Interview with Sira Singhe Wala || Lyricist || Bittu Chak Wala || Rang Punjab De

  Рет қаралды 184,105

BoloBolo Show

BoloBolo Show

Күн бұрын

Пікірлер: 905
@sukhwinderkaur7145
@sukhwinderkaur7145 4 жыл бұрын
ਸਜਾ ਇੰਨੀ ਜਿਆਦਾ ਮੁੱਲ ਫੇਰ ਵੀ ਨਾਂ ਪਿਆਂ ਪਰਮਾਤਮਾ ਤੈਨੂੰ ਬਹੁਤ ਸਾਰੀਆਂ ਖੁਸ਼ੀਆਂ ਦੇਵੇ ਤੇਰੀ ਉਮਰ ਲੰਬੀ ਕਰੇਂ ਮੈਂ ਸੁੱਖਵਿਦਰ ਕੋਰ ਸੰਗਰੂਰ ਤੋਂ
@HardeepSingh-ox8sl
@HardeepSingh-ox8sl 6 жыл бұрын
ਬਹੁਤ ਵਧੀਆ ਬਿਟੂ ਵੀਰ ਜੀ ਤੁਸੀ ਵੀਰ ਦਾ ਦੁੱਖ ਸਾਝਾ ਕੀਤਾ ਧੰਨਵਾਦ ਜੀ
@jagtarbhatti2645
@jagtarbhatti2645 6 жыл бұрын
ਸੀਰੇ ਬਾਈ ਤੁਸੀਂ ਮਜਦੂਰ,ਕਿਸਾਨ ਤੇ ਹਰ ਉਸ ਬੰਦੇ ਦਰਦ ਲਿਖੋ ਜੋ ਹਲਾਤਾਂ ਦਾ ਸਤਾਈਆ ਹੋਇਐ ਹੈ ਪਰਮਾਤਮਾ ਤੁਹਾਡੀ ਜਰੂਰ ਕਦਰ ਪਵੇਗਾ। ਬਾਕੀ ਤੁਹਾਡੀ ਖੁਦ ਦੀ ਅਵਾਜ ਵੀ ਵਧੀਆ ਹੈ। ਮਾਲਕ ਤਰੱਕੀਆਂ ਬਖਸੇ।
@nimmaloharka974
@nimmaloharka974 6 жыл бұрын
ਮਜਾ ਆ ਗਿਆ ਬਿੱਟੂ ਚੱਕ ਵਾਲਾ ਭਾਜੀ ਬਹੁਤ ਵਧੀਆ ਇੰਟਰਵਿਊ ਹੋਈ ਬਾਈ ਸ਼ੀਰੇ ਦੀ! ਜੋ ਵੀ ਲਿਖਿਆ ਸੋਹਣਾ ਲਿਖਿਆ ਬਾਈ ਨੇ ਪਰ ਅਫਸੋਸ ਕਿ ਗੀਤਕਾਰ ਦਾ ਮੁੱਲ ਨਈ ਪਾਉਂਦੇ ਕਲਾਕਾਰ! ਇੱਕ ਗੀਤਕਾਰ ਹੋਣ ਨਾਤੇ ਮੈਂ ਸ਼ੀਰੇ ਦੀਆਂ ਭਾਵਨਾਵਾਂ ਨੂੰ ਬਹੁਤ ਵਧੀਆ ਤਰਾਂ ਸਮਝਦਾ ਹਾਂ!
@ravimahlewala4711
@ravimahlewala4711 5 жыл бұрын
Rty veer g
@jijaji1376
@jijaji1376 6 жыл бұрын
ਇਹ ਸੀਰੇ ਵੀਰ ਦੀ ਅਵਾਜ਼ ਬਹੁਤ ਵਧੀਆ ਕੋਸ਼ਿਸ਼ ਕਰੇ ਵੀਰ ਆਪ ਗਾਉਣ ਦੀ ਜਿਉਂਦਾ ਰਹੇ ਵੀਰ
@rinkubudhabaria6729
@rinkubudhabaria6729 5 жыл бұрын
ਉਹ ਕਿਵੇਂ ਕਹਿਣ ਗੇ ਆਜ਼ਾਦ ਦੇਸ਼ ਨੂੰ ,ਮਾਪੇ ਜਿਹਦੇ ਮਰ ਗੇ ਦਵਾਈਆਂ ਤੋਂ ਬਿਨਾਂ, ਸਦਕੇ ਜਾਵਾਂ ਤੇਰੀ ਕਲਮ ਤੋਂ ਸੀਰੇ ਬਾਈ, ਰੱਬ ਮਿਹਰ ਕਰੇ ਤੇਰੀ ਕਲਮ ਦਾ ਮੁੱਲ ਪੁਆਏ ਵਾਹਿਗੁਰੂ
@punjabimunde6590
@punjabimunde6590 6 жыл бұрын
ਸੀਰੇ ਵੀਰ ਤੇਰੀ ਅਵਾਜ ਬਹੁਤ ਸੋਹਣੀ ਆ ਆਪ ਈ ਗਾ ਦਿੳ ਆਪਣੇ ਗੀਤ
@lakhwinderdhillon7122
@lakhwinderdhillon7122 6 жыл бұрын
g
@rajinderpaldhaliwal7338
@rajinderpaldhaliwal7338 6 жыл бұрын
Right veer
@gillmonty8250
@gillmonty8250 5 жыл бұрын
Bai paise chahide aa bai music production te vi bhut paise lagg jnde
@ਇੰਦਰਜੀਤਸਿੰਘਵੜੈਚ
@ਇੰਦਰਜੀਤਸਿੰਘਵੜੈਚ 4 жыл бұрын
ਬਹੁਤ ਵਧੀਆ ਜੀ 24-4-2020
@darshanchuharmajra729
@darshanchuharmajra729 6 жыл бұрын
ਸੀਰੇ ਵੀਰ ਆਪ ਹੀ ਗਾਉਣ ਦੀ ਸ਼ੁਰੂਆਤ ਕਰੋ ਰੱਬ ਮਿਹਰ ਕਰੇ
@daljitsinghmahal6954
@daljitsinghmahal6954 5 жыл бұрын
ਬਿੱਟੂ ਵੀਰ ਤੁਸੀਂ ਬਹੁਤ ਸਾਰੇ ਕਲਾਕਾਰ ਦੇ ਚੇਹਰੇ ਨੰਗੇ ਕੀਤੇ ਨੇ very good
@r.kdhillon7181
@r.kdhillon7181 6 жыл бұрын
ਸੀਰਾ ਭਾਈ ਚੰਗੇ ਦਿਨ ਸਭ ਤੇ ਅਉਦੇ ਹਨ
@Terajijaji01
@Terajijaji01 6 жыл бұрын
ਬੀਟੂ ਵੀਰ ਜੀ ਤੁਹਾਡੀ ਤਾਰੀਫ ਲਈ ਸਬਦ ਨਹੀ ਜੀ ਵੀਰ ਜੀ ਉਹਨਾਂ ਦੀ ਬੁਰਾਈ ਲਈ ਵੀ ਸਬਦ ਨਹੀ ਜਿਨ੍ਹਾਂ ਨੇ ਤੁਹਾਡੀ ਮਦਦ ਨਹੀਂ ਕੀਤੀ ਸਲੂਟ ਏ ਵੀਰ ਜੀ ਤੁਹਾਨੂੰ ਤੇ ਬਹੁਤ ਧੰਨਵਾਦ ਇਸ ਵੀਰ ਜੀ ਦਾ ਵੀ ਜਿਨਾਂ ਨੇ ਤੁਹਾਨੂੰ ਯਾਦ ਕੀਤਾ ਤੁਹਾਡੀ ਇੰਟਰਵਿਊ ਕੀਤੀ
@AGAMORGANICS
@AGAMORGANICS 6 жыл бұрын
ਬਾਈ ਜੀ ਗੀਤਾ ਦਮ ਹੇਗਾ ਐਵੇ ਨਹੀਂ ਪਕਾਈ ਨਹੀਂ ਮਾਰੀ ਹੋਈ। ਬਹੁਤ ਵਧੀਆ ਕਲਾ ਹੇਗੀ ਆ ਬਾਈ।
@surjitgill1763
@surjitgill1763 6 жыл бұрын
ਸ਼ੀਰਾ ਵੀਰ ਖੁਦ ਗਾੳੁਣਾ ਸੁਰੂ ਕਰ
@GurdeepSingh-lt8vr
@GurdeepSingh-lt8vr 6 жыл бұрын
ਸੀਰੇ ਵੀਰ ਜੀਓ ਬਿੱਟੂ ਵੀਰ ਜੀਓ
@gaguchahuangaguchahuan9966
@gaguchahuangaguchahuan9966 6 жыл бұрын
ਬਿਟੂ ਜੀ ਤੁਸੀ ਤਾ ਰਾਜੇ ਉ salut a g tuhanu ਤੁਹਾਡੀ ਸੌਚ ਬਹੁਤ ਹੀ ਵਧੀਆ ਜੀ
@gillgulamiwala5768
@gillgulamiwala5768 6 жыл бұрын
ਸਲਾਮ ਆ ਬਾਈ ਦੀ ਕਲਮ ਨੂੰ
@gagandeepkaur6420
@gagandeepkaur6420 4 жыл бұрын
Very nice ji
@ਲੰਡੂਆਂਦਾਜੀਜਾ
@ਲੰਡੂਆਂਦਾਜੀਜਾ 6 жыл бұрын
ਸੀਰੇ 22 ਤੂੰ ਤਾਂ ਰਾਜਾ ਬੰਦਾ ਐ ਨਾਲੇ ਤੂੰ ਨਲਕਾ ਟੂਟੀ ਨਹੀ ਸਮੁੰਦਰ ਏ 🖒
@Sonicheemasports
@Sonicheemasports 6 жыл бұрын
ਸਲੂਟ ਹੈ ,, ਸੀਰੇ ਬਾਈ ,, ਵਾਹਿਗੁਰੂ ਤੁਹਾਡੀ ਹਰ ਮਨੋਕਾਮਨਾ ਪੂਰੀ ਕਰੇ ,,
@ਰਾਮਝੇਰਿਅਾਂਵਾਲੀ
@ਰਾਮਝੇਰਿਅਾਂਵਾਲੀ 6 жыл бұрын
ਬਿੱਟੂ ਜੀ ਤੁਸੀ ਹੀ ੲਿੱਕ ਗਰੀਬ ਬੰਦੇ ਦੇ ਦਰਦ ਸਮਝ ਸਕਦੋਓ
@manderdhaliwal1412
@manderdhaliwal1412 3 жыл бұрын
ਬਹੁਤ ਵਧੀਆ ਗੀਤ ਲਿਖਦੇ ਹੋ ਸੀਰੇ ਬਾਈ
@Khushal_farm
@Khushal_farm 6 жыл бұрын
ਬਾਈ ਤੁਸੀਂ ਆਪ ਹੀ ਸੌਂਗ ਗਾਇਆ ਕਰੋ ਬਹੁਤ ਵਧੀਆ ਅਵਾਜ ਆ ਲੰਡੂ ਕਲਾਕਾਰਾਂ ਨੂੰ ਗੀਤ ਦੇਣ ਦੀ ਲੋੜ ਨੀ
@harmanpreetbrarbrar1297
@harmanpreetbrarbrar1297 6 жыл бұрын
ਸੀਰੇ ਵੀਰ ਤੇਰੀ ਅਵਾਜ਼ ਬਹੁਤ ਜਿਆਦਾ ਸੋਹਣੀ ਆ।
@dhillonbambiha160
@dhillonbambiha160 6 жыл бұрын
ਸੱਚ ਦਾ ਸਾਥ ਕੋਈ ਨਹੀ ਦਿੰਦਾ,,ਸਲਾਮ ਬਾਈ ਤੈਨੂੰ ਤੇ ਤੇਰੀ ਕਲਮ ਨੂੰ,,,,ਢਿੱਲੋਂ ਬੰਬੀਹਾ
@gorvegori503
@gorvegori503 5 жыл бұрын
ਸੀਰੇ ਵੀਰੇ ਜੀ ਮੇਰੀ ੲਿੱਕ ਬੇਨਤੀ ਹੈ। ਕਿ ਹਰੀ ਕ੍ਰਰਾਤੀ ਗੀਤ ਰੰਧਾਵਾ ਭਰਾਵਾਂ ਨੂੰ ਦਿਓ ਗਾਣ ਨੂੰ ਂ ਉਹ ਹੀ ਹੈ। ਜੋ ਇਹ ਗੀਤ ਨੂੰ ਵਧਿਆ ਤਰੀਕੇ ਨਾਲ ਗਾ ਸਕਦੇ ਹਨ।
@desipenduvirsa
@desipenduvirsa 6 жыл бұрын
ਸਲੂਟ ਵਾਈ ਜੀ ਅਵਾਜ ਵਧੀਆ ਵਾਈ ਜੀ ਆਪ ਹੀ ਗਾਉਣਾ ਸੁਰੂ ਕਰਦੋ
@gopywaraichwaraich261
@gopywaraichwaraich261 6 жыл бұрын
Vere sheere kol /ਕਿਰਾਇਆ tk nhi hunda chandighr jaan nu geet kie gaa lve
@BaljeetSingh-hp5zc
@BaljeetSingh-hp5zc 5 жыл бұрын
ਬਾਈ ਤੂੰ ਬਹੁਤ ਸੋਹਣਾ ਗਾਉਂਦੇ ਹੋ
@gurjantsingh7870
@gurjantsingh7870 6 жыл бұрын
ਬਾਈ ਜੀ ਤੁਸੀਂ ਆਪ ਹੀ ਗਾਉਣਾ ਸੂਰੁ ਕਰ ਦਾਉ
@gurwindersinghbuttar163
@gurwindersinghbuttar163 6 жыл бұрын
Gurjant Singh ਸਹੀ ਗੱਲ ਕਹੀ ਆ ਬਾਈ
@sukhwinderkaur7145
@sukhwinderkaur7145 4 жыл бұрын
ਅਰਾਮ ਕਰ,ਲਿਆ ਕਰ ਵੀਰੇ
@darshanchuharmajra729
@darshanchuharmajra729 6 жыл бұрын
ਦਿਲ ਚੋ ਕੱਡ ਭੁਲੇਖਾ ਨੀ ਤੂੰ ਲੰਡੀ ਬੁੱਚੀ ਦਾ ਕਹਿੰਦੀ ਸਾਲੇਆਂ ਨੂੰ ਜਾ ਕੇ ਜੀਜਾ ਨੀ ਕੁੱਟੀ ਦਾ
@doctoriqbal3788
@doctoriqbal3788 6 жыл бұрын
Good job bittu veer dil tu salute hai veer bittu veer thoudi har interweao dekhda ha jo tusi punjab de heereya nu loka de samne peash karde ho jerhe heereya nu koi pushda nahi tusi apne chainal de madyeam rahi pesh karde ho bhout badia kam kar rahe ho bittu veer allha thoudi umar lambi kare dr khan
@jaswinderkhangura4585
@jaswinderkhangura4585 6 жыл бұрын
Very nice veer bittu Te sire veer
@ManjinderSingh-jf5ry
@ManjinderSingh-jf5ry 5 жыл бұрын
ਗੀਤਕਾਰ ਓਹ ਸ਼ਖਸੀਅਤ ਹੁੰਦਾ ਜੋ ਗਾਇਕ ਨੂੰ ਇਕ ਅਜਿਹੀ ਪੌੜੀ ਤਿਆਰ ਕਰਕੇ ਦਿੱਦਾ ਜਿਸ ਦੇ ਸਹਾਰੇ ਕਈ ਮੰਜਲਾਂ ਚੜ ਜਾਦਾਂ ਪਰ ਗਾਇਕ ਪੌੜੀ ਬਣਾਉਣ ਵਾਲੇ ਨੂੰ ਭੁੱਲ ਜਾਂਦੇ ਆ ਮਾੜੀ ਗੱਲ ਆ
@harjinderrai7621
@harjinderrai7621 6 жыл бұрын
22 ਤੁਹਾਡੀ ਆਵਾਜ ਚੰਗੀ ਤੁਸੀ ਗਾਣੇ ਕੱਢੋ
@VinodKumar-hd5fn
@VinodKumar-hd5fn 5 жыл бұрын
ਵੀਰ ਦੀ ਹਰ ਗੱਲ ਵਿੱਚ ਸਚਾਈ ਏ ਦਿਲ ਵਿੱਚ ਬੜਾ ਦੁੱਖ ਲੁਕਿਆ ਵੀਰ ਤੇਰੇ
@gurjantsingh7870
@gurjantsingh7870 6 жыл бұрын
ਸਲਾਮ ਆ ਜੀ ਸਿਰੇ ਨੂੰ
@RespectFarmerTv
@RespectFarmerTv 6 жыл бұрын
bai bittu ji tuhada v bhut prgrm a jo tuc eho je geeteakaran da sath dindeo bhut wdiya work a bai..te bai seera g rbb kre tuhada geet hun singer lain te hit howe ..
@DupinderSingh47
@DupinderSingh47 6 жыл бұрын
Best effort from newspunjab and sira veer
@kulwindersingh-ez9ht
@kulwindersingh-ez9ht 3 жыл бұрын
ਵਾਹਿਗੁਰੂ ਜੀ ਮੇਹਰ ਕਰਨ ਵੀਰ ਤੇ
@satgursingh529
@satgursingh529 6 жыл бұрын
Teri soch nu salaam a veer seer
@ramsranbhadra9529
@ramsranbhadra9529 4 жыл бұрын
ਬਹੁਤ ਵਧੀਆ ਵੀਰ ਜੀ
@Amanbadesha44455
@Amanbadesha44455 6 жыл бұрын
He is a best lyric in Punjab
@srana6152
@srana6152 6 жыл бұрын
Surpreet kaur hanji
@HarpreetSingh-pz5tt
@HarpreetSingh-pz5tt 6 жыл бұрын
Yup
@themasters3990
@themasters3990 6 жыл бұрын
Ya right
@GurdeepSingh-ql5qb
@GurdeepSingh-ql5qb 3 жыл бұрын
Hllo
@ਪਰਦੀਪਸਿੰਘਸੰਧੂ
@ਪਰਦੀਪਸਿੰਘਸੰਧੂ 6 жыл бұрын
ਬਹੁਤ ਖੂਬ ਬਾਈ ਜੀ ਅੱਜ ਦੇ ਲੰਡੂ ਸੰਗਰਾ ਨਾਲੋ ਤੁਸੀ 100 ਗੁਣਾ ਚੰਗੇ ਉ
@punjabiindian2161
@punjabiindian2161 6 жыл бұрын
ਬਹੁਤ ਵਾਦੀਅਾ ਗਾਣੇ ਸੀ ਵੀਰ ਦੇ ਚੰਗੇ ਗਾਣੇ ਤਾ ਰਹਿ ਨੀ ਗੇ ਬਾੲੀ ਜੀ
@lovejitgill-dv4gv
@lovejitgill-dv4gv 5 жыл бұрын
ਵਾਹਿਗੁਰੂ ਚੜ੍ਹਦੀ ਕਲਾ ਬਕਸੇ ਵੀਰ ਨੂੰ
@manaroul3648
@manaroul3648 6 жыл бұрын
ਵੀਰ ਹੁਣ ਪੈਣਾ ਤੇਰੀ ਮੇਹਨਤ ਦਾ ਮੁਲ
@butasinghbrarofficial
@butasinghbrarofficial 4 жыл бұрын
You live long life 22
@deepchahal8119
@deepchahal8119 6 жыл бұрын
Good think vaheguru
@robonpadda9249
@robonpadda9249 6 жыл бұрын
ਬਾਈ ਦੀ ਸੋਚ ਬਹੁਤ ਵਧੀਆ ਏ ਬਾਈ ਨੇ ਦੁਨੀਆਂ ਦੇ ਜੋ ground level ਦੇ ਹਾਲਾਤ ਲਿਖੇ ਨੇ
@deepchandigarh8770
@deepchandigarh8770 6 жыл бұрын
Nice veer God bless you
@desireactionpb05
@desireactionpb05 5 жыл бұрын
ਬਿਟੂ ਵਿਰ ਨੂੰ 1000 va slam
@lyricsgurichaundewala6814
@lyricsgurichaundewala6814 6 жыл бұрын
Sirre Waheguru tainu sda khus rakhe
@bubbiburj3047
@bubbiburj3047 6 жыл бұрын
Bitu by bhut thix eda de veera nu loka samne lyan lyi
@punjabimunde6590
@punjabimunde6590 6 жыл бұрын
ਸੀਰਾ ਵੀਰ ਸਾਫ ਦਿਲ ਲੱਗਦਾਂ
@kulbushanchoudhary3959
@kulbushanchoudhary3959 4 жыл бұрын
Good👍
@ajaibbeniwal8641
@ajaibbeniwal8641 6 жыл бұрын
Wah ji wah
@bholagsdg8575
@bholagsdg8575 5 жыл бұрын
ਜਿਹੜੇ ਗਾੲੀਕਾ ਨੇ ੲਿਸ ਵੀਰ ਦੇ ਗਾਣੇ ਗਾੲੇ ਨੇ ਵੀਰ ਦਾ ਬਣਦਾ ਹਕ ਮਿਲਣਾ ਚਾਹਿਦਾ ਹੈ .ਕਲਮ ਸ਼ਬਦਾ ਦਾ ਜੋੜ ਕਰੇ ਗੀ ਤਾ ਹੀ ਗਾੲਿਕ ੳੁਸ ਨੂੰ ਗਾ ਸਕੇ ਗਾ ਜੇ ਗਾਣੇ ਹਿਟ ਹੋੲੇ ਤਾ ਜਰੂਰ ਹਕ ਮਿਲੇ
@parassidhu13
@parassidhu13 6 жыл бұрын
Waheguru meher kre bai sire te
@sandeepkurar
@sandeepkurar 6 жыл бұрын
ਬਹੁਤ ਸੋਹਣੇ ਗਾਣੇ ਲਿਖਦਾ ਸ਼ੀਰਾ
@narindersharma2791
@narindersharma2791 6 жыл бұрын
God bless u bro
@tikasahib1926
@tikasahib1926 3 жыл бұрын
Very good sira 22 zindabad
@Taro19957
@Taro19957 6 жыл бұрын
ਵੀਰੇ ਤੁਸੀ ਐਨੀ ਵਧੀਆ ਸਲੀਕੇ ਨਾਲ ਇੰਟ੍ਰਰਵਿਊ ਕਰਦੇ ਓ ਪਰ ਇੱਕ ਸਲਾਹ ਮੇਰੀ ਤੁਸੀ ਇੰਟਰਵਿਊ ਦਾ ਸਿਰਲੇਖ ਸਹੀ ਨੀ ਰੱਖਿਆ#ਇੱਜ਼ਤ ਨੂੰ ਢਾ ਲਾ ਰਿਹਾ
@ggaming1249
@ggaming1249 6 жыл бұрын
Shacii gal aa
@sarbikaur3595
@sarbikaur3595 5 жыл бұрын
ਇਸ ਗੀਤਕਾਰ ਦੀ ਆਵਾਜ ਆਪ ਸੋਹਣੀ ਆਪ ਗਾਏ।
@saabsingh8111
@saabsingh8111 6 жыл бұрын
Bhttttt thnddaa banda bai bitto chkkk waala klla klla bol samz onda
@Avtarsingh-qm5dg
@Avtarsingh-qm5dg 5 жыл бұрын
ਸੀਰੇ ਵੀਰ ਤੁਹਾਡੀ ਅਵਾਜ ਵਿੱਚ ਚੰਗੀ ਲਚਕ ਹੈਗੀ ਆ ਤੁਸੀਂ ਚਾਹੋਂ ਤਾਂ ਸਿੰਗਰ ਬਣ ਸਕਦੇ ਹੋ
@nirbhaiwarring164
@nirbhaiwarring164 6 жыл бұрын
22g social media da use karo best of luck. God bless you
@lakhvirlakhi6269
@lakhvirlakhi6269 6 жыл бұрын
Bai ji bhut sohna gaunde oo tuc v ਲਿਖਦੇ ਤਾਂ sohna ਹੀ aaaaa love you bro
@JaspreetKaur-en9td
@JaspreetKaur-en9td 6 жыл бұрын
Great veer g
@sidhubrar9614
@sidhubrar9614 6 жыл бұрын
hlo ji
@kuldipsingh3750
@kuldipsingh3750 6 жыл бұрын
ਬਹੁਤ ਵਧੀਆ ਧੰਨਵਾਦ
@shamshersing8223
@shamshersing8223 5 жыл бұрын
Awaz bahut vadia veer di baki bittu veer tuhada bahut bahut dhanwad
@narindersharma2791
@narindersharma2791 6 жыл бұрын
Nice Song
@sarbjotsidhu455
@sarbjotsidhu455 6 жыл бұрын
very very nice song yaar siraaaa la gya heri krnti
@Harpreetsingh-ex1fp
@Harpreetsingh-ex1fp 6 жыл бұрын
Tuc loka harman cheema nu prmote kita te oh ta mzak mzak ch hit krta, sira bai ta talented aaa kro parmote bharavo
@sukhvindersinghsyan7840
@sukhvindersinghsyan7840 5 жыл бұрын
Bilkul shi keha veer
@aanaavaalaanaavaal3018
@aanaavaalaanaavaal3018 6 жыл бұрын
ਵਾਹ ਜੀ ਵਾਹ,ਬਹੁਤ ਵਧੀਆ ਸੋਚ ਆ ਵੀਰ
@hardeepsinghsandhu3281
@hardeepsinghsandhu3281 6 жыл бұрын
ਵੀਰ ਖੁੱਦ ਗਾ ਅੱਜ ਕੱਲ੍ ਕਿਸੇ ਤੋ ਕੋਈ ਉਮੀਦ ਨਾ ਰੱਖੋ
@d.sbhatia9743
@d.sbhatia9743 6 жыл бұрын
great Bai g....Dard jhalkda tuhade bolaan Chon...
@satvirsingh6451
@satvirsingh6451 6 жыл бұрын
ਸੀਰੇ ਵੀਰ ਅਪਣੇ ਗਾਣੇ ਹਰਜੀਤ ਹਰਮਨ ਵੀਰ ਨੁ ਦੇ ਦੇ
@gopywaraichwaraich261
@gopywaraichwaraich261 5 жыл бұрын
Yar o te gl nhi krda
@happychoudhari6765
@happychoudhari6765 5 жыл бұрын
Sira vrr bahut vadiya likhda salute vrr nu
@kulvirsinghdhaliwal3334
@kulvirsinghdhaliwal3334 6 жыл бұрын
Waheguru mehar kru
@jagjeetbadduwalproduction9842
@jagjeetbadduwalproduction9842 5 жыл бұрын
ਬਿੱਟੂ ਵੀਰ ਗੀਤਕਾਰ ਪਾਲ ਬੱਡੂਵਾਲ ਨਾਲ ਮੁਲਾਕਾਤ ਜ਼ਰੂਰ ਕਰਵਾਓ
@harjitkaur5351
@harjitkaur5351 6 жыл бұрын
Veer ji waheguru jrur Mehr kro,mehnat da mull pawega
@GurdeepSingh-ql5qb
@GurdeepSingh-ql5qb 3 жыл бұрын
Hi
@SarbjitSingh-sy8mb
@SarbjitSingh-sy8mb 3 жыл бұрын
ਕੀ ਗੱਲ ਬਿਟੂ ਜੀ ਬਹੁਤ ਸਾਰੇ ਕਲਾਕਾਰਾਂ ਦੀ ਕੋਸ਼ਿਸ਼ ਨੂੰ ਫੁਲ ਚੜਨੋ ਰੋਕ ਦਿੱਤਾ ਫੋਨ ਵੀ ਦਸਿਆ ਕਰੋ
@kabiraris6981
@kabiraris6981 6 жыл бұрын
GREEB DA SATH KOI KOI DINDA AA VEER JI. SINGAR BAN JA BAI AWAAJ BI BAHUT BADIA AA.
@moosewala6642
@moosewala6642 4 жыл бұрын
Love you bittu veere
@varindersinghjammu4692
@varindersinghjammu4692 6 жыл бұрын
Nice veer
@brarboy4199
@brarboy4199 6 жыл бұрын
Vry nyc g seera veer
@Singh-mj2eq
@Singh-mj2eq 6 жыл бұрын
koi na bro..Waheguru g mehar karange..
@chainewalabeant3602
@chainewalabeant3602 6 жыл бұрын
ਬਾਈ ਦੀ ਸੋਚ ਬਹੁਤ ਵਧੀਆ ਜੀ ਸਲਾਮ ਏ
@gopywaraichwaraich261
@gopywaraichwaraich261 6 жыл бұрын
S sa dosto ਜਿਸ ਵੀ ਵੀਰ ਨੇ ਸ਼ੀਰੇ ਬਾਈ ਨਾਲ ਗੱਲ ਕਰਨੀ ਹੋਵੇ. ਸ਼ਾਮ ਨੂੰ 6 pm ਤੇ ਕਰ ਲਿਆ ਕਰੋ.ਬਾਈ ਦਿਨੇ ਦਿਹਾੜੀ ਤੇ ਹੁੰਦਾ ਏ. ਇਸ ਲਈ ਫੋਨ nhi ਚੱਕਦਾ Bai da ph no 9988050706 a
@lakhwindergill6189
@lakhwindergill6189 5 жыл бұрын
gopy waraich waraich no hai tuhde kol ta deo
@rajchahal4788
@rajchahal4788 5 жыл бұрын
ਗਰੀਬ ਦੇ ਨਾਲ ਸਦਾ ਧੱਕਾ ਹੰਦਾ ਗਰੀਬ ਕਿਸੇ ਦਾ ਕੀ ਕਰੂ ਇਹ ਤਾਂ ਰੱਬ ਹੀ ਦੇਖੂ
@goradhillon1669
@goradhillon1669 6 жыл бұрын
Bai ji sadeh kol ajo chandighar sada cab da come eh sanu tuhdi len wala bunda nhi koi janda par asi jo kar sakdeh aa tuhade lai oh karageh 1car tuhanu dewageh jaddo v tuhanu lor eh roti rehan lai kamra sadeh nal dewageh jad tak tuhanu lor eh tuhada 1pesa nhi lagda asi eh kar sakdeh aa ver ji (salam eh tuhdi kalm nu)
@gopywaraichwaraich261
@gopywaraichwaraich261 6 жыл бұрын
,9988050706
@ManpreetSingh-ti3ll
@ManpreetSingh-ti3ll 6 жыл бұрын
ਬਹੁਤ ਵਧੀਅਾ ਅਾ ਸੋਚ ਵੀਰੇ ਦੀ
@gurpreetsidhu2852
@gurpreetsidhu2852 6 жыл бұрын
Nice person
@doctoriqbal3788
@doctoriqbal3788 6 жыл бұрын
Bhout badia awaz hai veer teri tusi ik badia singer ban shakde ho bhai ik sacha insan hai allha thounu taraki bakshe te meher baryea hath rakhe dr khan
@gurmailbrar3163
@gurmailbrar3163 6 жыл бұрын
ਬਾਈ ਸਿੰਗਰ ਤਾ ਖੁਦ ਆਤਮਹੱਤਿਆ ਕਰਦੇ ਕੀ ਦੇਣਾ ਓਨਾ ਨੇ ਰਾਇਟਰ ਨੂੰ
@satbirsinghkahlon6614
@satbirsinghkahlon6614 6 жыл бұрын
ਸਲੂਟ ਆ ਬਿੱਟੂ ਵੀਰ ਨੂੰ
@gurdeepalhora6354
@gurdeepalhora6354 4 жыл бұрын
ਸੀਰੇ22 ਪਰਮਤਾ ਤੇਰੀ ਮਿਹਨਤ ਦਾ ਮੁੱਲ ਪਾਉਣ ਗੇ
@ਪਿ੍ਤਪਾਲਸਿੰਘp
@ਪਿ੍ਤਪਾਲਸਿੰਘp 6 жыл бұрын
Hosla rakh y
@gogideepgeetkar9073
@gogideepgeetkar9073 6 жыл бұрын
Bhut vadia veer lagia god bless you baba Nanak Shuk rhaka
@manpreetvirk1266
@manpreetvirk1266 6 жыл бұрын
vakeyan hi tussi samay dii sahi aawaaz pesh kiti e.
@indiannorway
@indiannorway 6 жыл бұрын
bittu veer tera andaaz bahut he sohna ha interview karan da,and sirra veer teri awaz ch khudh jiwa kalakar kehnda saraswati ha , khudh singer ban veer tera muqadar tainu sikander jaroor ban nawaga . best of luck veer
УДИВИЛ ВСЕХ СВОИМ УХОДОМ!😳 #shorts
00:49
Twin Telepathy Challenge!
00:23
Stokes Twins
Рет қаралды 139 МЛН
Tuna 🍣 ​⁠@patrickzeinali ​⁠@ChefRush
00:48
albert_cancook
Рет қаралды 45 МЛН
УДИВИЛ ВСЕХ СВОИМ УХОДОМ!😳 #shorts
00:49