ਆਖ਼ਿਰ ਪਰਮਜੀਤ ਹੰਸ ਨੇ ਖੋਲ੍ਹ ਕੇ ਰੱਖ'ਤੇ ਭੇਦ !ਅਮਰ ਸਿੰਘ ਚਮਕੀਲਾ ਨਾਲ ਹੋਇਆ ਕੀ ਸੀ

  Рет қаралды 148,625

Oneindia Punjabi

Oneindia Punjabi

2 ай бұрын

ਆਖ਼ਿਰ ਪਰਮਜੀਤ ਹੰਸ ਨੇ ਖੋਲ੍ਹ ਕੇ ਰੱਖ'ਤੇ ਭੇਦ !
ਅਮਰ ਸਿੰਘ ਚਮਕੀਲਾ ਨਾਲ ਹੋਇਆ ਕੀ ਸੀ
ਨਾਮ ਲੈਕੇ ਦੱਸ'ਤਾ ਕੌਣ ਸੀ ਚਮਕੀਲੇ ਨਾਲ ਕਾਂਡ ਕਰਨ ਵਾਲੇ !

Пікірлер: 1 000
@Palvindersingh-io2fe
@Palvindersingh-io2fe Ай бұрын
ਸੱਚ ਦੱਸਣ ਤੇ ਯਕੀਨ ਆ ਗਿਆ ਕਿ ਚਮਕੀਲਾ ਬਾਈ ਦੇ ਅਸਲ ਮੌਤ ਦੇ ਜ਼ਿੰਮੇਵਾਰ ਕੌਣ ਹੈ
@mehmisdeep
@mehmisdeep Ай бұрын
ਬਿਲਕੁਲ ਸੱਚ ਆ ਇਹਦੇ ਚ ਕੋਈ ਝੂਠ ਨਹੀਂ ਹੈ ਕਿ ਚਮਕੀਲੇ ਨੂੰ ਕਲਾਕਾਰਾਂ ਨੇ ਹੀ ਮਰਵਾਇਆ ਸੀ
@RamuSingh-fp9zi
@RamuSingh-fp9zi Ай бұрын
ਗੱਡਕਮੇੰਟਜ਼ੀਗੂੜੇਵੇਨਿੰਗਜੀਜੀ
@RamuSingh-fp9zi
@RamuSingh-fp9zi Ай бұрын
ਬੀਹੈਪੀਗੂਡਕੂਮੈਨਿੰਟਜੀਗੂਮੋਰਨਿੰਗਜੀ
@baldevsingh9391
@baldevsingh9391 Ай бұрын
ਸਚ ਬੋਲਣ ਦੀ।ਹਿਮਤ ਰਖਣ ਲਈ ਬਹੁਤ ਬਹੁਤ ਧੰਨਵਾਦ ਜੀ
@harwindersidhu1313
@harwindersidhu1313 Ай бұрын
Menu chamkile da saara sach pta shinde ne mrvaaya chamkila shital Singh shital ne dssi c sachai
@rajangrewal8066
@rajangrewal8066 Ай бұрын
ਕਿਵੇਂ ​@@harwindersidhu1313
@bachittarsingh8429
@bachittarsingh8429 28 күн бұрын
Bachtersinhh
@subashsoni41
@subashsoni41 Ай бұрын
ਮਾਰ ਕੇ ਵੀ ਨਹੀਂ ਮਰਿਆ ਲਾਨਤਿਓ,,, ਸਗੋਂ ਹੋਰ ਨਾਮ ਹੋ ਗਿਆ ਮੇਰੇ ਬਾਈ ਦਾ,,,, ਅਸੀਂ ਫ਼ੈਨ ਚਮਕੀਲੇ ਦੇ,,,,
@anitadevgan339
@anitadevgan339 Ай бұрын
Bilkul sahi
@Butagappy
@Butagappy Ай бұрын
ਅਮਰ ਸ਼ਹੀਦ ਚਮਕੀਲਾ ਸਾਹਿਬ ਤੇ ਬੀਬਾ ਅਮਰਜੋਤ ਜੀ ਨੂੰ ਕੋਟਿ ਕੋਟਿ ਪ੍ਰਣਾਮ 🙏
@user-ww4ef9tc3u
@user-ww4ef9tc3u Ай бұрын
ਹ਼ੰਸ ਜੀ ਬਹੁਤ ਬਧਿਆ ਗੱਲ ਕੀਤੀ ਧੰਨਵਾਦ ਕਰਦੇ ਹਾਂ
@sukhmanjotsingh7427
@sukhmanjotsingh7427 Ай бұрын
ਹੰਸ ਜੀ ਅੱਜ ਤੱਕ ਕਿਸੇ ਦੇ ਸੱਚ ਬੋਲਣ ਦੀ ਜ਼ਰੂਰਤ ਨਹੀਂ ਸੀ ਸੱਚ ਬੋਲਣ ਤੇ ਸੋਨੂੰ ਸਲਾਉਟ ਹੈ ਹੰਸ ਜੀ
@deepi50
@deepi50 Ай бұрын
ਜਰੂਰਤ ਨਈਂ ਬਾਈ ਜੀ ਜੂਰ੍ਰਤ
@keepitreal761
@keepitreal761 Ай бұрын
ਬਾਈ ਜੀ ਹੰਸ ਨਹੀਂ ਜੀ ਇਹਨਾਂ ਨੇ ਆਪਣਾ ਨਾਮ ਹੁਣ ਖੋਸਲਾ ਕਰ ਲਿਆ
@RamuSingh-fp9zi
@RamuSingh-fp9zi Ай бұрын
ਹੰਸਜੀਗੂਡਕਮੈਨਟਜੀਬੀਹੈਪੀਜੀ
@rakeshchander9170
@rakeshchander9170 Ай бұрын
ਬਿਲਕੁਲ 100% ਸੱਚੀਆ ਗੱਲਾਂ ਨੇ,
@cartoonguraman
@cartoonguraman Ай бұрын
Eh HansRaj nahi Paramjit hai
@mangalsingh-xm5bh
@mangalsingh-xm5bh Ай бұрын
ਚਮਕੀਲੇ ਨੇ ਗ਼ਲਤ ਗੀਤ ਤੋਂ ਤੌਬਾ ਕਰ ਲਈ ਸੀ ,,ਪਰ ਲੋਕ ਧਾਰਮਿਕ ਸਿੰਘ ਸੁਣਨ ਤੋਂ ਬਾਅਦ ਆਪ ਹੀ ਗ਼ਲਤ ਗੀਤ ਸਟੇਜ ਤੇ ਗਾਉਣ ਲਈ ਕਹਿੰਦੇ ਸੀ ,,,,ਹੁਣ ਚਮਕੀਲਾ ਕਿ ਕਰੇ ਵਿਚਾਰਾ।।।
@manjitkaur7300
@manjitkaur7300 Ай бұрын
sahi gall eh sachi gall aa
@KanwaljitKaur-zn2xh
@KanwaljitKaur-zn2xh Ай бұрын
ਪਾਪੀਆਂ ਨੂੰ ਭੋਰਾ ਸ਼ਰਮ ਨਾ ਆਈ l
@harpalsinghkhalsasidhu5295
@harpalsinghkhalsasidhu5295 Ай бұрын
ਚਵਲਾ ਚਵਲੀ ਨਾ ਮਾਰ ਧੀਆ ਭੈਣ ਵਿੱਚ ਬੈਠ ਕੀ ਗੰਦੇ ਗਾਣੇ ਨਹੀ ਸੁਣ ਸਕਦੇ ਕੋਈ ਵੀ ਕਲਾਕਾਰ ਹੋਵੇ ਸੱਭ ਸਰਕਾਰਾਂ ਦੀ ਦੇਣ ਆ ਗੰਦੇ ਗਾਣਿਆ ਕਰਕੇ ਸਿੰਘਾਂ ਨੇ ਠੁਕਿਆ ਸੀ
@SurinderpalSingh-br4iz
@SurinderpalSingh-br4iz Ай бұрын
ਪਰਮਜੀਤ ਭਾਜ਼ੀ ਤਹਾਨੂੰ ਸਲੂਟ ਆ।ਸੱਚ ਨੂੰ ਬਿਆਨ ਕਰਨ। ਲਈ। ਚੱਲੋ ਕੋਈ ਇਨਸਾਨ ਤਾਂ ਹੈ ਜਿਸ ਦੀ ਜ਼ਮੀਰ ਜਾਗਦੀ ਹੈ।
@cartoonguraman
@cartoonguraman Ай бұрын
Eh HabsRaj nahi hai, Paramjit hai
@BangtantvARMY-
@BangtantvARMY- Ай бұрын
❤. Salot. 22.ji
@JaswinderSingh-gf7xk
@JaswinderSingh-gf7xk Ай бұрын
dhanwad bhaji sach bolen te,
@KuldipSingh-ue1rq
@KuldipSingh-ue1rq Ай бұрын
ਬਹੁਤ ਵਧਿਆ ਜੀ 100 ਪਰਸੈਂਟ ਸੱਚ
@BalwinderBalwinder-qu8fw
@BalwinderBalwinder-qu8fw Ай бұрын
ਤੁਹਾਨੂੰ ਸਲੂਟ ਆ ਭਾਜੀ ਪਰਮਜੀਤ ਸਿੰਘ ਜੀ
@swarnsinghsandhu4108
@swarnsinghsandhu4108 Ай бұрын
❤❤❤❤❤❤❤❤ ਬਿਲਕੁਲ ਸੋਲਾਂ ਆਨੇ ਸੱਚ ਗੱਲਾਂ ਤੇਰੀਆਂ ਸ ਪਰਮਜੀਤ ਸਿੰਘ ਜੀ ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ।
@shashichumber4455
@shashichumber4455 Ай бұрын
ਪਰਮਜੀਤ ਵੀਰ ਜੀ ਤੁਸੀ ਜੋ ਵੀ ਚਮਕੀਲੇ ਦੀ ਇਹ ਸਚਾਈ ਪੇਸ ਕਰਕੇ ਪੰਜਾਬ ਦੇ ਲੋਕਾ ਦੇ ਦਿਲ ਦੀ ਗੱਲ ਕਰਤੀ ਵੀਰ ਜੀ ਬਹੁਤ ਧੰਨਵਾਦ ਤੁਹਾਡਾ ਮੈ ਵੀ ਆਪ ਜੀ ਦਾ ਕੱਟਰ ਫ਼ੈਨ ਆ ਕੀਤੇ ਵੀਰ ਜੀ ਆਪ ਜੀ ਨੂੰ ਮਿਲਣ ਦਾ ਮੋਕਾ ਮਿਲਿਆ ਤਾ ਤੁਹਾਡੇ ਨਾਲ ਜਰੂਰ ਮਿਲਣਾ ਸਲੂਟ ਆ ਵੀਰ ਜੀ
@user-wv4fn4nl6s
@user-wv4fn4nl6s Ай бұрын
ਚਮਕੀਲਾ ਮਰ ਕੇ ਵੀ ਅਮਰ ਹੋ ਗਿਆ
@GurjeetSingh-nn9zn
@GurjeetSingh-nn9zn Ай бұрын
ਭਾਜੀ ਬਿਲਕੁਲ ਸੱਚ ਬੋਲਣ ਦੀ ਹਿੰਮਤ ਰੱਖਦੇ ਹਨ
@user-kj3bf5bn7o
@user-kj3bf5bn7o Ай бұрын
ਚਮਕੀਲਾ ਅਤੇ ਅਮਰਜੋਤ ਜ਼ਿੰਦਾਬਾਦ ਹੈ ❤❤ਹਸ ਭਾਜੀ❤❤❤❤❤❤❤❤
@RamuSingh-fp9zi
@RamuSingh-fp9zi Ай бұрын
ਸੋਲਾਅਆਸੋਰੀਜੀਸੈਲਾਅਆਨੇਸੱਚਜੀਗੂਕੂਮੈਨਿੰਟਜੀਗੂਮੋਰਨਿੰਗਜੀ
@loveyladhar6992
@loveyladhar6992 Ай бұрын
ਬਿਲਕੁਲ ਸੱਚ ਹੈ ਵੀਰ ਜੀ
@sudagarsinghralla5827
@sudagarsinghralla5827 Ай бұрын
ਸੀ੍ ਪ੍ਰਮਜੀਤ ਹੰਸ ਜੀ ਤੁਸੀਂ ਅਮਰ ਸਿੰਘ ਚਮਕੀਲੇ ਬਾਰੇ ਜਾਣਕਾਰੀ ਦਿੱਤੀ ਠੀਕ ਹੈ ਪ੍ਰੰਤੂ ਤੁਸੀਂ ਉਨ੍ਹਾਂ ਨੂੰ ਮਰਵਾਉਣ ਵਾਲੇ ਕਲਾਕਾਰ ਦਾ ਨਾਮ ਪਹਿਲਾਂ ਹੀ ਲੈ ਕੇ ਉਨ੍ਹਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਉਣੀ ਚਾਹੀਦੀ ਸੀ ਧੰਨਵਾਦ ਜੀ
@sonibadesha6508
@sonibadesha6508 Ай бұрын
ਇੱਕ ਗੱਲ ਸੱਚ ਆ ਸ਼ਿੰਦੇ, ਮਾਣਕ, ਸਦੀਕ ਹੋਣੀ ਜਿਉਂਦੇ ਜ਼ੀ ਓ ਮਰ ਗਏ ਸੀ, ਚਮਕੀਲਾ ਅੱਜ ਵੀ ਜਿਉਂਦਾ, ਚਲੋ ਇਹਨਾਂ ਦਾ ਵੀ ਧੰਨਵਾਦ ਚਮਕੀਲੇ ਨੂੰ ਜਿਉਂਦਾ ਰੱਖਣ ਲਈ
@jagdishsingh9965
@jagdishsingh9965 Ай бұрын
ਸਦੀਕ, ਸਾਇਦ ਪਰ ਜਸਵੰਤ ਸੰਦੀਲੇ ਦਾ ਨਾਮ ਬਹੁਤ ਆਇਆ ਸੀ,,
@Sukhjohal8126
@Sukhjohal8126 Ай бұрын
ਜੋ ਬਾਈ ਚਮਕੀਲੇ ਨਾਲ ਹੋਇਆ ਸੀ ਉਹੋ ਬਾਈ ਸਿੱਧੂ ਨਾਲ ਹੋਇਆ ਸਿਰਫ਼ ਚੜਾਈ ਮਾਰ ਗਈ ਬਾਕੀ ਕਲਾਕਾਰਾਂ ਦੇ ਕੰਮ ਬੰਦ ਹੋ ਗਏ ਸੀ
@nishabains2314
@nishabains2314 Ай бұрын
ਬਿਲਕੁਲ ਸਹੀ ਹੈ ਜੀ
@user-mn8kl3sr8z
@user-mn8kl3sr8z Ай бұрын
Paramjit hans jindabaad tusi bilkul sach bolde
@lalkat.v5858
@lalkat.v5858 Ай бұрын
ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਕੌਰ ਜੀ ਜ਼ਿੰਦਾਬਾਦ
@darveerbrar9727
@darveerbrar9727 Ай бұрын
ਬਾਈ ਤੇਰੀ ਸਾਰੀ ਗਲਬਾਤ ਬਿਲਕੁਲ ਸੱਚ ਕਿਹਾ ਧਨਵਾਦ
@narsisuman8502
@narsisuman8502 Ай бұрын
ਦੋ ਕਾਰਨ ਜਰੂਰ ਹਨ ਜੀ।।।। ਜਾਤੀਵਾਦ ਤੇ ਚਮਕੀਲਾ ਅਮਰਜੋਤ ਜੋੜੀ ਦੀ ਚੜ੍ਹਾਈ
@user-kw7qu7cx3x
@user-kw7qu7cx3x Ай бұрын
ਸਹੀ ਕਿਹਾ ਬਾਈ ਜੀ
@KuldeepSingh-ep6mf
@KuldeepSingh-ep6mf Ай бұрын
Obviously right
@avrajsingh8414
@avrajsingh8414 Ай бұрын
Sarinder shinda, kuldeep manak, mohd saddiq konse general cast k the. Vo b dalit cast k hi the. In singer ko bhut jealousy c. Inhone ne hi marvaya c. Jaise sidhu mosse wale ko mara
@deepi50
@deepi50 Ай бұрын
ਹਰ ਗੱਲ ਵਿੱਚ ਜਾਤ ਨੂੰ ਕਿਉਂ ਲੈ ਆਉਂਦੇ ਹੋ
@sattibains4818
@sattibains4818 Ай бұрын
Tusin jaati wad dekheya hi nahi hunda ki, poora bharat ghum ke dekho
@GurdevSingh-wt8wx
@GurdevSingh-wt8wx Ай бұрын
ਬਹੁਤ ਹੀ ਸ਼ਰੀਫ ਬੰਦਾਂ ਸੀ ਚਮਕੀਲਾ ਦੁਆਲੇ ਬੁਣੇ ਜਾਲ ਨਹੀ ਸਮਝਿਆ ਉਹ। ਦਿਲ ਦਾ ਸ਼ਾਫ ਬੰਦਾਂ ਸੀ ਬਹੁਤ ਧੱਕਾ ਹੋਇਆ ਉਸ ਨਾਲ।
@kuldeepkumar-zy3cl
@kuldeepkumar-zy3cl Ай бұрын
Sach aa bilkul
@daulatram4535
@daulatram4535 Ай бұрын
Exactly ryt
@Butagappy
@Butagappy Ай бұрын
Absolutely right 👍
@annubishtannubisht7511
@annubishtannubisht7511 4 күн бұрын
ਹਾਂ ਜੀ ਵੀਰ ਜੀ
@Butagappy
@Butagappy 4 күн бұрын
@@annubishtannubisht7511 ਧੰਨਵਾਦ ਜੀ,🙏
@jagjitkumar2446
@jagjitkumar2446 Ай бұрын
ਸ਼ਿੰਦੇ ਦਾ ਤੇ ਪਤਾ ਸੀ ਪਰ ਕੇ ਦੀਪ ਬਾਰੇ ਜਾਣ ਕੇ ਹੈਰਾਨੀ ਹੋਈ, ਸਚ ਬੋਲਣ ਦੀ ਜੁਰਅੱਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ 🙏
@manjitkaur7300
@manjitkaur7300 Ай бұрын
k deep kuldeep hi c
@rebelluvv2168
@rebelluvv2168 Ай бұрын
@@manjitkaur7300k deep jagmaun kaur vala v ho skda sbb to upar gand gaya c us bande ne
@user-oy3wj7lh6r
@user-oy3wj7lh6r Ай бұрын
ਪੋਲੀ ਵੀ ਲੱਗਦਾ ਸੀ
@rupinderdhillon9990
@rupinderdhillon9990 Ай бұрын
ਬਿਲਕੁਲ ਸੱਚ ਸਾਰਾ ਕੁਸ ਪਰਮਜੀਤ ਭਾਜੀ ਤੁਸੀ ਚਾਹ ਵਾਂਗੂੰ ਪੁਣ ਕੇ ਰੱਖ ਦਿੱਤਾ 👌
@jagtarchhit1459
@jagtarchhit1459 Ай бұрын
ਸਤਿਕਾਰਯੋਗ ਹੰਸ ਜੀ ਸੱਚਾ ਸਿੱਖ ਗੁਰੂ ਦਾ ਜੋ ਅਸਲੀ ਖਾੜਕੂ ਹੈ ਉਹ ਅਜਿਹਾ ਘਿਨਾਉਣਾ ਪਾਪ ਕਦੇ ਵੀ ਨਹੀਂ ਕਰ ਸਕਦਾ
@rajwantkaur9639
@rajwantkaur9639 Ай бұрын
ਸਹੀ ਵਿਚਾਰ
@justchill-ic9mc
@justchill-ic9mc Ай бұрын
ਸੱਚ ਹੈ
@darveerbrar9727
@darveerbrar9727 Ай бұрын
ਬਾਈ ਜੀ ਇਹ ਉਹ ਗੁਰਬਾਣੀ ਦੇ ਸਬਦ ਨੇ ਜਿਨ੍ਹਾਂ ਦੀ ਮੈਂਨੂ ਅਨਭਾਵ ਹੋਇਆ ਜਿਸ ਕੋ ਰਾਖ਼ੇ ਸਾਂਈਆਂ ਮਾਰ ਸਕੇ ਨਾ ਕੋਏ ਇਹ ਚਮਕੀਲੇ ਨਾਲ ਇਹ ਗੁਰਬਾਣੀ ਦੇ ਸ਼ਬਦਾਂ ਦੀ ਪਹਿਚਾਣ ਕਰਕੇ ਅਨਭਾਵ ਕਰਨਾ ਕਿਉਂ ਜਿਨ੍ਹਾਂ ਨੇ ਚਮਕੀਲੇ ਤੇ ਅਮਰਜੋਤ ਨੂੰ ਤੇ ਸਾਥੀਆਂ ਨੂੰ ਸਰੀਰਕ ਤੌਰ ਮਾਰਿਆ ਲੇਕਿਨ ਉਹਨਾਂ ਨੂੰ ਵਾਹਿਗੁਰੂ ਨੇ ਇੱਕ ਜਿਓਂਦੇ ਜੀ ਇਤਿਹਾਸ ਬਣਾਤਾ ਪਰਮਾਤਮਾ ਨੇ ਹਮੇਸ਼ਾ ਅਮਰ ਕਰਤਾ ਜਿਸ ਕੋ ਰਾਖ਼ੇ ਸਾਈਆਂ ਮਾਰ ਸਕੇ ਨਾ ਕੋਏ ਮਾਰੇ ਨੂੰ ਵੀ ਜਿਉਂਦਾ ਕਰਤਾ ਬਹੁਤ ਧਨਵਾਦ ਸੱਚ ਨੂੰ ਬਿਲਕੁਲ ਸੱਚ ਕਿਹਾ
@JoginderSingh-it9ol
@JoginderSingh-it9ol Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਜੀਤ ਜੀ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ, ਸੱਚ ਬੋਲਣ ਦੀ ਹਿੰਮਤ ਵਿਰਲਾ ਮਰਦ ਹੀ ਰਖਦਾ ਹੈ।❤😮
@JasvirSingh-pw6wi
@JasvirSingh-pw6wi Ай бұрын
ਪੰਜਾਬ ਦਾ ਕੋਹੇਨੂਰ ਅਨਮੋਲ ਹੀਰਾ ਬਾਈ ਚਮਕੀਲਾ ਸਦਾ ਅਮਰ ਜੋਤ ਰਹਿਣਗੇ
@BharpoorSingh-ds6ef
@BharpoorSingh-ds6ef Ай бұрын
ਸਹੀ ਗੱਲ ਕੀਤੀ ਬਾਈ ਜੀ
@Fun_with_fateh
@Fun_with_fateh Ай бұрын
ਮੈ ਦਸਵੀਂ ਜਮਾਤ ਦਾ ਵਿਦਿਆਰਥੀ ਸੀ ਜਦੋਂ ਚਮਕੀਲੇ ਦਾ ਕਤਲ ਹੋਇਆ ਨਾਨਕੇ ਪਿੰਡ ਗੋਬਿੰਦਪੁਰਾ ਬਠਿੰਡਾ ਵਿਖੇ ਪੜਦਾ ਸੀ ਲੋਕੀ ਉਸ ਦਿਨ ਹੀ ਸ਼ਰੇਆਮ ਨਾਂ ਲੈਂਦੇ ਸੀ ਸ਼ਿੰਦਾ ਮਾਣਕ ਸਦੀਕ ਗੁਰਚਰਨ ਪੋਹਲੀ ਅਤੇ ਧਾਦਰੇ ਵਾਲੇ ਦਾ ਸੱਥਾਂ ਵਿੱਚ ਬੈਠੇ ਸਾਰੇ ਲੋਕ ਕਿ ਇਹ ਕੰਮ ਖਾੜਕੂਆਂ ਦਾ ਨਹੀਂ। ਪਟੋਲਾ ਫ਼ਿਲਮ ਵਿੱਚ ਗਾਣਾ ਗਾ ਕੇ ਲੱਗਭਗ ਫਿਲਮਾਂ ਵੀ ਖੋਹ ਲਈਆਂ ਸਨ ਸਟੇਜਾਂ ਤੋਂ ਬਾਅਦ ਚਮਕੀਲੇ ਸ਼ੇਰ ਨੇ। ਇਹ ਗੱਲਾਂ ਬਠਿੰਡਾ ਜ਼ਿਲ੍ਹੇ ਦੇ ਪਿੰਡਾਂ ਦੀਆਂ ਸੱਥਾਂ ਵਿੱਚ ਬੈਠੇ ਨੋਜਵਾਨ ਬਜ਼ੁਰਗਾਂ ਦੀ ਜ਼ੁਬਾਨ ਤੇ ਆਮ ਹੀ ਸੁਣਨ ਨੂੰ ਮਿਲਦੀਆਂ ਸਨ ਅਤੇ ਉਨ੍ਹਾਂ ਦੀ ਗੱਲ ਵੀ ਬਿੱਲਕੁੱਲ ਸੱਚ ਹੀ ਸੀ। ਲੱਚਰ ਗਾਇਕੀ ਤਾਂ ਕਰਤਾਰ ਰਮਲਾ ਦੀਦਾਰ ਸੰਧੂ ਆਮ ਹੀ ਗਾਉਂਦੇ ਸਨ ਛਿੰਦਾ ਵੀ। ਨੈਣ ਮੇਰੇ ਨਾਲ ਪ ਈ ਏ। ਮੇਰਾ ਕੱਲ ਦਾ ਕਾਲਜਾ ਦੁੱਖਦਾ। ਸ਼ਿੰਦਾ। ਤੇਰੀ ਫੀਏਟ ਤੇ ਜੇਠ ਨਜ਼ਾਰੇ ਲੈਂਦਾ। ਦੀਦਾਰ ਸੰਧੂ। ਪੱਕੇ ਖਾਲ ਵਿਚ ਨਹਾਉਂਦੀ ਸੀ ਕੋਈ ਨਜ਼ਰ ਫੇਰ ਗਿਆ ਵੇ। ਕੇਹਰ ਸਿੰਘ ਸਪੇਰਾ। ਘੋਟਣਾ ਛੜੇ ਜੇਠ ਦਾ ਨਾਲ ਖੜਕਦੇ ਟੱਲ। ਤੇਰੀ ਲਾਲ ਮਿਰਚ ਤੇ ਹੋਰ ਲੱਗਣਗੇ ਰਗੜੇ ਨੀ ਤੇਰੀ ਲਾਲ ਮਿਰਚ ਤੇ। ‌ਅੱਜ ਮੇਰਾ ਮੂਡ ਖਰਾਬ ਨਾਲੇ ਕਹਿਦੀ ਸਿਰ ਦੁੱਖਦਾ। ਕੀ ਇਹ ਲੱਚਰਤਾ ਗੀਤਾਂ ਵਿਚ ਨਹੀਂ ਆਉਂਦੇ। ਇਥੋਂ ਪਤਾ ਲਗਦਾ ਹੈ ਕਿ ਚਮਕੀਲੇ ਨੂੰ ਕਲਾਕਾਰਾਂ ਨੇ ਮਰਵਾਇਆ ਸੀ। ਹਾਂ ਜੇਕਰ ਖਾੜਕੂਆਂ ਦਾ ਕੰਮ ਹੁੰਦਾ ਤਾਂ। ‌ਇਹ ਸਾਰੇ ਹੀ ਮਾਰੇ ਜਾਂਦੇ। ਚਮਕੀਲੇ ਦੇ ਗੀਤਾਂ ਦੇ ਤਾਂ ਬਹੁਤ ਵਧੀਆ ਅਰਥ ਸਨ। ਪਰ। ਸ਼ਿੰਦੇ ਦਾ ਗੀਤ ਹੈ ਅੱਜ ਵੀ ਸੁਣ ਲਵੋ। ਨੈਣ ਮੇਰੇ ਨਾਲ ਪ ਈ ਏ ਕਿਹੜਾ ਉੱਠਾ ਮੈਂ ਬਹਾਨਾ ਲਾ ਕੇ। ਪਰਿਵਾਰ ਵਿੱਚ ਸੁੱਣ ਸਕਦੇ ਹਾਂ ਚਮਕੀਲਾ ਬਾਈ ਆ ਜਾ ਪੁੰਨਰ ਜਨਮ ਲੈ‌ਕੇ ❤❤❤❤❤❤❤
@Bathinda111
@Bathinda111 Ай бұрын
Yes
@user-jb4iw2ck9j
@user-jb4iw2ck9j Ай бұрын
ਸ਼ਾਇਦ ਮੂਸੇਵਾਲਾ ਜੀ ਨਾਲ ਵੀ ਏਦਾਂ ਹੀ ਹੋਇਆ। ਹੋ ਸਕਦੈ ਇਸ ਤਰਾਂ ਦੀ ਫਿਲਮ ਵੀ ਬਣੇ
@Deepakpalial2023
@Deepakpalial2023 Ай бұрын
Thanks paaji es jankari lyi. Me bhi film dekhi ,menu bhi saaf dikhda eh sathi kalakara da kam hai,jo jalde si chamkile di chadayi to ..
@user-oy3wj7lh6r
@user-oy3wj7lh6r Ай бұрын
ਗੁਰਚਰਨ ਪੋਲੀ ਤਾ ਵੈਸੇ ਲੱਗਦਾ ਸੀ ਚਮਕੀਲੇ ਨਾਲ ਕਿਉਂ ਕੇ ਸਟੇਜ ਤੇ ਲੋਕ ਕਹਿੰਦੇ ਸਨ ਪੋਲੀ ਨਹੀ ਸੁਣਨਾ ਚਮਕੀਲਾ ਹੀ ਸੁਣਨਾ ਉਸ ਦੀ ਬੇਜਤੀ ਹੋਈ ਸੀ
@rajangrewal8066
@rajangrewal8066 Ай бұрын
ਸੱਚ ਬੋਲਣ ਦੀ ਹਿੰਮਤ ਰੱਖਣ ਲਈ ਧੰਨਵਾਦ ਸਰ
@raghubirsingh6195
@raghubirsingh6195 Ай бұрын
ਬਹੁਤ ਵਧੀਆ ਵੀਰ ਜੀ ਸੱਚੀਆਂ ਗੱਲਾਂ
@AMAR_TV80
@AMAR_TV80 Ай бұрын
ਬਿਲਕੁਲ ਸੱਚੀ ਗੱਲ ਆ ਭਾਜੀ। ਧੰਨਵਾਦ
@ravidasye734
@ravidasye734 Ай бұрын
ਹੰਸ ਭਾਜੀ ਗੱਲ ਤੁਹਾਡੀ ਬਿਲਕੁਲ ਸਹੀ ਹੈ ਸੋਲਾਂ ਆਨੇ ਸ਼ੀਦਾ ਤੇ ਕੁਲਦੀਪ ਮਾਣਕ ਦੀ ਹੀ ਗੇਮ ਸੀ ਸਾਰੀ ਤੁਹਡਾ ਧੰਨਵਾਦ ਸੱਚਾਈ ਨੂੰ ਪੇਸ਼ ਕੀਤਾ
@atmahanda2418
@atmahanda2418 Ай бұрын
ਨਹੀਂ ਬਨ ਸੱਕਦਾ ਅਮਰ ਸਿੰਘ ਚਮਕੀਲਾ ਵਰਗਾ ਨਹੀਂ ਜੀ ਨਹੀਂ ਵਨ ਸਕਦਾ ਅਹਾ ਜੋੜੀ ਸਦਾ ਹੀ ਅਮਰ ਹੈ
@jagtarnathowalia7896
@jagtarnathowalia7896 Ай бұрын
ਹੰਸ ਜ,,,ਬਹੁਤ-ਬਹੁਤ ਧੰਨਵਾਦ ਜੀ
@ManjinderLal
@ManjinderLal Ай бұрын
ਬਿਲਕੁਲ ਵਧੀਆ ਕਿਹਾ ਵੀਰ ਜੀ ਨੇ
@navjotjaswinder6902
@navjotjaswinder6902 Ай бұрын
You are absolutely right sir ❤
@dilbaghsingh9096
@dilbaghsingh9096 Ай бұрын
ਭਾਜੀ ਇੰਨੀ ਜ਼ਿਆਦਾ ਹਿੰਮਤ,, ਤੁਸੀ ਦਿਲ ਜਿੱਤ ਲਿਆ ਜਨਾਬ,, salute for your bravery
@Gold-yl2oi
@Gold-yl2oi Ай бұрын
You tell truth sir ji 🙏💯
@NareshKumar-bc8xw
@NareshKumar-bc8xw Ай бұрын
ਬਹੁਤ ਕੁੱਝ ਵਧੀਆ ਦੱਸਿਆ ਚਮਕੀਲੇ ਭਾਜੀ ਦੀ ਹਿਸਟਰੀ ਬਾਰੇ, ਧੰਨਵਾਦ ਵੀਰ ਪਰਮਜੀਤ ਹੰਸ ਜੀ ❤
@Butagappy
@Butagappy Ай бұрын
ਕੋਈ ਕੁੱਝ ਵੀ ਕਹੇ ਸ਼ਿੰਦਾ, ਮਾਣਕ, ਸਦੀਕ, ਵਰਗੇਆਂ ਦਾ ਹੱਥ 💯 ਲਗਦਾ, ਬਾਕੀ ਓਦੋਂ ਮੈਂ ਛੋਟਾ ਸੀ, ਲੋਕ ਇਹੋ ਕਹਿੰਦੇ ਸੀ ਖਾੜਕੂਆਂ ਨੇ ਨਹੀਂ ਮਾਰਿਆ, ਚਮਕੀਲਾ ਸਾਹਿਬ,
@sarpanchsukhjindersinghsan2599
@sarpanchsukhjindersinghsan2599 Ай бұрын
Right
@pamajawadha5325
@pamajawadha5325 Ай бұрын
Yes veer
@manigandhigroupgandhigroup832
@manigandhigroupgandhigroup832 Ай бұрын
No only shinda 100 percent
@ajitsingh-kp2ip
@ajitsingh-kp2ip Ай бұрын
Sahi
@Butagappy
@Butagappy Ай бұрын
@@manigandhigroupgandhigroup832 ਵੀਰ ਜੀ ਲੋਕ ਦੱਸਦੇ ਹੁੰਦੇ ਸੀ, ਮਾਣਕ ਵੀਂ ਬਹੁਤ ਸੜਦਾ ਹੁੰਦਾ ਸੀ, ਫਿਲਮ ਦੇਖਕੇ ਤਾਂ ਛਿੰਦੇ ਦੀ ਕਰਤੂਤ ਲੱਗਦੀ ਆ, ਬਾਕੀ ਰੱਬ ਜਾਣਦਾ,
@ravindersingh1859
@ravindersingh1859 Ай бұрын
ਪਰਮਜੀਤ ਸਿੰਘ ਹੰਸ ਵਕਮਾਲ ਜੀ ਸਲੂਟ ਆ ਮੈ ਬਹੁਤ ਮਿਲਿਆ ਚਮਕੀਲਾ ਜੀ ਨੂੰ ਰਭ ਸੀ ਚਮਕੀਲਾ
@MaanSaab-gy9mm
@MaanSaab-gy9mm Ай бұрын
ਮਹਿਸਮ ਪੁਰ ਜਿੱਥੇ ਚਮਕੀਲਾ ਮਾਰਿਆ ਜਿੱਥੇ ਅਖਾੜਾ ਸੀ ਲਾਸ੍ਟ ਵਾਲਾ ਉੱਥੇ ਨਾ ਕੋਈ ਪੁਲਸ ਨਾ ਕੋਈ ਪਿੰਡ ਲਾਗੇ ਜਾਲ ਬੁਣ ਕੇ ਮਾਰਿਆ ਗਰੀਬ ਨੂੰ
@bantasingh2059
@bantasingh2059 Ай бұрын
ਇਹਨਾਂ ਨੂੰ ਕੱਬਰਾਂ ਵਿੱਚ ਵੀ ਕੀੜੇ ਪਏ ਹੋਣ ਗੇ ਇਹਨਾਂ ਗਾਇਕਾਂ ਨੇ ਹੀ ਇਸ ਜੋੜੀ ਨੂੰ ਮਰਵਾਇਆ ਸੀ
@harnetchoudhary1782
@harnetchoudhary1782 Ай бұрын
❤ ਪਰਮਜੀਤ ਹੰਸ ਸਰ ਜੀ ਬਹੁਤ ਵਧੀਆ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਹਨ, ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@SukhwinderSingh-dq2xt
@SukhwinderSingh-dq2xt Ай бұрын
ਬਹੁਤ ਮੋਟੇ ਪੈਸੇ ਮੰਗਦੇ ਸਨ ਵਾਰ ਵਾਰ ਖਾੜਕੂ। ਪਰ ਵਿਚ ਕਲਾਕਾਰਾਂ ਦਾ ਵੀ ਪੂਰਾ ਹੱਥ ਸੀ। ਮੈਂ ਤੇ ਏਹੀ ਅਰਦਾਸ ਕਰਦਾ ਰੱਬ ਅੱਗੇ ਕੇ ਜਿਨਾਂ ਨੇ ਵੀ ਦਰਵੇਸ਼ ਬੰਦਾ ਮਾਰਿਆ ਓਹਨਾ ਦਾ ਖਾਨਦਾਨ ਹੀ ਖਤਮ ਹੋ ਜਾਵੇ।
@Butagappy
@Butagappy Ай бұрын
ਵੀਰ ਜੀ ਉਸ ਮਾਲਿਕ ਤੇ ਭਰੋਸਾ ਰੱਖੋ ਜਿੰਨਾ ਨੇ ਚਮਕੀਲਾ ਸਾਹਿਬ ਨੂੰ ਮਾਰਿਆ, ਜਾਂ ਜਿਨ੍ਹਾਂ ਨੇ ਚਮਕੀਲਾ ਸਾਹਿਬ ਨੂੰ ਮਰਵਾਇਆ ਉਨ੍ਹਾਂ ਦੇ ਚੁੱਲਿਆਂ ਚ ਅੱਗ ਨੀ ਬਲਣੀ ਸਿਰਫ਼ ਘਾ ਹੀ ਉੱਗਦਾ ਹੋਊ,
@rajwantkaur9639
@rajwantkaur9639 Ай бұрын
ਸਿੰਘਾ ਤੇ ਖਾੜਕੂਆ ਦਾ ਤਾਂ ਨਾਮ ਹੀ ਨਹੀ ਲਿਆ ,ਤੁਸੀ ਕਿਵੇਂ ਵਿਚਾਰ ਦੇ ਦਿੱਤਾ?
@user-oy3wj7lh6r
@user-oy3wj7lh6r Ай бұрын
ਖਾੜਕੂ ਕਫ਼ਨ ਕਿਸੇ ਗੱਲੋਂ ਬੰਨਦੇ ਸੀ ਲੋਕਾਂ ਨੂੰ ਲੁੱਟਣ ਲਈ ਨਹੀ ਜਿੰਨੇ ਦੇ ਟੱਬਰ ਮਾਰਤੇ ਉਹ ਕਿਸੇ ਮੇਨ ਕੰਮ ਲਈ ਤੁਰੇ ਸਨ ਲੁੱਟਣ ਵਾਲੇ ਖਾੜਕੂ ਨਹੀ ਚੋਰ ਸਨ
@sukhwindersidhu9105
@sukhwindersidhu9105 Ай бұрын
ਵੀਰ ਜੀ ਅਮਰ ਸਿੰਘ ਚਮਕੀਲੇ ਨੂੰ ਉਦੋਂ ਸੁਣਿਆ ਸੁਰਿੰਦਰ ਸਿੰਘ ਛਿੰਦਾ ਨੇ ਅਤੇ ਹੋਰ ਕਲਾਕਾਰਾਂ ਨੇ ਮਰਵਾਇਆ ਸੀ ਅਤੇ ਪੰਜਾਬੀ ਫਿਲਮ ਦੇ ਐਕਟਰ ਵਰਿੰਦਰ ਨੂੰ ਵੀ ਮਰਵਾਉਣ ਦਾ ਨਾਮ ਐਕਟਰਾਂ ਦਾ ਲੱਗਦਾ ਸੀ ਜਿਸ ਵਿੱਚ ਸਭ ਤੋਂ ਪਹਿਲਾਂ ਨਾਂ ਗੁੱਗੂ ਗਿੱਲ ਅਤੇ ਯੋਗਰਾਜ ਸਿੰਘ ਦਾ ਲੱਗਦਾ ਹੈ ਉਸ ਤੋਂ ਬਾਅਦ ਹੋਰਨਾਂ ਕਲਾਕਾਰਾਂ ਦਾ
@dilbagsandhu-bc1he
@dilbagsandhu-bc1he Ай бұрын
ਇੱਕ ਸਾਲ 365 ਦਿਨਾਂ ਵਿੱਚ 430 ਅਖਾੜੇ ਤੋਂ ਲੈ ਕੇ 468 ਅਖਾੜੇ ਲਗਾਉਣ ਵਾਲੇ ਮਹਾਨ ਸ਼ਹੀਦ Legend ਅਮਰ ਸਿੰਘ ਚਮਕੀਲਾ ਜੀ ਅਤੇ ਮਾਤਾ ਅਮਰਜੋਤ ਜੀ ਨੂੰ ਕੋਟੀ ਕੋਟੀ ਪ੍ਰਣਾਮ ਜੀ 💐ਚਮਕੀਲਾ ਜੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਲੋੜ ਅਨੁਸਾਰ ਪੈਸਿਆਂ ਵਲੋਂ ਵੀ ਮੱਦਦ ਦਿੰਦੇ ਸੀ 🌱🫡🙏🏻 ਬੇੜਾ ਬੈਠ ਜਾਵੇ ਸੁਰਿੰਦਰ ਛਿੱਦਾ ,ਕੁਲਦੀਪ ਮਾਣਕ ਅਤੇ ਮੁਹੰਮਦ ਸਦੀਕ, ਅਤੇ ਮਾਰਨ ਵਾਲੇ ਦੱਲਿਆਂ ਦਾ...!!
@SurjitSingh-zt1kl
@SurjitSingh-zt1kl Ай бұрын
ਬਹੁਤ ਵਧੀਆ ਹੰਸ ਜੀ ।
@baldevsingh9391
@baldevsingh9391 Ай бұрын
ਬਿਲਕੁਲ ਸਹੀ ਗੱਲ ਆ ਚਮਕੀਲਾ ਕਲਾਕਾਰਾਂ ਨੇ ਮਰਵਾਇਆ
@Kuldeepsingh-gt1dj
@Kuldeepsingh-gt1dj Ай бұрын
❤,ਤੁਵੀਆ, ਲਾਲ ਕਰਨ ਵਾਲਾ ਚੰਨ ਚਮਕੀਲਾ, Hmv, ਦਾ ਦਾਦਾ ❤
@ksbagga7506
@ksbagga7506 Ай бұрын
ਬਹੁਤ ਵਧੀਆ ਨਤੀਜੇ ਦੇਣ ਵਾਲੀ ਜਾਣਕਾਰੀ। ਹੰਸ ਭਾ ਜੀ ਤੁਹਾਡੀ ਹਿੰਮਤ ਨੂੰ ਸਲਾਮ। ਅਮਰਜੋਤ ਕੌਰ ਅਤੇ ਅਮਰ ਸਿੰਘ ਚਮਕੀਲਾ ਅਮਰ ਰਹੇ।
@sgill-ca
@sgill-ca Ай бұрын
ਪਰਮਜੀਤ ਸਿੰਘ ਜੀ, ਜੋ ਵੀ ਜਾਤ ਪਾਤ ਦੀ ਗੱਲ ਕਰਦੇ ਨੇ ਕਰਨ ਮਰਨ ਦਿਓ, ਤੁਸੀਂ ਬਾ-ਮੁਲਾਹਜਾ ਉਹਨਾਂ ਦਾ ਜਿਕਰ ਨਾਂ ਕਰਿਆ ਕਰੋ। ਕਿਉਂ ? ਮੈਂ ਜੱਟ ਸਿੱਖ ਹੋਣ ਦੇ ਬਾਵਜੂਦ ਨਾਂ ਕਦੀ ਆਪਣੇ ਆਪ ਨੂੰ ਜੱਟ ਬਿਆਨਿਆ ਹੈ ਤੇ ਨਾਂ ਕਦੀ ਸਿੱਖ, ਜੰਮਿਆ ਪਲਿਆ ਮਾਝੇ ਦਾ ਹਾਂ। ਪਰ, ਦਸਵੀਂ ਤੋਂ ਬਟਾਲੇ, ਤੇ ਬਾਹਰਵੀਂ ਤੋਂ ਲੁਧਿਆਣੇ ਇੰਜਿਅਰਿੰਗ ਪੜਿਆ ਹਾਂ। ਦੁਆਬੇ ਦੇ ਇਲਾਕੇ ਵਿੱਚ ਕਈ ਵਾਰੀ ਮੈਨੂੰ ਵੀ ਜੱਟ "ਜਿਹਾ" ਕਹਿ ਕੇ ਭੰਡਿਆ ਗਿਆ ਉਹ ਵੀ ਗੁਰਸਿੱਖ ਪਰਿਵਾਰਾਂ ਵੱਲੋਂ। ਸਾਡੇ ਘਰ ਵਿੱਚ ਖੇਤ ਮਜਦੂਰਾਂ ਨੂੰ ਅਸੀਂ ਚਾਚਾ ਤਾਇਆ ਕਹਿ ਕੇ ਸੰਬੋਧਨ ਕਰਦੇ ਰਹੇ ਹਾਂ। ਅਸਲ ਵਿੱਚ ਮੈਂ ਤਾਂ ਤਾਇਆ ਜੀ ਨਾਲ 12 ਸਾਲ ਦੀ ਉਮਰ ਤੱਕ ਖਾਂਦਾ ਪੀਦਾ ਸੌਂਦਾ ਖ਼ੇਡਦਾ ਰਿਹਾ ਹਾਂ, ਬਾਅਦ ਵਿੱਚ ਉਸ ਤਾਇਆਨਜੀ ਨੂੰ ਨਹਿਰੀ ਬੇਲਦਾਰ ਲਵਾ ਦਿਤਾ ਸੀ। ਸਿੱਖੀ ਨੂੰ ਹੰਢਾਉਣ ਦੂਰ ਦੀ ਗੱਲ ਸਮਝਣਾ ਵੀ ਮੁਸ਼ਕਲ ਹੋਇਆ ਪਇਆ ਹੈ, ਭਾਂਵੇ ਸਾਰਾ ਕੁਝ ਠੇਠ ਪੰਜਾਬੀ ਵਿੱਚ ਬਖ਼ਸ਼ਿਆ ਵਾਹਿਗੁਰੂ ਨੇ। ਚਮਕੀਲਾ ਤਾਂ ਸ਼ਹੀਦ ਰੈ, ਮੈਨੂੰ ਉਸ ਉੱਪਰ ਮਾਣ ਹੈ, ਮੈਂ ਪਹਿਲਾ ਇਨਸਾਨ ਹੋਵਾਂਗਾ ਜਿਸ ਨੇ ਬਿਨਾਂ ਸਬੂਤ ਮੰਗਿਆਂ ਉਸ ਨੂੰ ਜਾਣਿਆ ਹੈ। ਤੁਸੀਂ ਵੀ 1,2,3 ਇਨਸਾਨਾਂ ਤੱਕ ਸੋਚ ਨੂੰ ਮਹਿਦੂਦ ਨਾਂ ਰੱਖ਼ੋ, ਸਮਾਂ ਖੋਲੇਗਾ ਹੋਰ ਕਈ ਭੇਦ, ਦੁਨੀਆਂ ਤੋਂ ਸਭ ਛੁਪਾਇਆ ਜਾ ਸਕਦਾ, ਪਰ ਖੁਦਾ ਹੈ ਕਿ ਨਹੀਂ?
@The_allrounder_jatt
@The_allrounder_jatt Ай бұрын
Eh anchor jan bujh k jattan nu galt kahi janda…yr bande banded da fark hunda na k jaat paat decide krdi aa
@sgill-ca
@sgill-ca Ай бұрын
@@The_allrounder_jatt ਕੋਈ ਨੀਂ, ਕਹਿਣ ਦਿਓ। ਮੂੰਹ ਫੜ ਲੈਣਾਂ? ਜੋ ਸਿਆਣਾ ਹੋਵੇ ਉਹ ਘੱਟ ਬੋਲਦਾ ਹੈ। ਪਰ ਅੱਜਕੱਲ ਹਰ ਇੱਕ ਰੱਬ ਬਣੀ ਬੈਠਾ। ਦਰ ਅਸਲ ਜਦੋਂ ਕੋਈ ਇਨਸਾਨ, ਕੋਈ ਫ਼ਿਰਕਾ ਜਾਂ ਕੋਈ ਜਾਤ/ਧਰਮ ਤਰੱਕੀ ਕਰ ਲਵੇ ਦੂਜਿਆਂ ਨੂੰ ਪਚਦਾ ਨਹੀਂ ਹੁੰਦਾ, ਇਹ ਇੱਕ ਵੱਡੀ ਸਚਾਈ ਹੈ, ਸਭ ਜਾਣਦੇ ਨੇ।
@user-ce4po7dk1y
@user-ce4po7dk1y Ай бұрын
ਬਾਈ ਜੀ ,ਜਿਹੜੇ ਜੱਟ ਕਿਸਮ ਦੇ ਲੋਕ ਨੇ ਦੂਜੀਆਂ ਜਾਤਾਂ ਦੀ ਚੜ੍ਹਾਈ ਨੂੰ ਦੇਖ ਸੜਦੇ ਰਹਿੰਦੇ ਨੇ। ਭਾਵੇਂ ਕਿਸੇ ਵੀ ਦੇਸ਼ ਜਾਂ ਸਟੇਟ ਦੇ ਹੋਣ।
@BatthSandhuaWala723
@BatthSandhuaWala723 Ай бұрын
ਸਾਰੇ ਜੱਟਾਂ ਨੂੰ ਕਿਉਂ ਬੋਲ ਰਿਹਾ ਵੀਰ ਤੇਰਾ ਕੀ ਮਾੜਾ ਕਰਤਾ ਜੱਟਾਂ ਨੇ
@user-oy3wj7lh6r
@user-oy3wj7lh6r Ай бұрын
ਛਿੰਦਾ ਤਰਖਾਣ ਹੈ ਸਦੀਕ ਵੀ ਜੱਟ ਨਹੀ ਮਾਣਕ ਵੀ ਮੁਸਲਮ ਹੈ ਕੇ ਦੀਪ ਜੱਟ ਨਹੀ ਤੂੰ ਕਿਸ ਵਜਾ ਨਾਲ ਜੱਟਾ ਦਾ ਨਾਂ ਬਦਨਾਮ ਕਰਦਾ ਗੱਲ ਕੀ ਹੋਣ 👉ਸਿਧੂ ਫਿਰ ਮੰਨ ਲਈਏ ਕੇ ਤੁਸੀ ਲੋਕਾਂ ਨੇ ਮਾਰਿਆ ਘੱਟ ਬੁੱਧੀ ਲੋਕ
@gurdevsingh-zc5xw
@gurdevsingh-zc5xw Ай бұрын
ਅਸਲ ਵਿੱਚ ਚਮਕੀਲਾ ਗਰੀਬ ਪਰ੍ਰੀਵਾਰ ਵਿੱਚੋ ਸੀ ਗਰੀਬ ਨਾਲ ਹਮੇਸ਼ਾਂ ਹੀ ਧੱਕਾ ਹੁੰਦਾ ਰਿਹਾ ਹੈ ।
@rahulvigour
@rahulvigour Ай бұрын
Absolutely right sir
@KuldeepSingh-wr7pe
@KuldeepSingh-wr7pe Ай бұрын
ਬਾਂਦਰ ਦਿਆ ਬੀਆ ਸਿੱਧੂ ਮੂਸੇ ਵਾਲਾ ਵੀ ਗਰੀਬ ਸੀ ਜਾਂ ਜਾਤੀ ਵਾਦ ਦਾ ਸ਼ਿਕਾਰ ਹੋਇਆ ਦੱਲਿਓ ਜੇਕਰ ਪਤਾ ਨਹੀਂ ਫਿਰ ਬਕਵਾਸ ਹੀ ਨਾ ਕਰੋ 😊😊😊
@gurdevsingh-zc5xw
@gurdevsingh-zc5xw Ай бұрын
@@KuldeepSingh-wr7pe ਕੋਈ ਤਾਲੀਮ ਹੈ ਗੱਲ ਕਰਨ ਦੀ ਬੋਲਣਾ ਸਾਨੂ ਵੀ ਬਹੁਤ ਆਂਉਦਾ ਤੇਰੇ ਵਰਗੇ ਬਹੁਤ ਫਿਰਦੇ ਤੈੰਨੰ ਮਿਰਚਾਂ ਬਹੁਤ ਲੱਗੀਆ । ਉਹ ਗਰੀਬ ਹੀ ਸੀ ਸਾਰਾ ਜੱਗ ਜਾਣਦਾ ।
@manjitkaur7300
@manjitkaur7300 Ай бұрын
​@@KuldeepSingh-wr7pebhen de lodeya sidhu ne v bhut mehnat kiti midle class family cho utheya c oh v tata da munda ni c koi
@KanwaljitKaur-zn2xh
@KanwaljitKaur-zn2xh Ай бұрын
ਉਹ ਖਾੜਕੂਵਾਦ ਦੀ ਨਹੀਂ ਜਲਣ ਦੀ ਭੇਟ ਚੜ੍ਹ ਗਿਆ l ਬੇਸ਼ਰਮ ਲੋਕ ਆਪਣੀ ਦੁਕਾਨ ਚਲਾਉਣ ਲਈ ਕਿਸੇ ਨੂੰ ਵੀ ਖ਼ਤਮ ਕਰ ਸਕਦੇ ਹਨ I. shame on this type of people
@user-zy3bh3bs7k
@user-zy3bh3bs7k Ай бұрын
ABSOLUTELY TRUE AND CORRECT .
@user-mh5fmBatth
@user-mh5fmBatth Ай бұрын
ਸੱਚ ਬੋਲਣ ਤੇ ਧੰਨਵਾਦ ਜੀ
@gurdevsingh-zc5xw
@gurdevsingh-zc5xw Ай бұрын
ਸੱਚ ਸਾਹਮਣੇ ਲਿਆਂਉਣ ਲਈ ਧੰਨਵਾਦ ਪਰਮਜੀਤ ਭਾਜੀ ।
@RanjitSingh-yn3of
@RanjitSingh-yn3of Ай бұрын
ਬਿਲਕੁਲ ਸਹੀ ਹੈ 🙏 ਪਰ ਖਾੜਕੂ ਸਿੰਘਾਂ ਨੂੰ ਟਾਰਗੇਟ ਕਿਓਂ ਬਣਾਇਆ ਜਾਂਦਾ ਹੈ?
@gurwindersidhu6542
@gurwindersidhu6542 Ай бұрын
Keuon ke kai fukre log aap comment karde ke sigha ne sodha laya, kai munde aap mone a te comment likh rahe deepa jindabad, deepa oh munda ce jisne chamkile nu maarya ce eh mehsampur pind da ce, fer aapne pind de us family picche pai gya jinna ne oh last akhada lavaya ce unna to 40000 laike kheda sadya, oh family Canada chali Gaye aak tak vapis nhi aye
@randhirs1256
@randhirs1256 Ай бұрын
ਜੋ ਲੋਕਾ ਨੇ ਮਾਰਿਆ. ੳਹ ਨਕਲੀ ਖਾੜਕੂ ਅਤੇ ਲੁਟੇਰੇ ਸਨ. ਨਾਮ ਸਭ ਨੂ ਪਤਾ ਹੈ
@rajwantkaur9639
@rajwantkaur9639 Ай бұрын
ਬਹੁਤ ਭੈੜੇ ਨੇ ਕੁਝ ਕੂ ਲੋਕ ਸਿੰਘਾ ਬਾਰੇ ਗਲਤ ਬੋਲਦੇ, ਖਾੜਕੂ ਸਰਕਾਰ ਸੀ ਸਿੰਘ ਨਹੀ🙏
@JasvirSingh-us8jg
@JasvirSingh-us8jg Ай бұрын
ਕਲਕਾਰ ਮੁਖ ਦੋਸੀ ਨੇ y g
@KarnailSiau
@KarnailSiau Ай бұрын
ਬਹੁਤ ਵਧੀਆ ਜਾਣਕਾਰੀ
@avtarsnmusical5599
@avtarsnmusical5599 Ай бұрын
एक दम सही कहा है आपने जाता पात आज भी हमारे देश में लोगो की मानसिकता है इतने अच्छे कलाकार को हम सभी से छीन लिया अमर सिंह चमकीला हमारे बीच नहीं हैं मगर उनकी आवाज और गीत हमेशा गूंजते रहेंगे 🙏🌹
@shamsharmilamusic1382
@shamsharmilamusic1382 Ай бұрын
Bai Ji very. nice inshan ho. Thanks. 🎉
@user-dd6ko2cl4q
@user-dd6ko2cl4q Ай бұрын
ਪਰਮਜੀਤ ਵੀਰ ਜੀ ਸੱਚ ਬੋਲਿਆ ਤੁਹਾਨੂੰ ਮੇਰਾ ਸਲੂਟ ਆ ਬਾਈ ਜੀ 4ਮੋਤਾ ਇਕੱਠਾ ਹੋਈਆ ਕਿੰਨਾ ਵੱਡਾ ਕਹਿਰ ਹੋਇਆ ਇਹ ਕੁਝ ਕਰਨਾ ਬਿਲਕੁਲ ਗਲਤ ਸੀ ਪਰ ਅਸਲੀ ਸਿੰਘਾ ਦਾ ਕੰਮ ਨਹੀ ਹੈ ਗਉ ਵਰਗੀ ਸਰੀਫ ਜੋੜੀ ਮਾਰਤ
@shakunsharma7957
@shakunsharma7957 Ай бұрын
ਵੀਰਜੀ ਤੁਹਾਡੀ ਸੱਚ ਬੋਲਣ ਦੀ ਹਿਂਮਤ ਨੂੰ ਸਲਾਮ ਐ, 🙏
@romeogill3599
@romeogill3599 Ай бұрын
Very good bai ji thanks 🙏❤❤❤
@satyadevi1201
@satyadevi1201 Ай бұрын
Tusi billkull sahi boll Rahe ha
@satyadevi1201
@satyadevi1201 Ай бұрын
Billkull sahi boll Rahe ha
@jeet-Seattle
@jeet-Seattle Ай бұрын
ਜਤਿੰਦਰ ਜਿੰਦਾ=ਸੁਰਿੰਦਰ ਸ਼ਿੰਦਾ...ਤੇ ਇੱਕ ਮੇਰਾ ਪਸੰਦੀ ਦਾ ਕਲੀਆਂ ਦਾ ਬਾਦਸ਼ਾਹ ਮਾਣਕ..ਸਭ ਕਲਾਕਾਰਾਂ ਦੀ ਦੁਕਾਨ ਬੰਦ ਕਰ ਦਿੱਤੀ ਸੀ।365 ਦਿਨਾਂ ਵਿੱਚ 366 ਅਖਾੜੇ ਲਾਉਂਦਾ ਸੀ ਚਮਕੀਲਾ।
@rajwindersingh2684
@rajwindersingh2684 Ай бұрын
365 din te 465 akhaade
@jeet-Seattle
@jeet-Seattle Ай бұрын
@@rajwindersingh2684 wah ji wah
@hrarjindersingh2235
@hrarjindersingh2235 Ай бұрын
Kuldip Manak di gaiki vakhri c
@jeet-Seattle
@jeet-Seattle Ай бұрын
@@hrarjindersingh2235 sahi gall hai,oh kalyan gaunda si te eh dogaaney ...
@surinderpalsingh4208
@surinderpalsingh4208 Ай бұрын
ਬਾਈ ਜੀ ਸਾਰਾ ਸਾਲ ਬੁੱਕ ਰਹਿਣ ਦਾ ਰਿਕਾਰਡ ਕਿਸੇ ਤੋਂ ਵੀ ਨਹੀਂ ਟੁੱਟ ਸੱਕਦਾ ਹੈ ਜੀ ਇੰਨਾ ਸਮਾਂ ਹੋ ਗਿਆ ਅਜੇ ਤੱਕ ਤਾਂ ਕਿੱਸੇ ਤੋਂ ਟੁੱਟਿਆ ਨਹੀਂ ਹੈ ਜੀ
@sangasingh8205
@sangasingh8205 Ай бұрын
100% ਸਚੀ ਗਲ਼ ਆ
@motilal2396
@motilal2396 Ай бұрын
Sir Ji YouAre Right Thanks From London Uk
@AvtarSingh-vb7rs
@AvtarSingh-vb7rs Ай бұрын
ਇੱਕ ਗਾਉਣ ਵਾਲਾ ਚਮਕੀਲੇ ਨੇ ਚਾੜਿਆ ਸੀ ਜਦੋਂ ਗਾਉਣ ਲੱਗ ਗਿਆ ਚਮਕੀਲਾ ਸੁਰਿ ਦਰ ਦੀ ਐਂਟਰੀ ਬੰਦ ਹੋ ਗਈ ਛਿਦੇ ਦੀ ਗਾਈਕੀ ਖ਼ਤਮ ਹੋ ਗਈ ਸੀ ਚਮਕੀਲੇ ਕਰਕੇ ਲੋਕ ਨਾਮ ਵੀ ਇਸੇ ਦਾ ਲੈਂਦੇ ਸੀ
@user-mh5fmBatth
@user-mh5fmBatth Ай бұрын
ਸਹੀਦ ਅਮਰ ਸਿੰਘ ਚਮਕੀਲਾ ਜਿੰਦਾਬਾਦ
@Kalerrinku786
@Kalerrinku786 Ай бұрын
Salute Paji your speech hundred percent true I am always Full Support I am Proud I am Chamar🙏🙏🙏🙏I Proud Salute Dalit Paji ❤️❤️🙏🙏
@goppisingh1158
@goppisingh1158 Ай бұрын
ਇੱਕ ਗੱਲ ਤਾਂ ਸਾਬਿਤ ਹੁੰਦੀ ਆ ਪੰਜਾਬ ਵਿੱਚ ਜਾਤੀਵਾਦ ਦਾ ਕੋਹੜ ਇਹਨਾਂ ਦੇ ਪੈਰਾਂ ਦੇ ਨੌਹਾਂ ਤੋਂ ਲੈਕੇ ਇਹਨਾਂ ਦੇ ਦਿਮਾਗਾਂ ਤੱਕ ਤੁੰਨ ਤੁੰਨ ਕੇ ਭਰਿਆ, ਚਾਹੇ ਇਹ ਖਾਲਿਸਤਾਨ ਬਣਾ ਲੈਣ ਜਾਂ ਕੁੱਝ ਹੋਰ ਪਰ ਇਹ ਜੱਟਵਾਦ ਨਹੀਂ ਨਿਕਲ ਸਕਦਾ।
@Sardars001
@Sardars001 Ай бұрын
ਉਹਨਾਂ ਦਿਨਾਂ ਵਿੱਚ ਕਲਾਕਾਰਾਂ ਨੂੰ ਅਖਾੜਿਆਂ ਤੋਂ ਹੀ ਕਮਾਈ ਹੁੰਦੀ ਸੀ । ਚਮਕੀਲੇ ਦੇ ਸਭ ਤੋਂ ਵੱਧ ਅਖਾੜੇ ਜੱਟਾਂ ਨੇ ਹੀ ਆਪਣੇ ਵਿਆਹਾਂ ਸ਼ਾਦੀਆਂ ਜਾਂ ਹੋਰ ਖੁਸ਼ੀ ਦੇ ਮੌਕਿਆਂ ਤੇ ਲਵਾਏ ਸੀ । ਉਹਨਾਂ ਦਿਨਾਂ ਵਿੱਚ ਜਿਸ ਪਿੰਡ ਵਿੱਚ ਵੀ ਚਮਕੀਲੇ ਦਾ ਅਖਾੜਾ ਲੱਗਿਆ ਸੀ , ਭਾਵੇਂ ਉਸ ਪਿੰਡ ਵਿੱਚ ਜਾਕੇ ਪਤਾ ਕਰਲੀਂ , ਕਿ ਚਮਕੀਲੇ ਦਾ ਅਖਾੜਾ ਕਿਹੜੇ ਘਰੇ ਲੱਗਿਆ ਸੀ । ਜੇ ਪੰਜਾਬ ਵਿੱਚ ਜਾਤੀਵਾਦ ਹੁੰਦਾ ਤਾਂ ਇਹਦੀ ਕਿਸੇ ਨੇ ਢੂਈ ਨੀਂ ਮਾਰਨੀ ਸੀ ।
@nirmalghuman6077
@nirmalghuman6077 Ай бұрын
ਅਗਲੇ ਦੇਸ਼ ਦੇ ਰਾਸ਼ਟਰਪਤੀ ਨੂੰ ਵੀ ਮੰਦਰ ਚ ਵੜਨ ਨਹੀਂ ਦਿੰਦੇ ਪਤਾ ਆ ਤੈਨੂੰ???? ਇਹ ਇੱਕ ਵਾਰ ਨਹੀਂ, ਵਾਰ ਵਾਰ ਹੋਇਆ ਆ ! ਕਦੇ ਕਿਸੇ ਦਲਿਤ ਸਮਾਜ ਨੇ ਇਹ ਮੁੱਦਾ ਉਠਾਇਆ??????? ਪੰਜਾਬ ਦੀ ਗੱਲ ਛੱਡੋ ਪੂਰੇ ਦੇਸ਼ ਚ ਹੀ, ਕਿਸੇ ਇੱਕ ਵੀ ਮੰਦਰ ਦਾ ਪੁਜਾਰੀ ਦਲਿਤ ਸਮਾਜ ਨਾਲ ਸਬੰਧਿਤ ਦੱਸ ਦਿਓ ਜੇ ਕਿਤੇ ਹੈਗਾ ਆ ਤਾਂ????? ਸਰਵੇ ਕਰਵਾ ਲਿਓ..... ਪੰਜਾਬ ਦੇ ਗੁਰਦੁਆਰਾ ਸਾਹਿਬਾਨਾਂ ਚ ਗ੍ਰੰਥੀ ਸਿੰਘਾਂ ਦੀ ਸੇਵਾ ਨਿਭਾਉਣ ਵਾਲੇ 60-70% ਸਿੰਘ ਦਲਿਤ ਸਮਾਜ ਨਾਲ ਸਬੰਧਿਤ ਨੇ ਮਿੱਤਰਾ ਤੁਸੀਂ ਜਾਤੀਵਾਦ ਦਾ ਚੀਕ ਚਿਹਾੜਾ ਪਾਉਂਦੇ ਓਂ ???? ਜਾਤੀਵਾਦ ਦੇਖਣਾ ਆ ਤਾਂ ਪੰਜਾਬ ਤੋਂ ਬਾਹਰ ਨਿਕਲ ਕੇ ਦੇਖੋ ਜੀ🙏🙏🙏🙏 ਦਲਿਤ ਸਮਾਜ ਦੇ ਕਿਸੇ ਨੌਜਵਾਨ ਦੀ ਸ਼ਾਦੀ ਹੁੰਦੀ ਹੋਵੇ..... ਅਗਲੇ ਘੋੜੀ ਨਹੀਂ ਚੜ੍ਹਨ ਦਿੰਦੇ 👍 ਖੂਹਾਂ ਤੋਂ ਪਾਣੀ ਨਹੀਂ ਭਰਨ ਦਿੰਦੇ 👍 ਓਥੇ ਤੁਸੀਂ ਗੂੰਗੇ ਕਿਉਂ ਹੋ ਜਾਨੇਂ ਓਂ?????
@satinderbal3579
@satinderbal3579 Ай бұрын
​@@nirmalghuman6077uthy ni veer ji bolde, pata na jutia vajnia
@user-oo7pd7xl6z
@user-oo7pd7xl6z Ай бұрын
​@@nirmalghuman6077bilkul Bai eh oh Lok ne jina da kmm hi nafrat flauna
@parminderjhajj11931
@parminderjhajj11931 Ай бұрын
Kuldeep manak kehra jatt a ja Mohammed Sadiq ja jaswant singh sandila ehna sabh da hath a kyo nafrat faila rahai o
@user-mn8kl3sr8z
@user-mn8kl3sr8z Ай бұрын
Tusi bilkul sahi keha
@BaldevSingh-lx2sh
@BaldevSingh-lx2sh Ай бұрын
ਤੁਸੀਂ ਚਮਕੀਲਾ ਜੀ ਤੇ ਸਿੱਧੂ ਮੂਸੇਵਾਲਾ ਨੂੰ ਸੱਚੀ ਸ਼ਰਧਾਂਜਲੀ ਭੇਂਟ ਕੀਤੀ ਹੈ। ਤੁਹਾਡਾ ਬਹੁਤ ਬਹੁਤ ਸ਼ੁਕਰੀਆ...!
@jajjinanda145
@jajjinanda145 Ай бұрын
ਇਮਤਿਆਜ ਅਲੀ ਨੇ ਬਹੁਤ ਵਧੀਆ ਫਿਲਮ ਬਣਾਈ,,, ਕੁਝ ਸੱਚਾਈ ਫਿਲਮ ਦਾ ਵਿਰੋਧ ਹੋਣ ਕਾਰਨ ਨਹੀਂ ਦਿਖਾਉਂਦੇ, ਪਰ ਤੁਸੀ ਸਿੱਧਾ ਹੀ ਸਾਬਤ ਕਰ ਕੇ ਬਹੁਤ ਵਧੀਆ ਜਾਣਕਾਰੀ ਦਿੱਤੀ, ਧੰਨਵਾਦ!
@manjindersingh4843
@manjindersingh4843 Ай бұрын
ਪੰਜਾਬੀ ਸਿੰਗਰ ਪੰਜਾਬ ਦੀ ਬਰਬਾਦੀ ਕਾਰਨ ਬਣਦੇ ਜਾ ਰਹੇ ਹਾਂ ਇਸ ਕਰਕੇ ਪੰਜਾਬ ਸਿਆਸਤ ਦੀ ਭੇਟ ਚੜ੍ਹਿਆ ਜਾ ਰਿਹਾ ਹੈ
@user-ll8mp8bn7k
@user-ll8mp8bn7k Ай бұрын
Ok report sir
@GurvelBoparai-hb5hs
@GurvelBoparai-hb5hs Ай бұрын
ਬਿਲਕੁੱਲ ਸਹੀ ਗੱਲ੍ਹਾਂ ਪਾਜੀ ਤੁਹਾਡੀਆਂ
@AngrejSingh-xl3xc
@AngrejSingh-xl3xc Ай бұрын
ਸਵਰਨ ਸਿਵੀਆਂ ਬਹੁਤ ਵਧੀਆ ਇਨਸਾਨ ਸੀ ਓਦੇ ਧਾਰਮਿਕ ਗਾਣਿਆਂ ਨੇ ਚਮਕੀਲੇ ਨੂੰ ਚਮਕਾਇਆ ਜਿਵੇਂ ਸਥੂ ਬਾਬਾ ਖੋ ਲਿਆ ਤੇਰਾ ਨਨਕਾਣਾ ਬਿਲਕੁਲ ਸਹੀ ਗੱਲਾਂ ਭਾਈ ਜੀ ਦੀਆਂ ਚਮਕੀਲਾ ਪੂਰਾ ਚੋਟੀ ਦਾਂ ਕਲਾਕਾਰ ਸੀ ਅਸੀਂ ਓਦੇ ਅਖਾੜੇ ਸੁਣੇ ਆ
@RoshanLal-hn5qn
@RoshanLal-hn5qn Ай бұрын
Love you sir chamkila zindabad❤❤❤
@satyadevi1201
@satyadevi1201 Ай бұрын
Right bro
@ballisingh2094
@ballisingh2094 Ай бұрын
Wow kiya baat kiya himat hai sach bolnay the good job thanks sir
@sureshofficialpb07
@sureshofficialpb07 Ай бұрын
Thanks for reality 🙏
@sukhwantkanwal
@sukhwantkanwal Ай бұрын
Parm saab tuhanu vee salute aa ji
@gurmelsinghmattu344
@gurmelsinghmattu344 Ай бұрын
ਭਾਜੀ ਤੁਹਾਡੀ ਵੀਡੀਓ ਬਹੁਤ ਸੱਚੀ ਹੈ ਸੱਚ ਬੋਲਣਾ ਤੁਹਾਡਾ ਧੰਨਵਾਦ
@ajaymehra1053
@ajaymehra1053 Ай бұрын
ਬਿਲਕੁਲ ਸੱਚ ਆ ਇਹਦੇ ਚ ਕੋਈ ਝੂਠ ਨਹੀਂ
@mg2043
@mg2043 22 күн бұрын
ਵਾਹ ਵਾਹ ਵਾਹ ਵਾਹ ਜੀ ਹੰਸ ਵੀਰ ਜੀ ਬਹੁਤ ਹੀ ਖੂਬਸੂਰਤ ਅੰਦਾਜ਼ ਵਿੱਚ ਚਮਕੀਲਾ ਅਤੇ ਅਮਰਜੋਤ ਜੀ ਐਨਾਂ ਪਿਆਰ ਵਾਲਾ ਇਨਸਾਨ ਪਹਿਲਾ ਰੱਬ ਬੰਦਾ ਵੇਖਿਆ ਤੇ ਸੁਣਿਆਂ ਤੁਹਾਡਾ ਵੀਡੀਓ ਬਣਾਕੇ ਪਾਇਆ ਵੇਖਿਆ ਜੀ ਬਹੁਤ ਬਹੁਤ ਬਹੁਤ ਵਧੀਆ ਲੱਗਿਆ ਜੀ। ਜ਼ੇਕਰ ਤੁਸੀਂ ਕੋਲ ਹੁੰਦੇ ਤਾਂ ਜੀ ਕਰਦਾ ਤੁਹਾਡੇ ਪੈਰ ਚੁੰਮ ਲਵਾਂ ਕਿਉਂ ਕਿ ਮੈਂ ਵੀ ਬਾਈ ਚਮਕੀਲਾ ਜੀ ਨੂੰ ਤੁਹਾਡੇ ਵਾਂਗ ਹੀ ਪਿਆਰ ਕਰਦਾ ਹਾਂ । ਬਹੁਤ ਹੀ ਵਧੀਆ ਢੰਗ ਨਾਲ ਬਾਈ ਜੀ ਦੀ ਪ੍ਰਸੰਸਾ ਕੀਤੀ ਹੈ ਜੀ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਚੰਗੀ ਸਿਹਤ ਲੰਮੀ ਉਮਰ ਖੁਸ਼ਹਾਲ ਜੀਵਨ ਬਤੀਤ ਕਰਨ ਦੀ ਸ਼ਕਤੀ ਬਖਸ਼ੇ ਜੀ 🙏 ਮਹਿੰਦਰ ਸਿੰਘ ਮੀਤ ਗੁਰਮ, ਪੰਜਾਬ, ਬਰਨਾਲਾ ❤
@ShamshersinghSharry
@ShamshersinghSharry Ай бұрын
Bilkul sach bolea sir g❤
@user-zk5ut2dc9h
@user-zk5ut2dc9h Ай бұрын
Vadia jaankari good work Hans sahb thanks
@bagicharam7691
@bagicharam7691 Ай бұрын
Thanks 🙏 Brother very nice details 🙏🙏🙏
@inder532
@inder532 Ай бұрын
ਚਮਕੀਲਾ ਸਾਬ ਹਮੇਸ਼ਾ ਹੀ ਸਭ ਦੇ ਦਿਲਾਂ ਵਿੱਚ ਅਤੇ ਗਾਣਿਆਂ ਵਿੱਚ ਜਿਉਂਦਾ ਰਵੇਗਾ❤❤❤❤
2000000❤️⚽️#shorts #thankyou
00:20
あしざるFC
Рет қаралды 13 МЛН
ИРИНА КАЙРАТОВНА - АЙДАХАР (БЕКА) [MV]
02:51
ГОСТ ENTERTAINMENT
Рет қаралды 733 М.
How to bring sweets anywhere 😋🍰🍫
00:32
TooTool
Рет қаралды 28 МЛН
Increíble final 😱
00:37
Juan De Dios Pantoja 2
Рет қаралды 21 МЛН
2000000❤️⚽️#shorts #thankyou
00:20
あしざるFC
Рет қаралды 13 МЛН