ਘਾਹ ਖੋਤ ਕੇ ਘੋੜਾ ਪਾਲ ਕੇ ਸ਼ੋਅ ਵੀ ਜਿੱਤ ਲਿਆ,, poor owner 's show winner horse

  Рет қаралды 524,250

Shonki Sardar

Shonki Sardar

Күн бұрын

Пікірлер: 571
@bapujaskaranshahji3803
@bapujaskaranshahji3803 3 жыл бұрын
ਗੁਰੂ ਗੋਬਿੰਦ ਸਿੰਘ ਜੀ ਦੀ ਸਵਾਰੀ ਹੈ ਘੋੜਾ ਗੁਰੂ ਤੇਰੇ ਤੇ ਮੇਹਰ ਕਰੂ ਬਈ ਹੋਸਲਾ ਰੱਖੀ ਵਹਿਗਰੂ ਜੀ
@sukhisandhu1500
@sukhisandhu1500 3 жыл бұрын
waheguru ji 🙏🏻bhout shone Bol bole a Yg 🙏🏻
@harshpreetsingh453
@harshpreetsingh453 3 жыл бұрын
@@sukhisandhu1500 1111111111111111111111111111111111111111111111111111
@classicalbandrecords6522
@classicalbandrecords6522 3 жыл бұрын
@@sukhisandhu1500 4
@gaganchahal9653
@gaganchahal9653 2 жыл бұрын
Waheguru Ji
@chahalsaabchahalsaab685
@chahalsaabchahalsaab685 3 жыл бұрын
ਬਾਈ ਜੀ ਵੀਡੀਓ ਤਾ ਤੁਹਾਡੀਆਂ ਸਾਰੀਆ ਦੇਖਦੇ ਹਾਂ ਇਸ ਵੀਡੀਓ ਨੇ ਦਿਲ ਜਿੱਤ ਲਿਆ ਬਹੁਤ ਵਧੀਆ ਕੀਤਾ ਇਕ ਗਰੀਬ ਪਰਿਵਾਰ ਦੇ ਘੋੜੇ ਦੀ ਵੀਡੀਓ ਬਣਾ ਕੇ ਜਿਉਂਦਾ ਵੱਸਦਾ ਰਹਿ ਲੋਪੋ ਵਾਲਿਆ 🙏🙏
@shivmanda8367
@shivmanda8367 2 жыл бұрын
Jai Ho
@jyotish.kundli-
@jyotish.kundli- 3 жыл бұрын
ਦਿਲਬਾਗ ਬਾਈ ਦਾ ਦਿਲ ਸੱਚਮੁੱਚ ਹੀ ਬਾਗ ਐ ਰੋਣਾ ਆਇਆ ਜਦੋਂ ਬਾਈ ਨੇ ਦੱਸਿਆ ਰਹਿਣ ਨੂੰ ਘਰ ਵੀ ਨਹੀਂ ਹੈਗਾ। ਦਿਲਬਾਗ ਬਾਈ ਨੂੰ ਆਪਣੇ ਘਰ ਵਿੱਚ ਰੱਖਣ ਵਾਲੀ ਮਾਤਾ ਤੇ ਭੈਣਾ ਦਾ ਕੋਟਿ ਕੋਟਿ 🙏🙏🙏🙏🙏ਧੰਨਵਾਦ।। ਸ਼ਾਇਦ ਰੱਬ ਨੇ ਇਹੋ ਜਿਹੇ ਰਮਤੇ ਮਹਾਪੁਰਸ਼ ਸੰਤ ਨੂੰ ਆਪਣੇ ਘਰ ਰੱਖਣ ਦੀ ਸੇਵਾ ਕਰਕੇ ਹੀ ਉਹਨਾਂ ਨੂੰ ਜਹਾਜ਼ਾਂ ਦੀ ਤੇ ਕਨੇਡਾ ਦੀ ਸੈਰ ਦਾ ਸੁੱਭਫਲ ਦਿੱਤਾ
@haripaulsharma9319
@haripaulsharma9319 3 жыл бұрын
ਵਾਹ ਜੀ ਵਾਹ 👍ਗੱਲ ਸਮਝਣ ਵਾਲੀ ਹੈ, ਘੋੜੇ ਦੀ ਕੁਦਰਤੀ ਖੁਰਕ ਘਾਹ ਹੀ ਹੈ
@ਮੇਹਨਤੀਪਰਿੰਦੇ
@ਮੇਹਨਤੀਪਰਿੰਦੇ 3 жыл бұрын
ਮਿਹਨਤਕਸ਼ ਬਣੋ ਇੱਕ ਦਿਨ ਮੁੱਲ ਜਰੂਰ ਪੈਂਦਾ 😍😍🙏
@KulwinderSingh-hr7lf
@KulwinderSingh-hr7lf 3 жыл бұрын
ਵਾਹ ਬਾਈ ਜੀ ਲੋਕਾਂ ਨੂੰ ਆਪਣੀ ਫ਼ਿਕਰ ਰਹਿਦੀ ਆ ਤੈਨੂੰ ਕਿਸੇ ਹੋਰ ਦੀ ਫ਼ਿਕਰ ਆ, ਨਾਲੇ ਬਾਈ ਦੇ ਹਾਲਾਤ ਦੇਖੋ, ਰੱਬ ਤੁਹਾਡੇ ਤੇ ਕਿਰਪਾ ਕਰਨ ਤੁਸੀ ਰੱਜ ਰੱਜ ਖਾਵੋ ਧਰ ਧਰ ਭੁੱਲੋ, ਇੱਕ ਗੱਲ ਹੋਰ ਬਾਈ ਦੇਖਣ ਵਾਲੇ ਬਹੁਤ ਅਮੀਰ ਤੋਂ ਅਮੀਰ ਬੰਦੇ ਬੈਠੇ ਆ, ਬਾਈ ਦੀ ਮੱਦਦ ਕਰੋ ਯਾਰ ਬਾਈ ਨੂੰ ਆਪਣਾ ਬਸੇਰਾ ਬੇਚਣਾ ਨਾ ਪਵੇ, ਇਹ ਵੀ ਬਸੇਰਾ ਬਾਈ ਦੇ ਘਰ ਸਾਨ ਘੋੜਾ ਬਣੇ, ਦੇਖਣਾ ਚੌਹਨੇ ਨੇ ਵੀਰ, ਕਰੋ ਯਾਰ ਬਾਈ ਦੀ ਮੱਦਦ 🙏🙏🙏🙏 god bless you
@MandeepSingh-ho4vs
@MandeepSingh-ho4vs 3 жыл бұрын
ਬਾਈ ਜੀ ਰੱਬ ਇਨਸਾਨ ਦੇ ਅੰਦਰ ਹੀ ਵੱਸਦਾ ਹੈ ਤੇ ਬਾਈ ਦਿਲਬਾਗ ਨੂੰ ਰੱਬ ਹੀ ਸਮਝੋ ਜੋ ਅਪਣਾ ਬਛੇਰਾ ਵੇਚ ਕੇ ਕਿਸੇ ਦੀ ਮੱਦਦ ਕਰਣੀ ਚੌਹਦਾ ਹੈ,ਹੇ ਪ੍ਰਮਾਤਮਾ ਬਾਈ ਤੇ ਆਪਣੀ ਕਿਰਪਾ ਕਰੀ,
@balpreetuppal641
@balpreetuppal641 3 жыл бұрын
ਦੁੱਧ ਵਰਗੇ ਦਰਸ਼ਨ ਹੋਗੇ ਬਾਈ ਦੇ ਸੱਚੀ ਤੇ ਰੱਬੀ ਸੀਰਤ ❤️
@lakhwindersinghkahalwan7113
@lakhwindersinghkahalwan7113 3 жыл бұрын
ਬਹੁਤ ਵਧੀਆ ਬੰਦਾ ਬਾਈ ਦਿਲਬਾਗ ਸਿੰਘ ਵਾਹਿਗੁਰੂ ਕਿਰਪਾ ਕਰੇਂ
@ballikabaddi9649
@ballikabaddi9649 3 жыл бұрын
Waheguru ji ਤੁਸੀ ਮੈਨੂੰ ਜਿਨਾ ਦੇਣਾ ਓਹਦਾ ਅੱਧਾ ਹਿੱਸਾ ਤੁਸੀ ਦਿਲਬਾਗ ਨੂੰ ਦੇ ਦਿਓ। ਦਿਲ ਦਾ ਸੱਚਾ ਬੰਦਾ
@unitedcolors2920
@unitedcolors2920 3 жыл бұрын
ਮਨ ਭਰ ਆਇਆ ਬਾਈ ਦੀਆਂ ਗੱਲਾਂ ਸੁਣ ਕੇ
@gurjotsingh7059
@gurjotsingh7059 3 жыл бұрын
ਧੰਨ ਕਲਗੀਧਰ ਸੱਚੇ ਪਾਤਸ਼ਾਹ ਕਿਰਪਾ ਕਰਨ ਤੁਹਾਡੇ ਤੇ ❤️❤️🙏🙏
@sahisingh1307
@sahisingh1307 3 жыл бұрын
ਬਾਈ ਜੀ ਰੱਬ ਵਰਗੇ ਬੰਦੇ ਲੱਭਦਾ ਰਿਹਾ ਕਰ,ਅਸੀਂ ਵੀ ਦਰਸ਼ਨ ਕਰ ਲੈਨੇ ਆ,ਧੰਨਵਾਦ
@husanpreetsinghsekhon2058
@husanpreetsinghsekhon2058 3 жыл бұрын
ਬਾਈ ਤੇਰੀ ਸੋਚ ਵੀ ਰੱਬ ਵਰਗੀ ਹੀ ਆ
@manjitrouli4832
@manjitrouli4832 3 жыл бұрын
Bilkul sahi bai.ji
@sonahayer8416
@sonahayer8416 3 жыл бұрын
@@manjitrouli4832 ,,,,, we tigryrqt
@KuldeepSingh-ge9pv
@KuldeepSingh-ge9pv 3 жыл бұрын
@@husanpreetsinghsekhon2058 kkkk
@hillnill430
@hillnill430 3 жыл бұрын
@@husanpreetsinghsekhon2058 aa
@GURSEWAKSINGH-v7h
@GURSEWAKSINGH-v7h 3 жыл бұрын
ਬਾਣੀ ਦਿਲਬਾਗ ਦੀ ਮਿਹਨਤ ਤੇ ਸੱਚ ਦਾ ਮੁੱਲ ਪਾ ਦਿਉ ਘੋੜਾ ਬਹੁਤ ਚੰਗਾ ਐ ਸੋਹਣਾ ਵੀਆ ਸਿਰਾ ਜੇਤੂ ਵੀ ਐ
@prabhjitsingh126
@prabhjitsingh126 3 жыл бұрын
ਵੀਰ ਘੋੜਾ ਅਸਲੇ ਦਾ ਪੂਰਾ 👌👌👌ਝਾਤੀ ਬਹੁਤ ਚੋੜੀ ਘੋੜੇ ਦੀ
@charanjeetgill1371
@charanjeetgill1371 3 жыл бұрын
ਭਗਵਾਨ ਚੜਦੀ ਕਲਾ ਰੱਖੇ ਵੀਰ
@nishansingh318
@nishansingh318 3 жыл бұрын
ਚੜਦੀਕਲਾ ਚ ਰੱਖਣ ਗੁਰੂ ਨਾਨਕ ਸਾਹਿਬ ਜੀ
@mohitchoudhary7228
@mohitchoudhary7228 3 жыл бұрын
Real horse lover salute hai bhai ko
@JaswinderSingh-kx3sq
@JaswinderSingh-kx3sq 3 жыл бұрын
🙏🙏🙏🙏🙏 ਬਾਈ ਤੁਹਾਨੂੰ ਸਲਾਮ ਆ ਲੋਕ 40 40 ਖੇਤਾ ਦੇ ਮਾਲਕ ਹੋ ਕੇ ਨਹੀ ਕਰ ਸਕਦੇ ਜੋ ਤੁਸੀ ਕਰ ਰਹੇ ਆ
@Harpal7653
@Harpal7653 3 жыл бұрын
ਰੱਬ ਰੂਪੀ ਬੰਦਾ ਮਨ ਭਰਦਾ ਬੰਦੇ ਦੀਆਂ ਗੱਲਾਂ ਸੁਣਕੇ
@preetGill-fk8mg
@preetGill-fk8mg Жыл бұрын
ਮਿਹਨਤ ਨੂੰ ਬਾਬਾ ਆਪੇ ਫਲ ਲਾਉਂਦਾ ਜਾਨਵਰ ਤਾਂ ਬਹੁਤ ਸੋਹਣੇ ਆ ਬਾਬਾ ਭਲੀ ਕਰੇ
@sarbbrar2203
@sarbbrar2203 3 жыл бұрын
Bai dil khus ho gya bai enna down to earth banda respect 🙏
@rajwindersinghsidhu8395
@rajwindersinghsidhu8395 3 жыл бұрын
ਵਾਹਿਗੁਰੂ ਮਿਹਰ ਕਰੀ ਬਾਈ ਤੇ ਵਾਹਿਗੁਰੂ ਚੜਦੀ ਕਲਾ ਚ ਰੱਖੇ ਬਾਈ ਨੂੰ 🙏🙏🙏🙏🙏🙏ਸੱਚੀ ਰੱਬ ਦਾ ਰੂਪ ਆ ਬੰਦਾ
@bhindaboparai7428
@bhindaboparai7428 3 жыл бұрын
Dill khush hogea bai.. Salute aa dilbag veer tuhanu
@sikandersingh4823
@sikandersingh4823 3 жыл бұрын
ਵਾਹ ਜੀ ਵਾਹ ਧੰਨ ਓ ਯਾਰ ਰੱਬ ਰੂਪ ਬੰਦਾ
@varindersinghdhaliwal4305
@varindersinghdhaliwal4305 Жыл бұрын
ਸਲੂਟ ਆ ਬਾਈ ਜੀ ਦੀ ਮਿਹਨਤ ਨੂੰ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ
@brishjitkhalsa9960
@brishjitkhalsa9960 2 жыл бұрын
Bhot vadia video . waheguru ji kirpa karn jio
@pawankumarpkd1666
@pawankumarpkd1666 3 жыл бұрын
ਬਾੲੀ ਰੂਹ ਖੁੱਸ਼ ਹੋ ਗੲੀ video ਦੇਖ ਕੇ
@preetpb32wala53
@preetpb32wala53 3 жыл бұрын
rooh khush ho gyi vedio dekh k veer di mehnat nu sijda dilo
@jasdeepkumar7679
@jasdeepkumar7679 3 жыл бұрын
❣️ਜਿਤਲੀਆ 22 ਤੇ ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️
@punjabigabru7466
@punjabigabru7466 3 жыл бұрын
Hay mera raaba 22 ny keha k main kissy di madadd karni waheguru es bande nu raj k rajavi eda wada dill 22 da main pehla eda 💛dill da amer banda dahkea
@lovedeepsingh2388
@lovedeepsingh2388 3 жыл бұрын
ਮਹਾਰਾਜ ਚੜ੍ਹਦੀਕਲਾ ਰੱਖੇ ਵੀਰ
@muhammadrehan3221
@muhammadrehan3221 2 жыл бұрын
Love you forever form Pakistan Punjab 👏👏❤️❤️❤️
@sandhujatt3553
@sandhujatt3553 3 жыл бұрын
ਬਾਈ ਰੋਣਾ ਆ ਗਿਆ ਵੀਡੀਓ ਦੇਖ ਕੇ ਬਹੁਤ ਵਧੀਆ ਇਨਸਾਨ ਆ ਬਾਈ ਪਰਮਾਤਮਾ ਲੰਬੀ ਉਮਰ ਕਰੇ
@amandeepgosal6163
@amandeepgosal6163 3 жыл бұрын
NYC
@rupinderpandori7078
@rupinderpandori7078 3 жыл бұрын
Bilkul
@khaniqbal7115
@khaniqbal7115 2 жыл бұрын
ਸਹੀ ਗੱਲ ਆ ਬਾਈ
@punjabwala1904
@punjabwala1904 3 жыл бұрын
BHOT VADIA AND JNOONI BANDA BAI DILBAG GOD BLESSED HIM🙏 LOPO WALE VEER NU PYAR🙏
@sarajmanes4505
@sarajmanes4505 3 жыл бұрын
ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਬਾਈ ਇਨਸਾਨ ਤਾ ਬਹੁਤ ਵਧੀਆ ਤੇ ਸੱਚਾ ਸੁੱਚਾ ਹੈ ਪਰ ਗਰੀਬੀ ਮਾਰ ਗੀ ਬਾਈ ਕੋਈ ਗੱਲ ਨਹੀ ਜੇ ਦਿਨ ਮਾੜੇ ਨਹੀ ਰਹਿੰਦੇ ਹਮੇਸ਼ਾ ਵਾਹਿਗੁਰੂ ਜੀ ਕਿਰਪਾ ਕਰਨਗੇ ਬਹੁਤ ਵਧੀਆ ਵੀਡੀਓ ਹੈ ਜਿਉਂਦੇ ਵਸਦੇ ਰਹੋ ਰੱਬ ਰਾਖਾ ਧੰਨਵਾਦ ਜੀ
@bajsinghsarpanch6347
@bajsinghsarpanch6347 11 ай бұрын
ਦਸ਼ਮੇਸ਼ ਪਿਤਾ ਜੀ ਵੀਰ ਨੂੰ ਤਰੱਕੀਆ ਬਖਸ਼ੇ❤
@sheramahal424
@sheramahal424 3 жыл бұрын
dilbag y diya gall sun k akha bhari janiya yar rab ehnu har khushi deve
@bhupinder1966
@bhupinder1966 3 жыл бұрын
ਵਾਹਿਗੁਰੂ ਜੀ ਇਸ ਬਾਈ ਜੀ ਨੂੰ ਚੜਦੀਕਲਾ ਬਖਸ਼ਣ, ਇਸ ਦੇ ਕਾਰੋਬਾਰ ਵਿੱਚ ਬਰਕਤ ਬਖਸ਼ੇ
@kamalmodelmaker7334
@kamalmodelmaker7334 2 жыл бұрын
Siraa bai ji Siraa 👌👌👌👌👌👌👌
@shamshermanes2315
@shamshermanes2315 3 жыл бұрын
Waheguru mehar kre chardi klla bakshe eh devte bai tenu kde ghaat nhi aun den gye tusi ehna di sewa kiti a waheguru jrur phall devega
@jagdeepsingh6026
@jagdeepsingh6026 3 жыл бұрын
ਸਲੂਟ 22ਜੀ ਨੂੰ ਮਿਹਨਤੀ ਸ਼ੇਰ ਨੂੰ ਮਿਹਨਤ ਦਾ ਫਲ ਹਮੇਸ਼ਾ ਮਿਲਦਾ ਹੈ ❤️❤️👍🙏
@SukhdevSingh-hf1qt
@SukhdevSingh-hf1qt 3 жыл бұрын
Very good and very nice insan waheguru mehar hamesha rakhe lopon wala nice and nice man
@gurchetsinghgurchetsingh5188
@gurchetsinghgurchetsingh5188 3 жыл бұрын
Bai dilon raja aa chahe ajj kol paise thore ne par bai ghodean diya duniya da badshah aa
@BhupinderSingh-dx6ho
@BhupinderSingh-dx6ho 3 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏❤️
@ruralbnde2196
@ruralbnde2196 3 жыл бұрын
Fukria ta boht log marde aaa veere pr Lopo walea tenu salute aaaa Jinda wsda reh eda hi rab rupi bndea nu leaonda reh ...🙏🙏🙏
@merovana1682
@merovana1682 3 жыл бұрын
ਸ਼ੌਕ ਪਾਲਣੇ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ 💪💪💪 ਜਾਂ ਕਹਿ ਲਓ ਖਾਲਾ ਜੀ ਦਾ ਵਾੜਾ ਨੀ 🙏🏻💐
@midamaney5651
@midamaney5651 2 жыл бұрын
💕💯 bai bhut vdy lga dekh ke 💕💯
@vickyvikramjeet8471
@vickyvikramjeet8471 2 жыл бұрын
ਵਾਹਿਗੁਰੂ ਜੀ ਮੇਹਰ ਕਰੇ ਦਿਲਬਾਗ ਸਿੰਘ ਵੀਰ ਤੇ
@vickydhillon8756
@vickydhillon8756 3 жыл бұрын
ਲੋਕਾਂ ਦੀ ਪ੍ਰਵਾਹ ਨਹੀਂ ਕਰੀ ਦੀ ਵੀਰ ਰੱਬ ਮੇਹਰ ਕਰਉ 🙏🙏🙏🙏
@chaalyan9336
@chaalyan9336 3 жыл бұрын
Love you bi jan from Pakistan love you 💗💗💗😘
@YukiVisions
@YukiVisions 3 жыл бұрын
bai eh banda dekh k dil khush ho gya... jeoda reh veere
@MandeepKaur-mf8my
@MandeepKaur-mf8my 3 жыл бұрын
ਜਿਉਂਦੇ ਵੱਸਦੇ ਰਹੋ ਵੀਰ ਜੀ
@gurmeetsingh-ct6gq
@gurmeetsingh-ct6gq 2 жыл бұрын
Very nice Interview wale y g bahut vdiya kam diya galla krde ooo
@harshsarswat1148
@harshsarswat1148 3 жыл бұрын
Very nice bhai ji 👌👌🐎🐴🐎🐎🐴❤️😘😘
@lovedeepsingh2388
@lovedeepsingh2388 3 жыл бұрын
ਬਹੁਤ ਵਧੀਆ ਘੋੜਾ ਬਾਈ
@meharsingh1275
@meharsingh1275 3 жыл бұрын
ਦਿਲਬਾਗ ਸਿੰਘ ਵੀਰ ਸਲਾਮ ਹੈ ਤੁਹਾਡੀ ਮਿਹਨਤ ਨੂੰ
@canadianfarming2685
@canadianfarming2685 3 жыл бұрын
💎 ਹੀਰਾ ਬੰਦਾ
@ajaypalsinghgrewal2949
@ajaypalsinghgrewal2949 3 жыл бұрын
Akhaa vich anjuu aagayee...... God bless 🙏
@sukhajarhia9106
@sukhajarhia9106 3 жыл бұрын
Dil kush Ho geya video dekh k
@jaskarankalsi4662
@jaskarankalsi4662 3 жыл бұрын
Pyar howe tan janwar green grass nal v Raj janda .....india howa te dane nalo wad prefer grass di krda mai.....dil jit lea es veer ne
@kalyandairyfarmyt.1152
@kalyandairyfarmyt.1152 3 жыл бұрын
ਬਾਈ ਮੈ ਹਾਲਤ ਤੇਰੇ ਵਰਗੇ ਸੀ 2009 2010ਮੇਰੇ ਕਾਲੇ ਬਲਦ ਨੇ ਧਮਾ ਪਾਈਆਂ ਸੀ1'2,1,1ਨੰਬਰ ਕੀਤੀ ਸੀ ਬਾਈ ਸੋਕੀ ਨਾ ਸਾਡੀ ਲੋਕ ਗਲਾਂ ਕਰਦੇ ਹੁੰਦੇ
@symransingh7988
@symransingh7988 2 жыл бұрын
Bara saaf dil lagda bai dilbagh
@tarans21
@tarans21 3 жыл бұрын
ਵਾਹਿਗੁਰੂ ਮਿਹਰ ਕਰੇ , ਬਈ ਜੀ ਨੂੰ ਸਦਾ ਖੁਸ਼ੀਆਂ ਤੇ ਤੰਦਰੁਸਤੀ ਬਖਸ਼ੇ |
@tanejavlog121
@tanejavlog121 3 жыл бұрын
🙏 ਵਾਹਿਗੁਰੂ ਜੀ ਬਾਈ ਜੀ ਤੇ ਮੇਹਰ ਭਰਿਆ ਹੱਥ ਸਦਾ ਬਣਾਈ ਰੱਖਣ ਜੀ 🙏❤️
@HarpalSingh-zx1gv
@HarpalSingh-zx1gv 3 жыл бұрын
WAHEGURUJi WAHEGURUJi chardikala ch rakhan tainu te tere ghode nu.
@sukhdeepsran2226
@sukhdeepsran2226 Жыл бұрын
Waheguru ji hamesa chardikla vich rakhe y nu
@jassgill1319
@jassgill1319 3 жыл бұрын
Sirrrrrrraaaaaa jatta 👌🏻🤘🏻❤️ God bless u 🙏🏻❤️ BaBa Maher Kare 🙏🏻❤️
@Dhami1984
@Dhami1984 3 жыл бұрын
Shonk da koi mul ni. Salute to you brother. 🙏🏻🙏🏻🙏🏻🙏🏻👏👏👏👏👌👌👌👌👌👌
@Punjabfarming784
@Punjabfarming784 2 жыл бұрын
ਲਵ ਯੂ ਬਾਈ ਕਿਆ ਬਾਤ ❤❤🐎🐎
@punjabwala1904
@punjabwala1904 3 жыл бұрын
MALK BAI DILBAG NU BHOTA DEVE MERI *"" WAHEGURU *"" SAHIAB JI NU ARDAS HAI 🙏🙏
@pardeepsinghhansra
@pardeepsinghhansra 3 жыл бұрын
Y da ghr mare ghr kol he a 22 bhut naram subba da malk a. Ma app dakhiye 5 7 saal phle jagroan tu pind tak reeada. Ta loka de ke sada ghr da smn ve la ka ohnde rahe.. guru shb mehar karn........ ❤❤❤🙏🙏🙏🙏🙏🙏
@diljeethans8708
@diljeethans8708 3 жыл бұрын
Waheguru tere te mehr kare tenu trakiyaan bakshe🙏🙏🙏🙏🙏
@SatnamSingh-w7m5o
@SatnamSingh-w7m5o 19 күн бұрын
Waheguru chdi kla bai nu🙏🙏
@ranjodgurna4146
@ranjodgurna4146 3 жыл бұрын
ਬਹੁਤ ਵਧੀਆ ਵੀਡੀਓ ਬਾਈ ਜੀ
@simrankaur6623
@simrankaur6623 3 жыл бұрын
nice
@harpesinghsher1786
@harpesinghsher1786 3 жыл бұрын
mehnt da mull jarur penda waheguru ji sab te mehr krn🤗🤗🤗
@GurpreetS-wm2kv
@GurpreetS-wm2kv 3 жыл бұрын
🙏🙏 Rabb tarakkiyan Bakhshe y nu
@indersingh1024
@indersingh1024 3 жыл бұрын
Bhut vadia lag thudi video dakh k manu apane din yad aya gaye ..........🙏🙏🙏
@khanadhaliwalkhana2643
@khanadhaliwalkhana2643 3 жыл бұрын
ਬਾਈ ਰੋਣਾ ਆਗਿਆ ਬਾਈ ਦੀ ਸਟੋਰੀ ਸੁਣਕੇ ਸੱਚੀ ਅਖਾਂ ਗਿਲੀਆ ਹੋ ਗਈਆਂ
@sukhmansingh4940
@sukhmansingh4940 2 жыл бұрын
Dil to Salam mere veer ji waheguru kare
@sukhmansingh4940
@sukhmansingh4940 2 жыл бұрын
💜💜💜💜💜👌
@gurpreetsinghthindgurpreet3546
@gurpreetsinghthindgurpreet3546 3 жыл бұрын
🙏 Waheguru ji 🙏 Mehar rakhn 22 g te great job
@parmcheema2192
@parmcheema2192 3 жыл бұрын
waheguru g bai di video dekh ke bhut changa laga ♥️😊
@harmanjotsingh2075
@harmanjotsingh2075 3 жыл бұрын
Boht Vdia lgya y Dea Gla sunke Positive Energy Milee y toh
@RoshitThakur
@RoshitThakur 3 жыл бұрын
Love form Himachal 🐶
@sukhisandhu1500
@sukhisandhu1500 3 жыл бұрын
Es Fakir insan ouper Rehmat peera dyi A 🙏🏻jinu os malak ne 🙏🏻ouper chkna Osnu koi rok ni skda #respect DiL to Bai ji hora nu God bles u 🙏🏻❤️
@oldschool3253
@oldschool3253 3 жыл бұрын
Waheguru ji veer te apna meher da hath rakhan ji
@satmansingh7237
@satmansingh7237 2 жыл бұрын
WAHEGURU MEHAR KRO JI
@Amardeepdaudhar
@Amardeepdaudhar 3 жыл бұрын
Bnda bhut vadia yrr bai mile si bai nu 🙏❤
@chdaniyal961
@chdaniyal961 3 жыл бұрын
Awesome good man and brave man 👌👌👌
@Ludugypsia
@Ludugypsia 8 ай бұрын
Swaaad aaa gya video dekh k ....salute hai
@GurjeetSingh-ks8tx
@GurjeetSingh-ks8tx 3 жыл бұрын
Waheguru Mehar Bannai Rakhan.
@nirbhaidrall7185
@nirbhaidrall7185 3 жыл бұрын
Bai ❤️ love you aa bai bagaa bai jj🙏🙏
@sewaksingh1951
@sewaksingh1951 3 жыл бұрын
Waheguru mehar kare kisan ekta jindabad
@sandeeprandhawarandhawa8925
@sandeeprandhawarandhawa8925 3 жыл бұрын
Good good Sukhwinder bhaji
@harpreetbhattishinda4404
@harpreetbhattishinda4404 3 жыл бұрын
Sira banda 22 rab kirpa Kara wahaguru
@KingHunter3597
@KingHunter3597 3 жыл бұрын
ਵੀਰ ਕਿੰਨਾ ਪਿਆਰਾ ਇੰਨਸਾਨ ਹੈ ਦਿਲਬਾਗ ਸਿੰਘ ਬਾਘਾ 🙏🏻
@harrysultanpuriya6010
@harrysultanpuriya6010 3 жыл бұрын
dil khush hoya video dekh k veer waheguru khush rkha chardi kla ch rakhe 🙏🙏🙏🙏
@kissanfarmingbhaikesidhu7766
@kissanfarmingbhaikesidhu7766 3 жыл бұрын
Bhai ji love you. Par bhai dilwag ne keha one kise hor de help karni aa. Ta ee sareya to vadiya gal hai apne sir te chat avdi heni par fer v kise khatr apna vachhera bech reha. Bhai. Jina pahana dhe ghre veer rahnda oo pahana nu dillo salam aaa. Eho jiya diya te maaa peyo rabh sabh nu deve.. Jina ne kise gharib nu chhat diti....
@laddisidhu2800
@laddisidhu2800 3 жыл бұрын
Waheguru ji hamasa khush rakha bai ji nu 👍👍
@lamb_tv
@lamb_tv 3 жыл бұрын
Salute A Bai Tainu 🐎💕
The Best Band 😅 #toshleh #viralshort
00:11
Toshleh
Рет қаралды 22 МЛН
小丑女COCO的审判。#天使 #小丑 #超人不会飞
00:53
超人不会飞
Рет қаралды 16 МЛН
Правильный подход к детям
00:18
Beatrise
Рет қаралды 11 МЛН
25 Most Beautiful Horses on Planet Earth
20:03
BBKNA
Рет қаралды 221 М.
The Black Stallion
7:42
HoldFast
Рет қаралды 30 МЛН
The Best Band 😅 #toshleh #viralshort
00:11
Toshleh
Рет қаралды 22 МЛН