dilpreetkaur156
@dilpreetkaur156 7 ай бұрын
Waheguru ji🙏🏻zindgi di worst situation jdo bnda jisnu pyr krda hove ohnu taklif ch dekh k khud ardaas krda k le ja rabba😢😢
@Amanveer7190
@Amanveer7190 7 ай бұрын
Rbb agge jor nhi chlda veere .... Bhut yada dukh hoeya tuhadi story sun k jis naal peyar howe usto Bina rehna aukha ... Waheguru ji bhana mnn da bal bakshe🙏🏼🙏🏼
@RamandeepKaur-hc2wv
@RamandeepKaur-hc2wv 7 ай бұрын
J kise nu sohre family chngi milje fr rabb umar ni dinda
@NavjotJosan-rm9uz
@NavjotJosan-rm9uz 7 ай бұрын
Hji bulkul ryt g
@gaganpreetbedi4567
@gaganpreetbedi4567 7 ай бұрын
ਕੀਮੋ ਨਾਲ ਚੜੇ ਵਾਲ ਵੇਖ ਕੇ ਭੈਂਣ ਦੇ ਅਜ ਇਕ ਵਾਰ ਫੇਰ ਉਹ ਜ਼ਖ਼ਮ ਅੱਲੇ ਹੋ ਗਏ. ਰੱਬ ਨਾਲ ਗਿਲੇ ਬਹੁਤ ਨੇ. ਕਈ ਵਾਰੀ ਰੱਬ ਦੀ ਹੋਂਦ ਤੇ ਵੀ ਸ਼ੱਕ ਹੁੰਦਾ.
@l7tvlive771
@l7tvlive771 7 ай бұрын
ਰੱਬਾ ਦੁਸ਼ਮਣ ਨਾਲ ਵੀ ਐਵੇਂ ਨਾ ਕਰੀ😭😭😭ਵਾਹਿਗੁਰੂ ਜੀ🙏🏻🙏🏻🙏🏻ਧੰਨ ਵੀਰੇ ਤੂੰ ,, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਸਤਿਗੁਰੂ ਜੀ
@AmarjeetSingh-tb6hz
@AmarjeetSingh-tb6hz 7 ай бұрын
ਵਾਹਿਗੁਰੂ ਜੀ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰਖਿਓ ਤੰਦਰੁਸਤੀ ਵੱਖਸਿਓ
@Streetrai194
@Streetrai194 7 ай бұрын
ਜੋ ਭਵੇ ਕਰਤਾਰ, ਜ਼ਿੰਦਗੀ ਮੌਤ ਵਾਹਿਗੁਰੂ ਦੇ ਹੱਥ ਐ। "ਮਰਣ ਲਖਾਇ ਮੰਡਲ ਮੇਂ ਆਇ" ਦੁੱਖ ਜੋੜਦਾ ਐ ਭਾਵੇਂ ਅਸਹਿ ਅਕਹਿ ਪਿਆ ਹੋਵੇ ਪਰ ਸੁੱਖ ਤੋੜਦਾ ਹੈ ਇਹ ਦੁਨਿਆਵੀ ਸੱਚ ਹੈ ਜੀ। ਵਾਹਿਗੁਰੂ ਜੀ ਨੇ ਭਾਵੇਂ ਉਸ ਭੈਣ ਦੀ ਉਮਰ ਘੱਟ ਲਿਖੀ ਸੀ ਪਰ ਉਹ ਯਾਦਾਂ ਵਿੱਚ ਅਮਰ ਹੋ ਗਈ ਐ ਜਦੋਂ ਤੱਕ ਉਸਦੇ ਸਾਥ ਦਾ ਨਿੱਘ ਮਾਣਨ ਵਾਲੇ ਜਿਉਂਦੇ ਰਹਿਣਗੇ ਉਦੋਂ ਤਾਂਈ ਉਹ ਯਾਦਾਂ ਚੋਂ ਨਿੱਖੜ ਨਹੀਂ ਸਕਦੀ । ਵਾਹਿਗੁਰੂ ,ਦੁਨੀਆਂ ਤੋਂ ਜਾ ਚੁੱਕੀ ਭੈਣ ਨੂੰ ਆਪਣੇ ਚਰਨਾਂ ਨਾਲ ਲਾ ਲੈਣਗੇ ਮੈਨੂੰ ਪੂਰਨ ਭਰੋਸਾ ਹੈ ਵਾਹਿਗੁਰੂ
@sardarnisarb5381
@sardarnisarb5381 7 ай бұрын
Veere teri kismat ni khrab odi umr e eni likhi c tuhada sath e ena c rabb ne likhya. . . Jida tanu ona ne kea k tusi apna tyan rkhna a te family da oh chonde c tusi khush rho thk rho rovo na
@techinfonoddyscorpio2908
@techinfonoddyscorpio2908 7 ай бұрын
हमको अपनी खुशियों के लम्हों की पिक्चर नेट पर नहीं डालनी चाहिए नजर लग जाती है 🙏RIP
@Gurjindersingh-ss7vz
@Gurjindersingh-ss7vz 7 ай бұрын
Na waheguru g kise nl na kareo aiwe pls baba g rona a gya dekh ke
@AmandeepSingh-bu4wn
@AmandeepSingh-bu4wn 7 ай бұрын
ਵਹਿਗੁਰੂ ਜੀ
@meesharahi8381
@meesharahi8381 7 ай бұрын
Very very sad and really no words. Its too young to leave the world. Please take care of yourself and your parents. Good souls do not stay too long in this world.
@rajinderkaur306
@rajinderkaur306 7 ай бұрын
ਰੱਬ ਜੀ ਚੰਗੇ ਬੰਦਿਆਂ ਨੂੰ ਬਹੁਤ ਥੋੜਾ ਸਮਾਂ ਦਿੰਦੇ ਆ
@NavjotJosan-rm9uz
@NavjotJosan-rm9uz 7 ай бұрын
Hji bulkul ryt g Sachi gal tudi g
@DilshanNijjar
@DilshanNijjar 3 ай бұрын
ਬਹੁਤ ਦਰਦ ਭਰੀ ਕਹਾਣੀ ਵੀਰ ਜੀ ਦੀ
@Foujan_sardarni
@Foujan_sardarni 7 ай бұрын
ਵੀਰੇ ਦੀ ਕਹਾਣੀ ਸੁਣੀ ਨੀ ਜਾਂਦੀ 🥺
@jagrajbhullar4093
@jagrajbhullar4093 7 ай бұрын
Jis tan laage soi jane kaun jane peerh praaii..guru Maharaaj kirpa kre ae kise nu hove na .Baki hospital pgi ya delhi Baki sabh parivate lutt cror ch ..
@soniamehra4643
@soniamehra4643 7 ай бұрын
Mere mummy nu v cancer hogya se mnu rona agya video dekh ka mere mummy v nhi rahi miss u mummy 😭😭😭😭😭😭rabba plzxx aa bimari khtm krdo plsz rabba 🙏🙏🙏🙏
@lovelysidhu462
@lovelysidhu462 7 ай бұрын
ਗੁਰੂ ਰਾਮਦਾਸ ਜੀ ਅੱਗੇ ਜਰੂਰ ਅਰਦਾਸ ਕਰਿਓ ਜੀ 🙏🙏🙏
@punjab-np9mc
@punjab-np9mc 7 ай бұрын
ਕਿਹੜਾ ਕੈਂਸਰ ਸੀ ਤੁਹਾਡੀ ਮੰਮੀ ਨੂੰ
@Viciousbreezey
@Viciousbreezey 6 ай бұрын
May God bless u
@vanshikamehra2413
@vanshikamehra2413 7 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@babaJaspalsinghji
@babaJaspalsinghji 7 ай бұрын
ਵੀਰ ਸਾਡੇ ਪ੍ਰੀਵਾਰ ਵਿੱਚ ਵੀ ਕੈਸਰ ਨਾਲ ਸਾਡੀ ਮਾਤਾ ਜੀ ਤੇ ਸਾਡੀ ਪਤਨੀ ਵੀ ਕੈਸਰ ਦੀ ਭੇਟ ਚੜ ਗੲੇ ਸੀ ਤੇ ਬਾਅਦ ਵਿੱਚ ਛੋਟੇ ਬੱਚੇ ਨੀ ਵੀ ਪੰਜਾਬ ਕੈਸਰ ਹਸਪਤਾਲ ਬਠਿੰਡਾ ਰਿਹਾ
@avtargrewal3723
@avtargrewal3723 7 ай бұрын
ਵਾਹਿਗੁਰੂ ਜੀ ਧੰਨ ਧੰਨ ਗੁਰੂ ਰਾਮਦਾਸ ਜੀ ਧੰਨ ਧੰਨ ਗੁਰੂ ਰਾਮਦਾਸ ਜੀ ਵਾਹਿਗੁਰੂ ਜੀ ਵਾਹਿਗੁਰੂ ਜੀਂ ਸਭ ਦਾ ਭਲਾ ਕਰਿੳ ਜੀ
@santoshheer9603
@santoshheer9603 7 ай бұрын
So sad .boht dukh lgga..vishoda nai seh hunda
@ramangill3616
@ramangill3616 7 ай бұрын
Ina vadda dukh ah 😢🙏jehda waheguru te vishvas karda ohde nal jdo eda hunda oh chlna bhut aukha 🥺
@sunitabains8588
@sunitabains8588 7 ай бұрын
Bohot sauu maa baap tai veer ji v bohot sauu ny waheguru ji tuhanu hoslaa bakhsn 😢🙏🙏🙏
@BALJINDERSINGH-sv3jj
@BALJINDERSINGH-sv3jj 7 ай бұрын
Deep veer bhut chngee nighe subaah da veer bhut sewa krde gurudwara burj sahib bhut lagaan nl sewa krda c veer sanu v hounsla himaat dinde hunde c k koi na veer parmaatma sunega e saddi v kise na kise din Deep veer nl bhut pyar satkaar hai deep veer tuc dhan o rabh thonu himmat hounsla bal bakshn Heera bnda veer schi dil da Yr ajj fr man bhut udaaas hoya k veer asi ikathe sewa krde hunde c ikathe hounsla dena pr parmaatma nu kj hr e manjoor c
@maanpunjabiblogger6138
@maanpunjabiblogger6138 7 ай бұрын
ਕਿੱਡੇ ਵੀ ਵੱਡੇ ਦੁੱਖ ਵਿੱਚੋਂ ਨਿਕਲਣ ਲਈ ਗੁਰੂ ਸਾਹਿਬ ਦੇ ਲੜ ਲੱਗਣ ਨਾਲ ਸਭ ਦੁੱਖ ਖਤਮ ਹੋ ਜਾਂਦੇ ਹਨ ਤੇ ਇਹ ਦੁਨੀਆ ਦੇ ਮੋਹ ਮਾਇਆ ਵਕਾਰਾਂ ਤੋ ਮੁਕਤ ਹੋ ਜਾਂਦਾ ਇਹ ਹੀ ਕੰਮ ਆਉਦਾ ਨਾਮ ਜੱਪਣਾ ਕੋਮਲ ਹਿਰਦਾ ਕਿਸੇ ਪ੍ਰਤੀ ਇਹ ਜ਼ਿੰਦਗੀ ਸੁਪਨਾ ਹੈ ਅੱਜ ਹੈ ਕੱਲ ਨਹੀਂ ਹੈ ਬੱਸ ਉਸ ਵਾਹਿਗੁਰੂ ਦਾ ਨਾਮ ਸੱਚ ਹੈ ਇਨਸਾਨ ਨੂੰ ਪਤਾ ਲੱਗ ਜਾਂਦਾ ਜਦੋਂ ਕੋਈ ਆਪਣਾ ਇਹ ਦੁਨੀਆ ਛੱਡ ਜਾਂਦਾ ਕਿ ਇਹ ਜ਼ਿੰਦਗੀ ਤਾਂ ਝੂਠ ਹੈ ਤੇ ਵਾਹਿਗੁਰੂ ਦਾ ਨਾਮ ਸੱਚ ਵਾਹਿਗੁਰੂ ਕਿਰਪਾ ਕਰਨ ਭਾਣਾ ਮੰਨਣ ਦਾ ਬਲ ਬਖ਼ਸ਼ਣ ਤੇ ਨਾਮ ਦੀ ਦਾਤ ਬਖ਼ਸ਼ਣ ਚੰਗੇ ਕੰਮ ਕਰਵਾਉਣ ਮਾੜੇ ਕੰਮਾਂ ਤੋ ਬਚਾਉਣ ਵੱਧ ਵੱਧ ਮੰਗਿਆ ਕਰੋ ਜੇ ਸੱਚੇ ਪਾਤਸ਼ਾਹ ਮੈਨੂੰ ਦਾਤ ਬਖ਼ਸ਼ ਕਿ ਤੇਰੀ ਹੀ ਸਿਫ਼ਤ ਤੇ ਨਾਮ ਸਿਮਰਨ ਕਰਦਾ ਰਹਾ ਹਰ ਇੱਕ ਸਵਾਸ ਜਿਸ ਕਰਕੇ ਇਸ ਦੁਨੀਆ ਵਿੱਚ ਆਏ ਭੁੱਲਾ ਚੁੱਕਾਂ ਗਲਤੀਆਂ ਮਾਫ ਕਰਿਓ ਤੁਸੀ ਬਹੁਤ ਦਿਆਲੂ ਹੋ ਦਇਆਵਾਨ ਹੋ ਮਾਫ ਕਰਨ ਵਾਲੇ ਹੋ ❤❤❤❤❤❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏
@deepasignh779
@deepasignh779 7 ай бұрын
ਮੇਰੇ ਮੰਮੀ ਨੂੰ ਵੀ ਬਲੱਡ ਕੈਂਸਰ ਸੀ ਉਹ ਵੀ ਇੱਕ ਸਾਲ ਰਹੇ ਦਸੰਬਰ ਚ ਸਾਨੂੰ ਸਦਾ ਲਈ ਅਲਵਿਦਾ ਕਹਿ ਗਏ
@arwinderaujla3267
@arwinderaujla3267 7 ай бұрын
ਰੱਬ ਵੀ ਕਦੇ ਕਦੇ ਜ਼ਯਾਦਾ ਹੀ ਧੱਕਾ ਕਰ ਜੰਦਾ 😢😢😢😢
@manjitkaurpelia3506
@manjitkaurpelia3506 7 ай бұрын
Waheguru ji waheguru ji waheguru ji waheguru ji ka khalsa waheguru ji ki Fateh
@vanshikamehra2413
@vanshikamehra2413 7 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ
@SinghPannu-s2g
@SinghPannu-s2g 7 ай бұрын
Veere bahut hee jyada dukh hoeya sun k.. waheguru tuhanu bhanaa Manan da bal bakhshe😢
@vikas22522
@vikas22522 7 ай бұрын
Waheguru ji Je Us Bhen Nu apne kol Bula leya hai Ta hun Kise Changi Joon vich Janam dena te Kade koi Dukh na dena🙏🙏 Waheguru Ji 🙏🙏
@arjansingh2798
@arjansingh2798 7 ай бұрын
Buhat hi mara hoiya waheguru ji Mehar karna Ji 🙏🙏🙏🙏🙏🙏
@DiptySingh-e8j
@DiptySingh-e8j 7 ай бұрын
Na veer mere apne aap nu na inj na boll rab trakkia deve tuhanu
@RajaVlog-x3z
@RajaVlog-x3z 7 ай бұрын
Waheguru ji Waheguru ji Waheguru ji Waheguru ji Waheguru
@ItsFatehVlog
@ItsFatehVlog 2 ай бұрын
ਵੀਰੇ ਕਦੇ ਇਹ ਗੱਲ ਨੀ ਕਹਿਣੀ ਬਾਣੀ ਤੁਸੀ ਪੜੀ ਆ ਜਿਹੜੀ ਉਹ ਕਦੇ ਬੇਅਰਥ ਨੀ ਜਾਣੀ ਵਾਹਿਗੁਰੂ ਹੀ ਜਾਣਦਾ ਓਹਦੇ ਰੰਗਾਂ ਨੂੰ ਤੁਹਾਨੂੰ ਜਰੂਰ ਵਾਹਿਗੁਰੂ ਦਸਣ ਗੇ ਕਦੇ ਨਾ ਕਦੇ ਕਿਊ ਜਰੂਰੀ ਨੀ ਸੀ ਭੈਣ ਹੁਣਾ ਦਾ ਜਿਉਣਾ ਗੁਰੂ ਗੋਬਿੰਟ ਸਿੰਘ ਜੀ ਜੇ ਚੋਂਦੇ ਤਾ ਆਪਣੇ ਚਾਰੇ ਪੁੱਤਰਾਂ ਨੂੰ ਬਚਾ ਸਕਦੇ ਸੀ ਇਤਿਹਾਸ ਬਣਨਾ ਸੀ ਓਹਨਾ ਦੀ ਸ਼ਹੀਦੀ ਜਰੂਰੀ ਸੀ ਤਾਹੀ ਸਿੱਖੀ ਦੀਆਂ ਨੀਹਾਂ ਪੱਕੀਆਂ ਹੁਣੀਆਂ ਸੀ ਇਸ ਕਰਕੇ ਬਾਣੀ ਨਾ ਛੱਡੋ ਬਾਣੀ ਜਰੂਰੀ ਪੜੋ
@jashanpreetkaur4226
@jashanpreetkaur4226 7 ай бұрын
So sed veer jini taklif tusi dekhi veere hor na kise nu deve parmatma asi v aahi kuj dekheya veer bhut okha aa
@NavjotJosan-rm9uz
@NavjotJosan-rm9uz 7 ай бұрын
Hji bulkul ryt g Sachi gal tudi g
@gurdipkassar8837
@gurdipkassar8837 7 ай бұрын
Firstly brother so sorry you lost you're beautiful wife you're a beautiful human being caring for until the end may god give you and your family peace and healing love from the UK.
@SHAMSHERSINGH-iv3hp
@SHAMSHERSINGH-iv3hp 7 ай бұрын
ਯਾਦਾਂ ਰਹਿਣਗੀਆਂ ਨੇ ਟੰਗੀ ਤਸਵੀਰ ਦੀਆਂ 😢😢
@navjudge
@navjudge 7 ай бұрын
Waheguru ji sb te mehra bhrea hath rakheyo te kise nu b eda da dukh na deyo plz . Jdo kise da koi apna vishad da ta bhut dukh lgdz is tym Jiwe sari jindagi ik jga ruk gyi howe
@HeraSingh-bh8pm
@HeraSingh-bh8pm 7 ай бұрын
Waheguru ji eda kise da vichora na payyo
@harmandeep1973
@harmandeep1973 7 ай бұрын
Sachi bohot dukh lagea Rona a gea 😢😢baba ji sabh da bhala kre😢😢 veer hosla rakho 😢😢
@JassKaur-he2kn
@JassKaur-he2kn 7 ай бұрын
😭😭😭 waheguru Ji eh bimari kise nu naa lawe...sari life khrb ho jndi 😭
@rajwantkaur2937
@rajwantkaur2937 7 ай бұрын
ਵਾਹਿਗੁਰੂ, ਮੇਰੀ ਜਿੰਦਗੀ ਵਿੱਚ ਵੀ ਬਹੁਤ ਮਾੜਾ ਟਾਈਮ ਆਇਆ ਸੀ, ਮੇਰੇ ਪਤੀ ਨੇ ਮੇਰੀ ਬਹੁਤ ਕੇਅਰ ਕੀਤੀ ,ਵਾਹਿਗੁਰੂ ਨੇ ਮੈਨੂੰ ਨਵੀਂ ਜਿੰਦਗੀ ਦਿੱਤੀ, ਸ਼ੁਕਰ ਆ ਤੇਰਾ।
@NavjotJosan-rm9uz
@NavjotJosan-rm9uz 7 ай бұрын
Waheguru ji sab ta kirpa kara koi v apni life ch dukhi na ho wa
@NavjotJosan-rm9uz
@NavjotJosan-rm9uz 7 ай бұрын
Tudi life ch ki problem c g
@HargunBhatia-n5w
@HargunBhatia-n5w 7 ай бұрын
Waheguru g waheguru g waheguru g waheguru g waheguru g
@sukhjeetkaur5397
@sukhjeetkaur5397 7 ай бұрын
Waheguru g tuhnu bhana mn'n da bal bkhsn.....rbba aina dukh na kise nu v deyi
@davinderjeetsharma977
@davinderjeetsharma977 7 ай бұрын
ਵਾਹਿਗੁਰੂ ਜੀ
@gopikahlon4087
@gopikahlon4087 6 ай бұрын
Waheguru ji waheguru ji waheguru ji waheguru ji waheguru ji waheguru ji mehar karan ji sab te
@mamtarani5686
@mamtarani5686 7 ай бұрын
Betaa dukhh chh koii nii khrdaaa Saade naal b koii niii hai
@satnamji__waheguriji
@satnamji__waheguriji 7 ай бұрын
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ
@mamtareyhandeep9933
@mamtareyhandeep9933 7 ай бұрын
Sahi gal kdi kdi rab nlo vi vishvash tuth jnda😢
@SumandeepKaur-lv9xz
@SumandeepKaur-lv9xz 8 сағат бұрын
ਵਾਹਿਗੁਰੂ ਸਬ ਨੂੰ ਤੰਦਰੁਸਤੀ ਬਕਸ਼ੀਓ 🙏🏻🙏🏻🥺
@JagtarSingh-nj5rn
@JagtarSingh-nj5rn 7 ай бұрын
ਵਾਹਿਗੁਰੂ ਵਾਹਿਗੁਰੂ ਜੀ
@Harshrai-c7g
@Harshrai-c7g 7 ай бұрын
Waheguru g waheguru g waheguru g
@SimarjitkaurSimarjit-y7h
@SimarjitkaurSimarjit-y7h 7 ай бұрын
Eh veer ji nl bhut nyc ne insta te ehna deyan vedios dekh di aa main 🥲Waheguru maher rakhi
@sukhkaari9780
@sukhkaari9780 7 ай бұрын
id ki aa veer di bhein
@ekamnoordhaliwal7879
@ekamnoordhaliwal7879 7 ай бұрын
Waheguru ji
@SukhveerKaur-y9q
@SukhveerKaur-y9q 2 ай бұрын
Waheguru ji sachi darr lgda waheguru ji kisi b life pattern kdi b door naah krye o plzzz waheguru ji kirpa karo🙏🙏🙏
@JaswantKaur-r3w
@JaswantKaur-r3w 7 ай бұрын
Heart touching Wmk veer. nu bahna manan da bal bakhse
@malkeitkaur3046
@malkeitkaur3046 7 ай бұрын
Sending ❤ and healing energy. Waheguru ji mehar kari please.
@kulwantsinghchahal1384
@kulwantsinghchahal1384 7 ай бұрын
Satnam Sri waheguru gi.
Jai Singh Kakkarwal|Jai Singh Emotional Interview| Jai Singh | Mani Parvez|Kaint Punjabi
1:25:20
Kaint Punjabi (ਘੈਂਟ ਪੰਜਾਬੀ)
Рет қаралды 992 М.
快乐总是短暂的!😂 #搞笑夫妻 #爱美食爱生活 #搞笑达人
00:14
朱大帅and依美姐
Рет қаралды 13 МЛН
When u fight over the armrest
00:41
Adam W
Рет қаралды 32 МЛН
БУ, ИСПУГАЛСЯ?? #shorts
00:22
Паша Осадчий
Рет қаралды 3 МЛН
Step Mom Loves His Sons Like Real Mother|Mother Love|Mani Parvez|@kaintpunjabi
1:22:27
Kaint Punjabi (ਘੈਂਟ ਪੰਜਾਬੀ)
Рет қаралды 605 М.
Assam Girl Love Marriage With Punjabi Boy|Punjabi Couple Story|Lovestory Interview|Kaint Punjabi
1:01:35
Kaint Punjabi (ਘੈਂਟ ਪੰਜਾਬੀ)
Рет қаралды 615 М.
快乐总是短暂的!😂 #搞笑夫妻 #爱美食爱生活 #搞笑达人
00:14
朱大帅and依美姐
Рет қаралды 13 МЛН