Descendants of Bhai Mardana Ji | 47Saal Baba Guru Nank Nal rehn wala Muslim | Reality of Panja Sahib

  Рет қаралды 239,210

IK Pind Punjab Da ਇੱਕ ਪਿੰਡ ਪੰਜਾਬ ਦਾ

IK Pind Punjab Da ਇੱਕ ਪਿੰਡ ਪੰਜਾਬ ਦਾ

Күн бұрын

Пікірлер: 558
@maslamchful
@maslamchful Жыл бұрын
VERY VERY UNIQUE INTERVIEW OF THE RARE PERSONALITIES. IT SHOULD HAVE BEEN OF DOUBLE TIME.
@sidhumoosewala6911
@sidhumoosewala6911 Жыл бұрын
6:31
@diwansingh6629
@diwansingh6629 Жыл бұрын
​@@sidhumoosewala691111111😊
@jaswantrandhawa4278
@jaswantrandhawa4278 Жыл бұрын
Lucky day of my life
@manmohansingh311
@manmohansingh311 Жыл бұрын
@MrGanganagar
@MrGanganagar Жыл бұрын
ਬਹੁਤ ਸੁੰਦਰ ਬੋਲਣ ਦਾ ਢੰਗ ਮੇਰੇ ਨਾਨਕੇ ਬੇਦੀ ਹਨ ਡੇਰਾ ਬਾਬਾ ਨਾਨਕ ਤੋ ਮੇਰੀ ਮਾਂ 16 ਵੇਂ ਥਾਂ ਸੀ ਗੁਰੂ ਨਾਨਕ ਦੇਵ ਜੀ ਤੋਂ ਮੈਂ ਦੋਹਤਾ ਹਾਂ ਬਾਬੇ ਜੀ ਦਾ 17 ਵੈਂ ਥਾਂ ਬਹੁਤ ਖੁਸ਼ੀ ਹੋਈ ਮਰਦਾਨਾਂ ਜੀ ਦੇ ਪਰਵਾਰ ਦੇ ਦਰਸ਼ਨ ਦੀਦਾਰੇ ਕਰ ਕੇ ਜੀ ਮੱਥਾ ਟੇਕਦੇ ਹਾਂ ਜੀ ਆਪ ਸਾਰੀਆਂ ਨੂੰ ਧੰਨ ਭਾਗ ਸਾਡੇ ਜੀ 🙏
@dilsandhu3332
@dilsandhu3332 Жыл бұрын
ਸਾਡੇ ਲਈ ਕਰਮਾ ਵਾਲਾ ਦਿਨ ਆ ਅੱਜ ਅਸੀ ਭਾਈ ਮਰਦਾਨਾ ਜੀ ਦੀ ਔਲਾਦ ਦੇ ਦਰਸ਼ਨ ਕਰਾਏ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਸੀ❤
@mohindersinghmohindersingh8257
@mohindersinghmohindersingh8257 Жыл бұрын
Pq
@mohindersinghmohindersingh8257
@mohindersinghmohindersingh8257 Жыл бұрын
❤❤
@Jupitor6893
@Jupitor6893 Жыл бұрын
ਸਤਿਕਾਰਯੋਗ ਭਾਈ ਮਰਦਾਨਾ ਜੀ ਦੀ ਅੰਸ਼ ਨੂੰ ਸਤਿਕਾਰਿਤ ਪ੍ਰਣਾਮ🙏🌹🙏
@balbirkainth5485
@balbirkainth5485 Жыл бұрын
ਸਿੱਖ ਧਰਮ ਵਿੱਚ ਭਾਈ ਮਰਦਾਨਾ ਜੀ ਦਾ ਬਹੁਤ ਬਹੁਤ ਸਤਿਕਾਰ ਹੈ, ਉਹਨਾਂ ਦੀ ਅੰਸ਼ ਬੰਸ਼ ਦਾ ਵੀ ਉਤਨਾਂ ਹੀ ਸਤਿਕਾਰ ਤੇ ਪਿਆਰ ਹੈ।
@rastatheway8843
@rastatheway8843 Жыл бұрын
ਨਾਸਿਰ ਵੀਰੇ, ਦਿਲ ਖ਼ੁਸ਼ ਕੀਤਾ ਬਾਬਾ ਜੀਆਂ ਦੇ ਦੀਦਾਰੇ ਕਰਾ ਕੇ। ਕਹਿਣ ਲਈ ਕੋਈ ਸ਼ਬਦ ਨਹੀਂ। ਬਹੁਤ ਬਹੁਤ ਪਿਆਰ, ਜ਼ਿਲ੍ਹਾ ਲੁਧਿਆਣਾ।
@Sagarthapar3428
@Sagarthapar3428 Жыл бұрын
Maivi Ludhiana to
@SurjitSingh-uq3og
@SurjitSingh-uq3og Жыл бұрын
ਹੱਥ ਜੋੜ ਕੇ ਨਮਸਕਾਰ ਭਾਈ ਮਰਦਾਨਾ ਜੀ ਦੇ ਅੰਸ਼ ਬੰਸ਼ ਵਾਲਿਆਂ ਨੂੰ।
@meharsingh9033
@meharsingh9033 Жыл бұрын
ਮੈਂ ਲਾਹੌਰ ਰੇਡੀਓ ਸਟੇਸ਼ਨ ਤੋਂ ਭਾਈ ਲਾਲ ਜੀ ਨੂੰ ਕੀਰਤਨ ਕਰਦੇ ਬਹੁਤ ਵਾਰੀ ਸੁਣਿਆ ਹੈ।ਬਹੂਤ ਹੀ ਸੁਰੀਲੀ ਆਵਾਜ ਦੇ ਮਾਲਕ ਸਨ।
@parampreetsinghchugh6817
@parampreetsinghchugh6817 Жыл бұрын
ਇਨਾਂ ਦੇ ਚਰਨਾਂ ਵਿੱਚ ਨਮਸਕਾਰ🙏🙏🙏🙏🙏
@MohammadSarfrazHussain-wd1zn
@MohammadSarfrazHussain-wd1zn 15 күн бұрын
❤❤❤
@rajindersinghdhiman1093
@rajindersinghdhiman1093 Жыл бұрын
ਭਾਈ ਮਰਦਾਨਾ ਜੀ ਦੇ ਆਖਰੀ ਸਾਹ ਗੁਰੂ ਨਾਨਕ ਮਹਾਰਾਜ ਦੀ ਆਖਰੀ ਉਦਾਸੀ ਵੇਲੇ ਗੁਰੂ ਜੀ ਦੀ ਗੋਦ ਵਿੱਚ ਨਿਕਲੇ ਅਤੇ ਬਾਬਾ ਗੁਰੂ ਨਾਨਕ ਜੀ ਨੇ ਭਾਈ ਮਰਦਾਨਾ ਲਈ ਰਬਾਬ ਵਜਾਈ Bhai Mardana de akhri saah Guru Nanak di akhri udassi sme Guru Nanak di God (lap) vich nikle and Guru Nanak ji ne pehli var Bhai Mardana ji lai Rabab vjai.
@NirmalSingh-ym3qu
@NirmalSingh-ym3qu Жыл бұрын
Dhan Dhan Guru Nanak Dev Ji Dhan Dhan Bhai Mardana Ji
@balkourdhillon5402
@balkourdhillon5402 Жыл бұрын
ਵਾਹਿਗੁਰੂ ਜੀ ਧੰਨਧੰਨ ਬਾਬਾ ਮਰਦਾਨਾ ਜੀ ਤੇ ਧੰਨ ਹੈ ਉਹਨਾਂ ਦੀ ਵੰਸ ਜਿੰਨਾ ਨੇ ਬਾਬਾ ਜੀ ਦੀ ਯਾਦ ਨੂੰ ਅੱਜ ਤਾਜਾ ਕਰ ਦਿੱਤਾ ਜੀ। ਧੰਨਵਾਦ ਜੀ ।
@GurkiratSingh-fs1dx
@GurkiratSingh-fs1dx 10 ай бұрын
ਸਾਡੇ ਤਾਂ ਸਿਖਾਂ ਦੇ ਪੀਰ ਜੀ ਭਾਈ ਮਰਦਾਨਾ ਜੀ ਦੀ ਅਸੰ ਬੰਸ ਸਾਰਿਆਂ ਨੂੰ ਪੇਰੀ ਪ੍ਰਨਾਮ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ 🙏🙏🙏🙏🙏🙏
@Jupitor6893
@Jupitor6893 Жыл бұрын
ਪੱਤਰਕਾਰ ਪੁੱਤਰ ਜੀ ਦਾ ਸੁ਼ਕਰਾਨਾ ਇਸ ਕੀਮਤੀ ਵੀਡੀਓ ਬਨਾਣ ਲ਼ਈ🙏🌹🙏
@Toofansingh98
@Toofansingh98 Жыл бұрын
Dhan dhan sri guru nanak dev ji 🇮🇳❤🇵🇰love from Punjab india
@sukhjitbrar4319
@sukhjitbrar4319 Жыл бұрын
Bhai Mardana je da te uhna de uns bans da Sikh Panth which hamesha poora satkar rahega 🙏🏻🙏🏻🙏🏻🙏🏻🙏🏻
@jagdeep9264
@jagdeep9264 Жыл бұрын
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਨਾਸਰ ਕਿਸਾਨਾਂ ਸਾਬ ਜੀ
@kundansingh2607
@kundansingh2607 Жыл бұрын
ਭਾਈ ਮਰਦਾਨਾ ਜੀ ਦੇ ਅੰਸ਼ ਬੰਸ਼ ਦੇ ਮੂੰਹੋਂ ਇਤਿਹਾਸ ਸੁਣ ਕਿ ਬਹੁਤ ਖੁਸ਼ੀ ਹੋਈ
@gurvindersinghbawasran3336
@gurvindersinghbawasran3336 Жыл бұрын
Mardana ji guru sahib ji de bahut piyare san,,,,,,asi sari sikh kom sikh dharm lakh lakh war sar jhukda karde han 🙏🙏🙏bhai lal ji de parwar nu dekhke bahut bahut Khushi hoi 🙏🙏
@IrfanBacher
@IrfanBacher Жыл бұрын
all muslims always respectful for Sikhs brothers. ❤
@saabsingh5644
@saabsingh5644 Жыл бұрын
ਧੰਨ ਧੰਨ ਬਾਬਾ ਮਰਦਾਨਾ ਜੀ ਧੰਨ ਧੰਨ ਗੁਰੂ ਨਾਨਕ ਦੇਵ ਜੀ
@ਡੀਮਨਮੁੰਡਾ
@ਡੀਮਨਮੁੰਡਾ Жыл бұрын
ਸ਼੍ਰੀ ਗੁਰੂ ਨਾਨਕ ਦੇਵ ਜੀ ਨਮਾਜ਼ ਵੀ ਪੜਦੇ ਰਹੇ ਆ ਵਾਹ ਜੀ ਵਾਹ 🙏💐💐💫😌
@punjabson5991
@punjabson5991 Жыл бұрын
KASANA JI ਏਹ ਬਜ਼ੁਰਗ ਸਾਡੇ ਗੁਰੂ ਨਾਨਕ ਸਾਹਿਬ ਦੇ ਭਾਈ ,ਭਾਈ ਮਰਦਾਨਾ ਜੀ ਦੀ ਆਲ aoulad ਹਨ ਤੇ ਸਾਡੇ ਲਈ ਬਹੁਤ ਬਹੁਤ ਸਤਿ ਕਾਰ ਯੋਗ ਹਨ ਪਰ ਰੁਗ ਉਦੋਂ ਭਰਦਾ ਜਦੋਂ ਐਨਾ ਦੀ ਪੱਤਲੀ ਹਾਲਤ ਦੇਖਦੇ ਹਾਂ। ਸਾਡਾ ਰੋਣ ਨਿੱਕਲ ਜਾਂਦਾ ਹੈ ਪਰ ਬੇਵੱਸੀ ਹੈ ਜੋ ਕੋਈ ਇਮਦਾਦ ਭੇਜ ਦਿਉ ਤਾਂ ਮਾਰਖੰਡੇ ਸਾਨ੍ਹ ਵਾਂਗ ਦੇਖਿਆ ਜਾਂਦਾ ਹੈ ਤੁਸੀਂ ਜੁੜੇ ਹੋ ਬਾਹਰ ਦੇ ਪੰਜਾਬੀ ਲੋਕਾਂ ਨਾਲ, ਪਿਆਰ ਨਾਲ ਦੱਸ ਕੇ ਐਨਾ ਦੀ ਇਮਦਾਦ ਕਰਵਾ ਦਿਆ ਕਰੋ
@harikrishan725
@harikrishan725 Жыл бұрын
ਬੰਦੀ ਛੋੜ ਮਹਾਰਾਜ ਚੜਦੀ ਕਲਾ ਵਿੱਚ ਰੱਖੇ ਨਾਸਰ ਕਿਸਾਨਾਂ ਸਾਹਿਬ ਜੀ ਨੂੰ ਬੇਨਤੀ ਤੁਸੀਂ ਵੀ ਆਪਣੇ ਬਜ਼ੁਰਗਾਂ ਦਾ ਇਤਿਹਾਸ ਜਾਣੋਂ ਕਿ ਤੁਸੀਂ ਵੀ ਸਨਾਤਨੀ ਵੰਸ਼ ਹੋ ਜੈ ਹਿੰਦ ਸਤਿ ਸਾਹਿਬ ਜੀ
@gurdeepsingh-rx3ye
@gurdeepsingh-rx3ye Жыл бұрын
ਧੰਨ ਧੰਨ ਧੰਨ ਭਾਈ ਮਰਦਾਨਾ ਜੀ। ਮੇਰਾ ਮੱਥਾ ਟੇਕਣਾ ਭਾਈ ਜੀ ਨੂੰ। ਮੇਰਾ ਮੱਥਾ ਟੇਕਣਾ ਭਾਈ ਸਾਹਿਬ ਜੀ ਦੇ ਪਰਿਵਾਰ ਨੂੰ। ਭਾਈ ਮਰਦਾਨਾ ਜੀ ਸਤਿਗੁਰਾਂ ਦੇ ਸੰਗ ਰਹੇ,ਰੱਬ ਦੇ ਸੰਗ। ਉਹ ਕਿੰਨੇ ਨਸੀਬਾਂ ਵਾਲੇ ਹੋਣਗੇ। ਅਸੀਂ ਤਾਂ ਸਿਰਫ ਗੁਰੂ ਬਾਬੇ ਦਾ ਨਾਮ ਸੁਣਿਆਂ।
@OnkarSingh-ux3yh
@OnkarSingh-ux3yh Жыл бұрын
ਭਾਈ ਮਰਦਾਨਾ ਜੀ ਦੇ ਮੌਜੂਦਾ ਬੰਸ ਦੇ ਦਰਸ਼ਨ ਦੀਦਾਰੇ ਕਰਕੇ ਮਨ ਧੰਨ ਧੰਨ ਹੋ ਗਿਆ। ਮੇਰੀ ਵੱਲੋਂ ਦੋਵਾਂ ਭਰਾਵਾਂ ਦਾ ਚਰਨ ਸਪਰਸ਼ ਹੈ।
@euphoria156
@euphoria156 Жыл бұрын
Kinni Vadhia gal ai ehna Mhaan hastiaa nu vekhna, sun-na, Waheguru ji mehar karan ehna te hmeshan har parkaar di. ❤🙏 Sirf Rs21000 lai ke khush ne vchaare, Govt nu saare Guruaan de families especially jehriaan kujh kar rahiaan ne aje vi Sikhi ja itehaas samban lai, ate desh bhagtaan de parvaar nu crores of Rs dene chahide hun. Ehe host beant bohot hi ghatia ai. Bilkul tmeez nahi, jadon eh mhaan lok bolde ne ohna Wal vekhda hi nahin, ohna di gall mukki nai hundi vicche hi kat denda hai badtmeez koi izzat nahi vkhanda mhaan nasal lai. Kpi peaar satkaar isdi bodi language, face expressions ch nahi, na hi koi bohta vadhia boleaa ehna lai 🤬😠😡 ki pta sarda hi hoe ehna ton, toxic racist may be... He must be fired soon.
@lovepreethazzra879
@lovepreethazzra879 Жыл бұрын
ਨਾਸਰ ਕੁਸਾਣਾ ਜੀ ਦਿਲੋਂ ਸਲੂਟ ਆ❤❤❤❤❤
@harcharankaur4954
@harcharankaur4954 4 ай бұрын
ਭਾਈ ਮਰਦਾਨਾ ਜੀ ਦੀ ਅੰਸ਼ ਵੰਸ਼ ਨੂੰ ਬਹੁਤ ਹੀ ਪਿਆਰ ਅਤੇ ਸਤਿਕਾਰ ਨਾਲ ਸਤਿ ਸ਼੍ਰੀ ਆਕਾਲ। ਵਾਹਿਗੁਰੂ ਜੀ ਸਦਾ ਚੜਦੀ ਕਲਾ ਨਾਲ ਨਿਵਾਜਣ। ਦਰਸ਼ਨ ਕਰਕੇ ਬਹੁਤ ਚੰਗਾ ਲਗਿਆ ਜੀ।
@sarbbrar4173
@sarbbrar4173 Жыл бұрын
Dhan Dhan Guru Nanak Dev Ji Mehar Karo ji 🙏🙏🙏🙏🙏
@chamkaur_sher_gill
@chamkaur_sher_gill Жыл бұрын
ਚੜਦਾ ਲਹਿੰਦਾ ਪੰਜਾਬ ਜਿੰਦਾਬਾਦ ਦੇਸ਼ ਪੰਜਾਬ ਜਿੰਦਾਬਾਦ ਪੰਜਾਬ ਪੰਜਾਬੀਅਤ ਜਿੰਦਾਬਾਦ ❤❤❤❤❤❤❤❤❤❤❤🙏🙏🙏🙏🙏🙏🙏🙏🙏🙏🙏🙏🙏💯💯💯💯💯👌👌👌👌💯💯💯💯💯👌👌👌👌🙏🙏🙏
@hardeepsinghcheema429
@hardeepsinghcheema429 Жыл бұрын
ਧੰਨ ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਜੀ l ਧੰਨ ਧੰਨ ਭਾਈ ਮਰਦਾਨਾ ਜੀ
@gaganaulakh5806
@gaganaulakh5806 Жыл бұрын
ਭਾਈ ਮਰਦਾਨਾ ਜੀ ਦੇ ਪਰਿਵਾਰ ਨੂੰ ਕੋਟਿ ਕੋਟਿ ਪ੍ਰਣਾਮ।
@gurbhejSinghSeeto007
@gurbhejSinghSeeto007 Жыл бұрын
ਆਪ ਜੀ ਨੂੰ ਨਮਸਕਾਰ ਜੀ ਸਾਡੇ ਵੱਲੋਂ 🙏 ਸਾਡਾ ਪਿੰਡ ਸਭਰਾ ਜਿਲ੍ਹਾ ਤਰਨ ਤਾਰਨ ਪੰਜਾਬ
@singhkannanvir
@singhkannanvir Жыл бұрын
ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਰਬਾਬੀ ਧੰਨ ਨੇ, ਜੋ ਇਹਨਾਂ ਪੁਰਾਤਨ ਮਰਿਯਾਦਾ ਵਾਲੇ ਕੀਰਤਨ ਨੂੰ ਸਾਂਭ ਕੇ ਰੱਖਿਆ। ਭਾਈ ਮਰਦਾਨਾ ਜੀ ਨੂੰ ਵੀ ਮੇਰੀ ਨਮਸਕਾਰ ਹੈ 🙏
@karamjeetsingh2352
@karamjeetsingh2352 Жыл бұрын
ਬਾਬਾ ਨਾਨਕ ਜੀ ਨਾਲ ਰਹੇ ਬਾਬਾ ਮਰਦਾਨਾ ਜੀ ਦੇ ਵਾਰਿਸਾਂ ਨੂੰ ਸਲਾਮ
@Sarbrar
@Sarbrar 2 күн бұрын
ਓ ਭਾਈ ਸਾਹਿਬ ਜੀ ਥੋਡਾ ਬਾਬਾ ਕਿਆ ਦਾ ਰੁਤਬਾ ਬਹੁਤ ਵੱਡਾ ਸਿੱਖ ਕੌਮ ਦੇ ਵਿਚ🙏🙏🙏🙏🙏
@MAJORSINGHVALDIE
@MAJORSINGHVALDIE Жыл бұрын
Aap ji k didaar huye hum nihal ho gye ❤❤️🙏
@NirmalSingh-ym3qu
@NirmalSingh-ym3qu Жыл бұрын
Bahut hi Wadhia Jankari thank you Nasir Kasana Ji 🙏🙏
@ghotralobanasingh1910
@ghotralobanasingh1910 Жыл бұрын
Congratulations to record this video of descendents of Bhai mardana ji friend and accomplice of guru Nanak devji,they are great ragis and enjoying great respect in Sikh community,i appreciate your endeavour to record them
@shabadshakti4664
@shabadshakti4664 9 ай бұрын
ਬਹੁਤ ਬਹੁਤ ਸ਼ੁਕਰੀਆ ਜੀ ਬਾਬਾ ਮਰਦਾਨਾ ਜੀ ਦੀ ਅੰਸ਼ ਵੰਸ਼ ਦੇ ਦਰਸ਼ਨ ਦੀਦਾਰੇ ਕਰਵਾਉਣ ਲਈ। ਕਿਰਪਾ ਕਰਕੇ ਇਹ ਦੱਸਣਾ ਕਿ ਜੇਕਰ ਭਾਈ ਮਰਦਾਨਾ ਜੀ ਦੀਆਂ ਪੀੜ੍ਹੀਆਂ ਦੇ ਨਾਂ ਪਤਾ ਲੱਗ ਸਕਦੇ ਹਨ।, ਇੱਕ ਖੋਜ ਕਾਰਜ ਚੱਲ ਰਿਹਾ ਹੈ ਜੀ। ਬਾਬਾ ਮਰਦਾਨਾ ਜੀ ਦੀਆਂ ਪੁਰਾਣੀਆਂ ਪੀੜ੍ਹੀਆਂ ਬਾਰੇ। ਜੇਕਰ ਕੋਈ ਵੀ ਕੁਮੈਂਟ ਪੜ੍ਹ ਕੇ ਇਹ ਜਾਣਕਾਰੀ ਦੇ ਸਕੇਬਹੁਤ ਜ਼ਰੂਰੀ ਹੈ। ਬਹੁਤ ਮਿਹਰਬਾਨੀ ਹੋਵੇਗੀ
@Sarbrar
@Sarbrar 2 күн бұрын
ਧੰਨ ਧੰਨ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਮੇਹਰ ਕਰੋ ਜੀ 🙏🙏🙏🙏🙏
@sadhusinghbhullar7339
@sadhusinghbhullar7339 Жыл бұрын
Ena Sohna chanl asen vekh rhen han ena vadhia mehsus ho riha he jiven asin ah sahmne teem bhaithi hai asen vichkar vethe hoey rabb tohanu moh mangia murada deve ,,dhanvad veer jee tohada chaml jindabad
@JaswinderSingh-io7uo
@JaswinderSingh-io7uo Жыл бұрын
ਵਾਹਿਗੁਰੂ ਜੀ ਤੁਹਾਡੇ ਸਾਰੇ ਪਰਿਵਾਰ ਤੇ ਕਿਰਪਾ ਬਹੁਤ ਬਹੁਤ ਬਣਾਈ ਰੱਖਣ ਜੀ ‌ ।
@gurlabhsra1998
@gurlabhsra1998 Жыл бұрын
ਸਲੂਟ ਆ ਬਾਬਾ ਜੀ ਤੁਸੀ ਕਰਮਾ ਵਾਲੇ ਆ ਜੋ ਓਸ ਖਾਨਦਾਨ ਵਿੱਚੋ ਆ ਜੋ ਬਾਬੇ ਨਾਨਕ ਦੇਵ ਜੀ ਨਾਲ ਰਹੇ ਆ ਤੁਹਾਡੇ ਦਰਸਨ ਕਰਕੇ ਬਹੁਤ ਵਧੀਆ ਲਗਿਆ ਜੀ
@babbar3531
@babbar3531 Жыл бұрын
these brothers should be head of some big sikh temple or should be offered big post in the sikh world. They are descendants of dhan dhan bhai mardana ji. waheguru ji
@IrfanBacher
@IrfanBacher Жыл бұрын
they work voluntarily. volunteers don't want any designations. ❤ they are very respected in every place ❤
@tss8758
@tss8758 Жыл бұрын
Before partition….they regularly played in Harminder Sahib. After 47 only amritari are allowed to play. Sad.
@gurcharansinghgill8093
@gurcharansinghgill8093 Жыл бұрын
ਵਾਹਿਗੁਰੂ ਜੀ ।। ਬਹੁਤ ਬਹੁਤ ਧੰਨਵਾਦ ਜੀ ਬਾਬਾ ਮਰਦਾਨਾ ਜੀ ਦੀ ਅੰਸ ਵਿੱਚੋ ਓਹਨਾਂ ਦੇ ਪਰਿਵਾਰ ਦੇ ਜੀਆਂ ਦੇ ਸਾਨੂੰ ਦਰਸ਼ਨ ਹੋਏ ਹਨ ।ਸਾਨੂੰ ਬਹੁਤ ਹੀ ਖੁਸ਼ੀ ਹੋਈ ਹੈ ਜੀ
@sahibsingh4988
@sahibsingh4988 Жыл бұрын
Bhut khub, Allah may bless you with lots of love.
@giansingh7117
@giansingh7117 Жыл бұрын
Very nice Kasana sahib. Wonderful interview congratulations
@BalwinderSingh-i4o
@BalwinderSingh-i4o 2 ай бұрын
❤❤❤❤❤❤ Wehguru ji
@Sonia-bi4xw
@Sonia-bi4xw Жыл бұрын
Dhan guru nanak sache patshah...bdi khushi hoi Bhai mardana ji de privar de darshan karke...Sacha rabb pyar bnave dova mukka vch...ardass sahib ji.....
@TV-ku5wk
@TV-ku5wk Жыл бұрын
ਅਸਾਂ ਵਾਸਤੇ ਬਾਬਾ ਜੀ ਤੁਸੀਂ ਰੱਬ ਹੋ ਜੀ
@euphoria156
@euphoria156 Жыл бұрын
Kinni Vadhia gal ai ehna Mhaan hastiaa nu vekhna, sun-na, Waheguru ji mehar karan ehna te hmeshan har parkaar di. ❤🙏 Sirf Rs21000 lai ke khush ne vchaare, Govt nu saare Guruaan de families especially jehriaan kujh kar rahiaan ne aje vi Sikhi ja itehaas samban lai, ate desh bhagtaan de parvaar nu crores of Rs dene chahide hun. Ehe host beant bohot hi ghatia ai. Bilkul tmeez nahi, jadon eh mhaan lok bolde ne ohna Wal vekhda hi nahin, ohna di gall mukki nai hundi vicche hi kat denda hai badtmeez koi izzat nahi vkhanda mhaan nasal lai. Kpi peaar satkaar isdi bodi language, face expressions ch nahi, na hi koi bohta vadhia boleaa ehna lai 🤬😠😡 ki pta sarda hi hoe ehna ton, toxic racist may be... He must be fired soon.
@hardarshansingh6894
@hardarshansingh6894 Жыл бұрын
❤ Thanks Ji
@jasdeepsingh4907
@jasdeepsingh4907 Жыл бұрын
Kasana veere tera bahut dhanwad tusi bahut wadhiya interview dekhaya waheguru ji khuda tuhada bhala kare
@IrfanBacher
@IrfanBacher Жыл бұрын
ameen ❤
@BalvirSingh-sk1dt
@BalvirSingh-sk1dt Жыл бұрын
Waheguru chardikalan Rekhe ji
@lakhasinghsangha2687
@lakhasinghsangha2687 Жыл бұрын
Very good Lal ji
@jaskarnsingh2815
@jaskarnsingh2815 Жыл бұрын
ਵਲੀ ਕੰਧਾਰੀ ਦਰਵੇਸ਼ ਸੀ ਪਰ ਹੰਕਾਰੀ ਸੀ ਮੇਰੇ ਤੋ ਵਡਾ ਇਸ ਦੁਨੀਆ ਕੋਈ ਨਹੀ ਗੁਰੂ ਨਾਨਕ ਸਾਹਿਬ ਜੀ ਜਾਣੀ ਜਾਣ ਸਨ ਉਹ ਇਹਦਾ ਹੰਕਾਰ ਤੋੜਨ ਲਈ ਇਸ ਜਗਾ ਤੇ ਆਏ ਸਨ
@bobgill9695
@bobgill9695 Жыл бұрын
ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਤੁਹਾਡੇ ਚੈਨਲ ਦਾ ਤੁਸੀਂ ਭਾਈ ਮਰਦਾਨਾ ਜੀ ਦੀ ਵੰਸ਼ ਦੇ ਦਰਸ਼ਨ ਕਰਵਾਉਣ ਲਈ
@gurmeetsingh3869
@gurmeetsingh3869 Жыл бұрын
Veer ji love from Rajpura district Patiala Punjab I love your all video
@stuntinglegend7564
@stuntinglegend7564 Жыл бұрын
Dhan dhan sri Guru nanAk dev ji waheguru ji dhan dhan baba mardana ji 🇳🇿🇳🇿👏👏🙏🙏
@charanjitsingh4388
@charanjitsingh4388 Жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ ।
@mohinderbhumbla1334
@mohinderbhumbla1334 Жыл бұрын
Superb unique interview with Descendants of Bhai Mariana ji .great work by Ik Pind Punjab da channel..keep it up Nasir beta.Allah bless you.Ameen
@gurdialkumar4407
@gurdialkumar4407 Жыл бұрын
Bhai mardana ji di ansh dian galan sun ke dhan dhan ho gaye, ihna ne Guru ji de darshan didare karwe dite 🙏🙏
@satnamsinghpurba9584
@satnamsinghpurba9584 Жыл бұрын
Very nice interview 👌🏾👌🏾
@amritpalkaur2538
@amritpalkaur2538 Жыл бұрын
Dil khush ho gya eh interview dekh k. ❤
@sukhbirsingh1927
@sukhbirsingh1927 Жыл бұрын
ਸਤਿ ਸ੍ਰੀ ਆਕਾਲ ਜੀ,ਭਾਈ ਮਰਦਾਨਾ ਜੀ ਦੇ ਪਰਿਵਾਰ ਦੇ ਮੈਂਬਰਾਂ ਦੇ ਦਰਸ਼ਨ ਕਰ ਕੇ ਬਹੁਤ ਖੁਸ਼ੀ ਹੋਈ। ਸੁਣ ਕੇ ਬਹੁਤ ਚੰਗਾ ਲੱਗਾ। ਸ਼ੁਕਰੀਆ ਜੀ।
@bhinderduhewala2853
@bhinderduhewala2853 Жыл бұрын
ਬਹੁਤ ਹੀ ਮਹਾਨ ਮਹਾਪੁਰਸ਼ਾਂ ਦੇ ਦਰਸਨ ਕਰਵਾਏ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਸਿੰਘ ਮੁਕਤਸਰ ਸਾਹਿਬ
@Swarankaur-k2w
@Swarankaur-k2w Жыл бұрын
❤❤❤❤❤❤❤❤❤❤❤❤❤❤❤❤❤❤❤Dhan Dhan shri Guru Nanak Dev ji Dhan Dhan bhai mardana jee waheguru jee
@maslamchful
@maslamchful Жыл бұрын
KISANA SAHIB , MY 10000000000000000000000000000000000000 SALUTES TO YOU FOR RECORDING THEIR INTERVIEW .
@IKPindPunjabDa
@IKPindPunjabDa Жыл бұрын
Love you brother 💗
@nachhattarsingh2122
@nachhattarsingh2122 Жыл бұрын
ਧੰਨ ਧੰਨ ਵੀਰ ਜਿਹਨਾਂ ਦਾ ਜਨਮ ਬਾਬੇ ਨਾਨਕ ਦੇ ਅਨਿੰਨ ਆੜੀ ਅਨਿੰਨ ਸ਼ਗਿਰਦ ਬਾਬੇ ਮਰਦਾਨੇ ਦੇ ਘਰ ਹੋਇਆ। ਧੰਨ ਧੰਨ ਨਿਹਾਲ ਹੋਏ ਬਾਬੇ ਦੀ ਅੰਸ਼ ਵੰਸ਼ ਦੇ ਦਰਸ਼ਨ ਕਰਕੇ। ਬਾਬੇ ਨਾਨਕ ਦੀਆਂ ਬਖਸ਼ਿਸ਼ਾਂ ਸਰਬੱਤ ਤੇ ਬਣੀਆਂ ਰਹਿਣ ਜੀ।
@BalbirMaan-se7jb
@BalbirMaan-se7jb Жыл бұрын
Dhan.dhan.Sada.Baba.nanak.dev.ji. Dhan.c.baba.mrdana.bhai.jaan.de.umr.lmi.ho....lv❤
@randomperson-pp2iw
@randomperson-pp2iw 2 ай бұрын
Dhen Guru Nank je slam Mardana je they parvar nu .Thank you very very much to shareing this reality
@NavdeepSingh-dt1je
@NavdeepSingh-dt1je Жыл бұрын
ਧੰਨ ਧੰਨ ਬਾਬਾ ਮਰਦਾਨਾ ਜੀ ਤੁਸੀ ਧੰਨ ਹੋ ਜੀ
@sukhdevsinghbhola5389
@sukhdevsinghbhola5389 Жыл бұрын
ਬਹੁਤ ਵਧੀਆ ਲੱਗਾ। ਤੁਹਾਡੀਆਂ ਕੋਸ਼ਿਸ਼ਾਂ ਨੂੰ ਸਲਾਮ।ਜੈ ਹੋ।
@sofigurdaspuri
@sofigurdaspuri Жыл бұрын
Bhai mardana ji di ansh vansh nu dil to namaskar 🙏🙏🙏🙏🙏🌹🌹🌹🌹
@sandykahlon4254
@sandykahlon4254 Жыл бұрын
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
@manjitindian
@manjitindian Жыл бұрын
Waheguru kirpa rakhe ਮਰਦਾਨਾ ਜੀ ਦੇ ਪਰਿਵਾਰ ਤੇ
@lambardaaramrik4008
@lambardaaramrik4008 Жыл бұрын
ਨਮਸਕਾਰ❤ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ❤ Dhann Baba Nanak Dhann Baba Mardana
@kirtannirmolakhirabhaiharv9871
@kirtannirmolakhirabhaiharv9871 Жыл бұрын
WAHEGURU ji
@yadandespunjabdiyan8446
@yadandespunjabdiyan8446 Жыл бұрын
Dhan Baba Nanak ji, Bhai Mardana ji de vansh di phiri vekh ke badi khushi hoyi ji, Very Nice Paji ❤❤
@jaspalsingh150
@jaspalsingh150 Жыл бұрын
It was great seeing this interview. Thankyou. Bhai Mardana is a very respected & loved figure for all Sikhs. May WAHEGURU JI bless his descendants.
@chamkaur_sher_gill
@chamkaur_sher_gill Жыл бұрын
Sat sri akall veer ji 🙏 good job 🙏 ❤❤❤❤❤❤❤❤❤❤❤❤❤❤❤❤❤🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@jagdishsaini4212
@jagdishsaini4212 Жыл бұрын
nasir kasana bhai bohut bohut dhanwaad
@SUMOGAMERZ-m4v
@SUMOGAMERZ-m4v Ай бұрын
DHAN DHA N SHRI GURU NANAK DEV JI. DHAN DHAN SHRI MAR DANA JI ❤ SA🎉🎉🎉🎉🎉🎉 Y N R. HR. I N D
@SukhwinderSingh-jb2oy
@SukhwinderSingh-jb2oy Жыл бұрын
Satnam waheguru
@prabhjotPandher493
@prabhjotPandher493 Жыл бұрын
ਗੁਰੂ ਨਾਨਕ ਸਾਹਿਬ ਜੀ ਸਦਾ ਸਲਾਮਤ ਰੱਖਣ ਭਾਈ ਮਰਦਾਨਾ ਜੀ ਦੀ ਬੰਸ ਨੂੰ
@gurmukhsinghgill727
@gurmukhsinghgill727 Жыл бұрын
ਵਾਹਿਗੁਰੂ ਜੀ ਅਸੀਂ ਧੰਨਵਾਦੀ ਹਾਂ ਤੁਹਾਡੇ ਕਿ ਤੁਸੀਂ ਦਰਸ਼ਨ ਕਰਵਾਏ ਬਾਬਾ ਮਰਦਾਨਾ ਜੀ ਦੀ ਵੰਸ਼ ਦੇ ਹੋਰ ਵੀ ਇੰਟਰਵਿਊ ਕਰਿਓ ਜੀ ਇਹਨਾਂ ਦੀ
@PrabhSingh-j3u
@PrabhSingh-j3u Жыл бұрын
Waheguru waheguru waheguru waheguru waheguru ji WMK 🌱
@gurpreetsinghbrar9769
@gurpreetsinghbrar9769 Жыл бұрын
Waheguru waheguru ji Bhai LAAL JI RABB LAMBI UMAR KARE
@RAJINDERSINGH-xe4nc
@RAJINDERSINGH-xe4nc Жыл бұрын
❤❤❤ very nice clip Veer Ji God bless you ❤
@bsingh7247
@bsingh7247 Жыл бұрын
ਧੰਨਵਾਦ ਜੀ ❤️❤️❤️❤️👏👏👏
@dalwindersingh6323
@dalwindersingh6323 Жыл бұрын
ਇਸ ਸ਼ੁਭ ਕਾਰਜ ਲਈ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤਹਿਦਿਲੋਂ ਸਤਿਕਾਰ ਜੀਓ ਧੰਨਵਾਦ ਜੀਓ,,,ਭਾਈ ਮਰਦਾਨਾ ਜੀਆਂ ਦੇ ਵੰਸ਼ਜਾਂ ਦੇ ਚਰਨ ਸਪ੍ਰਸ਼ ਜੀ ਤੇ ਕੋਟਿਨ-ਕੋਟਿ ਨਮਨ ਜੀ, 🙏😊❤
@gursewaksingh4719
@gursewaksingh4719 Жыл бұрын
asi khush kismat bhai mardanaji di ulad da darshan hoai
@MS-wj6yz
@MS-wj6yz Жыл бұрын
ਵਾਹਿਗੁਰੂ ਜੀ ਮੇਹਰ ਕਰਨੀ ਸਾਡੇ ਮੁਸਲਮਾਨ ਵੀਰਾਂ ਤੇ ਧੰਨਵਾਦ ਜੀ 🙏🙏🙏
@ManjitSingh-e2s
@ManjitSingh-e2s Жыл бұрын
ਵਾਹਿਗੁਰੂ ਚੜਦੀ ਕਲਾ ਰੱਖਣ
@husanheera6867
@husanheera6867 Жыл бұрын
*😢😢بھای ساحب آپجی را بہت بہت شکریہ جو کہ اپ جی نے بابا مرذانا جی کی ونش کے دراے*ۓ۔ ۔۔ربا انڈیا پاکستان میلا بھین بھراوان نوو
@harjyotsingh5291
@harjyotsingh5291 Жыл бұрын
Dhan Dhan bhai Mardaana jiii.
@syedarshadhussain984
@syedarshadhussain984 Жыл бұрын
Excellent
@harpreetsinghsandhu4737
@harpreetsinghsandhu4737 Жыл бұрын
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਨਾਸਰਕਿਸਾਨਾਸਾਬ ਜੀ
@harjindersingh-hd3mo
@harjindersingh-hd3mo Жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ,, ਧੰਨ ਧੰਨ ਬਾਬਾ ਬਾਲਾ ਸਾਹਿਬ ਜੀ,, ਧੰਨ ਧੰਨ ਬਾਬਾ ਮਰਦਾਨਾ ਜੀ ❤, ਜਿਦਰ ਨਾਗੋਕੇ
@punjabstudio8809
@punjabstudio8809 Жыл бұрын
ਵੀਰ ਜੀ ਬਾਲਾ ਨਾ ਦਾ ਕੋਈ ਵਿਅਕਤੀ ਗੁਰੂ ਨਾਨਕ ਸਾਹਿਬ ਨਾਲ ਨਹੀਂ ਸੀ ਮਰਦਨਾ ਜੀ ਦੀ ਅੰਸ਼ ਬੰਸ ਤੁਹਾਡੇ ਸਾਹਮਣੇ ਨੇ ਬਾਲੇ ਦੀ ਕੋਈ ਨਿਸ਼ਾਨੀ ਨਹੀਂ ਲੱਭੇਗੀ
@capt.pritamsingh7367
@capt.pritamsingh7367 Жыл бұрын
Channel wale malik da ate interview len wale veer ji da bahut bahut shukriya. Satkaar yog bhai Lal ji de dove Shaezadyan ji da bahut bahut dhanvad ji. Tuhade us khandaan nu salam hai jina ne Babe Nanak de darshan ate sewa kiti hai.
@JatinderSingh-cu1oq
@JatinderSingh-cu1oq Жыл бұрын
Lots of love and respect from Sikh community to you🙏🙏🙏
@Muneeb__Arain
@Muneeb__Arain Жыл бұрын
❤ Salam mery walo.
World’s strongest WOMAN vs regular GIRLS
00:56
A4
Рет қаралды 45 МЛН
Haunted House 😰😨 LeoNata family #shorts
00:37
LeoNata Family
Рет қаралды 16 МЛН
What type of pedestrian are you?😄 #tiktok #elsarca
00:28
Elsa Arca
Рет қаралды 28 МЛН
Happy birthday to you by Secret Vlog
00:12
Secret Vlog
Рет қаралды 6 МЛН
Chota Singh | 77 Years after Partition Sikh Man Returns with lost Muslim Family in Pakistan
28:23
IK Pind Punjab Da ਇੱਕ ਪਿੰਡ ਪੰਜਾਬ ਦਾ
Рет қаралды 164 М.
ਸਹੁਰੇ ਘਰ ਇੱਕੋ ਰਾਤ ਗੁਜ਼ਾਰੀ ਸੀ | Mata Kashmir kaur Visited Chak 151 GB Kairon at the age of 95 year
27:30
World’s strongest WOMAN vs regular GIRLS
00:56
A4
Рет қаралды 45 МЛН