ਇਕ ਰਿਸ਼ਤੇ ਚ ਬਹੁਤ ਕੁਛ ਛੁਪਿਆ ਹੁੰਦਾ | ਗੁਰਵਿੰਦਰ ਬਰਾੜ | Live Interview | Lashkara TV | Shami Jhajj

  Рет қаралды 100,266

Lashkara TV

Lashkara TV

Күн бұрын

Singer: Gurvinder Brar
Anchor: Simar Kaur
Script And Direction: Kuldeep Lohat
Producer : Shami Jhajj
Camera: Raju Dua (Naresh Dua)
Editor: Gurmeet Dhaliwal
Makeup: Binder
Camera Assit.: Makhan
Lashkara Tv Contact : +1-604-916-2121, Shamijhajj@lashkaratv.ca
Follow Us On Social Media:-
/ lashkaratvofficial
/ lashkaratv1
/ lashkaratvofficial
/ lashkara-tv-7b7a081a6

Пікірлер: 104
@jarnailgill131
@jarnailgill131 3 жыл бұрын
ਗੁਰਵਿੰਦਰ ਜੀ, ਤੁਹਾਡਾ ਦੁੱਖ ਬਹੁਤ ਵੱਡਾ ਹੈ । ਪਰ ਜ਼ਿੰਦਗੀ ਕਿਸੇ ਦੀ ਮਰਜ਼ੀ ਨਾਲ ਨਹੀਂ ਚੱਲਦੀ। ਤੁਹਾਡੀ ਸੋਚ ਬਹੁਤ ਸੱਚੀ ਸੁੱਚੀ ਹੈ।
@jassaorbit4100
@jassaorbit4100 3 жыл бұрын
ਗੁਰਵਿੰਦਰ ਬਰਾੜ ਜੀ ਤੁਹਾਡਾ ਦੁੱਖ ਬਹੁਤ ਹੀ ਨਾ-ਸਹਿਣ ਯੋਗ ਹੈ ਦਿਲ ਚ ਗੁਭ-ਗਲਾਟ ਤਾਂ ਵੀਰਿਆ ਬਹੁਤ ਹੀ ਨੇ ਪਰ ਸੱਚਾਈ ਇਹ ਹੈ ਕਿ ਕੋਈ ਵੀ ਕੋਈ ਵੀ ਸ਼ਬਦ ਨਹੀਂ ਭਰਾਵਾ ਮਿਲਦਾ 35 ਅੱਖਰਾਂ ਚੋਂ ਜੋ ਸ਼ਬਦ ਲਿਖਣ ਨਾਲ ਤੁਹਾਡਾ ਦੁੱਖ ਵੰਡਿਆ ਜਾਂ ਘੱਟੋ-ਘੱਟ ਘੱਟ ਹੀ ਕੀਤਾ ਜਾ ਸਕੇ। ਬਾਕੀ ਵੀਰ ਮੇਰੇ ਤੁਹਾਡੀ ਲੇਖਣੀ ਔਰ ਸਾਫ ਸੁਥਰੀ ਗਾਇਕੀ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸਲਾਮ, ਰੱਬ ਕਰੇ, ਅੱਲਾ ਕਰੇ, ਖੁਦਾ ਕਰੇ, ਵਾਹਿਗੁਰੂ ਜੀਉ ਕਰਨ ਤੁਸੀਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ ਔਰ ਪ੍ਰਮਾਤਮਾ ਕਰੇ ਮੇਰੀ ਉਮਰ ਵੀ ਤੁਹਾਨੂੰ ਲੱਗ ਜਾਵੇ ਭਰਾ ਜੀ।
@sukhwindersinghaulakh6327
@sukhwindersinghaulakh6327 3 жыл бұрын
ਯਾਦਾਂ ਵੀ ਜ਼ਿੰਦਗੀ ਦਾ ਸਰਮਾਇਆ ਹੁੰਦੀਆਂ ਹਨ.ਬਹੁਤ ਸੋਹਣਾ ਪੋ੍ਗਰਾਮ
@karamjitdhaliwal7353
@karamjitdhaliwal7353 3 жыл бұрын
ਬਰਾੜ ਵੀਰੇ ਤੁਹਾਨੂੰ ਇਦਾਂ sad ਦੇਖਕੇ ਹਰ ਇੱਕ ਦੀਆਂ ਅੱਖਾਂ ਨਮ ਹੋ ਜਾਂਦੀਆਂ ਨੇ, ਪਤਾ ਹੈ ਕਿ ਨਾ ਭੁੱਲਣ ਵਾਲਾ ਦਰਦ ਆ, ਲੇਕਿਨ ਆਪਣੇ ਆਪ ਨੂੰ ਸੰਭਾਲ ਵੀਰੇ, ਵਾਹਿਗੁਰੂ ਜੀ ਮੇਰੇ ਬਰਾੜ ਵੀਰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰੀਉ
@jagsirsinghsekhon5534
@jagsirsinghsekhon5534 3 жыл бұрын
Very nice
@karamjitdhaliwal7353
@karamjitdhaliwal7353 3 жыл бұрын
ਜੁਗ ਜੁਗ ਜੀਵੇ , ਬਰਾੜ ਵੀਰੇ
@gurwinderchatha3666
@gurwinderchatha3666 3 жыл бұрын
ਸਹੀ ਗੱਲ ਬਾਈ ਬੰਦਾ ਬਹੁਤ ਕੁਝ ਨਾਲ ਲੈਸ ਜਾਂਦਾ ਐ ਮਗਰ ਬਚਦੇ ਜੀਆ ਘਰਾਂ ਵਿਚ ਖੁਸ਼ੀਆ ਬਹੁਤ ਮੁਸ਼ਕਲ ਆਉਂਦੀਆਂ ਨੇ ਮੇਰਾ ਸਭ ਤੋ ਪਸੰਦ ਗਾਈਕ ਬਾਈ ਨੂੰ ਬਹੁਤ ਸੰਟ ਲੱਗੀ ਆਪਣੇਆ ਦੇ ਤੁਰ ਜਾਣ ਦਾ ਦੁੱਖ ਸਹਿਣਾ ਬਹੁਤ ਔਖਾਂ
@GurwinderSingh-uf6jb
@GurwinderSingh-uf6jb 3 жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਚ, ਰੱਖਣ ਵੀਰ ਅਤੇ ਇੰਟਰਵਿੳ ਵਾਲੀ ਭੈਣ ਨੂੰ ਵੀ
@Kartoon260
@Kartoon260 3 жыл бұрын
ਸਾਡਾ ਪਿਆਰਾ ਮਿੱਤਰ ਹੈ,, ਬਾਈ ਗਰਵਿੰਦਰ ਬਰਾੜ,,,ਬੜੇ ਸਹਿਜ ਤੇ ਹਲੀਮੀ, ਤੇ ਰੱਜ ਕੇ ਸਿਆਣਾ, ਪਹਿਲੀ ਵਾਰ ਬਾਈ ਦਾ ਅਖਾੜਾ ਫਿਲਮਾਇਆ ਸੀ, ਦੂਰ ਦਰਸਨ,ਤੇ ਵਿਖਾਇਆ ਵੀ ਸੀ,ਅੱਖੀਆਂ ਦਾ ਪਾਣੀ,ਅਸੀ ਢੱਡੇ ਪਿੰਡ ਦੇ ਸਾਰੇ ਸਾਥੀਆ ਨੇ ਰਲ ਕੇ ਇਹ ਉਪਰਾਲਾ ਕੀਤਾ, ਹੁਣ ਵੀ ਪਿੱਛੇ ਜਿਹੇ ਇੱਕ ਗੀਤ ਫਿਲਮਾਇਆ ਗਿਆ, ਜਦੋਂ ਮੁੜੇ ਅਸੀ ਬਸ ਜਿੱਤ ਕੇ ਮੁੜਾਂਗੇ,,,ਬਲਬੀਰ ਐਕਸ ਸਰਪੰਚ ਢੱਡੇ
@pawanbishnoi8086
@pawanbishnoi8086 Жыл бұрын
sir mere tusi hamesha ton hi favourite rhe ho mai tuhade dukh vch dukhi te Khushi ch khush Honda han ji love u so much
@gurtejmaan5023
@gurtejmaan5023 4 жыл бұрын
ਸ਼ਿਵ ਦੀ ਕਿਤਾਬ ਵਰਗੀ ਗੁਡੀ ਬਹੁਤ ਸੋਂਹਣੀ❤️❤️
@avtarsinghpoohla1008
@avtarsinghpoohla1008 2 жыл бұрын
ਬਹੁਤ ਵਧੀਆ ਇਨਸਾਨ ਨੇ ਗੁਰਵਿੰਦਰ ਬਰਾੜ
@jaswinderpalkaur6707
@jaswinderpalkaur6707 3 жыл бұрын
ਗੁਰਵਿੰਦਰ ਕਾਕਾ ਜੀ ਕੇਸਰੀ ਪਰਨਾ ਫਿਲਮ ਵੇਲੇ ਮੈਂ ਵੀ ਗਲ ਕੀਤੀ ਸੀ ਓਹ ਪਿਆਰਾ ਜਿਹਾ ਸੋਹਜ ਦਾ ਚਿਹਰਾ ਅਜੇ ਵੀ ਯਾਦ ਐ ਮੈਨੂੰ ਮੁਸਕਾਨ ਵੀ ਨਹੀ ਭੁੱਲੀ ।ਗੁਰਬਿੰਦਰ ਤੁਸੀਂ ਦਿਲੀ ਜਾਵੋ ਜਿਹੜੇ ਆਤਮਹਤਿਆ ਕਰਦੇ ਨੇ ।ਉਨਾਂ ਨੂੰ ਕਹੋ ਪਿਛੇ ਪਰਿਵਾਰ ਵਲ ਦੇਖੋ।ਨਾਂ ਕਰੋ ਆਤਮਹਤਿਆ ।।ਕਾਕਾ ਗੁਰਬਿੰਦਰ ਮਿਲਣ ਨੂੰ ਬਹੁਤ ਦਿਲ ਕਰਦਾ ਐ ।।ਸੰਗਰੂਰ
@narinderpalsinghsidhu2932
@narinderpalsinghsidhu2932 3 жыл бұрын
Interview len wale madam vi bohat samajdhar hun te Gurvinder bai vi, bohat saleeke naal madam ne sawal kite, te gurvinder bai ne jawab vi dilon dite,te adab naal dite, bohat sahi te sateek, jo bai toon aas si.Parmatma saab nu sada khush rakhe te chardikala bakshe 🙏🙏🙏.
@GG-lp5xw
@GG-lp5xw 3 жыл бұрын
ਮੇਰਾ ਪਸੰਦੀਦਾ ਕਲਾਕਾਰ ਗੁਰਬਿੰਦਰ ਬਰਾੜ ਪਰਮਾਤਮਾ ਤਰੱਕੀਆਂ ਬਖ਼ਸ਼ੇ
@iqbalsandhu5693
@iqbalsandhu5693 3 жыл бұрын
V Great Brar shabh waheguru g Thanu chardi Kala Bakshan Hemasha 🙏
@81183-brar
@81183-brar 3 жыл бұрын
ਖ਼ੂਬਸੂਰਤ ਇੰਟਰਵਿਊ
@nirlepsidhu5051
@nirlepsidhu5051 3 жыл бұрын
ਇਹ।ਲੋਕ।ਦੁਖ।ਹੀ।ਦਿੰਦੇ।ਨੇ।ਤੂੰ।ਰਬ।ਨਾਲ।ਯਾਰੀ।ਪਾ।ਸਜਨਾ।ਰਬ।ਸਭ।ਤੋ।ਵਡਾ।ਦੋਸਤ।ਤੂੰ।ਇਕ।ਵਾਰੀ ।ਆਜਮਾ।ਸਜਨਾ।ਇਹ।ਲੋਕ।ਤਾਦੁਖ।ਹੀ
@JaswinderKaur-ug9jk
@JaswinderKaur-ug9jk Ай бұрын
ਬਹੁਤ ਵਧੀਆ ਗਾਇਕ ਮ੍ਹੇਰੇ ਬੇਟੇ ਦਾ ਬੀਅਐਡ ਦਾਇਨਾ ਨੇਂ ਮਚਾਕੀ ਕਲਾਂ ਗੁਰਦਾਸ ਆਂਵਦੇ ਦੋਸਤ ਦੇ ਵਿਆਹ ਤੇ ਅਖਾੜਾ ਲਾਇਆ ਸੀ ਉਥੇ ਗੀਤ ਗਾਇਆ ਸੀ ਜਿਹ੍ੜੇ ਘਰ ਜਾਵੇਗੀ ਨੀ ਭਾਗ ਖੁਲ ਜਾਣਾ ਗੇ ਬਹੁਤ ਪਸੰਦ ਕੀਤਾ ਸੀ ਸੁਣਨ ਵਾਲਿਆਂ ਨੇ ਵਾਹਿਗੁਰੂ ਜੀ
@paramjitsinghpammy
@paramjitsinghpammy 3 жыл бұрын
ਭੈਣ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ
@karamjitsinghsalana4648
@karamjitsinghsalana4648 Жыл бұрын
Waheguru g
@BaljinderSingh-gm2wu
@BaljinderSingh-gm2wu 3 жыл бұрын
Very Nice
@KewalSingh-ke2rh
@KewalSingh-ke2rh 3 жыл бұрын
Bahut badhia veer . badhia bichar aa 🙏👌🌹
@gagank4804
@gagank4804 3 жыл бұрын
ਜਿਉਂਦਾ ਰਹਿ ਵੀਰ ਵਾਹਿਗੁਰੂ ਮੇਹਰ ਕਰੀ
@jagtarsingh910
@jagtarsingh910 2 жыл бұрын
Wahe.guru.kirpa.kry.putra Vary.good.brar.g
@JaswinderKaur-ei8wm
@JaswinderKaur-ei8wm 2 жыл бұрын
God bless you beta g.
@darshanpalkaur9020
@darshanpalkaur9020 3 жыл бұрын
Good song
@harjeetsingh4376
@harjeetsingh4376 3 ай бұрын
ਬਹੁਤ ਵਧੀਆ ਇੰਟਰਵਿਊ
@jschahal3527
@jschahal3527 3 жыл бұрын
Brar veer Waheguru ji app ta kirpa karan ji
@gurwindersidhu8127
@gurwindersidhu8127 3 жыл бұрын
Vir God bless you
@ਲਖਵਿੰਦਰਸਿੰਘ-ਵ2ਜ
@ਲਖਵਿੰਦਰਸਿੰਘ-ਵ2ਜ 3 жыл бұрын
Very nyc Brar Saab
@sarabjitbrar2893
@sarabjitbrar2893 2 жыл бұрын
Brar saib verry niece singer
@GURPREETSINGH-qe3tk
@GURPREETSINGH-qe3tk 3 жыл бұрын
Nice veer ji
@ranjitkaur8388
@ranjitkaur8388 3 жыл бұрын
Jug Jug Jio'
@akashmaan9079
@akashmaan9079 3 жыл бұрын
Fan brar Gurvinder daa
@mahingasingh4610
@mahingasingh4610 3 жыл бұрын
ਰੱਬ ਹੋਸਲੇ ਵਕਸੇ।
@rajinderkaurtagger6120
@rajinderkaurtagger6120 3 жыл бұрын
I wish u live stronger 🙏
@ਗੁਰਦੀਪਿਸੰਘ
@ਗੁਰਦੀਪਿਸੰਘ 3 жыл бұрын
Bahut he vadia brar veer w
@makitsingh7469
@makitsingh7469 3 жыл бұрын
God Long Life u bless u
@RanjeetSandhu-ne4wr
@RanjeetSandhu-ne4wr 3 ай бұрын
ਬਹੁਤ ਵਧੀਆ ਬੱਦਾ ਬਰਾੜ ਸਾਬ❤❤❤
@Armanmaan879
@Armanmaan879 Жыл бұрын
Good.veer g
@Kulwinderbenipal-mx6jl
@Kulwinderbenipal-mx6jl 3 жыл бұрын
Nice
@sarwansingh4808
@sarwansingh4808 Жыл бұрын
Waheguru ji 🙏🙏 God bless you
@akaur4533
@akaur4533 3 жыл бұрын
ਬੀਬੀ ਜੀ ਸਿਆਣਿਆ ਦੇ ਸਾਹਮਣੇ ਲੱਤ ਤੇ ਲੱਤ ਰੱਖ ਕੇ ਨਹੀ ਬੈਠੀਦਾ ਸਾਡਾ ਕਲਚਰ ਸਾਨੂੰ ਆਗਿਆ ਨਹੀ ਦਿੰਦਾ
@jagroopsinghjohal4798
@jagroopsinghjohal4798 3 жыл бұрын
Good singer
@bhupinderbrar6951
@bhupinderbrar6951 3 жыл бұрын
🙏🙏🙏🙏🙏🙏💯
@lovelylovely3701
@lovelylovely3701 3 жыл бұрын
ਸਾਫ ਸੁਥਰੀ ਗਾਇਕੀ ਦਾ ਮਾਲਕ ਆ ਬਾਈ ਕਾਲਜਾ ਵਲੂੰਦਰ ਦਿੰਨਾ ਬਾਈ ਜਦੋ ਨਵਾ ਗੀਤ ਲੈ ਕਿ ਆਉਨਾ
@davindermann5413
@davindermann5413 3 жыл бұрын
God bless him
@rupinderdhaliwal9871
@rupinderdhaliwal9871 3 жыл бұрын
Nice ji
@ਗੁਰਦੀਪਿਸੰਘ
@ਗੁਰਦੀਪਿਸੰਘ 3 жыл бұрын
Veer ji waheguru mehar kra
@harchandsingh4026
@harchandsingh4026 3 жыл бұрын
Veer g thudi Kaiser bhut vadea
@dsbrar7223
@dsbrar7223 3 жыл бұрын
Gurwinder veer khush raho👍🙏❤️
@AmandeepSingh-el8bn
@AmandeepSingh-el8bn 3 жыл бұрын
ਵਾਹਿਗੁਰੂ ਮੇਹਰ ਕਰੇ ਵੀਰੇ ਤੇਰੇ ਤੇ
@baljindersingh62
@baljindersingh62 3 жыл бұрын
Gurvinder Brar hitt singer Baljinder rai bharatpur Rajasthani
@mamtaaulakh1020
@mamtaaulakh1020 3 жыл бұрын
Veer ji rabb da bhana mnna penda
@jagjitsidhu8913
@jagjitsidhu8913 Жыл бұрын
ਗੁਰਵਿੰਦਰ ਬਰਾੜ ਵਾਈ ਦਾ ਦਰਦ ਵੇਖਿਆ ਨਹੀ ਜਾ ਸਕਦਾ ਪਰ ਵਾਈ ਨੇ ਪਿੰਡੇ ਤੇ ਹਢਾਇਆ ਹੈ ਪਰ ਭੈਣ ਇੰਨਾ ਦਾ ਦਰਦ ਛੇੜਿਆ ਨਾ ਕਰੋ
@HarleenKaur-h6p
@HarleenKaur-h6p 2 ай бұрын
🎉🎉❤❤
@gurshandeepcheema6871
@gurshandeepcheema6871 Жыл бұрын
Very nice👍👍
@parkashkaur8268
@parkashkaur8268 3 жыл бұрын
G 🙏🙏🙏👏👏🌷
@sahilbhuller3450
@sahilbhuller3450 3 жыл бұрын
Gurvinder veer Ji hor tarkia karo gbu
@narinderbhaperjhabelwali7965
@narinderbhaperjhabelwali7965 3 жыл бұрын
Vadia.doctor.jhabbelwali wala.apl
@navikhaira9356
@navikhaira9356 3 жыл бұрын
🥰🥰🌹🌹🙏🏻🙏🏻🙏🏻🙏🏻
@narinderbhaperjhabelwali7965
@narinderbhaperjhabelwali7965 3 жыл бұрын
baho
@grbrar8965
@grbrar8965 3 жыл бұрын
A request please don't ask personal questions everyone has the right to privacy. Please stay professional not personal
@sumandeepkaur7675
@sumandeepkaur7675 3 жыл бұрын
Sir I can understand your pain as same happened with me some months ago as I was newly married so jaggo tervi hi mere nal hoyi I miss my loving hubby every moment😔😔😔😔😔
@RanjeetSandhu-ne4wr
@RanjeetSandhu-ne4wr 3 ай бұрын
ਬਹੁਤ ਦੁਖ ਲੱਗਿਆ ਸੁਣ ਕੇ 😢😢😢
@kamaldeepbhari6702
@kamaldeepbhari6702 6 ай бұрын
Good nice s
@mamtaaulakh1020
@mamtaaulakh1020 3 жыл бұрын
Dislike pta ni kyo krde
@ਪੰਜਾਬ-ਲ7ਢ
@ਪੰਜਾਬ-ਲ7ਢ 4 жыл бұрын
ਕਿਉਂ ਦੁਖਦੀ ਰਗ ਛੇੜਦੇ ਓ ਅਗਲੇ ਦੀ।
@tarsemji2095
@tarsemji2095 3 жыл бұрын
😂😂😂
@AmanDeep-vk7fk
@AmanDeep-vk7fk 3 жыл бұрын
🙏🙏😭😭😭
@jatindergillofficial
@jatindergillofficial 4 жыл бұрын
eho jihe question channel walya nu nahi karna chahida singer di life baare hor bhut kuj aa saadi bhain sehaj meri vi rishtedaar si
@kulwindersingh4923
@kulwindersingh4923 3 жыл бұрын
👍👌👍👌🙏🙏👍👌😂🙏
@SarwanKumar-hy3rn
@SarwanKumar-hy3rn 3 жыл бұрын
Bhoot dukh hua h tuwade interview sun k. Parmatma uuhanu honsla de v dukh sahne ki takt de. Ih parmatma ki marji h. Banda koi kisi ki help ni kar sakda
@grbrar8965
@grbrar8965 3 жыл бұрын
I will turn this off due to the personal questions being provoked
@dalbirgill8531
@dalbirgill8531 3 жыл бұрын
Marry veela same sultry have veer ji
@jashandeepsingh158
@jashandeepsingh158 3 жыл бұрын
Usb
@ksmahlaproduction5003
@ksmahlaproduction5003 3 жыл бұрын
Program bahut vadia laga ji
@balvirsingh.balvirsingh328
@balvirsingh.balvirsingh328 3 жыл бұрын
Balvir Singh tarkhanwala
@Shamshersingh-uo3uh
@Shamshersingh-uo3uh 3 жыл бұрын
Good singer
@JagjitSingh-si6nu
@JagjitSingh-si6nu 3 жыл бұрын
Waheguru mehar Kara beer ji
@harchandsingh4026
@harchandsingh4026 3 жыл бұрын
Veer dare songs vadia
@navikhaira9356
@navikhaira9356 3 жыл бұрын
😭😭😭😭
@Sidhu_farm_5
@Sidhu_farm_5 Жыл бұрын
🙏🙏🥲🥲
@narinderbhaperjhabelwali7965
@narinderbhaperjhabelwali7965 3 жыл бұрын
A.kour.tkik.akhia.han.ancor.nuu.
@amandeep6044
@amandeep6044 3 жыл бұрын
Kaas mare pattji b attm hatthea na krde
@labhbrar4790
@labhbrar4790 3 жыл бұрын
😪😪😪
@nirmalhedon2185
@nirmalhedon2185 3 жыл бұрын
Anker nu ago jaha sabal na karo
@amandeep6044
@amandeep6044 3 жыл бұрын
Tuc ta grat ho
@narinderbhaperjhabelwali7965
@narinderbhaperjhabelwali7965 3 жыл бұрын
L
@gurmeetbrar4914
@gurmeetbrar4914 3 жыл бұрын
T
@harwinderjohal6913
@harwinderjohal6913 3 жыл бұрын
ਜੁਗ ਜੁਗ ਜੀ ਵੀਰੇ
@harrybrar3370
@harrybrar3370 3 жыл бұрын
Bai Brar Sachi fakkar banda
@pardeepsandhu4913
@pardeepsandhu4913 3 жыл бұрын
Waheguru ji
@paramjeetchahal7712
@paramjeetchahal7712 3 жыл бұрын
Very nice veer ji
@harpeetkaur5526
@harpeetkaur5526 3 жыл бұрын
Good veer g
@jagtarbrar4405
@jagtarbrar4405 3 жыл бұрын
Waheguru g
@SukhwinderKaur-wx3rl
@SukhwinderKaur-wx3rl Жыл бұрын
Good veer ji
@parmjeetsinghpamma4018
@parmjeetsinghpamma4018 3 жыл бұрын
Waheguru ji
@GurmeetChahal-rp4mb
@GurmeetChahal-rp4mb 6 ай бұрын
Waheguru Ji
@RamanDeep-eo8un
@RamanDeep-eo8un 3 жыл бұрын
Good veer ji
小蚂蚁会选到什么呢!#火影忍者 #佐助 #家庭
00:47
火影忍者一家
Рет қаралды 118 МЛН
НАШЛА ДЕНЬГИ🙀@VERONIKAborsch
00:38
МишАня
Рет қаралды 2,7 МЛН
Wait for the last one 🤣🤣 #shorts #minecraft
00:28
Cosmo Guy
Рет қаралды 5 МЛН
Gippy Grewal & Shinda Grewal Interview | Chai with T | Tarannum Thind
1:00:47
No Man Was Left At Home | Brave Punjabi Girl | Punjabi Farmer Girl | Mani Parvez @kaintpunjabi
39:44
Kaint Punjabi (ਘੈਂਟ ਪੰਜਾਬੀ)
Рет қаралды 1,5 МЛН