ਇਸਨੂੰ ਕਹਿੰਦੇ ਦੁਨੀਆ ਦਾ ਸਭ ਤੋਂ ਵੱਡਾ ਨਰਕ Desert life Egypt | Punjabi Travel Couple | Ripan Khushi

  Рет қаралды 139,719

Punjabi Travel Couple

Punjabi Travel Couple

Ай бұрын

Пікірлер: 294
@user-ce3md1yx3y
@user-ce3md1yx3y Ай бұрын
ਸਿਕੰਦਰ ਮਹਾਨ ਨੇ ਤਾਂ ਹਥਿਆਰਾਂ ਨਾਲ ਦੁਨੀਆਂ ਜਿਂਤੀ ਪਰ ਰਿਪਨ ਤੇ ਖੁਸ਼ੀ ਵਲੋਂ ਸਫ਼ਰਨਾਮਿਆਂ ਰਾਹੀ ਦੁਨੀਆਂ ਤੇ ਜਿੱਤ ਪ੍ਰਾਪਤ ਕੀਤੀ ਜਾ ਰਹੀ ਹੈ ਵਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਉਬੋਕੇ ਤਹਿ ਪੱਟੀ ਜ਼ਿਲ੍ਹਾ ਤਰਨ ਤਾਰਨ
@Realhorselover-ii6nk
@Realhorselover-ii6nk Ай бұрын
I think Uboke group 1984 kharku lehar vich v Jogdan c
@balbirsinghusajapmansadasa1168
@balbirsinghusajapmansadasa1168 Ай бұрын
ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭ ਕੋਇ।।ਪਾਂਣੀ ਤੋਂ ਬਿਨਾ ਜੀਵਨ ਅੋਖਾ।ਰੱਬ ਦੀ ਲੀਲਾ ਕਿੱਥੋਂ ਪਾਣੀ ਕਿੱਥੇ ਅਉਂਦਾ।
@JagdishKumar-nb8fo
@JagdishKumar-nb8fo Ай бұрын
Veer ji apne channel da link send Karo ji
@kashmirkaur6827
@kashmirkaur6827 Ай бұрын
ਪਿਆਸ ਰਿਪਨ ਖੁਸ਼ੀ ਨੂੰ ਲੱਗੀ ਦਿਲ ਸਾਡਾ ਘੱਟ ਰਿਹਾ ਕਿ ਸਾਡੇ ਬੱਚੇ ਪਿਆਸ ਨਾਲ ਤੜਫ ਰਹੇ ਅਤੇ ਸਾਨੂੰ ਦੁਨੀਆਂ ਦਿਖਾ ਰਹੇ ਹਨ ਪਾਣੀ ਦੀ ਬੋਤਲ ਨਾਲ ਰੱਖਿਆ ਕਰੋ ਧੰਨਵਾਦ ਆਪ ਜੀ ਦਾ❤❤❤❤❤🙏🙏🙏🙏🙏
@BalwinderSingh-sv7hp
@BalwinderSingh-sv7hp Ай бұрын
ਤੁਹਾਨੂੰ ਮਾਰੂਥਲ ਵਿੱਚ ਭਟਕਦਿਆਂ ਵੇਖ ਕੇ ਸੱਸੀ ਪੁੰਨੂੰ ਦੀ ਕਹਾਣੀ ਯਾਦ ਆ ਗਈ
@JagtarSingh-wg1wy
@JagtarSingh-wg1wy Ай бұрын
ਰਿਪਨ ਜੀ ਤੁਸੀਂ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਪਾਣੀ ਦੀਆਂ ਘੱਟੋ ਘੱਟ 2-2ਬੋਤਲਾ ਜ਼ਰੂਰੀ ਹੈ ਜੀ ਆਪਣਾ ਪੂਰਾ ਪੂਰਾ ਧਿਆਨ ਰੱਖਣਾ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ
@SukhwinderSingh-wq5ip
@SukhwinderSingh-wq5ip Ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@ranbirsinghjogich197
@ranbirsinghjogich197 Ай бұрын
ਤੁਹਾਡੀ ਬਹਾਦੁਰੀ ਨੂੰ ਲੱਖ ਲੱਖ ਸਲਾਮਾਂ। ਤੁਸੀਂ ਇਤਨੇ ਦੇਸ਼ ਘੁਮੇ ਹੋ ਪਰ ਗਲਤੀ ਤਾਂ ਹੋਸੀ ਜਾਂਦੀ ਹੈ। ਖਾਸ ਕਰ ਰੇਗਿਸਤਾਨ ਵਿਚ ਪਾਣੀ ਮਿਲ ਜਾਣ ਦੀ ਸੰਭਾਵਨਾ ਭੀ ਹੋਵੇ ਤਾਂ ਭੀ ਆਪਣੀ ਲਿਟਰ ਦੋ ਲਿਟਰ ਪਾਣੀ ਦੀ ਆਪਣੇ ਨਾਲ ਰੱਖੋ। ਘੱਟੋ ਘੱਟ ਤਿਹਾਏ ਤਾਂ ਨ ਰਹੋਂਗੇ। ਜਾਨ ਜੋਖਿਮ ਵਿਚ ਪਾ ਕੇ ਨ ਘੁੱਮੋ ਜੀ। ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰਖੇ।
@navjotkhattra2590
@navjotkhattra2590 Ай бұрын
No.1 punjabi vlogger ...come to USA
@ranjitmalhi2555
@ranjitmalhi2555 Ай бұрын
ਰਿਪਨ ਵੀਰ ਵੈਰੀ ਗੁੱਡ ਜੋਪ ਮਹਾਰਾਜ ਤੁਹਾਨੂੰ ਹਮੇਸ਼ਾ ਤੰਦਰੁਸਤ ਰੱਖੇ ਵਾਹਿਗੁਰੂ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ
@Harpreet14159
@Harpreet14159 Ай бұрын
ਕਿਰਪਾ ਕਰਕੇ ਆਪਣੇ ਨਾਲ ਪਾਣੀ ਜ਼ਰੂਰ ਰੱਖਿਆ ਕਰੋ।
@kuldeepsingh4555
@kuldeepsingh4555 Ай бұрын
ਇਸ ਦੇਸ਼ ਵਿੱਚ ਕੋਈ ਸਿੱਖ ਪਰਿਵਾਰ ਹੈ ਜਾ ਨਹੀ
@manjeetkaurwaraich1059
@manjeetkaurwaraich1059 Ай бұрын
ਰਿਪਨ ਤੇ ਖੁਸ਼ੀ ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ ਇਕ ਗੱਲ ਹੈ ਕਿ ਤਰ੍ਹਾਂ ਤਰ੍ਹਾਂ ਦੇ ਪੰਗੇ ਲੈਣ ਨੂੰ ਤਾਂ ਪੰਜਾਬੀ ਸੱਭ ਤੋ ਅੱਗੇ ਹਨ ਧੰਨਵਾਦ ਜੀ ੍ਰਤੁਹਾਡਾ
@gurjeetbawa2749
@gurjeetbawa2749 Ай бұрын
. ਪਰਮਾਤਮਾ ਤਹਾਨੂੰ ਤਰੱਕੀਆਂ ਬਖ਼ਸ਼ਣ
@WhereRushal
@WhereRushal Ай бұрын
Bhut vadia vlog
@bharatsidhu1879
@bharatsidhu1879 Ай бұрын
ਤੁਹਾਡਾ ਬਹੁਤ - ਬਹੁਤ ਧੰਨਵਾਦ ਆਸਵਾਂ ਸ਼ਹਿਰ ਦਾ ਆਲਾ - ਦੁਆਲਾ ਦੇਖਕੇ । ਇਨ੍ਹਾਂ ਰੇਗਿਸਤਾਨਾਂ ਨੂੰ ਦੇਖਕੇ ਗੁਜਰਾਤ ਦੇ ਲਖਪਤ ਸ਼ਹਿਰ ਦੀ ਯਾਦ ਆ ਗਈ । ਵਾਹਿਗੁਰੂ ਤੁਹਾਨੂੰ ਹਮੇਸ਼ਾ ਚੱੜ੍ਹਦੀਕੱਲਾ ਵਿੱਚ ਰੱਖੇ ।
@user-xc8vk8ln2x
@user-xc8vk8ln2x Ай бұрын
ਹੋਂਸਲੇ ਨ ਤੋਰੀ ਰੱਖੋ ਹਿੱਮਤਾ ਦੇ ਕਾਫ਼ਲੇ। ਬਾਜ਼ੀ ਜਿੱਤੋਗੇ ਜ਼ਰੂਰ ਕਰੋ ਡਟਕੇ ਮੁਕਾਬਲੇ
@user-lz2kp9er8p
@user-lz2kp9er8p Ай бұрын
ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਪਰਮਾਤਮਾ ਤੁਹਾਨੂੰ ਤੰਦਰੁਸਤ ਰੱਖਣ ❤❤❤❤
@DilbagSingh-xh8sd
@DilbagSingh-xh8sd Ай бұрын
ਧੰਨਵਾਦ ਇਹੋ ਜਿਹੀਆਂ ਜਗਹਾ ਦੇ ਦਰਸ਼ਨ ਕਰਾਉਣ ਲਈ ਅਤੇ ਪੂਰਾ ਇਤਿਹਾਸ ਫਰੋਲ ਕੇ ਦੱਸਣ ਲਈ ਬਹੁਤ ਬਹੁਤ ਧੰਨਵਾਦ ਮਾਲਕ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ❤❤ੱ❤ੱ❤🎉 ਦਿਲਬਾਗ ਧਾਲੀਵਾਲ
@chamkaur_sher_gill
@chamkaur_sher_gill Ай бұрын
ਸਤਿ ਸਰੀ ਅਕਾਲ ਵੀਰ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@manikatron4278
@manikatron4278 Ай бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
@baljindersingh7802
@baljindersingh7802 Ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
@somadevi1570
@somadevi1570 Ай бұрын
ਬਿਹਾਰ ਦੇ ਵਿੱਚ ਵੀ ਗਯਾ ਨਦੀ ਉਂਜ ਤਾ ਸੁੱਕੀ ਹੈ, ਪਰ ਗਿੱਠ ਕੁ ਜਮੀਨ ਪੁੱਟਣ ਨਾਲ ਪਾਣੀ ਨਿਕਲ ਆਉਂਦਾ ਹੈ
@luckylotus7174
@luckylotus7174 Ай бұрын
Ripan khushi g tuci ta sikanser to v mahan ho kioki bin hathiyaara to duniya te jitt pa rahe ho god bless you
@harkiratsingh7951
@harkiratsingh7951 Ай бұрын
ਬਹੁਤ ਵਧੀਆ ਵੀਰ ਜੀ ਤੁਹਾਡੀ ਮਿਹਨਤ ਨੂੰ ਸਲਾਮ ❤
@santokhsingh2519
@santokhsingh2519 Ай бұрын
ਬਹੁਤ ਬਹੁਤ ਵਧੀਆ ਜੀ ਧੰਨਵਾਦ ਜੀ ਨਵੀਂ ਨਵੀਂ ਦੁਨੀਆ ਦਿਖਾਉਣ ਲਈ
@hsgill4083
@hsgill4083 Ай бұрын
ਰਿਪਨ ਅਤੇ ਖੁਸ਼ੀ ਜੀ ਵਾਹਿਗੁਰੂ ਯਾਤਰਾ ਸਫਲ ਕਰੇ ਦੁਨੀਆਂ ਦੀਆਂ ਵਿਲੱਖਣ ਦੇਖਣ ਅਤੇ ਦਿਖਾਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ
@amritdhillon5313
@amritdhillon5313 Ай бұрын
Ripan teri Himat nu salaam hai
@kamalchahal06
@kamalchahal06 Ай бұрын
ਮੇਰੇ ਦਾਦਾ ਜੀ ਆਰਮੀ ਵਿੱਚ ਸਨ ਓੁਹ ਸਾਨੂੰ ਮਿਸਰ ਦੇਸ ਦੀਆ ਗੱਲਾ ਦੱਸਦੇ ਹੁੰਦੇ ਸਨ 🤗🤗🤗🤗
@goldenconstruction9810
@goldenconstruction9810 Ай бұрын
God bless both of you waheguru ji chardikala bakhsee
@dawindermani7245
@dawindermani7245 Ай бұрын
Punjab di dharti ton vadhia 🏞koi jagha ni🕵🙏i love Punjab ❤
@sushilgarggarg1478
@sushilgarggarg1478 Ай бұрын
Best wishes for New country Jordan 🇯🇴 ❤❤❤❤❤❤
@user-rv4ul2yq6o
@user-rv4ul2yq6o Ай бұрын
Waheguru ji ka Khalsa waheguru ji ki Fateh
@ramankumar-gk3js
@ramankumar-gk3js Ай бұрын
ਰੋਟੀ ਵਧੀਆ ਖਾ ਹੋਇ ਜਾਂਦੀ ਹੋਣੀ ਗੁੰਮ ਗੁੰਮ ਕੇ ❤❤❤
@khushpaulsharma2126
@khushpaulsharma2126 Ай бұрын
ਤਰਸ ਆਉਂਦਾ ਇਹੋ ਜਿਹੀ ਪੰਜਾਬੀ ਲਿਖਣ ਵਾਲਿਆ' ਤੇ ,ਘੁੰਮ-ਘੁੰਮ ਕੇ ਹੁੰਦੈ ਜੀ।
@gurimaan9814
@gurimaan9814 Ай бұрын
Waheguru ji🙏
@KulwinderKaur-us9jy
@KulwinderKaur-us9jy Ай бұрын
RK Bhoot vadiea journey kar rahe tohade naal naal thanks 🙏 god bless you 🙌🙌😊
@SatnamSingh-fe3tg
@SatnamSingh-fe3tg Ай бұрын
Dhan Guru Nanak Dev g Chadikala Rakhna 🙏
@sushilgarggarg1478
@sushilgarggarg1478 Ай бұрын
Best of luck new country Jordan 🇯🇴 ❤❤❤❤❤
@RajinderSinghKMElivelongWahegu
@RajinderSinghKMElivelongWahegu Ай бұрын
Water flowing nearby.But nor a drop to drink.Very thirsty experiences.God may bless u.
@manjitsinghdhanota6063
@manjitsinghdhanota6063 Ай бұрын
ਸੁਭਹਾ ਫੁੱਲ ਜਾਂ ਸੁਬਹਾ ਖੈਰ =good morning
@hansaliwalapreet812
@hansaliwalapreet812 Ай бұрын
Love ♥️ from Sheri Fatehgarh Sahib ji ❤❤❤❤❤
@penduunionzindaad
@penduunionzindaad Ай бұрын
ਅਰਬ ਦੇਸ਼ਾਂ ਵਿੱਚ ਜੇ ਤੁਹਾਡੇ ਕੋਲ ਪਾਣੀ ਆ ਤੇ ਜ਼ਿੰਦਗੀ ਆ
@davinderpal987
@davinderpal987 Ай бұрын
ਰਿਪਨ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ, ਪਾਣੀ ਦੀ ਕੀਮਤ ਰੇਗਿਸਤਾਨ ਵਿਚ ਹੀ ਪਤਾ ਲੱਗਦੀ ਹੈ, ਤੁਸੀਂ ਪਾਣੀ ਦੀਆਂ ਬੋਤਲਾਂ ਕੋਲ਼ ਰਖਿਆ ਕਰੋ
@manjindersinghbhullar8221
@manjindersinghbhullar8221 Ай бұрын
ਰਿਪਨ ਬਾਈ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਬਹੁਤ ਸੋਹਣੇ ਬਲੌਗ ਬਣਾਉਂਦੇ ਹੋ
@daljitsingh7980
@daljitsingh7980 Ай бұрын
ਸ੍ਰ ਮਨਜਿੰਦਰ ਸਿੰਘ ਭੁੱਲਰ ਸਾਬ ❤🙏
@reshamsingh7609
@reshamsingh7609 Ай бұрын
Nice.... God bless both of you....
@AnjuSharma-it1nu
@AnjuSharma-it1nu Ай бұрын
God bless both of you and your channel 🌹🌷🌸🌺💐🌻🌹🌷🌸🌺💐🌻
@MahangaSingh-gi3fo
@MahangaSingh-gi3fo Ай бұрын
Ripan paa Sardar o ta kamyab o mara banda ta dil shad janda a Baki pani jrur nal lai k jaya kro
@sushilgarggarg1478
@sushilgarggarg1478 Ай бұрын
Iam always first looking daily vlog 8P.M.on you tube and 7A.M on face book 📖 ❤❤❤
@kattythakur8773
@kattythakur8773 Ай бұрын
God bless you both...u r living my dream life 🙏
@Satnamwaheguru473
@Satnamwaheguru473 Ай бұрын
ਵਾਹਿਗੁਰੂ ਜੀ ਮੇਹਰ ਕਰਨ ਜੀ🙏🙏🙏
@hardipsingh8823
@hardipsingh8823 Ай бұрын
Punjab da v eh haal hona Pani to Bina ... please save water
@avtarcheema3253
@avtarcheema3253 Ай бұрын
ਬਹੁਤ ਹੀ ਵਧੀਆ ਵਲੌਗ 👍👍
@MohanSingh-gz6yt
@MohanSingh-gz6yt Ай бұрын
PB23 bale usa to ripen khushi salute h thuanu
@ManjitKaur-cl7su
@ManjitKaur-cl7su Ай бұрын
Seeing you remembered the story of Sansi Punnu in the desert 😅
@manjitsinghkandholavpobadh3753
@manjitsinghkandholavpobadh3753 Ай бұрын
ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
@zahoorahmad456
@zahoorahmad456 Ай бұрын
Love 💕💕 you work bro thanks Love ❤ from Pakistan
@MajorSingh-po6xd
@MajorSingh-po6xd Ай бұрын
ਧੰਨਵਾਦ ਜੀ ( ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)
@manjitkaur9666
@manjitkaur9666 Ай бұрын
ਖੁਸ਼ੀ ਤੇ ਰਿਪਨ ਤੁਹਾਡੇ ਦੋਨਾਂ ਦਾ ਰੰਗ ਕਾਲਾ ਹੋ ਗਿਆ
@SinghVarpal
@SinghVarpal Ай бұрын
Bhuat vadiya ji best of luck
@arifabdullah4237
@arifabdullah4237 Ай бұрын
Certainly u love nature.
@jeetnagra9950
@jeetnagra9950 21 күн бұрын
Garmy vichhamesha white kapre thande rehade han black kapre hamesha heat absorbe karde han.❤❤😅😅
@kanwaljitsingh9781
@kanwaljitsingh9781 Ай бұрын
Khushi I appreciate your feelings for CAMEL 🐫 (ANIMALS) THANK YOU 💐
@Searchboy77
@Searchboy77 Ай бұрын
Waheguru ji 🙏 kirpa kare
@ShakeelHussainVlogs
@ShakeelHussainVlogs Ай бұрын
Love from Punjab Pakistan❤🇵🇰❤🇮🇳
@KuldeepSingh-xe5mr
@KuldeepSingh-xe5mr Ай бұрын
ਬਹੁਤ ਵਧੀਆ👍💯👍💯👍💯
@user-ws5uj2ht5h
@user-ws5uj2ht5h Ай бұрын
❤❤ਬਾਈ ਬਹੁਤ ਘੈਟ ਪੰਜਾਬੀ ਜੱਟ❤❤❤❤❤❤❤
@jaspreetrai8626
@jaspreetrai8626 Ай бұрын
Very good knowledge waheguru chardi kla vich rakhe 🙏
@SatinderKaur-vp1zk
@SatinderKaur-vp1zk Ай бұрын
Bhaut vadia vlog waheguru ji mehar kran ji
@user-rm4vb4wb9x
@user-rm4vb4wb9x Ай бұрын
ਰੇਗਿਸਤਾਨ ਵਿੱਚ ਪਾਣੀ ਨਾਲ਼ ਨਾ ਲੈ ਕੇ ਜਾਣਾ ਬੜੀ ਵੱਡੀ ਕੋਤਾਹੀ ਹੈ। ਵੈਸੇ ਵੀ ਪ੍ਰਸ਼ਾਦਾ ਛਕਣ ਤੋਂ ਬਾਅਦ ਜਦੋਂ ਮਿਅਦੇ ਵੱਲੋਂ ਉਸਨੂੰ ਪਚਾਉਣ ਦਾ ਅਮਲ ਚੱਲ ਰਿਹਾ ਹੁੰਦਾ ਹੈ ਤਾਂ ਅੱਧੇ ਕੁ ਘੰਟੇ ਬਾਅਦ ਤ੍ਰੇਹ ਲੱਗਣੀ ਸ਼ੁਰੂ ਹੋ ਜਾਂਦੀ ਹੈ।
@zahoorahmad456
@zahoorahmad456 Ай бұрын
Parmatma chardi kalah vich rakhay
@user-mr8er5uh3q
@user-mr8er5uh3q Ай бұрын
God bless putr ji 🙏🙏
@sahilpreetsingh4545
@sahilpreetsingh4545 Ай бұрын
Waheguru ji 🎉🎉🎉🎉🎉🎉
@jasbirkaur8274
@jasbirkaur8274 Ай бұрын
Great guru da khalsa❤
@GurpreetSingh-os4gn
@GurpreetSingh-os4gn Ай бұрын
ਵਾਹਿਗੁਰੂ ਜੀ
@azeemiqbal9417
@azeemiqbal9417 Ай бұрын
much love from pakistan
@surjitkaur6768
@surjitkaur6768 Ай бұрын
Thanks Rippen veeray and khushi Sister Egypt da need driaa and desert dekhon da hasdey vasdey rho ❤
@user-vs5ru2gd7g
@user-vs5ru2gd7g Ай бұрын
Ripan veer ji and Khushi di SSA ji
@omparkashsingh1851
@omparkashsingh1851 Ай бұрын
All D best Sada khush raho❤❤
@kirankaur6877
@kirankaur6877 Ай бұрын
Sat sari akal veer and bhan 🙏🙏🙏😘😘😘god bless u ❤
@baljindersingh4504
@baljindersingh4504 Ай бұрын
ਵਾिਹਗੁਰੂ ਜੀ
@jagmalsingh7725
@jagmalsingh7725 Ай бұрын
Very Good Veer ji May God Protect You
@user-or9mp1xp6x
@user-or9mp1xp6x Ай бұрын
You guys should avoid dark colors in hot areas especially black color in any form
@karamjeetsingh319
@karamjeetsingh319 Ай бұрын
You are brave God bless you both
@PremSingh-ly7lx
@PremSingh-ly7lx Ай бұрын
👍 👌 ❤sunam udham singh wala 22g sangrur 🎉Thanks
@hakamsingh6861
@hakamsingh6861 Ай бұрын
ਇਥੇ ਕੋਈ ਰਾਜਾਦਾ ਮਕਬਰਾ ਹੈ ਜਾਬਸਤੀ ਐ ਪਾਣੀ ਤਾਂ ਤੁਹਾਡੇ ਸਾਹਮਣੇ ਦਿਖਾਈ ਦਿੰਦਾ ਭਜਕੇ ਪੀ ਆਉ।
@swarnjitsingh3571
@swarnjitsingh3571 Ай бұрын
what a view from the top 👌👌
@jogabining4759
@jogabining4759 Ай бұрын
Ripan ji Jordan 🇯🇴 is vary nice country, patra,dead sea, city Aman, ibid,salt, Aqba,Many places historical, 1984 to 1988 I work there
@himmatgill2090
@himmatgill2090 Ай бұрын
bhut vadia bai ripan khusi sat shiri akal ji tusi chardicala ch rho bai God bless you bai
@user-kk7gj9lg1k
@user-kk7gj9lg1k Ай бұрын
ਮੁਸਲਮਾਨ ਰਹਿੰਦਾਂ ਿੲੱਥੇ🎉
@Gurdeep.pro-2017
@Gurdeep.pro-2017 Ай бұрын
ਆਈਜ਼ਰਾਇਲ ਮਿਸਰ ਦੀ ਹੱਦ ਤੱਕ ਆ ਗਿਆ ਕੱਲ ਦਾ ਹਮਲਾ ਬਿਲਕੁਲ ਹੱਦ ਨਾਲ ਸੀ
@rsarora5644
@rsarora5644 Ай бұрын
Do not any risk such as without water safe live
@RKGP07
@RKGP07 Ай бұрын
Bhaji Egypt vale new capital city bana Rahe aa oh vi dikha deo g
@sushilgarggarg1478
@sushilgarggarg1478 Ай бұрын
Thanks for see 👀 🙏 desert 🏜 life of Egypt 🇪🇬 ❤️ 💙 🙌 😀 ❤❤❤❤❤❤❤❤❤❤❤❤❤❤❤❤❤❤❤
@KiranjeetKaru
@KiranjeetKaru Ай бұрын
Proud my Sons
@rajbirrandhawa8695
@rajbirrandhawa8695 Ай бұрын
Bety paani lai k jana c ik bottle. It's your great error next don't miss water and biscuits ok dear God bless u
@RajKumar-tl1ov
@RajKumar-tl1ov Ай бұрын
Dukh tklifan & bhukh piaasan cut k bahut vadhia vlog bnaya thanks P. T. C. Raj Joga
@user-gurijatana0786
@user-gurijatana0786 Ай бұрын
Rab kolo eko ardaas a ripan veer ji khushi ben is tarah sanu new new vlog dikhonde rehn waheguru ji 🙏🙏
@sarbjitsingh2221
@sarbjitsingh2221 Ай бұрын
Bhaji Garmin Buhat Zada hai
@harpalsingh1703
@harpalsingh1703 Ай бұрын
Explore vegetables and Cotton growing areas… in Nile river delta….please..🙏🏻
@baljindersingh7802
@baljindersingh7802 Ай бұрын
I love you bata and bati
@rajindersingh-so4hw
@rajindersingh-so4hw Ай бұрын
ਬਹੁਤ ਵਧੀਆ ਵੱਲੋਗ
Miracle Doctor Saves Blind Girl ❤️
00:59
Alan Chikin Chow
Рет қаралды 74 МЛН
СНЕЖКИ ЛЕТОМ?? #shorts
00:30
Паша Осадчий
Рет қаралды 2,8 МЛН
В ДЕТСТВЕ СТРОИШЬ ДОМ ПОД СТОЛОМ
00:17
SIDELNIKOVVV
Рет қаралды 3,6 МЛН
1❤️#thankyou #shorts
00:21
あみか部
Рет қаралды 65 МЛН
Harman De Viah Lyi Bebe Honi Kudi Dekhan Gye 😍| Harman khosa |
24:38
Miracle Doctor Saves Blind Girl ❤️
00:59
Alan Chikin Chow
Рет қаралды 74 МЛН