ਇਨੀ ਗਾਜਰ ਘਰ ਬੀਜੋ

  Рет қаралды 92,085

Shinder kaur vlogs

Shinder kaur vlogs

Күн бұрын

#farming #garden #punjab #organicvegitable #gardening #vegetable #carrot

Пікірлер: 45
@khetiyuktan
@khetiyuktan 25 күн бұрын
ਜੇ ਕਰ ਬੀਜ ਨੂੰ ਸਵੇਰੇ ਪਾਣੀ ਚ ਭਿਉਂ ਕੇ ਸ਼ਾਮ ਨੂੰ ਬੀਜੋ ਹੋਰ ਵੀ ਵਧੀਆ ਰਹੇਗਾ। ਵੈਸੇ ਗਾਜਰ ਵੱਟਾਂ ਤੇ ਵਧੀਆ ਹੁੰਦੀ ਐ ,ਤੁਹਾਡਾ ਤਰੀਕਾ ਠੀਕ ਆ ,ਵੱਟਾਂ ਨੂੰ ਉਪਰੋਂ ਫਲੈਟ ਕਰਕੇ ਢੱਕਣੀਆਂ ਸੌਖਿਆਂ ਨੇ ,ਬੀਜ ਵੀ pau ਦੀ ਕਿੱਟ ਵਾਲਾ ਸ਼ਿਫਾਰਸ਼ ਕਰੋ।
@ManpreetSingh-pe9go
@ManpreetSingh-pe9go 22 күн бұрын
ਬਹੁਤ ਵਧੀਆ ਜੀ ਹਾਈਬਰਿਡ ਤਰੀਕਾ ਦੱਸਣ ਵਾਸਤੇ ਧੰਨਵਾਦ ਜੀ
@suchasingh2663
@suchasingh2663 27 күн бұрын
Bahut Vadhiya video
@kashmirsingh3935
@kashmirsingh3935 17 күн бұрын
Very good
@shivtarsingh9346
@shivtarsingh9346 28 күн бұрын
ਬਹੁਤ ਵਧੀਆ ਜਾਣਕਾਰੀ ਜੀ
@BALDEVSINGH-uf1po
@BALDEVSINGH-uf1po 28 күн бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ,ਵੀਰ ਜੀ ਗਾਜਰ ਬੀਜਣ ਦਾ ਬਿਲਕੁਲ ਸਹੀ ਸਮਾਂ ਤਾਂ ਸ਼ਾਇਦ ਅੱਸੂ ਦਾ ਮਹੀਨਾ ਹੈ,ਇਸ ਬਾਰੇ ਦੱਸਣਾ।
@Shinderkaurvlogs
@Shinderkaurvlogs 27 күн бұрын
ਇਹ ਅਗੇਤੀ ਆ
@Shinderkaurvlogs
@Shinderkaurvlogs 27 күн бұрын
ਗਾਜਰ ਅੱਧ ਅਗਸਤ ਤੋਂ ਸਾਰਾ ਸਤੰਬਰ ਹੁੰਦੀ ਆ
@Shinderkaurvlogs
@Shinderkaurvlogs 27 күн бұрын
Pau Ludhiana ਦੀ ਸਿਫ਼ਾਰਸ਼ ਅਨੁਸਾਰ
@Shinderkaurvlogs
@Shinderkaurvlogs 27 күн бұрын
ਇਹ ਘਰ ਵਾਸਤੇ ਆ ਤਰੀਕਾ
@narindersinghnagra8035
@narindersinghnagra8035 17 күн бұрын
ਦੇਸੀ ਮਹੀਨਾ ਭਾਦੋ ਸਬ ਤੋਂ ਚੰਗਾ ਖਾਸ ਕਰ ਗਾਜਰ ਦੇ ਲਈ. ਧੰਨਵਾਦ
@GurmeetSingh-rt8xf
@GurmeetSingh-rt8xf 16 күн бұрын
ਬੀਜ ਤਾਂ ਹਾਈਬ੍ਰਿਡ ਠੀਕ ਆ ਸਾਲਾਂ ਤਰੀਕਾ ਹਾਈਬ੍ਰਿਡ ਪਹਿਲੀ ਵਾਰੀ ਸੁਣਿਆ
@Shinderkaurvlogs
@Shinderkaurvlogs 14 күн бұрын
ਜਦ ਤੀਜੇ ਦਿਨ ਜੰਮਦਾ ਹਾਈਬ੍ਰਿਡ ਹੀ ਹੋਇਆ ਸਾਲਾ
@rajurj6829
@rajurj6829 10 күн бұрын
​@@Shinderkaurvlogsgurmeet ji ne beej di gl ni kiti, hybrid trike di gl kiti aa 😂😂😂
@YaadBrar-u8u
@YaadBrar-u8u 24 күн бұрын
वैसे तो हमारे सावन, महिने में बिजाई चल,रही, है जी,पर, सही समय, भादों का, महिना है जी
@SurinderSingh-fw5ky
@SurinderSingh-fw5ky 6 күн бұрын
ਸਹੀਤਰੀਕਾਹੈ
@bhupinderkaur101
@bhupinderkaur101 27 күн бұрын
Organic ਸਬਜ਼ੀ ਸਾਨੂੰ ਵੀ ਖਿਲਾ ਦਿਓ ਜੀ
@GurpreetKaur-gx1nj
@GurpreetKaur-gx1nj 28 күн бұрын
Bai ji is de pungran nu phir vaadhe nu jaroor dasna please tell every thing about carrot growing up
@Shinderkaurvlogs
@Shinderkaurvlogs 27 күн бұрын
I will show you everything
@Shinderkaurvlogs
@Shinderkaurvlogs 27 күн бұрын
You have to try
@Shinderkaurvlogs
@Shinderkaurvlogs 27 күн бұрын
This method
@whitegameryt3700
@whitegameryt3700 27 күн бұрын
ਹਾਈਬ੍ਰਿਡ ਤਰੀਕਾ ਨਹੀਂ, ਹਾਈਬ੍ਰਿਡ ਬੀਜ ਹੁੰਦੇ ਆ ਵੀਰ,ਬਾਕੀ ਤੁਹਾਡਾ ਤਰੀਕਾ ਠੀਕ ਹੈ ❤
@Shinderkaurvlogs
@Shinderkaurvlogs 27 күн бұрын
ਇਹ ਹਾਈਬ੍ਰਿਡ ਇਸ ਕਰਕੇ ਆ ਕਿਉਂ ਕਿ ਗਾਜਰ ਚਾਰ ਦਿਨ ਚ ਜੰਮਦੀ ਆ ਖੇਤ ਚ ਸੱਤ ਦਿਨ ਲੱਗਦੇ
@Shinderkaurvlogs
@Shinderkaurvlogs 27 күн бұрын
ਤਾਂ ਹਾਈਬ੍ਰਿਡ ਆ
@Shinderkaurvlogs
@Shinderkaurvlogs 27 күн бұрын
I am Bsc agricultural from pau
@balwinderbauranalisingh8666
@balwinderbauranalisingh8666 27 күн бұрын
Hybrid Tareka
@amrindersingh8817
@amrindersingh8817 21 күн бұрын
@@Shinderkaurvlogsਠੀਕ ਆ 👍
@YaadBrar-u8u
@YaadBrar-u8u 24 күн бұрын
इस, ढेर में,कितनी,गोबर,खाद,और, कितनी मिट्टी मिलाई, है
@Shinderkaurvlogs
@Shinderkaurvlogs 24 күн бұрын
Half half
@Shinderkaurvlogs
@Shinderkaurvlogs 24 күн бұрын
गोबर मिट्टी 50-50
@BalkarSingh-uh8oq
@BalkarSingh-uh8oq 23 күн бұрын
Wah Tarika theek nahi
@Shinderkaurvlogs
@Shinderkaurvlogs 23 күн бұрын
ਚੋਥੇ ਦਿਨ ਜੰਮ ਪਈ ਆ
@sukhjindersingh1675
@sukhjindersingh1675 27 күн бұрын
ਉਗਣ ਤੋਂ ਬਾਅਦ ਫਿਰ ਵੀਡਿਓ ਪਾਉ
@Shinderkaurvlogs
@Shinderkaurvlogs 27 күн бұрын
ਜ਼ਰੂਰ ਜੀ
@Shinderkaurvlogs
@Shinderkaurvlogs 27 күн бұрын
ਦੂਜਾ ਦਿਨ ਆ ਚੋਥੇ ਦਿਨ ਜੰਮ ਪੈਣਾ
@Shinderkaurvlogs
@Shinderkaurvlogs 27 күн бұрын
ਤੂੜੀ ਗਿੱਲੀ ਕਰਨੀ ਹੁੰਦੀ ਆ
@sukhjindersingh1675
@sukhjindersingh1675 27 күн бұрын
@@Shinderkaurvlogs ok
@sukhjindersingh1675
@sukhjindersingh1675 27 күн бұрын
@@Shinderkaurvlogs ਤੂੜੀ ਰੋਜ ਗਿੱਲੀ ਕਰਨੀ ਹੈ
@JasveerSingh-bi5yb
@JasveerSingh-bi5yb 24 күн бұрын
ਕੁਸ਼ ਲੋਕ ਗਾਜਰ ਦੇ ਬੀਜ ਨੂੰ ਹੱਥਾਂ ਨਾਲ ਮਸਲਕੇ ਫ਼ੇਰ ਬੀਜ ਦੇ ਆ,ਇਸ ਨੂੰ ਸਿੱਧਾ ਤੁਹਾਡੀ ਤਰ੍ਹਾਂ ਲਗਵਾਏ ਜਾਂ ਮਸਲਕੇ
@Shinderkaurvlogs
@Shinderkaurvlogs 22 күн бұрын
ਗਾਜਰ ਮਸਲਨ ਦੀ ਲੋੜ ਨਹੀਂ
ਧਨੀਆ ਪਾਲਕ@Shinderkaurvlogs
4:27
Shinder kaur vlogs
Рет қаралды 41 М.
У ГОРДЕЯ ПОЖАР в ОФИСЕ!
01:01
Дима Гордей
Рет қаралды 8 МЛН
大家都拉出了什么#小丑 #shorts
00:35
好人小丑
Рет қаралды 89 МЛН
ਗਾਜਰ ਦੀ ਬਿਜਾਈ@Shinderkaurvlogs
3:56
Shinder kaur vlogs
Рет қаралды 2,4 М.
ਸਿਆਲੂ ਸਬਜ਼ੀ ਲਾਉ@Shinderkaurvlogs
7:01
Shinder kaur vlogs
Рет қаралды 10 М.
У ГОРДЕЯ ПОЖАР в ОФИСЕ!
01:01
Дима Гордей
Рет қаралды 8 МЛН