ਇਸ 94 ਕਲੀਆਂ ਛੰਦ ਅੱਗੇ ਵੱਡੇ ਵੱਡੇ Rap ਨਹੀਂ ਖੜ ਸਕਦੇ...

  Рет қаралды 1,019,840

Surkhab Tv

Surkhab Tv

Күн бұрын

Пікірлер: 810
@SurkhabTv
@SurkhabTv 5 жыл бұрын
ਜਿਸ ਜਿਸ ਨੂੰ ਵਧੀਆ ਲੱਗਾ ਸ਼ੇਅਰ ਜਰੂਰ ਕਰ ਦਿਓ .. Also Subscribe This Channel
@NishanSingh-rl2tp
@NishanSingh-rl2tp 5 жыл бұрын
Wah ji wah
@MrVarinder
@MrVarinder 5 жыл бұрын
Download kive kra mai
@sonampreetkaur8588
@sonampreetkaur8588 4 жыл бұрын
Chnge the title plz.there is no comparison between kavishri and rap
@avtarbal473
@avtarbal473 4 жыл бұрын
Waheguru..ji..wah..wah..ji..
@pishourasingh3795
@pishourasingh3795 4 жыл бұрын
ਅੱਜ ਕੱਲ ਦੇ ਗਾਇਕਾਂ ਦਾ ਬੇੜਾ ਗ਼ਰਕ ਹੋਇਆ ਕਿਨੇ ਬਦੀਆਂ ਕਵੀਸ਼ਰੀ ਆਨੰਦ ਆ ਗਿਆ
@jagrajsandhu8421
@jagrajsandhu8421 4 жыл бұрын
ਬਹੁਤ ਵਧੀਆ ਤਰੀਕੇ ਨਾਲ ਤਰਜਮਾਨੀ ਕਰਿਆ ਵੀਰ ਨੇ 94ਕਲੀਆਂ ਛੰਦ, ਵਾਹਿਗੁਰੂ ਜੀ ਚੱੜਦੀਆਂਕਲਾਂ ਕਰਨੀਆਂ ਜੀ ਸਦਾ ਹੀ ਖਾਲਸਾ ਪੰਥ ਦੀਆਂ ਮਹਾਨ ਕਵਿਤਾਵਾਂ ਗਾਇਨ ਕਰਨ ਵਾਲਿਆਂ ਨੂੰ, ਦੇ
@jasdeepatttbahutsonniawazg8108
@jasdeepatttbahutsonniawazg8108 5 жыл бұрын
ਨਤਮਸਤਕ ਹਾਂ ਜੀ ਮੇਰੇ ਕਲਗੀਆਂ ਵਾਲੇ ਦੀ ਤਾਰੀਫ ਵਿਚ ਤਾਂ ਖੈਰ ਸਾਰੇ ਸ਼ਬਦ ਛੋਟੇ ਪੈ ਜਾਣਗੇ ਪਰ ਤੁਸੀਂ ਇਹ ਜੋ 94 ਕਲਾ ਛੰਦ ਲਿਖ ਕੇ ਨਵਾਂ ਇਤਿਹਾਸ ਲਿਖ ਦਿਤਾ ਕਵੀ ਗੀਤਕਾਰਾਂ ਨੂੰ ਨਵੇਂ ਦਿਸਹੱਦੇ ਦਿਖਾ ਦਿਤੇ ਵੀਰਜੀ ਤੁਹਾਡਾ ਨਾਮ ਸੁਨਹਿਰੀ ਅੱਖਰਾਂ ਚ ਲਿਖਿਆ ਜਾਣਾ ਚਾਹੀਦਾ ਮੇਰੇ ਬਾਜਾਂ ਵਾਲੇ ਪ੍ਰੀਤਮ ਤੁਹਾਡੇ ਤੇ ਇਸੇ ਤਰਾਂ ਰਹਿਮਤ ਰੱਖਣ ਮੇਰੇ ਜੀਉਂਦੇ ਜੀ ਤੁਹਾਡਾ ਰਿਕਾਰਡ ਕੌਣ ਤੋੜਦਾ ਮੈਨੂੰ ਇੰਤਜ਼ਾਰ ਰਹੂ ਸਲਾਮ ਐ ਜੀ ਤੁਹਾਡੀ ਕਲਮ ਨੂੰ
@luckychopra223
@luckychopra223 5 жыл бұрын
ਜਿਉਂਦੇ ਵਸਦੇ ਰਹੋ ... ਤੁਹਾਡੀ ਕਲਮ ਨੇ ਮੇਰੇ ਗੁਰੂ ਗੋਬਿੰਦ ਸਿੰਘ ਜੀ ਦੀ ਜੋ ਉਸਤਤਿ ਕੀਤੀ ਹੈ ਓਸ ਦੀ ਸ਼ਬਦਾਂ ਚ ਕੀ ਤਾਰੀਫ਼ ਕਰਾਂ .... ਵਾਹਿਗੁਰੂ ਜੀ ਕ੍ਰਿਪਾ ਕਰਨ ਆਪ ਜੀ ਤੇ ... ਆਸ ਕਰਦੇ ਹਾਂ ਕਿ ਅੱਗੇ ਹੋਰ ਵੀ ਸੁਣਦੇ ਰਹੀਏ ਜੀ ....
@RanjitSingh-mq1to
@RanjitSingh-mq1to 4 жыл бұрын
Lucky Chopra wgchj
@kabelsingh713
@kabelsingh713 2 жыл бұрын
WAHEGURU JI 🙏🙏
@darshanSingh-qc1ho
@darshanSingh-qc1ho 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@theartofpunjab4974
@theartofpunjab4974 5 жыл бұрын
ਅਸਲੀ ਸੰਗੀਤ ਅਸਲੀ ਪੁਰਾਤਨ ਧਰੋਹਰ ਜੋ ਦੇ ਗੀਤਕਾਰਾਂ ਗਾੲੀਕਾਂ ਦੀ ਸਮਜ਼ ਤੋਂ ਬਹੁਤ ਦੂਰ... ਅਦਭੁੱਤ ਕਲਾ ਦੇ ਮਾਲੀਕ ਜੋਗਾ ਸਿੰਘ ਜੋਗੀ ਜੀ 👌👌👌
@SukhwinderSingh-lf8fx
@SukhwinderSingh-lf8fx 2 жыл бұрын
Right 🙏🙏🙏
@ishwarscreations6221
@ishwarscreations6221 Жыл бұрын
ਵਾਹ ਜੀ ਵਾਹ! ਕਿਆ ਸਿਫ਼ਤਾਂ ਕਰੀਆਂ ਗੁਰੂ ਸਾਹਿਬ ਦੇ ਦਰਬਾਰ ਦੀਆਂ। ਰੂਹ ਖੁਸ਼ ਹੋ ਗਈ। ਵਾਹਿਗੁਰੂ ਸੱਚੇ ਪਾਤਸ਼ਾਹ ਜੀ ਹੋਰ ਭਰਪੂਰ ਬਖਸ਼ਿਸ਼ਾਂ ਕਰਨ ਆਪ ਪਰ 🙏
@satpreetsinghbhandohal2690
@satpreetsinghbhandohal2690 5 жыл бұрын
ਵਾਹ ਜੀ ਵਾਹ ,ਆਨੰਦ ਆ ਗਿਆ ਗੁਰੂ ਸਾਹਿਬ ਦੀ ਉਸਤਤ ਸੁਣ ਕੇ । ਕਵੀਸ਼ਰੀ ਇਸ ਨੂੰ ਕਹਿੰਦੇ ਨੇ। ਗੁਰੂ ਸਾਹਿਬ ਹੋਰ ਬਲ ਬਖਸ਼ਣ ।
@amrindergill6410
@amrindergill6410 5 жыл бұрын
Very nice
@lakhveerchahal23
@lakhveerchahal23 5 жыл бұрын
ਬਾਬਾ ਜੀ ਬਹੁਤ ਸੋਹਣਾ ਲਿਖਿਆ ਤੇ ਗਾਇਆ ਸਾਹਿਬੇ ਕਮਾਲ ਬਾਦਸ਼ਾਹ ਦਰਵੇਸ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਉਸਤਤਿ ਵਿਚ । ਪਰ ਬਾਬਾ ਰਜਬ ਅਲੀ ਜੀ ਵੀ ਪੰਜਾਬੀ ਭਾਸ਼ਾ ਦੀ ਸਾਨ ਵਿਚ ਬਹੁਤ ਕੁਝ ਲਿਖ ਗਿਆ ਜੋ ਸਮਾਜ ਦੇ ਵਿਚ ਵਾਪਰ ਦਾ ਰਿਹਾ ਉਹ ਦ੍ਰਿਸ਼ ਪੇਸ਼ ਕਰ ਦਿਦੇ ਨੇ ਉਹਦੇ ਲਿਖੇ ਛੰਦ ਵੀ । ਵਾਹਿਗੁਰੂ ਜੀ ਚੜਦੀ ਕਲਾ ਰੱਖੇ ਖਾਲਸੇ ਨੂੰ
@jagpalkhan6260
@jagpalkhan6260 2 жыл бұрын
ਇਤਿਹਾਸਕ ਲਿਖਤਾਂ ਦਾ ਅਸਲੀ ਕਵੀਸ਼ਰੀ ਰੰਗ 👌♥️🌹👌♥️🌹🙏🤲
@GurpreetSingh-xc9of
@GurpreetSingh-xc9of 5 жыл бұрын
ਮਰ ਜਾਣ ਉਹ ਗਾਇਕ ਜਹਿੜੇ ਅਜਿਹੀਆ ਸਿੱਖ ਕਲਾ ਨੂੰ ਖਤਮ ਕਰ ਰਹੇ ਨੇ।
@mardmardangi3239
@mardmardangi3239 5 жыл бұрын
Gurpreet Singh 22 Ji oh ve Sikh hi ne.
@gagandeepkaur4385
@gagandeepkaur4385 5 жыл бұрын
Veer ji lok Sunna band kar den. Kise di koi himmat nahi ghaate Da business Karan di. Saanu aapnian choices badal laenia chahidiyaan ne.
@sidhuraaz9337
@sidhuraaz9337 5 жыл бұрын
@@gagandeepkaur4385 G ,BAHUT VADHIYA ZIKR KEETA TUSI(N).NEW GENRATION NU MOBILE (INTERNET) NE NIKAARA KRTA .PEHLAA(N) T.V. NE CHUAATI LAAYEE C .NAVEE(N) PEEHRHI DE PALLE KAKKH V NHI -ANUSHAASHANHEENTA HADD DARZE DI HAI ,MAA(N)-PEYO DI GALL SUNAN NU TEYAAR NI ,OHNA DE KOL TAKK NI BAITHDE ,100 HATTH RASSA SIRE TE GA(N)DH -IKKO-IKK KAARN HAI .RAAJNEETI DA PADDHAR THALLE AA GEYA ,AJJ-KALLH BHAGAT SINGH VARGE PAIDA KYON NI HU(N)DE ?EHNA NE NET DI ,NASHEYAA(N) DI AJEHI CHAAT LAAYEE HAI K NAUJVAAN APNE HAKK LAIN NU V TEYAAR NHI ,JO IELTS KRKE VIDESH NU JAA RAHE NE ,EH V GOVT.DI SOCHI -SMAJHI CHAAL HAI .THNX GAGANDEEP G .98555-98355 ,MOGA
@sukhjindergill5879
@sukhjindergill5879 5 жыл бұрын
wah ji waheguru mehar kare ehna kalakaran te likhde raho gaunde raho eda da hi
@GurpreetSingh-xc9of
@GurpreetSingh-xc9of 5 жыл бұрын
ਗੁਰੂ ਸਾਹਿਬ ਦਾ ਕਹਿਣਾ ਹੈ ਰਿਹਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੀ । ਅਪਣੇ ਸਝੁਆ ਦੇਨ ਲ ਈ ਧੰਨਵਾਦ ਜੀ।
@gurjitdhanoa3917
@gurjitdhanoa3917 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਉ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ...................................!!
@kulwantnagi8559
@kulwantnagi8559 2 жыл бұрын
ਆਨੰਦ ਹੀ ਆਨੰਦ ਹੈ ਵੀਰ ਜੀ ਬਹੁਤ ਹੀ ਵਧੀਆ ਛੰਦ ਸੀ ਜੀ
@bsingh3099
@bsingh3099 5 жыл бұрын
ਵਾਹਿਗੁਰੂ ਮੇਹਰ ਕਰਨ। ਵਧੀਆ ਕਵੀਸ਼ਰੀ ਲਈ ਧੰਨਵਾਦ। ਮਾਂ ਬੋਲੀ ਪੰਜਾਬੀ ਦੇ ਸਤਿਕਾਰ ਤੇ ਵਿਕਾਸ ਲਈ ਆਪਣੀ ਭਾਸ਼ਾ ਚ ਕਮੇਂਟ ਕਰੋਂ ਜੀ।sat Sri akal sab nu
@gurpreetsinghjabbowal7588
@gurpreetsinghjabbowal7588 5 жыл бұрын
ਜੀ ਸਹੀ ਕਿਹਾ ਜੀ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@agnostic4806
@agnostic4806 2 жыл бұрын
ਵਾਹੋ ਵਾਹੋ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ 🙏 ਪਾਤਸ਼ਾਹ ਦੇ ਦੀਦਾਰ ਕਰਨ ਵਾਲੇ ਕਿੰਨੇ ਕਰਮਾਂ ਵਾਲੇ ਹੋਣਗੇ ਜਿੰਨ੍ਹਾ ਪਾਤਸ਼ਾਹ ਨੂੰ ਅੱਖੀਂ ਵੇਖਿਆ ਹੋਵੇਗਾ , ਪਾਤਸ਼ਾਹ ਜੀ ਮੇਹਰ ਕਰਨ ਦਰਸ਼ਨ ਦੇਣ ਆਪਣੇ ਸੇਵਕਾਂ ਨੂੰ , ਕੀ ਲੈਣਾ ਮੁਕਤੀ ਤੋਂ ਮੇਰੀ ਮੁਕਤ ਗੁਰੂ ਦਸਮੇਸ਼ ਦੇ ਦਰਸ਼ਨ 🙏🙏🙏🙏🙏
@lovehazran8337
@lovehazran8337 5 жыл бұрын
ਕਵੀਸਰ ਸਵ:ਜੋਗਾ ਸਿੰਘ ਜੋਗੀ ਸਾਡੇ ਪਿੰਡ ਦੇ ਸਨ । ਬੁਹਤ ਨੇਕ ਰੂਹ ਸੀ।
@waheguruwahegurutuheetu546
@waheguruwahegurutuheetu546 5 жыл бұрын
Lovepreet Singh Hazran kehra pind a jee tuhada
@lovehazran8337
@lovehazran8337 5 жыл бұрын
tugalwal . disst gurdaspur
@sharnagatkaur8362
@sharnagatkaur8362 5 жыл бұрын
Kuldip Singh Hanzra
@shubjhand9197
@shubjhand9197 5 жыл бұрын
@@lovehazran8337 to
@rajinderandpreet9425
@rajinderandpreet9425 5 жыл бұрын
Bll Singh wah ji wah
@SukhwinderSingh-fv6sy
@SukhwinderSingh-fv6sy 5 жыл бұрын
ਬਹੁਤ ਹੀ ਖੂਬਸੂਰਤ ਆਨੰਦ ਆ ਗਿਆ ਸੁਣਕੇ ਜੀ,,,,, ਜੀਓ,,,,
@gourmetsinghgourmetsingh4479
@gourmetsinghgourmetsingh4479 5 жыл бұрын
ਜੋ ਵੀਰ ਰੈਪ ਕਿਹਦੇ ਨੇ / ਹੰਕਾਰ, ਦੁਬਿਧਾ, ਈਰਖਾ, ਤੇਰਾ,ਮੇਰਾ,ਮੇਰਾ, ਮੇਰਾ, ਅਤੇ -ਪਾਰਟੀ ਬਾਜੀ ਤੋਂ ਉਪਰ ਉਠ ਕੇ ,ਇਨਸਾਨ ਬਣ ਕੇ ਸੁਣੋ ਅਤੇ ਵੀਚਾਰ ਕਰੋ ਜੀ।। ਧੰਨਵਾਦ ।
@PargatSingh-so1zk
@PargatSingh-so1zk 5 жыл бұрын
ਖਾਲਸਾ ਜੀ ਮੇਰੇ ਜਿਸਮ ਦਾ ਰੋਮ ਰੋਮ ਆਪ ਜੀ ਦੀ ਕਵੀਸਰੀ ਸੁਣ ਕੇ ਤੁਹਾਡੇ ਅੱਗੇ ਝੁਕ ਗਿਆ...
@jaspalsingh-xy3kn
@jaspalsingh-xy3kn 5 жыл бұрын
👏🏼 ਬਹੁਤ ਸੋਹਣਾ 👌 ਗੁਰੂ ਸਾਹਿਬ ਤੁਹਾਨੂੰ ਹਮੇਸ਼ਾ ਚੜਦੀ ਕਲਾ ਬਖ਼ਸ਼ਣ ਜੀ।
@dalbirsingh116
@dalbirsingh116 4 жыл бұрын
ਸਾਰਾ ਦ੍ਰਿਸ਼ ਅੱਖਾਂ ਸਾਹਮਣੇ ਘੁੰਮ ਰਿਆ,,, ਮੇਰੇ ਦਸ਼ਮੇਸ਼ ਪਿਤਾ ਜੀ ਦਾ,,,ਧੰਨਵਾਦ ਜੀ,,🙏🌹🙇‍♂️
@ajaypalaulakh13
@ajaypalaulakh13 5 жыл бұрын
ਬਾਬਾ ਬੋਹੜ , ਕਵੀਸ਼ਰੀ ਦਾ ਬਾਦਸ਼ਾਹ , LEGEND ਬਾਬਾ ਜੋਗਾ ਸਿੰਘ ਜੋਗੀ ,,
@punjab40
@punjab40 Жыл бұрын
ਜਿਹੜਾ ਸਿੱਖ ਆਪਣੀ ਜਾਤਿ ਨੂੰ ਆਪਣੇ ਨਾਮ ਨਾਲ ਲਾਉਂਦਾ ਹੋਵੇ ਹੋ ਸਿੱਖ ਨਹੀਂ ਹੈ, ਸਿੱਖ ਸਿਰਫ ਨਾਮ ਨਾਲ ਸਿੰਘ ਲਗਾਵੇ। ਜਤਿ ਨੂੰ ਆਪਣੇ ਨਾਮ ਅਗੇ ਲਗਾ ਕੇ ਸਿੱਖੀ ਨੂੰ ਸ਼ਰਮਸਾਰ ਨਾ ਕਰੋ
@harbhagsandhu9600
@harbhagsandhu9600 4 жыл бұрын
ਵਾਹਿਗੁਰੂ ਗੁਰਮੁੱਖ ਸਿੰਘ ਜੀ ਨੂੰ ਤਰੱਕੀਆਂ ਤੇ ਤੰਦਰੁਸਤੀ ਬਖਸ਼ੇ ਤੇ ਇਸੇ ਤਰ੍ਹਾਂ ਸਿੱਖੀ ਦਾ ਪਰਚਾਰ ਕ
@baljindersinghkhalsa5589
@baljindersinghkhalsa5589 5 жыл бұрын
🙏ਅਨੰਦੁ ਹੀ ਅਨੰਦੁ ਵਾਹਿਗੁਰੂ ਜੀਉ 🙏
@ParamjitSingh-ok8he
@ParamjitSingh-ok8he 5 жыл бұрын
ਬਹੁਤ ਵਧੀਆ ਕਵੀਸ਼ਰੀ ਗਾਈ ਹੈ। ਤਰਤੀਬ ਟੁੱਟਣ ਨਹੀਂ ਦਿੱਤੀ।
@kuldeepsingh2358
@kuldeepsingh2358 5 жыл бұрын
ਕਿਅਾ ਰਂਗ ਦਿਖਾਯਾ ਹੈ ਸਾਹਿਬ ਦੇ ਦਰਬਾਰ ਦਾ ¡ ਅਨੰਦ ਅਾ ਗਿਆ ਜੀ.
@gurwinderSingh-pd3td
@gurwinderSingh-pd3td 4 жыл бұрын
Nyc
@mannteshwarmann8816
@mannteshwarmann8816 4 жыл бұрын
ਸਬਦ ਮੁੱਕ ਗਏ ਮੇਰੇ ਉਸਤਤ ਕਰਨ ਲਈ।
@naschhattersinghshattadod3437
@naschhattersinghshattadod3437 8 ай бұрын
ਵਾਹ ਜੀ ਵਾਹ ਕਿਆ ਬਾਤ ਹੈ ਜੀ ਬਹੁਤ ਹੀ ਵਧੀਆ 94 ਵੇ ਕਲੀਆਂ ਛੰਦ ਸੁਣਾਇਆ ਬਹੁਤ ਵਧੀਆ ਜੀ ਵਾਹਿਗੁਰੂ ਜੀ
@JasvirSinghJawanda
@JasvirSinghJawanda 5 жыл бұрын
ਵਾਹ ਜੀ ਵਾਹ ਜੀ ਵਾਹ ਉਹ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@jasraj8444
@jasraj8444 5 жыл бұрын
ਵਾਹ ਜੀ ਵਾਹ ਕਮਾਲ ਕਰਤੀ ਵਾਹਿਗੁਰੂ ਜੀ ਚੜ੍ਹਦੀਕਲਾ ਬ਼ਖਸ਼ਣ
@ranjitkaur6131
@ranjitkaur6131 5 жыл бұрын
ਬਹੁਤ ਹੀ ਵਧੀਆ ਹੈ ਜੀ ।ਵਾਹਿਗੁਰੂ ਮਿਹਰ ਕਰੇ ।
@amrindersingh6158
@amrindersingh6158 5 жыл бұрын
Hanji
@avtarsingh1943
@avtarsingh1943 5 жыл бұрын
ਬਹੁਤ ਜਿਆਦਾ ਸੋਹਣਾ ਲਿਖਿਆ ਤੇ ਗਾਇਆ
@Gurmeet_kaur_khalsa
@Gurmeet_kaur_khalsa 5 жыл бұрын
ਧੰਨ ਧੰਨ ਦਸ਼ਮੇਸ਼ ਪਿਤਾ ਜੀ ਕਲਗ਼ੀਧਰ ਪਾਤਿਸਾਹ ਜੀ🙏🌹💕🌹💕🙏
@singhkulwinderkahlon6477
@singhkulwinderkahlon6477 5 жыл бұрын
ਏਨਾ ਹੀਰਿਆ ਨਾਲ ਰੈਪ ਦਾ ਕੋਈ ਜੋੜ ਹੀ ਨਹੀਂ ....ਕਿਥੇ ਕਵੀਸ਼ਰੀ ਤੇ ਕਿਥੇ ਰੈਪ
@meharsinghsandhu4567
@meharsinghsandhu4567 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ। ਦੇਗ ਤੇਗ ਫਤਿਹ।
@avtarsingh1756
@avtarsingh1756 5 жыл бұрын
ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
@tajindersandhu8804
@tajindersandhu8804 5 жыл бұрын
Mere Piyare Guru Di Sifat Sunke Dil Khush Ho Giya Parmatma Chardi cla Vich Rakhe Veera Nu
@jasbirsingh718
@jasbirsingh718 5 жыл бұрын
ਚੜਦੀ ਕਲਾ ਗੁਰੂ ਗੋਬਿੰਦ ਸਿੰਘ ਜੀ ਦੇ ਸਿਘਾ ਦੀ
@ArshdeepSingh-wk4df
@ArshdeepSingh-wk4df 5 жыл бұрын
ਜੋਗਾ ਸਿੰਘ ਜੋਗੀ ਨੀ ਕਿਸੇ ਨੇ ਬਣ ਜਾਣਾ ਭਾਵੇ ਲੱਖ ਕਰੋੜ ਕਵੀਸ਼ਰ ਬਣ ਜਾਣ ਸਾਨੂੰ ਮਾਣ ਅਾ ਕਵੀਸ਼ਰ ਬਾਬਾ ਬੋਹੜ ਜੋਗਾ ਸਿੰਘ ਜੋਗੀ ਤੇ ...🙏🙏🙏🙏🙏
@satpalsinghvirk5827
@satpalsinghvirk5827 5 жыл бұрын
Art must be preserved
@AmrikSingh-il1jx
@AmrikSingh-il1jx 5 жыл бұрын
ਜੌਗਾ ਸਿੰਘ ਜੋਗੀ ਜਿੰਦਾ ਬਾਦ
@husansangha5247
@husansangha5247 5 жыл бұрын
Love you bapu joga singh ji jogi today you are also in my heart ... and worldest best best kavisher gurmukh singh ji MA 😍😍😍
@sun-jw1ce
@sun-jw1ce 2 жыл бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🙏
@bibiamarpreetkaurjalhander5351
@bibiamarpreetkaurjalhander5351 4 жыл бұрын
Wah ji Wah guru ka khalsa shan nirali
@Athwal_x
@Athwal_x 2 жыл бұрын
ਵਾਹਿਗੁਰੂ ਜੀ
@gianideepsinghpaontasahib
@gianideepsinghpaontasahib 2 жыл бұрын
ਧੰਨ ਧੰਨ ਪਿਤਾ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 🙏🏻
@mandeepsinghzarurat2549
@mandeepsinghzarurat2549 5 жыл бұрын
Wah wah wah..... Bahut khoob... Dil khush hi gya sun k Salaam hai esi kalam nu... Waheguru char di kla bakhshan
@mehtabdhillon9384
@mehtabdhillon9384 5 жыл бұрын
ਜਿਉਂਦੇ ਵਸਦੇ ਰਹੋ ... ਤੁਹਾਡੀ ਕਲਮ ਨੇ ਮੇਰੇ ਗੁਰੂ ਗੋਬਿੰਦ ਸਿੰਘ ਜੀ ਦੀ ਜੋ ਉਸਤਤਿ ਕੀਤੀ ਹੈ ਓਸ ਦੀ ਸ਼ਬਦਾਂ ਚ ਕੀ ਤਾਰੀਫ਼ ਕਰਾਂ .... ਵਾਹਿਗੁਰੂ ਜੀ ਕ੍ਰਿਪਾ ਕਰਨ ਆਪ ਜੀ ਤੇ ... ਆਸ ਕਰਦੇ ਹਾਂ ਕਿ ਅੱਗੇ ਹੋਰ ਵੀ ਸੁਣਦੇ ਰਹੀਏ ਜੀ ....Waheguru Tuhanu sadda chardikla wich rakhe. Tusi bautt piar wale insan hai ji
@sukhdeepjohal7251
@sukhdeepjohal7251 5 жыл бұрын
Punjabio jago eh apna virsa aa jis nal maharaj di sifat dil vich vasdi aa na k gande gane jo sun vikar chalde man ch
@lahoriyagill4242
@lahoriyagill4242 5 жыл бұрын
Aaa jo unlike karde chawal hi aa yrr had loka wali v saleo gaane bhot like karde o tuci waheguru samat bakshn
@SandeepSingh-ol7gn
@SandeepSingh-ol7gn 5 жыл бұрын
Shi gal aa 22 je kise nu changa nhi keh sakde ta mada v na kaho
@lakhvindersingh8574
@lakhvindersingh8574 5 жыл бұрын
ਵਾਹਿਗੁਰੂ ਜੀ ਮੇਹਰ ਕਰਨ ਤਰੱਕੀਅਾਂ ਦੇਣ ਗੁਰੂ ਗੋਬਿੰਦ ਸਿੰਘ ਜੀ 🙏🙏🙏
@baaz.singhvirkbaazsinghvir1312
@baaz.singhvirkbaazsinghvir1312 4 жыл бұрын
ਗੁਰਮੁਖ ਸਿੰਘ ਜੀ ਵਾਹਿਗੁਰੂ ਤੁਹਾਡੇ ਜਥੇ ਤੇ ਮੇਹਰ ਕਰਨ
@Rajdeep50076.
@Rajdeep50076. 5 жыл бұрын
ਵਾਹਿਗੁਰੂ ਜੀ ਚੜਦੀ ਕਲਾ ਰੱਖੋ
@HarjinderSingh-lh4yj
@HarjinderSingh-lh4yj 5 жыл бұрын
ਵਾਹਿਗੁਰੂ .... ੲਿਹ ਸਿੰਘ ੲੇਦਾ ਸਿੱਖੀ ਦੀ ਸੇਵਾ ਕਰਦੇ ਹਰਿਣ ਕੀ
@ramankhosa4504
@ramankhosa4504 5 жыл бұрын
ਮੇਰੇ ਕੋਲ ਭਾਈ ਗੋਗਾ ਸਿੰਘ ਜੋਗੀ ਦਿਆਂ 178 ਕੈਸਟਾ ਨੇ ਗੋਰਮਖ ਤੇ ਦਿਲ ਵੀਰ ਦੀ ਅਵਾਜ਼ ਬਹੁਤ ਵਧੀਆ
@satnambukanwalia6722
@satnambukanwalia6722 5 жыл бұрын
ਖੋਸਾ ਸਾਹਿਬ ਫੋਨ ਜਰੂਰ ਕਰਨਾ ਜਾਂ ਆਪਣਾ ਨੰਬਰ ਦੇਣਾ 9814706194 ਕਵੀਸਰ ਸਤਿਨਾਮ ਸਿੰਘ ਬੁਕਣ ਵਾਲਾ ਮੋਗਾ
@harpreetsooch4854
@harpreetsooch4854 4 жыл бұрын
Dalvir singh nai c dalbir singh aa g
@BabluSingh-oc2cz
@BabluSingh-oc2cz 4 жыл бұрын
ਪੰਜਾਬੀ ਸਹੀ ਤਰੀਕੇ ਨਾਲ ਲਿਖਿਆ ਕਰੋ ਜੀ
@pinkubaghu50
@pinkubaghu50 4 жыл бұрын
Dalvirsinghgill
@jerrydhillon47
@jerrydhillon47 5 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@atindersingh7571
@atindersingh7571 5 жыл бұрын
ਵਾਹਿਗੁਰੂ ਜੀ 💖💖
@happykahlonsaab2846
@happykahlonsaab2846 5 жыл бұрын
🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਸਵਰ ਭਾਈ ਜੋਗਾ ਸਿੰਘ ਜੋਗੀ ਜੀ ਬਹੁਤ ਵਡੇ ਮਹਾਨ ਕਵੀਸਰੀ ਸੀ। ਵਾਹਿਗੁਰੂ ਜੀ ੳਨਾ ਨੂੰ ਆਪਣੇ ਚਰਨਾ ਵਿੱਚ ਰੱਖਣ।🙏
@GurmeetSingh-ob8ce
@GurmeetSingh-ob8ce 5 жыл бұрын
Sachi gal aa khalsa g perfect no words
@jobangill1984
@jobangill1984 5 жыл бұрын
ਵਾਹਿਗੁਰੂ ਮੇਹਰ ਕਰਨ🙏🙏🙏🙏🙏🙏🙏🙏🙏
@SukhwinderSingh-fy5ox
@SukhwinderSingh-fy5ox 4 жыл бұрын
ਗੁਰਮੁੱਖ ਸਿੰਘ ਜੀ ਵਹਿਗੁਰੂ ਜੀ ਤੇ‌ ਮੇਹਰ ਭਰਿਆ ਹੱਥ ਰੱਖੇ ਬੱਲੇ ਉਹ ਸ਼ੇਰ
@zaildarsukhajohal9973
@zaildarsukhajohal9973 5 жыл бұрын
Bht hi jada wdia g waheguru eho jya andaaz te sikh sangeet bakhsh dewe punjab de singraa nu v
@ssst13
@ssst13 2 жыл бұрын
ਵਾਹਿਗੁਰੂ ਐਮ ਏ ਸਾਬ ਚੜ੍ਹਦੀ ਕਲਾ ਵਿੱਚ ਰੱਖੇ ਜੀ
@amaramar9528
@amaramar9528 5 жыл бұрын
ਵੀਰ ਜੀ ਆਹ ਰੈਪ ਨਾ ਕਮਪੇਅਰ ਕਰੋ। ਗੁਰੂ ਜੀ ਦੀ ਸਿਫ਼ਤ ਅੱਗੇ ਕਿਸੇ ਦਾ ਮੁਕਾਬਲਾ ਨਹੀ।
@deepsingh-qv4hq
@deepsingh-qv4hq 4 жыл бұрын
Gl ta sahi a
@yadwindersangha4595
@yadwindersangha4595 5 жыл бұрын
ਵਾਹਿਗੁਰੂ ਕ੍ਰਿਪਾ ਬਣਾਈ ਰੱਖਣ
@harmanbravo1184
@harmanbravo1184 5 жыл бұрын
ਅਕਲ ਕਰ ਲੈ ਚੈਨਲ ਵਾਲਿਆ , ਵਿਊ ਪਿੱਛੇ ਕਵੀਸ਼ਰੀ ਤੇ ਰੈਪ ਕੰਪੇਅਰ ਕਰੀ ਜਾਨਾ
@vinylRECORDS0522
@vinylRECORDS0522 5 жыл бұрын
ਇੱਕ ਇੱਕ ਸ਼ਬਦ ਵਿਸਮਾਦੀ ਹੈ,ਇਹ ਹੈ ਸਾਡਾ ਵਿਰਸਾ ।
@updeshkaur8720
@updeshkaur8720 2 жыл бұрын
Bahut khoob Beant kirpa mere Dashmesh pita di.koi muqabla nhi es kirpa da
@charliesingh9172
@charliesingh9172 2 жыл бұрын
vvvvvv nice 👍👍👍👍👍👍👍👍👍👍👍👍
@gurjitphull7360
@gurjitphull7360 4 жыл бұрын
Waheguru ji ka khalsa Waheguru ji ki fateh jiii 🙏🙏 Waheguru jiii 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@baljeetgurna5061
@baljeetgurna5061 Жыл бұрын
🙏🙏❤️❤️ ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏 ਮੇਹਰ ਕਰੇਓ ਜੀ 🙏🙏
@jagseersidhu7326
@jagseersidhu7326 5 жыл бұрын
ਅੰਤ ਤੋਂ ਅਨੰਤ ਵਾਹਿਗੁਰੂ ਜੀਉ
@desibandeteertuka2347
@desibandeteertuka2347 5 жыл бұрын
ਬਹੁਤ ਬਹੁਤ ਬਹੁਤ ਬਹੁਤ ਬਹੁਤ ਹੀ ਖ਼ੂਬਸੂਰਤ
@gurindersingh3584
@gurindersingh3584 4 жыл бұрын
Bahut khoob ji Waheguru ji ka khalsa waheguru ji ki fatey ji
@gurdeepsinghbhullar3033
@gurdeepsinghbhullar3033 3 жыл бұрын
Wah bhai Wah. ihnu kehde Kawishri. SALAM Aa Joga Singh Jogi. Gurmukh Singh MA Nu .Jathe ne Wadhia kawishri kitti. Wahiguru Mihar kre. Charhdi kla kre.
@DAVINDERSINGH-uq9bt
@DAVINDERSINGH-uq9bt 5 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🏼
@kaurgurjinder2452
@kaurgurjinder2452 4 жыл бұрын
👌👌👌 🌹waheguru ji🌹
@gurdialsinghsandhu9605
@gurdialsinghsandhu9605 5 жыл бұрын
ਪ੍ਰਮਾਤਮਾ ਇਸ ਨੇਕ ਰੂਹ ਨੂੰ ਸਾਂਤੀ ਬਖ਼ਸ਼ੀ
@DsDs-tt3ul
@DsDs-tt3ul 5 жыл бұрын
ਬਹੁਤ ਵਧੀਆ ਜੀ ਵਾਹਿਗੁਰੂ ਚੜਦੀ ਕਲਾਂ ਕਰੇ
@gurdarshansidhu170
@gurdarshansidhu170 4 жыл бұрын
ਬਹੁਤ ਵਧੀਆ ਬਾਬਾ ਜੀ ਤੁਸੀਂ ਵਿਰਸਾ ਸੰਭਾਲ ਰੱਖੀਆਂ
@gursewaksndhu
@gursewaksndhu 5 жыл бұрын
ਧੰਨ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਵਾਹਿਗੁਰੂ
@jashandeepsingh663
@jashandeepsingh663 Жыл бұрын
ਵਾਹਿਗੁਰੂ ਜੀ🙏
@kgapswarrior5065
@kgapswarrior5065 4 жыл бұрын
Waheguru Ji Ka Khalsa Shiri Waheguru Ji Ki Fateh .....Babbu Rajav Ali bhi Punjabi boli da kohi noor c
@udayveersingh8238
@udayveersingh8238 5 жыл бұрын
ਬਾਬਾ ਜੀ ਦੀ ਦੋਹਤੀ ਗੁਲਬਹਾਰ ਕੌਰ ਤੋਂ ਜੈਨੀ ਜੌਹਲ ਬਣ ਰੈਪ ਦੇ ਨਜ਼ਾਰੇ ਲੈਂਦੀ ਐ।94 ਕਲਾ ਨੂੰ ਛਿੱਕੇ ਟੰਗ ਦਿੱਤਾ
@ਬੰਟੀਕਾਲਕਨੇ
@ਬੰਟੀਕਾਲਕਨੇ 5 жыл бұрын
ਸੱਚੀ ਗੱਲ ਏ?
@tannuaviraj521
@tannuaviraj521 Жыл бұрын
Satnam Shri Waheguru ji Waheguru ji Waheguru ji Waheguru ji ☝🏻 🤲🏻 🙏🏻
@GulzarCheekewala
@GulzarCheekewala 5 жыл бұрын
ਸਤਿਨਾਮ
@ishersingh7483
@ishersingh7483 5 жыл бұрын
ਬਹੁਤ ਵਧੀਆ ਜੀ ।ਪਰ ਹੁਣ ਤਾਂ ਦਲਬੀਰ ਸਿੰਘ ਗਿੱਲ ਨੇ 120 ਕਲੀਆ ਲਿਖ ਲਿਆ ਹੈ ਜੀ ਜਿਸ ਨੂੰ ਗਾਉਣ ਲੲੀ ਹਿੱਕ ਦਾ ਜ਼ੋਰ ਲੱਗਦਾ। ਹਰ ਇਕ ਦੇ ਵੱਸ ਨਹੀਂ
@ਸਰਬੱਤਦਾਭਲਾ-ਨ1ਭ
@ਸਰਬੱਤਦਾਭਲਾ-ਨ1ਭ 5 жыл бұрын
ਓ ਰਜਾਈ ਦੇ ਫਕੀਰੋ ਅਗਲਿਆਂ ਨੇ ਕਿੰਨੀ ਮੇਹਨਤ ਨਾਲ 94ਕਲੀਆਂ ਵਾਲਾ ਛੰਦ ਲਿਖਿਆ ਤੁਸੀਂ ਬੈਠੇ ਬੈਠਾਏ ਵੀਡੀਓ ਡਿਸਲਾਈਕ ਕਰੀ ਜਾਨੇ ਓ ਹੱਦਹੋ ਗਈ ਤੁਹਾਡੀ ਤਹਾਨੂੰ ਕੰਜਰ ਈ ਚੰਗੇ ਲੱਗਦੇ ਨੇ ਗੁਰੂ ਕੇ ਕਵੀਸ਼ਰ ਨੀ
@gurjantsingh9057
@gurjantsingh9057 5 жыл бұрын
Waheguru Waheguru Waheguru Waheguru Waheguru KHALSA ji Bahoot Vadiya ji 🙏🙏🙏🙏🙏👌👌👌👍 👍👍
@jasmeetkour4788
@jasmeetkour4788 4 жыл бұрын
Dhan ho ji tusi ..bohut vadiya .. waheguru ji
@RAJAN-kv6lb
@RAJAN-kv6lb 5 жыл бұрын
ਵਾਹਿਗੁਰੂ ਜੀ ☄️⛰️🌹... 😍 Kmalll karti....boht vadhiya 👌 😍
@pendueng
@pendueng 4 жыл бұрын
Thanks thanks thanks very good 👏👏👏👏
@DAVINDERSINGH-uq9bt
@DAVINDERSINGH-uq9bt 4 жыл бұрын
ਬਹੁਤ ਵਧੀਆਂ ਬਾਈ ਜੀ🙏🏼🙏🏼
@SainiSaabLive
@SainiSaabLive 5 жыл бұрын
So perfect but dont compare wid rap its higer level ....thanks for good share keep post more like this
@harmanmaan4228
@harmanmaan4228 5 жыл бұрын
ਬਹੁਤ ਸੋਹਣਾ ਬਹੁਤ ਵਧੀਆ ਬਾ-ਕਮਾਲ
@RupinderKaur-ff3ye
@RupinderKaur-ff3ye 5 жыл бұрын
ਵੀਰ ਜੀ ਕਮਾਲ ਕਰਤੀ। ਬੁਹਤ ਅੱਛੇ ਬੰਦ ਸਜਾਏ।
@spdeosi
@spdeosi 2 жыл бұрын
ਅਨਮੋਲ ਹੀਰਾ, ਕਵੀਸਰੀ ਦੀ ਸ਼ਾਨ ਗੁਰਮੁੱਖ ਸਿੰਘ , ਬਹੁਤ ਵਧੀਆ ਜੀ
@HarbhajanSingh-ii8ej
@HarbhajanSingh-ii8ej 5 жыл бұрын
Mere veero jionde vaade raho. Guru sahib ji tuhanu hamesha chatdikalah ch rakhe. Wah kiya kamal de chhand likhe. Thank you
@afmtransinc6193
@afmtransinc6193 2 жыл бұрын
Wah Ji Wah no words can praise Priceless!
@jagbirsinghkhalsa3601
@jagbirsinghkhalsa3601 5 жыл бұрын
Wah baapu ji ....Att krwaa ti
@nevergiveup3557
@nevergiveup3557 5 жыл бұрын
Waheguru ji
@davinderpalsingh2443
@davinderpalsingh2443 4 жыл бұрын
Dhan babu rajab ali ji te dhan ohna di likhat Naa koi hoya na koi hovega uss guru de pyare warga
Kavishari Jatha Joga Singh Jogi - Kavishri Babbar Akali - Sarab Sanjhi Gurbani
58:20
Yay😃 Let's make a Cute Handbag for me 👜 #diycrafts #shorts
00:33
LearnToon - Learn & Play
Рет қаралды 117 МЛН
Увеличили моцареллу для @Lorenzo.bagnati
00:48
Кушать Хочу
Рет қаралды 8 МЛН
If people acted like cats 🙀😹 LeoNata family #shorts
00:22
LeoNata Family
Рет қаралды 18 МЛН
Kavishri Maharani Jinda, Pt. 2
57:34
Kavishri Joga Singh Jogi - Topic
Рет қаралды 100 М.
Kavishree Bhai Bachitter Singh, Pt. 2
28:36
Bhai Joga Singh Jogi - Topic
Рет қаралды 1,4 МЛН
Dhadi Daya Singh Dilbar
14:17
ps kang
Рет қаралды 386 М.
Yay😃 Let's make a Cute Handbag for me 👜 #diycrafts #shorts
00:33
LearnToon - Learn & Play
Рет қаралды 117 МЛН