ਇਲਤੀ ਬੁੜੇ ਭਾਗ 19 PUNJABI BEST SHORT MOVIE 2025 | PUNJABI FILM VCR WALE JATT

  Рет қаралды 61,354

VCR WALE JATT

VCR WALE JATT

Күн бұрын

Пікірлер: 100
@gurjindersingh3638
@gurjindersingh3638 14 күн бұрын
ਬਹੁਤ ਵਧੀਆ ਵੀਡੀਓ ਭੋਲੇ ਜੀ 🙏 ਸਾਰਿਆਂ ਦੀ ਐਕਟਿੰਗ ਬਹੁਤ ਕਮਾਲ ਦੀ ਵੈਰੀ ਸਲੂਟ ਜੀ 🙏🥀💜🥀👌 ਯਮੂਨਾ ਨਗਰ
@PalaAULAKH
@PalaAULAKH 14 күн бұрын
ਬਹੁਤ ਘੈਂਟ ਵੀਡੀਓ ਆ ਬੁੱੜਾ ਦੋ ਲਈ ਫਿਰਦਾ ਇੱਕੋ ਜਿਹੀਆਂ ਹੁਣ ਲਉ ਨਜਾਰੇ ਲਵਜੂ ਟਰਾਲੀ ਭਰਕੇ👍👍👍👍❤❤❤❤❤
@mallmann8309
@mallmann8309 13 күн бұрын
ਭੋਲੇ ਬਹੁਤ ਵਧੀਆ ਮੂਵੀ ਪੇਸ਼ ਕੀਤੀ ਹੈ। ਸਾਰੀ ਟੀਮ ਦਾ ਘੋਂਟ ਰੋਲ ਹੈ। ਮਾਨ ਕਨੇਡਾ।
@SukhwinderSingh-wq5ip
@SukhwinderSingh-wq5ip 13 күн бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ❤❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤
@SewakSahota-ey6gx
@SewakSahota-ey6gx 14 күн бұрын
ਭੋਲੇ ਵੀਰੇ ਮੇਲੇ ਬੁੜੇ ਤੇ ਕਿਸ਼ੋਰੀ ਬੁੜੇ ਦੀ ਇੰਟਰਵਿਊ ਕਰੋ ਜੀ ਐਕਟਿੰਗ ਸੁਪਰ ਡੁਪਰ ਏ ਦੋਵਾਂ ਦੀ।❤❤❤😂😂
@SewakSahota-ey6gx
@SewakSahota-ey6gx 14 күн бұрын
ਪਿੰਡ ਹਰਿਆਊ ਖੁਰਦ ਨੇੜੇ ਪਾਤੜਾਂ ਸ਼ਹਿਰ।❤❤❤ ਇਲਤੀ ਬੁੜੇ ਦੇ 100 ਤੋਂ ਵੱਧ ਭਾਗ ਬਣਾਓ ਜੀ। ਲਵ ਯੂ ਸਾਰੀ ਟੀਮ ਨੂੰ।❤❤
@dayasingh3989
@dayasingh3989 14 күн бұрын
ਬਿਲਕੁਲ ਠੀਕ ਕਿਹਾ ਵੀਰ ਜੀ ਨੇ
@amarjitsingh1946
@amarjitsingh1946 12 күн бұрын
ਬਹੁਤ ਵਧੀਆ ਵੀਡਿਓ ਆ ਵਾਈ ਭੋਲੇ ਬੁੜਾ ਤਾਂ ਗੁਲਲੇ ਵਰਗੀ ਰੰਨ ਲੈ ਆਇਆ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤
@surindersingh7094
@surindersingh7094 14 күн бұрын
ਤਲਾਕ ਤੋਂ ਬਗੇਰ ਦੁਜਾ ਵਿਆਹ ਹੋ ਗਿਆ ਪੁਲੀਸ ਤੇ ਥਾਣੇਦਾਰ ਵੀ ਗਲਤ ਹੈ ਵਧੀਆ ਲੜਾਈ ਲੱਗਦੀ ਹੈ
@GamdoorSingh-j5u
@GamdoorSingh-j5u 14 күн бұрын
ਭੋਲੇ ਵਧਾਈਆਂ ਬਾਪੂ ਦੇ ਵਿਆਹ ਦੀਆਂ ❤ ਬਹੁਤ ਵਧੀਆ ਵੀਡਿਓ ❤
@BlaourSidhu
@BlaourSidhu 14 күн бұрын
ਵਾਹ ਬਾਈ ਮੇਲਿਆ ਘੈਂਟ ਜੋੜੀਂ ਲੈਣ ਗਿਆ ਨਜ਼ਾਰਾ
@reshamsingh7501
@reshamsingh7501 13 күн бұрын
ਭੋਲ਼ੇ ਕਿੰਦਾ ਤੁਹਾਡੀ ਸਿਫ਼ਤ ਕਰਾ ਬੁੜੇ ਦਾ ਰੋਲ ਨਿੰਨਾ ਵਧੀਆ ਕਰ ਰਹੇ ਵੀਰ ਜੀ ਰੂਹ ਖੁਸ਼ ਹੋ ਗਈ ਸਾਰੇ ਬਹੁਤ ਅੱਤ ਕਰਾਉ ਹੋ ਪੰਮੀ ਨੂੰ ਕਿਉਂ ਛੱਡ ਦਿੱਤਾ ਲੈ ਕੇ ਆਉਣਾ ਰੇਸਮ ਸਿੰਘ ਨਵਾ ਸ਼ਹਿਰ ਵਾਲੇ
@BaljinderSingh-po2ns
@BaljinderSingh-po2ns 14 күн бұрын
Bhole 22 ji intresting bna diti story Excellent Bhola and all team members ❤🎉❤🎉❤🎉
@prembibipur
@prembibipur 11 күн бұрын
ਭੋਲੇ ਦੀ ਮੰਮੀਆਂ ਦੀ ਬਹੁਤ ਵਧੀਆ 👍 ਪਰ ਲੜੀਆਂ ਚੰਗੀ ਤਰ੍ਹਾਂ ਨਹੀਂ😅😅😅😅
@gurpreetSingh-jy7fj
@gurpreetSingh-jy7fj 13 күн бұрын
ਭੋਲੇ ਹਰ ਇੱਕ ਬੰਦਾ ਦੋ ਵਿਆਹ ਕਰਵਾ ਸਕਦਾ ਕੇ ਨਹੀਂ ਯਾਰ ਦੱਸੀ ਯਰ
@RajuMaan-k2t
@RajuMaan-k2t 14 күн бұрын
ਭੋਲੇ ਬਾਈ ਲੋਹੜੀ ਤਾਂ ਤੇਰੇ ਮੁੰਡੇ ਦੀ ਵੰਡਣੀ ਸੀ ਹੁਣ ਤਾਂ ਤੇਰਾ ਬਾਪ ਵੰਡੋ ਲੋਹੜੀ , ਹੁਣ ਡੈਡੀ ਬਣ ਗਿਆ ਕਾਕੇ ਦਾ❤❤❤❤
@sukhwindersidhu9105
@sukhwindersidhu9105 14 күн бұрын
ਵੀਰ ਜੀ ਕਹਾਣੀ ਤਾ ਇਹ ਬਣਾਉਣੀ ਚਾਹੀਦੀ ਹੈ ਕਿ ਜਿਵੇਂ ਪਹਿਲੀ ਤੋਂ ਤਲਾਕ ਲੈ ਬਗੈਰ ਵਿਆਹ ਕਰਵਾਇਆ ਮੇਲੇ ਉੱਤੇ ਅਤੇ ਉਸ ਦੀ ਨਵੀਂ ਘਰਵਾਲੀ ਸਮੇਤ ਜਿਹੜੇ ਜਿਹੜੇ ਨੇ ਇਹ ਵਿਆਹ ਕਰਵਾਇਆ ਜਿਸ ਪਹਿਲੀ ਨੂੰ ਮਰੀ ਹੋਈ ਦੀ ਗਵਾਹੀ ਪਵਾਈ ਸਾਰਿਆਂ ਨੂੰ ਜੇਲ੍ਹ ਅੰਦਰ ਕੀਤਾ ਜਾਵੇ। ਮੇਲੇ ਅਤੇ ਮੇਲੇ ਦੀ ਅਤੇ ਕਿਸ਼ੋਰੀ ਦੀਆਂ ਚੀਕਾਂ ਪੈਣ।
@AbTejinderkaurUppal
@AbTejinderkaurUppal 14 күн бұрын
ਗੱਲ ਸਹੀ ਹੈ ਬੇਟਾ ਜੀ।
@PB13-rg3xv
@PB13-rg3xv 13 күн бұрын
ਬੱਸ ਕੁੱਝ ਨਾ ਹੀ ਬੋਲੋ ਤਾਂ ਠੀਕ ਆ ਬੋਲੀ ਨੂੰ ਅੰਨਾ ਖਿੱਚੀ ਫਿਰਦਾ
@KrishnaDevi-ik8qc
@KrishnaDevi-ik8qc 14 күн бұрын
ਇਲਤੀ ਬੁੜਾ ਤਾਂ ਵਿਆਹ ਕਰਵਾ ਕੇ ਪੈਰ ਹੀ ਛੱਡ ਗਿਆ 😂😂😂 ਬਹੁਤ ਵਧੀਆ ਵੀਡੀਓ ਆ ਜੀ ਰੱਬ ਤੁਹਾਨੂੰ ਤਰੱਕੀਆਂ ਬਖਸ਼ੇ ❤❤🎉🎉
@GamdoorSingh-j5u
@GamdoorSingh-j5u 14 күн бұрын
ਮੇਲੇ ਬਾਪੂ ਕੰਮ ਧੰਦਾ ਸੁਰੂ ਕਰੋ ❤
@HasanpreetSingh-fe3ti
@HasanpreetSingh-fe3ti 14 күн бұрын
Very nice👍👍 ਵੀਡੀਓ ਚਾਚਾ ਜੀ ਵਾਹਿਗੁਰੂ ਮੇਹਰ ਕਰੇ 🙏🙏
@seemabansal1671
@seemabansal1671 14 күн бұрын
💐 Jai 💐 mata 🌹 di 🌹 Jai 💐 mata 🌹 di 💐💐🌹🌹💐🌹🌹💐 🌹
@samhundal7466
@samhundal7466 14 күн бұрын
Sirra video bai ji 👌😂😂😂😂😂😂😂😂😂😂😂😂
@swarnkaur4312
@swarnkaur4312 14 күн бұрын
Very nice video swarnjit mohali 🎉🎉
@mandeepgarcha6662
@mandeepgarcha6662 14 күн бұрын
ਨਾ ਦੰਦ ਨਾ ਸੰਦ ਪੱਲੇ ਆ ਇਹ ਕੀ ਦੇਖ ਲਿਆ
@naibsingh5273
@naibsingh5273 14 күн бұрын
ਰਾਜ ਨੇ ਸੌਂਕਣ ਵਾਲਾ ਸਾਰਾ ਗੁੱਸਾ ਆਪਣੀ ਨੁਹ ਤੇ ਕੰਢਤਾ ਬਹੁਤ ਵਧੀਆ ਵੀਡੀਓ ਧੰਨਵਾਦ ਜਿਲਾ ਮੋਗਾ ਪਿੰਡ ਕੋਰੇ ਵਾਲਾ ਜਿਲਾ
@PB13-rg3xv
@PB13-rg3xv 13 күн бұрын
ਭੋਲੇ ਹੁਣ ਤਾਂ 2025 ਚੱਲ ਪਿਆ ਤੂੰ ਅਜੇ ਵੀ 2024 ਲਿਖੀ ਜਾਨਾ
@ToniPunch
@ToniPunch 14 күн бұрын
Bhola Bhai mela bapu Sunita chano te Puri teem atat parmatma Lambi umar kre vpo kala bakra
@TejvinderSingh-y5e
@TejvinderSingh-y5e 14 күн бұрын
Good video ❤❤❤❤❤❤❤❤❤❤❤❤❤❤❤❤❤❤❤❤❤
@sukhwindersidhu9105
@sukhwindersidhu9105 14 күн бұрын
ਭੋਲਿਆ ਇਹ ਤੇਰਾ ਕੰਜ਼ਰ ਬਾਪ ਤੇਰੇ ਬੱਚਿਆਂ ਲਈ ਕੁਝ ਨਹੀਂ ਛੱਡਦਾ ਇਹ ਤਹਾਨੂੰ ਰੋਡ ਉਤੇ ਕਰਕੇ ਛੱਡੂ। ਵੀਰ ਜੀ ਵੀਡੀਓ ਦਾ ਨਾਮ ਇਲਤੀ ਬੁੜ੍ਹਾ ਨਹੀਂ ਠਰਕੀ ਚਵਲ ਬੁੜ੍ਹਾ ਚਾਹੀਦਾ ਸੀ
@BaljinderSingh-po2ns
@BaljinderSingh-po2ns 14 күн бұрын
Very nice ❤🎉❤🎉❤🎉
@RajKumar-cl3nj
@RajKumar-cl3nj 12 күн бұрын
Very beautiful video
@jarnailsingh4167
@jarnailsingh4167 14 күн бұрын
Bhola ne baut samaj dari di gall kiti ha ❤❤❤❤❤
@GursewakSingh-ue8rn
@GursewakSingh-ue8rn 14 күн бұрын
ਏਨੀਆ ਐਡੂਾ
@rrr.r3333
@rrr.r3333 14 күн бұрын
Bahot Badiya Party Pola and party 😂😂🤣🤣
@soniuppal161
@soniuppal161 14 күн бұрын
Kaint video
@TejvinderSingh-y5e
@TejvinderSingh-y5e 14 күн бұрын
Nice video 👍👍👍👍👍👍👍👍👍👍👍👍👍👍👍👍👍👍👍👍👍👍
@SukhdevSingh-bs8ss
@SukhdevSingh-bs8ss 14 күн бұрын
Nice video Kuwait
@manjitvirk8548
@manjitvirk8548 14 күн бұрын
Very nice video ji ❤❤😂😂😂😂
@KamaljitJoshi-pw7kz
@KamaljitJoshi-pw7kz 14 күн бұрын
👌👌👍👍💯💯🧑‍✈️🧑‍✈️
@daljeetjeeti383
@daljeetjeeti383 14 күн бұрын
ਵੀਡੀਓ ਬਹੁਤ ਹਈ ਵਧੀਆ ਬਣਾਈ ਹੋਈ ਹੈ ਬੁੱੜਾ ਦੋ ਲਈ ਫਿਰਦਾ ਇਕੋ ਅਜਿਹੀਆ ਹੁਣ ਲਉ ਨਜ਼ਾਰੇ ਸਾਰਾ ਸਿਆਲ ਕਈ ਆ ਨੂੰ ਇਕ ਨੀ ਮਿਲਦੀ ਜੀਤੀ ਪੰਧੇਰ ਸਰਪੰਚ ਪਿੰਡ ਰਜੂਰ ਮਾਛੀਵਾੜਾ ਸਾਹਿਬ 20 / 1 / 2025
@BaljinderSingh-po2ns
@BaljinderSingh-po2ns 14 күн бұрын
❤🎉❤🎉❤🎉❤🎉❤🎉
@s.c.pruthi1372
@s.c.pruthi1372 14 күн бұрын
God bless you.Very natural vedio full of entertainment.Bhole super as usual.
@BalvinderSingh-vo6xe
@BalvinderSingh-vo6xe 14 күн бұрын
Veri good bole bhai
@mehmudhassan8994
@mehmudhassan8994 14 күн бұрын
Nice program ji
@JagseerSingh-nt1yp
@JagseerSingh-nt1yp 14 күн бұрын
Very nice y ❤❤❤ Pola
@Gurjeetsingh-mx9ic
@Gurjeetsingh-mx9ic 14 күн бұрын
Very nice video ❤❤❤❤
@jassdhaliwal9429
@jassdhaliwal9429 14 күн бұрын
Nice 🎉🎉
@surendersheoran1696
@surendersheoran1696 14 күн бұрын
Surender sheoran kheowali sirsa nice video
@shubhashchand2751
@shubhashchand2751 14 күн бұрын
Lajawab movi hai ji thanks
@TejvinderSingh-y5e
@TejvinderSingh-y5e 14 күн бұрын
Nice 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@GamdoorSingh-j5u
@GamdoorSingh-j5u 14 күн бұрын
ਚੰਨੋ ਮੱਘਰ ਵੀ ਉਡੀਕ ਰਹਿਆ ❤
@suchasingh3466
@suchasingh3466 14 күн бұрын
Very nice video🙏🙏🙏👌👌👌👌👌) l ok
@BalvinderSingh-vo6xe
@BalvinderSingh-vo6xe 14 күн бұрын
Very nice ❤❤
@amriksaini6541
@amriksaini6541 14 күн бұрын
ਭੋਲਾ ਕਿਸ਼ੋਰੀ ਮੇਲਾ ਸ਼ੈਲਜਾ ਸੁਨੀਤਾ ਦੀ ਐਕਟਿੰਗ ਬਹੁਤ ਵਧੀਆ ਅਮਰੀਕ ਸਿੰਘ ਕੁਲਰੀਆਂ ਮਾਨਸਾ ਤੋਂ ਦੇਖ ਰਹੇ ਹਾਂ
@ajitpalsingh8052
@ajitpalsingh8052 14 күн бұрын
Very nice video
@TejvinderSingh-y5e
@TejvinderSingh-y5e 14 күн бұрын
Good 😂😂😂😂😂😂😂😂😂😂😂😂😂😂😂😂😂😂😂😂😂😂😂
@gulabsinghgs9852
@gulabsinghgs9852 14 күн бұрын
Very nice video y ji
@rupinderdhillon2374
@rupinderdhillon2374 14 күн бұрын
ਕਹਾਣੀ ਅਤੇ ਐਕਟਿੰਗ ਬਹੁਤ ਹੀ ਵਧੀਆ ਲੱਗੀ।
@majorsingh1124
@majorsingh1124 14 күн бұрын
Very nice video ji 🎉🎉🎉🎉❤❤❤❤
@parmindersinghdeol7656
@parmindersinghdeol7656 14 күн бұрын
ਕਿਹੜੇ ਘੂਸੇ ਨੇ ਕਹਾਣੀ ਲਿਖੀ ਹੈ ਪਹਿਲੀ ਘਰ ਵਾਲੀ ਦੇ ਜਿਉਂਦੇ ਜੀ ਦੂਜਾ ਵਿਆਹ ਨੂੰ ਪੁਲਿਸ ਨੇ ਮਾਨਤਾ ਦਿੱਤੀ ਬੁੜ੍ਹੇ ਤੇ ਪਰਚਾ ਹੋਣਾ ਚਾਹੀਦਾ ਸੀ ਕਿਉ ਲੋਕਾਂ ਨੂੰ ਫੁੱਦੂ ਬਣਾਉਣ ਲੱਗੇ ਹੋ ਨਾਂ ਪੁਲਿਸ ਵਾਲੇ ਨੂੰ ਕਨੂੰਨ ਦਾ ਪਤਾ ਨਹੀਂ
@VCRwaleJATT
@VCRwaleJATT 14 күн бұрын
Likhn too phelaa soche aa kroo agge ehe story ayu giii fr dsiii
@amritpalpangli730
@amritpalpangli730 7 күн бұрын
​@@VCRwaleJATT22 g ehe gal tuhanu police wale nu dasne cahede c
@Msgaming12672
@Msgaming12672 14 күн бұрын
Pinki di acting vadiya ni hegi pr holi holi sikh jau raj bebe di acting bahut bahut badiya love you a sari team da
@gurpreetSingh-jy7fj
@gurpreetSingh-jy7fj 13 күн бұрын
ਦੂਜੀ ਟੀਮ ਪਾਕਿਸਤਾਨ ਦੀ ਆ ਕੀ ਗੱਲ
@BabbuTyer
@BabbuTyer 14 күн бұрын
❤❤😂
@jarnailsingh4167
@jarnailsingh4167 14 күн бұрын
Mela ta navy Vati agg lai fir da ha ji ❤❤❤❤❤
@KulwantSandhu-n5e
@KulwantSandhu-n5e 14 күн бұрын
😂😂😂😂
@bikkarsran0013
@bikkarsran0013 14 күн бұрын
very nice ਵੀਡੀਓ❤❤🎉🎉
@EhsanAli-d4u
@EhsanAli-d4u 14 күн бұрын
😅😅😅😅😅😅😅😅 mela number lay gia
@GuruDavdass
@GuruDavdass 14 күн бұрын
ਪਾਓ ਲੰਭਾ ਸਾਡਾ ਇੱਕ ਨੇਈ ਹੁੰਦਾ ਵਿਆਹ ਦੋ। ਦੋ ਕਰਵਆੰਦਾ
@TejvinderSingh-y5e
@TejvinderSingh-y5e 14 күн бұрын
Hi🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
@ChahalCom
@ChahalCom 14 күн бұрын
Renku tri wargia hun buhara najre aaon ge najre jan ge
@ROSHANLAL-e9u
@ROSHANLAL-e9u 14 күн бұрын
थानेदार को अक्ल नहीं है मैरीज सरटीफीकेट में पहली बहू मरी दिखाई गई है जबकि पहली बहू जिन्दा है
@billurai2143
@billurai2143 14 күн бұрын
Duja vivah Kara ne sakda police nu pata ni
@amarjitkaur1849
@amarjitkaur1849 14 күн бұрын
SHO nu kise ne law nahi padya
@GurmailSingh-tj2il
@GurmailSingh-tj2il 11 күн бұрын
Bhola teri mami pehli da k hall ha
@farooqhashmi4919
@farooqhashmi4919 14 күн бұрын
میلا سنگھ کو اللہ کے واسطے ایک دفعہ غُسل بھی کراؤ -TV سے بھی مُشک آ رہی ہے 😂😂
@Gurmeetsingh-u6u
@Gurmeetsingh-u6u 14 күн бұрын
Pahla bude nu nade ni. Laode c
@Simrnjit4368
@Simrnjit4368 14 күн бұрын
Budha so kmiena 👞👞👞👞👞
@ChahalCom
@ChahalCom 14 күн бұрын
Bekvas bekwas gelk seb rlemile bekwas bekwS
@jaspreetkaur7619
@jaspreetkaur7619 14 күн бұрын
भोले बाई ईक घैटें दी बणाओ बीडीओ
@jsa-bb2mf
@jsa-bb2mf 14 күн бұрын
Kio swad onda ga
@BoharDhillon-hw3uc
@BoharDhillon-hw3uc 14 күн бұрын
Very Very nice video ji 👍👍👍👍👍 👌👌👌👌👌
@TejvinderSingh-y5e
@TejvinderSingh-y5e 14 күн бұрын
Good video ❤❤❤❤❤❤❤❤❤❤❤❤❤❤❤❤❤❤❤❤❤❤
@TejvinderSingh-y5e
@TejvinderSingh-y5e 14 күн бұрын
Nice 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@TejvinderSingh-y5e
@TejvinderSingh-y5e 14 күн бұрын
🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰
@PannaLal-fo9ed
@PannaLal-fo9ed 14 күн бұрын
Very nice video bro
Counter-Strike 2 - Новый кс. Cтарый я
13:10
Marmok
Рет қаралды 2,8 МЛН
Jaswinder Bhalla Full Comedy Movie | New Comedy Movies | Mahindra Entertainment
1:43:55