No video

ਇੱਕਲੇਪਨ ਦਾ ਸ਼ਿ+ਕਾਰ ਹੋਇਆ ਪੁੱਤ ਆਪਣੀ ਮਾਂ ਨਾਲ ਕਰ ਰਿਹਾ ਸੀ ਕੁੱ+ਟ ਮਾ+ਰ...

  Рет қаралды 293,001

Manukhta Di Sewa Society Ludhiana

Manukhta Di Sewa Society Ludhiana

Күн бұрын

ਇੱਕਲੇਪਨ ਦਾ ਸ਼ਿ+ਕਾਰ ਹੋਇਆ ਪੁੱਤ ਆਪਣੀ ਮਾਂ ਨਾਲ ਕਰ ਰਿਹਾ ਸੀ ਕੁੱ +ਟ ਮਾ+ਰ
"ਗੁੱ+ਸੇ ਵਿੱਚ ਆਇਆ ਆਪਣੀ ਮਾਂ ਲਈ ਹੀ ਖ਼+ਤਰਾ ਬਣ ਜਾਂਦਾ ਹੈ ਵੀਰ"
#chandigarh #mohali #gurpreetsinghmintumalwa #manukhta_di_sewa_sab_ton_waddi_sewa
Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
_____________________________________________
_____________________________________________
꧁🌺Subscribe ►bit.ly/2D6jq3j 🌺꧂
______/ Connect With 📲 Social LINKS \_____
👉 Like us on Facebook ► / mdssociety
👉 Like us on Facebook ► / gurpreetsinghmintumalwa
👉 Follow us on Instagram ► / manukhtadisewasociety
👉 Subscribe to KZbin ► / manukhtadisewasocietyl...
👉 Subscribe to KZbin ► / gurpreetsinghmanukhtad...
----------------------------------------------------------------------------------
🔍Find Us on Google 🌎Maps 🗺📍 goo.gl/maps/ft...
📖 Click to save ''WhatsApp Contact'' directly to your phone book: 📲 wa.me/qr/EMNSU... 📖
📧 mail us at: - mdsewasociety@gmail.com
🌐 Visit our Website: - manukhtadisewa...
🌍📞 +919780300071 🌍📞 +918284800071
******************************************************
------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
[We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
|| 🙏 Service to Humanity, The Supreme Service 🙏 ||
-------------------------------
► Published Year ➤ 2022
► All Copyright Reserved ➤ Manukhta Di Sewa Society Ludhiana

Пікірлер: 400
@multimediatube6951
@multimediatube6951 5 ай бұрын
ਭਾਈ ਸਾਰੀ ਦੁਨੀਆਂ ਵਿੱਚ ਸਬ ਤੋਂ ਚੰਗਾ ਬੰਦਾ ਲੱਗਾ ਯਾਰ ਮੇਰੇ ਹਿਸਾਬ ਨਾਲ ਜੇ ਪੰਜਾਬ ਦਾਂ ਰਾਜ ਤੇਰੇ ਵਰਗੇ ਬੰਦਿਆਂ ਦੇ ਹੱਥ ਵਿੱਚ ਆ ਜਾਵੇ ਤਾਂ ਪੰਜਾਬ ਦਾ ਕੁਝ ਭਲਾਂ ਹੋ ਸਕਦਾ ਹੈ ਵਾਹਿਗੁਰੂ ਅਕਾਲ ਪੁਰਖ ਥੁਨੂੰ ਤੇਂ ਥੁਡੇ ਸੁਪਨਿਆਂ ਦੇ ਘਰ ਨੂੰ ਸਦਾ ਚੜ੍ਹਦੀਕਲਾ ਵਿੱਚ ਰੱਖੇ ਵਾਹਿਗੁਰੂ ਜੀ ਦਾਂ ਖ਼ਾਲਸਾ ਵਾਹਿਗੁਰੂ ਜੀਂ ਦਿ ਫਤਿਹ 🙏🙏
@hardeepkumar1181
@hardeepkumar1181 5 ай бұрын
Satnam shiri waheguru ji mehar rakhan ji sab te ji
@krishnanagpal1104
@krishnanagpal1104 5 ай бұрын
Waheguru ji
@Wrestlar_372
@Wrestlar_372 5 ай бұрын
ਪਰ ਇਹ ਸਾਲਾ ਅਜਿਹਿਆਂ ਵੀਡਿਓਜ਼ ਨੈਟ ਤੇ ਪਾਉਂਦਾ ਭੈਣ ਜੌਹਾਉਣੇ ਨੂੰ ਆ ।
@gauravjain8072
@gauravjain8072 4 ай бұрын
Waheguru..
@sachinsandal4487
@sachinsandal4487 3 ай бұрын
Last vich supneya de ghar aa dono khush n...... Rab di bahut meher hai hai manukhta de seva wale ghar ch.... Rab kre sab khush rhe parivaar ch ... ❤
@Taqdeer960
@Taqdeer960 Ай бұрын
ਸਹੀ ਉਮਰ ਵਿਚ ਬਚੇ ਦੀ ਮੈਰਿਜ ਕਰ ਦੇਣੀ ਚਾਹੀਦੀ ਸੀ,,ਓਹਨੇ ਠੀਕ ਰਹਿਣਾ ਸੀ,, ਇਕੱਲਾ ਪਣ ਖਾ ਰਿਹਾ ਇਸ ਵੀਰ ਨੂੰ 👍🙏🏻 ਵਾਹਿ ਗੁਰੂ ਜੀ ਮਿਹਰ ਕਰੇ ਵੀਰ ਤੇ🙏🏻
@jindugill2203
@jindugill2203 5 ай бұрын
ਧੰਨ ਓ ਵੀਰ ਤੁਸੀਂ ਤੇ ਧੰਨ ਆ ਤੁਹਾਡੀ ਟੀਮ ਵਾਹਿਗੁਰੂ ਜੀ ਆਪ ਸਭ ਨੂੰ ਹਮੇਸ਼ਾ ਚੜਦੀ ਕਲਾ ਚ ਰੱਖਣ।🙏🏻
@MerapunjabPB03
@MerapunjabPB03 5 ай бұрын
ਮੇਰੇ ਗੁਰਪ੍ਰੀਤ ਵੀਰ ਨੂੰ ਕੋਟਿ ਕੋਟਿ ਪ੍ਰਣਾਮ ਹੈ ਸਿਰ ਝੁਕਦਾ ਮੇਰੇ ਵੀਰ ਅੱਗੇ
@saimakazmi5065
@saimakazmi5065 4 ай бұрын
Cant stop my tears. May Allah give them good health and prosperity. And you are great who came to help them out. My heartiest prayers for all of you specially Amma G.
@bajsinghpannu
@bajsinghpannu 5 ай бұрын
ਨਰਕ ਸਵਰਗ ਇਸ ਦੁਨੀਆਂ ਉੱਤੇ ਇਹ ਵੀਡੀਓ ਦੇਖ ਨਹੀਂ ਹੋ ਰਹੀ। ਧੰਨ ਗੁਰੂ ਧੰਨ ਗੁਰੂ ਦੇ ਸਿੱਖ ਧੰਨ ਤੁਹਾਡੀ ਸੇਵਾ ਧੰਨ ਓ ਤੁਸੀਂ ਵਾਹਿਗੁਰੂ ਵਾਹਿਗੁਰੂ ਜੀ
@harmandeepbatth1576
@harmandeepbatth1576 4 ай бұрын
ਧੰਨ ਗੁਰਪ੍ਰੀਤ ਵੀਰ ਤੇ ਧੰਨ ਗੁਰਪ੍ਰੀਤ ਵੀਰ ਦੀ ਸੇਵਾ ❤
@neethu005
@neethu005 4 ай бұрын
More and more people must come forward to give shelter to these kind of people
@AS-pu7gj
@AS-pu7gj 4 ай бұрын
ਵੀਰੋ ਖੜ ਦਾ ਕੋਈ ਨਹੀਂ ਕਿਸੇ ਨਾਲ , ਸਾਰੀ ਦੁਨੀਆ ਮਤਲਬ ਦੀ ਹੀ ਆ
@aajadsingh149
@aajadsingh149 Ай бұрын
❤❤❤❤🎉🎉🎉mera seer aap ge de paira ch❤❤❤❤❤aaj de tame ch tuc rab da roop ho🎉🎉🎉
@leena1458
@leena1458 4 ай бұрын
Thank you sir for helping one mother god bless you Lord Lord Lord😢😢😢😢
@Godlmax7
@Godlmax7 Ай бұрын
Brother, I have no words for what you have done May Allah give the strength to the mother. Fully respect the to the work you are doing. God bless to all people who are the part of this organisation ❤
@gulambhaikadodiya6572
@gulambhaikadodiya6572 2 ай бұрын
Waheguruji Ka Khalsa Waheguruji Ki Fateh Ankal Aap Bahot Changa Kaam Karte Ho Rab Aap Ka Bhala Kare Aap Ki Umar Lambi Kare Waheguruji
@MinahilShikh
@MinahilShikh 3 ай бұрын
Ap bhot Acha kam kar rahy ho bhai ji allha ap khush rakhy
@varindersharma6039
@varindersharma6039 5 ай бұрын
Gurpreet veere tussi Bhagat Puran Ji da roop ho
@shaistaahmed4145
@shaistaahmed4145 2 ай бұрын
अल्लाह आप लोगो को सेहत, तंदुरुस्ती , लम्बी आयु , इज़्ज़त, दौलत और बोहोत सारी खुशियां दे .आमीन
@HarjitKaur-nm3ls
@HarjitKaur-nm3ls 4 ай бұрын
ਪਰਮਾਤਮਾ ਤਹਾਨੂੰ ਲੰਬੀ ਉਮਰ ਬਕਸ਼ੇ ਵੀਰੇ
@mehnaazalam8090
@mehnaazalam8090 3 ай бұрын
Mere paas alfaz nhi hai apke aur apki team work ke liye bas itna kahungi Allah apko woh tamam khushiya de aur aap hum sab logo me baant te rahe dil se apko naman hai mera 🙏
@Devotion328
@Devotion328 5 ай бұрын
ਵਾਹਿਗੁਰੂ ਵੀਰ ਜੀ ਦੀ ਉਮਰ ਲਬੀ ਕਰੇ ❤❤❤❤
@AmrinderSingh-dw4fp
@AmrinderSingh-dw4fp 4 ай бұрын
ਇਹ ਬੱਚਾ ਟੈਂਸ਼ਨ ਚ ਹੈ ਇਹ ਨੂੰ ਕਿਤੇ ਕੰਮ ਨਾਲ ਜੋੜਿਆ ਜਾਵੇ ਤਾਂ ਇਹ ਠੀਕ ਹੋ ਜਾਵੇਗਾ ਮਾਂ ਬੇਟੇ ਦਾ ਰਹਿਣ ਸਹਿਣ ਸੁਧਰ ਜਾਵੇਗਾ ਜਿਹੋ ਜਿਹੀ ਸੋਚ ਹੈ ਉਹੋ ਜਿਹਾ ਕੰਮ ਇਸ ਬੱਚੇ ਨੂੰ ਮਿਲ ਜਾਏ ਬਹੁਤ ਬਹੁਤ ਧੰਨਵਾਦ ਜੀ ਚ ਦਿਮਾਗ ਲੱਗ ਜਾਣ ਨਾਲ ਠੀਕ 25:10
@positivethoughts8461
@positivethoughts8461 3 ай бұрын
ਤੁਸੀਂ ਸਹੀ ਕਿਹਾ ।ਇਕੱਲਾ ਲੜਕਾ ਕਿਵੇਂ ਇੱਕ ਬਜ਼ੁਰਗ ਨੂੰ ਸੰਭਾਲ ਸਕਦਾ ਹੇ ਕੰਮ ਤੇ ਵੀ‌ ਜਾਣਾ ਘਰਬਾਰ ਕਿਵੇਂ ਵੇਖੇ ਟੈਸ਼ਨ ਹੋਵੇਗੀ ਹੀ ।
@PossitiveThought
@PossitiveThought 2 ай бұрын
​@@positivethoughts8461 q nhi kr sakta Bhai I'm a girl or akele me apni maa ki seva kr ry hu me mene apni maa ki seva krne k liye shdi nhi krne ka faisla kia or apni maa k sath esa salook hum to nhi krte aap kese galat ko justify kr skte ho
@positivethoughts8461
@positivethoughts8461 2 ай бұрын
@@PossitiveThought ਔਰਤ ਕਰ ਸਕਦੀ ਹੈ ਬੇਸ਼ੱਕ ਉਸ ਨੂੰ ਅਬਲਾ ਦਾ ਖਿਤਾਬ ਸਰੀਰ ਦੀ ਰਚਨਾ ਕਰਕੇ ਮਿਲਿਆ ਹੈ ਸਰ ਮਾਨਸਿਕ ਤੋਰ ਤੇ ਪੁਰਸ਼ ਨਾਲੋਂ ਮਜ਼ਬੂਤ ਹੈ ਘਰ ਬਾਹਰ ਦੋਂਵੇਂ ਸਾਂਭ ਸਕਦੀ ਹੈ ਮਰਦ ਸਰੀਰ ਤੋਂ ਬਲਵਾਨ ਹੈ‌ ਪਰ ਮਾਨਸਿਕ ਤੋਰ ਤੇ ਅੰਤਾਂ ਦਾ ਕਮਜ਼ੋਰ ਕੁੱਝ ਵਿਰਲਿਆਂ ਨੂੰ ਛੱਡਕੇ ਇਸੇ ਕਰਕੇ ਮੇਰਾ ਕਹਿਣਾ ਹੈ ਇਹ ਦੋਵੇਂ ਕੰਮ ਨਹੀਂ ਕਰ ਸਕਦਾ। ਤੁਹਾਨੂੰ ਸ਼ਾਬਾਸੀ ਹੈ ਕਿ ਤੁਸੀਂ ਦੋਵੇਂ ਜ਼ਿੰਮੇਵਾਰੀਆਂ ਨਿਭਾ ਰਹੇ‌ ਹੋ।
@ajkhanna00017
@ajkhanna00017 4 ай бұрын
Mintu veere jad v tusi mnu miley kittee v thode paira nu hath laana mai . Eh mera supna a ❤
@mansichouhan1194
@mansichouhan1194 4 ай бұрын
Bhai Myra b jayhi dil karda
@LakhaRam-ri7uj
@LakhaRam-ri7uj 4 ай бұрын
वाहेगुरु जी वाहेगुरु जी का खालसा दिल से सलाम है जी भगवान् आपको हमेसा खुस रखें जी
@divyamvlogger13
@divyamvlogger13 3 ай бұрын
AP LEGEND HO SIR APKO BHARAT RATAN MILNA CHAHIYE 🙏🙏❤️❤️JO KAAM AP KAR RHAI HO KOI NAI KAR SAKTA VOTE DALNA TO MANUKHTAA KI SEVA VALO KO DALLO
@kaptansingh627
@kaptansingh627 5 ай бұрын
Waheguru ji ka Khalsa waheguru ji ki Fateh ji
@sunilsaini9592
@sunilsaini9592 3 ай бұрын
Very nice sir g aap bhut acha kaam kar Raha ho rub sabi ko j sewa nahi data hai
@jyotibehl918
@jyotibehl918 5 ай бұрын
Too bad. We should give love and respect to our parents. Feel sorry for son too.God bless you veer ji. 🙏🏻
@BabliSharma-fi9ex
@BabliSharma-fi9ex 5 ай бұрын
aap ji nu wadi umara howy veerji God bless you
@sukhdhaliwal3135
@sukhdhaliwal3135 5 ай бұрын
waheguru ji waheguru ji waheguru ji waheguru ji waheguru ji waheguru ji waheguru ji
@user-dt5vi1wf7j
@user-dt5vi1wf7j 4 ай бұрын
ਸਤਿਨਾਮ🙏 ਵਾਹਿਗੁਰੂ ਜੀ
@nareshathakur3698
@nareshathakur3698 4 ай бұрын
Aap to farishte ho sab ke liye 🙏🏻
@harnetchoudhary1782
@harnetchoudhary1782 4 ай бұрын
ਇੱਕ ਗੱਲ ਤਾਂ ਮੰਨਣੀ ਪੈਣੀ ਹੈ ਵੀਰ ਦੀਆਂ ਗੱਲਾਂ ਸੱਚੀਆਂ ਨੇ ਹਨ ਤੇ ਜੋ ਵੀਰ ਨਾਲ ਹੋ ਰਿਹਾ ਹੈ ਇਸ ਕਰਕੇ ਡਿਪਰੈਸ਼ਨ ਵਿੱਚ ਆ ਗਿਆ ਹੈ ਵਾਹਿਗੁਰੂ ਜੀ ਕਿਰਪਾ ਬਣਾਈ ਰੱਖਿਓ ਜੀ ਸਾਰੇ ਪਰਿਵਾਰ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@AdmiringManticore-pe2ec
@AdmiringManticore-pe2ec 4 ай бұрын
Gurpreet khalsa ji ,aap jese mhanpurush ke chrno me koti koti nmn,veer ji tusi beshara loga de msiha waheguru puri teem nu chrdiklan ch rkhe,punjab di kman gurpreet khalsa ji nu soamp deni chahiae ,waheguru ji
@MohitChaudhary-yt1ng
@MohitChaudhary-yt1ng 2 ай бұрын
Yr i can't even imagine. Really, look at his mother 😢 its heart broken 💔
@AnjuSharma-it1nu
@AnjuSharma-it1nu 5 ай бұрын
Waheguru ji aapka bhut bhut thanks hamarey sec sey ek bjurg mata ji ko theek karney key liye apni sanstha may lekey ja rhey ho 💐🌹💐🌹💐
@renusahani28
@renusahani28 2 ай бұрын
Bhagwan aap jaise insan ko lambi umar de aap hamesha khush raho bas sabd nahi hai kuchh jahne ko 🙏🙏🙏🙏🙏
@renubalasharma544
@renubalasharma544 5 ай бұрын
Waheguru ji 🙏🙏
@BalvinderSidhu-lf6go
@BalvinderSidhu-lf6go 5 ай бұрын
Waheguru ji 🙏 Waheguru ji 🙏 Waheguru ji 🙏 Waheguru ji 🙏
@daissmusic
@daissmusic 2 ай бұрын
Aapne behad pyar se is situation ko handle kiya hai 🙏
@AkashKhurana-ws6tm
@AkashKhurana-ws6tm 3 ай бұрын
Sir this is the biggest sewa you are doing to the needful wish we have more people live you
@Tangovlog_CHD
@Tangovlog_CHD 5 ай бұрын
Waheguru ji waheguru ji 🙏🙏😮😢
@positivethoughts8461
@positivethoughts8461 3 ай бұрын
ਆਉਣ ਵਾਲੇ ਸਮੇਂ ਵਿੱਚ ਇਹ ਸਮੱਸਿਆ ਆਮ ਹੋ ਜਾਣੀ ਹੈ ਇਕੱਲੇ ਬੱਚੇ ਬਜ਼ੁਰਗ ਨੂੰ ਕਿਵੇਂ ਸੰਭਾਲਣ ।ਖਾਸ ਕਰਕੇ ਲੜਕੇ ਦੇ ਲਈ।ਘਰ ਦਾ ਕੰਮ ਕਰਨਾ ਤਾਂ ‌ਆਦਮੀ ਲਈ ਕਰਨਾ ਹੋਰ ਵੀ ਮੁਸ਼ਕਲ ਹੈ।
@Avatar13-jb5yi
@Avatar13-jb5yi 2 ай бұрын
Guru nanak dev ji aap jese logo ka hamesha bhalla kare kre ❤🕉️👏
@renukaahuja664
@renukaahuja664 5 ай бұрын
Waheguru Ji bless you Respected Veer ji and all members of your team 🙏🙏
@JaswinderSingh-ww4yr
@JaswinderSingh-ww4yr 3 ай бұрын
Jio hajaro sal mintu bhaji tuci rabb ho darshan ho gae
@avtarsinghsandhu9338
@avtarsinghsandhu9338 4 ай бұрын
ਅੱਜ ਉਹ ਸਮਾਂ ਅੱਖਾਂ ਸਾਹਮਣੇ ਆ ਗਿਆ, ਮੈਨੂੰ ਇਕ ਪੁੱਤਰ ਹੀ ਬਹੁਤ ਹੈ ,ਜੋ ਆਉਣ ਵਾਲੇ ਸਮੇਂ ਹੋਰ ਮਾੜੇ ਹਾਲਾਤ ਨਜ਼ਰ ਆਉਣ ਗੇ।
@Scmt19
@Scmt19 4 ай бұрын
Insaniyat sharamsaar ho rahi hai gurpreet paaji bhot bhot dhanwad tuhahada tuhadi seva hi bujurga di backbone hai waheguru waheguru.
@roshniroshni8088
@roshniroshni8088 Ай бұрын
Thankyou to spreading Humanity...
@plantswithme7488
@plantswithme7488 5 ай бұрын
ਵਾਹਿਗੁਰੂ ਤੇਰੀਆਂ ਤੂੰ ਹੀ ਜਾਣੇ ਮੇਹਰ ਕਰੀ ਦਾਤਿਆ 🙏
@vivekchadha4109
@vivekchadha4109 4 ай бұрын
Salute to Your Great Work Paji..🙏
@AS-pu7gj
@AS-pu7gj 4 ай бұрын
ਵੀਰਜੀ ਇਹ ਮੁੰਡਾ ਮੈਂਟਲੀ ਬਿਲਕੁਲ ਠੀਕ ਹੈ , ਮੈਂਟਲ ਬੰਦੇ ਦੇ ਵੱਸ ਦਾ ਕੰਮ ਨਹੀਂ ਸ਼ੇਅਰ ਮਾਰਕੀਟ ਦਾ, ਇਸ ਧੰਦੇ ਨੂੰ ਇਹ ਸਿਆਣਪ ਨਾਲ ਹੀ ਚਲਾ ਰਿਹਾ, ਬੱਸ ਆਪਣੇ ਮਾ ਪਿਉ ਦੀਆਂ ਚੰਗੇ ਟਾਈਮ ਚ ਕੀਤੀਆਂ ਗਲਤੀਆਂ ਭੁਗਤ ਰਿਹਾ ਜਿਸਕਰਕੇ ਦੁਖੀ ਹੈ ਬੁਹਤ ਜ਼ਿਆਦਾ। ਬਾਕੀ ਹਾਲਾਤ ਕੁਝ ਅਜਿਹੇ ਬਣ ਗਏ ਕਿ ਬਾਪ ਚਲ ਬਸਿਆ ਅਤੇ ਮਾਂ ਵਿਚਾਰੀ ਦਿਮਾਗੀ ਤੌਰ ਤੇ ਅਤੇ ਸਿਹਤ ਪੱਖੋਂ ਠੀਕ ਨਹੀਂ ਜਿਸ ਕਰਕੇ ਓਹ ਦੁਖੀ ਆ ਜਾਂਦਾ
@SonuSharma-ps1ij
@SonuSharma-ps1ij 2 ай бұрын
Waheguru ji waheguru ji waheguru ji waheguru ji waheguru ji
@sunnyverma-md1oy
@sunnyverma-md1oy 4 ай бұрын
he waheguru sachepatshah eida da time kise de vi na ave,,,koi ni khadda rishtedar sub matlab de hunde ne,,bus je hath adne ta us waheguru age ardas kreya kro ki tuhi hai baba aukhe kadi ch sath den wala,,,Dhan ho bai tusi eho ji sewa krde ..sade papia de hatho vi kite maharaj koi seva lave..
@Stunt_man84
@Stunt_man84 3 ай бұрын
Sardar ji aap ko khuda salamat rakhe. Mera Dil bhar aya in Maa beta ki story samajh k bichara Depression me hai. Sub thik hoga May Allah bless you and both Mother and son
@5911Wala-zs5md
@5911Wala-zs5md 4 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@harnetchoudhary1782
@harnetchoudhary1782 4 ай бұрын
❤ ਵਾਹਿਗੁਰੂ ਜੀ ਮਨੁੱਖਤਾ ਦੀ ਸੇਵਾ ਕਰਦੇ ਗੁਰਪ੍ਰੀਤ ਵੀਰ ਸਾਰੇ ਪਰਿਵਾਰ ਸਾਰੀ ਟੀਮ ਸਾਥ ਦੇਣ ਵਾਲੇ ਸਾਰੇ ਭੈਣ ਭਰਾਵਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@inshallnaveed3333
@inshallnaveed3333 3 ай бұрын
Sir gg very good job good
@user-ii3ry5oi8c
@user-ii3ry5oi8c 28 күн бұрын
Dhan dhan guru nanak dev g waheguru ji waheguru waheguru g
@Junaid-mw4hy
@Junaid-mw4hy 4 ай бұрын
Aik maa sab Di maa hon di hai.🙏🏼
@sukhjeetsingh2215
@sukhjeetsingh2215 4 ай бұрын
Mennu personaly eh lgda k thonu patients de face nhi dikhaune chahide kyuki recover hon to baad society ch vichrna v ha inha jis ch baad ch dikkat aa sjdi
@harnetchoudhary1782
@harnetchoudhary1782 4 ай бұрын
❤ ਵਾਹਿਗੁਰੂ ਜੀ ਮਨੁੱਖਤਾ ਦੀ ਸੇਵਾ ਕਰਦੇ ਗੁਰਪ੍ਰੀਤ ਵੀਰ ਜੀ ਸਾਰੇ ਪਰਿਵਾਰ ਤੇ ਮਨੁੱਖਤਾ ਦੀ ਸੇਵਾ ਕਰਦੇ ਸਾਰੀ ਟੀਮ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@Jhandgyan
@Jhandgyan 2 ай бұрын
Duniya ke saare khoobsurat masab mein Sikh masabh bhuth pyara hai ... Mashallah
@nikhils1774
@nikhils1774 2 ай бұрын
What you do is what no one else can do. Salute you
@pinnupinnu7641
@pinnupinnu7641 2 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏
@NikgunChhabra-cf3ln
@NikgunChhabra-cf3ln 4 ай бұрын
Pajji God bless you bot vdea nekk Kam krde Pye rabb tuhadi lambi umra kre tuhade privar di v ❤❤❤❤❤
@randhirdhillon972
@randhirdhillon972 5 ай бұрын
Waheguru ji Kirpa Karn App ji Ta Family MDSS Ta ji Y
@JBEntertainment-gb2on
@JBEntertainment-gb2on 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਵਾਹਿਗੁਰੂ ਜੀ ਸ਼ਰਬਤ ਦਾ ਭਲਾ ਕਰਨਾ ਜੀ 🙏
@tajindartajindar4025
@tajindartajindar4025 5 ай бұрын
ਵਾਹਿਗੁਰੂ ਮਿਹਰ ਕਰੋ ਮਾ ਤੇ😢😢
@savinderlamba9904
@savinderlamba9904 3 ай бұрын
ਗੁਰਪ੍ਰੀਤ ਸਿੰਘ ਜੀ ਆਪ ਜੀ ਬਹੁਤ ਹੀ ਸਲਾਹਣ ਯੋਗ ਕੰਮ ਕਰ ਰਹੇ ਹੋ ਬਹੁਤ ਹੀ ਭਲੇ ਦਾ ਕੰਮ ਕਰ ਰਹੇ ਗੁਰੂ ਆਪ ਜੀ ਅਤੇ ਆਪ ਜੀ ਦੀ ਟੀਮ ਨੂੰ ਤੰਦਰੁਸਤੀ ਕਾਮਯਾਬੀ ਅਤੇ ਚੜਦੀ ਕਲਾ ਬਖਸ਼ੇ ਜੀ । 🌹❤️💕🙏
@bushrashah7265
@bushrashah7265 4 ай бұрын
Allah ase logo ko wlamat rkhy
@daljitkaur1199
@daljitkaur1199 12 күн бұрын
Salute veerji tuhanu
@AnjuSharma-it1nu
@AnjuSharma-it1nu 5 ай бұрын
Waheguru ji sb ka bhala karna 🌹💐
@user-xl8wi2mj4o
@user-xl8wi2mj4o 10 күн бұрын
Awesome 👍 sar ji
@sonubuttar4933
@sonubuttar4933 4 ай бұрын
Waheguru KALYUG CH V Rab de Banda hai aa MINTU vera Rab tuhanu lami unar lave
@pardeepjammu1289
@pardeepjammu1289 5 ай бұрын
ਸਾਰੇ ਰਗ ਰਬ ਦੇ
@arshtruth3649
@arshtruth3649 5 ай бұрын
This team us blessed by WAHEGURU
@2754kfarooq
@2754kfarooq 2 ай бұрын
Excellent
@AarshRandhawa-ro9bc
@AarshRandhawa-ro9bc 5 ай бұрын
ਵਹਿਗੁਰੂ ਜੀ
@gunjan5219
@gunjan5219 4 ай бұрын
Salute sir 🙏
@jagbirsinghgill3166
@jagbirsinghgill3166 4 ай бұрын
Gurpreet Singh ji Rab tuhanu charhdi kla ch rakhe bahut lok bhlai de kamm kr rahe O
@Fashionstood
@Fashionstood Ай бұрын
Well done sir 👍👍
@Thatsouthindiangirl
@Thatsouthindiangirl Ай бұрын
Wow !! You guys doing a excellent work 😢
@Animalspaintcartoon
@Animalspaintcartoon 4 ай бұрын
ਧੰਨ ਹੈ ਉਹ ਮਾਂ ਜਿੰਨੇ ਆਪ ਜੀ ਨੂੰ ਜਨਮ ਦਿੱਤਾ
@VishalSingh-oy1xj
@VishalSingh-oy1xj 5 ай бұрын
Waheguru ji
@RamanSandhu388
@RamanSandhu388 5 ай бұрын
Satnam Shri Waheguru Ji Mehar Karo
@AnithaSelvaraj-bn5qs
@AnithaSelvaraj-bn5qs 2 ай бұрын
God bless you sir
@ravindersidhu6630
@ravindersidhu6630 5 ай бұрын
Waheguru ji waheguru ji
@Makeupbyjaspreetkaurmann
@Makeupbyjaspreetkaurmann 2 ай бұрын
God bless all of you ♥️
@rajdeepkaur6032
@rajdeepkaur6032 4 ай бұрын
Waheguru Ji Mehar Karo Ess Parivaar te ji🙏🏻❤️🙏🏻
@sonyvalu6137
@sonyvalu6137 5 ай бұрын
ਇਸ ਨੂੰ ਵਾਹਿਗੁਰੂ ਜੀ ਅਕਲ। ਦੇਵੇ
@DhanRaj-in8hc
@DhanRaj-in8hc 4 ай бұрын
Waheguru ji maher kare
@AmritpalSingh-qf7bj
@AmritpalSingh-qf7bj 4 ай бұрын
SSA veer ji waheguru ji mahar karan
@user-eg9ut8sm3e
@user-eg9ut8sm3e 4 ай бұрын
ਮੇਰੀ ਉਮਰ ਸੱਚ ਮੁੱਚ ਤੁਹਾਨੂੰ ਲੱਗਜੇ ਵਾਹਿਗੁਰੂ ਜੀ ਕਿਉਂਕਿ ਮੇਰੇ ਵਰਗਾ ਤਾਂ ਇਸ ਧਰਤੀ ਤੇ ਬੋਝ ਆ ਸੱਚ ਕਹਿ ਰਿਹਾ ਵੀਰ ਜੀ
@benipalsharan4056
@benipalsharan4056 4 ай бұрын
Vire koi shabad e hai ni teri sewa lae🙏🏻🙏🏻🙏🏻🙏🏻🙏🏻🙏🏻…dhan oo waheguru g tuc
@ankubasra9220
@ankubasra9220 5 ай бұрын
Ho my god 🙏🙏 mantu ਵੀਰ ਆਪ ਜੀ ਰੱਬ ਮੌਲਾ ਹੋ jl
@rahuldhiman5985
@rahuldhiman5985 3 ай бұрын
Phra rab tenu trakiya bakshe bus mata di seva kreya kr bai
@rozyseth9132
@rozyseth9132 4 ай бұрын
God bless you sir aap sach me sbhi ko help krte ho god apko buht jyda Ashish de..god bless you
@user-gf7gd4cc2d
@user-gf7gd4cc2d 5 ай бұрын
Dhan a y g tusi.dil to salut a y g
@naaz1073
@naaz1073 Ай бұрын
Aap kitne apne ghusse ko control krty ho kitne achche ho🎉
@Jhandgyan
@Jhandgyan 2 ай бұрын
Koi bura nahi hota waqt insaan ko andha kar deta hai ... Rab rakha
@user-iv2cx4jn3s
@user-iv2cx4jn3s 3 ай бұрын
Waheguru ji mera v mummy papa dono nhi ha sada v kase na sath nhi dita apa 2 bhen ta ek brother mummy da jne to bad ta mnu v es tra lgda c ki koi nhi ha par may apna sister ta brother da soch ka bot himmat kiti ta waheguru ji na bot himmat diti hun brother government job ta a waheguru ji sab da din change krda himmat rkhni pndi 🙏🙏🙏🙏🙏🙏rab to bina koi kise da ni
Survive 100 Days In Nuclear Bunker, Win $500,000
32:21
MrBeast
Рет қаралды 161 МЛН
Чёрная ДЫРА 🕳️ | WICSUR #shorts
00:49
Бискас
Рет қаралды 4,7 МЛН
Кадр сыртындағы қызықтар | Келінжан
00:16
WHO CAN RUN FASTER?
00:23
Zhong
Рет қаралды 42 МЛН
Gurpreet Pandher Struggle Life | Unique Couple Story | Motivational Punjabi Couple @kaintpunjabi
57:06
Kaint Punjabi (ਘੈਂਟ ਪੰਜਾਬੀ)
Рет қаралды 754 М.
Survive 100 Days In Nuclear Bunker, Win $500,000
32:21
MrBeast
Рет қаралды 161 МЛН