ਇਸ ਮਿਸਤਰੀ ਦਾ ਐਸਾ ਜੁਗਾੜ | ਬਾਹਰੋਂ ਲੋਕ ਕਰਦੇ ਫੋਨ-"ਕਹਿੰਦੇ ਸਾਡਾ ਖਰਚਾ ਬਚਾ ਦੇ" | Surkhab TV

  Рет қаралды 14,355

Surkhab Tv

Surkhab Tv

4 жыл бұрын

ਇਸ ਮਿਸਤਰੀ ਦਾ ਐਸਾ ਜੁਗਾੜ | ਬਾਹਰੋਂ ਲੋਕ ਕਰਦੇ ਫੋਨ-"ਕਹਿੰਦੇ ਸਾਡਾ ਖਰਚਾ ਬਚਾ ਦੇ" | Surkhab TV
ਇਸ ਮਹਿੰਗਾਈ ਦੇ ਯੁੱਗ ਵਿੱਚ ਇਨਸਾਨ ਇੱਕ ਵਾਰ ਹੀ ਮਸਾਂ ਘਰ ਬਣਾਉਂਦਾ ਹੈ ਤੇ ਜੇਕਰ ਉਸ ਨੂੰ ਢਾਹ ਕੇ ਘਰ ਬਣਾਉਣਾ ਪੈਜੇ ਤਾਂ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਹੈ। ਪਰ ਪੁਰਾਣੇ ਘਰ ਨੂੰ ਹੀ ਨਵੀਂ ਦਿੱਖ ਦੇਣ ਲਈ ਉਸ ਨੂੰ ਉੱਚਾ ਚੁੱਕਣ ਲਈ ਅਤੇ ਦੂਸਰੀ ਜਗ੍ਹਾ ਤੇ ਸਿਫਟ ਕਰਨ ਲਈ ਮੋਗਾ ਦੇ ਮਿਸਤਰੀ ਰਣਜੀਤ ਸਿੰਘ ਨੇ ਦੇਸੀ ਜੁਗਾੜ ਲਾ ਕੇ ਨਵੀਂ ਕਾਢ ਕੱਢ ਲਈ ਹੈ ਜਿਹਦੀ ਜਿੱਥੇ ਹਲਕੇ ਵਿੱਚ ਚਰਚਾ ਹੋ ਰਹੀ ਹੈ ਉੱਥੇ ਦੇਸ਼ ਵਿਦੇਸ਼ ਦੇ ਵਿੱਚ ਵਸਦੇ ਪੰਜਾਬੀ ਵੀ ਆਪਣੇ ਘਰਾ ਨੂੰ ਨਵੀਂ ਦਿੱਖ ਦੇਣ ਲਈ ਉਨ੍ਹਾਂ ਨਾਲ ਸੰਪਰਕ ਕਰ ਰਹੇ ਹਨ। ਜੇਕਰ ਪੁਰਾਣਾ ਘਰ ਢਾਹ ਕੇ ਨਵਾਂ ਬਣਾਉਂਦੇ ਹਾਂ ਤਾਂ ਪੁਰਾਣੇ ਘਰ ਤੇ ਲੱਗਿਆ ਹੋਇਆ ਮਟੀਰੀਅਲ ਸੀਮੈਂਟ ਬਜਰੀ ਸਰੀਆ ਬੇਕਾਰ ਹੋ ਜਾਂਦਾ ਹੈ ਅਤੇ ਲੱਖਾਂ ਰੁਪਏ ਦਾ ਖ਼ਰਚਾ ਵੀ ਆਉਂਦਾ ਹੈ। ਪਰ ਇਸ ਮਿਸਤਰੀ ਵੱਲੋਂ ਅਪਣਾਈ ਗਈ ਤਕਨੀਕ ਦੇ ਨਾਲ ਪੁਰਾਣੇ ਘਰ ਨੂੰ ਨਵੀਂ ਦਿੱਖ ਦੇ ਦਿੱਤੀ ਜਾਂਦੀ ਹੈ ਅਤੇ ਮਕਾਨ ਮਾਲਕਾਂ ਦਾ ਜਿਥੇ ਸਮਾਂ ਬਚਦਾ ਹੈ ਇਥੇ ਨਾਲ ਹੀ ਲੱਖਾਂ ਰੁਪਏ ਵੀ ਬਚ ਜਾਂਦੇ ਹਨ। ਆਓ ਦਿਖਾਉਂਦੇ ਹਾਂ ਇਸ ਮਿਸਤਰੀ ਦੀ ਨਵੀਂ ਤਕਨੀਕ ਤੇ ਨਵਾਂ ਬਣਾਇਆ ਜੁਗਾੜ...
ਕਹਿੰਦੇ ਪੰਜਾਬੀਆਂ ਦਾ ਜੁਗਾੜ ਕਦੇ ਫੇਲ ਨੀ ਹੁੰਦਾ ਤੇ ਅਜਿਹਾ ਹੀ ਜੁਗਾੜ ਇਸ ਮਿਸਤਰੀ ਨੇ ਕੀਤਾ ਹੈ ਜਿਸਦੇ ਚਾਰੇ ਪਾਸੇ ਚਰਚੇ ਹਨ।
(ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ KZbin Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
Subscribe Our KZbin Channel for Daily Updates and New Videos.
Andriod Download With Google Playstore - play.google.com/store/apps/de...
Like Our Facebook Page --- / surkhabtv
Follow On instagram - / surkhabtv
Website - surkhabtv.com
ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ -
chat.whatsapp.com/KhpC96UIQyX...
** Subscribe and Press Bell Icon also to get Notification on Your Phone **

Пікірлер: 25
@mann11675
@mann11675 3 жыл бұрын
satnam shiri waheguro jee mehr kare jee
@komalkhera6461
@komalkhera6461 2 жыл бұрын
Gd Work Veer Ji
@Pbtelevision93
@Pbtelevision93 3 жыл бұрын
ਵੈਸੇ ਮਜਬੂਤ ਕਿਨ੍ਹਾਂ ਕ ਹੋ ਜਾਂਦਾ ਕੋਈ ਕੰਧਾ ਚ ਤਰੇਰ ਜਾ ਹੋਰ ਨੁਕਸਾਨ
@rajsinghtanda7272
@rajsinghtanda7272 3 жыл бұрын
Captain. Te. Badal. Da ghar. Chak ke. Punjab. Toh. Bahar ker deo. 🏠🏠💋🇮🇳🇺🇸🇨🇦🇬🇧🌍💋👍🏿😜🤪🤪😜😝
@JitenderSingh-cw3nl
@JitenderSingh-cw3nl 3 жыл бұрын
Nice work paaji 🙏🙏🙏🙏
@amarjeetsinghbajwa4285
@amarjeetsinghbajwa4285 3 жыл бұрын
Veer ji bhot wadiya ji.parr Veer ji mazdurran de bima karwa k rakho ji.waheguru ji 🙏
@SatnamSingh-oi8oi
@SatnamSingh-oi8oi 3 жыл бұрын
Nice ji
@kalasinghrathore9862
@kalasinghrathore9862 3 жыл бұрын
okby
@deepsingh-xk4qt
@deepsingh-xk4qt 3 жыл бұрын
Veer ji buhat poorana jugad aa
@rajnichumberladdi4770
@rajnichumberladdi4770 3 жыл бұрын
Nice brother
@SatnamSingh-oi8oi
@SatnamSingh-oi8oi 3 жыл бұрын
Good bro
@singhgagandeep955
@singhgagandeep955 3 жыл бұрын
Duniya Chan ta pahuch Gaye eh patandar ehnu he ajuba Mani janda
@AMANDEEP-py2ns
@AMANDEEP-py2ns 3 жыл бұрын
Kamm te kafi purana aa bt hai bhut vdiya
@manpreeetkaur9253
@manpreeetkaur9253 3 жыл бұрын
nice
@sukhsroye9417
@sukhsroye9417 3 жыл бұрын
😘😘😘
@AmandeepSingh-qd9jr
@AmandeepSingh-qd9jr 3 жыл бұрын
Y ji menu lagda eh kamm karde majdoor jada munde majbi sikha de hon ge repaly jaroor de deo
@saabimultani
@saabimultani 3 жыл бұрын
Eh jugaad ajj to 3 saal pehla sade pind vich aagea c
@surjitsingh3862
@surjitsingh3862 3 жыл бұрын
Ae jugad aye nu 10 year ho gye...
@xxzz6080
@xxzz6080 3 жыл бұрын
Punjab government destroying Punjab money ..Punjab walea nu protest karna chaida jado miti pa pa ke gar khatam kar dende
@thecrazymovies1984
@thecrazymovies1984 3 жыл бұрын
aa hun pta chllya tuhanu sade pind ta kiine saal pehla aa kamm kita c
@singhavtar5005
@singhavtar5005 3 жыл бұрын
Bhai nmbr snd kro
@SatnamSingh-oi8oi
@SatnamSingh-oi8oi 3 жыл бұрын
Paji call me
@sarbjeetsingh-wx8tp
@sarbjeetsingh-wx8tp 2 жыл бұрын
bai ehna da number hega koi
路飞被小孩吓到了#海贼王#路飞
00:41
路飞与唐舞桐
Рет қаралды 83 МЛН
A teacher captured the cutest moment at the nursery #shorts
00:33
Fabiosa Stories
Рет қаралды 27 МЛН
One moment can change your life ✨🔄
00:32
A4
Рет қаралды 35 МЛН
路飞被小孩吓到了#海贼王#路飞
00:41
路飞与唐舞桐
Рет қаралды 83 МЛН