ਇਸ ਪਿੰਡ ਦੇ ਕਈ ਨੌਜਵਾਨ ਪੁਲਿਸ ਨੇ ਮਾ.ਰੇ ਮੁਕਾਬਲੇ ਬਣਾਕੇ ਨਹੀਂ ਪੈਣ ਦਿੱਤਾ ਕਿਸੇ ਦਾ ਵੀ ਭੋਗ

  Рет қаралды 95,401

BHULLAR TV

BHULLAR TV

Күн бұрын

Пікірлер: 147
@khalsachardikala
@khalsachardikala 7 ай бұрын
ਮੈ ਗਰੀਬ ਨੇ ਅਮਰ ਮਹਾਨ ਸ਼ਹੀਦ ਭਾਈ ਸੁਖਵਿੰਦਰ ਸਿੰਘ ਜੀ ਪੱਪੂ ਗੋਰਾ ਜੀ ਦੇ ਬਹੁਤ ਵਾਰੀ ਦਰਸ਼ਨ ਕੀਤੇ ਸਨ। ਮੇਰੇ ਗਰੀਬ ਵੱਲੋ ਅਮਰ ਸ਼ਹੀਦ ਦੇ ਚੱਰਨਾ ਵਿੱਚ ਮੇਰੇ ਗਰੀਬ ਵੱਲੋ ਦੋਵੇ ਹੱਥ ਜੋੜ ਕੇ ਕੋਟਾਨ ਕੋਟਿ ਪ੍ਰਣਾਮ ਸ਼ਹੀਦਾਂ ਨੂੰ।
@satwinder5611
@satwinder5611 8 ай бұрын
ਤੁਸੀਂ ਸ਼ਹੀਦ ਖਾੜਕੂ ਸਿੰਘਾਂ ਬਾਰੇ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਮੈਡਮ
@MastanSinghDulai
@MastanSinghDulai 8 ай бұрын
ਵਾਹਿਗੁਰੂ। ਪੰਜਾਬ ਬੁੱਚੜ ਪੁਲਿਸ ਸੀ ਅਤੇ ਅੱਜ ਵੀ ਹੈ।
@DEEPSAHOTA149
@DEEPSAHOTA149 8 ай бұрын
ਵੀਰ subscribe ਪਲਸ
@HARDEEPSINGH-me6hl
@HARDEEPSINGH-me6hl 8 ай бұрын
ਮਾਰ ਦਿੱਤਾ ਗਿਆ ਨਹੀਂ, ਸ਼ਹੀਦ ਕਰ ਦਿੱਤਾ ਗਿਆ। ਬੀਬੀ ਜੀ, ਯੋਧੇ ਨੇ ਇਹ ਕੋਮ ਦੇ,
@Harjeetkaur-
@Harjeetkaur- 8 ай бұрын
ਸਹੀ ਕਿਹਾ
@SantokhSidhu-bt3rw
@SantokhSidhu-bt3rw 7 ай бұрын
Shai gal ji
@HardeepSingh-rn8wi
@HardeepSingh-rn8wi 7 ай бұрын
❤❤❤
@jagjitsinghpatti9826
@jagjitsinghpatti9826 7 ай бұрын
ਬੀਬਾ ਸ਼ਹੀਦਾਂ ਸਿੰਘਾਂ ਦਾ ਇਤਿਹਾਸ ਸਾਂਝਾ ਕਰਦਿਆਂ ਸਿਰ ਢੱਕ ਕੇ ਰੱਖੋ
@GurdeepSingh1-t7g
@GurdeepSingh1-t7g 7 ай бұрын
ਬੀਬਾ ਇਸ ਨਾਲ ਗੱਲ ਕਰਨ ਡਹੇ ਜੇ ਇਹ ਵੀ ਬੜਾ ਵੱਡਾ ਅੱਤਵਾਦੀ ਸੀ ਅੱਜ ਇਹ ਸਦਾਈ ਹੋਇਆਂ ਫ਼ਿਰਦਾ ਢਡਿਆਲਾ ਨਜ਼ਾਰਾ ਸਾਰਾ ਅੱਤਵਾਦੀਆਂ ਸੀ
@bantasingh2059
@bantasingh2059 8 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅਸਲੀ ਭਾਈ ਸਾਹਿਬ ਤੇ ਇਹੋ ਜਿਹੇ ਕੌਮ ਤੋਂ ਜਾਨਾਂ ਵਾਰਨ ਵਾਲੇ ਯੋਧੇ ਸਨ ਪਰ ਅੱਜਕਲ ਤੇ ਜਣਾਂ ਖੱਣਾ ਭਾਈ ਸਾਬ ਬਣਕੇ ਆਪਣਾ ਤੋਰੀ ਫੁਲਕਾ ਚਲਾ ਰਹੇ ਹਨ
@baljindersingh8527
@baljindersingh8527 8 ай бұрын
ਬਿਲਕੁਲ ਜੀ ਜਿਹੜੇ ਅਸਲੀ ਭਾਈ ਸਾਹਿਬ ਸੀ ਉਹ ਤਾਂ ਜਦੇ ਸ਼ਹੀਦ ਹੋ ਗਏ ਤੁਹਾਡੀ ਗੱਲ ਬਿਲਕੁਲ ਠੀਕ ਹੈ ਜੀ ਅੱਜ ਕੱਲ ਤਾਂ ਹਰੇਕ ਕੋਈ ਆਪਣੇ ਆਪ ਨੂੰ
@VarinderDhaliwal-bl2sz
@VarinderDhaliwal-bl2sz 7 ай бұрын
ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ 🦅🦅🦅🦅🚩🚩🚩🚩🙏🙏
@amarjitsingh1946
@amarjitsingh1946 8 ай бұрын
ਵਾਹਿਗੁਰੂ ਜੀ ਪਰਿਣਾਮ ਸ਼ਹੀਦਾਂ ਨੂੰ ਜੀ
@DEEPSAHOTA149
@DEEPSAHOTA149 8 ай бұрын
ਮੈਂ ਰਾਤ ਵੀਡੀਓ ਬਣਾਈ ਭਾਈ ਦਿਲਾਵਰ ਸਿੰਘ ਤੇ ਇਕ ਬਾਰ ਜਰੂਰ ਵੇਖਣਾ ਜੀਹਨੇ ਬੇਅੰਤ ਦਾ ਸੋਧਾ ਲਾਇਆ ਸੀ ਨਵਾ ਚੈਨਲ ਆ ਸਪੋਰਟ ਜਰੂਰ ਕਰਨਾ
@baljindersingh8527
@baljindersingh8527 8 ай бұрын
ਉਹ ਵੀਰ ਜੀ ਦੇਖਣੀ ਕਿੱਦਾਂ ਯਾਰ ਮੈਨੂੰ ਤਾਂ ਯਾਰੋ ਵੀਡੀਓ ਕੱਢਣੀ ਵੀ ਨਹੀਂ ਆਉਂਦੀ ਤੁਸੀਂ ਯਾਰ ਦੱਸ
@baljindersingh8527
@baljindersingh8527 8 ай бұрын
ਮੈਂ ਵੀਰ ਕਈ ਚਿਰ ਦਾ ਸੋਚਦਾ ਸੀ ਕਿ ਭਾਈ ਦਿਲਾਵਰ ਸਿੰਘ ਹੁਣਾਂ ਤੇ ਵੀਡੀਓ
@DEEPSAHOTA149
@DEEPSAHOTA149 8 ай бұрын
@@baljindersingh8527 hanji
@jassidhaliwaldhaliwal9627
@jassidhaliwaldhaliwal9627 8 ай бұрын
Bhai Dilwar singh 💣💣💣💣💣💣💣💣
@DEEPSAHOTA149
@DEEPSAHOTA149 8 ай бұрын
ਅੱਜ ਸ਼ਹੀਦ ਸੁਬੇਗ ਸਿੰਘ ਤੇ ਬਣਾ ਰਿਹਾ ਕੱਲ ਸਵੇਰੇ ਅੱਪਲੋਡ ਕਰੂਗਾ ਵੇਖਣਾ ਜੀ
@khalsachardikala
@khalsachardikala 7 ай бұрын
ਕੋਟਾਨ ਕੋਟਿ ਪ੍ਰਣਾਮ ਸ਼ਹੀਦਾਂ ਨੂੰ
@RajKumar-e3e8b
@RajKumar-e3e8b 7 ай бұрын
ਇਹਦਾ ਬਦਲਾ ਲਵਾਂ ਗੇ ਸਿੱਖ ਕੌਮ ਜਿਓਂਦੀ aa ਵਾਹਿਗੁਰੂ ਮੇਹਰ ਕਰੁ ਗਾ ਸੱਡਾ ਟਾਈਮ ਬੀ ਅਉ ਗਾ ਗਿਣ ਗਿਣ ਬਦਲੇ ਲਵਾਂ ਗੇ
@anjaananjaan5107
@anjaananjaan5107 7 ай бұрын
Sikhs killed Sikhs in fake encounters.
@HarmailSingh-q5z
@HarmailSingh-q5z 8 ай бұрын
ਪ੍ਰਨਾਮ ਸ਼ਹੀਦਾ ਨੂੰ 🙏
@vickysinghvicky2618
@vickysinghvicky2618 7 ай бұрын
ਬਹੁਤ ਵਧੀਆ ਗਗਨ ਭੈਣ ਜੀ
@amarjitdhillon7116
@amarjitdhillon7116 5 ай бұрын
Saheed singha nu koti koti pranam 🎉🎉
@sarpanchmalkeetsingh8521
@sarpanchmalkeetsingh8521 7 ай бұрын
ਗੁਰਦੁਆਰਾ ਮਹਿਤਾ ਸਾਹਿਬ ਦਰਸ਼ਨ ਕੀਤੇ ਸਨ
@AmandeepSingh-bu4wn
@AmandeepSingh-bu4wn 8 ай бұрын
ਪੰਜਾਬ ਪੁਲਿਸ ਮੁਰਾਦਾਬਾਦ
@GurnamSingh-hc6hx
@GurnamSingh-hc6hx 8 ай бұрын
Waheguru.ji❤❤❤❤❤❤
@HarwinderSingh-jn8mq
@HarwinderSingh-jn8mq 8 ай бұрын
Weheguro ji weheguro ji weheguro ji weheguro ji weheguro ji 💐🌹🌹🌹🌹🌹🌹
@jsranajsrana5263
@jsranajsrana5263 7 ай бұрын
ਖਾੜਕੂ ਸਿੰਘ ਮਰੇ ਨਹੀ, ਬੇਇਨਸਾਫੀ ਖਿਲਾਫ ਲੜਦੇ ਹੋਏ ਸ਼ਹੀਦ ਹੋਏ ਸੀ,
@amazingfact8914
@amazingfact8914 8 ай бұрын
ਵਾਹਿਗੁਰੂ ਜੀ
@jobanpreetsingh135
@jobanpreetsingh135 7 ай бұрын
ਬੀਬਾ ਥੋੜੀ ਕੇ ਅਕਲ ਵਰਤ ਲੀ ਦੀ ਹੁੰਦੀ ਸਾਡੀ ਕੌਮ ਦੇ ਹੀਰੋ c ਹੀਰੇ c। TUC boln dye bar bar k mar ਦਿੱਤਾ police ne। Mar ni sheed kita bolo। J sheed singha di interview krni ta ਬੀਬਾ ਜੀ ਥੋੜੀ ਕੇ ਪੁਸ਼ ਗੇਸ ਕਰ ਲੈਣੀ ਚਾਹੀਦੀ a kise vadde syian to। Chl rabb thnu trakiaa deve। Asi ta dss skde c koi e na bole k tu DSS kida boli da ਇੰਟਰਵਿਊ ਵਿਚ ਬਕੀ ਸਾਡਾ ਕੰਮ c mesge krma biba j mind hovu te। Mesge rly krdi
@SatnamSingh-sq8ni
@SatnamSingh-sq8ni 8 ай бұрын
ਮੈਂ ਮਿਲਿਆਂ ਬਾਬੇ ਗੋਰੇ ਨੂੰ
@punjabsingh1702
@punjabsingh1702 8 ай бұрын
ਕੋਟੀ ਕੋਟਿ ਪ੍ਰਣਾਮ ਸ਼ਹੀਦਾਂ ਸਿੰਘਾ ਨੂੰ
@BaljinderSingh-lq7lt
@BaljinderSingh-lq7lt 8 ай бұрын
Weheguru ji
@jagjitsingh5223
@jagjitsingh5223 7 ай бұрын
satnam waheguru ji 🙏🏻
@GurmeetsinghGurmeetsingh-oi6vr
@GurmeetsinghGurmeetsingh-oi6vr 8 ай бұрын
Waheguru Waheguru ji
@sukhpalgrewal5003
@sukhpalgrewal5003 8 ай бұрын
ਭਾਈ ਬੀਬੀ ਇਹ ਬਾਈ ਨੂੰ ਕੁਝ ਅਧੂਰੀ ਜਾਣਕਾਰੀ ਹੈ ਜਿਹਦੇ ਘਰ ਬੀਬੀ ਦੇ ਮੁਕਾਬਲਾ ਹੋਇਆ ਸੀ ਉਹ ਬੀਬੀ ਪੁਲੀਸ ਨੇ ਬਹੁਤ ਗਲਤ ਤਰੀਕੇ ਨਾਲ ਤਸੀਹੇ ਦੇ ਕੇ ਮਾਰ ਦਿੱਤੀ ਸੀ ਕਿ ਤੈ ਸਾਨੂੰ ਦੱਸਿਆ ਨੀ ਕਿ ਅੰਦਰ ਖਾੜਕੂ ਸਿੰਘ ਹਨ ਉਹ ਕਹਿੰਦਾ ਤੇਜਾ SP ਕਹਿੰਦਾ ਮੈਂ ਖੋਲਦਾਂ ਕੁੰਡਾ ਤਾਂ ਪੱਪੂ ਗੋਰੇ ਸਿੰਘ ਨੇ ਤੰਦ ਹੀ ਅੰਦਰੋ ਦਰਵਾਜ਼ਾ ਖੋਲ ਕਿ ਬਰਸਟ ਮਾਰਿਆ ਇਹ ਸਾਰੀ ਜਾਣਕਾਰੀ ਉਹ ਟਾਇਮ ਦੇ ਅਖਬਾਰਾਂ ਵਿੱਚ ਆਈ ਸੀ ਧੰਨਵਾਦ
@KaranvirSinghVicky
@KaranvirSinghVicky 7 ай бұрын
Bhul nhi skdi koam kde v singha di kurbani nu❤❤
@GurinderSidhu-q1z
@GurinderSidhu-q1z 8 ай бұрын
ਬੀਬੀ ਮੁਕਾਬਲਾ ਬਣਾਇਆ ਨਹੀਂ ਮਕਾਬਲਾ ਅਸਲੀ। ਹੋਇਆ ਸੀ
@DEEPSAHOTA149
@DEEPSAHOTA149 8 ай бұрын
ਵੀਰ ਜੀ ਸਪੋਰਟ ਕਰਦੋ pls ਸਬਸਕ੍ਰਾਈਬ
@sukhchainsingh227
@sukhchainsingh227 7 ай бұрын
22 g kis pind da muqabla C eho g
@harpreetharpreetsingh6483
@harpreetharpreetsingh6483 7 ай бұрын
ਜੇ ਕੋਈ ਕੁਝ ਕਰਦਾ ਚੰਗਾ ਤਾ ਟੰਗਾ ਖਿੱਚਣੀਆ ਚੰਗੀ ਗੱਲ ਨੀ ,ਮੁਕਾਬਲਾ ਹੋਏਆ,ਜਾ ਬਣਾਇਆ ,,,ਕਿੰਨਾ ਕ ਅੰਤਰ ਆ ,ਕਈ ਵਾਰ ਕੁਝ ਸਬਦ ਬੋਲੇ ਸਹੀ ਹੁੰਦੇ ਨੇ ,ਪਰ ਤੁਹਾਡੇ ਵਰਗੇ ਕੁਝ ਹੋਰ ਸੋਚ ਲੈਦੇਂ ਨੇ ,ਚੰਗੀ ਗੱਲ ਨੀ ,ਕੋਈ ਤਾ ਖਾੜਕੂ ਮੁੰਡੇ ਕਿਓ ਬਣੇ ਦੱਸ ਰਿਹਾ
@gurdialsingh456
@gurdialsingh456 7 ай бұрын
ਅਸਲੀ ਯੂਥ ਨੂੰ ਬਹੁਤ ਖਜਲ ਕੀਤਾ ਗਿਆ ਮਜਬੂਰੀ ਵੱਸ ਹੋ ਕੇ ਘਰੋਂ ਨਿਕਲਣਾ ਪਿਆ ਪਹਿਲਾਂ ਸਰਕਾਰ ਨੇ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਉਸ ਬਦਲੇ ਵਿੱਚ ਯੂਥ ਬਾਗੀ ਹੋ ਗਿਆ ਕੋਈ ਖੁਸ਼ੀ ਨੂੰ ਘਰ ਨਹੀਂ ਛੱਡਦਾ ਹਲਾਤ ਸਰਕਾਰਾਂ ਬਣਾ ਦਿੰਦੀਆਂ ਹਨ ਹੁਣ ਵੀ ਸਰਕਾਰਾਂ ਦੇ ਸਤਾਏ ਹੋਏ ਲੋਕ ਬਾਹਰ ਵੱਲ ਨੂੰ ਜਾ ਰਹੇ ਹਨ ਲੋਕ
@balff3105
@balff3105 7 ай бұрын
Wah ji wah ..Mere pind de we singh hoye...pinta ..Chhajjalwaddi
@Parminder-n6g
@Parminder-n6g 7 ай бұрын
Waheguruji ehe yodhe a punjab de
@neerajsheoran
@neerajsheoran 7 ай бұрын
Waheguru ji
@BaljeetSingh-k2p2l
@BaljeetSingh-k2p2l 7 ай бұрын
Dhan..DHAN..GURU..RAM..DAS..G..KIRPA..KARAN..SISTAR..G..PAPU..NAI..KING..C
@gurmailsingh-kl7ht
@gurmailsingh-kl7ht 8 ай бұрын
ਗੂਰੂ ਜੀ ਦੇ ਬਾਜ ਤੇ ਸਿਰ ਧਰਮ ਦੀ ਖਾਤਰ ਕਿਥੇ ਗਜਨੀ ਦੇ ਨੌਕਰ ਫੇਰ ਗੂਰੂ ਜੀ ਦੀ ਨਿਗੀ ਗੋਦ ਕਿਥੇ ਗੰਦੇ ਨਾਲੇ ਦਾ ਕੀੜਾ
@DEEPSAHOTA149
@DEEPSAHOTA149 8 ай бұрын
Susbcribe ਕਰਦੋ ਵੀਰ ਜੀ
@rajbirsingh3641
@rajbirsingh3641 8 ай бұрын
Parnam shaheeda noo
@gurjindersingh1871
@gurjindersingh1871 7 ай бұрын
Khalistan Zindabaad hi hall hai 🗡️🛡️🔥🔫⚔️🛡️⚔️🛡️🔥🤺🎇🎆⛳🚩
@sandeepsinghbatth805
@sandeepsinghbatth805 8 ай бұрын
Salute sikh kom de jodhia nu
@GursiratKaur-ck4og
@GursiratKaur-ck4og 7 ай бұрын
Bhai Sukhdev singh jhamka bhai Sukhwinder singh pappu gora bhai Harjinder singh Adowali bhai Trsam singh jatt Karkku singh
@BalwinderSingh-yq5mj
@BalwinderSingh-yq5mj 8 ай бұрын
Biba ji sir te chuni lela kionke tusi kharku singh di history das rahe ho
@Hpreet-q7l
@Hpreet-q7l 8 ай бұрын
Bilkul sahi keha veere
@sukhpalgrewal5003
@sukhpalgrewal5003 5 ай бұрын
ਬਹੁਤ ਚੋਟੀ ਦਾ ਖਾੜਕੂ ਸੀ ਸੁਖਵਿੰਦਰ ਸਿੰਘਪੱਪੂ ਗੋਰਾ
@gurmukhsingh9717
@gurmukhsingh9717 7 ай бұрын
ਜਦੋਂ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਫਿਰ ਪੰਜਾਬ ਦੀਆਂ ਮਾਵਾਂ ਭੈਣਾਂ ਦੇ ਭਰਾ ਪੁਲਿਸ ਵਾਲੇ ਨੇ ਪਹਿਲਾਂ ਪੰਜਾਬ ਦੇ ਲੋਕਾਂ ਦੇ ਪੁੱਤ ਚੁੱਕ ਚੁੱਕ ਕੇ ਮਾਰ ਦਿਤੇ ਫਿਰ ਪੁਲਿਸ ਵਾਲੇ ਮੁੰਡੇ ਨੂੰ ਬਹੁਤ ਕੁੱਟ ਮਾਰ ਕਰਦੇ ਸੀ ਫਿਰ ਮੁੰਡੇ ਸਿੰਘ ਬਣ ਜਾਂਦੇ ਸੀ ਪੁਲਿਸ ਵਾਲੇ ਨੇ ਬਹੁਤ ਮੁੰਡੇ ਮਾਰ ਕੇ ਦਰਿਆਵਾਂ ਵਿੱਚ ਸੁੱਟ ਦਿੱਤੇ ਅੱਜ ਤੱਕ ਕਿੰਨੇ ਪਰਿਵਾਰਾਂ ਨੇ ਚੰਡੀਗੜ੍ਹ ਹਾਈਕੋਰਟ ਵਿਚ ਕੇਸ ਦਾਇਰ ਕੀਤੇ ਫਿਰ ਪੁਲਿਸ ਵਾਲੇ ਨੂੰ ਸਜ਼ਾ ਹੋਈ ਸਕੂਲਾਂ ਵਿੱਚ ਪੜ੍ਹਦੇ ਮੁੰਡੇ ਮਾਰ ਦਿੱਤੇ
@RoopsinghDhiman
@RoopsinghDhiman 8 ай бұрын
ਬੀਬੀ ਜੀ ਸ਼ਹਿਦ ਕਹਿੰਦੇ ਆ,ਕਿ੍ਪਾ ਕਰਕੇ ਸਹੀ ਬੋਲੋ,
@harjotsandhu875
@harjotsandhu875 7 ай бұрын
ਬੀਬਾ ਹਵਾ ਦੇ ਉਲਟ ਰੁਖ ਖਲੋ ਜੌ। ਚੁੰਨੀ ਸਾਂਭ ਲੋ
@JasvirSingh-l3x
@JasvirSingh-l3x 5 ай бұрын
ਹਵਾ ਤਾਂ ਏਨੀ ਚਲਦੀ ਨਹੀਂ
@barindersingh4495
@barindersingh4495 7 ай бұрын
ਖਾਲਿਸਤਾਨ ਜਿੰਦਾਬਾਦ🚩🚩
@baldevsinghgillbudhsinghwa9352
@baldevsinghgillbudhsinghwa9352 8 ай бұрын
ਬੀਬੀ ਜੀ ਸਹੀਦ ਕਹੋ, ਮਾਰ ਦਿੱਤਾ ਨ ਆ ਕਹੋ।
@NavpreetButter
@NavpreetButter 8 ай бұрын
ਭੈਣ ਜੀ ਸਲਾਮ
@Hpreet-q7l
@Hpreet-q7l 8 ай бұрын
Biba ji eh shaheed singh ne gl baat krde smy ona de snmam lyi sir nu dakk bav sir te cunni lawo
@realsujansingh
@realsujansingh 7 ай бұрын
Bibi g shbd kharku te atwadi n boliya krro ihna yodhiya nu Sikh kaum te Mhaan yodhe shhid boliya kro g ..........st st prinam ohna yodhiya nu...........ih sbh sukhbir Badal te vde Badal ne hee krvaiyaa......
@HarwinderSingh-jn8mq
@HarwinderSingh-jn8mq 8 ай бұрын
Shukwinder Singh khalsa popu Gora bhout vada jhuda Huya hai surma charde kala walay san jhoday
@hardevsingh5525
@hardevsingh5525 7 ай бұрын
Jaisi karni waisi bharani
@FreeFire-sg4lo
@FreeFire-sg4lo 8 ай бұрын
ਇਹ ਪਿੰਡ ਕਿਥੇ ਆ ਭੈਣ ਮੇਰੇ ਭਰਾ ਨੂੰ ਵੀ ਸ਼ਹੀਦ ਕਰ ਦਿੱਤਾ ਸੀ ਉਹ ਵੀ ਤਿੰਨ ਜਣੇ ਸੀ ਉਹਨਾਂ ਦਾ ਵੀ ਭੋਗ ਨਹੀਂ ਪੈਣ ਦਿੱਤਾ ਪੁਲਿਸ ਨੇ ਉਹ ਵੀ ਕਿਸੇ ਔਰਤ ਦੇ ਘਰੇ ਠਹਿਰੇ ਸੀ ਉਹ ਪਿੰਡ ਕਾਲਿਆਂਵਾਲੀ ਕਣੀ ਸੀ ਉਸ ਸਮੇਂ ਮੇਰੇ ਭਰਾ ਦੀ ਉਮਰ ਪੰਦਰਾਂ ਸਾਲ ਸੀ
@DEEPSAHOTA149
@DEEPSAHOTA149 8 ай бұрын
Subscribe ਕਰਦੋ ਵੀਰ4pls
@jaspalchahal5939
@jaspalchahal5939 8 ай бұрын
Batala to 7 kilometer Shri Hargobind pur road adda Panjgraia to 1 kilometer back side
@FreeFire-sg4lo
@FreeFire-sg4lo 7 ай бұрын
Ok veer​@@jaspalchahal5939
@Harpreetkhalsa
@Harpreetkhalsa 7 ай бұрын
Oh waheguru . Shaeeda nu 🙏🏼🙏🏼🙏🏼. Wahrguru tuhade pariwar nu sari duniya di khushiya den.
@ShamsherSingh-cb1mn
@ShamsherSingh-cb1mn 8 ай бұрын
ਭੈਣ ਜੀ ਸਿਰ ਢੱਕ ਲਓ ਜੀ
@JaswantSinghKhehra-jl2nu
@JaswantSinghKhehra-jl2nu 8 ай бұрын
😢😢😢😢
@JaspalSingh-co1gx
@JaspalSingh-co1gx 8 ай бұрын
ਕੱਟੜਤਾ ਛੱਡ ਦਿਓ ਤਾਹੀਓ ਤਾਂ ਇਹ ਹਾਲ ਹੋਇਆ
@ShamsherSingh-cb1mn
@ShamsherSingh-cb1mn 8 ай бұрын
⁠@@JaspalSingh-co1gxਇਹ ਦੇ ਵਿੱਚ ਕੱਟੜਤਾ ਵਾਲੀ ਕਿਹੜੀ ਗੱਲ ਏ
@ShamsherSingh-cb1mn
@ShamsherSingh-cb1mn 8 ай бұрын
@@JaspalSingh-co1gx ਤੇਰਾ ਮਰਿਆ ਕੋਈ ਨਹੀਂ
@ShamsherSingh-cb1mn
@ShamsherSingh-cb1mn 8 ай бұрын
@@JaspalSingh-co1gx ਕੱਟੜਤਾ ਵਾਲ਼ੀ ਕਿਹੜੀ ਗੱਲ ਏ
@anmolsingh1416
@anmolsingh1416 7 ай бұрын
Shaheed bhai gora,j9na de name de charcha har jubaan te se
@Randhawa1339
@Randhawa1339 8 ай бұрын
Bahut war darshan kite bhai saab g de, bahut hi Chardikala wala singh c pappu gora, Bani bahut karda c,
@jatinderbhandal5520
@jatinderbhandal5520 8 ай бұрын
80 ਕਿਉਂ ਕਹਿਣਾ ਸੀ 800 ਹੀ ਕਹਿ ਦੇਣਾ ਸੀ
@DaljitSingh-hf3sc
@DaljitSingh-hf3sc 8 ай бұрын
Tenu kis gull dian mirchan laggiian hun khull ke dus
@Tonysingh-w9k
@Tonysingh-w9k 7 ай бұрын
Sawa lakh nu 1sikhe hi boht h ah sada ithas h❤
@AmarbirSingh-g1p
@AmarbirSingh-g1p 7 ай бұрын
Comments vich kise ne Comment kita k eh Bazurag Shudai hoeya,,, 80/90 ki 8/9 Hazaar v keh sakda,,,,🤣🤣🤣🤣🤣🤣🤣🤣🤣🤣🤣🤣🤣 Bai g Suni jaao Koi Sawal na karo,,, Jo Kehnde Hu hu kari jao, Je Sawal kite fer Ihna de Sporters nu Mirchan lagnia….. Bazurag kehnda Aime kise nal v Lad penda c,, Nikki Nikki gall te🤣🤣🤣🤣🤣🤣🤣🤣🤣🤣Zani k Dipression da Mareez c…. Suni Jaao te video dekhi jaao Tuhade Dimag ch Aa rahe Sawalan de Jawab v Ihna ne Aap hi de dene Flow Flow ch..🤣🤣🤣🤣
@hirdeypalsingh-ny4xs
@hirdeypalsingh-ny4xs 5 ай бұрын
ਸਦਰ ਥਾਨਾ ਬਟਾਲਾ ਵਿੱਚ ਇੱਕ ਮੁਨਸ਼ੀ ਇੱਕ ਸਤਰੀ ਹੀ ਬਚਿਆ ਸੀ
@hirdeypalsingh-ny4xs
@hirdeypalsingh-ny4xs 5 ай бұрын
ਤੈਜਾ ਡੀ ਐਸ ਪੀ 100 ਪੁਲਸ ਮੁਲਾਜ਼ਮ ਨਾਲ ਉਸ ਘਰ ਵਿੱਚ ਬੈਠਾ ਸੀ
@Jeetnijjar5911
@Jeetnijjar5911 7 ай бұрын
Eh channel bann hogya mainu show Kyu nai hunda??
@harrySandhu76
@harrySandhu76 8 ай бұрын
Kine wade officer c ??? J Puri info nhi ta kue galt info share kr rhe
@Daske.WaleSahi
@Daske.WaleSahi 8 ай бұрын
SP Rank
@GursiratKaur-ck4og
@GursiratKaur-ck4og 7 ай бұрын
Bhai Sukhwinder singh pappu gora laftinat janarl kalistan klf
@HooD-zm6vs
@HooD-zm6vs 7 ай бұрын
KoM BABARSHERA Di
@inderdeepsingh41
@inderdeepsingh41 8 ай бұрын
Eh vidio bahut vaddi ho sakti c Parr tussi dove Anjan J Jankari puri nhi tuhade kol
@inderjit748
@inderjit748 8 ай бұрын
💯% R Y T SAHI KEHA TUSI BIBA JI NU SAHI SWAL KARNE NAHI AA RAHE
@rupindersingh3769
@rupindersingh3769 7 ай бұрын
Police nhi Delhi don’t agency
@sarbjithero1308
@sarbjithero1308 8 ай бұрын
ਮਾਰ ਦਿੱਤਾ ਨਹੀ, ਸ਼ਹੀਦੀ ਪਾ ਗਏ ਸੂਰਮੇ
@KuldeepSingh-gp5sr
@KuldeepSingh-gp5sr 7 ай бұрын
ਤੁੰ ਓਹੀ ਕਮੀਨੀ ਆ ਜਿਹੜੀ ਨੇ ਔਰਤ ਜਾਤ ਖਿਲਾਫ ਵੀਡੀਓ ਪਾਈ ਸੀ
@manreetkaurhair1842
@manreetkaurhair1842 8 ай бұрын
Soormiaa Mardia ne amr ho janda na
@brijsingh7740
@brijsingh7740 8 ай бұрын
Ess nu changa samajhne o ya pind di tabahi da reason?
@ramindrdhillo3396
@ramindrdhillo3396 8 ай бұрын
A sports college v randa reha c
@jjimmy9763
@jjimmy9763 8 ай бұрын
Koi shak nahi galat log v san es Yudh vich, Lekin asli bande kamaal san purana itehaas duhraa ditta c.
@KuldeepSingh-xm9pp
@KuldeepSingh-xm9pp 8 ай бұрын
ਕੁਤੀਏ ਪ੍ਰੈਸ ਰਿਪੋਰਟੇ, ਸਿੰਘ ਮੁਕਾਬਲੇ ਵਿੱਚ ਸ਼ਹੀਦ ਹੋਇਆ ਨਾ ਕਿ ਮਰਿਆ।
@goldygrewal4012
@goldygrewal4012 8 ай бұрын
ਵੀਰ ਜੀ ਗ਼ਲਤ ਭਾਸ਼ਾ ਨਾ ਵਰਤੋਂ ਬਹੁਤ ਭੇੜੇ ਲਗਦੇ ਹੋ।
@deepharman3304
@deepharman3304 8 ай бұрын
Veer ji glt na bolo
@mangjitsingh4606
@mangjitsingh4606 7 ай бұрын
ਸਿੰਘ ਸਾਡੇ ਭਰਾ ਸੀ ਜੋ ਕੌਮ ਵਾਸਤੇ ਸ਼ਹੀਦੀ ਪਾਗੇ ਜੋ ਕਿਸੇ ਦੀ ਧੀ ਨੂੰ ਧੀ ਅਤੇ ਭੈਣ ਨੂੰ ਭੈਣ ਸਮਝਦੇ ਸਨ ਤੂੰ ਪ੍ਰੈਸ ਰਿਪੋਰਟ ਨੂੰ ਮਾੜਾ ਬੋਲ ਰਿਹਾ ਇਥੋਂ ਤੇਰੀ ਪਰਵਰਿਸ਼ ਦਾ ਪਤਾ ਲੱਗਦਾ
@suratdasanjh919
@suratdasanjh919 8 ай бұрын
And how many were murdered by your badmash gunde
@sarbjithero1308
@sarbjithero1308 8 ай бұрын
ਬੀਬੀ ਸਿਰ ਢੱਕ ਲੇ
@SanjeevKumar-vo3iz
@SanjeevKumar-vo3iz 7 ай бұрын
Attwadi bhindra wala Bagunah hinduia nu maran da dosi
@NishanSingh-k6x
@NishanSingh-k6x 4 ай бұрын
A,salay,koi,singh,nahi,se,eh,heram,day,kanger,se,bilatkari,es,karkay,ena,day,bog,nahi,pay,saray,narka,nu,gaia
@Nanakpanthi
@Nanakpanthi 8 ай бұрын
Aiwen hi vedio bana lainde aa. 40 saal baad hun bande di ki Umar honi.
@surinderpalsingh8623
@surinderpalsingh8623 7 ай бұрын
Lgdi marn de chabell
@AyurvedaAcademy-bq1lk
@AyurvedaAcademy-bq1lk 8 ай бұрын
Sikh.jodhe
@amritpalsingh9494
@amritpalsingh9494 8 ай бұрын
ਭੈਣਮੈਰਿਏਓਹਸਹੀਦਹੌਇਅ। ਸੀ
@amanpreetsingh1555
@amanpreetsingh1555 7 ай бұрын
kujkh sharm kar badt
@BikramjitSingh-n4l
@BikramjitSingh-n4l 7 ай бұрын
16:42
@BikramjitSingh-n4l
@BikramjitSingh-n4l 7 ай бұрын
Bhadke Joe nujawan c vichare bhala hove Kos gill da June Enna nu nathh paio te Punjab nu Sant'Kitts si
@Hirasandhu719
@Hirasandhu719 7 ай бұрын
Waheguru ji
@rajgur4794
@rajgur4794 7 ай бұрын
Waheguru g
@langeriboys
@langeriboys 7 ай бұрын
Waheguru ji
@mandeepmaan3588
@mandeepmaan3588 7 ай бұрын
Waheguru ji
Counter-Strike 2 - Новый кс. Cтарый я
13:10
Marmok
Рет қаралды 2,8 МЛН
진짜✅ 아님 가짜❌???
0:21
승비니 Seungbini
Рет қаралды 10 МЛН
DES PUADH : Bhai Amritpal Singh l Manjit Singh Rajpura l B Social
1:17:05
Counter-Strike 2 - Новый кс. Cтарый я
13:10
Marmok
Рет қаралды 2,8 МЛН