ਇਸ ਕੁੜੀ ਦੇ ਰੱਖੇ ਘੋੜੇ ਵੇਖਣ ਲਈ ਲੋਕ ਹੋ ਜਾਂਦੇ ਹਨ ਇਕੱਠੇ

  Рет қаралды 54,750

Desi Studio

Desi Studio

Күн бұрын

Пікірлер: 17
@gurpreetsinghrai6014
@gurpreetsinghrai6014 9 күн бұрын
ਇਹ ਹੈ ਤਾਂ ਬਹੁਤ ਹੀ ਆ ਪਰ ਜਾਨਵਰ ਆਪਣੀ ਬੋਲੀ ਜੋ ਉਹ ਬੋਲਦਾ ਆ ਉਹ ਹੀ ਸਹੀ ਹੁੰਦੀ ਆ ਤੇ ਆਪਣੀ ਬੋਲੀ ਵਿੱਚ ਡਾਰਮੇ ਬਾਜੀਆ ਨਹੀਂ ਕਰਦੇ ਪਰ ਤੁਸੀਂ ਇਨਸਾਨ ਹੋ ਕਿ ਵੀ ਆਪਣੀ ਬੋਲੀ ਸਹੀ ਨਹੀਂ ਬੋਲਦੀ ਪੈਈ ਮਤਲਬ ਦਾਦਾ ਜੀ ਹੁੰਦਾ ਦਾਦੋ ਜਾਂ ਚਾਚੋ ਨਹੀਂ ਹੁੰਦਾ ਇਹ ਡਾਰਮੇ ਕਰਨੋ ਛੱਡੋ ਵੱਡੇ ਡਾਰਮੇ ਦੇ ਇਸ ਤਰ੍ਹਾਂ ਬੋਲਦੇ ਹੁੰਦਾ ਆ ਆਪਣੀ ਬੋਲੀ ਤੇ ਮਾਨ ਹੋਣਾ ਚਾਹੀਦਾ ਆ ਡਾਰਮੇ ਨਹੀਂ ਆਪਣੀ ਪੰਜਾਬੀ ਮਾਂ ਬੋਲੀ ਨੂੰ ਸਹੀ ਢੰਗ ਨਾਲ ਜਿਵੇਂ ਆਪਣੇ ਮਾਂ ਪਿਉ ਤੇ ਦਾਦੀ ਦਾਦਾ ਜੀ ਬੋਲਦੇ ਸੀ ਉਹ ਹੀ ਬੋਲੀ ਸਹੀ ਆ ਆ ਦਾਦੋ ਚਾਚੋ ਇਹ ਆਪਣੇ ਲੋਕਾਂ ਵਿੱਚ ਬਹੁਤ ਵੱਡਾ ਕੀੜਾ ਆ ਜੋ ਕਿ ਆਪਣੀ ਬੋਲੀ ਦਾ ਮਜਾਕ ਆਪ ਹੀ ਆਪਾਂ ਬਣਾ ਰਿਹੇ ਆ ਇਹ ਕੋਈ ਚੰਗੀ ਗੱਲ ਨਹੀ ਇਹ ਜੋ ਜਿਆਦਾ ਪੜ੍ਹੇ ਲਿਖੇ ਹੁੰਦੇ ਆ ਜਾਣਕਿ ਡਾਰਮੇਬਾਜ ਹੁੰਦੇ ਆ ਉਹ ਇਸ ਤਰ੍ਹਾਂ ਚਾਚੋ ਦਾਦੋ ਮਾਮੋ ਮਾਂ ਨੂੰ ਮੋਮ ਪਤਾ ਨਹੀਂ ਆਪਣੇ ਲੋਕਾਂ ਵਿੱਚ ਕਿਥੋਂ ਇਹ ਫੌਕਰੀਆ ਵਾਲਾ ਕੀੜਾ ਆ ਜਾਦਾਂ ਆ ਜਦੋ ਕੋਈ ਪੱਤਰਕਾਰ ਨੂੰ ਦੇਖ ਲੈਂਦਾ ਆ ਪਰ ਇਹ ਭੈਣ ਆ ਇਹ ਬਹੁਤ ਹੀ ਵਧੀਆ ਕੰਮ ਕਰਾਂ ਰਹੀਆਂ ਨਹੀਂ ਤਾਂ ਅੱਜ ਕੱਲ੍ਹ ਦੀਆਂ ਕੁੱੜੀਆ ਮੁੰਡੇ ਤਾਂ ਸੋਸਲ ਮੀਡੀਆ ਤੇ ਗੰਦਾ ਪੌਣਾ ਪਸੰਦ ਕਰਦੇ ਆ ਤੇ ਉਹਨਾ ਦੇ ਮਾਂ ਪਿਓ ਦੇ ਲਈ ਮੇਰੇ ਵੱਲੋਂ ਦੱੜਫੱਟੇ ਲਾਹਨਤਾਂ ਤੁਹਾਡੇ ਮਾਂ ਪਿਓ ਹੋਣ ਦੇ ਜੋ ਆਪਣੇ ਬੁੱਚੀ ਆ ਨੂੰ ਗੰਦਾ ਪੌਣੋ ਰੁੱਕ ਦੇ ਨਹੀਂ ਇਹ ਵੀ ਕਿਸੇ ਦੀ ਧੀ ਭੈਣ ਆ ਜੋ ਚੰਗਾ ਕੰਮ ਕਰ ਰਿਹੀ ਆ ਬਸ ਭੈਣ ਇਸੇ ਤਰ੍ਹਾਂ ਆਪਣਾ ਕੰਮ ਕਰਦੀ ਰਿਹੇ ਬਸ ਭੈਣ ਬਣਾ ਕੇ ਇਹ ਜੋ ਚਾਚੋ ਦਾਦੋ ਇਹ ਸਭ ਕੁੱਝ ਫੌਕਰੀਆ ਦੇ ਕੰਮ ਆ ਭੈਣ ਤੁਸੀਂ ਚੰਗੇ ਘਰੋ ਆ ਤੁਹਾਡੇ ਮਾਂ ਪਿਓ ਨੇ ਤੁਹਾਨੂੰ ਚੰਗੀ ਸਿੱਖੀਆਂ ਦਿੱਤੀ ਆ ਜੋ ਚੰਗੇ ਘਰਾਂ ਦੇ ਬੁੱਚੀਆ ਦੇ ਮਾਂ ਪਿਓ ਹੀ ਚੰਗੀ ਸਿੱਖੀਆਂ ਦਿੰਦਾ ਆ ਆਪਣੇ ਬੁੱਚੀਆ ਨੂੰ ਬਸ ਭੈਣ ਆ ਦਾਦੋ ਚਾਚੋ ਕਹਿਣਾ ਛੱਡ ਆਪਣੀ ਜੋ ਮਾਂ ਬੋਲੀ ਆ ਜਿਸ ਨੂੰ ਕਨੇਡਾ ਐਮਰੀਕ ਜਾਂ ਹੋਰ ਕਈ ਦੇਸਾਂ ਵਿੱਚ ਚੰਗੀ ਤੇ ਬਹੁਤ ਹੀ ਵਧੀਆ ਭਾਸਾਂ ਕਹਿੰਦਾ ਆ ਉਹ ਲੋਕ ਤੁਸੀਂ ਵੀ ਭੈਣ ਆਪਣੀ ਬੋਲੀ ਸਹੀ ਢੰਗ ਨਾਲ ਬੋਲਿਆ ਕਰੋ ਚਾਚਾ ਜੀ ਦਾਦਾ ਜੀ ਕਿੰਨਾ ਚੰਗਾ ਲੱਗਾ ਆ ਬੋਲਦਾ ਆ ਨੂੰ ਪਰ ਭੈਣ ਤੁਸੀਂ ਬਹੁਤ ਹੀ ਵਧੀਆ ਕਰਾਂ ਰਿਹੇ ਹੋ ਵਾਹਿਗੁਰੂ ਜੀ ਤੁਹਾਡੇ ਤੇ ਹੇਮਸਾ ਮਿਹਰਭਾਰਾਂ ਹੱਥ ਰੱਖਣੇ ਦਿਨ ਦੁਗਣੀ ਤਰੀਕੀ ਕਰੋ ਤੁਸੀਂ ਵਾਹਿਗੁਰੂ ਜੀ ਮੇਹਰ ਕਰਨਾ ।
@desistudio6896
@desistudio6896 9 күн бұрын
ਬਹੁਤ ਬਹੁਤ ਧੰਨਵਾਦ ਵੀਰ ਜੀ 🙏🙏
@jeevanSidhu-g3g
@jeevanSidhu-g3g 7 күн бұрын
ਵਹੁਤ ਵਧੀਆ
@harmandersinghcheema6102
@harmandersinghcheema6102 7 күн бұрын
ਵਧੀਆ ਬਹਾਦਰ ਕੁੜੀ
@NirmalSingh-g4h
@NirmalSingh-g4h 6 күн бұрын
Bauht vadhia karaj putter ji
@MdRafi-qh8hd
@MdRafi-qh8hd 5 күн бұрын
Jiondi rho beta ji
@JasPinder-gx3xs
@JasPinder-gx3xs 7 күн бұрын
BETE GOD. BLESH YOU RSDHALIWALL FDK PUNJAB ❤🎉
@virsasingh6859
@virsasingh6859 12 күн бұрын
ਸਾਬਾਸ ਬੇਟਾ ਜਿਊਦੀ ਰਹਿ
@NirmalSingh-xv7oe
@NirmalSingh-xv7oe 11 күн бұрын
Very nice
@NishanSingh-tp5tb
@NishanSingh-tp5tb 9 күн бұрын
ਬਹੁਤ ਵਧੀਆ ਬੇਟਾ ਜੀ
@harjitsingh9047
@harjitsingh9047 9 күн бұрын
Jio putar ji 🙏
@DavinderDeol-j5q
@DavinderDeol-j5q 11 күн бұрын
Blessing
@JSKStudio555
@JSKStudio555 12 күн бұрын
Very nice ji
@SurinderCheema-e3p
@SurinderCheema-e3p 11 күн бұрын
❤❤
@harmandersinghcheema6102
@harmandersinghcheema6102 7 күн бұрын
ਕਿਹੜਾ ਪਿੰਡ ਹੈ ਜੀ
@desistudio6896
@desistudio6896 7 күн бұрын
ਪਿੰਡ ਖੁੰਨਣ ਖੁਰਦ ਜਿਲਾ ਸ੍ਰੀ ਮੁਕਤਸਰ ਸਾਹਿਬ
@sukhwantsingh2513
@sukhwantsingh2513 10 күн бұрын
Maan bap toon bina hor v perants hunde a kade v narvas nhi hona chida taking time na bachhe ghore nu polish nahi hunda
Как Ходили родители в ШКОЛУ!
0:49
Family Box
Рет қаралды 2,3 МЛН
번쩍번쩍 거리는 입
0:32
승비니 Seungbini
Рет қаралды 182 МЛН
Best Race | Horse  Punjab ,Haryana, Rajasthan  Top Tacker 2024
8:19
Bobcat Chasing a Squirrel around a Tree
0:18
ViralSnare Rights Management
Рет қаралды 12 МЛН
Линяет радужный питон!
0:18
DOGAMARU ДОГАМА
Рет қаралды 177 М.
Спасение обезьяны от тока!
0:23
СУНДУК ТВ
Рет қаралды 507 М.
Почувствуй РАЗНИЦУ 😉
0:10
Mind Booster
Рет қаралды 303 М.
Turk.  Kangal
0:26
Sahil Мини Ферма
Рет қаралды 490 М.