ਕਵੀਸ਼ਰੀ - ਕਲਯੁਗ ਦਾ ਸਮਾਂ 🔴 KAVISHRI - KALYUG DA SAMAA 🔴 YOUTH FESTIVAL 2019

  Рет қаралды 2,141,622

Malwa Punjabi Cultural LIVE Frames

Malwa Punjabi Cultural LIVE Frames

Күн бұрын

Пікірлер
@sarbjitsingh1673
@sarbjitsingh1673 2 жыл бұрын
ਬਹੁਤ ਸੋਹਣੀ ਕਵਿਸ਼ਰੀ ਗਾਇਣ ਕੀਤੀ ਕੱਲੀ ਕੱਲੀ ਗੱਲ ਸੁਣਨ ਵਾਲੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
@maggharsingh7773
@maggharsingh7773 3 жыл бұрын
ਇਹ ਤੁਹਾਡੇ ਵਾਲਾ ਸਮਾਂ ਆਉਣ ਵਾਲਾ ਹੀ ਹੈ ਵੀਰੋ, ਪ੍ਰਮਾਤਮਾ, ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਚੜਦੀ ਕਲਾ ਵਿੱਚ ਰੱਖੇ
@prabhgun3244
@prabhgun3244 3 жыл бұрын
ਆਨੰਦ ਆ ਗਿਆ ਜੀ ਸੁਣ ਕੇ। ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ।
@bindersingh8975
@bindersingh8975 Жыл бұрын
Bhut bhut khoob ji
@folklife01
@folklife01 4 жыл бұрын
Respected ਮਾਲਵੇ ਦੀ ਰੂਹ "ਮਹਾਂ ਕਵੀ ਬਾਬੂ ਰਜਬ ਅਲੀ ਸਾਹਿਬ ਜੀ" ਨੂੰ ਲੱਖ ਲੱਖ ਵਾਰੀ ਪਰਣਾਮ🙇‍♂️।
@DhanoA_DhanoA
@DhanoA_DhanoA 3 жыл бұрын
L
@SukhrajSingh-li7vy
@SukhrajSingh-li7vy Жыл бұрын
​@@DhanoA_DhanoAL da ki matlab ha ji😂😂😂
@amancheema6749
@amancheema6749 4 жыл бұрын
ਬਾਬੂ ਰਜਬ ਅਲੀ ਜੀ ਸਦਾ ਦਿਲ ਚ ਰਹੋਗੇ ,ਅਜ ਕੌਣ 72 ਕਲੀਆ ਛੰਦ ਲਿਖਦਾ ਜਾ ਗਾਉਦਾ,ਐਨੀ ਜਾਣਕਾਰੀ ਸੋਡੇ ਛੰਦ ਚ ਹੈ 🙏🙏
@chambakalan
@chambakalan 4 жыл бұрын
Bai ji Gurmukh singh MA son off Joga Singh Jogi he did 94 kaliya
@amancheema6749
@amancheema6749 4 жыл бұрын
Bilkul vrr likhya ta heiga but babu ji jini jankari ni heigi ode ch,una sirf word poory kity a
@abhjotsingh1820
@abhjotsingh1820 4 жыл бұрын
@@chambakalan ji gurmukh singh joga Singh jogi DA jawai c
@sukhrajsingh1114
@sukhrajsingh1114 4 жыл бұрын
abhjot singh jawai c nai jawai va ajj v
@hardeepshs8563
@hardeepshs8563 4 жыл бұрын
72 ਕਲਾ ਅਸੀਂ ਗਾਇਆ ਹੈ ਜੀ ਹੁਣ ਵੀ ਗਾ ਲੈਂਦੇ ਹਾਂ।
@AmandeepSingh-kd2kx
@AmandeepSingh-kd2kx 4 күн бұрын
ਬਹੁਤ ਸੋਹਣੀ ਕਵਿਸ਼ਰੀ ਵਾਹਿਗੁਰੂ ਜੀ❤
@xyz6859
@xyz6859 3 жыл бұрын
ਸਾਡਾ ਸਭ ਦਾ ਫਰਜ ਬਨਦਾ ਕਿ ਇੰਨਾਂ ਕਵੀਸ਼ਰਾਂ ਨੂੰ ਸਤਿਕਾਰ ਦੇਣਾ ਚਹਿੰਦਾ ਹੈ ਕਿਉਂ ਕਿ ਇਹ ਲੋਕ ਸਾਫ਼ ਸੁਥਰੇ ਵਿਰਸੇ ਨੂੰ ਪਰਮੋਟ ਕਰ ਰਹੇ ਹਨ ਸੱਚ ਤਾਂ ਇਹ ਹੈ ਗੰਧਲ਼ੇ ਹੋ ਚੁੱਕੇ ਕਲਚਰ ਨੂੰ ਸਾਫ਼ ਕਰਨ ਦਾ ਉਪਰਾਲਾ ਕਰ ਰਹੇ ਹਨ ਕਵੀਸ਼ਰੀ ਸਾਡੇ ਸੱਭਿਆਚਾਰ ਦਾ ਮਹੱਤਵ ਪੂਰਨ ਅੰਗ ਹੈ ਅੱਜ ਸਾਡੀਆਂ ਸਮਾਜਿਕ ਸੰਸਥਾਵਾਂ ਜਾ ਐਨ ਆਰ ਆਈ ਵੀਰਾ ਨੂੰ ਇੰਨਾਂ ਲੋਕਾਂ ਦੀ ਆਰਥਿਕ ਮਦਦ ਕਰਨੀ ਚਹਿੰਦੀ ਹੈ ਜੇ ਹੋ ਸਕੇ ਤਾਂ ਉਹ ਵੀਰ ਜੋ ਵਿਰਸੇ ਨੂੰ ਪਿਆਰ ਕਰਦੇ ਹਨ ਕਿਉਂ ਕਿ ਇਹਨਾਂ ਪਰਵਾਰਾ ਕੋਲ ਕੋਈ ਹੋਰ ਆਮਦਨੀ ਦੇ ਸਾਧਨ ਵੀ ਨਹੀਂ ਹੁੰਦੇ ਜੀ ਹੱਕ ਤਾਂ ਸਾਡੀ ਸਿਰੋਮਣੀ ਕਮੇਟੀ ਦਾ ਬਨਦਾ ਹੈ ਕਿ ਇੰਨਾਂ ਨੂੰ ਮਹੀਨਾ ਵਾਰ ਪੈਨਸ਼ਨ ਦੇਵੇ ਪਰ ਉਹ ਸਿਆਸਤਦਾਨ ਦੀ ਜੀ ਹਜ਼ੂਰੀਆਂ ਹੋ ਕੇ ਰਹਿ ਗਈ ? ਇਹ ਪ੍ਰੋਗਰਾਮ ਯੂਨੀਵਰਸਿਟੀ ਦਾ ਬਹੁੱਤ ਵਧੀਆਂ ਉਪਰਾਲਾ ਜੀ ਧੰਨਵਾਦ ਜੀ🙏🏻
@ManpreetSingh-vl7bg
@ManpreetSingh-vl7bg 3 жыл бұрын
ਮਿਹਰਬਾਨੀ ਜੀ
@hiravarpalsingh6410
@hiravarpalsingh6410 2 жыл бұрын
ਬਹੁਤ ਵਧੀਆ ਕਵਿਤਾ ਆ ਰੂਹ ਖੁਸ਼ ਕਰ ਦਿੱਤੀ ਇਸ ਧੰਨਵਾਦ
@saroopsinghkadiana8124
@saroopsinghkadiana8124 3 жыл бұрын
ਬਹੁਤ ਵਧੀਆ। ਮਹਿਨਤ ਜਾਰੀ ਰੱਖਿਓ। ਧੰਨ ਗੁਰੂ ਗੋਬਿੰਦ ਸਿੰਘ ਜੀ ਬਹੁਤ ਤਰੱਕੀਆਂ ਬਖਸ਼ਿਸ਼ਾਂ ਕਰਨ ਗੇ।
@ManpreetSingh-vl7bg
@ManpreetSingh-vl7bg 3 жыл бұрын
Sukriya g
@Jujharsingh-vlog
@Jujharsingh-vlog 5 ай бұрын
ਬਹੁਤ ਵਧੀਆ ਅਵਾਜ ਤੇ ਕਵੀਸ਼ਰੀ,,,,daily ik ਵਾਰ ਮੈਂ ਸੁਣਦਾ
@baljindersinghboxingcoach3049
@baljindersinghboxingcoach3049 3 жыл бұрын
ਜਿਉਂਦੇ ਵਸਦੇ ਰਹੋ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
@bahadarsingh8787
@bahadarsingh8787 2 жыл бұрын
ਕਿਆ ਬਾਤਾਂ ਨਵੇਂ ਕਵੀਸ਼ਰ ਜਥੇ ਦੀਆਂ ਪਹਿਲਾਂ ਜੋਗੀ ਕਵੀਸ਼ਰ ਸਨ ਹੁਣ ਇਹ ਜਥਾ ਬੁਲੰਦੀਆਂ ਤੇ ਜਾਉ
@ਤਰਸੇਮਸੇਮਾਅਜੀਤਗੜ੍ਹੀਆਵਾਂਦਰ
@ਤਰਸੇਮਸੇਮਾਅਜੀਤਗੜ੍ਹੀਆਵਾਂਦਰ 4 жыл бұрын
ਮਾਲਵੇ ਦੇ ਵਾਰਿਸ ਸ਼ਾਹ ,ਬਾਬੂ ਰਜਬ ਅਲੀ ਖਾਂ ਨੂੰ ਕੋਟਿ ਕੋਟਿ ਵਾਰ ਪ੍ਰਨਾਮ ,🙏🙏🙏🙏🙏🙏
@SurinderSingh-im7bh
@SurinderSingh-im7bh 4 жыл бұрын
🙏🙏🙏🙏
@harmandeepsinghdeepsingh4306
@harmandeepsinghdeepsingh4306 Жыл бұрын
ਵਾਹਿਗੁਰੂ ਜੀ ਬਿਲਕੁਲ ਹੀ ਸਹੀ ਗੱਲ ਹੈ ਜੀ ਮਨ ਖੁ਼ਸ਼ ਕਰਤਾ ਵੀਰ ਏਸ ਕਵੀਸ਼ਰੀ ਜਥੇ ਦੀ ਕਵਿਤਾ ਨੇ
@RavinderSingh-ed8tm
@RavinderSingh-ed8tm 4 жыл бұрын
ਕਿਆ ਬਾਤ ਹੈ, ਬਹੁਤ ਵਧੀਆ, ਏਹੀ ਸਚਾਈ ਹੈ, ਬਹੁਤ ਵਧੀਆ ਬਹੁਤ 👍💯👍💯👍💯
@BaljeetKaur-np1qk
@BaljeetKaur-np1qk Жыл бұрын
ਬਹੁਤ ਵਧੀਆ ਅਵਾਜ਼ ਬੁਲੰਦ ਅਵਾਜ਼ ਨੂੰ ਚੜ੍ਹਦੀ ਕਲਾ ਵਿੱਚ ਰੱਖੇ
@jagdevaulkh749
@jagdevaulkh749 4 жыл бұрын
ਬਹੁਤ ਵਧੀਆ ਵੀਰ ਬਹੁਤ ਸੋਹਣਾ ਗਾਇਆ ਰੂਹ ਖੁਸ਼ ਹੋ ਗਈ
@dalbirsingh5745
@dalbirsingh5745 3 жыл бұрын
#
@khushikaur3860
@khushikaur3860 2 жыл бұрын
👍👍🙏🏻🙏🏻
@karnailsinghsakrali1533
@karnailsinghsakrali1533 3 жыл бұрын
ਇਹ ਹੈ ਪੰਜਾਬ ਦਾ ਕਲਚਰ ਪੰਜਾਬ ਦੇ ਨੌਜਵਾਨਾ ਨੇ ਅੱਜ ਦੇ ਪੰਜਾਬ ਦੇ ਹਾਲਾਤਾ ਤੇ ਢੁੱਕਦੀ ਗਾ ਇਕੀ। ਗਾ ਕੇ ਸਹ ਤਸਵੀਰ ਪੇਸ਼ ਕਤ ਹੈ
@RavinderSingh-ns6pf
@RavinderSingh-ns6pf 3 жыл бұрын
ਬਹੁਤ ਵਧੀਆ ਗਾਇਆ ਬਾਈ ਜੀ, ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ 🙏
@HarwindarSingh-ls7vx
@HarwindarSingh-ls7vx 13 күн бұрын
Dhan Dhan Satguru Gobind Singh sahib jii
@surinderpal9680
@surinderpal9680 5 жыл бұрын
ਵੀਰਾਂ ਨੇ ਕਵਿਸ਼ਰੀ ਵਾਲਿਆਂ ਨੇ ਅਤ ਕਰ ਦਿੱਤੀ ਵੀਰ ਬਹੁਤ ਬਹੁਤ ਮੁਬਾਰਕਾਂ ਧੰਨਵਾਦ ਖੁਸ਼ ਰਹੋ
@jaspreetsingh6553
@jaspreetsingh6553 4 жыл бұрын
taste badl gya time naal sada . sach ni sun skde
@harmandeepsingh8157
@harmandeepsingh8157 4 жыл бұрын
Nice ji
@harmankaur8375
@harmankaur8375 4 жыл бұрын
Right
@jagsirsingh9106
@jagsirsingh9106 4 жыл бұрын
Nice. Ji. ਵਾਹਿਗੁਰੂ ਜੀ
@mangasingh5523
@mangasingh5523 4 жыл бұрын
@@jaspreetsingh6553 qq sesw
@budhsingh95
@budhsingh95 2 жыл бұрын
ਸ਼ਾਬਾਸ਼ ਬੇਟਾ ਜੀ ਵਾਹਿਗੁਰੂ ਮਿਹਰ ਕਰੇ ਇੰਨਾ ਤੇ ਬਹੁਤ ਵਧੀਆ ਬੁੱਧ ਸਿੰਘ ਦੁਬਈ ਤੋਂ
@balwindertiwana8806
@balwindertiwana8806 2 жыл бұрын
ਵੀਰ ਜੀ ਬਹੁਤ ਆਨੰਦ ਆਈਆ ਆਪ ਜੀ ਦੀ ਕਵੀਸਰੀ ਸੁਣ ਕੇ।
@SukhdevSingh-qh3tc
@SukhdevSingh-qh3tc 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਬਹੁਤ ਹੀ ਵਧੀਆ 🙏🙏🙏🙏🙏🙏🙏🙏🙏
@jasdeepsingh2221
@jasdeepsingh2221 3 жыл бұрын
ਬਾਕਮਾਲ ਗਾਇਆ ਤਿੰਨਾਂ ਵੀਰਾਂ ਨੇ। ਸਭ ਤੋਂ ਵੱਧ ਵੀਰ ਜਸਪਾਲ ਦਾਸ,ਆਵਾਜ਼ ਵੀ ਅਤੇ ਚਿਹਰੇ ਦੇ ਹਾਵ ਭਾਵ ਵੀ ਕਮਾਲ। ਕਲਾਕਾਰੀ ਦਾ ਧੁਰ।
@bsingh1310
@bsingh1310 2 жыл бұрын
ਬਹੁਤ ਵਧੀਆ ਵੀਚਾਰ ਕਵੀਸ਼ਰੀ ਆਵਾਜ਼ ਵਹਿਗੁਰੂ ਚੜਦੀਕਲਾ ਬਖਸਣ ਸਤਿ ਸ੍ਰੀ ਅਕਾਲ ਸਭ ਨੂੰ
@hbhatti1986
@hbhatti1986 4 жыл бұрын
ਇਹ ਕਲਾਕਾਰੀ ਦਾ ਅੰਤ ਹੈ ਵੀਰਿਓ! ਤੁਹਾਨੂੰ ਮਸ਼ਹੂਰ ਹੋਏ ਦੇਖਣਾ ਚਾਹੁੰਦੇ ਹਾਂ ਜੀ।
@manvindergill7624
@manvindergill7624 3 жыл бұрын
L
@1biks
@1biks 3 жыл бұрын
ਹੋੲੋ ਪਾਏ ਆ... ਸਿੱਧੂ Moosewala
@hakmsingh4673
@hakmsingh4673 3 жыл бұрын
@@manvindergill7624 9
@InfoTech01.0
@InfoTech01.0 3 жыл бұрын
@@manvindergill7624 ki
@ramsinghkamalpuriakmalpuri2105
@ramsinghkamalpuriakmalpuri2105 11 ай бұрын
😂33344n3mb😊​@@1biks
@rallasaab5522
@rallasaab5522 2 жыл бұрын
ਬਾਬੂ ਰਜ਼ਬ ਅਲੀ ਖ਼ਾਂਨ ਸਾਬ ਜੀ ਦਾ ਕੋਈ ਜਵਾਬ ਨਹੀ ਬਹੁਤ ਸੋਹਣਾ ਗਾਇਆ
@amrikkehal3454
@amrikkehal3454 4 жыл бұрын
ਬਹੁਤ ਵਧੀਆ ਜੀ ੲਈਂ ਕਹਿੰਦੇ ਮੈਨੂੰ ਬਹੁਤ ਪਸੰਦ ਹੈ
@bhavbal3867
@bhavbal3867 3 жыл бұрын
Menu ve karo 👍👍
@charanjotsingh6th.brollno796
@charanjotsingh6th.brollno796 4 жыл бұрын
ਬਾਬਾ ਜੋਗਾ ਸਿੰਘ ਜੋਗੀ ਬਣਨ ਨੂੰ ਬਹੁਤ ਜੋਰ ਲੋਣਾ ਪੈਣਾ ਪਰ ਫੇਰ ਵੀ ਬਹੁਤ ਬੱਧੀਅਾ
@mayank.ferozepur.PB05
@mayank.ferozepur.PB05 4 жыл бұрын
ਓਹ ਬੱਲੇ ਬਾਈ । ਜੀਊ ਨਜ਼ਾਰਾ ਆ ਗਿਆ ਬਾਈ ਜੀ ਸੁਣ ਕੇ ਜਿਉਂਦੇ ਵੱਸ ਦੇ ਰਹੋ ਜੀ
@santokhsinghbenipal8592
@santokhsinghbenipal8592 11 ай бұрын
ਵਾਹਿਗੁਰੂ ਜੀ ਇਹਨਾਂ ਬਚਿਆਂ ਨੂੰ ਸੁਮੱਤ ਤੰਦਰੁਸਤੀ ਚੜ੍ਹਦੀ ਕਲਾ ਬਖਸ਼ੇ
@PrabhjotSingh-zd2fd
@PrabhjotSingh-zd2fd 4 жыл бұрын
ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਾਖੇ veero
@jaspreetjas1085
@jaspreetjas1085 3 жыл бұрын
ਪੰਜਾਬੀ ਸੱਭਿਆਚਾਰ ਤਾਂ ਕਵੀਸ਼ਰੀ ਵਾਲਾ ਹੈ. ਬਹੁਤ ਬਹੁਤ ਧੰਨਵਾਦ
@jagdeepsodhi8876
@jagdeepsodhi8876 3 жыл бұрын
ਵਾਹ ਵਾਹਿਗੁਰੂ ਜੀ ਇਹਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ 🙏🙏🙏🙏🙏🙏🙏
@baldevsinghbuttar8293
@baldevsinghbuttar8293 2 жыл бұрын
ਲਾਲਬਾਈ ਜਥੇ ਨੂੰ ਮੈਂ ਤਾਂ ਬਾਈ ਸਲਿਊਟ ਹੀ ਕਹੂਗਾ ਜੀ। ਵੈਰੀ ਨਾਈਸ ਕਵੀਸ਼ਰੀ ਗਾਏ ਜਾਣ ਤੇ ਜੀ। ਮਹਾਰਾਜ ਜੀ ਤੁਹਾਨੂੰ ਬੇਟਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜੀ ਤਰੱਕੀਆਂ ਦੇਵੇ ਵਾਹਿਗੁਰੂ ਜੀ। ਬੁੱਟਰ ਬਠਿੰਡਾ ਤੋਂ।
@purshotamlal9885
@purshotamlal9885 4 жыл бұрын
ਬਹੁਤ ਖੂਬਸੂਰਤ ਅੰਦਾਜ਼ ਵਿਚ ਪੇਸ਼ ਕੀਤੀ ਕਵੀਸ਼ਰੀ। ਖੁਸ਼ ਰਹੋ, ਆਬਾਦ ਰਹੋ ਅਤੇ ਰਿਆਜ਼ ਨਾਲ਼ ਜੁੜੇ ਰਹੋ।
@MANDEEPSINGH-gy6cd
@MANDEEPSINGH-gy6cd 10 ай бұрын
ਬਹੁਤ ਸੋਹਣੀ ਕਵੀਸ਼ਰੀ ❤ਅਕਾਲ ਪੁਰਖ ਤਰੱਕੀ ਦੇਵੇ ਵੀਰਾ ਨੂੰ,..... ਬਹੁਤ ਲਾਜਵਾਬ ਅੰਦਾਜ਼ ਕਵੀਸ਼ਰੀ ਦਾ 🙏
@deepkamboj2844
@deepkamboj2844 4 жыл бұрын
ਵਾਹ ਜੀ ਵਾਹ ਵੀਰੋ ਕਮਾਲ ਕਰਤੀ ਸੱਚੀ ਜਿਨੀ ਵਧੀਆ ਆਵਾਜ਼ ਉਨੇ ਹੀ ਵਧੀਆ ਬੋਲ ਕੱਲਯੁਗ ਦੀ ਸੱਚਾਈ ਦੱਸੀ ਏ ਵੀਰੋ ਤੁਸੀਂ ਵਾਹਿਗੁਰੂ ਜੀ ਤੁਹਾਨੂੰ ਹੋਰ ਤਰੱਕੀ ਦੇਣ ਹੱਸਦੇ ਵੱਸਦੇ ਰਹੋ 🙏🙏🙏🙏🙏🙏🙏
@jannatguru
@jannatguru 8 ай бұрын
ਆ ਸਾਡਾ ਪੰਜਾਬ a ਜੋਂਦੇ ਰਹੋ ਵੀਰੋ ਵਾਹਿਗੁਰੂ ਸੋਨੂੰ ਸੱਦਾ ਚੜ੍ਹਦੀ ਕਲ੍ਹਾ ਵਿੱਚ ਰੱਖੇ
@GurpreetSingh-vl4od
@GurpreetSingh-vl4od 4 жыл бұрын
ਬਿਲਕੁਲ ਸੱਚ ਗਇਆ ਵੀਰਾਂ ਨੇ ਵਾਹਿਗੁਰੂ ਚੜਦੀ ਕਲਾ ਚ ਰੱਖੇ ਇਹਨਾ ਨੂੰ।
@kulwindersingh-ez9ht
@kulwindersingh-ez9ht 4 жыл бұрын
ਜਿਉਂਦੇ ਰਹੋ ਪੁਤਰੋ ਵਾਹਿਗੁਰੂ ਤੁਹਾਨੂੰ ਲੰਮੀ ਉਮਰ ਅਤੇ ਤੰਦਰੁਸਤੀ ਬਖਸ਼ੇ ਤਰੱਕੀ ਬਖਸ਼ੇ
@gursurindersinghdhatt5918
@gursurindersinghdhatt5918 3 жыл бұрын
ਵਾਹਿਗੁਰੂ ਚੜਦੀਕਲਾ ਬਖਸ਼ੇ ਬਹੁਤ ਵਧੀਆ ਬਿਲਕੁਲ ਸਚੀ ਕਵੀਸ਼ਰੀ ਧੰਨਵਾਦ
@tonysingh2504
@tonysingh2504 2 жыл бұрын
ਸਾਰੀਆਂ ਗੱਲਾਂ ਸੱਚ ਹੈ ਬਾੲੀ 👍 ਸੁਣ ਕਿ ਬੜਾ ਚੰਗਾ ਲਗਿਆ
@dubicity6770
@dubicity6770 4 жыл бұрын
ਮਨ ਨੂੰ ਸਕੂਨ ਮਿਲਦਾ ਕਵੀਸਰੀ ਸੁਣ ਕੇ
@sirrus1012
@sirrus1012 Жыл бұрын
ਸੰਸਾਰ ਦੀ ਸਬ ਤੋਂ ਪਹਿਲੀ ਕਲਾ - ਕਵੀਸ਼ਰੀ
@batalewalasandy8440
@batalewalasandy8440 4 жыл бұрын
ਜਿਊਂਦੇ ਰਹੋ ਵੀਰੋ ਅਨੰਦ ਆ ਗਿਆ ਬੋਲ ਸੁੱਣਕੇ ਕਮਾਲ ਕਵੀਸ਼ਰੀ
@dasamgranthsanthya
@dasamgranthsanthya 4 жыл бұрын
Batale Wala Sandy jaswinder
@happyphotography4961
@happyphotography4961 4 жыл бұрын
Very Good 👍 👌👍👍 👌👍
@thugboi5490
@thugboi5490 3 жыл бұрын
Wadia
@princechahal3983
@princechahal3983 3 жыл бұрын
@@thugboi5490 aaa
@CharanSingh-lb1bn
@CharanSingh-lb1bn 2 жыл бұрын
@@dasamgranthsanthya pppp
@hardeepshs8563
@hardeepshs8563 Жыл бұрын
ਆਗੂ ਬਾਈ ਤਾ ਵਧੀਆ ਬਹੁਤ ਪਾਛੂ ਗਾਓਣ ਆਲੇ ਬਾਈਆਂ ਦੀ ਰਿਹਾਸਲ ਕੱਚੀ ਰਹਿ ਗਈ। ਸ਼ਾਇਦ ਖੜੇ ਮੌਕੇ ਤਿਆਰੀ ਕਰੀ ਹੋਣੀ ਇਹਨਾ ਨੇ।
@Ammyzone87
@Ammyzone87 4 жыл бұрын
ਸਿਰਾ ਹੀ ਲਾਤਾ ਵੀਰ ਜੀ ਬਹੁਤ ਵੀ ਵੱਧੀਆਂ ਸੱਚ ਹੈ ਜੋ ਵੀ ਤੁਸੀ ਕਿਹਾ ਹੈ।
@sukhchainsingh126
@sukhchainsingh126 10 ай бұрын
ਕਮਾਲ ਕਰ ਦਿੱਤੀ ਬਾਈਓ, ਸਦਕੇ ਜਾਵਾਂ.... ✌️✌️👍👍
@attdeshakaari8058
@attdeshakaari8058 4 жыл бұрын
ਅਵਾਜ ਤਾਂ ਢਾਢੀ ਵੀਰਾ ਦੀ ਵੀ ਬਹੁਤ ਵਧੀਆ ਹੁੰਦੀ ਅਾ , ਫੇਰ ਇਹਨਾਂ ਦੀ ਫੀਸ ਸਿੰਗਰਾਂ ਜਿੰਨੀ ਕਿਓ ਨਹੀਂ ਹੁੰਦੀ🤔🤔
@gurlalsingh1112
@gurlalsingh1112 4 жыл бұрын
Jhuth mehnga vikda hai
@attdeshakaari8058
@attdeshakaari8058 4 жыл бұрын
@@gurlalsingh1112 sahi gal aa veere
@baljindersingh-ec4xx
@baljindersingh-ec4xx 4 жыл бұрын
Kyon ki aina nall nangiya dacanra nhi hundiya gand hemsha mhenga hunda 22 ji
@bachitarsingh2392
@bachitarsingh2392 4 жыл бұрын
Sahi gal aa babae teri
@PUNJABISTA5
@PUNJABISTA5 4 жыл бұрын
Changi Awaj vich change Lafaz nu Kon Pasand Krda ae...
@sukhgaming2276
@sukhgaming2276 3 жыл бұрын
ਬਹੁਤ ਵਧੀਆ ਹੈ ਵੀਰ top ਕਰਵਾ ਦਿੱਤੀ ਇ।
@yesiam-5772
@yesiam-5772 3 жыл бұрын
ਬਹੋਤ ਵਦੀਯਾ ਬਹੋਤ ਵਦੀਯਾ ਬਹੋਤ ਵਦੀਯਾ ਬਹੋਤ ਵਦੀਯਾ ਬਹੋਤ ਵਦੀਯਾ ਬਹੋਤ ਵਦੀਯਾ 👌👌👌
@BalharSingh-dn8sw
@BalharSingh-dn8sw 4 күн бұрын
ਬਹੁਤ ਵਧੀਆ ਜੁਆਨੋ ਭਰਪੂਰ ਅਨੰਦ ਲਿਆ ਵਾਹਿਗੁਰੂ ਜੀ ਮੇਹਰ ਕਰਨ
@Riya-gk1vt
@Riya-gk1vt 3 жыл бұрын
Proud of my college students ... well done brothers ... 👍👍👌👌
@karmdhillon9453
@karmdhillon9453 2 жыл бұрын
Kes college to ne
@shubhsandhu7777
@shubhsandhu7777 Жыл бұрын
ehna di insta id ki a ja fb id ki a
@JaspalGill-x5v
@JaspalGill-x5v Жыл бұрын
As college khanna
@BalwinderSingh-lr2tf
@BalwinderSingh-lr2tf 3 жыл бұрын
Vah ji vah kiya Batta..bahut hee vadia. Very nice...bilkul sach kihe ji... shyde hee kisey ne ehna sach keha hove....jug jug jio...guru sahib hor v chardikla Bakhshan ji
@rattolrandhir2388
@rattolrandhir2388 4 жыл бұрын
ਵਾਹ ਵੀਰ ਜੀ ਨਵੀ ਪੀੜੀ ਕੋਲੋ ਕਵੀਸਰੀ ਸੁਣ ਕੇ ਸਕੂਨ ਮਿਲੇਆ ਧੰਨਵਾਦ ਕਰਦਾ ਜਥੇ ਦਾ ਜਿਉਦੇ ਰਹੋ ਰੱਬ ਮਾਣ ਸਨਮਾਣ ਬਖਸੇ🙏
@JagtarSingh-lr1by
@JagtarSingh-lr1by 4 жыл бұрын
ਬਹੁਤ ਵਧੀਆ ਜੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
@satnamesingh1387
@satnamesingh1387 3 жыл бұрын
ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ ਆਪਣੇ ਸਿੰਘਾਂ ਨੂੰ
@ranglapunjab1330
@ranglapunjab1330 2 жыл бұрын
ਸੌਹ ਲੱਗੇ ਰੂਹ ਖੁਸ਼ ਹੋ ਗਈ very Very nice
@harvindersingh3067
@harvindersingh3067 4 жыл бұрын
ਬਹੁਤ ਵਧੀਆ ਗਾਇਆ ਬੱਚਿਆ ਨੇ ਵਾਹਿਗੁਰੂ ਚੜੁਦੀ ਕਲਾ ਰੱਖੇ
@JskhalsaTailor
@JskhalsaTailor 3 жыл бұрын
🙏👍👍👍♥♥♥♥♥♥
@JskhalsaTailor
@JskhalsaTailor 3 жыл бұрын
kzbin.info/door/AONNx-C20oJoAHe3ugNn3Q
@ksbksb5064
@ksbksb5064 4 жыл бұрын
ਬਹੁਤ ਵਧੀਅਾ ਵਾਹਿਗੁਰੂ ਹੋਰ ਕਿਰਪਾ ਕਰਨ ਜੀ
@jitsingh4784
@jitsingh4784 4 жыл бұрын
ਬਹੁਤ ਵਧੀਆ ...ਸਹੀ ਆ ...ਤੋਹਾਡੇ ਵਰਗੇ ਸਮਾਜ ਨੂਂੰ ਸੇਧ ਦੇਣ ਵਾਲੇਆ ਦੀ ਬਹੁਤ ਲੋੜ ...ਬਹੁਤ ਖੂਬਸੂਰਤ ਬੋਲ ਬੋਲੇਆ ਤਰਣ੍ਪ੍ਰੀਤ /ਜਸਪਾਲ ਦਾਸ /ਮਨਪ੍ਰੀਤ ..ਖੁਸ਼ ਰਹੋ ਐਦਾਂ ਹੀ ਸਮਾਜ ਨੂਂੰ ਸੇਧ ਦੇਣ ਵਾਲੀਆ ਕਵਿਤਾਵਾਂ ਗਾਊਂਦੇ ਰਹੋ ...ਬਹੁਤ ਬਹੁਤ ਧਨਵਾਦ
@rajpreetchani5945
@rajpreetchani5945 4 жыл бұрын
Ihna da contact number hga ta dseo veer
@ਡੀਮਨਮੁੰਡਾ
@ਡੀਮਨਮੁੰਡਾ 3 жыл бұрын
Waheguru ji 🙏
@gurshan-official
@gurshan-official 7 ай бұрын
ਬਹੁਤ ਵਧੀਆ ਗੱਲ ਹੈ🙏🙏
@budhsingh95
@budhsingh95 4 жыл бұрын
ਵਾਹਿਗੁਰੂ ਮਿਹਰ ਕਰੇ ਇੰਨਾ ਤੇ ਬਹੁਤ ਵਧੀਆ ਬੇਟਾ ਜੀ
@gurdarshansidhu170
@gurdarshansidhu170 4 жыл бұрын
ਬਹੁਤ ਵਧੀਆ ਕਵੀਸ਼ਰੀ ਪੁਰਾਣਾ ਵਿਰਸਾ ਸੰਭਾਲ ਰੱਖੀਆਂ ਵੀਰਾਂ ਨੇ ਬਹੁਤ ਧੰਨਵਾਦ
@harafangle9473
@harafangle9473 3 жыл бұрын
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ 🙏🙏🙏🙏🙏
@harvindersinghrurki1046
@harvindersinghrurki1046 4 жыл бұрын
ਬਹੁਤ ਵਧੀਆ ਨਜ਼ਾਰੇ ਬੰਨਤੇ, ਮੈਨੂੰ ਮੇਰਾ ਦਾਦਾ ਜੀ ਯਾਦ ਆ ਗਏ।
@dhillonjass1010
@dhillonjass1010 2 жыл бұрын
ਬਹੁਤ ਸੋਹਣੀ ਲਿਖਤ ਐਸੇ ਗੀਤਾਂ ਦੀ ਅੱਜਕਲ੍ਹ ਬਹੁਤ ਲੋੜ ਹੈ🙏।ਆਵਾਜ ਵੀ ਕਮਾਲ ਵੀ ਤਿੰਨੇ ਵੀਰਾਂ ਦੀ👌👌
@iraja333
@iraja333 2 жыл бұрын
Wa maza agaya. Thankyou🙏
@SANDEEPSINGH-bv8hb
@SANDEEPSINGH-bv8hb 2 жыл бұрын
🙏🙏🙏 ਬਹੁਤ ਵਧੀਆ ਕਵਿਤਾ
@preethundal1637
@preethundal1637 4 жыл бұрын
ਬਹੁਤ ਵਧੀਆ ਚੜਦੀ ਕਲਾ ਵਿੱਚ ਰਹੋ
@simranjitkaur1446
@simranjitkaur1446 4 жыл бұрын
ਬਹੁਤ ਵਧੀਆ ਗਾਣਾ ਵੀਰ ਜੀ. 💯
@maantelecom640
@maantelecom640 4 жыл бұрын
Hiii
@VikramSingh-nz4tn
@VikramSingh-nz4tn 3 жыл бұрын
Ryt g
@kultarsingh9161
@kultarsingh9161 4 жыл бұрын
ਕਮਾਲ ਦੀ ਕਵੀਸ਼ਰੀ - ਕਮਾਲ ਦੀ ਸ਼ਾਇਰੀ - ਕਮਾਲ ਦੀ ਪੇਸ਼ਕਾਰੀ ।- ਜਿਊਂਦੇ - ਵਸਦੇ ਰਹੋ ਜਵਾਨੋ ।ਧੰਨਵਾਦ ਜੀ ।
@sukhwinderkhalsakhalsa1671
@sukhwinderkhalsakhalsa1671 4 жыл бұрын
ਬਹੁਤ ਵਧੀਆ ਭਾਈ ਸਾਹਿਬ
@ManjitSingh-cq4tj
@ManjitSingh-cq4tj 3 жыл бұрын
ਪਰਮਾਤਮਾ ਏਦਾਂ ਹੀ ਸੇਵਾ ਲੈਂਦੇ ਰਹਿਣ ਆਪ ਜੀ ਕੋਲੋ
@godgift579
@godgift579 4 жыл бұрын
ਇਸ ਨੂੰ ਕਹਿੰਦੇ ਆ ਗਾਉਣਾ, ਸਾਜਾਂ ਨਾਲ ਗਾਉਣ ਵਾਲਿਆਂ ਨੂੰ ਤਾਂ ਵਿੱਚ ਦੀ ਸਾਹ ਵੀ ਆ ਜਾਂਦਾ, ਸਭ ਤੋਂ ਔਖੀ ਕਵੀਸ਼ਰੀ ਆ ਗਾਉਣੀ,ਲੇਖਕ ਦੇ ਵੀ ਸਦਕੇ ,👌👌
@VikramSingh-nz4tn
@VikramSingh-nz4tn 3 жыл бұрын
Ryt
@gursikhbanogurbanipado64222
@gursikhbanogurbanipado64222 2 жыл бұрын
Veere Dona da Kam okha aa
@simarjitkaurkhalsa443
@simarjitkaurkhalsa443 2 жыл бұрын
Ragi vang gana vi bahut aukha hunda hai dangra😠😠😠😠😠😠
@godgift579
@godgift579 2 жыл бұрын
@@simarjitkaurkhalsa443 sorry sister , ਸਾਜਾਂ ਨਾਲ ਵੀ ਗੁਰੂ ਸਾਹਿਬ ਦੀ ਬਖਸ਼ਿਸ਼ ਬਿਨਾਂ ਗਾਇਆ ਜਾ ਸਕਦਾ।ਜਿਸ ਨੂੰ ਬਖਸ਼ ਲਵੇ ਮੇਰਾ ਪਿਆਰਾ, ਸੋ ਜਸ ਤੇਰਾ ਗਾਵੈ ਜੀ। ਰਾ ਸੋ ਜਸ ਤੇਰਾ ਗਾਵੈ ਜੀ।
@godgift579
@godgift579 2 жыл бұрын
ਬਖਸ਼ਿਸ਼ ਬਿਨਾਂ
@jasbirkaur6836
@jasbirkaur6836 2 жыл бұрын
Wah bhut vdhia garet sardar ji ate bhut vdhia Gaia a jiunde vasde rho rabb tuhanu llambian umran deve tandrusat rakhe rabb gbup puttar ji 🙏🙏🙏🙏❤️❤️❤️❤️🌹🌹🌹🌹❤️❤️❤️🙏🙏🙏🙏
@kamarjitkourkhalsa3503
@kamarjitkourkhalsa3503 3 жыл бұрын
🙏🌹ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਸ਼ੇਰ ਵੀਰਨੋ 👍🌹🙏💘♥️💘
@JagdeepSingh-xf3iw
@JagdeepSingh-xf3iw 3 жыл бұрын
ਛੋਟੇ ਵੀਰ ਜੀ ਕਮਾਲ ਕਰਤੀ ਇਹੋ ਜਿਹੀ ਅਵਾਜ਼ ਅਤੇ ਸੁਰ ਕਦੇ ਵੀ ਨਹੀਂ ਸੁਣੀ ਕਵੀਸ਼ਰੀ ਦਾ ਜਮਾਂ ਸਿਰਾਂ ਕਰਾਤਾ ਹੋਰ ਤਰੱਕੀਆਂ ਕਰੋ ਧੰਨਵਾਦ
@Manpreet86662
@Manpreet86662 4 жыл бұрын
😘😘😊😊😊😊😊I really like it boht Sara ਪਿਆਰ ਥੋਨੂੰ😘😘😘😊😊😊🙏🙏
@maantelecom640
@maantelecom640 4 жыл бұрын
Hii
@neerajneeru8366
@neerajneeru8366 Жыл бұрын
Bhut hi vdiya pesh kari hai waheguru ina veeera nh tarraki bakshe hmeha chrdikala bksje❤🙏🏻🙏🏻
@didarsinghgill9968
@didarsinghgill9968 3 жыл бұрын
ਕਮਾਲ ਕਰਤੀ ਜਵਾਨੋ। ਤਰੱਕੀਆਂ ਕਰੋਂ।🙏
@ramsinghbrar4583
@ramsinghbrar4583 3 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@harbhajansingh5673
@harbhajansingh5673 3 жыл бұрын
ਵਾਹ ਵਾਹ ਜਿਉਂਦੇ ਵਸਦੇ ਰਹੋ ਪੁਤਰੋ। ਸ਼ਾਬਾਸ਼
@RajuRaju-yw3jx
@RajuRaju-yw3jx 3 жыл бұрын
ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵੀਰੋ
@pardeepahiii3414
@pardeepahiii3414 4 жыл бұрын
ਸਿਰਾ ਕਰਾਤੀ ਵੀਰਾਂ ਨੇ 🙏🙏🙏
@manveerm6920
@manveerm6920 2 жыл бұрын
Bhut sohni kavishri kiti aa ji...jai Shri Ram
@creativelion3870
@creativelion3870 4 жыл бұрын
ਕੌੜਾ ਸੱਚ ਜੀ, ਵਾਹੇਗੁਰੁ ਤਾਣੁ ਤਰੱਕੀਆਂ ਬਕਸ਼ਨ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏
@manjeetkaur7562
@manjeetkaur7562 4 жыл бұрын
Bachio v nice...👍👍
@shamsher0128
@shamsher0128 3 жыл бұрын
ਅੱਤ ਕਰਾਤੀ ਜਥੇ ਨੇ, ਜਿਉਂਦੇ ਰਹੋ ਇਹ ਕਲਾਕਾਰੀ ਨੂੰ ਸਲਾਮ ਏ
@sukhmanpreetsingh1126
@sukhmanpreetsingh1126 4 жыл бұрын
ਬਹੁਤ ਵਧੀਆ ਲਿਖਿਆ ਤੇ ਓਸ ਤੋਂ ਵੀ ਵਧੀਆ ਗਾਇਆ ਹੈ । ਮੈਂ ਵਾਰ ਵਾਰ ਸੁਣਿਆ ਤੇ ਸੁਣਦਾ ਹਾਂ। ਸ਼ੇਅਰ ਵੀ ਕੀਤਾ। 🙏🏻
@jagtar.singhsingh7801
@jagtar.singhsingh7801 4 жыл бұрын
ਬਹੁਤ। ਵਧੀਆ ਵੀਰ। ਜੀ
@manjitkaur9841
@manjitkaur9841 3 жыл бұрын
Mai bohta var sundi ya
@kamaljeetsingh2414
@kamaljeetsingh2414 2 жыл бұрын
​@@jagtar.singhsingh7801 qqqq1qq1qqqqqqqqq111qq1qqq1q1q111qqqq11qq1qqqqqqqqqqqqq1qqqqqqqqqqqqqqq11111qq11q11111q1qqqqqq1qqqq1111qqqqq1111qqqqqqq11q11qqq111qq1q111111qqqq1q111q1qq11qq1q11111qqq1q11111qqqq11qq11q111q11111😅.. .😊
@gurtejsingh5066
@gurtejsingh5066 7 ай бұрын
Very good Kavisari having all true picture of Kal Yug. All are requested to share the same to give publicity of real face of today. I salute to Kavisari Jatha and pray to God to bless them to do the good deeds in future. All youths should follow the facts in as quoted in Kavisari on Kal Yug.
@gurtejgill795
@gurtejgill795 4 жыл бұрын
🙏🏼🙏🏼👌🏼👌🏼 ਕੋਈ ਸਬਦ ਨਹੀ ♥️♥️
@sukhpreetsingh1058
@sukhpreetsingh1058 3 жыл бұрын
ਸਹੀ ਗੱਲ ਆ ਵੀਰ ਕਲਯੁਗ ਆਗਿਆ ਹੁਣ ਤਾਂ ਬਹੁਤ ਵਧੀਆ ਗਿਆ ਵੀਰ ❤️❤️❤️❤️
@mandeeppatto6753
@mandeeppatto6753 5 жыл бұрын
ਸਹੀ ਗੱਲ ਏ ਵੀਰ ਜੀ ਇਹੀ ਹਾਲ ਏ ਦੁਨੀਆਂ ਦਾ
@GurpreetSingh-xx6kq
@GurpreetSingh-xx6kq 4 жыл бұрын
ਵਾਹ ਜੀ ਵਾਹ
@gopitiwanagopitiwana7387
@gopitiwanagopitiwana7387 4 жыл бұрын
Hk
@manjeetkaur7562
@manjeetkaur7562 4 жыл бұрын
V good song👍👍
@harbhajankaur1662
@harbhajankaur1662 3 жыл бұрын
vary nice kavissri
@PargatSingh-vo5ob
@PargatSingh-vo5ob Жыл бұрын
ਬਹੁਤ ਵਧੀਆ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@balwindersingh.1452
@balwindersingh.1452 4 жыл бұрын
ਵਾਹ ਜੀ ਵਾਹ ਮੁੰਡਿਆਂ ਨੇ ਕਲਯੁਗ ਦੀ ਪਰਿਭਾਸ਼ਾ ਬਹੁਤ ਵਧੀਆ ਤਰੀਕੇ ਨਾਲ ਬਿਆਨ ਕੀਤੀ , God bless all of you boys
@NirmalSingh-gz1ow
@NirmalSingh-gz1ow 3 жыл бұрын
Very good 22ji waheguru ji chardi kala bakshan
@garrysinghbandala6672
@garrysinghbandala6672 4 жыл бұрын
ਇੱਕ ਵਾਰ ਕਾਲਜ਼ ਦੇ ਗਰਾਊਂਡ ਵਿੱਚ ਵੀ ਗਾਈਆਂ ਸੀ ਵੀਰਾਂ ਨੇ ਵੀਡੀਓ ਦੇਖੀ ਸੀ ਉਹ ਵੀ ਬਹੁਤ ਵਧੀਆ ਸੀ
@daljeet.daljeet.6189
@daljeet.daljeet.6189 4 жыл бұрын
And
@najamsinghguarana7050
@najamsinghguarana7050 3 жыл бұрын
Bai siraaa la ta 🙏🏻🙏🏻🙏🏻🙏🏻
@mandeepkaur868
@mandeepkaur868 2 ай бұрын
Parmatma mehar kre Bulndia noo chhoo Je gursikh veera di Tarakki❤
@gurpreetsinghsandhu3023
@gurpreetsinghsandhu3023 4 жыл бұрын
ਬਹੁਤ ਆਲਾ ਬਹੁਤ ਸੋਹਣਾ ਗਾਇਆ
The evil clown plays a prank on the angel
00:39
超人夫妇
Рет қаралды 53 МЛН
人是不能做到吗?#火影忍者 #家人  #佐助
00:20
火影忍者一家
Рет қаралды 20 МЛН
Dhadi Daya Singh Dilbar
14:17
ps kang
Рет қаралды 439 М.
The evil clown plays a prank on the angel
00:39
超人夫妇
Рет қаралды 53 МЛН