interview bhai sarbjit singh dhunda

  Рет қаралды 13,692

EKAM 13

EKAM 13

Күн бұрын

Пікірлер: 22
@g.sdhaliwal1930
@g.sdhaliwal1930 3 жыл бұрын
🌹 Waheguru ji waheguru ji waheguru ji waheguru ji waheguru ji 🌹🙏🙏🙏🙏🙏🙏🙏🙏🙏🙏🙏🙏🙏🙏🙏🙏
@premkaur7183
@premkaur7183 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਭਾਈ ਸਾਹਿਬ ਜੀ
@AMAN5
@AMAN5 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@avtarsingh5402
@avtarsingh5402 3 жыл бұрын
ਬਹੁਤ ਹੀ ਸਹੀ ਤੇ ਵਧੀਆ ਗੱਲਾਂ ਦੱਸੀਆਂ
@mahabirsingh2931
@mahabirsingh2931 3 жыл бұрын
Very nice veer ji Thank. You
@GurjeetSingh-ef3gq
@GurjeetSingh-ef3gq 2 жыл бұрын
ਬੁਹਤ ਵਧੀਆ ਵਿਚਾਰ ਹੈ ਬਿਲਕੁੱਲ ਸਹੀ ਗਲ ਹੈ
@Daljeetkaur-ft5tr
@Daljeetkaur-ft5tr 2 жыл бұрын
Veer g sab shai aa🙏🙏🙏🙏🙏🙏🙏🙏🙏🙏🙏🌷🌷🌹❤️
@manjeetsingh3614
@manjeetsingh3614 2 жыл бұрын
Very good.sirji.waheguru
@kulwantsekhon3
@kulwantsekhon3 3 жыл бұрын
Waheguru ji mehar singh sahib chardikala
@jogindersingh9925
@jogindersingh9925 3 жыл бұрын
ਭਾਈ ਸਾਹਿਬ ਜੀ ਤੁਸੀਂ ਬਿਲਕੁਲ ✅ਸਹੀ ਕਹਿ ਰਹੇ ਹੋ 🙏🙏
@mahabirsingh2931
@mahabirsingh2931 3 жыл бұрын
Thank you veer ji very nice
@tajendarsingh5654
@tajendarsingh5654 3 жыл бұрын
WaheGuru Ji ka Khalsa WaheGuru Ji ki Fateh
@Daljeetkaur-ft5tr
@Daljeetkaur-ft5tr 2 жыл бұрын
Sab shai veer g🙏🙏🙏🙏🙏🙏🙏🙏🙏❤️🌷🌷🌹
@JaspalSingh-uu1mb
@JaspalSingh-uu1mb 3 жыл бұрын
Good👌👌👌👌👌
@Rajivkumar-kz3wm
@Rajivkumar-kz3wm 3 жыл бұрын
⭐⭐⭐⭐⭐
@vishalsugga3570
@vishalsugga3570 3 жыл бұрын
ਸਰਬਜੀਤ ਸਿੰਘ ਗੁਰ ਬਾਣੀ ਦੇ ਸਬਦੁ ਉਨਸਾਰ ਸਮਾਜ ਨੂੰ ਸੇਧ ਦੇ ਰਹੇ ਨੇ
@jagirsingh5196
@jagirsingh5196 3 жыл бұрын
ਵਾਹਿਗੁਰੂ ਜੀ ਭਾਈ ਸਾਹਿਬ ਠੀਕ ਕਹਿ ਰਹੇ ਹਨ
@sukhjot6234
@sukhjot6234 3 жыл бұрын
Right🙏🙏🙏🙏🙏🙏
@Gurnamsingh-hx4xe
@Gurnamsingh-hx4xe 3 жыл бұрын
ਸ਼ਰਦਾ ਦੀ ਘਾਟ ਕਰਕੇ ਗੁਰਬਾਣੀ ਮੋਬਾਇਲ ਵਿਚ ਨਹੀ ਮਨ ਜੁੜਦਾ। ਜਿਦੋ ਕਿਸੇ ਨੇ ਭਗਵੇ ਕਪੜੇ ਪਾਏ ਹੋਣ ਮਨ ਕਰਕੇ ਸਾਧ ਮਨ ਲੈਦੇ ਆ। ਅਸੀ ਅਜੇ ਗੁਰਬਾਣੀ ਨੂੰ ਗੁਰੂ ਨਹੀ ਸਮਝਿਆ ਜਦੋ ਸਮਝਿਆ ਲਿਆ ਜਿਥੇ ਜਾਹੇ ਬਹੈ ਮੇਰਾ ਸਤਿਗੁਰੂ ਸੋ ਥਾਨ ਸੁਹਾਬਾ ਰਾਮਰਾਜੇ। 🙏🙏
@nishannishansinghdhaliwal8512
@nishannishansinghdhaliwal8512 3 жыл бұрын
ਖਾਲਸਾ ਜੀ, ਮੋਬਾਈਲ, ਲੈਪਟਾਪ ਵਿਚੋ ਗੁਰਬਾਣੀ ਤੁਸੀਂ ਸਿਰਫ ਆਪਣੇ ਖੁਦ ਵਾਸਤੇ ਪੜ੍ਹ ਸੱਕਦੇ ਹੋ ਸੰਗਤਾਂ ਵਿਚ ਨਹੀਂ ਹੋਣਾ ਚਾਹੀਦਾ, ਕਿਉਂਕਿ, ਜੋ ਗੁਰਬਾਣੀ ਦੇ ਪਰਤੀ ਸ਼ਰਧਾ-ਭਾਵਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠਕੇ ਬਾਣੀ ਪੜ੍ਹਨ, ਗੁਟਕਾ ਸਾਹਿਬ ਹੱਥਾਂ ਵਿੱਚ ਲੈ ਕੇ ਬਣਦੀ ਹੈ, ਉਹ ਭਾਵਨਾ ਮੋਬਾਈਲ ਫੋਨ ਉਪਰ ਪਾਠ ਕਰਦੇ ਹੋਏ ਸ਼ਰਧਾ ਨਹੀਂ ਬਣਦੀ । ਖਾਲਸਾ ਜੀ, ਇਸ ਲਈ ਮੋਬਾਈਲ ਫੋਨ ਦੀ ਵਰਤੋਂ ਕਰਨ ਦੀ ਮਨਾਹੀ ਹੈ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।
@RajendraSingh-wl6no
@RajendraSingh-wl6no 2 жыл бұрын
Bhedan karke hi babe aa bhedan babean jana band kar den babe ape khatim
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН
Правильный подход к детям
00:18
Beatrise
Рет қаралды 11 МЛН
Мясо вегана? 🧐 @Whatthefshow
01:01
История одного вокалиста
Рет қаралды 7 МЛН
„Katė maiše“: tik pradėjus veikti investicinei sąskaitai - siūlymai ją koreguoti
28:14
Lietuvos nacionalinis radijas ir televizija
Рет қаралды 3,6 М.
Daiktų istorijos | 2025-01-06
52:57
Lietuvos nacionalinis radijas ir televizija
Рет қаралды 2,6 М.
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН