ਔਰੰਗਜ਼ੇਬ ਦੇ ਜਾਸੂਸ ਦੀ ਲਿਖੀ ਕਿਤਾਬ | 1699 Khalsa History | Guru Gobind Singh Ji

  Рет қаралды 562,145

Punjab Siyan

Punjab Siyan

Күн бұрын

Пікірлер: 2 100
@surindersingh2276
@surindersingh2276 7 ай бұрын
ਦਾਤਾ ਧੰਨ ਹੈਂ
@user-cg8qt5bx2w
@user-cg8qt5bx2w 9 ай бұрын
ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ।। ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ।। 🙏
@harpreetSinghhappy733
@harpreetSinghhappy733 8 ай бұрын
Waheguru ji ❤❤❤🙏🙏🙏
@VaraimGill-786
@VaraimGill-786 7 ай бұрын
Waheguru ji
@RashpalKaur-nd4ew
@RashpalKaur-nd4ew 6 ай бұрын
1¹q❤❤❤❤❤❤​@@harpreetSinghhappy733
@kakabullethomeroyalenfield7297
@kakabullethomeroyalenfield7297 28 күн бұрын
🙏⛳️ਇਹ ਸੱਚ ੧੯੯੯ ਨੂੰ ੩੦੦ ਸਾਲਾ ਤੇ ਵੀ ਦੱਸਿਆ ਗਿਆ ਸੀ ਅੰਗਰੇਜ਼ ਸਿੰਘਾ ਵੱਲੋਂ ਪੰਮਫਲੇਟ ਵੰਡੇ ਗਏ ਸੀ ਜੋ ਮੇਰੇ ਕੋਲ ਵੀ ਹੈ ੧੦੦% ਸੱਚ ਹੈ ਇਹ। ਸਤਿਗੁਰ ਮੇਰਾ ਮਾਰ ਜਿਵਾਲੇ 🙏
@samyaad8493
@samyaad8493 9 ай бұрын
ਮੇਰੇ ਸੋਹਣੇ ਸੰਤ ਸਿਪਾਹੀ ਦਾ ਇਹ ਪੰਥ ਬੇਮਿਸਾਲ ਧੰਨ ਧੰਨ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🙏🌹🌹
@khush_vlog.2
@khush_vlog.2 2 ай бұрын
ਧੰਨ ਧੰਨ ਸੀ ਗੁਰੂ ਗੋਬਿੰਦ ਸਿੰਘ ਜੀ 🙏🙏❤❤ਬਹੁਤ ਵਧੀਆ ਸਿਖਿਆ ਦਿੱਤੀ ਵੀਰ ਜੀ ਧੰਨਵਾਦ ਕਰਦਾ ਹਾਂ ਜਸਪਾਲ ਸਿੰਘ ਜੀ ਦਾ ਸਾਡਾ ਜਿਲਾ ਗੁਰਦਾਸਪੁਰ ਸਹਿਰ ਬਟਾਲਾ ਪਿੰਡ ਦਾਬਾਵਲ ਖੁਰਦ❤❤❤❤
@jassidandiwal6857
@jassidandiwal6857 9 ай бұрын
ਗੋਲ ਦੁਮਾਲਾ ਸਹਿਬ ਬਹੁਤ ਸੋਹਣਾ ਲੱਗ ਰਿਹਾ ਭਰਾ ❤
@yoyomajedar6712
@yoyomajedar6712 9 ай бұрын
ਇਸ ਧਰਤੀ ਤੇ ਹੀ ਇਹ ਸਭ ਕੁਝ ਹੋਇਆ ,ਅਫਸੋਸ ਇਹ ਸਭ ਸਾਡੇ ਤੋਂ ਲਕੋ ਕੇ ਰੱਖਿਆ ਗਿਆ,ਕਈ ਪੰਜਾਬੀ ਬਜੁਰਗ ਪੱਗਾਂ ਤਾਂ ਬੰਣਦੇ ਰਹੇ ਪਰ ਗੁਰੂ ਦੇ ਗਿਆਨ ਤੋਂ ਵਾਂਝੇ ਰਹਿ ਗਏ,ਸਰਾਬ ਪੀ ਪੀ ਲਲਕਾਰੇ ਮਾਰਦੇ ਦੁਨੀਆ ਤੋਂ ਚਲੇ ਗਏ,ਪਾਖੰਡਵਾਦ ਵੀ ਵਧਦਾ ਚਲਿਆ ਗਿਆ ਇਸ ਧਰਤੀ ਤੇ,ਪਰ ਹੁਣ ਇਤਿਹਾਸ ਸਾਮਣੇ ਆ ਰਿਹਾ,ਗੁਰੂ ਜੀ ਕਿਰਪਾ ਕਰਨ ਪੰਜਾਬ ਮੁੜ ਤੋਂ ਤੰਦਰੁਸਤ ਅਤੇ ਖਾਲਸ ,ਜਾਤ ਪਾਤ ਹੰਕਾਰ ਤੋ ਰਹਿਤ ਬਣ ਜਾਵੇ ,ਲੋਕ ਆਪਸ ਚ ਪਿਆਰ ਕਰਨ,ਕੋਮ ਫਾਲਤੂ ਖਰਚ ਬੰਦ ਕਰ ਕੇ ਆਪਣੇ ਇਤਿਹਾਸ ਦੀਆਂ ਕਿਤਾਬਾਂ ਦੇ ਲੰਗਰ ਲਾਵੇ,ਪੈਸੇ ਵੱਲੋਂ ਗਰੀਬ ਸਿੱਖਾਂ ਦੀ ਮਦਦ ਕੌਮ ਗੁਰੂ ਦੇ ਗੋਲਕ ਚੋਂ ਕਰੇ ,ਜੇ ਗੋਲਕ ਆਜਾਦ ਨਹੀ ਤਾਂ ਕਮੇਟੀਆ ਗਰਾਹੀ ਗੋਲਕ ਅਲੱਗ ਬਣਾ ਲੈਣ ,ਸੰਗਤ ਸਾਥ ਦੇਵੇ,,,,ਖਾਲਸ ਰਾਜ ਹੋਵੇ,ਭੁੱਲੇ ਭਟਕੇ ਫਿਰ ਗੁਰੂ ਲੜ ਲੱਗਣ,ਕੋਮ ਚ ਫੁੱਟ ਪਾਉਣ ਵਾਲੇ ਨਕਲੀ ਲੋਕਾਂ ਨੂੰ ਅਸਲ ਸਿੱਖ ਸੰਗਤ ਚੰਗੇ ਤਰੀਕੇ ਸਮਝਾਵੇ, ਪੱਗਾਂ ਬੰਨ ਕੇ ਸਰਾਬ ਤੰਬਾਕੂ ਪੀਣ ਵਾਲਿਆ ਵਿਰੁੱਧ ਚਾਹੇ ਆਮ ਬੰਦਾ ਹੋਵੇ ਚਾਹੇ ਕਲਾਕਾਰ, ਸਿੱਖਾਂ ਵੱਲੋਂ ਸਖਤ ਕਦਮ ਚੁੱਕਣੇ ਚਾਹਿੰਦੇ ਹਨ,ਅਜਿਹੀਆਂ ਕਈ ਹਰਕਤਾ ਹੁੰਦੀਆਂ ਹਨ ਪਰ ਪਤਾ ਨਹੀ ਕੋਈ ਰੋਕਦਾ ਕਿਉਂ ਨਹੀ ,ਆਪਾਂ ਸਾਰਿਆਂ ਨੂੰ ਰਲ ਮਿਲ ਕੇ ਹੱਲ ਕੱਢਨੇ ਚਾਹਿੰਦੇ ਹਨ,,,ਪਹਿਲ ਕਰਨ ਦੀ ਲੋੜ ਹੈ ਸਾਥ ਆਪਣੇ ਆਪ ਮਿਲ ਜਾਂਦਾ ਹੈ,,,
@surinderpal5682
@surinderpal5682 9 ай бұрын
ਬਿਲਕੁਲ ਸਹੀ ਗੱਲ ਆ 🙏
@kulwantsingh-hi2dh
@kulwantsingh-hi2dh 9 ай бұрын
Eh banda itthass nal serhkhani krda
@BalvinderSingh-q1q
@BalvinderSingh-q1q 8 ай бұрын
Good bohat vadhia samj or ideas
@yoyomajedar6712
@yoyomajedar6712 8 ай бұрын
@@kulwantsingh-hi2dhtusi shi keha ji, ho sakda ji eh shed shad karda hove,,par sikh kom nu ,sikh raj nu boht gardar takre , punjab nal boht bura slouk kita geya hai 1947 ch,punjab faad k punjabi lda k rakh ditte ,,,dove punjabi sikh muslim aaps ch dushman bAn gye,par j dove punjab ajj ek ho jan ta fir rAZj kaym kar sakde hann
@manindersingh5897
@manindersingh5897 8 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਨਿੰਦਰ ਸਿੰਘ ਲੁਧਿਆਣਾ ਤੋਂ
@Ssingh-mx1ts
@Ssingh-mx1ts 9 ай бұрын
੧ ਓਅੰਕਾਰਿ ਆਦਿ ਪੁਰਖੁ। " ਸਤਿਗੁਰ ਮੇਰਾ ਮਾਰ ਜਿਵਾਲੈ " " ਗੁਰ ਪਰਮੇਸ਼ਰ ਏਕੋ ਜਾਨ " " ਪਾਰਬ੍ਰਹਮਿ ਗੁਰ ਨਾਹੀ ਭੇਦੁ " " ਅਨੰਤ ਕਲਾਂ ਹੋਇ/ਲੇ ਠਾਕੁਰ ਚੜਿਆ " ਸਰਬ ਸ਼ਕਤੀਮਾਨ ਧੰਨ ਧੰਨ ਗੁਰੂ ਨਾਨਕ ਨਿਰੰਕਾਰ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਦਸਹੋਂ ਪਾਤਿਸ਼ਾਹੀਆਂ ਦੀ ਆਤਮਿਕ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਰਤਾ ਪੁਰਖੁ ਸਿਰਜਨਹਾਰ ਸਰਬ ਕਲਾਂ ਸਮਰਥ ਹਨ।
@balwindersinghkhalsa6179
@balwindersinghkhalsa6179 7 ай бұрын
ਪਹਿਲੀ ਵਾਰ ਇਹ ਵੱਡਮੁੱਲਾ ਇਤਿਹਾਸ ਸੁਣਿਆ। ਅੱਖਾਂ ਚ ਹੁੰਝੂ ਆ ਗਏ ਇਹ ਇਤਿਹਾਸ ਸੁਣ ਕੇ। ਸਮਝ ਨਹੀਂ ਆਈ ਕਿ ਹੁਣ ਤੱਕ ਸਿੱਖ ਕੌਮ ਨੂੰ ਇਨੇ ਵੱਡੇ ਇਤਿਹਾਸ ਤੋਂ ਅੱਖੋਂ ਪਰੋਖੇ ਕਿਉਂ ਰੱਖਿਆ ਗਿਆ। ਪੱਕਾ ਕਲਾ ਬਠਿੰਡਾ
@amarjitgehri811
@amarjitgehri811 2 ай бұрын
ਵੀਰ ਜੀ ਇਸ ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਮੈਂ ਪਹਿਲੀ ਵਾਰ ਸੁਣਿਆ ਹੈ ਅਸਲ ਵਿਚ ਸਿੱਖ ਸੰਗਤਾਂ ਨੂੰ ਇਤਿਹਾਸ ਦੀ ਸਹੀ ਜਾਣਕਾਰੀ ਹੀ ਨਹੀਂ ਮਿਲ ਰਹੀ ਕਿਉਂਕਿ ਸਿੱਖ ਇਤਿਹਾਸ ਵਿੱਚ ਬਹੁਤ ਗ਼ਲਤ ਅਤੇ ਮਨਘੜ੍ਹਤ ਸਾਖੀਆਂ ਲਿਖੀਆਂ ਹਨ ਸਹੀ ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ
@gurkiratsinghs
@gurkiratsinghs 9 ай бұрын
ਸੰਤ ਮਸਕੀਨ ਜੀ ਨੇ ਕਿਹਾ ਸੀ ਕਿ ਜੇ ਅੰਦਰ ਸਿੱਖੀ ਹੁੰਦੀ ਹੈ, ਤਾਂ ਉਹ ਬਾਹਰ ਵੀ ਡੁੱਲ ਡੁੱਲ ਪੈਂਦੀ ਹੈ। ਅੱਜ ਵੇਖ ਵੀ ਲਿਆ। 🙏🏼🙏🏼 ਵਾਹਿਗੁਰੂ ਰੱਖੇਗਾ। ਪਿੰਡ ਹਿੰਮਤਗੜ੍ਹ (ਢਕੋਲਾ) ਜ਼ੀਰਕਪੁਰ
@kulwantsingh-hi2dh
@kulwantsingh-hi2dh 9 ай бұрын
par sant maskeen g ne tah Aave da kuj nai dasiya Jinna nu anna giann ho gya c Eh sab bande apne itthass nal serhkhani kr rhe aa Apne dadde pardaddeya ne v kuj aave da nai das apna nu
@kulwantsingh-hi2dh
@kulwantsingh-hi2dh 9 ай бұрын
appa bas kise di gl suna k parbawat ho jande aa iss te soch vichar nai krda sadde dadde pardadde ne tah kade nai dasiya c
@TSM-s1v
@TSM-s1v 8 ай бұрын
​@@kulwantsingh-hi2dhbhai ji history padan da shonk kisi kisi nu hunda kya pata Sade te tuhade bujurga nu eh shonk na Hove ,par ajj kal vi har koi history padan te ussnu dasan da shonk kisi kisi nu hunda hai ,jisnu hai te khush hovo ki koi hai jo aap vi padd riha te Sanu vi dass riha Waheguru ji
@harpreetSinghhappy733
@harpreetSinghhappy733 8 ай бұрын
​@@TSM-s1v💯💯🙏🙏👍👍
@er.jaswinder
@er.jaswinder 9 ай бұрын
ਮੈਂ ਇਹ ਆਪਣੇ ਦਾਦੇ ਤੋਂ ਸੁਣਿਆ ਸੀ ਜਦੋਂ ਮੇ ਉਸ ਨੂੰ ਕਹਿੰਦਾ ਕਿ ਕੋਈ ਕਹਾਣੀ ਸਨਾਉਣ ਨੂੰ ਤਾ ਉਹ ਸਿੱਖ ਇਤਹਾਸ ਦਸਦੇ। ਇਹ ਗੱਲ ਕੋਈ 90-91ਦੀ ਹੈ। ਮਤਲਬ ਇਹ ਉਨ੍ਹਾਂ ਨੇ ਵੀ ਆਪਣੇ ਤੋ ਵੱਡਿਆ ਤੋ ਸੁਣੀ ਹੋਣੀ ਹੈ।
@InderdeepMan
@InderdeepMan 4 ай бұрын
Buhat porni gal hai
@sidhuanoop
@sidhuanoop 9 ай бұрын
ਵਾਹਿਗੁਰੂ ਜੀ ਬਹੁਤ ਵਧੀਆ ਜਾਣਕਾਰੀ ਸਾਂਝੀ ਕਰਨ ਲਈ ਤਹਿਦਿਲੋਂ ਧੰਨਵਾਦ ਜੀ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
@VelasaRitu
@VelasaRitu 3 ай бұрын
Ye.aadmi.bhar.ki.khal.main.bhairia.hai
@sidhuanoop
@sidhuanoop 3 ай бұрын
Kaun velasaritu ji ?
@upkarkaurjhooti7488
@upkarkaurjhooti7488 3 ай бұрын
ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ।ਬਿਲਕੁਲ ਇਹੀ ਸਹੀ ਇਤਿਹਾਸ ਹੈ ।🚩🚩🚩🚩🚩🌹🌹🌹🌹🌹🌹🌹🌹🌹🌹🌹
@JagtarSingh-tg7uz
@JagtarSingh-tg7uz 2 ай бұрын
ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ, ਸਤਿਨਾਮ ਵਾਹਿਗੁਰੂ ਜੀ🙏
@DalipSingh-l6u
@DalipSingh-l6u 9 ай бұрын
ਇਹ। ਹੀ। ਸਬ। ਤੋ। ਵਡੀ। ਸਚਾਈ। ਹੈ। ਖਾਲਸਾ। ਜੀ। ਧਨ। ਧਨ। ਗੁਰੂ। ਗੋਬਿੰਦ। ਸਿੰਘ। ਜੀ। ਮਹਾਰਾਜ। ਜੀ। ਵਰਗਾ। ਦੁਨੀਆ। ਵਿਚ। ਕੋਈ। ਨਹੀ। ਆਇਆ। ਮੇ। ਦੇਖਿਆ। ਪ੍ਰਤੱਖ। ਅਰਦਾਸ। ਕੀਤੀ। ਮਰਦੇ। ਨੂ। ਜਿਨਾ। ਕਰ। ਦਿਤਾ। ਇਹ। ਹੈ। ਗੁਰੂ। ਗੋਬਿੰਦ। ਸਿੰਘ ਸਿੰਘ। ਜੀ। ਮਹਾਰਾਜ। ਵਾਹਿਗੁਰੂ
@joshansingh2014
@joshansingh2014 9 ай бұрын
Sat vachan 🌺🙏
@prabhjeetsingh-pv5vl
@prabhjeetsingh-pv5vl 9 ай бұрын
Book nam ki c waheguru ji
@user-cg8qt5bx2w
@user-cg8qt5bx2w 9 ай бұрын
ਕਿਸ ਸ਼ਾਨ ਕਾ ਰੁਤਬਾ ਤੇਰਾ ਅੱਲ੍ਹਾ-ਓ-ਗ਼ਨੀ ਹੈ । ਮਸਕੀਨ ਗ਼ਰੀਬੋਂ ਮੇਂ ਦਲੇਰੋਂ ਮੇਂ ਜਰੀ ਹੈ । 'ਅੰਗਦ' ਹੈ 'ਅਮਰਦਾਸ' ਹੈ 'ਅਰਜੁਨ' ਭੀ ਤੂਹੀ ਹੈ । 'ਨਾਨਕ' ਸੇ ਲੇ ਤਾ 'ਤੇਗ਼ ਬਹਾਦੁਰ' ਤੂ ਸਭੀ ਹੈ । ਤੀਰਥ ਨਹੀਂ ਕੋਈ ਰੂਏ ਰੌਸ਼ਨ ਕੇ ਬਰਾਬਰ । ਦਰਸ਼ਨ ਤੇਰੇ ਦਸ ਗੁਰੂਓਂ ਕੇ ਦਰਸ਼ਨ ਕੇ ਬਰਾਬਰ । ਖੁਦ ਖ਼ੁਦਾ ਗੁਰੂ ਗੋਬਿੰਦ ਸਿੰਘ ਜੀ 🙏🙇
@rj12370
@rj12370 9 ай бұрын
ਕਿਆ ਅਲਫ਼ਾਜ਼ ਯ। ਬਹੁਤ ਖੂਬ ਖੂਬ । ਧੰਨ ਗੁਰੂ ਗੋਬਿੰਦ ਸਿੰਘ ਜੀ
@RAJAN-kv6lb
@RAJAN-kv6lb 9 ай бұрын
ਏਹ ਕਿੰਨਾ ਦੀ ਲਿਖੀ ਹੋਈ ਹੈ ਵੀਰ ਜੀ?
@rj12370
@rj12370 9 ай бұрын
@@RAJAN-kv6lb ਜਿੰਨਾ ਦੀ ਏ ਲਿਖੀ ਹੋਈ ਹੈ ਓਨਾ ਦੀ ਇਕ ਹੋਰ ਸੁਣ ਲੋ । ਕਰਤਾਰ ਕੀ ਸੌਗੰਧ ਹੈ ਨਾਨਕ ਕੀ ਕਸਮ ਹੈ ਹੋ ਜਿਤਨੀ ਭੀ ਤਾਰੀਫ਼ ਵੋ ਗੋਬਿੰਦੁ ਕੀ ਕੰਮ ਹੈ । ਲੇਖਕ ਜੋਗੀ ਅੱਲ੍ਹਾ ਯਾਰ ਖ਼ਾਂ 👏
@KuldeepSingh-fz1oj
@KuldeepSingh-fz1oj 9 ай бұрын
ਧਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ
@GurjindersinghGill-rs5wr
@GurjindersinghGill-rs5wr 7 ай бұрын
, ਧੰਨਵਾਦ ਜੀ
@attinderdhillon919
@attinderdhillon919 9 ай бұрын
ਦਸਮ ਪਾਤਸ਼ਾਹ ਜੀ ਤੁਹਾਡੇ ਕੋਲੋਂ ਸੇਵਾ ਲੈ ਰਹੇ ਨੇ ਤੁਸੀਂ ਖੁਸ਼ਕਿਸਮਤ ਓ ਸਿੰਘ ਸਾਹਿਬ ਜੀ..... ਸਿੰਘ ਸੱਜ ਜਾਓ ਤੁਸੀਂ ਹੁਣ
@baljitsidhu8912
@baljitsidhu8912 3 ай бұрын
मेरे सतगुरु गुरु गोविंद सिंह जैसा ना कोई आज तक इस संसार में आया है ना कबी कोई आयेगा।❤❤❤❤❤
@bantsingh9843
@bantsingh9843 2 ай бұрын
ਪਿੰਡ ਬੁਰਜ ਢਿੱਲਵਾਂ ਜਿਲਾ ਮਾਨਸਾ ਦੇ ਹਾਂ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗਾ ਨਾ ਕੋਈ ਹੋਇਆ ਅਤੇ ਨਾ ਕੋਈ ਹੋਵੇਗਾ ਵਾਹਿਗੂਰੂ ਵਾਹਿਗੂਰੂ ਵਾਹਿਗੂਰੂ ਵਾਹਿਗੂਰੂ ਵਾਹਿਗੂਰੂ ਵਾਹਿਗੂਰੂ ਜੀ
@jaspaljassar2582
@jaspaljassar2582 3 ай бұрын
ਬਹੁਤ ਵਧੀਆ ਸਿਖਿਆ ਦਿੱਤੀ ਵੀਰ ਜੀ ਧੰਨਵਾਦ ਜਸਪਾਲ ਸਿੰਘ ਹਾਕਮਵਾਲਾ (ਮਾਨਸਾ)
@bikarsinghsingh8051
@bikarsinghsingh8051 9 ай бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@Veerpalkaur-uj3sj
@Veerpalkaur-uj3sj 9 ай бұрын
ਵਾਹ ਜੀ ,ਵੀਰੇ ਨੇ ਕੇਸ ਵੀ ਰੱਖ ਲਏ,ਜਲਦੀ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਪਿਤਾ ਜੀ ਕਿਰਪਾ ਕਰਨਗੇ ਕਿ ਵੀਰਾ ਅੰਮ੍ਰਿਤਧਾਰੀ ਸਿੰਘ ਸਜੇਗਾ 😊😊ਸ਼ੁਕਰ ਹੈ ਸੱਚੇ ਪਾਤਸ਼ਾਹ ਜੀ ਦਾ,ਇਹਨੂੰ ਕਹਿੰਦੇ ਨੇ ਇਤਿਹਾਸ ਹੱਡੀਂ ਰਚਾਉਣਾ
@harpreetSinghhappy733
@harpreetSinghhappy733 8 ай бұрын
❤️❤️🙏🙏🙏
@manpreetsohal5225
@manpreetsohal5225 8 ай бұрын
Hanji bhen main v ehi note kita😊
@TalwantSingh-gn5vk
@TalwantSingh-gn5vk 7 ай бұрын
ਇਸ ਲਈ ਆਪ ਧਨਤਾ ਦੈ ਪਾਤ ਰ ਹੋ। ਇਹ ਕੲ ਭਰਮ ਭੈ ਲੈ ਖੈ ਦੂ ਰ ਕਰੈਗਾ।
@TheJattVlogs01
@TheJattVlogs01 7 ай бұрын
Bhut vadia views​@@manpreetsohal5225
@kirtanacademy5255
@kirtanacademy5255 7 ай бұрын
🙏🏻🙏🏻🙏🏻🙏🏻🙏🏻🙏🏻
@rubalsingh4200
@rubalsingh4200 9 ай бұрын
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ 🙏🏻
@SukhwinderSingh-cd5bv
@SukhwinderSingh-cd5bv 8 ай бұрын
ਅੱਬੂ ਓਲ ਤਰਾਨੀ ਦੀ ਲਿਖੀ ਕਿਤਾਬ ਅੱਜ ਤੱਕ ਸਾਡੇ ਕਿਸੇ ਵੀ ਇਤਿਹਾਸ ਕਾਰ ਕੋਲ ਨਹੀਂ ਪਹੁੰਚ ਸਕੀ ਤਾਂ ਜੋ ਉਹ ਕੀਮਤੀ ਇਤਿਹਾਸ ਸੰਗਤਾਂ, ਤੱਕ ਪਹੁੰਚਾ ਸਕਣ ਬਹੁਤ ਹੀ ਸ਼ਰਮ ਦੀ ਗੱਲ ਹੈ ਸਾਡੇ ਇਤਿਹਾਸ ਲਿਖਣ ਤੇ ਸਣਆਓਣ ਵਾਲਿਆਂ ਵਾਸਤੇ ਸਤਿਗੁਰੂ ਮੇਹਰ ਕਰਨ।
@simerjit99
@simerjit99 2 ай бұрын
🙏🙏🙏🙏🌹 Satguru Mera Maar Jivaale 🙏🙏 Satguru Mera Sarab Pratpale 🙏🙏 Satguru Mera Sabhas ka Data 🙏🙏 Satguru Mera Purakh Bidhataa 🙏🙏 Satguru Mere Ki Vadeyaaie 🙏🙏 Praggat Bhayi he Sabhani Thaayi 🙏🙏 Dhan Dhan Dhan Satguru Sahib-e Kamaal Sri Guru Gobind Singh Sahib Ji Maharaj 🙏🙏Dhan Dhan Dhan Mata Sundar Kaur jiii 🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
@KanwarjeetBrar
@KanwarjeetBrar 9 ай бұрын
ਭਾਜੀ ਤੁਸੀਂ ਬਹੁਤ ਵਡਮੁੱਲੀ ਜਾਣਕਾਰੀ ਦਿੱਤੀ ਤੇ ਮੈਂ ਇਹ ਵੀਡੀਓ ਮਲੋਟ ਸ਼ਹਿਰ ਵਿੱਚ ਬੈਠ ਕੇ ਵੇਖ ਰਿਹਾ
@JashandeepSingh-rd5pr
@JashandeepSingh-rd5pr 9 ай бұрын
M VII g
@gameboybadal231
@gameboybadal231 9 ай бұрын
ਵੀਰੇ ❤ ਅਣਮੁੱਲੀ ਜਾਣਕਾਰੀ ਪ੍ਰਦਾਨ ਕੀਤੀ ਹੈ,ਜਿਸ ਤੋਂ ਸੰਗਤ vanji ਸੀ ਤੇਰਾ ਜਿਨਾ ਹੋ ਸਕੇ ਧਨਵਾਦ ਕਰਦੇ ਹਾਂ ❤😊❤
@kulwantsingh-hi2dh
@kulwantsingh-hi2dh 9 ай бұрын
veer g g eh giann tah sant maskeen g nu v nai hoya fir tah eh veer sant maskeen g toh mahaan hain sadde itehaas nal serhkhani ho rhi aa samjo uss gal nu
@parmjitsingh5995
@parmjitsingh5995 9 ай бұрын
ਬਹੁਤ ਵਧੀਆ ਵੀਰ ਜੀ ਤੁਸੀਂ ਬਹੁਤ ਵਧੀਆ ਸੰਗਤਾਂ ਨੂੰ ਅਤੇ ਸਮੁੱਚੀ ਸਿੱਖ ਕੌਮ ਨੂੰ ਇਹ ਜਾਣਕਾਰੀ ਦੇ ਕੇ ਕੌਮ ਦੇ ਇਤਿਹਾਸ ਤੋਂ ਜਾਣੂ ਕਰਵਾ ਰਹੇ ਹੋ ਪ੍ਰਮਾਤਮਾ ਤੁਹਾਡੀ ਅਤੇ ਤੁਹਾਡੀ ਸਾਰੀ ਟੀਮ ਦੀ ਚੜ੍ਹਦੀ ਕਲਾ ਰੱਖੇ ਜੀ
@simerjit99
@simerjit99 2 ай бұрын
🙏🙏🙏🙏🌹 Roam Roam Kott Brahmand Kou Nivas jaas 🙏🙏 Maanas Avtaar Dhaar Darsh Dikhaaie he 🙏🙏 Dhan Dhan Dhan Satguru Sahib Sri Guru Tegh Bahadar Sahib Ji Maharaj 🙏🙏 Dhan Dhan Dhan Mata Gujar kaur jiii 🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
@HarpreetKaur-vy9ki
@HarpreetKaur-vy9ki 2 ай бұрын
ਵੀਰੇ ਪ੍ਰੀਤ ਸੈਣੀ ਵਰਗੀ ਆਵਾਜ਼ ਲੱਗਦੀ ਹੈ ਜੀ ਤੁਹਾਡੀ ਉਹ ਵੀ ਸਿੱਖ ਇਤਹਾਸ ਬਾਰੇ ਬਹੁਤ ਹੀ ਜਾਣਕਾਰੀ ਸੀ ਉਹਨਾਂ ਨੂ ਝੂਠੇ ਜ਼ਾਲਮ ਨੇ ਉਸ ਪਤਾ ਨਹੀਂ ਕੀ ਖਲਾਦਿਤਾ ਦੁਨੀਆਂ ਤੋਂ ਚਲਾ ਗਿਆ
@shambersingh8557
@shambersingh8557 9 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਭਰਾ ਤੁਸੀ ਅੱਜ ਦੇ ਟਾਇਮ ਚ ਸਿੱਖ ਇਤਹਾਸ ਦੇ ਪ੍ਰਚਾਰਕਾਂ ਨੂੰ ਵੀ ਚਾਹੀਦਾ ਹੈ ਇਹੋ ਜਿਹੀਆ ਜਾਣਕਾਰੀਆਂ ਤੋਂ ਸਿੱਖ ਸੰਗਤਾਂ ਨੂੰ ਜਾਣੂ ਕਰਾਉਣਾ ਚਾਹੀਦਾ ਧਨਵਾਦ ਜੀ ਪਿੰਡ ਹੁਸਨਰ ਗਿੱਦੜ ਬਾਹਾ
@actcameradirect
@actcameradirect 9 ай бұрын
Appan vi ohi kahaniyan banauniyan shura kar dittiyan jo Kayi Dharam vich banaiyan jandiyan ne… Guru Gobind Singh Ji ne sar Katt ke dobara jinda kar ditta, hun apan sikhan ne wi is gal the mohar Launi shuru kar deni Bina soche samjhe.. for fark ki reha Sade te doosre dharman vich jo oh vi karamatan di gal karde ne… Guru Nanak Dev Ji ne, pakhandi pandtan diyan ehnan gallon whichon hi tan bahar niklan di Sedh payi te rab di bajaye, brahmand means universe nu rab maneya. Asin asli itihas padauna chahunde han pane bacheyan nu, ke chamatkaran wala, Jisnu padke oh vi hauli hauli chamatkaar, fer karamkand, fer punarjanam te fer astrology vich Vishwas karan lag jan… History nu us time naal jor ke, vakh vakh tathan de adhaar te Sahi logic naal padna te samjhana chahida..Na ke jo Sade mann nu bhaunda te changa lagda. Guru Gobind Singh Ji bahut hi bahadur, bahut hi samajhdaar, kayi dharman di jaankari rakhan wale te bahut hi yogshali leader san Jo ke bahut door di sochan di samaratha rakhde san… Year 1400 ton hi Bharat vich angrej aune shuru ho gaye si…yaer1700 Tak ohna Bharat vich bahut jagah muglan ton vyapaar de rights lai laye si.. us jamane vich je, 35000 lokan de sahmne ajeha chamatkaar hunda tan Bharat jhhaddo, poore world which is gall di charcha ho jani si.. muglan ne Bina lade hi bhaj Jana si…wakh wakh vidwan, jan historian, journalist us samey Bharat vich glum rahe san tan ohna sareyan diyan likhiyan kitaban vich, including britishers, ajehe chamatkaar da jikar hunda.. Sanu apne guruan di bani te ohna di bahaduri te bahut maan te is kaum da hissa hon da maan hai, par sorry main is taran de chamatkaaran vich Vishwas nahin rakhda te itihas nu itihas di taran padan di koshish karda han tan jo ohde vichon asli tath nu samjheya ja sake te jisnu samajh Parakh ke aun wale samay vich chalan da sahi rah chun sakiye..
@GursewakSingh-jz1wi
@GursewakSingh-jz1wi 5 ай бұрын
​@@actcameradirecttuhada comment padh k partit hunda hai k tuc guru sahib keval ik insan hi sqmjde ho par asi guru nu akal purakh da roop mannde hn. ਗੁਰ ਪਰਮੇਸਰੁ ਏਕੋ ਜਾਣ।। Baki aap ji nu aapdi soch mubarak. Kans nu krishan ji diya sariya karamatan bare pta c kive ohna ne pootna, kala naag te kyi kans de raksha da naas kita par fer v oh dareya nhi te taleya nhi. Matlab jihne jo karna hunda oh hatda nhi ese trah angrej bharat vich auno tale nhi. Baki guru ji ne tamboo de andar sees katte c te itihaskara ne baad ch likhya hovega tuhadi trah angreja nu v yakeen nhi hoya. Baki iss trah adhe adhoore man naal mannoge tn ghata pavega. Kalyan nhi ho sakni iss maat lok ch. Hun eh na kehna main mukti nu nhi mannda kyoki je nhi mannde tn fer nastik ho ya guru granth sahib te tuhada ratti matr v yakeen nhi Waheguru ji ka khalaa waheguru ji ki fateh🙏🙏
@waheguru615
@waheguru615 9 ай бұрын
ਸਹੀ ਬਿਲ ਕੁਲ ਪੇਲਾ ਵੀ ਏਦਾ ਹੀ ਪੜ੍ਹਿਆ ਸੁਣਿਆ ਮੈਂ ਜਰੂਰ ਸੀਸ ਕਾਟ ਕੇ ਜੋੜੇ ਸਾਡੇ ਗੁਰੂ ਨੇ ਵਾਹਿਗੁਰੂ ਜੀ
@MrChsingh
@MrChsingh 9 ай бұрын
ਤੁਹਾਡਾ ਗੁਰੂ ਨਹੀਂ ਜਗਤ ਗੁਰੂ ।ਮਹਾਂਪੁਰਸ਼ ਅਤੇ ਉਨ੍ਹਾਂ ਦੀਆਂ ਲਿਖਤਾਂ ਸਮੁੱਚੀ ਮਨੁਜਤਾ ਲਈ ਹੁੰਦੀਆਂ।
@desijatt1229
@desijatt1229 8 ай бұрын
Credera (ITALY)
@dr.jaswantsingh1104
@dr.jaswantsingh1104 8 ай бұрын
ਬਹੁਤ ਚੰਗੀ ਜਾਣਕਾਰੀ ਲਈ ਧੰਨਵਾਦ ਹੈ ਜੀ
@birbalsharma7064
@birbalsharma7064 9 ай бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਬਹੁਤ ਵਧੀਆ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਬਾਈ ਜੀ
@JS-sy6fl
@JS-sy6fl Ай бұрын
🌹🌹Punjab Siyan , thank you very much for explaining the wars between ਪਾਤਸ਼ਾਹ ੧੦ ਐਡ ਪਹਾੜੀ ਰਾਜੇ ।। ਗੁਰੂ ਜੀ ਗੁਣ ਦੀ ਕਦਰ ਕਰਦੇ ਹਨ ਚਾਹੇ ਉਹ ਯੋਧਾ ਸਿੱਖਾਂ ਵੱਲੋਂ ਲੜ ਰਿਹਾ ਹੈ ਜਾਂ ਹਿੰਦੂ ਪਹਾੜੀ ਰਾਜਿਆਂ ਵਲੋ ।… doesn’t matter for Guru Padਸ਼ਾਹ… ਵਿਰੋਧੀ ਸੂਰਮਿਆਂ ਦੀ ਵੀ ਵਾਹ ਵਾਹ ਕਰ ਰਹੇ ਹਨ ।… ਅਸੂਲੀ ਜੰਗ ਕਰ ਰਹੇ ਹਨ ।…… this is why we say , **ਵਾਹ। ਗੁਰੂ** Love you Punjab Siyan from USA ………Jagtar Singh
@simerjit99
@simerjit99 2 ай бұрын
🙏🙏🙏🌹 Yaa Meh Ranch Naa Mithiya Bhaakhi 🙏🙏 Parbraham Guru Nanak Saakhi 🙏🙏 Dhan Dhan Dhan Satguru Sahib Sri Guru Tegh Bahadar Sahib Ji Maharaj 🙏🙏 Dhan Dhan Dhan Mata Gujar Kaur jiii 🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
@Jagdeepsingh-cn8he
@Jagdeepsingh-cn8he 9 ай бұрын
ਧੰਨ ਹੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੁਹਾਡੀਆਂ ਤੁਸੀਂ ਹੀ ਜਾਣੋ 🙏🙏
@jassalkaur3548
@jassalkaur3548 9 ай бұрын
🙏🙏🙏🙏🙏🙏🙏🙏🙏🤲
@rj12370
@rj12370 9 ай бұрын
ਰਹੱਸ ਕੀਅਉ ਸੁਰ ਦੇਵ ਤੋਹੇ ਜਸ ਜਯ ਜਯ ਜੰਪਹਿ। ਅਸੁਰ ਗਏ ਤੇ ਭਾਗ ਪਾਪ ਤਿਨ ਭੀਤਰ ਕੰਪਹਿ। ਧੰਨ ਗੁਰੂ ਗੋਬਿੰਦ ਸਿੰਘ ਜੀ 👏👏👏👏👏
@savjitsingh8947
@savjitsingh8947 9 ай бұрын
🙏🌹 ਧੰਨ ਧੰਨ ਸ੍ਰੀ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ❤🙏🌹
@mohinderpalsinghgabrhi9744
@mohinderpalsinghgabrhi9744 8 ай бұрын
ਇੱਕ ਵਾਰ ਇਹ ਸਵਾਲ ਸੰਤ ਸਿੰਘ ਮਸਕੀਨ ਜੀ ਅੱਗੇ ਵੀ ਵਿਦਵਾਨਾਂ ਦੇ ਇਕੱਠ ਵਿਚ ਰਖਿਆ ਗਿਆ ਸੀ। ਉਨ੍ਹਾਂ ਦਾ ਜਵਾਬ ਸੀ,ਇਹ ਸਭ ਪੜਦੇ ਪਿੱਛੇ ਹੋਇਆ ਸੀ ਤੇ ਅਸੀਂ ਇਹ ਪੜਦੇ ਨੂੰ ਨਹੀਂ ਖੋਲ ਸਕਦੇ।ਪੜਦੇ ਪਿੱਛੇ ਹੋਇਆ ਪੜਦੇ ਚ ਹੀ ਰਹਿਣ ਦਿੱਤਾ ਜਾਵੇ।
@simerjit99
@simerjit99 2 ай бұрын
🙏🙏🙏🌹 Janam Maran Dohu Meh Naahi Jann Parupkaari Aaeie 🙏🙏 Aaap Naarayan Kaladhaar jag Meh Parvareeu 🙏🙏 Dhan Dhan Dhan Satguru Sahib Sri Guru Tegh Bahadar Sahib ji Maharaj 🙏🙏 Dhan Dhan Dhan Mata Gujar Kaur jiiii 🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
@gurinderdeepsingh4832
@gurinderdeepsingh4832 9 ай бұрын
ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਡਮੁਲੀ ਜਾਣਕਾਰੀ ਦੇਣ ਲਈ ਅਸੀ ਕੈਨੇਡਾ ਤੋਂ
@ਜੀਜਾਜੀ-ਗ1ਭ
@ਜੀਜਾਜੀ-ਗ1ਭ 9 ай бұрын
ਮਹਾਨ ਯੋਧੇ ਮਹਾਨ ਕਵੀ ਮਹਾਨ ਲੀਡਰ ਮਹਾਨ ਸਮਾਜ ਸੁਧਾਰਕ ਮਹਾਨ ਰਣਨੀਤੀਕਾਰ ਮਹਾਨ ਫਿਲਾਸਫਰ ਮਹਾਨ ਪਿਤਾ ਮਹਾਨ ਪੁੱਤਰ ਮਹਾਨ ਰਚੇਤਾ ਮਹਾਨ ਗੁਰੂ ਗੋਬਿੰਦ ਸਿੰਘ ਜੀ ਨੂੰ ਕੋਟਿ ਕੋਟਿ ਪ੍ਰਣਾਮ
@amriksinghrandhawa8374
@amriksinghrandhawa8374 9 ай бұрын
ਧਨ ਧਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੇ ਸਿੱਖਾਂ ਤੇ ਹਮੇਸ਼ਾ ਚੜਦੀ ਕਲਾ ਵਿਚ ਰਹਿਣ ਦੀ ਕਿਰਪਾ ਰਖਣੀ ਜੀ ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।
@officialparamjeetsalaria1599
@officialparamjeetsalaria1599 7 ай бұрын
ਪ੍ਰਮਜੀਤ ਸਿੰਘ ਸਾਬਕਾ ਸਰਪੰਚ ਸਲਾਰ ਮਾਲੇਰਕੋਟਲਾ। ਸਲੂਟ ਹੈ ਆਪ ਨੂੰ ਅਨੰਦ ਆਇਆ ਸੁਣਕੇ।
@simerjit99
@simerjit99 2 ай бұрын
🙏🙏🙏🙏🌹 Janam Maran Dohu Meh Naahi Jann Parupkaari Aaeie 🙏🙏 Aaap Naarayan Kaladhaar Jag Meh Parvareeu 🙏🙏 Dhan Dhan Dhan Satguru Sahib Sri Guru Tegh Bahadar Sahib Ji Maharaj 🙏🙏 Dhan Dhan Dhan Mata Gujar Kaur jiii 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@gurmeetmangat279
@gurmeetmangat279 9 ай бұрын
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🙏
@harpinderbhullar5719
@harpinderbhullar5719 9 ай бұрын
ਬਹੁਤ ਵਧੀਆ ਲੱਗਦਾ ਤੁਸੀ ਸਿੱਖ ਇਤਿਹਾਸ ਸਣਾਉਂਦੇ ਜੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਮੇਹਰ ਕਰਨ
@preetsingh3714
@preetsingh3714 9 ай бұрын
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਡਾਈ ਕਰਨ ਲਈ ਮੇਰੇ ਕੋਲ ਕੋਈ ਸ਼ਬਦ ਨਹੀਂ ਆ
@lakhwantsingh2683
@lakhwantsingh2683 9 ай бұрын
Khalsa jee
@SukhwinderSingh-le7mf
@SukhwinderSingh-le7mf 8 ай бұрын
ਮਤਾ ਗੁਜਰ ਕੌਰ ਜੀ ਦਾ ਲਾਡਲਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚੋਜੀ ਪ੍ਰੀਤਮ ਬਾਦਸ਼ਾਹ ਦਰਵੇਸ਼ ਕਲਗੀਧਰ ਪਿਤਾ ਸਰਬੰਸ ਦਾਨੀ ਪੂਰਨ ਜਨਮ ਦੁਸਟ ਦਮਨ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੁੱਤਰਾਂ ਦੇ ਦਾਨੀ ਸਰਬੰਸ ਦਾਨੀ ਹਿੰਦ ਦੀ ਚਾਦਰ ਪਰਉਪਕਾਰੀ ਸਤਿਗੁਰੂ ਜੀ ਸਾਰੀ ਦੁਨੀਆ ਦੇ ਗੁਰੂ ਜੀ ਆਪ ਜੀ ਦੇ ਚਰਨਾਂ ਵਿੱਚ ਕੋਟਿ ਕੋਟਿ ਪ੍ਰਣਾਮ ਗੁਰੂ ਜੀ,🙏🙏🙏🙏🙏🙏🙏🙏🙏🙏🙏🙏🙏🙏
@GurnekSingh-l6c
@GurnekSingh-l6c 2 ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀਓ ਸੰਨਬੰਂਸ ਦਾਨੀਆਂ ਵੇ ਤੇਰਾ ਕੌਣ ਦਿਊਂਗਾ ਦੇਣਾ।👍👌👌🙏🙏🙏🙏🙏🙏☝️☝️☝️✍️💯
@JasMH
@JasMH 9 ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਉਨ੍ਹਾਂ ਦੇ ਪੰਜ ਪਿਆਰੇ 🙏🙏🙏🙏🙏
@hardayalsingh5338
@hardayalsingh5338 9 ай бұрын
😊😅
@harmandershergill7453
@harmandershergill7453 9 ай бұрын
ਇਹ ਕਿਤਾਬ ਭਾਈ ਸੇਵਾ ਦਾਸ ਦੀਆਂ ਪਰਚੀਆਂ ਵਿੱਚ ਸਾਰਾ ਬਿਰਤਾਂਤ ਮਿਲਦਾ ਹੈ ਜੀ
@money.sharma
@money.sharma 7 ай бұрын
ਕਿਤਾਬ ਦੀ pdf ਭੇਜ ਦਿਓ ਭਾਜੀ. pura naam ki aa
@sachdibhaal
@sachdibhaal 3 ай бұрын
Harmandar shergill veer ji, ki tuc eho ji books di list de skde??? Sane thodi akal aawe.. pls
@harmandeepsingh2630
@harmandeepsingh2630 9 ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏
@sarbjeetsingh8638
@sarbjeetsingh8638 2 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@bonypalasour761
@bonypalasour761 9 ай бұрын
ਧੰਨਵਾਦ ਏਨਾਂ ਵਿਸਰਿਆ ਇਤਿਹਾਸ ਸੰਗਤ ਨੂੰ ਦੱਸਣ ਲਈ ।ਵਾਹਿਗੁਰੂ ਸਦਾ ਅੰਗ ਸੰਗ ਸਹਾਈ ਹੋਣ ਤੁਹਾਡੇ । ਮੈਂ ਸ੍ਰੀ ਤਰਨਤਾਰਨ ਸਾਹਿਬ ਤੋਂ ਆਪ ਜੀ ਦੇ ਦਰਸ਼ਨ ਕਰ ਰਿਹਾਂ।
@redbankfruitmarket4155
@redbankfruitmarket4155 9 ай бұрын
ਪਰਮਿੰਦਰ ਸਿੰਘ ਮੈਲਬਰਨ, ਅਸਟਰੇਲਿਆ ਮੈਂ ਇਹ ਜਾਣਕਾਰੀ ਪਹਿਲਾਂ ਵੀ ਕਿਸੇ ਕੋਲ਼ੋਂ ਸੁਣੀ ਹੈ। ਬਹੁਤ ਵਧਿਆ ਉੱਦਮ ਹੈ! ਵਾਹਿਗੁਰੂ ਮਹਿਰ ਕਰਨ ਤੁਹਾਡੇ ਤੇ
@arjindersingh7294
@arjindersingh7294 9 ай бұрын
ਕਾਹਦਾ ਉੱਦਮ ਆ ਲੋਕਾਂ ਨੂੰ ਗੁੰਮਰਾਹ ਕਰਨ ਦਾ ? ਪਤਾ ਨੀ ਕਿੱਦਾਂ ਦੇ ਦਿਮਾਗ ਆ।
@EkamBajwa-ps9kk
@EkamBajwa-ps9kk 9 ай бұрын
Name nalo Singh catt dogla beeg​@@arjindersingh7294
@JuicyMorsels
@JuicyMorsels 9 ай бұрын
@@arjindersingh7294I think Sikh history is greatly misinterpreted. People like drama. And that's what these historians are telling.
@actcameradirect
@actcameradirect 9 ай бұрын
Appan vi ohi kahaniyan banauniyan shura kar dittiyan jo Kayi Dharam vich banaiyan jandiyan ne… Guru Gobind Singh Ji ne sar Katt ke dobara jinda kar ditta, hun apan sikhan ne wi is gal the mohar Launi shuru kar deni Bina soche samjhe.. for fark ki reha Sade te doosre dharman vich jo oh vi karamatan di gal karde ne… Guru Nanak Dev Ji ne, pakhandi pandtan diyan ehnan gallon whichon hi tan bahar niklan di Sedh payi te rab di bajaye, brahmand means universe nu rab maneya. Asin asli itihas padauna chahunde han pane bacheyan nu, ke chamatkaran wala, Jisnu padke oh vi hauli hauli chamatkaar, fer karamkand, fer punarjanam te fer astrology vich Vishwas karan lag jan… History nu us time naal jor ke, vakh vakh tathan de adhaar te Sahi logic naal padna te samjhana chahida..Na ke jo Sade mann nu bhaunda te changa lagda. Guru Gobind Singh Ji bahut hi bahadur, bahut hi samajhdaar, kayi dharman di jaankari rakhan wale te bahut hi yogshali leader san Jo ke bahut door di sochan di samaratha rakhde san… Year 1400 ton hi Bharat vich angrej aune shuru ho gaye si…yaer1700 Tak ohna Bharat vich bahut jagah muglan ton vyapaar de rights lai laye si.. us jamane vich je, 35000 lokan de sahmne ajeha chamatkaar hunda tan Bharat jhhaddo, poore world which is gall di charcha ho jani si.. muglan ne Bina lade hi bhaj Jana si…wakh wakh vidwan, jan historian, journalist us samey Bharat vich glum rahe san tan ohna sareyan diyan likhiyan kitaban vich, including britishers, ajehe chamatkaar da jikar hunda.. Sanu apne guruan di bani te ohna di bahaduri te bahut maan te is kaum da hissa hon da maan hai, par sorry main is taran de chamatkaaran vich Vishwas nahin rakhda te itihas nu itihas di taran padan di koshish karda han tan jo ohde vichon asli tath nu samjheya ja sake te jisnu samajh Parakh ke aun wale samay vich chalan da sahi rah chun sakiye..
@gurjeetkaler-vk5un
@gurjeetkaler-vk5un 8 ай бұрын
@@arjindersingh7294ki gumraah ede ch
@Mani_shah13
@Mani_shah13 9 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤
@Gianigurdeepsinghdeepak
@Gianigurdeepsinghdeepak 8 ай бұрын
ਦਾਸ ਗੁਰਦੀਪ ਸਿੰਘ ਦੀਪਕ ਢਾਢੀ ਜੱਥਾ ਪਿੰਡ ਵਾੜਾ ਜੋਧ ਸਿੰਘ (ਕਿਲੀ ਵਾੜਾ)ਜਿਲਾ ਜਲੰਧਰ ਨਜਦੀਕ ਸੁਲਤਾਨਪੁਰ ਲੋਧੀ ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਵੀਰ ਜੀ ਆਪ ਜੀ ਦਾ ਇਤਿਹਾਸ ਦੀ ਅਣਮੁੱਲੀ ਜਾਣਕਾਰੀ ਵਾਸਤੇ ਜੀ
@mohiniberi2269
@mohiniberi2269 9 ай бұрын
Tussi hun jo itehas dass rhe ho oh hi sach hai . Eh sacha itehas sari sangat nu pta hona chahida hai. Sangat nu sachayee janan vaste Sikh Sidhant book padni chahidi hai. Guru Gobind Singhji Rab aap sab kuj san. 🙏🏻🙏🏻🙏🏻🙏🏻🙏🏻🙏🏻🙏🏻
@YashnoorMaan-c3q
@YashnoorMaan-c3q 9 ай бұрын
ਭਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਗੁਰਦਾਸਪੁਰ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤੀ ਹੈ
@rehmatemeet5987
@rehmatemeet5987 7 ай бұрын
ਅੱਬੂ ਉਲ ਤੁਰਰਾਨੀ ਤੇਰਾ ਧੰਨਵਾਦ ਜੋ ਤੂੰ ਏਹੇ ਸੱਚ ਲਿਖਿਆ ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ,
@isharsingh8114
@isharsingh8114 7 ай бұрын
ਸਿੱਖ ਧਰਮ ਕਰਾਮਾਤਾਂ ਤੋਂ ਕੋਹਾਂ ਦੂਰ ਹੈ। I also do not believe in karamats. From :- LUDHIANA
@GurjantSingh-il5qq
@GurjantSingh-il5qq 2 ай бұрын
ਫ਼ਤਹਿਗੜ੍ਹ ਸਾਹਿਬ ਤੋਂ ਜੀ ਬਹੁਤ ਵਧੀਆ ਦੱਸਿਆ ਗਿਆ ਹੈ ਜੀ
@sukhwantsingh6001
@sukhwantsingh6001 9 ай бұрын
ਵਾਹ ਵਾਹ ਗੁਰੂ..ਗੋਬਿੰਦ ਸਿੰਘ ਆਪ ਗੁਰੂ......ਚੇਲਾ
@dilbagsingh7096
@dilbagsingh7096 9 ай бұрын
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ
@JagtarMaan-cg1yy
@JagtarMaan-cg1yy 9 ай бұрын
ਆਹ ਸੁਣ ਲ਼ਉ ਜਿਹੜੇ ਕਿਹਦੇ ਬੱਕਰੇ ਝਟਕਾਏ ਮਸੰਦਾ ਨੇ ਮਜਬੂਰ ਕੀਤਾ ਮਾਤਾ ਜੀ ਨੂੰ ਕਿਲਾ ਛੱਡਣ ਗੁਰੂ ਸਾਹਿਬ ਕਿਹਾ ਸੀ ੨ ਦਿਨ ਹੋਰ ਰਕ ਜਾਉ ਮਸੰਦਾ ਨੇ ਸਿੱਖੀ ਦਾ ਬਹਤ ਨੁਕਸਾਨ ਕੀਤਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏
@InderdeepMan
@InderdeepMan 4 ай бұрын
Maan hi sab to jayada mass kahndne
@InderdeepMan
@InderdeepMan 4 ай бұрын
Goro di gal na kro ta vadia
@surjeetbrar4804
@surjeetbrar4804 6 ай бұрын
ਬਹੁਤ ਹੀ ਵਧੀਆ ਜਾਣਕਾਰੀ ਹੈ ਸਿੱਖ ਇਤਿਹਾਸ ਬਾਰੇ ਵਾਹਿਗੁਰੂ ਜੀ ਮੇਹਰ ਕਰਨ
@Gurbaazsingh-j2k
@Gurbaazsingh-j2k 7 ай бұрын
ਵਾਹਿਗੁਰੂ ਜੀ ਮੇਹਰ ਰੱਖਣ ਬਾਈ ਤੰਦਰੁਸਤੀ ਬਖ਼ਸਣ ਚੰਗੀ ਜਾਣਕਾਰੀ ਦਿੱਤੀ ਆ
@HarjeetKaur-el7zu
@HarjeetKaur-el7zu 9 ай бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ❤❤❤❤❤❤❤❤
@Mcoinlike
@Mcoinlike 9 ай бұрын
ਵਾਹ ਵਾਹ ਗੁਰੂ ਗੋਬਿੰਦ ਸਿੰਘ ਆਪੇ ਗੁਰੂ ਚੇਲਾ ਸਤਿਨਾਮ ਸ੍ਰੀ ਵਾਹਿਗੁਰੂ ਜੀ
@jagseersingh8084
@jagseersingh8084 9 ай бұрын
ਗੁਰੂ ਸਾਹਿਬ ਦੀ ਖੁਸ਼ੀ ਹੋਈ ਐ ਵੀਰ ਤੇ ਦਾੜੀ ਰੱਖ ਲਈ ਐ। ਜਗਸੀਰ ਸਿੰਘ ਪੰਚ ਪਿੰਡ ਜੀਦਾ ਜ਼ਿਲਾ ਬਠਿੰਡਾ
@baldevsinghgrewal5659
@baldevsinghgrewal5659 4 ай бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ 🙏 ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀ ਹੈ ਐ
@JaskaranSingh-y5h
@JaskaranSingh-y5h 9 ай бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🌹🌹🌹🌹🌼🌼🌼🌼🌺🌺🌺🌺🙏
@narindersinghnarindersingh1997
@narindersinghnarindersingh1997 9 ай бұрын
ਆਪ ਜੀ ਦੀਆਂ ਸਾਰੀਆਂ ਵੀਡੀਓ ਬਹੁਤ ਹੀ ਜਾਣਕਾਰੀ ਭਰਪੂਰ ਹੁੰਦੀਆਂ ਹਨ ਵਾਹਿਗੁਰੂ ਸਦਾ ਚੜਦੀ ਕਲਾ ਚ ਰੱਖਣ ਬਹੁਤ ਬਹੁਤ ਧੰਨਵਾਦ ।ਨਰਿੰਦਰ ਸਿੰਘ ਖਾਲਸਾ ਹਰਦੋ ਝੰਡੇ ਬਟਾਲਾ ਤੋਂ ਜੀ
@LovepreetKaur-ck4rp
@LovepreetKaur-ck4rp 9 ай бұрын
💐🌷 ਸਿੰਘ ਸਾਹਿਬ ਜੀ ਤੁਹਾਡੇ ਤੋਂ ਮੈਂ ਪੇਹਲੀ ਵਾਰ ਸੁਣਿਆ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇਜਾ ਸਿੰਘ ਜੰਡਿਆਲੀ ਤੋ
@kuljeetsohikuljeetsohi5091
@kuljeetsohikuljeetsohi5091 3 күн бұрын
ਵਾਹਿਗੁਰੂ ਤੇਰਾ ਦਿੱਤਾ ਖ਼ਬਣਾ ਧੰਨ ਗੁਰੂ ਗੁਬਿੰਦ ਸਿੰਘ ਸਾਹਿਬ ਜੀ
@randhawa8233
@randhawa8233 Ай бұрын
ਭਾਈ ਸਾਹਿਬ ਜੀ ਬਹੁਤ ਹੀ ਖੋਜ਼ ਭਰਿਆ ਇਤਿਹਾਸ ਸੁਣਾਇਆ ਹੈ ਤੁਸੀ ਬਹੁਤ ਬਹੁਤ ਸ਼ੁਕਰੀਆ ਆਪ ਜੀ ਦਾ ਧਨਵਾਦ ਜੀ।।
@iqbalbrar6977
@iqbalbrar6977 9 ай бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ
@hardevshergill6342
@hardevshergill6342 9 ай бұрын
ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਜੀ ਸਮਰੱਥ ਗੁਰੂ ਸਨ I ਐਸਾ ਗੁਰੁ ਵਡਭਾਗੀ ਪਾਇਆ 🙏🌹🌹🙏
@knowlittle65
@knowlittle65 9 ай бұрын
I am, originally from Panjab, settled in UK ,and listening to your video, appreciate your efforts to search and analyse the truth. वाहेगुरु जी ।
@SukhchainSingh-kx6tm
@SukhchainSingh-kx6tm 7 ай бұрын
ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਗੁਰੂ ਸਾਹਿਬ ਜੀ ਦਾ ਇਤਿਹਾਸ ਦਸਿਆ ਗੂਰੂ ਕਲਗੀਧਰ ਪਾਤਸ਼ਾਹ ਆਪ ਜੀ ਦੇ ਸਿਰ ਤੇ ਮਹੇਰ ਭਰਿਆ ਹੱਥ ਰਖਣ ਸੁਖਚੈਨ ਸਿੰਘ ਗਿਆਸਪੁਰਾ ਲੁਧਿ
@JaswinderSingh-io7uo
@JaswinderSingh-io7uo 4 ай бұрын
❤❤❤ ਵਾਹੋ ਵਾਹੋ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ❤❤❤ ਧੰਨ ਹੋ ਤੁਸੀਂ ਧੰਨ ਤੁਹਾਡੀ ਸਿੱਖੀ ❤❤❤ ਅਸੀਂ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਜੀ ❤❤❤
@rj12370
@rj12370 9 ай бұрын
ਹਮੂ ਗੁਰੂ ਗੋਬਿੰਦ ਸਿੰਘ ਹਮੂ ਨਾਨਕ ਅਸਤ । ਮਧਸੂਦਨ ਮਾਧੋ ਮੁਰਾਰ ਬਹੋ ਰੰਗੀ ਖੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ।
@ssspunjab
@ssspunjab 9 ай бұрын
Bilkul sahi saakhi hai ji. Eh jasoos maali kol rehnda hunda c. Jdo v maharaj ne langna es ne lamme pae jana jive dandaut karidi hai and maharaj muskra k chale jana kyonki ohna nu pata c eh jasoos ae. Dhan kalgidhar pita jio… Waheguru ji ka khalsa waheguru ji ki fateh
@raviwarring764
@raviwarring764 9 ай бұрын
ਵਾਹਿਗੁਰੂ ਜੀ ।। ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ।।
@harpinderbhullar5719
@harpinderbhullar5719 8 ай бұрын
ਬਹੁਤ ਵਧੀਆ ਤਰੀਕੇ ਨਾਲ ਸਿੱਖ ਇਤਿਹਾਸ ਦੱਸਦੇ ਜੇ ਆਪ ਜੀ ਦਾ ਧੰਨਵਾਦ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਮੇਹਰ ਕਰਨ ਸਿੱਖ ਕੌਮ ਉਪਰ
@Karanbeersingh1313
@Karanbeersingh1313 8 ай бұрын
ਵਾਹਿਗੁਰੂ ਜੀ ਮਿਹਰ ਕਰੇ ਅਲੀਗੜ ਮੁਸਲਿਮ ਯੂਨੀਵਰਸਿਟੀ ਤੋਂ ਓਹ ਅਨਮੋਲ ਕਿਤਾਬ ਆਪਣੇ ਜਥੇਦਾਰ ਪੰਜਾਬ ਲੇਕੇ ਓਨ
@virtuosoproductions4589
@virtuosoproductions4589 3 ай бұрын
Why not translate and put it on net for everyone to read? SGPC can’t even account for SGGS saroop.
@gurnamkaurdulat3883
@gurnamkaurdulat3883 9 ай бұрын
ਪੰਜਾਬ ਸਿਆਂ ,ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖ਼ਸ਼ਣ।
@hukamking7564
@hukamking7564 9 ай бұрын
ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਕਾਲ ਪੁਰਖ ਦਾ ਰੂਪ ਸੀ ਦੁਨੀਆਂ ਕੋਈ ਚੀਜ਼ ਨਹੀਂ ਸੀ ਜੋ ਗੁਰੂ ਸਾਹਿਬ ਨਹੀ ਕਰ ਸਕਦੇ ਸੀ
@joshansingh2014
@joshansingh2014 9 ай бұрын
Sat vachan🌺 🙏
@harindersingh3520
@harindersingh3520 9 ай бұрын
Bhai sahab meri Umar 55 saal hai, eh jaankari mainu pehliwar pata lagi hai.bohat hi shaandar jaankari hai.satnaam Sri waheguru ji.
@PMKC_WINNIPEG
@PMKC_WINNIPEG 7 ай бұрын
Wjkk wjkf Waheguru ji🙏 ਬਹੁਤ ਬਹੁਤ ਧੰਨਵਾਦ ਜੀ ਗੁਰੂ ਪਿਆਰਿਓ 🙏
@sukhidhillon4841
@sukhidhillon4841 8 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਤੁਸੀਂ ਭਾਈ ਸਾਹਿਬ
@Navjot_Kaur845
@Navjot_Kaur845 9 ай бұрын
ਧੰਨਵਾਦ ਅਤੇ ਸਤਿਕਾਰ ਖੰਨਾ ਸ਼ਹਿਰ ਤੋਂ 🙏🙏🙏🙏🙏🙏🙏
@GurmeetSingh-vu4fv
@GurmeetSingh-vu4fv 9 ай бұрын
ਧੰਨ ਧੰਨ ਗੂਰੁ ਗੋਬਿੰਦ ਸਿੰਘ ਸਾਹਿਬ ਜੀ 🙏🙏🙏🙏
@ManvirDhillon-j6v
@ManvirDhillon-j6v 9 ай бұрын
Thanks waheguru ji, Thanks so much 🙏. Fateh Garh SAHIB, Punjab.
@shardulsingh9222
@shardulsingh9222 9 ай бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ।। ਵਹ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ ।ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ।। ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ, ਸਹੀ ਇਤਿਹਾਸ ਦੱਸਿਆ ਹੈ ਜੀ।। ਗੁਰੂ ਸਾਹਿਬ ਜੀ ਚੜ੍ਹਦੀ ਕਲਾ ਬਖਸ਼ੇ।।
@kashmirsingh-5313
@kashmirsingh-5313 6 ай бұрын
ਬਹੁਤ ਬਹੁਤ ਧੰਨਵਾਦ ਭਾਈ ਸਾਬ੍ਹ ਜੀ ਜੋ ਤੁਸੀਂ ਕਲਗੀਧਰ ਪਾਤਸ਼ਾਹ ਜੀ ਦਾ ਜਿਉਂਦਾ ਜਾਗਦਾ ਇਤਿਹਾਸ ਸੰਗਤਾਂ ਨਾਲ ਸਾਂਝਾ ਕੀਤਾ ਬਾਕੀ ਗੁਰੂ ਸਾਹਿਬਾਨ ਨੂੰ ਕਰਾਮਾਤ ਕਰਨ ਦੀ ਲੋੜ ਨਹੀਂ ਇਹ ਤਾਂ ਗੁਰੂ ਸਾਹਿਬ ਦੇ ਚਰਨਾਂ ਰੁਲਦੀਆਂ ਫਿਰਦੀਆ ਨੇ ਇਥੇ ਤਾਂ ਆਪਣੇ ਆਪ ਸੀਸ ਤਲੀ ਤੇ ਰਖ ਕੇ ਸਭ ਕੁਝ ਹੋ ਰਿਹਾ ਹੈ ਜੀ ਧੰਨਵਾਦ
@jatindersinghasi3372
@jatindersinghasi3372 9 ай бұрын
ਵਾਹ੨ ਗੂਰੁ ਗੋਬਿੰਦ ਸਿੰਘ ਆਪੇ ਗੂਰੁ ਆਪੋ ਹੈ ਚੇਲਾ। ਧੰਨ ੨ ਗੂਰੁ ਗੋਬਿੰਦ ਸਿੰਘ।
@GarryButtar-o5y
@GarryButtar-o5y 8 ай бұрын
Waheguru ji..Buttar moga
@JaswinderSaini-g5v
@JaswinderSaini-g5v 9 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਜਿਹੜਾ ਕੰਮ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਪਰਦੇ ਵਿੱਚ ਕਰਿਆ ਏ ਤਾ ਅਸੀ ਕੌਣ ਹੁੰਦੇ ਆ ਪਰਦਾ ਚੁੱਕਣ ਵਾਲੇ।ਪਰਦੇ ਪਿੱਛੇ ਕੀ ਹੋਇਆ ਕੀ ਨਹੀ ਹੋਇਆ ਆ ਤਾ ਗੁਰੂ ਜੀ ਆਪ ਜਾਨਣ ਜਾ ਵਾਹਿਗੁਰੂ ਅਕਾਲ ਪੁਰਖ ਜਾਣੇ।ਪਰਦੇ ਨੂੰ ਪਰਦਾ ਹੀ ਰਹਿਣ ਦਿਓ।
@GurnoorSaroye
@GurnoorSaroye 9 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਮਾਛੀਵਾੜਾ ਸਾਹਿਬ ਤੋਂ
@Jogasingh824
@Jogasingh824 6 ай бұрын
ਬਹੁਤ ਵਧੀਆ ਇਤਿਹਾਸ ਬਾਰੇ ਚਾਨਣਾ ਪਾਇਆ ❤🙏
Мама у нас строгая
00:20
VAVAN
Рет қаралды 11 МЛН
How Much Tape To Stop A Lamborghini?
00:15
MrBeast
Рет қаралды 239 МЛН
REMIX KATHA II Bhai Taru Singh Ji D Shaheedi II Baba Banta Singh Ji
32:35
Sikhi Remix Katha
Рет қаралды 162 М.
Мама у нас строгая
00:20
VAVAN
Рет қаралды 11 МЛН