Italy dairy farm work || ਇੱਟਲੀ ਵਿੱਚ ਡੇਅਰੀ ਫਾਰਮ ਦਾ ਕੰਮ ਕਿੱਦਾ ਹੁੰਦਾ 🇮🇹🇪🇺

  Рет қаралды 295,509

Pind Italy

Pind Italy

Күн бұрын

Пікірлер: 295
@Loveboparai1313
@Loveboparai1313 Жыл бұрын
ਬਹੁਤ ਵਧੀਆ ਤੇ ਦੇਸ਼ੀ ਜਹਿ ਤਰੀਕੇ ਨਾਲ ਸਮਝਾਇਆ ਵੀਰੇ ਨੇ ਬਹੁਤ ਵਧੀਆ ਲੱਗਾ ਵੀਡਿਉ ਵੇਖ ਕੇ🙏 ਵਾਹਿਗੁਰੂ ਜੀ ਮਿਹਰ ਕਰਨ ਜੀ 🙏
@daljitsinghbajwa1000
@daljitsinghbajwa1000 Жыл бұрын
Bahot vadya
@jassakular5597
@jassakular5597 Жыл бұрын
Good putt ji
@PUNJAB_5911_X
@PUNJAB_5911_X 11 ай бұрын
❤❤
@simranbais5463
@simranbais5463 Жыл бұрын
ਬਾਈ ਸਿਰਾ 😀 ਤੂੰ ਤੇਰੀ ਬੋਲੀ ਸਿੱਧੀ ਹੈ 💞 👍🏻 ਮਾਜੇ ਦਾ ਭਾਊ ਤੇਰੀ ਕੋਈ ਰੀਸ ਨਹੀਂ 💪
@robinkhehra4247
@robinkhehra4247 Жыл бұрын
ਮੇਰੇ ਵੱਡੇ ਭਰਾ ਨੇ ਪੱਕੇ ਪੇਪਰ ਲੈਣ ਤੋ ਪਹਿਲਾਂ ਕੰਮ ਕੀਤਾ ਸੀ ਭੇਡਾਂ ਬੱਕਰੀਆਂ ਵਾਲੇ ਮਾਲਕ ਨਾਲ 6 ਮਹੀਨੇ, ਕੰਮ ਜਿਆਦਾ ਸੀ ਇਹ ਤਾਂ ਕੁਝ ਵੀ ਨਹੀਂ ਆ, ਮਾਲਕ ਨੇ ਸਿਰਫ਼ ਪੁੱਠਾ ਨਹੀਂ ਲਮਕਾਇਆ ਬਾਕੀ ਸਭ ਕੁਝ ਕਰਿਆ 3 ਮਹੀਨੇ ਤਨਖਾਹ ਤੋ ਬਿਨਾ ਕਰਿਆ, ਜੱਟ ਕਹਿੰਦਾ ਅਸੀ ਨਹੀਂ ਡੋਲਦੇ ਛੇਵੇ ਪਾਤਸ਼ਾਹ ਦਾ ਹੱਥ ਸਿਰ ਤੇ,, ਪਰਿਵਾਰ ਸਭ ਪੱਕਾ ਹੈ 19 ਸਾਲ ਤੋ ਪਰ ਭਰਾ ਨੇ ਪੇਪਰ ਲੈਣ ਲਈ ਕੰਮ ਕੀਤਾ ਕਰਨਾ ਪਿਆ, ਅਜ ਵਧੀਆ ਦਾਲ ਰੋਟੀ ਦੇ ਰਿਹਾ ਇਟਲੀ ,, milan
@RobinSandhu-tq7ii
@RobinSandhu-tq7ii Жыл бұрын
22 g sre eda krde a malak k paise de dinde tuci surwind toh
@robinkhehra4247
@robinkhehra4247 Жыл бұрын
@@RobinSandhu-tq7ii ਹਾਂ ਗੁਰਸ਼ਮਨ ਦਾ ਭਰਾ ਆ ਮੈ
@RobinSandhu-tq7ii
@RobinSandhu-tq7ii Жыл бұрын
22 g oda country ch safety hegi k crime jyada va
@kaur3043
@kaur3043 11 ай бұрын
veer ji SSAs mere veer nu km di jurut aa veer ji paper hyge aa par km ni milda piya koi km haiga ds dao
@Singhstatus-yj2nf
@Singhstatus-yj2nf 11 ай бұрын
ਵੀਰ ਜੀ ਇਹ ਹੀ ਕੰਮ ਵਿਚ ਮੈਂ try ਕੀਤਾ ਸੀ ਬਾਈ ਘਰ ਵਿਚ ਗਰੀਬੀ ਹੋਣ ਕਰਕੇ ਸੋਚਿਆ ਸੀ ਕਿ ਕੰਮ ਕੋਈ ਵੀ ਹੋਵੇ ਕਰਲਗੇ ਪਰ ਮਾੜੀ ਕਿਸਮਤ ਏਜੰਟ 60 ਹਜ਼ਾਰ ਰੁਪਏ ਖਾ ਗਿਆ ਪਰ ਕੰਮ ਕੋਈ ਨਹੀਂ ਕੀਤਾ ਉਹ ਪੈਸੇ ਘਰਦਿਆਂ ਨੇ 8 ਰੁਪਏ ਵਿਆਜ ਤੇ ਲਏ ਸੀ ਜੋ ਅੱਜ ਮੈ ਪੰਜਾਬ ਵਿਚ ਹੀ ਰਹਿ ਕੇ ਮਿਸਤਰੀ ਨਾਲ ਦਿਹਾੜੀਆਂ ਲਾ ਕੇ ਕਰਜ਼ਾ ਲਾਉਣ ਦੀ ਕੋਸ਼ਸ਼ ਕਰ ਰਿਹਾ ਸੋਚਿਆ ਸੀ ਕਿ ਕਿਸੇ ਤਰ੍ਹਾਂ ਘਰ ਦੀ ਗਰੀਬੀ ਨਿਕਲ ਜਾਵੇ ਅੱਜ ਬਾਈ ਤੇਰੀ ਵੀਡਿਉ ਪੂਰੀ ਦੇਖੀ ਤੇ ਦੇਖਦੇ ਦੇਖਦੇ ਹੀ ਅੱਖਾਂ ਵਿੱਚੋਂ ਕਈ ਵਾਰ ਪਾਣੀ ਆਇਆ 😢
@harvindersingh9448
@harvindersingh9448 Жыл бұрын
ਵੀਰ ਬੋਲ ਬਾਣੀ ਤੇਰੀ ਘੈਂਟ ਆ🖤💚❤ ਪਿੱਪਲਾਂਵਾਲਾ ਹੁਸ਼ਿਆਰਪੁਰ ਪੰਜਾਬ ਇੰਡੀਆ 💜💙🖤💚 ਸਰਦਾਰ ਹਰਵਿੰਦਰ ਸਿੰਘ ਧਾਮੀ 💜💙🖤💚❤
@pawanjhamat6787
@pawanjhamat6787 11 ай бұрын
ਵੀਰ ਤੇਰੀ ਏਸ ਵੀਡੀਓ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ, ਮੈਂ ਭਾਰਤ ਵਿੱਚ ਹੀ ਚੰਗਾ ਕਾਰੋਬਾਰ ਖੋਲ ਲਿਆ ਸੀ ਦੇਖਣ ਤੋਂ ਬਾਦ.
@ArshMaan-vj3rs
@ArshMaan-vj3rs 9 ай бұрын
BSs Kr prawa ma b boht karowaar Kar lye punjab ch srkara tax LA dindiaa j Madi g traki hoje bs frr ohi waar Jan da kida ferr jga dindiA sarkara 😂😂😂😂
@MintuDhaliwal-eg1yx
@MintuDhaliwal-eg1yx Жыл бұрын
ਜਿਉਂਦਾ ਬੱਸਦਾ ਰਹਿ ਭਰਾ ❤️
@nagindersingh4119
@nagindersingh4119 Жыл бұрын
ਨਗਿੰਦਰ ਸਿੰਘ ਨੀਮਾਣਾ ਮੋਗਾ ਪੰਜਾਬ ਤੋ ਜੀ ਇਟਲੀ ਵਾਲੇ ।ਵਾਹਿਗੁਰੂ ਇਹ ਸਭ ਦੈਖਿਆ ਹੈ। ਜੀ। ਸੁਕਰੀਆ ਜੀ।
@ramanbhangupunjab1498
@ramanbhangupunjab1498 Жыл бұрын
Please contact number dena ji 🙏🙏
@TAJPURIARECORDS
@TAJPURIARECORDS Жыл бұрын
ਰੱਬ ਦੋਹਾਂ ਨੂੰ ਚੰਗੀ ਸਿਹਤ ਅਤੇ ਹੋਰ ਤਰੱਕੀਆਂ ਬਖਸ਼ੇ।
@BtsArmy-kb6lu
@BtsArmy-kb6lu Жыл бұрын
0😊
@harvindersingh9448
@harvindersingh9448 Жыл бұрын
ਮਸੀ ਲੱਬੀ ਅੱਜ ਤੇਰੀ ਵੀਡੀਓ ਇਟਲੀ ਵਾਲੇ ਗੱਭਰੂਆ 🧡💙💜🙏🖤❤️💚 ਹੁਸ਼ਿਆਰਪੁਰ ਤੋ ❤❤❤❤❤
@jasvirsinghjasvirsingh9092
@jasvirsinghjasvirsingh9092 Жыл бұрын
ਵਾਹਿਗੁਰੂ ਜੀ 🙏ਸ੍ਰੀ ਅਨੰਦਪੁਰ ਸਾਹਿਬ
@diljeet__Moga
@diljeet__Moga Жыл бұрын
ਬਿਹਾਰ ਵਾਲ਼ੇ ਪੰਜਾਬ, ਪੰਜਾਬ ਵਾਲ਼ੇ ਬਾਹਰ , ਕੰਮ ਤਾਂ ਇਕੋ ਜਿਹਾ , ਇਜੱਤ ਦੋਵਾਂ ਦੀ ਕਰੋ । ਕਿਉ ਕੀ ਫ਼ਰਕ ਕੋਈ ਨਹੀ 🙏🏼
@pinditaly4635
@pinditaly4635 Жыл бұрын
ਮਿਹਨਤ ਹੀ ਆ ਬੱਸ ਵੀਰ
@panjab-wh3gd
@panjab-wh3gd Жыл бұрын
Bihari tey punjabiyan ch boht fark aaa
@diljeet__Moga
@diljeet__Moga Жыл бұрын
@@panjab-wh3gd ਬਾਈ ਜੀ ਪੰਜਾਬੀ ਹੌਣ ਦੇ ਨਾਤੇ ਮੈਂ ਤੇਰੇ ਨਾਲ ਬਿਲਕੁੱਲ ਸਹਿਮਤ ਹਾਂ। ਪਰ ਹੁਣ ਕੁਝ ਜਿਆਦਾ ਫ਼ਰਕ ਨਹੀਂ ਰਹਿ ਗਿਆ। ਆਪਾਂ ਆਪਣੇ ਹੱਕਾ ਤੋ ਭੱਜਣਾ ਸਿੱਖ ਗਏ ਆ ਤੇ ਓਹ ਖੜਨਾ 🙏🏼
@geetchauhan7042
@geetchauhan7042 Жыл бұрын
Bihari 10 rupee di ticket lake a jande Punjab te Punjabi 20 20 lakh la ke jande izut naal
@diljeet__Moga
@diljeet__Moga Жыл бұрын
@@geetchauhan7042 ਕਿਸੇ ਲਈ ਜਾਂਦੇ ਆ । ੨੦ ਲੱਖ ਲਾ ਕੇ 😏
@jind3917
@jind3917 Жыл бұрын
ਚੜ੍ਹਦੀ ਕਲਾ ਭਾਊ ਜੀ
@MandeepSingh-kn7dm
@MandeepSingh-kn7dm Жыл бұрын
ਜਿਉਂਦਾ ਰਿਹਾ ਵੀਰੇ ਆ 🙏
@ranjit7858
@ranjit7858 Жыл бұрын
Bahut vadia veere bilkul Desi tarike naal maita bahut khush hoya Teri video dekh k bro. Vaise Mera koi concern nhi es naal for v vadya laga
@Loveboparai1313
@Loveboparai1313 Жыл бұрын
ਵਾਹਿਗੁਰੂ ਜੀ 🙏 ਮਿਹਰ ਕਰਨ ਜੀ 🙏
@manjinderrandhawa6565
@manjinderrandhawa6565 Жыл бұрын
ਮਾਝੇ ਆਲੇ ਭਾਊ ਬਹੁਤ ਵਧੀਆ ਵੀਡੀਉ
@sonasingh5510
@sonasingh5510 9 ай бұрын
Bai g like hi ek hunda hai mera mann krda hai tuhanu 100000 like krda ❤❤❤❤❤❤❤❤
@tejindersingh9310
@tejindersingh9310 9 ай бұрын
ਮਾੜਾ ਹਾਲ ਆ ਭਰਾ ਪੰਜਾਬ ਚ ਈ ਠੀਕ ਆ
@Mannisinghbasati
@Mannisinghbasati Жыл бұрын
ਸਤਿ ਸ਼੍ਰੀ ਅਕਾਲ ਵੀਰ 🙏
@Football_topicshorts7
@Football_topicshorts7 Жыл бұрын
Veer g ase itly de ppr fill kite c te document clear ho gye kehnde ppr document shi ho gye te pass ho gue document te hun kdo tk niklna auna ge ppr veer g
@gameslover1901
@gameslover1901 Жыл бұрын
Veer Italy da work visa lyava c
@Malwadoabaitalyvlogs
@Malwadoabaitalyvlogs 9 ай бұрын
Yaar Boht Aukha Hou Gohe ch bethna chmdi gll jandi hou Pap mull len aala kmm aa 😢😢
@ramanbhangupunjab1498
@ramanbhangupunjab1498 Жыл бұрын
Thanks veer ji bhote Vadiy jankari diye 🙏🙏
@jagroopbhullar4641
@jagroopbhullar4641 Жыл бұрын
Veer majhe ton lagda menu 👍👍👍
@gurshibbhullar4930
@gurshibbhullar4930 Жыл бұрын
ਪਰ ਇੱਕ ਗੱਲ ਹੈ ਬੇਜੁਬਾਨੇ ਵਿਚਾਰੇ ਬੋਲ ਕੁਝ ਨਹੀਂ ਸਕਦੇ
@badrinath4164
@badrinath4164 Жыл бұрын
Ok
@sonasingh5510
@sonasingh5510 9 ай бұрын
Bai g bahut vdia lggda tuhadia video dekh ke
@amanjotkaursarao9897
@amanjotkaursarao9897 11 ай бұрын
Vhut vdhia gal a tsi kde fukri gal nhi krde vir ji aap ho ta tusi ho ta sde nalo shote par hath banke benti a ke tusi apna chenal bnalo ta k char pase v ban jan tuhde side sade suba karke tuhade fan flover bhut han
@kakanegi200
@kakanegi200 Жыл бұрын
Bhaji restaurant che kida milda,jehnu koi knowledge na howe restaurant baare
@GurpreetSingh-rt5rd
@GurpreetSingh-rt5rd Жыл бұрын
ਵੀਡਿਓ ਜਿਹੀ ਪਹਿਲੀ ਵਾਰ ਜਿਹੀ ਸ਼ਾਇਦ ਪਾਈ ਐ 😊😄
@DavinderSingh-mr5io
@DavinderSingh-mr5io Жыл бұрын
Veer ji j Dubai ton auna Howe tan kina k time lagg janda j company sponsor kre
@BhupinderSinghEuropewale
@BhupinderSinghEuropewale Жыл бұрын
Bro mandairy farm ch km chaida a
@manjinderrandhawa6565
@manjinderrandhawa6565 Жыл бұрын
ਫਿਰ ਇਹ ਡੇਰੀ ਫ਼ਾਰਮ ਥੋੜਾ ਕਹਿ ਸਕਦੇ ਭਾਉ ਡੰਗਰ ਮੰਡੀ ਜਾਂ ਬੱਕਰ ਮੰਡੀ ਕਹਿ ਸਕਦੇ ਆ
@virandersingh-gq8eo
@virandersingh-gq8eo Жыл бұрын
Bai kaam mile ju me ayuna ticket kitho di karawa kaam mile jye
@bhaikarandeepsinghbababaka7722
@bhaikarandeepsinghbababaka7722 Жыл бұрын
Bhout vdia sukhman veer
@AtulKumar-uk8om
@AtulKumar-uk8om Жыл бұрын
Bai end hi krai jande j 👍
@FatimaKhan-rh7hb
@FatimaKhan-rh7hb 9 ай бұрын
Vedeo vdya laggi❤
@PardeepSingh-ht7id
@PardeepSingh-ht7id 8 ай бұрын
Bai sb kug theek a. Pr j Apan ene he pase laa k apna he Goha sutt laie tan vadi ni mare sote veer Nale apne grda km
@ਜੀਜਾਜੀ-ਘ3ਦ
@ਜੀਜਾਜੀ-ਘ3ਦ Жыл бұрын
ਯਾਰ ਗਾਂਵਾਂ ਵੱਛਿਆਂ ਦੀ ਹਾਲਤ ਦੇਖ ਕੇ ਤਰਸ ਆਂਉਦਾਂ ਕਿੰਨੇ ਬੁਰੇ ਹਾਲਾਤ ਕੀਤੇ ਆ ਅਕਸਰ ਸਾਹ ਲੈਣ ਵਾਲੀ ਚੀਜ ਆ ਵਿਚਾਰਿਆਂ ਦੇ ਪੈਰ ਗਲ ਜਾਂਦੇ ਹੋਣੇ ਆ
@pinditaly4635
@pinditaly4635 Жыл бұрын
ਕੀ ਕਰ ਸਕਦੇ ਆ ਏਥੇ ਏਦਾ ਦਾ ਹੀ system aa
@GurpreetSingh-nc6ew
@GurpreetSingh-nc6ew Жыл бұрын
Bai syi gal aa safai ta chaidi aa
@kisaandelhimorchavideoclip3364
@kisaandelhimorchavideoclip3364 Жыл бұрын
​ਬਾਈ ਏਥੇ ਮਹੀਨੇ ਦੇ ਕਿੰਨੇ ਯੂਰੋ ਆ ਦੱਸੋ ਜਰਾ
@RamniwasMeena-hd1by
@RamniwasMeena-hd1by Жыл бұрын
Bhai m Rajasthan se hu Mera visa niklwa sakte ho
@gurisandhu1381
@gurisandhu1381 Жыл бұрын
ਬਲੇ ਓ ਭਾਉ 👌🏻
@mrboparaivlogs8268
@mrboparaivlogs8268 Жыл бұрын
Carry on 😜 jatts
@surjanrandhawa8130
@surjanrandhawa8130 Жыл бұрын
Chote veer boli puri asr wali a majhe wali pind kon sa veer da
@nooblegendbk6
@nooblegendbk6 Жыл бұрын
Bai ji eh pani nai pendeya.?.
@GURPREETSINGH-qs6yg
@GURPREETSINGH-qs6yg Жыл бұрын
Veer es place da ki name a itley ch... Itley ch eh kithda area.....
@baljindersinghdhaliwal6654
@baljindersinghdhaliwal6654 11 ай бұрын
12 ਮਹੀਨੇ ਵਾਲੇ ਪੇਪਰ ਕਦੋਂ ਨਿਕਲਣੇ ਹਨ
@GurPreet-bh5ej
@GurPreet-bh5ej Жыл бұрын
Work lai man di lord hai bai g tuhanu??
@souravpal3036
@souravpal3036 Жыл бұрын
Bhai location ky ha aap ke muze be Kam Mel jayge ky ma be itlay me hu
@Mika786moga
@Mika786moga Жыл бұрын
veer mere bhra nu kum ni mil reha j kum hai ta koi riply krdi pleas
@randhawaz_335
@randhawaz_335 Жыл бұрын
Veer kiddan geya c J ma v Anna hovey te kiddan aa sakda?
@kulwindersingh4024
@kulwindersingh4024 Жыл бұрын
ਗਾਲ੍ਹਾਂ ਪਹਿਲਾ ਬਾਕੀ ਕੰਮ ਬਾਅਦ ਵਿੱਚ 😂😂 ਸਹੀ ਆ ਭਰਾ
@SukhdevSingh-br2hv
@SukhdevSingh-br2hv Жыл бұрын
👍🏿👍🏿👍🏿😂😂
@gurlallaali7388
@gurlallaali7388 Жыл бұрын
😂
@gurwinderguri9454
@gurwinderguri9454 Жыл бұрын
X
@prabhupunjabtenthouse59
@prabhupunjabtenthouse59 11 ай бұрын
ਵੀਰੇ ਡੰਗਰਾਂ ਨੂੰ ਪੱਠੇ ਪਾਈ ਜਾਓ ❤❤❤
@JaspreetKaur-z6w9t
@JaspreetKaur-z6w9t 8 ай бұрын
Hlo veere plz help krdo mere husband itly ch ohna nu kmm ni mil riha paper hage aa ohna kol sabb. Ghr di garibi kr k nikle ne ghro oh veere asi road te aa java ge j ohna nu vapis ayona pee gya 🙏🏻plz veere help krdo
@pardeepkaur1686
@pardeepkaur1686 Жыл бұрын
Main v ana vire ahi kmm.. mtlb farm wale kmm te theek aa kmm
@vikramjeetsingh8557
@vikramjeetsingh8557 Жыл бұрын
Paji 9 month papers update deyo?
@jasbirsingh-kj9ql
@jasbirsingh-kj9ql Жыл бұрын
Koi vi country marri nahi Banda Mehnat karn wala cha hida, Italy is Really beautiful place in the Europe!
@mohindersingh3273
@mohindersingh3273 Жыл бұрын
Veer ji plz daso ke kine age tak km kar sakde aa koi kada ta nai sakde
@harpreetsingh5353
@harpreetsingh5353 Жыл бұрын
Bhut vadia veer dasea
@harjeetaulakh2096
@harjeetaulakh2096 Жыл бұрын
bas eh he problam india vich sanu ehi kum krdya saram aundi per bahar ja ke asi goha v chuk de a te builing vich kum krde a
@suniare4440
@suniare4440 Жыл бұрын
ਬਾਬੇ ਸਿਰਾ ਲਾ ta ਵਲੋਗ ala smjaya bhout vadua
@BalwinderSingh-mk7dh
@BalwinderSingh-mk7dh Жыл бұрын
Wah Bhai good job 👍👍
@jagmeetbhullar9717
@jagmeetbhullar9717 Жыл бұрын
Nice ji
@JASVEERSINGH-ww3hi
@JASVEERSINGH-ww3hi Жыл бұрын
Itly aoun lai ki prosecce a India to itly aouna hove
@dilrajdhiman1643
@dilrajdhiman1643 Жыл бұрын
Pajji paper niklre 27 march nu
@dilrajdhiman1643
@dilrajdhiman1643 Жыл бұрын
Me v bhane
@brarmedia7811
@brarmedia7811 Жыл бұрын
Veer g kdo pepper khul ne aa kini trek tak khilne aa
@craftstar5722
@craftstar5722 Жыл бұрын
27 march
@beantsingh7505
@beantsingh7505 Жыл бұрын
Brother kmm mil jouga croatiw to aauna choundy a
@Hirasandhu719
@Hirasandhu719 Жыл бұрын
Nice bro.
@maluksamra4787
@maluksamra4787 Жыл бұрын
Bai ji.Gurdaspur ton hoo pind da Naa. 👍
@artindersingh4550
@artindersingh4550 Жыл бұрын
Good video
@HarwinderSingh-me1tr
@HarwinderSingh-me1tr Жыл бұрын
ਇਟਾਲੀ ਆਉਣ ਲਈ ਕਿਹੜਾ ਜੰਟ ਵਧੀਆ ਕਿੰਨ ਟਾਇਮ ਲੱਗਦਾ ਦੱਸੋ
@harmandeepkaurrollno1924
@harmandeepkaurrollno1924 Жыл бұрын
ਤੁਸੀਂ ਕਿਥੋਂ ਆ ਵੀਰ
@kabelsingh713
@kabelsingh713 Жыл бұрын
@@harmandeepkaurrollno1924 ASHI GURDASPUR TO ASHI KEHRE AGENT NU MIL SAKHDE HA JI PLEASE REPLY JI
@neetucyprus4771
@neetucyprus4771 Жыл бұрын
Nice video bro
@Travelybhau
@Travelybhau Жыл бұрын
all the best veer 👍🙏
@yadwinderworldwide
@yadwinderworldwide Жыл бұрын
Veer Manu tera kol Kam mil sakda etha koi Kam hove farm ja koi ve farm da Mera kole experience haga bro jatta de munde Sara pta tractor 🚜 chla lye da gya Sara kr lye da gya me haga veera Portugal km nhi mil Raha please brother help me contact jaroor kareo please 🙏🙏🙏🙏🙏🙏🙏🙏🙏🙏🙏🙏🙏🙏
@ajch3645
@ajch3645 3 ай бұрын
Sab thik hai Bhi but idhar Punjab m Christian m convert bhut fast horahai usko Bhi rukwaye
@JaskaranSingh-xy7vw
@JaskaranSingh-xy7vw Жыл бұрын
Good Work And Job
@ZeeshanHaider0489
@ZeeshanHaider0489 Жыл бұрын
Dairy Form Malik se contact krna batain ta k log apply kr sakain
@pardeepkaur1686
@pardeepkaur1686 Жыл бұрын
Thanks bro main v ana ese kmm ch
@avnitsingh6136
@avnitsingh6136 Жыл бұрын
ਵੀਰ ਤੇਰਾ ਜਿਲਾ ਗੁਰਦਾਸਪੁਰ ਆ ।
@kabelsingh713
@kabelsingh713 Жыл бұрын
Tuhada kehra a veer district
@sunilmehra4228
@sunilmehra4228 Жыл бұрын
Sewa likhi brother ethe Dana Pani jida koi nii waheguru mehar kare 🤗 sewa kro mewa tanu milda rehna ..baki ahi te puj ni sakde waheguru ji Mehar kare 🤗
@gurmindermuhar-jn7gp
@gurmindermuhar-jn7gp Жыл бұрын
Waheguru g sarbat da bhala karn
@MalkeetSingh-lg7xl
@MalkeetSingh-lg7xl Жыл бұрын
Bhut vadia video bai ji
@Gurwindersingh-ml2zd
@Gurwindersingh-ml2zd Жыл бұрын
Kine time bahd mil janda
@ManpreetSingh-dy5bw
@ManpreetSingh-dy5bw Жыл бұрын
Bro kinni salrey es kam ch
@jindersingh9820
@jindersingh9820 Жыл бұрын
Waheguru ji mehar karo 🐄 te
@travelwithprince6209
@travelwithprince6209 Жыл бұрын
Very good bro
@amardeepsinghbhattikala189
@amardeepsinghbhattikala189 Жыл бұрын
Sat shri akal ji bahut vadea system aw ehna da
@beantsingh7505
@beantsingh7505 Жыл бұрын
Kmm dwady veer without paoer
@kaur3043
@kaur3043 11 ай бұрын
veer ji sssa veer ji km haiga tuhde koll plss dsio
@birringlife9884
@birringlife9884 Жыл бұрын
Paji italy da visa kida lagu yaar
@dalbirsinghsingh8144
@dalbirsinghsingh8144 10 ай бұрын
ਆ ਕੰਮ ਪਿੰਡ ਕੋਈ ਕਰਕੇ ਰਾਜੀ ਨਹੀ ਆ ਇਹੇ ਕੰਮ ਵੀ ਕੋਈ ਪਿੰਡ ਰਹਿ ਕੇ ਕਰੇ ਤਾ ਕਾਮਯਾਬ ਹੋ ਸਕਦਾ ਆ
@SumanKumar-qj5pn
@SumanKumar-qj5pn Жыл бұрын
Very good. Beta.g
@noortvhoshiarpur4895
@noortvhoshiarpur4895 Жыл бұрын
Bhaji kache bande da kam hai koi
@nishansandhu4826
@nishansandhu4826 Жыл бұрын
Veer mere kol 9 mhine wala visa a itly da Mai spain vich koi hall ho skda paper ban jaan t dseo
@SaleemKhan-tt5rq
@SaleemKhan-tt5rq Жыл бұрын
Ho.sakda.hall.tarea.pakha.work.visa
@jaspalsingh-fp3uv
@jaspalsingh-fp3uv Жыл бұрын
Name ki y restorent da ?
@varindersingh6855
@varindersingh6855 Жыл бұрын
Galbaat bhut vadiya laggi Bhai Teri kaint Bhai tu
@karangill-n9o
@karangill-n9o Жыл бұрын
ਮਾਝੇ ਆਲਿਆਂ ਦਾ ਵੱਖਰਾ ਪਤਾ ਲਗ ਜਾਂਦਾ 👍😀
@SONUSINGHPortugal
@SONUSINGHPortugal Жыл бұрын
Veer salary kini a
@singhveer6492
@singhveer6492 Жыл бұрын
Vir g jekar itliy auna howy visitar visy te
@kamaljitkaur4683
@kamaljitkaur4683 Жыл бұрын
Very nice 👍
@nishanjatt329
@nishanjatt329 Жыл бұрын
Mein Germany ch km krda koi Germany ch vadia restaurants ch km hove te dseya bai kitchen da
@jeet027
@jeet027 Жыл бұрын
tera Mtlv 22 Bhandeermanz Kam hee hee
@karanSingh-eg4ux
@karanSingh-eg4ux Жыл бұрын
Pepar kithe laie
@luckykainth8917
@luckykainth8917 Жыл бұрын
👍
@Mika786moga
@Mika786moga Жыл бұрын
veer stale de kum di lod ea verr pleas help
🕊️Valera🕊️
00:34
DO$HIK
Рет қаралды 19 МЛН
World’s strongest WOMAN vs regular GIRLS
00:56
A4
Рет қаралды 17 МЛН
Human vs Jet Engine
00:19
MrBeast
Рет қаралды 184 МЛН