Ilahi Rangey - Official Video | Satinder Sartaaj | Prem & Hardeep | New Punjabi Song 2024

  Рет қаралды 3,159,442

Saregama Music

Saregama Music

Күн бұрын

Пікірлер: 1 200
@pavsandee785
@pavsandee785 Күн бұрын
ਡਾਕਟਰ ਸਤਿੰਦਰ ਸਰਤਾਜ ਜੀ ਬਹੁਤ ਹੀ ਸੁਲਝੇ ਹੋਏ ਇਨਸਾਨ ਹਨ ਸਮਝ ਤੋਂ ਬਾਹਰ ਆ ਨੱਚਣਾ ਟੱਪਣਾ ਇਸ ਗਾਣੇ ਦੀ ਬਹੁਤ ਵੱਡੀ ਲੋੜ ਨਹੀਂ ਸੀ ਉਹ ਵੀ ਜਦੋਂ ਬੋਲ ਧਾਰਮਿਕ ਆਓਂਦੇ ਹੋਣ ਸ਼ਹੀਦੀ ਦਿਨ
@AmrinderSingh-d7n
@AmrinderSingh-d7n 4 сағат бұрын
ਵਾਹ ਸਰਤਾਜ ਸਾਇਰਾ ਕਿੱਥੋ ਲੈ ਕੇ ਆਉਦੇ ਅੱਜੇ ਅਲਫਾਜ ਕਮਾਲ ਕਰ ਦਿੰਦੇ ਹਰ ਵਾਰੀ❤❤ sartaj sayar✍️🏹⚔️
@jagdeepsinghtoronto4119
@jagdeepsinghtoronto4119 Күн бұрын
Compose ਬਹੁਤ ਹੀ ਵਧੀਆ ਕੀਤਾ ਸਰਤਾਜ ਜੀ । ਹੈਰਾਨੀ ਹੁੰਦੀ ਆ ਇੱਕ ਬੰਦਾ ੲੈਨੇ ਸਾਰੇ ਕੰਮ ੲੈਨੇ ਵਧੀਆ ਕਿਵੇ ਕਰ ਸਕਦਾ । ਬਾਕੀ ਜਿਨ੍ਹਾ ਨੂੰ ਭੰਗੜੇ ਜਾ ਫਿਲਮਾਕਣ ਤੋ ਤਕਲੀਫ ਹੈ ਉਹ ਕੁੱਝ ਹੋਰ ਜਾ ਕੇ ਸੁਣ ਲੈਣ ਤੇ ਦੇਖ ਲੈਣ । ਭੰਗੜਾ ਪੰਜਾਬ ਤੇ ਸਾਡੇ ਸਭਿਆਚਾਰ ਦਾ ਹਿੱਸਾ ਆ ਅਸੀ ਭੰਗੜਾ ਪਾਉਣਾ ਵੀ ਆ ਤੇ ਦੇਖਣਾ ਵੀ ਹੈ । ਇਹ ਗਾਣਾ ਜੋਸ਼ ਵਾਲਾ ਹੈ ਕੋਈ ਗੁਰਬਾਣੀ ਦਾ ਸ਼ਬਦ ਨਹੀ ਇਸ ਲਈ ਇਸ ਨੂੰ ਗੀਤ ਰਹਿਣ ਦਓ
@MovieCom-rq8xx
@MovieCom-rq8xx Күн бұрын
❤❤❤
@sikhsaintstory9912
@sikhsaintstory9912 Күн бұрын
ਭੰਗੜਾ ਸਾਡੇ ਸੱਭਿਆਚਾਰ ਦਾ ਹਿੱਸਾ ਨਹੀਂ ਜੀ
@garrysingh76968
@garrysingh76968 Күн бұрын
@@sikhsaintstory9912bhedan 🐑🐑 nu kaun dasse hun y , ehna nu hale tak punjabi te sikh ch farak nhi pta lgya
@amandeepsinghgrewal9035
@amandeepsinghgrewal9035 Күн бұрын
ਗੀਤ ਚ ਗੱਲ ਪੰਜਾਬੀਆਂ ਦੀ ਨਹੀਂ ਸਿੱਖੀ ਤੇ ਸਿੱਖਾਂ ਦੀ ਹੈ,, ਸਿੱਖ ਸਿਧਾਂਤਾਂ ਚ ਕੰਜਰ ਖਾਨੇ ਲਈ ਕੋਈ ਥਾਂ ਨਹੀਂ,,, ਸਿੱਖੀ ਖੰਡਿਆਂ ਤੇ ਨੱਚਣਾ ਸਿਖਾਉਂਦੀ ਆ, ਢੋਲ ਤੇ ਨਹੀਂ,, ਪਰ ਇਹ ਗੱਲਾਂ ਸਮਝ ਵੀ ਓਹੀ ਸਕਦਾ ਜਿਹੜਾ ਖੰਡੇ ਦੀ ਧਾਰ ਤੇਨੱਚਣਦਾ ਸ਼ੌਕ ਰੱਖਦਾ@@MovieCom-rq8xx
@amandeepsinghgrewal9035
@amandeepsinghgrewal9035 Күн бұрын
ਗੀਤ ਦਾ ਵਿਸ਼ਾ ਸਿੱਖਾਂ ਤੇ ਸਿੱਖੀ ਨਾਲ ਜੁੜਿਆ ਹੋਇਆ, ਪੰਜਾਬੀਆਂ ਨਾਲ ਨਹੀਂ,, ਸਿੱਖੀ ਚ ਖੰਡਿਆਂ ਤੇ ਨੱਚਣਾ ਪੈਂਦਾ, ਢੋਲ ਤੇ ਨੱਚਣ ਵਾਲੇ ਕੰਜਰਾਂ ਦਾ ਰਾਹ ਨਹੀਂ ਇਹ,, ਸਾਰੇ ਕੰਜਰਾਂ ਦਾ ਜੋਰ ਲੱਗਿਆ ਹੋਇਆ ਸਿੱਖਾਂ ਨੂੰ ਨਚਾਰ ਸਾਬਿਤ ਕਰਨ ਤੇ,, ਤੇ ਤੁਹਾਡੇ ਵਰਗੇ ਨੌਸਿਖਿਏ ਜਿੰਨਾਂ ਨੂੰ ਗਿਆਨ ਧੇਲੇ ਦਾ ਨਹੀਂ ਇਹਨਾਂ ਨਚਾਰਾਂ ਨੂੰ ਹੱਲਾ ਸ਼ੇਰੀ ਦੇਂਣ ਲੱਗੇ ਹੋਏ ਨੇ ਰਹੀ ਗੱਲ ਕੁਝ ਹੋਰ ਦੇਖ ਲੈਣ ਦੀ,, ਤੇਰੇ ਪਰਿਵਾਰ ਦੀ ਕੋਈ ਗਲਤ ਵੀਡਿਓ ਬਣਾ ਕੇ ਨੈਟ ਤੇ ਪਾ ਦੇਵੇ ਫੇਰ ਤੂੰ ਓਹਨੂੰ ਕਹੇਂ ਕਿ ਇਹਨੂੰ ਹਟਾ ਤਾਂ ਅਗਲਾ ਅੱਗਿਓਂ ਕਹੇ ਕਿ ਤੂੰ ਨਾਂ ਦੇਖ ਫੇਰ ਕੀ ਕਰੇਂਗਾ
@ravinderpalsingh6096
@ravinderpalsingh6096 2 күн бұрын
ਸਰਤਾਜ ਨੇ ਆਪਣੇ ਸੁਬਾਹ ਅਨੁਸਾਰ ਇਸ ਗੀਤ ਨੂੰ ਬਹੁਤ ਵਧੀਆ ਲਿਖਿਆ ਤੇ ਗਾਇਆ ਹੈ, ਪਰ ਇਸਦੇ ਫਿਲਮਾਂਕਣ ਸਮੇਂ ਗਲਤੀਆਂ ਕਰੀਆਂ ਗਈਆਂ ਹਨ।ਜੇਕਰ ਸਰਤਾਜ ਨੇ ਇਸ ਗੀਤ ਨੂੰ ਇਸ ਸਮੇਂ ਨੂੰ ਮੁੱਖ ਰੱਖ ਕੇ ਹੀ ਰਲੀਜ਼ ਕੀਤਾ ਹੈ ਤਾਂ ਇਹ ਸਮਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੇ ਵਿਛੋੜੇ ਤੇ ਉਹਨਾਂ ਦੀਆਂ ਸ਼ਹੀਦੀਆਂ ਦਾ ਹੈ।ਇਹ ਦਿਨ ਸਭ ਸ਼ਰਧਾਲੂਆਂ ਲਈ ਵੈਰਾਗ ਦੇ ਦਿਨ ਹਨ।ਇਸ ਲਈ ਅੱਜ ਦੇ ਸਮੇਂ ਵਿੱਚ ਰਿਲੀਜ਼ ਕੀਤੇ ਕਿਸੇ ਵੀ ਧਾਰਮਿਕ ਗੀਤ ਵਿੱਚ ਭੰਗੜੇ ਪਾਏ ਜਾਂਦੇ ਸ਼ੋਭਦੇ ਨਹੀਂ ਹਨ।
@lifeisnaturerelexyourmind829
@lifeisnaturerelexyourmind829 Күн бұрын
Right g eh companyan wale ne chawlan marniyan hundian ne
@sukhvindersinghmaan2889
@sukhvindersinghmaan2889 Күн бұрын
Neg thoughts. Nindk sbto maade.
@anonymous_soul23
@anonymous_soul23 Күн бұрын
​@@sukhvindersinghmaan2889positive criticism naam d v koi cheez hundi aa tuhanu je nhi pta ta pta krlo, agle ne ki glt keha ?? shaheedi dihade te bhagre painde change nhi lgde
@sukhbirsinghsohal2895
@sukhbirsinghsohal2895 Күн бұрын
Bai Khalsa hr rjaaa I khush hunda h for example shaibjaadea di shaheedian da sukh saaanu hunda , tuci patshah kolo pucho ohna ne us time bairraaag nhi sogo jang a maidaan ch nagaare bjae c , baaaki luv u sartaaj sir
@sukhvindersinghmaan2889
@sukhvindersinghmaan2889 Күн бұрын
@@anonymous_soul23 everything is negative in your mind.
@hbadvertisers21
@hbadvertisers21 2 күн бұрын
II ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ II ਸਰਤਾਜ ਵੀਰ ਜੀ ਤੁਹਾਡੀ ਕਲਮ ਦਾ ਅੱਜ ਤੱਕ ਤੋੜ ਨਹੀਂ ਮਿਲਿਆ ਪਰ ਅੱਜ ਦੀ ਵੀਡੀਓ ਵਿੱਚ ਪਿੱਛੇ ਨੱਚਦੀ ਟੀਮ ਦੇਖ ਕੇ ਚੰਗਾ ਨਹੀਂ ਲੱਗਿਆ ..........ਤੁਹਾਡੇ ਤੋਂ ਇਹ ਉਮੀਦ ਨਹੀਂ ਕੀਤੀ ਜਾ ਸਕਦੀ .......ਬੱਸ ਚੰਗਾ ਨਹੀਂ ਲੱਗਿਆ ...........ਬਾਕੀ ਬੁਲੰਦੀਆਂ ਤੇ ਪਹੁੰਚ ਕੇ ਸ਼ੋਹਰਤਾਂ ਦਾ ਆਨੰਦ ਮਾਣੋ..... ਬਾਕੀ ਉਮੀਦ ਤੇ ਉਡੀਕ ਰਹੇਗੀ ਚੰਗੇ ਕੰਮ ਦੀ......... ਹਰਮਿੰਦਰ ਸਿੰਘ ਬਾਗੜੀ ਬਠਿੰਡਾ
@anirudhramvasishthavasisht8644
@anirudhramvasishthavasisht8644 Күн бұрын
I am a hindu who is proud of having such gurus and ancestors Waheguru ji ka khalsa waheguru ji ki fateh🚩🚩🚩🚩
@Lovepereet-t1b
@Lovepereet-t1b 2 күн бұрын
ਵਾਹ ਸਰਤਾਜ ਸਾਇਰਾ ਕਿੱਥੋ ਲੈ ਕਿ ਆਉਦੇ ਜੇ ਅਲ਼ਫ਼ਾਜ ਕਮਾਲ ਕਰ ਦਿੰਦੇ ਹਰ ਵਾਰੀ ❤❤sartaj shayar
@Kirti-lok
@Kirti-lok Күн бұрын
❤❤❤❤❤
@dasijugad5651
@dasijugad5651 Күн бұрын
ਸਰਤਾਜ ਬਾਈ ਭੰਗੜੇ ਵਾਲਿਆਂ ਦੀ ਕੋਈ ਤੁਕ ਨਹੀਂ ਬਣਦੀ ਅਸੀਂ ਨਚਾਰ ਨਹੀਂ ਸੂਰਬੀਰ ਯੋਧੇ ਹਾਂ ਭੰਗੜਾ ਇਸ ਵਿਚ ਗ਼ਲਤ ਗੱਲ ਆ l
@Deep_Bal
@Deep_Bal 2 күн бұрын
❤❤ ਹਮੇਸ਼ਾਂ ਸ਼ਬਦ ਮੁੱਕ ਜਾਂਦੇ ਨੇ ਤੁਹਾਡੀ ਕਲਮ ਦੀ ਸਿਫਤ ਲਈ ਲਿਖਿਆ ਹਰ ਸ਼ਬਦ ਛੋਟਾ ਲੱਗਦਾ ਹੈ। ਵਾਹਿਗੁਰੂ ਚੜਦੀ ਕਲਾ ਬਖਸ਼ੇ ❤️❤️❤️
@amandeepsinghgrewal9035
@amandeepsinghgrewal9035 Күн бұрын
ਫਿਲਮਾਕਣ ਚ ਨਚਾਰਪੁਣਾ ਦਿਖਾਉਣਾ ਬਿਲਕੁਲ ਗਲਤ, ਗੀਤ ਚ ਕਹੀਆਂ ਗੱਲਾਂ ਅੱਜ ਤੱਕ ਕਿਸੇ ਨਚਾਰ ਨੇ ਕੀਤੀਆਂ ਹੋਣ ਤਾਂ ਦੱਸੋ,, ਇਹ ਗੱਲਾਂ ਖੰਡੇ ਦੀ ਧਾਰ ਤੇ ਨੱਚਣ ਵਾਲਿਆਂ ਦੀਆਂ ਨੇ,, ਕੰਜਰਾਂ ਦੀਆਂ ਨਹੀਂ
@jaspindersinghhayer6418
@jaspindersinghhayer6418 Күн бұрын
100 %agree he should have make video once again...
@nabi0017
@nabi0017 Күн бұрын
Open up minds Punjabis ..dance is never kanjarpana...go back to history of Gurus rather than today's drama
@amitsaroay
@amitsaroay 2 күн бұрын
ਰੂਹਾਂ ਰੰਗ ਰਿਹਾ, ਸਿੱਖੀ ਨੂੰ ਹਮੇਸ਼ਾ ਉੱਚਾ ਰੱਖਿਆ ਤੇ ਰੱਖਦਾ ਰਹੇਗਾ ਸਰਤਾਜ ਦੇ ਸਿਰ ਗੁਰੂ ਗੋਬਿੰਦ ਸਿੰਘ ਜੀ ਦਾ ਹੱਥ ਏ। ਕੁਦਰਤੀ
@Kirti-lok
@Kirti-lok Күн бұрын
❤❤❤❤❤
@gurinderjitnagra7199
@gurinderjitnagra7199 Күн бұрын
ਬਾਕਮਾਲ ਸਰਤਾਜ ਜੀ ਬਹੁਤ ਵਧਿਆ. ਸਾਡੀ ਪੰਜਾਬੀਆਂ ਦੀ ਇਹ ਬਿਮਾਰੀ ਹੈ ਸਾਨੂੰ ਬਦਖੋਹੀ ਤੋਂ ਇਲਾਵੇ ਆਉਂਦਾ ਕੁੱਛ ਨਹੀਂ.
@Kirti-lok
@Kirti-lok Күн бұрын
❤❤❤
@SagarArts
@SagarArts 2 күн бұрын
ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ 🙏
@Kirti-lok
@Kirti-lok Күн бұрын
ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ
@nishanbath7205
@nishanbath7205 Күн бұрын
ਨਚਾਰ ਨਹੀਂ ਸੀ ਚਾਹੀਦੇ ਵਿਚ ਬਾਕੀ ਬੁਹਤ ਖੂਬ
@Kirti-lok
@Kirti-lok Күн бұрын
❤❤❤❤
@Hardeepmann100
@Hardeepmann100 2 күн бұрын
ਵਾਹ ਜੀ ਵਾਹ ਸਰਤਾਜ ਬਾਈ ਜੀ ਕਿੱਥੋਂ ਲੈ ਕੇ ਆਉਂਦੇ ਹੋ ਕਲਮ ਦੇ ਬੋਲ ਬਹੁਤ ਹੀ ਵਧੀਆ ਗਾਇਆ ਹੈ ਜਿਉਂਦੇ ਰਹੋ।
@brarphotographyrinku4769
@brarphotographyrinku4769 Күн бұрын
ਹਮੇਸ਼ਾਂ ਸ਼ਬਦ ਮੁੱਕ ਜਾਂਦੇ ਨੇ ਤੁਹਾਡੀ ਕਲਮ ਦੀ ਸਿਫਤ ਲਈ ਲਿਖਿਆ ਹਰ ਸ਼ਬਦ ਛੋਟਾ ਲੱਗਦਾ ਹੈ। ਵਾਹਿਗੁਰੂ ਚੜਦੀ ਕਲਾ ਬਖਸ਼ੇ
@Kirti-lok
@Kirti-lok Күн бұрын
❤❤❤❤❤
@harmandeepsingh6894
@harmandeepsingh6894 2 күн бұрын
ਬਾਬਾ ਸਾਹਿਬਜਾਦਾ ਫ਼ਤਹਿ ਸਿੰਘ ਜੀ ਦੇ ਜਮਨ ਤੇ ਇਨਾਂ ਵਧੀਆ ਧਾਰਮਿਕ ਗ਼ੀਤ ਕਰੋ ਲਾਈਕ ਅਤੇ ਬਾਬਾ ਫਤਹਿ ਸਿੰਘ ਜੀ ਦੇ ਜਨਮ ਦਿਹਾੜੇ ਤੇ ਲੱਖ ਲੱਖ ਵਧਾਈਆਂ ਹੋਣ ਜੀ ਤੇ ਉਹਨਾਂ ਦੇ ਜਨਮ ਦਿਹਾੜੇ ਤੇ ਕਰੋੜਾਂ ਕਰੋੜਾਂ ਵਾਰ ਪ੍ਰਣਾਮ 🙏🙏🙏🙏🙏🙏🙏🙏🙏 ਵਾਹਿਗੂਰੂ
@Ravikumar-cd4cf
@Ravikumar-cd4cf Сағат бұрын
""Salute ea bava ji tanu te teri kalakari nu""
@RittuKaur-i3t
@RittuKaur-i3t 2 күн бұрын
ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਚ ਰਖੇ ਬਾਬਾ ਜੀ
@Kirti-lok
@Kirti-lok Күн бұрын
❤❤❤❤❤
@NarinderSingh-zc7jf
@NarinderSingh-zc7jf 10 сағат бұрын
ਸਰਤਾਜ ਵੀਰ ਜੀ ਤੁਹਾਨੂੰ ਆਪਣੀ ਕਲਮ ਤੇ ਆਪਣੀ ਗਾਇਕੀ ਤੇ ਭਰੋਸਾ ਨਹੀਂ,ਇਹ ਗੀਤ ਬਿਨਾਂ ਵੀਡੀਉ ਤੋਂ ਵੀ ਚੱਲ ਜਾਣਾ ਚਲੋ ਵੀਡੀਉ ਵੀ ਬਣ ਗਈ ਚੰਗੀ ਗੱਲ ਪਰ ਇਸ ਵਿੱਚ ਭੰਗੜਾ ਰੱਖਣਾ ਕੋਈ ਵਧੀਆ ਗੱਲ ਨਹੀਂ ਲੱਗੀ
@dheerajarora1710
@dheerajarora1710 2 күн бұрын
ਜਦੋਂ ਪਤਾ ਉਹ ਦਿੱਲਾ ਦੀਆਂ ਜਾਣਦਾ ਏ ਵਾਰ ਵਾਰ ਫੇ ਸੱਜਣਾ ਬੋਲੀਏ ਨਾ🤍
@Kirti-lok
@Kirti-lok Күн бұрын
❤❤❤❤
@KhushiYewale-i6e
@KhushiYewale-i6e Күн бұрын
"Ilahi Rangey" is a beautiful reminder of life’s divine colors. Thank you for this masterpiece! 🌈🎵
@kapoorkaur775
@kapoorkaur775 Күн бұрын
ਬਹੁਤ ਵਧੀਆ ਗੀਤ ! Video ਵੀ ਬਹੁਤ ਵਧੀਆ ਹੈ ਲੇਕਿਨ ਿੲਸ ਗੀਤ ਨੂੰ ਭੰਗੜੇ ਤੋੰ ਬਿਨਾ ਵੀ ਫਿਲਮਾਿੲਆ ਜਾ ਸਕਦਾ ਸੀ !
@Kirti-lok
@Kirti-lok Күн бұрын
❤❤❤❤
@Bikram-jit64
@Bikram-jit64 Күн бұрын
Sehi keha ji, bhangre di lod nai c lag rhi, baki geet bht sohna
@Gurjeetkaur-ht8ps
@Gurjeetkaur-ht8ps Күн бұрын
ਲਿਖਿਆ ਅਤੇ ਗਾਇਆ ਬਹੁਤ ਸੋਹਣਾ ਗਿਆ, ਪਰ ਫਿਲਮਾਂਕਣ ਵਿੱਚ ਕਮੀਆਂ ਅਤੇ ਗਲਤੀਆਂ ਰਹਿ ਗਈਆਂ "ਸਰਤਾਜ ਸਿਆਂ"।
@damannadala
@damannadala 2 күн бұрын
ਪੰਜਾਬ ਵੱਸਦਾ ਗੁਰਾਂ ਦੇ ਨਾਮ ਤੇ
@varinders1ngh
@varinders1ngh Күн бұрын
ਫਿਲਮਾਂਕਣ ਬਹੁਤ ਗਲਤ ਕੀਤਾ
@sohila5033
@sohila5033 2 күн бұрын
Beautiful depiction, words are always on point. Amazing video!!!! 👏 ❤ Abundance of art, talent, literature, and poetry has been blessed to you by the Almighty. ❤
@Surjitsingh295
@Surjitsingh295 Күн бұрын
ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ 🙏ਸਾਡੇ ਕੋਲ ਸਤਿੰਦਰ ਸਰਤਾਜ ਜੀ ਵਰਗੇ ਗਾਇਕ ਨੇ ।
@Kirti-lok
@Kirti-lok Күн бұрын
❤❤❤❤❤
@KMT-n3g
@KMT-n3g Күн бұрын
Mashallah❤❤❤lot of love Sartaj bhaiya this song is amazing❤❤❤
@vipSINGH001
@vipSINGH001 Күн бұрын
ਉਏ ਰਾਸ਼ਟਰਵਾਦੀਆ ਸਰਤਾਜਾ ,ਜੈਕਾਰੇ ਵੇਲੇ ਤੂੰ ਭੰਗੜਾ ਦਖਾਈ ਜਾਨਾ ,ਏਹ ਜਾਣਬੁੱਝ ਕੇ ਕੀਤੀ ਗਲਤੀ ਆ , ( ਬੁਰਿਆਂ ਲਈ ਬੁਰੇ ਅਸੀਂ, ਚੰਗਿਆਂ ਲਈ ਚੰਗੇ) ਇਸ ਲਈ ਧਿਆਨ ਚ ਰੱਖੋ ਗੱਲ .
@ਨਵਦੀਪਸਿੰਘ
@ਨਵਦੀਪਸਿੰਘ 2 күн бұрын
ਆਕਾਲ ਸਹਾਇ 🙏
@taranakhatoon97
@taranakhatoon97 Күн бұрын
A masterpiece of calmness and joy 🎶💖
@Gagan_Toose
@Gagan_Toose 2 күн бұрын
ਬਹੁਤ ਸਮੇਂ ਤੋਂ ਇੰਤਜ਼ਾਰ ਸੀ,,,, ਸਰਦਾਰ ਜੀ ਗਾਣੇ ਤੋ ਬਾਅਦ
@Kirti-lok
@Kirti-lok Күн бұрын
❤❤❤❤❤
@singerlyrics-j
@singerlyrics-j 21 сағат бұрын
ਬਹੁਤ ਸੋਹਣਾ ਗੀਤ ਲਿਖਿਆ📝 ਤੇ ਗਾਇਆ ਸਤਿੰਦਰ ਸਰਤਾਜ ਬਾਈ ਨੇ❤
@ਨਵਦੀਪਸਿੰਘ
@ਨਵਦੀਪਸਿੰਘ 2 күн бұрын
ਵਾਹਿਗੁਰੂ ਜੀ 🙏
@SaniyaNikam-n5i
@SaniyaNikam-n5i Күн бұрын
Such a beautiful melody. This song feels like a spiritual awakening. 🌄🎶💫
@DaljeetSingh-v4r
@DaljeetSingh-v4r 2 күн бұрын
ਗੀਤ ਬਹੁਤ ਵਧੀਆ ਜੀ ਪਰ ਇਸ ਵਾਰ ਵੀਡਿਉ ਵਿਚ ਨੱਚਣ ਵਾਲਾ ਕੰਮ ਚੰਗਾ ਨੀ ਲਗ ਰਿਹਾ ਨੀਲੇ ਬਾਣੇ ਨਾਲ ਨਚਾਰਾਂ ਵਾਲਾ ਕੰਮ ਕੁੱਝ ਠੀਕ ਨੀ ਏਹ ਗੀਤ ਵੀ ਸ਼ਹਾਦਤਾਂ ਨੂੰ ਸਮਰਪਿਤ ਹੋਣਾ ਚਾਹੀਦਾ ਸੀ ਸਰਦਾਰ song ਵਾਂਗਰਾ ਅਸੀਂ ਇਸ ਕੰਮ ਤੋਂ ਨਿਰਾਸ਼ ਹਾਂ ਇਸ ਵਾਰ ਬਾਕੀ ਦਿਲ ਸਭ ਦੇ ਵੱਖਰੇ ਜੀ
@Pammaharyau
@Pammaharyau Күн бұрын
ਕੁਝ ਕਹਿਣ ਦੀ ਲੋੜ ਨਹੀ ਉਸਤਾਦ ਜੀ 🙏 ਦਿਲੋ ਪਿਆਰ ❤
@sikhsaintstory9912
@sikhsaintstory9912 Күн бұрын
ਭੰਗੜਾ ਨਹੀਂ ਪਵਾਉਣਾ ਸੀ ਵੀਰ
@gurkirpalsingh9261
@gurkirpalsingh9261 Күн бұрын
ਬਹੁਤ ਵਧੀਆ ਜੀ ❤
@TonySuhronWala
@TonySuhronWala Күн бұрын
ਵਾਹ ਓਏ ਸਰਤਾਜ ਸਿਆਂ ਜੀ ਓਏ ਸਰਤਾਜ ਸਿਆਂ ਮੈਂ ਈਂ ਜਾਣਾਂ ਮੇਰੇ ਲਈ ਤੂੰ ਕੀ ਓਏ ਸਰਤਾਜ ਸਿਆਂ ਵਾਹ ਓਏ ਸਰਤਾਜ ਸਿਆਂ ਜੀ ਓਏ ਸਰਤਾਜ ਸਿਆਂ
@Kirti-lok
@Kirti-lok Күн бұрын
❤❤❤❤❤
@mandersingh8778
@mandersingh8778 Күн бұрын
ਬਹੁਤ ਅਨੰਦ ਆ ਰਿਹਾ ਜੀ ਵਾਰ ਵਾਰ ਸੁਣ ਰਿਹਾ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਸਭਨਾਂ ਤੇ
@sartajsingh16
@sartajsingh16 2 күн бұрын
Sartaj saab! what is the meaning of bhangra on this track? lyrics always energetic and beautiful. baki tusi syaane o ji🙏🏻🙏🏻
@Locked-l5w
@Locked-l5w 4 сағат бұрын
Wah ji wah ❤ bahut sohna geet ae Veer....😊 ❤ Jo Bole So Nihaal...Sat Shri Akaal 🎉❤
@HarjeetSingh-oc7jp
@HarjeetSingh-oc7jp 2 күн бұрын
ਭੰਗੜਾ ਪਾਉਣ ਦੀ ਕੀ ਲੋੜ ਸੀ 🚧❌🚫
@Simranjit_0300
@Simranjit_0300 Күн бұрын
Ehde vich galat v tah kuch ni
@ramneeksingh6393
@ramneeksingh6393 Күн бұрын
Sahi gal hai, koi lod nahi si dance di
@parminder12vlogs
@parminder12vlogs 2 күн бұрын
ਸਾਰੇ ਗੀਤ ਦਾ ਸਵਾ ਕਰਤਾ ਭੰਗੜੇ ਵਾਲੇ ਨਚਾਰ ਲਾਉਣ ਲਈ ਜਰੂਰੀ ਸੀ? ਉਂਜ ਸਮਜਦਾਰ ਓ ਸਰਤਾਜ ਬਾਈ, ਭੰਗੜਾ ਗਲਤ ਵਿਚ ਗੀਤ ਨੂੰ delete ਕਰਕੇ ਦੁਬਾਰਾ ਅੱਪਲੋਡ ਕਰੋ, ਸਿਰਫ ਗੱਤਕੇ ਵਾਲੇ ਹਿ ਹੋਣ ਸਿਖ ਇਤਿਹਾਸ ਬਾਰੇ ਹੋਵੇ
@HarpreetSingh-o3w
@HarpreetSingh-o3w Күн бұрын
Tu kon a bai
@HarpreetSingh-o3w
@HarpreetSingh-o3w Күн бұрын
Mama tu song sun ok
@HarpreetSingh-o3w
@HarpreetSingh-o3w Күн бұрын
Tu hai kon
@sodhsinghbaaz
@sodhsinghbaaz 23 сағат бұрын
Bhangra punjabi culture aaa Sikh culture nhi
@Belapunjab
@Belapunjab Күн бұрын
ਭੰਗੜਾ ਬਹੁਤ ਗਲਤ ਹੈ, ਗਲਤ ਸੋਚ ਦਾ ਪ੍ਰਾਤੀਕ। Shame on sartaaj
@HarpreetSingh-o3w
@HarpreetSingh-o3w Күн бұрын
Kio das kio Galt a pangra
@AmandeepKaur-b8w
@AmandeepKaur-b8w Күн бұрын
Ehde ch bhangre kyu pwae gye dharmik geet ch eh lok sikhi naal khilwar kar rhe aa ehna nu rok kyu nahi layi ja rhi inne sohne geet ch nachar nahi c aune chahide
@AmolGaikwad-g4s
@AmolGaikwad-g4s Күн бұрын
A song that calms your mind and uplifts your spirit. Satinder Sartaaj is a legend! 🎶💫
@AmairaPandey-m7o
@AmairaPandey-m7o Күн бұрын
Truly inspiring and full of depth 🌿💫
@ReenuDhoni
@ReenuDhoni Күн бұрын
The way the music flows with the lyrics is magical. I feel so connected to the divine! ✨🎶🕊️
@AsmiiDhumal
@AsmiiDhumal Күн бұрын
The essence of spirituality captured in this song is just pure magic. 💫🎵
@AryaAmbekar-t2d
@AryaAmbekar-t2d Күн бұрын
A beautiful spiritual journey in song form. I’m in love with this track! 💖🎶
@SakshiArora-y1s
@SakshiArora-y1s Күн бұрын
A spiritual journey beautifully captured in Ilahi Rangey 🌿
@NainaTiwari-v1f
@NainaTiwari-v1f Күн бұрын
Satinder Sartaaj proves his brilliance yet again 🌼
@sonijhinger1602
@sonijhinger1602 Күн бұрын
ਵਾਹਿਗੁਰੂ ਸਦਾ ਚੜਦੀਕਲਾ ਬਖਸ਼ੇ ਸਰਤਾਜ ਵੀਰ❤
@AyeshaKaur-j8i
@AyeshaKaur-j8i Күн бұрын
Ilahi Rangey is Satinder Sartaaj's gift to the soul 🌻
@RajatSharma-n7l
@RajatSharma-n7l Күн бұрын
Satinder Sartaaj has such a unique way of blending spirituality and music. This song is perfect. 🙌🎶✨
@SrushtiBahekar
@SrushtiBahekar Күн бұрын
You can feel the purity and devotion in every note. What an incredible piece of art. 🎶🎨💖
@amolg4310
@amolg4310 Күн бұрын
This is what spiritual music should sound like. Pure and uplifting! 🌟
@PalaviKadam-g1y
@PalaviKadam-g1y Күн бұрын
"Ilahi Rangey" is the kind of song that stays with you long after it ends. So powerful! 🌟💖
@VrushaliJawale-u1v
@VrushaliJawale-u1v Күн бұрын
Ilahi Rangey is the perfect blend of soul and spirituality. Love it! ✨🎶
@SunakshiGrover-n6i
@SunakshiGrover-n6i Күн бұрын
A perfect blend of spirituality and motivation! This track is everything. 🙌🎶
@Sid-yf9gm
@Sid-yf9gm Күн бұрын
"Ilahi Rangey" is truly a masterpiece. Thank you, Satinder! 🌟🎵
@KunalJoshi-p9k
@KunalJoshi-p9k Күн бұрын
Satinder Sartaaj delivers pure magic once again 🔥
@ShamneekSyan
@ShamneekSyan Күн бұрын
Love all your songs ❤ I m your fan since i was 2 and now i am 18 and still enjoying all your masterpieces❤❤
@RuchaJoshi-l9b
@RuchaJoshi-l9b Күн бұрын
Satinder Sartaaj never disappoints. Such a soothing melody and meaningful lyrics. 🎶💫
@Ishita-o1i
@Ishita-o1i Күн бұрын
This song touches my heart deeply. Thank you, Satinder! 🎶💖
@PurvaTalekar
@PurvaTalekar Күн бұрын
This track helps me stay connected to my higher self. Such a spiritual gem! 🙌🎵
@BhauKadam-n5t
@BhauKadam-n5t Күн бұрын
Such a soulful composition, it’s hard not to feel connected to something greater. 🙏✨🎶
@PriyankaJavalkar-j1h
@PriyankaJavalkar-j1h Күн бұрын
Satinder’s music has such a healing power. This song is proof of that. 🌸🎵
@RajatSharma-n7l
@RajatSharma-n7l Күн бұрын
Ilahi Rangey is a perfect spiritual anthem. It fills me with motivation every time! 🙏🎶
@PurvaTalekar
@PurvaTalekar Күн бұрын
This song makes me feel so at peace. A true masterpiece, Satinder! 🕊️💖
@DhruvSehgal-h8g
@DhruvSehgal-h8g Күн бұрын
"Ilahi Rangey" is the kind of song that reminds you of life’s true essence. Thank you, Satinder! 🌸💖🎶
@ShriyaMhatre-o4h
@ShriyaMhatre-o4h Күн бұрын
This song has such a peaceful vibe, it feels like a spiritual journey. 🌸🕊️
@RahulShevale-n6t
@RahulShevale-n6t Күн бұрын
It’s amazing how this track connects you to a higher spiritual realm. 🌸🎵
@DimpleAhuja-o2e
@DimpleAhuja-o2e Күн бұрын
Beautiful composition that brings peace and clarity 💖✨
@NishaMalhotra-r8c
@NishaMalhotra-r8c Күн бұрын
Ilahi Rangey is a reminder of how beautiful life can be when we embrace the divine. ✨🎶
@Vaibhav-n1r
@Vaibhav-n1r Күн бұрын
Every time I listen to 'Ilahi Rangey,' I feel more connected to the divine 🙏✨
@Sid-yf9gm
@Sid-yf9gm Күн бұрын
I love how this song lifts you up spiritually. It's a beautiful experience! 🌟🎶
@PurvaTalekar
@PurvaTalekar Күн бұрын
This track is the perfect reminder to stay positive and connected to the divine. 🌟🎶
@SayaliSanjiv
@SayaliSanjiv Күн бұрын
Satinder Sartaaj’s voice carries such a sense of tranquility. This song is a gift to the world. 🌍💖🎵
@amolgaikwad3595
@amolgaikwad3595 Күн бұрын
The music in this track is absolutely mesmerizing. Makes you feel connected to something greater! 🎶💫
@Vaibhav-n1r
@Vaibhav-n1r Күн бұрын
Truly a soul-enriching experience. The lyrics and melody are perfect! 💖🎵
@NikitaVerma-p6l
@NikitaVerma-p6l Күн бұрын
The brilliance of Ilahi Rangey lies in its simplicity 🌟
@AdityaKakade-z9o
@AdityaKakade-z9o Күн бұрын
A perfect blend of love, spirituality, and music. 🎶💖
@PriyankaJavalkar-j1h
@PriyankaJavalkar-j1h Күн бұрын
The blend of spirituality and music in this track is simply divine. 🙌🎵
@BhumiMalhotra-j7j
@BhumiMalhotra-j7j Күн бұрын
A beautiful reminder to embrace the divine 🌟🙏
@SharvariKulkarni-o1q
@SharvariKulkarni-o1q Күн бұрын
Absolutely breathtaking! Satinder Sartaaj’s compositions are always so profound. 🌸🎶
@MandarAapte
@MandarAapte Күн бұрын
"Ilahi Rangey" is the kind of song that fills your soul with light. 🌟🎶
@MahiAtram-x8j
@MahiAtram-x8j Күн бұрын
Ilahi Rangey is a perfect example of how music can elevate the spirit. 🎶✨
@AmolGaikwad-m3k
@AmolGaikwad-m3k Күн бұрын
Every time I listen to this, I feel like I’m being transported to another world. 🌍✨🎶
@Itachiuchiha-w6f
@Itachiuchiha-w6f Күн бұрын
Satinder Sartaaj's voice shines in Ilahi Rangey 🎶
@SimranBajwa-s7d
@SimranBajwa-s7d Күн бұрын
So much peace and positivity in this song. Truly divine! 💖🎶
@KunalSatpute-t8u
@KunalSatpute-t8u Күн бұрын
This song is the perfect blend of spirituality and motivation. 🌸🎶💫
@ShraddhaKapoor-x3j
@ShraddhaKapoor-x3j Күн бұрын
Truly a soulful track, Satinder Sartaaj’s voice is divine! 🎶🙏
@amolg4310
@amolg4310 Күн бұрын
Satinder’s voice is pure magic. This song gives me so much peace. 🌸🎵
@TejasPradhan-x1i
@TejasPradhan-x1i Күн бұрын
So much serenity in this beautiful track 🕊️🎵
@NishaPandey-k4f
@NishaPandey-k4f Күн бұрын
Satinder Sartaaj's music always inspires me 🙌🎶
VIP ACCESS
00:47
Natan por Aí
Рет қаралды 25 МЛН
When Rosé has a fake Fun Bot music box 😁
00:23
BigSchool
Рет қаралды 6 МЛН
Tuna 🍣 ​⁠@patrickzeinali ​⁠@ChefRush
00:48
albert_cancook
Рет қаралды 126 МЛН
Puadh Ki Vaar (Official Video) | Simiran Kaur Dhadli | New Punjabi song 2024
4:43
SidhuMooseWalaOfficial267K
26:57
Rashidsiddiqui
Рет қаралды 1,6 МЛН
VIP ACCESS
00:47
Natan por Aí
Рет қаралды 25 МЛН