ਫਿਲਮਾਂ ਵਾਲੇ ਬੜੇ ਚਲਾਕ ਹੁੰਦੇ ਆ - Harmanjeet || Bittu Chak Wala || Aaj Mere Naal

  Рет қаралды 116,351

BoloBolo Show

BoloBolo Show

Күн бұрын

Пікірлер: 326
@preet2kanwar
@preet2kanwar 5 жыл бұрын
ਮੁੰਡੇ ਫੁੱਲਾਂ ਜਿਹੇ ਖਪਰਿਆਂ ਨਾਲ ਖਹਿ ਗਏ ਕਿਆ ਅਦਾ ਸੀ ਨੀਲੇਆਂ ਬਾਣੇਆਂ ਦੀ। ਬਾ ਕਮਾਲ ਲੇਖਕ ...ਪੰਜਾਬ ਦਾ ਇੱਕੋ ਇੱਕ ਗੀਤਕਾਰ ਕਵੀ ਸ਼ਾਇਰ ਜਿਸਦਾ ਮੈਂ ਦਿਲੋ Fan ਆਂ ਬਹੁਤ ਬਹੁਤ ਧੰਨਵਾਦ ਸਾਡੇ ਸਮਾਜ ਦੀ ਸੇਵਾ ਕਰਨ ਲਈ
@sher_e_punjab9376
@sher_e_punjab9376 4 жыл бұрын
)))lll))
@arshdhanoa4080
@arshdhanoa4080 4 жыл бұрын
🤩🤩🤩🤩🤩🤩NEEELE BAAANE CH SHAKTI ESI PAAAYI SHAHEEDA NE K DARR NHI REHNDA
@sunilkumar-mp7ev
@sunilkumar-mp7ev 3 жыл бұрын
ਮੰਨਿਆ ਕਿ ਬੱਦਲੀ ਧੁੱਪਾਂ ਰੋਕ ਵੀ ਲੈਂਦੀ ਏ, ਉਹ ਚਾਨਣ ਦੇ ਫੰਭਿਆਂ ਤਾਈਂ ਸੋਖ਼ ਵੀ ਲੈਂਦੀ ਏ, ਪਰ ਨੂਰ ਦੇ ਜਾਏ ਕਰਨ ਗ਼ੁਲਾਮੀ ਗਿੱਝਦੇ ਨੀ ਹੁੰਦੇ, ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿਜਦੇ ਨੀ ਹੁੰਦੇ । 👌👌ਜਨਾਬ ਹਰਮਨ ਜੀਤ 👌👌😘😘
@gurdas_sandhu
@gurdas_sandhu 5 жыл бұрын
ਸ਼ਬਦ । ਅਦਬ । ਮੁਹੱਬਤ 💕
@TarsemSingh-sq1lh
@TarsemSingh-sq1lh 4 жыл бұрын
No deo g aap da pls ja msg me on 9878014471
@manisandhu831
@manisandhu831 3 жыл бұрын
❣❣💯💥💬💬
@ManjinderSingh-vu2uo
@ManjinderSingh-vu2uo 5 жыл бұрын
ਇਹ ਰੂਹਾਂ ਕਦੇ ਕਦੇ ਹੀ ਇਸ ਪਾਵਨ ਧਰਤ ਤੇ ਜਨਮ ਲੈਂਦੀਆਂ....ਇਹ ਹੈ ੳਹ ਫਕੀਰੀ ਜਿਵੇਂ ਸ਼ਿਵ ਕੁਮਾਰ ਬਟਾਲਵੀ ਤੇ ਸੀ....ਸਿਰਫ ਮਹਿਸੂਸ ਕੀਤਾ ਜਾ ਸਕਦਾ...ਬਿੱਟੂ ਵੀਰ ਜੀ ਤੁਹਾਡਾ ਤਹਿ ਦਿਲੋਂ ਧੰਨਵਾਦ ਪਰਮਾਤਮਾ ਬਲ ਬਖਸ਼ੇ .
@Navrooopsingh
@Navrooopsingh 5 жыл бұрын
Shiv te sara samaj aunda bai ...
@balmelamazari2870
@balmelamazari2870 2 жыл бұрын
ਮੈਨੂੰ ਮਾਣ ਹੈ ਕਿ ਹਰਮਨਜੀਤ ਇੱਕ ਅਧਿਆਪਕ ਹੈ ਅਤੇ ਬਹੁਤ ਸਾਰੇ ਹੋਰ ਹਰਮਨਜੀਤ ਤਿਆਰ ਕਰੇਗਾ ਭਵਿੱਖ ਵਿੱਚ
@DHINDSA-mu6im
@DHINDSA-mu6im 4 жыл бұрын
ਸਾਡੇ ਜ਼ਿਲੇ ਦੇ ਮਾਣ 💖🙏✍️ ਦਿਲੋਂ ਪਿਆਰ ਸਤਿਕਾਰ ਅਬਦ, ਸ਼ਬਦ, ਸਕੂਨ, ਪਿਆਰ 🤗 ਜੀਓ ਵੀਰੇ। ਤੁਹਾਡਾ ਸ਼ੁਭਚਿੰਤਕ 🙏 ਨਵਜੋਤ ਸਿੰਘ ਢੀਂਡਸਾ ਖਾਰਾ (ਮਾਨਸਾ)
@pavitargrewal2675
@pavitargrewal2675 5 жыл бұрын
ਧੰਨਵਾਦ ਸਭ ਤੋਂ ਪਹਿਲਾਂ ਸਬਦਾਂ ਦਾ , ਦੂਜ ਮੇਰੇ ਵੀਰ ਹਰਮਨਜੀਤ, ਬਿੱਟੂ, ਅਤੇ ਸਮੂਹ ਤਿਆਰ ਕਰਤਾ ਕਿ ਤੁਸੀਂ ਸਾਡੇ ਵੱਡੇ ਵੀਰ ਪ੍ਰਤੀ ਹੋਰ ਨੇੜਤਾ ਬਖਸ਼ੀ। ਕਾਫੀ ਕੁਝ ਸਿੱਖਣ ਸਮਝਣ ਅਤੇ ਅਪਣਾਉਣ ਦੀ ਕੋਸ਼ਿਸ਼ ਕੀਤੀ। ਪੰਜਾਬੀ ਪ੍ਰਤੀ ਪਿਆਰ,ਇਕ ਆਪਣਾਪਣ ਸਦਾ ਕਾਇਮ ਰਹੇ। ਵਾਹਿਗੁਰੂ ਬਖਸ਼ਣਹਾਰ ਨੇ।
@surjitsingh6142
@surjitsingh6142 3 жыл бұрын
ਬਿੱਟੂ ਚੱਕ ਵਾਲਾ ਜੀ ਬਹੁਤ ਧੰਨਵਾਦ । ਰੱਬੀ ਰੂਹ, ਪੰਜਾਬੀ ਮਾਂ ਬੋਲੀ ਦਾ ਸ਼ਾਹ ਅਸਵਾਰ ਹਰਮਨਜੀਤ ਨਾਲ ਮੁਲਾਕਾਤ ਕਰਕੇ ਰੂਹ ਨੂੰ ਆਨੰਦ ਆ ਗਿਆ ।🙏🙏
@jagroopsinghbenipal870
@jagroopsinghbenipal870 5 жыл бұрын
ਦਿਲ ਤੋਂ ਸਤਿਕਾਰ ਹਰਮਨ ਵੀਰ ਦਾ ਅਨੰਦ ਆ ਗਿਆ
@arvindersingh8869
@arvindersingh8869 3 жыл бұрын
ਹਰਮਨ ਬਾਰੇ ਤਾਂ ਵਿਅਕਤ ਹੀ ਕੀ ਕਰਿਆ ਜਾ ਸਕਦਾ? ਪਰ ਬਿੱਟੂ ਵੀਰੇ ਤੁਹਾਡਾ ਵੀ ਕੋਈ ਮੁਕਾਬਲਾ ਨੀ......ਇਸ ਤੋਂ ਸੋਹਣੀ ਵਾਰਤਾ ਨੀ ਹੋ ਸਕਦੀ.....ਸਮਝਦਾਰੀ ਦਾ ਖਜ਼ਾਨਾ ਲੱਗਦੀ ਹੈ ਇਹ ਇੰਟਰਵਿਊ🙏
@daljithanssinger
@daljithanssinger 5 жыл бұрын
ਸੋਹਣੇ ਰਬ ਦਾ ਕਰਮ ਹੈ ਮੇਰੇ ਵੀਰ ਹਰਮਨ ਤੇ। ਕਰਮ ਏਦਾਂ ਹੀ ਬਣਿਆ ਰਹੇ।।
@lakhveersingh2420
@lakhveersingh2420 5 жыл бұрын
ਬੁਹਤ ਵਧੀਆ ਗੱਲਾਂ ਦੱਸੀਆ ਬਾਈ ਨੇ ਮੇਹਰਬਾਨੀ ਬਿੱਟੂ ਬਾਈ ਜ਼ੀ
@DeepsinghDeepsingh-bo4ns
@DeepsinghDeepsingh-bo4ns Жыл бұрын
ਨਕਲ਼ੀ ਗੀਤਕਾਰਾਂ ਤੇ ਅੱਜ ਦੇ ਗਾਇਕਾਂ ਵਾਂਗ, ਬਾਈ ਹਰਮਨ, ਨਕਲ਼ੀ, ਫੁੱਕਰੀ ਭਰੀਆਂ ਗੱਲਾਂ ਨੀ ਕਰਦਾ। ਸੱਚੀਆਂ ਤੇ ਖਰੀਆਂ ਗੱਲਾਂ ਕਰਦਾ। ਇੱਕ ਖੁੱਲ੍ਹੀ ਕਿਤਾਬ ਹੈ ਬਾਈ ਹਰਮਨ। ਅਨੰਦ ਆਂ ਗਾਇਆ। ਇੰਟਰਵਿਊ ਸੁਣਕੇ।
@harinderkaur7218
@harinderkaur7218 3 жыл бұрын
Harmanjeet - a wonderful lyricist ! Bittu - the interviewer is amazing !👏👏👏🤩🤩
@balmelamazari2870
@balmelamazari2870 2 жыл бұрын
💯✔️
@OneHope303
@OneHope303 4 жыл бұрын
ਹਰ+ਮਨ+ਜੀਤ 💞
@gurjantsinght
@gurjantsinght 5 жыл бұрын
ਹਰਮਨਜੀਤ ਬਾਈ ਦਾ ਇੰਟਰਵਿਊ ਤਾਂ ਘੱਟੋ-ਘੱਟ 2-3 ਘੰਟੇ ਦਾ ਹੋਣਾ ਚਾਹੀਦਾ ਹੈ।
@Navrooopsingh
@Navrooopsingh 5 жыл бұрын
Samaj fer v ni auni ..
@sartajsidhu1975
@sartajsidhu1975 5 жыл бұрын
Aaho chahe 5 ghante da rakhlo interview gall fer ni samjh aauni kise nu.... Agla puch kush reha eh dass kush hor reha... Bi aah genetic cheezaan di gall enni kinni ku khaas aa bi tu laggya hain ethe karan...
@sardarjaspreetsingh535
@sardarjaspreetsingh535 4 жыл бұрын
@@sartajsidhu1975 bai je samjan jogi matt na hove ta chup hi kr jayi da hunda...
@sartajsidhu1975
@sartajsidhu1975 4 жыл бұрын
@@sardarjaspreetsingh535 Hanji 22 jee tuhade ese comment di hi udeek karda si mai bi tusi aa ke kahogey mainu te fer mai chup kar jauanga...
@sardarjaspreetsingh535
@sardarjaspreetsingh535 4 жыл бұрын
@@sartajsidhu1975 fr ta tuc bade syaane nikle 😂😁
@jasvirkaur1326
@jasvirkaur1326 4 жыл бұрын
ਵੀਰੇ ਤਹਾਨੂੰ ਸੁਣਕੇ ਬਹੁਤ ਖੁਸ਼ੀ ਮਹਿਸੂਸ ਹੋਈ।ਦਿਲ ਕਰਦਾ ਸੁਣੀ ਜਾਵਾਂ।ਬਹੁਤ ਈ ਵਧੀਆ ਲੱਗੀ ਇੰਟਰਵਿਊ 👌👌👌👌
@hallysingh5994
@hallysingh5994 5 жыл бұрын
ਬਾਈ ਦੀਆ ਗੱਲਾਂ ਚ ਸਕਰਾਤਮਕ ਠਹਿਰਾਅ ਏ, ਦੁਨੀਆਂ ਦਾ ਹਰ ਬਸ਼ੀਦੇ ਅਲੱਗ ਨੇ ਹਰ ਦੀ ਇਕ ਕਲਪਨਾ ਏ ਇਹਨਾ ਦੇ ਜਜਬਾਤ ਚ ਮੁਹੱਬਤ ਏ ਜਿਆਦਾ ਵਿਗਿਆਨਿਕ ਤਵਜੋ ਏ ਆਪਣੇ ਪੁਰਖਾ ਦਾ ਸਤਿਕਾਰ ਏ ਗੱਲ ਰੱਖਣ ਦਾ ਸਮਝਾਉਣ ਦਾ ਨਜਰੀਆ ਹੈ ਕਿ ਜਿੰਦਗੀ ਸ਼ੱਕੀ ਨੀ ਹੁੰਦੀ ਇਹਦੇ ਵਿਚ ਅਤੀਤ ਵਰਤਮਾਨ ਦੀ ਮਹਿਕ ਏ ਹਰ ਪਲ ਜੀਣ ਦਾ ਇਸ਼ਕ ਏ ਆਪਣੀ ਹੀ ਸੰਸਾਰ ਦਾ ਝੁਕਾਵ ਹੈ ਬਾਕੀ ਮਾਨਣ ਦਾ ਕੋਣ ਅਲੱਗ ਹੈ ਤੁਸੀ ਕਰਣ ਤੇ ਹੋ ਜਾ ਅਧਾਰ ਤੇ
@gagan_1312
@gagan_1312 2 жыл бұрын
ਪੰਜਾਬੱ, ਪੰਜਾਬੀ, ਪੰਜਾਬਿਅਤੱ ਜ਼ਿੰਦਾਬਾਦ 🙏🏼♥️
@parminderkaur-tb3iu
@parminderkaur-tb3iu 5 жыл бұрын
ਧੰਨਵਾਦ NewsNumber channel da ਬਹੁਤ ਚੰਗਾ ਲੱਗਿਆ ਸਾਰੀਆਂ ਗੱਲਾਂ ਸੁਣ ਕੇ....ਕੋਸ਼ਿਸ਼ ਕਰਾਂਗੇ ਜਿੰਨੀਆਂ ਕੁ ਵੀ ਅਪਣਾ ਸਕੇ .....ਪੁੱਛਿਆ ਗਿਆ ਆਖ਼ਰੀ ਸੁਆਲ ਇੱਕ ਸ਼ੁਰੂਆਤ ਜਿਹੀ ਮਹਿਸੂਸ ਹੁੰਦਾ ਏ.......ਧੰਨਵਾਦ 🙏
@ਮੇਹਨਤੀਪਰਿੰਦੇ
@ਮੇਹਨਤੀਪਰਿੰਦੇ 5 жыл бұрын
ਬਹੁਤ ਸੋਹਣੀ ਲਿਖਣੀ ਦਾ ਮਾਲਕ
@JaskaranSingh-fh5ex
@JaskaranSingh-fh5ex 5 жыл бұрын
ਹੋਣਹਾਰ ਬਿਰਵਾਣ ਕੇ ਚਿਕਨੇ ਚਿਕਨੇ ਪਾਤ ਹਰਮਨਜੀਤ ਤੇ ਢੁੱਕਦੀ ਹੈ। ਛੋਟੀ ਉਮਰ ਵਿਚ ਹੀ ਐਨੀ ਉੱਚੀ ਸਮਝ ਪ੍ਰਮਾਤਮਾ ਦੀ ਮਿਹਰ ਹੈ।
@freethinker3043
@freethinker3043 5 жыл бұрын
Well said bro
@gurindersingh512
@gurindersingh512 5 жыл бұрын
Harman veer tu c kmaaaal ooo ,,PR ਬਿੱਟੂ ਭਾਜੀ ਮੈਨੂੰ ਤੂੰ ਸੀ ਵੀ ਦਾਰਸ਼ਨਿਕ ਲਗਦਿਓ
@simarjitgill9777
@simarjitgill9777 5 жыл бұрын
Dekhan toh phla e like nd coment ... Bai bittu chakk wala nd Harmanjeet bai Love u
@gurvinderkaur5528
@gurvinderkaur5528 2 жыл бұрын
ਧੰਨਵਾਦ ਵੀਰ ਜੀ .... ਬਹੁਤ ਅਸਰ ਹੈ ਰਾਣੀਤੱਤ ਦਾ ..।
@dharmindersinghsinghdhatmi8377
@dharmindersinghsinghdhatmi8377 3 жыл бұрын
ਹਰਮਨ ਬਾਈ ਤੇ ਮਨਵਿੰਦਰ ਮਾ ਨ ਦੀ ਕਲਮ ਦਾ ਸੁਭਾਅ ਬਹੁਤ ਮਿਲਦੇ
@balmelamazari2870
@balmelamazari2870 2 жыл бұрын
ਸਹੀ✔️
@ramandeepkaur7394
@ramandeepkaur7394 4 жыл бұрын
Rani-tat beautiful book 😍 ode ch kudia kess wahundi ... Bhoot touching a ....👍
@Brarbajakhana
@Brarbajakhana 4 жыл бұрын
ਸੂਰਜ ਧੁੱਪਾਂ ਕਰਦਾ ਏ
@GurpreetSingh-wt1ww
@GurpreetSingh-wt1ww 5 жыл бұрын
Harmanjeet singh is good writer .....like krdo jihnu vdiya lggi interview
@palwindertohra
@palwindertohra 5 жыл бұрын
Awe lgda c dkh k v shiv Kumar Batalvi Saab bethe ne , harman veere da andaaz jma same lggi ja riha dkh k ❤️🤗🤗🦅🔥
@manjitsinghpb0673
@manjitsinghpb0673 4 жыл бұрын
ਮੈਨੂੰ ਨਹੀਂ ਸੀ ਪਤਾ ਹਰਮਨਜੀਤ ਦਾ ਲਿਖਤ ਬਹੁਤ ਵਧੀਆ ਲੱਗੀ। ਜਦੋ ਮੈ ਉਹਨਾਂ ਦੇ ਗੀਤ ਸੁਣੇ
@Dark67893
@Dark67893 5 жыл бұрын
ਰੱਬੀ ਰੂਹ ਅਪਾਰ ਗਿਆਨ ਆ ਬਾਈ ਕੋਲ 🙏
@pravjot9312
@pravjot9312 3 жыл бұрын
He is teacher also
@navtejsingh2040
@navtejsingh2040 10 ай бұрын
ਬਹੁਤ vdia ਕਿਤਾਬ ਲੱਗੀ ਰਾਣੀ ਤੱਤ
@paramjitsingh6576
@paramjitsingh6576 5 жыл бұрын
Wah bro tnx vere nu rubru karwan layi bhut wadiya kalam aur singer manpreet vera rab thoude ch wasda wah sab kuch bakamal hai thouda
@navbrar1231
@navbrar1231 5 жыл бұрын
I appreciate ur thoughts.. tuhade geeta de nal sadi saver ਸਵੇਰ ਹੁੰਦੀ a. Waheguru tuhanu hor tarakian deve
@nitishsingh1750
@nitishsingh1750 5 жыл бұрын
ajj bittu ne har man jit lia
@sukhjitsingh2718
@sukhjitsingh2718 5 жыл бұрын
Best interview 97% agree with Harman God bless you.
@parvinderkumar9981
@parvinderkumar9981 3 жыл бұрын
bahut shoti umar vich bahut donghi gull karda Harmanjit.... waheguru ji mehar bhariyaa Huth rukheoo
@32f60
@32f60 5 жыл бұрын
Bhai ne keha geet asar pondeya m es gal nal pura agree aaaaa.god bless u veere
@yudhvirsingh2482
@yudhvirsingh2482 4 жыл бұрын
ਬਹੁਤ ਸੋਹਣੀ ਲਿਖਣੀ ਦਾ ਮਾਲਿਕ
@manpreetvirk1266
@manpreetvirk1266 5 жыл бұрын
tussi bahut literature padheya e harnanjit ji....bittu ji tussi v literature prati bahut soojh rakhde o....
@harleengill9370
@harleengill9370 5 жыл бұрын
He has deep and true knowledge of gurbani and sansar....i want to meet you sir...i want to take direction
@harrydillon8304
@harrydillon8304 5 жыл бұрын
Great interview Bittu brother ....keep it up !👏👏
@tarimakha7513
@tarimakha7513 3 жыл бұрын
ਸਲੂਟ ਆ ਹਰਮਨ ਬਾਈ ਰੱਬ ਤੈਨੂੰ ਤਰੱਕੀਆ ਬਖਸੇ 🙏🙏🙏🙏🙏😎😎😎
@gurbindersinghrurka
@gurbindersinghrurka 3 жыл бұрын
39.33 bhut sohni gall khi bai ne
@singhjagjeet4151
@singhjagjeet4151 5 жыл бұрын
ਅਸੀਂ ਸਭ ਅੈਨੇ ਗਿਅਾਨਵਾਨ ਹੋ ਕੇ ਵੀ ਅੱਜਤਕ ਹਰਰੋਜ ਵਾਪਰਨ ਵਾਲੀ ੲਿਕ ਅਹਿਮ ਘਟਨਾ ਨੂੰ ਗਲਤ ਬਿਅਾਨ ਕਰੀ ਜਾ ਰਹੇ ਹਾਂ ਅਖੇ " ਸੂਰਜ ਚੜ੍ਹਦਾ ਹੈ ਸੂਰਜ ਛਿਪਦਾ ਹੈ " ਜਦਕਿ ਅਜਿਹਾ ਬਿਲਕੁਲ ਵੀ ਨਹੀਂ ਹੋ ਰਿਹਾ । ਅਸੀਂ ਤੇ ਸਾਡਾ ਸਾਰਾ ਚੁਗਿਰਦਾ, ਜ਼ਰ੍ਹਾ-ਜ਼ਰ੍ਹਾ ਅਾਪ ਸੂਰਜ ਦੇ ਸਾਹਮਣੇ ਜਾ ਨਮਸਕਾਰ, ਅਾਪਣੇ ਅਾਪ ਨੂੰ ਅਾਨੰਦਿਤ ਤੇ ਅਲਵਿਦਾ ਕਰਦੇ ਹਾਂ! ਗ਼ਿਅਾਨਦਾਤਾ : ਸ੍ਰੀ ਓਮ ਪ੍ਰਕਾਸ਼ ਗਾਸੋ ਜੀ (੯੪੬੩੫-੬੧੧੨੩)....
@liveyungthinkhappy8139
@liveyungthinkhappy8139 5 жыл бұрын
Brilliant writer aa bai.dekh k sun k bhot Changa lagya
@kulwindersingh8035
@kulwindersingh8035 4 жыл бұрын
Bilkul sahi aa ji, jis tra gurbani di samaj gat audi aa par anand bhot oda.
@ਪੰਜਾਬੀਭਾਸ਼ਾ
@ਪੰਜਾਬੀਭਾਸ਼ਾ 4 жыл бұрын
ਹਰਮਨ ਵੀਰ ਦਿਲਸ਼ਾਦ ਸਬਦ ਦੇ ਅਰਥ ਲੋੜੀਂਦੇ ਨੇ ਉਮੀਦ ਕਰਦਾ ਆ ਨਿਗਾਹਾਂ ਫੇਰੋਗੇ ਜਰੂਰ .... ਚਹੇਤਾ
@GurmitKaur-rj8rm
@GurmitKaur-rj8rm 5 жыл бұрын
Dharm shabda ch smjoun li sukriya ehna wadia kise ni smjeaea Harman veeere sahi aratha ch rab o great veere me do rohani rooha di fan ik tusi te satinder sartaj....
@liveyungthinkhappy8139
@liveyungthinkhappy8139 5 жыл бұрын
Dekh k mn bhot khush hoyea Great bai bittu
@Avy.brar.
@Avy.brar. 5 жыл бұрын
Skip krn nu jee ni krda yrr........ Continue
@sukhchainsinghkang1313
@sukhchainsinghkang1313 5 жыл бұрын
bhot vadiya bittu veere nd harman veere vichar wadandra kitta bhot kujj sikheya tuhadiya gallan ton
@karam.attari
@karam.attari 5 жыл бұрын
Boht khoob , kmal di interview
@sandeepkaur635
@sandeepkaur635 5 жыл бұрын
Satinder sartaj Saab ton baad ik Hor Sachi ruh vekhn nu mili..nao v dhukwa rakhea mapyaa ne.. Har.. Man.. Jeet
@dckharoud4320
@dckharoud4320 5 жыл бұрын
Gllan baatan vich,roop rbb Da dikhaa gyea,eh shayer mnu ghulaam apna bnaa gyea,,,,,,,fan hogea mein,,,,
@sandeepgora1329
@sandeepgora1329 4 жыл бұрын
ਕਿੰਨੀ ਸੋਹਣੀ ਸੋਚ ਦਾ ਬੰਦਾ ਯਰ ਬਾਈ
@bipan_LoVe_SABAR_9600
@bipan_LoVe_SABAR_9600 5 жыл бұрын
ਬਹੁੱਤ ਡੂੰਗਾ ਵਰਤਲਾਪ 🙏
@rajveerbahia8989
@rajveerbahia8989 5 жыл бұрын
ਬਹੁਤ ਹੀ ਸੂਝਬਾਨ ਆ ਬਾਈ ਹਰਮਨ,,,,,,,,🙏
@manindersingh635
@manindersingh635 5 жыл бұрын
Jee karda bai nu daily suni jaaeae bahut vdia vichar bai de favourite forever Ranitatt
@Root2sky
@Root2sky 5 жыл бұрын
Bahut sohna interview, bahut sohney vichar.
@jagdipsingh1501
@jagdipsingh1501 4 жыл бұрын
Bahut uchey vichar ne. Kaash istra di soch saadey har nau jawaan di hovey. Kaka teri gurbani nal saanjh tenu asman tak ucha chak lavegi. Tere geetan wich vi uchaai te dunghaii tenu gurmani naal jurey rehan naal milega
@bhaigurshersinghamritsar3662
@bhaigurshersinghamritsar3662 5 жыл бұрын
Ba kmaal kalam de dhani ne veet Harmanjit singh...Rbb chardi kala karey...ese soch naal hor chardi kala naal sahit rachde rehan
@Rupana
@Rupana 4 жыл бұрын
Tu Veer Aavda Aavda lagda.. Kuj ta Connection hai..
@SinghTheMaster
@SinghTheMaster 5 жыл бұрын
I am so proud of you veerea! 🙏🙌
@bhupindersingh7215
@bhupindersingh7215 5 жыл бұрын
Tnx bittu veer
@babbubaljeet9145
@babbubaljeet9145 3 жыл бұрын
ਬਹੁਤ ਸੋਹਣੀ ਕਿਤਾਬ ਹੈ ,, ਮੇਰੇ ਕੋਲ ਹੈ ਮੈਂ ਪੜਾਈ ਵੀ ਹੈ
@itsolution6578
@itsolution6578 5 жыл бұрын
Nice man me boht bara fan hu inka love from pakistan🇵🇰❤
@kidsworld7688
@kidsworld7688 5 жыл бұрын
Bahut vadia sawaal te uss to upper jabab vadia God bless you Brothers
@RupDaburji
@RupDaburji 4 жыл бұрын
ਬਹੁਤ ਹੀ ਭਾਵਪੂਰਤ ਗੱਲਬਾਤ
@vickykhukhrana7149
@vickykhukhrana7149 5 жыл бұрын
bai harman g tuhadi umar hajaran saal jio good luck
@skineyminey3183
@skineyminey3183 3 жыл бұрын
ਬਹੁਤ ਵਧੀਆ ਗੱਲਬਾਤ👍
@sukhwinderpalsingh4326
@sukhwinderpalsingh4326 5 жыл бұрын
Last swaal kmaal te keemti ...🙏🏽🙏🏽
@dilbagsran7119
@dilbagsran7119 5 жыл бұрын
Harmanjeet rab da roop
@SahibSingh-ke3ku
@SahibSingh-ke3ku 5 жыл бұрын
Bohat sohni gal last wali. Baba Ji Chardi kala karan Ji.
@amanpharwahi5525
@amanpharwahi5525 4 жыл бұрын
nice interview..bahut vdia writer aa harmanjeet
@alliswell611
@alliswell611 4 жыл бұрын
Bhut whadia bhai ji Harman ji and betu veer ji 🙏🙏🙏👌👌👌👍
@81navneetsingh
@81navneetsingh 5 жыл бұрын
Baut he vadia interview aa. Ainne same baad koi doongi soch da malak sunan nu mileya. Baut vadia lageya.
@ManpreetKaur-pw9lc
@ManpreetKaur-pw9lc 3 жыл бұрын
Bahut vdia Soch te galbaat da tareeka 🙏
@gurvailgill4012
@gurvailgill4012 3 жыл бұрын
Last gal bhut vdia c vr g lagga vr g Sari interview bhut vdia Dova veera da dilo dhanwad ji
@DhanRaaj-u8n
@DhanRaaj-u8n 6 ай бұрын
Great man great good leekhari
@harmandhother2102
@harmandhother2102 4 жыл бұрын
Vrr bhut vdiya shakhsiyat hai aa dilo salute vrr nu ❤️❤️❤️
@Gurlagansinghdhillon
@Gurlagansinghdhillon 4 жыл бұрын
ਜਿਨ੍ਹੀਂ ਸੋਹਣੀ ਇੰਟਰਵਿਊ ਉਨ੍ਹੇਂ ਸੋਹਣੇ ਕੁਮੈਂਟ
@heerashukla4045
@heerashukla4045 5 жыл бұрын
Harmanjeet veere tuc great ho
@varindersandhu2829
@varindersandhu2829 5 жыл бұрын
Bai tuhade channel da bht dhanwaad edi sohni rooh de vichar sunaye 🙏🙏🙏
@samangill4025
@samangill4025 5 жыл бұрын
Waheguru mehar kre
@jasgill8355
@jasgill8355 5 жыл бұрын
Bahut hi sehajta atey,, gehar wali interview,, Pyar atey satkar jii Aap nu.......
@PardeepSingh-gp7vo
@PardeepSingh-gp7vo 5 жыл бұрын
jinni var vi sunh lea kht a ik pyar ah eh gallan e 😍😍
@balpreetgill8402
@balpreetgill8402 5 жыл бұрын
Harman veer ik lajawab bakamal writer ne,deep meaning walia gallan v karde a jo k eni choti umar ch karnia koi khed ni,bas ehi keh sakds jeyo te eda hi maa boli di sewa karde raho
@jashvirsingh1149
@jashvirsingh1149 5 жыл бұрын
J
@nirmalsingh-li5ct
@nirmalsingh-li5ct 4 жыл бұрын
ਜ਼ਿੰਦਾਬਾਦ ਰਹੋ
@singhsuraj1599
@singhsuraj1599 5 жыл бұрын
Very nice,Dil khush ho gaya video dekh ke veer
@KirpalSingh-fj4ji
@KirpalSingh-fj4ji 5 жыл бұрын
Proud of u ਵੀਰ
@manudhindsa9093
@manudhindsa9093 5 жыл бұрын
A very down to earth personality.....👌
@gurisandhu7050
@gurisandhu7050 5 жыл бұрын
ਅਨਮੋਲ ਹੀਰਾ 👌👌👌
@DHINDSA-mu6im
@DHINDSA-mu6im 5 жыл бұрын
Big respected Veera Harmanjeet khiala Rani tatt 💖🙏✍️
@jagmeetchahal4801
@jagmeetchahal4801 5 жыл бұрын
very nice . Dil khush hoya video dekh 👌👌👍
@sawindercreations
@sawindercreations 5 жыл бұрын
Dilon dhanwad Ehna naal interview lyi Satinder sartaj ji naal vi interview krna plz
@dawinderjeetkaur72
@dawinderjeetkaur72 3 жыл бұрын
Excellent information . Thanks
@manpreetvirk1266
@manpreetvirk1266 5 жыл бұрын
tussi apne dil dii sunde o....
@DupinderSingh47
@DupinderSingh47 5 жыл бұрын
Bahut e vdhia g🌹
@jindaginama9322
@jindaginama9322 5 жыл бұрын
ਸਮਝ ਨਹੀਂ ਆਈ ਕਿ ਵੀਰ ਕਹਿੰਦਾ ਕਿ ਪੰਜਾਬੀ ਭਾਸ਼ਾ ਨੂੰ ਕੋਈ ਖਤਰਾ ਨਹੀਂ ਹੈ ਅਤੇ ਕਹਿਆ ਕਿ ਪੰਜਾਬੀ ਕਦੇ ਖਤਮ ਨਹੀਂ ਹੋ ਰਹੀ, ਨਹੀਂ ਜੀ ਸਗੋਂ ਪੰਜਾਬੀ ਭਾਸ਼ਾ ਵਾਕਿਆ ਖਤਮ ਹੋ ਰਹੀ ਹੈ, ਕਿਉਂਕਿ ਅੱਜ ਕੱਲ ਦੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਬਾਰੇ ਕੋਈ ਗਿਆਨ ਨਹੀਂ ਹੈ, ਉਹ ਪੰਜਾਬੀ ਨਾਲੋ ਅੰਗਰੇਜ਼ੀ ਭਾਸ਼ਾ ਜਿਆਦਾ ਸਮਝਦੇ ਹਨ, ਵੀਰ ਪੰਜਾਬੀ ਭਾਸ਼ਾ ਨੂੰ ਪਿਆਰ ਕਰਦਾ ਹੈ ਇਸ ਕਰਕੇ ਵੀਰ ਨੂੰ ਨਹੀਂ ਲੱਗਦਾ,
Сестра обхитрила!
00:17
Victoria Portfolio
Рет қаралды 958 М.
Каха и дочка
00:28
К-Media
Рет қаралды 3,4 МЛН
So Cute 🥰 who is better?
00:15
dednahype
Рет қаралды 19 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
Сестра обхитрила!
00:17
Victoria Portfolio
Рет қаралды 958 М.