Prime Discussion (2751) || ਨਵੇ ਸਾਲ ਦੀਆਂ ਮੁਬਾਰਕਾਂ ਵੀ, ਚੇਤਾਵਨੀ ਵੀ,ਲੀਹ ਉੱਤੇ ਨਹੀਂ ਆ ਰਿਹਾ ਕਿਸਾਨੀ ਦਾ ਮਸਲਾ

  Рет қаралды 82,110

Prime Asia TV

Prime Asia TV

Күн бұрын

Пікірлер: 130
@User.YouTube_creaters
@User.YouTube_creaters 2 күн бұрын
ਮਾਵਾਂ-ਭੈਣਾਂ ਨੂੰ ਇੰਝ ਸੜਕਾਂ ਤੇ ਬੈਠਣ ਲਈ ਮਜਬੂਰ *ਕਰਕੇ ਸਰਕਾਰ ਕਿੰਝ ਭਲਾ ਕਰ ਰਹੀ ਹੈ ਕਿਸਾਨਾਂ ਦਾ* ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾
@SURJITSINGH-jm3dp
@SURJITSINGH-jm3dp 2 күн бұрын
ਸਾਰਿਆਂ ਦਾ ਸੁਆਗਤ ਹੈ ਅਤੇ ਨਵੇਂ ਸਾਲ ਦੀਆਂ ਮੁਬਾਰਕਾਂ ਜੀ।❤
@OmParkash-fu5bk
@OmParkash-fu5bk Күн бұрын
😮😮😮😮😮😮😮😮😮😮😮😮😮😮😢😮😢😢😢😢😢😢😢😢😢😢😢😢😢😢😮😮😮😮😮😮😮😢😮😮😮😮😮😮😮😮😮😮😮😢😢😢😢😢
@balkarsingh1494
@balkarsingh1494 2 күн бұрын
ਜੇਕਰ ਕਿਸਾਨਾਂ ਦੀ ਗੱਲ ਮੰਨ ਲਈ।ਜਾਏ ਤਾਂ ਸਾਰੇ ਭਾਰਤ।ਦੇ ਲੋਕ ਖੁਸ਼ ਹੋਣਗੇ ਤੇ ਕੇਂਦਰ ਸਰਕਾਰ ਬਹੁਤ ਧੰਨਵਾਦ ਕਰਨਗੇ
@karamjeetsingh2352
@karamjeetsingh2352 2 күн бұрын
ਲਹਿੰਦੇ ਪੰਜਾਬ ਵਿੱਚ ਭਗਤ ਸਿੰਘ ਦੇ ਘਰ ਨੂੰ ਜਿਹੜਾ ਉਧਰ ਗਏ ਵਿਰਕ ਪ੍ਰੀਵਾਰ ਨੂੰ ਅਲਾਟ ਹੋਇਆ ਸੀ ਵਿਰਕ ਸਾਹਿਬ ਨੇ ਲਾਇਬ੍ਰੇਰੀ ਬਣਾਕੇ ਸਾਂਭਿਆ ਹੋਇਆ ।ਸ਼ੁਕਰੀਆ ਉਸ ਪ੍ਰੀਵਾਰ ਦਾ।
@rajdevsingh2736
@rajdevsingh2736 2 күн бұрын
Eh Virk Sikh ne ja musalmaan ?
@User.YouTube_creaters
@User.YouTube_creaters 2 күн бұрын
ਜ਼ਿੰਦਗੀ ਦਾ ਤਜਰਬਾ ਹੈ ਜਨਾਬ ਲੋਕ ਆਪਣੇ ਆਪ ਨੂੰ *ਸਹੀ ਦੱਸਣ ਲਈ ਦੂਜਿਆਂ ਨੂੰ ਨਿੰਦਦੇ ਹਨ।*
@AmarjeetSingh-dm4mj
@AmarjeetSingh-dm4mj 2 күн бұрын
ਸਤਿ ਸ਼੍ਰੀ ਆਕਾਲ ਬਾਪੂ ਪੰਨੂੰ ਸਾਬ ਜੀ ਤੇ ਵੀਰ ਨਵਜੀਤ ਸਿੰਘ ਜੀ ਤੁਹਾਨੂੰ ਤੇ ਪਰਾਈਮ ਏਸ਼ੀਆ ਦੀ ਸਾਰੀ ਟੀਮ ਨੂੰ ਨਵੇਂ ਸਾਲ ਦੀਆਂ ਲੱਖ ਕਰੋੜ ਵਧਾਈਆਂ ਹੋਣ ਜੀ। ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ਤੰਦਰੁਸਤੀ ਤੇ ਚੜ੍ਹਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ ਸਭ ਨੂੰ।
@VarinderSingh-he7wo
@VarinderSingh-he7wo 2 күн бұрын
ਪੰਨੂ ਜੀ ਨਵਜੀਤ ਜੀ ਤੇ ਪ੍ਰਾਈਮ ਏਸ਼ੀਆ ਦੀ ਟੀਮ ਨੁੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ।
@SukhwinderSingh-wq5ip
@SukhwinderSingh-wq5ip 2 күн бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@Vanshdeep_315
@Vanshdeep_315 2 күн бұрын
ਨਵਜੀਤ ਸਿੰਘ ਜੀ ਅਤੇ ਸਤਿਕਾਰਯੋਗ ਜਤਿੰਦਰ ਸਿੰਘ ਪੰਨੂੰ ਜੀ ਆਪ ਜੀ ਨੂੰ ਅਤੇ prime Asia TV ਦੀ ਪੂਰੀ ਟੀਮ ਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈ ਹੋਵੇ
@AvtarSingh-s2j1z
@AvtarSingh-s2j1z 2 күн бұрын
😊😊😊😢🎉😢🎉😢🎉😢😢😢😢😢😢😢😊😊😊😊😊😊😊😊😢😢😢😢😢
@Karmjitkaur-gk1xq
@Karmjitkaur-gk1xq 2 күн бұрын
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ ਨਵਜੀਤ ਜੀ 🙏🏼❤️🙏🏼❤️🙏🏼🌷🌷🌷🌷👌 ਲਾਈਕ ਨੰਬਰ 300 ਜੀ ❤❤
@JarnailSingh-ef5ir
@JarnailSingh-ef5ir 2 күн бұрын
ਜਤਿੰਦਰ ਪੰਨੂੰ ਸਾਹਬ ਜ਼ਿੰਦਾਬਾਦ ਜੀ
@kulwantKalra-u6r
@kulwantKalra-u6r 2 күн бұрын
❤❤ ਪਨੂੰ ਸਾਹਿਬ ਨਵਜੀਤ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ । ਨਵੇਂ ਸਾਲ ਦੀਆਂ ਸਭਨਾਂ ਨੂੰ ਬਹੁਤ ਬਹੁਤ ਵਧਾਈਆਂ ਹੋਵਣ ਜੀ ❤❤
@User.YouTube_creaters
@User.YouTube_creaters 2 күн бұрын
ਅਹਿਤਿਆਤ ਸਾਵਧਾਨੀ ਬਹੁਤ ਜ਼ਰੂਰੀ ਹੈ ਚਾਹੇ *ਚਾਹੇ ਸੜਕ ਪਾਰ ਕਰ ਰਹੇ ਹੋ ਜਾਂ ਹੱਦ ...*
@PremPal-qj8jx
@PremPal-qj8jx 2 күн бұрын
ਪੰਨੂੰ ਸਾਹਿਬ ਹੈਪੀ ਨਿਊ ਯੀਅਰ
@MakhanSinghSukhanand
@MakhanSinghSukhanand 2 күн бұрын
ਉਹ ਪਿਸਤੌਲ ਹੁਣ ਫੀਰੋਜਪੁਰ ਹੈ
@bhupindergill6629
@bhupindergill6629 2 күн бұрын
ਸਤਿ ਸ੍ਰੀ ਆਕਾਲ ਜੀ
@ਗੁਰਪਾਲਸਿੰਘ-ਫ5ਠ
@ਗੁਰਪਾਲਸਿੰਘ-ਫ5ਠ 2 күн бұрын
ਭਾਜੀ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ,ਨਵੇਂ ਸਾਲ 2025 ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਹੱਸਦੇ ਵੱਸਦੇ ਫੁੱਲਾਂ ਵਾਂਗ ਮਹਿਕਦੇ ਰਹੋ ਜੀ
@gurcharnsingh-n2p
@gurcharnsingh-n2p 2 күн бұрын
ਨਵਜੀਤ ਸਿੰਘ ਜੀ ਤੇ ਜਤਿੰਦਰ ਪੰਨੂ ਜੀ ਸਤਿ ਸ਼੍ਰੀ ਆਕਾਲ ਜੀ
@ManjitSingh-ey5gv
@ManjitSingh-ey5gv 2 күн бұрын
ਸਤਿ ਸ੍ਰੀ ਆਕਾਲ ਜੀ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ 🙏🌹🌹🌹🌹🌹🌹🌹
@WarinderVirk
@WarinderVirk 2 күн бұрын
ਪੰਨੂ'ਸਹਿਬ''ਜੀ'ਸਤਿਸੀਰੀ'ਅਕਾਲ'ਜੀ'ਪਰਵਾਨ'ਕਰਨੀ'ਹਰਜਿੰਦਰ'ਸਿੰਘ'ਹਰਿਆਊ'ਖਰਦ''ਪਾਤੜਾ'ਪਟਿਆਲਾ
@BalvinderSingh-x2s
@BalvinderSingh-x2s 2 күн бұрын
ਦਲ ਬਦਲੂਆਂ ਦਾ ਸਿਰ ਪੈਰ ਨਹੀਂ । ਐਸ਼ ਕਰੋ ❤
@sewaksinghshamiria4488
@sewaksinghshamiria4488 2 күн бұрын
ਪੰਨੂੰ ਸਾਹਿਬ ਜੀ ਨਵੇਂ ਸਾਲ ਦੀ ਵਧਾਈਆਂ ਜੀ
@sukhajnala476
@sukhajnala476 2 күн бұрын
ਪਨੂੰ ਸਾਬ ਸਤਿ ਸ੍ਰੀ ਅਕਾਲ ਜੀ
@GagandeepThandi
@GagandeepThandi 2 күн бұрын
........... ਨਵਾਂ ਸਾਲ, " 2025 " ਆਪ ਜੀ ਲਈ ਅਤੇ ਆਪ ਜੀ ਦੇ ਸਮੁੱਚੇ ਪਰਿਵਾਰ ਲਈ ਬੇਅੰਤ ਖੁਸ਼ੀਆਂ ਅਤੇ ਬਰਕਤਾਂ ਲੈ ਕੇ ਆਵੇ.........!! ......... ਇਸ ਵਰ੍ਹੇ ਵਿੱਚ ਆਪਾਂ ਸਭ ਦੀਆਂ ਝੋਲੀਆਂ ਸਿਹਤ , ਸਮੱਤ , ਸਮਰੱਥਾ ਅਤੇ ਸਿਰੜ ਨਾਲ ਭਰੀਆਂ ਰਹਿਣ........!!!
@racpalsinghsamra778
@racpalsinghsamra778 2 күн бұрын
Sat shri akaal ji
@User.YouTube_creaters
@User.YouTube_creaters 2 күн бұрын
ਸ਼ਕਤੀ ਚਾਹੀਦੀ ਹੈ ਤਾਂ ਗਿਆਨ ਪ੍ਰਾਪਤ ਕਰੋ *ਸਨਮਾਨ ਚਾਹੀਦਾ ਹੈ ਤਾਂ ਕਿਰਦਾਰ ਚੰਗਾ ਕਰੋ*
@DalerSingh-q6e
@DalerSingh-q6e 2 күн бұрын
🎉
@jasvirsingh3098
@jasvirsingh3098 2 күн бұрын
Satsiriakal ji aap sb nu ji
@HardeepSingh-jz8zz
@HardeepSingh-jz8zz 2 күн бұрын
Wahaguru Ji
@User.YouTube_creaters
@User.YouTube_creaters 2 күн бұрын
ਸਿਰ ਉਠਾ ਕੇ ਬੋਲਣ ਲਈ *ਖੁਦ ਦਾ ਕਿਰਦਾਰ ਬੇਦਾਗ ਰੱਖਣਾ ਪੈਂਦਾ ਹੈ*
@gurpreetsinghchahal9751
@gurpreetsinghchahal9751 2 күн бұрын
ਪੰਨੂ ਸਾਹਿਬ ਨਵਜੀਤ ਜੀ ਅਤੇ ਸਾਰੇ ਦਰਸ਼ਕਾਂ ਨੂੰ ਨਵੇਂ ਸਾਲ ਦੀਆਂ ਢੇਰ ਸਾਰੀਆਂ ਮੁਬਾਰਕਾਂ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜਦੀ ਕਲਾ ਵਿੱਚ ਰੱਖਣ
@kuldeepsingh-xh6jv
@kuldeepsingh-xh6jv 2 күн бұрын
ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਆਕਾਲ ਜੀ ❤❤❤🎉🎉🎉
@sarbjotsinghsarbjotsingh9330
@sarbjotsinghsarbjotsingh9330 2 күн бұрын
Happy birthday ਪੰਨੂ ਸਾਬ
@itishsingh1469
@itishsingh1469 2 күн бұрын
ਦੁਨੀਆ ਵਿਚ ਮਾਨਸਿਕ ਅਤੇ ਆਰਥਿਕ ਸੋਸ਼ਣ ਦੀ ਐਸੀ ਕੋਈ ਮਿਸਾਲ ਨਹੀਂ ਹੋਵੇਗੀ ਜਿਸ ਵਿਚ ਪ੍ਰਦੇਸ਼ ਸਰਕਾਰ ਹੀ ਸੋਸ਼ਣ ਦੀ ਜਿੰਮੇਵਾਰ ਹੋਵੇ। 1) 6 ਸਾਲ ਦੀਆਂ ਮੈਡੀਕਲ ਅਤੇ ਕਮਾਈ ਛੁੱਟੀਆਂ ਹਜਾਰਾਂ ਕੰਪਿਊਟਰ ਅਧਿਆਪਕਾਂ ਤੋਂ ਖੋਹ ਲਈਆਂ ਗਈਆਂ ਹੋਣ। 2). ਹਜਾਰਾਂ ਕੰਪਿਊਟਰ ਅਧਿਆਪਕਾਂ ਨੇ ਨੌਕਰੀ ਵਿੱਚ ਪਹਿਲੇ 6 ਸਾਲ ਕੰਟਰੈਕਟ ਭਰਤੀ ਵਿੱਚ ਫ਼ਿਰ 2 ਸਾਲ ਪ੍ਰੋਬੇਸ਼ਨ ਸਮਾਂ ਅਤੇ 8 ਸਾਲ ਦਫ਼ਤਰੀ ਸੋਸ਼ਣ ਕੁੱਲ 16 ਸਾਲ ਸੋਸ਼ਣ ਕੀਤਾ ਗਿਆ ਹੋਵੇ ਅਤੇ ਅਜੇ ਵੀ ਸ਼ੋਸ਼ਣ ਹੋ ਰਿਹਾ ਹੋਵੇ। 3). ਹਜਾਰਾਂ ਕੰਪਿਊਟਰ ਅਧਿਆਪਕਾਂ ਨੂੰ 16 ਸਾਲ ਨੌਕਰੀ ਕਰਕੇ ਵੀ ਕੋਈ ਤਰੱਕੀ ਨਾ ਮਿਲੀ ਹੋਵੇ। 4).ਹਜਾਰਾਂ ਕੰਪਿਊਟਰ ਅਧਿਆਪਕਾਂ ਨੂੰ ਕੰਪਿਊਟਰ ਆਪਰੇਟਰ ਸਮਝਿਆ ਜਾਂਦਾ ਹੋਵੇ। 5. ਪ੍ਰਦੇਸ਼ ਦੇ ਮਾਣਯੋਗ ਗਵਰਨਰ ਸਾਹਿਬ ਦੇ ਹੁਕਮਾਂ ਨੂੰ ਵੀ ਸਰਕਾਰ ਟਿੱਚ ਸਮਝਦੀ ਹੋਵੇ। ਜਾਇਜ਼ ਮੰਗ ਜਿਸ ਨੂੰ ਹਰ ਅਧਿਕਾਰੀ , ਅਫ਼ਸਰ ,ਮੰਤਰੀ, ਪੰਜਾਬ ਦੇ 117 ਐਮ. ਐਲ. ਏ, ਸਿੱਖਿਆ ਮੰਤਰੀ, ਸਿੱਖਿਆ ਸਕੱਤਰ, ਪ੍ਰਮੁੱਖ ਸਕੱਤਰ ਬੁੱਧੀਜੀਵੀ ਸਭ ਜਿਸ ਮੰਗ ਨੂੰ ਜਾਇਜ਼ ਹੀ ਸਮਝਦੇ ਹਨ। ਪਰ 16 ਸਾਲਾਂ ਵਿਚ ਕੋਈ ਵੀ ਇਸ ਦਾ ਹੱਲ ਨਾ ਕਰਵਾ ਸਕਿਆ ਹੋਵੇ। ਦਿੱਕਤਾਂ ਹੋਰ ਵੀ ਹਨ ਪਰ ਇਹ ਪੰਜ ਤਰਕ ਹੀ ਕਾਫੀ ਹਨ ਇਸ ਗੱਲ ਨੂੰ ਸਿੱਧ ਕਰਨ ਲਈ ਕਿ ਅਜਿਹਾ ਧੱਕਾ ਹੋਰ ਕਿਤੇ ਵੀ ਅਤੇ ਕਿਸੇ ਵੀ ਸਰਕਾਰ ਨੇ ਆਪਣੇ ਹਜ਼ਾਰਾਂ ਮੁਲਾਜਮਾਂ ਨਾਲ ਨਹੀਂ ਕੀਤਾ ਹੋਵੇਗਾ । ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਸਾਹਿਬ ਜੀ ਨੂੰ ਬਹੁਤ ਹੀ ਦੁਖੀ ਹਿਰਦੇ ਨਾਲ ਅਪੀਲ ਹੈ ਕਿ... 7000 ਕੰਪਿਊਟਰ ਅਧਿਆਪਕਾਂ ਦਾ 16 ਸਾਲਾਂ ਤੋਂ ਲਟਕਦਾ ਮਸਲਾ ਹੱਲ ਕਰਵਾਓ ਜੀ।
@sharmatenthouse1848
@sharmatenthouse1848 2 күн бұрын
Navjit Jatinder Pannu g sat shri akal
@inderjitsinghish
@inderjitsinghish 2 күн бұрын
ਪੰਨੂ ਸਾਹਿਬ ਤੇ ਨਿਰਜੀਵ ਪ੍ਰਾਈਮ ਏਸੀਆ ਟੀਮ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ
@baljinderdhaiwal
@baljinderdhaiwal 2 күн бұрын
ਪੰਨੂੰ ਸਾਹਿਬ ਵਰਕਰ ਤਾਂ ਛੱਡ ਕੇ ਤੁਰੇ ਜਾਂਦੇ ਨੇ ਆਮ ਆਦਮੀ ਪਾਰਟੀ ਨੂੰ ਮੈਂ ਵੀ ਸਰਕਲ ਇੰਚਾਰਜ ਸੀ ਜੀ ਆਮ ਆਦਮੀ ਪਾਰਟੀ ਦਾ ਜੀ
@NirbhaiSingh-b8f
@NirbhaiSingh-b8f 2 күн бұрын
ਪੰਨੂੰ ਸਾਹਿਬ ਜੀ ਤੇ ਆਪ ਜੀ ਦੀ ਸਾਰੀ ਟੀਮ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦਿੰਦੇ ਹਾਂ। ਆਪ ਸਿਹਤਮੰਦ ਰਹੋ ਤਾਂ ਕੀ ਤੁਸੀਂ ਸਰੋਤਿਆਂ ਨੂੰ ਖਬਰਾਂ ਦਾ ਅਨੰਦ ਲਿਆ ਸਕੋ । ਮਾਸਟਰ ਨਿਰਭੈ ਸਿੰਘ ਫਤਿਹਗੜ੍ਹ ਸਾਹਿਬ 🙏
@kanwarbirsingh1159
@kanwarbirsingh1159 2 күн бұрын
Excellent 👌
@AmitKumar-le9ch
@AmitKumar-le9ch Күн бұрын
Thnk u, respect 🌿
@RakeshKumar-pg3or
@RakeshKumar-pg3or 2 күн бұрын
Happy new year 🎉🎉🎉❤❤❤❤
@IQBALSINGH-l1p
@IQBALSINGH-l1p 2 күн бұрын
Happy new year panu sab g and 22 g
@V.K.Luthra
@V.K.Luthra 2 күн бұрын
Sat shri akal Pannu Sir ji te Navjeet Veer ji te Happy new year all prime asia team nu ji
@gssehgalsingh3241
@gssehgalsingh3241 2 күн бұрын
Sat shri akaal respected Pannu Sahib and Navjeet ji, Congratulations Happy New year to you and your family 🙏🙏🌹🌹🌻🌻🎈🎈🥀🥀🌷🌷❣️❣️
@suchasingh2663
@suchasingh2663 2 күн бұрын
Sat Shri Akal Pannu Saab g and Navneet g
@reshamlalbittu3948
@reshamlalbittu3948 2 күн бұрын
Sat shiri Aakal to all prime Asia team members
@charanjitsingh4437
@charanjitsingh4437 2 күн бұрын
❤❤❤🎉🎉🎉🎉ਨਵਾਂ ਸਾਲ ਮੁਬਾਰਕ ਹੋਵੇ ਸਾਰੀ ਟੀਮ ਨੂੰ ਸਰਬੱਤ ਦਾ ਭਲਾ ਵਾਹਿਗੁਰੂ ਜੀ❤❤❤❤❤
@avtarsingh4870
@avtarsingh4870 2 күн бұрын
ਵਿਚਾਰ “ਕੀ ਸਹੀ “ਕੀ ਗਲਤ “ ਉੱਤੇ ਹੁੰਦੈ ਬਹਿਸ “ਮੈ ਸਹੀ “ਤੂੰ ਗਲਤ “ਉੱਤੇ ਹੁੰਦੀ ਹੈ
@GurdevSingh-rq7bh
@GurdevSingh-rq7bh 2 күн бұрын
Ssa ji
@mandeepathi3564
@mandeepathi3564 2 күн бұрын
Happy new year to everyone
@dilbagpannu7799
@dilbagpannu7799 2 күн бұрын
❤👏
@mohinderjhajj3315
@mohinderjhajj3315 2 күн бұрын
@narrshkumar3525
@narrshkumar3525 2 күн бұрын
You also long live
@PRITAMSINGH-vn2gh
@PRITAMSINGH-vn2gh 2 күн бұрын
Happy new year 2025 Sir🙏🙏
@HariSingh-sx3vq
@HariSingh-sx3vq 2 күн бұрын
🙏🙏
@LakhvinderSingh-k8k
@LakhvinderSingh-k8k 2 күн бұрын
ਸਤਿਕਾਰ ਯੋਗ ਪੰਨੂੰ ਸਾਬ ਮਜ਼ਦੂਰ ਬਾਰੇ ਥੋੜਾ ਵਿਸਤਾਰ ਨਾਲ ਸਮਝਾਇਆ ਕਰੋ ਕਿਸ ਤਰ੍ਹਾਂ 300.400 ਦਿਆੜੀ ਕਰਕੇ ਤੇ ਔਰਤਾਂ ਮਨਰੇਗਾ ਦੇ ਕੰਮ ਤੇ ਜਾਂਦੀਆਂ ਜਾ ਅੰਨਦਾਤਾ ਜੀ ਹੋਰਾਂ ਦੇ ਕੋਠੀਆਂ ਵਿਚ ਝਾੜੂ ਪੋਚਾ ਕਰਦੀਆਂ ਸਵੇਰੇ ਸਵੇਰੇ ਸੜਕਾਂ ਤੋਂ ਬਾਲਣ ਇਕੱਠਾ ਕਰਦੀਆਂ ਚੁੱਲਾ ਤਪਾਉਣ ਲਈ ਜੇ ਦੋਨਾਂ ਦੀ ਕਮਾਈ ਦੀ ਗੱਲ ਕਰੀਏ ਤਾਂ ਮਸਾਂ ਕੁ 12000.13000 ਹਜਾਣ ਬਣਦੀ ਹੈ ਏਨੀ ਮਹਿਗਾਈ ਵਿੱਚ ਘਰ ਬਹੁਤ ਮੁਸ਼ਕਲ ਨਾਲ਼ ਚੱਲਦਾ।5 ਕਿਲੋ ਫ੍ਰੀ ਦੀ ਕਣਕ ਸਿਰਫ਼ ਥੋੜੀ ਜਿਹੀ ਜ਼ਖਮਾਂ ਤੇ ਮੱਲ੍ਹਮ ਹੈ ਗਰੀਬ ਦੇ ਬਹੁਤ ਸਾਰੇ ਅਰਮਾਨ ਮਿੱਟੀ ਵਿੱਚ ਦੱਬ ਕੇ ਰਹਿ ਜਾਂਦੇ ਨੇ। ਅੰਨਦਾਤਾ ਜੀ ਹੋਰਾਂ ਵੱਲੋਂ ਜਾਤਸੁਚਕ ਸ਼ਬਦ ਤੇ ਟਿੱਚਰਾਂ ਨਾਲ ਸੋਸ਼ਲ ਮੀਡੀਆ ਭਰੀ ਪਈ ਆ ਕੋਈ ਚੁੜੇ ਦੱਸਦਾ ਕੋਈ ਵੇਹੜੇ ਵਾਲੇ ਦੱਸਦਾ ਮੰਡੀਰ ਹੁਲੜਬਾਜ਼ੀ ਕਰਦੀ ਫਿਰਦੀ ਆ ਤੇ 74 ਸਾਲ ਦਾ ਬਜ਼ੁਰਗ ਭੁੱਖਾ ਏਨਾਂ ਲੀ ਮਰਨ ਵਰਤ ਤੇ ਬੇਠਾ।
@BittuChambal-vl4hr
@BittuChambal-vl4hr 2 күн бұрын
Happy new year ji God bless you all 🎉🎉🎉🎉 good job sir ji 👍👍
@narrshkumar3525
@narrshkumar3525 2 күн бұрын
Kia beat hai
@nachhattarsingh4890
@nachhattarsingh4890 2 күн бұрын
Sat shri akal ji pannu shaib and all priam asias TV workers good work good news
@MandeepKaur-zb3co
@MandeepKaur-zb3co 2 күн бұрын
Ek sc da judge shaed ajkl rajsbha da member!!!!!!! Waah re bharti sc 😢dunia sb jandi
@JatinderShafmaJatinderSingh
@JatinderShafmaJatinderSingh 2 күн бұрын
Happy new year Pannu saab
@RavinderToor-kn3zg
@RavinderToor-kn3zg 2 күн бұрын
Pannu sahib ji Navjot ji new year
@harwantsingh4749
@harwantsingh4749 2 күн бұрын
ਕੀ ਗਲ ਪੰਨੂ ਸਾਹਬ ਅੱਜ ਆਮ ਆਦਮੀ ਪਾਰਟੀ ਨੂੰ ਬੁਰਾ ਭਲਾ ਕਹਿ ਰਹੇ ਓ ?
@PremPal-rg7jx
@PremPal-rg7jx 2 күн бұрын
Panuu ji and navjeet ji sat shri akal ji
@narinderjeetsingh3994
@narinderjeetsingh3994 2 күн бұрын
Sat Sri akaal to all 🙏🙏 Happy New year 🎊 waheguru mehar kare 🙏
@mewasingh4925
@mewasingh4925 Күн бұрын
Happy new year 🎊 to all of you g
@HardeepSingh-m9g2t
@HardeepSingh-m9g2t 2 күн бұрын
❤❤❤
@balwindersingh2973
@balwindersingh2973 2 күн бұрын
Wehaguru ji 🇮🇱 🙏 2025 happy new year
@jagtarbrar7236
@jagtarbrar7236 2 күн бұрын
,[[[[[; SADE VALLON DESH VIDESH VICH VASDE HAR BHARTI HAR KOUM NU NEW YEAR DI LAKH LAAKH VDAAYI HOVE ,]]]]
@ParmjeetKaur-o1e
@ParmjeetKaur-o1e 2 күн бұрын
❤🎉ਨਵੇ ਸਾਲ ਦੀਆਂ ਲੱਖ ਲੱਖ ਵਧਾਈਆਂ ਜੀ ਸਾਰੇ ਹੀ ਪਰਿਵਾਰ ਨੂੰ 🎉❤ 1:04
@satdevsharma7039
@satdevsharma7039 2 күн бұрын
Pannu Sahib, Navjeet ji Sat Sri Akal ji, happy new year ji.🎊🎂🎉👏🙏🙏
@paramjitdhillon3563
@paramjitdhillon3563 2 күн бұрын
Happy New Year to all members of Prime Asia...
@samicell437
@samicell437 2 күн бұрын
Happy new year sir ji 🙏🙏
@GaguSidhu-me7vi
@GaguSidhu-me7vi 2 күн бұрын
Gud sar g
@sandhudhurasandhu5281
@sandhudhurasandhu5281 2 күн бұрын
Ok sar ji❤🎉
@shinderbrar
@shinderbrar 2 күн бұрын
❤❤❤🌹🌹🙏🙏🙏👏👏👏❤❤❤
@1960ARUN
@1960ARUN 2 күн бұрын
Come on say “Narender Modi”.. I am waiting 😮😮😮😮
@JagtarGill-u1z
@JagtarGill-u1z 2 күн бұрын
Very good punnu Shihab and navjeet ji thanks v rano the payal disaster ludhiana
@avtarbhullar2644
@avtarbhullar2644 2 күн бұрын
Happy new year
@JasveerSingh-xf1cj
@JasveerSingh-xf1cj 2 күн бұрын
Happy New year 🎉2025🎉
@JasvirSingh-ed5yz
@JasvirSingh-ed5yz 2 күн бұрын
Nice
@ramandeepsingh4310
@ramandeepsingh4310 2 күн бұрын
Good
@sukhdevraj4290
@sukhdevraj4290 2 күн бұрын
Happy new year all of you sir
@kuljeetbrar7043
@kuljeetbrar7043 2 күн бұрын
Happy new year bapu ji and navjit
@BoharDhillon-hw3uc
@BoharDhillon-hw3uc 2 күн бұрын
🙏🙏🙏🙏🙏
@narinderpalmand3203
@narinderpalmand3203 2 күн бұрын
Shahid Bhagat Singh .Udam Singh de finger print aaj v mazood ne Phillour finger print biuro ch
@MrKandiara
@MrKandiara Күн бұрын
Happy new year 2025🎉
@ProfessorSKVirk
@ProfessorSKVirk 2 күн бұрын
Happy New Year to all Prime Asia Family Members G💐
@itishsingh1469
@itishsingh1469 2 күн бұрын
ਪੰਨੂ ਸਹਿਬ ਪੰਜਾਬ ਵਿੱਚ ਇੱਕ ਹੋਰ ਮਰਨ ਵਰਤ ਚਲ ਰਿਹਾ ਕੰਪਿਊਟਰ ਅਧਿਆਪਕ ਜੌਨੀ ਸਿੰਗਲਾ 12 ਦਿਨ ਹੋ ਗਏ ਮਰਨ ਵਰਤ ਤੇ ਬੈਠਾ ਹੈ।ਪਰ ਤੁਸੀ ਇੱਕ ਵਾਰ ਵੀ ਇਸ ਦਾ ਜ਼ਿਕਰ ਨਹੀਂ ਕੀਤਾ । ਕੀ ਤੁਸੀ ਭਗਵੰਤ ਮਾਨ ਸਰਕਾਰ ਤੋਂ ਡਰਦੇ ਹੋ ।ਜਾ ਇਹ ਚੈਨਲ ਸਰਕਾਰੀ ਹੈ। ਮੈ ਹਰ ਰੋਜ ਕਈ ਸਾਲਾਂ ਤੋਂ ਇਹ ਪ੍ਰੋਗਾਮ ਦੇਖਦਾ ਆ ਰਿਹਾ ।ਪਰ ਤੁਸੀ ਪੰਜਾਬ ਦੇ ਕੰਪਿਊਟਰ ਅਧਿਆਪਕਾਂ ਦਾ ਮਸਲਾ ਨਹੀਂ ਚੁੱਕ ਰਹੇ ਕ੍ਰਿਪਾ ਕਰਕੇ ਇਸ ਮੁੱਦੇ ਨੂੰ ਆਪਣੇ ਚੈਨਲ ਤੇ ਚੁੱਕੋ ਤਾਂ ਕਿ ਸਰਕਾਰ ਦੀ ਧੱਕੇਸ਼ਾਹੀ ਤੇ ਅਸਲੀਅਤ ਸਾਹਮਣੇ ਆ ਸਕੇ। ਧੰਨਵਾਦ ਤੁਹਾਡੇ ਜੁਆਬ ਦੀ ਉਡੀਕ ਵਿੱਚ। ਪੰਜਾਬ ਦਾ ਆਮ ਆਦਮੀ
@RavinderBrar-s5n
@RavinderBrar-s5n 2 күн бұрын
Happy New year g
@amarsidhu4602
@amarsidhu4602 2 күн бұрын
Happy New year ji
@MandeepKaur-zb3co
@MandeepKaur-zb3co 2 күн бұрын
Pnnu sr g up de cm di Boht vdi progress muslim city de naam bdl k hindu nam rakhe😢😢😢😢😢😢dekh lo kina mahan km ***waah re bhogi sorry yogi😢😢😢😢😢
@cheemainternetcafe1410
@cheemainternetcafe1410 2 күн бұрын
Happy New Year all of family members 🎉🎉🎉🎉
@kanwarbirsingh1159
@kanwarbirsingh1159 2 күн бұрын
🌹
@tejpalpannu2293
@tejpalpannu2293 2 күн бұрын
🙏🙏🙏🇮🇳🇨🇦🇮🇳🙏🙏🙏
@sukhwindersinghsingh8442
@sukhwindersinghsingh8442 2 күн бұрын
Pannu sahib asade dese vich two suprem ne akaltakt dile de suprem kort dono gircuke nea
@MandeepKaur-zb3co
@MandeepKaur-zb3co 2 күн бұрын
Bharti supreme court😂😂😂😂😂😂😂😂😂😂😂😂da rb rakha
@jagjitsingh627
@jagjitsingh627 2 күн бұрын
Pannu sahib g navjeet g,sat shri akal g,jagjit randhawa mimsa dhuri
@HarshNandha-u4v
@HarshNandha-u4v 2 күн бұрын
Happy new year to all 🎉🎉🎉🎉🎉🌹
@sukhdevraj3034
@sukhdevraj3034 2 күн бұрын
Happy new year to all of you ❤
@BalveerSingh-zm3rd
@BalveerSingh-zm3rd 2 күн бұрын
Happy new year to all
@rajinderparshad614
@rajinderparshad614 2 күн бұрын
पंजाब का मुख्यमंत्री शराबी है गढी इमानदार है उसके साथ भी समय निकालना मुश्किल हो जाएगा
99.9% IMPOSSIBLE
00:24
STORROR
Рет қаралды 31 МЛН
IL'HAN - Qalqam | Official Music Video
03:17
Ilhan Ihsanov
Рет қаралды 700 М.
小丑女COCO的审判。#天使 #小丑 #超人不会飞
00:53
超人不会飞
Рет қаралды 16 МЛН