Interview of Jagjeet Singh dallewal’s son at Khanouri border । KHALAS TV

  Рет қаралды 36,684

The Khalas TV

The Khalas TV

Күн бұрын

Пікірлер: 58
@SahilNarwal-i3m
@SahilNarwal-i3m 14 сағат бұрын
ਬਹੁਤ ਭਾਗਾਂ ਵਾਲੇ ਹੁੰਦੇ ਇਹੋ ਜਿਹੇ ਪ੍ਰੀਵਾਰ ਜਿਨ੍ਹਾਂ ਨੂੰ ਦੇਸ਼ ਦੀ ਸੇਵਾ ਦਾ ਮੌਕਾ ਮਿਲਿਆ ਕੋਟਿ ਕੋਟਿ ਧੰਨਵਾਦ ਡੱਲੇਵਾਲ ਸਾਹਿਬ ਜੀ ਸਾਨੂੰ ਬਹੁਤ ਮਾਣ ਹੈ ਤੁਹਾਡੇ ਤੇ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖੇ ਸਦਾ
@prmjeetkaurghumaan
@prmjeetkaurghumaan 53 минут бұрын
ਵਾਹਿਗੁਰੂ ਜੀ ਅੰਗ ਸੰਗ ਸਹਾਈ ਰਹਿਣਾ ਬਾਪੂ ਜੀ ਦੇ ਚੜ੍ਹਦੀ ਕਲਾ ਚ ਰੱਖਣਾ ਵਾਹਿਗੁਰੂ ਜੀ ਬਹੁਤ ਵੱਡਾ ਸੰਘਰਸ਼ ਲੜ ਰਹੇ ਨੇ ਆਪਣੀ ਜ਼ਿੰਦਗੀ ਨਾਲ ਵੀ ਤੇ ਆਪਣੇ ਪੰਜਾਬ ਲਈ ਜਲਦੀ ਤੋਂ ਜਲਦੀ ਸਭ ਕੁਝ ਠੀਕ ਕਰ ਦਿਓ ਵਾਹਿਗੁਰੂ ਜੀ ਮਹਿਰ ਕਰੀਓ 🙏🏻
@gurmindergondara4485
@gurmindergondara4485 6 сағат бұрын
ਡਲੇਵਾਲ ਸਚੇ ਸੁਚੇ ਕਿਸਾਨਾਂ ਦੇ ਲੀਡਰ ਹਨ ਵਾਹਿਗੁਰੂ ਚੜਦੀ ਕਲਾ ਚ ਰਖੇ
@JarnailMaan-p8m
@JarnailMaan-p8m 13 сағат бұрын
ਬਹੁਤ ਵਧੀਆ ਜਵਾਬ ਦਿਤੇ ਬਾਈ ਜੀ ਨੇ
@virsasingh6859
@virsasingh6859 12 сағат бұрын
ਵਾਹਿਗੁਰੂ ਡੱਲੇਵਾਲ ਸਾਹਿਬ ਦੀ ਚੜਦੀ ਕਲਾ ਕਰੇ ਸਾਬਾਸ 🙏🙏
@JagtarBharu
@JagtarBharu 12 сағат бұрын
ਡੱਲੇਵਾਲ ਸਾਹਿਬ ਜੀ ਇਕ ਬਹੁਤ ਕੀਮਤੀ ਕਿ ਸਾਨਾ ਦਾ ਬੱਬਰ ਸ਼ੇਰ ਹੀਰਾ ਹੈ ਸਾਨੂੰ ਡੱਲੇਵਾਲ ਸਾਹਿਬ ਦੇ ਪਰਿਵਾਰ ਤੇ ਬਹੁਤ ਮਾਣ ਹੈ ਅਸੀਂ ਕੋਟੀ ਕੋਟ ਪਰਨਾਮ ਕਰਦੇ ਹਾਂ ਧੰਨਵਾਦ
@azadsran2445
@azadsran2445 12 сағат бұрын
🙏 ਬਹੁਤ ਵਧੀਆ ਵਿਚਾਰ ਦਿੱਤੇ ਵੀਰ ਨੇ
@amarjeetkaur9175
@amarjeetkaur9175 14 сағат бұрын
ਵਾਹਿਗੁਰੂ ਜੀ ਮੇਹਰ ਕਰਿਓ
@HarjinderSingh-ul6lp
@HarjinderSingh-ul6lp 14 сағат бұрын
ਵਾਹਿਗੁਰੂ ਜੀ ਮਿਹਰ ਕਰੋ
@Harmanpreet-ml2jl
@Harmanpreet-ml2jl 15 сағат бұрын
Waheguru ji waheguru ji
@virsasingh6859
@virsasingh6859 12 сағат бұрын
ਕਈ ਕੰਜਰ ਕਿਸਾਨਾ ਵਾਸਤੇ ਗਲਤ ਬੋਲਦੇ ਨੇ
@tarsemmannp5499
@tarsemmannp5499 11 сағат бұрын
Waheguru ji 🙏 mehar kri sab te ❤
@ArpanVirk-w6q
@ArpanVirk-w6q 12 сағат бұрын
Wahgur ji 🙏 wahgur ji . wahgur. Ji . wahgur ji . wahgur ji
@BittuSingh-fk2je
@BittuSingh-fk2je 9 сағат бұрын
ਸਤਿ ਸ੍ਰੀ ਆਕਾਲ ਜੀ।
@sewasingh5142
@sewasingh5142 12 сағат бұрын
ਵਾਹਿਗੁਰੂ ਮੇਹਰ ਕਰੇ ਬੇਟਾ 🙏🙏
@sukhbal7131
@sukhbal7131 13 сағат бұрын
Waheguru ji 🙏
@RamSingh-j2l3t
@RamSingh-j2l3t 9 минут бұрын
ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ ਡੱਲੇਵਾਲ ਬਾਪੂ‌ ਜੀ ਨੂੰ
@Hiddenff04
@Hiddenff04 12 сағат бұрын
Waheguru ji mahir kro 🙏🙏🙏
@SinghGoldy-jk2lr
@SinghGoldy-jk2lr 12 сағат бұрын
ਲੋਕ ਜੋਂ ਬਹੁਤ ਕੁਝ ਕਾਹਿਦੇ ਨੇ ਡੱਲੇਵਾਲ ਨੂੰ ਪਰ ਉਹਨਾਂ ਨੂੰ ਮੈਂ ਇੱਕ ਵਾਰ ਕਾਹਿਨਾ ਤੁਸੀ ਇੱਕ ਵਾਰ ਤੁਸੀ ਇੱਕ ਦਿਨ ਲਈ ਜਾ ਕੇ ਭੁੱਖ ਹੜਤਾਲ ਤੇ ਬੈਠੋਂ ਫਿਰ ਪਤਾ ਲੱਗੂ
@amarjitkaur6954
@amarjitkaur6954 32 минут бұрын
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ
@gurvirsaini3875
@gurvirsaini3875 7 сағат бұрын
Very intelligent person
@BittuSingh-fk2je
@BittuSingh-fk2je 9 сағат бұрын
Right information
@amankaur218
@amankaur218 15 сағат бұрын
Whagur g whagur
@HarjitsinghSidhu-u5o
@HarjitsinghSidhu-u5o 10 сағат бұрын
WAHAGURUJI mahar karan ji
@JaswinderSingh_grewal
@JaswinderSingh_grewal 2 сағат бұрын
God bless you You are a great man I love you salute you ❤
@AgricultureLifeOfFarmers
@AgricultureLifeOfFarmers 11 минут бұрын
Waheguru ji mehr kreo dallewal saab te nale pariwar te nale punjab te sab kuch hl kreo
@DalbirKaur-o7u
@DalbirKaur-o7u 14 сағат бұрын
Wahaguru ji mahar karo 🙏🏻🙏🏻
@SurjeetSingh-fi8cz
@SurjeetSingh-fi8cz 12 сағат бұрын
ਗੁਰੂ ਰਾਮਦਾਸ ਜੀ ਭਲੀ ਕਰਨਗੇ ਬਾਈ ਜੀ ਡੱਲੇਵਾਲ ਸਾਹਿਬ ਤੇ ਚਿੰਤਾ ਨਾ ਕਰੋ
@RajinderSingh-r2b4y
@RajinderSingh-r2b4y 3 сағат бұрын
Jeta ge jaorry jungh jarry Rako 💯💫💫💪💪💪💪💪🌾🌾🌾🌾🌾 waheguro je ka kalsa waheguro je ke fatte 🙏🙏🙏🙏🙏
@tarsembhullar9929
@tarsembhullar9929 13 сағат бұрын
Dallewal jindabad
@gurtajsingh9058
@gurtajsingh9058 13 сағат бұрын
ਝੋਨਾ ਤਾ ਹਰਿਅਣਾ ਚ ਔਖਾ ਵਿਕਿਆ ਹੈ ਜੀ
@JassManj
@JassManj 13 сағат бұрын
Wahaguru ji m mahar kro
@ravinderjitsinghkainth8771
@ravinderjitsinghkainth8771 10 сағат бұрын
We have respect for Mr. Dalewal but not for his death fast. Sikhs do not do that. You strategy should be powerful to make impact. People who do agree with their idea are not bad people or traitors. Kisans should more Budiness persons rather just traditional ways and look for mercy.
@RajinderSingh-r2b4y
@RajinderSingh-r2b4y 3 сағат бұрын
E v m ka kamal Bejp mala mall 💯💪💪💪💪💪
@nirbhainirbhai5778
@nirbhainirbhai5778 15 сағат бұрын
ਏਦੀ ਬੜੀ ਅੱਤ ਚੱਕੀ ਹੋਈ ਐ
@simarbahia4566
@simarbahia4566 Сағат бұрын
Ih katl a indran government vlo 700 to jiada philan katl kar chukki gandi sarkar 😊😊😊😊😊😊😊😊😊😊😊
@charanjit6264
@charanjit6264 13 сағат бұрын
Eh ta vadiaa thak thaka chalda oee sarkar dri jandi a
@sanjusanjay5116
@sanjusanjay5116 11 сағат бұрын
Ram mandir da Graf kam Karo
@swarnsingh8424
@swarnsingh8424 Сағат бұрын
Bku ekta sidhupur zindabad
@bsr840
@bsr840 14 сағат бұрын
ਤੁਹਾਡੀ ਸਭ ਰਲੀ ਮਿਲੀ ਭੁਗਤ ਨਾਲ ਐ। ਤੁਹਾਨੂੰ ਸਭ ਪਤਾ ਹੈ ਕਿ ਬੁਢਾ ਕੈਂਸਰ ਦਾ ਮਰੀਜ਼ ਹੈ ਇਸ ਲਈ ਇਹ ਥੋੜੇ ਦਿਨ ਦਾ ਹੀ ਪ੍ਰਾਉਣਾ ਹੈ।
@SahilNarwal-i3m
@SahilNarwal-i3m 14 сағат бұрын
ਤੂੰ ਰੋਟੀ ਨਹੀਂ ਖਾਂਦਾ ਬੋਲੀ ਤੋਂ ਸੰਸਕਾਰਾਂ ਦਾ ਪਤਾ ਚਲਦਾ ਕੇ ਕਿੰਨੀ ਕੁ ਇਜ਼ਤ ਕਰਦਾ ਹੋਵੇਗਾ ਆਪਣੇ ਬੁਜ਼ੁਰਗਾਂ ਦੀ
@satnammangat1558
@satnammangat1558 13 сағат бұрын
ਤੇਰਾ ਮਰਨ ਨੂੰ ਜੀ ਕਰਦਾ ਦੱਸੀ,ਕੋਣ ਚੋਂਦਾ ਕੇ ਮੈਂ ਮਰ ਜਾਵਾਂ, ਕੋਈ ਜਿਨ੍ਹਾਂ ਮਰਜ਼ੀ ਬਿਮਾਰ ਹੋਵੇ। 4 ਦਿਨ ਰੋਟੀ ਛੱਡ ਕੇ ਵੇਖੀ ।
@ParamjitKaur-s1e
@ParamjitKaur-s1e 2 сағат бұрын
ਬੇਸ਼ਰਮੀ ਦੀ ਵੀ ਕੋਈ ਹੱਦ ਹੁੰਦੀ ਹੈ ਭਾਵੇਂ ਕਿੰਨੀ ਵੀ ਉਮਰ ਹੋ ਜਾਵੇ ਪਰ ਕਿਸੇ ਦਾ ਵੀ ਮਰਨ ਨੂੰ ਦਿਲ ਨਹੀਂ ਕਰਦਾ ਵੀਰ ਜੀ
@bsr840
@bsr840 14 сағат бұрын
ਤੁਸੀਂ ਇਸ ਲਾਲਚ ਵਿੱਚ ਆ ਕੇ ਕਿ ਇਸ ਦੇ ਮਰਨ ਨਾਲ ਸਾਨੂੰ ਕਰੋੜਾਂ ਰੁਪਏ ਮਿਲ ਜਾਣਗੇ ਪ੍ਰਵਾਰ ਨੂੰ ਨੌਕਰੀ ਮਿਲ ਜਾਵੇਗੀ।
@SahilNarwal-i3m
@SahilNarwal-i3m 14 сағат бұрын
ਘਟੀਆ ਕਿਸਮ ਦੇ ਲੋਕ ਦੀ ਸੋਚ ਤੂੰ ਬਹਿ ਜਾਂ ਤੂੰ ਲੈ ਲਵੀਂ ਪੈਸੇ
@kulwindersingh9947
@kulwindersingh9947 11 сағат бұрын
ਥੋਡੀ ਕੁੜੀ ਦਾ ਰਿਸ਼ਤਾ ਵੀ ਹੋਜੂ...
@swarnsingh8424
@swarnsingh8424 Сағат бұрын
ਜਾ ਬਹਿ ਜਾ ਕੇ ਤੁਸੀਂ ਬੀ ਲੈ ਲਿਓ ਪੈਸੇ ਤੇ nokkri
@harrymaan5080
@harrymaan5080 Сағат бұрын
Tu Baja ja
@gulabsingh-vw8wi
@gulabsingh-vw8wi 15 сағат бұрын
Waheguru ji
@punjabistatus7688
@punjabistatus7688 11 сағат бұрын
Waheguru Ji waheguru
@GamdoorSinghbhangu
@GamdoorSinghbhangu 31 минут бұрын
Waheguru ji ❤
@gamergt4769
@gamergt4769 13 сағат бұрын
waheguru ji 🙏🙏🙏🙏
So Cute 🥰 who is better?
00:15
dednahype
Рет қаралды 18 МЛН
It works #beatbox #tiktok
00:34
BeatboxJCOP
Рет қаралды 12 МЛН
So Cute 🥰 who is better?
00:15
dednahype
Рет қаралды 18 МЛН