ਇਸ ਘਰ ਚ ਟਰੈਕਟਰਾਂ ਦਾ ਮੇਲਾ ਲੱਗਾ ਆ ਮੇਲਾ | Imported Tractor | Renault Tractor | Iam Hero

  Рет қаралды 98,542

Iam Hero

Iam Hero

Күн бұрын

Пікірлер: 52
@PuranSingh-cc1cs
@PuranSingh-cc1cs 7 ай бұрын
ਜੇ ਮੁੰਡੇ ਵਿੱਚ ਕੋਈ ਘਮੰਡ ਨਹੀਂ ਹੈਗਾ ਤਾਂ ਉਸ ਵਾਹਿਗੁਰੂ ਜੀ ਨੇ ਦਿਮਾਗ਼ ਬਹੁਤ ਦਿੱਤਾ ਗੁਰੂ ਭਲਾ ਕਰਨ ਤਰੱਕੀਆਂ ਹੋਰ ਕਰੇ ਬੱਚਾ ਹਰ ਇੱਕ ਟਰੈਕਟਰ ਦੀ ਨੋਲਜ ਤੇ ਹਰ ਮੋਡਲ ਦਾ ਪਤਾ ਤੇ ਕਿੰਨਾ ਚੱਲਿਆ ਹੈ ਕੰਪਿਊਟਰ ਦਿਮਾਗ਼ ਹੈ ਜੱਟ ਦਾ
@gufarkhan9680
@gufarkhan9680 7 ай бұрын
ਵੀਡਿਓ ਚ ਸਭ ਤੋਂ ਘੈਂਟ ਗੱਲ ਕੇ ਮੁੰਡੇ ਚ ਭੋਰਾ ਫੁਕਰਪੁਣਾ ਨੀ ਉਪਰੋਂ ਨੌਲਜ ਵੀ ਪੂਰੀ ਰਖਦਾ😍
@parmindersingh2245
@parmindersingh2245 7 ай бұрын
Sahi hall aw framtrac ale ta fukre aw sale
@TheKingHunter8711
@TheKingHunter8711 5 ай бұрын
RENAULT ਟ੍ਰੈਕਟਰ ਕੰਪਨੀ ਨੂੰ ਬਾਅਦ ਵਿੱਚ CLAAS ਟ੍ਰੈਕਟਰ ਕੰਪਨੀ ਨੇ ਖਰੀਦ ਲਿਆ ਸੀ, ਹੁਣ ਇਹ ਟ੍ਰੈਕਟਰ 'ਕਲਾਸ' ਕੰਪਨੀ ਵਿੱਚ ਮਿਲਦੇ ਹਨ
@TheKingHunter8711
@TheKingHunter8711 5 ай бұрын
ਪਹਿਲਾਂ ਵਧੀਆ ਸੀ 90-Hp ਦੇ ਵੱਡੇ ਟ੍ਰੈਕਟਰ ਵੀ Non-Turbo ਆਉਂਦੇ ਸੀ, ਪਰ ਹੁਣ ਪ੍ਰਦੂਸ਼ਣ ਕਾਰਨ ਸਰਕਾਰਾਂ ਨੇ ਕੰਪਨੀਆਂ ਨੂੰ ਵੱਡੇ ਟ੍ਰੈਕਟਰਾਂ ਵਿੱਚ Turbo ਲਾਉਣ ਦੇ ਨਿਰਦੇਸ਼ ਦੇ ਰੱਖੇ ਨੇ ਅਤੇ Turbo ਟ੍ਰੈਕਟਰਾਂ ਵਿੱਚ ਕਾਮਜਾਬ ਵੀ ਨਹੀਂ ਹਨ
@TheKingHunter8711
@TheKingHunter8711 5 ай бұрын
Non-Turbo ਸਭਤੋਂ ਵਧੀਆ ਟ੍ਰੈਕਟਰ ਹਨ
@TheKingHunter8711
@TheKingHunter8711 5 ай бұрын
ਟ੍ਰੈਕਟਰ ਦੇ ਇੰਜਨ ਵਿੱਚ ਟਰਬੋ ਇੱਕ ਫਾਲਤੂ ਦੀ ਚੀਜ ਹੈ, ਟ੍ਰੈਕਟਰ ਨੋਨ-ਟਰਬੋ ਹੀ ਕਾਮਜਾਬ ਹਨ ___________________________________
@PuranSingh-cc1cs
@PuranSingh-cc1cs 7 ай бұрын
ਹੀਰਾਂ ਕਿਸੇ ਵੀ ਮਾੜੀ ਚੰਗੀ ਥਾਂ ਤੇ ਪਿਆ ਹੋਵੇ ਹੀਰਾ ਲੁਕਦਾ ਨਹੀ
@TheKingHunter8711
@TheKingHunter8711 5 ай бұрын
Next Video ਵਿੱਚ Renault 90-Hp ਦੀ ਆਵਾਜ ਜਰੂਰ ਸੁਣਾਇਓ ਵੀਰ ਜੀ ❤
@karansalh4199
@karansalh4199 7 ай бұрын
Punjab ch halwara fiat club kol
@sarbjeetsingh4415
@sarbjeetsingh4415 7 ай бұрын
Young man att pura 👌👍🙏
@manginehal3209
@manginehal3209 5 ай бұрын
ਇਹਨੇ ਟਰੈਕਟਰਾਂ ਦਾ ਮਾਲਿਕ ਹੋਣ ਤੇ ਵੀ ਮੁੰਡੇ ਵਿੱਚ ਭੋਰਾ ਫੁਕਰਪਣਾ ਨੀ ❤❤
@sukhrajsinghsukhi1745
@sukhrajsinghsukhi1745 7 ай бұрын
ਬਹੁਤ ਸੋਹਣੇ ਟਰੇਕਟਰ
@JagdevKhan-cn4qu
@JagdevKhan-cn4qu 7 ай бұрын
Rub di mehar sangha privaa te puter bilkul khandani sardar hon te saadgi shaant aa. Bs mera bhraa kes rukh ke pugg banya kro shaan ch vadhaa hoju
@kissanjattkissan9976
@kissanjattkissan9976 7 ай бұрын
@sanghafarmagriculturemenu frwe ch dede prah
@kissanjattkissan9976
@kissanjattkissan9976 7 ай бұрын
@sanghafarmagriculturepaise 20 saal badh modh du
@TheKingHunter8711
@TheKingHunter8711 5 ай бұрын
ਇਹ ਰੇਨੌਲਟ ਕੰਪਨੀ ਦੇ ਪੀਲੇ ਟ੍ਰੈਕਟਰ ਹੁਣ ਕਲਾਸ ਕੰਪਨੀ ਦੇ ਹਰੇ ਰੰਗ ਵਿੱਚ ਆਉਂਦੇ ਹਨ
@inderjit748
@inderjit748 7 ай бұрын
HERO PUTT EHNA NU U P SHARANPUR DE AREA WICHO MIL JU FERGUSON POWREN DA ENGINE
@Harmn219
@Harmn219 7 ай бұрын
Kihde kolo
@amanmaan7172
@amanmaan7172 7 ай бұрын
ਵਾਹਣ ਕਿੰਨਾ ਛੋਟੇ ਵੀਰ ਕੋਲ ਕਿ ਜ਼ਿਆਦਾ ਸ਼ੋਕ ਨੂੰ ਹੀ ਰੱਖੇ
@stupid9684
@stupid9684 7 ай бұрын
Eh bande 300-350 khet di kheti karde aa awe fuddu na samjhi jayi kite
@GhoghaSinghFatehabadiya9828
@GhoghaSinghFatehabadiya9828 7 ай бұрын
Ede nal da Renault sade ethe Ahrwah Fatehabad khadda bai
@parmindersingh2245
@parmindersingh2245 7 ай бұрын
ਵੇਚਣਾ ਬਾਈ
@GhoghaSinghFatehabadiya9828
@GhoghaSinghFatehabadiya9828 7 ай бұрын
@@parmindersingh2245 price ki rakheya hoya bai
@mohammadtariq2456
@mohammadtariq2456 6 ай бұрын
Very nice ❤❤❤❤❤ wahji Wah 🥰🥰
@ramireddy999
@ramireddy999 5 ай бұрын
P ramireddy telangana
@HarvinderHarvinderbhari
@HarvinderHarvinderbhari 7 ай бұрын
Bhai mere mama ji kol renolt tractor aa Ghidor ye
@ramireddy999
@ramireddy999 5 ай бұрын
I will see to your house s all tractos is very very buatyfull i feeling very happily
@jashantv628
@jashantv628 7 ай бұрын
Shesha yamaha wala de interview karlo
@jagvirdhillol115
@jagvirdhillol115 7 ай бұрын
Good brother 👍
@harmanthind450
@harmanthind450 7 ай бұрын
Sade kol hega Renault
@BhupinderSingh-f8y
@BhupinderSingh-f8y 7 ай бұрын
Very nice 👍❤❤ji
@gill-ky2ys
@gill-ky2ys 6 ай бұрын
Dek wala di dukan ta ehna da ghar ton mashoor hoju
@rajandeepsingh2272
@rajandeepsingh2272 6 ай бұрын
ਜੱਦੀ ਸਰਦਾਰ ਫੁੱਕਰੇ ਕੰਮ ਨਹੀਂ ਕਰਦੇ ਹੁੰਦੇ
@GurjeetSingh-r7k2j
@GurjeetSingh-r7k2j 7 ай бұрын
Ford sardari 💪
@jaskaransahota2307
@jaskaransahota2307 7 ай бұрын
Hlo bhr highend wala nal interview kar la plz
@gurpreetbrar9025
@gurpreetbrar9025 3 ай бұрын
ਪੰਜਾਬੀ ਵੀਰੋ Renault ਫਰਾਂਸ ਦੀ ਕੰਪਨੀ ਹੈ ਸਬ ਤੋਂ ਸਿਰਾ ਟਰੈਕਟਰ Renault ਦੇ ਨੇ,ਸਬ ਕੁਸ਼ ਚੰਗਾ ਹੈ,ਪਰ ਇਸ ਭਾਪੇ ਨੂੰ ਕੋਈ ਘਰੇ ਨਾ ਵਾਡੋ
@umeshnehra1630
@umeshnehra1630 7 ай бұрын
Nice video
@GurpreetGora-xc9tb
@GurpreetGora-xc9tb 7 ай бұрын
ਕਿਹੜਾ ਪਿੰਡ ਹੈ
@shubvirk7820
@shubvirk7820 7 ай бұрын
Good
@HarrajSingh-p8i
@HarrajSingh-p8i 6 ай бұрын
ਨੰਬਰ ਦਿਉਂਗੇ ਅਸੀਂ ਟਰੈਕਟ ਲੈਣਾ ,
@rajandeepsingh2272
@rajandeepsingh2272 6 ай бұрын
ਅੱਛਾ ਇਹ ਆਲੂਆਂ ਵਾਲੇ ਸੰਘਾ ਫਾਰਮ ਵਾਲੇ ਨੇ
@amanmaan7172
@amanmaan7172 7 ай бұрын
ਬਾਈ ਦਾ ਕੰਮ ਕੀ ਹੈ
@GurupdeshHundal-bf5uq
@GurupdeshHundal-bf5uq 7 ай бұрын
🔥🔥🔥
@buttasingh2300
@buttasingh2300 7 ай бұрын
JMA 👌👌👌👌👌
@singhbindi9806
@singhbindi9806 7 ай бұрын
👍
@baljinderkahlon6972
@baljinderkahlon6972 17 күн бұрын
Ford 7610 4y4 hi
@Paketractorwale
@Paketractorwale 7 ай бұрын
❤❤
@gurisingh6344
@gurisingh6344 7 ай бұрын
👍👍👍👍👍
@amreekmann6537
@amreekmann6537 4 ай бұрын
Befkoofa aale shokh.....koi collectible tractor nai....daso 30 tractor sirr tch maarne ne...
@arshdhillonvlogs001
@arshdhillonvlogs001 7 ай бұрын
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
1% vs 100% #beatbox #tiktok
01:10
BeatboxJCOP
Рет қаралды 67 МЛН
ਘਰੇ ਹੀ ਮੇਲਾ ਲਾ ਰੱਖਿਆ ਟਰੈਕਟਰਾ ਦਾ ਬਾਬੇ ਨੇ 9658005911
21:24
Bhatti Kumbherwalia ਭੱਟੀ ਕੁੰਭੜਵਾਲੀਆ
Рет қаралды 29 М.