No video

ਇਸ ਸ਼ਿਵਸੈਨਾ ਆਗੂ ਨੇ ਕਰ ਦਿੱਤੀ ਭਵਿੱਖਬਾਣੀ ਹੁਣ ਸ਼ਿਵਸੈਨਾ ਆਗੂ ਕਰਨਗੇ ਕਿਸਾਨਾ ਦਾ ਸਮਰਥਨ!

  Рет қаралды 23,926

PRIME UDAY

PRIME UDAY

Күн бұрын

ਇਸ ਸ਼ਿਵਸੈਨਾ ਆਗੂ ਨੇ ਕਰ ਦਿੱਤੀ ਭਵਿੱਖਬਾਣੀ ਹੁਣ ਸ਼ਿਵਸੈਨਾ ਆਗੂ ਕਰਨਗੇ ਕਿਸਾਨਾ ਦਾ ਸਮਰਥਨ!
#Shivsena #PunjabiNews #PunjabNews #sikh #hindu
Copyright
Disclaimer under Section 107 of the copyright act 1976, allowance is made for fair use for 112 Replies
Copyright Disclaimer under Section 107 of the copyright act 1976, allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
#primeuday #latestnews #breakingnews

Пікірлер: 103
@punjabiludhiana332
@punjabiludhiana332 2 ай бұрын
ਉਹ ਭਰਾਵੋ ਸਾਰੇ ਕੱਠੇ ਹੋ ਪਾਣੀ ਦੀ ਲੜਾਈ ਲੜੋ ਜੇ ਜਿਉਂਦੇ ਰਹਿਣਾ ਪੰਜਾਬ ਵਿੱਚ । ਪਾਣੀ ਮੁੱਕ ਰਿਹਾ ਪੰਜਾਬ ਦਾ 🙏🙏
@LakhwinderSingh-bd9rp
@LakhwinderSingh-bd9rp 2 ай бұрын
ਮਨੋਜ ਹੀਰਾ ਬਾਈ ਨੀ ਦਿਖਦਾ ਅੱਜ ਕੱਲ ਓਹੀ ਇਹਨਾਂ ਨੂੰ ਨੰਗੇ ਕਰਦਾ
@Panjab_de_Jaye1984
@Panjab_de_Jaye1984 2 ай бұрын
ਭਾਈ ਸਾਰੇ ਇਕਜੁੱਟ ਹੋਵੋ ਪੰਜਾਬ ਵਾਲਿਓ ਇਹ ਲੜਾਈ ਸਾਡੀ ਸਾਂਝੀ ਆ ਜਿੱਥੇ ਪੰਜਾਬ ਦੀ ਗੱਲ ਹੋਵੇ ਓਥੇ ਕੋਈ ਵਖਰੇਵਾਂ ਨਾ ਰੱਖੋ ਆਪਸੀ ਰੰਜਿਸ਼ ਛੱਡੋ ਪਿਆਰ ਨਾਲ ਰਹੋ ਬਾਹਰ ਦੀਆਂ ਪਾਰਟੀਆਂ ਨੂੰ ਬਾਹਰ ਈ ਰੱਖੋ
@Pteet683
@Pteet683 2 ай бұрын
ਵੀਰੋ ਧਰਮਾਂ ਦੀ ਗੰਦਗੀ ਛੱਡੋ ਪੰਜਾਬ ਨੂੰ ਬਚਾ ਲਵੋ। ਪਾਣੀ ਤੇ ਜਵਾਨੀ ਬਚਾ ਲਵੋ 🙏
@krish-sz9sx
@krish-sz9sx 2 ай бұрын
ਬਹੁਤ ਵਧੀਆ ਵੀਰ ਨਸਾਂ ਕਿਸੇ ਧਰਮ ਵਰਗ ਦੇ ਲੋਕਾਂ ਜਾਨਲੇਵਾ ਸਾਬਤ ਹੋ ਰਿਹਾ ਹੈ ਜੇਕਰ ਪੰਜਾਬ ਬਚਾਉਣਾ ਤਾਂ ਪੰਜਾਬ ਦੇ ਹਰ ਵਸਨੀਕ ਨੂੰ ਇਸ ਲਾਇਲਾਜ ਬਿਮਾਰੀ ਨੂੰ ਖਤਮ ਕਰਨ ਲਈ ਇੱਕਮੁੱਠ ਹੋ ਇਸਦੇ ਖਿਲਾਫ਼ ਪੰਜਾਬੀਆਂ ਨੂੰ ਸੰਘਰਸ਼ ਕਰਨਾ ਚਾਹੀਦਾ ਹੈ। ਅੱਜ ਗੈਰ ਪੰਜਾਬੀ ਨਸ਼ਿਆਂ ਨਾਲ ਮਰਦੀ ਪੰਜਾਬੀ ਜਵਾਨੀ ਤੇ ਸਵਾਦ ਲੈਂਦੇ ਹਨ ਪਰ ਪੰਜਾਬ ਵਾਸੀਆਂ ਨੂੰ ਇਸ ਕੋਹੜ ਨੂੰ ਮਿਲਕੇ ਗਲੋਂ ਲਾਹੁਣਾ ਚਾਹੀਦਾ ਹੈ।
@AvnoorSingh-bw6vm
@AvnoorSingh-bw6vm 2 ай бұрын
ਚੱਲ ਛੋਟੇ ਭਾਈ ਕੋਈ ਨਾ ਜੇ ਸ਼ਾਮ ਦਾ ਭੁੱਲਿਆ ਸਵੇਰ ਨੂੰ ਘਰੇ ਆ ਜੇ ਉਹਨੂੰ ਭੁੱਲਿਆ ਨਹੀਂ ਕਹਿੰਦੇ ਗੁਰੂ ਨਾਨਕ ਦਾ ਦਰ ਬਖਸਣਹਾਰਾ ਇਹਨਾਂ ਨੂੰ ਅਕਲ ਆ ਗਈ ਬਹੁਤ ਵੱਡੀ ਗੱਲ ਆ ਚਾਹੇ ਡਰਦਿਆਂ ਨੂੰ ਆ ਗਈ ਚਾਹੇ ਉ ਆ ਗਈ
@gurmukhsingh9717
@gurmukhsingh9717 2 ай бұрын
ਇਸ ਵੀਰ ਨੇ ਹਿੰਦੂ ਲੀਡਰਾਂ ਦੀਆਂ ਪੋਲਾਂ ਖੋਲ ਦਿਤੀਆਂ ਇਸ ਵੀਰ ਨੇ ਇਸ ਵੀਰ ਦਾਂ ਸਾਥ ਦੇਣਾ ਚਾਹੀਦਾ ਸੱਚ ਬੋਲਦਾ ਕਿੰਨੇ ਹਿੰਦੂ ਲੀਡਰ ਗੱਨਮੈਨ ਲੈਣ ਲਈ ਆਪਣੇ ਆਪ ਤੇ ਹਮਲੇ ਕਰਵਾ ਲਏ ਜਾਂ ਸਿੱਖ ਕੌਮ ਨੂੰ ਅੱਤਵਾਦੀ ਕਹਿੰਦੇ ਨੇ ਫਿਰ ਕਿਸੇ ਨੇ ਫੋਨ ਕਰ ਦਿੱਤਾ ਫਿਰ ਹਿੰਦੂ ਲੀਡਰ ਪੁਲਿਸ ਵਾਲੇ ਕੋਲ ਜਾਂਦੇ ਸਾਨੂੰ ਧਕਮੀਆ ਦਿਤੀਆਂ ਸਾਨੂੰ ਗੱਨਮੈਨ ਦਿਤੇ ਜਾਣ
@KaramjitSingh-Dr
@KaramjitSingh-Dr 2 ай бұрын
Very good
@KuldeepSingh-vv6dm
@KuldeepSingh-vv6dm 2 ай бұрын
ਸਲੂਟ ਹੈ ਪੱਤਰਕਾਰ ਵੀਰ ਬਹੁਤ ਹੀ ਵਧੀਆ ਸਪੱਸ਼ਟ ਬਿਆਨ ਬਾਜੀ ਕੀਤੀ ਭਰਾ ਜੀ ਨੇ ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ
@Jasbirsinghbhauji005
@Jasbirsinghbhauji005 2 ай бұрын
All' right 👍👍👍
@PINDWALIMASTI
@PINDWALIMASTI 2 ай бұрын
Waheguru ji Waheguru ji Waheguru ji Waheguru ji Waheguru ji 🙏
@SLAVEOFAKAAL-PURAKH
@SLAVEOFAKAAL-PURAKH 2 ай бұрын
ਗੁਰੂ ਸਾਹਿਬ ਦੀਆਂ ਜ਼ੰਗਾਂ ਹੋਈਆਂ ਹਿੰਦੂਆਂ ਨਾਲ਼ ਓਹਦੇ ਬਾਰੇ ਵੀ ਦੱਸਿਆ ਕਰੋ।
@Gurpreetsinghkajal
@Gurpreetsinghkajal 2 ай бұрын
Veer himat very good
@jagirsinghsinghjagir4842
@jagirsinghsinghjagir4842 2 ай бұрын
ਪੰਜਾਬ ਦੇ ਨਾਲ ਖੜੋ ਪੰਜਾਬ ਆਪਣਾਂ
@nippybindra5020
@nippybindra5020 2 ай бұрын
ਮੇਰਾ ਕੋਈ ਤੇਰੇ ਨਾਲ ਵੈਰ ਨਹੀਂ ,, ਪਰ ਤੂੰ ਦਿਲ ਤੋੜ ਤਾਂ ਸੀ ਸਾਡਾ ਜਦੋਂ ਪਰਚੇ ਖੁੱਲਣ ਤੋਂ ਬਾਦ ਦੁਬਾਰਾ ਇੰਟਰਵਿਊ ਦੇਕੇ ਬਕਵਾਸ ਕਰਤੀ ਸੀ
@SatnamSingh-gi9ds
@SatnamSingh-gi9ds 2 ай бұрын
Good wark
@rajucheema-wr4xj
@rajucheema-wr4xj 2 ай бұрын
ਭਰਾਵੋ,, ਪੰਜਾਬ ਦਾ ਪਾਣੀ ਖ਼ਤਮ ਹੋ ਰਿਹਾ,,, ਪਾਣੀ ਲਈ ਲੜੋ,, ਇਕੱਠੇ ਹੋ ਕੇ,,,
@ransinghjanga5023
@ransinghjanga5023 2 ай бұрын
जो यह बात तुम लोग कहते हो पंजाब का पानी खत्म हो रहा पंजाब में पानी आयाकहां से हिमाचल से आ रहा हिमाचल में तो कभी नहीं कहा हमारा पानी तो इसका मतलब यही हरियाणा राजस्थान को पानी नहीं देना चाहते पानी हिमाचल का उन्होंने तो कभी नहीं कहा हमारापानी
@pargatsinghsaggu4916
@pargatsinghsaggu4916 2 ай бұрын
Prime Uday channel bahut vadia reporting Baki shiv saina vale ta sikh hindu nu laron valiya gallan karde a Reporter sahab tusi bahut vadia reporting krde o
@raghbirsandhu6409
@raghbirsandhu6409 2 ай бұрын
Very good sir
@RameshKumar-fr1vz
@RameshKumar-fr1vz 2 ай бұрын
ਜਿਸ ਨੂੰ ਚੈਨਲ ਤੇ ਬੈਠ ਕੇ ਬੋਲਣੰ ਦੀ ਅਕਲ ਹੀ ਨਹੀਂ ਪਤਰਕਾਰ ਸਾਹਿਬ ਜੀ ਤੇ ਕਹਿਣ ਤੇ ਕੀ ਧੀਆਂ ਭੈਣਾਂ ਨੇ ਦੇਖਣਾਂ ਪਰ ਕੰਜ਼ਰ ਨੂੰ ਸ਼ਰਮ ਨਹੀਂ ਆਉਂਦੀ ਫਿਰ ਕੇਹੜੇ ਸਮਾਜ ਦੀ ਗੱਲ ਕਰੋਗੇ ਦੁਕਾਨਾਂ ਦੇ ਨਾਂ ਤੇ ਬਿਜ਼ਨਸ ਚਲਦਾ ਹੁਣ ਗੰਨਮੈਨ ਵਾਪਸ ਹੋ ਗਏ ਨਿਕਲਗੀਆਂ ਚੀਕਾਂ ਤੁਸੀਂ ਹਿੰਦੂ ਸਮਾਜ ਤੇ ਇੱਕ ਕਲੰਕ ਤੋਂ ਵੱਧ ਕੁਝ ਵੀ ਨਹੀਂ ਹੋ ਸਕਦੇ ਸ੍ਰੀ ਗੰਗਾਨਗਰ ਰਾਜਸਥਾਨ 🙏🙏🙏🙏
@GurdevSingh-mh9ur
@GurdevSingh-mh9ur 2 ай бұрын
ਭਰਾਵੋ ਸਾਰੇ ਇੱਕ ਮੰਚ ਤੇ ਆਕੇ ਪੰਜਾਬ ਦੇ ਹੱਕ ਦੀ ਗਲ ਕਰੋ, ਪੰਜਾਬ ਦੇ ਪਾਣੀ ਦੀ ਗਲ ਕਰੋ ਪੰਜਾਬੀ ਬੋਲੀ ਦੀ ਗਲ ਕਰੋ, , ਜੇ ਕਿਸਾਨ ਖਤਮ ਤੇ ਵਪਾਰ ਵੀ ਖਤਮ, ਦੁਕਾਨਦਾਰ ਵੀ ਖਤਮ
@dhaliwalsaab-hb5ge
@dhaliwalsaab-hb5ge 2 ай бұрын
ਸੋ ਜਾ ਪੁੱਤਰਾਂ ਸੋ ਜਾ ਸਿੰਘਾਂ ਦੇ ਹੱਥ ਬੜੇ ਭਾਰੀ ਨੇ
@SukhrajSingh-li7vy
@SukhrajSingh-li7vy 2 ай бұрын
😂😂😂😂
@singhsaab6992
@singhsaab6992 2 ай бұрын
ਪਾਣੀ ਮੁੱਖ ਲੋੜ ਹੈ ਸਭ ਇਕੱਠਿਆਂ ਹੋ ਕੇ ਲੜਾਈ ਲੜੋ ਹੱਕ ਦੀ
@harrysingh9911
@harrysingh9911 2 ай бұрын
Good bro
@126army
@126army 2 ай бұрын
I like the points journalists
@talwindersinghgrewal613
@talwindersinghgrewal613 2 ай бұрын
Good reporter
@happymahal7538
@happymahal7538 2 ай бұрын
ਬਹੁਤ ਵਧੀਆ ਵਿਚਾਰ ਵੀਰ ਜੀ ਤੁਹਾਡੇ ਸਹੀ ਗੱਲ ਆ ਸਾਰਿਆਂ ਬਾਂਦਰ ਸੈਨਾ ਵਾਲਿਆਂ ਨੇ ਲਾਈਨ ਤੇ ਆਉਣਾ ਹੋਲੀ ਹੋਲੀ
@kaleravtar6424
@kaleravtar6424 Ай бұрын
Y tuhadi soch bhut bdya,,,punjab tuhade nal a
@jagtarsingh2713
@jagtarsingh2713 2 ай бұрын
ਇਸ ਬੰਦੇ ਦਾ ਸਾਥ ਦੇਣਾ ਚੀਯਦਾ ਸਿੱਖੋ ਬਿਰੋ ਅੰਦਰ ਦਿਆ ਗੱਲ ਖੋਲ ਦੋ ਮਦਦ ਕਰੋ ਗੱਲ ਨਾਲ ਲਓ
@parmjitkaur2612
@parmjitkaur2612 2 ай бұрын
ਵੀਰ ਜੀ ਇਨਸਾਨ ਨੂੰ ਰੰਬ ਨੇ ਜੱਗ ਤੇ ਭੇਜਿਆ ਇੱਕ ਮੀਸਾਲ ਪੈਦਾ ਕੀਤੀ ਤੁਹਾਨੂੰ ਕਿਸੇ ਜਾਨਵਰ ਤੋਂ ਇਨਸਾਨ ਬਣਾਏਆ ਵਿਗਿਆਨੀ ਕੈਹਿਦੇ ਮੈਂ ਨਹੀਂ ਕਹਿੰਦਾ ਸਭ ਤੋਂ ਵੱਡੀ ਗੱਲ ਵੀਰ ਜੀ ਦਾਤਾਂ ਨੇ ਤੁਹਾਨੂੰ ਇੱਕ ਇੱਕਲੌਤਾ ਗਰੈਹ ਦਿੱਤਾ ਹੈ ਜਿਸ ਨੂੰ ਆਪਾ ਆਰਥ ਵਲਕੇ ਧਰਤੀ ਆਖਦੇ ਹਨ ਵਿਗਿਆਨੀਆਂ ਨੂੰ ਹੋਰ ਕੋਈ ਆਰਥ ਧਰਤੀ ਨਹੀ ਮਿਲੀ ਆਪਾ ਨੂੰ ਸ਼ੁਕਰਾਨਾ ਕਰਨਾ ਚਾਹੀਦਾ ਹੈ ਕੀ ਹਿੰਦੂ ਕੀ ਮੁਸਲਮ ਸਿੰਖ ਨਾ ਸਮਝੋ ਆਖੋ ਕੁਦਰਤ ਦਾ ਕ੍ਰਿਸ਼ਮਾ ਦਿਤਾ ਹੈ ਨਾ ਬਿੱਲੀ ਵਾਗ ਲੜੋ
@surindersinghsandhu5231
@surindersinghsandhu5231 2 ай бұрын
Sawal Kush hunda jawab Kush hunda
@baldevsinghgillbudhsinghwa9352
@baldevsinghgillbudhsinghwa9352 2 ай бұрын
ਪੰਜਾਬੀ ਹਿੰਦੂ ਜਵਾਨੋ ਕਿਸਾਨਾ ਦਾ ਸਾਥ ਦੇਵੋ, ਤਾ ਕਿ ਪੰਜਾਬ ਦਾ ਪਾਣੀ ਪੀਣ ਵਾਸਤੇ ਬਚ ਜਾਵੇ। ਜੇ ਨਾ ਸਾਡਾ ਸਾਥ ਦਿੱਤਾ ਤਾਂ ਬਾਣੀਏ ਦੇ ਬੱਚੇ ਵੀ ਨਸ਼ਿਆ ਤੇ ਲੱਗ ਸੱਕਦੇ ਹਨ।
@warismeetwarismeet4856
@warismeetwarismeet4856 2 ай бұрын
ਇਹ ਸਾਰੇ ਡਰ ਕੇ ਬੋਲਦੇ ਆ ਪਰ ਗੁਰੂ ਗੌਬਿੰਦ ਸਿੰਘ ਜੀ ਦੇ ਸਿੰਘ ਉਹ ਸਾਰੇ ਸਿਵ ਸੈਨਾ ਵਾਲੇ ਜਿਹੜੇ ਪ੍ਰਾਈਮ ਉਦੇ ਚੈਨਲ ਉੱਤੇ ਭੌਂਕ ਚੁੱਕੇ ਨੇ ਉਨ੍ਹਾਂ ਨੂੰ ਮਾਫ ਨਹੀਂ ਕਰਦੇ
@BalvirSingh-ig7lx
@BalvirSingh-ig7lx 2 ай бұрын
Peace Peace
@user-bl4oe8tr2t
@user-bl4oe8tr2t 2 ай бұрын
ਮੈਨੂੰ ਇਕ ਗੱਲ ਨੀ ਸਮਝ ਨੀ ਆਉਦੀ ਇਹਨਾ ਸਿਵ ਸੈਨਾ ਵਾਲਿਆ ਦੀਆ ਸਾਰਿਆ ਦੀਆ ਅੱਖਾਂ ਮੱਝ ਦੀਆ ਅੱਖਾ ਜਿਡੀਆ ਕਿਉ ਨੇ
@Tangovlog_CHD
@Tangovlog_CHD 2 ай бұрын
Sare agaye aapney baaton per Jo pahle secretary Lene Kay leya Rola Pande sey 😂😂😂😂
@nawabbinnyharish3079
@nawabbinnyharish3079 2 ай бұрын
ਆ ਭੰਨ ਦੇ ਵੀਰ ਸਾਰੇ ਪਾਗਲ ਨੇ ਸ਼ਿਵ ਸੇਨਾ ਵਾਲੇ
@dhaliwalsaab-hb5ge
@dhaliwalsaab-hb5ge 2 ай бұрын
ਕਿਉਂ ਛੇੜਦੇ ਆ ਸਾਨੂੰ ਕਿਸਾਨਾਂ ਮਜ਼ਦੂਰਾਂ ਨੂੰ ਵੀਰ
@vakeelsinghgill4386
@vakeelsinghgill4386 2 ай бұрын
Bhrvo ekthe ho javo sare punjabi
@prabhsingh7462
@prabhsingh7462 2 ай бұрын
GuD. JoB. VeeR
@manrajkailey5257
@manrajkailey5257 2 ай бұрын
Heera bhji👌👌👌👌👌👌👌👌👌👌himmat bhji 😂😂😂😂😂
@jagdishsingh9965
@jagdishsingh9965 2 ай бұрын
ਕੁਝ ਕੁ ਸ਼ਰਾਰਤੀ ਲੋਕ ਜਾਣਬੁੱਝ ਝਗੜੇ ਕਰਾਉਂਦੇ ਹਨ ਬਹੁਤੇ ਤਾ ਗੰਨਮੈਨ ਲੈਣ,ਵਾਸਤੇ,ਸਾਰੇ ਰਲਕੇ ਪੰਜਾਬ ਨੂੰ ਬਚਾਵੋ ,ਚਿੱਟਾ,,ਬਜ਼ਾਰ ਵਿੱਚ ਗੁੰਡਾਗਰਦੀ,,ਲੁੱਟਮਾਰ ਤੇ ਕਤਲ ਆਮ ਗੱਲ ਹੋ ਗਈ ਹੈ,ਰਲਕੇ ਉਪਰਾਲਾ ਕਰਨਾ ਚਾਹੀਦਾ ਹੈ ,
@BalvirSingh-ig7lx
@BalvirSingh-ig7lx 2 ай бұрын
Hindu sikhs Bhai Bhai theh Hain aur rhe ge. Je kise bhi garib kamzor Hindu Nu koee preshani Hai Baba Raja Raj Singh ji naal sampark Kr Lena chahida Hai !!
@Daske.WaleSahi
@Daske.WaleSahi Ай бұрын
ਦਿੱਲੀ ਫਤਹਿ ਖਾਲਸੇ ਨੇ ਕੀਤੀ ਸੀ
@user-fi2rm6dc1h
@user-fi2rm6dc1h 2 ай бұрын
Very 👍 good
@user-rt8dg2xt8h
@user-rt8dg2xt8h 2 ай бұрын
ਮੋਟੇ ਦਿਮਾਗ ਦੀ ਨਿਸ਼ਾਨੀ ਮੋਤੀਆਂ ਅੱਖਾਂ ਉੱਚੀ ਬੋਲਣਾ ਹੱਥ ਹਿਲਾ ਕਿ ਗਲ ਕਰਨੀ ਦੂਜੇ ਦੀ ਗੱਲ ਨਾਂ ਸੁਣਨੀ ਆਪਣੀਆਂ ਸਡੀ ਜਾਣਾ ਆਪ ਦੀ ਬੜਾਈ ਆਪ ਕਰਨੀ
@punjabidecenthulk784
@punjabidecenthulk784 2 ай бұрын
ਪਿੱਛੇ ਲਿਖਿਆ ਜੈ ਭੀਮ, ਹੈਗਾ ਇਹ ਸ਼ਿਵ ਸੈਨਾ ਵਾਲਾ 😮 ਇਹ ਕਿਵੇਂ
@sachmuchgallan
@sachmuchgallan 2 ай бұрын
ਸ਼ਿਵਾ ਜੀ ਮਹਾਰਾਜ ਦਲਿਤ ਰਾਜਾ ਸੀ ਤਾਂ ਕਰਕੇ ਪਰ ਬ੍ਰਾਹਮਣਾ ਨੇ ਓਸ ਹਿੰਦੂ ਰਾਜੇ ਨੂੰ ਵੀ ਨੀ ਬਖਸ਼ਿਆ
@sachmuchgallan
@sachmuchgallan 2 ай бұрын
ਪੱਤਰਕਾਰ ਮਨੋਜ ਹੀਰਾ ਵੀਰ ਕਿੱਧਰ ਨੇ?
@preetsingh-ce9oo
@preetsingh-ce9oo 2 ай бұрын
Wadee bhai salute. Wadde bhai insaniyat sub toh wadda dharam hai. Veer such de nall tusi khade ho tusi sachiyo sher ho. Eh jo baki apne ap nu sher kehnde aa veer tatti de bhar we gun man khada kita hunda ehna nay. Wadde bhai police department kisi we state da howay galat nahi hunda 1,2 har jagah hunde nay 1,2 de pichay sub nu galat nahi keha janda veer. Ohda he shiv sena ch one two he nay. Jo nafrat di dukaan khol kay rotiya sekde nay. Jina nu eh kehnde firde nay tusi khatre ch ho. Ohna behchareya nu dar de mahol ch rakh ohna mu he luti jande nay. Pehla eh kam ki karde nay ehna nu right kenay dita ki shiv paviter naam ohnu use ker kay nafrat di company chalao? Koi we sarkari department way ohna da ki kasoor ehna pad likh kay rawt din mehnat ker kay 5 class falier nu ji ji kari jaan. Ohna officer taih ki betdi hai. Oh officer sochan ch majbur ho jande nay apne bachya de fauecher di line change ker kay koi hor fields ch behjde nay. Kyoki ohna face kita hunda. Jina nay ehni mehnat kitiya hon maa baap nay keway is mokaam taih pochaan layi apni khushiya nu kurbaan kita howay. Ohma de bachay oh mukaam taih pounch kay aanpad jo insaniyat nu maar kay sirf nafrat di gal karan.ohna de we dil nu chot pouchdi hai. Salute hai mera all officer and families
@Tangovlog_CHD
@Tangovlog_CHD 2 ай бұрын
Maan sarkar zindabad 💪🏻😂😂😂
@DaljeetSingh-xq3tq
@DaljeetSingh-xq3tq 2 ай бұрын
They are jokers of Punjab
@LovepreetSingh-wy8qi
@LovepreetSingh-wy8qi 2 ай бұрын
election ladlo Sonu pata lagh u Kitty Cup party a😂😂😂
@kripal2008
@kripal2008 2 ай бұрын
Bhrava jo Punjab di gal karu asi odde naal haan; tusi changa Kum karoge taa asi tuhada v support krainge
@rajveergill6036
@rajveergill6036 2 ай бұрын
Nasha nal hindu ve marda, pani hindu ve pinda, garibi vich hindu ve aa.. bai 1 tha ahh ke punjab bacha lao.. nice job bro
@deep_2113
@deep_2113 2 ай бұрын
Wehle log Na Kam Na kajh beyroj gari Jada hoi paye hai Jay Kam hunda Aaj sare factory vich Kam karde hona sey 😅😂😅😂
@ranjitranjit7608
@ranjitranjit7608 2 ай бұрын
Gunman security wapse le lyie 😊😊😊 lion de ki bannu
@manrajkailey5257
@manrajkailey5257 2 ай бұрын
Heera bhji👌👌👌👌👌👌👌👌👌👌
@malkiatsingh2087
@malkiatsingh2087 2 ай бұрын
Ih munda suffer gea ma is da thanku kerda ha
@AmanMcgill
@AmanMcgill Ай бұрын
Thumbnail dekho what a pose 🤡🤣
@ramgarhiapb1019
@ramgarhiapb1019 2 ай бұрын
😂😂👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻👌🏻
@Tibeyandeputt
@Tibeyandeputt 2 ай бұрын
ਝੂਠਾ ਬੰਦਾ ਹਮੇਸ਼ਾ ਉੱਚਾ ਬੋਲਦਾ ਹੁੰਦਾ ਗਾ. ਸਿਵਸੈਨਾ ਦਾ ਹਰ ਬੰਦਾ ਉੱਚਾ ਬੋਲਦਾ ਗਾ. ਉੱਚੀ ਬੋਲ ਕੇ ਸੱਚਾ ਨਹੀਂ ਬਣਦਾ ਗਾ
@shubhneetkaursandhu
@shubhneetkaursandhu Ай бұрын
Patarkar manoj heera ji kithe hnn ?????
@kaurR8
@kaurR8 2 ай бұрын
Ena te vishvas krna e ni chahida
@rustamsingh4475
@rustamsingh4475 2 ай бұрын
Himat Minu tere vich gal Karan di himmat najar aundi aa meri benti aa sare Punjabia nu ekathe karn Di koshish karo ehna nu samjao ekathe ho Jo Pani ate hor mude bohot aa
@Aman-ml6kv
@Aman-ml6kv Ай бұрын
Ae kdi Punjab di tarakki di gal nhi krde...bas paisay atey gunman.
@Jatt.sandhu302
@Jatt.sandhu302 2 ай бұрын
Vah veer tinu slam aa
@sachmuchgallan
@sachmuchgallan 2 ай бұрын
ਪੰਜਾਬੀ ਹੋਣ ਦੇ ਨਾਤੇ ਪੰਜਾਬ ਲਈ ਇਕੱਠੇ ਹੋ ਜਾਓ
@agricultureimpliment9525
@agricultureimpliment9525 2 ай бұрын
..
@Sardar_Pro
@Sardar_Pro 2 ай бұрын
Yaar ma te ena di odik da rhanda va maja bohat aunda ena diyan galllan sun ke😂😂
@happykaler7729
@happykaler7729 2 ай бұрын
2 vote ni paini hoye election ladn de😂
@manjotflowershop9204
@manjotflowershop9204 2 ай бұрын
Panjab de hindua nu sikha de hak vich gal nahi karni na karo par panjab de hak di panjab de pardi panjabi boli panjab de kisani di gal kariya karo
@abhishekrai3078
@abhishekrai3078 2 ай бұрын
Hindu hindu da vairi
@Harmanpreet766
@Harmanpreet766 2 ай бұрын
Sudar De pe ne Holi Holi Bandar sena 😂😂
@mrgarry357
@mrgarry357 2 ай бұрын
ਤਿੰਨ ਬਾਂਦਰ ਚਿੱਟੇ ਨਾਲ ਰਜ ਕੇ ਬਿਨਾਂ ਸਿਰ ਪੈਰ ਤੋ ਜਬਲੀਆ ਮਰਦੇ ਹੋਏ
@davinderbrar1790
@davinderbrar1790 Ай бұрын
Bai tu na das bai de chanel de madayam rai😂😂😂😂😂😂😂😂😂😂😂😂😂😂😂😂😂😂😂
@ladidhubali8340
@ladidhubali8340 2 ай бұрын
ਘੂਸੇ
@user-dv9ui3ic3v
@user-dv9ui3ic3v Ай бұрын
ਬਾੰਦਾ ਵਦੀਆ ਵਾ
@RashpalSingh-ek5tg
@RashpalSingh-ek5tg 2 ай бұрын
Kyu pendi fer dhkk champion
@jassasing3864
@jassasing3864 2 ай бұрын
joker salle😂😂
@sktfilmsstatus6339
@sktfilmsstatus6339 2 ай бұрын
Ehna vehlya nu kyu dikhayi janne tusi
@sonujammuwala2261
@sonujammuwala2261 2 ай бұрын
Palti
@ArshpreetSingh-qg4zy
@ArshpreetSingh-qg4zy 2 ай бұрын
Yar ek gll jene tuse shiv sena vitch hon ja shiv sena. Vitch rahe hon ena jor jor de bolen de sonu tarining he dete jande hae ja koe gole kahnde hon jes nal ouche ouche bolna suru hunde hon
@user-vh4gs2ts1h
@user-vh4gs2ts1h 2 ай бұрын
Bai tu shiv sena walya to door reh ke samaaj sewa kar eh ta sare dalle a
@BhupinderSingh-kf2ng
@BhupinderSingh-kf2ng 2 ай бұрын
ਮੂਤ ਪੀਣਾ ਬਾਂਦਰ
@PargatsinghRandhawa-cu2bv
@PargatsinghRandhawa-cu2bv 2 ай бұрын
repotar good men ❤ good hindu jio bai
@maninderpalsingh5930
@maninderpalsingh5930 2 ай бұрын
Himmat bai ki hogya tanu, tu badal gya
@user-bt2ij1ww3x
@user-bt2ij1ww3x 2 ай бұрын
Shiv sena Nu Gunman nahi deny chahe Ager koi Ganman Lena chahe tu Gunman de salary vasul ketty jay
@user-bt2ij1ww3x
@user-bt2ij1ww3x 2 ай бұрын
Sab chor ne koi Hindu Ena de Muh nahi lagdy
@Jatt.sandhu302
@Jatt.sandhu302 2 ай бұрын
Hemant sare panjab de lok tere nal aa tu agge lagg
@manrajkailey5257
@manrajkailey5257 2 ай бұрын
Oye baji mar gya himmat sada gabru bakki reh gye raah puchde😁😁😁😁😁😁😁😁🤝🤝🤝🤝
@GudeepSingh-bv5pr
@GudeepSingh-bv5pr 2 ай бұрын
Mooottt pineeee😂
女孩妒忌小丑女? #小丑#shorts
00:34
好人小丑
Рет қаралды 98 МЛН
managed to catch #tiktok
00:16
Анастасия Тарасова
Рет қаралды 55 МЛН
Nurse's Mission: Bringing Joy to Young Lives #shorts
00:17
Fabiosa Stories
Рет қаралды 14 МЛН
女孩妒忌小丑女? #小丑#shorts
00:34
好人小丑
Рет қаралды 98 МЛН