ਇੱਥੇ ਹੋਈ ਸੀ ਭਾਰਤ ਪਾਕਿਸਤਾਨ ਵੰਡ Partition Museum Amritsar | Punjabi Travel Couple | Ripan Khushi

  Рет қаралды 91,122

Punjabi Travel Couple

Punjabi Travel Couple

Күн бұрын

Пікірлер: 207
@damandeep2681
@damandeep2681 2 жыл бұрын
ਮੈ ਅੰਮ੍ਰਿਤਸਰ ਤੋ ਹੀ ਹਾ ਪਰ ਜੋ ਗੱਲਾ ਤੁਸੀ ਦੱਸੀਆ ਪਹਿਲੀ ਵਾਰ ਪਤਾ ਲੱਗੀਆ ਜਿਵੇ ਦਰਬਾਰ ਸਾਹਿਬ ਅੰਦਰ ਆਉਣ ਵਾਲੀਆ ਪੌੜੀਆਂ ਉੱਚੀਆ ਕਿਉ ਨੇ ਤੇ ਹੋਰ ਵੀ ਬਹੁਤ ਗੱਲਾ,, ਬਹੁਤ ਵਧੀਆ ਜੀ ਤਰੱਕੀ ਕਰਦੇ ਰਹੋ 🤘
@SatnamSingh-nz5uq
@SatnamSingh-nz5uq 2 жыл бұрын
🙏🙏🙏🙏
@GurmeetSingh-dq2en
@GurmeetSingh-dq2en 2 жыл бұрын
Very good video bna ke sira karta 👌👌👍
@ਆਬੂਧਾਬੀਵਾਲੇ
@ਆਬੂਧਾਬੀਵਾਲੇ 2 жыл бұрын
ਲੋਕੇਸ਼ਨ ਕੀ ਆ ਏਸ ਦੀ
@MuhammadAshfaqBaloch135
@MuhammadAshfaqBaloch135 11 ай бұрын
ਪੁਸਤਕ ਲਿਖਣ ਵਾਲੇ ਸ੍ਰੀ ਖੁਸ਼ਵੰਤ ਸਿੰਘ ਜੀ ਪੰਜਾਬ ਦੇ ਜ਼ਿਲ੍ਹਾ ਖੁਸ਼ਾਬ ਨਾਲ ਸਬੰਧਤ ਸਨ
@SinghGill7878
@SinghGill7878 2 жыл бұрын
ਮਾਸ਼ਟਰ ਤਾਰਾ ਸਿੰਘ ਬਲਦੇਵ ਸਿੰਘ ਦੀ ਨਾਂਸਮਝੀ ਦਾ ਸ਼ਿਕਾਰ ਹੋਣਾ ਪਿਅਾ ਪੰਜਾਬ ਦੇ ਲੋਕਾਂ ਨੂੰ ਤੇ ਪੰਜਾਬ ਨੂੰ
@goldyphotography21
@goldyphotography21 2 жыл бұрын
ਬਹੁਤ ਦਿਲ ਦੁਖੀ ਹੁੰਦਾ ਵੰਡ ਦਾ ਸੁਣ ਕੇ, ਕੋਈ ਐਸਾ ਦਿਨ ਚੜੇ ਦੋਵੇ ਪੰਜਾਬ ਇਕ ਹੋ ਜਾਣ, ਤਾ ਜੋ ਅਸੀ ਵੱਖ ਹੋਇਆ ਪੰਜਾਬ ਵੇਖ ਸਕੀਏ।
@manjidersingh252
@manjidersingh252 2 жыл бұрын
ਬਾਈ ਜੀ ਪਾਕਿਸਤਾਨ ਵਿਚ ਜਾ ਕੇ ਜਰੂਰ vlog ਬਣਾਉ। ਬਹੁਤ ਦਿਲ ਕਰਦਾ ਹੈ।।
@JattPunjabi0142
@JattPunjabi0142 Жыл бұрын
ਸਹੀ ਕਿਹਾ ਵੀਰ ਜੀ,,, ਵੰਡ ਇੰਡੀਆ ਤੇ ਪਾਕਿਸਤਾਨ ਦੀ ਨਹੀਂ ਸੀ ਹੋਈ,,, ਵੰਡ ਹੋਈ ਸੀ ਪੰਜਾਬ ਦੀ। ਲਹਿੰਦੇ ਤੇ ਚੜ੍ਹਦੇ ਪੰਜਾਬ ਦੀ।।।
@manjeetfatehpuriya6995
@manjeetfatehpuriya6995 2 жыл бұрын
ਬਹੁਤ ਵਧੀਆ ਲੱਗਾ ਤੁਸੀ ਇੰਨੀ ਜਾਣਕਾਰੀ ਦਿੱਤੀ ਅੰਮ੍ਰਿਤਸਰ ਸਾਹਿਬ ਬਾਰੇ ਸਾਨੂੰ ਤਾਂ ਪਤਾ ਹੀ ਨਹੀਂ ਸੀ ਕੀ ਇਨਾ ਕੁੱਝ ਵੇਖਣ ਵਾਲਾ ਅਸੀ ਤਾਂ ਗੁਰੂਦਵਾਰਾ ਸਾਹਿਬ ਤੋ ਹੀ ਵਾਪਿਸ ਆ ਜਾਈਦਾ ਤੂਹਾਡੇ ਕਾਰਨ ਹੁਣ ਸਭ ਕੁਝ ਵੇਖ ਕੇ ਆਵਾਂਗੇ ਬਹੁਤ ਬਹੁਤ ਧੰਨਵਾਦ
@judgebirsngh8663
@judgebirsngh8663 2 жыл бұрын
ਵੀਰ ਜੀ ਅਰਦਾਸ ਦੀਆਂ last ਸਤਰਾ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਦੁਆਰਿਆਂ ਜਿਨਾ ਨੂੰ ਖਾਲਸਾ ਪੰਥ ਨੂੰ ਵਿਛੋਆ ਗਿਆ ਇਹ ਸਤਰਾ 1947 ਤੋ ਬਾਅਦ ਲਿਖੀਆ ਗਈਆ ਦੱਸੋ ਜਰੂਰ 👍
@bikramsingh5167
@bikramsingh5167 2 жыл бұрын
ਵੀਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਤੁਸੀਂ 🙏 ਧੰਨਵਾਦ 🙏
@gurveersinghsidhu2294
@gurveersinghsidhu2294 2 жыл бұрын
🙏 ਸਤਿ ਸ੍ਰੀ ਅਕਾਲ ਵੀਰ ਜੀ ਤੇ ਭਾਜੀ ਜੀ ਵਾਹਿਗੁਰੂ ਜੀ ਤੁਹਾਨੂੰ ਦੋਵਾਂ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ 🙏
@guribai4552
@guribai4552 2 жыл бұрын
ਬਹੋਤ ਵਧੀਆ ਜਾਣਕਾਰੀ ਦਿੱਤੀ
@hareram6070
@hareram6070 2 жыл бұрын
ਸਹੀ ਕਿਹਾ ਵੀਰ ਵੰਡ ਸਿਰਫ ਪੰਜਾਬ ਹੀ ਹੋੲ਼ੀ ਸੀ
@_arjansahota__pb05
@_arjansahota__pb05 Жыл бұрын
Thx tusi Sanu partition daseya
@toseewithatwal
@toseewithatwal 2 жыл бұрын
Very nice bro ਸਤਿ ਸ਼੍ਰੀ ਅਕਾਲ ਜੀ ਸ੍ਰੀ ਅੰਮ੍ਰਿਤਸਰ ਦਾ ਬਲਾਗ ਬਹੁਤ ਵਧੀਆ ਹੈ ਅਤੇ ਮੈਂ ਆਪਣੇ ਦੋਸਤਾਂ ਨੂੰ ਵੀ send ਕੀਤਾ ਜੋ ਕੇ ਬੰਗਲੌਰ ਅਤੇ ਰਾਜਸਥਾਨ,ਗੁਜਰਾਤ ਆਦਿ।।
@tajinderkaur8096
@tajinderkaur8096 2 жыл бұрын
😌
@induvartiya2933
@induvartiya2933 2 жыл бұрын
The most historical, cultural and heritage City of Punjab 🙏🙏🙏
@chanichauhan5155
@chanichauhan5155 2 жыл бұрын
ਵੰਡ ਇੱਕ ਉਹ ਫੈਸਲਾ ਸੀ ਜਿਸਨੇ ਪੰਜਾਬ ਨੂੰ ਅੰਦਰੋਂ ਤੋੜ ਦਿੱਤਾ ਕਾਸ਼ ਅਸੀਂ ਆਪਣਾ ਰਾਜ਼ ਲੈ ਲੈਂਦੇ ਤਾਂ ਇਹ ਉਜਾੜਾ ਨਹੀਂ ਸੀ ਹੋਣਾ
@majhedejatti8968
@majhedejatti8968 2 жыл бұрын
Boht informative video c veera....naldi nal imotional v krta tuc......boht glla ajj phli baar pta chliyae.......im proud of #punjabitravelcouple love from pathankot ❤️
@ranaabduljabbar6058
@ranaabduljabbar6058 2 жыл бұрын
tears out to watch the vlog, before partition people used to said that Amritsar was the colony of Lahore. owing to 70% Muslims population, public did not accept this line of partition that how to Amritsar gone under India. because this, there were countless Muslims lives lost. there beyond the border people feeling horrible to remember Amritsar. anyhow, thanks we have watched this City by you.
@ramandeepkaursaini9372
@ramandeepkaursaini9372 Жыл бұрын
Veer g bht dil dukhda. Aajib jhi chees uthdi aa dil ch eh sbh sun k dekh k..😢😢
@SukhwinderSingh-wq5ip
@SukhwinderSingh-wq5ip 2 жыл бұрын
ਬਹੁਤ ਵਧੀਆ ਬਾਈ ਜੀ ਜੋੜੀਆ ਸਲਾਮਤ ਰੱਖੇਂ ਵਾਹਿਗੁਰੂ ਜੀ
@guribai4552
@guribai4552 2 жыл бұрын
ਧੰਨਵਾਦ ਜੀ ਤੁਸੀ ਸਾਡੇ ਕਹੇ ਤੇ ਵਿਖਾਇਆ
@Harpreet14159
@Harpreet14159 2 жыл бұрын
ਵੰਡ ਦੇਸ਼ ਦੀ ਨਹੀਂ ਹੋਈ ਸਾਡੇ ਸੋਹਣੇ ਪੰਜਾਬ ਦੀ ਹੋਈ ਹੈ। ਕਾਸ਼ ਪੰਜਾਬ ਕਦੇ ਵੀ ਭਾਰਤ ਦਾ ਹਿੱਸਾ ਨਾਂ ਹੁੰਦਾ।
@varindersingh6181
@varindersingh6181 2 жыл бұрын
ਵੰਡ ਮੁਲਕ ਦੀ ਨਹੀਂ ਵੰਡ ਤਾਂ ਮੇਰੇ ਸੋਹਣੇ ਪੰਜਾਬ ਦੀ ਹੋਈ ਕਿੰਨਾ ਘਾਣ ਹੋਇਆ ਸਾਡੇ ਪੰਜਾਬ ਦਾ
@tarsemsingh9598
@tarsemsingh9598 2 жыл бұрын
Veer ji asi tuhadi video 2 din pehla dekhi te asi aaj 21 june 2022 nu dekhn gye bahut vadiya banaya hoiya aa bahut sohna lageya sanu partition museum nu vekh ke lageya ki vaand bharat di nai punjab di hoi aa, sada man thoda udas v hoiya je kar pakistan v punjab vich hunda ta sanu horr v kuchh dekhn nu milda ,politics loka ne aapniya rotiya sekan vaste bharat de tukde kar dite ,meseum dekhn to sanu eh shiksha mili ke vaand bharat di nai hoi punjab di hoi aa
@kaurjasbir2758
@kaurjasbir2758 2 жыл бұрын
I literally had tears in my eyes to see the vlog . Thanku so much guys you doing excellent work 🙏 God bless both 😇
@aapnapunjab802
@aapnapunjab802 2 жыл бұрын
ਅੰਮ੍ਰਿਤਸਰ ਮਿਉਂਸੀਪਲ ਕਾਰਪੋਰੇਸ਼ਨ ਦਾ ਦਫ਼ਤਰ ਹੁੰਦਾ ਸੀ ਇਥੇ ਪਹਿਲਾਂ
@पंजाबीमिक्समसाला
@पंजाबीमिक्समसाला 2 жыл бұрын
ਬਹੁਤ ਹੀ ਚੰਗੀ ਜਾਨਕਾਰੀ 🙏🏻
@guribai4552
@guribai4552 2 жыл бұрын
ਬਹੁਤ ਬਹੁਤ ਧੰਨਵਾਦ ਵੀਰ ਜੀ ਮੇਰੇ ਕਹੇ ਤੇ ਤੁਸੀ partishion ਮਿਊਜ਼ੀਅਮ ਵਿਖਾਇਆ 🙏🙏👍👍
@gurcharan1979
@gurcharan1979 2 жыл бұрын
ਧੰਨਵਾਦ ਜੀ
@AmarjeetSingh-dm4mj
@AmarjeetSingh-dm4mj 2 жыл бұрын
ਵਾਹਿਗੁਰੂ ਜੀ
@amandeepkaur3450
@amandeepkaur3450 2 жыл бұрын
Thanks bahut bahut 🙏🙏🙏🙏
@dilreetsandhu2626
@dilreetsandhu2626 2 жыл бұрын
ਬਹੁਤ ਹੀ ਸ਼ਲਾਘਾ ਯੋਗ , ਬਾਈ ਜੀ । ਇਹ ਹੋਏ ਬਲੌਗ ,ਨਹੀ ਤਾਂ ਪਤਾ ਈ ਆ । ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਖੁਸ਼ ਰੱਖੇ । ਸੋ ਧੰਨਵਾਦ
@azlaantanveer2585
@azlaantanveer2585 2 жыл бұрын
Dil roo raha hai video dekh k Tanveer from Gujranwala Pakistan
@rishi14586
@rishi14586 2 жыл бұрын
I'm from Amritsar, but I have never visited this. But now wl visit with family. Thank u pb couple. This building was municipal corporation office and parking which u show was saragarhi building(fort) (Later Town Hall Govt School) and then parking
@amarveeranttal352
@amarveeranttal352 2 жыл бұрын
Mnu tuhadiya videos bohat vdya lgdiya bohat kuz dekhn nu te sikhn nu milda
@akgillgill4286
@akgillgill4286 2 жыл бұрын
Bahut vadia lagda apne punjab the itihas Dekh k main apne relitive Nu vi send kita .
@sanjayfaridian6742
@sanjayfaridian6742 2 жыл бұрын
Vekh k man bhar aaya
@harvindersingh5284
@harvindersingh5284 2 жыл бұрын
Bai Pakistani Punjabi bande bhut vdya ne Dubai vich aa ashi jaan barde aa jithe yari la lainde aa ashi ikathe baith k bhut galan karde aa
@AmandeepKaur-tu7nc
@AmandeepKaur-tu7nc 2 жыл бұрын
Veer g main 15time Amritsar ja aei bt aaj thudi vdo ton pta lgea kk partsion museum aaj pta lgea nice information
@rajvinderkaur4813
@rajvinderkaur4813 2 жыл бұрын
Very informative. Thank you so much. I will surely take my daughter and show her all these places. Kids should know this about punjab.
@jassi.tv6860
@jassi.tv6860 2 жыл бұрын
ਵੀਰ ਰਿਪਨ ਜੀ ਇਹ ਇਮਾਰਤ ਜਿਸ ਜਗ੍ਹਾ ਗਾਣਾ ਸੁਨ ਰਹੇ ਸੀ ਤੇ ਮਿਉਜ਼ੀਅਮ ਦੇ ਸਾਹਮਣੇ ਵਾਲੀ ਬਿਲਡਿੰਗ ਪਹਿਲਾਂ ਕਾਰਪੋਰੇਸ਼ਨ ਦਾ ਦਫਤਰ ਸੀ ਜਿਸ ਜਗ੍ਹਾ ਮਿਉਜ਼ੀਅਮ ਬਨਿਆ ਉਹ ਸਾਰੀ ਬਿਲਡਿੰਗ ਵਿੱਚ ਥਾਨਾ ਸੀ ਜਿਸਨੂੰ ਕੋਤਵਾਲੀ ਕਿਹਾ ਜਾਂਦਾ ਸੀ ਹੁਣ ਤੱਕ ਵੀ ਲੋਕ ਕੋਤਵਾਲੀ ਹੀ ਕਹਿੰਦੇ ਸਨ
@amanmahal9615
@amanmahal9615 2 жыл бұрын
ਬਾਕਮਾਲ ਵੀਰੇ ਜੀ 🙏🙏🙏🙏
@NarinderSingh-nt4xc
@NarinderSingh-nt4xc 2 жыл бұрын
Ssa veer and bhain ji Partition hamesha Punjab di hoi h 1947 vich v and new Punjab same v asi Haryana Himachal gvaya kash asi ik hunde te sada Punjab kida vadda huda us same de leaders doshi han 🙏
@rajinderrajinder4390
@rajinderrajinder4390 2 жыл бұрын
ਅਣ ਵੇਖਿਆ ਅੰਮ੍ਰਿਤਸਰ ਤੁਸੀਂ ਵਿਖਾ ਦਿੱਤਾ ਇਸ ਅੰਮ੍ਰਿਤਸਰ ਬਲਾਗ ਚ
@MohitJugrajSingh
@MohitJugrajSingh Жыл бұрын
Aapne badiya tarike se dikhaya 😊
@NirmalSingh-fj1hv
@NirmalSingh-fj1hv 2 жыл бұрын
ਵੰਡ ਵੇਲੇ ਦੀ ਇੱਕ ਤਸਵੀਰ ਵਿੱਚ ਮਹਿੰਦਰਾ 575 DI ਟਰੈਕਟਰ ਦੀ ਤਸਵੀਰ ਦਿਖਾਈ ਦੇ ਰਹੀ ਹੈ ਜੋ 1992 ਦੇ ਕਰੀਬ ਲਾਂਚ ਹੋਇਆ ।
@rajbirjohal9655
@rajbirjohal9655 2 жыл бұрын
Great blog again . Very much informative . Thanks again ❤️🇬🇧
@harjinderparmar7266
@harjinderparmar7266 2 жыл бұрын
Dil tutt da ih gla sunn k 💔❤️‍🩹
@learningpanjaabi6860
@learningpanjaabi6860 2 жыл бұрын
5:17 Is nakshe ch pakistan de naal gurustan ki aw ???
@sarabjeetsingh4677
@sarabjeetsingh4677 2 жыл бұрын
ਭਾਜੀ ਤੁਹੱਡੀਂ ਵੀਡੀਓ ਬਹੁਤ ਹੀ ਚੰਗੀ ਹੁੰਦੀ ਆ ਕਾਫੀ ਜਾਣਕਾਰੀ ਮਿਲਦੀ ਆ ,ਮੇਰਾ ਇਕ ਸਵਾਲ ਹੈ ਕਿ ਤੁਸੀ ਯੂ ਟਿਊਬ ਤੇ ਕਦੋਂ ਤੋਂ ਚੈਨਲ ਬਣਾਇਆ ਹੈ ਤੇ ਕਿਸ ਤਰ੍ਹਾਂ ਬਣਾਇਆ ਹੈ ਵੀਡੀਓ ਬਨੋਉਣ ਦਾ ਤੇ ਅੱਪਲੋਡ ਕਰਨ ਦਾ ਤਰੀਕਾ ਦੱਸੋ ਜੀ
@kamal27273
@kamal27273 2 жыл бұрын
Sde v ik mnja haiga mere paddada ji nu de k gye c muslmaan veere Pakistan jnde vele
@jdpb08wale
@jdpb08wale 2 жыл бұрын
Bhut wadiya info 🙏🙏
@kaurcooks1201
@kaurcooks1201 7 ай бұрын
Punjab sada half pakistan chela gaya😢sade daddy dadaji pakistan mitthugumni pind to aay c india
@hitmanpubg1486
@hitmanpubg1486 2 жыл бұрын
Quaid e Azam Ny farmaya tha 1947 me k India k Sikh ko sari Zindagi Hindus ko apni wafadari sabit krni parhy gi ...!!
@HappyJointFamily
@HappyJointFamily 2 жыл бұрын
sir welcome to Lahore pakistan kartar por nankana Shb
@PUNJABITRAVELCOUPLE
@PUNJABITRAVELCOUPLE 2 жыл бұрын
Will meet you soon
@RakeshSharma-cj4bd
@RakeshSharma-cj4bd 2 жыл бұрын
Deer pajji partishun musimu vich pehla Punjab da corporation office si . welcome deer paji teh behan ji agli war aaoo teh sewa da moka jarur diu ji .SSA ji
@codegagan
@codegagan 2 жыл бұрын
you summarized it very well, I have the same feelings.
@shivdevbhandal4716
@shivdevbhandal4716 2 жыл бұрын
Very nice vlog waheguru ji tohanu chardi kallah Bakhshan London U.K.
@HarmanSingh-ze8ux
@HarmanSingh-ze8ux 2 жыл бұрын
Bhut vadia lagga apana punjab da itihas dekh ke. 👍
@komalsaini9646
@komalsaini9646 2 жыл бұрын
Sachi boht vadia laga te dukh v hoya 😔😔
@sajjadsidhu8296
@sajjadsidhu8296 2 жыл бұрын
Very sad 😔
@SureshAneja8604
@SureshAneja8604 2 жыл бұрын
Love u paji bhut vadiya lagi video ♥️♥️♥️
@princepalsingh6615
@princepalsingh6615 Жыл бұрын
❤❤❤❤❤❤ 😢 bht dard khanai a🙏⛳️
@satindersingh9333
@satindersingh9333 2 жыл бұрын
Desh Di Wand Dar Asal Punjab Di Hi Wand Hoyi C. Sade layee taan eh Itihaas De Vich Kaala Din Hai ate Nasoor Hai.
@ripneetwaraich2364
@ripneetwaraich2364 2 жыл бұрын
Sir i don't know tuc dekhya ya nhi bt es museum vich mere ਪੜਦਾਦਾ ਜੀ ਸਰਦਾਰ ਗੌਹਰ ਸਿੰਘ ਵੜੈਚ ਜੀ da medal v hai which make me and my family proud jd v asssi edr visit krde aa
@onthetrekk
@onthetrekk 2 жыл бұрын
ਵਡਮੁੱਲੀ ਜਾਣਕਾਰੀ ਦੇਣ ਲਈ ਸ਼ੁਕਰੀਆ
@karamjitgill6787
@karamjitgill6787 Жыл бұрын
Waheguru Waheguru Waheguru Ji
@paramathwal8703
@paramathwal8703 2 жыл бұрын
Bahut detail ch vlog bnonde veere tusi. Bhut bdia hunde vlog 👌
@ayazahmed5685
@ayazahmed5685 Жыл бұрын
Milkha Singh was From Disst Muzzafar Garh..He is Saraiki Speaking
@udaysidhu6924
@udaysidhu6924 2 жыл бұрын
ਸਤਿ ਸ਼੍ਰੀ ਅਕਾਲ ਜੀ
@sukhpalsingh4523
@sukhpalsingh4523 2 жыл бұрын
ਕਿੰਨੇ ਵਾਰੀ ਅੰਮ੍ਰਿਤਸਰ ਸਾਹਿਬ ਗਏ ਇਸ ਵਾਰੇ ਪਤਾ ਨੀ ਸੀ
@salmankhankhan2973
@salmankhankhan2973 2 жыл бұрын
Hello ripan hello Khushi how are you I am proud of you thank you
@aseemsaini1147
@aseemsaini1147 2 жыл бұрын
Please Show the Devi Talab Temple and tell us the history too. Thankyou
@kinghskinghs8280
@kinghskinghs8280 2 жыл бұрын
ਵੀਰ ਜੀ ਇਹ ਬਿਲਡਿੰਗ ਵਿੱਚ ਪਹਿਲਾ ਅੰਮ੍ਰਿਤਸਰ ਦਾ ਕਾਰਪੋਰੇਸ਼ਨ ਦਫ਼ਤਰ ਹੁੰਦਾ ਸੀ
@GurwinderSingh-zi4fd
@GurwinderSingh-zi4fd 2 жыл бұрын
ਇਥੇ ਪਹਿਲਾਂ ਕਾਰਪੋਰੇਸ਼ਨ ਦਾ ਦਫਤਰ ਸੀ,,ਪੰਜਾਬ ਤੇ ਬੰਗਾਲ ਦੀ ਵੰਡ ਹੋਈ ਸੀ,,ਜਿਸਨੂੰ ਸਾਡੇ ਬਜੁਰਗ ਉਜਾੜੇ ਪਏ ,ਦਸਦੇ ਨੇ
@ankushsharma1667
@ankushsharma1667 2 жыл бұрын
Bht vdia
@chahatgarg4860
@chahatgarg4860 2 жыл бұрын
Enjoy ur vlogs alot.. really informative and amazing too😇
@nishanvlogs88
@nishanvlogs88 2 жыл бұрын
ਪਹਿਲਾਂ ਇਹ ਨਗਰ ਨਿਗਮ ਦਾ ਦਫ਼ਤਰ ਸੀ ਤੇ ਬਿਜਲੀ ਪਾਣੀ ਦੇ ਬਿੱਲ ਇੱਥੇ ਜਮ੍ਹਾ ਹੁੰਦੇ ਸੀ
@gurjeetsond4041
@gurjeetsond4041 2 жыл бұрын
Thank you so much
@GURPREETSINGH-uf6no
@GURPREETSINGH-uf6no 2 жыл бұрын
ਮਹਾਰਾਜਾ ਰਣਜੀਤ ਸਿੰਘ ਨੇ 1780 ਤੋ ਲੈ ਕਿ ਨੀ 1799-1839 ਤੱਕ ਰਾਜ ਕੀਤਾ ਸੀ ਉਹਨਾਂ ਨੇ 40 ਸਾਲ ਰਾਜ ਕੀਤਾ ਸੀ ਉਹਨਾਂ ਦੀ 1839 ਵਿੱਚ ਮੋਤ ਹੋ ਗਈ ਸੀ
@KulwinderSingh-cz1nh
@KulwinderSingh-cz1nh 2 жыл бұрын
ਸਤਿ ਸ੍ਰੀ ਅਕਾਲ ਵੀਰ ਜੀ
@sumandeepkaur7509
@sumandeepkaur7509 2 жыл бұрын
Sachi bro bht vadia e j me gai visit jarur kragi
@samartarun1596
@samartarun1596 2 жыл бұрын
Thanks ji
@sainyadam8711
@sainyadam8711 2 жыл бұрын
Amazing blog heart touching thanks pajji
@binderbangabanga6473
@binderbangabanga6473 2 жыл бұрын
Punjabi na ghar dey rahey na ghat dey rahey sadey leader kush ne kar sakey
@arjunsinghsamanapb.3473
@arjunsinghsamanapb.3473 2 жыл бұрын
V good Bai ji
@jogi912
@jogi912 Жыл бұрын
Bai thodi video bht acchi laggi but ik gall daso thodi wife kamli aa. .........? Partition Musium chh Ave firdi aa jive kise barrr chh ayi Hove joker jrii
@harvindersidhu2563
@harvindersidhu2563 2 жыл бұрын
It’s very informative nd useful vlog thank you 😊
@sandeeprai2210
@sandeeprai2210 2 жыл бұрын
Nice blog Ripan ji. Es building vich pehle Municipal Corporation Amritsar da office c jo ki Town Hall de name ton janeya janda c.
@simranjitsingh9099
@simranjitsingh9099 Жыл бұрын
ਵੀਰ ਜੀ, ਇਥੇ ਪਹਿਲਾਂ ਨਗਰ ਨਿਗਮ ਦਾ ਦਫ਼ਤਰ ਹੁੰਦਾ ਸੀ, ਮਿਉਂਸੀਪਲ ਕਮੇਟੀ ਦਾ ਦਫ਼ਤਰ ਕਹਿੰਦੇ ਸਨ 🙏🙏🙏🙏🙏🙏🙏
@jagtarsingh8669
@jagtarsingh8669 2 жыл бұрын
Nice 👍
@varon3453
@varon3453 2 жыл бұрын
You r gret brother Lal Germany 🇩🇪
@sajjadsidhu8296
@sajjadsidhu8296 2 жыл бұрын
Nice work
@BaljinderSingh-zc8wl
@BaljinderSingh-zc8wl 2 жыл бұрын
Thiara California USA watching your videos
@TIMESMUX
@TIMESMUX Жыл бұрын
मैं मुल्तान से फवाद अहमद हूं, भाई, मुल्तान में कई पुरानी इमारतें हैं, जहां से सिख और हिंदू लोग भारत में प्रवास करते हैं, अगर आप रुचि रखते हैं तो मैं आपको 1947 के विभाजन से पहले पुराने मुल्तान शहर की इमारतों की तस्वीरें और वीडियो प्रदान करूंगा।
@AmandeepKaur-mz8vl
@AmandeepKaur-mz8vl 2 жыл бұрын
Veerji Amritsar da khalsa college v vekhao
@laljora7305
@laljora7305 2 жыл бұрын
Bhrava sada Ferozepur v boht khjl hoya te bai tu kla Amritsar te Lahore e samji jana
@kantarajput7547
@kantarajput7547 2 жыл бұрын
Very nice👍👍👍👍 bhuat dukh hoya dekha ke
@pawandeepkaur9210
@pawandeepkaur9210 2 жыл бұрын
Waheguru ji God bless you
@Balbirsinghusa
@Balbirsinghusa 2 жыл бұрын
ਸਾਡੇ ਬਜ਼ੁਰਗ ਗੱਡਿਆਂ ਤੇ ਆਏ ਸੀ।
GIANT Gummy Worm #shorts
0:42
Mr DegrEE
Рет қаралды 152 МЛН
How to have fun with a child 🤣 Food wrap frame! #shorts
0:21
BadaBOOM!
Рет қаралды 17 МЛН