Prime Discussion (2734) || ਡੱਲੇਵਾਲ ਦੀ ਹਾਲਤ ਗੰਭੀਰ, ਸਥਿਤੀ ਸੰਭਾਲੇ ਸਰਕਾਰ

  Рет қаралды 22,053

Prime Asia TV

Prime Asia TV

Күн бұрын

Пікірлер: 77
@Gurbachan-qq2im
@Gurbachan-qq2im 3 сағат бұрын
ਬਹੁਤ ਸਹੀ ਕਿਹਾ ਪੰਨੂੰ ਸਾਹਿਬ ਨੇ ਐਨੀ ਹੁਕਮਾਂ ਦੀ ਅਦੂਲੀ ਹੋਣ ਤੇ ਵੀ ਜਥੇਦਾਰ ਕਿਉਂ ਚੁੱਪ ਨੇਂ ਦੇ ਬਹੁਤ ਦਬਾਅ ਐ ਤਾਂ ਪੰਥ ਨੂੰ ਦੱਸਕੇ ਲਾਂਭੇ ਹੋ ਜਾਣ ਜਾਂ ਸਾਰੇ ਕਸੂਰਵਾਰਾਂ ਕਾਰਜਕਾਰੀ ਕਮੇਟੀ ਮੈਂਬਰਾਂ ਨੂੰ ਪੰਥ ਚੋਂ ਬਾਦਲ ਸਮੇਤ ਖਾਰਜ ਕਰ ਦਿੱਤਾ ਜਾਵੇ
@User.YouTube_creaters
@User.YouTube_creaters 4 сағат бұрын
ਆਤਮਵਿਸ਼ਵਾਸ ਕਿਸੇ ਦੁਕਾਨ ਵਿਚ ਨਹੀਂ ਵਿੱਕਦਾ *ਇਸਦਾ ਨਿਰਮਾਣ ਖੁਦ ਹੀ ਕਰਨਾ ਪੈਂਦਾ ਹੈ*
@satnamsinghsatnamsingh5217
@satnamsinghsatnamsingh5217 3 сағат бұрын
ਇਸ ਤੋਂ ਵੱਡੀ ਤ੍ਰਾਸਦੀ ਕੀ ਹੋ ਸਕਦੀ ਹੈ ਕਿ ਦੇਸ਼ ਦੇ ਅੰਨਦਾਤੇ ਨੂੰ ਆਪਣੇ ਹੱਕ ਲੈਣ ਲਈ ਮਰਨ ਵਰਤ ਰਖਣਾ ਪੈ ਰਿਹਾ
@surinderpal2623
@surinderpal2623 3 сағат бұрын
ਕੋਈ ਅੰਨਦਾਤਾ ਨਹੀ ਹੈ ਖੂਨ ਪੀਣ ਨੇ ਪੰਦਰਾਂ ਹਜਾਰ ਕਰੋੜ ਦਾ ਲੋਕਾਂ ਦੇ ਖੂਨ ਦਾ ਹੈ
@rajinderbhatti2382
@rajinderbhatti2382 2 сағат бұрын
ਪੰਨੂੰ ਸਾਹਿਬ ਨਵਨੀਤ ਜ਼ੀ ਖੁਸ ਰਹੋ
@charanjitsingh4437
@charanjitsingh4437 3 сағат бұрын
❤ਸਤਿ ਸ੍ਰੀ ਅਕਾਲ ਵੀਰ ਜੀ❤
@ParmjeetKaur-o1e
@ParmjeetKaur-o1e 3 сағат бұрын
❤🎉ਸਤ ਸ੍ਰੀ ਅਕਾਲ ਜੀ ❤ਸਾਰੇ ਹੀ ਪਰਿਵਾਰ ਨੂੰ 🎉❤
@kamaljitsingh5668
@kamaljitsingh5668 3 сағат бұрын
ਹਾਂਜੀ ਪੰਨੂ ਸਾਹਿਬ ਜਿਹੜੇ ਸਾਡੇ ਪੰਜਾਬ ਦੇ 96 95 ਐਮ ਐਲਏ ਆ ਸਰ ਮੌਜੂਦਾ ਪਾਰਟੀ ਦੇ ਇਹ ਗੂੰਗੇ ਕਿਉਂ ਨਹੀਂ ਬੋਲਦੇ ਡੱਲੇਵਾਲ ਜਿਨੂੰ 20 ਦਿਨ ਹੋ ਗਏ ਜੀ ਭੁੱਖ ਹੜਤਾਲ ਤੇ ਇਹਨਾਂ ਦਾ ਮੂੰਹ ਟੁੱਟ ਜੇ ਹੁਣ ਤੱਕ ਨਾ ਕੋਈ ਬਿਆਨ ਨਾ ਕੋਈ ਇਹਨਾਂ ਵਿੱਚੋਂ ਖਨੌਰੀ ਬਾਰਡਰ ਪਹੁੰਚਿਆ ਸਾਰੇ ਪੰਜਾਬ ਨੇ ਇਹਨਾਂ ਨੂੰ ਵੋਟਾਂ ਪਾ ਕੇ ਐੱਮਐਲਏ ਬਣਾਇਆ ਫਿਰ ਅਸੀਂ ਇਹਨਾਂ ਗੂੰਗਿਆਂ ਤੋਂ ਕੀ ਲੈਣਾ ਜੇ ਕੇਜਰੀਵਾਲ ਨੂੰ ਟੱਟੀਆਂ ਵੀ ਲੱਗ ਜਾਣ ਇਹ ਸਾਰੇ ਦਿੱਲੀ ਪਹੁੰਚ ਜਾਂਦੇ ਨੇ ਧੰਨਵਾਦ
@balbirsinghaulakh3589
@balbirsinghaulakh3589 2 сағат бұрын
very nice comment.
@User.YouTube_creaters
@User.YouTube_creaters 4 сағат бұрын
ਤਰਾਸ਼ਓ ਖੁਦ ਨੂੰ ਕੁਛ ਇਸ ਕਦਰ ਜਹਾਨ ਵਿਚ ਕੇ *ਪਾਣ ਵਾਲੇ ਨੂੰ ਨਾਜ਼ ਅਤੇ ਖੋਹਣ ਵਾਲੇ ਨੂੰ ਅਫਸੋਸ ਰਹੇ*
@GurmeetSingh-m2c
@GurmeetSingh-m2c 3 сағат бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@abhayjit3847
@abhayjit3847 3 сағат бұрын
Navjit panu j ਸਤਿ ਸ੍ਰੀ ਅਕਾਲ ਭਿੱਖੀਵਿੰਡ tarn taran punjab tu
@User.YouTube_creaters
@User.YouTube_creaters 4 сағат бұрын
ਦੁਨੀਆਦਾਰੀ ਚੋਂ ਜੋ ਤਰਾਸ਼ ਬਣਦੇ, ਆਪਣੇ 'ਤੇ ਰੱਖ ਵਿਸ਼ਵਾਸ ਬਣਦੇ, *ਉਹੀ ਆਮ ਜਿਹੇ ਬੰਦੇ ਫੇਰ ਖਾਸ ਬਣਦੇ* ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾
@gulabsingh-vw8wi
@gulabsingh-vw8wi 3 сағат бұрын
Fight for injustice
@HARJITSINGH-cz3zf
@HARJITSINGH-cz3zf 3 сағат бұрын
Good news baba ji 🙏
@kuldeepsingh-xh6jv
@kuldeepsingh-xh6jv 3 сағат бұрын
ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਆਕਾਲ ਜੀ ❤❤❤🎉🎉🎉
@gurmukhsingh3457
@gurmukhsingh3457 3 сағат бұрын
Nice exposure.Excellent suggestions to Kissan Leaders and Punjab Govt.Reqd to act upon positively. A stich in time saves nine.Fair demands of Kissan leaders must be conceded soon to save situation from bad to worse.A word is enough for wise men.
@mandeepsandhu7811
@mandeepsandhu7811 3 сағат бұрын
ਹਾਏ ਅਕਾਲੀ ਹਾਏ ਅਕਾਲੀ
@majorsingh1124
@majorsingh1124 59 минут бұрын
Kissan jindabad jindabad jindabad jindabad jindabad jindabad jindabad jindabad jindabad jindabad
@navneetkalra3772
@navneetkalra3772 3 сағат бұрын
ਸਤਿਕਾਰਯੋਗ "ਜਤਿੰਦਰ ਸਿੰਘ ਪੰਨੂ" ਜੀ, ਸਾਲ 2022 ਵਿੱਚ "ਪੰਜਾਬ ਵਿਧਾਨ ਸਭਾ ਚੋਣਾਂ" ਦੇ ਚੋਣ ਪ੍ਰਚਾਰ ਦੌਰਾਨ ਵੀ "ਆਮ ਆਦਮੀ ਪਾਰਟੀ" ਦੇ "ਨੈਸ਼ਨਲ ਕਨਵੀਨਰ" ਅਤੇ ਤੱਤਕਾਲੀ ਮੁੱਖ ਮੰਤਰੀ, ਦਿੱਲੀ, "ਅਰਵਿੰਦ ਕੇਜਰੀਵਾਲ" ਨੇ "ਪੰਜਾਬ" ਦੀ ਆਮ ਜਨਤਾ ਵਿੱਚ ਇਹ ਮੰਨਿਆ ਸੀ ਕਿ ਪਾਰਟੀ ਨੂੰ "ਪੰਜਾਬ" ਵਿੱਚ ਸਰਕਾਰ ਚਲਾਉਣ ਵਿੱਚ ਮੁਸ਼ਕਲਾਂ ਪੇਸ਼ ਆਉਣਗੀਆਂ ਪਰ ਸ਼ਾਇਦ "ਮੁੱਖ ਮੰਤਰੀ, ਪੰਜਾਬ" ਇਨ੍ਹਾਂ ਗੱਲਾਂ ਨੂੰ ਧਿਆਨ ਨਾਲ ਸਮਝ ਨਹੀਂ ਸਕਿਆ। ਧੰਨਵਾਦ।
@hardeepbatth7855
@hardeepbatth7855 3 сағат бұрын
Fail cm mann
@hardeepbatth7855
@hardeepbatth7855 3 сағат бұрын
Kisana de ve nahi sundha
@navneetkalra3772
@navneetkalra3772 3 сағат бұрын
@@hardeepbatth7855 ਸਿਰਫ਼ "ਘੋਨੇ" ਹੋਣ ਦੇ ਬਾਵਜੂਦ ਵੀ ਸਿਰ 'ਤੇ ਦਸਤਾਰ ਸਜਾਉਣ ਨਾਲ ਕੋਈ "ਸਿੰਘ" ਨਹੀਂ ਬਣ ਜਾਂਦਾ, ਜਿਵੇਂ ਕਿ "ਦੋਗਲੇ" ਕਿਰਦਾਰ ਦਾ ਇਨਸਾਨ=ਭਗਵੰਤ ਮਾਨ ਹੈ। ਧੰਨਵਾਦ।
@RavinderKumar-bf8hv
@RavinderKumar-bf8hv 2 сағат бұрын
ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ ਹੈ ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 3 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ
@Naseemahmed619
@Naseemahmed619 32 минут бұрын
❤❤❤❤❤❤❤❤❤❤❤❤❤❤❤
@LakhwinderSingh-kf4jc
@LakhwinderSingh-kf4jc 2 сағат бұрын
Lot of thanksg
@nachhattarsingh4890
@nachhattarsingh4890 2 сағат бұрын
Sat shri akal ji pannu shaib and all priam asias TV workers good work good news
@HarminderSingh-yg5ib
@HarminderSingh-yg5ib 2 сағат бұрын
Pannu sahib Navjit ji Sat S Akal good discussion
@BoharDhillon-hw3uc
@BoharDhillon-hw3uc 4 сағат бұрын
Very Very good jop Sar ji 🙏🙏🙏🙏🙏
@User.YouTube_creaters
@User.YouTube_creaters 4 сағат бұрын
ਸੱਚ ਬੋਲਣਾ ਕੀ ਸ਼ੁਰੂ ਕੀਤਾ *ਲੋਕਾਂ ਨੇ ਰਿਸ਼ਤੇ ਹੀ ਖ਼ਤਮ ਕਰ ਦਿੱਤੇ*
@gursharansingh8754
@gursharansingh8754 Сағат бұрын
Nice video
@gurlalvirk9900
@gurlalvirk9900 3 сағат бұрын
ਪੰਨੂ ਸਾਹਿਬ ਜੀ ਨਵਜੀਤ ਸਾਹਿਬ ਜੀ ਪਰਾਇਮ ਏਸ਼ੀਆ ਦੇ ਸਾਰੇ ਮੇਬਰਾ ਨੂੰ ਸਤਿ ਸ੍ਰੀ ਆਕਾਲ ਜੀ
@Hardeepsingh-ow3ix
@Hardeepsingh-ow3ix 3 сағат бұрын
🙏🙏 22 ji
@kamaljitsingh5668
@kamaljitsingh5668 3 сағат бұрын
ਇਹਦਾ ਮਤਲਬ ਤਾਂ ਇਹ ਨਿਕਲਦਾ ਹੈ ਕਿ ਝਾੜੂ ਪਾਰਟੀ ਬੀਜੇਪੀ ਨਾਲ ਰਲੀ ਹੋਈ ਹੈ ਧੰਨਵਾਦ
@bhupindergill6629
@bhupindergill6629 4 сағат бұрын
ਸਤਿ ਸ੍ਰੀ ਆਕਾਲ ਜੀ
@YouTuberLife-z8m
@YouTuberLife-z8m 4 сағат бұрын
Sat Sri akal Pannu sahib ji
@BittuChambal-vl4hr
@BittuChambal-vl4hr 3 сағат бұрын
Good job sir ji 👍👍👍👍
@HardeepSingh-m9g2t
@HardeepSingh-m9g2t 3 сағат бұрын
❤❤❤
@narinderjeetsingh3994
@narinderjeetsingh3994 3 сағат бұрын
Sat Sri akaal to all 🙏🎈♥️
@rajinderparshad614
@rajinderparshad614 3 сағат бұрын
पंजाब सरकार में इंसानियत नहीं वह डलेवाल साहब के लिए कभी नहीं जाएंगे
@PremPal-rg7jx
@PremPal-rg7jx 3 сағат бұрын
Panuu ji and navjeet ji sat shri akal ji
@surinderpal2623
@surinderpal2623 3 сағат бұрын
ਪੰਜਾਬ ਦੇ ਲੋਕਾਂ ਦਾ ਪੰਦਰਾਂ ਹਜਾਰ ਕਰੋੜ ਡਕਾਰ ਰਹੇ ਹਨ ਅਜੇ ਕਹਿੰਦੇ ਅਸੀਂ ਦਾਤੇ ਹਾਂ ਖੂਨ ਪੀਣੇ ਨੇ
@SATNAMSINGH-cp5gz
@SATNAMSINGH-cp5gz 3 сағат бұрын
ਸਾਰੀਆਂ ਪਾਰਟੀਆਂ ਦੇ ਸਿੱਖ ਹਨ ਤੁਹਾਡੀ ਚਹੇਤੀ ਪਾਰਟੀ ਕਾਂਗਰਸ ਵਿੱਚ ਵੀ ਸਿਖ ਹਨ ਉਹਨਾਂ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਸੰਭਾਲ ਦਾ ਕੰਮ ਸੋਂਪਣਾ ਚਾਹੀਦਾ ਫੇਰ ਸ਼ਾਇਦ ਤੁਹਾਨੂੰ ਥੋੜੀ ਸ਼ਾਨਤੀ ਮਿਲੂ ਨਹੀਂ ਤਾ ਤੁਹਾਡੇ ਮੋਢਿਆਂ ਤੇ ਅਕਾਲੀ ਦਲ ਦੇ ਸੁਧਾਰ ਦਾ ਬਹੁਤ ਜ਼ਿਆਦਾ ਬੋਝ ਹੈ
@mandeepsandhu7811
@mandeepsandhu7811 3 сағат бұрын
6 ਮਹੀਨੇ ਹੋ ਗਏ prime discussion kol akali dal to bina koi mudda nai hega Hun drug te mining nai dis rahe
@jagtarbrar7236
@jagtarbrar7236 49 минут бұрын
[[[ THODE BADAL DAL NU CHAAHEDA APNI MANJI THALLE SOTA FERNA CHAAHEDA ]]] PANNU SAHIB JO VI MULAKAN KAR RYHE HAN 100% PARDARSHI HAI
@pssodhi100
@pssodhi100 31 минут бұрын
lahnat ha iho jihi sarkar de jo apne nagrikan di gul sunan nu tiar nahin
@ManjitSingh-ey5gv
@ManjitSingh-ey5gv 3 сағат бұрын
ਸਤਿ ਸ੍ਰੀ ਆਕਾਲ ਜੀ ❤❤❤
@satnamsinghsatnamsingh5217
@satnamsinghsatnamsingh5217 3 сағат бұрын
ਅਕਾਲੀ ਦਲ ਦੇ ਰੇੜਕੇ ਵਿੱਚੋ ਕੁਝ ਨਹੀਂ ਨਿਕਲਣਾ ਇਸ ਲਈ ਤੁਸੀਂ ਵੀ ਇਸ ਨੂੰ ਰਿੜਕਣਾ ਬੰਦ ਕਰੋ
@jagtarbrar7236
@jagtarbrar7236 45 минут бұрын
PANNU JI.TAA AJJ.DHAMI DI KARTOOT SHAD GYE SUKHA TEHUN DHAMI STEP DOWN HO JAAN KURSI NU SHADDNA NAHI CHAHONDE
@gurcharnsingh-n2p
@gurcharnsingh-n2p 4 сағат бұрын
ਨਵਜੀਤ ਸਿੰਘ ਜੀ ਤੇ ਜਤਿੰਦਰ ਪੰਨੂ ਜੀ ਸਤਿ ਸ਼੍ਰੀ ਆਕਾਲ ਜੀ
@Bajwasukhwindersingh84
@Bajwasukhwindersingh84 2 сағат бұрын
Mony Bajwa
@rajinderpaul5397
@rajinderpaul5397 4 сағат бұрын
Satsriakal
@manjitbedi5836
@manjitbedi5836 3 сағат бұрын
Sukha Badal must be in a Jail Guru Granth Sahib's insult is a CRIME (NOT INSULT). Doing Offering Parshad is Not a Punishment. If our Juttidars are so innocent, then 5 Respected Jathedars can change as per Guru Gobind Singh ji.y
@ravishersingh1296
@ravishersingh1296 4 сағат бұрын
Sat Sri akal ji
@malkiatsingh9275
@malkiatsingh9275 4 сағат бұрын
Sat Sri akal Pannu Sahib
@nachhatarsidhu7259
@nachhatarsidhu7259 3 сағат бұрын
ਪੰਧੇਰ ਨੂੰ ਬਿਠਾਉਣਾ ਸੀ ਮਰਨ ਵਰਤ ਉਪਰ ।
@balwantgill3319
@balwantgill3319 4 сағат бұрын
Good Night Good Luck 🌹🙏🙏👍👍🌹
@ramandeepsingh4310
@ramandeepsingh4310 4 сағат бұрын
Good
@anshboparai2509
@anshboparai2509 4 сағат бұрын
@baljinder1313
@baljinder1313 2 сағат бұрын
Sat shri akal Pannu ji , ik gal jarur confirm karna , tusi aaj Gurudwara Amb Sahib morning vich aye si date 15/12/24… nu , main tuhanu milna chahnda si but sirf smjh ni aya ke tusi ho ya fer koi hor …..please agle episode ch confirm kar dena , apan sochange apne attendance lag gaye , media de baba baud kol ……. Please reply
@bhupindersingh6164
@bhupindersingh6164 4 сағат бұрын
❤❤❤❤ P sir ge 🎉🎉
@DevinderSamra
@DevinderSamra 2 сағат бұрын
Akali leaders have lost their base.They have nothing to do with Sikh caum.They have become shame less.May God give them such a lesson that their next generations should also suffer for their mistakes
@harmeetsinghghumaan8601
@harmeetsinghghumaan8601 3 сағат бұрын
❤ se very tru salute to dallewal ji for qurbani to kisani
@mankoobaldevsingh3393
@mankoobaldevsingh3393 2 сағат бұрын
ਰੁਲਦੂ ਸਿੰਘ ਮਾਨਸਾ ਜੀ ਡੱਲੇਵਾਲ ਕੋਈ ਆਪਣੇ ਸਵਾਰਥ ਦੀ ਪੂਰਤੀ ਲਈ ਮਰਨ ਵਰਤ ਤੇ ਨਹੀਂ ਬੈਠੇ ਤੁਸੀਂ ਚੈਨਲ ਤੇ ਬਿਆਨ ਦੇ ਰਹੇ ਹੋ ਕੇ ਮੈਂ ਨਹੀਂ ਜਾਵਾਂਗਾ
@jagjitsingh627
@jagjitsingh627 3 сағат бұрын
Pannu sahib g,navpreet g,sat shri akal g,jagjit randhawa mimsa dhuri
@gsrandhawa558
@gsrandhawa558 3 сағат бұрын
NSJP G S.S.A
@sandhudhurasandhu5281
@sandhudhurasandhu5281 4 сағат бұрын
Ok jsp ok y ji
@jagtarsinghdhillon5742
@jagtarsinghdhillon5742 3 сағат бұрын
The Best Band 😅 #toshleh #viralshort
00:11
Toshleh
Рет қаралды 20 МЛН
It’s all not real
00:15
V.A. show / Магика
Рет қаралды 16 МЛН
One day.. 🙌
00:33
Celine Dept
Рет қаралды 79 МЛН
Prime Hassian (206) || ਪਰਵਾਸੀ / ਪੰਜਾਬੀ
17:57
Prime Asia TV
Рет қаралды 22 М.
Khabar Di Khabar (2114) || 700 girls missing after farmer agitation
21:34