India To Usa Donkey|India To USA Donkey,Panama Jungle & Mexico|Emotional Interview‪

  Рет қаралды 304,642

Kaint Punjabi (ਘੈਂਟ ਪੰਜਾਬੀ)

Kaint Punjabi (ਘੈਂਟ ਪੰਜਾਬੀ)

Күн бұрын

Пікірлер: 208
@kaintpunjabi
@kaintpunjabi 3 ай бұрын
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਸੀਂ ਵੀ ਆਪਣੀ ਕੋਈ ਐਸੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
@singga809
@singga809 3 ай бұрын
Kehda ਪਿੰਡ aa y da
@sudeshkumar6427
@sudeshkumar6427 3 ай бұрын
😊😊
@RupinderKaur-ux9xz
@RupinderKaur-ux9xz 3 ай бұрын
ਵੀਰੇ ਹੋਂਸਲਾ ਰੱਖੋ ਪਰਮਾਤਮਾ ਤੁਹਾਡੀ ਲੰਬੀ ਉਮਰ ਬਖਸ਼ੇ ਪਿਛਲਾ ਸਮਾਂ ਭੁਲਾਕੇ ਅੱਗੇ ਵੱਲ ਵੱਧੋ ਆਪਣੇ ਪੰਜਾਬ ਤੇ ਮਾਂ ਪਿਓ ਵਰਗੀ ਕਿਤੇ ਵੀ ਮੋਜ ਨੀ ਲੱਭਣੀ
@VirSukh-x6m
@VirSukh-x6m 3 ай бұрын
ਆਦਰਸ਼ ਸਕੂਲ ਯਾਦ ਆ ਰੁਪਿੰਦਰ ??😅। 1 ਨੰਬਰ ਬੱਸ , ਮਾਗੀ
@kabirkhan-yw9ew
@kabirkhan-yw9ew 2 ай бұрын
ਵੀਰ ਏਜੰਟ ਦਾ ਨਾਮ ਤੇ ਫੋਟੋ ਸ਼ੋ ਕਰਿਆ ਕਰੋ ਪਤਾ ਲਗ ਜਾਵੇ ਤਾਂ ਜੋ ਹੋਰ ਨਾ ਫਸੇ ਕੋਈ,,
@jasveersingh3632
@jasveersingh3632 3 ай бұрын
ਉ ਲੋਕੋ ਇਸ ਬੱਚੇ ਦੀ ਵੀਡੀਓ ਬਹੁਤ ਹੀ ਵਧੀਆ ਸਬਕ਼ ਸਿਖਾਉਂਦੀ ਹੈ ਕਿ ਫੁਕਰੇ ਨਾ ਬਣੋਂ ਜੇਕਰ ਵਿਦੇਸ਼ ਜਾਣਾ ਹੈ ਤਾਂ ਸਹੀ ਹਿਸਾਬ ਨਾਲ ਨਾਲ ਜਾਉ ‌ਪਰ ਵੀਰੇ ਨਸ਼ਿਆਂ ਤੋਂ ਬਾਅਦ ਹੁਣ ਸਾਡੇ ਪੁਤਰਾਂ ਨੂੰ ਡੋਕੀਂ ਖਾਉਗੀ ਲਾਹਣਤ ਸਰਦਾਰੀ ਇਹੋ ਜਿਹੀ ਦੇ
@vickykaushik4430
@vickykaushik4430 3 ай бұрын
Donkey di storiyan ta bahut suniyaan pr ,Ehdi bai di story sun k rona aa gya 😢
@Malwa_modify
@Malwa_modify 3 ай бұрын
ਸੱਚੇ ਪਾਤਸ਼ਾਹ ਪ੍ਰਮਾਤਮਾ ਮਹਾਰਾਜ ਮੇਹਰਾਂ ਬਖਸ਼ਣ
@PalaDriver-m3m
@PalaDriver-m3m 2 ай бұрын
❤, ਵੀਰੇ ਹੁਣ ਨਾ ਜਾਈ ਮਾਪੇ ਛੱਡਕੇ ਵੀਰੇ,
@nav8472
@nav8472 3 ай бұрын
ਕਿਉਂ ਪਾਗ਼ਲ ਹੋਏ ਪਏ ਨੇ ਲੋਕ ਬਾਹਰ ਜਾਣ ਲਈ ਨਾਲੇ ਪੈਸੇ ਬਰਬਾਦ ਬੁੰਡ ਫ੍ਰੀ ਚ ਕੁਟਵਾਊਦੇ ਨੇ ਜਿੰਨਾ ਪੈਸਾ ਬਾਹਰ ਦੇ ਚੱਕਰ ਵਿੱਚ ਖਰਾਬ ਕੀਤਾ ਐਨੇ ਵਿੱਚ ਬੰਦਾ ਕੋਈ ਵੀ ਚੰਗਾ ਬਿਜ਼ਨਸ ਕਰ ਸਕਦਾ
@FRESHYHOOD
@FRESHYHOOD 3 ай бұрын
😂😂😂😂
@ItsRohit4131
@ItsRohit4131 3 ай бұрын
Sahi gl
@HARDEEPSIDHU-e3q
@HARDEEPSIDHU-e3q 2 ай бұрын
ਬਾਈਜੀ ਕੋਈ ਨੀ ਮੰਨਦਾ
@gurjeetkapoor1909
@gurjeetkapoor1909 2 ай бұрын
450000 AED ch flat milda dubai ch investment lyi oh le k 5000 AED monthly rent aanda jo india da 125000 Rs bn janda....gal ta ohi hai j study krde hon ta hi dimaag chalda, nahi ta thokra hi ne!! jina Paisa waste kita uss ch investment hi kr lende🤷🤷🤷
@factspk373
@factspk373 2 ай бұрын
ਕੋਈ ਚੱਕਰ ਨੀ ਬਾਈ ਲੋਕਾਂ ਨੂੰ ਕੈਂਸਰ ਹੋ ਜਾਂਦਾ। ਗੁਰਦੇ ਫੇਲ ਹੋ ਜਾਂਦੇ ਨੇ। ਆਪਾ ਤਾਂ ਕਿਸਮਤ ਵਾਲੇ ਆ ਕਿ ਚੰਗੇ ਭਲੇ ਆ। ਵਾਧਾ ਘਾਟਾ ਚੱਲਦਾ ਰਹਿੰਦਾ। ਜਾਨ ਤਾਂ ਬਚਗੀ ਕਈ ਤਾਂ ਵਿੱਚ ਮਰ ਜਾਂਦੇ ਨੇ । ਸ਼ੁਕਰ ਕਰੋ ਬੱਸ
@RajjuBhagat
@RajjuBhagat 3 ай бұрын
Chl Eina Suker Aa Waheguru da P Tu Bachky Agya Va Veer
@RajwinderKaur-ek6ce
@RajwinderKaur-ek6ce 3 ай бұрын
Waheguru ji waheguru ji waheguru ji waheguru ji 😢
@RahamanRaja-n9y
@RahamanRaja-n9y 2 ай бұрын
Pa g m from Pakistan men pihle v kafi interviews wekhe ne dunkey waliya de per a pa g di storey sub to ziyad sad a😢😢😢😢😢 men v dunkey lai c very per shuker a Allah pak da k man iran ch hi phariya giya age ni ja sakiya aj sub koj son k Allah da shuker ada karne a k asi phare gey iran ch aga ni gey shuker a😢😢😢😢😢😢
@manjeetkaur7201
@manjeetkaur7201 3 ай бұрын
SATNAM WAHEGURU JII 🙏
@SukhwinderSingh-wq5ip
@SukhwinderSingh-wq5ip 3 ай бұрын
ਵਾਹਿਗੁਰੂ ਜੀ ❤
@Abhiadarshvlogs
@Abhiadarshvlogs Ай бұрын
Hayyee bhut madda hoeya bai nal 💔.. pehla sacha podcast aaa… donky rltd jidhe ch bnde ne full sach dseya.. brna baki alle keh dinde na khush ni aaa bhut asaaan aa oh .. sab ik vri eh bai da podcast dekh len
@HarmanDhindsa6731
@HarmanDhindsa6731 3 ай бұрын
Hosla Rakh Mere Veer Rabb NE Tenu Vapas Pejta WMK❤
@PreetRai-ev5fe
@PreetRai-ev5fe 2 ай бұрын
Waheguru ji❤❤
@ReetLidhar
@ReetLidhar Ай бұрын
Honsla rakho veer🙏🏼 jaan a te jahaan a paisa ta dobara v kmaaya ja sakda maa nu putt Wapis mil gea 🙏🏼🙏🏼😊😊
@cutegirl4390
@cutegirl4390 2 ай бұрын
Apna india sahi a ji baki jo hona c ho gya hun apdi agli life ware socho ji waheguru ji mehar krnge ji
@paripihu3150
@paripihu3150 Ай бұрын
🎉
@poonamchd6333
@poonamchd6333 Күн бұрын
Veer g tusi bach gye shukar hai Rabb da 🙏
@jpsingh1764
@jpsingh1764 2 ай бұрын
Waheguru ji, bless all
@SortedChandigarhia
@SortedChandigarhia 3 ай бұрын
Boli veer di sangrur district vali aa, ghaint bnda bai Sangruria
@poppimalout9596
@poppimalout9596 3 ай бұрын
God bless you my all family love you 🙏🙏🙏🙏🙏
@jagmeetgrewal5275
@jagmeetgrewal5275 3 ай бұрын
ਅੱਧੇ ਪੰਜਾਬ ਦੇ ਜੁਆਕ ਘਰੋਂ ਬੇਘਰ ਹੋਏ ਧੱਕੇ ਖਾਂਦੇ ਤੁਰੇ ਫਿਰਦੇ ਆ…
@taranjitsingh7467
@taranjitsingh7467 3 ай бұрын
ਰਾਹ ਏ ਗਲਤ ਪਾਤੇ ਏਜੰਟ ਨੇ ਬੇਚਾਰੇ
@kiranjeet2350
@kiranjeet2350 Ай бұрын
Waheguru ji sukar a tuhda 🙏
@tanshdeepsingh6799
@tanshdeepsingh6799 3 ай бұрын
Waheguru ji
@malkeetkaurbrar922
@malkeetkaurbrar922 3 ай бұрын
Malik da shukrana kr beta tu jinda ghar aa giya,new life shuru kr,paisa aaunda janda rahnda,o waheguru Teri kahani suni ni jandi🙏🌹
@rxynrsanty
@rxynrsanty 2 ай бұрын
Thik Hoya
@Anmolbrarmusic
@Anmolbrarmusic 6 күн бұрын
Jehra bai tuu dubara jandi socheya ohde laye tenu lakh gaalan mera walo baki khush reh mehnat kar
@Gdeep-m1m
@Gdeep-m1m 3 ай бұрын
Waheguru waheguru
@jaswinderjassa2637
@jaswinderjassa2637 3 ай бұрын
ਗੱਲ ਤਾ ਸਹੀ ਆ ਜੇ ਕਿਸੇ ਨਾਲ ਦੁਸਮਣੀ ਕੱਡਣੀ ਡੋਕੀ ਰਵਾਦੋ ,ਜੇ ਡੋਕੀ ਲਾਉਣੀ ਤਾ 1 ਸਾਲ ਪਹਿਲਾਂ ਕਸਰਤ ਕਰਕੇ ਸਰੀਰ ਤਕੜਾ ਕਰਲੋ ,ਵੈਸੇ ਸਰਕਾਰ ਨੇ ਸਕੀਮ ਕੱਡੀ ਸੀ ਕਿ ਤੁਸੀ ਜਹਾਜ ਰਾਹੀ ਪਾਸਪੋਰਟ ਨਾਲ ਵੀਸਟਰ ਵਿਜੇ ਤੇ ਪਤੀ ਪਤਨੀ ਬੱਚਿਆ ਨਾਲ ਕਨੇਡਾ ਜਾ ਸਕਦੇ ਆ , ਕਨੇਡਾ ਜਦੋ ਚਲੇ ਗਏ ਓਥੇ ਦਾ ਵਕੀਲ ਰਫਿਊਜੀ ਕੇਸ ਚਲਾਉਉਗਾ ,ਵਕੀਲ ਕਨੈਡਾ ਦੀ ਸਰਕਾਰ ਨੂੰ ਕਹੁਗਾ ਕਿ ਇਹਨਾ ਨੂੰ ਇੰਡੀਆ ਖਤਰਾ ਇਸ ਲਈ ਕਨੇਡਾ ਆਏ ,ਅਤੇ ਡੇੜ ਸਾਲ ਚ ਪੱਕੇ ਹੋ ਜਾਣਾ ,ਵੈਸੇ ਹੁਣ ਹੀ ਕਨੇਡਾ ਸਰਕਾਰ ਨੇ ਸਕੀਮ ਬੰਦ ਕੀਤੀ ਵੋਟਾ ਦਾ ਟਾਇਮ ਆ ,ਵੈਸੇ ਕੋਈ ਨਾ ਹੋਸਲਾ ਰੱਖੋ ,ਅਪਣੇ ਮੁੰਡੇ ਕੁੜੀ ਨੂੰ ਅੰਗਰੇਜ਼ੀ ਸਕੂਲ ਚ ਪੜਾਓ ਅਤੇ ਔਹ ਆਪ ਬੁਲਾ ਲੈਣਗੇ ਬਾਹਰ
@PankajKumar786pankaj
@PankajKumar786pankaj Ай бұрын
Kya baat 😢😢😢😢😢😢😮😮😮😮😮
@OP_JATT09
@OP_JATT09 2 ай бұрын
Waheguru mher krn tere t veer 😊
@shazibiqbal2001
@shazibiqbal2001 2 ай бұрын
Boht pyaara Bolta hai ya Bhai boht ziaada
@gursharansingh385
@gursharansingh385 2 ай бұрын
Bhut madaaa hoyaaa waheguru mehar key y tey
@NavjotNavjotsingh-t2z
@NavjotNavjotsingh-t2z Ай бұрын
Bilkul sahi gal aw vrr de mera nal ve ada hoyya same
@daljeetkaur3363
@daljeetkaur3363 21 күн бұрын
Very emotional journey
@SukhrajSingh-dn9lm
@SukhrajSingh-dn9lm 2 ай бұрын
ਵਾਹਿਗੁਰੂ ਜੀ 😢
@deepindersingh2698
@deepindersingh2698 2 ай бұрын
Bai shortcut to success de chakkar ch na kro eh sab.... hor bahut tarike ne legally mehnt naal
@NavjeetKaur-ci7gp
@NavjeetKaur-ci7gp 2 ай бұрын
Same sade nl v hoiyaa
@9xpunjab9xpunjab
@9xpunjab9xpunjab 2 ай бұрын
Bro rabb da shukar kar tci wapis a gye apni family kol .. ithe mehnat kro punjab ch chahe thoda kma lo bt apni family kol te rahoge
@kuldipkaur1470
@kuldipkaur1470 3 ай бұрын
Beta ji if you are hard worker you will never fail in your life you can do hard work any where. I am old I tell you true. I you work I punjab you will never fail if you work hard. Just bleave and try
@empirez6036
@empirez6036 2 ай бұрын
This guy deserves to be in canda unlike sme of the stydents here now
@HarmanDhindsa6731
@HarmanDhindsa6731 3 ай бұрын
India❤
@rjtweetz4140
@rjtweetz4140 2 ай бұрын
❤Raat 1 baje tuhaday interview vaikh k dikhi hoya Veer nal ki hoya.waheguru g sb theek k ho.CharajeetSINGH SHOPIANkashmir
@lakhveer64punjab19
@lakhveer64punjab19 2 ай бұрын
🥴🥴🥴🥴🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣 A bai mere nal samana vishal comapnay vich km krke gya
@makakanjla2720
@makakanjla2720 2 ай бұрын
5.6 kile aa bai kol ta v ne gujara hunda sade kol kus v ne ta videya kirpa babe de gall sirf a aa loka nu dekhi dekh bas nassha ho reha 😢 bahar da panjab barge hor koi jaga ne chahe lakh cananda amrika aa
@SandeepSingh-wr3gh
@SandeepSingh-wr3gh 2 күн бұрын
6 kille bahut hunde. Bahut vadiya guzara hunda
@sonykhan2513
@sonykhan2513 3 ай бұрын
Wehuguru g
@shakeelg1627
@shakeelg1627 2 ай бұрын
Bhai g same situation in Pakistan 😢
@JustAgame-fg2wb
@JustAgame-fg2wb 3 ай бұрын
Puri video ch 22 ne 211 bar veere shabd di barto kiti😂
@balwinderwarya8333
@balwinderwarya8333 2 ай бұрын
Really really so sorry oh god 🙏🙏😌😌
@Afhsr936
@Afhsr936 3 ай бұрын
22 jroori ta nhi ki America ja ke hi paise bnde aa hor v country ne jithe paise bnde aa
@virkadamunda3923
@virkadamunda3923 2 ай бұрын
Veer bhut mada hall a a Sade nall e se Munda veer
@yuvisharma8324
@yuvisharma8324 2 ай бұрын
Bhtt dalerr aa yra tu 🙏💔
@kapilnain1747
@kapilnain1747 3 ай бұрын
Bai Belarus 🇧🇾 vali game band ha so please 🥺 koi jana mt ab
@RupinderKaur-ux9xz
@RupinderKaur-ux9xz 3 ай бұрын
ਜਿਹੜੇ ਵੀਜੇ ਤੇ ਜਾਂਦੇ ਨੇ ਉਹ ਵੀ ਲੁਕ ਲੁਕ ਰੋਂਦੇ ਨੇ ਉਹਨਾਂ ਤੋਂ ਕਿਹੜਾ ਦਿਹਾੜੀ ਹੁੰਦੀ ਆ ਨਾਲੇ ਰੋਟੀ ਬਣਾਉਣੀ ਪੈਂਦੀ ਆ ਇਥੇ ਰੋਟੀ ਬਣੀ ਬਣਾਈ ਆਉਦੀਆ ਮੋਜਾਂ ਨਾਲ ਸੋਵੋ ਲੱਭਣੀ ਨੀ ਮੌਜ਼ ਪੰਜਾਬ ਵਰਗੀ
@harpinderbhullar5719
@harpinderbhullar5719 3 ай бұрын
ਦੁਬਈ ਵਿੱਚ ਡਰਾਈਵਰ ਲਾਇਸੈਂਸ ਬਣਾਉ
@Sarwan_talks
@Sarwan_talks 19 күн бұрын
ਬਾਈ ਇਹ ਬੀ ਏ ਕਰਕੇ ਡੋਕੀ ਲਾ ਰਿਹਾ ਸੀ ਲੱਖ ਲਾਹਨਤ ਏਦੀ ਬੀ ਏ ਤੇ ਕੀ ਇਹ ਆਈਲੈਟਸ ਕਰਨ ਜੋਗਾ ਵੀ ਨਹੀਂ ਸੀ ਜਵਾਕ ਦਸਵੀਂ ਬਾਰਵੀਂ ਕਰਕੇ ਆਈਲੈਟਸ ਕਰਕੇ ਜਾਂਦੇ ਇਨੇ ਬੀ ਏ ਕੀਤੀ ਸੀ
@gurtejshing6785
@gurtejshing6785 3 ай бұрын
ਗੁਰੂ ਘਰ ਦੇ ਗ੍ਰੰਥੀ ਸਿੰਘਾਂ ਨੂੰ ਜਲੀਲ ਕਰਦੇ ਹੋ ਇਸ ਕਰਕੇ ਇਹ ਹਾਲ ਹੁੰਦਾ ਹੈ ਸਜਾ ਸਭ ਨੂੰ ਮਿਲਦੀ ਹੈ ਕਿਸੇ ਨੂੰ 4 ਸਾਲ ਪਹਿਲਾਂ ਕਿਸੇ ਨੂੰ ਬਾਅਦ ਵਿੱਚ
@Fashionable_Diva
@Fashionable_Diva Ай бұрын
Dil dehal gya sun kar 😢😢
@KuldeepsinghRandhawa-i5c
@KuldeepsinghRandhawa-i5c 3 ай бұрын
🙏🙏🙏
@SukhrajSingh-dn9lm
@SukhrajSingh-dn9lm 2 ай бұрын
ਸੱਚੀ ਗਲ ਵੀਰ ਮਾ ਵੀ ਆਈਆ ਸੀ ਆਸਾ ਤੇਰਾ ਕੋਈ na ayaa ਆਸਾ ਤੇਰਾ na ਆਇਆ 🙏🙏
@virkadamunda3923
@virkadamunda3923 2 ай бұрын
Veer me v is game ch aa Munda marye nall se
@kapilnain1747
@kapilnain1747 3 ай бұрын
Same story bai 😢
@lvegrewal4709
@lvegrewal4709 Ай бұрын
Vicky bai❤
@VanshRandhawa-c1n
@VanshRandhawa-c1n 2 ай бұрын
😮😮
@MehakdeepSingh-em7qe
@MehakdeepSingh-em7qe 3 ай бұрын
Veer a ONa na eurap thani klona se USA yr
@gurlalsingh4208
@gurlalsingh4208 3 ай бұрын
ਇੱਥੇ ਕੰਮ ਕਰ ਲੈਦਾ
@garryrai3877
@garryrai3877 2 ай бұрын
bai g pehla knowledge ta leleya kro yaar pl.🙏🏻 othe war chaldi pai aa te tusi kidhaa bordor cross kar jaande nd belarus 🇧🇾 toh tu kidha usa 🇺🇸 pohnch je ga broo plz get some atleast some information
@lmlgaming7938
@lmlgaming7938 Ай бұрын
Hmm y balarous to poland ali donky ch bhut kutt dea mainu v bhut kutteaa c 😢
@shakeelg1627
@shakeelg1627 2 ай бұрын
Bhai g tussi study visa ty jana c Europe...bhai tadi education v thk c😮
@baljindersingh8527
@baljindersingh8527 2 ай бұрын
ਵਿੱਚ ਕਈ ਵੀਰ ਕਮੈਂਟ ਕਰਦੇ ਆ ਕਿ ਸਹੀ ਤਰੀਕੇ ਨਾਲ ਜਾਣਾ ਚਾਹੀਦਾ ਘਰੋਂ ਸਾਰੇ ਸਹੀ ਤਰੀਕੇ ਨਾਲ ਜਾਂਦੇ ਆ ਪਰ ਬਾਅਦ ਦੇ ਵਿੱਚ ਉਹੀ ਰਸਤਾ ਗਲਤ ਹੋ ਜਾਂਦਾ ਬਾਕੀ ਸਾਰੇ ਵੀਰੇ ਇਦਾਂ ਹੀ ਆਉਂਦੇ ਆ ਮੈਂ ਵੀ ਡੌਕੀ ਲੈ ਕੇ ਆਇਆ ਬਾਹਰ ਪਰ ਕਰੀਏ ਕਿਆ ਮਜਬੂਰੀ ਨੋ ਇਹ ਕੰਮ ਕਰਨਾ ਪੈਂਦਾ ਬਾਕੀ ਇਨਸਾਨ ਦੇ ਕਰਮਾਂ ਚ ਜੋ ਕਸ਼ਟ ਪਰਮਾਤਮਾ ਨੇ ਲਿਖਿਆ ਆ ਜਿੱਥੇ ਜਿੱਥੇ ਧੱਕੇ ਖਾਣੇ ਬੰਦੇ ਨੇ ਉੱਥੇ ਬੰਦੇ ਨੂੰ ਜਾਣਾ ਹੀ ਪੈਣਾ ਬੇਸ਼ੱਕ ਜਿੰਨਾ ਮਰਜ਼ੀ ਕੋਈ ਕਹੀ ਜਾਵੇ ਮੈਂ ਇਧਰ ਨਹੀਂ ਜਾਣਾ ਮੈਂ ਉਧਰ ਨਹੀਂ ਜਾਣਾ ਇਹ ਬੰਦੇ ਦੇ ਕਰਮਾਂ ਚ ਜੋ ਲਿਖਿਆ ਆ ਉਹ ਭੋਗਣਾ ਹੀ ਪੈਣਾ ਬੰਦਾ ਆਪਣੇ ਅਗਲੇ ਪਿਛਲੇ ਕਰਮਾਂ ਤੋਂ ਦੌੜ ਕੇ ਕਿਤੇ ਵੀ ਨਹੀਂ ਜਾ ਸਕਦਾ
@sufiwadhwa8050
@sufiwadhwa8050 3 ай бұрын
Bro kehri side da mai v patran da usa aa …
@DfFf-vk4sb
@DfFf-vk4sb 3 ай бұрын
20..25. Lakh Laga ke koi dhang di dukaandaai keeti howe Apne punjab wich.vadiya Roti kha Sakda banda menu Lagada.aur ghar da ghar maa baap de kol..par Sadi nami peedi Samjan nu tiyaar nahi...,but ...Abh pachhtaye hot kiya Jab Chidiya Chug gayi khet 😢😢😢
@digguverma638
@digguverma638 2 ай бұрын
😢😢😢😢😢😢
@manifnu6408
@manifnu6408 3 ай бұрын
jande hi kyo vo fr jado pta va ah kuch hona hi aa
@ninja-wg5op
@ninja-wg5op 2 ай бұрын
Boss pesse gye ne pr tere koll time ta hai hje dubai jake 2 year da drivung luncese banwa le te usa apply krla shi tarike naal chkde fatte
@sajankotkkp2763
@sajankotkkp2763 2 ай бұрын
Kine lakh lyaa video ch ni dasya bai
@SarabjitSinghKohli-i4w
@SarabjitSinghKohli-i4w 2 ай бұрын
So sad
@kapilnain1747
@kapilnain1747 3 ай бұрын
15 try lgye mne Latvia Lithuania poland 😢 en country ke
@GurkirtSingh-c7l
@GurkirtSingh-c7l 3 ай бұрын
4:25 paji eh clip meri lagai a tusi ehdey ch mai bi a...eh video serbia di a!
@ParneetKaur-u8r
@ParneetKaur-u8r 2 ай бұрын
Really 😢
@manibillan7359
@manibillan7359 3 ай бұрын
Is vich koi massage ni Punjab da har ghar di gal
@akkihomestudio1051
@akkihomestudio1051 2 ай бұрын
58:01
@Bansal599
@Bansal599 3 күн бұрын
Inna risklen naalo chnga europe chlle jao work permit te
@kapilnain1747
@kapilnain1747 3 ай бұрын
Bai mera sath b tera vali bne ha 😢 6 month me aya hu India
@sukhjindersingh1224
@sukhjindersingh1224 3 ай бұрын
ਸਿਟ ਆਏ ਨਾ ਆਖ ਮੇਰੇ ਵੀਰ ਦਿਲ ਰੌਦਾ
@KeshavKumar-ls9lz
@KeshavKumar-ls9lz 2 ай бұрын
❤😢
@SeemaKamboj-m9l
@SeemaKamboj-m9l 26 күн бұрын
Veer tusi 2 saal dubia hi la lande ohde naalo wdiea jdo tuhanu pta lgya si othe Jake ki kishti Rahi Jana h tusi odo hi cancel krke dubia hi ek do saal rhna si full over time lake 60-70 hajar tk ta monthly othe v bnde aa
@CanadaKD
@CanadaKD 3 ай бұрын
ਪਾਣੀ ਪੀ ਲਾ ਫੀਮ ਨਾਲ ਰੱਜਿਆ ਬੈਠੈਂ ਗਲਾ ਸੁੱਕ ਜਾਣਾਂ
@harindersingh4502
@harindersingh4502 3 ай бұрын
Y jis nl beet ois nu pta hunda
@Chakkerhazoorde
@Chakkerhazoorde 2 ай бұрын
Tenu vaddi knowledge aa feem barre
@pb07_alle
@pb07_alle 2 ай бұрын
ਤੁਹਾਡੇ ਵਰਗੇ ਬੱਸ ਭੌਕੜ ਹੁੰਦੇ । Commenta ਚ ਭੌਂਕਣ ਜੋਗੇ 😂
@punjabimunde3641
@punjabimunde3641 2 ай бұрын
vicky mera veer you tube channel bna la . mai sbb nu keh reha mere nal 1000 bnda jud jao only mai 1000 bnde di guarantee lena paiseya di but koi sunda e ni . sirf apne punjabiya nu benti kr reha v ik week ch thuanu pta lg jana . but koi sunda e ni gll krda e ni .
@ThebRar-no3nk
@ThebRar-no3nk Ай бұрын
Kive veere
@punjabimunde3641
@punjabimunde3641 Ай бұрын
@ vire mai 1000 bnde di team bna reha thuade jine v frnd ne mere add ho jao mai 1 week ch thuadi income generate krdu . kuj ni krna bus nal judna .
@punjabimunde3641
@punjabimunde3641 Ай бұрын
@ tusi 2 bnde apde frnd ohna nu jood lo agge ohna na nu 2 fer agge 2 , ik var 1000 bnda apna active chahida pora .
@Mani_469
@Mani_469 7 күн бұрын
Kithe add hona vere
@SukhdeepSingh-d3q
@SukhdeepSingh-d3q 11 күн бұрын
Nagar
@ReetLidhar
@ReetLidhar Ай бұрын
Story sun ke Rona a gea 😢
@kapilnain1747
@kapilnain1747 3 ай бұрын
Elatronic crunt ha vo gun type hova ha mera pe photo be ha sare mare 😢
@kamal15096
@kamal15096 2 ай бұрын
Veer tusi Belarus toh aye bapas
@jattboys9492
@jattboys9492 3 ай бұрын
Mai v otho wapis aya
@GurvinderSingh-bb1ek
@GurvinderSingh-bb1ek 2 ай бұрын
😢😢😢😢😢😢😢😢😢😢
@alexsingh6722
@alexsingh6722 2 ай бұрын
Eh zindagi khud khusi aa lok khud khareed rhe bache nal leke jane eh kahdi zindagi aa baba aukha babarle lok india ho bhave fer bibdhokde bht aa gakti aoni is lye nahi ta oqat india tu thale. Lok ni change bahar
@PargatSingh-iu2du
@PargatSingh-iu2du 3 ай бұрын
Ena nu dak ka lok samgda keo ne Punjab vich he kam karlo ver bar ta hun bhot mada halat na
@inderpreetsharma3586
@inderpreetsharma3586 3 ай бұрын
Ena kuch hon tou baad yeah America pouch gaye c ta pesa bna k bapish aa janda... Bapish ni c auna
@दीप001
@दीप001 3 ай бұрын
😢😢
India To Usa Donkey|India To USA Donkey Via Panama Jungle & Mexico|Kuldeep Boparai|@kaintpunjabi
1:58:27
Kaint Punjabi (ਘੈਂਟ ਪੰਜਾਬੀ)
Рет қаралды 241 М.
India To Usa Donkey|India To USA Donkey Via Panama Jungle & Mexico|Emotional Interview@kaintpunjabi
58:24
Kaint Punjabi (ਘੈਂਟ ਪੰਜਾਬੀ)
Рет қаралды 748 М.
It works #beatbox #tiktok
00:34
BeatboxJCOP
Рет қаралды 41 МЛН
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
To Brawl AND BEYOND!
00:51
Brawl Stars
Рет қаралды 17 МЛН
Harjit Singh Donkey From IndiaTo Canada|Usa Donkey|Mani Parvez|Kaint Punjabi
56:20
Kaint Punjabi (ਘੈਂਟ ਪੰਜਾਬੀ)
Рет қаралды 742 М.
It works #beatbox #tiktok
00:34
BeatboxJCOP
Рет қаралды 41 МЛН