ਇਸ ਪਿੰਡ ਤੋਂ ਘਰ ਤੇ ਜ਼ਮੀਨਾਂ ਛੱਡ ਕੇ ਕਿਉਂ ਜਾ ਰਹੇ ਲੋਕ? Kot Village । Hoshiarpur Forest । Walk With Turna

  Рет қаралды 210,517

Walk With Turna

Walk With Turna

Күн бұрын

Пікірлер: 180
@harvinderjeetkaur1499
@harvinderjeetkaur1499 2 жыл бұрын
ਵਾਹਿਗੁਰੂ ਜੀ ਕੀ ਮਿਹਰ ਕਰਨ , ਖੁਸ਼ਹਾਲੀ ਆਵੇਗੀ
@gurjitkaurdhadhwar4978
@gurjitkaurdhadhwar4978 2 жыл бұрын
ਬਹੁਤ ਸੋਹਣਾ ਪਿੰਡ ਕੋਟ ਤੇ ਇੱਥੋਂ ਦੇ ਘੱਰ ਬਹੁਤ ਸੋਹਣੇ ਹੱਨ ਜੀ ਪਿੰਡ ਵਾਲਿਆਂ ਨੂੰ ਆਪਣੀ ਜੱਨਮ ਵਾਲਾ ਪਿੰਡ ਨਹੀਂ ਛੱਡਣਾ ਚਾਹੀਦਾ
@gcsharma310
@gcsharma310 2 жыл бұрын
ਦਿੱਲੀ ਵਿੱਚ ਬੱਸ ਗੱਲਾਂ ਹੀ ਹੋਈਆਂ ਹਨ ਕੰਮ ਇੱਥੇ ਵੀ ਕੋਈ ਨਹੀਂ ਹੋਇਆ ਇਹ ਹੀ ਪੰਜਾਬ ਵਿਚ ਹੋਣਾ ਹੈ ਸਮੇਂ ਨਾਲ ਸਭ ਸਮਝ ਆ ਜਾਵੇਗਾ।
@jaswantjagal3349
@jaswantjagal3349 Жыл бұрын
ਬਾਬਾ ਜੀ ਹੁਣ ਸੋਸ਼ਲ ਮੀਡੀਆ ਪਹੁੰਚਣ ਲੱਗ ਗਿਆ ਤੁਹਾਡੇ ਪਾਸ ਜਿਹੜਾ ਆਪ ਜੀ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਨੂੰ ਲੋਕਾ ਤੱਕ ਪਹੁੰਚਾਉਣ ਲੱਗ ਗਿਆ ਅੱਜ ਤੋ ਪਹਿਲਾਂ ਤਾਂ ਕਿਸੇ ਨੂੰ ਪਤਾ ਹੀ ਨਹੀ ਸੀ ਕਿ ਤੁਸੀ ਵੀ ਇਸ ਧਰਤੀ ਦੇ ਵਾਸੀ ਹੋ ਹੁਣ ਉਮੀਦ ਬਣ ਚੁੱਕੀ ਹੈ ਸਰਕਾਰੇ ਦਰਬਾਰੇ ਤੁਹਾਡੀ ਗੱਲ ਛੇਤੀ ਅੱਪੜੂ ਧੰਨ ਗੁਰੂ ਰਾਮ ਦਾਸ ਪਾਤਸ਼ਾਹ ਜੀ ਜ਼ਰੂਰ ਆਪ ਜੀ ਵੱਲ ਕਿਸੇ ਨਾ ਕਿਸੇ ਦੀ ਧਿਆਨ ਪਵਾਉਣ ਗੇ
@satgursingh7121
@satgursingh7121 2 жыл бұрын
ਜਿਸ ਹਿਸਾਬ ਨਾਲ ਪੰਜਾਬ ਦੇ ਹਲਾਤ ਹਨ ਸਾਰਾ ਪੰਜਾਬ ਖਾਲੀ ਹੋਣਾ ਸਰਕਾਰਾ ਦੀਆ ਨਲੇਕੀਆ ਕਾਰਨ
@ManojKumar-rm1ri
@ManojKumar-rm1ri Жыл бұрын
Nice
@sukhwinder007singh2
@sukhwinder007singh2 2 жыл бұрын
ਵਾਹਿਗੁਰੂ ਜੀ ਮੇਹਰ ਕਰਨ
@GurwinderSingh-zi4fd
@GurwinderSingh-zi4fd 2 жыл бұрын
ਸੜਕ, ਸਕੂਲ, ਹਸਪਤਾਲ,,ਜਰੂਰ ਹੋਣਾ ਚਾਹੀਦਾ ਹੈ, ਟੂਰਿਜ਼ਮ ਦਾ ਸਕੂਪ ਵੀ ਹੋ ਸਕਦਾ,ਮੁਢਲੀਆਂ ਲੋੜਾਂ ਪੂਰੀਆਂ ਹੋਣ ਤਾਂ ਪਲਾਇਨ, ਹਿਜਰਤ ਰੁੱਕ ਸਕਦੀ ਹੈ,
@ranvirsingh3639
@ranvirsingh3639 2 жыл бұрын
I am from Bathinda . I am doing job in this area I am really appreciate there is no tourism. This place is realy very nice
@luckygrewal4421
@luckygrewal4421 2 жыл бұрын
Kinni sohni jagah hai .......sarkar nu sochna chahida
@bhaimandeepsinghlaroi
@bhaimandeepsinghlaroi 2 жыл бұрын
ਵਧੀਆ ਪੱਤਰਕਾਰੀ ਵੀਰ
@KesarSingh-ph9kv
@KesarSingh-ph9kv 2 жыл бұрын
ਬਜੁਰਗ ਪੜੇ ਲਿਖੇ ਬੰਦੇ ਲਗਦੇ ਹਨ, ਆਪਣੇ ਬੱਚਿਆਂ ਵਰਗੇ ਪਤਰਕਾਰ ਵੀਰ ਨਾਲ ਬਹੁਤ ਵਧੀਆ ਸਲੀਕੇ ਨਾਲ ਆਪਣੇ ਇਲਾਕੇ ਦੀਆਂ ਮੁਸ਼ਕਲਾਂ ਸਾਝੀਆਂ ਕਰ ਰਹੇ, ਸੋ ਇਸ ਇਲਾਕੇ ਨੂੰ ਘੱਟੋ ਘੱਟ ਸਰਕਾਰ ਨੂੰ ਮੁਢਲੀਆਂ ਸਹੂਲਤਾਂ ਜਰੂਰ ਦੇਣੀਆਂ ਚਾਹੀਦੀਆਂ ਹਨ।
@Onlineardas
@Onlineardas 2 жыл бұрын
Sali sarkar ta viah te gujrat Himachal nu lagi hoye aa .. ho sakda Bai ji tusi badey sehar ch bethey howo... Kadey jao pinda ch.. fe daseo paria likhia kon te gandu bandey kehri sarkar ley aye.. mei v ohna gandua cho ik aa
@sushilsharma8061
@sushilsharma8061 2 жыл бұрын
Koi phone number nhi ditta?????
@pamma2733
@pamma2733 2 жыл бұрын
ਪੰਜਾਬ ਨੂੰ touriste hub bnaya ja ਸਕਦਾ ਪਰ main ਮਕਸਦ Punjab ਨੂੰ ਬਰਬਾਦ ਕਰਨਾ ਹੈ ਸਰਕਾਰਾਂ ਦਾ
@gillpassanger
@gillpassanger 2 жыл бұрын
ਕਿਨਾ ਵਧੀਆ ਹਰਿਆ ਭਰਿਆ ਇਲਾਕਾ ਹੈ ,ਇਸ ਨੂੰ ਟੂਰਿਸਟ ਹਬ ਬਣਾਉਣਾ ਚਾਹੀਦਾ ਹੈ ,
@yashbir3946
@yashbir3946 2 жыл бұрын
Madam ji Bina sagulta to tourist bhi nahi aunde
@nesha06thakur48
@nesha06thakur48 2 жыл бұрын
Punjab govt koi bhi aayi unha nai kandi area di kadey koi sunwai na progress kiti saanu Himachal naal mila do
@ranjittyagi9354
@ranjittyagi9354 2 жыл бұрын
@@nesha06thakur48 nesha eh sach ae. Kandi ilaqe wall nu koi nh dekhda. Mere papa irrigation department ch hi san. Sohne lok, sohna ilaqa par koi kamm nh karda aithey. Na himachal ch jaaouna Kandi. Filhaaal taan ehi haal rehna, sorry nesha.
@SatinderKaur-dg2kp
@SatinderKaur-dg2kp 2 ай бұрын
ਬਹੁਤ vadiya topic ਚੁਣਿਆ ਵੀਰ ਜੀ Thanks
@satnaam.singhmalhi6249
@satnaam.singhmalhi6249 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@devsingh5301
@devsingh5301 2 жыл бұрын
ਲਾਹਨਤ ਹੈ ਪਿਛਲੇ ਸਮੇਂ ਦੀਆਂ ਲੋਟੂ ਸਰਕਾਰਾਂ ਦੇ ਤੇ ਲ਼ੀਡਰਾਂ ਤੇ,,। ਤੇ ਹੁਣ ਤੱਕ ਮਾਨ ਸਰਕਾਰ ਵੀ ਬੁੁਰੀ ਤਰਾਂ ਫੇਲ ਰਹੀ ਹੈ।
@veenapaul7970
@veenapaul7970 2 жыл бұрын
area ta bhut vadiea ha nature bi vadiea ha
@RajinderSingh-bo8ym
@RajinderSingh-bo8ym Жыл бұрын
ਭਗਵੰਤ, ਮਾਨ, ਨੂ, ਚਾਹਿਦਾ, ਹੈ, ਕਿ, ਜਿਨ, ਮੰਤਰੀਆ, ਨੇ, ਭਰਿਸ਼ਟਾਚਾਰ, ਨਾਲ, ਪੈਸਾ, ਕਮਾਇਆ, ਹੈ, ਉਹ, ਸਾਰਾ, ਜਬਤ, ਕਰਕੇ, ਇਨਾ,ਪਿਡਾ, ਤੇ, ਖਰਚ, ਕੀਤਾ, ਜਾਵੇ,
@PawanKumar-is6wt
@PawanKumar-is6wt 2 жыл бұрын
Bahut hairani ho rahi hai leader vikas da raula pa rahe ne ehna Lai ki Kita
@jazzchouhan2350
@jazzchouhan2350 2 жыл бұрын
Bhot khubsurat jagh a
@babachahal9381
@babachahal9381 2 жыл бұрын
ਬਹੁਤ ਕੁਝ ਕਰਨ ਵਾਲਾ ਇਸ ਇਲਾਕੇ ਲਈ
@mahivlogs5023
@mahivlogs5023 2 жыл бұрын
good job veer ji👏👏👏👏👏🙌🙌🙌🙌🙌🙌🙌
@WalkWithTurna
@WalkWithTurna 2 жыл бұрын
🙏
@bhupindersingh1855
@bhupindersingh1855 2 жыл бұрын
Shame to GOVT.
@neeruverma4359
@neeruverma4359 2 жыл бұрын
Waheguru ji dya karan 🙏🏻🙏🏻
@avimaan4011
@avimaan4011 2 жыл бұрын
ਬਸ ਹੁਣ ਪੰਜਾਬ ਤਾਂ ਸਮੁੰਦਰ ਦੇ ਕੰਢੇ ਤੇ ਹੈ
@RavinderKumar-bx3hj
@RavinderKumar-bx3hj Ай бұрын
Bahut sundar
@TARUBALETIAUK
@TARUBALETIAUK 5 ай бұрын
Caio
@SukhwinderKaur-yd7qt
@SukhwinderKaur-yd7qt 2 жыл бұрын
Pind vich sahulta ditia Jan app sarkar ji.dr Ravjot ji.
@Sonni47
@Sonni47 2 жыл бұрын
sada kandi area sara hi ess trah da hai parmatma mehr kre eh pind dubara bsse
@WalkWithTurna
@WalkWithTurna 2 жыл бұрын
ਸਾਡੀ ਵੀ ਇਹ ਕੋਸ਼ਿਸ਼ ਹੈ ਜੀ ਤੁਹਾਡਾ ਸਾਰਾ ਇਲਾਕਾ ਮੁੜ ਆਬਾਦ ਹੋਵੇ ਇਸੇ ਲਈ ਸਰਕਾਰਾਂ ਦੇ ਧਿਆਨ 'ਚ ਲਿਆ ਰਹੇ ਹਾਂ
@gurjitkaurdhadhwar4978
@gurjitkaurdhadhwar4978 2 жыл бұрын
ਸਰਕਾਰ ਨੂੰ ਇੱਸ ਪੰਜਾਬ ਦੇ ਪਿੰਡ ਦੀ ਸਾਰ ਲੈਣੀ ਚਾਹੀਦੀ ਹੈ ਤਾਂ ਕੀ ਪੰਜਾਬ ਦਾ ਇੱਕ ਪਿੰਡ ਉੱਜਾੜੇ ਤੋਂ ਬਚਾਈਆਂ ਜਾ ਸੱਕੇ ਇਹ ਪਿੰਡ ਕੋਟ ਪਟਿਆਲਾਂ ਸੈਰ ਸਪਾਟੇ ਲਈ ਇਹ ਪਿੰਡ ਬਹੁਤ ਵਧੀਆ ਹੈ ਇੱਸ ਪਿੰਡ ਲੲਈ ਜੱਲਦੀ ਤੋਂ ਜੱਲਦੀ ਆਵਾਜਾਈ ਲੱਈ ਸੱੜਕ ਬਣਾਈ ਜਾਵੇ
@WalkWithTurna
@WalkWithTurna 2 жыл бұрын
ਬਿਲਕੁਲ
@santoshrai8437
@santoshrai8437 2 жыл бұрын
AAP SARKAR JARUR SAHI KARU AUR SAHI KAM KARDIWI HAI ,,AAP SARKAR
@bikarmangat7078
@bikarmangat7078 2 жыл бұрын
Satnam Waheguru Ji 🙏🙏😭😭😭
@noornijjar5154
@noornijjar5154 2 жыл бұрын
Bhut khoobsurat jgah hai ji
@jassikhangura4241
@jassikhangura4241 2 жыл бұрын
ਜੇ ੲਿਸ ਪਤਰਕਾਰ ਨੂੰ ਪੁਛੇ ਵੀ ਘਰਾਂ ਦੀ ਸਫਾੲੀ ਸਰਕਾਰ ਕਰਦੀ ਹੁੰਦੀਅਾ
@WalkWithTurna
@WalkWithTurna 2 жыл бұрын
ਪਰ ਸਹੂਲਤਾਂ ਸਰਕਾਰਾਂ ਹੀ ਦਿੰਦੀਆਂ ਨੇ ਵੀਰੇ
@navdeepkaur879
@navdeepkaur879 2 жыл бұрын
jado vote leni hundi ah udo ta toialet v saff karde dekhe ah eh mantari JASSI KHANGURA
@JasbirSingh-wj9qm
@JasbirSingh-wj9qm 2 жыл бұрын
Good information.
@experimentman8131
@experimentman8131 2 жыл бұрын
Bai ji sanu v drr aa ki punjib da socho ki banuga bache bahr jaan lage ne
@daljitrana4097
@daljitrana4097 2 жыл бұрын
Bagwant maam ji sadak layi time ne marriage layi baddi jalldii ketti.
@ranjittyagi9354
@ranjittyagi9354 2 жыл бұрын
🍒 ch gaarha 🥛 bhar gya hona. Deposit vi karna hunda .
@kulwindersingh-du6lt
@kulwindersingh-du6lt 2 жыл бұрын
ਇਸ ਸਭ ਕੁੱਝ ਲਈ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਅਕਾਲੀ+ਬੀ ਜੇ ਪੀ ਤੇ ਕਾਂਗਰਸ ਸਰਕਾਰਾਂ ਪੂਰੀ ਤਰ੍ਹਾਂ ਜੁੰਮੇਵਾਰ ਨੇ। ਜਿੰਨਾ ਪਾਰਟੀਆਂ ਨੇ ਪੰਜਾਬ ਦਾ 70 ਸਾਲ ਬੇੜਾ ਗ਼ਰਕ ਕੀਤਾ ਉਹਨਾਂ ਨੂੰ ਇਹ ਪੱਤਰਕਾਰ ਕੋਈ ਦੋਸ਼ ਨਹੀ ਦੇਂਦਾ? ਪਰ ਜਿਹੜੀ ਸਰਕਾਰ ਅਜੇ 7-8 ਮਹੀਨੇ ਦੀ ਹੈ ਉਸ ਨੇ ਦੋਸ਼ ਮੜੀ ਜਾ ਰਿਹਾ ਇਹ ਕਿਉ? ਕੈਮਰਾ ਤੇ ਮਾਇਕ ਫੜ੍ਹ ਕੇ ਗੱਲਾਂ ਕਰਨੀਆਂ ਸਾਰੇ ਜਾਣਦੇ ਨੇ ਪਰ ਲੋਕਾਂ ਲਈ ਆਪ ਕੁੱਝ ਨਹੀ ਕਰਨਾ ਚਾਹੁੰਦਾ। ਇਹੋ ਜਹਿਆ ਰਵਈਆ ਹੀ ਲੋਕਾਂ ਨੂੰ ਫਿਰ ਪਹਿਲੀਆਂ ਸਰਕਾਰਾਂ ਦੇ ਮੂੰਹ ਵਿੱਚ ਸੁੱਟੇਗਾ।
@WalkWithTurna
@WalkWithTurna 2 жыл бұрын
ਵਿਦਵਾਨ ਸਾਹਿਬ ਮੈਂ ਕਦ ਕਿਹਾ ਕਿ ਨਵੀਂ ਸਰਕਾਰ ਜ਼ਿੰਮੇਵਾਰ ਹੈ? ਭਗਤੀ ਦੀ ਐਨਕ ਲਾਹ ਲਿਆ ਕਰੋ
@PiratesofPB26
@PiratesofPB26 9 ай бұрын
@@WalkWithTurna😂🤣🤣👍🙏
@SureshKumar-yb9dh
@SureshKumar-yb9dh 2 жыл бұрын
🙏🙏ਹਸਦੇ ਵਸਦੇ ਰਹੋ ਇਥੇ ਹੀ। ਪ੍ਰਮਾਤਮਾ ਦੀ ਤੁਹਾਡੇ ਤੇ ਮਿਹਰ ਰਹੇਗੀ। ਪਰ ਇਥੋਂ ਗਏ ਤਾਂ ਸਭ ਕੁਝ ਖਤਮ ਹੋ ਜਾਵੇਗਾ।
@sukhdevsinghjudge4403
@sukhdevsinghjudge4403 2 жыл бұрын
Bahut dukh Hoya dekh k Punjab de panda da
@sushilsharma8061
@sushilsharma8061 2 жыл бұрын
Local panchayat ne b kuchh nhi kiya. Radha Soami satsang wale santa ji naal ya Sri Sichewal ji naal gal baat kr k koi big residential school bna sakde aa. Kuchh hor b vadhia picnic spot bnaya ja sakda aa.
@ranjittyagi9354
@ranjittyagi9354 2 жыл бұрын
@@sushilsharma8061 land mafia nu nh deni zameen
@baljindersingh7802
@baljindersingh7802 2 жыл бұрын
I love you beta
@themusicaltherapy5357
@themusicaltherapy5357 2 жыл бұрын
Mera Pind aa eh.. bahut lok chad ke ja chukke ne eh ta bs ik mohalla aa
@JaswinderKaur-bd9mt
@JaswinderKaur-bd9mt 2 жыл бұрын
Bahut dukh ho riha ih sabh dekh ke leadr apne ghar bharde bss loka nu ujaad de ae 😥😔
@WalkWithTurna
@WalkWithTurna 2 жыл бұрын
😑
@AbdulHameed-fq8vj
@AbdulHameed-fq8vj 4 ай бұрын
Veloger sb Kharyali ka vlog be bnaain
@YuvrajSingh-ge3rb
@YuvrajSingh-ge3rb 2 жыл бұрын
ਵੀਰ ਜੀ‌ ਮਾਨ ਸਾਬ‌‌ ਸਾਰਾ ਕੁੱਝ ੍ਕਰਨਗੇ ਥੋੜਾ ਟਾਈਮ ਦਿਓ
@robanbuttar4353
@robanbuttar4353 2 жыл бұрын
ਮਾਨ ਸਾਹਿਬ ਇਧਰ ਵੀ ਧਿਆਨ ਦੇਵੋਂ ਗੁਜਰਾਤ ਦੇ ਗਿੱਧੇ ਛੱਡੋ
@BallkarSoni-jy2fh
@BallkarSoni-jy2fh Жыл бұрын
Mann sab nhi khujliwal da 🐒aa
@rsn8531
@rsn8531 2 жыл бұрын
Mann Sahib es pind de lok Barre kush socho
@bindadhatt838
@bindadhatt838 2 жыл бұрын
ਮੰਤਰੀਆਂ ਨੂੰ ਆਦਮੀਆਂ ਦੀ ਨਹੀਂ ਵੋਟਾਂ ਚਾਹੀਦੀਆਂ ਝੂਠ ਇਨਾਂਦੇ ਖੂਨ ਚ ਹੈ
@jatindersharma7960
@jatindersharma7960 2 жыл бұрын
ਕੁੱਤੀਆਂ ਸਰਕਾਰਾਂ ਨੇ ਇੰਡੀਆ ਦੀਆਂ, ਕਿਸੇ ਵੀ ਕੁੱਤੇ ਮੰਤਰੀ ਨੂੰ ਵੋਟ ਨਹੀਂ ਪਾਉਣੀ ਚਾਹੀਦੀ!
@sevenstar9090
@sevenstar9090 2 жыл бұрын
jithe hishiarpur city diya roads da haal bura a or city di koi development nahi hoi othe city ch pende kandi pind hon ya city ch penda koi block othe development di umeed karni..ta hi ta lok majboor a bahar Jaan lai...fir chahe oh rojgar lai hove ya sahoolta lai..
@RavinderKaur02
@RavinderKaur02 2 жыл бұрын
?? Bahar sarak da vi view dikhaao taaki pata lagge kinna kam haiji
@9357882555
@9357882555 2 жыл бұрын
Veer off Road Riding krni hoye te tusi v aa jayio kacha Rasta aa khadd vicho tusi v ponch jauge
@RavinderKaur02
@RavinderKaur02 2 жыл бұрын
@@9357882555 hanji bilkul sarkar nu zaroor karna chahida hai kujh!! Main isi karke request kiti si ki bahar da vi view pura dikhao taaki, urgent kam dikhai deve….🙏
@ManjitSingh-fi1zb
@ManjitSingh-fi1zb 2 жыл бұрын
Paper vich pind hai ..mla kh gye n check Karo es pasy kis n kahdy..
@rakeshagnihotri4859
@rakeshagnihotri4859 Жыл бұрын
Bai kandi area sara himachal nu de dena chahida taki koi suvida ta hove punjab ne kush ne karna
@KulwantSingh-by1ko
@KulwantSingh-by1ko 2 жыл бұрын
waheguru mehar kran
@baljitdadwalofficial6880
@baljitdadwalofficial6880 2 жыл бұрын
Good job reporter Saab.
@bhupinderparmar6035
@bhupinderparmar6035 4 ай бұрын
This person tell lie because this village not fall in shamchaurosii concituse
@bhupindersinghkanwar5681
@bhupindersinghkanwar5681 Жыл бұрын
Road must
@rajindersharma2849
@rajindersharma2849 Жыл бұрын
Padit lok rahde ta hi kuss nahi kardi sarkar
@BaldevSingh-mi5lg
@BaldevSingh-mi5lg 2 жыл бұрын
Ehna pahadi ilakeyan val Punjab sarkar nu khaas dhayan dena chahida. Eho jehe ilakeyan vich sarkar nu picnic spot te tourism vaste intzaam karna chahida ta jo ehna lokan nu kujh fayda milega. Ethe diyan jameenan di value vi vadhegi. Fir ethe de vasneek shehran val nahin bhajangay. Sarkar eho jehe ilakeyan da bahut fayeda lai sakdi hai.
@nikkuheera8608
@nikkuheera8608 Жыл бұрын
Bhuia huni a mere ithe kot rehnde
@b.s1637
@b.s1637 2 жыл бұрын
ਕਿਥੇ ਨੂੰ ਜਾ ਰਹੇ ਨੇ
@sushilsharma8061
@sushilsharma8061 Жыл бұрын
Hoshiarpur nu jaada jaa rhe aa
@jatinderkaur5723
@jatinderkaur5723 2 жыл бұрын
Beautiful land but difficulties face there residentrial people govt develop this area make breezes
@harbhajanram786
@harbhajanram786 2 жыл бұрын
Kihda pind hai Husiarpur vich a
@WalkWithTurna
@WalkWithTurna 2 жыл бұрын
ਕੋਟ-ਪਟਿਆਲ ਹਲਕਾ ਸ਼ਾਮ ਚੁਰਾਸੀ
@bachandass9927
@bachandass9927 2 жыл бұрын
It is very bad to see the situation of punjab village, there is no road, it is very bad the government must fulfill the needs of this village.
@ranjittyagi9354
@ranjittyagi9354 2 жыл бұрын
@Anmol Kaur Anmol sorry 😞. Acha dasso mainu tuci married ho?? 1500 taan pension lgi mummy di. Tuci ki karde? Kinne bhen bhra ne tuci? Kithey rehende? Thank you ji
@sukhchainsingh6243
@sukhchainsingh6243 2 жыл бұрын
Such
@harpal34
@harpal34 Жыл бұрын
Need special attention from government right away.?...Waheguru bless you
@SushilSharma-ee6sj
@SushilSharma-ee6sj 2 жыл бұрын
It's shameful on the part of part of previous Governments & Challenge for the present Government of AAP
@Gurjantsinghvaltoha
@Gurjantsinghvaltoha 2 жыл бұрын
🙏🏻🙏🏻🙏🏻🙏🏻🙏🏻
@RavinderKumar-bx3hj
@RavinderKumar-bx3hj 2 жыл бұрын
ਸਰਕਾਰ ਨੂੰ ਕੁਝ ਕਰਨਾ ਚਾਹੀਦਾ
@sheetalminhas6815
@sheetalminhas6815 11 ай бұрын
District Hoshiarpur court Patiala gaon mein patiyali Malhar Thanda soda mala mein jakar condition dekho aur usko bhi aap viral karo tab pata chale ki vahan log kaise rahte hain aur vahan kya suvidha hai aur Sarkar kya de rahi hai UN logon
@devbhumiuatranchal5617
@devbhumiuatranchal5617 2 жыл бұрын
उतराखंड के गांवों जैसा हाल है इस गांव का भी
@chamkorsingh8269
@chamkorsingh8269 2 жыл бұрын
ਘਰਤਾੰਅਮੀਰਲੌਕਾਦੇਹੈਕਲੀਸੁਵਿਦਾਕਰਕੇਪਿੰਡਵਹਿਲਾਹੌਇਾਹੌਰਵੀਕਾਰਨਹੌਸਕਦਾਰੈ
@RajeshKumar-kp2mf
@RajeshKumar-kp2mf 2 жыл бұрын
Dekho amm public MLA kaun hai eh v nehi jaandi aa haal hai ke Karo gai sarkar badal kei
@AshokKumar-hn6qp
@AshokKumar-hn6qp 2 жыл бұрын
Good work
@amarchnd9336
@amarchnd9336 2 жыл бұрын
Government Ji Suno Na nikaalo
@raghwindersingh500
@raghwindersingh500 2 жыл бұрын
ਇਹ ਸਰਕਾਰਾਂ ਨਿਕੰਮੀਆਂ
@GurpreetKaur-lx9tp
@GurpreetKaur-lx9tp 2 жыл бұрын
Waheguru ji mehr kro. Aes tra ta Punjab khali ho jao . Please Mann Sahib ji aes pind bare zarur socho. 🙏🇩🇪
@hsworldview8075
@hsworldview8075 2 жыл бұрын
Whiskey tyaar rakho! Aa jaooga!
@GurpreetKaur-lx9tp
@GurpreetKaur-lx9tp 2 жыл бұрын
@@ranjittyagi9354 Maf krna veer asi bhej ni sakde asi Gursikh family cho ha . Aage vaste massage karn lage dhiyan rakhna 🙏
@ranjittyagi9354
@ranjittyagi9354 2 жыл бұрын
@@GurpreetKaur-lx9tp mai v te bhan meriye mazaak hi kar reha si. Is tarah KZbin te wese v kon samaan bhejda kise ajnabi nu. Te eh taan sohni gall aw k tuhadi family ch sharaab te meat nh chalda. Nh taan ajj kal taan jehra meat na khaaye ohnu purane khyalaat da kehende ne. Mai bas US ch khaana pia si chicken jado bilkul hi kuj hor na mileya.11 saal ho hogye, koi nh khaada kade, te na os ton pehlaan ghar ch koi khaaounda si. Mummy papa nu kuj loka ne ehi keha si: fir aap khaate kia ho? Oh done bas muskara dende san. Senior afsar hon karke loka nu lagda si eh rishwat khor taan hone hi, meat vi khaande hone te peg vi. Papa waaste ikk waari pind hi Desi lai k aa gya. Eh puranian gallan ne. Mere hon toh bohot pehlaan. Mai 45 da hogya te ohna di mrrg de 16 wareaan baad hoya. Papa 1934, mummy 1935 ch janam. Mai peg laa lainda Kalla . Wese manayi haigi mainu vi......par...manmaani kuj gallan ch, sis... Offo. Khair. Shukrana tuhada meri kahani sunan lyi te mazaak waaste v jo mai kitta. Tuci Gursikh, mai kuj v nai par u r my own . My sister. Full respects to you n family. Gur Fateh sis 🙏❤️❤️❤️🙏
@ranjittyagi9354
@ranjittyagi9354 2 жыл бұрын
@@hsworldview8075 veer, sis Gursikh ne. Taan sharaab not allowed ji . Tuci kithey rehende je? Mai Chandigarh . Meri comment te like tuci ditta hona?
@hardialsinghkang7807
@hardialsinghkang7807 2 жыл бұрын
Mohula clinic school ate road bunne chaieda. Koi v bahar nahi javega
@WalkWithTurna
@WalkWithTurna 2 жыл бұрын
right
@jagmeetbhullar9717
@jagmeetbhullar9717 2 жыл бұрын
Very sad ji
@RajinderSingh-zz9dw
@RajinderSingh-zz9dw 2 жыл бұрын
Deje tall India 2024,🤣😄😅😀😂
@Seeho_9
@Seeho_9 Жыл бұрын
Pind hi tan ujaadan tey lggiyan hoyiyan sarkaran. Sarkaran da agenda eho aa
@karnailsingh1303
@karnailsingh1303 Жыл бұрын
Vekho hal lakh lahanat congress sarkar and akali sarkarde dub maro AAP tusi kuj karo We hope
@santoshrai8437
@santoshrai8437 2 жыл бұрын
JAD PIND HI KHATAM HO GIYA ,,,FIR PIND DI SUDHARAN DI KI JARURAT HAI ,,SARKAR NU CHAHIDA JITHE JANTA HAI OTHE KAM KARAN ,,ATHE BADAL CAPTAIN NU PIND BICH DEWO ,,
@tejpalpannu2293
@tejpalpannu2293 2 жыл бұрын
🙏🙏🙏🇮🇳👍🇮🇳🙏🙏🙏
@gurmitsingh8429
@gurmitsingh8429 2 жыл бұрын
👃👃👃
@sukhdevaujla8783
@sukhdevaujla8783 2 жыл бұрын
Jmin da ki rat a atha daso veer ji
@sushilsharma8061
@sushilsharma8061 2 жыл бұрын
Free
@palwinderkaur7960
@palwinderkaur7960 2 жыл бұрын
Sarkaran mr Gayian. Koi. Nahi jiounda. 5. 5. Sal. DAE. DAE. K. Eh a. DAE. Pote. Prpotre. Rajai. Jao.
@RavinderKumar-bx3hj
@RavinderKumar-bx3hj 2 жыл бұрын
ਇਹ ਫੋਜੀ ਨੇ ਤੇ ਪੜੇ ਲਿਖੇ ਨੇ
@Zeeee4599
@Zeeee4599 2 жыл бұрын
EH TA HIMACHAL BARGA GHAR AA
@harjitsinghjheetajheeta4415
@harjitsinghjheetajheeta4415 2 жыл бұрын
Janwar v apna ahlna nahi cchad da Insan..mazboor ho Kay plan karda Vicharay umid saharay hun
@beaconsharman7159
@beaconsharman7159 2 жыл бұрын
Shrab milega free Kejriwal se sasti milega
@hardialsinghkang7807
@hardialsinghkang7807 2 жыл бұрын
Badal ate kongress dia gultiaa da natija
@gurpreetsinghgurpreetsingh1732
@gurpreetsinghgurpreetsingh1732 2 жыл бұрын
@gle di gal change tra suno
@WalkWithTurna
@WalkWithTurna 2 жыл бұрын
ਭਰਾ ਗੱਲ ਸੁਣਨ ਹੀ ਗਿਆ ਸੀ
@gursewaksingh5131
@gursewaksingh5131 2 жыл бұрын
Baki gall hun wali sarkar di, ohna nu sochana chida
@aajmaayehuye8678
@aajmaayehuye8678 2 жыл бұрын
Sharm aandi hai ajad bharat vich ajiha pind v hai
@SatvinderSingh-k6k
@SatvinderSingh-k6k Ай бұрын
Lahanataan hi laahanataan paiyhandian netaa noo.
@hardeepsamra8390
@hardeepsamra8390 2 жыл бұрын
Ap party Sand video
@jps2951-j3o
@jps2951-j3o 2 жыл бұрын
Hallo YOU TUBER....Send this directl to the concerned MLA,DC,Minister and others
@FaraattaTv
@FaraattaTv Жыл бұрын
Lok chad chad phela hi chale gye , Unity ch reh k awaaz chakde , pind da sarpanch bana c koi . ? Kita na kita Galti loka di vi aa .
@ManojKumar-rm1ri
@ManojKumar-rm1ri Жыл бұрын
Govt suti pai.ha Siraf rajnati
@BallkarSoni-jy2fh
@BallkarSoni-jy2fh Жыл бұрын
srab pike
@pawanvashisht8184
@pawanvashisht8184 2 жыл бұрын
Husiyar puri de kot pind vich hal jis tra Pakistan vich hindu sikha da hall he is nu keh de ne murkh punjabi CM cehre be akl dangar a vargi akl pakistani soch insaniat de dusman jina ne khud hi Punjab nseia de tike hathiyar pakstano dron rahi magwanwale des de dusman beakl, jehde change punjabi lok hindu sikh des bhagat ina murkh CM to dukhi agar koi insan banda awega ta hi Punjab sukhi hovega jo Punjab da phala hovega jay bharat jay hind jay Bir banda beragi ji
@nesha06thakur48
@nesha06thakur48 2 жыл бұрын
Himachal Pradesh nu dey do jai sarkar kucch nahi kardi Himachal Pradesh naal lagda hai Himachal govt nay bahut tarrakki kiti hai Punjab govt kucch nahi kardi Himachal Pradesh nu den dey naa tey dekho punjab govt kida apney haq layi khadi ho jaayegi lekin koi pucche is ilaakey layi tussi kita ki hai nalaayko sharam naal doob maro
小丑教训坏蛋 #小丑 #天使 #shorts
00:49
好人小丑
Рет қаралды 54 МЛН
How to treat Acne💉
00:31
ISSEI / いっせい
Рет қаралды 108 МЛН
小丑教训坏蛋 #小丑 #天使 #shorts
00:49
好人小丑
Рет қаралды 54 МЛН