ਇਸ ਥਾਂ ਤੋਂ ਤੋਂ ਚੱਕੋ ਗਰੰਟੀ ਵਾਲੀਆਂ ਅੱਧ ਮੁੱਲ ਮੱਛੀ ਮੋਟਰਾਂ,ਤੁਹਾਡੀ ਪੁਰਾਣੀ ਮੋਟਰ ਨਾਲ ਮੋਟਰ ਬਦਲ ਵੀ ਲਊ

  Рет қаралды 41,627

Shonki Sardar

Shonki Sardar

Күн бұрын

Пікірлер: 60
@jinderpoohla
@jinderpoohla 2 ай бұрын
ਧੀਰਾ ਬਾਈ ਬੰਦਾ ਸੱਚਾ ਤੇ ਇਮਾਨਦਾਰ ਬੰਦਾ ਬਾਈ ਜੋ ਮੋਟਰ ਲੈ ਗਿਆ ਭੁੱਲ ਜਾਦਾ ਮੋਟਰ ਪਾ ਕੇ ਧੀਰੇ ਬਾਈ ਕੋਲ ਹੀਰੇ ਆ ਮੋਟਰਾਂ ਨੀ ਬਾਈ ਬਹੁਤ ਸਾਫ ਕੰਮ ਕਰਦਾ ਬਾਈ
@palbhunder3720
@palbhunder3720 Жыл бұрын
ਬਾਈ ਅਸੀ 3 ਮਹੀਨੇ ਪਹਿਲਾਂ ਗਏ ਸੀ ਏਦੇ ਕੋਲ ਸਾਢੇ ਬਾਂਰਾਂ ਦੀ CRI ਦੀ ਮੋਟਰ ਸੀ ਏਦੇ ਕੋਲ 28500 ਤੋ ਪੈਸਾ ਨੀ ਘਟ ਰਿਹਾ ਸੀ। ਸਾਨੂੰ ਕਹਿੰਦਾ ਮੋਟਰ ਸਵਾ ਡੇਡ ਸਾਲ ਪੁਰਾਣੀ ਆ। ਰੰਗ ਵੀ ਮੱਧਮ ਜਾ ਸੀ ਮੋਟਰ ਤੇ। ਸਾਡੀ ਪਹਿਚਾਣ ਦਾ ਮੁੰਡਾ CRI ਕੰਪਨੀ ਚ ਲੱਗਾ ਹੋਇਆ ਸੀ। ਅਸੀ ਮੋਟਰ ਦੀ ਫੋਟੋ ਉਹਨੂੰ ਭੇਜੀ ਓਹ ਕਹਿੰਦਾ ਏਹ ਮਾਡਲ ਤਾਂ ਮੋਟਰ ਦਾ 2014 ਚ ਬਣਨਾ ਬੰਦ ਹੋ ਗਿਆ ਸੀ। ਇਹ ਸਾਨੂੰ ਕਹਿੰਦਾ ਮੋਟਰ ਸਵਾ ਡੇਡ ਸਾਲ ਪੁਰਾਣੀ ਆ।
@gillmoterchananwal4365
@gillmoterchananwal4365 Жыл бұрын
Phone number
@Maan579
@Maan579 Жыл бұрын
Thag a bai ehe
@palbhunder3720
@palbhunder3720 Жыл бұрын
​@@Maan579 ਠੱਗੀ ਈ ਮਾਰਦਾ ਸੀ ਬਾਈ ਹੋਰ ਕੀ ਸੀ।
@NIRMALSINGH-yb8hn
@NIRMALSINGH-yb8hn Жыл бұрын
ਬਾਈ ਇਸ ਨੇ ਵੀਡੀਉ ਬਣਾ ਕੇ ਆਪਣੇ ਪੈਸੇ ਲੈਣੇ ਆ ਆਪਣੀਆਂ ਲੱਛੇਦਾਰ ਗੱਲਾਂ ਕਰਦੇ ਇਹ ਯੂਟਿਊਬ ਠੱਗਾਂ ਨੂੰ ਮਸ਼ਹੂਰ ਕਰਦੇ ਹਨ
@gurtejsinghbrar5110
@gurtejsinghbrar5110 Жыл бұрын
ਮੈਨੂੰ ਸਮਝ ਨਹੀਂ ਆਈ ਪੂਰੇ ਪੰਜਾਬ ਵਿੱਚ ਇਸ ਬੰਦੇ ਕੋਲ ਹੀ ਗਿਆਨ ਹੈ
@rajkapoor5376
@rajkapoor5376 Жыл бұрын
❤ਜਿਉਂਦਾ ਰਹਿ ਸੁਖਜਿੰਦਰ 22 , ਲੋਕਾਂ ਦਾ ਭਲਾ ਹੋ ਰਿਹਾ ❤
@HarjinderSINGH-gh6hr
@HarjinderSINGH-gh6hr Ай бұрын
ਪਹਿਲਾਂ ਮੋਟਰ ਪਾਵਾਂਗੇ ਫੇਰ ਕੱਢ ਕੇ ਵਾਪਸ ਕਰ ਕੇ ਜਾਵਾਂਗੇ ਤੇ ਕੱਢਣ ਪਾਉਣ ਦਾ ਖਰਚਾ ਥੋਡਾ ਬੁੜਾ ਦੇਊ! 😃😄
@palhathur3485
@palhathur3485 Жыл бұрын
ਧੀਰਾ ਬੰਦਾ ਪੂਰਾ ਸਹੀ ਆ ਅਸੀ ਬਹੁਤ ਮੋਟਰਾਂ ਲੈ ਕੇ ਆਏ ਆ
@mastrammastram3191
@mastrammastram3191 Жыл бұрын
ਵੀਰ ਜੀ ਜਨਟੇਰ ਅਲਟੀਨੇਟਰ ਦੀ ਵੀਡੀਓ ਬਣਾਉ ਧੰਨਵਾਦ
@gurpreetgill3016
@gurpreetgill3016 Жыл бұрын
ਵਾਈ ਸਾਡੇ ਪਿੰਡ ਆਉਣ ਤੇ ਧੰਨਵਾਦ ਜੀ
@popt8034
@popt8034 Жыл бұрын
Monoblock moter te vi video bnao g
@tajinderpalsingh3312
@tajinderpalsingh3312 Жыл бұрын
Sukhjinder 22 V Nice video bro
@technicianbro86
@technicianbro86 6 ай бұрын
ਜਾਰ ਜੱਟ ਜੱਟ ਕਹਿ ਕੇ ਸੱਭ ਲੋਕ ਦੂਜਿਆਂ ਨੂੰ ਨਿਚੀ ਜਾਤਿ ਦਾ ਦੱਸੀ ਜਾਂਦੇ ਸਾਡੇ ਗੁਰੂ ਸਾਹਿਬਾਨ ਨੇ ਇਦਾਂ ਕਰਨਾ ਦੱਸਿਆ ਸੀ ਕਿਆ
@cheemaelectricals120
@cheemaelectricals120 8 ай бұрын
ਜਿੰਨੇ ਦੀ ਇਹ ਪੁਰਾਣੀ ਮੋਟਰ ਦਿੰਦਾ ਹੈ ਉਨੇ ਦੀ ਦੇਸੀ ਮੋਟਰ ਲੈ ਕੇ ਪਾ ਦਓ ਨਾਲੇ ਇਕ ਸਾਲ ਦੀ ਗਰੰਟੀ ਮਿਲਦੀ ਹੈ
@gurvindersinghbawasran3336
@gurvindersinghbawasran3336 Жыл бұрын
ਲਓ ਬਈ ਕਿਸਾਨ ਵੀਰੋ ਲਾਕੇ ਵੱਡੀਆਂ ਵੱਡੀਆਂ ਮੋਟਰਾਂ ਮਾਰੋ ਪਾਣੀ ਦਾ ਨਾਸ,,, ਬੀਜੋ ਝੋਨਾ,,, ਛਡਿਓ ਨਾਂ ਪਾਣੀ ਧਰਤੀ ਹੇਠਲੇ ਨੂੰ,,,,
@satojsatoj3208
@satojsatoj3208 Жыл бұрын
😂😂😂
@hardevsingh9418
@hardevsingh9418 Жыл бұрын
Tusi lauda gov t job karda
@gurvindersinghbawasran3336
@gurvindersinghbawasran3336 Жыл бұрын
@@hardevsingh9418 ਨਹੀ ਵੀਰ ਇਹੋ ਜਿਹੀ ਗੱਲ ਨਹੀਂ ਹਵਾ ਪਾਣੀ ਜ਼ਮੀਨ ਦੀ ਤਾਂ ਸਭ ਨੂੰ ਲੋੜ ਹੈ।
@AMANDEEPSINGH-jc3cb
@AMANDEEPSINGH-jc3cb Жыл бұрын
Veer mere kol 25 di moter a sell karne a ksb di moter a te nal 6mm di bire v a sell kane a
@balwindermann7657
@balwindermann7657 Жыл бұрын
Phone no
@sukhcharnramanapilibanga1174
@sukhcharnramanapilibanga1174 Жыл бұрын
rate das veer
@cheemaelectricals120
@cheemaelectricals120 8 ай бұрын
ਤੁਹਾਡੀ ਪੁਰਾਣੀ ਮੋਟਰ ਇਹ 11000
@cheemaelectricals120
@cheemaelectricals120 8 ай бұрын
ਠਾਗੇ ਹੈ
@gillmoterchananwal4365
@gillmoterchananwal4365 Жыл бұрын
👍👍👍👍👍
@mandeepsekhon5747
@mandeepsekhon5747 Жыл бұрын
👍ok y da kmmm
@jdeep.bhaiya.sidhu123
@jdeep.bhaiya.sidhu123 Жыл бұрын
Good work Bai ji
@gursharnsinghbrar2189
@gursharnsinghbrar2189 Жыл бұрын
Gapp marda ih 15 di moter da 35000 hazar rupee mangya isne kehnda ik vi rupya ghat ni karna thag a sira da ih
@kuldeepsidhu1149
@kuldeepsidhu1149 Жыл бұрын
👌❤️🙏
@harrysingh2435
@harrysingh2435 Жыл бұрын
👍👍👍👌👌
@cheemaelectricals120
@cheemaelectricals120 8 ай бұрын
ਤੁਸੀਂ ਪੁਰਾਣੀ ਮੋਟਰ ਨਾਲ ਲੈ ਗਏ ਉਹਦਾ ਮੁਖਤ ਵਾਗੂ ਰੱਖਦਾ ਹੈ
@DarshanSingh-dd3qr
@DarshanSingh-dd3qr 6 ай бұрын
20 di moter desi 35000 di mill jadi a
@mandeepsekhon5747
@mandeepsekhon5747 Жыл бұрын
👌👌👌👌👌
@sandhu12924
@sandhu12924 Жыл бұрын
Good
@gurlalgill1059
@gurlalgill1059 Жыл бұрын
Very good
@kulwindersingh3871
@kulwindersingh3871 Жыл бұрын
Thag tola
@cheemaelectricals120
@cheemaelectricals120 8 ай бұрын
12.5 ਇਹ ਮੋਟਰ ਪੁਰਾਣੀ 30000
@Navitchahal
@Navitchahal 8 ай бұрын
Capacitor ware knowledge ni hegi 22 ji thonu galt das rahe ho Capacitor connection galt hege te capacitor da work line te lod ghatuna hunda motor nu koi faeda ni honda iska iska faida sirf transfarm te line nu hega
@gindagill4028
@gindagill4028 Жыл бұрын
👍👍👍🙏🙏🙏🙏🙏
@Harjitsidhu3000
@Harjitsidhu3000 Жыл бұрын
ਆਹਾਂ ਤੇਰਾ ਕਪੈਸਟਰ ਕੋਈ ਫੈਦਾ ਨੀ ਕਰਦਾ ਇੱਕ ਅੰਡ ਸਟਾਟਰ ਲਾ ਕੇ ਸਹੀ ਕੰਮ ਕਦੈ
@VVIPFARM
@VVIPFARM Жыл бұрын
ਠੱਗ ਆ
@bansasingh1570
@bansasingh1570 Жыл бұрын
A gap mrda ha kor ds
@enjoywithjapujisandhu6175
@enjoywithjapujisandhu6175 Жыл бұрын
ਵੀਰ ਆਪਾਂ 15 ਦੀ ਮੋਟਰ ਕੇ ਐੱਸ ਬੀ ਦੀ ਬਹੁਤ ਵਧੀਆ ਹਾਲਤ ਵਿੱਚ ਏ ਵੇਚਣੀ ਏ ਤੇ 20 ਦੀ ਲੈਣੀ ਏ ਕਿੰਨੇ ਪੈਸੇ ਲੱਗਣਗੇ ! ਮੇਰਾ ਪਿੰਡ ਅਲਕੜਾ ਨੇੜੇ ਭਦੌੜ
@gymlover5815
@gymlover5815 Жыл бұрын
Asi leni aw 15 di phone number
@harbhajansarwara9164
@harbhajansarwara9164 Жыл бұрын
ਵੀਰੇ ਮੈਨੂੰ ਵੀ ਲੈਣੀ ਐ 15 ਦੀ ਵਧੀਆ ਮੋਟਰ
@inderjitsinghbanganwali3623
@inderjitsinghbanganwali3623 Жыл бұрын
ਆਪਣਾ ਨੰਬਰ ਦੇ ਬਾਈ, ਲੂਬੀ ਕੰਪਨੀ ਦੀ ਆ ਸਟੀਲ ਬਾਡੀ,20hp ਦੀ, ਚਾਰ ਸਟੇਜ ਦਾ ਪੱਖਾਂ ਏ ਮੇਰਾ ਸੇਲ ਕਰਨ ਦਾ ਕਾਰਨ, ਪਾਣੀ ਡੂੰਘਾ ਏ ਸਰਦਾ ਹੈ ਨਹੀਂ, ਦਸ ਏਕੜ ਜ਼ਮੀਨ ਤੇ ਇਕੋ ਬੋਰ ਆ ਵੱਧ hp ਦੀ ਲੈਕੇ ਪਾ ਲਵਾਂਗੇ
@labhkhiva9841
@labhkhiva9841 Жыл бұрын
​@@inderjitsinghbanganwali3623 Bai apna no. De appa leni a y 20hp di moter
@buttasingh4936
@buttasingh4936 Жыл бұрын
Number send
@cheemaelectricals120
@cheemaelectricals120 8 ай бұрын
ਇਹ ਬੰਦਾ ਇਕ ਨੰਬਰ ਦਾ ਠੱਗ ਹੈ
@deephundal6589
@deephundal6589 Жыл бұрын
Thag a sala
@kalasharma8645
@kalasharma8645 9 ай бұрын
ਠੱਗ ਬੰਦਾ
@RanjeetSingh-dv4dq
@RanjeetSingh-dv4dq Жыл бұрын
Dhurti,vich,pani,,,na,rehn,devo,,khutm,kurdio,g,punjab,nu
@cheemaelectricals120
@cheemaelectricals120 8 ай бұрын
ਠਾਗੇ ਹੈ
@gorasinghgursarn9208
@gorasinghgursarn9208 Жыл бұрын
Good
Une nouvelle voiture pour Noël 🥹
00:28
Nicocapone
Рет қаралды 6 МЛН
The evil clown plays a prank on the angel
00:39
超人夫妇
Рет қаралды 52 МЛН
KSB motor Bining and Fitting video like share subscribers 😘😘
16:57
Submersible motor Shop in Talwandi Bhai (Kalsi Ajit engineering works)
14:38