ਇਸ ਤਰ੍ਹਾਂ ਬਣਾਉ ਬਜ਼ਾਰ ਵਰਗੇ ਘਰ ਵਿਚ ਆਈਸਕ੍ਰੀਮ | Whip Cream | Ice Cream | Punjabi Khana Vlog Channel

  Рет қаралды 56,082

Punjabi Khana Vlog Channel

Punjabi Khana Vlog Channel

Күн бұрын

ਇਸ ਤਰ੍ਹਾਂ ਬਣਾਉ ਬਜ਼ਾਰ ਵਰਗੇ ਘਰ ਵਿਚ ਆਈਸਕ੍ਰੀਮ | Whip Cream | Ice Cream | Punjabi Khana Vlog Channel
ਸਤਿ ਸ੍ਰੀ ਆਕਾਲ ਜੀ 🙏
ਅੱਜ ਘਰ ਵਿਚ ਬਣਾਈ ਬਜ਼ਾਰ ਵਰਗੀ ਘਰ ਵਿਚ ਆਈਸਕ੍ਰੀਮ ਬਹੁਤ ਹੀ ਸਵਾਦਿਸ਼ਟ ਤੇ ਸੌਖੇ ਤਰੀਕੇ ਨਾਲ ਜੇ ਤੁਹਾਨੂੰ ਸਾਡੀ ਵਿਡੀਉ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾਂ ਬਹੁਤ ਬਹੁਤ ਧੰਨਵਾਦ ਜੀ 🙏
Please Subscribe 🙏
#punjabikhanavlogchannel
#whipcream
#icecreamrecipe
#punjabikhana
#villagelife
#trendingvideo
#cookingvideo
#milkrecipe
Your Queries:-
Ice Cream Recipe
Whip Cream
Village Style
How To Make Ice Cream
Punjabi Khana
Thanks for watching 🙏

Пікірлер: 56
@jesus7luc7k97
@jesus7luc7k97 3 ай бұрын
❤❤good
@avirajkhattra2925
@avirajkhattra2925 3 ай бұрын
Soooooo sweet❤❤❤
@Surinderkaur-f3w
@Surinderkaur-f3w 3 ай бұрын
ਬਹੁਤ ਵਧੀਆ ਹੈ
@gurdevkaur1209
@gurdevkaur1209 3 ай бұрын
ਬੇਬੇ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਵਧੀਆ ਆ ਈਸਕਰੀਮ ਬਣਾਈ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਕਾਮਯਾਬੀਆਂ ਤੇ ਖੁਸ਼ੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ
@Jeon_Jk_world
@Jeon_Jk_world 3 ай бұрын
Mata ji Katora thoda vada le lo
@deepbrar4515
@deepbrar4515 3 ай бұрын
😂😂😂 ਮਾਤਾ ਗਰਮੀ ਵਾਲੀ ਆ ਦੋ ਘੰਟਿਆਂ ਚ ਨਹੀਂ ਜੰਮਦੀ😂😂
@kulwantkaur1692
@kulwantkaur1692 2 ай бұрын
ਮਿਹਨਤ ਰੰਗ ਲਿਆਈ ਬਹੁਤ ਵਧੀਆ ਲੱਗਾ ।
@granolabar8432
@granolabar8432 3 ай бұрын
ਇਦੇ ਵਿਚ ਤੁਹਾਨੂੰ ਮੂੰਗੀ ਮਸਰਾਂ ਦੀ ਦਾਲ ਬਣਦੀ ਦਿਸਦੀ ਏ, ਅਖੇ ਮਾਤਾ ਜੀ ਕਟੋਰਾ ਵਧੀਆ ਲੳ, ਤੁਹਾਨੂੰ ਕੜਾਹੀ ਕਟੋਰਾ ਦਿਸਦੀ ਏ , ਮਾਤਾ ਜੀ ਲਗੇ ਰਹੋ ਜੀ
@AkashAkash-r9f
@AkashAkash-r9f 3 ай бұрын
Itna siyapa😢 Rs 5 ki icecream Bajar sikhao
@majorsingh4297
@majorsingh4297 3 ай бұрын
ਜੱਬ ਤਾਂ ਠੀਕ ਹੈ ਭਰਾਵਾ ਪਰ ਹੈ ਤਾਂ ਇੱਕ ਦਮ ਅਸਲੀ,ਕੋਈ ਮਿਲਾਵਟ ਦਾ ਸ਼ੱਕ ਤੱਕ ਨਹੀਂ
@paramjitsingh-hx1yd
@paramjitsingh-hx1yd 3 ай бұрын
ਮਾਤਾ ਜੀ ਐਡੇ ਪੰਗੇ ਨਾਲੋਂ ਖੰਡ ਦੁੱਧ ਵਿੱਚ ਮਿਲਾ ਦਿਓ
@ravinderkaur8057
@ravinderkaur8057 3 ай бұрын
O sugar garm ker k paan da mtlb crispy taste aanda...jithe jithe suger de piece aan ge mooh wich. Thora dimag wart lya kro apna
@SukhminderKour-ur9ok
@SukhminderKour-ur9ok 3 ай бұрын
Mata ne caramel banie hai. Swad different hoga
@Randhawa336
@Randhawa336 3 ай бұрын
ਬਾਈ ਜੀ ਵੀਡਿਓ ਵੀ ਵੱਡੀ ਬਣਾਉਣੀ ਆ
@Honey1313-un4pz
@Honey1313-un4pz 3 ай бұрын
Bhanda tan khula le lo
@parminderkaur4442
@parminderkaur4442 3 ай бұрын
❤ਬਹੁਤ ਵਦਿਆ
@KuldeepKaur-m1c
@KuldeepKaur-m1c 3 ай бұрын
ਬਹੁਤ ਵਧੀਆ
@pritamkaur9691
@pritamkaur9691 3 ай бұрын
Wah je wah tune t Pura master ho
@majorsingh4297
@majorsingh4297 3 ай бұрын
ਬਾਜ਼ਾਰ ਦੀ ਆਈਸ ਕਰੀਮ ਚੋ ਬੰਦੇ ਦੀ ਕੱਟੀ ਹੋਈ ਉਂਗਲ ਨਿਕਲੀ ਸੀ ਬੰਬੇ ਦੀ ਵੀਡੀਓ ਵਾਇਰਲ ਹੋਈ ਸੀ
@sodhiturbans7178
@sodhiturbans7178 3 ай бұрын
Bhut vadhia icecream B'nai bhain ji waheguru ji tuhanu bhut tarakia deve.amritsar to Bhupinder kour
@sharanjitkaurmann5802
@sharanjitkaurmann5802 3 ай бұрын
ਬਹੁਤ nice
@Honey1313-un4pz
@Honey1313-un4pz 3 ай бұрын
Bkbas
@jyotimunyal5489
@jyotimunyal5489 3 ай бұрын
Very nice recipe, will make it soon ❤
@Pummy-c5r
@Pummy-c5r 3 ай бұрын
Waaaao yummy ❤❤✌✌
@sarbjitkaur2648
@sarbjitkaur2648 3 ай бұрын
mata ji bhut vadiya
@virinderjitkaur2243
@virinderjitkaur2243 3 ай бұрын
Bahut vadhia icecream banayi hai puri mihnat nal.
@rajindersingh-vc1fe
@rajindersingh-vc1fe 3 ай бұрын
Amazing bebe je
@jasbirkaur3828
@jasbirkaur3828 3 ай бұрын
Bahut hee vadiya...Bebe jee.....
@balkarsingh-nn5le
@balkarsingh-nn5le 3 ай бұрын
ਬਹੁਤ ਵਧੀਆ ਜੀ
@SurjitKaur-b5i
@SurjitKaur-b5i 3 ай бұрын
ਐਨੇ ਜੱਬਾ ਨਾਲੋਂ ਬਜ਼ਾਰੋਂ ਨਹੀਂ ਖਾਂਦੀ ਜਾਦੀਂ
@manvindersingh9661
@manvindersingh9661 2 ай бұрын
Nice❤❤
@jagwindersinghdhaliwal7559
@jagwindersinghdhaliwal7559 3 ай бұрын
ਬਹੁਤ ਵਧੀਆ
@santoshgoodwahegurujikaur2647
@santoshgoodwahegurujikaur2647 3 ай бұрын
Very nice
@TuHiTuPB10Wale
@TuHiTuPB10Wale 3 ай бұрын
Gurunanak di hatti samrala wale❤❤❤❤❤❤❤❤❤
@TuHiTuPB10Wale
@TuHiTuPB10Wale 3 ай бұрын
Very good💯💯💯💯💯💯
@kulwindergrewal6842
@kulwindergrewal6842 3 ай бұрын
Very tasty very tasty 👌👌🙏💞
@dukhihirdamansamjaona1557
@dukhihirdamansamjaona1557 3 ай бұрын
ਵਾਹਿਗੁਰੂ ਜੀ
@NavjotKaur-mv2bq
@NavjotKaur-mv2bq 3 ай бұрын
Very goodsister ji
@baljinderkaur6597
@baljinderkaur6597 3 ай бұрын
Very nice mata ji ❤
@karamjitkaur4951
@karamjitkaur4951 3 ай бұрын
but vdhia bebe g
@jagiraulakh6138
@jagiraulakh6138 3 ай бұрын
So nice ❤
@granolabar8432
@granolabar8432 3 ай бұрын
Waheguru ji ❤❤
@avirajkhattra2925
@avirajkhattra2925 3 ай бұрын
Superb yummy😋
@sonisaini2523
@sonisaini2523 3 ай бұрын
W❤w❤❤❤
@Knitwell_Designs
@Knitwell_Designs 3 ай бұрын
Yummy yummy 🤤
@RajKumar-ld5iv
@RajKumar-ld5iv 3 ай бұрын
@jasbirkaur2391
@jasbirkaur2391 3 ай бұрын
👌👌👍
@BhupinderKaur-mz8ur
@BhupinderKaur-mz8ur 3 ай бұрын
❤❤
@rachhpalsidhu605
@rachhpalsidhu605 3 ай бұрын
❤❤
@garrysahnewal6360
@garrysahnewal6360 3 ай бұрын
❤❤❤❤❤
@paramjitkaurkaur9905
@paramjitkaurkaur9905 3 ай бұрын
🙏🙏
@doublemeaning781
@doublemeaning781 3 ай бұрын
ਨਿਰੀ ਸੂਗਰ ਈ ਆ 😅
@jasbirkaur3828
@jasbirkaur3828 3 ай бұрын
Ice cream mitthee daa he swaad aaunda
@surinderkaurbrar8923
@surinderkaurbrar8923 3 ай бұрын
✌️✌️
@rajeshkumari4505
@rajeshkumari4505 3 ай бұрын
Kiya agr Friz Ghar my na ho to. Kiya hmary old log be kiya icecream khatia thay kiya
WORLD BEST MAGIC SECRETS
00:50
MasomkaMagic
Рет қаралды 54 МЛН
Spongebob ate Patrick 😱 #meme #spongebob #gmod
00:15
Mr. LoLo
Рет қаралды 18 МЛН
Bike Vs Tricycle Fast Challenge
00:43
Russo
Рет қаралды 101 МЛН
WORLD BEST MAGIC SECRETS
00:50
MasomkaMagic
Рет қаралды 54 МЛН